🔺ਅਕਾਲ ਤਖ਼ਤ ਸਾਹਿਬ ਤੇ ਪੁੱਜੇ ਹਜਾਰਾਂ ਸਿੱਖ ◾ਲਹਿਰਾਏ ਜਾ ਰਹੇ ਖਾਲਿਸਤਾਨ ਜਿ਼ੰਦਾਬਾਦ ਦੇ ਝੰਡੇ

Поділитися
Вставка
  • Опубліковано 24 сер 2024
  • *ਸ਼੍ਰੋਮਣੀ ਕਮੇਟੀ ਖਿਲਾਫ ਸਿੱਖ ਜਥੇਬੰਦੀਆਂ ਦੀ ਮੀਟਿੰਗ ਸ਼ੁਰੂ
    *ਅਕਾਲ ਤਖ਼ਤ ਸਾਹਿਬ ਤੇ ਪੁੱਜੇ ਹਜਾਰਾਂ ਸਿੱਖ
    *ਲਹਿਰਾਏ ਜਾ ਰਹੇ ਖਾਲਿਸਤਾਨ ਜਿ਼ੰਦਾਬਾਦ ਦੇ ਝੰਡੇ

КОМЕНТАРІ • 330

  • @tonysingh3343
    @tonysingh3343 3 роки тому +46

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ⚔️🦅

  • @bahadursingh3994
    @bahadursingh3994 3 роки тому +63

    ਜਿਹੜੇ ਸਿੱਖ ਕੌਮ ਦੇ ਲੲੀ ਹਰਮਿੰਦਰ ਸਾਹਿਬ ਵਿੱਚ ਗੲੇ ਹਨ ਉਹਨਾਂ ਦਾ ਸਾਥ ਦਿਓ ਵੀਰ ਜੀ

  • @sadapindsadaghar1659
    @sadapindsadaghar1659 3 роки тому +16

    ਵਾਹਿਗੂਰੂ ਤਹਾਨੂੰ ਹਿੰਮਤ ਅਤੇ ਸਕਤੀ ਬਖਸੇ ਖਾਲਸਾ ਜੀ

    • @Avtarsingh-gd8ij
      @Avtarsingh-gd8ij 3 роки тому +1

      Azadi hi hal hai veero, apni vote registered kro, khalistan zindabad freedom Punjab only solution hi

  • @balrajdeol6404
    @balrajdeol6404 3 роки тому +2

    ਖਾਲਸਾ ਜੀ ਕਲਗੀਧਰ ਪਾਤਸ਼ਾਹ ਆਪਣੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ੋ ਜੀ

  • @gurchransingh5674
    @gurchransingh5674 3 роки тому +47

    ਚਲੋ ਜੀ ਜਿੰਨਾ ਵੀਰਾ ਦੇ ਹੱਥ ਵਿੱਚ ਖਾਲਿਸਤਾਨ ਦੇ ਝੰਡੇ ਉਹਨਾ ਦਾ ਸਵਾਗਤ

  • @KuLwanTSinGh-th6ul
    @KuLwanTSinGh-th6ul 3 роки тому +93

    ਕਨੂੰਨੀ ਕਾਰਵਾੲੀ ਕਰਵਾਕੇ ਕਿਹੜੇ ਜੇਲ ਹੋਣੀ ੳੁਨਾ ਨੂੰ । ਹਾਸਾ ਅਾੳੁਦਾਂ ਸਿੱਖਾਂ ਤੇ 1984 ਦੇ ਕਾਤਿਲਾਂ ਨੂੰ ਹੁਣ ਤੱਕ ਸਜਾ ਨੀ ਹੋੲੀ ਤੇ ੲਿੰਨਾਂ ਨੂੰ ਹਜੇ ਵੀ ਯਕੀਨ ਅਾ ਹਿੰਦੂਸਤਾਨੀ ਕਨੂੰਨ ਤੇ

    • @gyangolak
      @gyangolak 3 роки тому +6

      Veere szaa ho jandy
      J eh lok 4 shillraa te apni zameer na wechde
      Lor aie ehna to mic kho k sangta apne hatha ch lain

    • @RobbeyKaur
      @RobbeyKaur 3 роки тому +1

      Sehi kiha.poori committee e bdl deni chahidi aa

    • @singhsab1618
      @singhsab1618 3 роки тому +1

      Bhai sab ji sikh kade bi ni bikau hunda jo bikade a oho Indian agencya de kutte sikhi bhes bich agu banake fitt kite hoe ne koi apa nu kharid ke bas khabe

    • @harjitkaursidhusahikhag6007
      @harjitkaursidhusahikhag6007 3 роки тому +1

      Sahi kha tusi kus nhi Hona India vich ,sarkra ne sanu aaps vich he MRA Dana

    • @user-qt9kt7fc2b
      @user-qt9kt7fc2b 3 роки тому +6

      👍👍👍👍ਖਾਲਿਸਤਾਨ ਤੋ ਬਿਨਾਂ ਪੰਜਾਬ ਦਾ ਕੋਈ ਹਲ ਨਹੀਂ ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ

  • @Sandhupuneet84
    @Sandhupuneet84 3 роки тому +13

    ਰਾਜ ਬਿਨਾਂ ਨਾ ਧਰਮ ਚਲੈ ਹੈਂ
    ਧਰਮ ਬਿਨਾਂ ਸਬ ਦਲੈ ਮਲੈ ਹੈਂ

  • @buntypannu5737
    @buntypannu5737 3 роки тому +4

    ਲਵ ਯੂ ਸੰਤ ਜੀ

  • @prabjit7425
    @prabjit7425 3 роки тому +34

    ਟਾਸਕ ਫੋਰਸ ਕੋਈ ਹੋਰ ਨਹੀਂ ਹੈ ਇਹ ਬਿਨਾਂ ਵਰਦੀ ਵਿੱਚ, ਸਿੱਖੀ ਭੇਸ ਵਿੱਚ ਹਿੰਦੋਸਤਾਨ ਸਰਕਾਰ ਦੀ ਫੌਜ ਅਤੇ ਕਮਾਂਡੋ ਰੱਖੇ ਹੋਏ ਹਨ। ਹਿੰਦੂ ਸਰਕਾਰ ਇਸ ਗੱਲ ਤੋਂ ਭਲੀ ਭਾਂਤ ਜਾਣੂ ਹੈ ਕਿ ਜਿਸ ਦਿਨ ਸਿੱਖਾਂ ਨੇ ਸਰਕਾਰ ਕੋਲੋਂ ਆਪਣਾ ਅਕਾਲ ਤਖ਼ਤ ਸਾਹਿਬ ਆਜ਼ਾਦ ਕਰਵਾ ਲਿਆ ਤਾਂ ਉਸੇ ਦਿਨ ਤੋਂ ਹੀ ਹਿੰਦੂ ਸਰਕਾਰ ਨੂੰ ਗੁਲਾਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਵੇਗਾ। ਇਹਨਾਂ ਨੂੰ ਡਰ ਨਾਲ ਹੀ ਉਸੇ ਦਿਨ ਤੋਂ ਹੀ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਵੀ ਝੂਲਦਾ ਨਜ਼ਰ ਆਉਣ ਲੱਗ ਜਾਣਾ ਹੈ ।

  • @amarjitsanghera3353
    @amarjitsanghera3353 3 роки тому +35

    ਸਿੱਖ ਕੌਮ ਦਾ ਇੱਕ ਹੱਲ
    ਆਜ਼ਾਦੀ
    ਖਾਲਿਸਤਾਨ ਜਿੰਦਾਬਾਦ

  • @kuldeepsinghdhillon2112
    @kuldeepsinghdhillon2112 3 роки тому +21

    ਖਾਲਸਾ ਜੀ ਜਾਗੋ ਵੋਟਾਂ ਬਣਾਉਣ ਦੀ ਕਿਰਪਾ ਕਰੋ ਅਤੇ ਖਾਲਸਤਾਨ ਬਣਾੳ

  • @gurmeetkaurgurmeetkaur9606
    @gurmeetkaurgurmeetkaur9606 3 роки тому +11

    Khalsa panth di chrdikla🌹🌹👌🌹🌹🙏🌹🌹sb sikhn ko hukm hai Guru Maneo Granth🌹🙏🌹💪🌹✊🌹

  • @jaswantsinghjohal9436
    @jaswantsinghjohal9436 3 роки тому +43

    ਖਾਲਸਤਾਨ ਦੀਆ ਵੋਟਾ ਰਜਿਸਟਰ ਕਰਾਉਪਹਿਲਾ ਫਿਰ ਬਾਦਲਾ ਦੇ ਚਮਚੇ ਆਪਣੇ ਆਪ ਬਾਹਰ ਆ ਜਾਣਗੇ

  • @jaggisingh6075
    @jaggisingh6075 3 роки тому +38

    ਕੇ ਟੀ ਵੀ ਦੀ ਖਬਰ ਹੀ ਚੰਗੀ ਆ ਤੇ ਸੱਚ

  • @jagirsingh3430
    @jagirsingh3430 3 роки тому +25

    Khalistan jindabad ajade he hal

  • @user-ts8wj5yp1y
    @user-ts8wj5yp1y 3 роки тому +1

    ਵਾਹਿਗੁਰ ਜੀ ਮੇਹਰ ਕਰਣ ਸਾਰਿਅਾ ਸਿੱਖ ਜੱਥੇਬੰਦੀਅਾ ਤ ਸਿੱਖ ਸਿਅਾਸੀ ਪਾਰਟੀਅਾ ੲਿੱਕ ਹੋ ਗੲਿਅਾ ਹੰਨ ..ਹੁਣ ਕੁੱਝ ਕੋਮ ਦਾ ਭਲਾ ਹੋ ਸਕਦਾ ਹੈ ਜੇ ਸਾਰੇ ਰਲਕੇ ਹੱਲਾ ਮਾਰਣ ਤੇ ਨਰੈਣੂ ਮਹੰਤ ਤੇ ੳੁਸ ਦੀਅਾ ਨਾਜਾੲਿਜ ਅੋਲਾਦਾ ਨੂੰ ਸਾਰੇ ਗੁਦੁਅਾਰਿਅਾ ਸਾਹਿਬਾਨਾ ਚੋ ਕੱਢ ਕੇ ਬਾਹਰ ਮਾਰਣ

    • @JaswantSingh-te9xt
      @JaswantSingh-te9xt 3 роки тому

      ਬਾਦਲ ਤੇ ਢੀਂਡਸਾ ਸਭ ਆਰ ਐੱਸ ਐੱਸ ਦੇ ਝੋਲ਼ੀ ਚੁਕ ਨੇ।ਬਚੋ ਇਹਨਾਂ ਤੋਂ।

  • @LovepreetSingh-zm6wk
    @LovepreetSingh-zm6wk Рік тому +2

    ਵਾਹਿਗੁਰੂ ਜੀ ਮੇਹਰ ਕਰੋ ਜੀ

  • @user-qt9kt7fc2b
    @user-qt9kt7fc2b 3 роки тому +14

    ਖਾਲਿਸਤਾਨ ਤੋ ਬਿਨਾਂ ਪੰਜਾਬ ਦਾ ਕੋਈ ਹਲ ਨਹੀਂ ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ

  • @jastinderpalsingh4436
    @jastinderpalsingh4436 3 роки тому +17

    ਮਸਲਾ ਕੋਈ ਵੀ ਹੋਵੇ ਬਸ ਏਹਨਾਂ ਵੱਲੋਂ ਏਹੀ ਇਕੋ ਇੱਕ ਨਾਹਰਾ ਰੱਖਿਆ ਹੋਇਆ ਹੈ ਖਾਲਿਸਤਾਨ ਜਿੰਦਾਬਾਦ ਭਿੰਡਰਾਂਵਾਲੇ ਜਿੰਦਾਬਾਦ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਣੀ ਚਾਹੀਦੀ ਆ ਪਹਿਲਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝੋ ਵੱਖਰੀਆਂ ਵੱਖਰੀਆਂ ਸੰਪਰਦਾਵਾਂ ਛੱਡੋ ਆਪੋ ਆਪਣੀਆਂ ਮਰਿਆਦਾਵਾਂ ਛੱਡੋ ਇੱਕ ਨਿਸ਼ਾਨ ਥੱਲੇ ਇਕੱਠੇ ਹੋਵੋ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਅਪਣਾਉ ਖਾਲਿਸਤਾਨ ਤਾਂ ਹੀ ਬਣੇਗਾ ਗੁਰੂ ਭਲਾ ਕਰੇ

    • @PreetSukh-vg4qj
      @PreetSukh-vg4qj 3 роки тому

      Y ji ja khalstan au ga ta he guru ji saf hon ga ajj ta ke keta ana chora na ds nala sant ji na he apa nu ana kuta aa mura bolan li tyar keta ga okk phr kyo na ana 2 da name au ga

    • @sikandersinghsidhu83
      @sikandersinghsidhu83 3 роки тому +2

      ਤੇਨੂ ਵੀ ਖਲਸਤਾਨ ਸੰਤ ਭਿੰਡਰਾਵਾਲੇ ਤੋਂ ਤਖਲੀਫ ਹੋਣ ਲਗੀ ਹੈ।ਕਿਤੇ ਤੂੰ ਸਰਕਾਰੀ ਭੇਡ ਤਾਂ ਨਹੀ।

    • @Sidhusaab4824
      @Sidhusaab4824 3 роки тому +1

      Tnu ਖਾਲਿਸਤਾਨ nd ਭਿੰਡਰਾਂਵਾਲਿਆਂ de nam to kii ਤਕਲੀਫ਼ aa eh ds phla ਕਿਤੇ to ਭਾਰਤੀ ਭੇਡ ta nii haigi

    • @Sidhusaab4824
      @Sidhusaab4824 3 роки тому

      @@MohitKumar-vr4dv kii ਜਾਗਰੂਕਤਾ aagii. Tere ch mnu v dsde

    • @Sidhusaab4824
      @Sidhusaab4824 3 роки тому +1

      @@MohitKumar-vr4dv bakvas krda bhen chod nekii..
      Jo kmm ਭਿੰਡਰਾਂਵਾਲਿਆਂ ne kita koum lyii oh neki da ਬੁੱਢਾ v nii kr skda.. Kii cheez aa neki bhen chod vikau maal a sala ਏਜੰਸੀ da ਬੰਦਾ oh

  • @gurmailsingh4936
    @gurmailsingh4936 3 роки тому +34

    ਵੀਰ ਜੀ,ਇਹਨਾਂ,ਗੱਧਿਆ, ਬਾਹਰ ਕੱਢ, ਗੁਰੂ ਗ੍ਰੰਥ ਸਾਹਿਬ ਜੀ ਦੀ, ਸੇਵਾ ਕਰਨ, ਦੀ ਲੋੜ ਹੈ ਪੰਨੂ ਜੀ ਜ਼ਿੰਦਾਬਾਦ ਖਾਲਸਤਾਨ ਦੀ ਲੋੜ ਹੈ ਬਾਦਲ ਸੁਖਬੀਰ ਹਰਸਿਮਰਤ ਮੁਰਦਾਬਾਦ ਹੈ

    • @jasvirsinghsingh9723
      @jasvirsinghsingh9723 3 роки тому

      ਆਉਣ ਵਾਲਾ ਟਾਇਮ ਤੇਰੇ 22 ਦਾ 2020
      ਦਾਸ ਖਾਲਿਸਤਾਨੀ ਯੋਦੇ
      🦅🐎🦅🐎🦅🐎🦅🐎🦅🐎

  • @supergaming2580
    @supergaming2580 3 роки тому +3

    ਧੰਨ ਵਾਹਿਗੁਰੂ ਜੀ ਅਕਾਲ ਹੀ ਅਕਾਲ ਗੁਰਬਰਅਕਾਲ

  • @rajbirsidhu7666
    @rajbirsidhu7666 3 роки тому +2

    ਖਾਲਸਤਾਨ ਦੀਆਂ ਵੋਟਾਂ ਰਜਿਸਟ੍ਰੇਸ਼ਨ ਕਰਵਾਉਣੀਆਂ

  • @hirasinghhirasingh6029
    @hirasinghhirasingh6029 3 роки тому +2

    Ktv ਬਹੁਤ ਵਧੀਆ ਚੈਨਲ ਜੀ

  • @user-yy3lu8op3b
    @user-yy3lu8op3b 3 роки тому +2

    ਮੇਰੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ , ਸਿੱਖ ਫੌਰ ਜਸਟਿਸ ਦੀ ਸਪੋਟ ਕਰੋ ਤੇ ਆਪਣੀ ਵੋਟ ਖਾਲਿਸਤਾਨ ਨੂੰ ਪਾਈਏ ਤੇ ਆਪਣੇ ਪੰਜਾਬ ਨੂੰ ਆਜ਼ਾਦ ਕਰਵਾਈਏ ,,,, ਖਾਲਿਸਤਾਨ ਜਿੰਦਾਬਾਦ ਇੱਕੋ ਇੱਕ ਹੱਲ ਰਿਫਰੈਡਮ। 2020

  • @manibansal8768
    @manibansal8768 3 роки тому +45

    Khalistan zindabad 🚩. Ehi hal Ik azadi

    • @gurbindersinghbatth3513
      @gurbindersinghbatth3513 3 роки тому +3

      ਖਾਲਸਤਾਨ ਹੱਲ ਕਿਵੇਂ ਹੋ ਸਕਦਾ।
      ਖਾਲਸਤਾਨ ਦੇ ਰਾਜ ਕਰਤਾ ਅਸਮਾਨੋ ਡਿੱਗਣਗੇ।

    • @tarsembatth5147
      @tarsembatth5147 3 роки тому

      @@gurbindersinghbatth3513 tenu ke takleep aa

    • @manibansal8768
      @manibansal8768 3 роки тому +3

      @@gurbindersinghbatth3513 fer indian government ne tenu ki deta nal reh k ewi jwab dawi siwae kom di barbadi de.

    • @manibansal8768
      @manibansal8768 3 роки тому +4

      @@gurbindersinghbatth3513 usmi international subscribe kr

    • @gurbindersinghbatth3513
      @gurbindersinghbatth3513 3 роки тому +2

      @@manibansal8768 ਉਹੀ ਤਾਂ ਗੱਲ ਵਾ ਇੰਡੀਆ ਦੇ ਲੀਡਰਾਂ ( ਸਮੇਤ ਬਾਦਲ ਜੁੰਡਲੀ) ਪਹਿਲਾਂ ਵੀ ਕੁੱਝ ਨੀ ਕੀਤਾ। ਖਾਲਸਤਾਨ ਚ ਵੀ ਇਹੀ ਚੌਧਰੀ ਬਣਨਗੇ ਮੈਂ ਤਾਂ ਇਹ ਪੰਛ ਰਿਹਾਂ ਵੀ ਖਾਲਸਤਾਨ ਚਲਾਉਣ ਵਾਲੇ ਅਸਮਾਨੋ ਡਿੱਗਣਗੇ ਜਾਂ ਪਤਾਲ ਚੋਂ ਨਿੱਕਲਣਗੇ ਜਾਂ ਵੇਹਲੜਾ ਦਾ ਵੱਗ ( ਬਾਦਲ ਟੋਲਾ)ਸ਼੍ਰੋਮਣੀ ਕਮੇਟੀ, ਜੱਥੇਦਾਰ ਵਗੈਰਾ- ਵਗੈਰਾ ਇੰਡੀਆ ਚ ਰਹਿ ਜਾਣਗੇ।

  • @tajindersingh6137
    @tajindersingh6137 3 роки тому +2

    ਅਸੀਂ ਆਜ਼ਾਦੀ ਲਵਾਂਗੇ, ਸਾਰਾ ਖਾਲਸਾ ਪੰਥ ਇਕਠਾ ਹੋਵੈ. ਗੁਰੂਦੁਆਰਾ ਵਿੱਚ ਪੈਸਾ ਚੜ੍ਹਨੇ ਬੰਦ ਕਰੋ. I thanks of Ktv Chennal.

  • @rubysingh876
    @rubysingh876 3 роки тому +12

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @BhupinderSingh-km7np
    @BhupinderSingh-km7np 7 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @premsidhu5216
    @premsidhu5216 3 роки тому +11

    Khalistan jindabad 🙏

    • @pavitarsingh5386
      @pavitarsingh5386 3 роки тому

      ਬਾਬਾ ਧੁੰਮਾ ਜੀ ਪਤਾ ਨਹੀਂ ਕਦੋਂ ੲੇ ਸੀ ਵਾਲੇ ਕਮਰੇ ਵਿੱਚੋਂ ਬਾਹਰ ਅਾੳੁਣਗੇ।

  • @parkashsingh3909
    @parkashsingh3909 3 роки тому +12

    ਕਹਿੰਦੇ ਦਾਦੂਵਾਲ , ਅਜਨਾਲਾ ਵੀ ਪਹੁੰਚ ਗਏ , ਹੁਣ ਕੁੱਝ ਨਹੀਂ ਮਿਲਣਾ

  • @gurpreetdhillon1986
    @gurpreetdhillon1986 3 роки тому +33

    ਖਾਲਿਸਤਾਨ ਜਿੰਦਾਬਾਦ

  • @user-qr2zg9js5o
    @user-qr2zg9js5o 3 роки тому +25

    ਇਕ ਹੀ ਹੱਲ ਆਜ਼ਾਦੀ

  • @RajinderSingh-ri7bw
    @RajinderSingh-ri7bw 3 роки тому +4

    ਢੀਂਡਸਾ ਅਤੇ ਹੋਰ ਲੀਡਰ ਕਿਤੇ ਨਾ ਕਿਤੇ ਭਾਜਪਾ ਦੇ ਪਿੱਠੂ ਹਨ, ਇਨਾ ਦੀ ਦਖਲਅੰਦਾਜ਼ੀ ਬੰਦ ਕੀਤੀ ਜਾਵੇ ।

  • @humanityclub8528
    @humanityclub8528 3 роки тому +3

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ।।

  • @devinderkaur8477
    @devinderkaur8477 3 роки тому +60

    ਜਿਨ੍ਹਾਂ ਚਿਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਰਗਾ ਕੋਈ ਲੀਡਰ ਸਿੱਖ ਕੌਮ ਨੂੰ ਨਹੀ ਮਿਲ ਦਾ ਉਨ੍ਹਾਂ ਚਿਰ ਕੁੱਝ ਨਹੀਂ ਹੋ ਸਕਦਾ

  • @AMANDEEPSINGH-zi4ts
    @AMANDEEPSINGH-zi4ts 3 роки тому +8

    Bole so Nihal sat shre akall wahegru g ka Khalsa wahegru g ke fathe Singh Sahab g

  • @amarjeetsinghsidhusaab1707
    @amarjeetsinghsidhusaab1707 3 роки тому +13

    Khailstan zindabaad

  • @ravitadhiman2400
    @ravitadhiman2400 3 роки тому +12

    ਖਾਲਿਸਤਾਨ ਵਾਲੇ ਲਾਈਕ ਕਰੋ ਤੇ ਵੋਟਾਂ ਬਣਾਓ।

    • @baljindersingh3975
      @baljindersingh3975 3 роки тому

      Webside

    • @ravitadhiman2400
      @ravitadhiman2400 3 роки тому

      US MEDIA INTERNATIONAL ਦੇਖੋ। UA-cam te। ਉਹ ਸਾਬ ਕੁਝ ਦਸ ਦੇਣਗੇ।

  • @GurwinderSingh-vy5gl
    @GurwinderSingh-vy5gl 3 роки тому +11

    Khalistan zindawad

  • @AmarSingh-oz4qz
    @AmarSingh-oz4qz 3 роки тому +11

    ਹਲ ਾਖਾिਲਸਤਾਨ िਜਦਾਬਾਦ🙏🚩🙏🚩🙏🚩🙏

  • @pritpalsingh1677
    @pritpalsingh1677 3 роки тому +12

    ਵਾਹਿਗੁਰੂ ਜੀ

  • @abisingh186
    @abisingh186 3 роки тому +2

    ਗੁਰਪਤਵੰਤ ਸਿੰਘ ਪੰਨੂੰ ਵੀਰ ਜੀ ਦੀ ਹਰ ਵੀਡੀਓ ਪੰਜਾਬ ਦੇ ਘਰ ਘਰ ਇਕ ਵਾਰ ਦਿਖਾ ਦੇਵੋ । ਭਾਰਤ ਮਾਤਾ ਲੀਰੋ-ਲੀਰ ਕਰ ਦੇਣੀ ਅਸੀਂ ਨਵੰਬਰ ਮਹੀਨੇ ਵਿੱਚ।

  • @singhsab1618
    @singhsab1618 3 роки тому +4

    Sikh for justice da sath debo khalistani pakhi jathebandi (referendum 2020 zindabad)

  • @user-qr2zg9js5o
    @user-qr2zg9js5o 3 роки тому +14

    ਖਾਲਿਸਤਾਨ ਜ਼ਿੰਦਾਬਾਦ

  • @jaggisingh6075
    @jaggisingh6075 3 роки тому +27

    ਖਾਲਿਸਤਾਨ ਜ਼ਿੰਦਾਬਾਦ

  • @Punjab13164
    @Punjab13164 3 роки тому +13

    Waheguru ji kirpa kro sada apna punjab desh bnao

  • @amarjeetsingh2426
    @amarjeetsingh2426 3 роки тому +2

    ਇਕੋ ਹੀ ਹੱਲ ਸਿਰਫ ਅਜਾਦੀ ਖਾਲਿਸਤਾਨ ਦੀਆਂ ਵੋਟਾਂ ਰਜਿਸਟ੍ਰੇਸ਼ਨ ਕਰਵਾ ਲੋ ਜੀ

  • @mannamann7848
    @mannamann7848 3 роки тому +8

    Waheguru ji

  • @najarsinghsingh8895
    @najarsinghsingh8895 3 роки тому +1

    ਸਾਰੇ ਮ੍ਹਸਿਲਿਆ ਇਕੋ ਹੱਲ ਖਾਲਿਸਤਾਨ

  • @DetectiveSidhu007
    @DetectiveSidhu007 3 роки тому +3

    🙏🙏 ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏🙏

  • @psingh4984
    @psingh4984 3 роки тому +9

    Khalisthan। Jindabaad ⚔️

  • @sadapindsadaghar1659
    @sadapindsadaghar1659 3 роки тому +17

    ਗੰਦ ਪਾ ਕੇ ਰੱਖਤਾ ਸ੍ਰੋਮਣੀ ਕਮੇਟੀ ਤਹਾਨੂੰ ਸਿੱਖ ਕੌਮ ਕਦੇ ਮਾਫ ਨਹੀ ਕਰਾਂ ਗੇ

    • @GurmailSingh-fr9ph
      @GurmailSingh-fr9ph 3 роки тому

      Badal chhado Cpt lao dhake kha ee Jaoo

    • @ARTMASTER1313
      @ARTMASTER1313 3 роки тому +3

      ਬਾਦਲ ਤੇ ਕੈਪਟਨ ਦੋਨੇ ਹੀ ਕੁੱਤੇ ਆ, ਲੋਕਾਂ ਦੀ ਮੱਤ ਮਾਰ ਦਿੰਦੇ ਆ ਵੋਟਾਂ ਵੇਲੇ, ਤੇ ਪੰਜਾਬ ਦੀ ਅੰਨੀ ਜੰਤਾ ਫੇਰ ਇੰਨਾ ਨੂੰ ਹੀ ਸਿਰ ਤੇ ਬਿਠਾ ਲੈਂਦੀ ਆ।

    • @ravitadhiman2400
      @ravitadhiman2400 3 роки тому

      US MEDIA INTERNATIONAL ਦੇਖੋ। ਯੂਟਿਊਬ ਤੇ। ਓਹ ਇਹਦੇ ਨਾਲ ਸਬੰਧਤ ਸਾਰੇ ਮਸਲਿਆਂ ਦਾ ਹੱਲ ਦਸਦੇ।

  • @sandhu6925
    @sandhu6925 3 роки тому

    🚩ਖਾਲਸਾ ਪੰਜ ਮੈਂਬਰੀ ਕਮੇਟੀ ਹੋਵੇ🚩
    ਇਹ ਪੰਜ ਮੈਂਬਰ ਹੀ 🚩🚩
    ਪੰਜ ਤਖਤਾਂ ਦੇ ਜਥੇਦਾਰ ਹੋਣ🚩
    ਕੋਈ ਲੋੜ ਨਹੀਂ ਪ੍ਰਧਾਨਾ ਦੀ

  • @rampalatwal7351
    @rampalatwal7351 3 роки тому +2

    Khalistan zindabad

  • @user-ry3rp9ek1r
    @user-ry3rp9ek1r 3 роки тому +11

    ਖਾਲਸਤਾਨ ਦੀਆਂ ਵੋਟਾਂ ਰਜਿਸਟਰ ਕਰਵਾਓ ਗੱਲਾਂ ਨਾਲ ਕੁੱਝ ਨੀ ਹੋਣਾ ਤੇ ਮੱਖੂ ਨੂੰ ਕੱਢੋ ਬਾਹਰ

  • @PreetSukh-vg4qj
    @PreetSukh-vg4qj 3 роки тому +7

    Waheguru ji mehar Karo Sikh kom ta

  • @Prabhdayalsingh-fl5fc
    @Prabhdayalsingh-fl5fc 11 місяців тому

    ਵਾਹਿਗੁਰੂ ਜੀ ਕੀ ਫਤਿਹ ਹੋਵੇਗੀ

  • @pabloescobar-cj3mk
    @pabloescobar-cj3mk 3 роки тому +9

    Ajj lod a khalistan di 🙏🙏🙏🙏🙏🙏🙏 sare sikh khalistan do sport karo ta jo gumani door kariye

  • @waheguru7365
    @waheguru7365 3 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @GurdeepSingh-ld4km
    @GurdeepSingh-ld4km 3 роки тому +11

    2020 AZAADI hi hall

  • @kitkat1948
    @kitkat1948 3 роки тому +1

    ਖਾਲਿਸਤਾਨ ਜਿੰਦਾਬਾਦ
    ਹਿੰਦੁਸਤਾਨ ਮੁਰਦਾਬਾਦ

  • @MandeepKaur-vy7cb
    @MandeepKaur-vy7cb 4 місяці тому

    ਭਾਈ ਸਾਹਿਬ ਅਮਿੰਰਤਪਾਲ ਸਿੰਘ ਜੀ ਖ਼ਾਲਸਾ ਦਾਂ ਸਾਥ ਦਿਓ ਸਾਰੇ ਇਕੱਠੇ ਹੋ ਕੇ ਬਾਣੀ ਬਾਣੇ ਦੇ ਧਾਰਨੀ ਬਣਾਇਆ ਗਿਆ ਹੈ

  • @kuldeepsohal257
    @kuldeepsohal257 3 роки тому +6

    Waheguru ji maher karo ji

  • @RanjeetSingh-gv2fd
    @RanjeetSingh-gv2fd 3 роки тому

    ਵਾਹਿਗੁਰੂ ਜੀ ਬੇਨਤੀ ਸਾਰੀ ਸੰਗਤ ਜੀ ਨੂੰ ਸ ਗ ਪ ਕਮੇਟੀ ਦਾ ਪਹਿਲਾ ਕਦਮ ਸੀ ਅਰਬਾਂ ਰੁਪਏ ਦੀਆ ਚੋਰੀਆਂ ਦੂਜਾ ਕਦਮ ਸੀ ਬੁਚੜਾ ਦੇ ਬੁਚੜ ਯਾਰ ਲਖਾ ਸਚੇ ਸਿੰਘ ਸਹੀਦ ਕਰਾਏ ਕੇ ਪੀ ਐਸ ਗਿੱਲ ਤੇ ਸੁਮੇਧ ਸਿੰਘ ਸੈਣੀ ਤੇ ਆਲਮ ਸੈਨਾ ਤੇ ਹੋਰ ਹੋਰਾ ਤੇ। ਤੀਜਾ ਕਦਮ ਹਜਾਰਾਂ ਹੀ ਗੁਰੂ ਗ੍ਰੰਥ ਸਾਹਿਬ ਵੇਚੇ ਗਾਇਬ ਕੀਤੇ ਵੀਰ ਕਾਨੂੰਨ ਦੀ ਮਦਦ ਵੀ ਲਓ ਇਹ ਸਾਰੇ ਕਾਨੂੰਨ ਆਪਣੇ ਬਣਾਏ ਹੀ ਤੋੜੇ ਲਖਾਂ ਸਿੰਘ ਲਿਖਤੀ ਰਿਪੋਰਟ ਵੀ ਕਰੋ ਚੋਣਾ ਗਿਰਫਤਾਰੀ ਆ ਇਕ ਇਕ ਸਰੂਪ ਦਾ ਹਿਸਾਬ। ਵੋਟਾ ਦੀ ਸੁਧਾਈ। ਕਮੇਟੀ ਭਰੋਸਾ ਗਵਾ ਚੁਕੀ ਛੇਤੀ ਚੋਣਾ।। ਐਫ ਆਈ ਆਰ ਸੁਖਬੀਰ ਤ ਲੌਗੋਵਾਲ ਅਤੇ ਲਫਾਫੇ ਵਾਲੇ ਹੋਰ ਖਾਸ਼ ਪਰਬੰਧਕ। ਇਹ ਕਮੇਟੀ ਅਜ ਤੋ ਹੀ ਭੰਗ ਕੀਤੀ ਜਾਵੇ। ਵਾਹਿਗੁਰੂ 40ੰੰਂਂਂਂ50 ਸਾਲਾ ਤੋ ਖੂਨ ਮੂੰਹ ਲਗਾ ਛੇਤੀ ਕੀਤੇ ਕਾਬੂ ਨਹੀ ਆਉਣੇ ਡਰਾਮੇ ਚਾਲਾ ਬਹੁਤ ਚਲਣਗੇ ਹਾਈਕੋਰਟ ਸੁਪਰੀਮ ਕੋਰਟ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਜਾਵੇ ਵਾਹਿਗਰੂ ਧੰਨਵਾਦੀ

  • @sherepunjabsandhu5656
    @sherepunjabsandhu5656 3 роки тому

    ਬਿਲਕੂਲ ਏਹ ਜਿਨੈ ਵੀ ਨਰੈਨੂ ਮਹੰਨਤ ਨੈ ਏਨਾ ਨੂ ਏਹ ਸਿਖਾ ਦੈ ਆਵਦੈ ਤਖੰਤਾ ਤਉ ਬਾਹਰ ਕਰਉ ਜੈ ਸਿਖ ਕਉਮ ਨੂ ਬਚਊਣਾ ਹੈ

  • @parmjeetkaurboparai6683
    @parmjeetkaurboparai6683 3 роки тому +2

    Waheguru ji Ka khalsa waheguru ji ki fathe🙏🙏

  • @JaspreetKaur-pu6gr
    @JaspreetKaur-pu6gr 3 роки тому +1

    Sant ji zindabad 🙏🦁⚔️

  • @HarjitSingh-eh5xn
    @HarjitSingh-eh5xn 3 роки тому +5

    Waheguru Ji Waheguru ji

  • @balrajdeol6404
    @balrajdeol6404 3 роки тому

    ਕੇ,ਟੀ, ਵੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ

  • @tajindersinghkhalsa5874
    @tajindersinghkhalsa5874 3 роки тому +5

    🙏🙏❤waheguru jii

  • @ranikaur7882
    @ranikaur7882 3 роки тому +3

    Waheguru g waheguru g Maher karo

  • @gyangolak
    @gyangolak 3 роки тому +9

    3/4 ਦਿਨ ਕਿੱਥੇ ਸੁਤਾ ਰਿਹਾ ਦਾਦੂਵਾਲ and ਗਰੁੱਪ

  • @harpreetsandhu7928
    @harpreetsandhu7928 3 роки тому +9

    Ajadi hi hll

  • @BalwinderSingh-ug5dl
    @BalwinderSingh-ug5dl 11 місяців тому

    Waha guru tuhada sir ta mehar da hat rakha❤❤❤❤

  • @jhilmansingh2
    @jhilmansingh2 3 роки тому +6

    ਹਿੰਦੂ ਕਾਨੂੰਨ ਨੇ ਇਨਸਾਫ਼ ਨਹੀਂ ਦੇਣਾ ਜੇ

  • @gurbhejsingh1043
    @gurbhejsingh1043 3 роки тому +7

    Raj karega khalsa

  • @sharnjitsinghrandhawa9038
    @sharnjitsinghrandhawa9038 3 роки тому

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਜਿੰਦਾਬਾਦ

  • @charnsingh4399
    @charnsingh4399 3 роки тому +1

    ਜੇ ਜਮੀਰ ਜਿਊਂਦੀ ਹੈ ਤਾਂ SGPC ਮੈਂਬਰ ਅਸਤੀਫੇ ਦੇਣ।

  • @JaswantSingh-bs6dr
    @JaswantSingh-bs6dr 3 роки тому +3

    ੲਿਕੋ ੲਿਕ ਹੱਲ ਹੈ ਅਜ਼ਾਦੀ 2020 ਜ਼ਿੰਦਾਬਾਦ ਖਾਲਿਸਤਾਨ ਜਿੰਦਾਬਾਦ

  • @bhagsingh3845
    @bhagsingh3845 3 роки тому +1

    Vehguru ji

  • @mangrewal6551
    @mangrewal6551 3 роки тому +5

    ਰਾਜ ਕਾਰੇਗਾ ਖਾਲਸਾ

  • @hirasinghhirasingh6029
    @hirasinghhirasingh6029 3 роки тому +1

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਿਦਾਂਬਾਦ

  • @kuldeepsinghkhalsakuldeeps4606
    @kuldeepsinghkhalsakuldeeps4606 3 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਟਾਸਕ ਫੋਰਸ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਹਰ ਕੱਡਣਾ ਚਾਹੀਦਾ ਹੈ

  • @RealistCalif
    @RealistCalif 3 роки тому

    Jatstan Zindabad. Jat Kom Zindabad. Jat he asli Sikh nay. Ref 2020 nu support karo ji.

  • @bhullarsahib69
    @bhullarsahib69 3 роки тому

    ਪੰਜਾਬ ਵਿੱਚ ਖਾਲਸਤਾਨੀ ਝੰਡੇ ਚੁੱਲ ਰਹੇ ਹਨ ,ਸ਼ਰੇਆਮ ਬਿਆਨਬਾਜੀ ਲੋਕਤੰਤਰੀ ਢੰਗ ਨਾਲ ਹੋ ਰਹੀ ਹੈ।ਫਿਰ ਉਨ੍ਹਾਂ ਨੌਜਵਾਨਾਂ ਨੂੰ ਵੀ ਰਿਹਾਅ ਕਰਾਉਣਾ ਚਾਹੀਦਾ ਹੈ ।ਜਿਨ੍ਹਾਂ ਨੇ ਕੁੱਝ ਥਾਂਵਾਂ ਉੱਤੇ ਪੰਜਾਬ ਵਿੱਚ ਝੰਡੇ ਗੱਡੇ ਸਨ।ਉਹ ਵੀ ਤਾਂ ਉਨ੍ਹਾਂ ਦੀ ਮੰਗ ਜਾਇਜ਼ ਹੈ।

  • @paramjitsingh-pj6ln
    @paramjitsingh-pj6ln 3 роки тому +2

    Khalistan zindabad 🚩🚩🚩🚩🚩

  • @narindersinghakkarpta3306
    @narindersinghakkarpta3306 3 роки тому

    ਅੱਜ ਆਰ.ਐਸ.ਐਸ ਦਾ ਐਜੰਡਾ ਪੂਰਾ ਹੋ ਗਿਆ, ਉਹ ਦਫਤਰ ਚ ਬੈਠੇ ਹੱਸ ਰਹੇ ਹੋਣੇ। ਪਾਰਟੀ ਕਰ ਰਹੇ ਹੋਣੇ। ਸਿੱਖਾਂ ਤੋਂ ਸਿੰਖ ਮਰਵਾ ਦੇਣੇ ਨੇ। ਪਰ ਇਕ ਗੱਲ ਯਾਦ ਕਰਵਾ ਦਿਆਂ ਜੀ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਕਿਸੇ ਨਾਲ ਗੱਲ ਨੀ ਸੀ ਕੀਤੀ ਮੱਸੇ ਰੰਘੜ ਦਾ ਸਿਰ ਨੇਜੇ ਤੇ ਟੰਗ ਕੇ ਲੈ ਗਏ ਸੀ । ਤੁਸੀਂ ਮੰਗ ਪੱਤਰ ਤੇ ਮਿਟਿੰਗਾਂ ਚ ਫਸਾ ਲੇ ਇਹਨਾਂ ਨੇ।

  • @eknoor4395
    @eknoor4395 3 роки тому +2

    ਇਹ ਘਾਟ ਹੈ,, ਸਾਡੇ ਵਿਚ ਸੰਤ ਜੀ। ਨਹੀ ਹਨ

  • @sachebande5084
    @sachebande5084 3 роки тому +2

    Khalistan zindabad . ik hi hall aa hun azadi.

  • @dalvirsingh7002
    @dalvirsingh7002 3 роки тому +12

    Pardhan gobind si ate jathedar harpreet si turant astifa den

  • @buntypannu5737
    @buntypannu5737 3 роки тому

    ਅਸੀ ਜੀਤਾਂ ਗੇ ਜਰੂਰ ਯਾਰੀ ਜੰਗ ਰੱਖਿਓ

  • @gurmailsingh-zs6yl
    @gurmailsingh-zs6yl 3 роки тому +1

    Waheguru chardi kla bakhshe

  • @dogworld4931
    @dogworld4931 3 роки тому +1

    Inaa masandaa to Darbar Sahib tay akal takth azad kraoo singho

  • @user-qt9kt7fc2b
    @user-qt9kt7fc2b 3 роки тому +1

    ਅ ਚੇਨਲ ਜ਼ਾਗ਼ਦੀ ਜ਼ਮੀਰ ਵਾਲਾ ਲਗਦਾ ਖਾਲਿਸਤਾਨ ਜ਼ਿੰਦਾਬਾਦ 🚩🚩🚩

  • @Avtarsingh-gd8ij
    @Avtarsingh-gd8ij 3 роки тому +1

    Azadi hi hal hai veero, apni vote registered kro, khalistan zindabad freedom Punjab only solution

  • @gurpreetkaurdhillon4695
    @gurpreetkaurdhillon4695 3 роки тому +4

    Waheguru waheguru

  • @g_aahi15798
    @g_aahi15798 3 роки тому

    Bhut good Khalistan

  • @gorabilla984
    @gorabilla984 3 роки тому

    Khalistan jindabad vr

  • @hiraherjitsingh191
    @hiraherjitsingh191 3 роки тому +1

    2020 zindabad khalistan zindabad

  • @jaggisingh6075
    @jaggisingh6075 3 роки тому +15

    ਖਾਲਸਾ ਜੀ ਆ ਖਬਰ ਹੀ ਸੁਣਿਆ ਕਰੋ