Amritsar News | ਦੋ-ਫਾੜ ਹੋਈ Akali Dal 'ਤੇ Majithia ਦਾ ਬਿਆਨ, ਬਾਗੀ ਧੜੇ ਨੂੰ ਦਿੱਤੀ ਸਲਾਹ | N18V

Поділитися
Вставка
  • Опубліковано 23 сер 2024
  • ਦੋ-ਫਾੜ ਹੋਈ ਅਕਾਲੀ ਦਲ ਤੇ ਮਜੀਠੀਆ ਦਾ ਬਿਆਨ, ਬਾਗੀ ਧੜੇ ਨੂੰ ਦਿੱਤੀ ਸਲਾਹ
    #akalidal #news18punjab #akalidalcrisis #amritsarnews #bikramsinghmajithia
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 65

  • @user-mw1xz9vs9p
    @user-mw1xz9vs9p Місяць тому +10

    ਬੈਠ ਕੇ ਸੋਚੋ ਕਿਉਂ ਅਕਾਲੀ ਦਲ ਖਤਮ ਹੋਇਆ ਕਿਸ ਦਾ ਕੀ ਰੋਲ ਹੈ ਖੇਤਰੀ ਪਾਰਟੀ ਨੂੰ ਦੋ ਤਿੰਨ ਬੰਦਿਆਂ ਨੇ ਬੇੜਾ ਬਹਾਇਆ ਆਪਣਾ ਲੈਬਲ ਲਾ ਲਿਆ ਪੰਥ ਤੇ ਪੰਜਾਬ ਦਾ ਸਭ ਤੋਂ ਨੁਕਸਾਨ ਕੀਤਾ 100 ਸਾਲ ਤੋਂ ਪੁਰਾਣੀ ਪਾਰਟੀ ਹੈ ਕੁਰਬਾਨੀਆਂ ਤੋਂ ਨਿਕਲਣ ਵਾਲੀ ਸ਼੍ਰੋਮਣੀ ਅਕਾਲੀ ਦਲ ਹੈ ਅੱਜ ਇਹ ਖਾਲੀ ਦਲ ਵੱਜਣ ਲੱਗ ਗਿਆ ਕੁਝ ਬੰਦਿਆਂ ਨੇ ਆਪਣੀ ਚੌਧਰ ਹੈਂਕੜ ਕਾਇਮ ਰੱਖਣ ਖਾਤਰ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਆਪਣੇ ਫਾਇਦੇ ਲਈ ਵਰਤਨ ਲੱਗ ਪਿਆ ਸੀ। ਪਹਿਲਾਂ ਬੜਾ ਕੁਝ ਹੋਇਆ ਪਰ ਖਾਸ ਕਰ 2015 ਤੋਂ ਬਾਦ ਇਹ ਹਾਲ ਹੋਣਾ ਸ਼ੁਰੂ ਹੋਇਆ 2017 ਦੀ ਹਾਰ 19 ਦੀ ਹਾਰ 2022 ਦੀ ਬੁਰੀ ਤਰ੍ਹਾਂ ਹਾਰ 2024 ਚ 13 ਸੀਟਾਂ ਚੋ 1 ਜਿੱਤੀ ਹੈ 2 ਤੇ ਜ਼ਮਾਨਤ ਬਚੀ 10 ਸੀਟਾਂ ਤੇ ਜਮਾਨਤਾਂ ਜਬਤ ਹੋਈਆਂ ਨੇ
    ਜਿਨ੍ਹਾਂ ਵਿਚ ਕੁਰਬਾਨੀ ਵਾਲਾ ਵਲਟੋਹਾ ਚੀਮੇ ਵਰਗੇ ਗਿਆ ਦੀ ਜ਼ਮਾਨਤਾ ਨੀ ਬਚੀਆਂ
    ਵੋਟ ਪ੍ਰਤੀਸ਼ਤ ਬੀਜੇਪੀ ਤੋਂ ਘੱਟ ਹੋਈ ਹੈ ਖੇਤਰੀ ਪਾਰਟੀ ਦੀ 103 ਸਾਲ ਪੁਰਾਣੀ ਪਾਰਟੀ ਦਾ ਇਹ ਹਾਲ ਹੋ ਗਿਆ। ਖੇਤਰੀ ਪਾਰਟੀ ਤਾਂ ਹੀ ਬਚ ਸਕਦੀ ਹੈ ਜੇ ਇਕ ਪ੍ਰਵਾਰ ਦਾ ਨਾਮ ਹਟਾਓ ਗੇ ਨਹੀਂ ਨਤੀਜਾ ਤੁਹਾਡੇ ਹੱਥ ਹੈ ਹਾਲ ਦਿਨੋਂ ਦਿਨ ਮਾੜਾ ਹੁੰਦਾ ਜਾ ਰਿਹਾ਼। ‌ਖੇਤਰੀ ਪਾਰਟੀ ਦਾ। ‌

  • @HappyKainth-so1cz
    @HappyKainth-so1cz Місяць тому +5

    SGPC ਵੀ ਤੁਹਾਡੇ ਕੋਲੋਂ ਗਈ ਹੁਣ

  • @gurmeetcheema7732
    @gurmeetcheema7732 Місяць тому +6

    S bikrm Singh MJ jindabad

  • @jitsingh8827
    @jitsingh8827 Місяць тому +12

    ਗੁੱਡ ਮਜੀਠੀਆ ਜੀ

  • @paramjitsingh6295
    @paramjitsingh6295 Місяць тому +7

    ਤੁਸੀਂ ਤਾਂ ਆਪ ਭਾਈ ਅੰਮ੍ਰਿਤਪਾਲ ਸਿੰਘ ਦੇ ਖਲਾਫ ਸੀ

  • @baljindersingh1184
    @baljindersingh1184 Місяць тому +3

    ਅਕਾਲੀਦਲ ਹੁਣ ਕਾਮਯਾਬ ਨਹੀਂ ਹੋਵੇਗਾ ।ਇਹਨਾਂ ਦੇ ਪਾਪ ਬਹੁਤ ਵੱਧ ਗਏ ਹਨ ।ਇਹਨਾਂ ਨੂੰ ਲੋਕਾਂ ਦੇ ਭਲੇ ਲਈ ਸਿਆਸਤ ਤੋਂ ਸੰਨਿਆਸ ਲੈ ਲੈਣਾ ਚਾਹੀਦਾ ਹੈ ।ਇਸ ਵਿਚ ਕੌਮ ਦਾ ਭਲਾ ਹੈ ।

  • @rupindersingh7433
    @rupindersingh7433 Місяць тому +1

    Jarrori a

  • @lakhverLakhversingh
    @lakhverLakhversingh Місяць тому +2

    ਅਕਾਲੀ ਦਲ ਜਿੰਦਾਬਦ ਸੁਖਬੀਰ ਸਿੰਘ ਬਾਦਲ ਜਿੰਦਾਬਦ

  • @SukhBeer-hc8vf
    @SukhBeer-hc8vf Місяць тому +1

    ਸਭ ਤੋਂ ਵੱਧ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਦੇ ਖਿਲਾਫ ਬੋਲਦੇ ਸੀ

  • @HappyKainth-so1cz
    @HappyKainth-so1cz Місяць тому +4

    ਵਿਰੋਧ ਅਕਾਲੀ ਦਲ ਦਾ ਨੀ ਵਿਰੋਧ ਸਿਰਫ ਸੁਖਬੀਰ ਬਾਦਲ ਦਾ ਆ ਓਹਨੂੰ ਪਿੱਛੇ ਕਰੋ ਸੰਗਤ ਆਪੇ ਤੁਹਾਡਾ ਸਾਥ ਦੇਵੇਗੀ

    • @JaspalSingh-zn5vv
      @JaspalSingh-zn5vv Місяць тому

      ਯਾਰ ਹਦ ਹੋ ਗਈ ਹੈ ਇਹਨਾ ਤੋ ਕੀ ਕਰਾਉਣਾ ਜੇ

    • @ariangill2010
      @ariangill2010 Місяць тому

      Sare de sare hee ek eh.

  • @bhagsingh7081
    @bhagsingh7081 Місяць тому +1

    Good

  • @sukhdevkaur3948
    @sukhdevkaur3948 Місяць тому +1

    Saromani akalidal zindabad 👍

  • @sahibsingh4372
    @sahibsingh4372 Місяць тому +1

    Sromani Akali dal jindabad

  • @kuldeeprattu100
    @kuldeeprattu100 Місяць тому +1

    ਪਹਿਲਾਂ ਸਿਖਾਂ ਵਿਰੁੱਧ ਬਿਆਨ ਦੇਣੇ ਬੰਦ ਕਰੋ ਪੰਜਾਬ ਵਿਚੋਂ ਨਸ਼ੇ ਅਤੇ ਬੇਰੁਜ਼ਗਾਰੀ ਤੇ ਕੰਮ ਕਰੋ

    • @JaspalSingh-zn5vv
      @JaspalSingh-zn5vv Місяць тому

      ਪੰਜ ਵਾਰ ਮੁੱਖ ਮੰਤਰੀ ਬਣੇ ਬਾਹਰ ਦੀਆ ਸਟੇਟਾ ਦੇ ਬੰਦੇ ਭਰਤੀ ਤੇ ਵੋਟਾ ਧਣਾ ਦਿੱਤੀਆ ਤੇ ਗੁਰੂਘਰ ਦੀਆ ਜਮੀਨਾ ਵੇਚ ਦਿੱਤੀਆ ਹੁਣ ਤਾ ਛਿੱਤਰ ਮਾਰਨ ਲਈ ਤਿਆਰ ਹਨ ਬਿਹਾਰੀ ਤੇ ਗੁਜਰ ਤਿਆਰ ਹਨ ਹੁਣ ਖਾਈ

  • @mangatsingh670
    @mangatsingh670 Місяць тому +1

    ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਬਾਦਲ ਦਲ ਦਾ ਖ਼ਤਮ ਹੋਣਾ ਬਹੁਤ ਜ਼ਰੂਰੀ ਹੈ

    • @darshansinghdarshansingh3797
      @darshansinghdarshansingh3797 Місяць тому

      ਬਿਲਕੁਲ ਸਹੀ ਗੱਲ ਕੀਤੀ ਹੈ ਵੀਰ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਉਪਰ ਵੀ ਆਰ ਐਸ ਐਸ ਦਾ ਕਬਜ਼ਾ ਜ਼ਰੂਰੀ ਹੈ ਜੀ ਕਿਉਂ ਕੇ ਇਕੱਲੀ ਇਹ ਕਮੇਟੀ ਬੱਚੀ ਹੈ ਜੀ ਧੰਨਵਾਦ ਜੀ ਮੁਤਾਬਕਾ ਸਿੱਖ ਕੌਮ ਧਰਮ ਦੇ ਗਦਾਰਾਂ ਨੂੰ ਸੁਮੱਤ ਬਖਸ਼ਣ ਜੀ ਧੰਨਵਾਦ ਜੀ

  • @bhindermangat2777
    @bhindermangat2777 Місяць тому

    Sala is main responsible for all this akali dal done in Punjab sukhbir should kickout this drug mafia

  • @SureshPaulSharma
    @SureshPaulSharma Місяць тому

    ਲੜਾਈ ਥੋਡੀ ਆਪਸੀ ਹੈ ਦੋਸ਼ ਤੁਸੀਂ ਦੂਜਿਆਂ ਨੂੰ ਦੇਂਦੇ ਹੋ ਪਹਿਲਾਂ ਕਾਂਗਰਸ ਪਾਰਟੀ ਨੂੰ ਕੋਸਦੇ ਰਹਿੰਦੇ ਸੀ ਹੁਣ Bjp ਨੂੰ ਕਹੀਂ ਜਾਂਦੇ ਹੋ

  • @ManpreetsinghSandhu-xx2bs
    @ManpreetsinghSandhu-xx2bs Місяць тому +1

    Bai plz akali dal na toro plz akali dal batchao patiala 2 worker spoter bittu chatha

  • @SukhwinderSingh_77
    @SukhwinderSingh_77 Місяць тому

    ਹੁਣ ਨੀ ਮੁੜ ਦੇ ਯਾਰ

  • @ariangill2010
    @ariangill2010 Місяць тому

    Es bande nu taa sunan v dil nee kardaa.

  • @kulwindermander1721
    @kulwindermander1721 Місяць тому +3

    Eh bande Sikhi ta akhali Dal da Dusman a

  • @user-un5nj8rg6m
    @user-un5nj8rg6m Місяць тому

    A a p c m maan punjab dee saan jindabad

  • @tapumanku9484
    @tapumanku9484 Місяць тому +4

    Akali dal zindabaad

  • @ragidevindersinghjammuwale7233
    @ragidevindersinghjammuwale7233 Місяць тому

    AKALIDAL JAN PUNJABI PARTY PEHALAN TAN EH DASO

  • @kulwindermander1721
    @kulwindermander1721 Місяць тому +2

    Sai gal a ikathe ho ka Sikh Kom da katlam karde reho

  • @SukhdevSingh-nx6ks
    @SukhdevSingh-nx6ks Місяць тому +2

    Bikkia kera simro wang eh gal kehde j main chitta vakkia ta mera priwar v chitte te lagge

  • @harindersinghjohal835
    @harindersinghjohal835 Місяць тому

    ਖੇਤਰੀ ਪਾਰਟੀ ਕਿਵੇ ਹੋਈ, ਖੇਤਾ ਲਈ ਤੁਸੀਂ ਖੇਤੀ ਵਿਰੋਧੀ ਕਾਨੂੰਨਾਂ ਦੇ ਫਾਇਦੇ ਦੱਸ ਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ। ਅੰਬਾਨੀਆ ਅਡਾਨੀਆ ਦੇ ਨਾਲ ਖੜਕੇ ਉਹਨਾਂ ਦੇ ਸੈਲੋਆ ਦੇ ਉਦਘਾਟਨ ਕਰਵਾਏ

  • @harbhajansingh9967
    @harbhajansingh9967 Місяць тому

    ਬਾਦਲ ਪਰਿਵਾਰ ਨੇ ਅਕਾਲੀ ਲੀਡਰਸ਼ਿਪ ਨੇ ਸਿੱਖ ਕੌਮ ਦਾ ਸਿੱਖੀ ਦਾ ਨੌਜਵਾਨਾ ਦਾ ਪੰਜਾਬ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਹੀ ਵੱਡੇ ਪੱਧਰ ਤੇ ਨੁਕਸਾਨ ਕੀਤਾ ਅਤੇ ਕਰਵਾਇਆ। ਨਤੀਜਾ ਨਿਕਲਿਆ ਪੰਜਾਬ ਦੇ ਲੋਕਾਂ ਨੇ ਨਕਾਰਿਆ। ਬਾਕੀ ਅਕਾਲਪੁਰਖ ਨੇ ਸਜ਼ਾ ਦੇਣੀ ਕੁਦਰਤ ਦਾ ਨਿਯਮ ਬਹੁਤ ਵੱਡਾ ਅਤੇ ਸਖ਼ਤ ਹੈ। ਪਰਮਾਤਮਾ ਦੀ ਲਾਠੀ ਦਾ ਖੜਕਾ ਨਹੀਂ ਹੁੰਦਾ ਅਤੇ ਕੋਈ ਵੀ ਅੱਜ ਤੱਕ ਕੁਦਰਤ ਦੇ ਕਾਨੂੰਨ ਤੋਂ ਬਚ ਨਹੀਂ ਸਕਿਆ ਭਾਵੇਂ ਅਰਬਪਤੀ ਜਾਂ ਕਿੰਨਾ ਵੀ ਤਾਕਤਵਰ ਹੈ।

  • @chamkauraulakh8036
    @chamkauraulakh8036 Місяць тому

    ਖਾਲੀ ਦਲ ਮੁਰਦਾਬਾਦ ।

  • @partapsingh167
    @partapsingh167 Місяць тому

    27 vach Badal Saab ji hi cm bange 👏🏻👏🏻🙏👍

  • @SurinderKumar-dn1nk
    @SurinderKumar-dn1nk Місяць тому +1

    Majithia hi banega badal dal da pardhan

  • @JaspalKandola-uq4pz
    @JaspalKandola-uq4pz Місяць тому

    ਬੇੜਾ ਤੁਸੀ ਗਰਕ ਕੀਤਾ ਸਮੇਕ ਬੇਚਕ ਰੇਤਮਾਫੀਆ ਚਲਾਕੇ ਬਜਰੀ ਮਾਫੀਆ ਜਮੀਨ ਮਾਫੀ ਤੁਸੀ ਚਲਾਇਆ

  • @TajinderSingh-ro7hp
    @TajinderSingh-ro7hp Місяць тому +1

    Je party da aina fikar hai tuhanu fer asteefa kiyon nahi dinday

  • @SurinderKumar-dn1nk
    @SurinderKumar-dn1nk Місяць тому +1

    Jhota ae majithia

  • @bhindermangat2777
    @bhindermangat2777 Місяць тому

    He is responsible for all this ruined akali dal if badal kick him out then akali dal do well

  • @johnjones-zq2uf
    @johnjones-zq2uf Місяць тому +1

    Ek Banda change ni hunda

  • @TajinderSingh-ro7hp
    @TajinderSingh-ro7hp Місяць тому +1

    Party da satyanash vee tusi keeta,,hun je fikar hai tuhanu party nu shad kiyon nahi dinde

  • @hardevbajwa2667
    @hardevbajwa2667 Місяць тому

    ਦੱਲਾ

  • @user-wr5pg3qt4x
    @user-wr5pg3qt4x Місяць тому +1

    Sukar hea key gunga tota bol pia is nu ptta lag gia key pardhan sukhbir badal he rehne aa

  • @ikodapasara8143
    @ikodapasara8143 Місяць тому

    ਅਕਾਲੀ ਦਲ ਹੈ ਕੋਈ ?

  • @a.s.ilakhvirsinghsidhu9193
    @a.s.ilakhvirsinghsidhu9193 Місяць тому

    ਖਾ ਲੋ ਦੇਸੀ ਘਿਓ ਦਾ ਕੜ੍ਹਾ ਜਿਨ੍ਹਾਂ ਚਿਰ ਖਾ ਹੁਦੈ,
    ਬੱਸ ਅੰਮ੍ਰਿਤਪਾਲ ਸਿੰਘ ਖ਼ਾਲਸਾ ਆ ਗਿਆ, ਸ਼੍ਰੋਮਣੀ ਕਮੇਟੀ ਦਾ ਅਗਲਾ ਪ੍ਰਧਾਨ

  • @JodhSekhon-ju5nc
    @JodhSekhon-ju5nc Місяць тому

    Ek seet ni aoni jad tak loka nu k7rrsia chhadke man saf karake

  • @user-xk7jf3eo9i
    @user-xk7jf3eo9i Місяць тому

    Khatam Kale dal

  • @user-un5nj8rg6m
    @user-un5nj8rg6m Місяць тому

    Khale dal oooooo😂😂😂😂😂😂😂

  • @nishansran7672
    @nishansran7672 Місяць тому

    Sgpc hun thode kolo ja rahi hai drame na kro

  • @user-vk5dl8el5s
    @user-vk5dl8el5s Місяць тому

    Badal bahjao panth bahao

  • @user-wy6oz7lr3w
    @user-wy6oz7lr3w Місяць тому +1

    Khali dal

  • @rsandhu7646
    @rsandhu7646 Місяць тому

    ਮਜੀਠੀਆ ਸਾਹਬ ਲੱਗਦਾ ਨਹੀਂ ਕਿ ਦਿਲੋਂ ਬੋਲ ਰਹੇ ਹੋ।

  • @TajinderSingh-ro7hp
    @TajinderSingh-ro7hp Місяць тому +1

    40 saal bahd hosh aayi,,hun ta soojwaan hoye sikh shrm karo masando

  • @Sukhdev-lf9sm
    @Sukhdev-lf9sm Місяць тому

    Gursikhs will never need and believe kallies any more

  • @TajinderSingh-ro7hp
    @TajinderSingh-ro7hp Місяць тому +1

    Bohut lutt liya panjab nu party nu shado kutyo

  • @InderjitSingh-of5lm
    @InderjitSingh-of5lm Місяць тому +1

    Tusi ta 0 aa hun