ਚੀਨ ਦੀ ਇਤਿਹਾਸਿਕ ਕੰਧ ਤੇ ਪਹੁੰਚਿਆ ਪੰਜਾਬੀ🤯 The Great Wall Of China🇨🇳 Punjabi Travel Vlog|Vlog

Поділитися
Вставка
  • Опубліковано 4 лис 2024

КОМЕНТАРІ •

  • @HarjinderSingh-ce2be
    @HarjinderSingh-ce2be 11 місяців тому +88

    ਧੰਨਵਾਦ ਦਰਸ਼ਨ ਕਰਵਾਉਣ ਲਈ The great Wall of chiana ਦੇ ਅਜੂਬੇ ਦੇ। ਐਵੇਂ ਤਾਂ ਨੀ ਧਾਕੜ ਨਵਦੀਪ ਜਿਹੇ ਮਾਣ ਪੰਜਾਬੀ ਸੂਬੇ ਦੇ।❤

  • @brarsaab007
    @brarsaab007 11 місяців тому +82

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਆਪ ਸਭ ਨੂੰ ਵਧਾਈਆਂ ਜੀ 🙏

    • @Navdeepbrarvlogs
      @Navdeepbrarvlogs  11 місяців тому +7

      Ap ji nu v bohat bohat wadhahiyan ji🙏🙏❤️❤️

    • @STINGER101
      @STINGER101 11 місяців тому +2

      Waheguru

    • @SunnySingh-yy5te
      @SunnySingh-yy5te 11 місяців тому

      ​@@Navdeepbrarvlogsbhaji air tickets kihdi site ton book karwaande o....

    • @satnamsinghsatta3464
      @satnamsinghsatta3464 11 місяців тому +1

      🙏❤️🦅❤️🙏🤝

  • @gurpalsinghChhibber
    @gurpalsinghChhibber 11 місяців тому +38

    ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਕੋਟਿ ਕੋਟਿ ਪ੍ਰਨਾਮ ( ਗੁਰਪਾਲ ਸਿੰਘ, ਲੁਧਿਆਣਾ)

    • @Navdeepbrarvlogs
      @Navdeepbrarvlogs  11 місяців тому +1

      Dhan baba Deep singh ji🙏🙏❤️❤️

  • @DHALIWAL303
    @DHALIWAL303 11 місяців тому +22

    ਆਪਣਾ ਗਵਾਂਢੀ ਮੁਲਖ਼ ਹੀ ਚਾਈਨਾ ਬਾਈ ਪਰ ਅਮਰੀਕਾ ਕੈਨੇਡਾ ਵਰਗਾ ਹੀ ਬਣਿਆ ਹੋਇਆ ਚਾਈਨਾ ਇੱਕ ਗੱਲ ਹੋਰ ਆ ਬਾਈ ਏਹ ਨਦੀਆਂ ਨਾਲੀਆਂ ਨੂੰ ਦੇਵੀਆਂ ਨਹੀਂ ਸਮਝਦੇ ਪਰ ਇਹਨਾਂ ਦੇ ਨਦੀਆਂ ਨਾਲ਼ੇ ਕਿੰਨੇ ਕਲੀਨ ਆ ਇੱਕ ਆਪਣਾ ਮੁਲਖ਼ ਆ ਜਿਹੜਾ ਨਦੀਆਂ ਨਾਲੀਆਂ ਨੂੰ ਦੇਵੀਆਂ ਮੰਨ ਦਾ ਪਰ ਜਿਨਾਂ ਗੰਦ ਆਪਣੇ ਲੋਕਾਂ ਨੇ ਨਦੀਆਂ ਨਾਲੀਆਂ ਚ ਪਾ ਰੱਖਿਆ ਉਨਾਂ ਕੋਈ ਦੇਸ਼ ਨੀ ਪੌਂਦਾ

  • @Sarkar-A-Khalsa
    @Sarkar-A-Khalsa 11 місяців тому +37

    The total length of all sections of the Great Wall of China ever built adds up to about 21,196 kilometers (13,171 miles). ❤❤❤

  • @harindersinghdeep6971
    @harindersinghdeep6971 11 місяців тому +6

    ਕਿਆ ਬਾਤ ਐ, ਨਵਦੀਪ ਸਿੰਘ ਬਰਾੜ, ਵਾਹਿਗੁਰੂ ਜੀ ਸਦਾ ਅੰਗਸੰਗ ਰਹਿਣ ❤

  • @sarajmanes4505
    @sarajmanes4505 11 місяців тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਹੁਣ ਅਗੇ ਤਿੱਬਤ ਜਾਣਾ ਹੈ ਬਾਕੀ ਵੀਡੀਓ ਦੇਖ ਕੇ ਦਿਲ ਖੁਸ਼ ਹੋ ਗਿਆ ਜਬਰਦਸਤ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 🙏🙏👌👌👍👍👏👏

  • @harvindersingh9448
    @harvindersingh9448 11 місяців тому +6

    ਸਰਦਾਰ ਨਵਦੀਪ ਬਰਾੜ ਸਾਬ ❤ ਕਿਆ ਬਾਤ ਹੈ ♥️💙🖤💚 ਸਰਦਾਰ ਹਰਵਿੰਦਰ ਸਿੰਘ ਧਾਮੀ ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ ♥️💙🖤💚🇮🇳🇮🇳🇮🇳🇮🇳🇮🇳🇮🇳

  • @Jasvir-Singh8360
    @Jasvir-Singh8360 11 місяців тому +1

    ਬਹੁਤ ਕਾਇਮ ਦ ਗ੍ਰੇਟ ਵਾੱਲ ਔਫ ਚਾਈਨਾ ਵੀਰ ਨਵਦੀਪ ਸਿੰਘ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @MandeepSingh-gg7rm
    @MandeepSingh-gg7rm 11 місяців тому +4

    ਬਹੁਤ ਵਧੀਆ ਵੀਰ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ Great wall ਵਖਾਉਣ ਦਾ। ❤❤🙏🙏. Slide ਕਰਕੇ ਵਾਪਿਸ ਆਂਦੇ ਤੇ ਹੋਰ ਵੀ ਵਧੀਆ ਲਗਦਾ । ਫਿਰ ਵੀ ਵਧੀਆ ਜੀ। ਦਿਲ ਖੁਸ਼ ਹੋ ਗਿਆ ਵੀਰ ਜੀ।🙏🙏

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 11 місяців тому +2

    ਬਹੁਤ ਵਧੀਆ ਖੂਬਸੂਰਤ ਵਲੌਗ।ਚੜ੍ਹਦੀ ਕਲਾ ਰਹੇ

  • @balvindersingh3813
    @balvindersingh3813 11 місяців тому +2

    ਬੱਲੇ ਜਵਾਨਾਂ ਬਹੁਤ ਵਧੀਆ ਦਿਖਾ ਰਹੇ ਹੋ

  • @GurwinderSingh-zi4fd
    @GurwinderSingh-zi4fd 11 місяців тому +2

    ਇਹ ਟਾਵਰ ਸੁਰੱਖਿਆ ਲਈ ਵੀ ਵਰਤੇ ਜਾਂਦੇ ਸਨ,,ਬਹੁਤ ਵਧੀਆ ਬਲੌਗ

  • @JaggiKahlon-m5x
    @JaggiKahlon-m5x 11 місяців тому +13

    Waheguru Ji 💐💐💐💐💐
    This is wonderful views of Great wall of China God blessing 💐
    Take care of yourself ❤️
    From JJJ Singh Kahlon
    Punjab Jalandhar 😊

  • @GurtejSingh-t6q
    @GurtejSingh-t6q 11 місяців тому

    ਪੁਤਰ ਜੀ ਬਹੁਤ ਹੀ ਵਧੀਆ ਬਲੌਗ ਸੀ ਜੁਗ ਜੁਗ ਜੀੳ ਪ੍ਰਮਾਤਮਾ ਸਦਾ ਖੁਸ਼ ਰਖੇ ਜੀ ਗੁਰਤੇਜ ਸਿੰਘ ਕੋਟਕਪੂਰਾ

  • @harman3275
    @harman3275 11 місяців тому +5

    ਫੋਟੋ ਖਿੱਚ ਲਈ ਤੁਹਾਡੀ veer g 🤣👌😄

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 11 місяців тому +1

    ਚੀਨ ਬਾਰੇ ਇੱਕ ਕਹਾਵਤ ਹੈ,
    ਚੱਲ ਜਾਏ ਤੋ ਚਾਂਦ ਤੱਕ ,
    ਨਾ ਚਲੇ ਤੋਂ ਸ਼ਾਮ ਤੱਕ।
    ਮਤਲਵ ਜੇਕਰ ਚੱਲ ਜਾਵੇ ਤਾਂ ਉਹ ਚੰਦ ਤੋਂ ਵੀ
    ਦਿਸਦੀ ਹੈ , ਚੀਨ ਦੀ ਦੀਵਾਰ ਤੇ ਨਾ ਚੱਲਣ ਵਾਲੀ ਚੀਜ਼ ਸ਼ਾਮ ਤੱਕ ਵੀ ਕੋਈ ਗਰੰਟੀ ਨਹੀਂ, ਜਿਵੇਂ ਚਾਈਨਾ ਵਾਲੇ ਫੋਨ।
    ਇੰਨੀ ਮਹਾਨ ਦੀਵਾਰ ਹੈ ਕਿ ਲੋਕਾਂ ਦਾ ਮੰਨਣਾ ਹੈ ਕਿ ਇਹ ਚੰਦ ਤੋਂ ਨਜ਼ਰ ਆਓਂਦੀ ਹੈ ਪਰ ਇਹ ਸੱਚ ਨਹੀਂ ।

  • @dfgFfgg-kj5rf
    @dfgFfgg-kj5rf 11 місяців тому +4

    ਬਹੁਤ ਵਧੀਆ ਭਰਾ ਪਰਮਾਤਮਾ ਚੜਦੀ ਕਲ੍ਹਾ ਕਰੇ ਤੇਰੀ

    • @Navdeepbrarvlogs
      @Navdeepbrarvlogs  11 місяців тому +1

      🙏🙏❤️❤️

    • @ਫੈਸਲਾਬਾਦਆਲੇ
      @ਫੈਸਲਾਬਾਦਆਲੇ 11 місяців тому

      @@Navdeepbrarvlogs ਮੈਂ ਵੀ ਕਮੈਂਟ ਚ ਇੱਕ ਗੱਲ ਕਹੀ ਬਰਾੜ ਸਾਹਬ, ਚੈੱਕ ਕਰਕੇ ਰਪਲਾਈ ਜ਼ਰੂਰ ਕਰਿਓ ਜੇਕਰ ਗੱਲ ਵਧੀਆ ਲੱਗੀ ਤਾਂ।

  • @gurvindersinghbawasran3336
    @gurvindersinghbawasran3336 11 місяців тому +1

    ਮੇਰੇ ਵੀਰ ਸਿੱਖ ਜਿੱਥੇ ਵੀ ਵੱਸਦੇ ਆ ਸਭ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਮਹਾਰਾਜ ਦੇ ਗੁਰੂਤਾ ਗੱਦੀ ਦਿਵਸ ਦੀਆਂ ਵਧਾਈਆਂ ਹੋਣ ਜੀ 🙏🙏❤️❤️

  • @RajSingh-v6t
    @RajSingh-v6t 11 місяців тому +8

    ਵਾਹਿਗੁਰੂ ਜੀ ਤੁਹਾਡਾ ਸੁੱਕਰ ਹੈ ਜੀ

  • @charanjitsingh4388
    @charanjitsingh4388 11 місяців тому +6

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @RakeshKumar-pl8zs
    @RakeshKumar-pl8zs 11 місяців тому +4

    From Punjab. I literally traveling with you in chaina. People are really friendly and they respect you. All are really amazing. Pls reply 🙏

  • @SukhwinderSingh-wq5ip
    @SukhwinderSingh-wq5ip 11 місяців тому +6

    ਸਰਬੱਤ ਦਾ ਭਲਾ ❤

  • @satnamsinghsidhu5730
    @satnamsinghsidhu5730 11 місяців тому +1

    ਬਹੁਤ ਵਧੀਆ ਨਵਦੀਪ।
    ਜੁਗ ਜੁਗ ਜੀਓ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।❤❤

  • @-paramjeetkamboj
    @-paramjeetkamboj 11 місяців тому +2

    ਬਹੁਤ ਬਹੁਤ ਧਨਵਾਦ chinawal ਦਿਖਣ ਲਾਇ

  • @balwindersingh7463
    @balwindersingh7463 11 місяців тому +3

    ਘੈਂਟ ਆ ਬਾਈ ਸ਼ੇਰ ਆ ਇਕੱਲਾ ਹੀ ਤੁਰਿਆ ਫਿਰਦਾ

  • @SukhbirSingh-hp8qz
    @SukhbirSingh-hp8qz 11 місяців тому +1

    ਵਾਹ ਓਏ ਸ਼ੇਰਾ ਸ਼ਾਬਾਸ਼ ਬਹੁਤ ਵਧੀਆ ਚੀਜ਼ਾਂ ਦਿਖਾਊਨੈ। ਥੈਂਕਯੂ ਯਾਰ-------

  • @gurwindermaan8698
    @gurwindermaan8698 4 місяці тому +1

    ਬਹੁਤ ਵਧੀਆ ਵੀਰ ਜੀ

  • @hsingh4112
    @hsingh4112 11 місяців тому +5

    Navdeep beta ji bahut bahut shukria for showing great wall of China ❤

  • @navrojsingh9504
    @navrojsingh9504 11 місяців тому

    🙏🏻ਸ੍ਰੀ ਅਕਾਲ ਨਵਦੀਪ ਵੀਰੇ ਬਹੁਤ ਹੀ ਵਧੀਆ ਵੀਡੀਓ ਏ ਵਾਹਿਗੁਰੂ ਜੀ ਤੁੰਹਾਨੂੰ ਚੱੜਦੀ ਕਲਾ ਚ ਰੱਖਣ

  • @GagandeepSingh-oz7lj
    @GagandeepSingh-oz7lj 10 місяців тому

    ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏

  • @balwinderbrar3739
    @balwinderbrar3739 11 місяців тому +1

    ਧੰਨਵਾਦ ਜੀ ਬਹੁਤ ਵਧੀਆ ਵੀਰ ਜੀ

  • @S7Creations
    @S7Creations 11 місяців тому +3

    ਬਾਈ ਜੀ , ਸਰਤਾਜ ਸਾਬ ਤੋਂ ਬਾਅਦ ਜੇ ਮਿੰ ਕਿਸੇ ਦੀ ਵੀਡੀਓ ਪੁਰੀ ਦੇਖਣ ਲੱਗਿਆ ਤਾਂ ਉਹ ਤੁਸੀੰ ਹੋ। ਤੁਹਾਡੇ ਬੋਲਣ ਦਾ ਅੰਦਾਜ਼ ਅਤੇ ਜਾਣਕਾਰੀ ਦੇਣ ਦਾ ਢੰਗ ਬਾਕਮਾਲ ਹੈ। ਹੋਰਾਂ ਵਾਂਗ ਉਲਝਾਉਂਦੇ ਨਹੀਂ ਕਿ ਲੰਬੀ ਵੀਡੀਓ ਬਣੇ।

  • @RaghbeerSinghSekhon
    @RaghbeerSinghSekhon 11 місяців тому +4

    ਬਹੁਤ ਵਧੀਆ ਜੀ 🎉

  • @RameshKumar-fr1vz
    @RameshKumar-fr1vz 11 місяців тому +2

    Dhanvaad diwaar de darshan karvaye ji from Sri Ganga Nagar Rajasthan satsriakal 🇮🇳🇮🇳🇮🇳👌👌👌👌

  • @baggasingh3560
    @baggasingh3560 11 місяців тому +2

    Very nice yatra,Bravo. Shabash.

  • @GurcharsinghSekhon
    @GurcharsinghSekhon 11 місяців тому +2

    ਚੀਨ 🇨🇳ਰਸਟਰਪਤੀ ਦੁਬਰੇ ਜਨਮ ਭਗਤ ਸਿੰਘ ਹੈ ਭਗਤ ਸਿੰਘ ਨਾਸਤਿਕ ਕਿਸ ਤਰ੍ਹਾਂ ਦੇ ਸੁਪਨੇ ਦੇਖਦਾ ਦੇਸ ਫਾਂਸੀ ਚੜੀਆ ਓਹ ੴਦਾਤਾ ਹੈ ਚੀਨ 🇨🇳ਦਾ ਰਸਟਰਪਤੀ ਬਣ ਦੱਸਿਆ ਭਗਤ ਸਿੰਘ ਕਿਸ ਤਰ੍ਹਾਂ ਦੀ ਦੁਨੀਆਂ
    ਦੇ ਸੁਪਨੇ ਦੇਖੇ ਚੀਨ 🇨🇳ਦੀ ਤੱਰਕੀ ਕਿੰਨੀ ਕੀਤੀ ਧੰਨਵਾਦ ਵੀਰ ਚੀਨ 🇨🇳ਦੀ ਤੱਰਕੀ ਕੀਤੀ ਲਾਲ ਸਲਾਮ

  • @raazsiidhu3587
    @raazsiidhu3587 11 місяців тому +6

    ਨਵਦੀਪ ਬਰਾੜ,ਇਹ ਵਿਸ਼ਾਲ ਕੰਧ ਤਾਤਾਰੀ ਕੌਮ ਦੇ ਹਮਲਿਆਂ ਤੋਂ ਬਚਾਅ ਲਈ ਉਸਾਰੀ ਗਈ ਸੀ।ਹੋਰ ਵੀ ਕਈ ਕਾਰਨ ਸਨ।
    ਰਾਜ ਮਾਸਟਰ, ਦੌਧਰ (ਮੋਗਾ)!

  • @RajinderSingh-ds3mf
    @RajinderSingh-ds3mf 11 місяців тому +2

    ਸਤਿ ਸ੍ਰੀ ਆਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ)

  • @gurpreetghuman4642
    @gurpreetghuman4642 11 місяців тому +4

    paji ik kudi tuhada wait kr rahi c shyd ohna ny tuhanu bulaya v c tuc ignor karta 😅 kafi time dekhdi rahi tuhanu

  • @dhaliwalbrothers7967
    @dhaliwalbrothers7967 11 місяців тому +2

    Bohat sohna vlog.. thank you for showing us The Great Wall of China.. i think hun tusi north korea ja rahe o te mai boht time to dekhna chaundi c

  • @Allinone-pv6jm
    @Allinone-pv6jm 11 місяців тому +3

    Bhut Vaddia att karai aunda pra puri❤❤💪🏼❤️

  • @Lan-gh6tp
    @Lan-gh6tp 11 місяців тому +11

    Rule One in China, don't take unlicensed taxi, you could overpay

  • @RanvirSingh198
    @RanvirSingh198 11 місяців тому +12

    ❤❤Bahi Brar G Chinese driver Thani Muslim samj reha taa puch reha how much wives you have,actually it’s our Indian evil policy against sikhs no world wide introducing about sikhism of Indian original native Indian, coz actually in present India is still under western co power Christian and Muslim leadership. So aap define kar dea karo how sikhs are different religion in the world,❤❤❤❤ you are are our pride.

  • @Deollivegaming
    @Deollivegaming 10 місяців тому

    ਬਹੁਤ ਮੇਹਨਤੀ ਤੇ ਹਿੰਮਤੀ ਬੇਟਾ

  • @harafangle9473
    @harafangle9473 11 місяців тому +2

    ਵਾਹਿਗੁਰੂ ਜੀ ਗੁਰੂ ਆਸੀਸ 🙏🙏💐💐

  • @LOVE5JAB
    @LOVE5JAB 11 місяців тому +7

    Navdeep, thanks for sharing GREAT WALL with your followers❤❤

  • @g.sharan6041
    @g.sharan6041 11 місяців тому +1

    Wonderful ,great wall of China .thanks for showing this God bless you

  • @nasirhumayunsis
    @nasirhumayunsis 11 місяців тому +1

    🇵🇰 Punjabi.
    Dear Navdeep
    See back !!!!! I am behind you and watching very nice. .wish you safe journey

  • @bhogal786
    @bhogal786 11 місяців тому +1

    Bahut wadiya blog hega hain Navdeep Brother

  • @AmarjitSingh-tm3pu
    @AmarjitSingh-tm3pu 11 місяців тому +1

    ਬੋਹੁਤ ਹੀ ਵਧੀਆ ਚਾਈਨਾ

  • @gurjantdhaliwal5927
    @gurjantdhaliwal5927 11 місяців тому

    ਪੰਜਾਬੀ ਜ਼ਿੰਦਾਬਾਦ 🌹🌹👍👍

  • @Gurjit1469
    @Gurjit1469 11 місяців тому

    Very nice 👍👍🙏Proud of you Navdeep Singh Brar ji ❤️♥️🙌🌟✨🙏🙏
    Keep it up Khalsa jio 🙏🙏

  • @ankushshergill4157
    @ankushshergill4157 11 місяців тому +1

    Bai ji Tuc ikalle gye ho china de tour te boht vadia gal aa
    But thoda frind ankur Bai thode nal hunda os nu thode nal dekh ke boht vadia lgda 💪💪
    Thori thodi help ho jandi oh thode nal Hove te

  • @amantiwana483
    @amantiwana483 11 місяців тому +1

    You are the real blogger of Punjab . We are proud of you @Navdeep Brar

  • @sukhjindersingh5026
    @sukhjindersingh5026 11 місяців тому +8

    Waheguru ji ka Khalsa waheguru ji ki Fateh 🙏

    • @Navdeepbrarvlogs
      @Navdeepbrarvlogs  11 місяців тому

      Waheguru ji ka khalsa waheguru ji ki fateh ji🙏🙏❤️❤️

  • @mikebebo6068
    @mikebebo6068 11 місяців тому +4

    15:52 gora khush ho gya tonu dekh k 😅

  • @sadhusingh2685
    @sadhusingh2685 9 місяців тому

    sat shri akal Navdeep Brar ji China series bahut vadiya thank you.

  • @luckymalia1411
    @luckymalia1411 4 місяці тому

    Very nice video brother congratulations brother 🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤ har har mahadev 🏵️🙏🏻❣️💝

  • @balrajsingh4182
    @balrajsingh4182 11 місяців тому +1

    Very nice ਜੀ

  • @gavisran79
    @gavisran79 11 місяців тому +2

    Bai g 15:28 te shayid kisse ne thonu hello kiti pr thonu pta nhi lggeya😅

  • @nft_news503
    @nft_news503 11 місяців тому +2

    16:11 bro picha oh bai photo kicha lani si 😂😂😅

  • @DeepakChauhan-pg1vg
    @DeepakChauhan-pg1vg 10 місяців тому

    Navdeep bhra really I am feeling addicted to see your blogs on daily basis 😊
    Punjab Jindabad

  • @jagdeep7502
    @jagdeep7502 11 місяців тому +1

    16:15 tae oh munda milna chaunda si

  • @invinciblesikh
    @invinciblesikh 11 місяців тому

    15:52 sir ute pagg kende sardar ❤️

  • @JasvinderSingh-un4eb
    @JasvinderSingh-un4eb 11 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

    • @Navdeepbrarvlogs
      @Navdeepbrarvlogs  11 місяців тому

      Waheguru ji ka khalsa waheguru ji ki fateh ji🙏🙏❤️❤️

  • @SatnamSinghSivia
    @SatnamSinghSivia 11 місяців тому

    ਬਹੁਤ ਵਧੀਆ ਗੱਲ ਬਾਤ

  • @SherSingh-ec7jr
    @SherSingh-ec7jr 11 місяців тому

    ਪ੍ਰਮਾਤਮਾਂ ਚ ਰੱਖਣ

  • @SatnamSingh-fe3tg
    @SatnamSingh-fe3tg 11 місяців тому +3

    Dhan Guru Nanak Dev g Mhar kro 🙏🙏

  • @Harjit321
    @Harjit321 11 місяців тому +1

    Harjit from punjab, watching your vlogs since 4 years

  • @pardeepgill917
    @pardeepgill917 11 місяців тому +1

    ਕੰਮ ਦੀ ਵੀਡੀਓ ਸੀ

  • @atmabrar6719
    @atmabrar6719 11 місяців тому

    You are great navdeep I also been to China and great Wall of China I have mentioned about it inmy book ankhee dither ath ajube but your way of explaining your tour is really great congratulations and good Uckfield and good health

  • @rajinderpalsingh5778
    @rajinderpalsingh5778 11 місяців тому

    Shabashi. Beta ji. God bless you

  • @jasbirsodhi7074
    @jasbirsodhi7074 11 місяців тому

    Bhaji if anybody is old or handicapped how will he embark or disembark from cable car? Is there any provision for them?

  • @ALWH1314
    @ALWH1314 4 місяці тому +1

    No rubbish, nobody try to sell you stuff, nobody ask you for money, nice.

  • @Musiclover-dy9cy
    @Musiclover-dy9cy 11 місяців тому +1

    bohat vdiya lgdiya tuhadiya videos veer ji❤

  • @majorsingh7474
    @majorsingh7474 11 місяців тому +1

    Best of luck Navdeep Vir g 👍👍👍👍👍🙏🙏🙏🙏

  • @gursewaksingh5085
    @gursewaksingh5085 11 місяців тому

    ਵਾਹ ਵੀਰ 9282...♥️

  • @mistersingh6470
    @mistersingh6470 11 місяців тому +1

    Agli jagah da guess - tibbet, shayad tibbet de vich uh pind jithe ikk dogra sikh general da maas vikya c??🤔

  • @Muneeb__Arain
    @Muneeb__Arain 11 місяців тому +1

    Lenday Panjab to Mera Salam. ♥️🇵🇰

  • @YurinKawasumi
    @YurinKawasumi 11 місяців тому +9

    Bro, can you come to Tibet to visit? I want to see Mount Everest.😄

  • @Seerat1213
    @Seerat1213 11 місяців тому

    Khush raho veer waheguru ji chardikala vich rakhan ❤🙏

  • @karandhalla204
    @karandhalla204 11 місяців тому

    Bai shaolin temple v dikhaao......chinaa da

  • @renusarwan9966
    @renusarwan9966 11 місяців тому

    Thanks navdeep bache ..god bless u 🎉🎉🎉🎉

  • @shikarisaab5086
    @shikarisaab5086 11 місяців тому

    😂😂😂😂😂😂hahahahhahahahahhahahaha end sugal mela londa tu bro love ju a schi ❤❤😂😂

  • @bhagwansingh-hh3rs
    @bhagwansingh-hh3rs 11 місяців тому

    Navdeep barar ko safal Kare Wahegur ji Wahegur ji ka khalsa waheguru ji ki fateh

    • @Navdeepbrarvlogs
      @Navdeepbrarvlogs  11 місяців тому

      Waheguru ji ka khalsa waheguru ji ki fateh ji🙏🙏❤️❤️

  • @simrsidhu4822
    @simrsidhu4822 11 місяців тому +1

    Veer chardikala howe ❤

  • @Gagan_Bal
    @Gagan_Bal 11 місяців тому +1

    Bhot Vadiya video paji

  • @sabpreetkaur3878
    @sabpreetkaur3878 11 місяців тому

    Navdeep g bht vdiya vlog👍

  • @jaswinderkumar6552
    @jaswinderkumar6552 11 місяців тому +2

    Next time visit to Philippines bro.conteck me anything brother

  • @JasvinderSingh-un4eb
    @JasvinderSingh-un4eb 11 місяців тому

    ਹੋਰ ਬਾਈ ਜੀ ਕੀ ਹਾਲ ਏ

  • @slinger420
    @slinger420 11 місяців тому +2

    Bhaji, ehda lagda ki 25 mins weren't enough to cover great wall of china. It seems like you are really rushing through rest of the cities after first 2-3

  • @User13000
    @User13000 11 місяців тому +1

    Kaint vlog bro

  • @MTCJun
    @MTCJun 11 місяців тому +7

    The driver asked how many wives men in your country have, presumably thinking that you are a rich man in the Middle East.

  • @_BAJWA__
    @_BAJWA__ 11 місяців тому

    15:53 kuj notice kita😅camerman

  • @AjaySingh-xc3my
    @AjaySingh-xc3my 11 місяців тому +2

    Proud of you bhraa 🌸🌸

  • @shahzebchouhan5842
    @shahzebchouhan5842 11 місяців тому

    Bhai ek din leh ladkh boder ka b dekho uddr kaise dwlp ho rkha hai

  • @jiwansingh5813
    @jiwansingh5813 11 місяців тому

    NAVDEEP SINGH VEERY GOOD VEDEO

  • @ohhellobros4574
    @ohhellobros4574 11 місяців тому +5

    satnam waheguru ji
    best of luck paji
    ehda hi chardi kalan vich rakhe baba nanak tahanu

  • @sanwal8148
    @sanwal8148 11 місяців тому +2

    16:00 bai kudi photo lai jandi c teri te pishe v aa rhi c bhaj k shayad photo khichni c teri