ਮੈਂ ਨਹੀਂ ਮਰਵਾਇਆ Sandeep Nangal Ambian, ਇਲਜ਼ਾਮਾਂ ਤੋ ਬਾਅਦ ਸਾਹਮਣੇ ਆਏ Surjan Chattha ਦੇ ਵੱਡੇ ਖੁਲਾਸੇ

Поділитися
Вставка
  • Опубліковано 7 січ 2023
  • ਇਲਜ਼ਾਮਾਂ ਤੋ ਬਾਅਦ ਸਾਹਮਣੇ ਆਏ Surjan Chattha ਦੇ ਵੱਡੇ ਖੁਲਾਸੇ
    ਕੱਬਡੀ 'ਚ ਕਿਹੜੇ ਖਿਡਾਰੀ ਲਿਆਏ Drug ?
    #SurjanChatha #Interview #SandeepNangalAmbia #MurderCase #KabaddiPlayers #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

КОМЕНТАРІ • 303

  • @pumanz7930
    @pumanz7930 2 місяці тому +9

    ਚੱਠਾ ਸਾਬ ਤੁਹਾਡਾ ਦੇਣ ਕੋਈ ਨਹੀਂ ਦੇ ਸਕਦਾ ਸਮਾ ਪੈਣ ਉੱਤੇ ਸਭ ਸਾਫ ਹੋ ਜਾਣਾ ਪਰ ਸੰਦੀਪ ਦੀ ਇਕ ਗਲਤੀ ਕੱਬਡੀ ਦਾ ਸਭ ਤੋ ਵੱਡਾ ਨੁਕਸਾਨ ਕਰ ਗਈ

  • @user-ir1rd9bl5w
    @user-ir1rd9bl5w Рік тому +37

    ਕੋਈ ਗੱਲ ਨਹੀਂ ਜੋ ਹੋਈਆਂ ਵਾਹਿਗੁਰੂ ਜੀ ਦਾ ਭਾਣਾ ਮਿੱਠਾ ਲਾਗੇ,,ਪਰ ਸਨਦੀਪ ਵੀਰ ਦਾ ਲੇਖਾ ਤੇ ਤੁਹਾਨੂੰ ਦੇਣਾ ਹੀ ਪਵੇਗਾ ਰੱਬ ਨੂੰ, ਰੱਬ ਕਦੀ ਵੀ ਮੈਫ ਨੀ ਕਰੇਗਾ

    • @GksDriver-yu2un
      @GksDriver-yu2un 2 місяці тому +1

      ਜੇ ਕਿਤੇ "ਸੁਰਜਨ ਚੱਠਾ" ਸੱਚਾ ਹੋਇਆ ਤਾਂ ਤੈਨੂੰ ਆਪਣੀ ਕਹੀ ਇਸ ਗੱਲ ਦਾ ਰੱਬ ਨੂੰ ਹਿਸਾਬ ਦੇਣਾ ਪੈਣਾ..।।
      ਭਰਾ ਹੈ "ਸੰਦੀਪ ਨੰਗਲ-ਅੰਬੀਆ" ਆਪਣਾ,
      ਪਰ ਪੱਖ ਦੋਵਾਂ ਦੇ ਸੁਨਣੇ ਚਾਹੀਦੇ ਆ,
      "ਸੁਰਜਨ ਚੱਠਾ" ਨੇ ਵੀ ਬਹੁਤ ਕੁਝ ਕੀਤਾ ਕਬੱਡੀ ਲਈ, ਇਸ ਵਿੱਚ ਕੋਈ ਸ਼ੱਕ ਨਹੀਂ..।।

  • @bhupindersinghjathol8052
    @bhupindersinghjathol8052 Рік тому +8

    Sandeep ਨੇ ਫੈਡਰੇਸ਼ਨ ਤਾਂ ਨਵੀਂ ਬਣਾ ਲਈ ਵਿਚ ਜੱਗੂ bhagwanpura ਦੀ ਟੀਮ v ਸ਼ਾਮਲ ਹੋ ਗਈ ਫਾਈਨਲ bhagwanpura ਟੀਮ ਖੇਡਦੀ ਸੀ taqriban Sandeep ਤੇ jaggu ਦੀ ਹੀ ਆਪਸ ਵਿਚ ਵਿਗਾੜੀ ਮੌਤ ਦਾ ਕਾਰਨ ਬਣ ਗਈ।

  • @manveersinghchahal687
    @manveersinghchahal687 Рік тому +8

    ਕਤਲ ਚ ਪਤਾ ਨੀ ਇਸਦਾ ਹੱਥ ਹੈ ਜਾ ਨਹੀਂ ਪਰ ਕਬੱਡੀ ਵਾਸਤੇ ਬਹੁਤ ਕੰਮ ਕੀਤਾ ਬਹੁਤ ਖਿਡਾਰੀਆਂ ਨੂੰ ਵਿਦੇਸ਼ਾਂ ਚ ਵਸਾਇਆ 👈👈👈

  • @luckygill1126
    @luckygill1126 Рік тому +81

    ਪ੍ਰਸਾਸਨ ਨੇ ਤੈਨੂੰ ਸਸਕਾਰ ਤੇ ਜਾਣ ਨਹੀ ਦਿੱਤਾ ਫੇਰ ਬੋਲਣ ਤੋ ਮਨਾਂ ਕੀਤਾ ਹੋਰ ਕਿਸੇ ਨੂੰ ਮਨਾਂ ਨਹੀ ਕੀਤਾ ਦਾਲ ਵਿੱਚ ਤਾਂ ਕੁਝ ਕਾਲਾ ਹੋਵੇਗਾ

    • @jotijoti1949
      @jotijoti1949 Рік тому

      aaho tu aa james bond gadhe jinni akal hundi aa commenta ch jassos bnn jnde aa

    • @balwinderkaurbenipal6277
      @balwinderkaurbenipal6277 Рік тому +7

      Ghar jaa auna c uncle afsos karn lai

    • @MandeepSingh-ye1pw
      @MandeepSingh-ye1pw Рік тому

      @@balwinderkaurbenipal6277 right dear

    • @MandeepSingh-ye1pw
      @MandeepSingh-ye1pw Рік тому

      @Dalbir Sarpanch dogle lok hamesha hi Ghatak hunde aa

    • @desraaj3560
      @desraaj3560 Рік тому +1

      ਕਿਉਂ ਕ ਕੋਈ ਮਾੜਾ ਚੰਗਾ ਨਾ ਬੋਲਣ ਤਾਂ ਮਨਾਂ ਕੀਤਾ ਸੀ
      ਬਾਕੀ ਸੰਦੀਪ ਦੇ ਕਤਲ ਚ ਇਸ ਦਾ ਕੋਈ ਲੈਣਾ ਦੇਣਾ ਨਹੀਂ

  • @jasvirsingh4405
    @jasvirsingh4405 Рік тому +14

    ਏਨੂੰ ਸਜਾ ਮਿਲਣੀ ਚਾਹੀਦੀ ਆ,, ਛੋਟੇ ਛੋਟੇ ਬੱਚੇ ਰੋਂਦੇ ਦੇਖੇ ਨੀ ਜਾਂਦੇ 😭😭

  • @Manna-sidhu-mehraj
    @Manna-sidhu-mehraj Рік тому +6

    ਰੱਬ ਕਰੂ ਨਬੇੜਾ ਸਭ ਦਾ ਜਿਸ ਨੇ v sandeep da aa Kam kita
    Justice for sandeep nagal ambia

  • @nikkamaan1228
    @nikkamaan1228 Рік тому +5

    ਸੋਨੂੰ ਲੇਖਾਂ ਦੇਣਾ ਪਵੇਗਾ ਛੋਟੇ ਜਿਹੇ ਬੱਚਿਆਂ ਤੇ ਤਰਸ ਨਹੀਂ ਆਇਆ ਰੱਬ ਡਰੋਂ ਸਿਵੀਆ ਵਿੱਚ ਲੱਤਾਂ ਤੇਰੀਆਂ ਤੂੰ ਕੀ ਕਰਨਾ ਕੱਬਡੀ ਲਈ ਸਨਦੀਪ ਬਹੁਤ ਵਧੀਆ ਖਿਡਾਰੀ ਸੀ

  • @desraaj3560
    @desraaj3560 Рік тому +7

    ਸੁਰਜਨ ਸਿੰਘ ਜੀ ਤੁਸੀਂ ਕਬੱਡੀ ਲਈ ਬਹੁਤ ਕੁਝ ਕੀਤਾ ਤੁਸੀਂ ਪਹਿਲੇ ਬੰਦੇ ਹੋ ਜੋ 5 ਸਾਲ ਤੋਂ ਨਸ਼ੇ ਵਿਰੋਧ ਅਤੇ ਗੈਗਸਟਰਾ ਵਿਰੋਧ ਬੋਲਦੇ ਹੋ ਆਪਾ ਤੁਹਾਡੇ ਨਾਲ ਆ

  • @jasvirsingh4405
    @jasvirsingh4405 Рік тому +5

    ਅਜਿਹੇ ਦਲਾਲਾਂ ਕਰਕੇ ਹੀ ਕਬੱਡੀ ਬਦਨਾਮ ਹੋ ਰਹੀ ਆ 22 ਜੀ,,, ਇਹ ਪ੍ਰਪੋਟਰ ਸਾਲ਼ੇ ਆਪਣਾ ਬਿਜ਼ਨਸ ਚਲਾਉਂਦੇ ਆ ਕਬੱਡੀ ਦਾ,, ਏਨਾਂ ਨੇ ਖ਼ਿਡਾਰੀ ਬਹੁਤ ਖ਼ਰਾਬ ਕਰਤੇ ਨੇ,, ਆਪਣਾ ਨਾਮ ਉਪਰ ਰਖਦੇ ਆ,, ਖਿਡਾਰੀ ਵਿਚਾਰੇ ਏਨੀ ਮਿਹਨਤ ਕਰਕੇ ਵੀ ਪਿੱਛੇ ਰਹਿ ਜਾਂਦੇ ਆ,,ਮੈ ਤਾਂ ਵੀਰੇ ਪ੍ਰਮੋਟਰਾ ਨੂੰ ਚਗਾ ਨੀ ਸਮਜਦਾ ਯਾਰ,,, ਠਗ ਆ ਸਾਰੇ ਪੇਸੇ ਬਣਦੇ ਆ ਏਨਾ nu ਤਾਂ

  • @harindersinghgarcha3287
    @harindersinghgarcha3287 Рік тому +11

    Waheguru ji parmatma sab da bla kre ji 🙏🏼 Waheguru

  • @ManpreetSingh-wg3mz
    @ManpreetSingh-wg3mz Рік тому +23

    Sandeep nagal good sports man c

  • @Jassmann5459
    @Jassmann5459 Рік тому +14

    ਜਨਾਬ ਜੀ ਸਨਦੀਪ ਵੀਰ ਦੀਆ ਆਡੀਉ ਤੇ ਵੀਡੀਉ ਵੇਖ ਲਵੋ ਵੀਰ 3 ਸਾਲ ਤੁਸੀ ਆਪੇ ਬਨੇ ਪਰਮੋਟਰਾ ਉਸ ਦਾ ਜੀਣਾ ਹਰਾਮ ਕੀਤਾ ਸੀ । ਰੋਅ ਕੇ ਸੱਚੇ ਨਹੀ ਹੋਇਆ ਜਾਣਾ ਅਜੇ ਰੱਬ ਦੀ ਕਚਿਹਰੀ ਬਾਕੀ ਹੇ ਜੇ ਲੋਕਾ ਦੀਆ ਅਰਦਾਸਾ ਰੱਬ ਨੇ ਸੁਣ ਲਾਈ ਤਾ ਤੁਸੀ ਲੋਕ ੜਿਗੋ ਗੇ

  • @ranjodhsingh7687
    @ranjodhsingh7687 Рік тому +4

    ਸਦੀਪ ਦੀ ਵਾਇਫ ਦਾ ਵੀ ਇੰਟਰਵਿਊ ਲਵੋ, ਜੇ ਦਾਲ ਵਿੱਚ ਕੁਝ ਕਾਲਾ ਤਾਂ ਹੀ ਇਲਜ਼ਾਮ ਲੱਗਾ,

  • @Randhawa007
    @Randhawa007 Рік тому +23

    14:25
    Kehnda ke main te hun buda ho gaya te hun koi nawa munda aawe te sab thik karde.
    Jehda nawa munda aaya si. Oh te tetho jarya nai si janda.
    Eve dogliya gallan na kar hun..
    Tenu koi fikar ni kabbadi di.
    Bas paise aune chahide a tenu kabbadi toh..

    • @GksDriver-yu2un
      @GksDriver-yu2un 2 місяці тому

      Fuddu ਬੰਦਿਆ..
      ਇਸਨੇ ਕੀ ਕੁਝ ਨਹੀਂ ਕੀਤਾ ਕਬੱਡੀ ਲਈ...
      ਪਹਿਲਾਂ ਜਾ-ਕੇ 'check' ਕਰ..

  • @AmandeepSingh-ze9cb
    @AmandeepSingh-ze9cb Рік тому +12

    ਮੇਰਾ ਜਿੰਦਜਾਨ ਸੱਜਣ ਸੀ, ਮੈਂ ਅੱਜ ਵੀ ਯਾਦ ਕਰਦਾ

  • @GurpalSingh-tu5jh
    @GurpalSingh-tu5jh Рік тому +6

    Bai ji surjan Singh bahut vadhiya insahan ne vishwash kro

    • @GksDriver-yu2un
      @GksDriver-yu2un 2 місяці тому

      ਕਰਦੇ ਵਿਸ਼ਵਾਸ ਵੀਰ...

  • @reshamsidhu7397
    @reshamsidhu7397 Рік тому +25

    ਜਿਵੇਂ ਸਿੱਧੂ ਬਾਈ ਕਹਿੰਦਾ ਹੁੰਦਾ ਸੀ ਕਿ
    ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ
    ਰੱਬ ਦੇ ਘਰ ਦੇਰ ਆ ਅੰਧੇਰ ਨਹੀਂ

    • @manpreetsingh-to6re
      @manpreetsingh-to6re Рік тому +3

      Sidhu v aape e mar gya ki kariye

    • @gindadhillon8214
      @gindadhillon8214 Рік тому +1

      Sidhu bai tun phala guru nanak dev ji keha karde c🙏🏻

    • @harmanjeji9619
      @harmanjeji9619 Рік тому

      Hatt salya besharma guru de bola nu oss hankari chibbu nu credit Dina sala o marda c jeunda rabb aape insaaf krda

  • @sahilgoyal4456
    @sahilgoyal4456 Рік тому +12

    Waheguru ji

  • @kulvinderkaur8406
    @kulvinderkaur8406 Рік тому +55

    ਇਕ ਗਲ ਜਾਦ ਰੱਖੀ ਜੇ ਤੂੰ ਕਿਸੇ ਦੀ ਧੀ ਨੂੰਹ ਅਜ ਵਿਦਵਾ ਕਰਾਈ ਹੈ ਤੇ ਰਬ ਜਰੂਰ ਇਕ ਦਿਨ ਤੇਰੀ ਵੀ ਜਰੂਰ ਕਰੂੰਗਾ ਪਰਮਾਤਮਾ ਤੇਰੇ ਕਿਤੇ ਦੀ ਤੈਨੂੰ ਸਜਾ ਜਰੂਰ ਦੇਵੇਗਾ

    • @avtarsinghavtarsingh1943
      @avtarsinghavtarsingh1943 Рік тому +6

      ਬਿਲਕੁੱਲ ਭੈਣ ਮੇਰੀਏ ਸਹੀ ਕਹਿ ਰਹੇ ਹੋ ਤੁਸੀਂ ਇਹ ਬੰਦੇ ਦਾ ਹੱਥ ਜਰੂਰ ਹੈਗਾ ਹੁਣ ਜਿੰਨੀਆਂ ਮਰਜ਼ੀ ਸਚਾਈ ਦਈ ਜਾਵੇ ਅੱਜ ਉਸ ਭੈਣ ਨੂੰ ਦੇਖਿਆ ਨੀ ਜਾਂਦਾ ਨੰਗਲ ਅੰਬੀਆਂ ਦੀ ਵਾਈਫ਼ ਜਦੋ ਉਹ ਸਪੀਡ ਕਰਦੇ

    • @desraaj3560
      @desraaj3560 Рік тому +1

      ਵੀਰ ਇਹ ਕਬੱਡੀ ਲਈ ਦਿਨ ਰਾਤ ਕੀਤਾ ਇਸ ਦਾ ਕਤਲ ਚ ਕੋਈ ਲੈਣਾ ਦੇਣਾ ਨੀ

    • @gurdialhothi5181
      @gurdialhothi5181 2 місяці тому

      Jine lok bakwas krde ne je ehna da hath na nikleya fir tuhanu ki sza mile sandip ne galti kiti aap galt bandeyaa na rall ke chalde c ehi cheej ne nuksaan kita ਸੁਰਜਨ ਸਿੰਘ ਵਾਰੇ ਜਾਣਦੇ ਕੀ ਹੋ ਤੁਸੀਂ ਚੰਗੇ ਬੰਦੇ ਨੂੰ ਬਦਨਾਮ ਕਰ ਰਹੇ ਹੋ ਸਮੇਂ ਨੇ ਸੱਭ ਸਾਫ ਕਰ ਦੇਣਾ

  • @ramsinghramgarhsardaran
    @ramsinghramgarhsardaran Рік тому +13

    ਇਹ ਉਮਰ ਵਿੱਚ ਬੰਦਾ ਇਹੋ ਜਿਹੀਆਂ ਬਦਲੇ ਵਾਲੀਆਂ ਭਾਵਨਾ ਨਹੀਂ ਰੱਖ ਦਾ ਸਨਦੀਪ ਵੀਰ ਦੀ ਵਾਇਫ ਨੂੰ ਮਿਲ ਕੇ ਉਨ੍ਹਾਂ ਨੂੰ ਅਪਣਾ ਪੱਖ ਰੱਖੋਂ ਅੰਕਲ ਜੀ ਰੁਪਿੰਦਰ ਭੈਣ ਜੀ ਸਿਆਣੇ ਨੇ ।

    • @Singh0044uk
      @Singh0044uk Рік тому +3

      Tu kabaadi dekhi ta tenu pta hona chaida k eh keho jiha banda aa . J nai dekhi fr umar de hisab nal ohnu clr chit na deo . Sanu 20 saal ho gye kbaddi dekhya nu eh oh banda jehra plyer nu apne thale rakhda c . Jdo anandpur sahib jillya de match hunde same date north da cup rakh dinda c te plyera nu keh dinda c odr ni khedn jana jdo mrji puch leo es nu . Asi ous time othe match dekhn gye c jdo majhe de kyi plyer match kehdn lyi ground vich gye ta odro dujje passe toh chathe da phn as gya j tusi jillya de match khele banned kr dao ground cho kapde lahe hoye 1.2 pluer ous time ground cho vapis aye jd puchya asi ki gal hoi bai kehnda odro phn aa gya bande shade aa edr dekho north fedration de kehre plyer kehlde jillya de match kehnda odo e chatha phn kr dinda . Bai kehnda ahi time saada 4 paise kamon da kehln v ni dinda . Plyerw nu dra dinda c banned kr dao . Sandeep da agge ene time ds katal ni ho gya . Major legue bani krke katal hoya . Oh kon krwa sakda jehna nu nuksaan hoya major league da oh nuskaan chathe huna nu hoya . Jehna ne kabaddi da heera kho lya . Lakh di lahnt ehde tr tu keh riha . Es umare bande badale di bhavna ni rakh sakda .

    • @manindersingh7856
      @manindersingh7856 Рік тому

      @@Singh0044uk । ਬਿਲਕੁੱਲ ਸਹੀ ਕਿਹਾ ਵੀਰੇ ਨੇ।। ਇਸੇ ਕਰਕੇ ਸਾਰੇ ਵਧੀਆ ਖਿਡਾਰੀ ਮੇਜਰ ਲੀਗ ਚ ਆ ਗਏ ਸੀ। ਇਸ ਬੰਦੇ ਤੋਂ ਇਹੀ ਨਹੀਂ ਦੇਖਿਆ ਗਿਆ।।। ਕੁੱਤਾ ਇਨਸਾਨ ਆ ਇਹ

  • @manindersingh7856
    @manindersingh7856 Рік тому +2

    ਇਥੇ ਬੱਚ ਜਾਏਂਗਾ ਪਰ ਪਰਮਾਤਮਾ ਦੀ ਕਚਹਿਰੀ ਵਿੱਚ ਲੇਖਾ ਦੇਣਾ ਪੈਣਾ ਵਾਂ।।

  • @pammabrar5171
    @pammabrar5171 Рік тому +3

    ਮਰਵਾਇਆ ਈ ਤੁਸੀ ਐ ਤੁਹਾਡੀ ਆਵਾਜ ਦੱਸਦੀ ਐ ਅਗੇ ਪਰਮਾਤਮਾ ਹੈ ਉਸਦੇ ਘਰ ਦੇਰ ਆ ਹਨੇਰ ਨੀ ਆਪੇ ਪਤਾ ਚਲ ਜੇ ਗਾ ਕਿਸ ਨੇ ਮਾਰਿਆ ਐ

  • @NIRMALSINGH-yb8hn
    @NIRMALSINGH-yb8hn Рік тому +2

    ਬੁੜਿਆ ਜਿਸ ਦਾ ਪੁੱਤ ਮਰਿਆਂ ਹੋਵੇ ਉਹ ਪ੍ਰਸ਼ਾਸਨ ਦੇ ਕਹਿਣ ਘਰ ਨਹੀਂ ਬੈਠਦਾ ਤੂੰ ਜਾਂਦਾ ਤੇ ਸਹੀ ਜੇ ਤੂੰ ਸੱਚਾ ਹੁੰਦਾ ਤੇ ਉਥੇ ਗਏ ਨੂੰ ਤੈਨੂੰ ਕਿਸੇ ਉਏ ਨਹੀ ਸੀ ਕਹਿਣਾ

  • @karanvirk5574
    @karanvirk5574 Рік тому +10

    Koi gal ni chattha saab waqt na sub saff kar dana ohde chotte chotte bache ohdi gharwali di baduaa lagagyi jrur koi ni subar bhut vaddi cheez a

  • @brarbrar6884
    @brarbrar6884 Рік тому +8

    ਪ੍ਰਸ਼ਾਸਨ ਨੇ ਕਿਓ ਰੋਕਿਆ

  • @gurveersingh3127
    @gurveersingh3127 Рік тому +6

    ਮੰਨ ਲਉ ਕਿ ਤੁਸੀਂ ਮਰਵਾਇਆ ਹੈ ਹੁਣ ਸੱਚੇ ਨਾ ਬਣੋ ਥੱਲੇ ਉਪਰ ਤੱਕ ਤੁਹਾਡੀ ਜਾਣ-ਪਛਾਣ ਤੁਸੀਂ ਕਿਹਾ ਮੇਰਾ ਨਾਮ ਨਹੀ ਆਉਣਾ ਚਾਹੀਦਾ ਜਿਵੇਂ ਮਰਜ਼ੀ ਕਰੋ ਸੰਦੀਪ ਨੂੰ ਗੱਡੀ ਚਾੜੂ ਤਾਂਹੀਂ ਤਾਂ ਤੁਸੀਂ ਚੁੱਪ ਤੁਹਾਡੀ ਪ੍ਰਦਰਸ਼ਨ ਦਾ ਕੰਮ ਠੱਪ ਹੋ ਗਿਆ ਸੀ

  • @ravigrewal9369
    @ravigrewal9369 Рік тому +5

    ਕਬੱਡੀ ਦਾ ਦੂਜਾ ਨਾਮ ਡਰੱਗ ਆ ਬਾਈ ਜੀ ॥

  • @varindersohivarindersohi4342
    @varindersohivarindersohi4342 Рік тому +15

    miss you bro Sandeep y g Waheguru g Waheguru g 🙏🙏😭😭

  • @kuljindersoomal9383
    @kuljindersoomal9383 Рік тому +1

    Jekar real Kabaddi lover aa, Chatha Sab Phir eh Chad Kabaddi team tyar Kar PRO KABADDI vich . Punjab Di team inter krao ...

  • @kuljindersoomal9383
    @kuljindersoomal9383 Рік тому +2

    Jekar Changa Kita Phir Changa hi results Onda jekar Kuch Galat Kita results oda vi Onda , ..jekar court police 🚨 sarkara insaf na Kar pon , Rab waheguru ne insaf Kar dena ...

  • @harkiratsohi1432
    @harkiratsohi1432 Рік тому +5

    Sandeep Bai wmk

  • @jagjitsingh2908
    @jagjitsingh2908 Рік тому +10

    Media v fake a sla. Ehne dhlle ne paisa de ke hun interview krwata. Te media wle wick gye point ni chk krde bnda ki keh reha

  • @daljitsingh8832
    @daljitsingh8832 Рік тому +4

    ਜਿਨ੍ਹਾਂ ਨੇ ਇਹ ਗੁਨਾਹ ਕੀਤਾ ਹੈ ਸਜ਼ਾ ਰੱਬ ਵੱਲੋਂ ਜਦੋਂ ਮਿਲਣੀ ਹੈ ਪਿੱਟਣਾ ਦੁਨੀਆ ਤਮਾਸ਼ਾ ਦੇਖਿਆ ਕਿ ਕੌਣ ਬੁਰਾ ਹਾਲ ਹੋ ਕੇ ਮਰ ਰਿਹਾ ਮਾਰਨ ਵਾਲੇ ਨੇ ਨਹੀਂ ਮੰਨਣਾ ਵੀ ਮੈਂ ਮਾਰਿਆ ਪਰ ਕੁਦਰਤ ਨੂੰ ਸਭ ਪਤਾ ਹੈ ਨਾ

  • @gurmitgurmit8232
    @gurmitgurmit8232 Рік тому +11

    Cm Channi sahib ji nu v mnna kita c police ne oh ta chal giaa sidhu musse wale de ghar afsos krn

  • @pappaklara-zo8zz
    @pappaklara-zo8zz Рік тому

    ਬਹੁਤ ਵਧੀਆ ਖਿਡਾਰੀ ਸੀ ਸੰਦੀਪ ਵੀਰ
    ਕਿਸੇ ਨੂੰ ਛੱਡਣਾ ਨਹੀਂ ਵੀਰ
    ਇਨਸਾਫ਼ ਜ਼ਰੂਰੀ ਆ ਮਿਲਣਾ

  • @lakhvircheema4426
    @lakhvircheema4426 Рік тому +5

    ਬਹੁਤ ਦੁੱਖ ਦੀ ਗੱਲ ਆ

  • @MandeepSingh-cq7ej
    @MandeepSingh-cq7ej Рік тому +2

    ਬਾਈ ਜੀ ਇਹ ਬੰਦਾ ਤਾ ਜੀਦਾ ਆ ਮਰ ਗਿਆ ਸੰਦੀਪ ਨੰਗਲ ਅੰਬੀਆਂ ਵੀਰ ਮਰ ਕੇ ਵੀ ਅਮਰ ਹੋ ਗਿਆ

  • @hardeepkang3772
    @hardeepkang3772 Рік тому +1

    ਪ੍ਰਸ਼ਾਸਨ ਨੇ ਤੈਨੂੰ ਕਿਉ ਰੋਕਿਆ ਏਹ ਦਸੋ ਓਨਾ ਨੂੰ ਕੀ ਪਤਾ ਸੀ ਤੇਰਾ ਨਾਮ ਓਣਾ ਪ੍ਰਸ਼ਾਸ਼ਨ ਨੂੰ ਪਹਿਲਾ ਹੀ ਪਤਾ ਹੋਣਾ ਕਤਲ ਹੋਣਾ ਬੱਲੇ ਓਹ ਤੇਰੇ

  • @harmandeepaulakh1723
    @harmandeepaulakh1723 Рік тому

    Cupp ta cange se vdea gal a time deo jabba

  • @prabhjitsingh6716
    @prabhjitsingh6716 Рік тому +3

    Love u bro

  • @sukhibinner6238
    @sukhibinner6238 Рік тому +2

    ਸੁਰਜਨ ਚੱਠਾ ਦੀ ਗੱਲ ਜਮ੍ਹਾਂ ਠੀਕ ਆ ਹਰ ਪਿੰਡ ਵਿੱਚ ਨਸਾਂ ਆਮ ਮਿਲਦਾ

  • @Manna-sidhu-mehraj
    @Manna-sidhu-mehraj Рік тому +3

    ਐਵੇਂ ਨੀ ਕਿਸੇ ਦਾ ਨਾਮ ਲਿਆ ਜਾਂਦਾ ਕੁੱਝ ਨਾ ਕੁਝ ਤਾਂ ਜ਼ਰੂਰ ਨਿਕਲਣਾ ਤੇਰੇ ਚੋ ਚੱਠਾ ਜੀ

  • @DeepSingh-id1yw
    @DeepSingh-id1yw Рік тому +1

    🙏Justice for ⚖️⚖️ sandeep 🏋️🏋️ nagal Ambia 🙏❤️ te sidhu moosawala 🎹🎵🎶🎤....✍️🙏

  • @jagjitsingh2908
    @jagjitsingh2908 Рік тому +6

    North band krati c nangala wale Galadiatyor ne hun eh drame krda. Sab paise di khed a. Ohnu mar ke v eh har gye oh ajj v amar a.

  • @simarjeetsingh6157
    @simarjeetsingh6157 Рік тому +1

    Ehna di interview ee Kyn krde o .. views Len lyi

  • @RamanSingh-zt8go
    @RamanSingh-zt8go Рік тому +1

    Koi ni Jis ne eh Kam kita Waheguru Kirpa kare ga ohde ghr da diva khtm ho jna g sandeep paji is best player I meet him this person bs waheguru age ardas ha k paji di flmy nu chardi Kala vich rakhe os de puter apna nam bnna k sandeep da nam sari duniya vich history tak rahe ga Bki eh paji 2,3ki jina di apni awaj boln lge kamb di ha …. Sade repoter paji Punjabi wale all pta Ina nu sab kuj hnda but eh oh sawal nai puch de jo puchne chaihde ina nu koi ni but Sandeep de puter apna nam bnna k roshan krn gye … but Ina de putt zashi mar k 2 number di kammmie kah k khtm ho jan gye sare ………. But ho Sandeep c oh Sandeep hi rehna g paji gala bhut ne but ik gal end vich meri waheguru age ardas ha g kirpa rakhni apne parwar te Sarbat da pla krna Waheguru g ❤🙏🏻

  • @gurdeepdhaliwal223
    @gurdeepdhaliwal223 Рік тому

    ਤੁਸੀ ਕੀਤਾ ਕੰਮ

  • @AekamDhaliwal
    @AekamDhaliwal Рік тому

    Surjan singh chatha di kabaddi nu bahut vaddi dean aa

  • @daljitsingh1686
    @daljitsingh1686 Рік тому +1

    Why’s he so nervous and scared something is suspicious

  • @kulvinderkaur8406
    @kulvinderkaur8406 Рік тому +25

    ਇਹਨਾ ਤੋਂ ਬਗੈਰ ਹੋਰ ਕੌਣ ਹੋ ਸਕਦਾ ਜਦੋਂ ਮਾਰਨ ਵਾਲੇ ਤੇਰਾ ਨਾ ਲੈਂਦੇ ਆ ਬਦਮਾਸ਼

    • @markgill7284
      @markgill7284 Рік тому +2

      Marn wale ta arrest nahi hoye.

    • @pardeep907
      @pardeep907 Рік тому +1

      @@markgill7284 ik ho gya dekho ja k

  • @gurinderbains4013
    @gurinderbains4013 Рік тому

    Miss you forever Sandeep veer parmatma sab katla nu sja devega

  • @yilts9748
    @yilts9748 Рік тому +8

    Nangal Ambian was not a gangster, he was wrongfully murdered. Nangal Ambian was head of criminal Jaggu Bhagwanpuria's Kabaddi tournament. It was made for gambling. Check track records, 2019, 2020, 2021... every single final was won by criminal Jaggu's team Bhagwanpur, it's not possible under any honest atmosphere.

    • @amank.7052
      @amank.7052 Рік тому +1

      And also that Sandeep wanted to stop drugs in kabaddi. Others did not want that.

  • @sartajsinghvirk
    @sartajsinghvirk Рік тому +1

    ਇਹ ਬੰਦਾ ਸੱਚਾ ਆ | ਇਹਨੂੰ ਐਵੀ ਬਦਨਾਮ ਕਰੀ ਜਾਂਦੇ ਆ| ਜੇ ਇਹ ਵਿੱਚ ਹੁੰਦਾ ਤਾਂ ਪੁਲਿਸ ਨੇ ਹੁਣ ਤੱਕ ਇਹਨੂੰ ਚੱਕ ਕੇ ਜੇਲ੍ਹ ਅੰਦਰ ਸੁੱਟਣਾ ਸੀ| ਲੋਕਾਂ ਦਾ ਕੀ ਆ ਸਾਰੇ ਹੀ ਬਿਨਾਂ ਗੱਲੋਂ ਜੱਜ ਬਣ ਜਾਂਦੇ ਆ| ਇਹ ਕਿਹੜਾ ਕੀਤੇ ਭੱਜਿਆ ਆ | ਜਿੱਦਾਂ ਫੇਸਬੁੱਕ ਵਿਦਵਾਨ ਲੋਕਾਂ ਨੇ ਮੂਸੇਵਾਲੇ ਦੇ ਕਤਲ ਵਿੱਚ ਬੱਬੂ ਮਾਨ ਦਾ ਨਾਮ ਲੈਂਦੇ | ਉਵੇਂ ਇਹਨੂੰ ਕਹੀ ਜਾਂਦੇ ਆ |

  • @mscharik52
    @mscharik52 Рік тому

    Don’t put your blame on Punjab federation Punjab federation will answer your interview soon

  • @joegrewal9391
    @joegrewal9391 Рік тому

    Kulwinder kaur have best comment 👌

  • @kuldeepsabharwal4417
    @kuldeepsabharwal4417 Рік тому +1

    29:50 gall vadia keeti

  • @satnamdhaliwal9776
    @satnamdhaliwal9776 Рік тому +1

    jdo kise ik gangstar di help kra ge balle balle krva ge duje appa hi mch jnda kabaddi ch gangstara di kio lod ni c je app lake aye tan hi eh din deakhne pye bhut maddi gall kiti maut masle da hall ni hundi pr apna ni sochna pana v eh sab hoya kow

  • @mandeepkhatkar2786
    @mandeepkhatkar2786 Рік тому

    Sandeep veer nu insaf milna chiya

  • @guriotal7085
    @guriotal7085 Рік тому +2

    Ik gall dso yr jis din he Sandeep bai nal eda hoia os din he kyu police ne chatha nu phn kr dita una nu os din he kive ptta lg gya c v es da nam ava ga a

  • @playercamhd
    @playercamhd Рік тому +1

    If he was guilty he would of ran off to a different country

  • @sukhibinner6238
    @sukhibinner6238 Рік тому +1

    ਕਬੱਡੀ ਵਿੱਚ ਨਸਾ ਬਹੁਤ ਜ਼ਿਆਦਾ ਹੌ ਗਿਆ ਜੈ ਨਾ ਕੂਸ ਕੀਤਾ ਤਾ ਇਹ ਖਤਮ ਹੌਜੌ

  • @jagjitsingh2908
    @jagjitsingh2908 Рік тому

    Ehda future bnd a hun North bnd krti bhut phla snddep ne hun ta ehne ki bhar auna

  • @chamkaursarao601
    @chamkaursarao601 Рік тому +14

    Sandeep da qatil mainu first day to hi shak c aaj yakin ho gya pakhand vekh ke....

    • @jotijoti1949
      @jotijoti1949 Рік тому

      james bond aa tu bondi saala

    • @parminderjhajj11931
      @parminderjhajj11931 Рік тому

      Bharava asi v chathai nu jaan de a eh banda sandeep da katal ne kara sakda sanu pata sandeep nu eh apdai putt to v jyada pyaar c te hun v hai

  • @MANPREETMOHIE71
    @MANPREETMOHIE71 Рік тому

    ਇਹ ਸੱਚ ਨੀ ਬੋਲ੍ਦਾ ਧਿਆਨ ਨਾਲ ਗੱਲਾ ਸੁਣੋ ??😶😶😶

  • @kamalkhanna9361
    @kamalkhanna9361 Рік тому

    Bhai g thusi aja bol rahe os din de kitha o thusi

  • @gurveersingh3127
    @gurveersingh3127 Рік тому +1

    ਇਹਨਾਂ ਦਾ ਪਲੈਨ ਸੀ ਕਿ ਕੈਨੇਡਾ ਤੋਂ ਕੰਮ ਕੀਤਾ ਜਾਵੇ ਸੰਦੀਪ ਦਾ

  • @BhupinderSingh-xj3vq
    @BhupinderSingh-xj3vq Рік тому

    Veer kasa kol number ha ,surjan da

  • @brarbrar6884
    @brarbrar6884 Рік тому +10

    ਚੱਠੇ ਹੋਰਾਂ ਜੜ ਪੱਟਤੀ ਖੇਡ ਦੀ

    • @harinsdersingh7137
      @harinsdersingh7137 Рік тому

      ਤੈਨੂੰ ਪਤਾ ਹੈ ਇਹ ਬੰਦੇ ਬਾਰੇ ਇਵੇਂ ਹੀ ਬੋਲ ਦਿੰਦੇ ਹੋ ਤੁਸੀ ਕੁਝ ਵੀ

    • @balvirdhaliwal1041
      @balvirdhaliwal1041 Рік тому

      @@harinsdersingh7137 ਬਾਈ ਤੁਸੀਂ ਦਿਓ ਇਸ ਵਾਰੇ।

    • @varindersingh5519
      @varindersingh5519 Рік тому +1

      @@harinsdersingh7137 katal ne

    • @brarbrar6884
      @brarbrar6884 Рік тому +1

      ਕੌਣ ਭੁੱਲਿਆ ਇਨਾਂ ਕਬੂਤਰਬਾਜਾਂ ਨੂੰ

  • @BaljinderSingh-bf8yp
    @BaljinderSingh-bf8yp 2 місяці тому

    True uncle

  • @deepsidhu551
    @deepsidhu551 2 місяці тому

    Bai ji police nu sab kujh ptaa c iselyi ehnu rokeyaa,, kyu ki police nhi chahundi c v othe raula pwe koi

  • @Simar0700
    @Simar0700 Рік тому

    North de cup ni book ho rahe taa ajj Lokha samne ayea sab nu pta ve tu hii karwya sab kuch

  • @MSIPLAYERS
    @MSIPLAYERS Рік тому +2

    You are true. I know about you.

  • @harmehaksingh4833
    @harmehaksingh4833 Рік тому

    Court ch v sare ehda hi ahnde

  • @somdasbawa
    @somdasbawa 4 місяці тому

    ਇਸ ਦੀ ਨੌਰਥ ਇੰਡੀਆ ਫਰਡੈਸਨ ਖਤਮ ਕਰ ਦਿੱਤੀ ਸੀ ਸੰਦੀਪ ਨੰਗਲ ਅੰਬੀਆ ਦੀ ਮੇਜਰ ਲੀਗ ਫਰਡੈਸਨ ਜਿੰਦਾਬਾਦ ਨੇ

  • @desraaj3560
    @desraaj3560 Рік тому

    ਸੰਦੀਪ ਦੀ MLK ਚ ਭਗਵਾਨਪੁਰ ਦੀ ਟੀਮ ਕਿਸ ਦੀ ਆ ਦੱਸੋ ਸੰਦੀਪ ਦੇ ਸਪੋਟਰੋ
    ਸੁਰਜਨ ਜੀ ਨੂੰ ਗਾਲੀ ਨਾ ਕੱਢੋ ਕਬੱਡੀ ਗੈਗਸਟਰਾ ਨੇ ਖਾ ਲੀ

  • @KarnailSingh-sq9gh
    @KarnailSingh-sq9gh Рік тому +1

    Bilkul tusi ta thoudi jundli nay katal karvaya. Sandeep de patnee boliya wah thouday apnya nu marday ho mutay dolay wala thouda ta es tou be bura hal hona. Jis tara una da parvar ajj ronda. Os tara oh katala da parvar be rovega. Tusi apny beti na bolo na potay bolo. Waheguru ji jaldi tou jaldi insaf karoga.

  • @jassingh3867
    @jassingh3867 Рік тому

    Esde vich koi shak nai bde mondiya de chathe ne vise lagva k dite ne bahut he player aap mande aa purane te nve ki o banda kise player da qatal krva skda eh sochan vali gl aaw

  • @GksDriver-yu2un
    @GksDriver-yu2un 2 місяці тому

    "ਸੁਰਜਨ ਚੱਠਾ" ਨੇ ਵੀ ਬਹੁਤ ਕੁਝ ਕੀਤਾ ਕਬੱਡੀ ਲਈ, ਇਸ ਵਿੱਚ ਕੋਈ ਸ਼ੱਕ ਨਹੀਂ..।।

  • @NIRMALSINGH-yb8hn
    @NIRMALSINGH-yb8hn Рік тому

    ਦੂਜੀ ਗੱਲ ਚੜਿੱਕ ਹੁਣਾਂ ਨੂੰ ਪੁਲਿਸ ਨਹੀਂ ਸੀ ਜਾਣਦੀ ਕੀਤਾ ਤੈ ਸਭਕੁਝ ਤੂੰ ਹੀ ਸੀ ਜਦੋਂ ਐਫ ਆਈ ਆਰ ਦਰਜ ਕੀਤੀ ਸੀ ਉਸ ਤੇ ਕਿਸੇ ਦਾ ਨਾਮ ਤੇ ਹੁੰਦਾ ਆ

  • @KuldeepSingh-ep6mf
    @KuldeepSingh-ep6mf Рік тому

    ਸੁਰਜਨ ਚੱਠਾ ਦੀ ਬੁਹਤ ਵਡੀ ਦੇਣ ਆ ਕਬੱਡੀ ਨੂੰ, ਪਰ ਸੰਦੀਪ ਦੀ ਕਾਤਿਲ ਨੂੰ ਫ਼ਾਂਸੀ ਦਿੱਤੀ ਜਾਵੇ

  • @bahadursingh5896
    @bahadursingh5896 Рік тому +1

    ਕਈ ਕੁੱਤੇ ਐਵੇਂ ਚੱਠੇ ਦਾ ਨਾਂ ਲਈ ਜਾਂਦੇ ਨੇ ਚੱਠਾ ਸਾਹਿਬ ਬਿਲਕੁਲ ਸਹੀ ਹੈ ਸਬੂਤਾਂ ਤੋਂ ਬਿਨਾ ਕਿਸੇ ਦਾ ਨਾ ਲੈਣਾ ਨਹੀਂ ਚਾਹੀਦਾ ਗਲਤ ਹੈ

  • @jarnilsinghjarnilsingh8128
    @jarnilsinghjarnilsingh8128 Рік тому +2

    Bapu ji kuchh samajh ke bolo

  • @singhjasvir5370
    @singhjasvir5370 Рік тому

    We want justice for Sandeep wmk 🙏🙏🙏🙏 but u are not coming on point chatta Saab we lost diamond kabaddi player and there family and ppl of Panjab to watch it’s game everything u say it’s false

  • @Komalsingh-xu8ir
    @Komalsingh-xu8ir Рік тому +2

    Chatha is double standard man He is totally involved in the murder of Sandeep

  • @JaswinderSingh-mg5pm
    @JaswinderSingh-mg5pm Рік тому

    Parsasn nu sval kio rokea te alag gal sandeep y di waif chuth bolde ne

  • @sukhsarai8248
    @sukhsarai8248 Рік тому

    ਰੋਜ ਕੱਪ ਬੁੱਕ ਵੀ ਅੰਕਲ ਜੀ ਤੁਸੀਂ ਕਰਦੇ ਸੀ ਫਿਰ ਖਿਡਾਰੀ ਕੀ ਕਰਨ

  • @avneetbrar9298
    @avneetbrar9298 Рік тому

    ਸੁੱਖੀ ਕੈਟ ਨੂੰ ਕਾਰਜਕਾਰੀ ਪ੍ਰਧਾਨ ਲਾਉਣ ਦੀ ਕੀ ਲੋੜ ਪੈ ਗਈ ਸੀ ,ਚੱਠਾ ਸਾਹਿਬ ਔਰ ਇਸ ਵਾਰ ਕਿਉਂ ਨਹੀਂ ਪ੍ਰਧਾਨ ਲਾਇਆ ਸੁੱਖੀ ਕੈਟ

  • @kawaljeetmahlakawaljeetmah1016

    ਕਬੱਡੀ ਨੂੰ ਉੱਚਾ ਇਸ ਬੰਦੇ ਨੇ ਚੁੱਕਿਆ

  • @jasreenasodhi3083
    @jasreenasodhi3083 Рік тому

    How can u do that ur family will suffer now good

  • @hoshiarpur4
    @hoshiarpur4 2 місяці тому +1

    Kabadi ajj sirf ik businesss ban gya a

  • @rampreetsidhu
    @rampreetsidhu Рік тому +3

    Juth bolda ehh hun sacha bannda

  • @ManpreetSingh-dc8rk
    @ManpreetSingh-dc8rk Рік тому

    Kai bar banda sacha hunda par sabit ni kar sakda

  • @jagjitsingh2908
    @jagjitsingh2908 Рік тому +1

    Tu ta sabhe theyare nu kde mile a hi nhi na kde dekheya. Fr tu sabhe nu keh ke kiwe sandeep nu taratior dawa ta oh v 2010 ch. Sla dla jhotha. Apne hi bol ni milde ehde

  • @canttcountypawan2926
    @canttcountypawan2926 Рік тому +6

    bol jhooth

  • @gurugill5893
    @gurugill5893 Рік тому

    Surjan saab kabbadi de king ne

  • @inderjitdhillon9610
    @inderjitdhillon9610 Рік тому

    Eh kina k changa te sant hai ehnu is isdi purani England di history vi puchho ke jail kio gia si te England vapis kio ni aa sakda eh 35 sal kabaddi da dictator ban ke riha te oh player jina nal gal vi koi such ke karda si esto kio darde si te Sandeep Nangal Ambian di federation di performance te loka da pair te ikath de ke jhal nahi how ehna to

  • @gurdeepsingh4104
    @gurdeepsingh4104 Рік тому +2

    Ro k sacha ho riha

  • @hamzalagrialinternment8136
    @hamzalagrialinternment8136 Рік тому +1

    Adustry de hero mar Gaya 😥

  • @amandhindsa9289
    @amandhindsa9289 Рік тому +3

    Waheguru tu he tu