Wolves ਅਤੇ Dogs ਦੇ ਮੇਲ ਨਾਲ ਪੈਦਾ ਹੋਈ ਨਵੀਂ ਪ੍ਰਜਾਤੀ ਬਾਰੇ ਖੋਜਾਰਥੀਆਂ ਨੂੰ ਕੀ ਖ਼ਦਸ਼ਾ| 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 11 вер 2024
  • 'ਇੰਡੀਅਨ ਗਰੇਅ ਵੁਲਫ' ਬਘਿਆੜਾਂ ਦੀਆਂ ਸਭ ਤੋਂ ਪੁਰਾਣੀਆਂ ਪ੍ਰਜਾਤੀਆਂ ਵਿੱਚੋਂ ਇੱਕ ਹੈ। ਪਰ ਮਨੁੱਖੀ ਦਖ਼ਲਅੰਦਾਜ਼ੀ ਦੇ ਵਧਣ ਤੇ ਅਵਾਰਾ ਕੁੱਤਿਆਂ ਦੀ ਗਿਣਤੀ ਵਿੱਚ ਵਾਧੇ ਨੇ ਇਸ ਪ੍ਰਜਾਤੀ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ।
    ਰਿਪੋਰਟ - ਜਾਹਨਵੀ ਮੂਲੇ, ਐਡਿਟ - ਸ਼ਰਦ ਬੜ੍ਹੇ, ਸ਼ੂਟ - ਨਿਤਿਕ ਨਾਗਰਕਰ, ਵੀਡੀਓ - ਦ ਗ੍ਰਾਸਲੈਂਡਜ਼ ਟ੍ਰਸਟ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 76

  • @tarlochansingh5091
    @tarlochansingh5091 26 днів тому +24

    ਇਹ ਕੋਈ ਨਵੀਂ ਨਸਲ ਨਹੀਂ ਹੈ ਇਸ ਨੂੰ ਪੰਜਾਬੀ ਵਿੱਚ ਗਿੱਦੜ ਕਹਿੰਦੇ ਹਨ।

  • @surjitseet797
    @surjitseet797 26 днів тому +19

    40ਸਾਲ ਪਹਿਲਾਂ ਪੰਜਾਬ ਵਿੱਚ ਕੁੱਤਿਆਂ ਦੀ ਬਘਿਆੜੀ ਨਸਲ ਆਮ ਪਿੰਡਾਂ ਦੇ ਘਰਾਂ ਵਿੱਚ ਪਾਲੀ ਜਾਂਦੀ ਰਹੀ ਹੈ ਪਰ ਹੁਣ ਜਰਮਨ ਸੈਫਰਡ ਨਸਲ ਆਉਣ ਕਰਕੇ ਤਕਰੀਬਨ ਖਤਮ ਹੋ ਗਈ ਹੈ। ਬਘਿਆੜੀ ਨਸਲ ਬਹੁਤ ਸਮਝਦਾਰ ਅਤੇ ਦਿੱਖ ਪੱਖੋ ਬਹੁਤ ਸੁੰਦਰ ਨਸਲ ਸੀ।

    • @naunihalsingh4108
      @naunihalsingh4108 26 днів тому +1

      Alsesan kiha janda se

    • @user-fh8lz3xd7b
      @user-fh8lz3xd7b 26 днів тому +1

      Hnji veere apne edr boht ghat aa pr pakistan punjab ch aamm mill jandi eh breed apne v mill jandi eh breed pr log pese boht mngde

    • @nirpalmann2343
      @nirpalmann2343 20 днів тому

      😂😂😂😂😂😂

  • @user-bs9lj6yg1
    @user-bs9lj6yg1 26 днів тому +5

    ਪੰਜਾਬ ਚ ਬਹੁਤ ਥਾਈ ਬਗਿਆੜ ਰਹਿੰਦੇ ਹੈ 🐈‍⬛🐈🐈‍⬛🐁🐁🐁 ਚੂਹੇ ਨੂੰ ਸ਼ਿਕਾਰ ਬਣਾਉਂਦੇ ਹੈ ਆਸੀ ਬਹੁਤ ਵਾਰ ਦੇਖਿਆ

  • @saintsoldier5671
    @saintsoldier5671 26 днів тому +17

    ਬਘਿਆੜ tiger ਨੂੰ ਕਹਿੰਦੇ ਨੇ, ਤੇ ਇਸ ਜਾਨਵਰ ਨੂੰ ਭੇੜੀਏ ਕਿਹਾ ਜਾਂਦਾ ਹੈ ,,BBC ਵਾਲਿਓ

  • @yogeshkhanna5173
    @yogeshkhanna5173 26 днів тому +4

    ਬਘਿਆੜ ਨੂੰ English ਵਿੱਚ Tiger ਕਹਿੰਦੇ ਹਨ
    ਤੇ ਏਥੇ ਭੇੜੀਆ ਨੂੰ ਬਘਿਆੜ ਕਹਿ ਰਹੇ ਨੇ

  • @trucktv6576
    @trucktv6576 22 дні тому +1

    ਪੰਜਾਬ ਚ ਬਘਿਆੜ ਤਾਂ ਵੋਟਾ ਚ ਖੜ ਦੇ ਆ

  • @sunilGujjar-yf9mk
    @sunilGujjar-yf9mk 25 днів тому +2

    ਗਿੱਦੜ ਬਹੁਤ ਪੁਰਾਣੀ ਜਾਤੀ ਹੈ ਪੰਜਾਬ ਵਿਚ ਪਹਿਲਾਂ ਬਹੁਤ ਸੀ ਹੁਣ ਬਹੁਤ ਘੱਟ ਨੇ

    • @Singhsohi91
      @Singhsohi91 21 день тому

      Yaar gidar alag bhagyaar wolf nu kehnde a te gidar jackal hunda a Han eh jarur a Apna India Da wolf Chota bohat

  • @sidhusaabh2130
    @sidhusaabh2130 19 днів тому

    ਸਮੇ ਤੋ ਪਹਿਲਾਂ ਇਸ ਪ੍ਰਯਾਤੀ ਨੂੰ ਖਤਮ ਕਰਕੇ ਅੱਗੇ ਵਧਨ ਤੋਂ ਰੋਕ ਦੇਣਾ ਚਾਹੀਦਾ ਹੈ
    ਜੇਕਰ ਇਹਨਾ ਦੀ ਗਿਣਤੀ ਵੱਧ ਗਈ ਤਾ ਇਹ ਭਵਿੱਖ ਨਿੱਚ ਮਨੁੱਖ ਲਈ ਖਤਰਨਾਕ ਸਿੱਧ ਹੋਣਗੇ

    • @rajraju76
      @rajraju76 18 днів тому

      , ਉਹ ਬਸ ਕਾਰ ਬਾਈ
      ਇਹ ਤਾਂ ਖਤਮ ਹਾ ਹਨ ਕਿਉਂ ਜਨਵਾਰਾਂ ਮਗਰ ਪਈ ਉ

  • @Themetaphysician1999
    @Themetaphysician1999 23 дні тому +3

    ਖ਼ਤਰਾ ਕੋਈ ਨਹੀਂ। ਜ਼ਿੰਦਗੀ ਹਮੇਸ਼ਾ ਰਾਹ ਲੱਭ ਲੈਂਦੀ ਹੈ। ਕੁੱਤਿਆਂ ਦਾ 'ਤੇ ਭੇੜੀਆਂ ਦਾ ਪੂਰਵਜ ਇੱਕ ਹੀ ਹੈ।

    • @Soaringsky379
      @Soaringsky379 22 дні тому

      Jindgi tan rah labh lao mama , roula nasal de khatam hon da a
      Jdo ek nasal hamesha lai khatam ho jandi a mud k oda koi hall ni
      Jindgi ki ma chudao

    • @Themetaphysician1999
      @Themetaphysician1999 22 дні тому

      @@Soaringsky379 Kai 'extinct' nasla'n vaapis aa chukkiya'n ne jehrri ki khatam darj ho chukkia'n san. Agar likhya, ta'n oh v koi raah labh lain giya'n.

    • @Soaringsky379
      @Soaringsky379 21 день тому

      @@Themetaphysician1999 haha how would extinct species back😄
      Can you name one with facts ?

    • @Themetaphysician1999
      @Themetaphysician1999 21 день тому

      @@Soaringsky379 Not us humans(Although, cloning and bio-engineering is possible now). Divine intelligence can bring them back. There's a few species that Divine Intelligence brought back - American Bison, American Alligator, Giant Panda, Blue Whale, Dwarf Elephants to name a few.
      "Life finds a way." - Jeff Goldblum, Jurassic Park

    • @Soaringsky379
      @Soaringsky379 21 день тому

      @@Themetaphysician1999 American bison was never extinct.
      So you are talking about the movie!

  • @SUDHIRKUMAR-jx5ue
    @SUDHIRKUMAR-jx5ue 26 днів тому +2

    Looks like Dingo bht purane wa

  • @ramanjass792
    @ramanjass792 26 днів тому +2

    India ch tan change insan khatre ch aa eh tan hai janvar

  • @kulvirsingh2075
    @kulvirsingh2075 22 дні тому +1

    ਗਿੱਦੜ ਕੁੱਝ ਨਹੀਂ ਕਹਿੰਦੇ

  • @highwayprisoner538
    @highwayprisoner538 26 днів тому +3

    Coyodog ਕਹਿੰਦੇ ਇਹਨੂੰ Western ਦੇਸਾਂ ਵਿੱਚ Coyote/Dog
    It’s Not Wolf dog (Hybrid)

  • @HS-yh1db
    @HS-yh1db 26 днів тому +1

    Khatam hunde te hon kudrat hai dynasor vi te khatam Hoya fer ki ho gaya apni chinta karo ik din insaan vi nahi rehna par fer vi kudrat hi rahegi te Navi Navi parjati vi chinta us kudrat nu hai ke ki karna hai kiven karna hai 🙏🙏🙏

  • @avtarvlogs351
    @avtarvlogs351 26 днів тому +1

    A ta sade pind vich ma dekhya mnu lga pehla lumbdi a 😂😂ajj to 7 saal pehla dekhya see hun gyib ho gya

  • @karamjeetsingh5846
    @karamjeetsingh5846 26 днів тому +9

    Mere pind kheta vich bahut ne
    Giddarh h eh😅

  • @user-ju4gp9uv2o
    @user-ju4gp9uv2o 26 днів тому +1

    Main te sochda c k kisse billi di parjati nu baghiaarh keha zanda hai , par bherhiye nu kehnde ne 😂😂😂😂😂

  • @jagbhajan1000
    @jagbhajan1000 26 днів тому +3

    ਬਗਿਆੜ ਸ਼ਬਦ ਬਾਗ਼ ਤੋਂ ਹੀ ਆਯਾ ....ਬਗਿਆੜ tiger ਨੂੰ ਹੀ ਕਹਿੰਦੇ ....ਜਿਹੜਾ ਬਿਨਾ ਜਤ ਤੋਂ ਹੁੰਦਾ ....ਸ਼ੇਰ loin ਹੁੰਦਾ ....

  • @lovepunjab8375
    @lovepunjab8375 23 дні тому

    Menu ek din eh indore mp nere lebad kol meleya mere kol aa ke khd gya main dr gya but us ne menu kuch ni keha te main vapis apni gaddi ch aa gya

  • @thatwasyesterday
    @thatwasyesterday 26 днів тому +1

    Not sure what the big deal is, people in our village had wolf x dog hybrids years ago. They made good pets, very protective.

  • @abhinandanshandilya2109
    @abhinandanshandilya2109 26 днів тому +2

    Giddar ne.....,pra.......

  • @deepindersanghera4761
    @deepindersanghera4761 26 днів тому +1

    Coyote a Salle eh Hoye hybrid de

  • @ajmerthandi2544
    @ajmerthandi2544 26 днів тому +2

    In North America they are“ called coyotes “

    • @Soaringsky379
      @Soaringsky379 22 дні тому +1

      That is entirely different species.

  • @sherbajwa7443
    @sherbajwa7443 26 днів тому +1

    Help the wolfs

  • @PreetSidhu-mn2sk
    @PreetSidhu-mn2sk 19 днів тому

    Please secure Desi cows breed it's very important discover

  • @jasbirsingh731
    @jasbirsingh731 26 днів тому +1

    Sade kheta vich han. Giddad khnde ne esnu

  • @bluerobe1
    @bluerobe1 24 дні тому

    jinna ne kade shaha vi ni dekhya oh es video ch galtiyan kadhi jaande ne 😂😂😂😂 sher jaa babbar sher nu baghyarh dassi ja rahe ne 😂😂

  • @gillsuspect912
    @gillsuspect912 26 днів тому +1

    That speice looks more stronger than Belgian malonois, if they get trained well and eat good diet definitely it will Worth it

  • @tirathsingh6539
    @tirathsingh6539 26 днів тому +7

    ਗਿੱਦੜ

  • @majorsingh1989
    @majorsingh1989 21 день тому

    ਉੱਤਰੀ ਅਮਰੀਕਾ ਵਿੱਚ ਇਹੀ ਕੁਝ ਗ੍ਰਿਜ਼ਲੀ ਭਾਲੂ ਅਤੇ ਧਰੁਵੀ ਭਾਲੂ ਨਾਲ ਹੋ ਰਿਹਾ।

  • @Shayar775
    @Shayar775 26 днів тому +2

    Sade pind v bhut jungal krk

  • @iasdalipkumar643
    @iasdalipkumar643 26 днів тому +1

    Abohar (Fazilka) PB में बहुत है

  • @surajkamboj01
    @surajkamboj01 26 днів тому +1

    This is not a New animal 😂😂

  • @Tara-qr7oz
    @Tara-qr7oz 23 дні тому

    Eh tagidarhia

  • @SunilKumar-ts6bk
    @SunilKumar-ts6bk 18 днів тому

    New genration khalistani 😎😃😎

  • @ManjitSingh-cu4wf
    @ManjitSingh-cu4wf 26 днів тому +1

    No khoziarthi khozi bolo

  • @luckygrewal4421
    @luckygrewal4421 26 днів тому +1

    Eh ta giddar ne phelan ton hi ne

  • @user-nf8pj4kl5n
    @user-nf8pj4kl5n 26 днів тому +1

    First comment ❤❤❤❤ haha

  • @karamsingh1897
    @karamsingh1897 25 днів тому

    Galat baat

  • @jhirmalsingh2435
    @jhirmalsingh2435 21 день тому

    Giddar hae eh