Bahut sohna veer jiniya v mava bhena bethiya ne dekh rahiya ne te jehde UA-cam te dekh rahe a sab di dua tenu mil gai a ( bahut himmat a veer tere vich jehda apniya bhena nu pda reha a te nal nal Kam v kar reha a ( mehant da fall jrur miluga rab dekhda a ) love u bro
ਪੁੱਤ ਹੋਣ ਤਾਂ ਤੇਰੇ ਵਰਗੇ ਹੋਣ ਜਿਉਂਦਾ ਬੇਟਾ ਗੋਡ ਬਲੈਸ ਯੂ
پاکستان سے محبت بھرا سلام 🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰Lady police officer most beautiful girl. Love from PAKISTAN🇵🇰🇵🇰🇵🇰🇵🇰🇵🇰🇵🇰🇵🇰
ਅਜੇਹੇ ਬਚਿੱਆਂ ਨੂੰ ਜਰੂਰ ਗੌਣ ਦਾ ਮੌਕਾ ਦਿਓ ਵੱਢੇ ਕਲਾਕਾਰਾਂ ਨੂੰ ਬੇਨਤੀ ਹੈ।
Maa baap da vichora bhut aukha ji koi jawab nahi ji bhut vadhia ji kise di help
ਬਹੁਤ ਵਧੀਆ ਗਾਣਾ ਗਾਇਆ
ਬਲਰਾਜ ਵੀਰ ਵਧੀਆ ਹੀਰਾ ਪੇਸ਼ ਕੀਤਾ
ਬਹੁਤ ਖੂਬਸੂਰਤ ਗੀਤ ਇਸ ਗੀਤ ਵਿੱਚ ਸਾਰੀਆਂ ਸੱਚੀਆਂ ਗੱਲਾਂ ਦੱਸੀਆਂ ਗੱਲਾਂ ਦੱਸੀਆਂ ਗਈਆਂ ਹਨ।
ਬਹੁਤ ਵਧੀਆ ਵੀਰੇ ਪਰਮਾਤਮਾ ਤੈਨੂੰ ਤਰੱਕੀ ਬਖਸ਼ੇ
ਕਿੰਨਾ ਦਰਦ ਭਰਿਆ ਗੀਤ ਗਾਇਆ ਏਸ ਮੁੰਡੇ ਨੇ ਮਾਵਾ ਲਈ
ਕੋਈ ਪੱਥਰ ਦਿਲ ਹੀ ਹੂ ਜਿਹੜਾ ਏਸ ਮੁੰਡੇ ਦੇ ਮਾ ਵਾਲੇ ਗੀਤ ਤੇ ਰੋਇਆ ਨੀ ਹੋਣਾ
ਬਹੁਤ ਵਧੀਆ ਛੋਟੇ ਵੀਰ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਕਛੈ
Very nice singer 💯🆗💝💖🥀🎉👍👍🙏
Waheguru ji waheguru ji 🙏🌻💐🌹❤️🙏waheguru ji waheguru ji waheguru ji🌻💐🌹❤️👌👌👌👌👌👍👍
ਬਹੁਤ ਵਧੀਆ ਪੇਸ਼ਕਾਰੀ 💕💕
ਇਸ ਬੱਚੇ ਦੀ ਆਵਾਜ ਬਹੁਤ ਹੀ ਪਿਆਰੀ ਹੈ ਜੇੜੇ ਵੀਰ ਵੱਡੇ ਕਲਾਕਾਰਾਂ ਦੀ ਮਦਦ ਕਰਦੇ ਨੇ ਓਹ ਅਜੇਹੇ ਟਾਇਲੇਂਟ ਵਾਲੇ ਬਚਿੱਆਂ ਦੀ ਜਰੂਰ ਸਾਰ ਲਵੇ ਜੀ ਇਹਨਾਂ ਜਰੂਰ ਗੋਣ ਦਾ ਮੋਕਾ ਦਿਓ ਜਿਸ ਕਰਕੇ ਇਹ ਵੀ ਅਗੇ ਵਧ ਸਕਣ ਵੀਡਿਓ ਵਧ ਤੋਂ ਵਧ ਜਰੂਰ ਸੇਅਰ ਕਰੋ। ਕਿਸੇ ਦਾ ਭਲਾ ਤਾਂ ਅਪਣਾ ਵੀ ਭਲਾ ਗਰੀਬ ਦਾ ਮੁੰਹ ਗੁਰੂ ਦੀ ਗੋਲਕਹੁੰਦੀ ਹੈ
ਜੱਦੋ ਇਨਸਾਨ ਨੂੰ ਕੋਈ ਭੈੜੀ ਸੱਟ ਲੱਗਦੀ ਆ
ਓਦੋਂ ਹੀ ਆਵਾਜ਼ ਵਿਚ ਏਨਾਂ ਦਰਦ ਤੇ ਠਹਿਰਾ ਆਉਂਦਾ
ਜੋ ਰਿਆਜ ਨਾਲ ਨਹੀਂ ਆ ਸਕਦਾ
ਵਾਹਿਗੁਰੂ ਤਰੱਕੀਆਂ ਬਖਸ਼ੇ ਵੀਰ ਨੂੰ 🙏🙏🙏🙏🙏
ਗੱਲ ਹੀ ਬੱਸ ਆਹ ਹੈ
👌👌👌👌
ਮਾਂ ਹੁੰਦੀ ਏ ਮਾਂ ਵੇ ਲੋਕੋ।
Very nice
Very,very,nice,songs,thanks
ਬਾਹ ਪੁੱਤ ਕਮਾਲ ਕਰਤੀ ਸਾਬਾਸ। ਰੱਬ ਤੈਨੂੰ ਤਰਕੀ ਬਖਸ਼ੇ।
😭👌👍
Good
ਬਹੁਤ ਬਹੁਤ ਹੀ ਵਧੀਆ ਬੇਟਾ ਜੀ ਵਾਹਿਗੁਰੂ ਜੀ ਤੇਨੂੰ ਬਹੁਤ ਬਹੁਤ ਤਰੱਕੀਆ ਦੇਵੇ
God bless you put congratulations
god bless u
ਬਾਈ ਦਿਲ ਜਿੱਤ ਲਿਆ ਵਾਹਿਗੁਰੂ ਤੈਨੂੰ ਹਮੇਸ਼ਾਂ ਖੁਸ਼ ਰੱਖੇ
ਅੱਜ ਵੀਰ ਨੇ ਮੈਨੂੰ ਵੀ ਰੋਣ ਤੇ ਮਜਬੂਰ ਕਰ ਦਿੱਤਾ
ਵਾਹਿਗੁਰੂ ਇਸ ਵੀਰ ਨੂੰ ਬਹੁਤ ਤਰੱਕੀ ਦੇਵੇ 😭😭🙏🏼
ਪੁੱਤ ਦੀ ਲੰਬੀ ਉਮਰ ਹੋਵੇ🙏ਬਹੁਤ ਵਧੀਆ
Very good
ਵੀਰ ਐਹੋ ਜਿਹੇ ਹੋਣੇਂ ਚਾਹੀਦੇ ਨੇ ਜਿਹੜੇ ਭੈਣਾਂ ਦਾ ਸਾਇਆ ਬਣਕੇ ਰਹਿਣ ❤️❤️❤️❤️ .....ਸੌ ਮਾਂ ਦਾ ਸਾਇਆ ਤਾਂ ਰੱਬ ਕਿਸੇ ਦਾ ਨਾ੍ ਖੋਵੇ......😭😭😭
ਬਹੁਤ ਵਧੀਆ ਗਾਇਆ ਛੋਟੇ ਵੀਰ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਾਕਸੇ
Very nice Parmaatma Tuhnu Lami Umar Bakshe 😢😢😢😢😢
Bhot vddia gaea putter g ❤❤ touching song ha rab lambia umra bakshe God bless you puttu
ਯਾਰ ਸੱਚੀ Heart touch ਗੀਤ ਗਾਇਆ ਵੀਰ ਨੇ
ਜਿਉਂਦਾ ਰਹਿ ਵੀਰ
ਬਹੁਤ ਸੁਰੀਲਾ
ਬਹੁਤ ਸੋਹਣਾ ਗਾਇਆ
ਬਹੁਤ ਹੀ ਵਧੀਆ ਤਰੀਕੇ ਨਾਲ ਮਾਂ ਦੇ ਪਿਆਰ ਨੂੰ ਪੇਸ਼ ਕੀਤਾ ਗਿਆ ਹੈ ਆਵਾਜ਼ ਵੀ ਬਹੁਤ ਵਧੀਆ ਮਨ ਖੁਸ਼ ਹੋ ਗਿਆ
ਬਹੁਤ ਵਧੀਆ ਗਾਇਆ ਬੇਟਾ
Good ji 🙏 👌 👍
Mennu vi support kardo ji
@@gurpreettiwana4538 ji jrur krange tuci naam te gana Chanel da naam dso
@@singhkaursinghni8963 mai udda ni kadeya ji Halle gana
ਰੱਬਾ ਇਸ ਵੀਰੇ ਤੇ ਮਿਹਰ ਭਰਿਆ ਹੱਥ ਸਦਾ ਰਹੇ 🙏❤️
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਮਿਹਰ ਕਰੇ
Jug jug juo Guru Sahib Ji Mehar te Rehmat karan Thuadhe te
ਮੇਰੇ ਪਿਆਰੇ ਵੀਰ ਬਹੁਤ ਵਧੀਆ ਗਾਇਆ ਤੁਸੀਂ
ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਬੱਚੇ ਨੂੰ ਟਾਇਮ ਦਿੱਤਾ।
ਪੰਜਾਬੀਆਂ ਦੇ ਖੁਲ੍ਹੇ ਦਿਲ ਰੱਬ ਮੇਹਰ੍ ਰੱਖੇ🙏🙏🙏🙏🙏
Sokh saab sangh
Nic
ਸਾਡੀਆਂ ਦੁਆਵਾਂ ਤੇਰੇ ਨਾਲ ਆ ਵੀਰ 🙏
ਮੇਰੀ ਉਮਰ ਵੀ ਮੇਰੀ ਮਾਂ ਨੂੰ ਲੱਗਜੇ ਸੱਚੀ ਬਾਈ ਗਾਣਾ ਸੁਣਕੇ ਹੀ ਅੱਖਾਂ ਭਰ ਆਈਆਂ
ਇਸ ਬੱਚੇ ਨੂੰ ਪਰਮਾਤਮਾ ਜਰੂਰ ਬੁਲੰਦੀਆਂ ਤੇ ਜਰੂਰ ਪੁਚਾਏ ਗਾ
ਵਾਹ ਕਿਆ ਬਾਤ ਹੈ ਜਿਉਂਦਾ ਰਹਿ ਵੀਰ ਹੀਰਾ ਹੈਂ ਤੂੰ ਤਾਂ।
ਸੋਹਣੀ ਵੀਡੀਓ ਸੋਹਣੀ ਆਵਾਜ਼ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਵੀਰੋ ਸੁਪੋਰਟ ਇਹਨਾਂ ਦੀ ਕਰਿਆ ਕਰੋ ਜੋ ਕਾਬਿਲ ਵੀ ਨੇ ਤੇ ਹੱਕਦਾਰ ਵੀ 🙏 ਰੱਬ ਮਿਹਰ ਕਰੇ
Yes
Hji
Vary Nise
Bilkul bai sahi keha ✅
@@RABB-DA-BANDA qqqqqq0qq
ਰਬ ਤੇਰੇ ਤੇ ਮੇਹਰ ਭਰਿਆ ਹਥ ਸਦਾ ਰੱਖੇ ਬੇਟਾ ਜੀ ।
Maa rabb da roop hudi aa ❤❤❤One children ki life adoori hai Raj miss u Mom love u too 😞😞😞😞😞
ਵਾਹਿਗੁਰੂ ਜੀ ਇਸ ਵੀਰ ਹੋਰ ਤਰਕੀਆ ਬਖਸੋ
ਵਾਹਿਗੁਰੂ ਮੇਹਰ ਕਰੇ ਤੇਰੇ ਤੇ ਬਾਈ ਜੀ ਬਾਬਾ ਵਿਕਰਮ ਸਿੰਘ ਪਟਿਆਲਾ ਤੋਂ
Mon mis u 😭
V nice
ਬੀਰ ਰੱਬ ਤੈਨੂੰ ਜਿਉਂਦਾ ਰੱਖੇ ਬੀਰੇ ਰੱਬ ਤੈਨੂੰ ਰੰਗ ਭਾਗ ਲਾਵੇ
Kya baat hai, may I God bless you
ਯੁਗ ਯੁੱਗ ਜੀਵੇ ਇਹ ਜਵਾਨ ਆਪਣੇ ਹੁਨਰ ਵਿੱਚ ਬੁਲੰਦੀਆਂ ਛੁਹੇਗਾ।
ਜਿਨਾਂ ਕੋਲ ਹੈਣੀ ਉਹਨੂੰ ਦੁੱਖ ਪੁਛੋ ਜਿਨਾਂ ਕੋਲ ਹੈ ਉਹਨਾ ਨੂੰ ਅਹਮਿਤ ਹੈਨੀ ਸਾਡੇ ਵਰਗਿਆਂ ਨੂੰ😢
Fer shukar manao veere j kol haige ne, devo ehmiyat bai ji 🙏🏻🙏🏻🙏🏻🙏🏻
Bilkul shi aa y ji
@@paramveersingh3193 sahi gal a sala sarab ne hi bedagark kita gara ch kalesh di ਜੜ੍ਹ ਹੀ ਇਹੀ a
Ryt g
Shi gl veer ji
Bhut shona gaya veer ne ਵਾਹਿਗੁਰੂ ਜੀ ਮੇਹਰ krio ji
ਵਾਹਿਗੁਰੂ ਜੀ ਆਪਣੇ ਬੱਚੇ ਨੂੰ ਤਰੱਕੀ ਬਖ਼ਸ਼ਣਾ ਜੀ
ਵੈਰੀ ਗੁੱਡ ਬੇਟਾ ਜੀ ਬਹੁਤ ਬਹੁਤ ਹੀ ਵਧੀਆ ਕਲਾਕਾਰੀ ਇਸ ਅੰਦਰ ਵਾਹਿਗੁਰੂ ਜੀ ਵੀਰ ਨੂੰ ਬਹੁਤ ਬਹੁਤ ਤਰੱਕੀਆ ਬਖਸ਼ੇ
ਮਾਂ ਪ੍ਤੀ ਦਰਦ ਭਰਿਆ ਗੀਤ ਸੁਣ ਕੇ ਮੈਨੂੰ ਮੇਰੀ ਅੱਠ ਸਾਲ ਪਹਿਲਾਂ ਰੱਬ ਨੂੰ ਪਿਆਰੀ ਹੋ ਗਈ ਮਾਂ ਦੀ ਯਾਦ ਤਾਜਾ ਹੋ ਗਈ। ਪਰਮਾਤਮਾ ਤੈਨੂੰ ਸਦਾ ਚੜਦੀ ਕਲਾ ਵਿੱਚ ਰੱਖੇ।
ਬਹੁਤ ਸ਼ਾਨਦਾਰ ਗੀਤ
ਮਾਵਾਂ ਠੰਡੀਆਂ ਛਾਵਾਂ ❤️ ਹੇਮਸ਼ਾ ਸਲਾਮਤ ਰਹਿਣ 🙏
Mennu vi support karo ji
@@gurpreettiwana4538 9⁹
@@ManpreetKaur-rl7ds 9 da ki matlab a guddiye
@@gurpreettiwana4538 v
@@gurpreettiwana4538 jkbjji bji
K
ਪੱਥਰ ਦਿਲਾਂ ਤੇ ਵੀ ਅਸਰ ਕਰਦ ਮਾਂ ਦਾ ਗੀਤ ਵਾਹਿਗੁਰੂ ਤਰੱਕੀਅਾਂ ਤੇ ਖੁਸ਼ੀਅਾਂ ਬਖਸੇ ੲਿਸ ਬੱਚੇ ਨੂੰ
ਮੁੰਡੇ ਦੀ ਅਵਾਜ਼ ਬਹੁਤ ਵਧੀਆ ਹੈ ਜਰੂਰ ਤਰੱਕੀ ਮਿਲੇਗੀ ਜੀ ਵਾਹਿਗੁਰੂ ਸਾਹਿਬ ਜੀ
ਬਿੱਲ ਕੁੱਲ ਸੱਚ ਕਿਹਾ ਹੈ 👌👍
ਬਹੁਤ ਸੋਹਣੀ ਆਵਾਜ਼ ਆ ਵਾਹਿਗੁਰੂ ਜੀ ਮੇਹਰ ਕਰਨ ਬੱਚੇ ਤੇ 🙏
,
ਵੀਰ ਬਹੁਤ ਸੋਹਣਾ ਗਾਇਆ ਗੀਤ ❤️❤️❤️❤️❤️ਲਵ ਯੂ ਮਾ❤️❤️❤️❤️
Bahut jyada sohna gaunda munda waheguru chardi Kalan ch rakhan 🙏🙏🙏🙏🙏
ਵਾਹਿਗੁਰੂ ਜੀ ਤਰੱਕੀਆਂ ਬਖਸ਼ੇ ਬੱਚੇ ਨੂੰ
ਜਿਓਦਾ ਰਹਿ ਭਾਈ ਖੁਸ਼ ਰਹਿ
ਬੁਹਤ ਸੋਹਣੀ ਅਵਾਜ ਵੀਰ ❤️
ਬਹੁਤ ਸੋਹਣੀ ਅਵਾਜ਼ ਹੈ ਬੇਟਾ ਜੀ ਵਹਿਗੁਰੂ ਤਰੱਕੀਆਂ ਬਖਸ਼ੇ ਲੰਮੀਆਂ ਉਮਰਾਂ ਕਰੇਂ 🙏
O
ਪੁਤ ਇਹ ਖਾਟ ਨਹੀਂ ਪੂਰੀ ਹੋਣੀ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ 👍👍👌👌😭😭🙏🙏
ਪਰਮ ਪਿਤਾ ਆਪ ਜੀ ਨੂੰ ਸਦਾ ਹੀ ਚੜਦੀ ਕਲਾ ਵਿਚ ਰਖੇ ਛੋਟੇ ਵੀਰ
ਵਾਹਿਗੁਰੂ ਭਲੀ ਬਹੁਤ ਸੋਹਣੀ ਅਵਾਜ਼ ਵਾਹਿਗੁਰੂ ਜੀ ਤੱਰਕੀ ਬਖਸ਼ੇ ਵਾਹਿਗੁਰੂ ਜੀ ਸਭ ਉਤੇ ਕਿਰਪਾ ਦਾਹੱਥ ਸਿਰ ਤੇ ਰੱਖਨਾ ਵਾਹਿਗੁਰੂ ਜੀ ਵਾਹਿਗੁਰੂ ਜੀ
ਪਹਿਲੀ ਸੁਰ ਲਾ ਕੇ ਹੀ ਦਿਲ ਨੂੰ ਛੂਹ ਗਿਆ... ਵਾਹ.... ਇਹਨੂ ਗਾਣਾ ਕਹਿੰਦੇ
ਬਹੁਤ ਜ਼ਿਆਦਾ ਪਿਆਰੀ ਆਵਾਜ਼ ਪੁੱਤ ਰੋ ਨਾ
ਬਿਲਕੁਲ ਸੱਚ ਕਿਹਾ ਵੀਰੇ ਖੋਤੀ ਬੋਹੜ ਥੱਲੇ ਆਉਣੀ💯👍👍
ਸਤਿਗੁਰ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣ
ਵਾਹਿਗੁਰੂ ਜੀ 🙏 ਇਸ ਵੀਰੇ ਨੂੰ ਚੜ੍ਹਦੀ ਕਲਾ ਵਿਚ ਰਖਣਾ 🙏❤️🙏❤️
ਬਹੁਤ ਖ਼ੂਬ, ਪ੍ਰਮਾਤਮਾ ਤਰੱਕੀਆਂ ਬਖਸ਼ੇ, ਤੰਦਰੁਸਤੀ ਬਕਸ਼ੀ ਮਾਲਕਾ 🙏🙏
ਬਹੁਤ ਵਧੀਆ ਪੁੱਤਰ
ਵੀਰ ਦੇ ਗਾਣੇ ਦੇ ਦਰਦ ਨੂੰ ਕੋਈ ਨਰਮ ਦਿਲ ਵਾਲਾ ਹੀ ਸਮਝ ਸਕਦਾ
Sahi gall g but emotionally c
Mennu vi support kardo ji 😥
🥺🥺🥺
@@happysahota8228 hi aa t
@@vikrambhullar6465
very nice song sing by boy
ਬਹੁਤ ਬਹੁਤ ਵਧੀਆ ਗਾਇਆ ਹੈ
ਮੈ ਹਰ ਰੋਜ ਇਹ ਗਾਣਾ ਪੰਜ ਤੋਂ ਛੇ ਵਾਰ ਜਰੂਰ ਸੁਣਦਾ ਹਾਂ ਇਸ ਬੱਚੇ ਦੀ ਮੇਹਨਤ ਨੂੰ ਮੇਰੇ ਵੱਲੋਂ ਸਲੂਟ।ਹੈ ਫ਼ੌਜੀਆਂ ਵਾਲਾ ਲਵ ਯੂ ਬੱਚੇ❤❤❤❤❤❤❤❤❤❤❤❤❤❤
ਬਹੁਤ ਦਰਦ ਵਾਹ ਬਹੁਤ ਖੂਬ ਬਾ ਕਮਾਲ ਵਾਹਿਗੁਰੂ ਬੱਚੇ ਨੂੰ ਕਾਮਯਾਬੀ ਬਖਸ਼ੇ
Waheguru Ji 🙏🙏 aap te kirpa kare beta ji 🙏 Very nice song 👌 super hit 👌👌👌👌
ਬਹੁਤ ਵਧੀਆ ਅਵਾਜ਼ ਪੁਤ ਵਾਹਿਗੁਰੂ ਜੀ ਚੱੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ
ਬੜੀ ਸੋਹਣੀ ਅਵਾਜ ਆ ਵੀਰ ਦੀ 👍
Literally cried after listening him...jeonda reh ਵੀਰਾ...ਰੱਬ ਤੈਨੂੰ ਤਰੱਕੀਆਂ ਬਖਸ਼ਣ ❤
Dalip
ਬਹੁਤ ਅੱਛਾ ਗਾਇਆ ਬੇਟੇ ਨੇ ਮੇਰੀ ਬਲਰਾਜ ਭਾਜੀ ਨੂੰ ਬੇਨਤੀ ਹੈ ਕਿ ਇਸ ਬੱਚੇ ਦੀ ਗੱਡ ਕੇ ਮਦਦ ਕਰੋਂ ਜੀ
ਉਸਤਾਦ ਪੂਰਾ ਗਾਣਾ ਮੈ ਰੋ ਕੇ ਸੁਣਿਆ ਜਿਓਦਾ ਰਹੇ ਉਸਤਾਦ
P
@@bililox8444 g
ਵਾਹਿਗੁਰੂ ਜੀ ਕਿਰਪਾ ਕਰਨੀ ਜੀ 🌹🌹🙏🙏🙏🙏
ਬਹੁਤ ਵਧੀਆ ਗਾਇਆ ਪਰਮਾਤਮਾ ਤਰੱਕੀ ਬਖਸੇ
ਤੁਰ ਜਾਵਣ ਇਕ ਵਾਰ ਜੇ ਮਾਮਾ ਲੱਭਦਿਆਂ ਨਹੀਂ
ਵਾਹਿਗੁਰੂ ਤੇਰੀ ਕਰਾਮਾਤ ਹੈ ਬੇਸਹਾਰਾ ਦੇ ਸਿਰ ਤੇ ਹੱਥ ਰੱਖ ਕੋਈ ਅਜਿਹੀ ਕਲਾ ਹੁਨਰ ਅਤੇ ਲਗਨ ਮਿਹਨਤ ਦੀ ਬੱਖਸਿਸ਼ ਕਰਦੇ ਹਨ । ਸੱਫਲਤਾ ਇਸ ਬੱਚੇ ਨੂੰ ਸਿੱਖਰਾਂ ਤੇ ਪਾਹੁੰਚਾਵੱ .
ਬਹੁਤ ਵਧੀਆ ਗਾਇਆ ਵੀਰ
ਵਾਹਿਗੁਰੂ ਜੀ ਮੇਹਰ ਕਰਿਉ
ਵੀਰ ਸਟਾਰ ਕਲਾਕਾਰ ਪਛਾਣ ਇਹੋ ਹੁੰਦੀਆਂ
ਜੇਹੜਾ ਗਰੀਬਾਂ ਦੇ ਪਰਿਵਾਰ ਦੇ ਨਾਲ ਖੜਦੇ ਹਨ
ਬਾਬਾ ਮੇਹਰ ਰੱਖੀ
ਵਾਹਿਗੁਰੂ ਜੀ ਹਮੇਸ਼ਾਂ ਇਸ ਵੀਰ ਨੂੰ ਐਦਾਂ ਖ਼ੁਸ਼ ਤੇ ਤੰਦਰੁਸਤ ਰੱਖਣ 🙏🙏🙏🙏🙏 ਸੱਚੀ ਇਸ ਵੀਰ ਦਾ ਪਹਿਲਾ ਗਾਣਾ ਅੱਖਾਂ ਵਿੱਚ ਹੰਝੂ ਲੈ ਆਇਆ 🙏🙏🙏🙏🙏❤️❤️❤️❤️❤️
ਮਾਂ ਬਾਪ ਦੀ ਸੇਵਾ ਕਰੋ ਜਿਹਨਾ ਕੋਲ ਨਹੀਂ ਹਨ ਉਹਨਾਂ ਨੂੰ ਪੁਸ਼ੋ ਘਾਟ ਕੀ ਹੁੰਦੀ ਹੈ।
ਮਾਂ ਦਾ ਲੈਖਾ ਇੰਨਸਾਨ 7 ਜਨਮ ਨਹੀਂ ਦੇ ਸਕਦਾ।
,,Ballu ਰਟੈਂਡਾ,,
Waheguru sache patshah chardi Kala vich rakhe mere veere nu 🙏🙏🙏🌹🌹🌹👍
Wow beta very nice. Will got guru Ji de mehar and chardikala
Turset Fri
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਵੀਰ ਨੂੰ
ਜੈ ਸਾਂਈ ਜੀ ਦੀ ਬਹੁਤ ਵਧੀਆ ਗਾਇਆ
ਜੁੱਗ ਜੁੱਗ ਜੀਉ ਵੀਰ 🙏🙏
ਦਾਤਾ ਜੀ ਤੇਰੀ ਝੋਲੀ ਖੁਸ਼ੀਆਂ ਨਾਲ ਭਰ ਦੇਵੇ 🙏🙏🙏
ਬਹੁਤ ਵਧੀਆ 👍
Waheguru Mehar Kre Veer Di voice bahut khoob aa
Very nice gana ji sun ke Rona aaga ji 😭😭😭😭mari vi maa nahi Hagi miss you mom ji ❤❤❤❤
ਬਹੁਤ ਵਧੀਆ ਸੌਂਗ ਵੀਰ ਜੀ ਰੱਬ ਤੁਹਾਨੂੰ ਤਰੱਕੀਆਂ ਬਖ਼ਸੇ❤❤
Bhut vadiya veere tuci ta Dil Diya glaaa kare oo😔😔😔😔
ਇਹ ਹੁੰਦੀ ਆ ਕਲਾਕਾਰੀ 👍👍👍👍
Bahut sohna veer jiniya v mava bhena bethiya ne dekh rahiya ne te jehde UA-cam te dekh rahe a sab di dua tenu mil gai a ( bahut himmat a veer tere vich jehda apniya bhena nu pda reha a te nal nal Kam v kar reha a ( mehant da fall jrur miluga rab dekhda a ) love u bro
👌👌👌👌
Very nice song 🙏🙏 God bless you beta
Zindabad BALRAJ bhaji very nice chote veer waheguru mehar kare
ਬਹੁਤ ਵਧੀਆ ਪੁੱਤਰ ਬਹੁਤ ਬੁਲੰਦ ਆਵਾਜ਼ ਪ੍ਰਮਾਤਮਾ ਮੇਹਰ ਬਣਾਈ ਰੱਖੇ