ਸਰਦਾਰ ਪ੍ਰੀਤ ਸਿੰਘ ਸੈਣੀ ਦੇ ਅੰਤਿਮ ਅਰਦਾਸ ਸਮਾਗਮ ਦਾ ਵੇਰਵਾ ਕਦੋ ਅਤੇ ਕਿੱਥੇ ਹੋਣਗੇ ਅੰਤਿਮ ਅਰਦਾਸ ਸਮਾਗਮ

Поділитися
Вставка
  • Опубліковано 8 вер 2024
  • #Preetsinghsaini #Sikh #sikhism #sgpc #bhagwantmaan
    Join this channel to get access to perks:
    / @preetsinghsaini
    www.facebook.c...

КОМЕНТАРІ • 25

  • @amarjitkaur6178
    @amarjitkaur6178 6 місяців тому +5

    ਬਹੁਤ ਦੁਖਦਾਇਕ ਖਬਰ।

  • @DTCNEWSPUNJABI
    @DTCNEWSPUNJABI 6 місяців тому +8

    ਸ਼ੇਰ ਸੀ ਵੱਡਾ ਵੀਰ ਸ਼ੇਰ

  • @sulakhanmaan4415
    @sulakhanmaan4415 6 місяців тому +6

    ਵਾਹਿਗੁਰੂ ਇਸ ਸੱਚੀ ਤੇ ਨਿਡਰ ਰੂਹ ਨੂੰ ਆਪਣੇ ਚਰਣਾ ਵਿੱਚ ਨਿਵਾਸ ਬਖਸਣਾ ਨਹੀ ਜੰਮਣੇ ਸੈਣੀ ਤੇਰੇ ਬਰਗੇ 😔🙏🏻

    • @SinghBh-mu8wv
      @SinghBh-mu8wv 5 місяців тому

      ਪ੍ਰੀਤ ਸਿੰਘ ਸੈਣੀ ਜੀ ਦੇ ਸਹਿਜ ਪਾਠ ਜੀ ਦੇ ਭੋਗ ਪਿੰਡ ਜਾਜਾ ਵਿਖੇ ਕਰੇ ਪਾਏ ਜਾਣਗੇ ਉਪਰੰਤ ਦਾਣਾ ਮੰਡੀ ਸੰਗਤ ਜਿਹਨੂੰ ਪਹੁੰਚਣ ਦਾ ਸੱਦਾ ਹੈ ਬੇਨਤੀ ਕੀਤੀ ਜਾਂਦੀ ਹੈ ਅੰਤਿਮ ਅਰਦਾਸ ਵਿੱਚ ਹੁਮ ਹੁਮਾ ਕੇ ਪਹੁੰਚੋ ਗੁਰੂ ਪਾਤਸ਼ਾਹ ਮਿਹਰ ਕਰਨ ਆਪਣੇ ਚਰਨਾਂ ਵਿੱਚ ਵਿਛੜੀ ਹੋਈ ਆਤਮਾ ਨੂੰ ਨਿਵਾਜ ਬਖਸ਼ਣਾ ਸੰਗਤ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਸੈਣੀ ਵੀਰ ਅਮਰ ਰਹੇ ਅਮਰ ਹੈ

  • @innami7472
    @innami7472 6 місяців тому

    Waheguru ji🙏🙏

  • @LakhveerSingh-zf2vh
    @LakhveerSingh-zf2vh 6 місяців тому +2

    🙏🙏

  • @lovelydhiman3904
    @lovelydhiman3904 5 місяців тому

    Wmk 💖🙏🏻😢

  • @user-mc2cl3xw7k
    @user-mc2cl3xw7k 6 місяців тому

    Waheguru jio🙏🙏🙏🙏🙏

  • @barinderjanday8240
    @barinderjanday8240 6 місяців тому

    Waheguru ji

  • @YuvrajSingh-cs6qg
    @YuvrajSingh-cs6qg 6 місяців тому

    Var
    Sarc

  • @rajwinderkaur8905
    @rajwinderkaur8905 6 місяців тому +2

    😭💔😭💔😭💔😭

  • @waheguru16710
    @waheguru16710 6 місяців тому +4

    ਰੇਸ਼ਮ ਸਿੰਘ 7 ਕਿਲੋ ਸੋਨੇ ਵਾਲਾ.... ਦਮਦਮਾ ਸਾਹਿਬ ਦਾ ਮੈਨੇਜਰ ਬਲਾਤਕਾਰੀ ਰਣਜੀਤ ਸਿੰਘ..... ਇਕ ਕਰੋੜ ਵਾਲਾ CA ਜਿਸ ਕੋਲੋ 7.5ਕਰੋੜ ਲੈਣਾ ਹੈ.... ਬਲਾਤਕਾਰੀ ਯੋਗੀ ਭਜਨ ਦੀ ਫੋਟੋ ਅਜਾਇਬ ਘਰ ਲਗਾਈ ਹੋਈ ਹੈ ਉਹ ਫੋਟੋ ਹਟਵਾਣੀ ਹੈ.....1kg ਇਕ ਕਿਲੋ ਅਫੀਮ ਵਾਲੀ ਮੈਡਮ....ਸਾਰਾ ਮੁੱਦਿਆਂ ਤੇ ਸਾਨੂੰ ਪੰਜਾਬ ਨੂੰ ਮਿਲ ਕੇ ਕੰਮ ਕਰਨਾ ਪਊਗਾ......

  • @kesarkaur6859
    @kesarkaur6859 6 місяців тому

    😢😢😢😢😢😢

  • @nachhattarkaur7600
    @nachhattarkaur7600 6 місяців тому +1

    ਸੈਣੀ ਸਾਹਿਬ ਨਹੀਂ ਕਿਸੇ ਨੇ ਬਣ ਜਾਣਾ । ਘਰ ਘਰ ਨਹੀਂ ਜੰਮਦੇ ਇਹੋ ਜਿਹੇ ਜੋਧੇ

  • @gaganjotsingh1652
    @gaganjotsingh1652 6 місяців тому

    Sitkaryog reporter Saini Saab tu c bhoot bdi himat kiti sach boln di Reporter saab tu c ini ghat Umar vich duniya cho akal chlana kr gye pr tu c jo shuru kr k gye aa continue rahu ga hun ihna dharm de thekadara da asli chera duniya de agge aa k hi rahuga 4 reporter hun hor aunge is mudde te reporting krn bhai saab thodi ta rees koi reporter kr nj skda kde
    Pr hun bhoot najdeek a sach samne auga
    Parmatma parivar nu hor v strongly kr dewe
    Thoda ghata kde ni pura hona Saini Saab
    Sangat ji appa nu iktha hona chida hun ta pani sir tk aa gya
    Sangat ji ik gl hor jo sak a mere mn ch v Jaipur to aye c bhai saab thode din phela nd injection v Ida de aa gye v j kisse de la diye bheed ch na ta pta lgda v injection lgya dard v ni hunda nd aa injection inaa ganda v 10 din de vich banda mar janda holi holi marda nd post marted de vich v kujh ni aunda sangat ji ida de injection da ini jyada science da v nuksan hi human beings nu hi a
    Jaggo Punjab wale viro akha kholo

  • @BSSK1182
    @BSSK1182 6 місяців тому

    ਵਾਹਿਗੁਰੂ ਜੀ

  • @arvindersingh6185
    @arvindersingh6185 6 місяців тому

    Babag is veerg nu apne charna which jaga mileg

  • @malkeetsinghmalkeetsingh5360
    @malkeetsinghmalkeetsingh5360 6 місяців тому +1

    Death kive hoi veer di

  • @Lakhasurry
    @Lakhasurry 6 місяців тому

    Dsu ji maut kive te kis de magar hatth a hun eh gll kidr ja rhi ha

  • @majsuwaransingh
    @majsuwaransingh 6 місяців тому

    What happen ? Was he murdered for exposing SGPC ?

  • @HarmanjotSingh-fs6wj
    @HarmanjotSingh-fs6wj 6 місяців тому

    Una di antim ardas walai sikha da puratan Nishan sahib naal rakhyo kyoonki unane saanu ees neela Nishan jidda uppar kirpan dhal tai Katar wala udde bara poori koum ni jagroog kitta si

  • @suchasidhu4142
    @suchasidhu4142 6 місяців тому +1

    Waheguru

  • @drnarvail7685
    @drnarvail7685 6 місяців тому

    Ke gll hoi

  • @kulwanthsingh6078
    @kulwanthsingh6078 6 місяців тому

    Waheguru ji

  • @jaswinderkaur3696
    @jaswinderkaur3696 6 місяців тому

    😭😭💔