वाहे गुरु जी भी बड़े है अपने अपने धर्म के अनुसार सब कुछ बड़े और महान है लेकिन सब को अपने अपने धर्म पर मान होना चाहिए मुझे भी अपने हिंदू धर्म पर मान है 🙏🙏
Sukhmani sahib path is full of Ram naam 🙏🙏 I am proud Hindu and love listening sukhmani sahib ji paath 🙏🙏🙏 ਸੰਤ ਕਾ ਨਿੰਦਕੁ ਮਹਾ ਹਤਿਆਰਾ ॥ Sanṯ ka nindak maha hatiaara.
Hmm bro 😄 I'm from a Hindu Sikh mixed type fam ...mere mom path krde ne guru granth sahib da...tan kde kde menu kuch lines dikhaunde ne ..jo ke har dharm te hindu mythology jida Krishan g te sare Mahabharata te ramayan baare varnan kita Hoya hai ...
@@ManjitSingh-no3qs veere kabliyat hegi hai purane gane sun lyo sur v hai par ajj kal Ali generation ki sunken razi a pta sabnu shyad sma badlu Fer to apa vadiya singing bal jamange nahi taan ghaan punjabi da ho rhya o huaga hi
Nikku 💯 sehi a..... Ohde karam parmatma ne eda e khtam krne c...oh krte.... Jd ohdi viral video loka ne dekhi ohnu 80% lokaa ne gaalaan kddia...ohi gaaalaan ne ohde karam saaf kite....after 2,3 hour ohdi life change hogi....
Rabb sunda hai dekhya me samjheya shardha bhav jai hanuman ji Bala ji maharaj ji dhan satguru ji waheguru ji gurudwara sahib ji de dawar kiyoo ni gya sari gall Aah khatam hundi hai Sikh Dharm nu kiyoo ni Manya rabb Da naam ek hai me khud hindu Dharm ki hu Rajput minu jap ji sahib nit name sab kujh Aaunda path kardi me knowledge mildi hai Aaj inderjit Singh veera hun khush raho
@@gagangrewal9476 acha g pher te jehda gurudware matha tekda ohdi video aundi matlab camere da kmaal hai na ki guru granth di ya gurudware di😅sahi a na
आप जैसे सच्चे इंसान आज की दुनिया में मिलने बहुत ही मुश्किल हैं, जो भी आप की अंदर की स्थिति थी, जो भी आपके दुख थे आपने बिल्कुल ओपनली सबके साथ शेयर किए , किसी को बातें बढ़ा चढ़ाकर पेश नहीं की।
@@greatbathindian to kiya sikh hindu baan jyege tum hindu kiyo ni baan jate sikh baan jao na taab btana sbko apna dharam acha lgta h thik h na hamko vi apna dharam piyara h
Eh na khewo keyo ki tusi uthe ge ta thudea kidr pai darbar me thuda man sanman VIPs kitea he but m khidi nhi gi par thuhda sama VIPs usi darbar to ayea
bai manu bahut rona aunda bai ma v bhuaawuk hona bahut jayda bai ma ac no bhajda bai paisa pa de bai manu v gauna aunda bai ik show lawa da yrr mera v kuj v haddd a yr
@@GurpreetSingh-jb5oy aa veer ji emotional gln filma vich hi shi lgdiya vv tehna Saab jdo koi question put krda c jwaab te Dita ni c janda Sacha bnda fta fat dinda
Jab bhagwan ki sidhi nazar hoti h rakh ki chutki se bhi aram mil jata h bhai me hindu hu mare shadi ko 10 sal ho gye the mare pass baby nhi tha or mujhe or mare husband ko koi problem nhi thi mne chandigarh mohali koi hospital nhi choda ambala kya har jgh mujhe doctor yhi bolte the ki apko or apke husband ko koi problem nhi h app maa ban jaogi app dawayi mat khao me har jgh gyi gurudaware mandir mujhe khi se koi fayda nhi hua fer jab me apne sasural up me thi to wha mujhe ek Muslim aunty ne bola ki ek molvi h uske pass ja ke dekh me sirf ek bar gyi un uncle ke pass or unke ek dhage se hi mujhe aram mila mujhe jo sapne ate the mujhe dar lagta tha sab khtm jab ham khi se fayda milta h to hme whi bhagwan lgne lgta h fer dharm ya jaat paat ni dikhti
Bilkul bai ji kai nami singers nal ehi hoya kyo jado eh chadai ch hunde ne odo dinner b 5 star ch ja k krde ne par jado kamm programe ghat jande ne fer ehde wala hall hunda
@@hiphopreaction9353 yupp....bss logo ko ek dusre k religion ko target krna aata hai .....pehle insan bn jaoo ..fr dharm ki baat krna ......so cheap mentality of such peoples....i respect all religions ....😇👍
Wah ! Wah ! Nikku veere, You are true human being by heart.I cried while listening you for so many times.But it’s shameful to change like girgat.I do accept that shri Guru Granth Sahib g is so powerful guru, I experienced so many times.But it does not mean that if sometime waheguru g, Prabhu g, Bhagwan or Parmatma is busy in listening some other people who are suffering more than us and for us he has sent some other power and after getting blessed, change my words from that words which were while going there.Your wife is truly educated and knows to respect every religion.why are you considering it your mistake, have you not seen your time is changed within hours.I myself never gone to any deras.Its your bad luck that you did not go to gurudwara sahib but baba g blessed you through that place and what’s wrong in it?you just be thankful to Ishwar with whatever source blessed you.Your conversation was so emotional but you are feeling fearful somewhere?
Hi Sharma Ji I’m Rajiv sharma from Germany & I did one video about Nikku & now I’m here & what so far i understood out of this interview I will do next video about it so if you will have time than please watch 🙏 right now I’m in Canada so love from Canada 🙏❤️🙏🇨🇦
Niku my brother you go at wageshver dham you meet baba bageshwar dham you not leave the baba dhirendra Krishna sashtry you go again bageshwar dham not leave Jay ho Bhagashwr dham ki
Ethe koi shak ni k Changi shuruaat us dar to hoi hai,shukrana karna chahida .tehnaji bar bar kar rahe try k thode to galti hoi.tehna nu problem ki hai drabad to.sab dere maade ta ni.
Bauth sohni interview. Bauth khat loki hon ge jeda emotional na hoye hon te akhaan ch hanju na aye hon. Love you Nikku veer full support aa. Love my India jithe har dharam di izzat kiti jndi. God bless you on your new journey in life. Waheguru. Om Nama Shivay.
Rasta bhalda a….. but eh logic ki la riha Meinu muslman bharava di v call aaye yeah woh….. Edda udda………vaishnoo devi gaya hunda Matha teken that is totally fine. But ek waar nai kiha ehnu show ki Banda te mada time aunda tan oh hat upay karda. Ek waar nai kiha. Avi bakwas kari gaya.
love u bhai ❤️❤️❤️ ye duniya kisi ki nhi.... kya dikkat h Sikh bhaiyo hinduo se.... hm to guruwani bhi padhte h, Gurudwara bhi jate h, guruo ko pujte he, garv se nam lete hai....ab kya kre.... jab wo dikkat me tha to aap sab kaha the, kya ho gya hanuman jee Maharaj ke darbar me chale gye.....
Eye opening video for every Hindu! If a Sikh visit Sanatani Saint It is consider a SIN EVEN THE REPORTER IS ASKING AS IF HE HAS DONE A CRIME IT'S TIME EVERY HINDU SHOULD ALSO START THINK ALIKE! NO MORE RESPECT WITHOUT MUTUAL RESPECT!
Marjao bus yahi soch ke hindumuslim Sikh isayi Karke Insaniyat marhgai hai sabki.kisi ke musibat kinkissi ko padi nhi hai sabse bda dharm insaniyat hai.
Who are doing like this even the reporter is not real sikh,, they all are forgetting their roots ; the real meaning of sikh taught by Sikh Gurus and Sri Guru Granth Sahib..🙌🏻so if they are doing like this you should understand the condition of their minds that they are being far from reality and at least you should not be involved in the hatred things as per teachings of Lord Sri Krishna.. Dhan Sri Guru Nanak Dev ji..Dhan Sri Guru Ramdas Ji..Har Har Mahadev.. Jai Sri Bageshwar dham sarkaar.. 🙌🏻🙏🏻
@@jidrit999 It's not any fault of Sri Guru Granth Sahib or Gurudwara Sahib but the ill-minded people are the roots so understand the actual fact that the people with bad thinking do wrong things but not Sri Guru Granth Sahib and Gurudwara Sahib nd even those people haven't right to stop anyone to come in..Dhan Dhan Sri Guru Ramdas Ji.. Jai bageshwar dham sarkaar..🙌🏻
I met Nikku sir in 2008 in Gold's Gym, mall road, Ludhiana & I was a personal trainer there. I met him there & he is a very kind person. I still remember that I was busy in my personal training & didn't saw Mr. Nikku coming into the gym but he came by himself & hugged me from behind.... And i was amazed by seeing such a down to earth person. I have seen him that he is sitting with other clients at reception and singing songs on their requests and entertaining them without any cost. I am great fan of his singing and character..... Rab tuhanu sab khushiyon bakshe paji. The time you have gone through I am also going through that.... I can understand your feelings... Rab mehar kare tuhade te... Tehna Saab is a nice person and he did a great job by bringing you on the show 🙏
Bageshwar Dham vich Hanuman Ji de Bht Kirpa hai…! Os fakeer de Duhaa kabool kete Bala Ji Maharaj ne jis nal Nikku de life vich Vdea Mohd aya .. Sare Dharm Ek hai Waheguru Ji -Ram Ji Ek Hai
@Rajat Kataria bound ch le la varinder nu 🤣🤣🤣🤣tere 2 take de illiterate gwaar rikshewale varinder di ukaat to baahr aa....sach sun k mircha lagdiya muutpeene gangu bahman nu🤣🤣🤣🤣bound ch le la varinder
जीवन में एक बात सब याद रखना। कभी कुएं का मेंढक मत बनाना। क्यू की कुएं के मेंढक को कुआ पूरा संसार लगता हैं। इंद्रजीत ने कुएं से बाहर निकला और देखा की दुनिया कितना विशाल हैं समझे। राम राम 🙏 🚩
बागेश्वर धाम वाले बाबा व प्रभु श्रीराम इंद्रजीत निक्कु के संकट के समय को समाप्त कर उनके जीवन मे सुख समृद्धी उन्नत प्रदान करे।🙏🙏
Bahut sahi kaha bhai g apne 🙏🙏
Koi vanda rabb nahi huda
Rabb rabb hi hunda vanda vanda hi
Tuhade aukhe time ch vanda ni madad karda rabb hi karda
Ik vaar soch ke dekh kise babe ne keha menu charaba na charabo sagu kenda charavs charvabo
ਜੇ ਨਿੱਕੂ ਵੀਰਾ ਡੇਰੇ ਨਾ ਜਾਂਦਾ ਤਾਂ ਕਿਸੇ ਨੇ ਗੌਲਣਾ ਨਹੀਂ ਸੀ, ਯਾਰ ਅਸੀਂ ਇੰਨਸਾਨ ਹਾਂ ਭਟਕਣ ਤਾਂ ਸਾਡੀ ਜਾਨ ਜ਼ਿੰਦਗੀ ਨਾਲ ਜੁੜੀ ਹੋਈ ਹੈ । ਤੁਸੀਂ ਲੋਕਾਂ ਨੇ ਆਪਣੇਂ ਛੋਟੇ ਵੀਰ ਦੀ ਇਸ ਘੜੀ ਬਾਂਹ ਫੜੀ, ਮਾਲਕ ਤੁਹਾਨੂੰ ਰਾਜ਼ੀ ਰੱਖੇ ।
Bilkul sahi gal aa
@@jinderpal4664 yup tiob
ਮੇਰੇ mummy ਜਦੋਂ ਜੀਉਂਦੇ ਸੀ ਓਦੋਂ ਓਹੋ dmc ਹਸਪਤਾਲ ਦਾਖਲ ਸੀ ਤੇ inderjit nikku ਭਾਜੀ ਨੇ ਓਹਨਾਂ ਨੂੰ ਆਪਣੇ ਹੱਥਾਂ ਨਾਲ ਦਵਾਈ ਦਿੱਤੀ ਸੀ ਇਹ ਹੈ ਇਨਸਾਨੀਅਤ love you nikku ਭਾਜੀ
😥😥😥
Veere nikku othe ward boy si
Oh apne ristedaar da pata lain aya si
Veere nikku veere da number dedo veere mainu please veere
ਸਿੱਧੂ ਹੁੰਦਾ ਇਸ ਦੁਨੀਆਂ ਵਿੱਚ ਤੇ ਨਿੱਕੂ ਵੀਰ ਜੀ ਤੁਹਾਨੂੰ ਹੱਥਾਂ ਵਿੱਚ ਚੁੱਕ ਲੈਣਾ ਸੀ । ਏ ਤੇਰੀ ਇੰਟਰਵਿਊ ਦੇਖ ਕੇ। ਏ ਫੀਲਿੰਗ ਸਿੱਧੂ ਪੂਰੀ ਤਰ੍ਹਾਂ ਸਮਝ ਏ।
ਜਦੋਂ ਬੰਦਾ ਮੁਸੀਬਤ ਵਿੱਚ ਹੁੰਦਾ,ਹਰ ਪਾਸੇ ਹੱਥ ਪੈਰ ਮਾਰਦਾ ਹੈ,ਜਿਸ ਤਨ ਲਾਗੇ ਸੋ ਤਨ ਜਾਣੇ।।
Bala ji de Jana koi madi gall nhi bhut sare Sikh daily mandir jande ne te hindu gurudware vich
Right bro
Sahi gall a
ਜਦੋਂ ਇਨਸਾਨ ਤੇ ਮਸੀਬਤ ਆਉਂਦੀ ਹੈ ਤਾਂ ਹਰ ਪਾਸੇ ਹੱਥ ਪੈਰ ਮਾਰਦਾ ਹੀ ਹੈ ਜਿਸ ਤਨ ਲਾਗੇ ਸੋ ਤਨ ਜਾਣੇ ਦਿਨ ਚੰਗੇ ਮਾੜੇ ਦਿਨ ਇਨਸਾਨ ਤੇ ਹੀ ਆਉਂਦੇ ਆ ਹੋਂਸਲਾ ਰੱਖੋ ਵਾਹਿਗੁਰੂ ਸਭ ਠੀਕ ਕਰਨਗੇ
@@vineetbhatt1286 even I recite Hanuman chalisa
ਭਰਾਵਾ ਤੁਹਾਡੀ ਗੱਲ ਬਾਤ ਸੁਣ ਕੇ ਤਾਂ ਰੋਣਾ ਆ ਗਿਆ ਨਿੱਕੂ ਵੀਰੇ ਬਹੁਤ ਤੁਸੀ ਦਿਲ ਦੇ ਸੱਚੇ ਹੋ ਪ੍ਰਮਾਤਮਾਂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਅਤੇ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ
निक्कू जी धन्यवाद, सभी धर्मो का सत्कार करने के लिए
Jai Shree Bageshwar Dham Wale baba ji ki 🙏
Indirjit Nikku ❤
ਔਖੇ ਵੇਲੇ ਰਿਸ਼ਤੇਦਾਰ ਸਾਥ ਨਹੀਂ ਦਿੰਦੇ ਤੁਹਾਡਾ ਹਮਸਫਰ ਤੇ ਵਾਹਿਗੁਰੂ ਜੀ ਤੁਹਾਡਾ ਸਾਥ ਦਿੰਦਾ ਹੈ ਇਸ ਕਰਕੇ ਪਰਮਾਤਮਾ ਦਾ ਨਾਮ ਜਪਦੇ ਜਾਓ ਅਤੇ ਅੱਗੇ ਵਧਦੇ ਜਾਓ।
Ryt wahe guru nu sb pta kinu ki dena kd dena kithe dena ustoh mngn d lod hi nhi
@@rajindersingh-qd9uh your right bro 🙏🙏
ਕਦੇ ਤਾਂ ਹਮਸਫਰ ਵੀ ਨਹੀ । ਅਸਲ ਚ ਵਾਹਿਗੁਰੂ ਜੀ ਤੋਂ ਬਿਨਾਂ ਕੋਈ ਨਹੀਂ, ਇਹ ਜ਼ਿੰਦਗੀ ਦਾ ਤਜ਼ੁਰਬਾ ਐ ਜੀ 🙏
Salute a sodi sooch nu
Bahut changi soch a app di
Right g
ਜਦ ਬੰਦਾ ਦੁਖੀ ਹੁੰਦਾ ਰੋਣ ਆਪਣੇ ਆਪ ਨਿਕਲ ਜਾਂਦਾ ਕਿਸੇ ਦੇ ਵੱਸ ਨਹੀਂ ਹੁੰਦਾ
ਬਹੁਤ ਵੱਡਾ ਕਲਾਕਾਰ ਅਾ.ਸਮਾਂ ਮਾੜਾ ਚੰਗਾ ਚਲਦਾ ਰਹਿੰਦਾ. ਸੂਰਜ ਚੜਦਾ ,ਸਿਖਰ ਦੁਪਹਿਰ,ਤੇ ਅਸਤ ਵੀ ਹੁੰਦਾ.ਹਨੇਰੀ ਰਾਤ ਤੋ ਬਾਅਦ ਫੇਰ ਸਵੇਰੇ ਹੁੰਦਾ. ੲਿਹ ੳੁਹ ਕਲਾਕਾਰ ਅਾ ਜਿਹਨਾ ਨੇ ਪੱਗ ਨੂੰ ਤਰਜੀਹ ਦਿਤੀ.ਵਾਹਿਗੁਰੂ ਫੇਰ ਕਿਰਪਾ ਕਰੂ....ਕੋੲੀ ਬੋਲੇ ਰਾਮ ਰਾਮ ਕੋੲੀ ਖੁਦਾੲੇ ਕੋੲੀ ਸੇਵੇ ਗੁਸਾੲੀਅਾਂ ਕੋੲੀ ਅੱਲਾ ੲੇ ਅੱਲਾ ੲੇ...
ਪੰਜਾਬੀ ਤੇ ਐਡੇ ਖੁੱਲ੍ਹਦਿਲੇ ਨੇ ਕਿ ਕੋਈ ਵੀ ਪੋਸਟ ਪਾ ਦਵੇ ਕਿ ਮੈਨੂੰ ਇਸ ਕੰਮ ਲਈ ਮਦਦ ਦੀ ਲੋੜ ਆ ਪੰਜਾਬੀ ਮਦਦ ਕਰਦੇ ਨੇ।ਪਰ ਪਖੰਡੀਆਂ ਨਾਲ ਨਾ ਜੁੜੋ।
@@Balbirsinghusa ਸਹੀ ਗੱਲ ਅਾ ਵੀਰੇ
Ram hi सत्य है कोई क्या क्या और कुछ भी बोले हम तो केवल श्री राम की जय ही बोलेंगे और ये बात इस जन्म मे तुम्हे smhj nhi ayegi pr aa jarur jyegi
ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦਾ ਹੈ ਨਿੱਕੂ ਵੀਰ ਮੁੰਹ ਬੰਦ ਹੋ ਗਿਆ ਗੱਲਾਂ ਕਰਦੇ ਨੇ ਕਿ ਲੈਣਾ ਲੋਕਾਂ ਤੋਂ ਡਰਕੇ
ਹੇ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਐਨੀ ਕਿਰਪਾ ਕਰ ਦਿਉ ਕਿਸੇ ਅੱਗੇ ਹਥ ਅਡਣ ਦੀ ਲੋੜ ਨਾ ਪਵੇ ਧੰਨਵਾਦ ਜੀ
@Bittu verma 55
🙏Pfz slaps aa@
Shari guru granth sahib supreme plz Sikh trust on
😂 jihna nu tusi kise agge bol rahe ho... Pehlaan onaa baare pataa karo..
वाहे गुरु जी भी बड़े है
अपने अपने धर्म के अनुसार सब कुछ बड़े और महान है
लेकिन सब को अपने अपने धर्म पर मान होना चाहिए
मुझे भी अपने हिंदू धर्म पर मान है 🙏🙏
Bhi bas ya hi ya to bas apna nu hi karn laga hoya ha..
Ap samjh skte hain kyu sikh dharm me se log Cristian ban rahe hain
ਅਸੀਂ ਦੁਸਰਿਆਂ ਨੂੰ ਕਹਿਣ ਨੂੰ ਬਹੁਤ ਹਾਂ
ਆਪ ਅਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ਲਸਫੇ ਤੇ ਕਿਨਾਂ ਕੂ ਚਲਦੇ ਹਾਂ ਅਸੀਂ ਆਪ ਕਰਿਹਤਾ ਤੋਂ ਕਿਨੇ ਕੂ ਬਚੇ ਹਾਂ
Bilkul shi gl,,, sare leader shreaam jande aa,, sirse vale de te hor sadha de jo pakhndi aa,, ona di news ta bndi ne.
Very good
Sukhmani sahib path is full of Ram naam 🙏🙏
I am proud Hindu and love listening sukhmani sahib ji paath 🙏🙏🙏
ਸੰਤ ਕਾ ਨਿੰਦਕੁ ਮਹਾ ਹਤਿਆਰਾ ॥ Sanṯ ka nindak maha hatiaara.
Boht vadia gall aa veer
Par veer tu Sukhmani Sahib de Arth ne pade ohde meaning nu pado
Hmm bro 😄 I'm from a Hindu Sikh mixed type fam ...mere mom path krde ne guru granth sahib da...tan kde kde menu kuch lines dikhaunde ne ..jo ke har dharm te hindu mythology jida Krishan g te sare Mahabharata te ramayan baare varnan kita Hoya hai ...
Hamare sikh dharam me sbke liye likha hai vo muslim ke liye vi or hindu ke liye bi oska ye nhi ki haam hindu hai vo sirf btaya gya hai
Which ram ??
Son of dAsrat Sri ram chandra
Or ram
Ranayaa hoya ??
Which Ram
Sita's husband.?
ਬਹੁਤ ਵਧੀਆ ਨਿਕੂ ਵੀਰ,ਤੇਰੀ ਭਾਵਨਾ ਸ਼ੁੱਧ ਆ,ਸੂਰਤ ਦੇ ਨਾਲ ਸੀਰਤ ਅੱਜ ਵੇਖੀ ਆ,ਜੀਉ may u flowrish
Dhake khan gya see bhalda dale lain pakhandi babeyan kole nalayak admi
ਵਹਿਗੁਰੂ ਜੀ
ਜਿਸ ਤਨ ਲੱਗੇ ਸੋਈ ਜਾਣੇ ਕੋਣ ਜਾਣੇ ਪੀੜ ਪਾਰੀਆਂ ਵਹਿਗੁਰੂ 🙏
ਨਿਕੂ ਨੂੰ ਗਿਆਨ ਦੀ ਘਾਟ ਹੈ।ਜਦੋਂ ਕਿ ਕੰਮ ਹੀ ਕਰਮ ਹੈ।ਕੰਮ ਹੀ ਅਸ਼ੀਰਵਾਦ ਹੋ।ਕਿਸੇ ਕੋਲ ਰੋਣ ਦੀ ਜਗਾ, ਅਪਣੇ ਵਿਚ ਹੀ ਕਾਬਲੀਅਤ ਪੈਦਾ ਕਰਨ ਦੀ ਜਰੂਰਤ ਹੈ।
ਖੁਦੀ ਕੋ ਕਰ ਬੁਲੰਦ ਇਤਨਾ,ਕਿ ਖੁਦ ਤਕਦੀਰ ਸੇ ਪਹਿਲੇ।ਖੁਦਾ ਬੰਦੇ ਸੇ ਖੁਦ ਪੂਛੇ ਬਤਾ ਤੇਰੀ ਰਜਾ ਕਿਆ ਹੈ।
@@ManjitSingh-no3qs veere kabliyat hegi hai purane gane sun lyo sur v hai par ajj kal Ali generation ki sunken razi a pta sabnu shyad sma badlu Fer to apa vadiya singing bal jamange nahi taan ghaan punjabi da ho rhya o huaga hi
Sahi gal aa veer ji ajj mainu v ada Vada dukh lga aa pta nhi waheguru kdo sab thik krn gye 😭😭
Nikku 💯 sehi a.....
Ohde karam parmatma ne eda e khtam krne c...oh krte....
Jd ohdi viral video loka ne dekhi ohnu 80% lokaa ne gaalaan kddia...ohi gaaalaan ne ohde karam saaf kite....after 2,3 hour ohdi life change hogi....
ਕਿੰਨਾ ਦੁਖੀ ਸੀ ਵਿਚਾਰਾ ਨਿੱਕੂ, ਜੇ ਕਿਤੇ ਇਸ ਦੀ ਵੀਡੀਓ ਵਾਇਰਲ ਨਾ ਹੁੰਦੀ ਤਾਂ ਕੀ ਬਣਨਾ ਸੀ ਇਸਦਾ। ਲੋਕ ਤਾਂ ਇਸ ਨੂੰ ਭੁੱਲ ਹੀ ਗਏ ਸਨ ।
Neku ji ta os babe da camtkar man rhe a ta hi ta pusan te gal hi nhi kete os ware
Good
ਰॅਬिੲॅਕ ਅਾ
ਸੱਚਾ ਹੋਣ ਲੱਗਾ ਮੂਰਖ ਬਣਾਉਣ ਡਿਆ ਲੋਕਾ ਨੂੰ ਪਹਿਲਾ ਤਾ ਪੰਡਤਾ ਕੋਲ ਜਾ ਕੇ ਮੱਥੇ ਟੇਕਦਾ ਆਇਆ
@@akashdeepsingh-en3bs shi keha eh ta te hor v eh hi manan lag Jana ke babe de jer ke eh hoea.os ware ik gal nhi kete.
More power to you nikku paaji.
Jay bageshwar dham🚩🚩
ਇੱਕ ਵਾਰ ਦਰਸ਼ਨ ਕਰਕੇ ਹੀ ਨਿੱਕੂ ਬਾਈ ਦੀ ਜ਼ਿੰਦਗੀ ਬਦਲ ਗਈ,,,,🙏🙏🙏🙏
Rabb sunda hai dekhya me samjheya shardha bhav jai hanuman ji Bala ji maharaj ji dhan satguru ji waheguru ji gurudwara sahib ji de dawar kiyoo ni gya sari gall Aah khatam hundi hai Sikh Dharm nu kiyoo ni Manya rabb Da naam ek hai me khud hindu Dharm ki hu Rajput minu jap ji sahib nit name sab kujh Aaunda path kardi me knowledge mildi hai Aaj inderjit Singh veera hun khush raho
ਇਹ ਕਮਾਲ ਹੈ, ਬਾਲਾ ਜੀ ਦਾ , ਜਿਹੜੇ ਗਾਇਕ ਨਿੱਕੂ ਦੇ ਹਲਾਤਾਂ ਤੇ ਹੱਸਦੇ ਸੀ ,ਓਹੀ ਅੱਜ ਬਾਲਾਜੀ ਦੀ ਕਿਰਪਾ ਨਾਲ ਨਿੱਕੂ ਦਾ ਸਾਥ ਦੇ ਰਹੇ ਐ 🚩🚩🙏🙏🙏
baba kol lina na la lyo camera da darshan karka jidgi vadal gi video viral hogi
@@gagangrewal9476 acha g pher te jehda gurudware matha tekda ohdi video aundi matlab camere da kmaal hai na ki guru granth di ya gurudware di😅sahi a na
ਨਿੱਕੂ ਬਹੁਤ ਵਧੀਆ ਬੰਦਾ ਕੋਈ ਗੱਲ ਨਹੀਂ ਦੁੱਖ ਸੁੱਖ ਜਿੰਦਗੀ ਚਅਉਂਦੇ ਰਹਿੰਦੇ ਨੇ ਖੁਸ਼ ਰਹਿ ਪੁੱਤ
आप जैसे सच्चे इंसान आज की दुनिया में मिलने बहुत ही मुश्किल हैं, जो भी आप की अंदर की स्थिति थी, जो भी आपके दुख थे आपने बिल्कुल ओपनली सबके साथ शेयर किए , किसी को बातें बढ़ा चढ़ाकर पेश नहीं की।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Being Sikh, My Great Grand Father always pray for Hanuman ji. Now I m on same track.
ਵਾਹਿਗੁਰੂ ਜੀ ਨਿੱਕੂ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ
Shaabash 👏
Great, Sikhism is part of Sanatan, only dirty mind people creat differences, almighty is supreme and one
Tu nakli h beta
@@greatbathindian to kiya sikh hindu baan jyege tum hindu kiyo ni baan jate sikh baan jao na taab btana sbko apna dharam acha lgta h thik h na hamko vi apna dharam piyara h
Jai shree hanuman g! I really believe in him..
You never did anything wrong by going there. Respect all religions.🙏🏻🌺
No one asked you
NYC good job
Fir ki hoya je tusi gye
u are human and u have right
Tempu job
Bhot galat kra waha jake ATANKWADI hai vo baba
ਇੰਦਰਜੀਤ ਸਿੰਘ ਨਿੱਕੂ ਵੀਰ ਜੀ ਤੁਸੀਂ 🌷🙏🏼 ਹਰ ਪਲ ਖੁੱਸ਼ ਰਹੋ 💐🙏🏼🙏🏼 ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਤੇ
Very nice Inderjeet nikku g. Tussi baut vadiya galla kahiya. Salute h tuhanu. Assi sare tuhade naal h.
ਬਾਈ ਸੱਚੇ ਇਨਸਾਨ ਨਾਲ ਚੰਗਾ ਹੀ ਹੁੰਦਾ ਨਿੱਕੂ ਵੀਰ ਜੀ ਵਾਹਿਗੁਰੂ ਸਦਾ ਖੁਸ਼ ਰੱਖੇ ਤੇ ਲੰਬੀਆ ਉਮਰਾ ਬਖ਼ਸ਼ੇ ਸਦਾ ਚੜਦੀਕਲਾ ਚ ਰਹੋ ❤️🙏🏻🙏🏻
Nikku veer je thonu God has had happy rakhay
ਮਜਬੂਰੀ ਤੇ ਦੁੱਖ ਬਹੁਤ ਕੁਝ ਕਰਵਾ ਦਿੰਦੇ ਹਨ। ਬੰਦਾ ਮਜਬੂਰ ਹੋ ਜਾਂਦਾ ਹੈ। ਵਾਹਿਗੁਰੂ ਜੀ ਸਭ ਦਾ ਭਲਾ ਕਰਨ
Eh na khewo keyo ki tusi uthe ge ta thudea kidr pai darbar me thuda man sanman VIPs kitea he but m khidi nhi gi par thuhda sama VIPs usi darbar to ayea
ਜਰੂਰੀ ਨੀ ਹੁੰਦਾ ਕਿ ਸਾਰੀ ਭ੍ਹੀੜ ਸਾਡੀ ਸਹਾਇਤਾ ਕਰੇ ਮਾੜੇ ਸਮੇਂ ਚ ਖੜਨ ਵਾਲਾ ਇਕਲਾ ਰੱਬ ਹੁੰਦੈ
ਜਿਹੜੇ ਬਾਬੇ ਕੋਲ ਗਿਆ ਤੈਨੂੰ ਪਲਾਂਟ ਕੀਤਾ ਢੱਡਰੀ ਦਾ ਕਸੂਰ ਆ
Right Sir🙏
ਸਤਿ ਸ੍ਰੀ ਅਕਾਲ ਸਾਰੀ ਪ੍ਰਾਈਮ ਏਸ਼ੀਆ ਦੀ ਟੀਮ ਨੂੰ।
ਬਹੁਤ ਵਧੀਆ ਲੱਗਾ ਇੰਦਰਜੀਤ ਨਿੱਕੂ ਜੀ ਦੀ ਇੰਟਰਵਿਊ ਸੁਣ ਕੇ।
ਹਰ ਧਰਮ ਦਾ ਸਤਿਕਾਰ ਕਰੋ। ਇਹ ਚੰਗੀ ਗੱਲ ਕੀਤੀ ਹੈ।
ਸਤਿਕਾਰ ਕਰੋ ਪਰ ਆਪਣਾ ਧਰਮ ਨਾ ਛੱਡੋ ਧੰਨਵਾਦ ਜੀ- ਹਰ ਧਰਮ ਦਾ ਸਤਿਕਾਰ ਕਦਰ ਇਜਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਸ੍ਰੀਅਕਾਲ ਜੀ ਰਾਮ ਰਾਮ ਸਲਾਮ ਅਲ ਏਕਮ ਹਲੇਲੁਹੀਆ ਨਮਸਤੇ ਨਮਸਕਾਰ-ਸਭ ਦੇ ਭਲੇ ਵਾਸਤੇ ਹਰ ਧਰਮ ਦੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਧਰਮ ਮੁਤਾਬਕ ਰੋਜ਼ ਪੂਜਾ ਪਾਠ ਪ੍ਰਾਰਥਨਾ ਆਰਾਧਨਾ ਬੰਦਗੀ ਦੁਆ ਕਰੋ ਜਾਂ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਆਸਾ ਕੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸ਼ਾਮ ਵੇਲੇ ਰਹਿਰਾਸ ਸਾਹਿਬ ਆਰਤੀ ਤੇ ਅਰਦਾਸ ਕਰੋ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਪੰਜਾਬ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਸੂਰਮਿਆਂ ਰਿਸ਼ੀਆਂ ਮੁਨੀਆ ਦਾਨੀਆਂ ਦੀ ਪਵਿੱਤਰ ਧਰਤੀ ਹੈ-ਸਭ ਧਰਮਾਂ ਦੇ ਧਾਰਮਿਕ ਗਰੰਥਾਂ ਦਾ ਸਤਿਕਾਰ ਕਦਰ ਇਜਤ ਕਰੋ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰ ਨਾ ਛੱਡੋ-ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਧੰਨਵਾਦ ਜੀ
Sahi keha dawindar mam
Thaana sab
निकू जी मैंने तो आज तक आप जितना बड़ा संत नहीं देखा कभी भी। इतना ज्ञान।
ਬਿਲਕੁਲ ਸਹੀ ਗੱਲਾਂ ਵੀਰ ਦੀਆਂ।। ਮੈਂ ਖ਼ੁਦ ਜਦੋਂ ਅੰਦਰਲੀ ਤੜਫ਼ ਨਾਲ਼ ਪ੍ਰਮਾਤਮਾ ਅੱਗੇ ਸੱਚੀਂ ਮੰਗ ਰੱਖਦਾ ਹਾਂ 100 ਪ੍ਰਸੈਂਟ ਪੂਰੀਆਂ ਹੋੲੀਆਂ ਅੱਜ਼ ਤੱਕ। ਮੈਂ ਸਿਰਫ਼ ਘਰ ਬੈਠ ਕੇ ਹੀ ਅਰਦਾਸ ਬੇਨਤੀ ਕਰ ਲੈਂਦਾ ਹਾਂ ਜੀ।ਪਰ ਸੱਚੇ ਦਿਲੋਂ ਜੀ।
ਵਾਰ ਵਾਰ ਭਾਵਿਕ ਹੋਣ ਵਾਲਾ ਇਨਸਾਨ ਸੱਚਾ ਹੁੰਦਾ ਕਿਉਂਕਿ ਉਹ ਹਰ ਗੱਲ ਦਿਲ ਤੋਂ ਕਰਦਾ, ਦਿਮਾਗ ਤੋਂ ਨਹੀ
bai manu bahut rona aunda bai ma v bhuaawuk hona bahut jayda bai ma ac no bhajda bai paisa pa de bai manu v gauna aunda bai ik show lawa da yrr mera v kuj v haddd a yr
Bai ji banda ta sacha hunda hai.
par hun show te jhuth bol rha hai
Vaar vaar bhaawuk hon wala dramebaaz vi hunda vv
ਜਾਣਬੁੱਝ ਕੇ ਰੋਣ ਦਾ ਡਰਾਮਾ ਤਾਂ ਹੋ ਸਕਦਾ ਪਰ ਗਲਾ ਨਹੀ ਰੁਕਦਾ ਦਿਲੋ ਗੱਲਾਂ, ਬਾਕੀ ਆਪੋ ਆਪਣਾ ਨਜ਼ਰੀਆ ਐਗਲ ਆ ਮਿੱਤਰੋ
@@GurpreetSingh-jb5oy aa veer ji emotional gln filma vich hi shi lgdiya vv tehna Saab jdo koi question put krda c jwaab te Dita ni c janda Sacha bnda fta fat dinda
ਸਮਾਂ ਚੰਗਾ ਬੁਰਾ ਹਰ ਕਿਸੇ ਤੇ ਆਉਂਦਾ ਹੈ ਪ੍ਰਮਾਤਮਾ ਤੇ ਭਰੋਸਾ ਕਰਨਾ ਚਾਹੀਦਾ ਹੈ ਜਰੂਰ ਸਮਾਂ ਬਦਲਦਾ ਹੈ
Finally Bala ji changed nikku life
Jai shree Ram 🙏🙏🙏🙏🙏
ਧਰਮ ਕੋਈ ਮਾੜਾ ਨਹੀਂ ਪਰ ਧਾਰਮਿਕ ਕੱਟੜਤਾ ਸਭ ਤੋਂ ਮਾੜੀ ਹੈ।
Bilkul sahi
ਰੂਹ ਖੁਸ਼ ਹੋਗੀ ਵੀਰ ਜੀ ਤੁਹਾਡੀ ਇੰਟਰਵਿਊ ਸੁਣ ਕੇ ਜਿਉਂਦਾ ਰਹੇ ਨਿੱਕੂ ਵੀਰੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੋ
ਙਵ ,'
ਮੇਰੀ ਹਰ ਇੰਟਰਵਿਊ ਵਿੱਚ ਨਿੱਕੂ ਦਾ ਨਾਮ ਐਵੇਂ ਹੀ ਨਹੀਂ।ਖੁਦ ਹੀ ਰੱਬ ਦਾ ਰੂਪ ਹੈ ਮੇਰਾ ਵੀਰ।
@@harjindersinghgondara8668
0
@@harjindersinghgondara8668 WHAT IS THIS
ਵੀਰ ਜੀ ਦੁੱਖ ਤਕਲੀਫ ਵਿਚ ਬੰਦਾ ਬਹੁਤ ਹੀਲੇ ਕਰਦਾ ਹੈ ।ਜਿਹੜੇ ਲੋਕ ਉਂਗਲਾਂ ਚੱਕਦੇ ਨੇ ਉਹ ਦਿਲ ਤੇ ਹੱਥ ਧਰ ਕੇ ਦੱਸਣ ਉਹ ਕਿਹੜਾ ਤਕਲੀਫ ਵਿਚ ਕਿਸੇ ਦੇ ਡੇਰਿਆਂ ਤੇ ਨਹੀ ਜਾਂਦੇ ।ਦੂਜੇ ਤੇ ਉਂਗਲਾਂ ਚੁਕਣੀਆ ਬਹਾਦਰ ਸੌਖੀਆਂ ਨੇ ਪਤਾ ਉਸ ਵੇਲੇ ਲਗਦਾ ਜਦੋਂ ਆਵਦੇ ਤੇ ਪੈਂਦੀ ਹੈ।ਖੁਸ਼ ਰਹੋ ਵੀਰ ਜੀ।
ਨਿੱਕੂ ਵੀਰ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ਣ, ਚੜ੍ਹਦੀ ਕਲਾ ਚ ਰਹੋ, ਭਾਵੁਕ ਨਹੀਂ ਹੋਣਾ ਬੱਸ ਸਮਝੋ ਹੁਣ ਤੁਹਾਡੇ ਦਿਨ ਵਾਹਿਗੁਰੂ ਜੀ ਨੇਂ ਬਦਲਤੇ, ਜਿੰਦਾਬਾਦ ਰਹੋ 👍🙏
ਇੰਦਰਜੀਤ ਨਿੱਕੂ ਜੀ ਤੈਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਅੱਜ ਪਹਿਲੀ ਵਾਰੀ ਤਾੜੀਆਂ ਦੀ ਆਵਾਜ਼ ਸੁਣੀ ਚੱਜ ਦਾ ਵਿਚਾਰ ਚ ਦਿਲ ਸੱਚੀ ਕੁਸ਼ ਬਹੁਤ ਕੁਸ਼ ਹੋਇਆ ਪਰ ਰੋਣਾ ਨਿਕਲ ਗਿਆ ਨਿੱਕੂ ਵੀਰ ਦੇ ਵਿਚਾਰ ਗੱਲ ਬਾਤ ਸੁਣ ਕ
ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰੱਖਣ ਨਿੱਕੂ ਵੀਰ ਨੂੰ,🙏🏻🙏🏻🙏🏻🙏🏻
ਨਿੰਕੂ ਵੀਰ ਜੀ ਪਰਮਾਤਮਾ ਤੁਹਾਨੂੰ ਦੁਬਾਰਾ ਚੜਦੀ ਕਲਾ ਚੋ ਰਖਣਗੇ॥
Nikku.veerji.God.plass.u
@@ajaybedi3582 ਫ ਪਫਬਪਫਫਬਪਫਫ ਫਫਫਫਫਫਫਫਫਫਫਂਫ ਫਂਫਂ
@@manreetsingh8576 ki hoya tenu pra..
@@manreetsingh8576 fffffffffffffffffffffffffffffffffffffffffffffffffffff
ਵੀਰੇ ਇੱਕ ਗੱਲ ਧਿਆਨ ਨਾਲ ਸੁਣ ਲਵੀਂ, ਓਸ ਬਾਬੇ ਦੀ ਕਿਰਪਾ ਨਹੀ ਹੋਈ ਇਹ ਤਾਂ ਸਾਡੇ ਲੋਕ ਆਂ ਜੋ ਆਪਣੇ ਬੰਦੇ ਨੂੰ ਕਿਸੇ ਸਾਧ ਅੱਗੇ ਬੈਠਕੇ ਬੂਕਦੇ ਨੂੰ ਨਹੀਂ ਦੇਖ ਸਕਦੇ ਤੇ ਕੇ ਔਖਾ ਸਮਾਂ ਆ ਜਾਂਦਾ ਕਿਤੇ ਗਲਤ step ਨਾਂ ਚੱਕ ਲਵੇ ਤਾਂ ਇਨ੍ਹਾਂ ਨੇ ਆਪਣਾ ਫਰਜ ਸਮਝ ਕੇ ਤੇਰੀ ਬਾਂਹ ਫੜੀ ਆ , ਹੁਣ ਕੀਤੇ ਇਹ ਨਾ ਸਮਝਣ ਲੱਗ ਜਾਵੀਂ ਕੇ ਓਸ ਬਾਬੇ ਦੀ ਕਿਰਪਾ ਹੋ ਗਈ , ਬੇਨਤੀ ਹੀ ਆ 🙏 , ਇਹ ਪੰਜਾਬ ਦੇ ਲੋਕ ਆ ਗੁਰੂਆਂ ਦੇ ਜਾਏ ਆ , ਆਪਣਾ ਘਰ ਦਾ ਜੀ ਕਿਸੇ ਦੂਜੇ ਪਖੰਡੀ ਦੇ ਪੈਰੀਂ ਬੈਠਾ ਰੋਂਦਾ ਦੇਖ ਇਨ੍ਹਾਂ ਨੂੰ ਆਪਣੀ ਬੇਜ਼ਤੀ ਮਹਿਸੂਸ ਹੁੰਦੀ ਆ ਤਾਂ ਇਹ ਅੱਗੇ ਆਏ ਆ , ( ਬਾਕੀ ਹੁਣ ਮੈਂ ਆਪਣੇ ਵਿਚਾਰ ਵੀ ਸਾਂਝੇ ਕਰ ਦਿਆਂ, ਕਿਸੇ ਦੇ ਅਲੱਗ ਵੀ ਹੋ ਸਕਦੇ ਆ - ਵੀਰੇ ਤੇਰੀ ਕਿਸੇ ਵੀ ਗੱਲ ਨਾਲ਼ ਮੈਂ ਸਹਿਮਤ ਨਹੀਂ, ਤੂੰ ਸਿਰਫ ਆਪਣੇ ਆਪ ਨੂੰ defend ਕਰਨ ਲਈ ਪਤਾ ਨੀਂ ਕੀ ਕੀ ਬੋਲੀ ਜਾਨਾ , ਬੱਚਿਆਂ ਵਾਲ਼ੀਆਂ ਗੱਲਾਂ ਤੇਰੀਆਂ ਵੀਰ , ਮੰਨਣਾ ਸਿਰਫ ਗੁਰੂ ਨੂੰ ਤੇ ਭਰੋਸਾ ਆਪਣੀ ਮਿਹਨਤ ਚ ਰੱਖਣਾ , ਥਾਂ ਥਾਂ ਜਾ ਕੇ ਹੱਥ ਅੱਡਦਾ ਫਿਰਦਾਂ ਭੀਖ ਭੀਖ ਹੀ ਹੁੰਦੀ ਆ , ਹੁਣ ਜੇ ਕੋਈ ਵੀਰ ਸੋਚਦਾ ਹੋਵੇ ਕੇ ਜੇ ਕੁੱਝ ਕਰ ਲੈਂਦਾ ਫੇਰ ਕਹਿਣਾ ਸੀ ਦੱਸਿਆ ਨੀ , ਵੀਰੇ ਗੱਲ ਐਦਾਂ ਆ ਕੇ ਮਦਦ ਲੈਣ ਦਾ ਵੀ ਕੋਈ ਢੰਗ ਹੁੰਦਾ , ਨਾਲੇ ਜੇ ਕੋਈ ਕੁੱਝ ਕਰਦਾ ਵੀ ਹੈ ਤਾਂ ਓਹ ਓਸ ਦਾ ਹੀ ਹੱਕਦਾਰ ਹੁੰਦਾ ਕਿਉਂ ਕੇ ਜੇ ਜੰਗਲ ਚ ਰਹਿਣਾ ਤਾਂ ਤਕੜੇ ਹੋ ਕੇ ਰਹਿਣਾ ਪੈਣਾ ਨਹੀ ਤਾਂ ਮਾੜੇ ਜਾਨਵਰ ਬਹੁਤਾ ਸਮਾਂ ਨਹੀ ਕੱਟਦੇ , ਹਨੇਰੀ ਆਉਣ ਨਾਲ ਕਮਜ਼ੋਰ ਦਰੱਖਤ ਪੁੱਟੇ ਹੀ ਜਾਂਦੇ ਹਨ , ਸੋ ਆਪਣੀ ਮਿਹਨਤ ਚ ਯਕੀਨ ਰੱਖੋ , ਇਮਾਨਦਾਰੀ ਨਾਲ ਚੱਲੋ , ਚੰਗੇ ਸਮੇਂ ਚ ਧਰਤੀ ਨਾ ਛੱਡੋ , ਭਾਵੇਂ ਦੁਨੀਆਂ ਏਧਰ ਦੀ ਓਧਰ ਹੋ ਜੇ ਪਰ ਆਪਣੇ ਗੁਰੂ ਦੀ ਬਾਂਹ ਨਾਂ ਛੱਡੋ , ਤੇ ਵੀ ਓਸ ਗੁਰੂ ਦੀ ਜੋ ਆਪਣੇ ਸਾਹਿਬਜ਼ਾਦੇ , ਸਾਰਾ ਪਰਿਵਾਰ ਪੰਥ ਤੋਂ ਵਾਰ ਕੇ ਆਪ ਨੰਗੇ ਪੈਰੀ ਮਾਛੀਵਾੜੇ ਦੇ ਜੰਗਲਾਂ ਚ ਸੁੱਤਾ ਅਕਾਲ ਪੁਰਖ ਚ ਲੀਨ ਸੀ , ਸਾਨੂੰ ਸ਼ਰਮ ਦਾ ਘਾਟਾ , ਡੁੱਬ ਕੇ ਮਰ ਕਿਓਂ ਨਹੀਂ ਜਾਂਦੇ ਅਸੀਂ , ਸਾਨੂੰ ਤਾਂ ਓਹ ਗੁਰੂ ਨੇ ਕਦੇ ਇਹ ਨੀ ਕਿਹਾ ਕਿ ਸਿੱਖੋ ਤੁਸੀਂ ਮੈਂਨੂੰ ਮੰਨੋ, ਓਹ ਤਾਂ ਇਹ ਕਹਿ ਗਏ ਕਿ - ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ । ਫਿਰ ਕੀ ਇਹ ਪਖੰਡੀ ਓਸ ਗੁਰੂ ਤੋਂ ਵੀ ਉੱਪਰ ਹੋ ਗਏ ??????? ਲੱਖ ਦੀ ਲਾਹਣਤ ਆ ਜੰਮਣ ਤੇ ਵੀ 👎
Very good 👍 veere
lgda ehi aa ehdian gallan to credit babe nu dau.loka hor v jna shuru kr dena
ਓਹੋ ਸਾਫ ਕਹਿ ਰਿਹਾ ਕਿ ਕ੍ਰਿਪਾ ਬਾਬੇ ਦੀ ਆ
ਇਹ ਫੇਮ ਲੈਣ ਕਰਕੇ ਉਸ ਹਿੰਦੂ RSS ਦੇ ਡੇਰੇ ਗਿਆ,ਤਾ ਕਿ ਲੋਕਾ ਦਾ ਕੀ ਰੈਕਸਨ ਹੁੰਦਾ ਮੇਰੇ ਤੇ ਖਾਸ ਕਰਕੇ ਸਿੱਖਾ ਦਾ! ਦੂਰ ਫਿੱਟੇ ਮੂੰਹ
Hor ki adha punjab magar lag k Oho Baabe dai Daire te baitha hove
ਪਹਲੇ ਤਾਂ ਮੈ ਇਸ ਮੈਡਮ ਨੂੰ ਦਸ ਦਾ ਕਿ ਇਹ ਕੋਈ ਡੇਰਾ ਵਾਦ ਨਹੀਂ ਹਾ।ਓਹ ਹਨੁਮਾਨ ਜੀ ਦਾ ਮੰਦਿਰ ਹੈ।ਭਗੇਵਾਰਦਮ ਜੌ ਕਿ ਮੱਧਪ੍ਰਦੇਸ਼ ਵਿੱਚ ਹੈ।ਤੁਸੀ ਹਰ ਇਕ ਬੰਦੇ ਨੂੰ ਇਕੋ ਹੀ ਸਮਜ ਲਦਿਓ ਹੋ।ਜਿਸ ਬਾਬਾ ਜੀ ਲੋਕ ਨਿੱਕੂ ਗਿਆ ਇਸ ਬਾਬੇ ਦੀ ਤਪੱਸਿਆ ਪਤਾ ਕੀਨੀ ਹਾ ਓਸ ਦੀ story serach kiti tusi bus iko gal puchi Jane ho othe kyu gaya othe kyu gaya।ਬਾਕੀ ਤੁਹਾਨੂੰ ਲੋਕਾਂ ਨੂੰ ਹਿੰਦੂ ਧਰਮ ਨੂੰ ਕਿੰਨੀ ਨਫ਼ਰਤ ਹਾ ਓਹ ਦਿਖਾ ਰਿਹਾ ਹੈ।ਬਾਕੀ ਨਿੱਕੂ ਕਿਦੀ ਵੀ ਕਿਸੇ ਦਾ ਹਸਨ ਨੂੰ ਪੁਲੀ ਦਾ।ਜੈ ਸ਼੍ਰੀ ਰਾਮ
ਇੱਕ ਗੱਲ ਨਿੱਕੂ ਜੀ ਤੁਸੀਂ ਬਿਲਕੁਲ ਸਹੀ ਬੋਲੀ ਹੈ ਕੀ ਆਪਣੇ ਪਰਿਵਾਰ ਦੇ ਸੁਖ ਲਈ ਜਾ ਬਿਮਾਰੀ ਤੋਂ ਠੀਕ ਕਰਾਉਣ ਲਈ ਬਹੁਤ ਸਾਰੇ ਲੋਕ ਬਾਬਿਆਂ ਕੋਲ ਜਾਦੇ ਹਨ... ਤਕਰੀਬਨ 80% ਸਿੱਖ ਹੋਣੇ ਤੇ ਹੁਣ ਸਾਰੇ ਡਰਾਮਾ ਕਰਦੇ ਹਨ ਕੀ ਨਿੱਕੂ ਪਾਖੰਡੀ ਕੋਲ ਗਿਆ.. ਹੈ ਪਾਖੰਡੀ ਇਹ ਗੱਲ ਤਾ ਠੀਕ ਹੈ ਪਰ ਜਾਂਦੇ ਤਾ ਸਾਰੇ ਹੀ ਹਨ ਫੇਰ ਨਿੱਕੂ ਦੇ ਜਾਣ ਤੇ ਬਬਾਲ ਕਿਉਂ????
Jab bhagwan ki sidhi nazar hoti h rakh ki chutki se bhi aram mil jata h bhai me hindu hu mare shadi ko 10 sal ho gye the mare pass baby nhi tha or mujhe or mare husband ko koi problem nhi thi mne chandigarh mohali koi hospital nhi choda ambala kya har jgh mujhe doctor yhi bolte the ki apko or apke husband ko koi problem nhi h app maa ban jaogi app dawayi mat khao me har jgh gyi gurudaware mandir mujhe khi se koi fayda nhi hua fer jab me apne sasural up me thi to wha mujhe ek Muslim aunty ne bola ki ek molvi h uske pass ja ke dekh me sirf ek bar gyi un uncle ke pass or unke ek dhage se hi mujhe aram mila mujhe jo sapne ate the mujhe dar lagta tha sab khtm jab ham khi se fayda milta h to hme whi bhagwan lgne lgta h fer dharm ya jaat paat ni dikhti
ਆਰਟਿਸਟ ਆਰਟਿਸਟ ਤਾਂ ਰਹੇ ਮੁਬਾਰਕਾਂ ਪਰ ਆਰਟਿਸਟ ਅੰਧਵਿਸ਼ਵਾਸ਼ੀ ਪਾਖੰਡੀ ਹੋਣਗੇ ਤਾਂ ਸਮਾਜ ਨੂੰ ਕੀ ਸੇਧ ਮਿਲੇਗੀ ਜੇਕਰ ਉਸ ਡੇਰੇ ਜਾ ਕੇ ਸਾਰੇ ਮਸਲੇ ਹੱਲ ਹੁੰਦੇ ਹੋਣ ਤਾਂ ਵੱਡੇ ਵੱਡੇ ਸਿਹਤ ਸੰਸਥਾਨ ਖੋਲਣ ਦੀ ਕੀ ਜਰੂਰਤ ਏ।
ਇਹ ਸਭ ਪਰੀਪਲਾਨਡ ਸੀ ਸ਼ਰਧਾ ਵਗੈਰਾ ਕੁਝ ਨਹੀਂ ਉਥੇ ਪਹਿਲਾਂ ਤੋਂ ਹੀ ਪਤਾ ਸੀ ਕਿ ਇੱਕ ਮਸ਼ਹੂਰ ਪੰਜਾਬੀ ਗਾਇਕ ਆਇਆ ਏ ਇਸਨੂੰ ਅਵਾਜ਼ ਮਾਰੀ ਜਾਵੇ ਕਿਉਂਕਿ ਇਹੋ ਜਿਹੇ ਹਾਈ ਟੈੱਕ ਸਾਧਾਂ ਕੋਲ ਪਲ ਪਲ ਦੀ ਖਬਰ ਹੁੰਦੀ ਏ ਹਰ ਇੱਕ ਦੀ ਐਂਟਰੀ ਦੀ ਜਾਣਕਾਰੀ ਹੁੰਦੀ ਏ। ਡੇਰਾਵਾਦ ਵਾਲੇ ਤਾਂ ਖੁਦ ਚਾਹੁੰਦੇ ਕਿ ਕੋਈ ਇਹੋ ਜਿਹੀ ਹਸਤੀ ਆਪਣੇ ਨਾਲ ਬਿਠਾ ਕੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਣ। ਬਾਕੀ ਨਿੱਕੂ ਹੁਰਾਂ ਅੰਧਵਿਸ਼ਵਾਸ਼ ਤੇ ਪਾਖੰਡ ਵਾਦ ਨੂੰ ਪ੍ਰਮੋਟ ਜਰੂਰ ਕਰ ਦਿੱਤਾ ਏ। ਅਤੇ ਉਸ ਡੇਰੇ ਨੂੰ ਵੀ ਪ੍ਰਮੋਟ ਕਰ ਦਿੱਤਾ। ਬਾਕੀ ਕਰਜਾਈ ਹੋਇਆ ਸ਼ੋੰਕ ਵੱਡੇ ਖੁਦ ਜਿੰਮੇਵਾਰ ਹੈ ਇਹ ਤਾਂ ਕਿਸੇ ਨੇ ਨਹੀਂ ਕੀਤਾ ਨਿੱਕੂ ਦੁਨੀਆ ਉੱਤੇ ਇਕੱਲਾ ਦੁਖੀ ਨਹੀਂ ਦੁਨੀਆ ਵਿੱਚ ਬਹੁਤ ਲੋਕ ਦੁਖੀ ਨੇ ਉਨ੍ਹਾਂ ਦੀ ਆਵਾਜ ਕੌਣ ਬਣੇਗਾ। ਕੋਈ ਕਿਸੇ ਲਈ ਜਿੰਮੇਵਾਰ ਨਹੀਂ ਹੁੰਦਾ। ਗੁਰਬਾਣੀ ਦਾ ਫੁਰਮਾਨ ਏ
ਦਦੈ ਦੋਸੁ ਨ ਦੇਊ ਕਿਸੈ, ਦੋਸੁ ਕਰੰਮਾ ਆਪਣਿਆ ॥
ਜੋ ਮੈ ਕੀਆ ਸੋ ਮੈ ਪਾਇਆ, ਦੋਸੁ ਨ ਦੀਜੈ ਅਵਰ ਜਨਾ॥੨੧॥ {ਪੰਨਾ ੪੩੩}
ਇਹ ਦੇ ਕੋਲ ਕਰੋੜਾ ਰੁਪਏ ਦੀ ਜਾਇਦਾਦ ਹੈ
hajur ok
ਇਹੋ ਜਿਹੇ ਲੋਕ ਕੀ ਸੇਧ ਦੇਣਗੇ ਲੋਕਾਂ ਨੂੰ ਜਿਹੜੇ ਖੁਦ ਹੀ ਗ਼ਰਕੇ ਹੋਏ ਹਨ ।
@@kuldeepsinghdhiman2759 ਬਿਲਕੁੱਲ ਜੀ
ਸਭ ਤੋਂ ਵੱਧ ਸਮਾਜ ਦੇ ਲਈ ਖਤਰਨਾਕ ਏ ਪੜੇ ਲਿਖੇ ਲੋਕਾਂ ਦਾ ਅੰਧਵਿਸ਼ਵਾਸ਼ੀ ਅਤੇ ਪਾਖੰਡੀ ਹੋਣਾ।
@@Kang-21081 ਮੈਨੂੰ ਵੀ ਇਹ ਲੱਗਿਆ ਕਿ ਇਹ ਸੱਭ scripted ਸੀ ਹੋਰ ਕਿਵੇਂ ਇਸਦੀ ਪਤਨੀ ਨੂੰ ਇਕੱਲੀ ਨੂੰ ਕਿਵੇਂ ਬੁਲਾ ਲਿਆ
Bageshwar dham ki Jai 🙏Jai Shree ram 🙏Jai bala ji 🙏 ❤️
🤣🤣🤣🤣🤣
BaheshwR dham se pheley app kaha jatay thay??
@@Sikhiseeker Akhan de pichhe ,kiyyn giya kde
@@rimjhimsharmaa dand kyu kad rhein hain ?
ਵੀਰੇ ਤੁਸੀ ਬਹੁਤ ਸੋਹਣਾ ਗਾੳੁਦੇ ਹੋ ਪਰਮਾਤਮਾ ਮੇਹਰ ਕਰੂੰਗਾ
ਇਸ ਘਟਨਾ ਤੋਂ ਬਾਕੀ ਸਿੰਗਰਾਂ ਨੂੰ ਵੀ ਸਿਖਿਆ ਲੈਣੀ ਚਾਹੀਦੀ ਹੈ ਕਿ ਗਾਇਕੀ ਕੋਈ ਜਿੰਦਗੀ ਭਰ ਦਾ ਕਿੱਤਾ ਨਹੀਂ ਹੈ ਆਪਣੀ ਕਮਾਈ ਅਾਉਣ ਵਾਲੇ ਸਮੇਂ ਲਈ ਬਚਾ ਕੇ ਰੱਖਣਾ ਚਾਹੀਦਾ।
ਗਾਇਕੀ ਦੇ ਨਾਲ ਨਾਲ ਆਪਣਾ ਕੋਈ ਕਾਰੋਬਾਰ ਵੀ ਕਰੋ। ਬਾਲੀਵੁੱਡ ਦੇ ਕਈ ਨਾਮੀ ਅੈਕਟਰ ਆਖਰੀ ਸਮੇਂ ਵਿੱਚ ਭੁੱਖਮਰੀ ਨਾਲ ਮਰੇ ਨੇ।
ਆਪਣੇ ਸਤੀਸ ਕੌਲ ਜੀ ਵੀ ਬੜੀ ਮੁਸ਼ਕਲ ਹਾਲਾਤ ਵਿੱਚ ਮੌਤ ਹੋ ਗਈ ਸੀ
Bilkul bai ji kai nami singers nal ehi hoya kyo jado eh chadai ch hunde ne odo dinner b 5 star ch ja k krde ne par jado kamm programe ghat jande ne fer ehde wala hall hunda
True
Koi side business v hona chida aa
Mata rani aapki trkki kre .....❣❣❣dont worry ..stay blessed👍
Yes sahi gal aa ji jionde je lok kdr ni krde
@@hiphopreaction9353 yupp....bss logo ko ek dusre k religion ko target krna aata hai .....pehle insan bn jaoo ..fr dharm ki baat krna ......so cheap mentality of such peoples....i respect all religions ....😇👍
Wah ! Wah ! Nikku veere, You are true human being by heart.I cried while listening you for so many times.But it’s shameful to change like girgat.I do accept that shri Guru Granth Sahib g is so powerful guru, I experienced so many times.But it does not mean that if sometime waheguru g, Prabhu g, Bhagwan or Parmatma is busy in listening some other people who are suffering more than us and for us he has sent some other power and after getting blessed, change my words from that words which were while going there.Your wife is truly educated and knows to respect every religion.why are you considering it your mistake, have you not seen your time is changed within hours.I myself never gone to any deras.Its your bad luck that you did not go to gurudwara sahib but baba g blessed you through that place and what’s wrong in it?you just be thankful to Ishwar with whatever source blessed you.Your conversation was so emotional but you are feeling fearful somewhere?
Hi Sharma Ji I’m Rajiv sharma from Germany & I did one video about Nikku & now I’m here & what so far i understood out of this interview I will do next video about it so if you will have time than please watch 🙏 right now I’m in Canada so love from Canada 🙏❤️🙏🇨🇦
Niku my brother you go at wageshver dham you meet baba bageshwar dham you not leave the baba dhirendra Krishna sashtry you go again bageshwar dham not leave Jay ho Bhagashwr dham ki
ਲੜਦੇ ਝਗੜਦੇ ਹਰ time ਨਾਮ ਰੱਖੇ show ਦਾ ਚੱਜ ਦਾ ਵਿਚਾਰ
ਬਹੁਤ ਇਮਾਨਦਾਰ, ਤੇ ਸੱਚੇ ਦਿਲਵਾਲਾ ਇੰਨਸਾਨ ਹੈ ਨਿੱਕੂ ਵਾਈ, ਵਾਹਿਗੁਰੂ ਤੁਹਾਡੀ ਵਾਹਂ ਫੜ੍ਹੀ ਰੱਖੇ 🙏🙏🙏
ਇਨਹਾ ਬਾਬਿਆ ਨੂੰ ਤਾਂ ਅਸੀ ਵੀ ਨਹੀ ਮੰਨਦੇ ਪਰ ਸਾਧ ਨੇ ਨਿੰਕੂ ਦਾ ਕੰਮ ਕਰਤਾ 😇
Ethe koi shak ni k Changi shuruaat us dar to hoi hai,shukrana karna chahida .tehnaji bar bar kar rahe try k thode to galti hoi.tehna nu problem ki hai drabad to.sab dere maade ta ni.
Nikku nu eh ni shochna chahida k metho galti hoi,
@@manjitbhumbla511 bilkul Sahi keha..agr eh othe geya ..thik a ..par Jake fr Hun eh kehna ki glti hogi ..glt gl a
ਜਦੋਂ ਬੰਦਾ ਮੁਸੀਬਤ ਚ ਹੁੰਦਾ ਹਰ ਪਾਸੇ ਹੱਥ ਪੱਲੇ ਮਾਰਦਾ
ਥਾਂ ਥਾਂ ਤੇ ਨੱਕ ਰਗੜਦਾ
ਜਿਸ ਤਨ ਲਾਗੇ ਸੋ ਤਨ ਜਾਣੇ ਕੌਣ ਜਾਣੇ ਪੀੜ ਪਰਾਈ
ਨਿੱਕੂ ਵੀਰ ਵਾਹਿਗੁਰੂ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ
ਬਾਬਾ ਨਾਨਕ ਹਰ ਇੱਕ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ 🙏🙏🙏
ਇਨ੍ਹਾਂ ਦੋਵਾਂ ਭੈਣ ਭਰਾ ਦਾ ਇਹ ਹੀ ਕੰਮ ਏ ਆਪਣੇ ਸ਼ੋਅ ਵਿਚ ਸੱਦ ਕੇ ਰੋਵਾਣਾ ।
ਇਨ੍ਹਾਂ ਦੋਵਾਂ ਭੈਣ ਭਰਾਵਾਂ ਨੂੰ ਸਿੱਧੂ ਹੀ ਠੀਕ ਕਰਦਾ ਸੀ ।
ਬੈਠ ਕੇ ਜਨਾਨੀਆ ਨਾਲ ਕਰਦੇ ਚੁਗਲੀਆਂ ਸੋਅ ਨਾ ਰੱਖਦੇ ਚੱਜ ਦਾ ਵਿਚਾਰ।
Bauth sohni interview. Bauth khat loki hon ge jeda emotional na hoye hon te akhaan ch hanju na aye hon. Love you Nikku veer full support aa. Love my India jithe har dharam di izzat kiti jndi. God bless you on your new journey in life. Waheguru. Om Nama Shivay.
Hanuman ji ki kripa. God is one🙏
Stand to liya nhi ab bol raha hai yeh bhagheswar dham galt jagah gya main...shame
ਹਾਂ ਜੀ ਟਹਿਣਾ ਸਾਬ ਸਰ DSP ਸ਼ੇਖੋ ਨਾਲ ਜ਼ਰੂਰ ਇੰਟਰਵਿਊ ਕਰੋ ਜੀ ਪੰਜਾਬ ਵਾਰੇ 🙏🙏🙏
hanji jarur kario
ਖੁਸ਼ ਰੋਹੋ ਵੀਰ ਇੰਦਰਜੀਤ ਨਿੱਕੂ ਰੱਬ
ਨਿੱਕੂ ਵੀਰ ਬਿਲਕੁਲ ਸਹੀ ਆ ਦੁਖੀ ਬੰਦਾ ਇਕ ਸਿਰਫ ਇਕ ਰਸਤਾ ਭਾਲਦਾ ਹੁੰਦਾ ਆ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਹੁੰਦਾ ਆ ਨਿੱਕੂ ਵੀਰ ਤੁਸੀਂ ਸਟਾਰ ਓ। ਲੋਕ ਉਹ ਬੋਲਦੇ ਆ ਜੋ ਏਹ ਗੱਲਾਂ ਦਿਮਾਗ ਤੋ ਨ੍ਹੀ ਸੋਚਦੇ
Rasta bhalda a….. but eh logic ki la riha Meinu muslman bharava di v call aaye yeah woh….. Edda udda………vaishnoo devi gaya hunda Matha teken that is totally fine. But ek waar nai kiha ehnu show ki Banda te mada time aunda tan oh hat upay karda. Ek waar nai kiha. Avi bakwas kari gaya.
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ ਨਿੱਕੂ ਵੀਰ ਨੂੰ ਜੀ
ਵਾਹਿਗੁਰੂ ਚੜਦੀ ਕਲਾ ਬਖ਼ਸ਼ੀ ਸਭ ਨੂੰ
@@triloksingh7148 l
ਨਿੱਕੂ ਵੀਰ ਦੀ ਚੜਦੀ ਕਲਾ ਰੱਖੇ ਰੱਬ
@@ranjitsahota170 ? ?
?
? V
?
??
?
? :??
V ? ?
《:((5
God Bless you Brother 🙏
ਇੰਦਰਜੀਤ ਨਿੱਕੂ ਜੀ ਢੱਡਰੀਆਂ ਵਾਲੇ ਬਾਬਾ ਜੀ ਨੇ ਬਹੁਤ ਵਧੀਆ ਵਿਚਾਰ ਤੁਹਾਡੇ ਪੱਖ ਵਿੱਚ ਪੇਸ਼ ਕੀਤੇ ਅਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਜੋ ਸਾਰਿਆਂ ਲਈ ਵਧੀਆ ਸੋਚ ਰੱਖਦੇ ਹਨ ਅਤੇ ਕਿਸੇ ਦਾ ਬੁਰਾ ਨਹੀਂ ਕਰਦੇ ਉਨ੍ਹਾਂ ਸਾਰਿਆਂ ਦਾ ਭਲਾ ਕਰਿਉ ਜੀ
ਕੀ ਵਧੀਆ ਵਿਚਾਰ ਦਿੱਤੇ ਨੇ ਨਿੱਕੂ ਪੱਖ ਵਿੱਚ ਦੋਗਲੀਆਂ ਜਿਹੀਆਂ ਗੱਲਾਂ ਕੀਤੀਆਂ ਸਾਰੀਆਂ ।ਉਣੇਰ ਇਹ ਗੱਲ ਕਹੀ ਕਿ ਨਿੱਕੂ ਨੂੰ ਪਹਿਲਾਂ ਹੀ ਸੋਚਣਾ ਚਾਹੀਦਾ ਹੈ ।
ਢੱਡਰੀ fame ਲੈਣ ਲਈ ਹਰੇਕ ਵਿਸ਼ੇ ਤੇ ਬੋਲਦਾ ਹੈ ਚਾਹੇ ਓਹਦਾ ਬੋਲਣ ਦਾ ਮਤਲਬ ਹੋਵੇ ਚਾਹੇ ਨਾਂ
ਉਹ ਤਾਂ ਆਪ ਸਰਕਾਰੀ ਬੰਦਾ ਜੋ ਸਿੱਖੀ ਦੀਆਂ ਜੜਾਂ ਚ ਤੇਲ ਪਾ ਰਿਹਾ
ਢੱਡਰੀ ਹੁਣੀ ਬਸ ਵਿਚਾਰ ਦੇਣ ਜੋਗੇ ਹੀ ਆ ਮਦਦ ਤਾਂ ਓਸ ਟੈਂਪੂ ਨੇ ਕਿਸਾਨਾਂ ਦੀ ਨੀ ਕੀਤੀ ਸੀ ਕਿਸਾਨ ਮਜ਼ਦੂਰ ਅੰਦੋਲਨ ਵੇਲੇ
@@karans1269 ਇਹਨੇ ਸ਼ੇਵ ਕਰਕੇ ਨੌਜਵਾਨਾਂ ਨੂੰ ਪੱਗ ਬੰਨ੍ਹਣ ਲਾਇਆ. ਇਹ ਹੈ ਇਹੋ ਜਿਹਿਆਂ ਦੀ contribution ਹੈ.
Boht sohni gal ....
♥️♥️♥️♥️😘😘😘
Ultimate Nikku Paji
This is the need of time and everyone should understand this. This is really Punjabi culture.
ਨਸੀਬੋਂ ਚੇਤੇ ਕਰਦੀ, ਬਹੁਤ ਮਸ਼ਹੂਰ ਹੋਇਆ ਇਹ ਗੀਤ ਨਿੱਕੂ ਜੀ ਦਾ
ਗੰਦੇ ਗੀਤਾਂ ਵਾਰੇ ਕੌਣ ਦੱਸੋ
@@chamkourbhullar9521 ਤੁਸੀ ਦੱਸਦੋ
@@chamkourbhullar9521 bhut vadia geet gaaye saare nikku veere ne
ਮੈਨੂੰ ਨਹੀਂ ਲਗਦਾ ਕਿ ਕਿਸੇ ਡੇਰੇ ਨੇ ਮਸਹੂਰ ਕੀਤਾ ਇੰਦਰਜੀਤ ਨਿੱਕੂ ਨੂੰ ,ਇਹ ਗਾਇਕ ਪਹਿਲਾਂ ਹੀ ਮਸਹੂਰ ਸੀ, ਹਲਾਤ ਕਿਸੇ ਨੂੰ ਵੀ ਮਜ਼ਬੂਰ ਕਰ ਦਿੰਦੇ ਹਨ👍🙏 ਪਰ ਇੰਟਰਨੈੱਟ ਨੇ ਨਵਾਂ ਰੂਪ ਵਿੱਚ ਲੋਕਾਂ ਅੱਗੇ ਹਲਾਤਾਂ ਵਿੱਚ ਪੇਸ਼ ਕੀਤਾ,।
👌🏻👌🏻👌🏻👌🏻👌🏻👌🏻👌🏻👌🏻
Bhageshwar Bala ji maharaj ki jai🙏
ਜੇ ਇੰਦਰਜੀਤ ਨਿੱਕੂ ਡੇਰੇ ਚਲਾ ਗਿਆ ਤਾਂ ਕੀ ਹੋਇਆ ਜਦੋਂ ਬਾਦਲ ਕੈਪਟਨ ਵਰਗੇ ਡੇਰੇ ਜਾਂਦੇ ਨੇ ਤਾਂ ਕੋਈ ਨੀ ਬੋਲਦਾ
ryt
Mahadev kirpa kranga
Great words & interview by Niku veer
Mubark to prime tv
love u bhai ❤️❤️❤️
ye duniya kisi ki nhi....
kya dikkat h Sikh bhaiyo hinduo se....
hm to guruwani bhi padhte h, Gurudwara bhi jate h, guruo ko pujte he, garv se nam lete hai....ab kya kre....
jab wo dikkat me tha to aap sab kaha the, kya ho gya hanuman jee Maharaj ke darbar me chale gye.....
Niku veer ji parmatma tuhanu sadda chardi kalla ch rakhe
ਵਾਹਿਗੁਰੂ ਤੈਨੂੰ ਚੜਦੀ ਕਲਾ ਵਿੱਚ ਰਖਣ ਅਤੇ ਸੁਮਤ ਬਖਸ਼ਣ
BAi tere nall hai hamesha
Teri pag da style ni badly bai ji ….love you
@@happysaini2734 badl te Dita topi Pali vv fr pag kio banan lag pya kmaal bnda
ਵੀਰ ਜੀ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦਵੇ
Eye opening video for every Hindu!
If a Sikh visit Sanatani Saint
It is consider a SIN
EVEN THE REPORTER IS ASKING AS IF HE HAS DONE A CRIME
IT'S TIME EVERY HINDU SHOULD ALSO START THINK ALIKE!
NO MORE RESPECT WITHOUT MUTUAL RESPECT!
Marjao bus yahi soch ke hindumuslim Sikh isayi Karke
Insaniyat marhgai hai sabki.kisi ke musibat kinkissi ko padi nhi hai sabse bda dharm insaniyat hai.
100%
Who are doing like this even the reporter is not real sikh,, they all are forgetting their roots ; the real meaning of sikh taught by Sikh Gurus and Sri Guru Granth Sahib..🙌🏻so if they are doing like this you should understand the condition of their minds that they are being far from reality and at least you should not be involved in the hatred things as per teachings of Lord Sri Krishna.. Dhan Sri Guru Nanak Dev ji..Dhan Sri Guru Ramdas Ji..Har Har Mahadev.. Jai Sri Bageshwar dham sarkaar.. 🙌🏻🙏🏻
I ve stopped going gurudwaras
@@jidrit999 It's not any fault of Sri Guru Granth Sahib or Gurudwara Sahib but the ill-minded people are the roots so understand the actual fact that the people with bad thinking do wrong things but not Sri Guru Granth Sahib and Gurudwara Sahib nd even those people haven't right to stop anyone to come in..Dhan Dhan Sri Guru Ramdas Ji.. Jai bageshwar dham sarkaar..🙌🏻
ਗ਼ਲਤ ਜਗ੍ਹਾ ਨਹੀਂ ਗਏ ਸੀ ਵੀਰ ਤੁਸੀਂ ਜਿਹਦੀ ਕਮਾਈ ਹੁੰਦੀ ਉਸ ਨੂੰ ਹੀ ਪਤਾ ਹੁੰਦਾ ਹੈ ਉਹ ਆਪਣੇ ਬਿਨਾਂ ਬੋਲੇ ਹੀ ਆਪਣੇ ਦਿਲ ਦੀ ਗੱਲ ਜਾਣ ਲੈਂਦੇ ਨੇ
ਪੰਜਾਬ ਦੇ ਕਈ ਵੱਡੇ ਲੀਡਰ ਕਈ ਵਿਵਾਵਦ ਡੇਰੇਆਂ ਤੇ ਵੋਟਾਂ ਮੰਗਣ ਜਾਦੇ ਹਨ ਫਿਰ ਨਿੱਕੂ ਕੀ ਗੁਨਾਹ ਕਰ ਦਿੱਤਾ
Kite v jao par ek nu Mano drama Sikh dharam vich acha nahi lagda veham failda
ਲੀਡਰ ਤਾਂ ਵੋਟ ਲੈਣ ਲਈ ਜਾਂਦੇ ਆ ਇਹ ਕੀ ਲੈਣ ਗਿਆ
@@kawanbeer2927 watch the video carefully
🙏 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 🙏
ਤੁਸੀਂ ਪੰਜਾਬੀ ਮਾਂ ਦੇ ਮਾਣ ਨੂੰ ਵਧਾ ਸਕੋਂ 👌
🙏🙏🙏🙏🙏
ਜਦੋ ਵੱਡੇ-ਵੱਡੇ ਲੀਡਰ ਪਖੰਡੀ ਸਾਧਾ ਦੇ ਪੈਰਾ ਨੂੰ ਹਥ ਵੀ ਲਾਉਂਦੇ ਹਨ ਕੁਰਸੀ ਲਈ ਕਟੇਆ ਦੀ ਬਲੀ ਵੀ ਦਿੰਦੇ ਹਨ ਉਦੋ ਉਹ ਵੀਡੀਓ ਕਿਸੇ ਨੂੰ ਕਿਉ ਨਹੀ ਨਜ਼ਰ ਆਉਂਦੀਆ ਧੰਨਵਾਦ
Good jop neko ji
ਵਾਹਿਗੁਰੂ ਮੇਹਰ ਕਰਨਗੇ ਜੀ 🙏❤️
Lyricist ਗੁਰਚਰਨ ਸਿਧੂ ਮਿੱਠੜੀ 🙏
ਇੰਦਰਜੀਤ ਨਿੱਕੂ ਗੀਤਕਾਰ ਗੁਰਨਾਮ ਗਾਮੇ ਨਾਲ ਅੰਤ ਸਮੇਂ ਤੱਕ ਖੜਾ ਰਿਹਾ।ਨਿੱਕੂ ਨੇ ਡੇਰੇ ਜਾਕੇ ਕੋਈ ਮਾੜਾ ਨਹੀਂ ਕੀਤਾ। ਪ੍ਰਮਾਤਮਾ ਮੇਹਰ ਕਰੇ।
I met Nikku sir in 2008 in Gold's Gym, mall road, Ludhiana & I was a personal trainer there. I met him there & he is a very kind person. I still remember that I was busy in my personal training & didn't saw Mr. Nikku coming into the gym but he came by himself & hugged me from behind.... And i was amazed by seeing such a down to earth person. I have seen him that he is sitting with other clients at reception and singing songs on their requests and entertaining them without any cost. I am great fan of his singing and character..... Rab tuhanu sab khushiyon bakshe paji.
The time you have gone through I am also going through that.... I can understand your feelings... Rab mehar kare tuhade te... Tehna Saab is a nice person and he did a great job by bringing you on the show 🙏
U r also a nice person bro though we never met but i can sense 🤞😇 may god bless u in ur hard time.
@@forsukhify thanks alot dear 🙏
ਮਾੜਾ ਵਕਤ ਕਿਸੇ ਤੇ ਵੀ ਆ ਸਕਦਾ ਹੈ l ਕਿਸੇ ਦਾ ਮਜ਼ਾਕ ਨਹੀਂ ਉਡਾਈਦਾ l ਨਿੱਕੂ ਵੀਰ ਬਹੁਤ ਦਾਨਾ ਸਿਆਣਾ ਵੀਰ ਹੈ ਵਾਹਿਗੁਰੂ ਇਹਨੂੰ ਚੜ੍ਹਦੀ ਕਲਾ ਵਿੱਚ ਰੱਖੇ l
ਨਿੱਕੂ ਬਿਲਕੁਲ ਸਹੀ ਕੈਹ ਰਿਹਾ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਰੋਜ਼ ਪੜਦੇ ਹਾਂ ਪਰ ਹਾਲਾਤ ਇਹੋ ਜਿਹੇ ਬਣ ਜਾਂਦੇ ਹਨ ਸਾਡੀ ਬਾਂਹ ਕੋਈ ਵੀ ਨਹੀਂ ਫੜਦਾ
ਗੁਰੂ ਗ੍ਰੰਥ ਸਾਹਬ ਪੜਨ ਦੇ ਨਾਲ ਨਾਲ ਗੁਰੂ ਉੱਤੇ ਪੂਰਾ ਭਰੇਸਾ ਕਰਨਾ ਪੈਦਾ ਹੈ ।ਵਕਤ ਸਦਾ ਇੱਕੋ ਜਿਹੀ ਨਹੀਂ ਪਰਮਾਤਮਾ ਦੀ ਰਜ਼ਾ ਵਿੱਚ ਚੱਲਣਾ ਆਉਣਾ ਚਾਹੀਦਾ ਹੈ ।ਜਦੋਂ ਵਕਤ ਬਦਲਦਾ ਤਾ ਬੰਦੇ ਬਦਲਦੇ ਨੇ ਰੱਬ ਨਹੀਂ ।
ਜਦੋ ਗੁੱਡੀ ਚੜ ਜਾਦੀ ਹੈ ਤੇ ਫਿਰ ਆਮ ਲੋਕਾਂ ਨੂੰ ਕੀੜੇ ਮਕੋੜੇ ਵੀ ਨਾ ਸਮਝਿਆ ਕਰੋ ਬਾਈ ਜੀ ਕਿਉਂਕਿ ਇਹੀ ਲੋਕ ਤੁਹਾਨੂੰ ਚੜਾਉਣ ਵਾਲੇ ਹੁੰਦੇ ਨੇ ਬੰਦੇ ਨੂੰ ਜਮੀਨ ਤੇ ਪੈਰ ਰੱਖ ਕੇ ਚਲਣਾ ਚਾਹੀਦਾ ਹੈ ਜਿਦਾ ਸਰਤਾਜ ਨੇ ਕਿਹਾ ਹੈ ਜੇ ਰੱਬ ਖੁਸ ਹੋਕੇ ਝੋਲੀ ਭਰ ਜਾਵੇ
well, Said!!
Sahi gall bai, mai koi nikku da virodhi ni but ehne aapne change time te Kehde singer nu support kita c
ਨਿੱਕੂ ਮਾੜਾ ਸਮਾਂ ਸੀ ਲੰਘ ਗਿਆ ਹੁਣ ਤੇਰਾ ਵਕਤ ਚੰਗਾ ਆ ਗਿਆ ...ਚੰਗੇ ਗਾਣੇ ਗਾਈਂ ਮੇਰੇ ਵੀਰ
ਬਹੁਤ ਬਹੁਤ ਧੰਨਵਾਦ ਓਹਨਾਂ ਵੀਰਾਂ ਦਾ ਜੌ ਨਿੱਕੂ ਬਾਈ ਦਾ ਸਾਥ ਦੇ ਰਹੇ ਨੇ 🙏🙏🙏🙏🙏🙏
ਸਾਰੀ ਵੀਡੀਓ ਸੁਣੀ ਮੈਂ ,
ਬਹੁਤ ਖੂਬ
Last ch ਦਿਲ ਜਿੱਤ ਲਿਆ !!
ਨਿੱਕੂ ਸਰ ਜੀ ਉਹ ਫਕੀਰ ਤੁਹਾਡੀ ਕਿਸਮਤ ਬਦਲਣ ਵਿੱਚ ਜਰੀਆ ਸੀ। ਰੱਬ ਇਨਸਾਨੀਅਤ ਚ ਵਸਦਾ ਹੈ। ਸਭ ਦੀ ਸਾਨੂੰ ਕਦਰ ਕਰਨੀ ਚਾਹੀਦੀ ਆ
Bageshwar Dham vich Hanuman Ji de Bht Kirpa hai…! Os fakeer de Duhaa kabool kete Bala Ji Maharaj ne jis nal Nikku de life vich Vdea Mohd aya .. Sare Dharm Ek hai Waheguru Ji -Ram Ji Ek Hai
ਪਰਮਾਤਮਾ ਵੀਰ ਤੈਨੁੰ ਚੜ੍ਹਦੀ ਕਲਾ ਵਿਚ ਰੱਖਣ 🙏
Nikku tenu babe ਕਰਕੇ ਹੁਣ ਬੱਲੇ ਬੱਲੇ ਹੋਈ ਆ🙏
ਨਿੱਕੂ ਬੇਕਦਰਾਂ ਬੰਦਾ ਆ🔥🔥🔥
Respect all religions🙏🙏
Artist is not for a particular religion he belongs to public, audience & fans✨️
Tenu kehne pucheya muutpeene gangu bahman
@Rajat Kataria muutpeene gangu bahman nu mircha lagdiya sach sun k...tu tan bahman vi ni Teri 0 ukaat aa
@Rajat Kataria Covid de time tere warge langar di line ch khade si oxygen roti lyi.....eh hai thodi ukat
@Rajat Kataria bound ch le la varinder nu 🤣🤣🤣🤣tere 2 take de illiterate gwaar rikshewale varinder di ukaat to baahr aa....sach sun k mircha lagdiya muutpeene gangu bahman nu🤣🤣🤣🤣bound ch le la varinder
@Rajat Kataria main aa tera papa 🤣🤣🤣🤣
"Sant ka nindak maha hatyara."
Jai Bageshvar dham ki 🙏 Jai Bala Ji 🙏
Sahi kiha tusi..., ghato ghat ek bar babe da shukrana ta kar dinda....
Je ohne ikk vaar v camre agge keh ditta te ohne fas Jana
॥ ਸੰਤ ਕਾ ਨਿੰਦਕ ਮਹਾ ਅਪਰਾਧਿ ॥ ਇਹ ਗੁਰੂ ਗ੍ਰੰਥ ਵਿੱਚ ਦਰਜ ਹੈ ।
😂😂😂
Where is rampal
Asa ram
Sacha saudA
Noor mehliya??
ਸੰਤ ਮੀਆਂ ਮੀਰ, ਦੀਵਾਨ ਟੋਡਰ ਮੱਲ, ਭਾਈ ਮਰਦਾਨਾ ਜੀ, ਭਾਈ ਬਾਲਾ ਜੀ,............ਅਣਗਿਣਤ ਨਾਮ ਹਨ ਜੋ ਸਿੱਖ ਧਰਮ ਚ ਬਹੁਤ satkaar ਦੇ
Show Da name rkhde a Chj da vichar 💀❤💔Sidhu bhai
ਟਹਿਣਾ ਜੀ ਸੁਖਪਾਲ ਖਹਿਰੇ ਨੇ ਨਿੱਕੂ ਨੂੰ ਵੀ ਲੋਗ ਕਹਿਣ ਲਾ ਤਾ ਇਹ ਹਿੰਦੀ ਦਾ ਲਵਜ ਆ ਪੰਜਾਬੀ ਵਿੱਚ ਲੋਕ ਹੁੰਦਾ
जीवन में एक बात सब याद रखना। कभी कुएं का मेंढक मत बनाना। क्यू की कुएं के मेंढक को कुआ पूरा संसार लगता हैं। इंद्रजीत ने कुएं से बाहर निकला और देखा की दुनिया कितना विशाल हैं समझे। राम राम 🙏 🚩
राम राम भाई बिलकुल सही 🚩🚩
ਮਾਨ ਯੋਗ ਆਲਮ ਲੁਹਾਰ ਜੀ ਨੇ ਬਹੁਤ ਪਹਿਲਾਂ ਗਾਇਆ ਸੀ ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ ਕਿਸੇ ਨੇ ਮੇਰੀ ਗਲ ਨਾਂ ਸੁਣੀ ਓ ਵਾਜਾਂ ਮਾਰੀਆਂ । ਜਦੋਂ ਔਖਾ ਵਕਤ ਆਂਦਾ ਹੈ ਕੋਈ ਨੇੜੇ ਨਹੀਂ ਲਗਦਾ। ਇਹ ਕੋਈ ਰਬ ਦਾ ਬੰਦਾ ਹੀ ਹੁੰਦਾ ਹੈ ਜੋ ਕਿਸੇ ਦੀ ਜਿੰਦਗੀ ਨੂੰ ਸਵਾਰ ਦਿੰਦਾ ਹੈ।
Singh sahib g, truly said
ਜੋ ਮਾੜੇ ਟਾਈਮ ਚੁ ਕੰਮ ਆਵੇ ਓਹੀ ਰੱਬ ਹੁੰਦਾ. ਨਿੱਕੂ ਜੀ..