ਰੱਬ ਪਾਉਣ ਦੇ ਨੁਕਤੇ | Dr Sohan Singh Paprali | Bhalwan | Sangrur | Punjabi Lok Devotional
Вставка
- Опубліковано 8 лют 2025
- Where is God | How to meet God | How God Help Us | Katha Vichar | Gurbani Vichar | Gurbani Katha | Naam simran | | what is Naam | Punjabi Lok Devotional | Dr. Sohan Singh Paprali in Sabgrur | Village Bhalwan | Dr Sohan Singh paprali Katha | Gurmat Vichar
_____________________________________
ਡਾ. ਸੋਹਣ ਸਿੰਘ ਪਪਰਾਲੀ ਦੀਆਂ ਹੋਰ ਵੀਡੀਓਜ਼ ਵੇਖਣ ਲਈ ਹੇਠ ਲਿਖੇ Links ਤੇ ਕਲਿਕ ਕਰੋ:
ਸੁਖਮਨੀ ਸਾਹਿਬ | Sukhmani Sahib |
• Path Sri Sukhmani Sahi... .
ਧਰਮਰਾਜ ਦਾ ਪਟਾ |
• ਧਰਮਰਾਜ ਦਾ ਪਟਾ | ਡਾ. ਸੋ... .
ਮਨਮੁੱਖਾਂ ਵਾਲੇ ਕੰਮ | Manmukhan Wale Kamm
• Manmukhan Wale Kamm | ... .
ਭਗਤ ਕਬੀਰ ਜੀ ਦਾ ਸਲੋਕ |Bhagat Kabir Ji da Salok |
• ਭਗਤ ਕਬੀਰ ਜੀ ਦਾ ਸਲੋਕ | ... .
ਸਲੀਕਾ ਸਫਲ ਜੀਵਨ ਜਿਊਣ ਦਾ | Way of Successful Life |
• Way of Successful Life... .
ਹੁਕਮਨਾਮਾ | Hukamnama
• Hukamnama in Sweet Voi... .
ਚੇਤਿ ਗੋਵਿੰਦੁ ਅਰਾਧੀਐ Chet Gobind Aradhie
• Chet Gobind Aradhie | ... .
84 ਦੇ ਗੇੜ ਤੋਂ ਛੁਟਕਾਰਾ | 84 de Gerh to Chhutkara
• 84 de Gerh to Chhutkar... .
ਅਰਦਾਸ ਕਿਵੇਂ ਹੁੰਦੀ ਹੈ ਪੂਰੀ | Ardas Kive Hundi Hai Puri |
• Ardas Kive Hundi Hai P... .
ਹੰਕਾਰ ਕਿਵੇਂ ਟੁੱਟੇਗਾ | How to kill ego |
• How to kill ego | Dr. ... .
ਸਿਮਰਨ ਕਰਨ ਦੀ ਵਿਧੀ How to do Simran
• How to do Simran | Dr.... .
ਗੁਰਮਤਿ ਸਮਾਗਮ ਦੌਰਾਨ ਸੰਗਤਾਂ ਦੇ ਸਵਾਲ Question-Answer
• Question-Answer | Dr. ... .
ਰੱਬ ਪਾਉਣ ਦੇ ਨੁਕਤੇ | How to meet God
• ਰੱਬ ਪਾਉਣ ਦੇ ਨੁਕਤੇ | Dr... .
ਗੁਰਬਾਣੀ ਦਾ ਭੁਲੇਖਾ ਪਾਉਂਦੀਆਂ ਤੁਕਾਂ
• ਗੁਰਬਾਣੀ ਦਾ ਭੁਲੇਖਾ ਪਾਉਂ... .
ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ Katha Vichar about Guru Nanak Dev Ji Parkash Purab
• ਪ੍ਰਕਾਸ਼ ਪੁਰਬ ਗੁਰੂ ਨਾਨਕ ... .
ਜਾਣੋਂ ਗੁਰੂ ਨਾਨਕ ਦੇਵ ਜੀ ਕਿਵੇਂ ਦਾ ਪਹਿਰਾਵਾ ਪਹਿਨਦੇ ਸਨ
• ਜਾਣੋਂ ਗੁਰੂ ਨਾਨਕ ਦੇਵ ਜੀ... .
ਅੰਧ-ਵਿਸ਼ਵਾਸ਼ ਅਤੇ ਭਰਮ-ਭੁਲੇਖਿਆਂ ਬਾਰੇ ਡਾਕਟਰ ਸਾਹਬ ਦੇ ਕਮਾਲ ਦੇ ਵੀਚਾਰ |
• ਅੰਧ-ਵਿਸ਼ਵਾਸ਼ ਅਤੇ ਭਰਮ-ਭੁਲ... .
ਮਨ ਕੀ ਹੈ ? ਇਸ ਨੂੰ ਕਿਵੇਂ ਜਿਤਿਆ ਜਾ ਸਕਦਾ ਹੈ? What is Mind |
• Mann Ki Hai | What is ... .
ਮੀਟ ਖਾਣ ਸਬੰਧੀ ਡਾ. ਸਾਬ੍ਹ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ
• ਮੀਟ ਖਾਣ ਸਬੰਧੀ ਡਾ. ਸਾਬ੍... .
ਬਾਬਾ ਵਡਭਾਗ ਸਿੰਘ ਦੇ ਡੇਰੇ ਦਾ ਸੱਚ
• ਬਾਬਾ ਵਡਭਾਗ ਸਿੰਘ ਦੇ ਡੇਰ... .
ਡਾ. ਸਾਬ੍ਹ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ
• ਡਾ. ਸਾਬ੍ਹ ਦੀਆਂ ਹੈਰਾਨ ਕ... .
ਤਾਂਤਰਿਕ ਨਾਲ਼ ਪਿਆ ਪੇਚਾ
• ਡਾ. ਸਾਬ੍ਹ ਦਾ ਤਾਂਤਰਿਕ ਨ...
____________________________________________________
Content copyright @ Punjabi Lok Devotional
Thanks for watching & listening.
ਵਾਹਿਗੁਰੂ ਜੀ ਦੀ ਬੇਅੰਤ ਕਿਰਪਾ ਹੈ ।ਇਸ ਤਰਾਂ ਹੀ ਸਦਾ ਗਿਆਨ ਦਾ ਪ੍ਰਸਾਦ ਵੰਡਦੇ ਰਹੋ ।
ਵਾਹਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਪੰਜਵਾਂ ਥੰਮ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਬਹੁਤ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਆਪ ਜੀ ਨੇ ਅਨੁਭਵੀ ਬਚਨ ਸਾਂਝੇ ਕੀਤੇ
ਸਿਰਾਂ ਹੀ ਕਰੀ ਜਾ ਰਹੇ ਹੋ ਜੀ ਸਾਨੂੰ ਵਾਹਿਗੁਰੂ ਸੋਚ ਬਖਸ਼ੇ
Nice satsang
ਵਾਹਿਗੁਰੂ ਜੀ ਇਹ ਜਾਣਕਾਰੀ ਕਿਸੇ ਹੋਰ ਨੇ ਨਈ ਦਿੱਤੀ,
ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਰੱਖਣ
ਵਾਹਿਗੁਰੂ ਜੀ ਸ਼ੁਕਰੀਆ ਪੰਜਾਬੀ ਲੋਕ ਚੈਨਲ ਤੇ ਡਾ ਸਾਹਿਬ ਜੀ
Saab gill ।
ਵਧੀਆ ਕਥਾ। ਵਾਹਿਗੁਰੂ ਮਿਹਰ ਭਰਿਆ ਹਥ ਸਿਰ ਤੇ ਰਖੇ।
ਬਹੁਤ ਗਿਆਨ ਵਾਲੀ ਕਥਾ ਹੈ ਜੀ ਵਾਹਿਗੁਰੂ ਭਲਾ ਕਰੇ🎉
After Sant Singh ji maskeen, i found only Dr. Sohan Singh Paprali the most knowledgable and a person who is living as per his preaching...I dont know where he was, as there is not enough videos of him in regard to Gurubani, i pray he keep on doing such sewa so that doubtful/lost people like me can understand their life...waheguru
hardip .mere dil di gal khi veer g k sant singh maskeen g to bad aa ek koi vdiya katha wachak parchark sunn nu mileya...but there is no one like maskeen g .he is doing very good
he was making his own jivan first before preaching to others
Dr sahib kurali kol pind de hann paprali
sahi gll ae bhut gyan ae Dr sahib nu
ਵੀਰੋ ਗੁਰੂ ਨਾਨਕ ਜੀ ਦੇ ਘਰ ਅਨੇਕ ਹੀ ਹੀਰੇ,ਰਤਨ,ਲਾਲ ਤੇ ਜਵਾਹਰ ਹਨ,ਸਮੇਂ-ਸਮੇਂ ਅਨੁਸਾਰ ਆਪ ਹੀ ਸੱਚੇ ਸਤਿਗੁਰੂ ਸਾਹਿਬ ਜੀ ਪਰਗਟ ਕੀਤੇ ਜਾਂਦੇ ਨੇ।ਗੁਰੂ ਸਾਹਿਬ ਜੀ ਦੇ ਘਰ ਹਰੇਕ ਪੱਖੋਂ ਸੰਤਾਂ,ਗਿਆਨੀਆਂ,ਯੋਧਿਆਂ ਆਦਿ ਦੇ ਅਤੁਟ ਭੰਡਾਰ ਲੱਗੇ ਪਏ ਹਨ,(ਭੰਡਾ ਭੰਡੋਰੀਆ ਕਿੰਨਾ ਕੁ ਭਾਰ,ਇਕ ਮੁਕੀ ਚੁਕੀ ਦੂਜੀ ਤਿਆਰ)।ਪਰ ਸੇਵਾ ਕਿਸ ਤੋਂ ਲੈਣੀ ਹੈ ਇਹ ਸਤਿਗੁਰ ਸਾਹਿਬ ਜੀ ਦੇ ਹੱਥ-ਵੱਸ ਹੈ।
ਬਹੁਤ ਬਾਰੀਕ ਬਚਨ । ਧੰਨ ਹੈਂ ਕਿ ਇਸ ਤਰ੍ਹਾਂ ਦੇ ਪੁਰਸ਼ ਸਾਡੀ ਭਾਸ਼ਾ ਵਿਚ ਹੀ ਹਨ ।
100% ਸੱਚਾਈ ਇਹ ਹੈ ਜੀ ਧੰਨਵਾਦ ਜੀ
ਸੱਚ ਹੈ ਜੀ ਡਾਕਟਰ ਜੀ!
ਹੇ ਪਰਮਾਤਮਾ ਸਾਡੇ ਤੇ ਵੀ ਮਿਹਰ ਕਰ ਦੇ! ਸਾਡਾ ਮਿਲਾਪ ਵੀ ਰੰਗ ਰੱਤੜਿਆਂ ਨਾਲ ਕਰਾ ਦਿੳ
ਏਕੋ ਧਰਮੁ ਦ੍ਰਿੜੈ ਸਚੁ ਕੋਈ।।
ਸਰਬ ਧਰਮ ਮਹਿ ਸ੍ਰੇਸਟ ਧਰਮੁ।।
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।।
ਸਭਿ ਗੁਣ ਤੇਰੇ ਮੈ ਨਾਹੀ ਕੋਇ।।
ਵਿਣੁ ਗੁਣ ਕੀਤੇ ਭਗਤਿ ਨ ਹੋਇ।।
ਬਹੁਤ ਸੁੰਦਰ ਮਨੁ ਬਣਾਉਣ ਦੀ ਕਥਾ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏 ਬਹੁਤ ਵਧੀਆ ਜੀ
ਵਾਹਿਗੁਰੂ ਜੀ ਆਪ ਜੀ ਨੇ ਬਹੁਤ ਵਧੀਆ ਢੰਗ ਨਾਲ ਸਮਝਾਇਆ। ਆਪ ਜੀ ਦਾ ਧੰਨਵਾਦ।
Bohat bohat bohat dhanwaad anmol bachann waheguru
ਨਾਮ ਜਿਨਿ ਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ।।
ਬਹੁਤ ਵਧੀਆ ਸੰਤ ਸਮਾਗਮ ਜੀ
ਜਪੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Best Gurmat vichaar ever 🙏🏼🙏🏼
Thank you Dr sahib Ji
Babaji bahut hi bariki naal gurbani nu samjhaya hai tuci. Waheguruji mehar karan🙏
Wahi guru ji
Bhout.ਸੋਹਣia. ਨਿਰੰਕਾਰ ਦੀਆਂ ਗੱਲਾਂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਭੁੱਲ ਚੁੱਕ ਮੁਆਫ ਕਰਨ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮਾਛੀਵਾੜਾ ਸਾਹਿਬ ਤੋਂ ਜੀ ਵਾਹਿਗੁਰੂ ਜੀ
ਇਕੱਲੇ ਵਾਹਿਗੁਰੂ।ਜੱਪਨ ਨਾਲ।ਕੁਛ ਨਹੀ ਹੁੰਦਾ ਜਦੋ ਤੱਕ ਅਪਨੀ ਜੀਵਨ ਸ਼ੈਲੀ ਨਹੀ ਬਦਲਦੇ ਕਿਸੇਦੁੱਖੀ ਦੀ।ਜਰੂਰਤ ਮੰਦ ਦੀ ਸਹਾਇਤਾ ਕਰਕੇ।ਦੇਖੋਸ਼ਾਤੀ ਮਿਲੇਗੀ
Gurbani vicharoo . Apne dil nu tasali den Lai kuch bhi na samjhi jao, eh tuhanu pasand ho sakda but jo Guru nu pasand oh Gurbani Guru nu vichar k samajh aauni.Dil nu jhoothi tasaali na Dao. Bhul chuk maff 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਾਰੀਆਂ ਸੰਗਤਾਂ ਨੂੰ ਜੀ 🙏
ਧੰਨ ਵਾਹਿਗੁਰੂ ਜੀ
ਵਾਹਿਗੁਰੂ ਜੀ ਚੜਦੀ ਕਲਾ ਬਖਸ਼ਿਸ਼ ਕਰਨ ਜੀ ।
Very nice katha ji guru ji kirpa karn
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤
Boht vdia vichaar krde ne dr sohan singh paprali ji
Good doctor sab ji parmatma tuhade oumr lambi kre te sade vrge loka nu jagruk krde rhao ji
ਬਿਲਕੁਲ ਸੱਤ ਹੈ ਜੀ ਧੰਨਵਾਦ ਜੀ ਬਹੁਤ ਬਹੁਤ
ਵਾਹਿਗੁਰੂ ਜੀ ਕਿਰਪਾ ਕਰਨ ਜੀ ਹੋਰ ਵੀ ਜ਼ਿਆਦਾ ਉਤਸ਼ਾਹ ਅਤੇ ਜੋਸ਼ ਨਾਲ ਕਥਾ ਕੀਰਤਨ ਕਰਨ ਜੀ
ਸਬ ਵੱਡਾ। ਗੁਰੂ। ਗ੍ਰੰਥ। ਸਾਹਿਬ ਜੀ। ਨੁਕਤੇ ਵਾਲੇ ਬਾਬੇ। ਬਹੁਤ। ਆ
ਬਹੁਤ ਵਧੀਆ ਵਿਚਾਰ ਜੀਵਨ ਪਹਿਰਾਵੇ ਚ ਸਾਦਗੀ ਵਹਿਗੁਰੂ ਮੇਹਰ ਕਰਨ ਸਭਨਾਂ ਤੇ। ਮਾਂ ਬੋਲੀ ਪੰਜਾਬੀ ਦੇ ਸਤਿਕਾਰ ਤੇ ਵਿਕਾਸ ਲਈ ਆਪਣੀ ਭਾਸ਼ਾ ਚ ਕਮੇਂਟ ਕਰੋਂ। ਮਾਂ ਬੋਲੀ ਪੰਜਾਬੀ ਚ ਕਮੇਂਟ ਕਰਨ ਵਾਲੇ ਵੀਰਾਂ ਭੈਣਾਂ ਨੂੰ ਧੰਨਵਾਂਦ। thanks.sat Sri akal sab nu.
I .ij22ay
v ☝#÷÷33#2. ₩₩₩7k
ਵਾਹਿਗੁਰੂ ਜੀ ।ਵਾਹਿਗੁਰੂ ਜੀ ।ਵਾਹਿਗਰੂ ਜੀ ।
ਭਗਤੀ ਗਿਆਨ ਭਗਤ ਧੰਨਵਾਦ ਕੀਤਾ ਗਿਆ
Great bhai ji wah Singh saheb ji 🌹🌹
ਵਾਹਿਗੁਰੂ ਵਾਹਿਗੁਰੂ ਜੀ🙏🏼
ਵਾਹਿਗੁਰੂ ਜੀ ਸਰਬੱਤ ਨੁੰ ਸੋਜੀ ਦੇਣੀ ਜੀ,
Waheguru ji
Waheguru ji ka khalsa waheguru ji ki fateh🙏thanks for sharing 🙏
ਵਾਹਿਗੁਰੂ ਜੀ
Waheguru ji waheguru ji waheguru ji waheguru ji waheguru ji waheguru
Bhut hi vdhia gian vand rhe ho veer ji aap da bhutttt....bhutttt shukria.God bless you 👌🙏🙏
ਵਾਹਿਗੁਰੂ
ਇਕਿ ਭਸਮ ਲਗਾਇ ਫਿਰਹਿ ਭੇਖਧਾਰੀ,,, ਬਿਨੁ ਸਬਦੈ ਹਉਮੈ ਕਿਨਿ ਮਾਰੀ **ਅਨਦਿਨ ਜਲਤ ਰਹ ਹਿ ਦਿਨ ਰਾਤੀ ਭਰਮਿ ਭੇਖਿ ਭਰਮਾਈ ਹੇ
ਡ ਸਾਬ ਨੇ ਮਸਕੀਨ ਜੀ ਨੂ ਅੰਦਰ ਤੋ ਸੁਨੇਅਾ ਲਗਦਾ ਹੈ ਤੇ
ਗੁਰੂ ਗ੍ਰੰਥ ਸਾਹਿਬ ਜੀ ਦੀ ਪੜਚੋਲ ਕੀਤੀ ਹੈ
Waheguru ji waheguru ji waheguru ji waheguru ji waheguru ji waheguru ji waheguru ji
Wahyguru Wahyguru Wahyguru Wahyguru Wahyguru Wahyguru Wahyguru ji 🙏 Wahyguru
ਮੂਵੀ ਨਾਲੋਂ ਵੱਧ ਅਨੰਦ ਆਇਆ ਵਿਚਾਰ ਸੁਣ ਕੇ ਟਾਇਮ ਦਾ ਪਤਾ ਨਹੀਂ ਲੱਗਾ ਗੱਲ ਸਾਰੀ ਅਨੰਦ ਦੀ ਆ
ਬਿਲਕੁਲ ਸੱਤ ਹੈ ਜੀ
Us param pita de naam vich kina anad hona appa soch vi ni skde, vaheguru sab nu naam di daat bakhse
Karma vala aa veer tu,vad to vad nam japeya kr,eh ras ohnu hi aunda jehnu bhukh howe rab di
Thankyou Ji Priceless explanation truest of the true 🙏💯sach!!
Waheguru ji aanad hi anad waheguru ji
no comments excellent vichar dr.sohan singh
Thanks Doctor Sahib ji for wonderful exposition and interpretation of Gurbani.
Waheguru ji ka khalsa waheguru ji ki fateh 🙏🙏👌
Very nice. Nice Katha
I Love Your All Video Baba Ji....
Thanks very much waheguru g
ਜਦੋਂ ਗੁਰਬਾਣੀ ਦੇ ਮੁਤਾਬਿਕ ਜਿਸ ਬੰਦੇ ਤੇ ਵਾਹਿਗੁਰੂ ਨੇ ਕਿਰਪਾ ਕਰਨੀ ਹੈ ਉਸਨੇ ਹੀ ਅੰਦਰੋਂ ਨਾਮੀ ਹੋਣਾਂ ਹੈ ਫਿਰ ਅੰਦਰਲੇ ਨਾਮ ਲਈ ਆਮ ਇਨਸਾਨ ਕੀ ਕਰ ਸਕਦਾ ਹੈ ਜੀ?ਨਾਮੀ ਹੋਣਾ ਬੰਦੇ ਦੇ ਵਸ ਦੀ ਗੱਲ ਨਹੀਂ ਹੈ ਜੀ,ਕੀ ਇਸੇ ਤਰਾਂ ਹੈ।ਜੇ ਕਿਸੇ ਤੇ ਵਾਹਿਗੁਰੂ ਦੀ ਕਿਰਪਾ ਨਾਂ ਹੋਵੇ ਉਹ ਅੰਦਰੋਂ ਨਾਮੀ ਕਿਵੇ ਬਣ ਸਕਲਾ ਹੈ ਜੀ🙏
ਜਪ ਨਾਲ ਹੀ ਅਗਲੇ ਸਟੇਜ੍ ਤੇ ਜਾਊਂਗਾ 😎
Waheguru ji ਸਾਡੇ ਤੇ ਵ taras ਕਰੋ
Bhut hi changa mehsoos ho riha sun ke
🙏🏻🙏🏻 Waheguru ji. Dhan Guru Nanak.
Thank you so much Dr. saab ji. .... beautiful and simple way ... stay blessed, Sir.
Buhat buhat dhanvad vahagur ji
rab di mehar hai tuhade te
Real meaning of Gurbani, Salute to Dr. Sohan Singh Ji
Dr sahib aap ji da bhut bhut dhanvad
Waheguru jio sarishti te mehar da hathth rakhna
Waheguru ji !God bless you ji for enriching our lives 🙏🏻
Waheguru ji ……. Thanks
Sant Singh maskeen GG and Dr. Sohan Singh GG seme think namskar namskar ...... Main Hun tak santost ehna ton e Hoya aa
ਖਾਲਸਾ ਜੀ ਮਨ ਬਹੁਤ ਸੰਤੁਸ਼ਟ ਹੋਇਆ ਜ
Jai guru dev dhan guru dev ji wahe guru ji❤❤❤❤❤❤❤❤❤❤❤❤❤❤❤❤❤
menu dil to avaj aye jandi a ke main singh sajja waheguru mehar kare mere te v
Bahut anand 🙏
Very nice katha
Varinder Singh hello hi did w find out Dr shahib’s phone number
can you please forward to me thanks
+919815067503
Great 👍👍
Doctor Sahib,I am absolutely captivated from the time I tuned to your Katha.
ਜੋ ਤੇਹ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਏਂ
ਸਤਨਾਮ ਞਹਿਗੂਰੂ
ਢੱਡਰੀਆ ਵਾਲਾ ਸੱਚ ਬੋਲਦਾ ਹੈ।ਇਹ ਝੂਠ ਬੋਲ ਰਿਹਾ ਹੈ ਰੱਬ ਕੁਦਰਤ ਵਿਚ ਦਿਖਦਾ ਹੈ
Dhan Guru Nanak Dev Sahib jee
Waheguru jee dhanwad dr sahib jee 🌹🌹
ਕਾਸ਼ ¡¡ਕਿਤੇ ਇਹ ਕਥਾ ਮਿਸ਼ਨਰੀ ਲਾਣਾ ਵੀ ਸੁਣ ਲਵੇ ਤਾਂ।।।
ਪਰ ਇਹ ਮਿਸ਼ਨਰੀ ਪ੍ਰਚਾਰਕ ਐਸੇ ਬਚਨ ਨਹੀ ਸੁਣ ਸਕਦੇ। ਕਿਉਕਿ ਕੁਝ ਮਿਸਨਰੀ *ਅੰਨ੍ਹੇ ਬੋਲੇ* ਹਨ।
Dhan Dhan Dhan guru Nanak sahib ji
Akal di gal ve waheguru di mehar nal hi palay painde
This is a basic but very profound gal!!! Vahiguroo!!
🙏🙏thank you so much 🙏🙏
WAHE GURU JI
🏝🏝🏕🏕🏖 Waheguru Ji Waheguru Ji Waheguru Ji Waheguru ji🎉🎉🎉
Waheguru waheguru waheguru wahe Jio
ਬਾਬਾ।ਜੀ ਕੋਟੀ ਕੋਟੀ ਪਰਣਾਮ। ਆਪ ਜੀ ਨੂੰ
Simple and clear
Awesome katha
ਡਾਕਟਰ ਸਾਹਿਬ ਰੱਬ ਨੁਕਤਿਆਂ ਨਾਲ ਨਹੀ ਭਗਤੀ ਕਰਨ ਨਾਲ ਮਿਲਦਾ ਹੈ
Waheguru Ji
Thanks. Great knowledge.
ਵਾਹਿਗੁਰੂ ਸ਼ਬਦ ਦਾ ਜਾਪ ਕਰਦਿਆਂ ਸਿਮਰਨ ਆਪਣੇ ਆਪ ਹੀ ਚਲਦਾ ਹੈ ਕੀ ਇਹ ਕੋਈ ਅਵਸਥਾ ਹੈ
ਨਾਮੀ ਬਾਈ ਜੀ ਅੰਦਰੋ ਨਹੀਂ ਹੁੰਦਾ ਸਗੋਂ ਪੂਰਨ ਗੁਰੂ ਭਾਲ ਕੇ ਨਾਮੀ ਹੋਣਾ ਪੈਂਦਾ ਹੈ ਡਾਕਟਰ ਸਾਹਿਬ ਬਿਲਕੁਲ ਗਲਤ ਕਹਿ ਰਹੇ ਹਨ
ਪੂਰਨ ਗੁਰੂ ਕੀਹਨੂੰ ਕਹਿੰਦੇ ਹੋ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਕੋਈ ਹੋਰ
Radhaswami ho .Kan ch Fook naal kuch ni hona.