ਸੁਣ ਕੇ ਰੋ ਪਵੋਗੇ ਬਿੱਟੂ ਖੰਨੇਵਾਲਾ ਤੇ ਸੁਰਮਨੀ ਦਾ ਗੀਤ Pardesi I Bittu Khanne Wala Surmani Mela Tv

Поділитися
Вставка
  • Опубліковано 20 сер 2021
  • #MelaTV #MelaJunction #Jagdevtehna
    ----------- ਜਰੂਰੀ ਸੂਚਨਾਂ-------------
    ਇਹ ਵੀਡਿਓ MELA TV ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
    ਚੋਰੀ ਕਰਨਾਂ ਅਤੇ Facebook Pages ਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
    ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Wtsapp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
    ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
    ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ Wtsap ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
    ਧੰਨਵਾਦ ਸਹਿਤ,
    MELA TV ਬਠਿੰਡਾ (ਪੰਜਾਬ)
    JAGDEV TEHNA 94658-27000, 93168-70003
    ਸਾਡੇ ਚੈਨਲ ਤੇ ਚੱਲਣ ਵਾਲੀ ਕਿਸੇ ਵੀ ਐਡਵਰਟਾਈਜਮੈਂਟ (ਮਸ਼ਹੂਰੀ) ਦੀ ਅਸੀ ਸਹੀ ਜਾਂ ਗਲਤ ਦੀ ਪੁਸ਼ਟੀ ਨਹੀ ਕਰਦੇ, ਉਸਦੀ ਜਿੰਮੇਵਾਰੀ ਖੁਦ ਪਾਰਟੀ ਦੀ ਹੋਵੇਗੀ

КОМЕНТАРІ • 497

  • @kartarsingh8903
    @kartarsingh8903 17 днів тому +7

    🙏🙏ਗੁਰੂ ਪਿਆਰਿਓ ਗੁਰੂ ਫਤਿਹ ਪਰਵਾਨ ਕਰਿਓ ਜੀ ਬੇਟੇ ਜੀਓ ਗੀਤ ਬਹੁਤ ਵਧੀਆ ਹੈ ਤੁਸੀਂ ਜਦੋਂ ਗੀਤ ਦੀ ਹਕੀਕਤ ਬਿਆਨ ਕੀਤੀ ਹੈ ਉਸ ਵਿੱਚ ਬਹੁਤ ਹੀ ਦਰਦ ਭਰਿਆ ਹੈ ਤੁਸੀਂ ਠੀਕ ਆਖਿਆ ਹੈ ਕਿ ਸੁਣਨ ਵਾਲਾ ਰੋਏ ਬਿਨਾਂ ਨਹੀਂ ਰਹਿ ਸਕਦਾ ਇਸ ਵਿੱਚ ਕੋਈ ਸ਼ੱਕ ਨਹੀਂ ਪਰੰਤੂ ਮਿਊਜਿਕ ਥੋੜਾ ਊਚਾ ਹੋਣ ਕਰਕੇ ਗੀਤ ਦੇ ਬੋਲਾਂ ਦੀ ਸਮਝ ਘਟ ਆ ਰਹੀ ਹੈ ਵੈਸੇ ਹੋਰ ਕੋਈ ਕਸਰ ਬਾਕੀ ਨਹੀਂ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ ਧੰਨਵਾਦ

  • @parmjeetkaur5256
    @parmjeetkaur5256 10 днів тому +3

    ਬਹੁਤ ਵਧੀਆ ਪੁੱਤਰ ਜੀ ਇਸ ਗੀਤ ਨੂੰ ਸੁਣ ਕੇ ਮਨ ਬਹੁਤ ਭਰਿਆ ਬਿਲਕੁਲ ਸੱਚ ਪੇਸ ਕਰਤਾ ਤਰੱਕੀਆ ਕਰੋ ਬੇਟਾ ਜੀ❤🎉

  • @gurdevkaur1209
    @gurdevkaur1209 Рік тому +24

    ਵੀਰ ਜੀ ਤੁਸੀਂ ਸੱਚੀ ਗੱਲ ਕੀਤੀ ਹੈ ਇਹ ਸੱਚਾਈ ਹੈ ਜੁਗ ਜੁਗ ਜੀਅ ਵੀਰੇ ਵਾਹਿਗੁਰੂ ਜੀ ਤੁਹਾਨੂੰ ਕਾਮਯਾਬੀਆਂ ਤੇ ਢੇਰ ਸਾਰੀਆਂ ਖੁਸ਼ੀ ਆਂ ਦੇਣ ਜੀ ਵਾਹਿਗੁਰੂ ਜੀ ਤੁਹਾਡੀ ਸਾਰਿਆਂ ਵੀਰਾਂ ਦੀ ਉਮਰ ਲੰਬੀ ਕਰਨ ਜੀ

  • @makhansingh4082
    @makhansingh4082 27 днів тому +2

    ਬਹੁਤ ਵਧੀਆ ਗੀਤ ਬਿੱਟੂ ਜੀ ਅਤੇ ਮਿਸ ਸੁਰਮਨੀ ਜੀ

  • @s.tarsemsingh4733
    @s.tarsemsingh4733 Рік тому +4

    ਬਹੁਤ ਹੀ ਸੋਹਣਾ ਔਰ ਸੋਹਣੀ ਅਵਾਜ਼ ਵਿੱਚ।
    ਮਹਾਨ ਹੋ।

  • @shoukatali3350
    @shoukatali3350 2 роки тому +13

    ਵੈਰੀ ਨਾਈਸ ਆਵਾਜ਼ ਮਿਸ ਸੁਰਮਨੀ

  • @jasdeepsingh3494
    @jasdeepsingh3494 Рік тому +4

    ਬਿਟੂ ਬਾਈ ਜੀ ਕਮਾਲ ਕਰਤੀ ਯਾਦ ਕਰਿਉ

  • @royalrsp6037
    @royalrsp6037 2 роки тому +15

    Bahut vadhia super hit song!!!!!👍👍👍

  • @tajasingh4591
    @tajasingh4591 2 роки тому +12

    ਵੀਰ ਜੀ ਧੰਨਵਾਦ ਤੇਰਾਂ ਲੋਕਾਂ ਨੂੰ ਸਮਝ ਆ ਜਾਵੇ ਵਧੀਆ ਆ

  • @Subhjeet_singh
    @Subhjeet_singh 2 роки тому +5

    ਬਿੱਟੂ ਜੀ ਪਿੰਡ ਲਲੌਛੀ ਵਿਚ ਤੁਹਾਡੇ ਅਖਾੜੇ ਨੇ ਨਜ਼ਾਰਾ ਲਿਆਤਾ ਨੰਬਰ ੧ ਜੋੜੀ ਪੰਜਾਬ ਦੀ ਨਾਲ ਮੈਡਮ ਸੁਰਮਨੀ ਜੀ

  • @balvirmann1608
    @balvirmann1608 2 роки тому +9

    ਬਹੁਤ ਵਧੀਆ

  • @shamsherkaur9322
    @shamsherkaur9322 Рік тому +10

    ਬਹੁਤ ਵਧੀਆ ਬੇਟਾ ਜੀ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖਣ

  • @parmandevi443
    @parmandevi443 5 днів тому

    Very nice song

  • @harjinderkaur7142
    @harjinderkaur7142 9 днів тому

    Very nice

  • @jaspalsingh1379
    @jaspalsingh1379 2 роки тому +7

    ਕਿਆ ਬਾਤ ਐ ਵਧੀਆ ਹੈ

  • @arshukalyan6710
    @arshukalyan6710 2 роки тому +11

    Very v nice song

  • @jikarmohammed5846
    @jikarmohammed5846 2 роки тому +5

    ਬਹੁਤ ਵਧੀਆ ਲੱਗਿਆ ਜੀ👍

  • @chanansinghwalia1701
    @chanansinghwalia1701 Рік тому +3

    Very very good ji 🙏🙏🙏🙏🙏

  • @rajwinderkaur7260
    @rajwinderkaur7260 Рік тому +3

    Bhuth vadiya song ji

  • @devbhareliwala7627
    @devbhareliwala7627 Рік тому +3

    ਬਿਲਕੁਲ ਸੱਚ ਬਿਆਨ ਕੀਤਾ

  • @anmolpreetkahlo7094
    @anmolpreetkahlo7094 2 роки тому +11

    V nice ji🙏🙏

  • @ravisandhu5912
    @ravisandhu5912 2 роки тому +7

    ਰੱਬ ਤੁਹਾਡੀ ਜੋੜੀ ਸਲਾਮਾਂ ਰੱਖੇ ਤੁਹਡੀ ਅਵਾਜ਼ ਬਹੁਤ ਵਧੀਆ

    • @GurjantSingh-jf4qr
      @GurjantSingh-jf4qr Рік тому

      ਬਹੁਤ ਵੱਧੀਆ ਗੀਤ ਹੈ ਅੱਜ ਦੇ ਹਾਲਾਤਾਂ ਤੇ

  • @basiyakhan515
    @basiyakhan515 Рік тому +3

    ਗੀਤ ਸੁਣ ਕੇ ਬਹੁਤ ਮਾਨ ਉਦਾਸ ਹੋਈਆ ਜੀ😭😭😭😭😭😭😭😭😭😭

  • @parmjeetkaur8121
    @parmjeetkaur8121 Рік тому +2

    Very nice👍👍

  • @dalsingh176
    @dalsingh176 Рік тому +3

    Hart toching

  • @gurjitkaur4798
    @gurjitkaur4798 2 роки тому +10

    Nyc song jo parvaar ton bichre so jane

  • @spy_killer902
    @spy_killer902 25 днів тому

    Nice

  • @jujharsingh4389
    @jujharsingh4389 Рік тому +1

    Bahut badheya

  • @GursewakSingh-qk1qd
    @GursewakSingh-qk1qd Рік тому +2

    VERY GOOD JI

  • @harpreetsohi2026
    @harpreetsohi2026 2 роки тому +7

    Very nice veer ji,❤️❤️💜💙💚💛🧡

  • @sukhwantsingh9890
    @sukhwantsingh9890 2 роки тому +5

    ਬਹੋਤ ਵਧੀਆ ਜੀ

  • @sudagargill3051
    @sudagargill3051 19 днів тому

    ❤❤

  • @lakhvirkaur7548
    @lakhvirkaur7548 Рік тому +1

    Bahut badhiya

  • @giansingh4918
    @giansingh4918 2 роки тому +8

    True story of punjabies

  • @parmindersinghvirk210
    @parmindersinghvirk210 2 роки тому +4

    Very very nice song veer ji jis tan lagi soi Jane shai gal aa Ji

  • @user-gw5fd6zo2t
    @user-gw5fd6zo2t 2 роки тому +7

    ਬਹੁਤ ਵਧੀਆ ਪੇਸ਼ਕਾਰੀ ਮੁਬਾਰਕਾਂ

  • @kashmirsingh8263
    @kashmirsingh8263 2 роки тому +7

    Waheguru g👌👌👍

    • @bhupindersingh2832
      @bhupindersingh2832 2 роки тому

      2022 Elections...
      ua-cam.com/video/SGLPOfqaLco/v-deo.html

  • @ranjitsinghrai9485
    @ranjitsinghrai9485 2 роки тому +17

    ਬਹੁਤ ਵਧੀਆ ਲਿਖਿਆ ਬਹੁਤ ਵਧੀਆ ਗਾਇਆ

  • @gurpreetgill9934
    @gurpreetgill9934 2 роки тому +11

    Good song

  • @ranvirkaur6491
    @ranvirkaur6491 2 роки тому +20

    ਦਿਲ ਨੂੰ ਛੂ ਗਿਆ

  • @kulwinderkaur470
    @kulwinderkaur470 Рік тому +2

    Bahut badhia geet a ji
    Waheguru pardesian te meher rakhe ji

  • @ManmohanSingh-ew4dp
    @ManmohanSingh-ew4dp 2 роки тому +3

    Very nice Veer ji

  • @aulakhaulakh8872
    @aulakhaulakh8872 2 роки тому +8

    Nice song ji

  • @bhupindersandhu1740
    @bhupindersandhu1740 2 роки тому +4

    Nice song

  • @karamjitsinghsons6569
    @karamjitsinghsons6569 2 роки тому +6

    Very nice 👌

  • @JasvirKaur-jf4ss
    @JasvirKaur-jf4ss 2 роки тому +5

    Wahiguru chardikala ch rakhn👍

  • @atrithin3153
    @atrithin3153 2 роки тому +5

    Waheguru ji 👌👌👍

  • @satpalbhunderbhunder1001
    @satpalbhunderbhunder1001 2 роки тому +3

    ਬਹੁਤ ਵਧੀਆ ਬਿੱਟੂ ਬਾਈ ਜੀ

  • @kulwinderkaur3348
    @kulwinderkaur3348 2 роки тому +1

    Boht he vidaa video ji

  • @KulwantSingh-tc4gs
    @KulwantSingh-tc4gs 2 роки тому +3

    Very,nice,song

  • @goldysaini8965
    @goldysaini8965 2 роки тому +7

    ਬਹੁਤ ਵਧੀਆ ਗੀਤ

  • @HarpreetKaur-yk5ue
    @HarpreetKaur-yk5ue 2 роки тому +5

    Very nice 👍 vr 👍😭

  • @veerpalkaur9137
    @veerpalkaur9137 8 днів тому

    Bhut yaad ohundi aa bro di Jo Canada rehnde aa ji

  • @HarbhajanSingh-lh2ly
    @HarbhajanSingh-lh2ly Рік тому +1

    Bht vadia long liv

  • @GurjantSingh-jh5vh
    @GurjantSingh-jh5vh Рік тому +1

    Bahut Vadhiya laga Waheguru Chardi kaka vich Rakhe 🙏

  • @ravidersingh1013
    @ravidersingh1013 Рік тому +2

    Very very nice. Song. Ji

  • @rupindersinghshergill9307
    @rupindersinghshergill9307 2 роки тому +2

    BHUT VADIA

  • @surinderkaur9310
    @surinderkaur9310 2 місяці тому +3

    ਸਹੀ ਗੱਲ ਹੈ ਆਪਣਾਂ ਪੰਜਾਬ ਬਹੁਤ ਵਧੀਆ ਹੈ ਬਾਹਰ ਕੁਝ ਨਹੀਂ ਰਖਿਆ ਹੈ

  • @diljeetsingh9673
    @diljeetsingh9673 Рік тому

    👍👍

  • @jaspalsinghrupal8638
    @jaspalsinghrupal8638 Рік тому +1

    Waheguru ji

  • @santsingh1322
    @santsingh1322 Рік тому +1

    Very nice bittu veer wehguru veer nu sda khus rkhn

  • @ranjitmalhi1773
    @ranjitmalhi1773 2 роки тому +13

    ਗੀਤ ਦਾ ਆਈਡੀਆ ਨਿਵੇਕਲਾ ਹੈ ਹਰ ਪ੍ਰਦੇਸੀ ਦੇ ਪ੍ਰੀਵਾਰ ਦੀ ਸਾਂਝੀ ਗੱਲ ਹੈ

    • @kiranjeet8512
      @kiranjeet8512 Рік тому

      0ll0l0ll0lllllll00lllllllllllllllLlllllllllllllllllllllllllllllllllll0000000000000000lllp

  • @harjitsekhon5528
    @harjitsekhon5528 2 роки тому +12

    ਬਿੱਟੂ ਜੀ ਤੁਸੀ ਬਹੁਤ ਵਧੀਆ ਦੋਗਾਣਾ ਜੋੜੀ ਹੋ, ਰੱਬ ਜੋੜੀ ਸਲਾਮਤ ਰੱਖੇ 👍👍👍🙏🏻🙏🏻🙏🏻

  • @manpreetkaurvirdi2213
    @manpreetkaurvirdi2213 2 роки тому +3

    vry nya g👌👌👌👌

  • @sahibsinghvirk2374
    @sahibsinghvirk2374 2 роки тому +14

    ਬਹੂਤ ਹੀ ਵਧੀਆ ਗਾਣਾ ਬਿੱਟੂ ਜੀ।

  • @harvinderpappu1661
    @harvinderpappu1661 2 місяці тому

    ਬਹੁਤ ਵਧੀਆ ਹੈ ਜੀ ਧੰਨਵਾਦ ਵੀਰ ਜੀ

  • @harpalharpal1136
    @harpalharpal1136 2 роки тому +4

    Very nice song ji bittu khane wala and surmani ji ghaint jodi. I'm singer harpal maan.

  • @PawanKumar-nj4kn
    @PawanKumar-nj4kn Рік тому +2

    Very nice song sardar ji

  • @HarjeetSingh-pf9sn
    @HarjeetSingh-pf9sn 2 роки тому +3

    Very Good Song

  • @jaspritsinghbrar2053
    @jaspritsinghbrar2053 2 роки тому +3

    Very.nice.bittu.veer.ji

  • @MSGaminG-cc4dz
    @MSGaminG-cc4dz 2 роки тому +1

    Very good Bai Bittu te Bhabi g nu Piar Bhri Sat Shiri Akal g K Moge Wala

  • @vijaysingla303
    @vijaysingla303 2 роки тому +3

    V nice

  • @surinderkaur9310
    @surinderkaur9310 2 місяці тому

    ਬਹੁਤ ਵਧੀਆ ਗਾਇਆ ਹੈ ਰੌਣਾ ਆ ਗਿਆ ਹੈ ਮੇਰੀ ਬੇਟੀ ਦੀ ਯਾਦ ਆ ਗਈ 😢😢😢😢😢😢😢😢😢😢😢😢😢😢😢

  • @lovepreetrandhawa7104
    @lovepreetrandhawa7104 Рік тому +1

    good

  • @inderpreetsingh9316
    @inderpreetsingh9316 2 роки тому +1

    Very. Nice

  • @Arhamtruecrime
    @Arhamtruecrime 2 роки тому +6

    Very nice song 👍👍👍👍👍👍👍👍👍👍👍👍👍👍👍👍👍👍

  • @sulakhansingh2659
    @sulakhansingh2659 2 роки тому +2

    Nice g 🌷🙏🙏🌷

  • @jasvirkaur-qd9yv
    @jasvirkaur-qd9yv 2 роки тому +9

    ਬਹੁਤ ਵਧੀਆ ਜੀ ਵਹੁਤ ਸੋਹਣੀ ਵੀਡੀਉ

  • @hakamsingh6505
    @hakamsingh6505 Рік тому +8

    ਓਏ ਕਿਹੜਾ ਹਿੰਦੋਸਤਾਨ ? ਸਾਡਾ ਦੇਸ਼ ਭਾਰਤ ਹੈ। ਸੰਸਾਰ ਦੇ ਨਕਸ਼ੇ ਉੱਤੇ ਕਿਤੇ ਵੀ ਇਸ ਨਾਂ ਦਾ ਕੋਈ ਦੇਸ਼ ਨਹੀਂ। ਸਿੰਘ।

  • @malkeetsooch9124
    @malkeetsooch9124 2 роки тому +9

    ਬਹੁਤ ਵਧੀਆ ਬੋਲ

  • @KaranSingh-uk2td
    @KaranSingh-uk2td 2 роки тому +1

    Nice song Sachi rohna a geya song sun ke nice awaj

  • @mohinderkaur7867
    @mohinderkaur7867 Рік тому +1

    U r right ji

  • @satnamkhokhar3144
    @satnamkhokhar3144 2 роки тому +1

    Good

  • @diljeetsingh9673
    @diljeetsingh9673 Рік тому

    🙏🙏🙏🙏

  • @parvindersingh-5911__
    @parvindersingh-5911__ Рік тому +1

    Very nice ji👌👌👌👌👌

  • @GurwinderSingh-fr8ij
    @GurwinderSingh-fr8ij 2 роки тому +8

    ਬਹੁਤ ਸੋਹਣਾ ਗੀਤ ਲੱਗਿਆ

    • @bhupindersingh2832
      @bhupindersingh2832 2 роки тому

      . 2022 Elections...
      ua-cam.com/video/SGLPOfqaLco/v-deo.html

  • @singhsukhbir3527
    @singhsukhbir3527 2 роки тому +2

    Nice 👌👍

  • @jagtar9311
    @jagtar9311 2 роки тому +2

    Betu.khana.thanks.ji

  • @sulakhansingh2659
    @sulakhansingh2659 2 роки тому +2

    😭😭😭😭🙏🏻🙏🏻🙏🏻🙏🏻🙏🏻🙏🏻

  • @gurjantsinghsandhu8650
    @gurjantsinghsandhu8650 2 роки тому +1

    very nice

  • @bikramjitaulakh7554
    @bikramjitaulakh7554 2 роки тому +1

    Bhot e vadia a song

  • @mehakpreet2443
    @mehakpreet2443 2 роки тому +2

    Mere papa v pardesi ne mere ko v bahut yaad aandi hai nice aunty uncle g God bless you

  • @surindersidhu3851
    @surindersidhu3851 2 роки тому +2

    Very good May God bless you .

  • @balwinderkaur1672
    @balwinderkaur1672 2 роки тому +21

    ਬਹੁਤ ਹੀ ਵਧੀਆ ਆਵਾਜ਼ ਹੈ ਦੋਵਾਂ ਦੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ

  • @ManpreetKaur-hj5xg
    @ManpreetKaur-hj5xg 2 роки тому +4

    🙏🙏🙏🙏👍👌

  • @pluckyplayer7386
    @pluckyplayer7386 2 роки тому +2

    V. V nice

  • @user-pz9hw4du4x
    @user-pz9hw4du4x 2 місяці тому

    God bless you and your team ji 🙏🏼

  • @labhsinghladhar2171
    @labhsinghladhar2171 2 роки тому +4

    Nice ji

  • @MSGaminG-cc4dz
    @MSGaminG-cc4dz 2 роки тому +1

    Bilkul Sahi h g

  • @parvinderkaur6074
    @parvinderkaur6074 2 роки тому +2

    Sun k ron aaa gya