Charanjit Brar | Sukhbir Badal ਦੇ ਹਾਰਨ 'ਤੇ Bunty Romana ਦੇ ਪਿਤਾ ਨੇ ਖੁਸ਼ੀ 'ਚ ਕੱਢੇ ਸੀ ਹਵਾਈ ਫਾਇਰ | N18V

Поділитися
Вставка
  • Опубліковано 25 лис 2024

КОМЕНТАРІ • 77

  • @JagdeepSingh-v8f
    @JagdeepSingh-v8f 5 місяців тому +18

    ਸਰਕਾਰ ਵੇਲੇ ਕਿਸ ਲੀਡਰਾਂ ਨੇ ਪੰਜਾਬ ਲੁੱਟ ਕੇ ਕਿੰਨਾ ਪੈਸਾ ਬਣਾ ਲਿਆ ।ਨਾਮ ਤਾ ਉਜਾਗਰ ਕਰੋ।ਕੇ ਪੰਜਾਬ ਦੇ ਹੱਕ ਕਰੋ

  • @chamkauraulakh8036
    @chamkauraulakh8036 5 місяців тому +23

    ਪੈਸੇ ਕਿੰਨੇ ਖਾਧੇ ।ਲੋਕ ਕਿਵੇਂ ਲੁੱਟੇ ।ਇਹ ਤਾਂ ਦਸਦੇ ਨਹੀਂ ।ਚਿੱਟੇ ਦਾ ਕਾਰੋਬਾਰ ਕਿਸ ਦਾ।ਪੂਰਾ ਖੁਲ ਕੇ ਦੱਸੋ ।

  • @gurbhejsingh1095
    @gurbhejsingh1095 5 місяців тому +7

    ਸਾਰੇ ਈ ਆਪਣੇ ਆਪ ਨੂੰ ਇਮਾਨਦਾਰ ਦੱਸਦੇ ਨੇ ... ਤੇ ਫਿਰ ਭਰਿ੍ਸ਼ਟ ਕੌਣ ਹੋਇਆ??

  • @AmarjitSingh-eq3rl
    @AmarjitSingh-eq3rl 5 місяців тому +17

    ਹਰ ਚੈਨਲ ਤੇ ਬੋਲ ਰਿਹਾ ਹੈ ਫੇਰ ਕਹਿ ਰਿਹਾ ਹੈ ਮੇਰੀ ਜੁਬਾਨ ਨਾ ਖੁਲਵਾਓ ਪਾਰਟੀ ਦਾ ਨੁਕਸਾਨ ਹੋ ਜਾਵੇਗਾ😢😢😢😮😮😮

  • @ranjitk.chhokar2469
    @ranjitk.chhokar2469 5 місяців тому +3

    Brar sahib you seem very honest person.

  • @NirmalSingh-eu2vj
    @NirmalSingh-eu2vj 5 місяців тому +9

    ਡੇਰਿਆਂ ਦੀ ਸਪੋਟ ਬੰਦ ਕਰੋ।ਅਤੇ ਨਸਾ ਬੰਦ ਕਰੋ।ਬਾਕੀ ਕੁਝ ਕਰਨ ਦੀ ਲੋੜ ਨਹੀਂ ਪਾਰਟੀ ਮਜ਼ਬੂਤ ਅਪੇ ਹੀ ਜਾਨੀ ਹੈ

    • @SukhwinderSinghSukhwinde-tj6ij
      @SukhwinderSinghSukhwinde-tj6ij 5 місяців тому +1

      ਓਏ ਵੀਰ ਜਿੰਨਾ ਨੇ ਪੰਜਾਬ ਵਿਚ ਨਸ਼ਾ ਲਿਆਦਾ ਉਹੋ ਨਸ਼ਾ ਬੰਦ ਕਰਵਾਉਣਗੇ।

    • @ranjitk.chhokar2469
      @ranjitk.chhokar2469 5 місяців тому

      ਬਿਲਕੁਲ right

  • @LalChand-cu1hx
    @LalChand-cu1hx 5 місяців тому +2

    ਬਾਈ ਤੁਸੀਂ ਬਹੁਤ ਵਧੀਆ ਇਨਸਾਨ ਹੋ

  • @SukhBeer-hc8vf
    @SukhBeer-hc8vf 5 місяців тому +7

    ਤੁਸੀਂ ਸਾਰੇ ਨੇ ਬੇੜਾ ਗ਼ਰਕ ਕੀਤਾ ਸਿੱਖ ਕੌਮ

  • @paramjitsingh-vt5rp
    @paramjitsingh-vt5rp 5 місяців тому +3

    Brar sahib good great 👌

  • @MeghaGill
    @MeghaGill 4 місяці тому

    Yes bro 💯

  • @Kiranpal-Singh
    @Kiranpal-Singh 4 місяці тому

    *ਪੰਜਾਬ-ਪੰਥ ਪ੍ਰਤੀ, ਨਵੀਂ ਇਮਾਨਦਾਰ-ਸਮੱਰਪਿਤ ਅਗਵਾਈ ਤੋਂ ਬਿਨਾ, ਅਕਾਲੀ ਦਲ ਦਾ ਉਭਾਰ ਮੁਸ਼ਕਲ ਹੈ* …..
    ਪਰਿਵਾਰ ਪ੍ਰੱਸਤ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਤਾਨਾਸ਼ਾਹੀ ਚੱਲਦੀ ਰਹੀ ਹੈ-ਪੰਥ, ਧਰਮ ਨੂੰ ਵੀ ਨਿੱਜ ਲਈ ਵਰਤਿਆ, ਨੇੜਲੇ ਨੇਤਾ ਚਾਪਲੂਸ ਬਣੇ ਰਹੇ-ਆਵਾਜ ਉਠਾਉਣ ਲਈ ਬਹੁਤ ਦੇਰੀ ਕਰ ਦਿੱਤੀ *ਲੋਕਾਂ ਨੇ ਨਵੀਂ ਅਗਵਾਈ ਤੋਂ ਬਿਨਾ ਪਰਵਾਨ ਨਹੀਂ ਕਰਨਾ* !

  • @sukhbhullarfzk3012
    @sukhbhullarfzk3012 5 місяців тому +2

    ਈਸਾ ਮਸੀ ਧਰਨ ਵਾਲਿਆਂ ਨੇ ਨਾ ਆਪਣੇ ਸਕੂਲ ਖੋਲੇ ਆ ਸਾਡੇ ਹਰਿਮੰਦਰ ਸਾਹਿਬ ਦੀ ਬਾਬੇ ਦੀ ਕਿਰਪਾ ਨਾਲ ਬਹੁਤ ਕਮਾਈ ਆ ਪਰ ਸਾਡੇ ਨਾ ਕੋਈ ਸਕੂਲ ਖੋਲੇ ਗਏ ਤੇ ਨਾ ਹੋਸਪਿਟਲ ਖੋਲੇ ਗਏ ਆ ਕਿਰਪਾ ਕਰਕੇ ਸਕੂਲ ਤੇ ਹੋਸਪੀਟਲ ਖੋਲੋ ਜਿਹੜੇ ਬੱਚੇ ਬਾਹਰਲੇ ਮੁਲਕਾਂ ਚ ਨਾ ਜਾਣ ਤੇ ਇੱਥੇ ਰੁਜ਼ਗਾਰ ਮਿਲੇ

  • @premjeetsinghbrarpremjeets9729
    @premjeetsinghbrarpremjeets9729 5 місяців тому +4

    ਲੁੱਟ ਕੇ ਖਾ ਕੇ ਪੰਜਾਬ ਨੂੰ ਅੱਜ ਗੱਲਾਂ ਕਰਦੇ ਹੋ

  • @Surjitsingh-eg2hb
    @Surjitsingh-eg2hb 4 місяці тому

    ਬਾਈ ਇਹ ਸਿਰਫ ਖ਼ਤਮ hoye😢ਹੋਏ ਅਕਾਲੀ 😢ਦਲ ਵਿੱਚ advertisement 😢ਹੋ 😢😢😢ਰਹੀ 😢ਹੈ 😢😢😢, ਹੋਰ 😢ਕੋਈ 😢ਗੱਲ 😢ਨਹੀਂ 😢ਹੈ 😢😢😢😢😢

  • @GurnekSingh-l6c
    @GurnekSingh-l6c 4 місяці тому

    ਆਪਾਂ ਵੀਰ ਖਾਸਕਰ ਤੁਸੀਂ ਜੇ ਆਕਾਲੀ ਦਲ ਬਾਦਲ ਦੇ ਖਿਲਾਫ ਨਹੀ ਬੋਲੇ ਧੰਨਵਾਦ ਜੀ 💚🙏🏿 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️✍️💯

  • @harpreetsingh5620
    @harpreetsingh5620 4 місяці тому

    Charanjeet brar zindabad

  • @AvtarSingh-bj2vm
    @AvtarSingh-bj2vm 4 місяці тому

    ਬੰਟੀ ਦੀ ਅੰਦਰਖਾਤੇ ਕਿਸੇ ਗੰਢ ਤੁੱਪ ਲੱਗਦੀ ਹੈ ਪਾਰਟੀ ਤੋੜਨ ਲਈ?ਬਰਾੜ ਸਾਹਿਬ ਵਧੀਆ ਬੰਦਾ ਹੈ ਕਦੇ ਨਾ ਕਦੇ ਗਲਤੀ ਤਾਂ ਹੋ ਹੀ ਜਾਂਦੀ ਹੈ

  • @pushpindersodhi7080
    @pushpindersodhi7080 4 місяці тому

    ਬੰਟੀ ਦੇ ਹਾਵ ਭਾਵ ਦੇਖੋ, ਕਿਹੜੇ ਪਾਸਿਓਂ ਪੰਥਕ ਪਾਰਟੀ ਦਾ ਲੱਗਦੈ…?

  • @MeghaGill
    @MeghaGill 4 місяці тому

    Good tusi great ho bai ji MENGHA SiNGH GiLL PATRAN KALER BHENi PATiLALA PUNJAB Bai Ji Tusi Zindabad

  • @parshotamsharma5411
    @parshotamsharma5411 4 місяці тому

    Good

  • @pushpindersodhi7080
    @pushpindersodhi7080 4 місяці тому

    ਸਾਰੇ ਬੌੰਦਲ ਕੇ ਇੱਕ ਦੂਜੇ ਦੇ ਪੋਤੜੇ ਫੋਲਣ ਲੱਗੇ ਨੇ ਤੇ ਸਾਰੀਆਂ ਗੱਲਾਂ ਪੈਸੇ ਖਾਣ ਦੀਆਂ 😂😂😂

  • @inderjeetvirk776
    @inderjeetvirk776 4 місяці тому

    Brar Sahib great.

  • @jagjeetsingh9613
    @jagjeetsingh9613 5 місяців тому +2

    ਵੀਰੇਅਜ ਤਕ ਤੁਸੀ ਸੁਖੇਨੂ ਵਧਿਆ ਸਲਾਹਾਂ ਦਿੰਦੇ ਤਾ ਏਹਾਲ ਨੀਸੀਯਹੋਨਾ ਥੋਡੇਸਾਰਿਆਂਦਾ ਰੇਤਾ ਹੌਰਵੀ ਦਸ ਕਿਵੇਬੇਚਦੇ ਸੀ

  • @ParminderSingh-yg1qh
    @ParminderSingh-yg1qh 4 місяці тому

    ਲੁਧਿਆਣੇ ਜਲੰਧਰ ਦੇ ਲੋਕਾਂ ਦੀ ਪਾਰਟੀ ਵਿੱਚ ਕੋਈ ਪੁਛ ਦੱਸ ਬਿਲਕੁਲ ਨਹੀਂ ਸੀ

  • @GurnamSingh-ll5xp
    @GurnamSingh-ll5xp 5 місяців тому +2

    ਬਰਾ੍ੜ ਸਾਹਿਬ ਚੰਗੇ ਮਾੜੇ ਦਿਨ ਆਉਂਦੇ ਜਾਂਦੇ ਹਨ ਕੋਈ ਕੁੱਝ ਨਹੀ ਵਿਗੜਿਆ ਹਲੀਮੀ ਰੱਖੋ ਜੀ

  • @RameshKumar-et2ld
    @RameshKumar-et2ld 4 місяці тому +1

    ਚਰਨਜੀਤ ਸਿਆ ਮੂੰਹ ਖੋਲਣਾ ਹੀ ਪੈਨਾ ਐ,ਕਿੰਨਾ ਕੁ ਚਿਰ ਚੁੱਪ ਰਹੇਗਾ।

  • @Singhgurpreet-ht9ih
    @Singhgurpreet-ht9ih 5 місяців тому +1

    Good.brar saab

  • @singhji8522
    @singhji8522 4 місяці тому +1

    ਆਪਸ ਦੇ ਵਿੱਚ ਛਿਤਰੋ ਛਿਤਰੀ ਕਿਉਂਕਿ ਇੱਕ ਦੂਜੇ ਤਾਂ ਸਾਹਮਣੇ ਤਾਂ ਨਹੀਂ ਬੋਲਦੇ ਨਾ ਇੱਕ ਦੂਜੇ ਦੀਆਂ ਘਟੀਆ ਹਰਕਤਾਂ ਦਾ ਪਤਾ ਹੁੰਦਾ ਇੱਕ ਦੂਜੇ ਨੂੰ

  • @SonaSingh-wc7oj
    @SonaSingh-wc7oj 4 місяці тому +1

    ਚਰਨਜੀਤ ਬਰਾੜ ਹੁਣ ਤੱਕ ਅਕਾਲੀ ਦਲ ਨੂੰ ਖਾ ਗਿਆ

  • @SandhuBaldev-yq6mz
    @SandhuBaldev-yq6mz 4 місяці тому

    ਬੰਟੀ ਵਰਗਿਆਂ ਨੇ ਅਕਾਲੀ ਦਲ ਦਾ ਬੇੜਾ ਗਰਕ ਕੀਤਾ॥

  • @baldevsingh8619
    @baldevsingh8619 4 місяці тому

    ਬੰਟੀ ਰੋਮਾਣਾਂ ਦੀ ਸਿੱਖ ਕੌਂਮ ਲਈ ਕੋਈ ਕੁਰਬਾਨੀ ਨਹੀਂ ਹੈ ਥਾਲ ਪਰੋਸ ਕੇ ਰੱਖ ਦਿੱਤਾ ਇਹਨਾਂ ਅੱਗੇ ਪ੍ਰਧਾਨ ਨੇਂ ਪਾਰਟੀ ਮਾਂਜ ਕੇ ਰੱਖ ਦਿੱਤੀ ਇਹਨਾਂ ਡੁਪਲੀਕੇਟ ਅਕਾਲੀਆਂ ਨੇਂ

  • @ParminderSingh-yg1qh
    @ParminderSingh-yg1qh 4 місяці тому

    ਬੰਟੀਆ ਛੰਟੀਆ ਬਰਕੀਦੀ ਨਾਮ ਪਾਰਟੀ ਦੇ ਮਾਲਕ ਬਣਗੇ ਪ੍ਰਧਾਨ ਕਿਸੇ ਨੂੰ ਮਿਲਦੇ ਨਹੀਂ
    ਆਮ ਆਦਮੀ ਨੂੰ ਪਾਰਟੀ ਦਫਤਰ ਅੰਦਰ ਜਾਣ ਨਹੀਂ ਦੀਤਾ ਜਾਂਦਾ ਸੀ

  • @KarnailKarnail-si2tc
    @KarnailKarnail-si2tc 4 місяці тому

    Shabad Hurnami somged by Riar "So than barha suanna jithe bassi mera Sat Gur baba Nanak

  • @bhupindersinghmann630
    @bhupindersinghmann630 5 місяців тому +1

    Badla de mehar nal tusi AMMER bania Bhau

  • @HarjinderSingh-hk1iv
    @HarjinderSingh-hk1iv 5 місяців тому

  • @HarjinderSingh-hk1iv
    @HarjinderSingh-hk1iv 5 місяців тому

    ❤ok

  • @akshbrar1074
    @akshbrar1074 5 місяців тому +1

    ਸੰਘਾ ਸਾਹਬ ਕੌਣ ਆਂ

  • @amansidhu8696
    @amansidhu8696 5 місяців тому +1

    ਖੁਲ ਗਈ ਖਿੱਦੋ ਬਾਦਲ ਕਾਲੀ ਦਲ ਦੀ

  • @jagpalsingh1847
    @jagpalsingh1847 5 місяців тому +4

    ਦੇਖੋ ਬਾਂਦਰ ਲੜਦੇ ਦੇਖੋ

  • @harbhajansingh5645
    @harbhajansingh5645 4 місяці тому

    Charnjit varar jindabad

  • @sudarshanfdk5868
    @sudarshanfdk5868 2 місяці тому

    ਬਰਾਰ ਸਾਹਿਬ ਤੁਸੀ ਫਿਰ ਇੰਕੱਠੇ ਹੋ ਜਾਣਾ ਕੁਮਿੰਟ ਕਰਣ ਵਾਲੇ ਮਾਰੇ ਹੋ ਜਾਨੇ ਨੇ,,,,,

  • @SukhDhillion-b4g
    @SukhDhillion-b4g 4 місяці тому

    Jubaan kholo sardaar ji pata lagy Pablic ñu

  • @avrindersingh9210
    @avrindersingh9210 4 місяці тому

    ਪਹਿਲਾਂ ਦਾੜੀ ਲੰਗੜੀ ਬੰਦ ਕਰਦੇ

  • @ParminderSingh-v4v
    @ParminderSingh-v4v 4 місяці тому

    Akali paarty Sukhbir and majithyia barbad kar deti hai

  • @sonubajwa2108
    @sonubajwa2108 5 місяців тому +2

    Charnjit brar good man. Ai jihra bunty romana ih sala app chor ai, ret bajri kah gia, sukhbir badal de tate cuhmda roj swere uth ki, dahla

  • @dhanwantmoga
    @dhanwantmoga 5 місяців тому +3

    Ah oh Look han jo BADAL FAMILY haddi choos ke sutda ce and ah choos’de san….Hon Ahna nu ( Bunty and brar) haddi chosan nu nahi mel rahi es karke………Baki ahna sabne Badal kya naal ral ke panjab and panth d baeda gark karta

  • @amitsharma3348
    @amitsharma3348 4 місяці тому

    Kholo kholo lokan nu pta lgge

  • @gurindersidhu1625
    @gurindersidhu1625 5 місяців тому

    Party da nuksan kr k khenda me bolda da nahi

  • @ajaybatra2024
    @ajaybatra2024 5 місяців тому +1

    Akali dal hun Dal dal ho chukki hai koum nu gumraah karke panth nu nuksaan kita Iss Parivaar ne Sauda Babe nu maafi bargadi kand bhulaya nahi Punjabia ne

  • @mrveer5079
    @mrveer5079 5 місяців тому

    Nuksan nu party ch bachya hi ki hai

  • @skoon327
    @skoon327 5 місяців тому

    Chlo hun sach ta nikal reha ki reta bajri de pasa khade akalia nai

  • @IqbalSingh-ve4nl
    @IqbalSingh-ve4nl 5 місяців тому

    ਤੁਖੋਲ ਦੇ ਮੂਹ ਵੀਰ ਫੇਰ ਦੇਰ ਹੋ ਜਾਣੀ ਵਾ

  • @KarnailKarnail-si2tc
    @KarnailKarnail-si2tc 4 місяці тому

    Your not understand, this time is the post graduate, you are is true "Why are you quarling likee as voters you are responsible person, they time pasted " Why are you quarrlimg "Yor leaderd althau like you " Should think of Niton law, Atlimedies laww why are you quarrling "poor ness is sepea rate , I am in service in patiala nanha what ill to do in thaper college patiala patials to nanha road " LSt time was caugt Darm jot, So think why are you quarrlimg "poor ness is nothing to, ok good person, " I like yoy poorness inothind "we should to studi of Niton law, Arkimedes law, Althou should Guru Nanak Dev jee" Why are you, God may live to you God is One, "Why are you quarrling lik as a cat " Shoroni Akai Dal is one "we should guide of Baba nanak, pl sunno jithe basse mera satguru songed by " Rihar"

  • @gurtaazsingh1600
    @gurtaazsingh1600 5 місяців тому

    Badal guru da doki

  • @KuldeepSingh-m2l3c
    @KuldeepSingh-m2l3c 4 місяці тому

    J ji by
    By XD

  • @gurindersidhu1625
    @gurindersidhu1625 5 місяців тому

    Charnjit barar malouka dheendsa chandu manpreet ialli bibi jagero party nu dooban wale

  • @bhupindersinghmann630
    @bhupindersinghmann630 5 місяців тому

    Badla to pehla tusi three vehalar drive karda c

  • @parminderkaur9690
    @parminderkaur9690 5 місяців тому

    Eana jhar ougal RHA ho sub party che aa sub kuch hunda kaoe ese tra boldo Party sbilan Bala tsuse ta Part da gala hoea bita da mana Bana Laha EAS Tara party chaldea na party nu modha ta chuk ka chalu ge ena gala nal ta party da bara gark kita aa Both he mare gal ha aja v apanea galta sudar Lo ji nahe ta 2027duar nahe Charan Jeet ji Rola nahe pai da Satbeer ji nu goar karne chahiye Dona nambar ta

  • @shaukeenvirk6868
    @shaukeenvirk6868 4 місяці тому

    Sare hi chor ne changa tuhade cho koi v nai

  • @gurindersidhu1625
    @gurindersidhu1625 5 місяців тому

    Mengi gadiyea rakhyea khenda mere kol jameen nahi hegy kitho ayea

  • @mrveer5079
    @mrveer5079 5 місяців тому

    Praali 😂😂😂Adha ghant hogya😂😂😂😂

  • @TejvirSingh-i1j
    @TejvirSingh-i1j 5 місяців тому

    Banti ne shahkot retna vechi

  • @gurindersidhu1625
    @gurindersidhu1625 5 місяців тому

    Jad badal sahib ssrdari diti c

  • @sukhwantsingh2513
    @sukhwantsingh2513 5 місяців тому

    Hun,tan,yar,toon,darrdi,khuli,Chad,li,a,hun,panth,di,bhali,li,,Sara,kuj,panth,nu,sach,sach,das,eh,Teri,duty,bandi,a,eh,na,keh,k,Mera,munh,na,khula,,

  • @genraljatt6393
    @genraljatt6393 4 місяці тому

    Brar. Tu kha. Ho. Ke. Dekhle. Pta. Lug jaup. Kirdar. Da

  • @FulwinderBal
    @FulwinderBal 4 місяці тому

    ਦੋਸੋ ਚੋਰਾਬਿਰੇ

  • @MahimaSingh-b6h
    @MahimaSingh-b6h 5 місяців тому

    Khatam khaly dal

  • @gurmatsinghkhangura5693
    @gurmatsinghkhangura5693 5 місяців тому

    Barar Shaib apana Mobile no daso