' ਲਾਡੀ ਸ਼ਾਹ ਦੇ ਕੁੱਤੇ ਸ਼ੇਰਾਂ ਤੋਂ ਉੱਤੇ ' ਖੜ੍ਹਾ ਹੋਇਆ ਨਵਾਂ ਵਿਵਾਦ Jasveer Singh Show

Поділитися
Вставка
  • Опубліковано 18 лис 2024

КОМЕНТАРІ • 237

  • @JasveerSinghShow
    @JasveerSinghShow  Місяць тому +50

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

    • @jas.preetbrar_9603
      @jas.preetbrar_9603 Місяць тому +6

      Bhut ghaint interview c

    • @sarabjitSingh-vd2lz
      @sarabjitSingh-vd2lz Місяць тому +7

      ਭਾਈ ਜਸਵੀਰ ਸਿੰਘ ਜੀ ਜੋਂ ਤੁਸੀਂ ਵੀਡੀਓ ਬਣਾ ਕੇ ਸਿੱਖ ਕੌਮ ਦੇ ਮਹਾਨ ਅਨਜਾਣ ਬੱਚਿਆਂ ਨੂੰ ਸਿੱਖਿਆ ਦੀ ਦੀਆਂ ਹਨ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @Singh-vk8bk
      @Singh-vk8bk Місяць тому +4

      ਇਹ ਬਾਬਾ ਜੀ ਦੀ ਸੱਚੀ ਕਹਾਣੀ ਕਈ ਭੁੱਲੇ ਭਟਕਿਆ ਨੂੰ ਸਹੀ ਰਾਹ ਪਾਵੇਗੀ ਜਸਵੀਰ ਸਿੰਘ ਜੀ

    • @ranjeet-j5l
      @ranjeet-j5l Місяць тому +2

      ਪਰਸਰਾਮਪੁਰ ।।ਚੰਨਣ ਕੌਰ ਧਨੋਆ ਦਾ।।ਨੇੜੇ ਤਲਣ

    • @jasspreetsingh8925
      @jasspreetsingh8925 Місяць тому +3

      Jasvir Singh g
      Parmjit Singh mand di entrwo
      Karo Dal khalsha wale di
      Plzzzzzzzz

  • @Harbans_electronic
    @Harbans_electronic Місяць тому +17

    ਵਾਹਿਗੁਰੂ ਜੀ ਭਰੋਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੀ ਰੱਖੋਂ

  • @Singh-vk8bk
    @Singh-vk8bk Місяць тому +27

    ਨਿਹੰਗ ਸਿੰਘ ਦੀਆਂ ਗੱਲਾਂ ਸੱਚੀਆਂ ਤਾਂ ਡੇਰਿਆਂ ਵਾਲੀਆਂ ਨੂੰ ਕੌੜੀਆਂ ਲੱਗਣੀਆਂ, ਮੇਰੇ ਵੀਰੋ ਡਾਕਟਰ ਦੀ ਦਵਾਈ ਕੌੜੀ ਹੁੰਦੀ ਪਰ ਮਰੀਜ ਦੀ ਜਾਨ ਬਚਾ ਦੇਂਦੀ ਹੁਣ ਤੁਸੀਂ ਡੇਰਿਆਂ ਦੇ ਮਰੀਜ ਹੋ ਇਹ ਬਾਬਾ ਜੀ ਦੀ ਕੌੜੀ ਦਵਾਈ ਤੁਹਾਡਾ ਭਲਾ ਕਰੇਗੀ

  • @GurmeetKaur-xt4wp
    @GurmeetKaur-xt4wp Місяць тому +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ, ਚੜ੍ਹਦੀ ਕਲਾ ਵਿਚ ਰੱਖਣ, ਬਹੁਤ ਵਧੀਆ ਵਿਚਾਰ ਚਰਚਾ ਵੀਰ ਜੀ 🙏🙏

  • @baljit8759
    @baljit8759 Місяць тому +15

    ਵਾਹ ਜੀ ਬਾਈ ਜਸਵੀਰ ਸਿੰਘ ਜੀ ਚੰਗਾ ਮੁੱਦਾ ਚੁੱਕਿਆ ਪੰਜਾਬ ਦੇ ਲੋਕ ਜਾਗਰੁਕ ਹੋਣਗੋ ਖ਼ਾਲਸੇ ਦੀਆਂ ਗੱਲਾ ਸੁਣਕੇ ਡੇਰਿਆਂ ਤੋਂ ਬਚਣਗੇ 🙏

    • @Fearless_sukh
      @Fearless_sukh Місяць тому +1

      Sahi gal veer ji Moone khoone bande te gal chuki aa te fr jake ehna diya akhan khuliya hun gal krn lage aa ehna diya jo k bhot time phla hona chida c

  • @iSHAANSharma786
    @iSHAANSharma786 Місяць тому +28

    ਗੁਰੂ ਦੀ ਲਾਡਲੀ ਫੋਜ❤👏👏👏👏👏👏 ਫਤਿਹ ਪਰਵਾਨ ਕਰਨਾ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 👏👏❤

  • @Singh-vk8bk
    @Singh-vk8bk Місяць тому +80

    ਲਾਡੀ ਸ਼ਾਹ ਦੇ ਡੇਰੇ ਤੇ ਗੁਰਦਾਸ ਮਾਨ ਨੇ ਪੰਜਾਬ ਦੀ ਜਵਾਨੀ ਬਰਬਾਦ ਕੀਤੀ ਬਹੁਤ ਵਧੀਆ ਮੁੱਦਾ ਚੁੱਕਿਆ ਜਸਵੀਰ ਸਿੰਘ ਜੀ

    • @HarpreetSingh-ro3lk
      @HarpreetSingh-ro3lk Місяць тому +5

      Ki Nuksan kita Punjab di jwaani da dasi jra. Kadi geya Uthe ki dekheya tu.

    • @ਔਜਲਾਔਜਲਾਸਾਬ
      @ਔਜਲਾਔਜਲਾਸਾਬ Місяць тому +7

      @@HarpreetSingh-ro3lkjaa turjaa bidii peeni nasal 😂

    • @goodjosh3871
      @goodjosh3871 Місяць тому +6

      ਅਸੀਂ ਬੜਾ ਸੁਣਿਆ ਗੁਰਦਾਸ ਮਾਨ ਅਸੀ ਤੇ ਨੀ ਗਏ ਉਥੇ । ਗੁਰਦਾਸ ਮਾਨ ਆਪ ਨੇਸੇੜੀ ਹੋਵੇ ਤੇ ਬੋਲਿਆ ਵੀ ਜਾਂਦਾ 70 ਸਾਲਾਂ ਤੋਂ ਪਾਰ ਆਪਣੀ ਸਿਹਤ ਬਣਾਈ ਓਸਨੇ ਅਜਕਲ ਦੇ ਕਲਕਾਰਾਂ ਤੋ ਓਹਦੇ ਮੁਕਾਬਲੇ ਚ ਅਖਾੜਾ ਨੀ ਲੱਗਣਾ ।ਓਹਦੀ ਸਿਹਤ ਵੱਲ ਦੇਖ ਜਵਾਨੀ ਨੇ ਜਵਾਨੀ ਕਾਇਮ ਕਿਉ ਨੀ ਰੱਖੀ ।ਓਹ ਕੇਹਂਦਾ ਮੁੰਡਿਓ ਦੰਡ ਬੈਠਕਾ ਮਾਰੋ ਤੁਹਾਨੂ ਕਿ ਮਜਬੂਰੀ ਬਾਕੀ ਦੇ ਕੰਮ ਬਾਅਦ ਚ ਪਹਿਲਾ ਸਿਹਤ ਜਰੂਰੀ ਏ।
      ਇਕ ਸ਼ਰਾਬ ਵਾਲਾ ਗੀਤ ਤੇ ਸਾਰੇ ਚਕ ਲੈਂਦੇ ਨੇ ਜ਼ ਪੰਜਾਬ ਪੀਂਦਾ ਸੀ ਸ਼ਰਾਬ ਤਾਂ ਓਹਨੇ ਲਿਖਿਆ ।

    • @atruetopic9917
      @atruetopic9917 Місяць тому +4

      ​@@goodjosh3871ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਮੇਰੀ ਇੱਕ ਛੋਟੀ ਜਿਹੀ ਗੱਲ ਦਾ ਹੀ ਜਵਾਬ ਦੇ ਦਿਓ ਹੈ ਇਹ ਗੱਲ ਬਹੁਤ ਜਿਆਦਾ ਵੱਡੀ ਇਹ ਉਹ ਗੁਰਦਾਸ ਮਾਨ ਹ ਜਿਸ ਨੇ ਇਹ ਕਿਹਾ ਧੋਤੀ ਪੋਥੀ ਛੱਡੋ ਯਾਨੀ ਕਿ ਹਿੰਦੂ ਤੇ ਸਿੱਖਾਂ ਦੋਨਾ ਨੂੰ ਆਪਣੇ ਧਰਮ ਨਾਲ ਟੁੱਟਣ ਲਈ ਕਿਹਾ ਪੋਥੀ ਪਰਮੇਸ਼ਰ ਕਾ ਥਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਖਾਂ ਦੀ ਸ਼ਾਨ ਧੋਤੀ ਹਿੰਦੂਆਂ ਦੀ ਸ਼ਾਨ ਪੰਡਿਤ ਜਨੇਊ ਧੋਤੀ ਪਾਨੇ ਆ ਆਰਤੀ ਕਰਦੇ ਆਂ ਆਪਣਾ ਸਾਰਾ ਅਰਾਧਨਾ ਕਰਦੇ ਹ ਧੋਤੀ ਪੰਡਿਤ ਦੀ ਸ਼ਾਨ ਆ ਤੇ ਉਹ ਕਹਿ ਰਿਹਾ ਕਿ ਤੁਸੀਂ ਧੋਤੀ ਤੇ ਪੋਥੀ ਤੋਂ ਕੀ ਲੈਣਾ ਇਹਨਾਂ ਦਾ ਖਹਿੜਾ ਛੱਡੋ ਅੱਗੇ ਮੈਨੂੰ ਬੋਲਣ ਦੀ ਲੋੜ ਨਹੀਂ ਮੇਰੀ ਨਿਗਹਾ ਦੇ ਵਿੱਚ ਤੇ ਵਰਗਾ ਗੰਦਾ ਤੇ ਘਟੀਆ ਬੰਦਾ ਕੋਈ ਨਹੀਂ ਹੈਗਾ ਗੱਲਾਂ ਦਾ ਕਰਨ ਵਾਲੀਆਂ ਬਹੁਤ ਨੇ ਬਹੁਤ ਉਦਾਹਰਨਾ ਕਿੱਥੇ ਕਿੱਥੇ ਇਹਨੇ ਗੰਦ ਪਾਇਆ ਅਸੀਂ ਤਾਂ ਹਮੇਸ਼ਾ ਇਹੀ ਕਹਿੰਦਾ ਗਲਤੀ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @IqbalSingh-ys8hb
      @IqbalSingh-ys8hb Місяць тому +3

      ਤੂੰ ਆਪਣੇ ਪਰਿਵਾਰ ਨਾਲ ਜਾਇਆ ਕਰ ਬਚਿਆ ਨਾਲ ਫਿਰ ਆਪੇ ਪਤਾ ਲੱਗ ਜਾਣਾ ਪੁੱਛਣ ਦੀ ਲੋੜ ਨੀ ਪੈਣੀ ​@@HarpreetSingh-ro3lk

  • @singh0174
    @singh0174 Місяць тому +9

    ਬਲਿਹਾਰ ਜਾਈਏ ਤੁਹਾਡੇ ਬਾਪੂ ਜੀ ਦੇ ਬਾਬਾ ਜੀ, ਜਿੰਨਾ ਨੇ ਕਿੱਢੀ ਵੱਡੀ ਗੱਲ ਆਖੀ,ਮਨ ਮੋਹ ਲਿਆ ਜੀ ਉਨ੍ਹਾਂ ਦੇ ਬੋਲਾਂ ਨੇ ❤ਵੀਰ ਜਸਵੀਰ ਸਿੰਘ ਜੀ ਤੁਹਾਡਾ ਧੰਨਵਾਦ ਬਹੁਤ ਚੰਗਾ ਲੱਗਾ ਗੱਲਬਾਤ ਸੁਣ ਕੇ 🌺

  • @meradeshowepunjab3155
    @meradeshowepunjab3155 Місяць тому +57

    ਕੱਲਾ ਸਿੰਘ ਸਵਾ ਲੱਖ ਦੇ ਬਰਾਬਰ ਹੁੰਦਾ ਲਾਡੀ ਸ਼ਾਹ ਦੀਆਂ ਕਤੀੜਾਂ ਕੀ ਮੁਕਾਬਲਾ ਕਰਨਗੀਆਂ ਪਰ ਇਹ ਸਾਰੀ ਸ਼ਰਾਰਤ ਗੁਰਦਾਸ ਮਾਨ ਦੀ ਸੀ

    • @arjan7472
      @arjan7472 Місяць тому +1

      Hathi mast chal chalda .....kute sher kuj ne kr skde ....maan jindabad

    • @satishurdu9818
      @satishurdu9818 Місяць тому

      Laadi Shah mean RSS

  • @harvinderkamra9126
    @harvinderkamra9126 Місяць тому +20

    ਬਹੁਤ ਸੋਹਣੀ ਗੱਲ ਬਾਤ 🎉🎉🎉🎉🎉🎉🎉🎉

  • @gyansimran
    @gyansimran Місяць тому +31

    ਜਿੰਨੇ ਲੋਕ ਡੇਰੇਆਂ ਵਿੱਚ ਜਾਂਦੇ ਹਨ ਸਾਰੇ ਦਿਮਾਗੀ ਤੌਰ ਤੇ ਬਿਮਾਰ ਹਨ।

  • @KaramjitKaur-kc5ly
    @KaramjitKaur-kc5ly Місяць тому +10

    ਭਾਈ ਜਸਵੀਰ ਸਿੰਘ ਜੀ ਬਹੁਤ ਵਧੀਆ ਪੱਤਰਕਾਰ ਨੇ ਵਾਹਿਗੁਰੂ ਜੀ ਮੇਹਰ ਕਰਨ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @singhparamjit7396
    @singhparamjit7396 Місяць тому +11

    ਞੀਰ ਜੀ ਦੀ ਗੱਲ ਠੀਕ ਹੈ ਞਾਹਿਗੁਰੂ ਜੀ🙏🙏

  • @KirtisinghPunjabto
    @KirtisinghPunjabto Місяць тому +52

    ਦਿਮਾਗੀ ਕਮਜੋਰ ਲੋਕ ਇਹਨਾ ਡੇਰਿਆਂ 'ਚ ਜਾਂਦੇ ਬਿਲਕੁਲ ਇਹ ਸਹੀ ਹੈ

    • @daljitsingh8832
      @daljitsingh8832 Місяць тому +3

      ਆ ਗੁਰਮੁਖੋ ਪਿਆਰੇ ਨੇ ਪੱਤਰਕਾਰ ਸਾਹਿਬ ਨਾਲ ਬਹੁਤ ਸੋਹਣੀ ਗੱਲ ਕੀਤੀ ਕਿ ਸਾਡੇ ਜਥੇਦਾਰ ਘੋੜ ਸਵਾਰ ਹੁਣੇ ਚਾਹੀਦੀ ਹੈ ਨੇ ਗਤਕੇ ਦੇ ਖਿਡਾਰੀ ਹੋਣੇ ਚਾਹੀਦੇ ਨੇ ਏਦਾਂ ਜਥੇਦਾਰ ਸਾਰੇ ਗਿਰੇ ਹੋਏ ਨੇ ਇਨਾ ਆਪ ਆਪਣੀ ਮੰਡ ਚ ਗੋਲੀ ਵੱਜਣ ਤੋਂ ਬਚਾਓ ਕਰਨ ਵਾਸਤੇ ਦੂਜਿਆਂ ਤੋਂ ਸਰਕਾਰੀ ਸਕਿਉਰਟੀ ਮੰਗ ਰਹੇ ਨੇ ਲੈ ਰਹੇ ਨੇ

    • @akhtiarsingh4554
      @akhtiarsingh4554 Місяць тому

      @@KirtisinghPunjabto sir ki keria Punjab te sara dere daran pagal karta

  • @iSHAANSharma786
    @iSHAANSharma786 Місяць тому +7

    ਮੇਰੀ ਭੂਆ ਰਹਿਦੀ ਆ ਬਾਈ ਤਖਤੂਪੁਰਾ ਵਿਚਾ❤❤
    ਗੁਰੂਦੁਆਰਾ ਸਾਹਿਬ ਨਲ ਮੰਡੀ ਏ ਤੇ ਇਕ ਖੂਹ a

  • @SinghSaab-w9u
    @SinghSaab-w9u Місяць тому +1

    ਕੱਦੇ ਕਿਸੇ ਬਾਬੇ ਨੇ ਇਹ ਨਹੀਂ ਕਹਿਆ ਕੀ ਆਓ ਸਾਰੇ ਬਾਬੇ ਸਕੂਲ ਬਣਾਏ ਜਿਸ ਵਿੱਚ ਸਿੱਖੀ ਬਾਰੇ ਸਿਖਿਆ ਜਾਂਵੇ ਤੇ ਸਿੱਖਾਂ ਦੇ ਬੱਚੇਆ ਦੀ ਫੀਸਾ ਫਰੀ ਹੋਣ ਸ ਜੀ ਪੀਸੀ ਵਾਲਆ ਨੇ ਵੀ ਨਹੀਂ ਕਹਿਆ

  • @sukhjitsingh6668
    @sukhjitsingh6668 Місяць тому +3

    Waheguru ji hamesha chrhdi kla vich rakhe

  • @kantakaur4364
    @kantakaur4364 Місяць тому +4

    WAHEGURU JI CHARDIAA KALAAN CH RAKHENA ji 🙏🏿

  • @amansandhu775
    @amansandhu775 Місяць тому +7

    Waheguru ji mehar kre..

  • @JaspalSingh-fo9hh
    @JaspalSingh-fo9hh Місяць тому +5

    🙏 Waheguru 🙏 ji 🌹 ka 🌹 Khalsa 🙏 WaheGuru 🙏 ji 🌹 ki 🌹 Fateh 🙏🙏🌹🌹 very nice ji 👍👍👍

  • @TheKingHunter8711
    @TheKingHunter8711 Місяць тому +4

    Waheguru Ji 🙏🏻

  • @punjabeservces5273
    @punjabeservces5273 Місяць тому +6

    ❤❤❤❤❤❤❤ Dhanvaad Waheguru Jio..

  • @SinghSaab-w9u
    @SinghSaab-w9u Місяць тому +1

    ਕੱਦੇ ਕਿਸੇ ਨੇ ਈਸਾਈ ਬਾਰੇ ਨੀ ਬੋਲਦੇ ਸਾਰੇ ਪੀਰਾ ਦੇ ਡੇਰੇ ਵੱਲ ਜਾਦੇ ਜੱਦੋ ਕਿਸੇ ਨੇ ਆਪ ਅੱਗੇ ਔਣ ਹੋਵੇ ਪੀਰ ਦੀ ਮਾੜੀ ਕਰਨ ਲੱਗ ਜਾਦੇਆ ਈਸਾਈ ਵੱਲ ਜਾਓ ਫ਼ੇਰ ਪਤਾ ਲੱਗੂ ਗਾ ਕੱਦੇ ਪੀਰਾ ਦੇਆ ਡੇਰੇ ਵਾਲੇ ਨੇ ਕਿਸੇ ਧਰਮ ਨੂੰ ਮਾੜਾ ਨਹੀਂ ਕਿਆ ਸਾਰੇ ਓਨਾ ਨੂੰ ਮਾੜਾ ਕਹਿਦੇ ਆ ਕੱਦੇ ਚਰਚਾ ਬਾਰੇ ਬੋਲੋ ਓ ਤੋੜ ਦੇ
    ਧਰਮਾ ਬਾਰੇ ਆਪਾ ਨੂੰ ਈਸਾਈ ਤੋ ਖਤਰਾ ਏ ਇਨ੍ਹਾਂ ਬਾਰੇ ਪਰਚਾਰ ਕਰੋ ਜੇ ਸਿੱਖ ਧਰਮ ਬਚੋਣਾ ਏ

  • @jagmeetsingh9973
    @jagmeetsingh9973 Місяць тому +4

    Waheguru ji waheguru ji

  • @BhupinderSingh-lr1yu
    @BhupinderSingh-lr1yu Місяць тому +4

    ❤waheguru g❤waheguru ji❤❤❤❤❤❤❤❤❤❤

  • @balbirsinghkathiyle9204
    @balbirsinghkathiyle9204 Місяць тому +25

    ਲਾਡੀ ਸ਼ਾਹ ਅਤੇ ਗੁਰਦਾਸ ਮਾਨ ਮੂਰਦਾਬਾ

  • @rajwinderjal3019
    @rajwinderjal3019 Місяць тому +5

    ਖਾਲਸਾ ਜੀ ਪਜਾਮੀਆਂ ਪਾ ਕੇ ਘੋੜ ਸਵਾਰੀ ਕਿਵੇਂ ਕਰਨਗੇ।

  • @gandhisidhu1469
    @gandhisidhu1469 Місяць тому +11

    ਸਹੀ ਗੱਲ ਆ ਖਾਲਸਾ ਜੀ

  • @TalwinderSingh-w1u
    @TalwinderSingh-w1u Місяць тому +5

    Waheguru ji ♥️🙏

  • @AmandeepSingh-bu4wn
    @AmandeepSingh-bu4wn Місяць тому +10

    ਵਾਹਿਗੁਰੂ ਸਾਹਿਬ ਜੀ

  • @harvirkaur8152
    @harvirkaur8152 Місяць тому +2

    Waheguru ji Waheguru ji 🙏

  • @goodjosh3871
    @goodjosh3871 Місяць тому +2

    ਤੁਸੀਂ ਡੇਰਿਆਂ ਤੋ ਕਿ ਲੈਣਾ ਆਪਣਾ ਪਰਚਾਰ ਕਰੋ ਜ਼ ਸਹੀ ਤਰੀਕੇ ਨਾਲ ।ਇਥੇ ਜੇਹੜਾ ਬਾਬਾ ਬਣ ਜਾਂਦਾ ਓਇ ਮੌਜ ਮਸਤੀ ਚ ਰਹਿੰਦਾ ।ਬਾਬਾ ਨਾਨਕ ਖੁਦ ਖੇਤੀ ਕਰਦਾ ਸੀ ਨਾਲ ਸੱਚ ਦਾ ਪਰਚਾਰ ਅੱਜ ਦੇਖਲੋ ਸਾਡੇ ਬਾਬੇ ਮਿੱਟੀ ਨੀ ਲਗਨ ਦਿੰਦੇ ਖੇਤੀ ਤੇ ਦੂਰ ਦੀ ਗਲ ਅ।ਸਰਕਾਰ ਦੇ ਖਿਲਾਫ ਇਕ ਵੀ ਨੀ ਬੋਲਦਾ । ਡੇਰਿਆਂ ਨੇ ਸਾਡੇ ਸਿੱਖ ਬੰਦੀ ਨੀ ਬਣਾਏ ਸਰਕਾਰਾਂ ਨੇ ਬਣਾਏ ਲੜਨਾ ਓਹਦਰ ਚਾਈਦਾ ਇਥੇ ਹਰ ਕੋਈ ਡੇਰੇ ਪਿੱਛੇ ਪਿਆ ਰਹਿੰਦਾ ।ਬੰਦਾ ਸਿੰਘ ਬਹਾਦਰ ਵੀ ਡੇਰੇ ਚ ਰਹਿੰਦਾ ਸੀ ਆਪਣੇ ਚ ।ਤੁਸੀ ਗਿਆਨ ਦੇਓ ਲੋਕਾਂ ਨੂੰ ਡੇਰੇ ਚ ਨਾ ਜਾਣ ਗਏ ਇਥੇ ਸਿੱਖ ਅੰਮ੍ਰਿਤੁ ਛਕ ਕੇ ਪੱਗ ਬਣ ਕੇ ਖੁਦ ਡੇਰਿਆਂ ਚ ਮੱਥਾ ਟੇਕਦੇ ਫਿਰਦੇ ਨੇ ਵਿਰੌਧ ਓਹਨਾ ਦਾ ਹੋਣਾ ਚਾਹੀਦਾ ਜਾ ਨਹੀਂ । ਗੁਰਦਾਸ ਮਾਨ ਜਦੋ ਬੁੜਾ ਹੋ ਗਿਆ ਹੁਣ ਏਹਨਾ ਸਾਰਿਆਂ ਨੂੰ ਯਾਦ ਆਈ ਜਾਂਦਾ ।ਜਵਾਨੀ ਵੇਲੇ ਵਿਰੌਧ ਕਰਨਾ ਸੀ

  • @TheKingHunter8711
    @TheKingHunter8711 Місяць тому +13

    ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ-ਸਿੰਘ ਰਿਹਾਈ ਲਈ ਮੋਹਾਲੀ ਵਿੱਚ ਲੱਗੇ 'ਕੌਮੀਂ ਇੰਨਸਾਫ ਮੋਰਚਾ' ਵਿੱਚ ਵਧ-ਚੜ੍ਹਕੇ ਪਹੁੰਚੋ ਜੀ ❤🙏🏻

    • @mkbskb1
      @mkbskb1 Місяць тому

      Asi wehlay nai.

  • @Bababeantsinghnanaksar
    @Bababeantsinghnanaksar Місяць тому +4

    ਬਾਈ ਰਾਜਿੰਦਰ ਸਿੰਘ ਜੀ ਨੂੰ ਮੈਂ ਚੰਗੀ ਤਰ੍ਹਾਂ ਦਿਲ ਤੋਂ ਜਾਣਦਾ ਜੀ ਚੜਦੀ ਕਲਾ ਵਾਲੇ ਸਿੰਘ ਨੇ ਵਾਹਿਗੁਰੂ ਜੀ ਦੀ ਬੜੀ ਕਿਰਪਾ ਇਹਨਾ ਤੇ ਜੋ ਦਿਲ ਚ ਆ ਉਹੀ ਜ਼ੁਬਾਨ ਤੇ ਆ❤❤❤❤

  • @RajSingh-do7zu
    @RajSingh-do7zu Місяць тому +3

    Waheguru ji waheguru ji waheguru ji waheguru ji waheguru ji

  • @jagtarsingh4620
    @jagtarsingh4620 Місяць тому +15

    ਸਾਰੇ ਹੀ ਇਕ ਦੁਜੇ ਤੋ ਮੁਹਰੇ ਲੱਗਣ ਲੱਈ ਲੱਗੇ ਹੱਨ ਪੱਰ ਅਸਲ ਸਿੱਖੀ ਵੱਲ ਕਿਸੇ ਦਾ ਧਿਆਨ ਨੱਹੀ

    • @mkbskb1
      @mkbskb1 Місяць тому

      Veer ji sikhi sirf te sirf jattwaad hai. Sikhi vich full castism hai.

  • @pindirakar5388
    @pindirakar5388 Місяць тому +4

    Waheguru ji sachi gal a ik vr gye v mur k gye ni kde. Waheguru ji mere te v mehar krn 🙏

  • @roopshergill5487
    @roopshergill5487 Місяць тому +8

    👍👍

  • @artandcraftwithdeep7529
    @artandcraftwithdeep7529 Місяць тому +17

    ਸਿੰਘ ਤਾਂ ਲਿਖੇ ਜੇ ਉਹਦੇ ਸਿਰ ਤੇ ਕੇਸ ਹੋਣ ਦਸਤਾਰ ਸਜਾਈ ਹੋਵੇ।

    • @HarpreetSingh-ro3lk
      @HarpreetSingh-ro3lk Місяць тому +4

      Jad Gurdas maan Singh hai hi nahi tuhanu takleef kiu hundi fer. Jithe marji jave. Tusi dasoge kis nu manna kithe matha tekna. Talibaani Raaj kayem Karna chahude ho Tusi lok v.

    • @atruetopic9917
      @atruetopic9917 Місяць тому +3

      ​@@HarpreetSingh-ro3lkਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੂੰ ਵੀ ਉਸੇ ਗੁਰਦਾਸ ਮਾਨ ਦਾ ਭਾਈਐ ਜਿਹੜਾ ਕਹਿ ਰਿਹਾ ਤੋਤੀ ਪੋਥੀ ਛੱਡੋ ਹਾਂ ਪਤਾ ਨਹੀਂ ਹਜ਼ਾਰਾਂ ਕੁ ਵਾਰ ਇਸ ਚੀਜ਼ ਤੇ ਬਿਆਨ ਦੇ ਚੁੱਕੇ ਆਂ ਪਰ ਮਿਹਨਤ ਕੇ ਬਾਅਦ ਤੁਹਾਡੇ ਵਰਗਾ ਕੋਈ ਨਿਕਲ ਜਾਂਦਾ ਗੁਰਦਾਸਮਾਨ ਦੇ ਗੋਗੇ ਗਾਣ ਨਾ ਮੈਂ ਹਰਪ੍ਰੀਤ ਸਿੰਘ ਵਾਹਿਗੁਰੂ ਤੁਸੀਂ ਵੀ ਆਪਣੇ ਨਾਮ ਦੇ ਪਿੱਛੇ ਸਿੰਗਲ ਆਇਆ ਤੇ ਗੁਰਦਾਸ ਮਾਨ ਕਹਿੰਦਾ ਧੋਤੀ ਪੋਥੀ ਛੱਡੋ ਜਿਹੜਾ ਹਿੰਦੂ ਤੇ ਸਿੱਖ ਦੋਨਾਂ ਨੂੰ ਆਪਣੇ ਧਰਮ ਨਾਲ ਤੋੜਨ ਲੱਗਿਆ ਹੋਇਆ ਪੋਥੀ ਪਰਮੇਸ਼ਰ ਕਾ ਥਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੰਘ ਲਿਖਣ ਵਾਲਿਆਂ ਦੀ ਸ਼ਾਨ ਧੋਤੀ ਹਿੰਦੂਆਂ ਦੀ ਸ਼ਾਨ ਪੰਡਿਤ ਧੋਤੀ ਤੇ ਜਨੇਊ ਪਾਉਂਦੇ ਆ ਉਹ ਆਪਣੇ ਧਰਮ ਦੇ ਪੱਕੇ ਆ ਉਹ ਆਪਣੀ ਅਰਾਧਨਾ ਕਰਦੇ ਹ ਧੋਤੀ ਉਹਨਾਂ ਦੀ ਸ਼ਾਨ ਆ ਤੇ ਗੁਰਦਾਸ ਮਾਨ ਕਹਿੰਦਾ ਧੋਤੀ ਪੋਥੀ ਤੋਂ ਤੁਸੀਂ ਕੀ ਲੈਣਾ ਫਿਰ ਮਨ ਨਾ ਉਹਦਾ ਕਹਿਣਾ ਆਪਣੇ ਨਾਮ ਦੇ ਪਿੱਛੇ ਸਿੰਘ ਕਿਉ ਲਾਇਆ ਗੱਲਾਂ ਤਾਂ ਬਹੁਤ ਹੁੰਦੀਆਂ ਕਰਨ ਨਾਲੀਆਂ ਪਰ ਬਾਰ ਬਾਰ ਕੀਦੇ ਕੀ ਨੂੰ ਸਮਝਾਉਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @jspawaar675
      @jspawaar675 Місяць тому

      ਜਦੋਂ ਕੋਈ ਸਿੱਖ ਰਾਜ ਦੀ ਗੱਲ ਕਰਦਾ ਹੈ ਤਾਂ ਫਿਰ ਤੁਸੀਂ ਤਾਲਿਬਾਨ ਨੂੰ ਕਿਥੋਂ ਲੈ ਆਉਂਦੇ ਓਂ ਗੁਰਦਾਸ ਚੰਦ ਕੇਂਦਰ ਸਰਕਾਰ ਦਾ ਕੁੱਤਾ ਸੀ,ਹੈ, ਅਤੇ ਰਹੇਗਾ@@HarpreetSingh-ro3lk

    • @rupinderkaur741
      @rupinderkaur741 Місяць тому +1

      ​@@HarpreetSingh-ro3lk👍👍

    • @rupinderkaur741
      @rupinderkaur741 Місяць тому +1

      ​@@HarpreetSingh-ro3lkਇਹ ਲੋਕ ਸਿਖ ਕੌਮ ਦੇ ਦੁਸ਼ਮਣ ਨੇ ਜੋ ਲੋਕਾ ਨੂੰ ਭੜਕਾ ਰਹੇ ਨੇ। ਪੰਜਾਬੀ ਪੰਜਾਬੀਆਂ ਨੂੰ ਹੀ ਲੜਾਈ ਜਾ ਰਹੇ ਨੇ । ਇਹ ਲਾਹਣਤੀ ਗਦਾਰ ਲੋਕ ਨੇ।
      ਜਿਨਾਂ ਕੁੱਝ ਗੁਰਦਾਸ ਮਾਨ ਜੀ ਨੇ ਮਾਂ ਪੰਜਾਬੀ ਬੋਲੀ ਲਈ ਗਾਇਆ ਗੁਰੂਆ ਲਈ ਗਾਇਆ ਔਸਾ ਇਕ ਵੀ ਬੰਦਾ ਨਹੀ ਹੈਗਾ ।
      ਗੁਰਦਾਸ ਮਾਨ ਹੀਰਾ ਏ ਤੇ ਸਦਾ ਹੀਰਾ ਹੀ ਰਹਿਣਾ ।

  • @Dezysingh777Suraj
    @Dezysingh777Suraj Місяць тому +3

    Wahgguruji good ❤❤❤

  • @SandeepBhullar-go8jq
    @SandeepBhullar-go8jq Місяць тому +7

    ਬਹੁਤ ਵਧੀਆ

  • @Manpeta1869
    @Manpeta1869 Місяць тому +7

    ਬਾਈ ਤੇਰੀ ਪੱਤਰਕਾਰੀ ਬਹੁਤ ਵਧੀਆ👍💯

  • @JagsirSingh-b2c
    @JagsirSingh-b2c Місяць тому +15

    ਏਸ ਡੇਰੇ ਨੂੰ ਤਾ ਪਾਕਸਿਤਾਨ ਵਾਲੇ ਵੀ ਨਿਦੀ ਜਦੇ

    • @mkbskb1
      @mkbskb1 Місяць тому

      Oh kon ne .

  • @HarjindaraKumar
    @HarjindaraKumar Місяць тому +27

    ਗੁਰਦਾਸ ਮਾਨ ਪੰਜਾਬ ਦਾ ਦੁਸ਼ਮਣ ਹੈ ਵੀਰ,, ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ

  • @KamaljitSohal-u6p
    @KamaljitSohal-u6p Місяць тому +8

    ਵੀਰੇ ਸਪੀਕਰਾਂ ਵਾਲੀ ਗੱਲ ਬਿੱਲਕੁਲ ਸਹੀ ਆ ਸਾਡਾ ਪਿੰਡ ਨਿੱਕਾ ਜਿਹਾ ਦੋ ਗੁਰੂ ਘਰ,,, ਦੋ ਪਿੰਡ ਅੱਧੇ ਕਿਲੋਮੀਟਰ ਦੇ ਘੇਰੇ ਵਿੱਚ,,, ਚਾਰ ਸਪੀਕਰਾਂ ਦੀਆਂ ਅਵਾਜ਼ਾਂ ਇਕੋ ਸਮੇਂਕੋਈ ਸਮਝ ਨਹੀਂ ਆਓਦੀ,,,,, 🙏

    • @user-og4in5yx2i
      @user-og4in5yx2i Місяць тому +3

      ਗੁਰੂ ਘਰ ਸੰਗਤ ਦਾ ਇਕੱਠ ਕਰੋ,ਗੁਰਮਤਾ ਕਰੋ ਕਿ ਹਫਤਾ ਹਫਤਾ ਸਪੀਕਰ ਚਲੇਗਾ ਅਤੇ ਅਵਾਜ਼ ਜ਼ਿਆਦਾ ਨਹੀਂ ਰਹੇਗੀ

  • @hansenjo2011
    @hansenjo2011 Місяць тому +4

    Your art of taking the interview is just…… …..PERFECT 😊

  • @lavisingh503
    @lavisingh503 Місяць тому +7

    14:30 ਬਹੁਤ ਵਧੀਆ ਗੱਲ ਕੀਤੀ

  • @mahingasingh4610
    @mahingasingh4610 Місяць тому +1

    ਸਾਰੀ ਦੁਨੀਆਂ ਗੁਰੂ ਗਰੰਥ ਸਾਹਿਬ ਨੂੰ ਮੰਨਦੀ ਆ ਸਾਡੇ ਪਿੰਡ ਸਿੱਖ ਮੁਸਲਮਾਨ ਹਿੰਦੂ ਬਹੁਤ ਪਿਆਰ ਨਾਲ ਰਹਿੰਦੇ ਨੇ ਐਵੇ ਕੋਈ ਗਲਤ ਨਾ ਕਰੋ ਗੁਰੂ ਗਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ ਪਰ ਨਫ਼ਰਤ ਨਾ ਕਰੋ ਕਿਸੇ ਤੋਂ ਸਾਰੇ ਧਰਮ ਚੰਗੇ ਨੇ

  • @RanjeetSingh-nu5dz
    @RanjeetSingh-nu5dz Місяць тому +1

    ਥੋਡੀਆ ਚੌਧਰਾ ਨਫਰਤਾ ਜਾਤਾ ਪਾਤਾ ਦੇ ਫਰਕ ਨੇ ਲੋਕ ਗੁਰਦੁਆਰਿਆ ਨਾਲੋ ਤੋੜਤੇ

  • @satinderpalsingh6055
    @satinderpalsingh6055 Місяць тому +1

    Waheguru ji

  • @chamkurthind7765
    @chamkurthind7765 Місяць тому +1

    ਖਾਲਸਾ ਜੀ ਬਹੁਤ ਹੀ ਵਧੀਆ ਗੱਲਾ ਕੀਤੀਆਂ ਜਥੇਦਾਰਾਂ ਨੂੰ ਘੋੜੇ ਸਵਾਰ ਦੀਆਂ ਗੱਲਾ ਬਹੁਤ ਹੀ ਵਧੀਆ

  • @SukhdeepSingh-bj2xo
    @SukhdeepSingh-bj2xo Місяць тому +12

    ਜੇ ਮੈਂ ਇਹ intro ਨਾ ਦੇਖ ਦਾ ਤਾ ਮੇਰੀ ਬਹੁਤ ਵੱਡੀ ਗਲਤੀ ਹੋਣੀ ਸੀ ਮੈਂ ਮੇਰੇ ਚੰਗੇ ਲਈ ਬਹੁਤ ਕੁਝ ਸਿੱਖ ਲਿਆ ਅੱਜ ਤੇ ਇਕ ਗੱਲ ਕਰਕੇ ਮੈਂ ਕਈ ਦਿਨ ਤੋ 2 ਮਨਾਂ ਚ ਮਨਾਂ ਸੀ ਜੋ ਹੁਣ ਕਲੀਅਰ ਹੋ ਗਿਆ

  • @jeet428
    @jeet428 Місяць тому +9

    ਚਿਲਮਦਾਸ ਮਾਨ ਨੇ ਪੰਜਾਬ ਦੀ ਨੌਜਵਾਨੀ ਨੂੰ ਨਸ਼ੇੜੀਆ ਦੇ ਡੇਰਿਆ ਨਾਲ ਜੋੜਿਆ,

    • @INDERVARAN-b9c
      @INDERVARAN-b9c Місяць тому

      Veer ji nhi mildaa Darbar vich nashaa koi

  • @malkitsingh6103
    @malkitsingh6103 Місяць тому +5

    ਬਹੁਤ ਵਧੀਆ ਗੱਲ ਬਾਤ

  • @JivanjotSingh-y3g
    @JivanjotSingh-y3g Місяць тому +6

    ਜਿੰਦਰ ਬਾਬਾ ਏਨੀ ਲੁੰਬ ਠਾਉਦਾ ਸੀ ਲੰਡੂਆ ਦੀ ਤਾਈ ਸਾਰਿਆ ਦੀ ਨਿਗਾ ਚੋਂ ਰੜਕਣ ਲੱਗ ਗਿਆ ਸੀ ।ਬਾਈ ਅਸੀਂ ਸਾਰੇ ਹਸਪਤਾਲਾਂ ਚੋਂ ਰੋਟੀ ਲੈ ਕੇ ਜਾਂਦੇ ਹੁੰਦੇ ਸੀ ।ਖਰ੍ਹਾ ਸੋਨਾ ਬਾਈ ਜਿੰਦਰ ਬਾਬਾ ਅਸੀਂ ਬਾਬੇ ਨਾਲ ਰਹਿ ਕੇ ਬਹੁਤ ਕੁੱਝ ਸਿੱਖਿਆ ।ਏਹ ਤਾਂ ਦੁਨੀਆ ਮੁੱਢ ਕਦੀਮੀ ਦਸਤੂਰ ਆ ਵੀ ਚੰਗੇ ਬੰਦੇ ਨੂੰ ਮਾੜਾ ਬਣਾਉਣਾ

  • @amanjeetsingh730
    @amanjeetsingh730 Місяць тому +6

    ਪੰਜਾਬ ਲੁਟਦਾ ਰਿਹਾ ਤੇ ਗੁਰਦਾਸ ਮਾਨ ਨਚਦਾ ਰਿਹਾ।ਕੋਈ ਵੀ ਗਾਇਕ ਪੰਜਾਬ ਦਾ ਮਾਣ ਨੀ ਕਹਾ ਸਕਦਾ

  • @dilbagsingh2362
    @dilbagsingh2362 Місяць тому +2

    🙏🙏🙏🙏🙏🙏

  • @jagroopkaur3241
    @jagroopkaur3241 Місяць тому +4

    ਬਹੁਤ ਸੋਹਣੀ ਗੱਲਬਾਤ,
    ❤❤❤

  • @KuldeepSingh-l9h6g
    @KuldeepSingh-l9h6g Місяць тому +7

    Sirra yaar Babe ❤🎉❤

  • @gurwinderpunia1522
    @gurwinderpunia1522 Місяць тому +4

    Jasbir singh one of my favourite patarkaar being sikh he is good man

  • @SandeepBhullar-go8jq
    @SandeepBhullar-go8jq Місяць тому +5

    Varry good

  • @Brarbeatmusic
    @Brarbeatmusic Місяць тому +1

    Waheguru bas Samt bkhe ajj de time ch kuj vi samjh nhi a rhia..
    Waheguru

  • @PreetiKaur-e3h
    @PreetiKaur-e3h Місяць тому +4

    Bhut vadia jankari diti bhai ji ne

  • @ASingh1699k
    @ASingh1699k Місяць тому +6

    Great discussion. Sikho jina chir tusi galami na samje tusi maar khade rehna. Dhanwad ji 🙏🏼

  • @RajwinderKaur-ih1qz
    @RajwinderKaur-ih1qz Місяць тому

    Wahegure ji

  • @sukhchainsinghsukh9480
    @sukhchainsinghsukh9480 Місяць тому +2

    ❤❤❤❤❤

  • @SukhwinderSingh-jb2oy
    @SukhwinderSingh-jb2oy Місяць тому +1

    Satnam waheguru khalsa Raj jindabad

  • @SLAVEOFAKAAL-PURAKH
    @SLAVEOFAKAAL-PURAKH Місяць тому

    ਓਹ ਪਿੰਡ ਦਾ ਨਾਂ ਪਰਸਰਾਮ ਪੁਰ ਆ ਬ੍ਰਹਮਪੁਰ ਨਹੀਂ।

  • @kaursinghkaursingh2549
    @kaursinghkaursingh2549 Місяць тому +3

    ਕਿਆ ਬਾਤਾ ਨੇ ਸੱਚੀਆ 🙏🏻

  • @jas.preetbrar_9603
    @jas.preetbrar_9603 Місяць тому +6

    One of my favorite person

  • @rajveerjhinger1616
    @rajveerjhinger1616 Місяць тому +5

    ਵਾਹ ਜੀ ਵਾਹ ਸਿੰਘ ਜੀ ਇਹ ਗੁਰਦਾਸ ਨਾਚਾ ਹੈ

    • @mkbskb1
      @mkbskb1 Місяць тому

      Eh ki hai sirf anpad emotional pagal. Gurdas maan ne apni mehnat naal na kamayia. Eh sirf us da naa view lain lai lagay aa

  • @SurinderSingh-el9jq
    @SurinderSingh-el9jq Місяць тому +4

    Very good 👍

  • @SatnamSingh-fm8xt
    @SatnamSingh-fm8xt Місяць тому

    Waheguru ji ❤❤

  • @gurjantsinghmehron3133
    @gurjantsinghmehron3133 Місяць тому +1

    ਜੇ ਅਸੀ ੲਿਸ ਤਰਾਂ ਪੜਾਗੇ ਤਾਂ ਭੱਲੇ ਜਾਤ ਪਾਤ ਦਾ ਰੋਲ ਨਹੀ ਰਹਿਣਾ ੲਿਕ ਸ਼ਬਦ ਹੈ ( ਭਲਾ ) ਜਿਵੇਂ ਕੇ ਤੇਰੇ ਭਾਣੇ ਸਰਬੱਤ ਦਾ ਭਲਾ , ਜੇ ਅਸੀ ਪੋਲਾ ਜਿਹਾ ਭਲੇ ਸ਼ਬਦ ਨੂੰ ਪੜਾਂ ਗੇ ਤਾਂ ਭਲੇ ਅਮਰਦਾਸ... ਵਾਲੀ ਪੰਕਤੀ ਦੇ ਅਰਥ ਬਣਨ ਗੇ ਕੇ ਹੇ ਗੁਰੂ ਅਮਰਦਾਸ ਜੀ ਤੇਰੇ ਭਲੇ ( ਚੰਗੇ) ਗੁਣ ਨੇ. ਜੇ ਭਾਰਾ ਕਰਕੇ ਪੜਾਂਗੇ ਭੱਲੇ ਜਾਤ ਦੀ ਟੌਨ ਨਿਕਲੇਗੀ ਸੋ ਭੱਲਿਅਾਂ ਦੇ ਘਰਾਣੇ ਚ ਪੈਦਾ ਹੋਣ ਕਾਰਣ ਅਰਥ ਕਰਣ ਵਾਲੇ ਨੇ ( ਚੰਗੇ ਭਲੇ ) ਗੁਣਾ ਨੂੰ ਜਾਤ ਪਾਤ ਨਾਲ ਜੋੜ ਦਿਤਾ . ਬਾਕੀ ਅਾਪਿ ਅਪਨੀ ਬੁਧਿ ਹੈ ਜੇਤੀ .......ਭੁਲ ਚੁਕ ਦੀ ਖਿਮਾ...

  • @Simran205
    @Simran205 Місяць тому +7

    Sahi kaha aapne baba ji

  • @ਪੰਜਾਬ_ਪੁਲਿਸ
    @ਪੰਜਾਬ_ਪੁਲਿਸ Місяць тому +16

    ਡੇਰਿਆਂ ਨੇ ਸਾਨੂੰ ਆਵਦੇ ਗੁਰੂ ਸਾਹਿਬ ਨਾਲੋ ਤੋੜਿਆ,ਲੋਕ ਭੇਡ ਚਾਲ ਚ ਤੁਰੇ ਜਾਂਦੇ ਡੇਰਿਆ ਤੇ ਮੱਥਾ ਟੇਕੀ ਜਾਂਦੇ!!!!!
    ਬਾਣੀ ਨਾਲ ਜੁੜੋ,ਮੁੱਖ ਧਾਰਾ ਵਿੱਚ ਆਓ

    • @GurmeetKaur-xt4wp
      @GurmeetKaur-xt4wp Місяць тому +2

      ਕਰੋ ਸ਼ੁਰੂਆਤ ਜੀ ਆਪਣੇ ਆਪ ਤੋਂ ਜੀ🙏😊

    • @ਪੰਜਾਬ_ਪੁਲਿਸ
      @ਪੰਜਾਬ_ਪੁਲਿਸ Місяць тому +3

      @@GurmeetKaur-xt4wp ਬਿਲਕੁੱਲ ਜੀ,ਮੈ ਕਦੇ ਡੇਰਿਆ ਤੇ ਨੀ ਗਿਆ ਨਾ ਕਦੇ ਕਿਸੇ ਨੂੰ ਜਾਣ ਲਈ ਪ੍ਰੇਰਿਤ ਕੀਤਾ

    • @realsujansingh
      @realsujansingh Місяць тому +2

      ​Good g ihna deriya te ihna de yaar politicians te police waliya ne rl mil kr ditta sikh Kom te Pb da bhot vda nuksan jis nu pura krn laie gto gt ik sdi 100 saal lguga......

    • @mkbskb1
      @mkbskb1 Місяць тому

      Veer ji ek gal daso ki sikh dharm ch jaat paat hai

    • @GurmeetKaur-xt4wp
      @GurmeetKaur-xt4wp Місяць тому

      @@mkbskb1 ਨਹੀਂ ਹੈ ਜੀ🙏

  • @meradeshowepunjab3155
    @meradeshowepunjab3155 Місяць тому +6

    ਇਹ ਡੇਰੇ ਸਟੇਟ ਦੇ ਸੰਦ ਹਨ ਸਿੱਖਾਂ ਦੇ ਮੁੰਡਿਆਂ ਨੂੰ ਸੂਟੇ ਫੜਾ ਦਿਤੇ ਬਾਬਾ ਜੀ ਤੇ ਨਚਾਰ ਬਣਾ ਕੇ ਰੱਖਤਾ ਸੀ

  • @onkarsahota1677
    @onkarsahota1677 Місяць тому +2

    ਹਰ ਕੋਈ ਆਪਣੇ ਨਸੀਬ ਕਰਮਾਂ ਦਾ ਫਲ ਖਾਂਦਾ ਬਾਬੇਆਂ ਨੇ ਕੁੱਝ ਨਹੀਂ ਕਰਨਾ,, ਸਿਰਫ਼ ਨਾਂਮ ਸਿਮਰਨ ਨਾਲ ਦੁਖਾਂ ਦਾ ਅੰਤ ਹੁੰਦਾ ਰੱਬ ਦਾ ਹੱਥ ਸਿਰ ਤੇ ਹੂੰਦਾ ਰੱਬ ਨਾਲ਼ ਨਾਲ਼ ਹੂੰਦਾ।

  • @jantamoga5219
    @jantamoga5219 Місяць тому +2

    Wahe Guru Ji Dil khush ho geya guru bare sun ke 100%sachiyan gallan

  • @Harmansingh-ob6om
    @Harmansingh-ob6om Місяць тому +9

    ਜਸਵੀਰ ਜੀ 70 ਪ੍ਰਸੈਂਟ ਸਿੱਖ ਆਵਦੇ ਨਾਮ ਪਿੱਛੇ ਸਿੰਘ ਲਗਾਉਣ ਤੋਂ ਬਾਅਦ ਆਵਦੀ ਜਾਤ ਗੋਤ ਲਾਉਂਦੇ ਆ ਜਦੋ ਮਹਾਰਾਜ ਸਾਹਿਬ ਦਾ ਬਖਸ਼ਿਆ ਸਿੰਘ ਲਗਾ ਲਿਆ ਫੇਰ ਜਾਤ ਗੋਤ ਓਸਤੋ ਵੀ ਵੱਡੀ ਆ ਫੇਰ ਦੂਜੀ ਗੱਲ ਸਿੱਖਾ ਵਿੱਚ ਜਾਤ ਪਾਤ ਕਿਥੋ ਆਈ

    • @mkbskb1
      @mkbskb1 Місяць тому

      Veer ji sikh dharm sirf te sirf jattwaad hai

  • @rajveerjhinger1616
    @rajveerjhinger1616 Місяць тому +6

    ਦੋਹਾਂ ਵੀਰਾਂ ਨੂੰ ਸਤਸਿਰੀ ਅਕਾਲ

  • @gurlabhsingh8072
    @gurlabhsingh8072 Місяць тому

    ਬਾਬਾ ਗੁਰੂ ਨਾਨਕ ਜੀ ਵੇਲੇ ਤਾਂ ਗੁਰਦਵਾਰੇ ਨਹੀਂ ਸਨ ਗੁਰਦਵਾਰੇ ਅਸਲ ਵਿੱਚ ਬਾਬਾ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਬਾਣੀ ਦੇ ਉਲਟ ਹਨ ਗੁਰਦਵਾਰੇ ਵੀ ਡੇਰੇ ਬਣ ਗਏ ਸਿੱਖੀ ਸਰੀਰ ਦੀ ਨਹੀਂ ਸੁਰਤ ਦੀ ਹੈ

    • @ashokklair2629
      @ashokklair2629 Місяць тому

      ਢਢਰੀ & ਧੂੰਦਾ ਦੀ ਕੁੱਤੇ ਖਾਣੀ, ਤੇ ਪਾਜ ਖੋਲਣ ਦੀ ਸੱਚੀ ਬੀਡੀਓ:-
      ua-cam.com/video/yG7Ua_y90mY/v-deo.html&si=cagJSgSgGBAhBr_g

  • @sanehdeep1449
    @sanehdeep1449 Місяць тому +3

    Sahi

  • @jagdeepsingh3590
    @jagdeepsingh3590 Місяць тому +4

    Every show of jasveer is good concept. Keep it up

  • @NarinderBrar-n8z
    @NarinderBrar-n8z Місяць тому +3

    ਬਹੁਤ ਬਦੀਆ ਵਿਚਾਰ ਆ ਜੀ

  • @surjitsinghchaggar8928
    @surjitsinghchaggar8928 Місяць тому +1

    Very nice ji🙏🌹♥️🚩🎉💯🙏🙏🙏🙏🙏🙏🙏🙏

  • @jas.preetbrar_9603
    @jas.preetbrar_9603 Місяць тому +8

    Bahli chardikla wala singh aa bai g

  • @Tersemsinghlali
    @Tersemsinghlali Місяць тому +1

    ਚੜ੍ਹਦੀ ਕਲਾਂ

  • @lovepreet9650
    @lovepreet9650 Місяць тому +2

    Eh jehre awde aap nu rab mani baithe jina time ena nu poojna na chadea ohna time apna kuj ni huna

  • @daljitsingh8832
    @daljitsingh8832 Місяць тому +3

    ਮੁਸਲਮਾਨ ਬੰਦੇ ਦੇ ਡੇਰੇ ਦੇ ਉੱਪਰ ਮੁਸਲਮਾਨ ਹੋਣਾ ਚਾਹੀਦਾ ਹੈ ਗੁਰਦਾਸ ਮਾਨ ਨੂੰ ਪੁੱਛਣਾ ਚਾਹੀਦਾ ਕਿ ਤੂੰ ਮੁਸਲਮਾਨ ਹੈ ਗੁਰਦਾਸ ਸਾਹ ਹੋਣਾ ਚਾਹੀਦਾ ਇਹਦਾ ਨਾਮ ਵੀ ਘਟੀਆ ਬੰਦਾ ਬਹੁਤ ਗਿਰਿਆ ਹੋਇਆ ਇਹ ਕੇ ਪੀ ਐਸ ਗਿੱਲ ਦਾ ਯਾਰ ਹ ਮੇਰੀ ਨਿਗਾਹ ਤੋਂ ਇਤਨਾ ਹੀ ਗਿਰ ਗਿਆ ਸੀ ਜਦੋਂ ਮੈਨੂੰ ਪਤਾ ਲੱਗਿਆ ਵੀ ਕੇਵੀਐਸ ਗਿੱਲ ਦਾ ਯਾਰ ਹ ਇਹਨੇ ਬੰਦੇ ਜਰੂਰ

  • @anmolsingh4995
    @anmolsingh4995 Місяць тому +3

    Bhai jassar tae jhinjer wi nhi gye … jhinjer 22 da ta gana wi aya c nasheri babe tae 2014 ch

  • @MandeepSingh-hc1hz
    @MandeepSingh-hc1hz Місяць тому +3

    Bahot vadhiya galbat babba ji

  • @dhillon11
    @dhillon11 Місяць тому +7

    Italy wale ne bhut vadia point dasya exposed kita gurdas maan da, jo kehnda laddi sai batti ta pinda c oh fakira di mauj, kal nu chori, rape karke koi v keh skda fakira di mauj 🤣

  • @jashpalsingh1875
    @jashpalsingh1875 Місяць тому +3

    ਅੱਜ ਐਸਜੀਪੀਸੀ ਦੇ ਜਥੇਦਾਰ ਬਾਦਲਾਂ ਦੇ 🐶 🐶🐶🐶🐶 ਆ

  • @Dezysingh777Suraj
    @Dezysingh777Suraj Місяць тому +1

    Baba,ji,

  • @SinghParamjeet-n6v
    @SinghParamjeet-n6v Місяць тому +5

    Jasvir singh sade sulje patarkar a,jio

  • @ArpanSandhu05
    @ArpanSandhu05 Місяць тому

    Gurdas Maan is chairman of nakodar dera in documents and he will be next president of the dera.

  • @TheKingHunter8711
    @TheKingHunter8711 Місяць тому +4

    ਭਾਈ ਅੰਮ੍ਰਿਤਪਾਲ ਸਿੰਘ ਅਤੇ
    ਬੰਦੀ-ਸਿੰਘ ਰਿਹਾਈ ਲਈ ਮੋਹਾਲੀ
    ਵਿੱਚ ਲੱਗੇ 'ਕੌਮੀਂ ਇੰਨਸਾਫ ਮੋਰਚਾ'
    ਵਿੱਚ ਵਧ-ਚੜ੍ਹਕੇ ਪਹੁੰਚਿਆ ਕਰੋ ਜੀ ❤

  • @Dezysingh777Suraj
    @Dezysingh777Suraj Місяць тому +2

    Right

  • @rupindersingh8109
    @rupindersingh8109 Місяць тому

    A dara start sher 🦁 tu hoye khnde 🦁 Pakistan tu a aye c