Nangal Ambian di patni punjab aa, ohnu maar do | ਚਲਦੇ ਲਾਇਵ ‘ਚ ਮਿਲੀ ਮਾਰਨ ਦੀ ਧਮਕੀ | Akhar

Поділитися
Вставка
  • Опубліковано 6 жов 2024
  • ਨੰਗਲ ਅੰਬੀਆ ਦੀ ਪਤਨੀ ਪੰਜਾਬ ਐ, ਉਹਨੂੰ ਮਾਰ ਦੋ
    ਚਲਦੇ ਲਾਇਵ ‘ਚ ਮਿਲੀ ਮਾਰਨ ਦੀ ਧਮਕੀ
    ਵੱਡੀਆਂ ਗੈਂਗਾਂ ਕੀ ਪਲੈਨ ਕਰ ਰਹੀਆਂ?
    #akhar #sandeepnangalambian #punjab
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar channel,akhar viral video,Akhar,SANDEEP NANGAL AMBIAN,sandeep nangal,sandeep nangal ambian interview,sandeep nangal ambian live,sandeep nangal ambian,sandeep nangal ambian kabaddi,kabaddi match,Sandeep Nangal ambian latest news,sandeep nagal ambia wife,sandeep nagal ambia wife's,sandeep nagal ambia wifes,sandeep nangal ambia wife interview,sandeep nangal ambia wife sidhu moose wala,kabaddi,sandeep nangal ambia barsi,sandeep nangal ambia new update

КОМЕНТАРІ • 428

  • @ramandeepkaursidhu8327
    @ramandeepkaursidhu8327 Рік тому +4

    ਰੱਬ ਹੀ ਅਜਿਹੀ ਸਜਾ ਦੇਵੇ ਦਰਿੰਦਿਆਂ ਨੂੰ ਕਿ ਉਹ ਆਪ ਚੀਕ ਚੀਕ ਦੱਸਣ ਕਿ ਇਹ ਪਾਪ ਅਸੀ ਕੀਤਾ ਹੈ ਮੋਤ ਵੀ ਮੰਗੀ ਨਾ ਮਿਲੇ ਉਨ੍ਹਾਂ ਨੂੰ

  • @ptandarbadhniwala8551
    @ptandarbadhniwala8551 Рік тому +124

    ਬੇਗੇਰ੍ਤ ਲੋਕੋ ਕੀ ਸਾਬਿਤ ਕਰਨਾ ਚਾਹੁੰਦੇ ਹੋ ਤੁਸ਼ੀ ਪਹਿਲਾ ਰੱਬ ਵਰਗਾ ਬੰਦਾ ਮਾਰਤਾ ਤੇ ਮਰਵਾਤਾ ਹੁਣ ਤੁਸ਼ੀ ਅੱਧਮਰੀ ਏਸ ਭੈਣ ਦੇ ਮਗਰ ਪੈ ਗਏ.ਵਾਹਿਗੁਰੂ ਕਰੇ ਤੁਹਾਡਾ ਕੱਖ ਨਾਂ ਰਹੇ ਪਾਪੀਓ

  • @ustaad7161
    @ustaad7161 Рік тому +132

    ਇੱਕ ਭੋਲੇ ਪਰਿਵਾਰ ਨੂੰ ਉਜਾੜਨ ਵਾਲਿਆਂ ਨੂੰ ਰੱਬ ਹੀ ਸਜਾ ਦੇਊ ਦੇਖੀ ਚੱਲੀ ਭੈਣੇ ਉਹਨਾਂ ਦਾ ਕੱਖ ਨੀ ਰਹਿਣਾ ਤੇ ਤੁਹਾਡਾ ਪਰਿਵਾਰ ਇੱਕ ਦਿਨ ਫਿਰ ਬੁਲੰਦੀਆਂ ਨੂੰ ਛੂਹੇ ਗਾ

  • @ustaad7161
    @ustaad7161 Рік тому +177

    ਮੈ ਭਗਵੰਤ ਮਾਨ ਦੇ ਹੱਕ ਚ ਸੀ ਪਰ ਹੁਣ ਲਗਦਾ ਵੀ ਉਹ ਵੀ ਸਾਰਿਆ ਵਰਗਾ ਦਿੱਲੀ ਦਾ ਹੋ ਕੇ ਬਹਿ ਗਿਆ ਸਿਰ ਨੂੰ ਚੜਗੀ ਸੌਰਤ ਬਾਬਾ ਮਿਹਰ ਕਰੇ ਪੰਜਾਬ ਤੇ

    • @paramjitkaur3775
      @paramjitkaur3775 Рік тому +5

      Fuduan di sarkar

    • @jimmy21365
      @jimmy21365 Рік тому +1

      @@pawankaur9227 mai Congress nu pai c

    • @sharonbhullar6627
      @sharonbhullar6627 Рік тому

      Bhagwant good heart man but politics really bad

    • @amandeepgill5370
      @amandeepgill5370 Рік тому +4

      ਬਾਈ ਭਗਵੰਤ ਭੰਡ ਬਹੁਤ ਚਲਾਕ ਆ ਬਾਂਦਰ 🐒ਆ ਕੇਜਰੀਵਾਲ ਦਾ ਜਦੋਂ ਉਸਦੇ ਕਹੇ ਤੇ ਉਧਰ ਨੁੰ ਟਪੂਸੀ 🐒🐒ਮਾਰਦਾ

    • @gurpreetsinghjohal2231
      @gurpreetsinghjohal2231 Рік тому +4

      ਸਹੀ ਗੱਲ ਆ ਸਰਕਾਰ ਬਿਲਕੁਲ ਵੀ ਕੁਝ ਨਹੀਂ ਕਰ ਸਕੀ 2-3 ਕੇਸ ਆ ਜਿਥੇ ਸੀ ਉੱਥੇ ਖੜ੍ਹੇ ਆ ਕਿਹੜੇ ਕੰਮ ਲਈ ਪੁਲਿਸ ਰੱਖੀ ਆ ਗੁੰਡਾਗਰਦੀ ਮਡਰ ਸਰੇਆਮ ਹੋ ਰਿਹਾ ਪੁਲਿਸ ਆਮ ਜਨਤਾ ਨੂੰ ਤੰਗ ਕਰਨ ਲਈ ਰੱਖੀ ਆ ਜਾਂ ਮੰਤਰੀਆਂ ਦੇ ਅੱਗੇ ਪਿਛੇ ਘੁੰਮਣ ਲਈ ਰੱਖੀ। ਸਿੱਧੂ ਸਹੀ ਕਹਿੰਦਾ ਸੀ ਇੱਥੇ ਰਹਿਣਾ ਆਹੀ ਕੁਝ ਕੱਲਾ ਲੈਗੋ ਹੋਇਆ ਚੇਂਜ

  • @AvtarSingh-pw7fv
    @AvtarSingh-pw7fv Рік тому +118

    ਨੰਗਲ ਅੰਬੀਆ ਜਿੱਥੇ ਇਕ ਖਿਡਾਰੀ ਵਧੀਆ ਸੀ ਉਥੇ ਹੀ ਉਹ ਇੱਕ ਇਨਸਾਨ ਵੀ ਵਧੀਆ ਸੀ

    • @tumerarakhatumerarakha9015
      @tumerarakhatumerarakha9015 Рік тому

      ਭੈਣ ਮੇਰੀਏ ਇਹ ਕੁੱਤੀਆਂ ਸਰਕਾਰਾ ਤੋ ਕੋਈ ਉਮੀਦ ਨਾ ਰੱਖੋ

  • @harjindersingh8915
    @harjindersingh8915 Рік тому +107

    ਸੰਦੀਪ ਨੰਗਲਅੰਬੀਆਂ ਕਬੱਡੀ ਦਾ ਬਹੁਤ ਵਧੀਆ ਖਿਲਾੜੀ ਸੀ.. 😪😪
    ਸਾਰੇ ਪੰਜਾਬ ਨੂੰ ਭੈਣ ਦਾ ਸਾਥ ਦੇਣਾ ਚਾਹੀਦਾ, ਪੰਜਾਬੀ ਮੀਡੀਆ ਵੀ ਵੱਧ ਤੋਂ ਵੱਧ ਸਾਥ ਦੇਵੇ ਇਨਸਾਫ਼ ਦਵਾਉਣ ਜੀ🙏🙏

  • @jaspalsingh9068
    @jaspalsingh9068 Рік тому +49

    ਬੀਬੀ ਜੀ ਤੁਸੀਂ ਦਿਲੇਰ ਕੁੜੀ ਹੈ ਤੁਸੀਂ ਡਰੋਂ ਨਾ ਤੁਹਾਡੀ ਇੱਜ਼ਤ ਬਹੁਤ ਹੈ ਤੁਹਾਡੇ ਬੱਚੇ ਇਕ ਦਿਨ ਜਰੂਰ ਬੜੇ ਬੜੇ ਮਾਣ ਹਾਸਲ ਕਰਨਗੇ ਤੁਹਾਡੇ ਬੱਚੇ ਪੂਰੇ ਇੰਡੀਆ ਵਿਚ ਮਾਨ ਹਾਸਲ ਕਰਨਗੇ ਸੰਦੀਪ ਜੀ ਨੇ ਬੱਚਿਆਂ ਵਿਚ ਅਪਣਾ ਨਾਮ ਭਰ ਦਿੱਤਾ ਹੈ

  • @BALDEVSiNGH-xo4xr
    @BALDEVSiNGH-xo4xr Рік тому +55

    ਪੁੱਤ ਰੋਣਾ ਨਹੀਂ ਅੱਖਾਂ ਖਰਾਬ ਹੋ ਜਾਣੀਆਂ ਤਕੜੀ ਹੋਕੇ ਜੀਣਾ ਬੱਚਿਆਂ ਨੂੰ ਦੇਖ ਤੇਰੇ ਵਿਚ ਹੀ ਸੰਨਦੀਪ ਦਿਸਦਾ ਸਾਰਿਆਂ ਨੂੰ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਰੱਖਣਾ ਲੰਬੀਆਂ ਉਮਰਾਂ ਬਖਸ਼ਣ

  • @roadajay7161
    @roadajay7161 Рік тому +12

    ਇਕ ਸ਼ੇਰ ਹੈ ਜਿਸ ਤਨ ਲਾਗੇ ਸੋ ਤਨ ਜਾਣੇ।ਮੈਨੂੰ ਰੋਣ ਆ ਜਾਂਦਾ।ਦੀਦੀ ਜੀ ਨੂੰ ਦੇਖ ਕ।

  • @sonofkabaddi
    @sonofkabaddi Рік тому +33

    ਇਕ ਸੰਧੂ ਹੁੰਦਾ ਸੀ ਲੋਕੀ ਯਾਦ ਰੱਖਣ ਗੇ 👍💪❤️⛳

  • @ranjeetsinghsonu8771
    @ranjeetsinghsonu8771 Рік тому +13

    ਭੈਣੇ ਜੇ ਇਹ ਦੁਨੀਆ ਵਾਲੇ ਇਨਸਾਫ਼ ਨਾ ਦੇਣਗੇ ਵਾਹਿਗੁਰੂ ਜੀ ਇਕ ਦਿਨ ਜਰੂਰ ਇਨਸਾਫ਼ ਕਰਨਗੇ ਭਰੋਸਾ ਰੱਖੋ ਵਾਹਿਗੁਰੂ ਜੀ ਤੇ ਕੀੜੇ ਪੈਣਗੇ ਇਹਨਾਂ ਪਾਪੀਆ ਦੇ ਜਿੰਨਾ ਨੇ ਸੰਦੀਪ ਵੀਰੇ ਦਾ ਕਤਲ ਕਰਵਾਇਆ 😢😢😢😢😢😢😢😢😢

    • @majha5874
      @majha5874 Рік тому +1

      God accepts my prayer 🙏 baba ji insaff mile Sister Rupinder nu ,bohat galt keeta Lakh Lahnat ohna de

  • @sharanjitsingh4911
    @sharanjitsingh4911 Рік тому +11

    ਬਹੁਤ ਗਲਤ ਕੀਤਾ ਬਾਈ ਸੰਦੀਪ ਨੂੰ ਮਾਰ ਮੇਰੀ ਸੋਚ ਮੁਤਾਬਕ ਸੰਦੀਪ ਨਹੀ ਮਰਿਆ ਇਹ ਕਬੱਡੀ ਦਾ ਕਤਲ ਹੋਇਆ ਸਾਰੇ ਵੀਰ ਏਕਤਾ ਰੱਖੋ ਵੀਰੋ ਤਾ ਕਿ ਵੀਰ ਨੂੰ ਕਤਲ ਕਰਨ ਵਾਲਿਆ ਨੂੰ ਸਖਤ ਸਜਾ ਮਿਲੇ ਅੱਗੇ ਤੋ ਕੋਈ ਹੋਰ ਘਟਨਾ ਨਾ ਵਾਪਰੇ😢

  • @Ritukaur8
    @Ritukaur8 Рік тому +28

    ਹੌਂਸਲਾ ਰੱਖ ਭੈਣੇ ਰੱਬ ਸਭ ਕੁਝ ਠੀਕ ਕਰੂ 🙏🙏🙏🙏🙏😭

  • @sukhleensingh1754
    @sukhleensingh1754 Рік тому +5

    ਭੈਣੇ ਤੇਰਾ ਤੇ ਸਿੱਧੂ ਬਾਈ ਦੇ ਮਾਪਿਆਂ ਦਾ ਦਰਦ ਦੇਖਿਆ ਨੀ ਜਾਂਦਾ

  • @buntysingh7668
    @buntysingh7668 Рік тому +24

    ਸਾਨੂੰ ਦੁੱਖ ਹੈ ਕਿ ਅਸੀਂ ਉਹ ਦੇਸ ਵਿੱਚ ਰਹਿਣ ਵਾਲੇ ਹਾਂ ਜਿੱਥੇ ਇਨਸਾਨ ਨੂੰ ਜਾਨਵਰ ਵਾਂਗ ਮਰ ਦਿੱਤਾ ਜਾਂਦਾ ਕੋਈ ਕਦਰ ਨਹੀਂ ਇਨਸਾਨ ਦੀ 😓

  • @burajkaramgarhhr2446
    @burajkaramgarhhr2446 Рік тому +8

    ਰਿਹਾ ਮੁਗਲਾਂ ਦੇ ਪਲੈ ਕਖ ਨੀ , ਬਚਣਾਂ ਦੋਗਲੀਆਂ ਦਾ ਵੀ ਕੁਝ ਨੀ ਵਾਹਿਗੁਰੂ ਸਿਰਜਨਹਾਰ ਦਾਤਾ ਜਿੳ ੳਮਿਦਾਂ ਤੇਰੇ ਤੇ

  • @balbiratwal6081
    @balbiratwal6081 Рік тому +7

    ਬੇੜਾ ਗ਼ਰਕ ਹੋ ਜਾਵੇ ਇੰਨਾਂ ਲੋਕਾਂ ਦਾ ਗੋਰਮਿੰਟ ਤੇ ਕੋਈ ਆਸ ਨਹੀਂ ਇਨਸਾਫ਼ ਦੀ 😭

  • @sunrisesunset979
    @sunrisesunset979 Рік тому +11

    ਵਾਹਿਗੁਰੂ ਜੀ ਇੰਨਸਾਫ ਕਰੋ , ਪਰਿਵਾਰ ਦੇ ਜ਼ਖ਼ਮਾਂ ਤੇ ਮਲਮ ਲਾਵੋ।

  • @nikkamaan1228
    @nikkamaan1228 Рік тому +6

    ਭੈਣਾਂ ਤੇਰੇ ਨਾਲ ਹਾਂ ਤੇ ਰਹਾਂ ਗਾ ਤੁਸੀਂ ਇੱਕ ਪੰਜਾਬ ਵਿੱਚ ਇੱਕ ਵੱਡਾ ਕੱਠ ਰੱਖੋਂ ਸਰਕਾਰ ਕੰਨਾਂ ਵਿੱਚ ਅਵਾਜ਼ ਪਾਈਂ ਜਾਵੇ

  • @deepanttal3993
    @deepanttal3993 Рік тому +7

    ਭੈਣੇ ਜਿਸ ਦਾ ਕੋਈ ਹੁੰਦਾ ਓ ਦਾ ਓ ਵਾਹਿਗੁਰੂ ਹੁੰਦਾ ਹਿੰਮਤ ਰੱਖ ਸਬਰ ਦਾ ਫਲ ਮਿੱਠਾ ਹੁੰਦਾ 🙏🙏

  • @sukhibinner6238
    @sukhibinner6238 Рік тому +10

    ਭੈਣ ਜੀ ਪੰਜਾਬ ਐ ਕੁਸ ਨੀ ਬਣਨਾ ਕਤਲ ਕਰਵਉਣ ਵਾਲਾ ਕਦੈ ਨੀ ਫੜਿਆ ਜਾਣਾ

  • @ajayx2636
    @ajayx2636 Рік тому +10

    ਸਾਲਿਆ ਤੋਂ ਬਰਾਬਰੀ ਹੋਈ ਨੀ ਧੋਖੇ ਨਾਲ ਮਰਵਾਤਾ Gladiator miss you jatta

  • @jagvirsinghbenipal5182
    @jagvirsinghbenipal5182 Рік тому +34

    ਵਾਹਿਗੁਰੂ ਜੀ ਵੀਰ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏 🙏

  • @sukhdeepsingh-ku3fc
    @sukhdeepsingh-ku3fc Рік тому +6

    ਭਗਵੰਤ ਮਾਨ ਵੀ ਗੱਲਾਂ ਵਾਲਾ ਹੀ ਨਿਕਲਿਆ! Aap party ਤਾਂ ਕਾਂਗਰਸ ਤੇ ਅਕਾਲੀ ਸਰਕਾਰ ਤੋਂ ਵੀ ਵੱਡੀ ਬੇਸ਼ਰਮ ਏ!

  • @kuldipjamus1968
    @kuldipjamus1968 Рік тому +11

    ਸਾਨੂੰ ਸਾਡੇ ਸਾਰਿਆਂ ਮੁਡਿਆਂ ਦੀ ਮੋਤ ਦਾ ਬਹੁਤ ਅਫਸੋਸ ਹੈ।। ਇਹ ਦਸ ਰਹੇ ਹਨ ਜੇ ਬਾਹਰ ਵਾਲੇ ਇਥੇ ਆ ਕੇ ਰਹਿਣਾ ਤਾ ਇਹੀ ਹਾਲ ਕਰਨਗੇ। ਸਿੱਖਾਂ ਨਾਲ ਦੁਸ਼ਮਣੀ।।

  • @HarjotsinghgurmGurm
    @HarjotsinghgurmGurm Рік тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਇਸ ਪਰਵਾਰ ਨੂੰ ਇਨਸਾਫ ਤੁਹਾਨੂੰ ਆਪ ਹੀ ਕਰਨਾ ਹੋਉ

  • @avtarbrar2275
    @avtarbrar2275 Рік тому +7

    ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਕਰਨ ਜੀ

  • @navjot473
    @navjot473 Рік тому +4

    ਭੈਣ ਜੀ ਤੁਸੀਂ ਦਲੇਰ ਹੋ ਕੇ ਰਹਿਣਾ ਅਪਣਾ ਤੇ ਬੱਚਿਆ ਦਾ ਤੁਸੀ ਹੀ ਖਿਆਲ ਰੱਖਣਾ ਹੁਣ ਕਿਸੇ ਕਾਨੂੰਨ ਤੇ ਕੋਈ ਉਮੀਦ ਨਈ ਹੈ ਅੱਜ ਤੱਕ ਕਿਸੇ ਨੂੰ ਇਨਸਾਫ਼ ਨਈ ਦਿੱਤਾ ਇਹਨਾ ਸਰਕਾਰਾਂ ਨੇ

  • @sarassinghjoy9734
    @sarassinghjoy9734 Рік тому +4

    ਇੰਝ ਲਗਦਾ k bs ਜੰਗਲ ਰਾਜ ਬਣਿਆ ਪਿਆ। ਸਰਕਾਰਾਂ ਨਿਕੰਮੀਆਂ ਹੋ ਗਈਆਂ। ਹੱਦ ਹੀ ਹੋ ਗਈ ਬੰਦਾ ਮਰਨਾ ਤੇ ਖੇਲ ਬਣ ਗਿਆ ਕੁਝ ਸਮੇਂ ਤੋਂ 😭 ਕਿੱਡੇ ਅਫਸੋਸ ਦੀ ਗੱਲ ਹੈ। ਕਿੰਨੇ ਹੀਰੇ ਮੋਤੀ ਕੌਡੀਆਂ ਦੇ ਭਾਅ ਮਾਰ ਕੇ ਸੁੱਟ ਤੇ🙄
    ਅੱਗ ਲੱਗ ਗਈ system ਨੂੰ। ਕੋਈ ਮੰਤਰੀ ਜਾ ਮੰਤਰੀਆਂ ਦੀ family members ਨਾਲ਼ ਇਹ ਕੁਝ ਹੋਏ ਫਿਰ ਦੇਖਿਉ ਕਿ ਬਣਦਾ ਦਿਨਾਂ ਵਿੱਚ 🙄

  • @kulwinderjittiwana9857
    @kulwinderjittiwana9857 Рік тому +2

    ਭੈਣੇ ਵਾਹਿਗੁਰੂ ਤੇ ਭਰੋਸਾ ਐ ਦੋਸ਼ੀਆਂ ਨੂੰ ਜਿਉਂਦੇ ਜੀਅ ਖੂਨ ਦੇ ਅੱਥਰੂ ਰੋਣਗੇ 🙏🙏

  • @harpreettoor4646
    @harpreettoor4646 Рік тому +2

    ਭੈਣੇ ਤੇਰੇ ਨਾਲ ਆ ਤੁਸੀਂ ਧਾਰਨਾ ਲਗਾਊ

  • @official_farming_
    @official_farming_ Рік тому +24

    ਵਾਹਿਗੁਰੂ ਜੀ🙏🙏🙏🙏

  • @balbirsakhon6729
    @balbirsakhon6729 Рік тому +2

    ਵਾਹਿਗੁਰੂ ਜੀ ਪਰਵਾਰ ਦੇ
    ਸਿਰ ਮੇਹਰ ਭਰਿਆ ਹੱਥ
    ਰੱਖਣਾਂਤੰਦਰੁਸਤੀਆ ਦੇਣੀਆ

  • @championgamemap6485
    @championgamemap6485 Рік тому +2

    ਪਰਮਾਤਮਾ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਭੈਣ ਨੂੰ

  • @jasveerkhokhar9846
    @jasveerkhokhar9846 Рік тому +27

    ਵਾਹਿਗੁਰੂ ਮੇਹਰ ਕਰੇ 🙏🙏

  • @gurindersingh8353
    @gurindersingh8353 Рік тому +2

    ਵਾਹਿਗੁਰੂ ਜੀ ਭੈਣ ਨੂੰ ਜਲਦੀ ਇਨਸਾਫ਼ ਮਿਲੇ

  • @ranjitbadesha214
    @ranjitbadesha214 Рік тому +3

    ਸੰਦੀਪ ਕਬੱਡੀ ਦਾ ਹੀਰਾ ਪਲੇਅਰ ਸੀ ਹਮੇਸ਼ਾ ਯਾਦ ਰਹੂੰ

  • @CanadaKD
    @CanadaKD Рік тому +10

    ਵਾਹਿਗੁਰੂ ਜੀ ਮੇਹਰ ਕਰਨ ਸੰਧੂ ਪ੍ਰੀਵਾਰ ਤੇ।

  • @Myideas834
    @Myideas834 Рік тому +1

    ਮੈਨੂ ਤਾ ਸਮਜਂ ਨੀ ਆਉਂਦੀ ਕੇ ਲੋਕ ਕਿਦਾ ਕਹਿ ਦਿੰਦੇ ਨੇਂ ਵੀ ਸਾਨੂੰ ਮਾਣ ਐ ਪੰਜਾਬੀ ਹੋਨ ਤੇ,, ਮੈਨੂ ਤਾਂ ਸ਼ਰਮ ਆਉਂਦੀ ਏ ਇਹ ਸੋਚ ਕੇ ਵੀ ਅਸੀਂ ਕਿਦਾ ਦੇ ਦੇਸ਼ ਚ ਰਹਿਣੇ ਐ, ਜਿੱਥੇ ਕਿਸੇ ਦੀ ਜ਼ਿੰਦਗ਼ੀ ਦਾ ਕੋਈ ਮੁੱਲ ਨੀ, ਤੇ ਕਿੱਸੇ ਵੀ ਜਰੁਮ ਦੀ ਕੋਈ ਸਜ਼ਾ ਨੀ,, ਜਿੰਨਾ ਸਮਾਂ ਮੌਤ ਦਾ ਬਦਲਾ ਮੌਤ ਨ੍ਹੀ ਹੁੰਦਾ ਕਦੇ ਵੀ ਜ਼ੁਰਮ ਨ੍ਹੀ ਰੁੱਕ ਸਕਦਾ

  • @dhillonsaab5672
    @dhillonsaab5672 Рік тому +16

    Waheguru ji family te mehar kri🙏🏼

  • @ranjitkaur4188
    @ranjitkaur4188 Рік тому +7

    ਵਾਹਿਗੁਰੂ ਜੀ ਮਿਹਰ ਕਰੋ 🙏🙏🙏

  • @ranikaur1945
    @ranikaur1945 Рік тому +2

    ਵਾਹਿਗੁਰੂ ਜੀ ਇਨਸਾਫ ਦਵਾਓ ਜੀ ਤੇਰੀ ਧੀ ਦਾ ਦੁੱਖ ਨਾਸੁਰ ਬਣ ਗਿਆ

  • @vickysinghvicky2618
    @vickysinghvicky2618 Рік тому +2

    ਘਰ ਘਰ ਪੁੱਤ ਜੰਮਦੇ ਸਿੱਧੂ ਮੂਸੇ ਵਾਲਾ ਸੰਦੀਪ ਨੰਗਲ ਅੰਬੀਆਂ ਦੀਪ ਸਿੱਧੂ ਵਾਲਾ ਨੀ ਕਿਸੇ ਨੇ ਬਣ ਜਾਣਾ

  • @jeetsandhu64
    @jeetsandhu64 Рік тому +7

    Waheguru ji sadi bhen or bachiya ute mehar bhariya hath rakhio ji sandeep veer di atama nu shanti dena 🙏🙏🙏 rip sandeep waheguru waheguru ji

  • @BhupinderSingh-gc9cs
    @BhupinderSingh-gc9cs Рік тому +10

    Wahaguru mehar kare sister and childrens te 🙏

  • @JagdeepSingh-yi5uq
    @JagdeepSingh-yi5uq Рік тому +3

    ਭੈਣ ਮੇਰੀਏ ਵਾਹਿਗੁਰੂ ਆਪ ਦੇ ਨਾਲ ਪਰਵਾਹ ਨਾ ਕਰੀ, ਜੋਂ ਪੁਲਸੀਏ ਵਾਲੇ ਪੈਸੇ ਖਾਧੇ ਓਨਾ ਨੂੰ ਸਰਮ ਓਨੀ ਚਾਹਦੀ ਹੈ🙏

  • @sukhrajsingh3280
    @sukhrajsingh3280 Рік тому +9

    Sade desh vich insaaf nhi mil skda,,, insaaf milan di umeed vich sari life nikl jandi,,, waheguru is bhen nu chardikla vich rakhe🙏🙏🙏

  • @happyheart3931
    @happyheart3931 Рік тому +4

    Sis rupinnder proud of u your r mom dad u husband sandeep bhaji u great women

  • @Malwewala8082
    @Malwewala8082 Рік тому +3

    Sandeep Bai Bahut hi Vadia insaan C Jina Vadiya Oh Paleyar C Os to v Vadia Oh insaan C Par Kuj Bekaar Lokaa nu Oda Chnga pan Rardkdaa c Lakh di Lahanat aa Sade kanaun te Saadi Sarkaar te jedi Sade Heere bnde da insaaf nhi Lai Sakki haje takk hun Sanu hi kuj Krna Paina Bhaine Asi tere naal Aa tusi jive kaho ge Asi Ove hi krage

  • @sandeepkhaira4973
    @sandeepkhaira4973 Рік тому +7

    Y jado to vera sandeep nagal ambian iss duniya to tur gaiya hun ta kabaddi dekhn nu v dil ni karda love u vere sandeep

  • @roopsandhu1042
    @roopsandhu1042 Рік тому +12

    Bhutt Mada Hoyaa Tuhaade Nll Waheguru ji Kirpa krn ji 🙏🙏🙏

  • @ParamjitKaur-hq5ex
    @ParamjitKaur-hq5ex Рік тому +16

    God bless you and your family

  • @varindersohivarindersohi4342
    @varindersohivarindersohi4342 Рік тому +10

    miss you bro Sandeep y g Waheguru g 🙏🙏😭😭

  • @happysinghsahota2171
    @happysinghsahota2171 Рік тому +2

    ਕਬੱਡੀ ਵਿੱਚ ਨਵੇਂ ਪਲੇਅਰਾਂ ਨੂੰ ਮੋਕਾ ਦਿੰਦਾ ਸੀ ।ਪਲੇਅਰਾਂ ਨੂੰ ਅੱਰਸ਼ਾ ਤੱਕ ਪੁਚਾ ਦਿੱਤਾ ਸੀ ਸੰਦੀਪ ਨੇ .ਮਾੜਾ ਕੀਤਾ ਯਾਰ ਮਾਰ ਕੇ

  • @NirmalSingh-ys7wz
    @NirmalSingh-ys7wz Рік тому

    ਪੰਜਾਬ ਦੇ ਚੰਗੇ ਲੀਡਰ,ਖਿਡਾਰੀ,ਕਲਾਕਾਰਾਂ ਨੂੰ ਸ਼ਾਜਿਸ਼ ਤਹਿਤ ਖਤਮ ਕੀਤਾ ਜਾ ਰਿਹਾ ਹੈ।

  • @bangarmukesh5211
    @bangarmukesh5211 Рік тому +8

    Miss u bro
    Insaf dawaoo plss duniya Walyo
    Kabbadi Walyo shrm kro j ajj tusi hunda eh jagah ta Sandeep paji tuhada naal jrur stand lenda pr tusi kyu nii stand lende

  • @punjabimusicrecords1027
    @punjabimusicrecords1027 Рік тому +9

    Waheguru ji

  • @mahibhangal782
    @mahibhangal782 Рік тому +4

    Waheguru g ambiya depriwar te mehar bharya hatth rakhna g

  • @SukhwinderSingh-wq5ip
    @SukhwinderSingh-wq5ip Рік тому +1

    ਵਾਹਿਗੁਰੂ ਜੀ

  • @daratoor2942
    @daratoor2942 Рік тому +5

    Waheguru ji waheguru ji waheguru ji waheguru ji waheguru ji

  • @kamaldhindsa8953
    @kamaldhindsa8953 Рік тому +10

    🙏🙏 waheguru ji 🙏🙏🙏

  • @harindersinghgarcha3287
    @harindersinghgarcha3287 Рік тому +2

    Waheguru ji parmatma sab da bla kre ji 🙏🏼 Waheguru

  • @gurpreetsinghjohal2231
    @gurpreetsinghjohal2231 Рік тому +1

    ਸਹੀ ਗੱਲ ਆ ਭੈਣ ਇੱਥੋਂ ਦੀ ਪੁਲਿਸ ਤੇ ਸਿਸਟਮ ਨੂੰ ਸਰਮ ਆਉਣੀ ਚਾਹੀਦੀ ਆ ਵੀ ਗੁੰਡਿਆਂ ਦੀ ਇਹ ਸੋਚ ਆ ਇੱਥੇ ਕੁਝ ਵੀ ਕਰ ਸਕਦੇ ਆ

  • @BalwinderSingh-mc1lq
    @BalwinderSingh-mc1lq Рік тому +1

    Very sad news. Sister God bless you thanks

  • @Mandeepsingh-zd8vo
    @Mandeepsingh-zd8vo Рік тому +5

    Waheguru ji Mehar Karo sister ty

  • @NishaNisha-ll9hu
    @NishaNisha-ll9hu Рік тому

    Mam tusi bohut brave te sweet sis ho veer ji hmesha nal ne sab de

  • @gurbaxcheema9899
    @gurbaxcheema9899 Рік тому +3

    ਭੈਣੇ ਆਪਣੇ ਬੱਚੇ ਪਾਲ ਇਸ ਕੰਟਰੀ ਵਿੱਚ ਕੋਈ ਇਨਸਾਫ ਨਹੀ ਮਿਲਦਾ ਪਰਮਾਤਮਾ ਅੱਗੇ ਅਰਦਾਸ ਕਰੋ ਉਹ ਪਾਪੀਆ ਨੂੰ ਸਜ਼ਾ ਦੇਵੇਗਾ ਮਾਰਨਵਾਲੇ ਹੈ ਤਾ ਪਰਮਾਤਮਾ ਦੇ ਬਣਾਏ ਇਨਸਾਨ ਆ ਪਰ ਉਹ ਇਨਸਾਨ ਨਹੀ ਦਰਿੰਦੇ ਆ

    • @jyotijot3303
      @jyotijot3303 Рік тому

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @shamsherkahlon2344
    @shamsherkahlon2344 Рік тому

    ਵਾਹਿਗੁਰੂ bless you sister always

  • @shindachahal216
    @shindachahal216 Рік тому +11

    ਕੀੜੇ ਪੈਣਗੇ ਜਿਸਨੇ ਸਨਦੀਪ ਵੀਰੇ ਨੂੰ ਮਾਰਿਆ ਜਾ ਮਰਾਇਆ ਕੁੱਤੇ ਦੀ ਮੌਤ ਮਰਨਗੇ

  • @baljeetkauraulakh4883
    @baljeetkauraulakh4883 Рік тому +4

    Waheguru ji meharkri🙏🙏🙏🙏🙏

  • @BaljitSingh-se1ye
    @BaljitSingh-se1ye Рік тому +2

    2011,da best c sandeep saron sangrur waheguru mehar kare parwar te waheguru waheguru waheguru ji

  • @rajvirkaur5037
    @rajvirkaur5037 Рік тому +1

    Waheguru g sister da sath deo 🙏🙏🙏🙏🙏

  • @irritatingpic3133
    @irritatingpic3133 Рік тому +1

    Jinna insaaf di lod sidhu bai nu ae unna hi sandeep veere nu ae pr ek gal sochn wali he 80 to 90 percent log sirf sidhu bsi de insaaf di gal krde ne ...te pr koi ni puchda ki sandeep bai de kinne shooter fdege...

  • @siknderdhillon4373
    @siknderdhillon4373 Рік тому +2

    Waheguru ji satnam ji mehar karni sab ta ji apni ji 😭😭😭😭😭🥺

  • @ranjeetsinghsonu8771
    @ranjeetsinghsonu8771 Рік тому +2

    ਸੰਦੀਪ ਨੰਗਲ ਅੰਬੀਆ ਅਮਰ ਰਹੇ 😢😢😢😢😢😢😢😢😢😢😢😢😢

  • @prabjotgill2891
    @prabjotgill2891 Рік тому +2

    ਭੈਣੇ ਅਸੀਂ ਤੇਰੇ ਨਾਲ ਆ

  • @jagmailsidhu7534
    @jagmailsidhu7534 Рік тому +8

    Nagal ambia kbadi da Anmol Heera c papiea dae keehda pahne gae surjan catha katal Sandeep da

  • @paramparamjitkour807
    @paramparamjitkour807 Рік тому

    Sare aa nu benti a ki sister ji da sath dita jave waheguru ji mehar kare bhan te asi sbh tuhde nl aa sister ji

  • @satnamsingh494
    @satnamsingh494 Рік тому +3

    ਭੈਣੇ ਮੇਰੀਏ ਪਰਮਾਤਮਾ ਦੇ ਘਰ ਦੇਰ ਆ ਅੰਧੇਰ ਨਹੀਂ
    ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਸ ਆਂ
    ਇੱਕ ਦਿਨ ਗੁਰੂ ਗ੍ਰੰਥ ਸਾਹਿਬ ਜੀ ਸੰਦੀਪ ਬਾਈ ਦਾ ਇਨਸਾਫ ਜ਼ਰੂਰ ਮਿਲੂ ਪਰਮਾਤਮਾ ਮੇਰੀ ਉਮਰ ਵੀ ਬਾਈ ਦੇ ਬੱਚਿਆਂ ਨੂੰ ਲਾਵੇ ਨਾਲ਼ ਭੈਣ ਰੁਪਿੰਦਰ ਕੌਰ ਸੰਧੂ ਵੀ

  • @sangha4236
    @sangha4236 Рік тому

    ਵਾਹਿਗੁਰੂ ਜੀ🙏🙏🙏🙏🙏🙏🙏

  • @Singh_Harpreet001
    @Singh_Harpreet001 Рік тому +6

    Waheguru insaaf dwa 🙏🏻

  • @amankhangura7594
    @amankhangura7594 Рік тому

    I cant listen the even the painful words of sister rupinder.gbu u sister. We know its very hard time for you.but remember this time is not forever

  • @arshmann1288
    @arshmann1288 Рік тому +1

    Very good Ravneet veer ji Bhabi jia de naal jroor khareo tussin please please please brother God bless you guys 😢😢😢😢😢😢😢😢😢

  • @kachuraparvinder5395
    @kachuraparvinder5395 Рік тому +1

    Waheguru ji mehar karan ❤ 🙏

  • @GURDEEPSINGH-fw4gl
    @GURDEEPSINGH-fw4gl Рік тому +3

    Waheguru ji mehar rakhi

  • @sukhbodybuilder1841
    @sukhbodybuilder1841 Рік тому +1

    Bhagwat Maan janani nu chad insaf dwa do plzz Sandeep nangal ambia ver nu 🙏🙏🙏🙏🙏🙏

  • @Guru-vz1mz
    @Guru-vz1mz Рік тому +3

    ਸਾਢਾ ਤਾ ਰੋਦੀ ਨੁੰ ਦੇਖ ਕੇ िਦਲ ਬਲੁਦिਰਅਾ िਗਅਾ ਅॅਨੀ ਸਰਕਾਰ ਪਤਾ ਨੀ िਕੳੁ ਨੀ ਜਾਗਦੀ

  • @dharmanderkumar7311
    @dharmanderkumar7311 Рік тому +4

    Rip Sandeep Nangal Ambia real hero kabbadi never die

  • @gopyekam2810
    @gopyekam2810 Рік тому

    Waheguru ji mehar kro ji

  • @parminderkumar119
    @parminderkumar119 Рік тому +3

    ਜਿੰਨਾ ਨੇ ਸੰਦੀਪ ਭਾਜੀ ਨੂੰ ਮਾਰਿਆ ਉਹੋ ਬੰਦੇ ਦਸ ਕੇ ਆਉਦੇ ਸੰਦੀਪ ਨੂੰ ਚੋਰਾ ਵਾਗ ਗੋਲੀਆਂ ਮਾਰ ਕੇ ਤੁਸੀਂ ਹੀਰਾ ਬੰਦਾ ਮਾਰ ਦਿੱਤਾ ,,

  • @baljitsinghnalia728
    @baljitsinghnalia728 Рік тому +3

    App srkar Bhagwant man sahib ji help kro karvay kro g ensaf dvaiow ji

  • @dilbagaulakh4444
    @dilbagaulakh4444 Рік тому

    Dhanwad veer Tera kise dukhi di awaz loka tk murd Leh k auon lyi nhi ta bhout Chanel salle hor hi pase ____ -mara rehe ne

  • @ParminderSingh-fd7ky
    @ParminderSingh-fd7ky Рік тому +2

    God bless you sis

  • @jass.Singh.
    @jass.Singh. Рік тому

    ਵਾਹਿਗੁਰੂ ਮੇਹਰ ਕਰੇ

  • @lachimidevi9983
    @lachimidevi9983 Рік тому

    Waheguru ji mehar kro bhen nu dekh ki rohna nikl aunda bhut dukh de gal aa

  • @gurpreetgrewal9796
    @gurpreetgrewal9796 Рік тому +4

    Bhaine waheguru jrur insaaf kruga ........
    Ethe Hor Kise to koi umeed nhi aa bhaine .....
    Sarkara bs naam diya hi ne

  • @premlalpremlal5900
    @premlalpremlal5900 Рік тому +1

    ਧੀਏ ਹੋਸਲਾ ਰੱਖੋ ਪਾਪ ਹੈ ਤਾਂ ਬੁਰਾ ਲਗਦਾ ਪਾਪੀ ਨੂੰ ਪਿਆਰਾ ਕੁਦਰਤ ਆਪ ਪਾਪ ਨਾਸ਼ ਕਰੇਗਾ

  • @frontlinepunjab173
    @frontlinepunjab173 Рік тому +1

    ਪੰਜਾਬ ਦੀ ਦਲੇਰ ਧੀ

  • @komalpreetkaur6467
    @komalpreetkaur6467 Рік тому

    ਲਾਰੈਂਸ ਬਿਸ਼ਨੋਈ ਆਪਣੇ ਇੰਟਰਵਿਊ ਚ ਕਹਿੰਦਾ ਕਿ ਸਾਡਾ ਸੰਦੀਪ ਨੰਗਲ ਅੰਬੀਆਂ ਨਾਲ ਕੋਈ ਰੌਲਾ ਨਹੀਂ ਸੀ ਉਹ ਤਾਂ ਨਜਾਇਜ਼ ਹੀ ਮਾਰਿਆ ਗਿਆ ਹੁਣ ਇਹ ਗੱਲ ਨੂੰ ਕੀ ਸਮਝੀਏ ਕਿ ਇੱਥੇ ਪੰਜਾਬ ਚ ਕਿਸੇ ਵੀ ਆਮ ਇਨਸਾਨ ਦੀ ਜਾਨ ਤਾਂ ਕੋਈ ਕੀਮਤ ਨਹੀਂ ਜਦੋਂ ਏਡੇ ਵੱਡੇ ਇੰਟਰਨੈਸ਼ਨਲ ਕਬੱਡੀ ਪਲੇਅਰ ਨੂੰ ਨਜਾਇਜ਼ ਹੀ ਮਾਰਤਾ ਕੋਈ ਜਵਾਬ ਹੈ ਇਸ ਗੱਲ ਦਾ ਗੰਦੀ ਸਰਕਾਰ ਕੋਲ ਸ਼ਾਇਦ ਨਾ

  • @manpreetsingh8867
    @manpreetsingh8867 Рік тому +9

    ਇਨਸਾਫ ਕਿੱਥੋਂ ਹੋਣਾ ਜੇਹੜੇ 3 ਕਤਲ ਹੋਏ ਨੇ ਇਹ ਕਤਲ ਖਾਲੀ ਦਲ ਤੇ ਕਾਂਗਰਸ ਨੇ ਮਿਲਕੇ ਕਰਵਾਏ ਨੇ ਕਿਉ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ