Khdoor sahib ਦੇ ਵੋਟਰਾਂ ਦੇ ਦਿਲ ਦੀ ਗੱਲ ਕਿਉ ਘਰ ਘਰ Amritpal Singh ਦੀ ਚਰਚਾ

Поділитися
Вставка
  • Опубліковано 3 тра 2024
  • Khdoor sahib ਦੇ ਵੋਟਰਾਂ ਦੇ ਦਿਲ ਦੀ ਗੱਲ ਕਿਉ ਘਰ ਘਰ Amritpal Singh ਦੀ ਚਰਚਾ
    #khadoorsahib #punjab #amritpalsingh

КОМЕНТАРІ • 232

  • @johalhundalmusicofficial
    @johalhundalmusicofficial Місяць тому +76

    ਖੰਡੂਰ ਸਾਹਿਬ ਵਾਲਿਉ ਭਾਈ ਅਮ੍ਰਿਤ ਪਾਲ ਸਿੰਘ ਨੂੰ ਜਿਤਾਉ

  • @AvtarSingh-ox4lg
    @AvtarSingh-ox4lg Місяць тому +80

    ਭਾਈ ਅਮਰਤ ਪਾਲ ਸਿੰਘ ਜਿੱਤ ਪੱਕੀ ਹੈ

  • @Panjab_de_Jaye1984
    @Panjab_de_Jaye1984 Місяць тому +52

    ਮਾਝੇ ਦੇ ਮਝੈਲਾਂ ਦੀ ਕੋਈ ਬਰਾਬਰੀ ਨਹੀਂ ਮੈਂ ਮਲਵੇ ਤੋਂ ਹਾਂ ਪਰ ਮਾਝੇ ਵਾਲਿਆਂ ਦੀ ਅਣਖ ਸਿਰ ਚੜ੍ਹ ਬੋਲਦੀ ਆ❤

    • @SinghGill7878
      @SinghGill7878 Місяць тому +4

      ਬਾਈ ਅਸੀਂ ਵੀ ਮਾਲਵੇ ਤੋਂ ਆ ਸਾਡਾ ਹਲਕਾ ਜ਼ੀਰਾ ਖਡੂਰ ਸਾਹਿਬ ਚ ਪੈਂਦਾ ਅਸੀਂ ਮੁੱਢ ਤੋਂ ਅਕਾਲੀ ਦਲ ਨਾਲ ਆ ਪਰ ਇਸ ਵਾਰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਭਾਈ ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਉਣੀਆਂ

  • @JaswantSingh-fg3qs
    @JaswantSingh-fg3qs Місяць тому +82

    ਪਿੰਡਾਂ ਵਾਲਿਉ ਸਿੱਖ ਪੰਥ ਦੀ ਲਾਜ ਰੱਖ ਲਉ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਪਾ ਕੇ।ਜ਼ਾਲਮ ਸਰਕਾਰ ਨੂੰ ਦੱਸ ਦਿਉ ਕਿਵੇਂ ਸਿੱਖ ਪੰਥ ਨਾਲ ਧੱਕਾ ਕਰੀ ਦਾ

  • @onkarsinghpurewal990
    @onkarsinghpurewal990 Місяць тому +34

    ਖੰਡੂਰ ਸਾਹਿਬ ਵਾਲਿਉ ਭਾਈ ਆਮਿ੍ਤਪਾਲ ਸਿੰਘ ਖਾਲਸਾ ਨੂੰ ਵੋਟ ਅਤੇ ਸਪੋਟ ਕਰਕੇ ਪੰਜਾਬ ਅਤੇ ਕੌਮ ਦੀ ਸਪੋਟ ਦੀ ਸੈਵਾ ਖੰਡੂਰ ਸਾਹਿਬ ਨੂੰ ਮਿਲੀ ਹੈ॥

  • @jhangiwalesardar
    @jhangiwalesardar Місяць тому +34

    ਭਾਊ ਅਮ੍ਰਿਤਪਾਲ ਸਿੰਘ ਜੀ ਜਰੂਰ ਜਿੱਤਣਾ ਚਾਹੀਦਾ।

  • @user-ob6hu3uh7q
    @user-ob6hu3uh7q Місяць тому +54

    ਮਾਝੇ ਦਾ ਜਰਨੈਲ ਬਨਣ ਵਾਸਤੇ ਜਰਨਲ ਐਡਵਾਈਰ ਵਰਗਿਆਂ ਦੀ ਚਮਚਾ ਗਿਰੀ ਤੇ ਨਸਾਂ ਤਸਕਰੀ ਕਰਨੀ ਬਹੁਤ ਜ਼ਰੂਰੀ ਹੈ,, ਤਖ਼ਤ ਵਲਟੋਹੇ ਦੀ 101%ਜਮਾਨਤ ਜ਼ਬਤ ਹੋਏਗੀ,, ਧੰਨਵਾਦ

  • @ranjeetkhanna3993
    @ranjeetkhanna3993 Місяць тому +55

    ਭਾਈ ਅਮਿੰਤਪਾਲ ਸਿੰਘ ਜਿੰਦਾਬਾਦ ਤੁਸੀਂ ਖਾਰੇ ਹੀ ਜਿੰਦਾਬਾਦ🥁🦁🥁🦁

  • @VrienderKashmirSingh-bj7kf
    @VrienderKashmirSingh-bj7kf Місяць тому +67

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @baggasingh9234
    @baggasingh9234 Місяць тому +45

    ਭਾਈ ਅਮਿ੍ਰਤਪਾਲ ਸਿੰਘ ਜੀ ਨੂੰ ਬਾਹਰ ਕੱਢ ਲਿਆ ਜਾਵੇ ਜੀ 🌹 ਓਹ ਹੀ ਤੁਹਾਡੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਅੱਗੇ ਆ ਸਕਦਾ ਹੈ

  • @pritpalmarahar
    @pritpalmarahar Місяць тому +48

    ਭਾਈ ਅੰਮਿ੍ਤਪਾਲ ਸਿੰਘ ਜਿੰਦਾਬਾਦ

  • @worldvisaupdate1446
    @worldvisaupdate1446 Місяць тому +19

    ਵੋਟ ਤੇ ਸਮਰਥਨ ਸਰਦਾਰ SIMRANJEET ਸਿੰਘ ਮਾਨ ਨੂੰ........ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟ

  • @Sukhwinderpannu2883
    @Sukhwinderpannu2883 Місяць тому +17

    ਮਾਝੇ ਵਾਲੇ ਅਣਖੀ ਤੇ ਜੁਝਾਰੂ ਲੋਕ ਨੇ ਜੋ ਭਾਈ ਅੰਮਿ੍ਤਪਾਲ ਸਿੰਘ ਜੀ ਨੂੰ ਰਿਕਾਰਡ ਤੋੜ ਵੋਟਾਂ ਪਾ ਕੇ ਜਿਤਾਉਣਗੇ

  • @balvirsingh5810
    @balvirsingh5810 Місяць тому +35

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ

  • @tirathkaur847
    @tirathkaur847 Місяць тому +14

    ਖੰਡੂਰ ਸਾਹਿਬ ਵਾਲਿਉ ਲਾਜ ਰੱਖਿਉ🙏🌹🙏

  • @jagdishsingh9965
    @jagdishsingh9965 Місяць тому +27

    ਹਲਕਾ ਵਾਸੀਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ,,ਉਸ ਵਿਚਾਰੇ ਨੂੰ ਅੰਦਰੋ ਬਾਹਰ ਕੱਢਵਾ ਦਿਓ,ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇਂ,,

  • @SukhdevSingh-of7iu
    @SukhdevSingh-of7iu Місяць тому +22

    ਲਾਲ ਜੀਤ ਭੁੱਲਰ ਨੂੰ ਵੋਟਾਂ ਨਹੀਂ ਪਾਉਂਦੇ ਖੰਡੂਰ ਸਾਹਿਬ ਜੀ ਵਾਲ਼ੇ ਲੋਕ ਸਮਝ ਦਾਰ ਹਨ

  • @TejinderSingh-ty7im
    @TejinderSingh-ty7im Місяць тому +20

    ਭਾਈ ਅਮਿ੍ਤਪਾਲ ਸਿੰਘ ਹੀ ਜਿੱਤੂ,,,,
    ❤❤❤❤❤❤❤

  • @defullterdhillon
    @defullterdhillon Місяць тому +39

    ਵਿਰਸਾ ਨੂੰ ਜੇ ਕਰ 100 ਵੋਟ ਵੀ ਪੈਜੇ ਕੌਮ ਲਈ ਸ਼ਰਮ ਦੀ ਗੱਲ ਆ😮😊

    • @tajbirsingh7440
      @tajbirsingh7440 Місяць тому +4

      Ena dhakka v na kro dear😂😂😂😂

    • @defullterdhillon
      @defullterdhillon Місяць тому +6

      @@tajbirsingh7440 ਏਹ ਤਾ ਧੱਕਾ ਨਹੀ ਵੀਰੇ ਏਹ ਬਾਦਲਕੇ ਕੌਮੀ ਗਦਾਰ ਏਥੋ ਲੱਗ ਦਾ ਪਤਾ ਪਿਛਲੀ ਵਾਰ ਬੀਬੀ ਖਾਲੜਾ ਜੀ ਖੜੇ ਸੀ ਏਨਾ ਬੀਬੀ ਜਗੀਰ ਕੌਕ ਖੜੀ ਕਰ ਤੀ ਬੀਬੀ ਖਾਲੜਾ ਬਾਰੇ ਨੌ ਜਵਾਨ ਪੀੜੀ ਜਾਗਰੂਕ ਨਹੀ ਸੀ ਹੁਣ ਸਭ ਨੂੰ ਪਤਾ ਭਾਈ ਸਾਬ ਬਾਰੇ ਹੁਣ ਕੋਈ ਆ ਪੈ ਜੇ ਵੋਟ ਉਵੀ ਕੌਮੀ ਗਦਾਰ ਪੌਣ ਗੇ

    • @tajbirsingh7440
      @tajbirsingh7440 Місяць тому +1

      @@defullterdhillon hnji veer g es vaar Bhai Amritpal ggg 🙏🏼🙏🏼

  • @paramjitmehroke2354
    @paramjitmehroke2354 Місяць тому +9

    ਜਿੰਨੇ ਮਰਜ਼ੀ ਵੋਟਾਂ ਤੇ ਖੜੇ ਹੋਣ ਪਰ ਭਾਈ ਜੀ ਅੰਮ੍ਰਿਤ ਪਾਲ ਸਿੰਘ ਹੀ ਜਿਤਨ ਗੇ ਵਹਿਗੁਰੂ ਜੀ ਮੇਹਰ ਕਰਨ❤ ਤੁਹਾਡੀਆਂ ਗੱਲਾਂ ਸੁਣ ਕੇ ਮੰਨ ਬੜੀ ਖੁਸ਼ੀ ਹੁੰਦੀ ❤ਬਾਬਾ ਤੁਸੀ
    ਅਮ੍ਰਿਤਪਾਲ ਦੇ ਹੱਕ ਚੋ ਗੱਲਾਂ ਕਰਦੇ ਹੋ ❤ਵਹਿਗੁਰੂ ਜੀ ਤੁਹਾਨੰ ਚੜਦੀਕਲਾ ਬਕਸ਼ੇ ❤❤🙏🏻🙏🏻🙏🏻🙏🏻🙏🏻

  • @paramjitmehroke2354
    @paramjitmehroke2354 Місяць тому +9

    ਅੰਮ੍ਰਿਤ ਪਾਲ ਸਿੰਘ ਨੂੰ ਲਿਆਉ ਨਸ਼ਾ ਛਡਾਉ ਪੰਥ ਬਚਾਉ ਆਪਣੇ ਬੱਚੇ
    ਬਚਾਉ ਸੁਖ ਦੀਆਂ ਰੋਟੀਆਂ ਖਾਉ ❤ਵਹਿਗੁਰੂ ਜੀ ਮੇਹਰ ਕਰੇ ❤❤🙏🏻🙏🏻🙏🏻❤️❤️🙏🏻🙏🏻

  • @sukhjindersingh3605
    @sukhjindersingh3605 Місяць тому +20

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @giansingh9874
    @giansingh9874 Місяць тому +18

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਜਾਵੇ ਵੋਟਾਂ ਦਾ ਮੀਂਹ ਵਰ੍ਹਾ ਦਿਓ, ਖਡੂਰ ਸਾਹਿਬ ਵਾਲਿਓ ।

  • @Sacchaikiawaaz-lm9fx
    @Sacchaikiawaaz-lm9fx Місяць тому +11

    ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜੀ ❤

  • @paramjitmehroke2354
    @paramjitmehroke2354 Місяць тому +7

    ਲਾਹਨਤਾਂ ਸਰਕਾਰਾਂ ਨੂੰ

  • @Jatt-sata
    @Jatt-sata Місяць тому +12

    ਜ਼ਿੰਦਾਬਾਦ, ਅੰਮ੍ਰਿਤ ਪਾਲ ਸਿੰਘ

  • @baldevsingh8619
    @baldevsingh8619 Місяць тому +8

    ਖਡੂਰ ਸਾਹਿਬ ਵਾਲਿਓ ਖੁਸੀਆਂ ਪ੍ਰਾਪਤ ਕਰ ਲਿਓ ਗੁਰੂ ਸਾਹਿਬ ਜੀ ਦੀਆਂਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਕੇ ਰੱਬ ਤੁਹਾਡਾ ਭਲਾ ਕਰੇ

  • @grampanchayatmadhopur7529
    @grampanchayatmadhopur7529 Місяць тому +28

    ਬੱਸ ਇਹੋ ਗੱਲ “100 ਹੱਥ ਰੱਸਾ ਸਿਰੇ ਤੇ ਗੰਡ “ ਧੱਕਾ ਨਹੀਓ ਸਿਖ ਕੌਮ ਬਰਦਾਸ਼ਤ ਕਰਦੀ
    ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ

    • @kulwinderkumar5164
      @kulwinderkumar5164 Місяць тому

      ਧੱਕਾ ਕਰਦੀ ਜਰੂਰ ਆ

    • @Og.5911
      @Og.5911 Місяць тому

      ਕਰਦੀ ਆ ਪਰ ਨਜਾਇਜ਼ ਨੀ ਕਰਦੀ ਕਿਸੇ ਨਾਲ ​@@kulwinderkumar5164

  • @gurindergrewal3111
    @gurindergrewal3111 Місяць тому +10

    ਬਹੁਤ ਵਧੀਆ ਖਡੂਰ ਸਾਹਿਬ ਵਾਲਿਉ🙏❣️🪯

  • @JagjitSingh-uz4dv
    @JagjitSingh-uz4dv Місяць тому +7

    ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਸਾਹਿਬ ਤੋਂ

  • @GurpreetSingh-lw4ki
    @GurpreetSingh-lw4ki Місяць тому +8

    ਵਾਹਿਗੁਰੂ ਵਾਹਿਗੁਰੂ❤❤❤❤❤❤❤❤❤❤❤❤❤❤❤

  • @user-yx1mm5mq4p
    @user-yx1mm5mq4p Місяць тому +4

    ਭਾਈ ਅਮਿ੍ੰਤਪਾਲ ਸਿੰਘ ਖਾਲਸਾ ਜੀ ਨੂੰ ਵੋਟਾਂ ਪਾਉ ਖਡੂਰ ਸਾਹਿਬ ਹਲਕੇ ਦੀ ਇੱਜ਼ਤ ਬਚਾਉ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ

  • @surjitmander5498
    @surjitmander5498 Місяць тому +11

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ ❤❤ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਦਿਉ ਅਤੇ ਵੱਧ ਤੋਂ ਵੱਧ ਵੋਟਾਂ ਦੇ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜੇਲ੍ਹ ਵਿੱਚੋਂ ਬਾਹਰ ਕੱਢੋ 🙏🏼🙏🏼 ਜਿੱਤ ਸਾਡੇ ਸਿੱਖ ਕੌਮ ਦੇ ਜੱਥੇਦਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਹੀ ਹੋਵੇਗੀ ❤❤ ਅਤੇ ਹਾਰ ਵਲਟੋਹੇ ਦੀ ਪੱਕੀ ਹੈ 😂।।।। ਸਾਰੇ ਪੰਜਾਬ ਜਾ ਸਾਰੀ ਦੁਨੀਆ ਵਿੱਚ ਵੱਸਦੇ ਸਿੱਖਾਂ ਦੀ ਉਮੀਦ ਖਡੁਰ ਸਾਹਿਬ ਵਾਲ਼ੇ ਲੋਕਾਂ ਤੇ ਹੈ ਕਿਉ ਕੀ ਖੜੁਰ ਸਾਹਿਬ ਵਾਲੇ ਲੋਕਾਂ ਦੇ ਮੋਢਿਆਂ ਤੇ ਬਹੂਤ ਵੱਡੀ ਜ਼ਿੰਮੇਵਾਰੀ ਹੈ। Soo ਕ੍ਰਿਪਾ ਕਰਕੇ ਖੜੂਰ ਸਾਹਿਬ ਵਾਲੇ ਲੋਕਾਂ ਬੇਨਤੀ ਹੈ ਕੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਦਿਲੋਂ ਸਾਥ ਦਿੱਤਾ ਜਾਵੇ ਤੇ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਇਆ ਜਾਵੇ 🙏🏼🙏🏼 ਤੇ ਭਾਈ ਸਾਹਿਬ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕੀਤੀ ਜਾਵੇ 🙏🏼🙏🏼

  • @JaskaranSingh-wy1ek
    @JaskaranSingh-wy1ek Місяць тому +17

    ਵੀਰ ਜੀ ਪਹਿਲਾ ਵਾਲਾ ਦਾਗ ਲਾ ਦਿਓ

  • @worldvisaupdate1446
    @worldvisaupdate1446 Місяць тому +7

    ਭਾਈ ਅੰਮ੍ਰਿਤਪਾਲ ਸਿੰਘ ਜੀ Zindabad

  • @surinderkaur4233
    @surinderkaur4233 Місяць тому +13

    भाई अमरितपाल सिंह जिंदाबाद

  • @TilakRaj-ji2kp
    @TilakRaj-ji2kp Місяць тому +10

    ਅੰਮਿਤਪਾਲ ਨੂੰ ਜਿਤਾੳ

  • @HarjeetSingh-bc3bm
    @HarjeetSingh-bc3bm Місяць тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਅੰਮ੍ਰਿਤ ਪਾਲ ਸਿੰਘ ਜੀ ਜਿੰਦਾ ਵਾਦ ਜਿੰਦਾ ਵਾਦ ਜਿਤਲੋ ਮੋਰਚਾ ਕਰਦੋ ਫਤਹਿ

  • @GurdeepSingh-yo4dg
    @GurdeepSingh-yo4dg Місяць тому +15

    Amrit pal Singh Khalsa ji

  • @Jaswinder_72
    @Jaswinder_72 Місяць тому +10

    ਵਲਟੋਹਾ ਟਾਉਟ ਦੀ ਜ਼ਮਾਨਤ ਜ਼ਬਤ ਕਰਕੇ 💯 %ਪਿਟਦਾ ਕਿਵੇਂ ਦੇਖੀਉ 😂😂😂

  • @user-zq3en6ve7i
    @user-zq3en6ve7i Місяць тому +4

    ਸਾਰੇ ਵੀਰਾ ਨੂੰ ਬੇਨਤੀ ਹੈ ਖੰਡੂਰ ਸਾਹਿਬ ਤੋ ਭਾਈ ਅਮਿ੍ਤਪਾਲ ਸਿੰਘ ਜੀ ਅਤੇ ਸੰਗਰੂਰ ਤੋ ਸ੍ ਸਿਮਰਨਜੀਤ ਸਿੰਘ ਮਾਨ ਨੂੰ ਵੋਟਾ ਪਾਏ ਓ ਜੀ

    • @user-uu7is8wu1l
      @user-uu7is8wu1l Місяць тому +2

      Lakha sidhana v Bathinda to khda simranjeet Singh Maan di party wlo

  • @user-cw9zu7kt1p
    @user-cw9zu7kt1p Місяць тому +5

    ਠੀਕ ਆ ਭੋਗਣ ਦੀ ਗੱਲ ਬਿਲਕੁਲ ਠੀਕ ਆ

  • @satwinderpanju9049
    @satwinderpanju9049 Місяць тому +5

    ਅਮ੍ਰਿਤ ਪਾਲ ਨੂੰ ਜਿਤਾਓ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਾਓ ਅਮ੍ਰਿਤ ਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @indarjitsingh1228
    @indarjitsingh1228 Місяць тому +6

    We support Lakha Serdana Bhai g 1time must give chance in vote make him win tq

  • @MrSaini12
    @MrSaini12 Місяць тому +5

    Shabash khandoor sahib waliyo. Jita do Bhai amrit pal nu

  • @bhupinderpalsingh6280
    @bhupinderpalsingh6280 Місяць тому +4

    Waheguru ji ka Khalsa waheguru ji ki Fateh Amrit pal jindabad

  • @user-md4lj4kl6e
    @user-md4lj4kl6e Місяць тому +2

    Waheguru ji waheguru ji waheguru ji waheguru ji waheguru ji waheguru ji

  • @tarsemsinghbhullar4553
    @tarsemsinghbhullar4553 Місяць тому +4

    ਭਾਈ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ

  • @sukhwindersingh6460
    @sukhwindersingh6460 Місяць тому +23

    ਅੰਮ੍ਰਿਤਪਾਲ ਖਾਲਸਾ ਜ਼ਿੰਦਾਬਾਦ

  • @user-yl8gp6kr4p
    @user-yl8gp6kr4p Місяць тому +6

    Bhai Amritpal jindawad

  • @Jaapsahib1430Khalsa
    @Jaapsahib1430Khalsa Місяць тому +8

    vote for amritpal singh khalsa

  • @sukhwinderrehill9590
    @sukhwinderrehill9590 Місяць тому +4

    Good vichaar ji satth dena chahida amritpal Singh ji da waheguru sabnoo eqta bxe ji 🙏🙏

  • @dkkhalsa1551
    @dkkhalsa1551 Місяць тому +10

    ਅਸੀਂ ਤਾਂ ਬਠਿੰਡੇ ਚ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜੀ ਨੂੰ ਵੋਟ ਪਾਵਾਂਗੇ ਜੀ ਸੱਚ ਕਿਹਾ ਅੰਕਲ ਜੀ 100%ਤੋਂ ਵੱਧ ਵੋਟ ਆਵੇਗੀ ਭੰਡ ਮਰਾਸੀ ਦੇ ਜੁੱਤੀਆਂ ਮਾਰੋ,ਓਹ ਤਾਂ ਆਪ ਨਸ਼ੇੜੀ ਆ , ਅਸੀਂ ਮਿਸਤਰੀ ਸਿੰਘ ਹਾਂ ਜੀ ,ਉਦੋਂ ਤਾ ਕਹਿੰਦਾ ਸੀ ਖੇਤਾਂ ਵਿੱਚ ਕੜ੍ਹੀ ਨਾਲ ਰੋਟੀ ਖਾਵਾਂਗੇ ਹੁਣ ਤਾਂ ਦੋ ਦੋ ਰਖੇਲਾਂ ਰੱਖ ਕੇ busy ਹੋ ਗਿਆ ਜੀ ਵਿਹਲੜ ਨਸ਼ੇੜੀ ਸ਼ਰਾਬੀ ਬਾਕੀ ਫ਼ਾਲਤੂ ਜੁਆਕਾਂ ਤੇ ਪਰਚੇ ਕਰਦਾ ਕੁੱਤਾ ਹੁਣ ਤਾਂ ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜੀ ਦੀ ਜਿੱਤ ਹੋਵੇਗੀ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ

    • @baldevsingh123
      @baldevsingh123 Місяць тому

      Ah dekh lo majhe walo aje amritpal jiteya nahi khalistan de kmaint Loki likhan v lag pai Han gariban debate koi ni chahe moot pal da pio v a jave

    • @SinghGill7878
      @SinghGill7878 Місяць тому +1

      ​@@baldevsingh123ਝੰਡੇ ਦੀਏ ਭੇਡੇ ਤੇਰੇ ਬੜੀ ਮਿਰਚ ਲਗੀ

  • @LakhwinderSingh-px1td
    @LakhwinderSingh-px1td Місяць тому +8

    Amrit pal zindabad

  • @leaderpunjab
    @leaderpunjab Місяць тому +4

    Good baba ji bhai amritpal jindabad

  • @inderjeetsingh2751
    @inderjeetsingh2751 Місяць тому +9

    Amritpal

  • @user-bo5rs8lx7y
    @user-bo5rs8lx7y Місяць тому +5

    Bhai sab win

  • @user-yl8gp6kr4p
    @user-yl8gp6kr4p Місяць тому +3

    Y asi sangrur to aa sada bhut dil Khus hunda Amritpal ware Ana pyar sun ke

  • @gurjindersingh956
    @gurjindersingh956 Місяць тому +1

    ਧੰਨ ਗੁਰੂ ਰਾਮਦਾਸ ਜੀ ਮਹਾਰਾਜ

  • @Pannujatt46Pannujatt46-ny9so
    @Pannujatt46Pannujatt46-ny9so Місяць тому +7

    Amritpal singh Gindabad

  • @HarpreetSingh-qx9in
    @HarpreetSingh-qx9in Місяць тому +2

    Khadur sahib waleo bhai saab nu jada to jada vota pa k jetao bente hath jor k

  • @ranjeetkaur7282
    @ranjeetkaur7282 Місяць тому +2

    Waheguru ji bhai Amritpal singh ji te apni kirpa krna 🙏🙏

  • @user-mv4ve3su7y
    @user-mv4ve3su7y Місяць тому

    ਬਹੁਤ ਬਹੁਤ ਧੰਨਵਾਦ ਤੁਹਾਡਾ ਸਮੂਹ ਸੰਗਤਾਂ ਦਾ ਖਡੂੰਰ ਸਾਹਿਬ ਵਾਲਿਆਂ ਦਾ ਹਰ ਬੱਚਾ ਬੱਚਾ ਇਕੋਂ ਅਵਾਜ਼ ਭਾਈ ਅਮ੍ਰਿਤਪਾਲ ਸਿੰਘ ਸਾਡਾ ਐਮ ਪੀ ਸਰਦਾਰ

  • @gaganjoga8137
    @gaganjoga8137 Місяць тому +5

    Amritpal ❤

  • @SardarRajuSingh
    @SardarRajuSingh Місяць тому +3

    Bhai amritpal Singh Ji jindabad 👍💯👍💯👍👍

  • @Sacchaikiawaaz-lm9fx
    @Sacchaikiawaaz-lm9fx Місяць тому +3

    Bhai Amritpal singh khalsa jindabad ❤

  • @RanjitSingh-ms2yu
    @RanjitSingh-ms2yu Місяць тому

    ਸੰਗਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫੰਤੇ

  • @ASTeer1699
    @ASTeer1699 Місяць тому +1

    Khalsa raj har ik Panjabi da haq ZINDABAD

  • @amarjeetsinghsidhusaab1707
    @amarjeetsinghsidhusaab1707 Місяць тому +3

    Full spot kro Bhai Amritpal singh khailsa ji de 🙏

  • @barjindersingh6165
    @barjindersingh6165 Місяць тому +3

    ਸਰਦਾਰ ਸਿਰਨਜੀਤ ਸਿੰਘ ਮਾਨ ਨੇ 489000 ਵੋਟਾਂ ਤੇ ਜਿਤ ਕੀਤੀ ਸੀ, ਹੁਣ ਖਡੂਰ ਸਾਹਿਬ ਵਾਲਿਓ ਦੇਖਦੇ ਹਾਂ ਕਿ ਭਾਈ ਸਾਹਿਬ ਨੂੰ ਕਿੰਨੀ ਲੀਡ ਤੇ ਜਿਤ ਦਵਾਂਉਦੇ ਹੋ।

  • @user-im1fr1iz8u
    @user-im1fr1iz8u Місяць тому +6

    Asi amritpal Singh jataga bhi sahib jandabad

  • @sukhbeerbrar5423
    @sukhbeerbrar5423 Місяць тому

    ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @BalwinderSingh-yb3lr
    @BalwinderSingh-yb3lr Місяць тому +1

    Khadoor.saab.waliyo.apni.vote.bhai.saab.nu.payio.apni.takkat.da.spoobt.dena

  • @user-lh9lz6jc2q
    @user-lh9lz6jc2q Місяць тому +1

    Good ji baba ji ok ji

  • @SandeepSingh-om7hx
    @SandeepSingh-om7hx Місяць тому

    Bapu ji di ik gl bht vdia lgi kehnde saria party nu pa k dekh lyi hun khalsa nu pavage vote .. j eda hi sare punjab wale sochn lg jan v khalsa nu vote paauni ta apna punjab pehla vrga punjab bn jau..

  • @HarjinderSingh-cz7pg
    @HarjinderSingh-cz7pg Місяць тому

    Ghaint Atey Daler,Imandar patarkar Saab ji, Dhanwad ji

  • @Vishwa_GuruG
    @Vishwa_GuruG Місяць тому +5

    Dikha do Khadoor Sahib waleo j sikh chaun ta kush v kr skde

  • @user-wk2bt8gd3l
    @user-wk2bt8gd3l Місяць тому

    Very good ji waheguru ji 🙏

  • @deepraj4534
    @deepraj4534 Місяць тому +2

    Bhai amritpal jindabad 🦁 full support amritpal jindabad 🦁

  • @chamanlal4263
    @chamanlal4263 Місяць тому

    very good work done by CM maan like free electricity, purchase thermal plant, 43000+Govt jobs, Mohalla clinic, upgrade Punjab police SSF, good work in Hospital, education, canel water supply to tail end , 14+toll band👌👌👌👌👌

  • @JaswantKahlon-bg6zd
    @JaswantKahlon-bg6zd Місяць тому +1

    ਅਮ੍ਰਿਤਪਾਲ ਸਿੰਘ ਜਿਦਾਬਾਦ nsa ਕਿਉ ਲਾਈ ਗਈ ਸੀ

  • @lovepreet_benipal09
    @lovepreet_benipal09 Місяць тому +1

    ਭਾਈ ਅੰਮ੍ਰਿਤਪਾਲ ਸਿੰਘ ❤️ਅਜਾਦ ਦੇਸ਼ ਪੰਜਾਬ, ਖਾਲਿਸਤਾਨ ਜਿੰਦਾਬਾਦ 📍✅

  • @darshansidhu4810
    @darshansidhu4810 Місяць тому

    Waheguru ji mehar kro

  • @harry_singh777
    @harry_singh777 Місяць тому +1

    Good 👍

  • @Virksaab92
    @Virksaab92 Місяць тому +1

    Rab da vasta j bol pugaa dya j🙏

  • @user-we1lk4cl1e
    @user-we1lk4cl1e Місяць тому

    Waheguru

  • @movielike601
    @movielike601 Місяць тому +1

    🙏♥️♥️

  • @gurpreetsingh-di2dv
    @gurpreetsingh-di2dv Місяць тому +3

    Bhai amritpal jindabad

  • @daljitsingh6590
    @daljitsingh6590 Місяць тому +1

    🙏🙏🌹🌹

  • @avtarsingh2531
    @avtarsingh2531 Місяць тому +1

    ਅੰਮ੍ਰਿਤਪਾਲ ਲੱਖਾ ਸਿਧਾਣਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @user-gy9xd1mm2m
    @user-gy9xd1mm2m Місяць тому

    Valtohe da enjjan karrdeyo khandoor shaib waleyo salute to you

  • @jatindersinghsingh5296
    @jatindersinghsingh5296 Місяць тому

    ਅਮਿਰਤਪਾਲ ਜੀ ਜਿੰਦਾਬਾਦ ਰੱਬ ਦਾ ਵਾਸਤਾ ਵੋਟ ਅਮਰਿਤਪਾਲ ਜੀ ਨੁੰ ਪਾਇਉ ਜੀ

  • @gkiratworld741
    @gkiratworld741 Місяць тому +1

    ❤❤❤

  • @user-en9qr3wk3m
    @user-en9qr3wk3m Місяць тому

    Waheguru ji Bhai Amritpal Singh Zindawad ❤❤❤❤

  • @user-xs9pn7vl5l
    @user-xs9pn7vl5l Місяць тому +1

    ਪਤਾ ਤਾਂ ਓਦੋ ਹੀ ਲੱਗਣਾ ਹੈ ਕੂਨ ਚੰਗਾ ਹੈ

  • @HarpreetSingh-bt4sd
    @HarpreetSingh-bt4sd Місяць тому

    ਦੱਬ ਕੇ ਰੱਖੋ ਬਾਬਾ ਜੀ ਕੰਮ।🙏🙏🙏

  • @sajansingh-mo5vf
    @sajansingh-mo5vf Місяць тому +1

    Bhai amritpal singh khalsa g jindabad 👑💪♥️

  • @user-eh5cx8ge7r
    @user-eh5cx8ge7r Місяць тому +1

    sat Sri akal g

  • @multani.5
    @multani.5 Місяць тому +2

    ਭਾਈ ਅੰਮ੍ਰਿਤਪਾਲ ਸਿੰਘ ਜੀ

  • @user-zb4gw9vi8q
    @user-zb4gw9vi8q Місяць тому

    Waheguru Waheguru ji Maher karn singh ta.