ਜਹਾਜ ਚੜ੍ਹਨ ਵੇਲੇ ਕਕਾਰ ਕਿੱਥੇ ਹੁੰਦੇ ਨੇ ? ਬੈਗ ਵਿੱਚ ! ਗਿਆਨੀ ਬੂਟਾ ਸਿੰਘ,

Поділитися
Вставка
  • Опубліковано 5 жов 2024
  • #Sikh #PanjKakaar #kada #kirpan #gianibutasingh #sikh #waheguru #sikhism #punjab #khalsa #punjabi #gurbani #singh #sikhi #waheguruji #amritsar #ji #goldentemple #wmk #sardar #gurunanakdevji #satnamwaheguru #gurugranthsahibji #gurugobindsinghji #turban #gurbaniquotes #darbarsahib #sardari #india #khalsapanth #kaur #sikhs #guru #khalistan #gurbanitimeline #gurdwara #love #chandigarh #punjabisuit #fateh #gurudwara #ki #ka #ludhiana #instagram #punjabiwedding #jio #gurunanak #kirtan #patialashahi #sidhumoosewala #sikhhistory #satnam #neverforget #instagood #sardarji #khalsaaid #goldentempleamritsar #dumala #indianwedding #anandpursahib #life #sikhtemple #fashion #jatt

КОМЕНТАРІ • 181

  • @Lavishchora
    @Lavishchora 2 місяці тому +2

    Very inspiring sir , Thanks for knowledge sir 5 ਕ ਆਪ ਜੀ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ 🙏🙏

  • @narindersingh3140
    @narindersingh3140 3 місяці тому +23

    ਗਿਆਨੀ ਜੀ ਤੁਸੀਂ ਬਿਲਕੁਲ ਸੱਚ ਬੋਲਿਆ ਸਮਾਜ ਦਾ ਭਲਾ ਚੰਗੇ ਕੰਮ ਕਰਕੇ ਉਨਾ ਮਾਣ ਦਾਰੀ ਆਪਦੇ ਅੰਦਰ ਲੈ ਕੇ ਜੇ ਆਪਾਂ ਆਪਦੇ ਫਾਇਦੇ ਦੀ ਖਾਤਰ ਸਾਰਾ ਕੁਝ ਕਰਨਾ ਤੇ ਫਿਰ ਭਾਵੇਂ ਕਕਾਰ ਪਾਏ ਹੋਣ ਚਾਹੇ ਨਾ ਪਾਏ ਹੋਣ ਇਥੇ ਕਈ ਰੋਡੇ ਘੋਡੇ ਬੰਦੇ ਵੀ ਬੜੇ ਚੰਗੇ ਨੇ

  • @JaskarandeepSingh-bp9kh
    @JaskarandeepSingh-bp9kh 3 місяці тому +3

    ਸਿੰਘ ਸਾਹਿਬ ਜੀ ਅਸੀਂ ਤੁਹਾਡੇ ਨਾਲ ਪੂਰੇ ਸਹਿਮਤ ‌ਹਾ ,,

  • @hardevsingh6468
    @hardevsingh6468 2 місяці тому +1

    ਠੀਕ ਬਿਲਕੁਲ

  • @HarcharanSingh-iz4cw
    @HarcharanSingh-iz4cw 3 місяці тому +27

    ਉਹ ਬੀਬੀ ਅੰਧਵਿਸ਼ਵਾਸ ਦੀ ਮਾਰੀ ਹੋਈ ਜੱਜ ਬਣ ਕੇ ਕੀ ਉਹ ਕਨੂੰਨ ਨਾਲ ਬੇਈਮਾਨੀ ਨਾ ਕਰਦੀ

  • @VarinderSingh-q6z
    @VarinderSingh-q6z 3 місяці тому +4

    ਕਕਾਰਾਂ ਬਾਰੇ ਕੋਈ ਕੁਝ ਤੇ ਕੋਈ ਕੁਝ ਮਰਿਆਦਾ ਦੱਸਦਾ ਹੈ ਪਰ ਗੁਰਬਾਣੀ ਦੇ ਅਧਾਰ ਤੇ ਵੇਖੀਏ ਤਾਂ ਕਕਾਰ ਵੀ ਇਸੇ ਤਰ੍ਹਾਂ ਹਨ ਜਿਵੇਂ ਹਿੰਦੂਆਂ ਤੇ ਮੁਸਲਮਾਨਾ ਨੇ ਆਪਣੀਆਂ ਧਾਰਨਾਵਾਂ ਜਾਂ ਧਰਮ ਦੇ ਪ੍ਰਤੀਕ ਮੰਨੇ ਹੋਏ ਹਨ ਸੰਤਾਂ ਭਗਤਾਂ ਨੇ ਉਨ੍ਹਾਂ ਨੂੰ ਨਹੀਂ ਮੰਨਿਆ,,ਗੁਰਬਾਣੀ ਦੇ ਅਧਾਰ ਤੇ ਅਸੀਂ ਖੂਨ ਨਹੀਂ ਬਹਾ ਸਕਦੇ ਪਰ ਕਿੱਸੇ ਕਹਾਣੀਆਂ ਦੇ ਅਧਾਰ ਤੇ ਅਸੀਂ ਬੱਕਰੇ ਵੀ ਵੱਢ ਸਕਦੇ ਹਾਂ,

    • @ABIkumar-iz4sy
      @ABIkumar-iz4sy 3 місяці тому

      ਅੱਤਵਾਦੀ ਨੇ ਬਾਨੇ ਵਿੱਚ ਨਕਲ਼ੀ ਸਿੱਖ ਧਰਮ ਦੇ ਠੇਕੇਦਾਰ ਗਰੀਬ ਲੋਕਾਂ ਨੂੰ ਕੁੱਟਣ ਮਾਰਨ ਵਾਲੇ ਨੇ ਸਿੱਖ

  • @SinghisKingChannel
    @SinghisKingChannel 3 місяці тому +4

    ਗਿਆਨੀ ਜੀ ਬਹੁਤ ਵਧੀਆਂ ਵਿਚਾਰ ਰੱਖੇ ਆਪ ਜੀ ਨੇ, ਇਸ ਪਾਸੇ ਐਸੀ ਕਹਿੰਦੇ ਕੀ ਸਿੱਖ ਧਰਮ latest ਅਤੇ modren ਧਰਮ ਹੈ, ਪਾਖੰਡਵਾਦ ਇਤਨਾਂ ਕੀ ਬ੍ਰਾਹਮਣਵਾਦ ਵੀ ਪਿੱਛੇ ਰਹਿ ਗਿਆ, ਇਹ ਹੀ ਕਹਿ ਸਕਦੇ ਹਾਂ ਕਿ ਸਿੱਖਾਂ ਦੀ ਮੱਤ ਮਾਰ ਦਿੱਤੀ , ਧਰਮ ਦੇ ਠੇਕੇਦਾਰਾਂ ਨੇ 😢

  • @swaransingh8929
    @swaransingh8929 3 місяці тому +10

    ਬਾਬਾ ਜੀ ਤੁਹਾਡੀਆਂ ਗੱਲਾਂ ਵਿੱਚ ਦਮ ਹੈ

  • @AmrikSingh-vw3xo
    @AmrikSingh-vw3xo 3 місяці тому +8

    Very.good. s.buta.singh.ji

  • @MandeepSingh-gn4cw
    @MandeepSingh-gn4cw 3 місяці тому +6

    Great knowledge. Very inspiring.

  • @Gms-rn2fg
    @Gms-rn2fg 3 місяці тому +15

    ਬਿਲਕੁਲ ਥੀਕ ਕੇਹਾ ॥

  • @CharanjitSingh-py3nx
    @CharanjitSingh-py3nx 3 місяці тому +10

    Nice speech 🎉🎉🎉🎉🎉

  • @bachedillkesache2268
    @bachedillkesache2268 2 місяці тому +1

    ਕਾਨੂੰਨ ਦੀ ਪਾਲਣਾ ਜ਼ਰੂਰੀ ਹੈ, ਵਿਚਾਰ ਨਹੀਂ ਕੋਈ ਖੋਹ ਸਕਦਾ, ਸਿਰਫ਼ ਸਮੇਂ ਦੀ ਕਾਨੂੰਨ ਪਾਲਣਾ ਹੁੰਦੀ ਹੈ।

  • @SureshPaulSharma
    @SureshPaulSharma 3 місяці тому +10

    ਗਿਆਨੀ ਜੀ ਤੁਸੀਂ ਸਹੀ ਕਿਹਾ ਕਿ ਕੱਟੜਤਾ ਨਾਂ ਕਰੋ ਸਗੋਂ ਭਾਵ ਅਰਥ ਸਮਝਣ ਦੀ ਲੋੜ ਹੈ

  • @ShashiDhingra-y2u
    @ShashiDhingra-y2u 3 місяці тому +5

    Bahut vadhia vichar Butta singh ji

  • @KulwantSingh-d4f
    @KulwantSingh-d4f 3 місяці тому +10

    ਫੌਜ ਆਪਣੇ ਜਹਾਜ ਵਿੱਚ ਆਪਣੇ ਫੌਜੀਆਂ ਦਾ ਅਸਲਾ ਪਾਇਲਟ ਕੋਲ ਜਮਾਂ ਕਰਵਾ ਲੈਂਦੀ ਹੈ
    ਹੋਰ ਤਾਂ ਹੋਰ ਤੁਸੀਂ ਸਿਵਲ ਉਡਾਣ ਚ ਵੀ ਐਹੋ ਜੀ ਕੋਈ ਵਸਤੂ ਜਿਹੜੀ ਕਿਸੇ ਲਈ ਖਤਰਾ ਹੋਵੇ ਲੱਗੇਜ ਚ ਜਾ ਸਕਦੀ ਹੈ ਪਰ ਹੈਂਡ ਬੈਗ ਚ ਨਹੀਂ
    ਮੈਂ ਲੇਹ ਤੋਂ ਜੰਮੂ ਆਉਣਾ ਸੀ
    ਚੈਕ ਕਰਨ ਵਾਲਿਆਂ ਨੇ ਨਹਾਉਣ ਵਾਲੀ ਸਾਬਨ ਵੀ ਹੈਂਡ ਬੈਗ ਚੋ ਬਾਹਰ ਕਰਤੀ
    ਕਿਰਪਾਨ ਨਾਲ ਤਾਂ ਕਿਸੇ ਦਾ ਢਿੱਡ ਪਾੜਿਆ ਜਾ ਸਕਦਾ ਹੈ

  • @SukhSahab
    @SukhSahab 3 місяці тому +16

    ਸੁੱਚਾ ਸਿੰਘ ਲੰਗਾਹ ਨੇ ਵੀ ਤਾਂ ਕਕਾਰ ਲਾਹੇ ਸੀ

    • @manjinder175
      @manjinder175 3 місяці тому +2

      ਉਹ ਚੁਭਦੇ ਹਨ, ਉਹ ਹੋਰ ਕੀ ਕਰ ਸਕਦਾ ਹੈ!

  • @narindersharma8310
    @narindersharma8310 3 місяці тому +2

    Ik pakhand chhad ditta janeyu wala te doosra phad liya, Wah ji Wah

  • @HarishKumar-nv4li
    @HarishKumar-nv4li 3 місяці тому +2

    Hallelujah hallelujah ❤Amen 🇨🇦

  • @jagtarsingh4620
    @jagtarsingh4620 3 місяці тому +28

    ਜੱਦ ਗੁਰੂ ਨਾਨਕ ਸਾਹਿਬ ਜੀ ਨੇ ਸੁਤ ਦੇ ਜੱਨੇੳ ਦਾ ਖੱਡਨ ਕੀਤਾ ਤਾਂ ਗਾਤਰੇ ਬਾਰੇ ਕੀ ਖਿਆਲ ਹੈ

    • @GurdevSingh-vd5ie
      @GurdevSingh-vd5ie 3 місяці тому +1

      ਗਯਾਨੰ ਗੁਰੂ ਨੂੰ ਜ਼ਮੀਨੀ ਪੱਧਰ ਤੇ ਜਿਉਣਾ ਕਰਨਾ ਹੈ।। ਕਰਕੇ ਵੇਖ ਲਓ।। ਕਿਵੇਂ ਭਜੋਉਦੇ ਨੇ ਇਹ ਸਮਾਜ ਚ ਰੇਹਣ ਵਾਲੇ।। ਕਸੂਰ ਏਨਾਂ ਦਾ ਵੀ ਨਹੀਂ।।ਕਸੂਰ ਹੈ।। ਇਨਸਾਨਾਂ ਦੀ ਸ਼ਕਲ ਚ ਡਾਇਨਾਸੋਰ।।ਜੋ ਪੁਰਾਤਨ ਡਾਇਨਾਸੋਰ ਜਾਨਵਰਾਂ ਵਾਂਗ ਸਬ ਕੁਛ ਚਟ ਕਰ ਰੇਹਾ ਹੈ।‌। ਨਾਂਮ ਜਾਣੋ ਕੋਣ ਹੈ ਉਹੋ।।।।।।।।।
      ।।
      ।।।।।
      ।।।
      ।ਨੇਤਾ ਲੀਡਰ ਲੀਡਰਸ਼ਿਪ।।
      ਇਹ ਅਜੋਕੇ ਯੁੱਗ ਦੇ ਡਾਇਨਾਸੋਰ ਹਨ।।।ਕਖ ਨਹੀਂ ਛੱਡਣਾ ਐਨਾ ਜ਼ਾਲਿਮਾਂ ਲਾਲਚੀਆਂ ਦੁਸ਼ਟਾ ਪਾਪੀਆਂ ਨੇ।।।।

    • @NPS193
      @NPS193 3 місяці тому +6

      ​@user-fw6gw6244 ਇਹ ਬ੍ਰਾਹਮਣ ਵਾਦ ਨੀ ਸਿੱਖ ਵਾਦ ਆ ਜਿਹੜਾ ਆਪਣੇ ਪਖੰਡ ਬ੍ਰਾਹਮਣ ਵਾਦ ਤੇ ਸਿੱਟ ਕੇ ਆਪਣੇ ਆਪ ਨੂੰ ਪਾਕ ਸਾਬਤ ਕਰਨਾ ਚਾਹੁੰਦਾ l

    • @Yo-yo-uu3wl
      @Yo-yo-uu3wl 3 місяці тому +1

      AGR kakara di gll kiti jawE taan eah paratha guru gobind rai arora ji nae kiti c.. isda mtlb pehlae 9 guru sikh nehi snn?

    • @Bajwa39
      @Bajwa39 3 місяці тому

      ​@user-fw6gw6244100 percent sahi gal kitti, sikh dharam nu kharab karta kuj lokan ne

    • @Raman1xx
      @Raman1xx 3 місяці тому

      ​@user-fw6gw6244 Guru Granth Sahib hi NHI keha
      Fir Guru hargobind Sahib ji
      Guru Gobind Singh ji ne kirpan Kyu paai?
      Sikha nu vi hukm dita APNI Raksha krn da kirpan kise nu Marn lyu NHI balki apni Raksha ਲਈ ਦਿੱਤੀ

  • @MandeepKaur-ke4gr
    @MandeepKaur-ke4gr 2 місяці тому +1

    बिल्कुल सही कहा ज्ञानी जी ने पांच प्रकारों में से सिर्फ दो ही उतारे जाते हैं कृपाण उतर जाती है इरफान उतरने से अमृत नहीं टूटा

  • @drstehh8112
    @drstehh8112 3 місяці тому +3

    ❤ Sai Baba Butta shah ji waheguru kirpa karo Ji Jai shree Krishna 🎉

    • @davindersingh5622
      @davindersingh5622 3 місяці тому

      Right.Baba.ji.😂

    • @HarpreetSingh-lj1rx
      @HarpreetSingh-lj1rx 3 місяці тому

      😂😂😂😂😂😂😂😂😂😂😂😂😂😂😂😂😂😂😂😂😂.. Tere bhagat v tere varge hi ne butya

  • @abroldentalcare8638
    @abroldentalcare8638 3 місяці тому +5

    Your goodself is really a great sikh Abrol

  • @HarjinderSingh-nz6uq
    @HarjinderSingh-nz6uq 3 місяці тому +3

    ਜਦ ਇਨਾ ਨੇ ਅਮਰੀਕਾ ਕਨੇਡਾ ਜਾਣਾ ਹੋਵੇ ਜਾ ਸੰਮਭੋਗ ਵੇਲੇ ਸਕਿੰਟ ਨਹੀ ਲਾਉਂਦੇ ਲਹਾਉਣ ਲੱਗੇ

  • @rakeshabrol3121
    @rakeshabrol3121 2 місяці тому

    👌

  • @HarjitHundal-i1q
    @HarjitHundal-i1q 3 місяці тому +4

    Bilkul sahi buta singh g

  • @harcharansingh1737
    @harcharansingh1737 2 місяці тому +2

    ਉਹ ਬੀਬੀ ਜਜ ਬਣ ਕੇ ਵੀ ਕੀ ਕਰੇਗੀ ਜਿਸ ਨੂੰ ਕਿਸੇ ਸਿਧਾਂਤ ਬਾਰੇ ਕੋਈ ਸਮਝ ਨਹੀਂ

  • @bhaigurpreetsinghdhatounda8703
    @bhaigurpreetsinghdhatounda8703 3 місяці тому +4

    ਬੂਟੇ ਤੂੰ ਹਮੇਸ਼ਾ ਉਲਟ ਗੱਲ ਹੀ ਕਰਨੀ ਹੁੰਦੀ ਹੈ ਪੇਪਰ ਵੇਲੇ ਕਕਾਰਾ ਨਾਲ ਕਿਹੜੀ securty ਭੰਗ ਹੁੰਦੀ ਹੈ

    • @manjinder175
      @manjinder175 3 місяці тому

      ਮੀਂਹ-ਹਨੇਰੀ ਨੇ ਬੂਟਾ ਚੰਭਿਆ ਪਿਆ।

  • @parmjitsingh1922
    @parmjitsingh1922 3 місяці тому +3

    Sahi keha tusi baba ji

  • @BootaLalllyan-no6bu
    @BootaLalllyan-no6bu 2 місяці тому

    ਗਿਆਨੀ ਜੀ ਸਹੀ ਢੰਗ ਨਾਲ ਗਲ਼ ਕਰਦੇ ਨੇ ਜੀ ਆਪਣੇ ਵਿਚਾਰ ਵਧੀਆ ਰੱਖੋ ਜੀ

  • @UshaRani-rr1yl
    @UshaRani-rr1yl 3 місяці тому +3

    Right Sir 🙏

  • @nirmalkalra5795
    @nirmalkalra5795 3 місяці тому +6

    Veery veery veery nice butta g😅

  • @remambersourich9337
    @remambersourich9337 3 місяці тому +1

    Buta Singh ji sach he Baba nanak de rooh hai.❤❤

  • @Thabal__saab
    @Thabal__saab 3 місяці тому +5

    Ryt

  • @SwarnSingh-wv7et
    @SwarnSingh-wv7et 3 місяці тому +4

    Right 👍

  • @prabhjotkaur629
    @prabhjotkaur629 3 місяці тому +1

    ਕਿਸੇ ਮਜਬੂਰੀ ਕਾਰਨ ਕੰਕਾਰ ਏਧਰ ਉਧਰ ਹੋ ਸਕਦੇ ਹਨ ਪਰ ਕੰਕਾਰ ਇੱਕ ਪਾਸੇ ਕਰਕੇ ਅਪਣੇ ਕਰੈਕਟਰ ਤੋਂ ਡਿੱਗਣਾ ਜਾਂ ਕੁੱਤੇ ਕੰਮ ਚੋਰੀ ਜਾਰੀ ਕਰਨੀ ਇਸ ਨੂੰ ਕਹਿੰਦੇ ਹਨ ਕੰਕਰਾਂ ਦੀ ਬੇਦਵੀ ਹੁੰਦੀ ਹੈ

  • @kamaihome8082
    @kamaihome8082 3 місяці тому +18

    जनेऊ पहनना पाखंड है मूर्ति को माथा टेकना पाखंड है 😂😂
    बाकी जो सिक्ख ककार पहने या किसी फोटो के आगे माथा टेके वो pure सिक्ख है 😂😂

    • @deepakbansal6734
      @deepakbansal6734 3 місяці тому +2

      Jini soch hai uni gl hi krni hai ehna nh jdo apni aukt dusre toh vdh nhi ho skdi udo dusre nu hi glt kh do

    • @deepakbansal6734
      @deepakbansal6734 3 місяці тому +2

      Tikka lana pakhand hai pr sir killi killo di pag , dadhe rkhna pknd nhi 😊😊😊😊

    • @jagsirsingh6086
      @jagsirsingh6086 3 місяці тому

      Bai sahib Pagg safety vaste hundi a na ke dikhawe vaste​@@deepakbansal6734

    • @Kenkalsi
      @Kenkalsi 3 місяці тому

      You guys didn't unstand the time frames.
      Tell me 1 non brahman bhagat who was pro Pakhand?
      All Gurus were against Pakhand.
      Tenth Guru created Khalsa.
      Centuries passed to make Hindus so strong that we fought with Mughals n within few centuries Mughals were defeated and Maratha Raj was established.
      British did create Sikh Identity make sikhi a differnt religion.
      So if u will see how change happened so slowly but after Khalsa it started getting speed in North India too.

    • @narindersharma8310
      @narindersharma8310 2 місяці тому

      @@Kenkalsi the modern Sikh babas who are mostly non Brahmans are also pakhandi
      The Bhakti movement was started in 9th century against pakhands and making reforms in Hindu religion long before long time before guru Nanak ji and guru Nanak continue to raise voice against non essential rituals in Hinduism and Islam, the religions of that period, had there been Sikhism of today, he would have raised his voice against the pakhands of Sikhism too , so plz divide the bhagats into brahmans and non brahmans, All the bhatts were Brahmans and Bhagat jai dev, Ramanand all were brahmans, first general of Khalsa. Army Bhai Praga was Brahman whose sons and grandsons died while fighting with mugals , Bhai sati daas and Bhai Mati daas were also brahmans
      The present priest class in Sikhism is also like the previous priets, only the difference of uniform and rituals 🙏🏻🙏🏻🙏🏻

  • @PardeepKumarVardhan
    @PardeepKumarVardhan 3 місяці тому +2

    Uncle Ji aap bahut acchi baat karte Ho sachi baat karte ho

  • @JaganNath-wy2dv
    @JaganNath-wy2dv 3 місяці тому +3

    RIGHT

  • @surindersingh9808
    @surindersingh9808 3 місяці тому +2

    True Giani Ji . 🇨🇦

  • @SatnamSingh-ds9dc
    @SatnamSingh-ds9dc 3 місяці тому +1

    💯/💯

  • @swaransingh8929
    @swaransingh8929 3 місяці тому +2

    ਠੀਕ ਆ ਜੀ

  • @rapinderdhanjal4453
    @rapinderdhanjal4453 3 місяці тому +2

    100% right!

  • @GurjantSingh-iu3ek
    @GurjantSingh-iu3ek 3 місяці тому +6

    1001

  • @sukhwindersingh-qc8zi
    @sukhwindersingh-qc8zi 3 місяці тому +4

    ਸੱਚ ਬੋਲਿਆ ਗਿਆ

  • @harpreetparbagga6971
    @harpreetparbagga6971 2 місяці тому

    ਇਹ ਸਿਧਾਤਾਂ ਨੂੰ ਕਿੱਥੇ ਮੰਨਦੇ ਸਿਰਫ਼ ਇਹਨਾਂ ਨੂੰ ਮੁਦਾ ਚਾਹਿਦਾ

  • @SkKhanna-hb8jk
    @SkKhanna-hb8jk 3 місяці тому +5

    SOCH SIKHI DI VADIA SOCH HAI

  • @PreetSingh-dj4un
    @PreetSingh-dj4un 3 місяці тому +1

    “Vich Bani Amrit Sarae”
    Amrit is in Gurbani.
    “Mann peve kar Shabad Vichara”
    Only mind drinks Amrit by doing Shabad Vichaar.

  • @HarcharanSingh-iz4cw
    @HarcharanSingh-iz4cw 3 місяці тому +5

    ਗੁਰੂ ਸਾਹਿਬ ਇਨ੍ਹਾਂ ਭਾਰ ਨਹੀਂ ਪਾ ਸਕਦੇ ਇਹ ਕਿਸੇ ਨੇ ਬਾਅਦ ਚ ਹੇਰਾਫੇਰੀ ਕੀਤੀ

    • @ABIkumar-iz4sy
      @ABIkumar-iz4sy 3 місяці тому

      @@HarcharanSingh-iz4cw ਸਮਾਨ ਵੇਚਣ ਵਾਲੇ ਲੋਕਾਂ ਨੇ ਗੱਪ ਮਾਰਕੇ ਭੇਡਾਂ ਮਗਰ ਲਾ ਲਏ

  • @HarjinderSingh-nz6uq
    @HarjinderSingh-nz6uq 3 місяці тому

    True!! Absolutely right our people are double standards

  • @Ranglapunjab103
    @Ranglapunjab103 3 місяці тому +8

    ਦਇਆ ਕਪਾਹ ਸੰਤੋਖ ਸੂਤ ਜਤੁ ਗੰਢੀ ਸਤੁ ਵਟੁ ਇਹੋ ਜਨੇਊ ਜੀਓ ਕਾ ਹਈ ਤਾਂ ਪਾਂਡੇ ਘੱਤੁ।

  • @Bath-m4o
    @Bath-m4o 3 місяці тому +7

    ਇਹ ਬੰਦਾ ਪੰਜਾਬ ਦੀ ਸ਼ਾਂਤੀ ਭੰਗ ਕਰੂਗਾ

  • @ashwanijoshi4577
    @ashwanijoshi4577 3 місяці тому +2

    Bhai sahib Buta Singh ji mein tuhadia gallan naal sehmati rakhda hai te tuhanu har gal wich endorse bhi karda ha par ik gal aithe jaroor mention karna chaha ga ke apni gal baat wich brahmanbaad de shabdabali na use kariya karo kiyon ke eh brahmana nu bhi hurt kar sakda hai meinu umeed hai tussi iss val jaroor gour karo ge,
    Dhanwaad

  • @seemakamboj4828
    @seemakamboj4828 3 місяці тому +1

    Very nice

  • @avirdee5421
    @avirdee5421 3 місяці тому +2

    In 2008, American Sikh leaders chose not to attend an interfaith meeting with Pope Benedict XVI at the Pope John Paul II Cultural Center in Washington, D.C., because the United States Secret Service would have required them to leave behind the kirpan. The secretary general of the Sikh Council stated: "We have to respect the sanctity of the kirpan, especially in such interreligious gatherings. We cannot undermine the rights and freedoms of religion in the name of security." A spokesman for the Secret Service stated: "We understand the kirpan is a sanctified religious object. But by definition, it's still a weapon. We apply our security policy consistently and fairly. How stupid can the SIKHS be?

    • @Bajwa39
      @Bajwa39 3 місяці тому

      Veer g simranjit mann didn't go into parliament as he wants to carry sword.

    • @HarpreetSingh-lj1rx
      @HarpreetSingh-lj1rx 3 місяці тому

      Why do you have ur ass on fire just bcoz of this?? Aren't we the citizens of India or should you consider all the sikhs as miscreants and extremists??

  • @gurdialchand8068
    @gurdialchand8068 3 місяці тому

    ਜੱਨਮ। ਵੈਲੇ ਮਰਨ ਵੈਲੇ। ਕੁਝ। ਵੀ। ਨਹੀ। ਲੋਕ। ਆਗਿਆਨਤਾ। ਵਿੱਚ। ਫਸੇ। ਹਨ

  • @MandeepSingh-zu8uj
    @MandeepSingh-zu8uj 3 місяці тому +2

    Rab ik danda

  • @gurtejsinghazad2586
    @gurtejsinghazad2586 3 місяці тому

    🎉🎉💯💯💯🎉💯🎉

  • @bkaur5485
    @bkaur5485 3 місяці тому +1

    Butta g Right ✅️

  • @gurarpansingh3475
    @gurarpansingh3475 3 місяці тому +4

    ਕੱਲ ਨੂੰ ਤਾਂ ਤੂੰ ਕਹੇਗਾਂ ਕਿਸੇ ਗੁਰੂ ਨੇ ਅੰਮਿਰਤ ਛਕਾਕੇ ਕਕਾਰ ਪਵਾਏ ਈ ਨਹੀਂ ਅਕਲ ਦੇ ਅੰਨਿਆਂ ਅੰਮਿਰਤਧਾਰੀ ਸਿੱਖਾਂ ਨੂੰ ਮੂਰਖ ਨਾਂ ਬਣਾ ਜਹਿੜੇ ਦਸਾਂ ਗੁਰੂਆਂ ਨੂੰ ਤੇ ਉਨਾਂ ਦੀ ਬਾਣੀ ਦਾ ਸਤਿਕਾਰ ਕਰਦੇ ਨੇ ਉਹ ਆਪਣੇ ਮਤਲਵ ਲੲਈ ਕਦੇ ਗਾਤਰੇ ਕਰਪਾਨਾਂ ਆਪਣੇ ਅੰਗ ਤੋਂ ਪਾਸੇ ਨਹੀਂ ਕਰਦੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਲਾਲਾਂ ਨੇ ਸੂਬਾ ਸਰਹਿੰਦ ਅੱਗੇ ਈਨ ਨਹੀਂ ਮੰਨੀ ਕਕਾਰ ਤਾਰਕੇ ਤਾਂ ਈਨ ਮੰਨਣਾ ਏ ਇਹ ਪੁੱਠੀਆਂ ਮੱਤਾਂ ਆਪਣੇ ਪਰਿਵਾਰ ਨੂੰ ਸਿਖਾਉਦਾ ਰਹਿ ਲੋਕਾਂ ਨੂੰ ਮੱਤਾਂ ਨਾਂ ਦੇ ਅਕਲ ਦਾ ਅੰਨਾਂ ਬੱਕ ਮਾਰਦਾ ਫਿਰਦਾ ਤੇਰੇ ਵਰਗੇ ਗੁਰੂ ਦੇ ਗਦਾਰਾਂ ਨੇ ਈ ਜੰਗ ਯੁੱਧ ਕਰਾਏ ਨੇ ਜਦੋਂ ਵੀ ਗੁਰੂ ਘਰਾਂ ਤੇ ਅਟੈਕ ਹੋਏ ਨੇ

  • @baljinderkaur3083
    @baljinderkaur3083 3 місяці тому +1

    ਬਿਲਕੁੱਲ ਸਹੀ ਕਹਿ ਰਹੇ ਹੋ । ਕੀ ਜਦੋਂ ਸਿੰਘ ਸਾਹਿਬ ਵਿਦੇਸ਼ਾਂ ਵਿੱਚ ਜਾਂਦੇ ਨੇ ਉਦੋਂ ਇਹ ਸ੍ਰੀ ਸਾਹਿਬ ਨਾਲ ਲਿਜਾਂਦੇ ਨੇ ।ਇਕ ਸ੍ਰੀ ਸਾਹਿਬ ਹੀ ਲਹਾਉਦੇ ਨੇ। ਬਾਕੀ ਕਕਾਰ ਤਾਂ ਤੁਹਾਡੇ ਕੋਲ ਨੇ। ਕੀ ਅੰਮ੍ਰਿਤ ਇਨ੍ਹਾਂ ਕੱਚਾ ਸਮਝਦੇ ਨੇ ਇਹ ਕਿ ਇਕ ਸ੍ਰੀ ਸਾਹਿਬ ਉਤਾਰਨ ਨਾਲ ਅੰਦਰੋਂ ਨਿਕਲ ਜਾਵੇਗਾ। ਸਿੰਘ ਸਾਹਿਬ ਕੀਰਤਨ‌ਏ ਵੀ ਵਿਦੇਸ਼ਾਂ ਵਿਚ ਸ੍ਰੀ ਸਾਹਿਬ ਉਤਾਰ ਕੇ ਹੀ ਜਾਂਦੇ ਨੇ ਉਹ ਤਾਂ ਇਨ੍ਹਾਂ ਰੌਲਾ ਨਹੀਂ ਪਾਉਂਦੇ।

    • @narindersharma8310
      @narindersharma8310 3 місяці тому

      You are right, gurbani condemns all these outward appearances,
      The real thing is your morality
      Ki sarkari officer kirpan pa ke rishwat ( bribe) nhi lainde?

  • @rajugrewal8561
    @rajugrewal8561 3 місяці тому +1

    ਪਹਿਲਾਂ ਇਹ ਦਸ ਗੋਲਕ ਵਿੱਚੋ ਪੈਸੇ ਕਿਊੰ ਚੁੱਕੇ ਸੀ ਤੇ ਕਿੰਨੇ ਚੁੱਕੇ ਸੀ

  • @Harbanskalsi
    @Harbanskalsi 3 місяці тому +1

    ਮੈਥੋਂ ਗਾਲ੍ਹ ਨਿਕਲਣ ਲੱਗੀ ਸੀ ਪਰ ਆਪਣੀ ਫਿਲਾਸਫੀ ਆਪਣੇ ਕੋਲ ਰੱਖ, ਉਹ ਦਿਨ ਭੀ ਦੂਰ ਨੀ ਤੁਹਾਡੀਆਂ ਗੱਲਾਂ ਦਾ ਜਵਾਬ ਤੁਹਾਨੂੰ ਮਿਲ ਜਾਊ।
    ਐ ਤਾਂ ਸਾਨੂੰ ਕੱਲ੍ਹ ਨੂੰ ਪੁਲਿਸ ਨੀ ਪਾਉਣ ਦਊ ਕਿ ਇਹ ਹਥਿਆਰ ਹੈ, ਫਿਰ ਹੁਣ ਵੀਡੀਓ ਵਿੱਚ ਕਯੋਂ ਪਾਈ ਹੈ।

    • @RanjitSingh-ov7qd
      @RanjitSingh-ov7qd 3 місяці тому

      Eh kutte da putt buta har ek de virodh bolda eh saala sab nu gallat dasda ek eho e reh gya Sacha sucha golak chor paise de piche vedio paunda rehnda

  • @gagankalyan3276
    @gagankalyan3276 3 місяці тому

    💯 shi galla

  • @sukhwindersingh-qc8zi
    @sukhwindersingh-qc8zi 3 місяці тому +3

    ਬੇਬਾਕ ਵਿਚਾਰ

  • @deepakjain5490
    @deepakjain5490 3 місяці тому

    Very good

  • @harbhajansingh3663
    @harbhajansingh3663 3 місяці тому

    Good 👍

  • @bitusingh6893
    @bitusingh6893 3 місяці тому +2

    Billkul right ha???

  • @rajeshKumar-dz2gf
    @rajeshKumar-dz2gf 3 місяці тому +4

    2 RS DA JANEU LAWA KE 5 RS DA CHAKU PAWA DITTA

    • @Raman1xx
      @Raman1xx 3 місяці тому +1

      ਕਸ਼ਮੀਰੀ ਪੰਡਿਤਾਂ ਦੇ ਜਨੇਊ ਵੀ ਚਾਕੂਆਂ ਨੇ ਹੀ ਬਚਾਏ ਸੀ
      ਜਨੇਊ ਤੇ todi ਰੱਖਿਆ ਨਹੀਂ ਕੀਤੀ
      ਚਾਕੂਆਂ ਨੇ ਹੀ ਕੀਤੀ
      ਗੁਰੂ ਸਹਿਬ ਜੀ ਨੇ ਕਿਰਪਾਨ ਰੱਖਿਆ ਲਈ ਦਿੱਤੀ ਹੈ
      ਜੁਲਮ ਕਰਨ ਲਈ ਨਹੀਂ
      ਮੂਤ ਪੀਣੇ ਹਿੰਦੂਆਂ ਕਿੰਨੀ ਨਫ਼ਰਤ ਕਰਦੇ ਸਿੱਖਾ ਤੋਂ

  • @Dil-Sacha-hai
    @Dil-Sacha-hai 3 місяці тому +6

    ਕੱਲ ਨੂੰ ਕਹੇਂਗਾ ਕਿ ਪੱਗ ਉਤਾਰਨ ਨਾਲ ਕੁਛ ਨਹੀਂ ਹੁੰਦਾ, ਪਰਸੋਂ ਕਹੇਂਗਾ ਕਿ ਦਾੜੀ ਕਟਾਉਣ ਨਾਲ ਕੋਈ ਫਰਕ ਨਹੀਂ ਪੈਂਦਾ ਕਿਉੰਕਿ ਇਹ ਦੁਬਾਰਾ ਉੱਗ ਜਾਂਦੀ ਹੈ।
    ਬੁੱਡਿਆ ਗੱਲ ਅੰਦਵਿਸ਼ਵਾਸ ਦੀ ਨਹੀਂ, ਆਸਥਾ ਦੀ ਹੈ।
    ਤੇਰੀ ਬੁੰ# ਚ ਇਨਾਂ ਦੰਮ ਹੈ ਤਾਂ ਇਕ ਵਾਰ ਜਨਿਆਊ ਵਾਲਿਆਂ ਨੂੰ ਬੋਲ ਕੇ ਦਿਖਾ ਕਿ ਉਹ ਅੰਧਵਿਸ਼ਵਾਸ ਹੈ।
    ਗੰਗੂਆ, ਮੈਂ ਆਪਣੇ ਕੁੱਤੇ ਦਾ ਨਾਮ ਬੂਟਾ ਰੱਖ ਦਿੱਤਾ ਹੈ।

    • @davidwood730
      @davidwood730 3 місяці тому +4

      ਲੱਗੀ ਅੱਗ ਸੱਚ ਸੁਣਕੇ, ਤੁਹਾਡੇ ਲਈ ਆਸਥਾ ਹੋਗੀ ਹੁਣ , ਤੇ ਹੋਰਾ ਧਰਮਾ ਦੀ ਆਸਥਾ ਨੂੰ ਅੰਧਵਿਸ਼ਵਾਸ ਕਿਵੇਂ ਕਹਿ ਦਿੰਦੇ ਓ, ਦੋਗਲਾਪਣ ਆ ਇਹ ਤੁਹਾਡੇ ਜਿਹਾ ਦਾ

    • @Bajwa39
      @Bajwa39 3 місяці тому

      ਬਾਲ ਕੱਟਣ ਰੱਖਣ ਨਾਲ ਕੋਈ ਫਰਕ ਨੀ ਪੈੰਦਾ, ਹੋਰ ਤਾਂ hor ਵਾਹਿਗੁਰੂ ਜੱਪਣ ਨਾਲ ਰ਼ਬ ਮਿਲਦਾ ਇਹ ਵੀ ਪੰਖਡ ਹੈ, transcendental meditation scientist fail keha ha

    • @jairoopGill
      @jairoopGill 3 місяці тому

      ਜਾ ਤੇ ਲਾਹੌ ਨਾ ਜਾ ਅਾ ਪਖੰਡ ਨਾ ਕਰੌ

    • @Dil-Sacha-hai
      @Dil-Sacha-hai 3 місяці тому

      ​@@Bajwa39ਗੁਰਬਾਣੀ ਵੀ ਤਾਂ ਇਹੀ ਕਹਿਂਦੀ ਹੈ ਕਿ ਰੱਬ ਮਿਲਦਾ ਨਹੀਂ ਕਿਉੰਕਿ ਉਸ ਦਾ ਕੋਈ ਰੂਪ ਅਕਾਰ ਨਹੀ ਹੁਂਦਾ। ਜਪੁਜੀ ਸਾਹਿਬ ਦੀ ਪਹਿਲੀ ਪੌੜੀ ਪੜੋ। ਤੁਸੀਂ ਹੀ ਰੱਬ ਹੋ ਜੇ ਤੁਸੀਂ ਕਿਸੇ ਦਾ ਭਲਾ ਕਰਦੇ ਹੋ।

    • @HarpreetSingh-lj1rx
      @HarpreetSingh-lj1rx 3 місяці тому

      ​@@Bajwa39vaise v jatt sabh ton ghatiya kaum hai uh guru sahib de nahi hoye, vaheguru shabd nu li mannage.. Baaki tuhadde pita ji Satgur Ram Rahim bahar aa gaye hone ne😂😂😂

  • @PreetSingh-dj4un
    @PreetSingh-dj4un 3 місяці тому +2

    Taksaalia ne Sikha nu DramaBaaz bna dita.

  • @SabbiSingh-s7q
    @SabbiSingh-s7q 3 місяці тому

    Good
    Baba. Jee

  • @Armaaan696
    @Armaaan696 3 місяці тому +1

    ਕਕਾਰ ਗੁਰੂ ਸਾਹਿਬ ਦੀ ਨਹੀਂ ਅੰਗਰੇਜਾਂ ਦੀ ਦੇਣ ਹੈ।ਗੁਰੂ ਸਾਹਿਬ ਨੇ ਮਾਂ ਦੁਰਗਾ ਦੇ ਹੱਥਾਂ ਵਿੱਚ ਸ਼ੁਸ਼ੋਭਿਤ ਪੰਜ ਹਥਿਆਰ ਧਾਰਨ ਕਰਵਾਏ ਸਨ ਕਿਉਂਕਿ ਗੁਰੂ ਸਾਹਿਬ ਦੁਰਗਾ ਮਾਂ ਦੇ ਪੱਕੇ ਤੇ ਸੱਚੇ ਭਗਤ ਸਨ।

    • @Raman1xx
      @Raman1xx 3 місяці тому +1

      Todi ਦੂਰਗਾ ਖੁੱਦ ਅਕਾਲ ਦੀ ਭਗਤ ਹੈ

    • @Raman1xx
      @Raman1xx 3 місяці тому

      @@AS-nc5wh eh ਗੰਦ ਲਿਖਣ ਵਾਲਾ kon ਹੈ?
      ਗੁਰੂ ਗ੍ਰੰਥ ਸਾਹਿਬ ਜੀ da hukam hai
      Den wala ek parm aatma hai।
      Sirf us to hi mng na hai
      Sabh nu den wala rabb hai
      Devi devta khud rabb to mng de hnn
      Guru Granth shaib ji gurua ne likhia
      Os vich esa kuchh nhi hai to jo baad ch likhia gya oh itihas hai te itihas dia saria kahahania sach nhi ho skdia
      Kyuki itihas ੧੦੦-੨੦੦ saal baad likhia gya hai

  • @MohinderSingh-sb4qd
    @MohinderSingh-sb4qd 3 місяці тому +2

    Giani ji tusi bilkul sahi boldey ho, lekin sikhism vich brahmanvad se bhi jyada pakhand ho reha hai. Kisi nu koi gyan nahi bus raula pana aanda hai, baki jehde anpadh tabka hai ohi jayada dharmik hon da dikhawa kardey ne. Tusi lagey raho.

  • @avirdee5421
    @avirdee5421 3 місяці тому +1

    Amritpal sitting in Dibrugarh jail......is he wearing the kirpan?

    • @ABIkumar-iz4sy
      @ABIkumar-iz4sy 3 місяці тому

      ਭੇਡਾਂ ਨਕਲੀ ਸਿੱਖ ਧਰਮ ਦੇ ਠੇਕੇਦਾਰ ਲੜਾ ਲੜਾ ਮਰਾਂ ਰਹੇ ਨੇ ਲੋਕਾਂ ਨੂੰ ਪੈਸੇ ਖਾਣੇ ਨੇ ਸਾਰੇ ਨਕਲ਼ੀ ਸਿੱਖ ਧਰਮ ਦੇ ਠੇਕੇਦਾਰ ਦਾਨ ਪੁੰਨ ਗੋਲਕਾਂ ਖਾਣ ਵਾਲੇ ਕੁੱਤੇ ਬੰਦੇ ਨੇ

  • @veerkaur8242
    @veerkaur8242 3 місяці тому +1

    Bda such guru nanak g de sidat apnao

  • @MohanSingh-w8u9t
    @MohanSingh-w8u9t 3 місяці тому +2

    Sab toh jayada beham bharam ta pakhand sikh dharam vich hai .tusi buta Singh ji theek keh raha ho.jina faltu da issue banawoga utni hi sikho ki insult hoti hai

  • @SatnamSingh-ds9dc
    @SatnamSingh-ds9dc 3 місяці тому

    ਆਪਣੇ ਸਿਧਾਂਤ ਤੇ ਕਾਇਮ ਰਹੋ
    ਕੁਰਹਿਤੀਆ ਤੋਂ ਬਚੋ

  • @rajeevsharma5287
    @rajeevsharma5287 3 місяці тому +2

    Eh bande vakhwadi agende de teht media ch ouna chaounde ne.

  • @lakhvindersingh9844
    @lakhvindersingh9844 3 місяці тому +1

    Asool sidant tan sada hai hi koi nhi

  • @Harbanskalsi
    @Harbanskalsi 3 місяці тому

    ਜੇ ਉਹ ਜੱਜ ਨੂੰ ਬਣ ਪਾਊ,ਕੋਈ ਹੋਰ ਨੌਕਰੀ ਕਰ ਲਊ, ਅਸੀਂ ਜਗੀਰਾਂ ਨੂੰ ਠੋਕਰਾਂ ਮਾਰ ਦਿੱਤੀਆਂ ਇਹ ਨੌਕਰੀ ਕੀ ਚੀਜ਼ ਹੈ।

  • @Kenkalsi
    @Kenkalsi 3 місяці тому +1

    Vaise ta Talvar was for fighting and this Shiri Sahib is actually just Symbolic not Practical.
    Now most of western sikhs are using Wartime Pagdi in peaceful times. Nihang Singhs were Army of Khalsa so they needed to use big turbans with rings as Sings are not allowed to wear Iron Caps.

  • @rajeshKumar-dz2gf
    @rajeshKumar-dz2gf 3 місяці тому +4

    DILL VICH IJJAT HONI CHAHIDI HAI BAAKI 20-25 RS DE KAKAR SAMAN NAAL KOI FARAK NAHI PENDA

  • @maanrecords1315
    @maanrecords1315 3 місяці тому

    Baba ji Sab kurssi da plan or masla Tyiar kar rhe c Biba ji lagda, Amritpal party ja Bhai Sarbjit Khalsa ji de party Join krn laie.

  • @Lovedeol-ev1uq
    @Lovedeol-ev1uq 3 місяці тому +2

    Amrat Guru Da jhar nal be nahee nast hunda

  • @narindersharma8310
    @narindersharma8310 3 місяці тому

    Janeoo de Sat dhage de v sidhant san, fir usnu kyon nindya, guru ji ne ? Kyon k us waqat v lok pakhandi san, jiven aj kal sikhi wale Han

  • @harbhajansingh5774
    @harbhajansingh5774 3 місяці тому +2

    Kde nhi lahia kakar
    Plain te chadan vaste

  • @charanjeetsingh2274
    @charanjeetsingh2274 3 місяці тому

    RRS wale lagde ho.

  • @user-ox1fw1rc9j
    @user-ox1fw1rc9j 3 місяці тому +5

    ਕੇਲੇ ਦੇ ਕਚੇ ਜੈ ਟੂਟੇ ਜੈ ਬੂਟੇ ਤੂੰ ਤੇ ਏ ਵੀ ਕਲ ਨੁੰ ਕਹੁ ਗਾ ਗੁਰੂ ਕੀਂ ਗੋਲਕ ਵਿੱਚੋ 5,7 ਡੋਲਰ ਚੱਕਲੋ ਕੋਈ ਫਰਕ ਨੀਂ ਪੈਂਦਾ ਆਂ ਵੀ ਪਾਖੰਡ ਆਂ

  • @sadhusingh9620
    @sadhusingh9620 3 місяці тому

    Saanu sab nuamrit shakan ton pehlan eh hadaitan PTA hunya chahidian han appan saare school Wich pahli class ch jande han

  • @amarjeet3447
    @amarjeet3447 3 місяці тому +2

    😂😂😂😂kacha

  • @NareshKumar-sy1pv
    @NareshKumar-sy1pv 3 місяці тому

    ਕੀ ਇਹ ਲੋਕ ਪੱਦ ਨਹੀਂ ਮਾਰਦੇ ਸੰਭੋਗ ਨਹੀਂ ਕਰਦੇ ਲੈਟਰਿੰਗ ਬਾਥ ਰੂਮ ਨਹੀਂ ਕਰਦੇ

    • @HarpreetSingh-lj1rx
      @HarpreetSingh-lj1rx 3 місяці тому +1

      Sabh karde haan, par tu alien hai.. Kadi sikha ghar reha hai, ya odan pucha chakia ne

  • @NavvdiipSiingh
    @NavvdiipSiingh 2 місяці тому

    Galat.. menu 1 gal daso jadon tusi eshnan karan lage sri sahib lahunde ho us nu apni bhua de ghar rakh k aunde ho. Hundi te tuhade kol e na bathroom ch. No.2. j ksehra utarda hai tan hunda te tere kol e. Dleel tere v galat hai domestic planes ch v sri sahib nahi utarde te international ch bhoot soti sri sahib naal lai jae de hai. Oh kudi kyun apne sri sahib bahar rakhe

  • @HardeepSingh-nb4wc
    @HardeepSingh-nb4wc 3 місяці тому +2

    Butta ji bahar country sadiya ni e ta. Sadi country aa tahi adi addeaa tuci sikha naal insaf nhi kitta

  • @ShonkiSardar-x6y
    @ShonkiSardar-x6y 3 місяці тому +1

    Tusi vi lah devo

  • @Eshwarsharma-tk4uq
    @Eshwarsharma-tk4uq 3 місяці тому +1

    Eh brahman waad nahi sikh waad a jera apny pkhand nu brahman waad ty sutt k apny aap nu sacha sabit krdy pae ho

  • @NishanSingh-k6x
    @NishanSingh-k6x 3 місяці тому

    Giani,ji,pelen,vech,sui,Tak,nahi,Jan,deday

  • @satbirsingh4626
    @satbirsingh4626 3 місяці тому

    ਫਿਰ ਸੰਵਿਧਾਨ ਦੀ ਧਾਰਾ 25 ਦੀ ਧੂਫ ਤਖਾਣੀ ਐ ਜੇ ਭਾਰਤ ਚ ਕਕਾਰ ਪਹਿਨਣ ਦੀ ਵੀ ਅਜਾਦੀ ਨਈ।

    • @gurarpansingh3475
      @gurarpansingh3475 3 місяці тому

      ਸਹੀ ਗੱਲ ਐ ਜੀ ਦੇ ਅਮੰਰਿਤ ਛਕਕੇ ਕਕਾਰ ਪਾਏ ਨੇ ਫਿਰ ਅਸੀਂ ਆਪਣੇ ਮਤਲਵ ਲੲਈ ਕਿਉਂ ਲਾਉਣੇ ਨੇ ਸਿੱਖ ਈ ਸਿੱਖਾਂ ਦੇ ਗਦਾਰ ਹਨ ਇਹ ਪੁੱਠੀਆਂ ਮੱਤਾਂ ਨਾ ਦੇਵੋ ਬੂਟਾ ਸਿੰਘ ਦੇ ਅੰਮ੍ਰਿਤ ਛਕਕੇ ਸਾਡੇ ਕਕਾਰ ਈ ਨਾਂ ਪਾਏ ਹੋਣ ਸਾਨੂੰ ਗੁਰੂ ਦਾ ਸਿੰਘ ਕੌਣ ਆਖੇਗਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਨੇ ਸੂੱਬਾ ਸਰਹਿੰਦ ਅੱਗੇ ਈਨ ਨੀ ਮੰਨੀ ਗਾਤਰੇ ਨੀ ਲਾਹੇ ਤੁਸੀਂ ਬੜੇ ਗਿਆਨੀ ਉੱਠ ਖੜੇ ਕਲਯੂਗ ਦੇ ਪਖੰਡੀ ਸਿੱਖ ਦੇ ਆਪਣੇ ਮਤਲਵ ਲੲਈ ਗਾਤਰੇ ਉਤਾਰਨਿਆਂ ਫਿਰ ਅੰਮ੍ਰਿਤ ਕਿਉਂ ਛੱਕਣਾ ਰੱਬ ਤੋਂ ਡਰਕੇ ਗੱਲ ਕਰੋ

  • @harvindersingh5607
    @harvindersingh5607 3 місяці тому +6

    golak chor nu sikha di burayi to bina kush ni anda pagal

    • @Manpreetsingh-xp7ir
      @Manpreetsingh-xp7ir 3 місяці тому +9

      Gal tarak te facts nal hundi e. Oh swaal kar rhe ne j himamt hai ta jawaab deo . Gaalaa kadniya ta guru sehban ne v nhi sikhieiaa fir gaalaa keo kadde jo ???

    • @KulwantSingh-wh8nj
      @KulwantSingh-wh8nj 3 місяці тому +3

      ਇਸਨੇ ਤਾਂ ਸਾਰੇ ਆਮ ਚੁੱਕੇ ਸੀ। ਐਸਜੀਪੀਸੀ ਤੇ ਬਾਦਲ ਨੇ ਕਰੋੜਾਂ ਰੁਪਏ ਗੋਲਕ ਦੇ ਚੋਰੀ ਕਿਤੇ ਤੇ ਤੁਸੀਂ ਉਸਨੂੰ ਪੰਜਾਬ ਦਾ ਮੁੱਖਮੰਤਰੀ ਬਣਾ ਤਾ

  • @rajneshgoyal6409
    @rajneshgoyal6409 3 місяці тому

    Gattre nal plane ਹਾਈਜੈਕ kar ke ਪਾਕਿਸਤਾਨ ਲੈ ਗਏ si ਪਾਖੰਡੀ