ਏਕਤਾ ਅਤੇ ਇਮਾਨਦਾਰੀ ਦੀ ਮਿਸਾਲ ਬਣਿਆ ਪਿੰਡ

Поділитися
Вставка
  • Опубліковано 16 жов 2024
  • Description :-The residents of village Boparae Kalan of Ludhiana district have settled a new example of honesty and unity. The cooperative society of this village has its own diesel pump, grocery store, all the machinery required for agriculture. Apart from this, feed and fertilizer for animals are also provided by the society. All these facilities are provided at cheaper rates than the market and the annual profit of the society is also spent for the betterment of the village. In this video, there is a conversation with the representatives of the society about the works of the society.
    Story - Sukhcharan Preet
    Edited - Manpreet Singh
    Camera - Manpreet Singh
    Content Copyright - Discovered By Lens©
    __________________________
    For Promotion
    Whatsapp :- 9478345703
    EMail :- Discoveredbylens@gmail.com
    __________________________
    Subscribe & Follow
    / discoveredbylens
    / discoveredbylens
    / discoveredbylens
    __________________________
    Our Hindi Channel
    / discoveredbylenshindi
    / discoveredbylenshindi
    / discoveredbylenshindi
    ---------------
    For More Stories Check Out Our Playlist
    • Farming
    • Inspiring Stories
    • Social Issue
    • Interview
    • Partition Stories
    • Sidhu Moose Wala
    • UA-camr's
    • New Zealand Stories
    • Shorts
    __________________________
    #DiscoveredByLens #CoOperativeSociety #society #boparaikalan #pind #punjab #village #kisan #unity #selfhelp #secretary #farmer #khetibadi #tractor #DBLVideos #DBLChannel

КОМЕНТАРІ • 34

  • @princerai7705
    @princerai7705 2 місяці тому +25

    ਜੇ ਸਾਰੇ ਪੰਜਾਬ ਵਿਚ ਇੰਝ ਹੋਜੇ ਬਹੁਤ ਵਧੀਆ ਹੋਊ ਸਾਡੇ ਸੋਸਾਇਟੀ ਆਲੇ ਤਾ ਯੂਰੀਆ ਤੋ ਸਵਾ ਕੁੱਝ ਹੁੰਦਾ ਹੀ ਨਹੀ

  • @daljeetjhutty6521
    @daljeetjhutty6521 2 місяці тому +23

    ਕਾਸ਼ ਪੰਜਾਬ ਦੇ ਹੋਰ ਪਿੰਡ ਵੀ ਰੀਸ ਕਰਨ ਪੰਜਾਬ ਦੀ ਸ਼ਾਨ ਵੱਖਰੀ ਤੁਹਾਡੇ ਜਿਹੇ ਵੀਰਾਂ ਕਰਕੇ

  • @avinashsagoo3092
    @avinashsagoo3092 2 місяці тому +7

    ਬਹੁਤ ਵਧੀਆ ਕੰਮ ਕਰ ਰਹੀ ਹੈ ਇਹ ਸੋਸਾਇਟੀ। ਬਾਕੀ ਪਿੰਡਾਂ ਨੂੰ ਇਸ ਤੋਂ ਸਿੱਖਣਾਂ ਚਾਹੀਦਾ ਹੈ। ਇੱਦਾਂ ਦੀ ਸੰਸਥਾ ਖੋਲ੍ਹਣ ਨਾਲ ਥੋੜ੍ਹੇ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਅਤੇ ਦੂਸਰੇ ਪਿੰਡਾਂ ਨਾਲ ਮੁਕਾਬਲਾ ਕਰਣ ਲਈ ਸਭ ਚੰਗੇ ਤਰੀਕੇ ਨਾਲ ਕੰਮ ਕਰਣਗੇ

  • @gurcharnsingh2777
    @gurcharnsingh2777 2 місяці тому +7

    ਉਮੀਦ ਕਰਦੇ ਹਾਂ ਪਿੰਡ ਭਵਿੱਖ ਵਿੱਚ ਹੋਰ ਵੀ ਤਰੱਕੀ ਕਰੇਗਾ, ਇਸ ਪਿੰਡ ਦੇ ਆਸੇ ਪਾਸੇ ਤੇ ਨਾਲ ਦੇ ਪਿੰਡਾਂ ਦੇ ਗਰੀਬ ਗੁਰਬੇ ਦਾ ਵੀ ਖਿਆਲ ਸੁਸਾਇਟੀ ਵੱਲੋਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵਿਵਾਹ ਸ਼ਾਦੀ ਦਾ ਖਿਆਲ ਰੱਖਿਆ ਜਾਵੇ ਜੀ, ਬਹੁਤ ਧੰਨਵਾਦੀ ਹੋਵਾਂਗਾ।

  • @satnam_bhangu.1915
    @satnam_bhangu.1915 2 місяці тому +1

    ਪਿੰਡ ਦੇ ਲੋਕ ਬਹੁਤ ਸਿਆਣੇ ਹਨ ਸਾਰੀਆਂ ਸਹੂਲਤਾਂ ਪਿੰਡ ਵਿੱਚ ਹੀ ਮੋਜੂਦ ਹਨ ਕਾਸ ਪੰਜਾਬ ਦੇ ਸਾਰੇ ਪਿੰਡਾਂ ਦੇ ਲੋਕ ਇਸ ਪਿੰਡ ਬੋਪਾਰਾਏ ਕਲਾਂ ਦੇ ਲੋਕਾਂ ਵਾਂਗ ਸਿਆਣੇ ਹੋਣ ਪੰਜਾਬ ਬਹੁਤ ਅੱਗੇ ਜਾ ਸਕਦਾ

  • @singh17karnail
    @singh17karnail 2 місяці тому +9

    ਬਾਬੇ ਨਾਨਕ ਦਾ ਸਿਧਾਂਤ, ਕੋਸ਼ਿਸ਼ ਕਰੀਏ ਕੇ ਸਮੁੱਚਾ ਪੰਜਾਬ ਇਸ ਨੂੰ ਅਪਨਾਏ।

  • @shingarasingh-h8q
    @shingarasingh-h8q 2 місяці тому +5

    Very good ਬੁਹਤ ਵਧੀਆ ਸੋਚ ਮੁਬਾਰਕਾਂ ਪੂਰੀ ਕਮੇਟੀ ਨੂੰ

  • @vehlijanta362
    @vehlijanta362 2 місяці тому +8

    Good job sarpanch saab

  • @BalkarSingh-ko2qy
    @BalkarSingh-ko2qy 2 місяці тому +1

    ਕਾਸ਼ ਸਾਡੇ ਪੰਜਾਬ ਦੇ ਹੋਰ ਪਿੰਡ ਵੀ ਏਸ ਪਿੰਡ ਤੋਂ ਸੇਧ ਲੈਣ ਜੀ ਜਿਲ੍ਹਾ ਲੁਧਿਆਣਾ ਦੇ ਪਿੰਡ ਬੋਪਰਾਏ ਕੱਲਾ ਸੁਸੇਟਾਈ ਕੁਮੇਟੀ ਦਾ ਧੰਨਵਾਦ ਜੀ ਹੈ ਜੀ ਏਹ ਕਰਿਆਨਾ ਸਟੋਰ ਹੈ ਜੀ ਬੁਹਤ ਹੀ ਵਧੀਆ ਹੈ ਫਿਰ ਪੈਟਰੋਲ ਪੰਪ ਡੀਜ਼ਲ ਪੰਪ ਹੈ ਜੀ

  • @AvtarSingh-l9k
    @AvtarSingh-l9k 2 місяці тому +2

    Lesson for all pubjab vilage comety very good work.

  • @balsingh5965
    @balsingh5965 2 місяці тому +2

    Wadhia ਜੀ 🙏🙏🙏

  • @gurdipanand4105
    @gurdipanand4105 2 місяці тому +1

    Good support ur society it’s good

  • @MilwantSingh
    @MilwantSingh 2 місяці тому +1

    Very good bro, jioda raho,rab tuhadi soch vadia bnai rakha

  • @AvtarSingh-l9k
    @AvtarSingh-l9k 2 місяці тому +1

    🎉🎉🎉very good work..

  • @JaswinderSingh-io7uo
    @JaswinderSingh-io7uo 2 місяці тому +5

    ❤ ਵਾਹਿਗੁਰੂ ਜੀ ਸਿੱਖ ਕੌਮ ਦੀ ਸਦਾ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @pritpalsinghdhoor4840
    @pritpalsinghdhoor4840 2 місяці тому

    Waheguru ji hor pinda nu sumat deve aas pind nu follow karan fer ho jave gi Babe Nanak Sahib Dhan Dhan te 13_13 chakar chal jave ga.Dhanvad

  • @rajjosan7097
    @rajjosan7097 2 місяці тому

    Good work

  • @BhupinderSingh-fl5kj
    @BhupinderSingh-fl5kj 2 місяці тому

    Very good

  • @Komalsingh-xu8ir
    @Komalsingh-xu8ir 2 місяці тому

    Very nice work.

  • @malaksingh7365
    @malaksingh7365 2 місяці тому +1

    Kaas sara punjab eda da ban jaye🙏🙏

  • @baljidersingh-ep1ef
    @baljidersingh-ep1ef 2 місяці тому

    God bless you All

  • @sainiamarjeet
    @sainiamarjeet 2 місяці тому +2

    cash de jagah online payment promote karne chayede hae by giving incentive/discount dayo

  • @harkiratsingh847
    @harkiratsingh847 2 місяці тому +1

    Salute ji

  • @harindersingh3572
    @harindersingh3572 2 місяці тому

    Good village hi

  • @amarjitranu4813
    @amarjitranu4813 2 місяці тому

    👌

  • @singh17karnail
    @singh17karnail 2 місяці тому +1

    ਕੈਨੇਡਾ ਵਿਚ ਵੀ ਦੇਖਿਆ ਕੇ Co operative sector ਬੜਾ ਕਾਮਯਾਬੀ ਨਾਲ ਚੱਲ ਰਿਹਾ ਏ।

  • @PreetKahlon-wx1ft
    @PreetKahlon-wx1ft 2 місяці тому +1

    Sarkari bank vich 7% private vich 9 % hunda vias

  • @gaddiloverspb
    @gaddiloverspb 2 місяці тому

    ਕੀ ਏਥੇ ਏਸ ਪਿੰਡ ਵਿੱਚ ਲੋੜਵੰਦ ਗਰੀਬ ਬੰਦੇ ਦੀ ਵੀ ਹੈਲਪ ਕੀਤੀ ਜਾਂਦੀ ਆ ਗਰੀਬ ਨੂੰ ਦਿਆੜੀ ਪੂਰੀ ਦਿੱਤੀ ਜਾਂਦੀ ਆ

  • @ArshpreetSingh-qg4zy
    @ArshpreetSingh-qg4zy 2 місяці тому

    Kesan hut 1313. Kholen waleo te jagdev singh jo. Farench ae v denda hae oh es socetey to sikh laen v kes tra chalde han mart oh sab apse tal mail na hon karn sab eljam ek doje te lagae jande han hun ek doje dea dadeya kech rahe han oh v road te kahlo ke ena to sikh lende pehla ta jo jalsha 13 13 waleya kadeya oh na neklda

  • @talwindersingh463
    @talwindersingh463 2 місяці тому

    🙏🌹🌹🌹🌹🌹🙏👍

  • @indarjitsingh5417
    @indarjitsingh5417 2 місяці тому

    Good work