ਮਹਿਮਾਨ ਨਿਵਾਜ਼ੀ ‘ਚ ਕਸਰ ਨਹੀਂ ਛੱਡਦੇ ਇਰਾਨੀ ਲੋਕ । Iran Tour । Amrik Manpreet । Walk With Turna
Вставка
- Опубліковано 2 жов 2024
- ਮਹਿਮਾਨ ਨਿਵਾਜ਼ੀ ‘ਚ ਕਸਰ ਨਹੀਂ ਛੱਡਦੇ ਇਰਾਨੀ ਲੋਕ
ਇਰਾਨ ਦਾ ਸੋਹਣਾ ਘਰ ਤੇ ਵੇਖੋ ਰਹਿਣ-ਸਹਿਣ
#WalkWithTurna #TurnaToRussis #Iran
Iran Tour । Amrik Manpreet । Walk With Turna
ਬਹੁਤ ਵਧੀਆ ਵੀਰੇ ਸਾਨੂੰ ਵੀ ਸੈਰ ਕਰਾਤੀ ਘਰ ਬੈਠਿਆਂ ਨੂੰ 🙏🙏🙏🌹
ਇਹ ਦਿਲ ਦੇ ਅਮੀਰ ਆ ❤
ਬਹੁਤ ਵਧੀਆ ਜੀ
ਬਹੁਤ ਹੀ ਸੋਹਣਾ ਲੱਗਿਆ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ੇ
❤ ਬਾਈ ਜੀ ਬਹੁਤ ਵਧੀਆ ਘੈਂਟ ਪੰਜਾਬੀ ਜੱਟ ❤ ਬਹੁਤ ਵਧੀਆ ਘੁੰਮਣ ਲਈ ਜੀ ਕਰਦਾਂ ਹੈਂ ਬਾਈ ਜੀ ❤ ਬਹੁਤ ਖੁਸ਼ੀ ਹੋਈ ਹੈ ਵਾਹਿਗੁਰੂ ਵਾਹਿਗੁਰੂ ਜੀ ❤
ਕੈਮਰਾ ਜ਼ਿਆਦਾ ਫਾਸਟ ਘੁਮਾ ਰਹੇ ਹੋ ਵੀਰ ਜੀ ਥੋੜਾ ਦਾ ਹੱਥ ਟਿਕਾਕੇ ਬਣਾਓ 🙏🏻🙏🏻
One suggestion to you, if someone shows their Mehman Nawazi, you should hug them, a good "Japhi" is better than "Thank you"
ਚੂਨਾ ਸੀਮੇਂਟ ਨਾਲੋ ਜਿਆਦਾ ਮਜ਼ਬੂਤ ਹੁੰਦਾ ਔਰ ਇਸ ਯੇਜ ਜਿਆਦਾ ਹੁੰਦੀ ਹੈ
ਹਾਂਜੀ ਬਿਲਕੁਲ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
Nice vlog 👌
ਬਹੁਤ ਹੀ ਵਧੀਆ ਬਾਈ ਜੀ ਸਾਨੂੰ ਵੀ ਬਹੁਤ ਹੀ ਸੋਨਾ ਲਗੀਆ ਜੀ ❤❤❤❤❤❤❤🎉🎉🎉🎉
👌👌👌
Good
ਬਾਈ ਜੀ ਇੱਕ suggestion a archeological sites visits kariya karo ....
Playlist ਚੈੱਕ ਕਰੋ ਜੀ ਸਭ ਕੁਝ ਹੈ
ਅੱਜ ਵੀਡੀਓ ਕੁਲਾਇਟੀ ਠੀਕ ਹੈ
ਵੈਰੀ ਗੁਡ ਬਾਈ ਜੀ ਇਤਿਹਾਸ ਰਚ ਦਿੱਤਾ ਗਿਆ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
ਤੁਹਾਡੇ ਕੋਲੋਂ ਪੈਸੇ ਨਹੀਂ ਲਏ, ਸਾਡੇ ਪੰਜਾਬ ਵਿੱਚ ਟੂਰਿਸਟ ਨੂੰ ਡਬਲ ਠੋਕੀ ਜਾਂਦੇ ਨੇ,
ਬਹੁਤ ਵਧੀਆ ਜੀ ਵਲੌਗ ਤੁਹਾਡਾ ਸਾਨੂੰ ਬਹੁਤ ਚੰਗਾ ਲੱਗੇਗਾ ਕਿ ਤੁਸੀਂ ਖਾਣ ਵਾਲੀਆਂ ਚੀਜ਼ਾਂ ਨੂੰ ਹੱਥ ਨਾ ਲਾਇਆ ਕਰੋ ਧੰਨਵਾਦ ਜੀ ..🙏
Ede ਚ ਕਿਹੜੀ ਗੱਲ bai , Buy ਕਰ k ਸਮਾਨ courier ਕਰ ਦੋ india ਨੂ,Appe ਘਰ ਪਹੁੰਚ ਜੂ, ਦੁਬਾਰਾ ਆਉਣ ਤੇ ਖਰਚ v ਕਿੰਨਾ ਹੋਣਾ
ਅਮਰੀਕ ਭਾਈ ਕਮਾਲ ਬੰਦੇ ਨਹੀ ਇਹ,,,,, ਬਹੁਤ ਚੰਗੇ ਤੇ ਪਿਆਰੇ ਲੋਕ ਆ ਇਹ ਜਿਹੜੇ ਸਾਡਾ ਇਹਨਾ ਪਿਆਰ ਤੇ ਸਤਿਕਾਰ ਕਰਦੇ ਹਨ ❤❤ ਪੰਜਾਬੀਆ ਦਾ ਸਭ ਦੇਸ਼ਾਂ ਵਿੱਚ ਬਹੁਤ ਸਤਿਕਾਰ ਹੈ। ਤੁਸੀ ਵੀਰ ਪੱਗ ਬੰਨਿਆ ਕਰੋ। ਪਲੀਜ
ਬਹੁਤ ਹੀ ਵਧੀਆ ਬੀਬੀ ਦੀ ਆਵਾਜ ਬਹੁਤ ਹੀ ਤਿੱਖੀ ਹੈ
ਪਰ ਵਧੀਆ ਲੱਗਦੀ ਹੈ
ਇੰਡੀਅਨ ਮੋਟਰਸਾਈਕਲ ਵੀ ਏਥੇ ਚਲਦੇ ਹਨ, ਬਹੁਤ ਵਧੀਆ ਬਲੌਗ, ਫਲਾ ਫਲ, ਨਵਦੀਪ ਬਰਾੜ ਖਾਂਦਾ ਰਿਹਾ ਈਰਾਨ ਚ,,ਰਾਜਧਾਨੀ ਵਿੱਚ ਗੁਰੂ ਘਰ ਵੀ ਹੈ,
Beautiful market of iran nice video
ਸ਼ਾਹ ਦੇ ਸਮੇਂ ਵਿੱਚ ਇਹ ਦੁਨੀਆ ਦਾ ਸਭ ਤੋਂ ਮੋਡਰਨ ਅਤੇ ਅਮੀਰ ਦੇਸ਼ ਸੀ। ਪਰ ਦੋ ਲੁਟੇਰੇ ਅਮੀਰ ਦੇਸ਼ਾਂ ਨੇ ਇਸ ਨੂੰ ਤਬਾਹ ਕਰ ਦਿੱਤਾ ।
Satsriakal.Ji
Mai.Makhan.Singh.Randhawa.Thank.You.Tohadi.Jankari
Mai.42
Saal.Iran.Reha.Haan..Driver.kom.42
.Saal
Driveri.kiti.Main.Esfahan.Shahin.Shahr.Rainda.Si
.Farsi.Likhni.Te
Parhni.Sikhi.Hoye.Hai.M.S
Randhawa.Doaba.Thank
You
Bhai karbala zarur jana plzzzz
ਅਮਰੀਕ ਭਾਜੀ,, end,, ਸਿਰਾ 👌❤
I love you betee and beta
Mojaa 😂 ta thhonu aa ghar de kama da koi jajat nai hi 😅😅😅😅 ❤❤❤❤ 🎉🎉🎉🎉😂❤🎉
ਬਹੁਤ ਖੂਬਸੂਰਤ ਵਲੌਗ
Shrine ---ਦਰਗਾਹ
Thanks for showing Iran.. Please don’t pan your camera so fast. It becomes difficult to watch your videos on big screen TVs and it makes us feel giddy. So please move your camera slow. Thank you..
Nice and informative blog,. Enjoy your trip to Iran. People have very little personal freedom in Iran .Stric Islamic Sharia law is in force in Iran. Religious or moral police roam in the cities in Iran.You should be careful in Iran.
ਇਕ ਗੱਲ ਤਾਂ ਏਦਾਂ ਈ ਰੱਖੋ k ahjo 40,42 minutes da vlog,ਅਪਣੇ ਹੋਰ ਦੂਜੇ v Travellers aa ਉਹਨਾਂ ਦਾ v ਬਹੁਤ ਵਧੀਆ ਹੁੰਦਾ ਸਾਰਾ program, ਪਰ oh ਬਣਾਉਂਦੇ ਬਸ 20 k minutes da,ਜੋ ਸੁਆਦ ਜਿਹਾ ਆਉਣ ਲੱਗਦਾ te oh ਖ਼ਤਮ kr ਦਿੰਦੇ, ਪਰ ਤੁਸੀਂ ਈਸੇ ਤਰਾ ਰੱਖਿਓ ਕੰਮ 👍🙏
ਯਾਰ ਬਲੋਗ ਦੇਖ ਕੇ ਕਿਹੜਾ ਸਵਾਦ ਆਉਂਦਾ ?
ਬੁਹਤ, ਸੋਹਨਾ
ਬਹੁਤ ਵਧੀਆ ਜੀ
eh jehdi car peugeot 405 europe 1995. 96 ch band ho gai si per iran ch chaldi hai
Iran is most beautiful than the other world. His heritage was,is and will royal in the world. Culture is also very enriched.
ਬਹੁਤ ਵਧੀਆ ਵੀਰ ਜੀ
Parcel bhaj dp Indiaji.❤❤😮😮
So beautiful nice vedio thanks
How to get iron tourist visa for me and my wife
Veer ji khaan wale saman nu tech na karea kro ji ssk ji
Sadi purni history de puchkod lagda amrik Singh ji
Well done good job keep going through the world 🌎 and enjoy your journey both of you ❤love you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru
H nu silent bolde ne all over Europe ch bi hello nu ello hotel nu otel awe he prounce krade nee
Peouget is from Italy
Nazara ageya bro ❤
Complex tagra nai aa Bdda aa
Very nice Thx for tour❤❤❤❤❤❤
Its look like our Punjab
M aithe 1982 Vich kam kiya hai Sahchirag te ❤❤
Very nice beautiful
So beautiful efforts and very nice video
20 lakh da 4000 bn da wa ji
Beautiful place
Very Very good beta ji
Good veer ji
ਅਲੀਬਾਬਾ ਵਾਲੇ ਬਜ਼ਾਰ ਆਂ same!
❤❤❤❤❤❤
Turna saab gaint ggg❤❤❤❤
Turna Jodi number 1❤ … mere nal kado record krna program ?
,🙏🏼
Nice
❤❤❤❤❤
Nice
ਬਹੁਤ ਖੂਬਸੂਰਤ 🙏
bahut vadia c
Good ji
Thanx for good information
Enjoy a tour of Iran 🇮🇷....@
❤❤
Nice
❤❤❤❤❤❤❤❤❤❤❤❤❤
Instagram kyu banned ah daseyo plzzz
american sb kuj banned a Facebook, UA-cam, Instagram etc
@@WalkWithTurna tku brother
Nice
Beautiful vlog ❤
Yes French brand
She Should not touch things like Bred & mishrey with Bare Hands.. Also Mayonnaise Al so Made From Eggs...
No good video
Kyo
Sajda nai kar de Sirf Qabar Waly laye Dua kar de ni