Ravneet Bittu ਨਾਲ ਹੋਈ ਕੁੱਟਮਾਰ ਤੋਂ ਬਾਅਦ Balbir Singh Rajewal ਦਾ ਬਿਆਨ

Поділитися
Вставка
  • Опубліковано 28 жов 2024

КОМЕНТАРІ • 269

  • @JagjitSingh-hp4jz
    @JagjitSingh-hp4jz 3 роки тому +121

    ਰਾਜੇਵਾਲ ਸਹਿਬ ਜਿੰਦਾਬਾਦ,,,,,ਕਿਸਾਨ ਮਜਦੂਰ ਏਕਤਾ ਜਿੰਦਾਬਾਦ,,,,

    • @fero3623
      @fero3623 3 роки тому

      dost mera plz subscribe ✊🏻.

    • @SinghPB71
      @SinghPB71 3 роки тому +1

      #RurkiHiranProduction ⚡⚡❤❤👏👏👍

    • @akaalpreetguhlawala785
      @akaalpreetguhlawala785 3 роки тому

      Veer us Media international suno youtube te search Kar k palz

    • @princevirk1858
      @princevirk1858 3 роки тому

      @@fero3623 ¹

    • @princessriya2799
      @princessriya2799 3 роки тому

      Rajewal g tusi Congressi agent ho time aye te tuhada congressi nakab benakab hoga

  • @amarjitheyer2118
    @amarjitheyer2118 3 роки тому +91

    ਬਿੱਟੂ ਨੂੰ ਕੁਟਣਾ ਗਲਤ । 70 ਸਾਲ ਹੋ ਗਏ ਇਹਨਾਂ ਲੋਕਾਂ ਨੇ ਮੁਲਖ ਦਾ ਸਤਿਆਨਾਸ਼ ਕਰ ਰੱਖਿਆ ਹੈ ।ਪਰ ਬਿੱਟੂ ਨੂੰ ਰਾਜੇਵਾਲ ਸਾਹਿਬ ਦੀ ਅੰਗਰੇਜੀ ਬੜੀ ਚੁਬਦੀ ਆ ।

    • @gssandhu1129
      @gssandhu1129 3 роки тому +1

      Veer g pawe jathebandia hon pawe political ho eh Sb democracy politics hai ehna sb de wich nuksan sadde vrge aam insan da hunda Jo bina wajah har Passo marre jande ne

    • @SinghPB71
      @SinghPB71 3 роки тому

      #RurkiHiranProduction 👏👏👍👍❤❤⚡⚡

    • @sukhwantkaur4780
      @sukhwantkaur4780 3 роки тому

      Your right thking

  • @kamaljitkaur7128
    @kamaljitkaur7128 3 роки тому +10

    ਇਹ ਨਾ ਜਾਣ ਪਰ ਸਭ ਨੂੰ ਬੇਨਤੀ ਇਥੋਂ ਭਜਾਉਣ ਨਾਲ ਕੁਝ ਨਹੀਂ ਬਣਨਾ ਪਿੰਡਾਂ ਚੋਂ ਭਜਾਉਣ ਨਾਲ ਹੀ ਸਭ ਹੋਣਾ ਕਿਸਾਨ ਏਕਤਾ ਜਿੰਦਾਬਾਦ

  • @kiranpalsingh2708
    @kiranpalsingh2708 3 роки тому +50

    ਕਿਸਾਨ ਨੇਤਾ ਸੂਝਵਾਨ ਹਨ, ਸਹੀ ਫੈਸਲਾ ਲੈਣਗੇ, ਜਿੱਤ ਯਕੀਨੀ ਹੋਵੇਗੀ !

  • @prabjit7425
    @prabjit7425 3 роки тому +97

    ਮੋਰਚੇ ਵਿੱਚ ਇੱਕ ਸਰਵਿਸ ਕੇਂਦਰ ਖੋਲਿਆ ਜਾਵੇ ਤਾਂ ਕਿ ਇਹੋ ਜਿਹੇ ਲੀਡਰ ਆ ਕੇ ਆਪਦੀ ਮੁਫਤ ਵਿੱਚ ਛਿੱਤਰ ਪਰੇਡ ਕਰਵਾਉਣ ਲਈ ਆ ਸਕਣ 😂😂 ।

  • @mandeepgill5876
    @mandeepgill5876 3 роки тому +54

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @harjinderkaurgill3397
    @harjinderkaurgill3397 3 роки тому +24

    ਬਿੱਟੂ ਨੂੰ ਹੁਣ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਸਤੀਫਾ ਦੇ ਕੇ ਧਰਨੇ ਤੇ ਬੈਠੇ ਫੇਰ ਮੰਨਾਗੇ

  • @kiranpalsingh2708
    @kiranpalsingh2708 3 роки тому +20

    ਇਸ ਵਿਲੱਖਣ ਸੰਘਰਸ਼ ਵਿੱਚ ਏਕਤਾ ਤੇ ਅਨੁਸ਼ਾਸਨ ਕਾਇਮ ਰੱਖਣਾ, ਹਰ ਵਿਅਕਤੀ ਦੀ ਜ਼ੁੰਮੇਵਾਰੀ ਹੈ, ਬ-ਖ਼ੂਬੀ ਨਿਭਾ ਰਹੇ ਹੋ ਤੇ ਵਾਹਿਗੁਰੂ, ਪਰਮਾਤਮਾ, ਅੱਲਾ, ਪ੍ਰਭੂ ਦੀ ਮਿਹਰ ਨਾਲ ਨਿਭਾਓਗੇ !

  • @satwantsingh5187
    @satwantsingh5187 3 роки тому +4

    ਕਿਸਾਨ ਭਰਾਵਾਂ ਨੂੰ ਸਾਂਤੀ ਰੱਖਣੀ ਚਾਹੀਦੀ ਆ ਇਹ ਘਟਨਾਂ ਦੁਖਦਾਈ ਹੈ

  • @balbirsakhon6729
    @balbirsakhon6729 3 роки тому +2

    ਸੱਚੇ ਪਿਤਾ ਵਾਹਿਗੁਰੂ ਸੰਗਤਾਂ ਨੂੰ
    ਹੋਰ ਵੀ ਹੌਸਲਾ ਦੇਵੋ।

  • @sukhwantsingh4305
    @sukhwantsingh4305 3 роки тому +1

    ਕਿਸਾਨ ਏਕਤਾ ਜਿੰਦਾਬਾਦ

  • @pamdosanjh1
    @pamdosanjh1 3 роки тому +79

    Bittu can not be trusted

    • @ranjodhsidhu9240
      @ranjodhsidhu9240 3 роки тому +10

      Blood of bastard Beant Singh so yes very true

    • @jaskaran7418
      @jaskaran7418 3 роки тому

      Not even comrades

    • @ranjodhsidhu9240
      @ranjodhsidhu9240 3 роки тому

      @@jaskaran7418 Sikhism facets the biggest problem of traitors (Gaddar) starting from Sri Guru Gobind Singh Ji’s time and prior English journalist would write about this issue during those times between the Sikhs, it’s still sad to see today. great examples are 47, 84, 21 same thing today

  • @kulwantbasi9912
    @kulwantbasi9912 3 роки тому +13

    Respected Rajewal ji God bless you ji you are doing good job ,take care your health ji ,🙏🙏🙏🙏🙏Good luck for 26 January ji

  • @JagdishBhinder
    @JagdishBhinder 3 роки тому +4

    ਸ਼ਾਤੀ ਰੱਖਿਉ, ਪਰ ਤਿਆਰੀ ਵੀ ਫੁੱਲ ਰੱਖਿਉ।👉 ਸੰਤ ਜਰਨੈਲ ਸਿੰਘ ਭਿੰਡਰਾਂਵਾਲੇ। 💯💯

    • @sandeeprana-yo3wm
      @sandeeprana-yo3wm 3 роки тому

      Jidda udde Chittar pye c, Tere varge Tapusi Bandaran de v Paine chetti.

    • @JagdishBhinder
      @JagdishBhinder 3 роки тому +1

      @@sandeeprana-yo3wm chittar tah lendu delhi police nu pye aa. Te tere warge andbhagata dey vi peney aa.

  • @kuka6853
    @kuka6853 3 роки тому +4

    ਰਾਜੇਵਾਲ ਹੋਰਾਂ ਦੀ ਗੱਲ ਸਹੀ ਆ ਕਿ ਥੋੜਾ ਸਬਰ ਤੋ ਕੰਮ ਲਵੋ ਕੇ ਕੋਈ ਵਧਾਇਕ ਆਉਦਾ ਤਾਂ ਉਸਦੇ ਮੋਹਰੇ ਹੱਥ ਜੋੜਕੇ ਕਹੋ ਕਿ ਤੁਸੀ ਜਾਉ ਇਥੋ ਲੜਾਈ ਨਾਲ ਕੋਈ ਗਲਤ ਖਲਾਰਾ ਨਾ ਪੈ ਜਾਵੇ

  • @Ap_Gamerz94
    @Ap_Gamerz94 3 роки тому +1

    Jai kisan

  • @goldensparrow1079
    @goldensparrow1079 3 роки тому +1

    ਤੈਨੂੰ ਹਰ ਬਾਰ ਯਾਦ ਕਰਾਉਣ ਆਵਾਂਗੇ ਸਾਡੀ ਕੌਮ ਦੇ ਜੋ ਕਿੱਸੇ ਆ ,
    ਸਰਕਾਰੇ ਤੂੰ ਚੰਗੀ ਤਰ੍ਹਾਂ ਜਾਣਦੀ ਏ ਇਤਿਹਾਸ ਲਿਖਣਾ ਪੰਜਾਬੀਆਂ ਦੇ ਹਿੱਸੇ ਆ ।
    Subscribe my chennal please

  • @gurukibani3188
    @gurukibani3188 3 роки тому +1

    ਮਜਦੂਰਾ ਕਿਸਾਨ ਮਜ਼ਦੂਰ ਏਕਤਾ ਜਿੰਨਦਾਬਾਦ ਹੈ ਜਿੰਨਦਾਬਾਦ ਹੋ ਗਈ ਅਸਰ ਜਿੰਨਦਾਬਾਦ ਰਹੇਗੀ ਖ਼ਾਲਸਾ ਜੀ

  • @raisaab9493
    @raisaab9493 3 роки тому +11

    ਕੇਸਰੀ ਨਿਸ਼ਾਨ ਸਾਹਿਬ ਲਗਾਕੇ ਪਰੇਟ ਕਰਨੀ ਚਾਹੀਦੀ ਪਤਾ ਲੱਗੂ ਕੀ ਦਿੱਲੀ ਚ ਸਰਦਾਰ ਜੀ ਆਏਂ ਹੋਏ ਆ ,,,,,, ਨਿਸ਼ਾਨ ਸਾਹਿਬ ਸਦਾ ਝੂਲ ਦੇ ਰਹਿਣ ਗੇ ਆਪਣੇ ਹੱਕ ਲੈਣ ਲਈ

    • @dhiansingh6789
      @dhiansingh6789 3 роки тому

      @deepa Singh jdo Government naal taker hundi odu v lgdy a ,baki kuj looka nu drr lgda Nishaan Sahib vekh k

  • @kawaljitsingh8916
    @kawaljitsingh8916 3 роки тому +27

    ਇਸ ਤਰ੍ਹਾਂ ਹੋ ਜਾਂਦਾ ਜਦੋ ਬਿਨਾਂ ਬੁਲਾਏ ਬਰਾਤੀ ਫੜੇ ਜਾਣ।

  • @kiranpalsingh2708
    @kiranpalsingh2708 3 роки тому +4

    ਵਿਰੋਧ ਕਰੋ, ਪਰ ਸਤਿਕਾਰ ਤੇ ਜ਼ਾਬਤਾ ਬਣਾਈ ਰੱਖਣਾ ਅੰਦੋਲਨ ਦੀ ਚੜ੍ਹਦੀ ਕਲਾ ਵਾਸਤੇ ਅਤਿਅੰਤ ਜ਼ਰੂਰੀ ਹੈ, ਕਿਸਾਨ ਨੇਤਾਵਾਂ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਕਰੀਏ, ਵਾਹਿਗੁਰੂ ਦੀ ਸਵੱਲੀ-ਨਦਰ ਬਣੀ ਰਹੇ 🙏

    • @easycookvlogswithpunia
      @easycookvlogswithpunia 3 роки тому

      ਬਹੁਤ ਵਧੀਆ ਗੱਲ ਬਿਲਕੁੱਲ ਠੀਕ ਕਿਸਾਨ ਏਕਤਾ ਜ਼ਿੰਦਾਬਾਦ

    • @BalvirKaur_Gill
      @BalvirKaur_Gill 3 роки тому

      ਸਹੀ ਗੱਲ ਹੈ ਜੀ

  • @ajaibirsingh9799
    @ajaibirsingh9799 3 роки тому +14

    Excellent coverage by Gagandeep and Jasvir

  • @bhagikrajveer1488
    @bhagikrajveer1488 3 роки тому +3

    ਵੀਰ ਜੀ ਕਿਸੇ ਨਾਲ ਲੜੋ ਨਾ ਹੱਥ ਬੰਨ ਕੇ ਤੁਰ ਦਿਉ

  • @RanjitSingh-sj8ds
    @RanjitSingh-sj8ds 3 роки тому

    ਬਿਲਕੁਲ ਠੀਕ ਹੈ ।ਆਪਣੀ।।ਜੁੰਮੇਵਾਰੀ।ਸਮਝੌ।ਸਾਤਂਈ।ਰਖੌ।ਪਲੀਜ

  • @prabjit7425
    @prabjit7425 3 роки тому +3

    ਜਿਹੜੇ ਲੀਡਰਾਂ ਨੇ 👞👞ਜੁੱਤੀਆਂ ਹੀ ਖਾਣ ਲਈ ਜਾਣਾ ਹੈ ਤਾਂ ਉਹ ਬਿੱਲਕੁਲ ਵੀ ਪੱਗਾਂ ਬੰਨ੍ਹ ਕੇ ਨਾਂ ਘਰੋਂ ਤੁਰਨ । ਇਸ ਕੰਮ ਵਿੱਚ ਪੱਗ ਬੰਨ੍ਹ ਕੇ ਆਉਣਾ ਕੋਈ ਜਰੂਰੀ ਨਹੀਂ ਹੁੰਦਾ ਹੈ ਬਲਕਿ ਸਿਰ ਦਾ ਨੰਗਾ ਹੋਣਾ ਹੀ ਲਾਜ਼ਮੀ ਹੁੰਦਾ ਹੈ 😂😂 ।

  • @GurmeetSingh-ud1dv
    @GurmeetSingh-ud1dv 3 роки тому +1

    ਵਾਹਿਗੁਰੂ ਜੀ ਧੰਨ ਧੰਨ ਕਿਸਾਨਾਂ ਨੂੰ ਸ਼ਾਂਤੀ ਰਖਨੀ।ਚਾਹੀਦੀ ਹੈ ਬੁਚੜਾ।ਨੂੰ ਕੋਈ ਜਗਹ।ਨਹੀ

  • @harrysingh2873
    @harrysingh2873 3 роки тому +27

    When farmers said they don’t want any political leaders on stage then why he tried to go on stage . Just to take political mileage .

  • @gurukibani3188
    @gurukibani3188 3 роки тому +1

    ਆਪਣੇ ਆਪਣੇ ਵਿਚਾਰ ਸਾਂਝੇ ਕਰਨ ਦਾ ਹਰੇਕ ਵਿਅਕਤੀ ਨੂੰ ਹੱਕ ਹੈ ਜੀ ਉਹ ਕੋਈ ਵੀ ਜਾਤ ਪਾਤ ਤੇ ਕੋਈ ਵੀ ਵਰਾਦਰੀ ਦਾ ਹੋਵੇ

  • @gurcharnsidhu1945
    @gurcharnsidhu1945 3 роки тому +14

    Kishan leaders so intelligent ent

  • @GurdevSingh-ck8mi
    @GurdevSingh-ck8mi 3 роки тому +5

    Wahaguru ji

  • @kuldip503
    @kuldip503 3 роки тому +1

    God bless you

  • @prabjit7425
    @prabjit7425 3 роки тому +8

    ਕਈ ਲੀਡਰ ਤਾਂ ਛਿੱਤਰ ਖਾਣ ਲਈ ਤਰਸੇ ਪਏ ਹਨ ਅਤੇ ਛਿੱਤਰ ਖਾਣ ਲਈ ਭਟਕਦੇ ਫਿਰ ਰਹੇ ਹਨ ਹਾਲਾਂਕਿ ਇਹ ਕੰਮ ਘਰ ਵਿੱਚ ਤੀਵੀਆਂ ਕੋਲੋਂ ਫ੍ਰੀ ਵਿੱਚ ਕਰਵਾ ਸਕਦੇ ਆ 😂😂 ।

  • @amarjitsinghw5064
    @amarjitsinghw5064 3 роки тому +1

    jai kisan

  • @GS-pw9mc
    @GS-pw9mc 3 роки тому +1

    Theek kiha jee 🙏🏼🙏🏼👏👏

  • @pendulife5847
    @pendulife5847 3 роки тому +2

    Yerygood pardan saib ji

  • @grweb806
    @grweb806 3 роки тому +17

    Bittu brought his own men to do all this, he came prepared with all this drama....

  • @parvindersingh9898
    @parvindersingh9898 3 роки тому +1

    Anchor performance is very good and appreciable

  • @kulbirharika9047
    @kulbirharika9047 3 роки тому +1

    Kisan ekta zindabad

  • @ਤੇਗਵੀਰਸਿੰਘ
    @ਤੇਗਵੀਰਸਿੰਘ 3 роки тому

    ਸਾਂਤਮਈ ਤਾਂ ਠੀਕ ਆ ਪਰ ਆਪੋ ਆਪਣੀ ਤਿਆਰੀ ਵੀ ਰੱਖਿਉ ਬਚਨ ਸੰਤ ਬਾਬਾ ਜਰਨੈਲ ਸਿੰਘ ਜੀ

  • @AvtarSingh-vk8bs
    @AvtarSingh-vk8bs 3 роки тому

    Jai kisan Jai jivn

  • @jassilalpur1914
    @jassilalpur1914 3 роки тому +1

    Kissan ekta jindabad 💪💪

  • @vadhedungar8341
    @vadhedungar8341 3 роки тому +21

    Bollywood not stand for farmers why we listen n promotion Bollywood Bollywood bollywoodbaninpunjab

  • @ramansekhon9068
    @ramansekhon9068 3 роки тому

    Sahi kita

  • @surindersandhu4014
    @surindersandhu4014 3 роки тому +8

    Satsri akal ji

  • @GaganSingh-ih9nw
    @GaganSingh-ih9nw 3 роки тому +2

    👌👌👍👍👍

  • @BhupinderSingh-fe5il
    @BhupinderSingh-fe5il 3 роки тому +9

    ਐਨੀ ਖੁਰਕ ਲਾਉਣੀ ਜਰੂਰੀ ਸੀ, ਹੁਣ ਸੁੱਖੇ ਅਮਲੀ ਵਰਗੇ ਵੀ ਕਿਸਾਨਾਂ ਵਿੱਚ ਆਕੇ ਨੰਬਰ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨਗੇ

  • @paramjitnijjarsingh9580
    @paramjitnijjarsingh9580 3 роки тому

    👍

  • @FutureMilestone01
    @FutureMilestone01 3 роки тому +1

    Good presentation of this news
    Sahi treeke nal news dekhaon lai salute

  • @harjitsingh1982
    @harjitsingh1982 3 роки тому

    Good keha ji

  • @chanansingh2534
    @chanansingh2534 3 роки тому +1

    ਜੇ ਇਹੋ ਜਿਹੇ ਗੀਤ ਸਾਡੇ ਕਲਾਕਾਰ ਲਿਖਦੇ ਬੋਲਦੇ ਰਹਿਣਗੇ ਤਾਂ ਸਾਡਾ ਸਾਰਾ ਸਮਾਜ ਸੁਧਾਰ ਹੋ ਜਾਵੇ। ਜਿਸ ਸਮਾਜ ਨੂੰ ਸਾਡੇ ਕਲਾਕਾਰਾਂ ਨੇ ਹੀ ਵਗਾੜਿਆ ਹੈ।

  • @gainisandeepsinghkhalsagur4864
    @gainisandeepsinghkhalsagur4864 3 роки тому +1

    Waheguru g mehar karan

  • @sandhujatt1362
    @sandhujatt1362 3 роки тому

    ਸਹੀ ਬੌਲਿਅਾ ਬਾਬੂ ਰਾਜੇਵਾਲ ਸਾਹਿਬ ..

  • @jagjitsinghbaath4029
    @jagjitsinghbaath4029 3 роки тому

    jai jwan jai kisan

  • @HappySingh-ly1ui
    @HappySingh-ly1ui 3 роки тому +1

    Please stay unite avoid controversy Avoid politician

  • @gurukibani3188
    @gurukibani3188 3 роки тому +1

    ਕੋਈ ਵੀ ਵਿਅਕਤੀ ਜਾਂ ਸਿਆਸਤ ਦਾਨ ਹੋਵੇ ਭਾਵੇਂ ਉਹ ਕਿਸੇ ਵੀ ਪਾਰਟੀ ਦਾਆ ਪਰ ਉਹ ਕਿਸਾਨ ਆ ਫੇਰ ਇਹ ਕੇਹੜੀਈ ਨਜ਼ਰ ਨਾਲ ਦੇਖਦੇ ਨੇ ਆ ਤਾ ਦੱਸਿਆ ਕਰੋ ਕਿਸਾਨ ਜਾ ਕੋਈ ਹੋਰ ਕੌਣ ਨੇ ਉਹ

  • @rbrar3859
    @rbrar3859 3 роки тому

    ਲੱਖਾਂ ਸਿਧਾਣਾ ਜ਼ਿੰਦਾਬਾਦ

  • @vivoindai2914
    @vivoindai2914 3 роки тому

    Bahut changa Kita bittu null

  • @harpreetsranpreetsran6539
    @harpreetsranpreetsran6539 3 роки тому

    kisan ekta jindabad

  • @rbrar3859
    @rbrar3859 3 роки тому

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @sansangha1682
    @sansangha1682 3 роки тому

    WOW, well done good job 👍 keep it up don’t stop carryons,

  • @kamajitkaur8239
    @kamajitkaur8239 3 роки тому

    Waheguru j Bapu j Great 👍👌🙏

  • @pinkysaharan2403
    @pinkysaharan2403 3 роки тому +1

    Rajjewal ji you are our Pride 🙏

  • @ManpreetSingh-iw5xu
    @ManpreetSingh-iw5xu 3 роки тому

    Good

  • @GaganSingh-ih9nw
    @GaganSingh-ih9nw 3 роки тому +2

    🙏🏾🙏🏾🙏🏾🙏🏾🙏🏾👌👌👌👍👍👍

  • @balraj0bhaini876
    @balraj0bhaini876 3 роки тому

    🙏🙏🙏🙏🙏

  • @sukhjitsingh0738
    @sukhjitsingh0738 3 роки тому +13

    Bittu Gaddaar

  • @akaalpreetguhlawala785
    @akaalpreetguhlawala785 3 роки тому

    Sare veer us Media international suno youtube te search Kar k

  • @jassig2743
    @jassig2743 3 роки тому

    bahut vadia hoea,apne lae jande ne log na k kissana lae

  • @nagaratwal1204
    @nagaratwal1204 3 роки тому

    Kisan zindabad

  • @sukhvindersinghdhillon5094
    @sukhvindersinghdhillon5094 3 роки тому +15

    Bittu hun kissan agitation de against wrong elements de enter ho jaan di complaint kar riha hai. Jo bjp de hak mein hai.

    • @chamkaurdhaliwal1044
      @chamkaurdhaliwal1044 3 роки тому +3

      Bayi bittu aya hi kissan andolan nu badnaam karan ayaa c bin bulaya aaya te gandd poun ayaa c eho je nu kutt khaan naal koi farak nahi penda ehnu ta apni mashoori chaidiya kyunki ehnu hun koi pucchda nahi .baaki eh bjp govt naal mileya v ho sakda v bjp kissan andolan nu congress di b team keh sake ke dekho congress karwa rahiya ik taraa naal theek hoya ehdi thoda ja virodh hoya india de loka nu pata lagg jayu ke eh congress backed up nahi ha

    • @sukhvindersinghdhillon5094
      @sukhvindersinghdhillon5094 3 роки тому +1

      @@chamkaurdhaliwal1044 chamkaur ji your reply is openly to the point. We may escape this type of gaddars. Thanks your service towards kissans.

  • @dilmohansingh5989
    @dilmohansingh5989 3 роки тому

    ਇਹੋ ਜਿਹਾ ਕਰਨਾ ਨਹੀਂ ਚਾਹੀਦਾ

  • @BalbirMaan-se7jb
    @BalbirMaan-se7jb 3 роки тому +3

    Rajewal.peacfuly.rho.
    All.veer.v.dyan.rko.
    Rally.zabrdust.ho.rhi.
    Hit.honye.hssa.all😶🤣😏😅🤣😅😅

  • @jatinderdeol5869
    @jatinderdeol5869 3 роки тому

    ਚੰਗਾ ਹੋਇਆ ਕਾਂਗਰਸ ਦੇ corrupt ਲੀਡਰ ਦੇ ਚਿੱਤਰ ਪਏ l

  • @ramjotkaurmaansahia3128
    @ramjotkaurmaansahia3128 3 роки тому

    I proud of our kissan leadership kissan ekta zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad

  • @jagirsingh7369
    @jagirsingh7369 3 роки тому

    ਮਸਲਾ ਤਾਂ ਕਾਲੇ ਕਾਨੂੰਨਾਂ ਬਾਰੇ ਹੈ। ਜਿਸ ਕਰਕੇ ਲੱਗਦਾ ਹੈ ਕਿ MP ਬਿੱਟੂ ਜੀ ਦੀ ਕੁੱਟ-ਮਾਰ ਕਰਨ ਵਾਲੀ ਹਿੰਸਕ ਹਰਕਤ ਤਾਂ ਹਸੀਨ ਬਾਗ ਵਾਂਗ ਹੀ ਇਸ ਕਿਸ਼ਾਨੀ ਅੰਦੋਲਨ ਨੂੰ ਫ਼ੇਲ੍ਹ ਕਰਨ ਵਿੱਚ ਲੱਗੀਆਂ ਤਾਕਤਾਂ ਦੀ ਸਹਿ ਤੇ ਹੀ ਹੋਈ ਹੋਵੇਗੀ ਕਿਉਕਿ ਕਿਸ਼ਾਨੀ ਮੋਰਚਾ ਤਾਂ ਪਿਛਲੇ ਕਈ ਮਹੀਨਿਆਂ ਤੋਂ ਸ਼ਾਂਤੀਪੂਰਣ ਚਲ ਰਿਹਾ ਹੈ ।

  • @sukhdeepsingh670
    @sukhdeepsingh670 3 роки тому +1

    ਸਿੱਧਾ ਕਹੋ ਰਾਜੇਵਾਲ ਖੱਸੀ ਕਰ ਰਹੇ ਆ ਲੋਕਾਂ ਨੂੰ

  • @amansona8205
    @amansona8205 3 роки тому

    Very good Rajewal shaib nice views

  • @mohanaujlainfotainmentlive7422
    @mohanaujlainfotainmentlive7422 3 роки тому

    Ihh information o ahh

  • @harinderharindersingh3342
    @harinderharindersingh3342 3 роки тому

    ਸਤਿਕਾਰਯੋਗ ਬਾਪੂ ਦੀ ਗੱਲ ਮੰਨ ਕੇ ਚੱਲੋ

  • @surindergill9081
    @surindergill9081 3 роки тому

    Thik kitta

  • @harindersingh6922
    @harindersingh6922 3 роки тому

    ਲੀਡਰੀ ਚਮਕਾਉਣ ਆਇਆ ਸੀ ਬਿੱਟੂ ਲੋਕਾਂ ਨੇ ਪਾਲਿਸ਼ ਕਰਤਾ

  • @sunnyriar195
    @sunnyriar195 3 роки тому

    Wahe Guru gi ka khalsa wahe guru gi ki Fateh wahe guru gi ap mere peta gi or mere mata gi hai mere karo gi

  • @elenavanderwoodsen9783
    @elenavanderwoodsen9783 3 роки тому +2

    This act of violence should not be done as it will only spoil the protest.

  • @ਤੂਤਲਾ
    @ਤੂਤਲਾ 3 роки тому +2

    ਬਿਟੂ ਗਿਆ ਸੀ ਧਣੀਆ ਲੈਣ ਼਼ਕਿਸਾਨੀ ਤੜਕਾ ਲਵਾਂ ਕੇ ਮੁੜ ਆਇਆ

    • @ਲੰਗੇਆਣੇਵਾਲੇ
      @ਲੰਗੇਆਣੇਵਾਲੇ 3 роки тому +1

      ਜ਼ੀਰਾ ਲੈ ਕੇ ਗਿਆ ਸੀ ਕਿਸਾਨ ਕਹਿੰਦੇ ਅਸੀਂ ਕੀ ਕਰਨਾ

  • @AvtarSingh-xi3du
    @AvtarSingh-xi3du 3 роки тому +5

    Vadiya hoiya, engine hon vala v si

  • @jassasingh8479
    @jassasingh8479 3 роки тому

    Kisan majdur aekta jindavad

  • @boharsingh7725
    @boharsingh7725 3 роки тому

    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌✌

  • @GaganSingh-ih9nw
    @GaganSingh-ih9nw 3 роки тому +2

    🙏🏼🙏🏼🙏🏼🙏🏼🙏🏼👌👌👌👌👍👍

    • @fero3623
      @fero3623 3 роки тому

      dost mera plz subscribe ✊🏻.

  • @rajpalkaur7592
    @rajpalkaur7592 3 роки тому

    Veero shanti rakho political leader krb krna chaunde ne 💪💪💪💪🙏🙏🙏🙏Kissan ektaa zindabad

  • @inderjeetkaur6273
    @inderjeetkaur6273 3 роки тому

    Bappu Rajewal ji sahi gal karde ina di gal mano asi jarur jitage

  • @saytruth1382
    @saytruth1382 3 роки тому +1

    Bittu himself managed this scuffle to defeat the Kissan movement.

  • @BaljinderSingh-gn1vl
    @BaljinderSingh-gn1vl 3 роки тому

    Bhai sahib ji GURU TEG BAHADUR SAHIB JI MEMORIAL bolo.

  • @JaswinderSingh-xy6ik
    @JaswinderSingh-xy6ik 3 роки тому +2

    Do not allow politicians to participate in any future meetings.... Politicians are use less /they have lost their image in the eyes of General public throughout India...

    • @darshanbains9988
      @darshanbains9988 3 роки тому

      Politicians cannot be trusted. They don't have any heart and soul. Don't trust them at all.

  • @brakingnew420
    @brakingnew420 3 роки тому

    ਇਹ ਕਿਉਂ ਲੜਦੇ ਨੇ ਸਾਡੇ ਗਰੀਬਾਂ ਘਾਰਾ ਦੇ ਲੋਕਾਂ ਨੂੰ ਇਹਦੇ ਦਾਦੇ ਨੇ ਬਹੁਤ ਲੋਕਾਂ ਨੂੰ ਖੂਨਣ ਕੀਤਾ ਸੀ ਨਹੀਂ ਉਦਾ ਜੀਕਣ ਤਾ ਸਾਡੇ ਪਿੰਡ ਵਿੱਚ ਆ

  • @rsmann9551
    @rsmann9551 3 роки тому

    Rajewal jindawaad 👌👌

  • @dr.paramjitsinghsumra179
    @dr.paramjitsinghsumra179 3 роки тому

    ਸ਼ੰਘਰਸ ਨਾਲ ਜਿੱਤਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਬਲਬੀਰ ਸਿੰਘ ਰਾਜੇਵਾਲ ਜੀ ਅਤੇ ਬਾਕੀ ਕਿਸਾਨ ਆਗੂਓ ਕਿਰਪਾ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਏ ਗਏ, "ਧਰਮ ਯੁੱਧ ਮੋਰਚੇ" ਦੇ ਘਿਨਾਉਣੇ ਅੰਤ ਕਰਨ ਵਾਲੇ ਸਾਧ ਹਰਚੰਦ ਸਿੰਹੁ ਲੌਂਗੋਵਾਲ ਵਾਲਾ ਰੋਲ ਨਿਭਾਉਣ ਦੀ ਕੋਸਿਸ਼ ਨਾਂ ਕਰੋ। ਦਿੱਲੀ ਸ਼ੰਘਰਸ ਮੋਰਚਾ ਵਿੱਚ, ਕਿਸਾਨ ਟਰੈਕਟਰ ਰੋਸ ਮਾਰਚ ਦੇ ਕਿਸਾਨ ਨੇਤਾਵਾਂ ਦੀ ਸਹਿਮਤੀ ਨਾਲ ਦਿੱਲੀ ਪੁਲਸ ਵੱਲੋਂ ਦਿੱਤੇ ਗਏ ਰੂਟ ਪਾਲੈਨ ਜਾਰੀ ਹੋਣ ਤੇ ਪਤਾ ਲੱਗਾ ਕਿ ਰਿੰਗ ਰੋਡ ਛੱਡ ਕੇ ਇਕ ਦਿਹਾਤੀ ਇਲਾਕੇ ਦੀ ਸੁਨਸਾਨ ਸੜਕ ਤੇ ਤੋਰਨ ਦੀ ਸਾਜਿਸ਼ ਕਰ ਦਿੱਤੀ ਗਈ ਹੈ। ਅੱਜ ਸਾਨੂੰ ਸ਼ਾਹ ਮੁਹੰਮਦ ਦੇ ਬੋਲ ਯਾਦ ਆ ਰਹੇ ਹਨ, ਜੋ ਬੋਲ ਲਿਖੇ ਗਏ ਸੀ, ਸ਼ਾਹ ਮੁਹੰਮਦਾ ਇੱਕ ਜਰਨੈਲ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ---- ਕਿਸਾਨ, ਮਜ਼ਦੂਰ, ਮੁਲਾਜ਼ਮ ਏਕਤਾ ਜ਼ਿੰਦਾਬਾਦ

  • @gurdialsingh9659
    @gurdialsingh9659 3 роки тому +1

    Deep sidhu bjp da agent

  • @harpalsingh7094
    @harpalsingh7094 3 роки тому

    Services camp launche ho chuka , hor kise nu jrurrat aa jaldi pouncho

  • @RakeshKumar-ph9wb
    @RakeshKumar-ph9wb 3 роки тому

    Jdo chanduni sahib gye c odo ohna nu suspend karan te aa gye c hun yadav ki len gya c othe political meet ch. Baki rajewal sahib great leader he should lead the aggitation

  • @grewal4833
    @grewal4833 3 роки тому

    Kisaan