Sandeep Nangal Ambia's Wife Rupinder Kaur Exclusive interview | Kabaddi Player | Pro Punjab Tv
Вставка
- Опубліковано 11 вер 2022
- ਮਰਹੂਮ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਦਾ ਬੇਹੱਦ ਭਾਵੁਕ ਤੇ ਦਮਦਾਰ ਇੰਟਰਵਿਊ
'ਬੱਚੇ ਮੈਨੂੰ ਰੋਜ਼ ਪੁੱਛਦੇ ਆ, "ਡੈਡ ਨੇ ਕਦੋਂ ਆਉਣਾ"
ਕਿਹੜੇ ਬੰਦੇ ਕਹਿੰਦੇ ਸੀ India ਆਜਾ ਤੈਨੂੰ ਵੇਖ ਲਵਾਂਗੇ ?
'ਮੂਸੇਵਾਲਾ ਦੇ ਮਾਪਿਆਂ ਦਾ ਦੁੱਖ ਤਾਂ ਮੇਰੇ ਨਾਲੋਂ ਵੀ ਵੱਡਾ'
#SandeepNanaglAmbia #kabaddiPlayer #Wife #RupinderKaur #Interview #Emotional #Children #Punjab #England #India #Kabaddi #SidhuMoosewala #Family #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani
ਸਹੀ ਗੱਲ ਵੱਡੇ ਭੈਣ ਜੀ ਤੁਹਾਡੀ ਜਿਸ ਤਨ ਲਾਗੇ ਸੋ ਤੰਨ ਜਾਣੇ ਵਾਹਿਗੁਰ ਜੀ ਏਹੀ ਅਰਦਾਸ ਹੈ ਕੀ ਜਲਦ ਇਨਸਾਫ ਮਿਲੇ 🙏👏♥️
ਤੇਰਾਂ ਦੁੱਖ ਦੇਖਿਆ ਨਹੀਂ ਜਾਂਦਾ, ਤੇਰੇ ਬੱਚੇ ਬਹੁਤ ਛੋਟੇ ਨੇ, ਧਿਆਨ ਨਾਲ ਰੱਖੋਂ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ ਧੀਏ
Sandeep nangal ambian Veer miss you😪😪😓, Waheguru🙏 Sandeep nangal ambian Veer ਦੇ ਪਰਿਵਾਰ nu Chardikala bakhshe ਤੇ ਬੱਚਿਆਂ ਨੂੰ ਸੁਪਰ ਸਟਾਰ Player ਬਣਾਵੇ ਤਾਂ ਜੋ Sandeep nangal ambian da ਨਾਮ ਗਰਾਊਂਡਾਂ ਚ ਹਮੇਸ਼ਾਂ ਗੂੰਜਦਾ ਰਹੇ!
ਵਾਹਿਗੁਰੂ ਜੀ ਭੈਣ ਰੁਪਿੰਦਰ ਕੌਰ ਬੱਚੀਆ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਸੰਦੀਪ ਵੀਰ ਨੂੰ ਇਨਸਾਫ਼ ਦਿਵਾਉਣ ਦੀ ਕਿਰਪਾ ਕਰਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
ਵਾਹਿਗਰੂ ਜੀ ਹਿੰਮਤ ਬਖ਼ਸ਼ ਬਹੁਤ ਵੱਡਾ ਦੁੱਖ ਹੈ।
ਹੌਂਸਲਾ ਰੱਖੋ ਭੈਣ ਜੀ ਤੇ ਇਨਸਾਫ਼ ਦੀ ਲੜਾਈ ਲੜੋ! ਵਾਹਿਗੁਰੂ ਜੀ ਜਰੂਰ ਇਨਸਾਫ਼ ਕਰਨਗੇ!
ਬਹੁਤ ਜਿਆਦਾ ਗਲਤ ਕੀਤਾ ਹੈ ਸੰਦੀਪ ਵੀਰ ਨੂੰ ਮਰਵਾਉਣ ਵਾਲੀਆ ਨੇ ਸੰਦੀਪ ਵੀਰ ਮਾਰਨ ਵਾਲੀਆ ਨੇ ਸੰਦੀਪ ਦੇ ਨਾਲ ਨਾਲ ਕਬੱਡੀ ਦਾ ਕਤਲ ਹੋਇਆ ਹੈ ਸੰਦੀਪ ਵੀਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ, ਐਮ ਐਲ ਏ ਗੁਰਲਾਲ ਘਨੌਰ ਬਾਈ ਨੂੰ ਬੇਨਤੀ ਹੈ ਆਪਣੇ ਵੀਰ ਸੰਦੀਪ ਵੀਰ ਨੂੰ ਇਨਸਾਫ਼ ਦਿਵਾਉਣ ਵਿੱਚ ਮਦਦ ਕਰੋ ਜੀ ਗੁਰਲਾਲ ਵੀਰ ਜੀ ਤੁਸੀਂ ਮਾਂ ਖੇਡ ਕਬੱਡੀ ਕਰਕੇ ਇੱਥੇ ਤੱਕ ਪਹੁੰਚੇ ਹੋ ਜੀ ਮਾਂ ਖੇਡ ਕਬੱਡੀ ਨੇ ਬਹੁਤ ਕੁੱਝ ਦਿੱਤਾ ਹੈ ਗੁਰਲਾਲ ਵੀਰ ਜੀ ਤੁਹਾਨੂੰ ਤੁਹਾਡੀ ਮਾਂ ਖੇਡ ਕਬੱਡੀ ਦਾ ਕਤਲ ਹੋਇਆ ਹੈ ਗੁਰਲਾਲ ਵੀਰ ਤੁਹਾਡਾ ਫਰਜ ਬਣਦਾ ਹੈ ਆਪਣੇ ਭਰਾ ਨੂੰ ਇਨਸਾਫ ਦਿਵਾਉਣ ਲਈ, ਗੁਰਲਾਲ ਘਨੌਰ ਵੀਰ ਤੁਸੀ ਮੋਜੂਦਾ ਸਰਕਾਰ ਦੇ ਐਮ ਐਲ ਏ ਹੋ ਤਾਂ ਤੁਸੀਂ ਪ੍ਰਸ਼ਾਸਨ ਤੇ ਜੋਰ ਪਾਓ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੋਰ ਦੇ ਕੇ ਕਹੋ ਮੇਰੇ ਭਰਾ ਸੰਦੀਪ ਨੰਗਲ ਨੂੰ ਜਲਦੀ ਤੋਂ ਜਲਦੀ ਇਨਸਾਫ ਮਿਲਣਾ ਚਾਹੀਦਾ ਹੈ ਤਾਂ ਕਿ ਕੱਲ ਨੂੰ ਕੋਈ ਹੋਰ ਮਾਂ ਦਾ ਪੁੱਤ ਕਬੱਡੀ ਦਾ ਪੁੱਤ ਕੋਈ ਵੀ ਖਿਡਾਰੀ ਸੰਦੀਪ ਵੀਰ ਵਾਂਗ ਗੋਲੀ ਦਾ ਸ਼ਿਕਾਰ ਹੋਵੇ ਗੁਰਲਾਲ ਵੀਰ ਪ੍ਰਮਾਤਮਾ ਨੇ ਤੁਹਾਨੂੰ ਮੌਕਾ ਦਿੱਤਾ ਹੈ ਸੱਭ ਤੋਂ ਪਹਿਲਾਂ ਕਬੱਡੀ ਨੂੰ ਗੈਂਗਵਾਰ ਤੋਂ ਮੁਕਤ ਕਰੋ ਜੀ
Waheguru ji bai sandeep di atma nu apde cahrna nu niwas dewe 🙏🙏
ਬੱਚਿਆਂ ਦਾ ਕੀ ਕਸੂਰ ਸੀ ਯਰ,ਕਿੰਨਾ ਪਿਆਰ ਹੁੰਦਾ ਬੱਚਿਆਂ ਦਾ ਮਾ ਪਿਉ ਨਾਲ।😢
Waheguru ji 🙏🙏
Jiondi reh bhene .waheguru tuhanu enni taakat bakshe k tussi apne bachhian nu bahut agge lai k jaon
Jug jug jio bhenji
Sabh punjabi tuhaade naal ne.waheguru Sandip veer nu justice zaroor deou
Miss you Sandeep veer 😢 justiceforsandeep waheguru ji 🙏🏼🙏🏼
ਭੈਣ ਜੀ ਤੇਰਾ ਦੁੱਖ ਦੇਖ ਕੇ ਦਿੱਲ ਭੁੱਬਾ ਮਾਰ ਮਾਰ ਰੋਂਦਾ ਕੋਈ ਨੀ ਆਉਣ ਵਾਲਾ ਸਮਾਂ ਦੇਖ ਦੇ ਆ ਤੈਨੂੰ ਇਨਸਾਫ ਮਿਲਦਾ ਕਿ ਨਹੀਂ
ਵਾਹਿਗੁਰੂ ਜੀ
ਜਿੰਨਾ ਸੰਦੀਪ ਨੰਗਲ ਅੰਬੀਆ ਦਾ ਕਾਤਲ ਕਰਵਾਈਆ ਅੱਜ ਉਹਨਾ ਨੂੰ ਕੋਈ ਨਹੀ ਪੁੱਛਦਾ ਅੱਜ ਉਹ ਜੀਰੋ ਹੋ ਗਏ
It's heart wrenching to her grief , salute sister we are with you and we will definitely get justice for sidhu and sandeep
❤ ਵਾਹਿਗੁਰੂ ਜੀ ❤
Waheguru ji God bless you and your sons ❤️🙏
Waheguru ji
Waheguru ji mehar krn parivar te
ਬਾਬਾ ਨਾਨਕ ਜੀ ਅੱਜ ਤੁਹਾਡਾ ਪਵਿੱਤਰ ਜਨਮ ਦਿਹਾੜਾ ਹੈ ਮੈਂ ਅਰਦਾਸ ਕਰਦੀ ਹਾਂ ਹੇ ਮੇਰੇ ਬਾਬਾ ਨਾਨਕ ਜੀ ਛੇਤੀ ਤੋਂ ਛੇਤੀ ਸੰਦੀਪ ਵੀਰ ਇਨਸਾਫ਼ ਦਿਵਾਉਣਾ 🙏🙏
Waheguru ji mehar kro sister te
Miss u Sandeep Sandhu bai
Justice for Sandeep Nangal Ambian Bai Waheguru Ji Mehr Kareyo Bai De Parwar Te Love From Adampur PB 08 Wale
WMK🙏
Waheguru ji mehar karna
Waheguru ji waheguru ji waheguru ji waheguru ji waheguru ji
miss you bro Sandeep y g Waheguru g 🙏🙏😭😭
Waheguru ji Mehar karan sister te🙏🏻🙏🏻🙏🏻🙏🏻🙏🏻🙏🏻🙏🏻🙏🏻
insaf milna chaida hirra putt Sandeep veer ni Justice for Sandeep and Justice for sidhu moosewala
Waheguru g
Waheguru ji behn nu himat devo.behn jindgi ch kaim rhe bachya da dhyaan rakhe apna v
ਸੰਦੀਪ ਸਿੰਘ ਨੰਗਲ ਅੰਬੀਆਂ ਭਾਜੀ ਜ਼ਿੰਦਾਬਾਦ।
Waheguru give you strength Bhaina and bless your family
Waheguru ji parmatma sab da bla kre ji 🙏🏼 Waheguru
Waheguru ji mehar bharya hath rakhan 🙏🙏🙏
Waheguru waheguru waheguru waheguru waheguru ji mehar Karo waheguru waheguru waheguru waheguru waheguru ji
Justice for sandeep
Waheguru waheguru 🙏🙏🙏🙏🙏🙏🙏 ji
Waheguru ji🙏❤️
Waheguru Ji
Miss u sandeep vada veer
Waheguru ji mehar kro g family te
It's heartbreaking 🥺
Sandeep mere favorite jafia cho ek c jad tak Sandeep de katila nu ni farya janda mai kabaddi ni dekhni te na mai ek v match vekhya beshaq oh Khushi da match hove
Sister Allah apko sabar dy or sidhu k maa baap ko b sabar dy apne sai kaha sidhu k parents ka dukh bohut bara hai love u sandeep and sidhu from pakistan
Miss u y voht dukh hundaw y jdo thode warga insaan janda always in heart
Waheguru ji maharaj mehar karna ji 🙏🙏🙏🙏🙏🙏🙏
Rab mehar kre
SORRY TO HEAR ABOUT SANDEEP SINGH NANGAL AMBIA , MY CONDOLENCES IS WITH YOU AND YOUR FAMILY YOUR SONS . TRULY SORRY FOR OUR LOSS .
Waheguru 🙏 ji bhut kehr kmaya ehna lokka ne vicky veer nal. .. sandeep veer nal...sidhu veer nal....bhut vdda ghata..... sister waheguru 🙏 hai jkin rkho
Ik bhalwan ravind c os nu v insaaf nahi milya
Waheguruji mehar kro sab te Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Miss u veer ji
Love you sandip baei g
Wmk😍😍
Waheguru ji waheguru ji
Waheguru ji waheguru ji
Waheguru parmatma apna meher bharya hath rkhe rabb bachyan te 💝💝💝
Miss you Sandeep jatta
Rabb betha hale hakk Sach nal ta guru v sath dinde ne kirpa kr k bani da japp kro insafff mangoo waheguru g
True words
bless u mam
Sandeep veer miss you
Miss.you.veer.ji
God bless you. wahiguru ji
Miss u sandeep 😭😭😭😭😭😭😭😭😭
Miss you big bro
Good sister ji
Justice for sandeep nangal ambian veer
Wahaguru ji 🙏
God give her strength to face any circumstances
Waheguru mehhr kr..sandeep de pariwar nu insaaf jrur mile
Justice for Sidhu moosewala and sandeep
Saare jaane support karo Sidhu de parents nu te sandeep di wife nu. Saada faraz banda hai
Justice sandeep nangal ambia😓😓😓😓😓😓😓😓
Wahagur ji 🙏
Wmk
Waheguru tuhade pariwar te mehar preya hath rakhe
Justice for Sandeep nangal ambiya
ਭੈਣ ਨੂੰ ਰੱਬ ਹਮੇਸਾ ਹਿੰਮਤ ਦੇਵੇ
🙏🙏🙏🙏😭😭
Science multiverse te parrlell universe da sidhant dsdi ae je eh schi ch hai ta sada sidhu bai kisi na kisi parllel dunia ch jror hovega rabb kolo ardass ki othe di dunia bai nu jror derserve kre sade loka wango dogle na hoon te bai di chadai othe vi sadi dunia nalo jyada hove te maap baap de nal hasda gaonda hove bs ehi ardass ae meri............lvee u sidhu bai miss krde ae tainu bhot tere gane hi chlde ae hle vi te hmesha chlan ge.......guru shab bebe baapu te apna hth rkhn
Bai mereya oh fictional e exist karda hun kehn de naal gall exist ho jandi veer but tuci kafi lokka nu accha bharosa ditta karan rana veer mera v naam karan kaushik aa
Sat Sri akal bhen ji
Sabash sister Takri ho
Waheguru ji pariwar nu bal baksho te insaaf dwaao🙏😔
❤️😘❤️❤️❤️❤️🦁🦁
Justice...for..sandeep
God bless you rupinder didi
❤️❤️❤️❤️❤️
Beta God bless plz pray and py
Justice for sidhu moosewala and Sandeep ambiya
Whaheguru 😭
🙏🙏🙏🙏🙏
👍
Prmatma sandeep mot da insaaf kare
😭😭🙏🙏
🙏🙏🙏
Very sad 💔
Wehaguru sab ta Maher kari sade veer nu insfaaf davabas
Waheguru meher kare parivar te 🙏🙏
😭😭😭
Wheguru ji maher kare insaf melna cheda
Justice for Sandeep Nangal ambia