ਵਿਗੜ ਗਈ ਗੱਲ ਹੋਵੇਗਾ ਪਰਚਾ ਦਰਜ? ਦੇਤਾ ਦਖਲ ਮੁੱਖ ਮੰਤਰੀ ਨੇ... Punjab Television

Поділитися
Вставка
  • Опубліковано 16 жов 2024

КОМЕНТАРІ • 237

  • @baljitsingh6957
    @baljitsingh6957 3 години тому +36

    ਜਗਤਾਰ ਸਿੰਘ ਜੀ ਨੇ ਬਹੁਤ ਬੇਬਾਕ ਗੱਲ ਕਹੀ ਹੈ ਕਿ ਇਹ ਸਾਰਾ ਕੁੱਝ ਸੁਖਬੀਰ ਨੂੰ ਬਚਾਉਣ ਲਈ ਡਰਾਮੇਬਾਜ਼ੀ ਕਰ ਰਹੇ ਹਨ।

  • @amarjeetsinghgrewal6474
    @amarjeetsinghgrewal6474 3 години тому +55

    ਜਥੇਦਾਰ ਸਾਹਬ ਦੇ ਪਰਿਵਾਰ ਨੂੰ ਧਮਕੀ ਆਉਣ ਤੇ ਸਰਕਾਰ ਦਾ ਦਖਲ ਦੇਣਾ ਬਣਦਾ ਹੀ ਸੀ ਬਕਾਇਦਾ ਪਰਚਾ ਦਰਜ ਹੋਣਾ ਚਾਹੀਦਾ ਹੈ

    • @jatindersingh-fj7vl
      @jatindersingh-fj7vl Годину тому

      ਜੇਕਰ ਸਰਕਾਰ ਪਰਚਾ ਕਰ ਦਿੰਦੀ ਤਾਂ ਇਸੂ ਕੁਝ ਹੋਰ ਬਣ ਜਾਣਾ ਸੀ

  • @deepbrar.
    @deepbrar. 3 години тому +36

    ਜਦੋਂ ਭੀ ਵਿਨਾਸ਼ ਹੋਣਾ ਆਰੰਭ ਹੁੰਦਾ ਹੈ
    *ਸ਼ੁਰੂਆਤ ਬਾਣੀ ਦੇ ਸੰਜਮ ਖੋਹਣ ਤੋਂ ਹੁੰਦੀ ਹੈ*
    ਵਲਟੋਹਾ ਸਾਹਬ ਹੋਸ਼ ਕਰੋ

    • @reshamsandhu9669
      @reshamsandhu9669 Годину тому

      ਇੱਕ ਕਹਾਵਤ ਹੈ ਜਦੋ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਓਹ ਸ਼ਹਿਰ ਵ

  • @deepbrar.
    @deepbrar. 3 години тому +41

    ਤੂੰ ਨਹੀਂ ਬੋਲਦਾ ਵਿਰਸਿਆ ਤੂੰ ਨਹੀਂ ਬੋਲਦਾ ਤੇਰੇ ਚ ਤੇਰਾ ਯਾਰ ਬੋਲਦਾ ...
    *ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿੰਘ ਸਾਹਿਬ ਤੇ ਕਿੰਤੂ ਪ੍ਰੰਤੂ ਕਰਨਾ ਤੇਰੇ ਵੱਸ ਦਾ ਰੋਗ ਨਹੀਂ*

    • @amarjeetsinghgrewal6474
      @amarjeetsinghgrewal6474 3 години тому +6

      @@deepbrar. ਸੁਖਬੀਰ ਸਿੰਘ ਤਨਖਾਇਆ ਬੋਲਦਾ ਹੈ

    • @BaljitSingh-em5ee
      @BaljitSingh-em5ee 3 години тому +4

      ਜਰੂਰੀ ਨਹੀਂ ਵੀਰ ਜੀ, ਕੀ ਭੋਂਕੂ ਭੋਂਕੂ ਭੌਂਕ ਕੇ ਆਪਣੇ ਮਾਲਕ ਦੀ ਨੀਂਦ ਹਰਾਮ ਕਰ ਦੇਂਦੇ ਹਨ

    • @deepbrar.
      @deepbrar. 3 години тому +3

      ​@@amarjeetsinghgrewal6474ਬਿਲਕੁਲ ਸੱਚ ਜੀ 😍🙏

    • @deepbrar.
      @deepbrar. 3 години тому +2

      ​@@BaljitSingh-em5eeਠੀਕ ਆ ਵੀਰੇ 😍🙏

  • @amrikathwal2119
    @amrikathwal2119 3 години тому +11

    ਜਥੇਦਾਰ ਸਾਬ ਕੋਲ Z ਸਕਿੳਰਟੀ ਵਾਲੇ ਬੰਦੇ ਨੂੰ ਜੇਕਰ ਇੱਦਾਂ ਥਰਿਟ ਦਿੰਦਾ ਹੈ ਤਾਂ ਸਮਝੋ ਉਹ ਕਿੱਡਾ ਬਦਮਾਸ਼ ਸਮਝਦਾ ਹੋਉ ਤੇ ਹੈ ਉਸ ਦਾ ਤਾਂ ਮਕੂ ਠੱਪਣਾ ਚਾਹੀਦਾ ਹਰ ਹਾਲਤ ਚ

  • @GurdipSingh-nh5gn
    @GurdipSingh-nh5gn 2 години тому +9

    ਵਿਰਸਾ ਸਿੰਘ ਵਲਟੋਹਾ ਵਿਰੁੱਧ ਕੇਸ ਦਰਜ਼ ਕਰ ਕੇ ਅਸਾਮ ਦੀ ਜੇਲ੍ਹ ਵਿੱਚ ਭੇਜਣਾ ਚਾਹੀਦਾ ਹੈ।

  • @HiraSinghPADDA
    @HiraSinghPADDA 2 години тому +7

    ਰੰਧਾਵਾ ਜੀ ਅਕਾਲੀ ਦਲ ਖ਼ਤਮ ਹੋ ਗਿਆ ਹੈ ਸੁਖਬੀਰ ਸਿੰਘ ਬਾਦਲ ਚੁੱਪ ਕਰ ਕੇ ਪ੍ਧਾਨੀ ਛੱਡ ਦਿਉਂ ਸਾਰੇ ਮਾਮਲੇ ਹੱਲ਼ ਹੋ ਜਾਣੇ ਹਨ

  • @deepbrar.
    @deepbrar. 3 години тому +31

    ਸਮਾਂ ਬਹਿਰਾ ਹੈ, ਕਦੀ ਕਿਸੇ ਦੀ ਨਹੀਂ ਸੁਣਦਾ
    *ਲੇਕਿਨ ਅੰਨ੍ਹਾਂ ਨਹੀਂ ਹੈ, ਦੇਖਦਾ ਸਭ ਨੂੰ ਹੈ*

  • @jatindersingh-fj7vl
    @jatindersingh-fj7vl Годину тому +3

    ਸਾਨੂੰ ਅਕਾਲੀ ਫੂਲਾ ਸਿੰਘ ਜੀ ਵਰਗਾ ਜਥੇਦਾਰ ਚਾਹੀਦਾ ਜੇ ਸਿੱਖ ਕੋਮ ਨੂੰ ਉਚਾ ਚੁੱਕਣਾ ਹੈ

  • @BalwinderSingh-md4is
    @BalwinderSingh-md4is 3 години тому +8

    ਭੂੰਦੜ ਦੇ ਹੱਥ ਵੱਸ ਕੁੱਝ ਨਹੀਂ ਹੈ, ਸਾਰੀ ਵਾਗਡੋਰ ਸੁਖਬੀਰ ਦੇ ਹੱਥ ਵਿਚ ਹੀ ਹੈ,

  • @baljitsingh6957
    @baljitsingh6957 3 години тому +12

    ਸਿੱਖ ਕੌਮ ਨੂੰ ਦੁਸ਼ਮਣਾਂ ਨੇ ਘੱਟ ਨੁਕਸਾਨ ਪਹੁੰਚਾਇਆ ਹੈ ਆਪਣਿਆਂ ਨੇ ਵੱਧ ਤੇ ਬਹੁਤ ਘਾਤਕ ਨੁਕਸਾਨ ਪਹੁੰਚਾਇਆ ਹੈ। ਮੌਜੂਦਾ ਹਾਲਾਤ ਇਸ ਦੇ ਪ੍ਰਤੱਖ ਗਵਾਹ ਤੇ ਸਬੂਤ ਹਨ।

  • @AmarjeetSingh-fv6er
    @AmarjeetSingh-fv6er 2 години тому +6

    ਵਲਟੋਹਾ, ਦੂਜੀ ਕੰਗਨਾ ਰਣੌਤ ਹੈ। ਜੱਥੇਦਾਰ ਸਾਹਿਬ ਜੀ ਨੂੰ ❤ ਤੋਂ ਸਲੂਟ ਹੈ।

  • @balrajsandhu6161
    @balrajsandhu6161 3 години тому +9

    ਸੁੱਖੇ ਅਮਲੀ ਨੇ ਪਿਛਲੀ ਉਮਰੇ ਆਪਣੇ ਬਾਪ ਨੂੰ ਰੋਲ ਕੇ ਰੱਖ ਦਿਤਾ ਇਹਦੇ ਲਈ ਪੰਧ ਕੀ ਹੈ

  • @bachittargill8988
    @bachittargill8988 3 години тому +7

    ਅਕਾਲੀ ਦਲ ਬਾਦਲ ਦੇ ਲੀਡਰ ਪਤਰਕਾਰਾਂ ਨੂੰ ਉਹੀ ਕੁੱਝ ਕਹਿੰਦੇ ਹਨ ਜੋ ਸੁਖਬੀਰ ਬਾਦਲ ਕਹਿਕੇ ਭੇਜਦਾ ਹੈ। ਇਹਨਾ ਦੀ ਕੋਈ ਪਾਵਰ ਨਹੀ ਹੈ।

  • @deepbrar.
    @deepbrar. 3 години тому +17

    ਬੁੱਲੇ ਸ਼ਾਹ ਰੱਬ ਨਾਲ ਗੱਲ ਕਰਵਾ ਦੇ
    *ਮਸਲੇ ਬਹੁਤ ਨੇ ,ਕੁਝ ਹੱਲ ਕਰਵਾ ਦੇ*

  • @hardialsingh5972
    @hardialsingh5972 3 години тому +11

    ਜਗਤਾਰ ਸਿੰਘ ਜੀ ਇਕੱਲਾ ਅਕਾਲੀ ਦਲ ਨਾ ਕਿਹਾ ਕਰੋ l ਇਸ ਨੂੰ ਅਕਾਲੀ ਦਲ ਬਾਦਲ ਕਿਹਾ ਕਰੋ ਜੀ 🙏

  • @deepbrar.
    @deepbrar. 3 години тому +17

    ਬਹੁਤ ਮੁਸ਼ਕਿਲ ਹੈ ...
    *ਮਰ ਜਾਣ ਤੱਕ ਜ਼ਿੰਦਾ ਰਹਿਣਾ*
    ਕੁਝ ਹੋਸ਼ ਕਰ ਸੱਜਣਾਂ.....

  • @HSMaan-hy5yt
    @HSMaan-hy5yt 3 години тому +11

    ਸ ਰੰਧਾਵਾ ਜੀ ਸ ਮਹਿਰ ਸਿੰਘ ਜੀ ਅਤੇ ਸਰਦਾਰ ਜਗਤਾਰ ਸਿੰਘ ਜੀ ਅੱਜ ਜਥੇਦਾਰ ਸਾਹਿਬ ਜੀ ਨੇ ਸਿੱਖ ਕੌਮ ਦਾ ਅਤੇ ਅਕਾਲ ਤਖ਼ਤ ਸਾਹਿਬ ਜੀ ਦਾ ਅਤੇ ਜਥੇਦਾਰ ਹੋਣ ਦਾ ਰੁਤਬਾ ਉੱਚਾ ਕਰ ਦਿੱਤਾ ਹੈ ਜੀ 🙏

    • @baljitsingh6957
      @baljitsingh6957 3 години тому +1

      ਮਹਿਰ ਨਹੀਂ ਜੀ,ਹਮੀਰ ਸਿੰਘ ਹਨ ਜੀ।

  • @hardialsingh5972
    @hardialsingh5972 3 години тому +5

    ਜਗਤਾਰ ਸਿੰਘ ਜੀ ਗ਼ਲਤੀਆਂ ਨਹੀਂ, ਇਹਨਾਂ ਨੇ ਜਾਣ ਬੁੱਝਕੇ ਬਹੁਤ ਵੱਡੀਆਂ ਬੱਜਰ ਗ਼ਲਤੀਆਂ ਕੀਤੀਆਂ ਹਨ ਜੋ ਮੁਆਫ ਕਰਨ ਦੇ ਯੋਗ ਨਹੀਂ

  • @Ravisher0770
    @Ravisher0770 2 години тому +1

    ਰੱਬ,ਮੰਤ,ਮਾਦ,,ਦਾ🙏🙏🙏🙏🙏🙏

  • @BalwinderSingh-md4is
    @BalwinderSingh-md4is 3 години тому +7

    SC,ST, ਜਾਨੋਂ ਮਾਰਨ ਦੀ ਧਮਕੀ ਦੇਣ ਦਾ ਕੇਸ ਦਰਜ ਹੋਣਾ ਚਾਹੀਦਾ ਵਲਟੋਹਾ ਤੇ,

  • @KuldeepSingh-gn7dt
    @KuldeepSingh-gn7dt 3 години тому +10

    ਸ ਜਗਤਾਰ ਸਿੰਘ ਜੀ
    ਸਿੰਘ ਸਾਹਿਬਾਨ ਤੇ ਦੋਸ਼ ਲਾਉਣ ਦਾ ਅਧਿਕਾਰ ਵਲਟੋਹਾ ਨੂੰ ਕਿਸ ਨੇ ਦਿਤੇ ਹਨ । ਵਲਟੋਹਾ ਕੋਈ ਪੰਥ ਹੈ । ਬਾਕੀ ਵਲਟੋਹਾ ਬਾਰੇ ਮਾਝੇ ਵਾਲੇ ਸਾਰੇ ਜਾਣਦੇ ਹਨ। ਬੈਕ ਗਰਾਉਂਡ ਬਾਰੇ ਤੇ ਕੰਮਾ ਬਾਰੇ ਵੀ।

  • @KuldeepSingh-gn7dt
    @KuldeepSingh-gn7dt 3 години тому +3

    ਰੰਧਾਵਾ ਜੀ
    ਜੇਕਰ ਸਿੰਘ ਸਾਹਿਬ ਇਸ ਮਸਲੇ ਵਿੱਚ ਕੋਈ ਭਾਵੇਂ ਸਿਕਾਇਤ ਨਾ ਕਰਕੇ ਮੁਦਈ ਕੇਸ ਨਾ ਬਨਣ ਅਜਿਹੇ ਕੇਸ ਵਿੱਚ ਪੁਲਿਸ ਵਲੋਂ ਇਨਕੁਆਰੀ ਕਰਕੇ ਖੁਦ ਮੁਦਈ ਬਣ ਕੇ ਕੇਸ ਦਰਜ ਕਰ ਸਕਦੀ ਹੈ।

  • @rajindersinghdhaliwal1700
    @rajindersinghdhaliwal1700 3 години тому +7

    ਗ਼ਲਤੀ ਮੰਨਣਾ ਤਾਂ ਗੱਲ ਨੂੰ ਟਾਲਣਾ ਹੁੰਦਾ। ਇਹ ਦੋ -ਤਿੰੰਨ ਸ਼ਾਤਰ ਦਿਮਾਗ ਲੀਡਰਾਂ/ ਸਲਾਹਕਾਰਾਂ ਨੇ ਹੀ ਇਹਨਾਂ ਦਾ ਬੇੜਾ ਡੋਬਿਆ।

  • @ਸ੍ਰਰਣਜੀਤਸਿੰਘਜੀ

    * ਟੌਹੜਾ ਸਾਹਬ ਨੇ ਸੱਚ ਹੀ ਕਿਹਾ ਸੀ ! *
    ਇਕ ਵਾਰ ਟੌਹੜਾ ਸਾਹਬ ਨੂੰ ਕਿਸੇ ਪੱਤਰਕਾਰ ਨੇ ਕਿਹਾ ਕਿ ਤਖਤ ਸਾਹਿਬ ਦੇ ਜਥੇਦਾਰ ‘ਕਮਜ਼ੋਰ’ ਜਿਹੇ ਕਿਉਂ ਲਾ ਦਿੱਤੇ ?
    ਜਥੇਦਾਰ ਟੌਹੜਾ ਕਹਿੰਦੇ-‘ਤਖਤ ਸਾਹਿਬ ਦੀ ਪਦ-ਪਦਵੀ ਐਸੀ ਹੈ ਕਿ ਇੱਥੇ ਬੈਠਣ ਵਾਲ਼ਾ ਲੋਕਾਂ ਦੀ ਨਜ਼ਰ ਵਿਚ ‘ਕਮਜ਼ੋਰ ਜਾਪਦਾ’ ਵੀ ਕੋਈ ਸਿੰਘ,ਜਦੋਂ ਇਸ ਅਸਥਾਨ ਦੀ ਇਤਹਾਸਕ ਪ੍ਰਭੁਤਾ ਨਾਲ ਅੰਦਰੋਂ ਜੁੜ ਜਾਵੇ ਤਾਂ ਉਹ ਕਈ ‘ਤਕੜਿਆਂ’ ਨੂੰ ਵੀ ‘ਸਿੱਧੇ ਰਾਹ’ ਪਾ ਸਕਦਾ ਐ !’
    ਸ੍ਰ ਹਮੀਰ ਸਿੰਘ ਰਾਹੀ ਸੁਣਿਆ

  • @pwsnew
    @pwsnew 3 години тому +6

    ਅਕਾਲੀ ਦਲ ਤਾਂ ਪਹਿਲਾ ਹੀ ਖ਼ਤਮ ਹੈ

    • @Kiranpal-Singh
      @Kiranpal-Singh 3 години тому +2

      ਅਕਾਲੀ ਦਲ ਨਹੀਂ, ਬਾਦਲ ਦਲ ਖਤਮ ਹੋ ਗਿਆ!

  • @bakhtawarsinghdhaliwal5011
    @bakhtawarsinghdhaliwal5011 2 години тому +3

    ਰੰਧਾਵਾ ਸਾਹਿਬ ਸੁਖਬੀਰ ਬਾਦਲ ਨੇ ਵਲਟੋਹੇ ਨੂੰ ਡੱਬੂ ਦੇ ਰੂਪ ਵਿੱਚ ਰੱਖਿਆ ਹੋਇਆ ਹੈ ਪਰ ਕਈ ਵਾਰੀ ਡੱਬੂ ਆਪਣਿਆਂ ਨੂੰ ਵੀ ਵੱਢਣ ਪੈ ਜਾਂਦਾ। ਅਸਲ ਵਿੱਚ ਆਰ ਐਸ ਐਸ ਦੇ ਡੱਬੂ ਧਾਮੀ ਤੇ ਸੁਖਬੀਰ ਬਾਦਲ ਤੇ ਇਸ ਦੀ ਜੁੰਡਲੀ ਹੈ।

  • @baljitsingh6957
    @baljitsingh6957 3 години тому +7

    ਇਤਿਹਾਸ ਗਵਾਹ ਹੈ ਜਿਸ ਨੇ ਵੀ ਸ੍ਰੀ ਅਕਾਲ ਤਖ਼ਤ ਨਾਲ ਮੱਥਾ ਲਾਇਆ ਹੈ ਉਸ ਦਾ ਅੰਤ ਜਲਦੀ ਹੀ ਆਉਂਦਾ ਰਿਹਾ ਹੈ,ਉਹ ਵੀ ਬਹੁਤ ਮਾੜਾ।

    • @ramindersingh7909
      @ramindersingh7909 57 хвилин тому

      ਅਕਾਲ ਤਖਤ ਨਾਲ ਕੋਈ ਮੱਥਾ ਨਹੀਂ ਲਾਉਂਦਾ ਜਥੇਦਾਰ ਨਾਲ ਲਾਉਣਾ ਪੈਂਦਾ

  • @gurdevgill8507
    @gurdevgill8507 3 години тому +5

    ਵਿਰਸਾ ਸਿੰਘ ਨੂੰ ਦੱਸੋ ਕਿ ਸਿੱਖ ਦਾ ਗੁਰੂ ਹਰ ਥਾਂ ਹਾਜ਼ਰ ਨਾਜ਼ਰ ਹੈ ਕਿਉ ਬਾਰ ਬਾਰ ਹਰ ਇਕ ਵਿਰੋਧੀ ਨੂੰ ਕਹਿਣਾ ਕਿ ਦਰਬਾਰ ਸਾਹਿਬ ਆਜੋ ਜਿਵੇਂ ਕੋਈ ਝੂਠਾ ਬੰਦਾ ਦੂਜਿਆਂ ਨੂੰ ਸਾਹਮਣੇ ਸੱਚਾ ਹੋਣ ਦਾ ਬੇਅਰਥ ਯਤਨ ਹੈ।

  • @sahibsingh4988
    @sahibsingh4988 Годину тому +1

    ਬਾਦਲ ਦਲੀਏ ਬਹੁਰੂਪੀਏ ਹਨ। ਕੌਮ ਇੰਨ੍ਹਾਂ ਦੀ ਡਰਾਮੇਬਾਜ਼ੀ ਤੇ ਇਤਬਾਰ ਨਾ ਕਰੇ। ਸੁੱਖੀ ਬਾਦਲ ਕੌਮ ਦਾ ਗ਼ਦਾਰ ਐ

  • @gagandeepsingh5461
    @gagandeepsingh5461 3 години тому +4

    ਸਿੰਕਦਰ ਸਿੰਘ ਮਲੂਕਾ ਦੀ ਇੰਟਰਵਿਊ ਸੁਣੇ ਅੱਜ ਦੀ ਰਤਨ ਧਾਲੀਵਾਲ ਨਾਲ ਜੀ ਜੋਂ ਬੀਜੇਪੀ ਦੇ ਬੜੇ ਗੁਣਗਾਨ ਕਰ ਰਿਹਾ ਹੈ ਧੰਨਵਾਦ ਜੀ

  • @ajaibsinghdhindsa2664
    @ajaibsinghdhindsa2664 4 години тому +8

    ਸਤਿ ਸ੍ਰੀ ਆਕਾਲ ਜੀ ਤਿੰਨ ਪੱਤਰਕਾਰਾਂ ਨੂੰ ਅਤੇ ਸ੍ਰੋਤਿਆਂ ਨੂੰ ਜੀ

  • @Gurbachan-qq2im
    @Gurbachan-qq2im 2 години тому +4

    ਇਹ ਲੀਡਰ ਬਾਦਲ ਨੂੰ ਹੀ ਅਕਾਲੀ ਦਲ ਸਮਝਦੇ ਐ

    • @karmjitsingh2081
      @karmjitsingh2081 2 години тому

      ਮੈ 1970ਤੋ ਅਕਾਲੀ ਦਲ ਦੇ ਨਾਲ ਕੰਮ ਕਰ ਰਿਹਾ ਹਾ ਅਤੇ ਦਲ ਦੇ ਮੁਲਾਜਮ ਮਜਦੂਰ ਦਲ ਦਾ ਪੰਜਾਬ ਦਾ ਪਰਧਾਨ ਹੋਣ ਕਰਕੇ ਅਕਾਲੀ ਦਲ ਦੀ ਵਰਕਿਗ ਕਮੇਟੀ ਦਾ ਮੈਬਰ ਵੀ 1985 ਤੋ ਰਿਹਾ ਹਾ ਅਤੇ ਅਕਾਲੀ ਦਲ ਦੇ ਚੰਡੀਗੜ ਵਾਲੇ ਦਫਤਰ ਦਾ ਨੀਹ ਪੱਥਰ ਰੱਖਣ ਸਮੇ ਵੀ ਨਾਲ ਸੀ। ਪਰ ਹੁਣ ਤਾ ਨਵੀ ਕਿਸਮ ਦੇ ਲਾਲਚੀ ਲੋਕਾ ਨੇ ਕਬਜਾ ਕਰ ਰੱਖਿਆ ਹੈ।ਇਹ ਉਸ ਸਮੇ ਵਿਰੋਧ ਕਰ ਰਹੇ ਸਨ। ਹੁਣ ਕਬਜਾ ਨਹੀ ਛੱਡ ਰਹੇ ।ਕੌਮ ਛੁਡਵਾ ਲਏਗੀ

  • @satindersingh9369
    @satindersingh9369 2 години тому +4

    ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਅਕਾਲੀ ਦਲ ਨਹੀਂ ਹੈ ਅਕਾਲੀ ਦਲ ਸਮੂਚੇ ਪੰਥ ਦਾ ਪੰਥ ਆਪੇ ਅਕਾਲੀ ਦਲ ਨੂੰ ਸਾਂਭ ਲਵੇਗਾ ਸੁਖਬੀਰ ਬਾਦਲ ਸਾਈਡ ਹੋ ਜਾਉ

  • @paviterpalsingh4229
    @paviterpalsingh4229 2 години тому +2

    ਕਿ ਤਨਖਾਹੀਆ ਕਰਾਰ ਕੀਤਾ ਗਿਆ ਬੰਦਾ ਪਾਰਟੀ ਨੂੰ ਦਿਸਾ ਨਿਰਦੇਸ਼ ਦੇ ਸਕਦਾ ਹੈ। ਜੇ ਨਹੀਂ ਤਾਂ ਫਿਰ ਇਸ ਨੂੰ ਮਿਲਣ ਵਾਲਿਆ ਤੇ

  • @harjitsinghkalra6780
    @harjitsinghkalra6780 2 години тому +1

    ਸੁਖਬੀਰ ਨੂੰ ਬਚਾਉਂਦੇ ਬਚਾਉਂਦੇ ਪਾਰਟੀ ਦਾ ਭੱਠਾ ਜ਼ਰੂਰ ਬਿਠਾ ਲੈਣਗੇ ।

  • @partapsingh1189
    @partapsingh1189 2 години тому +2

    ਪੰਜਾਬ ਸਰਕਾਰ ਵੱਲੋ ਜੱਥੇਦਾਰ ਹਰਪਰੀਤਸਿੰਘ ਜੀ ਨੂੰ ਦਿਤੀ ਧੱਮਕੀ ਤੇ ਤਰੂੰਤ ਕਾਰਵਾਈ ਵੱਲਟੋਹਾ ਤੇ ਸੱਖਤ ਕਾਰਵਾਈ ਕਰਨੀ ਚਾਹੀਦੀ ਹੈ ਜੀ

  • @surinderpal2623
    @surinderpal2623 3 години тому +3

    ਸ਼੍ਰੋਮਣੀ ਅਕਾਲੀ ਦਲ ਨਹੀ ਹੈ ਸ਼ਾਇਦ ਬਾਦਲ ਗਰੁੱਪ ਹੀ ਰਹਿ ਗਿਆ ਹੈ

  • @SukhjinderSingh-wu6sc
    @SukhjinderSingh-wu6sc 2 години тому +2

    ਜਦੋਂ ਇੱਕ ਹੀ ਟੱਬਰ ਦੇ 7 -7 ਮੰਤਰੀ ਹੁੰਦੇ ਸੀ ਉਦੋਂ ਪੰਥ ਕਿੱਥੇ ਸੀ ? ਪੰਜਾਬ ਅਤੇ qaum ਦਾ ਬਾਦਲ laaney ਨੇ satyanas kar ਦਿੱਤਾ l

  • @Kiranpal-Singh
    @Kiranpal-Singh 3 години тому +8

    ਪੰਥਕ ਮਸਲੇ ਬਹੁਤ ਉਲਝ ਗਏ ਹਨ …..
    *ਭਰੋਸਾ ਰੱਖੀਏ-ਗੁਰੂ ਸਾਹਿਬ ਦੀ ਕਲਾ ਵਰਤੇਗੀ* !

  • @harjinderkaur3978
    @harjinderkaur3978 Годину тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    ਜਿਸੁ ਕੋ ਰਾਖੈ ਸਾਈਆਂ ਮਾਰਿ ਨ ਸਾਕੈ ਕੋਇ
    🙏🙏🙏

  • @HsgiHsgill
    @HsgiHsgill 2 години тому +1

    ਅਕਾਲੀ ਦਲ. ਨਾ ਵਰਤੋਂ ਸਿਰਫ਼ ਬਾਦਲ ਦਲ. ਦੀ ਵਰਤੋਂ ਕਰੋ

  • @SukhwinderSingh-xk7mn
    @SukhwinderSingh-xk7mn 2 години тому +2

    Veerji Je ਇਹ ਕੁਝ ਕਿਸੇ ਹੋਰ Party De ਬੰਦੇ Ne ਕੀਤਾ Hunda Ta Akali Dal Ne ਬਹੁਤ Raula Pauna Si

  • @HSMaan-hy5yt
    @HSMaan-hy5yt 3 години тому +3

    ਸ ਸਾਹਿਬ ਜੀ ਖਾਲਸਾ ਪੰਥ ਨੇ ਵੋਟਾਂ ਰਾਹੀਂ ਅਕਾਲੀ ਦਲ ਸਿਸਾ ਦਿਖਾ ਦਿੱਤਾ ਵਾਅਦ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਭਾਸ਼ਣ ਵਿੱਚ ਸਿਸਾ ਦਿਖਾ ਦਿੱਤਾ ਉਸ ਤੋ ਬਾਅਦ ਜਥੇਦਾਰ ਰਘਬੀਰ ਸਿੰਘ ਜੀ ਨੇ ਕਿਹਾ ਸੀ ਕਿ ਅਕਾਲੀ ਦਲ ਦੇ ਲੀਡਰਾਂ ਦਾ ਮੁੱਖ ਅਕਾਲ ਤਖ਼ਤ ਸਾਹਿਬ ਵੱਲ ਹੋਣਾ ਚਾਹੀਦਾ ਹੈ ਦਿੱਲੀ ਵੱਲ ਨਹੀਂ ਫੇਰ ਵੀ ਅਕਾਲੀ ਲੀਡਰਸ਼ਿਪ ਨੂੰ ਸਮਝਣ ਸੋਝੀ ਨਹੀਂ ਆ ਰਹੀ ਹਰ ਸਿੱਖ ਇਸ ਵਾਰੇ ਫ਼ਿਕਰ ਬੰਦ ਹੈ ਜੀ

  • @angrejmaan1864
    @angrejmaan1864 3 години тому +4

    ਅਕਾਲੀਦਲ ਬਾਦਲ ਸਿਰਫ ਕਹਿੰਦਾ ਪਰ ਅਕਾਲ ਤਖਤ ਦੇ ਹੁਕਮ ਨੂੰ ਨਹੀ ਮੰਨਦੇ ।

  • @surinderpal2623
    @surinderpal2623 3 години тому +3

    ਕੋਈ ਭੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।
    ਇਸ਼ਟ ਦਾ ਅਪਮਾਨ

  • @RanjitSingh-515
    @RanjitSingh-515 Годину тому

    ਅਕਾਲੀਆਂ ਨੂੰ ਇਹ ਅਹਿਸਾਸ ਨਹੀਂ ਕਿ ਅਸੀਂ ਖਤਮ ਹੋ ਚੁੱਕੇ ਹਾਂ

  • @rajinderkang4071
    @rajinderkang4071 3 години тому +3

    ਰੰਧਾਵਾ ਸਾਹਿਬ ਜਗਤਾਰ ਸਿੰਘ ਤੇ ਹਮੀਰ ਸਿੰਘ ਸਾਹਿਬ ਜੀਓ। ਹੁਣ ਸਮਾਂ ਆ ਗਿਆ ਹੈ ਕਿ ਦੁਧ ਦਾ ਦੁਧ ਤੇ ਪਾਣੀ ਦਾ ਪਾਣੀ ਹੋ ਹੀ ਜਾਣਾ ਚਾਹੀਦਾ ਹੈ । ਇਸ ਗਰੁਪ ਦਾ ਹੁਣ ਅੰਤ ਹੋਣਾ ਪੰਥ ਦੇ ਹਿਤ ਵਿੱਚ ਹੀ ਹੋਵੇਗਾ । ਪਾਣੀ ਹੁਣ ਸਿਰ ਤੋਂ ਉਪਰ ਦੀ ਲੰਘ ਚੁੱਕਾ ਹੈ । ਡਿਕਟੇਟਰਸ਼ਿਪ ਹੁਣ ਖਤਮ ਹੋਣੀ ਹੀ ਚਾਹੀਦੀ ਹੈ । ਧਾਮੀ ਸਾਹਿਬ ਭੀ ਇਨਾ ਦਾ ਠੇਕਾ ਹੈ ।ਬਾਕੀ ਸਭ ਤੁਸੀਂ ਜਾਣਦੇ ਹੋ। ਅਕਾਲ ਤਖਤ ਬਿਲਕੁਲ ਅਜਾਦ ਹੋਣ ਚਾਹੀਦਾ ਹੈ ਤੇ ਕੌਮ ਇਸ ਦੀ ਜਿੰਮੇਵਾਰ ਹੋਵੇ ।
    ਮੀਰੀ ਪੀਰੀ ਸਿਧਾਂਤ ਸਾਡਾ ਸੰਕਲਪ ਤੇ ਇਹ ਇਸ ਤਰਾਂ ਹੀ ਰਹੇਗਾ ਜਿਸ ਨੇ ਇਹ ਸਿਧਾਂਤ ਨਹੀਂ ਮੰਨਣਾ ਉਸ ਨੂੰ ਇਸ ਰਾਸਤੇ ਤੇ ਪਾਸੇ ਹੋਣਾ ਚਾਹੀਦਾ ਹੈ । ਹੁਣ ਕੌਮ ਇਸ ਜੁੰਡਲੀ ਨੂੰ ਪਰਵਾਨ ਨਹੀਂ ਕਰਦੀ , ਇਹ ਪੱਥਰ ਤੇ ਲਕੀਰ ਹੈ ।

  • @karmjitsingh2081
    @karmjitsingh2081 2 години тому +2

    ਇਹੀ ਬਾਦਲਕੇ ਟੌਹੜੇ ਨਾਲ ਰਲਕੇ ਬਰਨਾਲੇ ਸਰਕਾਰ ਦੇ ਤੱਕੜੀ ਨਿਸ਼ਾਨ ਤੇ ਜਿਤੇ MLA,s ਨੂੰ ਅਜਾਦ ਜਿਤੇ (ਕੱਲਾ ਕੱਲਾ ਬਣਾ ਦੇਣ ਲਈ) ਬਣਾਉਣ ਲਈ ਅਕਾਲੀ ਦਲ dissolve ਕਰਨ ਲਈ ਸਿੰਘ ਸਾਹਿਬਾਨਾ ਤੇ ਜੋਰ ਪਾ ਰਹੇ ਸਨ ਅਤੇ ਬਰਨਾਲੇ ਦੇ ਗਲ਼ ਵਿਚ ਤਖਤੀ ਇਨ੍ਹਾ ਬਾਦਲਾ ਨੇ ਹੀ ਪਵਾ ਦਿਤੀ ਸੀ। ਪਰ ਹੁਣ ਤਾ ਆਪ ਹੀ ਦਲ ਨੁੰ dissolve ਕਰਨ ਲਈ ਸਿੰਘ ਸਾਹਿਬਾਨਾ ਨੂੰ ਬੇਨਤੀ ਕਰ ਰਹੇ ਹਨ। ਇਸ ਨੂੰ ਕਹਦੇ ਹਨ history repeats

  • @bhupindergill203
    @bhupindergill203 3 години тому +1

    ਸਰਦਾਰ ਜੀ ਤੁਸੀਂ ਕਿਓਂ ਨਹੀਂ ਸਿੱਧਾ ਜਾਕੇ ਅਕਾਲੀ ਆਗੂਆਂ ਨੂੰ ਸੁਆਲ ਕਰਦੇ ਕਿ ਉਹ ਕੌਣ ਨੇ ਜੌ ਅਕਾਲੀ ਦਲ ਖਤਮ ਕਰਨਾ ਚਾਹੁੰਦੇ ਹਨ ਸਬੂਤ ਮੱਗੋ ਅਕਾਲੀ ਆਗੂਆਂ ਤੋਂ

  • @TejinderAujla-h6i
    @TejinderAujla-h6i 2 години тому +4

    ਹਲਕਿਆਂ ਫਿਰਦਾ ਵਲਟੋਹਾ ਨੱਥ ਪਾਉਣੀ ਚਾਹੀਦੀ ਹੈ ਨਹੀਂ ਸਰਪੰਚੀ ਦੀ ਵੀ ਚੋਣ ਨਹੀਂ ਜਿੱਤੀ ਜਾਣੀ

  • @karmjitsingh2081
    @karmjitsingh2081 2 години тому +1

    ਮੁੱਖ ਮੰਤਰੀ ਜੀ ਦਾ ਦਖਲ ਜਰੂਰੀ ਸੀ ।

  • @JaswinderSingh-uy3ju
    @JaswinderSingh-uy3ju 2 години тому +1

    ਅਕਾਲੀ ਦਲ ਨੂੰ ਕੋਈ ਖਤਮ ਨਹੀਂ ਕਰ ਰਿਹਾ। ਅਕਾਲੀ ਦਲ ਨੂੰ ਅਕਾਲੀ ਦਲ ਦੀਆਂ ਪੰਥ ਵਿਰੋਧੀ ਨੀਤੀਆਂ ਨੇ ਆਪਣੇ ਆਪ ਹੀ ਖਤਮ ਕਰਵਾ ਲੈਣਾ ਹੈ।

  • @gpssingh9938
    @gpssingh9938 19 хвилин тому

    ਜੇ ਹੁਣ ਜਥੇਦਾਰ ਸਾਹਿਬ ਜੀ ਦਾ ਹੁਕਮ ਨਹੀਂ ਮੰਨਣਾ ਤਾਂ ਫਿਰ ਕੀ ਹੋਏਗਾ।

  • @AmritsarSaab
    @AmritsarSaab 2 години тому +1

    ਬਹੁਤ ਵਧੀਆ ਵਿਚਾਰ ਸਿੰਘ ਸਾਬ ਜੀ 3 ਵੀਰਾ ਦੇ ਬੋਲ

  • @manjitsinghdhillon27
    @manjitsinghdhillon27 3 години тому +1

    ਸੁਖਜਿਦਰ ਸਿੰਘ ਰੰਧਾਵਾ ਦੀ ਪਾਰਟੀ ਤਾਂ ਅਕਾਲ ਤਖ਼ਤ ਦੇ ਜਥੇਦਾਰ ਬੜੇ ਤਸੀਹੇ ਦੇਕੇ ਸ਼ਹੀਦ ਕੀਤੇ ਇਹ ਕਿਉ ਨਹੀ ਬੋਲੇ ਇਹ ਤਾਂ ਆਪ ਆਪ ਅਕਾਲ ਤਖ਼ਤ ਸਾਹਿਬ ਤੇ ਹਮਲੇ ਦੇ ਦੋਸ਼ੀ ਇਹ ਤਾਂ ਗਾਂਧੀ ਪ੍ਰਵਿਾਰ ਨੁ ਮੰਨਦੇ ਅਕਾਲ ਤੱਖਤ ਸਾਹਿਬ ਦੇ ਹਮਾਇਤੀ ਕਦੋ ਦੇ ਹੋ ਗਏ

  • @tonygill598
    @tonygill598 57 хвилин тому

    ਤਿੰਨਾਂ ਸਰਦਾਰਾਂ ਨੂੰ ਸਤਿਸ੍ਰੀਆਕਾਲ ਜੀ ਸਰਦਾਰ ਜਗਤਾਰ ਸਿੰਘ ਜੀ ਬਹੁਤ ਵਧੀਆ ਸੱਚ ਤੇ ਪਹਿਰਾ ਦਿੱਤਾ ਸਲੂਟ ਜੀ ਮੁਖਮੰਤਰੀਜੀ ਨੇ ਅੱਜ ਤੱਕ ਕੋਈ ਫੈਸਲਾ ਲਕੀਰ ਖਿੱਚ ਨਹੀ ਲਿਆ ਵਲਟੋਹੇ ਤੇ ਪਰਚਾ ਕਰਕੇ ਜੇਲ ਵਿਚ ਸੁੱਟਇਆ ਜਾਵੇ🇺🇸🙏🏽

  • @kamaljitsingh8901
    @kamaljitsingh8901 2 години тому

    ਮੁਖਮੰਤਰੀ ਦਾ ਦਖਲ ਜਰੂਰੀ ਸੀ

  • @baljitsingh6957
    @baljitsingh6957 3 години тому +1

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਬਹੁਤ ਹੀ ਅਹਿਮ ਮੁੱਦਿਆਂ ਤੇ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ।

  • @nachhattarsingh-kh9eu
    @nachhattarsingh-kh9eu 2 години тому

    ਬਰਾੜ ਨੂੰ ਕਿਤੇ ਅਕਾਲੀ ਦਲ ਨ ਟਿਕਟ ਦੇ ਦੇਵੇ

  • @balwindercheema5147
    @balwindercheema5147 Годину тому

    ਸੰਗਤਾਂ ਤੇ ਸੰਸਥਾਵਾਂ ਦਾ ਦਬਾ ਵੱਧ ਰਿਹਾ ਅਸਤੀਫਾ ਨਾ ਦੇਣ ਦਾ ਇਸ ਲਈ ਹੁਨ ਓਹ ਬਣੇ ਹਿ ਰਹਿਣਗੇ

  • @iqbalsingh5034
    @iqbalsingh5034 Годину тому

    ਸ ਜਗਤਾਰ ਸਿੰਘ ਤੇ ਹਰਜਿੰਦਰ ਸਿੰਘ ਜੀ ਜੇਕਰ ਜਥੇਦਾਰ ਨੇ ਅਸਤੀਫਾ ਲਿਖਤੀ ਜਾਂ ਮੇਲ ਰਾਂਹੀਂ ਭੇਜਿਆ ਸੀ ਤਾਂ ਅਜ ਦੀ ਮੀਟਿੰਗ ਵਿੱਚ ਜਥੇਦਾਰ ਦਾ ਅਸਤੀਫਾ ਪਰਵਾਨ ਕਰ ਲਿਆ ਹੈ ਤਾਂ ਕੀ ਪਰਧਾਨ ਸ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਅਸਤੀਫਾ ਅਪਰਵਾਨ ਦਾ ਪੱਤਰ ਜਾਰੀ ਕਰ ਦਿੱਤਾ ਹੈ। ਜੇਕਰ ਨਹੀਂ ਤਾਂ ਕਾਰਵਾਈ ਪੂਰੀ ਨਹੀਂ ਸਮਝੀ ਜਾਵੇਗੀ, ਭਾਵੇਂ ਕਿ ਉਹਨਾਂ ਪਰੈਸ ਨੂੰ ਕਹ ਦਿੱਤਾ ਹੈ ਪਰ ਕਾਨੂੰਨੀ ਪਰਿਕਿਰਿਆ ਪੂਰੀ ਕਰਨੀ ਵੀ ਜਰੂਰੀ ਹੈ।

  • @bakhshishsingh4916
    @bakhshishsingh4916 Годину тому

    ਜਗਤਾਰ ਸਿੰਘ ਜੀ ਤੁਸੀਂ ਖੁਦ ਭਗਵੰਤ ਮਾਨ ਨੂੰ ਮਿਲ ਕਿ ਵਿਰਸੇ ਤੇ ਕਰਵਾਈ ਕਰਵਾਓ।

  • @jagjitdhingra4656
    @jagjitdhingra4656 2 години тому

    Jagtar Singh ji ਢੱਠੇ ਖੂਹ ਚ ਜਣ ਕਨੇਡਾ ਆਲੇ ਸਿੱਖ.Sukhbir Badal should be the next chief minister.

  • @gurpritamsingh8556
    @gurpritamsingh8556 Годину тому

    ਮੁੱਖ ਮੰਤਰੀ ਨੇ ਜੋ ਜੱਥੇਦਾਰ ਸਾਹਿਬਾਨ ਦੇ ਮਾਮਲੇ ਵਿੱਚ ਕਾਰਵਾਈ ਕਰਨ ਲਈ ਗੱਲ ਕੀਤੀ ਹੈ ਸ਼ਲਾਘਾਯੋਗ ਹੈ

  • @charanjitsingh375
    @charanjitsingh375 6 хвилин тому

    ਹੁਣ ਅਕਾਲ ਤਖ਼ਤ ਸਾਹਿਬ, ਬਾਦਲ ਦਲ ਨੂੰ ਸਿੱਖਾਂ ਤੋਂ ਮੁਕਤ ਹੀ ਕਰ ਦੇਵੇ ਅਤੇ ਖੁਲ ਦੇ ਦੇਵੇ ਕਿ ਜੋ ਮਰਜੀ ਕਰੋ।ਫੇਰ ਆਪੇ ਲੋਕ ਦੇਖ ਲੈਣਗੇ।

  • @kanwaljitsingh3248
    @kanwaljitsingh3248 2 години тому

    ਸਟੋਰੀ ਹੋਰ ਜਿਆਦਾ ਇੰਟਰਸਟਿੰਗ ਹੁੰਦੀ ਜਾ ਰਹੀ ਹੈ

  • @Gurmailsingh-cf4vg
    @Gurmailsingh-cf4vg 4 години тому +1

    ਪਹਿਲਾਂ ਲਾਈਕ ਜੀ

  • @parmjitvirk5343
    @parmjitvirk5343 54 хвилини тому

    ਰੰਧਾਵਾ ਜੀ ਹਮੀਰ ਜੀ ਤੇ ਜਗਤਾਰ ਜੀ ਸਤਿ ਸ੍ਰੀ ਆਕਾਲ ਜੀ
    ਇਹ ਹਰਪ੍ਰੀਤ ਸਿੰਘ ਸਾਹਿਬ ਜੀ ਲੰਮੇ ਸਮੇਂ ਤੋਂ ਜਥੇਦਾਰ ਬਣਿ ਆਏ ਨੇ। ਮੈਂ ਵਲਟੋਹਾ ਨੂੰ ਬੇਰਾ ਵੱਟੇ ਵੀ ਨਹੀਂ ਸਮਝਿਆ ਪਰ ਇਹ ਨੂੰ ਪਹਿਲਾਂ ਬੋਲਣਾ ਚਾਹੀਦਾ ਸੀ ਹੁਣ ਤੱਕ ਸੁੱਤਾ ਕਿਉਂ ਰਹੇ ਜਥੇਦਾਰ ਹਰਪ੍ਰੀਤ ਸਿੰਘ ਜੀ

  • @rajindercheema4985
    @rajindercheema4985 3 години тому +1

    ਸਤਿ ਸ੍ਰੀ ਅਕਾਲ ਰੰਧਾਵਾ ਸ੍ਹਾਬ ਸ੍ਰ ਹਮੀਰ ਸਿੰਘ ਜੀ ਸ੍ਰ ਜਗਤਾਰ ਸਿੰਘ ਜੀ ਤੇ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹like #1 ਧੰਨਵਾਦ ਸਹਿਤ

  • @inderjitsingh6122
    @inderjitsingh6122 23 хвилини тому

    ਇਹ ਮਸਲੇ ਦੇ ਚਲਦੇ ਚਲਦੇ ਅਕਾਲੀ ਦਲ ਦੀ ਸਰਕਾਰ ਵਿਚ ਜੌ ਜੌ ਹੋਇਆ ਓਹ ਸਭ ਖੁਲ ਜਾਣਾ ਤੇ ਲੋਕਾਂ ਨੂੰ ਹੈਰਾਨੀ ਹੋ ਜਾਣਗੇ 😢😢

  • @Ranjeetdaliwal-kz2nc
    @Ranjeetdaliwal-kz2nc 12 хвилин тому

    ਸਤਿ ਸ੍ਰੀ ਆਕਾਲ ਜੀ।

  • @paramjitdhamrait5185
    @paramjitdhamrait5185 3 години тому +2

    Waheguru ji bless you all.

  • @puransingh-jb1rs
    @puransingh-jb1rs Годину тому

    ਜਗਤਾਰ ਸਿੰਘ ਦੇ ਗੱਲ ਪੱਲੇ ਨਹੀਂ ਪੈ ਰਹੀ ਏਹਨਾਂ ਨੂੰ ਤਰਲੋਚਨ ਸਿੰਘ ਜੀ ਦੇ ਵਿਚਾਰ ਦੱਸਣਾ ਆਪੇ ਗੱਲ ਪੱਲੇ ਪੇ ਜਾਏਗ ਜਾਂ ਫਿਰ ਪਿਆਰੇ ਲਾਲ ਗਰਗ ਕੋਲ ਕਲਾਸ ਲਗਾੳਣੀ

  • @kamaljitsingh8901
    @kamaljitsingh8901 2 години тому

    ਕੈੰਸਰ ਚ ਪਹਿਲੀ ਕੀਮੋ ਲੱਗ ਗਈ

  • @ajaibsinghpanesarCanada
    @ajaibsinghpanesarCanada 56 хвилин тому

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @baldevmankoo1049
    @baldevmankoo1049 Годину тому

    ਸਾਂ ਜਗਤਾਰ ਸਿੰਘ ਜੀ ਸਿਰਫ਼ ਪੰਥ ਦਾ ਹੀ ਨਹੀਂ ਸਗੋਂ ਪੰਜਾਬ ਦੇ ਕਿਸੇ ਵੀ ਨੇਤਾ ਵਿੱਚ ਰੱਤੀ ਭਰ ਵੀ ਜੁਅਰੱਤ ਨਹੀਂ ਕਿ ਇੱਕ ਵੀ ਸ਼ਬਦ ਵੀ ਕਨੇਡਾ ਦੇ ਮਸਲੇ ਵਿੱਚ ਸਿਖਾਂ ਤੇ ਪੰਜਾਬ ਦੇ ਹੱਕਾਂ ਲਈ ਬੋਲ ਸਕਣ। ਪੰਜਾਬ ਦੇ ਸਾਰੇ ਨੇਤਾਂ ਹਿਜੜਿਆਂ ਜਾ ਕੰਜਰੀਆਂ ਤੋਂ ਵੀ ਗੲਏ ਗੁਜ਼ਰੇ ਹਨ। ਜਦੋਂ ਕਿ ਸਿੱਖਾਂ ਦੇ ਹੱਕ ਵਿੱਚ ਤਰਤੀਬਨ ਸਾਰੇ ਫਾਇਵ ਅਵਾਜ਼ ਦੇਸ਼ ਖੁਲ ਕੇ ਬੋਲ ਰਹੇ ਹਨ।ਪਰ ਸਾਡੇ ਇਹ ਸਾਰੇ ਨਾਮਰਦ ਨੇਤਾ ਇਕ ਸ਼ਬਦ ਵੀ ਪੰਜਾਬ ਤੇ ਸਿੱਖਾਂ ਦੇ ਹੱਕ ਵਿੱਚ ਨਹੀਂ ਬੋਲ ਰਹੇ।

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਬਾਈ ਜੀ ਅਸੀਂ ਕੰਨਾਂ ਸੁਣਾ ਹੈ ਸਿੰਘ ਸਾਹਿਬ ਜੀ ਨੁੰ ਆਪਣੇ ਨੌਕਰਾਂ ਹੀ ਕਾਹਦੇ ਅਕਾਲੀ ਦਲੇ ਬਾਦਲ

  • @GurnekSingh-l6c
    @GurnekSingh-l6c 2 години тому

    🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ❤ ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯

  • @sukhmandersingh9185
    @sukhmandersingh9185 2 години тому

    ਵੇਖੋ ਮੈਂ ਤਾਂ ਹੁਣ ਵੀ ਸੁਣਦਾ ਤੇ ਬਾਜ ਦਾਂ ਤੁਸੀਂ ਬੜੇ ਵੱਡੇ ਪੱਤਰਕਾਰ ਹੋ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਹਰ ਇੱਕ ਦੀ ਵੀ ਉਦੋਂ ਉਥੇ ਜਿਆਦਾ ਸੀ ਤੇ ਵਿਰਸਾ ਵੀ ਸਾਰੇ ਹੀ ਖਰਚ ਬਣੇ ਹੋਏ ਆ ਇਹਨਾਂ ਨੂੰ

  • @sahibsinghcheema4151
    @sahibsinghcheema4151 2 години тому

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️

  • @jagjitsingh5212
    @jagjitsingh5212 Годину тому

    Good news and views thanks Randhawa saab Hamir saab and jagtar saab ❤🙏🏻🙏🏻🙏🏻

  • @gurshabadsingh9507
    @gurshabadsingh9507 2 години тому

    🙏🙏ਰੰਧਾਵਾ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ।

  • @realsujansingh
    @realsujansingh 3 години тому +1

    Vltohi nu 10 saal laie suspend kio nhi kita Mr Bhunder ne
    Ih Bhunder v suke daa gulam hai...........

  • @pawankumargoyal4255
    @pawankumargoyal4255 Годину тому

    ਰੰਧਾਵਾ ਸਾਹਿਬ ਸ, ਹਮੀਰ ਸਿੰਘ ਵਲੋਂ
    ਕਹੀ ਇੱਕ ਇੱਕ ਗੱਲ ਸਹੀ ਸਾਬਤ ਹੋਵੇਗੀ,ਔਰ ਸ, ਜਗਤਾਰ ਸਿੰਘ ਜੀ ਦੀ
    ਗੱਲ ਨੂੰ ਭੀ ਇਕਣੋਰ ਨਾ ਕੀਤਾ ਜਾਵੇ ,ਪਰ ਮੈਂ ਇਕ ਬੇਨਤੀ ਕਰਦਾਂ ਚਾਹੇ ਜਥੇਦਾਰ ਸਾਹਿਬ ਨੇ ਚਾਹੇ ਅਕਾਲੀ ਦਲ ਦੇ ਲੀਡਰ ਸਾਹਿਬਾਨ ਨੇ ਚਾਹੇ ਐਸ ਜੀ ਪੀ ਸੀ ਦੇ ਮੁਹਤਬਰ ਸੱਜਨ ਨੇ ਗੱਲਾਂ ਸਾਰੇ ਜਣੇ ਅੱਪਣੇ ਹਿਸਾਬ ਨਾਲ ਸਹੀ ਕਰ ਰਹੇ ਨੇ ,ਪਰ ਮੈਨੂੰ ਇਹ ਗੱਲ ਜਾਪਦੀ ਐ ਤੁਸੀਂ 15 ਸਾਲ ਅਕਾਲੀ ਭਾਜਪਾ ਸਰਕਾਰ ਵੇਲੇ ਅਨੰਦ ਮਾਣ ਕੇ
    ਅਕਾਲੀ ਦਲ ਦੀ ਪਿੱਠ ਚ ਛੁਰਾ ਨਾ ਮਾਰੋ,ਹੋ ਸਕਦਾ ਸ ਸੁਖਵੀਰ ਬਾਦਲ ਨੇ ਪਾਰਟੀ ਦੀ ਭਲਾਈ ਲਈ ਕੰਮ ਕੀਤਾ ਹੋਵੇ,ਪਰ ਤੁਸੀਂ ਨੂੰ ਹੁਣ ਮਾੜੇ ਸਮੇਂ ਚ ਅਕਾਲੀ ਦਲ ਨਾਲ ਖੜ੍ਹਨ ਦਾ ਸਮਾਂ ਹੈ❤❤❤❤

  • @jasvirbrar8634
    @jasvirbrar8634 2 години тому

    Thank you every person

  • @drkuldipsingh1400
    @drkuldipsingh1400 2 години тому

    Hamir ji bahut Sulje te bahut hi WISE person han
    Bahut Satikaar Tuhanu

  • @gurmailsingh994
    @gurmailsingh994 4 години тому +2

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @jagtarsinghbassi395
    @jagtarsinghbassi395 Годину тому

    V good

  • @Nanak-rc1go
    @Nanak-rc1go Годину тому

    ਭੂਦੜ ਨੇ ਪਾਰਟੀ ਚੋ ਤਾਂ ਕੱਢਿਆ ਹੀ ਨੀ ਗਿਆ। ਕਹਿ ਰਹੇ ਨੇ ਅਕਾਲ ਤਖ਼ਤ ਦੀ ਮੰਨਦੇ ਹਾ। ਦੂਜਾ ਹੁਕਮ ਵੀ ਮੰਨ ਨੀ ਰਹੇ।

  • @ranjitsingh-ef3el
    @ranjitsingh-ef3el 29 хвилин тому

    Good news

  • @rashpalsingh5699
    @rashpalsingh5699 2 години тому

    ਓ ਬਾਈ ਜੀ ! ਇਨ੍ਹਾਂ ਨੇ ਸੁਣਿਆਂ ਹੋਇਆ ਯਾ, ਕਿ ਜਿੰਨਾ ਚਿਰ ਬੰਦਾ ਹਾਰ ਨਾ ਮੰਨੇ, ਉਹ ਜਿੱਤਿਆ ਹੋਇਆ ਈ ਸਮਝੋ । ਸੋ ਪ੍ਰਧਾਨ ਤਾਂ ਇਸ ਜਨਮ ਵਿੱਚ ਹਾਰ ਮੰਨਦਾ ਨੀ । ਤੇ ਪ੍ਰਧਾਨ ਦੇ ਯਾਰ ਵੀ ਪ੍ਰਧਾਨ ਨਾਲੋਂ 2 ਗਜ਼ ਅੱਗੇ ਈ ਰਹਿੰਦੇ ਐ ।
    ਸੋ ਬਈ ਪਤਾ ਨੀ, ਅੰਜ਼ਾਮ -ਏ ਗੁਲਿਸਥਾਂ ਕਯਾ ਹੋਗਾ ?

  • @ajaibsinghpanesarCanada
    @ajaibsinghpanesarCanada 55 хвилин тому

    S S A 🙏🙏🙏🙏🙏🙏🙏🙏🙏 to all members present at this time in program

  • @RaghbeerSinghSekhon
    @RaghbeerSinghSekhon 3 години тому +1

    ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਸਮੇਂ ਇਹ ਜਥੇਦਾਰ ਕੀ ਕਰਦਾ ਸੀ। ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰ ਸਕਦੇ ਆ,ਉਹ ਜਥੇਦਾਰਾਂ ਨੂੰ ਕੀ ਸਮਝਦੇ ਆ।।

  • @satinderpalsingh4151
    @satinderpalsingh4151 2 години тому +1

    It is true that all this nuisance was created by virsha to save sukhbir singh not Akali dal.The leadership of sukhbir dal is behind it and they are not coming out of mud. They are in the habit of dictating terms to the honourable Jathedars.

  • @puransingh-jb1rs
    @puransingh-jb1rs Годину тому

    ਤਾਹਨੂੰ ਸਰਦਾਰੋ ਨਹੀ ਲਗਦਾ ਕਿ ਸੁਖਬੀਰ ਦਾ ਕੇਸ ਲੇਟ ਕਰਨ ਨਾਲ ਸਰਦਾਰਾ ਦਾ ਨੁਕਸਾਨ ਹੋ ਰਿਹਾ ਹੈ

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਅਕਾਲੀ ਦੱਲ ਦੀ ਯਾਰੀ ਭਾਜਪਾ ਨਾਲ ਤੇ ਚੱਗੀ ਹੋ ਕੋਈ ਗੱਲ ਨਹੀਂ ਕਰਾ ਚਾਹੁੰਦੇ ਅਕਾਲੀ ਝੁੱਠਾ ਨੇ

  • @angrejsingh-zk5lj
    @angrejsingh-zk5lj 2 години тому

    🙏🙏👍

  • @sukhdevchahal6894
    @sukhdevchahal6894 2 години тому +1

    Sir tuhanu eh nahi lagda ki Jathedar Sahiban valon Valtohe nu Akali Dal vichon 10 saal vaste kadhan di vajaae Panth vichon hi sheikh dinde, quiki sare Akali Dal nu Sikh Sangat ne pehlan hi nikariya hoyia hai.

  • @GugCgg-x7v
    @GugCgg-x7v 2 години тому +1

    RANDHAWA JI VALTOHE DA MOOH TANKE LAKE BAND KARNA CHAHIDA HAI CEMINT TEJ PAKE