@@Navdeepbrarvlogs23:00 Bai ji ik sawal hai mere mann vich ke rus de kujh loga Diya eyes china de loga wargiya ne eh ki Karan hai Bai jawab jaroor dena 🙏
Bahut vadiya veer ji ❤bahut punjabia da supna assi tuhadi video dekh Layi di aa .mera vi supna aa .par shayad supna hi reh jana .tuhadi video dekh ke mazza aa janda .❤❤❤❤❤
ਭਾਜੀ, Antartica ਵੀ ਜਾ ਕੇ ਆਉਣਾ । ਉਸਤੋਂ ਬਾਅਦ North pole and South pole ਤੇ ਵੀ ਜਾਣ ਦਾ Program ਬਨਾਇਓ । and become first sikh to reach Antartica, North pole and South pole.
@@Gairry veere, search for Harpreet Kaur Preet Chandi in Google. She travelled across Antarctica by foot with her sledge and just a Dog to the South Pole. It's for sure she did it alone (solo) and it was recorded in World records, she finished the travel in January 2022.
Они так усердно работают, чтобы привезти еду и напитки так далеко от города, и как много они работают на морозе, но русская девушка не взяла денег за еду, это показывает, что люди в России очень хорошие, может быть Дай Бог вам большего прогресса.❤❤❤❤
They work so hard to bring food and drinks so far from the city, and how hard they work in the cold, but the Russian girl did not take money for food, this shows that people in Russia are very good, maybe God grant you more progress.
Brar ji this journey to coldest place in Russia really nice. I surprised people living in such cold place. God bless make more nice vedio like this.very hard job❤❤❤❤
❤❤❤ ਆਪਣੇ ਕੋਲ ਵੀ ਕੋਈ ਗਿਫ਼ਟ ਪੈਕ ਰੱਖੀਆਂ ਕਰੋ ।। ਜੋ ਲੋਕ ਪੈਸੇ ਨਹੀਂ ਲੈਂਦੇ ਉਹਨਾਂ ਨੂੰ ਦੇ ਦੀਆਂ ਕਰੋ ਜੀ 👍👍👍❤❤❤
ਇਹ ਸੂਰਮੇ ਵਾਲਾ ਕੰਮ ਹੈ ਬਾਈ ਜੀ ਸਾਨੂੰ ਮਾਣ ਹੈ ਸਿੱਖ ਭਰਾ ਜੋਧੇ ਤੇ ਸੱਚੇ ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣ ਆਪਜੀ ਤੇ।
, Good luck Good journey,,
,, ਬੱਲੂ ਰਟੈਂਡਾ,,
❤️❤️🙏🙏
@@Navdeepbrarvlogsਵੀਰ ਜੀ ਹੋ ਸਕੇ ਤਾ ਮੈਪ ਤੇ ਜਰੂਰ ਦਿਖਾੲੀਅਾ ਕਰੋ ਤਾ ਜੋ ਪੱਤਾ ਲੱਗ ਸਕੇ ਕਿਸ ਤਰਾ ਦਾ ੲੇਰੀਅਾ ਬਾਕੀ videos ਸਾਰੀਅਾ ਦੇਖਦਾ ਪਰਗਟ ਸਿਘ ਧਮੋਟ ਤੋ ਲੁਧਿਅਾਣਾ
@@Navdeepbrarvlogs23:00 Bai ji ik sawal hai mere mann vich ke rus de kujh loga Diya eyes china de loga wargiya ne eh ki Karan hai Bai jawab jaroor dena 🙏
ਲੈ ਕੇ ਰੱਬ ਦਾ ਨਾਂ ਚਾਲੇ ਪਾ ਤੇ ਦੁਨੀਆਂ ਦੇ ਸਭ ਤੋਂ ਠੰਢੇ ਪਿੰਡ ਦੇ। ਐਵੇਂ ਤਾਂ ਨੀ ਨਵਦੀਪ ਬਰਾੜਾ ਪੰਜਾਬੀ ਪੱਕੇ ਹੁੰਦੇ ਹਿੰਡ ਦੇ।❤❤❤❤
❤️❤️🙏🙏
ਜਿਓੰਦਾ ਰਹਿ ਬਰਾੜ ਸਅਬ ਸਾਡੇ ਫਾਜ਼ਿਲਕਾ ਜ਼ਿਲੇ ਦੀ ਸ਼ਾਨ ਨਵਦੀਪ ਸਿੰਘ ਬਰਾੜ
@@-paramjeetkamboj pind kehra AA ji bai navdeep da
ਧੰਨ ਜਣੇਦੀ ਮਾਂ। ਸ਼ੇਰ ਪੁੱਤਰਾ ਰਾਜ਼ੀ ਖੁਸ਼ੀ ਘਰ ਪਹੁੰਚ ਜਾਉ ਇਹੀ ਅਰਦਾਸ ਬੇਨਤੀ ਹੈ ਜੀ। ਵਰਨਾ ਕਲਪਨਾ ਤੋਂ ਪਰ੍ਹੇ ਇਹ ਇਨਸਾਨੀਅਤ ਵੱਸ ਰਹੀ ਹੈ। ਇਤਨੀ ਠੰਡ ਵਿੱਚ ਦੁਕਾਨ ਖੋਲੀ ਬੈਠੀ ਬੀਬੀ ਨੇ ਪੈਸੇ ਭੀ ਨ ਲੲਏ । ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ।
ਬਾਈ ਤੈਨੂੰ ਮੇਰਾ ਸਲੂਟ ਆ। ਜਿਊੁਂਦੇ ਵਸਦੇ ਰਹੋ ਪੰਜਾਬ ਦੇ ਸ਼ੇਰ ਬੱਚੇ ਓ। ਤੁਹਾਡੇ ਸਿਰ ਉਤੇ ਪੱਗ ਪੰਜਾਬ ਦੀ ਪਹਿਚਾਣ ਹੈ ਸਿੱਖਾਂ ਦੀ ਪਹਿਚਾਣ ਹੈ
Great ਬਾੲੀ ਜੀ,
ਅੈਨੀ ਬਰਫ ਚ,ਓਹ ਵੀ Veg food ਦੇ ਸਿਰ ਤੇ ਓਥੇ ਜਿਥੋਂ ਦੇ ਲੋਕਲ ਲੋਕ ਵੀ ਮਛੀ ਤੋਂ ਬਿਨਾਂ ਨਹੀਂ ਰਹਿ ਰਹੇ.ਰਬ-ਰਾਖਾ.
❤️❤️🙏🙏
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ
ਮੈਨੂੰ ਸ਼ੁਰੂ ਤੋਂ ਸਫ਼ਰਨਾਮੇ ਬਾਰੇ ਕਿਤਾਬਾਂ ਤੇ ਅਖਬਾਰਾਂ ਤੇ ਮੈਗਜ਼ੀਨ ਵਿੱਚ ਸਫ਼ਰ ਬਾਰੇ ਲਿਖੇ ਲੇਖ ਪੜ੍ਹਨ ਦਾ ਸ਼ੌਕ ਰਿਹਾ ਹੈ ਪਰ ਹੁਣ ਤੇ ਵਿਗਿਆਨ ਨੇ ਐਨੀ ਤਰੱਕੀ ਕਰ ਲਈ ਕਿ ਸਫ਼ਰ ਤੇ ਗਿਆ ਬੰਦਾ ਆਪਣੇ ਚਾਹੁਣ ਵਾਲਿਆਂ ਨੂੰ ਸਾਰਾ ਬਿਰਤਾਂਤ ਦਿਖਾ ਦਿੰਦਾ ਹੈ
🙏🙏❤️❤️
ਬਰਾੜ ਬਾਈ ਥੋੜੇ ਜਿਹੇ ਆਪਣੇ ਧਾਰਮਿਕ ਖੰਡੇ ਵੀ ਰੱਖੋ ਨਾਲ ਆਪਣੀ ਪਛਾਣ ਜਹੀ ਹੋ ਜਾਂਦੀ ਹੋਟਲਾਂ ਵਿਚ ਚਪਕਾ ਤੇ ਕੋਈ ਹੋਰ ਜਾਵੇਗਾ ਯਾਦਗਾਰ ਬਣ ਜਾਂਦੀ ਏ ਧੰਨਵਾਦ
ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਆਪ ਨੂੰ ਰੱਖੇ । ਧੰਨਵਾਦ ।
ਵਾਹਿਗੁਰੂ ਜੀ ਨਵਦੀਪ ਤੇ ਮੇਹਰ ਭਰਿਆ ਹੱਥ ਰੱਖਣਾਂ ਜੀ
Sab tu wadi gal ha paji single jande ne nall koi vi nahi haiga jangle da raja va pra sada
Bro as a Sikh and mainly Punjabi vlogger u r the only one, salute a tuhanu, u r really brave and courageous.
Good 👍 singh always ming ....
Good 👍 work
ਸਿਰਾ ਬਲੋਗ ਬਣਾਇਆ ਵੀਰੇ ਗੁਰੂ ਰਾਮਦਾਸ ਜੀ ਕਿਰਪਾ ਕਰਨ
ਬਹੁਤ ਸ਼ਾਨਦਾਰ ਸਫ਼ਰ ਦੁਨੀਆਂ ਦੇ ਵੱਖ ਵੱਖ ਰੰਗਾਂ ਨਾਲ ਸ਼ਾਝ ਪੁਆਉਣ ਲਈ ਦਿਲੋ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਏਸੇ ਤਰਾਂ ਸਫਰ ਕਰੂਦੇ ਰਹਿਣ ਜਿੰਦਗੀ ਜਿੰਦਾਵਾਦ
Bahut wadhia blog hai
Gurdip Singh Canada
ਬਹੁਤ ਸੋਹਣਾ ਖਿਆਲ ਰੱਖੋ ਬਰਾੜ ਸਾਹਿਬ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ
ਵਾਹਿਗੁਰੂ ਜੀ , ਬਹੁਤ ਦਲੇਰ ਏ ਬਾਈ ਤੂ , ਵਾਹਿਗੁਰੂ ਚੜਦੀਕਲਾ ਬਖਸੇ ਜੀ.
नवदीप भाई हिम्मत आपकी इतनी तेरी ठंडी जगह पर घूमते हो गॉड ब्लेस यू वाहेगुरु जी वाहेगुरु जी🎉🎉🎉🎉🎉🎉
Waheguru ji❤️❤️🙏🙏
ਬੱਲੇ ਬੱਲੇ , ਬਾਈ ਜੀ,,, ਬਾਬਾ ਤਰੱਕੀਆਂ ਬਖਸ਼ੇ , ਹੌਸਲਾ ਬੁਲੰਦ ਹੋਰ ਹੋਵੇ ,,,,, ਅੱਜ ਦੀ ਵੀਡਿਉ ਵੇਖ ਕੇ ਤਾ ਹਥਾ ਦੇ ਬਾਲ ਖੜੇ ਹੋ ਗਏ ,,,, goosebumps,,,, ,, ❤❤❤
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ❤❤❤
Risky job .khalse nu .Fateh ngee
Gud o yara ..Tut ge recard public de hatho
Waheguru chardi kala vich rakhe veer tohanu, God bless you
ਸਵਾਸ ਸਵਾਸ ਗੁਰੂ ਰਾਮਦਾਸ
❤❤❤ ਵੀਰ ਲੇਹ ਲੱਦਾਖ ਦਾ ਵੀ ਜਰੂਰ vlog bnao ji , ਰੋਪੜ ਤੋਂ ❤❤❤
Very good 👍
ਵੀਰ ਜੀ ਸਲਾਮ ਹੈ ਤੁਹਾਡੇ ਹੌਸਲੇ ਨੂੰ ..... ਸਾਨੂੰ ਤਾਂ ਦੇਖਕੇ ਹੀ ਡਰ ਲਗਦੈ 😮😮
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ।
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਇਸ ਥਾਂ ਤੇ ਤਾ ਸਾਰਾ ਸਾਲ ਬਰਫ ਪੈਂਦੀ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮਾਣ ਮਹਿਸੂਸ ਹੁੰਦਾ ਹੈ ਆਪ ਜੀ ਵਰਗੇ ਵੀਰਾ ਤੇ ਜੋ ਦੁਨੀਆ ਦੀ ਸਭ ਤੋ ਠੰਡੀ ਜਗਾਹ ਤੇ ਦੂਜੀ ਵਾਰ ਮੋਰਚਾ ਫਤਿਹ ਕਰ ਰਹੇ ਹੋ ਲੱਖ ਲੱਖ ਵਧਾਈਆ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਜਿਉ 🙏🙏👌👌👏👏👍👍✌✌🍫🍫🌹🌹❤❤
ਬਹੁਤ ਹੱਡ ਭੰਨਵੀਂ ਮਿਹਨਤ ਮੁਸ਼ੱਕਤ। ਚੜ੍ਹਦੀ ਕਲਾ ਰਹੇ
❤️❤️🙏🙏
ਨਵਦੀਪ ਸਿੰਘ ਵੀਰ ਜੀ ਤੁਸੀਂ ਬਹੁਤ ਸਾਰੇ ਦੇਸ਼ਾਂ ਦੀ ਬੋਲੀ ਜਾਣ ਗਏ ਜੀ।।
Bhai Tusi Sanu Ghar Bhethe Puri Duniya Di Sair Karvaunde Aa. "Thankyou Bhai G"🙏🙏👍👍❤️❤️🇮🇳🇮🇳
ਤੁਹਾਡਾ ਰੂਸ ਦਾ ਵਲੌਗ ਦੇਖਣ ਤੋਂ ਬਾਅਦ ਘੁੱਦਾ ਸਿੰਘ ਕੋਲ ਮਸਕਟ ਦੇਖਣ ਚੱਲੇ ਆ। 👌
ਮੈਂ ਵੀ ਬਾਈ ਜਾ ਘੁੱਦੇ ਕੋਲ ਹੀ ਜਾ ਰਿਹਾ ਸੀ
Same mai vi ehna dono da hi vlog dekhda
Bahut vadiya veer ji ❤bahut punjabia da supna assi tuhadi video dekh Layi di aa .mera vi supna aa .par shayad supna hi reh jana .tuhadi video dekh ke mazza aa janda .❤❤❤❤❤
ਜਵਾਨਾਂ ਕਾਫੀ ਰਿਸ੍ਕ ਲੈਂਦਾ ਹੁੰਦਾ ਏ,
ਮੈਂ ਪਿਛਲੀ ਵੀਡੀਓ ਵੀ ਦੇਖੀ ਆ ਤੇਰੀ,ਅੱਪਲੋਡ ਹੋਣ ਦੇ ਦੋ-ਚਾਰ ਦਿਨਾਂ ਵਿੱਚ, ਉਸ ਵਕ਼ਤ ਮੈਂ ਸੱਬਸਕ੍ਰਾਈਬ ਨਹੀਂ ਕੀਤਾ ਸੀ ਤੈਨੂੰ..
ਤੇਰੇ ਵਾਸਤੇ ਇਹੀ ਮੰਗਣਾ ਹੈ ਮੇਰਾ ਪਰਮਾਤਮਾ ਕੋਲੋਂ,ਤੇਰੀ ਚੰਗੀ ਸਿਹਤ ਬਣਾਈ ਰੱਖੇ ਹਮੇਸ਼ਾਂ..
ਇਕ ਦਿਨ ਤੇਰੀ ਪਹਿਚਾਣ ਜਰੂਰ ਬਣਨੀ ਹੈ..
❤️❤️🙏🙏
ਵਾਹਿਗੁਰੂ ਇਸੇ ਤਰ੍ਹਾਂ ਹੀ ਤੈਨੂੰ ਖੁਸ਼ ਰੱਖੇ
🙏🙏❤️❤️
ਜੰਨਤਾ ਰਜਾਈ ਚ ਬੈਠਕੇ ਐਵੇਂ ਸਲਾਹਾਂ ਦਈ ਜਾਂਦੀ ਆ, ਬਾਹਰ ਨਿਕਲਣ ਤੇ ਪਤਾ ਲੱਗੇ, ਦੁਨੀਆ ਚ ਕੀ ਕੀ ਹੋ ਰਿਹਾ, ਇੱਕ ਦਿਨ ਅਸੀਂ ਵੀ ਜਾਵਾਂਗੇ ਇਸ ਜਗ੍ਹਾ
मज़ा आ जाएगा ऐसी वीडियो देखकर best of luck Veer ji
Navdeep you're great tough to travel in this weather and in these conditions God bless you
ਭਾਜੀ, Antartica ਵੀ ਜਾ ਕੇ ਆਉਣਾ । ਉਸਤੋਂ ਬਾਅਦ North pole and South pole ਤੇ ਵੀ ਜਾਣ ਦਾ Program ਬਨਾਇਓ । and become first sikh to reach Antartica, North pole and South pole.
❤️❤️🙏🙏
Pehla Sikh ek Kaur bhenji already Antartica pahunch chuki hai. Aur usne Chalke Antarctica paar kareya si. Oho Bibi Bartaanvi Fauj vich officer haigi
@@bharatindia8956ਹਾਂਜੀ ਕੁੜੀ ਗਈ ਸੀ
@@bharatindia8956ਓਥੇ ਫੌਜਾਂ ਦੇ ਕੈਂਪ ਤਾਂ ਹੈਗੇ ਨੇ UK ਦਾ ਵੀ ਕੈਂਪ ਹੋਣਾ ਓਥੇ ਜ਼ਰੂਰ ਪਰ ਤੁਰ ਕੇ ਪੂਰਾ ਮਹਾਦੀਪ ਪਾਰ ਕਰਨਾ possible ਨਹੀਂ ਹੈ ਯਾਰ, ਕੁਛ ਹਿੱਸਾ ਹੋ ਸਕਦਾ ਉਹਨੇ ਪਾਰ ਕੀਤਾ ਹੋਵੇ, ਪਰ ਰੁੱਖ ਵੀ ਨਹੀਂ ਹੈਗੇ ਜਿੱਥੋਂ ਬੰਦਾ ਅੱਗ ਲਾ ਸਕੇ, but ਤੁਸੀਂ ਆਖ ਰਹੇ ਹੋ ਤਾਂ ਦੇਖਣਾ ਪੈਣਾ ਕੀ ਕੀਤਾ ਬੀਬੀ ਜੀ ਨੇ।
@@Gairry veere, search for Harpreet Kaur Preet Chandi in Google. She travelled across Antarctica by foot with her sledge and just a Dog to the South Pole. It's for sure she did it alone (solo) and it was recorded in World records, she finished the travel in January 2022.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ
ਬਾਈ ਜੀ ਸਲੂਟ ਆ ਆਪ ਜੀ ਨੂੰ 🙏🙏 ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ੇ ਆਪ ਜੀ ਨੂੰ 🙏🙏
ਬਹੁਤ ਵਧੀਆ ਸ਼ੇਰਾ।
Veer ji nu sat Sri akal sada hasde vasde raho kush raho waheguru tuhanu chardi kala rakhe nay video da intajar i like surjit
....Navdeep beta ji salute aa tenu bhaut he khaternak safar ker riha ...Waheguru ji mehar kern kirpa kern sab uper ji
Wahe guru chardikala which rakhe apjinoo putterji
Arshad goraya 1:01
waheguru ji mehra karna 🎉
ਨਵਦੀਪ ਸਿੰਘ ਵੀਰ ਪਤਾ ਜਰੂਰ ਕਰਨਾ ਪੈਸੇ ਲਏ ਕਿਉਂ ਨਹੀਂ।ਮੈਂ ਬਹੁਤ ਸਾਰੇ ਕੁਮੈਂਟ ਵੇਖੇ ਪੜ੍ਹੇ ਤੁਹਾਡੇ ਲਈ ਅਰਦਾਸਾਂ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਵਾਲੇ ਤੁਹਾਡਾ ਸਾਥ ਦੇ ਰਹੇ ਹਨ। ਤੁਹਾਡਾ ਸਾਦਾ ਭੋਜਨ, ਕਿਰਦਾਰ ਅਤੇ ਪਹਿਰਾਵਾ ਹਰ ਪੰਜਾਬੀ ਲਈ ਅਗਾਂਹ ਵਧੂ ਸੋਚ ਪੈਦਾ ਕਰਦੇ ਰਹਿਣਗੇ।
Waheguru ji ka Khalsa waheguru ji ki Fateh 🙏❤❤❤
Waheguru ji ka khalsa waheguru ji ki fateh ji🙏🙏❤️❤️
Grate brother ji
Waheguru ji ka Khalsa waheguru ji ki Fateh 🙏 Nice video
Waheguru ji ka khalsa waheguru ji ki fateh ji❤️❤️🙏🙏
Waheguru chardikla vich rakhe ❤❤
Singh Bhai Ji Tusi great hoo.😂😂
ਧਰਮ ਨਾਲ ਸਵਾਦ ਈ ਆਗਿਆ ਵੀਰ
ਅਪਣਾ ਖਿਆਲ ਰੱਖੋ
Dekhn to phla he bhaji video like kr deyi di tuhadi eni vdya hundia
ਬਹੁਤ ਵਧੀਆ👍💯👍💯👍💯👍💯
God bless you.
ਵਾਹਿਗੁਰੂ ਜੀ ਮੇਹਰ ਕਰੇ। ਤੰਦਰੁਸਤੀ ਬਖਸ਼ੇ।।
Sukhdev singh kolkata
Они так усердно работают, чтобы привезти еду и напитки так далеко от города, и как много они работают на морозе, но русская девушка не взяла денег за еду, это показывает, что люди в России очень хорошие, может быть Дай Бог вам большего прогресса.❤❤❤❤
They work so hard to bring food and drinks so far from the city, and how hard they work in the cold, but the Russian girl did not take money for food, this shows that people in Russia are very good, maybe God grant you more progress.
I love Russia 🇷🇺 love from Haryana IND 🇮🇳🇮🇳🇮🇳🇮🇳🇮🇳
😊wah Ji wah😮
ਧਨ ਹੋ ਬਾਈ ਜੀ ਤੁਸੀ , ਕੁਦਰਤ ਅਤੇ ਦੋਸਤੀ ਆਪਣੇ ਵੱਲ ਖਿੱਚਦੀ ਹੇ
❤️❤️🙏🙏
End. May Waheguru ji bless you
Paji tuhadi video ta vadiya hundiya great paji
🙏🙏🙏🙏🙏 ਬਾਰੀ ਜੀ salut
Great,,,, fan ho gya Mai ta 22ji thuadda,,,,
ਬਹੁਤ ਜਿਆਦਾ ਰਿਸਕ ਲੈ ਰਿਹਾ ਬਰਾੜ ਸਾਹਿਬ
Navdeep bro
Background music phle vala lgao
Brar ji this journey to coldest place in Russia really nice. I surprised people living in such cold place. God bless make more nice vedio like this.very hard job❤❤❤❤
🙏🙏❤️❤️
VERY MUCH PROUD OF U 🎉 BRAR JI,,, PROUD OF UR BRAVERY TO GO TOWARDS SUCH A DIFFICULT PLACE ਜਿਥੋਂ ਪਤਾ ਨਹੀਂ ਕਿ ਵਾਪਿਸ ਆ ਵੀ ਹੋਣਾ ਹੈ ਯਾ ਨਹੀਂ 😮😊
SatSriakal
Sat sri akal ji❤️❤️🙏🙏
Bhaji tuhanu dekh ke mann khush gaya ki eho jahi thaan tusi dekha diti..jithe rehna bahut mushkil aa ❤❤❤
Gud veere bahut Kushi Hundi tuhadi video dekh ke
Good job Brother and Takecare your self God bless you 🙏
ਨਵਦੀਪ ਬਹੁਤ ਠੰਡ ਐ ਬਈ।
ਆਪਣਾ ਖਿਆਲ ਰੱਖਣਾ ਯਾਰ।
ਰੱਬ ਰਾਖਾ ਹੈ ਤੇਰਾ।
ਲੱਖਾਂ ਦੁਆਵਾਂ ਤੇਰੇ ਨਾਲ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।❤❤
ਤੂੰ ਦੂਜਿਆਂ ਦੀਆਂ ਗੱਲਾਂ ਦੀ ਜਿਆਦਾ ਪਰਵਾਹ ਨਾ ਕਰਿਆ ਕਰ।
They say.They will always say ! what they say ? Do'nt care.
Waheguru ji ka khalsa waheguru ji ki fateh ji🙏🙏❤️❤️
God bless you bhi ji❤❤❤
Bahut badhiya brother I always your all vedio
Good moring ji ❤
ਬੜੇ ਜਿਗਰੇ ਵਾਲਾ ਕੰਮ ਏ ਬਾਈ,,, Very very nice
Russia da rakba bhut ਵੱਡਾ ਵੀਰ, ਅਫਸੋਸ ਜਾਂਦਾ ਬਰਫ ਵਿਚ ਆ। ਕਿਰਪਾ ਕਰੋ ਜਦ ਵੀਂ rashia ਜਾਓ chechania ਰਿਪਬਲਿਕ ਵੀਂ ਗੇੜਾ ਮਾਰ ਕੇ ਆਓ ਅਸਲੀ ਜ਼ਿੰਦਾ ਦਿਲ ਲੋਕ ਤੇ ਬਹਾਦਰ ਲੋਕ ਉਥੇ rehde , ਜਿਨਾਂ ਅੱਗੇ russia ਸਿਜਦਾ ਕਰਦਾ
ਬਹੁਤ ਵਧੀਆ ਜੀ 🙏
ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਪੰਜਾਬੀ ਜਿੰਦਾਬਾਦ
Waheguru ji chardi kala rakhe ji
ਬਹੁਤ ਵਧੀਆ thanks
Bahut wadiya brother
Really nice to see you , you brave man hoping you will be biggest UA-camr 🙏🏽🙏🏽
🙏🙏❤️❤️
God bless you bro ❤❤❤❤
Very very nice vlogs❤❤❤❤❤❤atttttttttttttttt a👍 bro
Beautiful 😍 video 😍
ਵਾਹਿਗੁਰੂ ਜੀ🙏
Very nice video can ❤❤❤❤
❤❤❤❤❤ ਵੀਰ ਜੀ
Nice video
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਵਾਹਿਗੁਰੂ ਜੀ ਹਮੇਸ਼ਾ ਅੰਗ ਸੰਗ ਸਹਾਈ ਹੋਣ ❤❤
May God bless you throughout your life beta ji Waheguru Waheguru Waheguru Waheguru Waheguru ji
Waheguru ji❤️❤️🙏🙏
God Bless you.....
Best wishes from Canada.
Journey is amazing specially in winters.
❤️❤️🙏🙏
❤ bhut sohna Kam veere love u wmk ❤