Bitu veer asi eh sama aapme aakhi dekhiya Pind cu maje Bistere ktte karne Kane de pincal nall name lekhna Dariya te Jes Ghar marriage hundi sara pind aapne app Dudd(milk) de ke janda se
Bai ji sade ajj vi ohi purane time Wale rewaaj ajj bi zinde ne jehre ajj kal gyab ho chuka ne sade ajj bi simple saadhe vivah hunde ne apne Ghare apne pind vich
One off my brother he was only 3rd class when he was angament, bc my sister in law’s other sister was marry to son off my uncle, when he was 18 yers I believe 1980 muklawa his wife came home b in school teacher was call him kabeldar that was old time
ਬਿੰਟੂ ਜੀ ਤੇਰਾ ਕੈਮਰੇ ਵਾਲਾ ਆਨਟਰੈਡ ਹੈ ਕੈਮਰੇ ਦੇ ਯੂਮ ਦਾ ਇਸ ਨੂੰ ਪਤਾ ਹੀ ਨਹੀ ਇਸ ਤਰਾ ਲੱਗਦਾ ਜਿਮੇ ਇਕ ਕਿਲੋਮੀਟਰ ਤੋ ਫਿਲਮ ਬਣਾ ਰਿਹਾ ਹੈ
Very True.. Story is interesting,, but videography is zero. 🇺🇸🇺🇸
ਬਜੁਰਗ ਦੀ ਉਮਰ 92 ਸਾਲ ਤੋਂ ਵੱਧ ਹੈ ਵਧੀਆ ਸੋਚ ਹੈ ਹਸਮੁਖ ਹੈ।ਪੁਰਾਣੇ ਸਮੇਂ ਦਾ ਵਿਆਹ ਹੀ ਦੇਖ ਲਿਆ। ਬਹੁਤ ਵਧੀਆ ਹੈ ਬਿੱਟੂ ਵੀਰ ਜੀ। ਧੰਨਵਾਦ ਬਿੱਟੂ ਜੀ।
ਬਹੁਤ ਵਧੀਆ
ਲੱਭਣੀ ਨਹੀ ਮੌਜ ਪੰਜਾਬ ਵਰਗੀ
ਬਾਈ ਜੀ ਸਾਡੇ ਟਰੈਕਟਰ ਹੁੰਦਾ ਸੀ ।ਸਾਰਾ ਪਿੰਡ ਸਾਡੇ ਟਰੈਕਟਰ ਤੇ ਵਿਆਹਿਆ ਸੀ।
ਉਸ ਸਮੇ ਲੌਕਾਂ ਦੇ ਮਨਾਂ ਨੂੰ ਸ਼ਾਂਤੀ ਸੀ ਧੰਨਵਾਦ
ਬਾਪੂ ਦੀ ਫੋਟੋ ਸਿੱਧੀ ਕਰਕੇ ਦਿਖਾ ਦਿਓ
ਤੁਸੀ ਬਾਪੂ ਨੂੰ zoom ਨਹੀਂ ਕੀਤਾ
Bittu y ji good bless you
ਇਕ ਮਾਨਸਾ ਦੇ ਇਲਾਕੇ ਦਾ ਮੇਹਰ ਸੂ ਡਾਕੂ ਹੋਊਗਾ
Waheguru ji
bht vadia ji
Sat Shri Akal Ji Lajawab Program Jiode Vasde Raho Rab Rakha Dhanwad Ji 🙏 🙏👏👏👍👍👌👌
Bitu veer
asi eh sama aapme aakhi dekhiya
Pind cu maje Bistere ktte karne
Kane de pincal nall name lekhna Dariya te
Jes Ghar marriage hundi sara pind aapne app Dudd(milk) de ke janda se
Nice 👍
Very enjoyable episode. There is also a good message behind Baba Ji’s story. Simplicity is powerful we have gone too far away from this........
No
ਇੱਕ ਸਮਝ ਨੀ ਆਈ ਬਾਬਾ ਕਹਿੰਦਾ ਅੱਠ ਹਾੜ ਦਾ ਵਿਆਹ ਸੀ ਨਾਲੇ ਕਹਿਦਾ ਤੜਕੇ ਠੱਡੇ ਪਾਣੀ ਨਾਲ ਨਮਾਤੇ ਮੇਰੇ ਨਾਲ ਨੂੰ ਪਾਲਾ ਚੜ੍ਹ ਗਿਆ ਹਾੜ ਚ ਤਾਂ ਗਰਮੀ ਬਹੁਤ ਹੁੰਦੀ ਆ ਸਮਝ ਨਹੀਂ ਆਈ
camera zoom kiroo bittu veer ji
👌👌👌👌🙏
Bai ji sade ajj vi ohi purane time Wale rewaaj ajj bi zinde ne jehre ajj kal gyab ho chuka ne sade ajj bi simple saadhe vivah hunde ne apne Ghare apne pind vich
Very 👍👍👍 veer ji. Pind tay dist kihdi veeer ji 🙏🙏
Bittu vir apne amrik ghumna wala vir nu Milo jurr
Good
❤️❤️❤️🙏🙏🙏
👍👍👍👍👍👍
Nice story…. He was only 10 year-old boy and randomly got engaged… Gippy will make a movie on this 😂
ਹਾੜ੍ਹ ਦੇ ਮਹੀਨੇ ਵੀ ਪਾਲਾ ਚੜ੍ਹ ਗਿਆ 😂😂😂
Video bhot videa hodea ne y g
Nice
Super
One off my brother he was only 3rd class when he was angament, bc my sister in law’s other sister was marry to son off my uncle, when he was 18 yers I believe 1980 muklawa his wife came home b in school teacher was call him kabeldar that was old time
Sat Sri akal ji both of u ji
Camraman nu covrage nahi karni aoundi interview wale babe di changi trah photo nahi vikha riha.
Punjabi Trader da Interview kdo a rhi.
फुदू वंदा कैमरामैन
80 SAL PEHLA KEHRE BUS HUNDI CE BUS LEA KE JANII HELIYCOPTER DE BRABAR CE
Bilkul Sahi keha..ah patarkar vevkuf a
.babe nu puchda ki bus kitho agi ohna samea Ch ..gap shdi jnda baba
@@manudhaliwal2342 ਵੀਰ ਗਪ ਨੀ ਬਾਬੇ ਨੂੰ ਸਾਲ ਯਾਦ ਨੀ ਇਹ ਪਤਰਕਾਰ ਦੇ ਤਿਜ਼ਰਬੇ ਦੀ ਘਾਟ ਆ ਓਹ ਕੋਈ ਸੁਆਲ ਹੀ ਨੀ ਕਰ ਰਿਹਾ ਬਾਬੇ ਦੀ ਉਮਰ ਅਸੀ ਕੂ ਸਾਲ ਹੋਊ ਪਤਰਕਾਰ ਦਾ ਹੱਕ ਆ ਕੇ ਓਹ ਬਾਬੇ ਨੂੰ ਪੁਸ਼ੇ ਕੇ ਸੰਤਾਲੀ ਦੀ ਵੰਡ ਤੋਂ ਕਿੰਨੀ ਅੱਗੇ ਪਿੱਛੇ ਦੀ ਗਲ ਆ ਕਿਉਂ ਕੇ ਪੁਰਾਣੇ ਬੰਦਿਆਂ ਨੂੰ ਤਰੀਕੇ ਨਾਲ਼ ਪੁਸ਼ੀਏ ਫਿਰ ਪਤਾ ਲਗਦਾ
@@kawanbeer2927 bilkul
Pind kihda 22
Waheguru ji
Good
Nice