ਸੰਬੂ ਬਾਡਰ ਦਾ ਧਰਨਾ, ਆਮ ਲੋਕਾਂ ਲਈ ਬਣਿਆ ਪ੍ਰੇਸ਼ਾਨੀ ਦਾ ਕਾਰਨ ॥ ਗਿਆਨੀ ਬੂਟਾ ਸਿੰਘ

Поділитися
Вставка
  • Опубліковано 26 чер 2024
  • #sarwansinghpandher #jagjitdallewal #shambhuborder #kisanandolan #road #traffic #punjab #gianibutasingh #msp #farmers #kisanunion #kisanjathebandi #viralvideo #ndtv

КОМЕНТАРІ • 160

  • @SureshPaulSharma
    @SureshPaulSharma 18 днів тому +14

    ਗਿਆਨੀ ਜੀ ਤੁਸੀਂ ਸਹੀ ਕਿਹਾ ਕਿ ਇਹ ਅਖੌਤੀ ਕਿਸਾਨ ਆਗੂ ਲਾਲਚੀ ਤੇ ਵਿਕਾਊ, ਹਨ ਜਿਸ ਤਰ੍ਹਾਂ ਪਹਿਲਾਂ ਦਿੱਲੀ ਆਲਾ, ਅੰਦੋਲਨ ਵਿਕਿਆ ਇਹ ਅਖੌਤੀ ਸਿਰਫ਼ ਆਮ ਲੋਕਾਂ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਕਰ ਰਹੇ ਹਨ

  • @gogiji267
    @gogiji267 18 днів тому +30

    ਇਹ ਦਲੇਵਾਲ, ਪੰਧੇਰ ਅਕਲ ਖ਼ਾਲੀ ਸਤਾਨ ਵਾਲਿਆਂ ਦੇ ਟਟੂ ਨੇ ਬਾਹਰੋਂ ਫੰਡਿੰਗ ਹੋ ਰਹੀ ਕੋਈ ਇਹ ਜਾਂਚ ਕਰੇ ਇਹਨਾਂ ਦੇ ਰਿਸ਼ਤੇਦਾਰ ਕਿਵੇਂ ਅਮੀਰ ਹੋ ਰਹੇ? ਕਿਵੇਂ ਜਮੀਨਾਂ ਖਰੀਦ ਰਹੇ 🤷 ਇਹਨਾਂ ਦੇ ਪਿੰਡ ਦੇ ਹੀ ਲੋਕ ਅੱਡੇ ਤੇ ਬੈਠ ਕੇ ਗਲਾ ਕਰ ਰਹੇ

  • @HarcharanSingh-iz4cw
    @HarcharanSingh-iz4cw 18 днів тому +33

    ਇਹਨਾਂ ਦੀ ਰੋਟੀ ਧਰਨੇ ਲਾਉਣ ਨਾਲ ਚਲਦੀ ਆ

  • @kcsharma726
    @kcsharma726 18 днів тому +26

    ਬਿਲਕੁਲ ਸਹੀ ਕਿਹਾ ਜੀ

  • @dasaundhasinghpannu6612
    @dasaundhasinghpannu6612 18 днів тому +24

    ਇਸ ਧਰਨੇ ਵਾਲੇ ਉਹ ਆ,ਜਿਨਾਂ ਨੇ ਸਰਕਾਰ ਨਾਲ
    ਮਿਲੀਭੁਗਤ ਕਾਰਨ ਦਿਲੀ ਮੋਰਚੇ ਸਮੇ ਕਿਸਾਨਾਂ ਨਾਲ ਗਦਾਰੀ ਕੀਤੀ ਸੀ।ਕਿਸੇ ਨੂੰ ਇਹਨਾਂ ਦੀ ਸਪੋਰਟ ਨਹੀਂ ਕਰਨੀ ਚਾਹੀਦੀ।

  • @Uniquedeas5
    @Uniquedeas5 18 днів тому +14

    ਪੈਸਾ ਬਨਾਉਣਾ ਅੰਨੀਆ ਜਮੀਨਾਂ ਬਨਾਉਣੀਆਂ ਮਕਸਦ ਇਨ੍ਹਾਂ ਦਾ । ਪੁਸਤਾ ਤੀਕ ਪੈਸੇ ਦਾ ਪਰਬੰਧ ਕਰ ਚੁਕਿਆ ਪੰਜਾਬ ਦਾ ਲੱਖਾਂ ਜਗੀਰਦਾਰ ਲੱਖਾਂ ਪਰਿਵਾਰ ਤਥਾਕਥਿਤ ਅੰਨਦਾਤਾ। ਸਬਸਿਡੀਆਂ ਮੁਆਵਜੇ ਟਿਊਬਵੈੱਲਾਂ ਮਾਫੀਆ ਕਰਜ਼ਾ ਮਾਫ਼ ਫੁਲ ਲੈਦੇ ਹਨ।। ਇਨਕਮ ਟੈਕਸ ਦਿੰਦੇ ਨਹੀਂ।। ਦਲਿਤਾਂ ਦੀ ਸਨਾਤਨੀ ਸਮਾਜ ਦੀਆਂ ਜਮੀਨਾਂ ਬਹੁਤ ਭਾਰੀ ਸਸਤੇ ਰੇਟ ਤੇ ਕਾਲੇ ਦੌਰ ਚ ਲੈ ਗਏ ਬੇਅੰਤ ਅੰਨਦਾਤਾ ਧਮਕਾ।। ਧਮਕਾ।। ਪੰਜਾਬ ਸਬਸਿਡੀਆਂ ਮੁਆਵਜੇ ਟਿਊਬਵੈੱਲਾਂ ਮਾਫੀਆ ਕਰਜ਼ਾ ਮਾਫ਼ ਕਰਦਾ ਸੱਠ ਸਾਲ ਤੌ ਬੁਰੀ ਤਰ੍ਹਾਂ ਦੀਵਾਲੀਆ ਬਰਬਾਦ ਹੋ ਚੁਕਿਆ।

  • @SardoolsinghKang
    @SardoolsinghKang 18 днів тому +25

    ਭਿਖਾਰੀਆਂ ਦੀ ਭੁਖ ਨੀ ਉਤਰਦੀ ਇਹ ਵਡੇ ਭਿਖਾਰੀ ਨੇ

  • @sarmukhsingh2075
    @sarmukhsingh2075 18 днів тому +26

    ਪੰਥ ਨੂੰ ਖ਼ਤਰਾ ਜਮੀਨਾ ਨੂੰ ਖ਼ਤਰਾ ਕਹਿਕੇ ਰੋਟੀ ਚੱਲ ਰਹੀ ਬੱਸ ਹੋਰ ਕੀ ਚਾਹੀਦਾ ം

    • @hagd13
      @hagd13 18 днів тому

      Hinduyon ko musalmano se dikkat, Hinduyon ko isaiyon se dikkat,
      Hinduyon ko sikho se dikkat,
      Hinduyon ko budizam se dikkat,
      Hinduyon ko dalit se dikkat,
      Hinduyon ko sai baba ke bhagaton se dikkat,
      Hinduyon ko jai bheem walon se dikkat,
      Hinduyon ko China se dikkat,
      Hinduyon ko Pakistan se dikkat,
      Hinduyon ko Canada se dikkat,
      Hinduyon ko Australia se dikkat,
      Hinduyon ko America se dikkat,
      Hinduyon ko kashmiriyon se dikkat,
      Hinduyon ko kisano se dikkat,
      Hinduyon ko congress se dikkat,
      Hinduyon ko aam aadmi party se dikkat,
      Abhi koi kam pad gaya,baki edit karke batayonga😂😂

  • @RanjitSingh-uz5uz
    @RanjitSingh-uz5uz 18 днів тому +17

    ਬਿੱਲਕੁੱਲ ਸਹੀ ਗੱਲਾਂ ।

  • @raazsiidhu3587
    @raazsiidhu3587 18 днів тому +23

    ਹਾਈ ਕੋਰਟ ਵੀ ਦਖਲ ਨਹੀਂ ਦਿੰਦੀ,ਇਹਨਾਂ ਪੈਸੇ ਦੇ ਪੁੱਤਾਂ ਦੇ ਖ਼ਿਲਾਫ਼।

  • @balikaryamwala4842
    @balikaryamwala4842 18 днів тому +18

    ਇਨ੍ਹਾਂ ਨੇ ਕਾਮਰੇਡਾਂ ਦਾ ਰਿਕਾਰਡ ਵੀ ਤੋੜ ਤਾ

  • @user-je2ss7eh1o
    @user-je2ss7eh1o 18 днів тому +11

    ਸਹੀ ਗੱਲ ਕੀਤੀ ਆ ਗਿਆਨੀ ਜੀ

  • @bholastudio3836
    @bholastudio3836 18 днів тому +26

    ਗਿਆਨੀ ਜੀ ਦੀ ਖਰੀ ਚਰਚਾ ਅੱਗ ਲੱਗੇਗੀ ਧਰਨਾਕਾਰੀਆ ਨੂੰ

    • @hagd13
      @hagd13 18 днів тому

      Agg te hune la dena tere😂😂ga🐄 di tatti kha ke aa janda comment karan😂😂laggi fer agg🔥🔥😂😂lai mircha🌶️🌶️🌶️v lala😂😂😂🤣🤣🤣

  • @manjinder175
    @manjinder175 18 днів тому +10

    ਗਿਆਨੀ ਜੀ, ਸ਼ਬਦ ਦਾ ਉਚਾਰਣ 'ਸ਼ੰਭੂ' ਹੈ ਜਿਵੇਂ ਤੁਸੀਂ ਭਗਵਾਨ ਸ਼ੰਭੂ ਸ਼ਿਵ ਸ਼ੰਕਰ ਵਿੱਚ ਬੋਲਦੇ ਹੋ। ਦੁੱਖ ਉਦੋਂ ਹੁੰਦਾ ਹੈ ਜਦੋਂ ਉਹ ਆਪਣੇ ਧਰਨੇ ਤੋਂ ਪਰਤਦੇ ਹਨ ਅਤੇ ਤੁਸੀਂ ਉਨ੍ਹਾਂ ਨੂੰ ਪੁੱਛਦੇ ਹੋ ਕਿ ਉਨ੍ਹਾਂ ਨੇ ਇਸ ਤੋਂ ਕੀ ਪ੍ਰਾਪਤ ਕੀਤਾ ਹੈ। ਉਨ੍ਹਾਂ ਦਾ ਜਵਾਬ ਇਹ ਹੈ ਕਿ ਘੱਟੋ ਘੱਟ ਉਹ ਆਪਣੀਆਂ ਪਤਨੀਆਂ ਤੋਂ ਗਾਲਾਂ ਖਾਣ ਤੋਂ ਇੰਨੇ ਲੰਬੇ ਸਮੇਂ ਲਈ ਬਚ ਗਏ ਹਨ।

  • @RameshKumar-wl8ub
    @RameshKumar-wl8ub 18 днів тому +10

    ਲੋਕ ਬਹੁਤ ਤੰਗ ਨੇ ਸਾਡੇ जलाके दे

  • @KulwinderSingh-hw6tx
    @KulwinderSingh-hw6tx 18 днів тому +6

    ਗਿਆਨੀ।ਜੀ। ਸਹੀ। ਗੱਲ।ਕ।ਈ।ਐ❤❤❤🎉🎉🎉

  • @PawanKumar-yc4wz
    @PawanKumar-yc4wz 18 днів тому +6

    ਇਨਾ੍ ਨੂੰ ਡਾਂਗਾਂ ਨਾਲ ਉਠਾਉਣਾ ਚਾਹੀਦਾ ਹੈ

  • @SainiS-ue6uh
    @SainiS-ue6uh 17 днів тому +3

    इनका किसानों से कोई लेना देना नहीं है। अम्बाला से लगते 30 गावों को परेशान करके रखा है। आपने सही कहा इनको पैसा चाहिए। बाकी लोगों व पजाब को उजड जाऐ। पजाब सरकार को इन पर कार्रवाई करनी चाहिए

  • @rkb107
    @rkb107 18 днів тому +7

    Shukar hai Baba ji TUSi Aam loga bare sochde ho

  • @KulwinderSingh-hw6tx
    @KulwinderSingh-hw6tx 18 днів тому +5

    ਡੱਲੇ।ਵਾਲ।ਤੇ।ਭਦੇਰ।ਆਮ।ਲੋਕਾ।ਨੂੰ।ਪੱਰੈ।ਸਾਣ।ਕਰਦੇ।ਨੇ।ਇਹਨਾ2ਨੂੰ। ਪੰਜਾਬ।ਸਰਕਾਰ।ਸੱਜਾ।ਦੇਵੇ।

  • @shaktigarnaal9223
    @shaktigarnaal9223 14 днів тому +2

    ਸਹੀ ਗੱਲ ਆ, ਹੁਣ ਵੰਜ ਹੀ ਚਾਹੀਦਾ ਇਹਨਾਂ ਨੂੰ 😂😂😂😂

  • @user-ls5qo6nf4q
    @user-ls5qo6nf4q 18 днів тому +8

    Good job

  • @HarjinderSingh-ip6ff
    @HarjinderSingh-ip6ff 17 днів тому +1

    Sahi gall aa ji🎉

  • @rakeshmohan5763
    @rakeshmohan5763 18 днів тому +5

    ਦਲਾ ਞਾਲ

  • @jaswindersingh-bz6dz
    @jaswindersingh-bz6dz 18 днів тому +1

    Bilkul Shai Hai Ji.

  • @anilgupta7835
    @anilgupta7835 16 днів тому +2

    Very rightly said. Gianni ji please keep it up

  • @narinderpalsingh1386
    @narinderpalsingh1386 17 днів тому +2

    ਸਹੀ ਗੱਲ ਹੈ ਭਾਈ ਸਾਹਿਬ ਜੀ

  • @ASHWANISHARMA-sm2gu
    @ASHWANISHARMA-sm2gu 18 днів тому +6

    Very good.

  • @harbindermohem
    @harbindermohem 18 днів тому +6

    Very good baba ji❤❤❤❤❤

  • @bkaur5485
    @bkaur5485 18 днів тому +7

    Eh Andolan jivi nahi sudar sakde

  • @dalvirkumar3710
    @dalvirkumar3710 18 днів тому +4

    ਇਹਨਾ ਨੂੰ ਬੈਠਿਆ ਨੂੰ ਪੈਸੇ ਮਿਲ਼ੀ ਜਾਂਦੇ,ਕੰਮ ਕਰਕੇ ਨੀ ਓਨੇ ਮਿਲਣੇ ਜਿੰਨੇ ਬੈਠਿਆ ਨੂੰ ਮਿਲੀ ਜਂਦਾ

  • @deepakbansal6734
    @deepakbansal6734 18 днів тому +5

    Eh dhrna kisana da nhi congress teh bhrli takta da hai desh vch anarchy failana chaunde nh

  • @KulwinderSingh-is1bo
    @KulwinderSingh-is1bo 18 днів тому +5

    Bilkul sahi. Ehna nuu center Govt valo add mil rahi hai. Taki log Punjab Govt dee against jan

  • @grewaalrajput6
    @grewaalrajput6 18 днів тому +9

    Bilkul sahi gal pind wale enna to tang ne factory wale enne to tang ambala kapda wapari enna to tang ne bus koi aundi ni

  • @GurmeetSingh-yp6mz
    @GurmeetSingh-yp6mz 18 днів тому +2

    ਇਹਨਾ ਤੇ ਭੀ ਸਰਕਾਰ ਵਲੋ ਕਨੂੰਨ ਬਣਾਣਾ ਚਾਹੀਦਾ ਹੈ ਕੋਈ ਰਸਤਾ ਨਾ ਰੋਕੇ, ਕਿਉ ਕੇ ਆਮ ਜਨਤਾ ਨੂੰ ਕੋਈ ਤਕਲੀਫ਼ ਨਾ ਹੋਵੇ. ਇਹ ਝੂਠੇ ਕਿਸਾਨ ਜਨਤਾ ਨੂੰ ਪ੍ਰੇਸ਼ਾਨ ਕਰ ਰਹੇ ਹਨ.

  • @0001schoudhary
    @0001schoudhary 18 днів тому +2

    ਇਹੀ ਹਾਲ ਸਾਡੇ ਇਥੇ ਖਨੌਰੀ (ਢਾਬੀ ਗੁੱਜਰਾ) ਦਾ ਹੈਗਾ ਜੀ ਸਾਰੀਆਂ ਸੜਕਾਂ ਤੋੜ ਦਿੱਤੀਆਂ ਆਣ ਜਾਣ ਵਾਲੇ ਖੁਦ ਕਿਸਾਨਾਂ ਨੂੰ ਲੋਕਲ ਕਿਸਾਨਾਂ ਨੂੰ ਬੜੀ ਦਿੱਕਤ ਹੈ ਤੇ ਨਾਲ ਵਾਲੇ ਸਾਰੇ ਪਿੰਡਾਂ ਨੂੰ ਬੜੀ ਤਕੜੀ ਦਿੱਕਤ ਹੈ ਲੇਕਿਨ ਇਹਦਾ ਕੋਈ ਹੱਲ ਨਹੀਂ ਕਰ ਰਿਹਾ ਇਹ ਤਾਂ ਇੱਥੇ ਬੈਠੇ ਜਿਆਦਾਤਰ ਬਜ਼ੁਰਗ ਨੇ ਜਿਨਾਂ ਨੂੰ ਘਰ ਚੋਂ ਬੈਠਣਾ ਚਾਹੀਦਾ ਸੀ ਜੇ ਇਨਾ ਹੀ ਸੀ ਤਾਂ ਨੌਜਵਾਨਾਂ ਨੇ ਆ ਕੇ ਧਰਨਾ ਦੇਣਾ ਚਾਹੀਦਾਾ ਸੀ ਤੇ ਜ਼ਿਆਦਾਤਰ ਸ਼ਰਾਬੀ ਤੇ ਨਸ਼ੇੜੀ ਵਿਅਕਤੀ ਜਿਆਦਾ ਹਨ ਇਹਨਾਂ ਚੋਂ

  • @user-lm9io3is1q
    @user-lm9io3is1q 16 днів тому +1

    You are right me sir

  • @CharanjitSingh-py3nx
    @CharanjitSingh-py3nx 18 днів тому +7

    Lakh laaahntaaa ne ehna lokkaa te....

  • @MandeepSingh-ug9hi
    @MandeepSingh-ug9hi 18 днів тому +3

    Good 👍🏿 ❤❤❤❤

  • @kulwinderkumar9478
    @kulwinderkumar9478 18 днів тому

    absolutely right... service di lod aa kisan leadership nu..lok aake hoye karan ge jarur..

  • @NPS193
    @NPS193 18 днів тому +3

    ❤❤❤❤❤❤❤❤❤

  • @mr.vsentertainment512
    @mr.vsentertainment512 18 днів тому +5

    Sarkar nu chaida ke oh parliament vich kanoon pass kare koi vi union na bna ske saria uniona te pabandi la deni chadide hai loka da bhala hovega

  • @mohinderpal3216
    @mohinderpal3216 18 днів тому +1

    Sahi baat hai gayni buta Singh ji

  • @_track_life2.0
    @_track_life2.0 18 днів тому +2

    ਮੋਦੀ ਸਰਕਾਰ ਬੰਦੇ ਹੀ msp de ਦਿੱਤੀ ਸੀ ਹੁਣ ਲੋਕਾਂ ਦੇ ਰਸਤੇ ਰੋਕ ਕੇ ਪ੍ਰੇਸ਼ਾਨ ਕਿਉ ਕਰ ਰਹੇ ਆ ਜਾ ਫਿਰ ਇਹ ਕਿਸਾਨ ਨਹੀਂ ਹਨ ਵਿਕਾਉ ਮਾਲ ਹੈ ਕੋਈ ਇਹਨਾ ਦਾ ਸਹੀ ਮੁਲ ਨਹੀਂ ਪਾ ਰਿਹਾ ,,,, ਮੋਦੀ ਸਰਕਾਰ ਨੂੰ ਅਪੀਲ ਹੈ ਕੇ ਲੋਕਾਂ ਦੇ ਕੰਮ ਕਾਜ ਏਹਨਾਂ ਕਿਸਾਨਾਂ ਕਰਕੇ ਖ਼ਤਮ ਹੋ ਗਏ ਹਨ ਕਿਰਪਾ ਕਰਕੇ ਸੜਕਾਂ ਨੂੰ ਏਹਨਾਂ ਅਖੋਤੀ ਕਿਸਾਨਾਂ ਤੋਂ ਖਾਲੀ ਕਰਵਾਇਆ ਜਾਵੇ

  • @mangalsingh-oq5yf
    @mangalsingh-oq5yf 18 днів тому +4

    ਇਹ ਗੁੰਡਾਗਰਦੀ ਏ ਆਮ ਲੋਕਾ ਨਾਲ।

  • @rameshbajaj6500
    @rameshbajaj6500 18 днів тому

    🙏🙏🙏

  • @PardeepKumar-kx3lj
    @PardeepKumar-kx3lj 15 днів тому

    Shi gal hai

  • @manjitkaur6630
    @manjitkaur6630 18 днів тому +2

    💯💯💯💯💯💯💯

  • @hardipsingh7691
    @hardipsingh7691 17 днів тому

    🙏

  • @user-fd9li7je3l
    @user-fd9li7je3l 18 днів тому +3

    , bilkul sahi kiha vir ji,a,besarma,nu,bhura,sarm,nahi

  • @Ranveersingh-ix3gc
    @Ranveersingh-ix3gc 18 днів тому +5

    Kisan kisan karke Punjab de development Bussines da bedagark karan Lage hoe ne.

  • @SukhwinderSinghhans-km6ng
    @SukhwinderSinghhans-km6ng 18 днів тому +6

    Paisa Paisa

  • @yashpalmanan7018
    @yashpalmanan7018 17 днів тому

    Good

  • @RavinderGarg-bc4gu
    @RavinderGarg-bc4gu 18 днів тому +3

    logo ko bahut pareshani ho rahi hai.kisano ki aad Mai ye Punjab Mai parallel govt chala rahe hai.inhone parallel toll tax har vahan ke liye chala rakha hai.inhe (tathakathit kissan netao )ko rs50/bhi dedo tab bhi gadi ko jaane de dete hai.kai mamlo Mai do partiyo ke jhagde ko paise lekar samjhauta bhi karwane lage hai.

  • @rajinderkumar8164
    @rajinderkumar8164 16 днів тому +1

    कॉंग्रेस और विदेश से फंडिंग होतीं है इन तथाकथित धरना प्रदर्शन करने वाले को

  • @JaganNath-wy2dv
    @JaganNath-wy2dv 18 днів тому +3

    KEE KISAN SIRF PB VICH HEE NE???

  • @rkb107
    @rkb107 18 днів тому +4

    Inha Dono nu PAISE chahide ne

  • @PreetSingh-dj4un
    @PreetSingh-dj4un 18 днів тому +2

    Kissan kuj nahi kar de
    Ehna ne Punjab da bohut Nuksaan kita

  • @TilakRaj-ol4np
    @TilakRaj-ol4np 16 днів тому +1

    ਪਿਛੋਂ ਮਾਲਕਾਂ ਦਾ ਹੁਕਮ ਨਹੀਂ ਆਉਂਦਾ 😢😅

  • @AjayAjay-ho3mh
    @AjayAjay-ho3mh 17 днів тому

    Kissan jindabad

  • @rajeevsharma5287
    @rajeevsharma5287 18 днів тому +3

    Eh dharna kisanan nu bebkoof banan vaste lagaya hai asli gal modi da graph down karna hai. Agar tin kanun bapis nahin hunde tan kisanan nu bahut fayda hona si. Mahender Singh Tikait sari umr inha kanunan di demand karda reha.

  • @prabjotsingh6575
    @prabjotsingh6575 18 днів тому

    Whe guru g .ek benti aap se .barchre home gurd jawan

  • @JaspalSingh-rf7sl
    @JaspalSingh-rf7sl 18 днів тому +4

    Dharne---Wallia---te---NSA---Lagai----Jave----Dekhio----Je---Koi---V---Dharna---Laa---gia---taa-------?

  • @user-ty9zz9il8b
    @user-ty9zz9il8b 18 днів тому +3

    Belkul.tehk

  • @PreetSingh-dj4un
    @PreetSingh-dj4un 18 днів тому +3

    Kissan kuj nahi kar de
    Te GoondaGardee poori kar de
    Watawaran da Nuksaan bohut kar de

  • @Nonanona-c9s
    @Nonanona-c9s 18 днів тому

    Vdia keha giani ji..

  • @dr.pardeepkumar5793
    @dr.pardeepkumar5793 17 днів тому +1

    Upper limit to agricultural land is a rule of the land but no government of Punjab has dared to implement this. This is the solution of all the problems of agriculture. The actual small farmers and agricultural labourer who has no land should get lands.

  • @RohitChopra-on4ly
    @RohitChopra-on4ly 18 днів тому +2

    Now aandolan is great and profitable business in punjab.shame for Sanatani voter of Punjab

  • @baljinderkaur6874
    @baljinderkaur6874 17 днів тому

    Very nice giani g

  • @KulbirSingh-es5bx
    @KulbirSingh-es5bx 18 днів тому +1

    ਨਾਲੇ ਹੁਣ ਵੋਟਾਂ ਵੀ ਪਿਗੀਆਂ ਕਾਂਗਰਸ ਦੀ ਥੋੜੀਆਂ ਸੀਟਾਂ ਵੀ ਵਧ ਗਈ ਆ 😂।ਮਾਂ ਪਾਰਟੀ ਦਾ ਲੂਣ ਦਾ ਹਕ ਵੀ ਅਦਾ ਹੋ ਗਿਆ ਏ ।।।।ਹਿਮਾਚਲ ਪ੍ਰਦੇਸ਼ ਵਿਚ ਸਰਕਾਰ ਸਿੱਖਾਂ ਦੀ ਆਪਣੀ ਪਾਰਟੀ ਦੀ ਆ ਫਿਰ ਵੀ ਹਿਮਾਚਲ ਜਾਣ ਤੋਂ ਕਿਉਂ ਡਰ ਏ ।ਤਾਂ ਕੀ ਜੇ ਮਾਂ ਨੇ ਦੋ ਚਾਰ ਦੇ ਚਪੇੜਾਂ ਮਾਰਤੀਆਂ ਤਾਂ ।ਕਾਂਗਰਸ ਜਿੰਦਾਬਾਦ 😂😂😂

  • @aruntrehan1970
    @aruntrehan1970 18 днів тому +1

    LAJBAB COMMENT SIR JI

  • @dearex2853
    @dearex2853 17 днів тому +1

    Bhai je lok ne jina nu gr vich koi pushda ni te darne lake time pass krde firde

  • @BharatBhushan-tv6cm
    @BharatBhushan-tv6cm 18 днів тому +1

    Sarayi.Gangu.Singa.🇮🇳🤔🤔🤔🤔🤓🤓🤓🤓🤓🙏🙏

  • @UshaRani-rr1yl
    @UshaRani-rr1yl 18 днів тому +1

    Rab da wasta purana Punjab wapis lai aao Giani Sahib ji is te video banao Sir 🙏 Thanks

  • @dr.pardeepkumar5793
    @dr.pardeepkumar5793 17 днів тому +1

    Dharna is a profitable business and best resource to get funds and support. But it's for the benefits of rich jat Sikh community not for poor small farmers and for agricultural labourer who are poor and belong to backward classes.

  • @sandeepvansh1470
    @sandeepvansh1470 18 днів тому +4

    Chor n dowe sirre de dlaaal n

  • @arjansingh980
    @arjansingh980 18 днів тому +3

    Ehna nu Chhitter chaidy aa

  • @RajinderSingh-vz8db
    @RajinderSingh-vz8db 18 днів тому

    God job sir

  • @JaspalSingh-rf7sl
    @JaspalSingh-rf7sl 18 днів тому +3

    Dharne----Laan---Nall----DOLLAR----Aande--han😂😂😂😂

  • @ManjitSingh-oz6qk
    @ManjitSingh-oz6qk 18 днів тому +2

    Bhukh da koi elag nahin.

  • @arjansingh980
    @arjansingh980 18 днів тому +2

    Dono Leaded Ropaiy Khann Wally aa

  • @mundajattvip9785
    @mundajattvip9785 18 днів тому +1

    Giani Ji Laanat Ehna Te Ni..Eh Ta Paisa Bana Rahe Ne..Ohna chawla Te Aa Jo Ehna Piishe Jande Aa..Nale Police To Chitaar Khande Aa.

  • @sadhusingh9620
    @sadhusingh9620 13 днів тому

    Jo insan aandata te koi Rehan ni karde oh Rab de Kinney ki hinge bhagti Karke kheh Karan wali gal h veero b

  • @MukeshSharma-of9lb
    @MukeshSharma-of9lb 18 днів тому +2

    🙏🙏🌷🌷🫡🫡

  • @Shawn_mike34
    @Shawn_mike34 17 днів тому +3

    Vehlar ne ehe saare. Langar kha ke rajje hoye te dharne hi dene ehna ne

  • @user-lg6bx2nm3l
    @user-lg6bx2nm3l 16 днів тому +1

    Sarkar ko chahiye inse koi bat cheet n ki jaye baki bhart k dusre rajya k kisan apke sath h. Ye keval khalistani aap party de dlal hn. Chahe mr jam bathn diyo.

  • @jagmeetsingh1084
    @jagmeetsingh1084 16 днів тому +1

    Jis tan lage so tan jane ena oukhoti leadra nu ki pata Shambhu boadar area de lok keme gujara karde ne

  • @AnilKumar-ld5tl
    @AnilKumar-ld5tl 17 днів тому +1

    Bsardar ji ena loka nu sharm ani chaidi why bjp govt ne msp issue ker diti haa

  • @AshwaniKumar-mz2ip
    @AshwaniKumar-mz2ip 17 днів тому +1

    Ena dona nu(pander te dhalewal) giyani ji chitra di ghaat giyani ji

  • @PawanBatra-hj8bm
    @PawanBatra-hj8bm 16 днів тому +1

    ਬੱਸ ਕਰੋ ਪੰਧੇਰ ਕਿਉ ਜੱਗ ਹਸੀ ਕਰਾਈ ਜਾਣੇ ਹੋ

  • @BalbirSingh-ur8dt
    @BalbirSingh-ur8dt 17 днів тому +1

    Laka nu bahot paresan kita hoyie, ja ke dekho loka da haal jina ne ambala Jana huda

  • @user-uq5bf5rz5c
    @user-uq5bf5rz5c 18 днів тому +3

    Willer. Jat

    • @manindersingh6988
      @manindersingh6988 18 днів тому

      ਇਹ msp ਲਾਗੂ ਕਰਵਾਉਣ ਲਈ ਬੈਠੇ ਆ ਜਿਹੜੇ ਵਾਅਦੇ ਤੇਰੇ ਨਵੇਂ ਆਕਾ ਨੇ ਕਰ ਕੇ ਮੁਕਰੇ ਨੇ.

    • @user-uq5bf5rz5c
      @user-uq5bf5rz5c 18 днів тому

      @@manindersingh6988 modi. Ne. 14..fassla. Te. Msp. De. Ditte. Hun. Hoor. Thuanu. Ke. Chyeda. Thyanu. Sab. Kug free. Mufet. Chyeda

    • @RajeshKumar-dq6tg
      @RajeshKumar-dq6tg 17 днів тому

      Ye fir ohna de ghar muhray bethan .aam janta nu kyon paisaan kita .​@@manindersingh6988

  • @vijayhans49
    @vijayhans49 18 днів тому +1

    Ih log kisan hai hi nahin

  • @jaggasingh2950
    @jaggasingh2950 17 днів тому

    Kisana nu Jo mil Jawa per Eh Nhi Rajda

  • @RANJITKALYAN-mm3dt
    @RANJITKALYAN-mm3dt 18 днів тому +2

    Crore pati ne Punjab de jatt har ghar 2 ghadi lagia

    • @nandusahil7147
      @nandusahil7147 18 днів тому

      Han veer Dil d gall keh diti tusi sb ton Ameer ne jatt kisan shuru ton he ena de bacche eni ameeri vich bade hunde ne ki pta he ni hunda garibi ki cheez aa sare punjab d jameen Jatt he le k baithe ne hor jaat kol kuch v ni hega is ye koi jaanch ni hegi v kyu aa jatta kol hejameen

  • @Lovysaini96
    @Lovysaini96 18 днів тому

    Uncle tuse durdrishta rkhde o jo ke sahe a

  • @user-ib7pm8ly7e
    @user-ib7pm8ly7e 18 днів тому +3

    Ena,nu,jutia,de,kami,a

  • @ManojMehra-nq1bm
    @ManojMehra-nq1bm 17 днів тому +1

    Punjab government Bijli Pani katte

  • @tarsempal5710
    @tarsempal5710 18 днів тому +1

    Yeh chahte hai danga jo MP me digvijay ji ne diya tha ihna noo lahnta da koi fark nhi

  • @user-ib7pm8ly7e
    @user-ib7pm8ly7e 18 днів тому +2

    Giani,buta,singh,ji,bilkul,sahi,a,eh,salay,mag,kahanay,loka,nu,paray,san,karday,kutay