ਸੁਖਬੀਰ ਬਾਦਲ ਤੋਂ ਖੁੱਸੇਗੀ ਪ੍ਰਧਾਨਗੀ ! ਨਵਾਂ ਪ੍ਰਧਾਨ ਕੌਣ ?

Поділитися
Вставка
  • Опубліковано 2 лип 2024
  • ਅਕਾਲੀ ਦਲ ਮੁੜ ਸਿਰਜਿਆ ਜਾ ਸਕਦਾ
    ਜੱਥੇਦਾਰ ਲੈਣ ਜਾ ਰਹੇ ਵੱਡਾ ਐਕਸ਼ਨ ?
    ਬਾਗੀਆਂ ਦੀ ਚਾਲ ਫੇਲ੍ਹ ? ਜਾਂ ਪਾਸ
    #akalidal #sukhbirbadal #punjabinews #akaltakhatsahib #bjp

КОМЕНТАРІ • 127

  • @JasveerSinghShow
    @JasveerSinghShow  5 днів тому +23

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

    • @gurbhejhanjrah3955
      @gurbhejhanjrah3955 5 днів тому

      Bai ji saari videos tuhadia bht vdiaa ne, vdiaa kamm kar rhe o tuc, changa lgda tuhanu sahi valid question krde vekh k , tuc nirpakh ho k kaum de patarkar ban rhe o jo k bht vdia gall hai.. Dhannwaad ji

  • @Singh-vk8bk
    @Singh-vk8bk 5 днів тому +24

    ਜਥੇਦਾਰ ਜੀ ਸਾਰੇ ਧੋਖੇਬਾਜ ਕਾਲੀਆਂ ਨੂੰ ਸਦਾ ਵਾਸਤੇ ਸਿਆਸਤ 'ਚੋਂ ਪਾਸੇ ਕਰ ਦੇਣ ਤਾਂ ਬਚਾ ਹੋ ਸਕਦਾ ਇਹ ਭਰੋਸੇਯੋਗ ਨਹੀਂ ਰਹੇ

  • @rajucheema-wr4xj
    @rajucheema-wr4xj 5 днів тому +12

    ਅਕਾਲੀ ਦਲ ਦਾ ਬੇੜਾ ਡੁੱਬ ਰਿਹਾ ਤਾਂ ਡੁੱਬਣ ਦਿਉਂ। ਪਰ ਦੋ ਸੀਟਾਂ ਪੰਥ ਜਿੱਤ ਗਿਆ ਹੈ ਤੀਜੀ ਜ਼ਿਮਣੀ ਚੋਣ ਵਿੱਚ ਜਿੱਤਿਆ ਸੀ। ਪੰਥ ਹੁਣ ਸੁਰਜੀਤ ਹੋ ਰਿਹਾ ਇਸ ਦੀ ਖੁਸ਼ੀ ਮਨਾਉ ਦੁਆਰਾ ਅਕਾਲੀਆਂ ਦੇ ਚੱਕਰ ਵਿੱਚ ਨਾ ਫਸਾਉ ਸਿੱਖ ਕੌਮ ਨੂੰ।

  • @KirtisinghPunjabto
    @KirtisinghPunjabto 5 днів тому +13

    ਖੁਸਰਿਆਂ ਦੇ ਮੁੰਡਾ ਜੰਮ ਸਕਦਾ ਪਰ ਅਕਾਲੀ ਬਾਦਲਕੇ ਨਹੀਂ ਜਿੱਤ ਸਕਦੇ 😂

  • @meradeshowepunjab3155
    @meradeshowepunjab3155 5 днів тому +14

    ਪਰ ਜਥੇਦਾਰ ‘ਚ ਏਨੀ ਹਿੰਮਤ ਆਊ ਕਿਵੇਂ ਏਹੀ ਤਾਂ ਰੌਲਾ , ਅਕਾਲ ਤਖਤ ਤੇ ਜਥੇਦਾਰ ਜੀ ਨੂੰ ਬਾਦਲ ਕੁਝ ਵੀ ਨਹੀ ਸਮਝਦੇ

  • @harjitgill5019
    @harjitgill5019 5 днів тому +10

    ਬਹੁਤ ਸੋਹਣੇ ਸਵਾਲ ਤੇ ਓਨੇ ਸੋਹਣੇ ਜਵਾਬ l ਜੱਥੇਦਾਰ ਨੇ ਬਾਦਲ ਕੇ ਉਲਟ ਫ਼ੈਸਲਾ ਨਹੀਂ ਲੈਣਾ, ਅਸਤੀਫ਼ਾ ਭਾਵੇਂ ਦੇ ਜਾਵੇ l

  • @BhattiBioFarm
    @BhattiBioFarm 5 днів тому +14

    ਸ਼੍ਰੋਮਣੀ ਅਕਾਲੀ ਦਲ ਤੋਂ SGPC ਅਜ਼ਾਦ ਹੋਣੀ ਚਾਹੀਦੀ ਹੈ

  • @baldevsinghgill6557
    @baldevsinghgill6557 5 днів тому +8

    ਬਿਲਕੁਲ ਸਹੀ ਹੈ ਜੀ ਇਹ ਜੋਕਾਂ ਗਲੋਂ ਰਹਿਣੀਆਂ ਬਹੁਤ ਜ਼ਰੂਰੀ ਹਨ

  • @GurjantSingh-eh6em
    @GurjantSingh-eh6em 5 днів тому +14

    ਸ ਜਸਵੀਰ ਜੀ ਪਚਾਇਤ ਚੋਣਾ ਵਿਚ ਵਧੀਆ ਲੋਕਾਂ ਦੀ ਚੋਣ ਕਰਕੇ ਵਧੀਆ ਲੀਡਰ ਨੂੰ ਅਗੇ ਲਿਆਂਦਾ ਜਾਵੇ ਧਨਵਾਦ

  • @jagirsandhu6356
    @jagirsandhu6356 5 днів тому +11

    ਜੱਥੇਦਾਰ ਕੋਮ ਮੁਖਰੱਖਕੇ ਫੇਸਲਾ ਲੇਹਣ ਜੀ❤

  • @devinderpaldhillon9627
    @devinderpaldhillon9627 5 днів тому +10

    ਓ ਵੀਰੋ ਬਾਦਲਾਂ ਦੀ “ਪੰਜਾਬੀ ਪਾਰਟੀ” ਨੂੰ ਐਵੇਂ ਧੱਕੇ ਨਾਲ਼ ਹੀ
    ਅਕਾਲੀ ਦਲ ਨਾ ਆਖੀ ਜਾਓ ।
    ਬਾਦਲਾਂ ਦਾ ਬੜਾ ਜ਼ੋਰ ਲੱਗਾ ਸੀ 1996 ਚ “ ਪੰਜਾਬੀ ਪਾਰਟੀ “
    ਬਨਾਉਣ ਤੇ ਮੋਗੇ ।

  • @GurjantSingh-eh6em
    @GurjantSingh-eh6em 5 днів тому +8

    ਅਜਿਹੇ ਕੰਮ੍ਹ ਆ ਰਹੀਆ ਪਚਾਇਤੀ ਚੋਣਾ ਲਈ ਕੀਤੇ ਜਾਣ ਧਨਵਾਦ

  • @KirtisinghPunjabto
    @KirtisinghPunjabto 5 днів тому +9

    ਜਸਵੀਰ ਸਿੰਘ ਤੇ ਅਜੇ ਪਾਲ ਬਰਾੜ ਜੀ ਬਹੁਤ ਜਾਣਕਾਰੀ ਭਰੀ ਗੱਲਬਾਤ ਬਹੁਤ ਧੰਨਵਾਦ

  • @AmandeepSingh-bu4wn
    @AmandeepSingh-bu4wn 5 днів тому +5

    ਸੁਖਬੀਰ ਬਾਦਲ ਗਦਾਰ ਏ

  • @AmandeepKaur-om7jf
    @AmandeepKaur-om7jf 4 дні тому +1

    ਬਰਾੜ ਸਾਬ ਨੇ ਬਹੁਤ ਸਹੀ ਕਿਹਾ... ਅਜੇਹੇ ਬੰਦੇ ਅਕਾਲੀ ਪਾਰਟੀ ਦੇ ਮੁੱਖੀ ਹੋਣ ਤਾਂ ਅਸੀ ਸੁੱਖੀ ਰਹਿ ਸੱਕਦੇ ਹਾਂ

  • @user-gd9pp9hy2r
    @user-gd9pp9hy2r 3 дні тому +1

    ਜਸਵੀਰ ਸਿੰਘ ਇਦਾਂ ਬੰਦਿਆਂ ਨੂੰ ਜ਼ਰੂਰ ਮਿਲਾਇਆ ਕਰਾ ਕਰੋ ਜੀ ਧੰਨਵਾਦ ਜੀ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️🙏🏿💯

  • @Nanak-rc1go
    @Nanak-rc1go 5 днів тому +1

    ਮਰ ਸਕਦਾ, ਪ੍ਰਧਾਨਗੀ ਨੀ ਛੱਡ ਸਕਦਾ। ਜਥੇਦਾਰ ਤਾਂ🦜। ਫੈਸਲਾ ਕਿਵੇਂ ਲਵੇਗਾ। ਪ੍ਰਧਾਨ ਵੀ 🦜।

  • @HarjinderSINGH-gh6hr
    @HarjinderSINGH-gh6hr 4 дні тому +1

    ਸਰਦਾਰ ਅਜੇਪਾਲ ਸਿੰਘ ਬਰਾੜ ਜੀ ਨੇ ਪੰਥਕ ਰਾਜਨੀਤਕ ਵਿਸ਼ਲੇਸ਼ਣ ਬੜੇ ਸੋਹਣੇ ਸ਼ਬਦਾਂ ਚ ਕੀਤਾ ਹੈ!
    👍

  • @AmandeepKaur-om7jf
    @AmandeepKaur-om7jf 4 дні тому +1

    ਬਰਾੜ ਸਾਬ ਨੇ ਬਹੁਤ ਸਹੀ ਕਿਹਾ... ਅਜੇਹੇ ਬੰਦੇ ਅਕਾਲੀ ਪਾਰਟੀ ਦੇ ਮੁੱਖੀ ਹੋਣ ਤਾਂ ਅਸੀ ਸੁੱਖੀ ਰਹਿ ਸੱਕਦੇ ਹਾਂ ❤

  • @JagseerSingh-cz3hk
    @JagseerSingh-cz3hk 4 дні тому +1

    ਜਥੇਦਾਰ ਸਾਹਿਬ ਜੀ ਇਹਨਾਂ ਨੂੰ ਸਜ਼ਾ ਬੱਸ ਇਹੋ ਲੱਗਣੀ ਚਾਹੀਦੀ ਹੈ ਕਿ ਅੱਜ ਤੋਂ ਬਾਅਦ ਤੁਸੀਂ ਸਿਆਸਤ ਦੇ ਵਿੱਚ ਚੋਣ ਨਹੀਂ ਲੜਣੀ ਚਾਹੀਦੀ
    ਤੇ ਜਿਹੜੇ ਛੋਟੇ ਆਉਂਦਿਆਂ ਤੇ ਸੀ ਉਹ ਸੱਤ ਸਾਲ ਕੋਈ ਚੋਣ ਨਹੀਂ ਲੜ ਸਕਦੇ

  • @sunnybenipal2
    @sunnybenipal2 5 днів тому +3

    ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 2024 ਤੱਕ ਸਿੱਖੀ ਤੇ ਸਿੱਖਾਂ ਨਾਲ ਹੋਈ ਵਧੀਕੀਆਂ ਦੀ ਸਜ਼ਾ
    ਸੁਖਬੀਰ ਬਾਦਲ ਨੂੰ ਦਿੱਤੀ ਜਾਵੇ।
    ਬਾਕੀ ਰਹਿਗੇ ਅਕਾਲੀ ਆਗੂ ਨਬਾਲਗ ਤੇ ਮਸੂਮ ਸੀ ਮੰਤਰੀ ਸੰਤਰੀ ਅਹੁਦੇਦਾਰੀਆਂ ਲਾਲ ਬੱਤੀ ਵਾਲੀ ਗੱਡੀਆਂ ਬਾਰੇ ਕੀ ਪਤਾ ਇਹਨਾਂ ਵਿਚਾਰਿਆ ਨੂੰ 🎉

  • @chuharsingh6259
    @chuharsingh6259 5 днів тому +2

    ਵਾਹਿਗੁਰੂ ਜੀ ਕਿਰਪਾ ਸ੍ਰੀ ਹਰਿਮੰਦਰ ਸਾਹਿਬ ਜੀ ਪਰਦਿਆਂ ਨੂੰ ਧਿਆਨ ਵਿੱਚ ਰੱਖੇ ਜਥੇਦਾਰ ਸਹੀ ਫੈਸਲਾ ਲੈਣ ਚਾਹੀਦਾ ਨਾ ਕਿ ਬਾਦਲ ਦਾ ਪੁਤਲਾ ਬਣ ਕੇ ਇਕ ਇਤਿਹਾਸਕ ਫੈਸਲਾ ਲੈਣ ਚਾਹੀਦਾ

  • @gurmitsingh1908
    @gurmitsingh1908 5 днів тому +1

    ਵੀਰ ਜਸਵੀਰ ਸਿੰਘ ਜੀ ਤੁਹਾਨੂੰ ਬੇਨਤੀ ਹੈ ਕਿ ਇਸ ਵਿਸ਼ੇ ਨਾਲ ਸਬੰਧਤ ਹੋਰ ਵਿਦਵਾਨਾਂ ਨਾਲ ਵੀ ਇੰਟਰਵਿਊ ਕਰੋ ਤਾਂ ਕਿ ਜਥੇਦਾਰ ਸਾਹਿਬ ਅਖੌਤੀ ਅਕਾਲੀ ਦਲ ਦੇ ਪਾਪਾਂ ਦਾ ਫੈਸਲਾ ਦੇਣ ਤੋਂ ਪਹਿਲਾਂ ਇਹ ਸੁਣ ਕੇ ਆਪਣਾ ਮਨ ਨਿਰੋਲ ਪੰਥਕ ਫੈਸਲਾ ਲੈਣ ਲਈ ਬਣਾ ਲੈਣ ਕਿਉਂਕਿ ਇਹ ਸਮਾਂ ਬੜਾ ਹੀ ਮਹੱਤਵਪੂਰਨ ਹੈ ਜੇਕਰ ਜਥੇਦਾਰ ਦਾ ਸਹੀ ਫੈਸਲਾ ਆ ਜਾਂਦਾ ਹੈ ਤਾਂ ਇਹ ਪੰਥ ਨੂੰ ਚੜਦੀ ਕਲਾ ਵਿੱਚ ਲੈ ਜਾਣ ਵਾਲਾ ਇੱਕ ਮਹੱਤਵਪੂਰਨ ਕਦਮ ਹੋਵੇਗਾ

  • @chananrayat7267
    @chananrayat7267 5 днів тому +2

    Jathedar Sahib nu chahida hai, ajj de sare de sare Akali Dal wale masand aa ji. Ehna sare de sare Akalian nu 10-10 saal vaste kisi v election te rok lan ji. Eh bahut jaruri aa ji Asli sikhan di pehchan vaste. Waheguru ji.

  • @user-gd9pp9hy2r
    @user-gd9pp9hy2r 3 дні тому +2

    ਜਸਵੀਰ ਸਿੰਘ ਵੀਰ ਜੀ ਇਦਾਂ ਸਰਦਾਰ ਜੀ ਇਨਟੁਆਚਲ ਬੰਦੇ ਲੈ ਕੇ ਆਇਆ ਕਰੋ ਜੀ ਧੰਨਵਾਦ ਜੀ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️💯💚👏

    • @JasveerSinghShow
      @JasveerSinghShow  3 дні тому

      ਜੀ ਬਹੁਤ ਸ਼ੁਕਰੀਆ ਤੁਹਾਡਾ

  • @rbrar3859
    @rbrar3859 5 днів тому +2

    ਬਾਦਲਾਂ ਨੇ ਪੰਥ ਅਤੇ ਧਰਮ ਦਾ ਬਹੁਤ ਨੁਕਸਾਨ ਕੀਤਾ ਹੈ,
    ਇਹਨਾਂ ਦੇ ਬਣਾਏ ਜਥੇਦਾਰਾਂ ਨੇ ਮਹਿੰਗੇ ਹੋਟਲ ਬਣਾਏ , ਮਹਿਲਾਂ ਵਰਗੀਆਂ ਕੋਠੀਆਂ , ਸਕੂਟਰਾਂ ਤੋਂ ਸੀਧੀਆਂ ਫਾਰਚੂਨਰਾ ਉਹ ਵੀ 4-4 ਲਿਆਦੀਆ ਹਨ।

  • @bittuvirk1885
    @bittuvirk1885 4 дні тому +1

    ਜੇ ਕਾਂਗਰਸ ਦੀਆਂ ਸਰਕਾਰਾਂ ਲੋਕੀ ਬਣਾ ਰਹੇ ਜਿਸ ਨੇ ਤਖ਼ਤ ਢਾਹ ਦਿੱਤੇ ਹਜ਼ਾਰਾਂ ਸਿੱਖਾ ਦਾ ਕਤਲੇਆਮ ਕੀਤਾ ਲੋਕੀ ਫਿਰ ਵੀ ਕਾਂਗਰਸ ਨੂੰ ਵੋਟਾ ਪਾ ਰਹੇ ਅਕਾਲੀ ਦਲ ਦਾ ਤਾਂ ਇਹ ਹੀ ਕਸੂਰ ਇਹ ਦੋਸ਼ੀ ਫੜ ਨਹੀ ਸਕੇ ਹੁਣ ਤਾਂ ਦੋ ਸਰਕਾਰਾਂ ਕਾਂਗਰਸ ਤੇ ਝਾੜੂ ਬੇਅਦਬੀ ਤੇ ਨਸ਼ੇ ਤੇ ਬਣੀਆ ਹੁਣ ਕਿਉ ਨਹੀ ਹੱਲ ਹੋਏ

  • @user-md1hg3ed7l
    @user-md1hg3ed7l 2 дні тому +1

    Well done 🎉good message for people 🎉Whaguru ji 🙏 mehar kran 🙏

  • @devinderpaldhillon9627
    @devinderpaldhillon9627 5 днів тому

    ਹੋਰ ਜੋ ਮਰਜ਼ੀ ਹੁੰਦਾ ਰ੍ਹਵੇ ਪਰ ਫੈਸਲਾ ਅਜਿਹਾ ਹੋਵੇ ਕਿ ਜਥੇਦਾਰ ਗਿ. ਗੁਰਬਚਨ ਸਿੰਘ ਨਾਲ਼ ਜੋ ਹੋਇਆ ਸੀ ਉਹ ਨਾ ਹੋਵੇ ।

  • @Guriboparai366
    @Guriboparai366 5 днів тому +3

    ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਅਹੁਦੇ ਦਾ ਪ੍ਰਭਾਵ ਦੇਖਣ ਦਾ ਇਹ ਅਸਲੀ ਸਮਾਂ ਹੈ ਜੱਥੇਦਾਰ ਸਾਹਿਬ ਦਾ ਫੈਸਲਾ ਉਸ ਦੇ ਅਹੁਦੇ ਦਾ ਰੁਤਬਾ ਕਾਇਮ ਰੱਖਣ ਦਾ ਹੈ ਜਥੇਦਾਰ ਸਾਹਿਬ ਨੂੰ ਇਹ ਮਾਫੀ ਮੰਗਣ ਵਾਲਿਆਂ ਨੂੰ ਰਾਜਨੀਤੀ ਤੋਂ ਸੰਨਿਆਸ ਲੈਣ ਦੀ ਸਜ਼ਾ ਦੇਣੀ ਚਾਹੀਦੀ ਹੈ ,,, ਅਤੇ ਇਨਾਂ ਦੇ ਪ੍ਰਧਾਨ ਨੂੰ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣ ਦਾ ਹੁਕਮ ਜਾਰੀ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਵੀ ਕਠੋਰ ਸਜਾ ਦੇਣੀ ਚਾਹੀਦੀ ਹੈ ਚਲੋ ਸਜ਼ਾ ਜਥੇਦਾਰ ਸਾਹਿਬ ਨੇ ਦੇਣੀ ਹੈ ਦੇਖਦੇ ਹਾਂ ਅਕਾਲ ਤਖਤ ਸਾਹਿਬ ਦਾ ਰੁਤਬਾ ਬਦਲ ਤੋਂ ਵੱਡਾ ਹੈ ਜਾਂ ਬਾਦਲ ਦੀ ਜੇਬ ਵਿੱਚ ਹੈ ਜਥੇਦਾਰ ।

  • @merababananak2286
    @merababananak2286 5 днів тому +2

    Great Brar sahib. .....soojvan ensan

  • @swaransingh483
    @swaransingh483 5 днів тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਬ ਜੀ ਵਾਹਿਗੁਰੂ ਮੇਹਰ ਕਰੇ ਸਾਡੀ ਕੋਮ ਤੇ

  • @user-lw3wh9dc5q
    @user-lw3wh9dc5q 5 днів тому +1

    ਭਾਈ ਸਾਹਿਬ ਜੀ ਜੱਥੇਦਾਰ ਅਕਾਲ ਤਖ਼ਤ ਸਾਹਿਬ ਜੀ ਦਾ ਫਰਜ਼ ਬਣਦਾ ਹੈ ਕਿ ਉਹ ਸੁਖਬੀਰ ਬਾਦਲ ਨੂੰ ਸਿੱਖ ਕੌਮ ਵਿਚੋਂ ਬਾਹਰ ਦਾ ਰਸਤਾ ਦਿਖਾਇਆ ਜਾਣਾ ਚਾਹੀਦਾ ਹੈ ਜੇ ਸਿੱਖ ਪੰਥ ਨੂੰ ਸਹੀ ਰਸਤੇ ਜਾਂ ਸਹੀ ਦਿਸ਼ਾ ਵੱਲ ਲੈਕੇ ਜਾਣਾ ਹੈ ਜੀ।

    • @BantaSingh-tt8zt
      @BantaSingh-tt8zt 5 днів тому

      ਤੂੰ ਕੌਣ ਹੋਂਦਾ ਏ ਕਿਸੇ ਨੂੰ ਕੌਮ ਵਿਚੋਂ ਬਾਹਰ ਕੱਢਣ ਦਾ ਹੁਕਮ ਸਿੰਘ ਸਾਹਿਬ ਅਕਾਲ ਤਖ਼ਤ ਸਾਹਿਬ ਨੂੰ ਦੇਂਣ ਵਾਲਾ

  • @sarabjitSingh-vd2lz
    @sarabjitSingh-vd2lz 5 днів тому +2

    ਬਾਈ ਜਸਵੀਰ ਸਿੰਘ ਜੀ ਇਹ ਅਸਲੀ ਪੱਤਰਕਾਰੀ ਹੈ ਜੀ । ਵਾਹਿਗੁਰੂ ਜੀ ਕਿਰਪਾ ਹੋਰ ਕਰਨ ਗੇ

    • @JasveerSinghShow
      @JasveerSinghShow  5 днів тому

      ਬਹੁਤ ਧੰਨਵਾਦ ਜੀ ਤੁਹਾਡਾ

  • @rsingh8250
    @rsingh8250 5 днів тому +1

    ਬਰਾੜ ਸਾਹਬ……ੑ ਜੇ ਬਾਗ਼ੀਆਂ ਨੇ Amritpal ਨੂੰ ਆਪਣਾ ਨੇਤਾ ਮੰਨ ਲਿਆ ਤਾਂ ਆਪ ਜੀ ਇਸ ਬਾਰੇ ਕੀ ਕਹੋਗੇ …??

  • @googleuser747
    @googleuser747 5 днів тому

    ਪੰਜਾਬ ਦੀ ਆਜ਼ਾਦੀ ਲਈ ਕੀ ਕੀਤਾ ਅਕਾਲੀ ਦਲ ਨੇ ਹੁਣ ਤੱਕ ਪੰਜਾਬ ਦੇ ਮੁੱਦੇ ਕਦੋਂ ਚੁੱਕੇ ਨੇ ਅਕਾਲੀ ਦਲ ਨੇ ਨੰਦਪੁਰ ਦੇ ਮਤੇ ਦੀ ਗੱਲ ਜਾ ਲਾਗੂ ਕਰਵਾਉਣ ਦੇ ਲਈ ਕੀ ਕੀਤਾ ਆਪਣੀਆ ਸਰਕਾਰਾਂ ਦੇ ਟਾਈਮ ਤੇ ਅਕਾਲੀ ਦਲ ਨੇ ਬੇਅਦਬੀਆਂ ਦੀ ਗੱਲ ਛੱਡੋ ਉਸ ਤੇ ਤੁਸੀਂ ਕੁੱਝ ਨਾ ਕੀਤਾ ਕੁੱਝ ਅਤੇ ਨਾ ਹੀ ਕੁੱਝ ਕਰਨਾ ਤੁਸੀਂ ਇਸ ਵਾਰੇ ਜੋ ਖੁੱਦ ਦੋਸ਼ੀ ਹੋਣ ਬੇਅਦਬੀਆਂ ਦੇ ਉਹ ਇਨਸਾਫ ਕੀ ਕਰਨਗੇ।

  • @mandeepsinghbabbu2854
    @mandeepsinghbabbu2854 5 днів тому +1

    ਪੁਰਾਣੀ ਅਕਾਲੀ ਲੀਡਰਸ਼ਿਪ ਦਾ ਜਦੋਂ ਤੱਕ ਹਰੇਕ ਮੈਂਬਰ ਪਾਰਟੀ ਚੋ ਕੱਢਿਆ ਨੀ ਜਾਂਦਾ ਲੋਕਾਂ ਦਾ ਯਕੀਨ ਬਹਾਲ ਨੀ ਹੋਣਾ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਰਸੇ ਆਲੇ ਦੀ ਫਿਲਮ ਦੇ ਪੋਸਟਰ ਦੀ ਰੱਖਿਆ ਲਈ ਥੱਲੇ ਦਸ ਦਸ ਪੁਲਸੀਏ ਖੜਾਏ ਸੀ

  • @jugdeva8045
    @jugdeva8045 4 дні тому

    ਬੁਹਤ ਵਧੀਆ ਇੰਟਰਵਿਊ

  • @user-fr4kc2cr9o
    @user-fr4kc2cr9o 5 днів тому

    ਜੇ ਜਥੇਦਾਰ ਜੀ ਜੁਰਅੱਤ ਕਰਨ ਤਾ ਇਸ ਸਾਰੇ ਟੋਲੇ ਨੂੰ ਸਾਰੀਉਮਰ ਲ਼ਈ ਪੰਥਕ ਕਾਰਜਾਂ ਵਿਚੋ ਬਾਹਰ ਕਰ ਦੇਣ ਤੇ ਪੰਜਾਬੀਆ ਨੂੰ ਵੀ ਹੁਕਮ ਕਰਨ ਕਿ ਇਸ ਟੋਲੇ ਨੂੰ ਮੂੰਹ ਨਾ ਲਾਇਆ ਜਾਵੇ ਕਿਓ ਕਿ ਇਹ ਸਭ ਪਾਪੀ ਆ ਜ਼ਿਹਨਾਂ ਨੇਜੰਥੇਦਾਰ ਕਾਫ਼ਲੇ ਨੂੰ ਮਰਵਾਇਆ ਤੇ ਲੁਕਾਇਆ ਅਕਾਲ ਤਖਤ ਢੁਆਇਆ ਤੇ ਕੌਮ ਮਰਵਾਈ ਤੇ ਆਪ ਲੁੱਟ ਲੁੱਟ ਕੇ ਪੰਜਾਬ ਨੂੰ ਖਾਧਾ

  • @GurmitSingh-db1jd
    @GurmitSingh-db1jd 5 днів тому +3

    ਸਹੀ ਗੱਲ ਅ

  • @balbirgill9961
    @balbirgill9961 5 днів тому +2

    ਕਿਸ ਜਥੇਦਾਰ ਦੀ ਗੱਲ ਪਏ ਕਰਦੇ ਹੋ; ਉਸ ਦੀ , ਜੋ ਮਸੰਦ ਸੁਖਬੀਰ ਇੰਸਾਂ ਦੀ ਖਾਕੀ ਨੀਕਰ ਦੀ ਜੇਬ 'ਚੋਂ ਨਿਕਲਦੇ ਵਾ ; ਜੋ ਨੀਕਰ ਮਸੰਦਾਂ ਨੂੰ ਮੋਹਣ ਭਾਗਵਤ ਨੇ ਗਿਫਟ ਕੀਤੀ ਵਾ ।

  • @HazurSingh-qn9zf
    @HazurSingh-qn9zf 5 днів тому +2

    GOOD.JOB.JASVIR.SINGH.JI

  • @Jaskaran_singh68
    @Jaskaran_singh68 5 днів тому +2

    ❤❤❤

  • @AmandeepSingh-bu4wn
    @AmandeepSingh-bu4wn 5 днів тому +2

    ਬਹੁਤ ਵਧੀਆ ਵਿਚਾਰ ਜੀ

  • @user-qh8sp3jb9i
    @user-qh8sp3jb9i 5 днів тому +2

    Sat shiri akaal jasveer singh ji

  • @Kiranpal-Singh
    @Kiranpal-Singh 4 дні тому

    *ਪੰਜਾਬ-ਪੰਥ ਪ੍ਰਤੀ, ਨਵੀਂ ਇਮਾਨਦਾਰ-ਸਮੱਰਪਿਤ ਅਗਵਾਈ ਤੋਂ ਬਿਨਾ, ਅਕਾਲੀ ਦਲ ਦਾ ਉਭਾਰ ਮੁਸ਼ਕਲ ਹੈ* …..
    ਪਰਿਵਾਰ ਪ੍ਰੱਸਤ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਤਾਨਾਸ਼ਾਹੀ ਚੱਲਦੀ ਰਹੀ ਹੈ-ਪੰਥ, ਧਰਮ ਨੂੰ ਵੀ ਨਿੱਜ ਲਈ ਵਰਤਿਆ, ਨੇੜਲੇ ਨੇਤਾ ਚਾਪਲੂਸ ਬਣੇ ਰਹੇ-ਆਵਾਜ ਉਠਾਉਣ ਲਈ ਬਹੁਤ ਦੇਰੀ ਕਰ ਦਿੱਤੀ *ਲੋਕਾਂ ਨੇ ਨਵੀਂ ਅਗਵਾਈ ਤੋਂ ਬਿਨਾ ਪਰਵਾਨ ਨਹੀਂ ਕਰਨਾ* !

  • @SarbjitSingh-ek1si
    @SarbjitSingh-ek1si 5 днів тому

    ਸ੍ਰੀ ਅਕਾਲ ਤਖਤ ਸਾਹਿਬ ਸਰਵਉਚ ਹੈ ਨਾ ਕੇ ਸਿਆਸੀ ਲੀਡਰ

  • @amarjitkaur3694
    @amarjitkaur3694 5 днів тому

    ਜਥੇਦਾਰ ਸੁਖਬੀਰ ਨੂੰ ਕੁਝ ਨਹੀ ਕਹਿ ਸਕੇਗਾ ਖੁਦ ਅਸਤੀਫਾ ਸੌਂਪ ਦਸੈਦੇਵੇਗਾ

  • @ManpreetsinghSandhu-xx2bs
    @ManpreetsinghSandhu-xx2bs 2 дні тому

    Plz akali dal na toro plz

  • @balbirsinghjmajra2523
    @balbirsinghjmajra2523 5 днів тому

    Bilkul ji ina Chalak loka te KDE vi Wiswas nhi Vote te Bhul Jan

  • @gurpreetsidhubobbysidhu399
    @gurpreetsidhubobbysidhu399 5 днів тому

    Very nice interview thank you Brar Sahib

  • @user-md1hg3ed7l
    @user-md1hg3ed7l 2 дні тому

    Mr Brar you are great and bold God bless you 🙏

  • @KaramjitSingh-ni1qu
    @KaramjitSingh-ni1qu 5 днів тому

    ਬਿਲਕੁਲ ਸਹੀ ਕਿਹਾ ਬਰਾੜ ਸਾਹਿਬ

  • @dalipsingh1507
    @dalipsingh1507 4 дні тому

    Sat shri akal v intelligent anylsist

  • @dalipsingh1507
    @dalipsingh1507 4 дні тому

    100 percentage Shai ha ji

  • @kamaljitkaur5771
    @kamaljitkaur5771 5 днів тому

    ਜਿਹੜੇ ਗੁਨਾਹ ਹੋਸ਼ੋ-ਹਵਾਸ ਜਾਣ ਬੁੱਝ ਕੇ ਕੀਤੇ ਜਾਣ ਉਹ ਨਹੀਂ ਬਖਸ਼ੇ ਜਾ ਸਕਦੇ

    • @kamaljitkaur5771
      @kamaljitkaur5771 5 днів тому

      ਜੇ ਇਹ ਕਹਿਣ ਸਾਨੂੰ ਪਤਾ ਨਹੀਂ ਸੀ ਫਿਰ ਇਹ ਅਕਾਲੀ ਕਿਵੇਂ ਹੋਇ

    • @kamaljitkaur5771
      @kamaljitkaur5771 5 днів тому

      ਇਹਨਾਂ ਨੂੰ ਪੰਜ ਪੰਜ ਸਾਲ ਦੀ ਭਾਂਡੇ ਤੇ ਜੋੜਿਆ ਦੀ ਸੇਵਾ ਲਗਾਉਣ ਫਿਰ ਗੁਰੂ ਸਾਹਿਬ ਜੀ ਜਾਣਨ ਉਹਨਾਂ ਨੇ ਬਖਸ਼ਣਾ ਕਿ ਨਹੀਂ

  • @harjindersinghdhillondhill9350
    @harjindersinghdhillondhill9350 5 днів тому +1

    ਨਵੇਂ ਸੱਪ ਆ ਗਏ ਜੀ
    ਬਾਗੀਆਂ ਨੂੰ ਕੁੱਜ ਘੱਟ ਮਿਲੀਆ

  • @AmandeepKaur-om7jf
    @AmandeepKaur-om7jf 5 днів тому

    Character ਤਾਂ ਅਕਾਲੀਆਂ ਦਾ ਹਾਲੇ ਠੀਕ ਹੈ, ਪਰ ਲਾਲਚ ਧੰਨ ਦਾ, ਕੁਰਸੀ ਦਾ.. ਭੂਤ ਬਣਕੇ ਚਿਮੜਿਆ ਹੋਇਆ... ਬੱਸਾਂ, ਟਰੱਕ, ਸ਼ਰਾਬ ਦੇ ਠੇਕੇ, ਮਾਲ ਵਿੱਚ ਦੁਕਾਨਾਂ, ਮਾਲਜ਼, ਹੋਟਲ five ਸਟਾਰ, factories.. ਬਾਹਰਲੇ ਦੇਸ਼ਾਂ ਵਿੱਚ ਪ੍ਰਾਪਰਟੀ

  • @AmandeepKaur-om7jf
    @AmandeepKaur-om7jf 4 дні тому

    ਸਿੱਖੀ ਪੰਜਾਬ ਦੇ ਕਿਸਾਨਾਂ ਵਿੱਚ ਹੈ ਪਰ ਕਿਸਾਨ ਦੁੱਖੀ ਹੈ... ਆਮ ਆਦਮੀ ਪਾਰਟੀ ਨੇ ਬਿਜਲੀ ਮੁਫ਼ਤ ਕੀਤੀ, ਪਹਿਲੀ ਵਾਰ ਕਿਸਾਨ ਨੂੰ ਰਾਹਤ ਮਿਲੀ, ਪਰ ਕਿਸਾਨਾਂ ਦੇ ਹੁਣ ਹੱਕ ਵਿੱਚ ਨਹੀਂ ਉੱਤਰੀ, ਨੌਕਰੀਆਂ ਹਿੰਦੂਆਂ ਦਿਤੀਆਂ, ਹੁਣ ਕਾਂਗਰਸ ਨੇ ਕਰਜ਼ਾ ਮਾਫ, 8500 ਰੁਪਏ ਦੇਣ ਦਾ ਵਾਧਾ ਕਿਉਕਿ ਅਕਾਲੀ ਦਲ (badal) ਨੂੰ ਆਪਣੀ ਤਾਜ਼ੇਰੀ ਦੀ ਫਿਕਰ ਰਹੀ

  • @Luvlyfvlogs
    @Luvlyfvlogs 5 днів тому +1

    Bilkul shi keha bhai saab ne

  • @pritammanshahia3030
    @pritammanshahia3030 День тому

    ਜਥੇਦਾਰ ਕੋਲ ਵੀ ਇੱਕ ਮੋਕਾ ਅਕਾਲੀ ਫੂਲਾ ਸਿੰਘ ਬਣਦਾ ਦੂਨੀਆ ਸਾਰੀ ਉਮਰ ਤੱਕ‌ ਯਾਦ ਰੱਖੋ ਸੁਖਵੀਰ ਬਾਦਲ ਕੋਰੜੇ ਮਾਰਦੇ ਨਹੀਂ ਤਾਂ ਫਿਰ ਇਸ ਜਥੇਦਾਰ ਨੂੰ ਵੀ ਦੂਨੀਆ ਲਗੋੜ ਸਮਝਣਗੇ

  • @user-nz3vs7dl4h
    @user-nz3vs7dl4h 2 дні тому

    👍👍👍

  • @surinderpalsingh2855
    @surinderpalsingh2855 5 днів тому

    Jathedar nu Azad ho k wada fesla le Lena chahida ...Sikh Kom ik war for Akal takhat wal dekh rahi

  • @KarmjitSingh-fm3mk
    @KarmjitSingh-fm3mk 4 дні тому

  • @BaljitSingh-jq3ck
    @BaljitSingh-jq3ck 5 днів тому +1

    Good work jasvir veer❤

  • @jasvirsinghgrewal7883
    @jasvirsinghgrewal7883 4 дні тому

    🙏🙏🙏🙏🙏

  • @JasSingh-tp3jh
    @JasSingh-tp3jh 4 дні тому

    Very nice

  • @kulwantuppal2964
    @kulwantuppal2964 5 днів тому

    ਭਗਵੰਤ ਸਿੰਘ ਮਾਨ ਨੂੰ ਅਗਲੇ 25 ਸਾਲ ਲਈ ਮੁੱਖ ਮੰਤਰੀ ਬਣਨਾ ਚਾਹੀਦਾ ਪੰਜਾਬ ਦਾ.😅😮

  • @AmanRajput-zy7re
    @AmanRajput-zy7re 4 дні тому

    Good interview brother

  • @balharsingh2526
    @balharsingh2526 5 днів тому +1

    100% Sahi ji

  • @EternalMelodies1
    @EternalMelodies1 5 днів тому

    SAD Party Bachao

  • @GurleenKaur-bg6jo
    @GurleenKaur-bg6jo 5 днів тому

    ਗੁਰੂ ਰਾਮਦਾਸ ਜੀ ਨੇ ਇਨਾ ਨੂੰ ਬਖਸ਼ਣਾ ਬਾਦਲ ਨੇ ਆਪਣੀ ਜਾਇਦਾਦ ਹੀ ਬਣਾਈ ਸਿੱਖ ਕੌਮ ਦਾ ਘਾਣ ਹੀ ਕੀਤਾ

  • @user-tp9gt4gk7d
    @user-tp9gt4gk7d 5 днів тому

    Good job veer ji

  • @Jaskaran_singh68
    @Jaskaran_singh68 5 днів тому +2

    ਵਾਹਿਗੁਰੂ ਜੀ ❤

  • @sukhmansanghavlogs6617
    @sukhmansanghavlogs6617 4 дні тому

    ਬਾਈ ਜੀ ਅਕਾਲੀ ਫੂਲਾ ਸਿੰਘ ਨੇ ਐਲਾਨ ਕੀਤਾ ਸੀ ਕੋੜੇ ਮਾਰਨ ਦਾ ਮਹਾਰਾਜਾ ਰਣਜੀਤ ਸਿੰਘ ਦੇ ਮਾਰੇ ਨਹੀਂ ਸੀ ਇਤਿਹਾਸ ਪੜੋ

  • @harjinderbajwa8095
    @harjinderbajwa8095 5 днів тому

    Good job 👏

  • @JaspreetSingh-uo3yt
    @JaspreetSingh-uo3yt 5 днів тому

    Congress nu majboot krde hoye

  • @kgill7386
    @kgill7386 4 дні тому

    Bhai Amritpal singh ji nu pardhan thap do jay ana nay khaitri party bachona aa.

  • @prabhmann1115
    @prabhmann1115 5 днів тому

    Negativity di koi seeema ni

  • @amarjitgill9182
    @amarjitgill9182 4 дні тому

    Kade nahi

  • @amritsarpanch
    @amritsarpanch 3 дні тому

    Giani gurmukh singh naal v gall karni chaidi a 7 saal baad ki banda puchna chida

  • @Kiranpal-Singh
    @Kiranpal-Singh 4 дні тому

    *ਸਿੱਖਾਂ ਦੇ ਰੋਹ ਦੇ ਕਾਰਣ ਅਤੇ ਹੱਲ* …….
    *1947 ਤੋਂ ਬਾਅਦ ਭਾਰਤ ਵਿੱਚ ਸਿੱਖਾਂ ਨੂੰ ਬਣਦੇ ਹੱਕ ਨਾ ਮਿਲੇ* ਅਨਿਆਂ-ਧੱਕੇਸ਼ਾਹੀ ਚਲਦਿਆਂ, ਭਾਰਤੀ ਸਟੇਟ ਵੱਲੋਂ ਕੀਤੇ ਵਾਅਦੇ ਭੁੱਲ ਜਾਣੇ-ਬੋਲੀ ਦੇ ਆਧਾਰ ਤੇ ਪੰਜਾਬ ਸੂਬਾ ਨਾ ਬਣਾਉਣਾ, ਜਿਸ ਲਈ ਮੋਰਚਾ ਲਾਉਣਾ ਪਿਆ-ਦਰਬਾਰ ਸਾਹਿਬ ਤੇ ਹਮਲਾ-ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ-ਹਜਾਰਾਂ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ (ਕਤਲ) ਬੀਬੀਆਂ ਨੂੰ ਬੇਇਜਤ ਕਰਨਾ, ਬੰਦੀ ਸਿੰਘਾਂ ਨੂੰ ਰਿਹਾ ਨਾ ਕਰਨਾ, ਚੰਡੀਗੜ੍ਹ ਪੰਜਾਬ ਨੂੰ ਨਾ ਦੇਣਾ ਆਦਿ, ਪਰ ਕੋਈ ਨਿਆਂ ਨਾ ਮਿਲਣਾ, ਸਵਾਰਥੀ-ਭ੍ਰਿਸ਼ਟ ਰਾਜਸੀ ਪਾਰਟੀਆਂ-ਨੇਤਾਵਾਂ ਵੱਲੋਂ ਸਿੱਖ-ਲੋਕ ਹਿਤਾਂ ਨਾਲ ਧ੍ਰੋਹ ਕਮਾਉਣਾ ਆਦਿ *ਰੋਹ ਦੇ ਵੱਡੇ ਕਾਰਣ ਹਨ* !
    *ਸਿੱਖਾਂ ਨੂੰ (ਗੁਰਬਾਣੀ-ਗੁਰ ਇਤਿਹਾਸ-ਸਿੱਖ ਇਤਿਹਾਸ ਦਾ ਜਜਬਾ ਹੋਣ ਕਰਕੇ) ਜਦੋਂ ਵੀ ਆਸ ਦੀ ਕਿਰਨ ਦਿਸਦੀ ਹੈ ਤਾਂ ਵਹੀਰਾਂ ਘੱਤ ਮਗਰ ਤੁਰਦੇ ਹਨ* ਉਦਾਹਰਣ ਤੌਰ ਤੇ ਅਕਾਲੀ ਮੋਰਚੇ, ਅਨੰਦਪੁਰ ਮਤਾ-ਧਰਮ ਯੁੱਧ ਮੋਰਚਾ-ਸੰਤ ਜਰਨੈਲ ਸਿੰਘ ਜੀ, ਸ. ਸਿਮਰਨਜੀਤ ਸਿੰਘ, ਸ. ਜਸਵੰਤ ਸਿੰਘ ਖਾਲੜਾ, ਬਰਗਾੜੀ, ਚੱਬੇ ਦਾ ਸਰਬੱਤ ਖਾਲਸਾ, ਕਿਸਾਨ ਅੰਦੋਲਨ, ਆਮ (ਖਾਸ-ਡਰਾਮਾ) ਆਦਮੀ ਪਾਰਟੀ, ਕਿਸਾਨ ਅੰਦੋਲਨ, ਦੀਪ, ਅੰਮ੍ਰਿਤਪਾਲ ਸਿੰਘ,ਫਿਰ ਕਿਸਾਨ ਅੰਦੋਲਨ ਆਦਿ !
    *ਸੰਤ ਜਰਨੈਲ ਸਿੰਘ ਜੀ ਤੋਂ ਬਿਨਾ ਕੋਈ ਵੱਡੇ ਕੱਦ ਦਾ ਕਿਰਦਾਰੀ ਨੇਤਾ ਨਹੀਂ ਮਿਲਿਆ ਜੋ ਸਹੀ ਅਗਵਾਈ ਕਰ ਸਕੇ* ਆਪਣੇ ਵੱਲੋਂ ਸਮੇਂ ੨ ਬਹੁਤ ਸਖਸ਼ੀਅਤਾਂ ਨੇ ਯੋਗਦਾਨ ਪਾਇਆ-ਸ਼ਹੀਦੀਆਂ ਵੀ ਦਿੱਤੀਆਂ !
    *ਲੱਗਦਾ ਹੈ ਖੁਦਮੁਖਤਿਆਰ-ਆਜਾਦ ਹੋਏ ਬਿਨਾਂ ਰੋਹ ਸ਼ਾਂਤ ਨਹੀਂ ਹੋਵੇਗਾ* ਕਿਉਕਿ ਭਾਰਤੀ ਸਟੇਟ ਵੱਲੋਂ ਸਿੱਖਾਂ ਨੂੰ ਬਣਦਾ ਹੱਕ ਤੇ ਨਿਆਂ ਮਿਲਣ ਦੀ ਕੋਈ ਆਸ ਨਹੀਂ ਹੈ !

  • @trucker2358
    @trucker2358 5 днів тому

    This what men I m waiting for who gonna taugh about jehda mudda chalda ah eh banda ah jehda sahi ah

  • @bhupinderchahal548
    @bhupinderchahal548 5 днів тому +1

    Very Good job Bai jasveer Singh ji

  • @lakindersinghsidhu8786
    @lakindersinghsidhu8786 5 днів тому +1

    ਤੁਸੀਂ ਬੀਜੇਪੀ ਕਰੀ ਜਾਦੇ ਹੋ ਸਭ ਤੋਂ ਵੱਡਾ ਦਲਾਲ ਬੀਜੇਪੀ ਦਾ ਪ੍ਰਕਾਸ਼ ਸਿੰਘ ਬਾਦਲ ਸੀ ਜਿਸ ਨੇ ਬੀਜੇਪੀ ਨਾਲ ਮਿਲ ਕੇ ਤਿੰਨ ਵਾਰ ਸਰਕਾਰ ਬਣਾਈ ਆਪ ਮੁੱਖ ਮੰਤਰੀ ਬਣਿਆ ਮੁੰਡੇ ਨੂੰ ਡਿਪਟੀ ਮੁੱਖ ਮੰਤਰੀ ਬਣਾਇਆ ਮੁੰਡੇ ਦੇ ਸਾਲੇ ਨੂੰ ਮੰਤਰੀ ਬਣਾਇਆ ਮੁੰਡੇ ਦੇ ਜੀਜੇ ਨੂੰ ਮੰਤਰੀ ਬਣਾਇਆ ਮੁੰਡੇ ਦੀ ਘਰਵਾਲੀ ਨੂੰ ਕੇਂਦਰ ਵਿੱਚ ਵਜ਼ੀਰ ਬਣਾਇਆ ਇਸ ਤੋਂ ਵੱਡਾ ਹੋਰ ਕੀ ਸਬੂਤ ਭਾਲਦੇ ਹੋ ਤੁਸੀਂ ਚੰਦੂਮਾਜਰਾ ਬੀਬੀ ਜਗੀਰ ਕੌਰ ਢੀੜ ਸਾਹਿਬ ਮਲੂਕਾ ਇਹਨਾਂ ਨੇ ਤਾਂ ਆਪਣੇ ਅਕਾਲੀ ਦਲ ਵਿੱਚ ਬਣਾਏ ਹੋਏ ਕੈਰੀਅਰ ਦਾ ਉੱਪਰ ਲਾ ਕੇ ਬਗਾਵਤ ਦਾ ਝੰਡਾ ਚੁੱਕਿਆ ਵੀ ਸ਼੍ਰੋਮਣੀ ਅਕਾਲੀ ਦਲ ਬਚ ਜਾਵੇ ਚੰਗੇ ਲੋਕ ਅੱਗੇ ਆ ਜਾਣ ਉਹ ਪਾਰਟੀ ਦੀ ਅਗਵਾਈ ਕਰ ਸਕਣ ਤੁਹਾਡੀ ਆਪਣੀ ਕੋਈ ਸੋਚ ਨਹੀਂ ਹੈ ਜਿਵੇਂ ਤੁਹਾਨੂੰ ਕੋਈ ਚਾਬੀ ਦੇ ਕੇ ਛੱਡ ਦਿੰਦਾ ਤੁਸੀਂ ਉਦਾਂ ਹੀ ਬੋਲਣ ਲੱਗ ਜਾਂਦੇ ਹੋ ਪਹਿਲਾਂ ਪਾਰਟੀ ਦਾ ਇਤਿਹਾਸ ਪੜੋ ਤੇ ਅੱਜ ਦੇ ਹਾਲਾਤ ਦੇਖੋ ਕਿੱਥੇ ਪਾਰਟੀ ਪਹੁੰਚ ਗਈ ਆ ਫਿਰ ਗੱਲ ਕਰਿਓ

  • @devasingh1954
    @devasingh1954 3 дні тому

    Sabt wale singh hi akali dall vich hone chaide

  • @preladsidhu7633
    @preladsidhu7633 3 дні тому

    Holuy bol khali hundi thun ki gl

  • @dilrajdhion
    @dilrajdhion 5 днів тому

    Pepal wanted honest akali

  • @manijoshi7664
    @manijoshi7664 5 днів тому

    Swal enj hi krea kro jasvir ji.. tuci v ek panth de sipahi ho..surjit kro but nojwana nu nal le k.. pta ni lgg reha kidar jaey.. ma ek hindu hon de nate bhut pyar krda apne baza wale de panth nu ... bss hun dil na tute

  • @JasPinder-gx3xs
    @JasPinder-gx3xs 5 днів тому

    CABNET DEE SULAH BINA EKULA MUNTRI KIVE KOEE KUME KURLOO RAULA SARDARI HAI BHAEE SAHIB SHEE GUL KUR RHE HUN RS DHALIWALL FDK PUNJAB ❤

  • @nonubhullar5997
    @nonubhullar5997 4 дні тому

    Baut jada wadia vichar a ehna dona groups nu fahe la dio ta e jaan chutni a eh maaf kran jog ni eh a da political boycott hona chida hai

  • @JaspreetSingh-uo3yt
    @JaspreetSingh-uo3yt 5 днів тому

    Congress nu v Marra keh lya kro kde

  • @dilrajdhion
    @dilrajdhion 5 днів тому

    Hun time nhi aunda

  • @VSDhillon-ic1uz
    @VSDhillon-ic1uz 5 днів тому +4

    ਅਕਾਲੀ ਦਲ ਦਾ ਪ੍ਰਧਾਨ ਜੇ ਅੱਜ ਦੇ ਦਿਨ ਅਸਲ ਮਰਦ ਹੁੰਦਾ " ਤਾਂ ਜਾਂਦਾ ਦਿਬਡੁਗੜ੍ਹ ਆਪਣੇ ਜੋਧਿਆਂ ਕੋਲ ! ਨਾ ਕੇ ਦਿੱਲੀ ਅਮਿਤ ਮੋਦੀ ਦੇ ਜੋੜੇ ਝਾੜ ਦਾ 👞

    • @DUSHMAN-bk4in
      @DUSHMAN-bk4in 5 днів тому

      ਉਹ ਅਮਰਿਤਪਾਲ ਤਾ ਆਪ ਦੱਲਾ RSS da

    • @VSDhillon-ic1uz
      @VSDhillon-ic1uz 5 днів тому +1

      @@DUSHMAN-bk4in ਹੋ ਸਕਦੇ ਤੇਰੀ, ਮਾ ਦੀ ਜਾਂ ਭੈਣ ਦੀ ਦਲਾਲੀ ਕੀਤੀ ਹੋਵੇ ਗਲਤ ਆ , ਗਲਤ ਕੀਤਾ ਅੰਮ੍ਰਿਤਪਾਲ ਨੇ we do not support him for this action . ਬੇਬੇ ਆ ਗਈ ਜਾ ਕਿਸੇ ਸ਼ੇਖ ਕੋਲ ਈ ਆ?

  • @yupadhaliwal9220
    @yupadhaliwal9220 5 днів тому

    Jive kihnde hunda ..che sara pind marje. Tenu lamdarni ni milni
    ...eve jo.marji hoje ..sukbir neh...cm ni.banda. ... jo marje hoje eh gal pakki aa

  • @kuldeepsinghgill9851
    @kuldeepsinghgill9851 4 дні тому

    Akaali dal Punjab atte Sikha de dukhañt to Koha door Panth naal hun akaali dal da koi lena dena nahi akaalia ne hamesha Panth naal gdaari kiti.

  • @harbanssingh1329
    @harbanssingh1329 5 днів тому

    Guru nanak sahib ji ne kirat sidhat di sikhea diti te jo eh sidhat mnda hai oh gursikh te kade v maeadhari lobhi nhi ho sakda te dasve patshah ji ne kirtia majlooma di rakhi ly jangi sidhat dita te singh khalsa akali bhav akal purakh ki foj jo parupkari te jo lobhi jo hartra da geanvan hove dharmik gean hi rajniti nu dharm de thale raukh karega waheguru ji

  • @KirandeepDeol-kw9me
    @KirandeepDeol-kw9me 5 днів тому

    badal mafi like nhi saja devo kom d ghan kita put mare punjab d badala n ash kiti

  • @Encounter001
    @Encounter001 5 днів тому

    Raj dee gale karo ... Darpok sikh news anchoro ... Anandpur da mata is past event ....

  • @klaythegoatthompson5730
    @klaythegoatthompson5730 5 днів тому

    Akali dal badal nai hun khaali dal badal aa … saare mojuda dalle te hraamjaade akali leaders nu shad deni chaihidi aa party … bhut kha lea tuC hun nave asli panthak loka nu agge aaun do