ਹਿੰਦੂ ਧਰਮ ਦਾ ਪ੍ਰਸਿੱਧ ਧਾਮ Badrinath | Punjabi Travel Couple | Ripan Khushi | Char Dham Yatra

Поділитися
Вставка
  • Опубліковано 8 лип 2022
  • In this video you can see famous temple of Hinduism Sri Badrinath. it is situated 30 km away from Gobind Ghat, Badrinath Yatra, Char Dham Yatra Badrinath
    Sri Hemkunt sahib Yatra 2022. Helicopter ride Hemkunt Sahib. Helicopter Hemkunt Sahib
    ਹੈਲੀਕਪਟਰ ਸੇਵਾ ਹੇਮਕੁੰਟ ਸਾਹਿਬ Hemkunt sahib Helicopter Booking | Punjabi Travel Couple | Ripan Khushi
    Ladakh & Kashmir Series Link:
    • Kashmir & Leh-Ladakh
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.com/watch?v=Y-_oS...
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #badrinath #hemkuntsahiblive #hemkundsahib
    #Punjab #RipanKhushi #PunjabiCouple #PunjabiCoupleVlogs

КОМЕНТАРІ • 519

  • @geetabhalla5768
    @geetabhalla5768 2 роки тому +35

    ਕਰਮਾਂ ਵਾਲਾ ਹੁੰਦਾ ਜੀ ਜਿਹੜਾ ਚਾਰ ਧਾਮਾਂ ਦੀ ਯਾਤਰਾ ਕਰਦਾ ਆਪਣੇ ਜੀਵਨ ਵਿੱਚ 🙏

  • @sukwindersingh4449
    @sukwindersingh4449 2 роки тому +28

    ❤️ਦਿਲ ਖੁਸ਼ ਕਰਤਾ ਮਿੱਤਰਾ
    ਵਧੀਆ ਗੱਲ ਹੈ ਵੀਰ ਤੁਸੇ ਮੰਦਿਰ ਜਾਂਦੇ ਹੋ
    ਕੁਝ ਪੰਜਾਬੀ ਲੋਕ ਆਪਣੇ ਮੰਦਿਰਾਂ ਵਿੱਚ ਜਾਣਾ ਚੰਗਾ ਨਹੀਂ ਮੰਨਦੇ ਮੈਂ ਤਾਂ ਮੰਦਿਰ ਤੇ ਗੁਰਦੁਆਰੇ ਦੋਵੇ ਜਗ੍ਹਾ ਤੇ ਜਾਂਦਾ ਹਾਂ ਵੀਰ🙏🙏🙏 ਧੰਨਵਾਦ ਵੀਰ 🙏🙏

    • @deepakchouhan7025
      @deepakchouhan7025 2 роки тому

      Eh sade hindu dharam aa tusi sade dharam chh na jao eh sada sikh log dur rehan

    • @sukwindersingh4449
      @sukwindersingh4449 2 роки тому +1

      @@deepakchouhan7025 kyu tusi fir gurudware na jao

    • @narindersingh1471
      @narindersingh1471 Рік тому +1

      Veer ji ram Ji v Apne n

    • @incredibleindia3348
      @incredibleindia3348 Рік тому +1

      @@deepakchouhan7025 buthi teri v tere comment wargi honi aa bilkul behuda hai na ? Veer iss chaval di gal Val gor ni karna

    • @satyendralodhi5450
      @satyendralodhi5450 Рік тому +2

      Kismat bale log chari dham ki yatra kar pate h but sradha ke sath jaye

  • @sonuthaman7233
    @sonuthaman7233 2 роки тому +21

    ਬੋਹਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ
    ਕੇਦਾਰਨਾਥ ਧਾਮ ਦੇ ਵਲੋਗ ਦਾ
    ਪ੍ਰਮਾਤਮਾ ਤੁਹਾਨੂੰ ਯਾਤਰਾ ਕਰਨ ਦਾ ਬੱਲ ਬਖਸ਼ੇ

  • @rajnibala2770
    @rajnibala2770 2 роки тому +6

    ਬਦਰੀਨਾਥ ਦੇ ਦਰਸ਼ਨ ਕਰਵਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏🙏

  • @gaggirampura7216
    @gaggirampura7216 2 роки тому +13

    ਤੁਹਾਡਾ ਦੋਵਾ ਜੀਆ ਬਹੁਤ ਧੰਨਵਾਦ ਵੀਰੇ ਰੱਬ ਖੁਸ਼ ਰੱਖਣ ,Kedarnath ਦੇ ਦਰਸ਼ਨ ਵੀ ਕਰਵਾ ਦਿਓ।

  • @ramanpassi9394
    @ramanpassi9394 2 роки тому +12

    बहुत बढ़िया भाई जान एक सिख दुसरी धर्म को सम्मान करता है

    • @deepakchouhan7025
      @deepakchouhan7025 2 роки тому

      Not this is propaganda

    • @RupinderSingh-ig2kf
      @RupinderSingh-ig2kf 2 роки тому +2

      @@deepakchouhan7025 verma ke propaganda hai kuyu nafrat fila reha hai hum hindu dharm ke bhut samman kartay hai main kudh nana devi salasar gaya hu

    • @Hanikarak_Bapu
      @Hanikarak_Bapu 8 днів тому

      ​@@RupinderSingh-ig2kfaise logo ki baat mat suna kijiye.

  • @varindersingh6181
    @varindersingh6181 2 роки тому +9

    Ripan ਵੀਰ ਮੇਂ ਜਦੋ ਪੰਜਾਬ ਆਇਆ ਤਾਂ
    ਤੈਨੂੰ ਮਿਲਣਾ ਜਰੂਰ ਆ je ਜਿਉਂਦੇ ਰਹੇ ਤਾਂ 💕💓🙏🙏

  • @yadwindersingh-rw2de
    @yadwindersingh-rw2de 2 роки тому +2

    ਅਕਾਲ ਪੁਰਖ ਹਮੇਸ਼ਾਂ ਜੋੜੀ ਨੂੰ ਚੜਦੀ ਕਲਾ ਅਤੇ ਤੰਦਰੁਸਤੀ ਬਖਸੇ।

  • @ashwanipathak2517
    @ashwanipathak2517 2 роки тому +5

    ਜੈ ਜੈ ਬਦਰੀ ਵਿਸ਼ਾਲ ਓਮ ਨਮੋ:ਨਰਾਇਣ 🌷🙏

  • @chahatgarg4860
    @chahatgarg4860 2 роки тому +30

    Jai shri badrinath baba ki🙏🙏

  • @sukhpalsingh9970
    @sukhpalsingh9970 2 роки тому +21

    ਰਿਪਨ ਵੀਰ ਤੁਹਾਡੇ ਬਲੌਗ ਬਹੁਮੁੱਲੀ ਜਾਣਕਾਰੀ ਤੇ ਅਨੰਦਮਈ ਹੁੰਦੇ ਹਨ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ 💐👍👌🎉

  • @singhkanpur1
    @singhkanpur1 2 роки тому +1

    ਬਹੁਤ ਵਧੀਆ ਤੁਸੀਂ ਹਰ ਆਸਾ ਪਾਸਾ ਕਵਰ ਕਰ ਰਹੇ ਹੋ.. Hemkunt ਦਰਸ਼ਨਾਂ ਲਈ ਤੁਹਾਨੂੰ ਧੰਨਵਾਦ.. ਕੱਲ ਮਾਣਾ ਤੇ ਅੱਜ ਬਦਰੀ ਨਾਥ ਵੇਖਿਆ ਇਸ ਤੋਂ ਪਹਿਲਾਂ ਮੈਂ 1964 ਵਿਚ ਹੇਮਕੁੰਟ ਦੀ ਯਾਤਰਾ ਦੌਰਾਨ ਬਦਰੀ ਨਾਥ ਵੀ ਗਯੇ ਸੀ ਉਦੋਂ ਸਾਰਾ ਸਫਰ ਜੋਸ਼ੀ ਨਾਥ ਤੋਂ ਪੈਦਲ ਹੁੰਦਾ ਸੀ ਹੁਣ ਤਾਂ ਵੇਖਣ ਨੂੰ ਬਹੁਤ ਤਰੱਕੀ ਹੋ ਗਯੀ ਹੈ। ਮੈਂ ਤੁਹਾਡੀ ਵੀਡੀਓ ਗਰਮ ਕੁੰਡ ਉਤੇ ਰੋਕ ਕੇ ਕਮੈਂਟ ਕਰ ਰਿਹਾ ਹਾਂ ਜਿਥੇ ਤੁਸੀ ਗਰਮ ਪਾਣੀ ਦੀ ਗਰਮੀ ਦਾ ਅੰਦਾਜ਼ਾ ਲਗਾ ਰਹੇ ਹੋ ਜੋ ਬਾਹਰੋਂ ਵੇਖਣ ਨੂੰ ਲਗਦਾ ਹੈ ਅੰਦਰ ਵੜਨ ਤੋਂ ਬਾਅਦ ਬਾਹਰ ਆਉਣ ਨੂੰ ਚਿਤ ਨਹੀਂ ਕਰਦਾ। ਪਰ ਤੁਸੀ ਰਹ ਗਯੇ ਨਾਉਂਣ ਤੋਂ। ਕੋਈ ਨਹਾ ਵੀ ਨਹੀਂ ਸੀ ਰਿਹਾ ਨਹੀਂ ਤਾਂ ਸ਼ਾਇਦ ਤੁਸੀਂ ਹਿੰਮਤ ਕਰਦੇ ਵੇਖਾ ਵੇਖੀ। ਕੁੰਡ ਅਤੇ ਮਂਦਿਰ ਅਤੇ ਪੁਰਾ ਕੋਮਪਲੈਕਸ ਹੈਰਾਨ ਕੁਨ ਰੂਪ ਵਿੱਚ ਵੱਡਾ ਹੋ ਗਿਆ ਹੈ। ਬਹੁਤ ਲਿਖਿਆ ਗਿਆ। ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ।

  • @sukwindersingh4449
    @sukwindersingh4449 2 роки тому +3

    ਚਾਰੇ ਧਾਮ ਦੇਖੋ ਵੀਰ ਜੀ 🌹
    ਮੇਰੇ ਲੱਤ ਵਿੱਚ ਰੌਡ ਹੈ ਇਸ ਲਈ ਮੈਂ ਤਾਂ ਜ਼ਿਆਦਾ ਪੈਦਲ ਨਹੀਂ ਜਾ ਸਕਦਾ 🌹 ਪਰ ਮੇਰੀ ਹੇਮਕੁੰਟ ਸਾਹਿਬ ਜਾਣ ਦੀ ਬਹੁਤ ਖੁਵਾਹਿਸ਼
    ਹੈ ਵੀਰ🙏🙏Problem ਕਰੇਕ ਡਾਕਟਰ ਨੇ ਮਨਾਂ ਕੀਤਾ ਮੈਨੂੰ ਬਹਾਰ ਜਾਣਾ ਕੀਤੇ🌹

  • @neverseenbefore7245
    @neverseenbefore7245 2 роки тому +2

    बहुत बड़िया भाई साब बहुत अच्छा लगा के सिख धर्म के साथ साथ आप हिंदू धार्मिक स्थान पे भी जाते हो। क्यों के हिंदू सिख भाई भाई हैं और आपको हिंदू धर्म से संबंदित् लोग भी फॉलो करते हैं भगवान जोड़ी सलामत रखे। वाहेगुरु जी का खालसा वाहेगुरु जी की फतेह। जय भोले नाथ 🙏🙏🙏

  • @jassasandhujassasandhu1050
    @jassasandhujassasandhu1050 2 роки тому +2

    ਬਦਰੀਨਾਥ ਪਲੇਨ ਸੜਕ ਹੈ ਇੱਥੇ ਗੱਡੀ ਪੂਰੇ ਸਿਰੇ ਤੱਕ ਜਾਦੀ ਹੈ ਇੱਥੇ ਖ਼ੱਚਰ ਦਾ ਇਸਤੇਮਾਲ ਨਹੀਂ ਹੁੰਦਾ ਇਸ ਕਰਕੇ ਖਾਣ ਪੀਣ ਸਸਤਾ ਹੈ ਵੀਰ ਜੀ ਅਸੀਂ ਸਾਰਾ ਇਹ ਇਰੀਆ ਦੇਖਿਆ ਅਸੀਂ 2008 ਤੋਂ ਲੈਕੇ 2019 ਤੱਕ Jassa Sandhu Jagraon tu

  • @bsbeantsharma
    @bsbeantsharma 2 роки тому +2

    ਘਰ ਬੈਠਿਆਂ ਨੂੰ ਦਰਸ਼ਨ ਕਰਵਾਉਣ ਲਈ ਧੰਨਵਾਦ 🙏🙏🙏

  • @hareram6070
    @hareram6070 2 роки тому +3

    ਰਿਪਨ ਸਿੰਘ ਵੀਰ ਜੀ ਖੂਸ਼ੀ ਕੌਰ ਜੀ ਵਾਹਿਗੁਰੂ ਜੀ ਤੁਹਾਡੀ ਹਰ ਯਾਤਰਾ ਸਫਲ ਕਰੇ 🙏 ਚੜਦੀ ਕਲਾ ਬਖਸੇ ਪਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਤੰਦ ਰੂਸ਼ਤੀ ਢੇਰ ਸਾਰੀਅ਼ਾ ਖੂਸੀਅ਼ਾ ਬਖਸੇ Ram singh jakhepal sunam 🙏👍👍👍👍👍💐🌸🌷🍀🌹🌻🌺🍁🌺🌻🌹 ਸਤਿ ਸ੍ਰੀ ਅਕਾਲ ਜੀ 🙏

  • @gurleendharm9134
    @gurleendharm9134 2 роки тому +2

    ਬਾਬਾ ਹਿੰਮਤ ਬਖਸ਼ੀ ਰੱਖੇ. ਨਾਲੇ ਪੁੰਨ ਨਾਲੇ ਫਲੀਆਂ. ਬਾਈ ਸਾਰਿਆਂ ਨੂੰ ਬੇਨਤੀ ਕਰ ਦਿਆ ਕਰੋ ਵੀ ਪੰਜਾਬੀ ਵਿੱਚ ਕਮੈਂਟ ਕਰਨ ਦੀ ਕੋਸ਼ਿਸ਼ ਕਰਿਆ ਕਰਨ.... ਬੇਨਤੀ ਕਰਦਾ.. ਧਰਮ ਸਿੰਘ ਹੰਡਿਆਇਆ

  • @dharampal3864
    @dharampal3864 2 роки тому +3

    ਬਹੁਤ ਵਧੀਆ ਵਲੋਗ, ਧੰਨਵਾਦ ਬਦਰੀ ਨਾਥ ਧਾਮ ਦੇ ਦਰਸ਼ਨ ਕਰਾਉਣ ਲਈ, ਯੁਗ ਯੁਗ ਜੀਓ ਪੰਜਾਬੀ ਟਰੈਵਲ ਕਪਲ।

  • @kabaddilover4889
    @kabaddilover4889 2 роки тому +16

    Waiting for kedarnath dham❤❤❤❤

  • @gouravrana1401
    @gouravrana1401 2 роки тому +11

    Veere gangotri jaror jayio tuhade toh guzarish ha vadde veer bahut hi sohne view ne gangotri de raaste ch ❤️

  • @jagsirsran7403
    @jagsirsran7403 2 роки тому +20

    ਸਤਿ ਸ੍ਰੀ ਆਕਾਲ ਜੀ 🙏, ਪੰਜਾਬੀ ਟੂਰਿਸਟ ਸਾਰੇ ਭਾਰਤ ਵਿੱਚ ਧੁੰਮਾਂ ਪਾਈ ਜਾਂਦੇ ਆ ਜੀ 👍,ਇੱਧਰ ਆਪ ਜੀ,ਲੇਹ ਲੱਦਾਖ ਵੱਲ ਰੇਸ਼ਮ ਸਿੰਘ ਗੋਦਾਰਾ, ਹਿਮਾਚਲ ਵੱਲ ਰਮਨਪ੍ਰੀਤ ਅਬਲੂ, ਨਿਰਮਲ ਸਿੰਘ, ਬੈਂਗਲੋਰ ਵੱਲ ਕਿੰਗ ਐਂਡ ਕੁਈਨ, ਚੇਨਈ ਵੱਲ ਨਵਦੀਪ ਸਿੰਘ ਬਰਾੜ, ਮੇਘਾਲਿਆ ਵੱਲ ਨਿਸ਼ਾਨ ਸਿੰਘ ਜੀ, ਮਹਾਰਾਸ਼ਟਰ ਵੱਲ one earth one tore, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ

    • @SukhdevSingh-br2hv
      @SukhdevSingh-br2hv 2 роки тому +1

      👍👍👍👍

    • @harmindersingh6060
      @harmindersingh6060 2 роки тому +1

      Ina sariya de vloge dekhn jog hna bht vdya jankari de rahe sanu king and queen v bht mehnt kr rahe a

    • @singhkanpur1
      @singhkanpur1 2 роки тому +2

      ਮੈਂ ਵੀ ਇਨ੍ਹਾਂ ਸਾਰਿਆਂ ਨੂੰ ਵੇਖ ਰਿਹਾ ਹਾਂ ਲੱਗਦਾ ਸਿੰਘ ਸਾਰੇ ਪਾਸੇ ਧੁੰਮਾਂ ਪਾਈ ਜਾ ਰਹੇ ਹਨ। ਵਾਹਿਗੁਰੂ ਹਰ ਮੈਦਾਨ ਫਤਿਹ ਕਰਨ।

    • @sarwarsarsinivillage1130
      @sarwarsarsinivillage1130 2 роки тому +1

      ਬਿਲਕੁਲ ਸਹੀ ਗੱਲ ਹੈ ਜੀ ਧੰਨਵਾਦ ਜੀ

    • @natklakendrajagraon7076
      @natklakendrajagraon7076 2 роки тому

      Dhuma ni pa rahe andhwishwas fela rahe aa

  • @varindersingh6181
    @varindersingh6181 2 роки тому +2

    ਬਹੁਤ ਵਧੀਆ ਵੀਰ ਰੀਪੰਨ ਦਰਸ਼ਨ ਕਰਾਉਣ ਲਈ 🙏🙏💓💓💕🌷
    Ripan ਵੀਰ ਤੇਰੀ ਵੀਡੀਓ ਦੀ ਉਡੀਕ ਕਰਦੇ ਰਹਿੰਦੇ ਆ

  • @rajdeepbhol8780
    @rajdeepbhol8780 Рік тому +1

    ਬਹੁਤ ਵਧੀਆ ਵੀਰ👍। ਮਨੀਕਰਨ ਸਾਹਿਬ ਵੀ ਇੰਜ ਹੀ ਪਾਣੀ ਹੁੰਦਾ ਗਰਮ, ਠੰਡਾ

  • @ovepreetkaurhahal2918
    @ovepreetkaurhahal2918 2 роки тому +46

    We should Respect every religion ..NYC vlog as always.Stay blessed❣️

    • @Titu707
      @Titu707 2 роки тому +5

      ਰੱਬ ਤਾਂ ਵਾਈ one ☝️ 1 🙏🇩🇪

    • @viralvortex12-l2h
      @viralvortex12-l2h 2 роки тому +2

      @@Titu707 par kai nhi mande..kyain lai tan rab 35000 devte ne

    • @rajkumarahuja8729
      @rajkumarahuja8729 2 роки тому +5

      अपने गुरुओ और चारों साहिब जादो की कुर्बानियों को हमेशा याद रखिए

    • @monikarajwani934
      @monikarajwani934 Рік тому +1

      🙏 waheguru ji 🙏

  • @mandeepkaur12529
    @mandeepkaur12529 2 роки тому +2

    ਬਹੁਤ ਵਧੀਆ ਵਲੋਗ
    ਰੋਜ਼ ਨਮੀ ਜਾਣਕਾਰੀ ਮਿਲਦੀ ਆ ਵੀਰ ਜੀ
    Thanku 🙏🏻

  • @gurlalgrewal2228
    @gurlalgrewal2228 2 роки тому +4

    ਬਹੁਤ ਵਧੀਆ ਜੀ

  • @kitty1124
    @kitty1124 2 роки тому +1

    ਬਹੁਤ ਵਧੀਆ ਬਲੋਗ
    ਬਹੁਤ ਅਨੰਦ ਆ ਗਿਆ
    ਬਾਬਾ ਬਦ੍ਰੀ ਨਾਥ ਜੀ ਦੇ ਦਰਸ਼ਨ ਕਰਕੇ
    ਬਹੁਤ ਬਹੁਤ ਧੰਨਵਾਦ ਤੁਸੀ ਸਾਨੂੰ ਦਰਸ਼ਨ ਕਰਵਾਏ 💐🙏👍

  • @amritj.b1249
    @amritj.b1249 2 роки тому +1

    ਧੰਨਵਾਦ ਵੀਰੇ ਤੁਸੀਂ ਸਾਨੂੰ ਘਰ ਬੈਠੇ ਦਰਸ਼ਨ ਕਰਵਾ ਦਿੱਤੇ

  • @rajindersinghsingh6602
    @rajindersinghsingh6602 2 роки тому +1

    ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਬੱਦਰੀਨਾਥ

  • @rhrespect7661
    @rhrespect7661 2 роки тому +7

    Punjabi trebal ਭਾਜੀ ਤੁਹਾਡਾ ਨਾਂ ਤੇ ਪਤਾ ਨੀ ਪਰ ਮੈਨੂੰ ਤੁਹਾਡੇvlogs ਦੇਖ ਕੇ ਬੜਾ ਅਨੰਦ ਆਉਂਦਾ ਹੈ ਪਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸਦਾ ਖੁਸ਼ ਰੱਖੇ 🙏🙏👍👍

  • @sukhvinderkaur3652
    @sukhvinderkaur3652 2 роки тому +1

    Ripan beta tussi menu bohit piare lagde o kio ke AP sab Dharma Lai soft corner rakhde o. Ehnu kehinde a Mann niva Matt uchi. Khush raho God bless you beta Ji.khushi beta sahit da dhian rakho. Tandrust raho.

  • @monikagoyal325
    @monikagoyal325 2 роки тому +2

    Eh jgahh Rabb naal milaaaundia ne...Har Har Mahadev

  • @RajKumar-dk8ib
    @RajKumar-dk8ib 2 роки тому +2

    Very nice..God bless you brother

  • @notepro5972
    @notepro5972 Рік тому +2

    ਹੁਣ ਘਰ ਆਕੇ mount-abu rajsthan ਜਾਣਾ, parjapita brahm kumari visham vidiayale ਦੇਖਣਾ

  • @maandeepkaur8737
    @maandeepkaur8737 2 роки тому +2

    Waheguru ji kirpa Kari and

  • @deepshukla1053
    @deepshukla1053 2 роки тому +3

    जय बद्रीनाथ 🙏🙏आप सभी पे कृपा बनी रहे आप ऐसे ही तरक्की करे 🙏🙏

  • @loveyourlife8999
    @loveyourlife8999 2 роки тому +2

    Indian turban people really great people

  • @savitasharma2007
    @savitasharma2007 2 роки тому +3

    Char dham main se ek badrinath ji, jai sree krishna ji and very thanks to you

  • @HarjinderSingh-ie4tu
    @HarjinderSingh-ie4tu 2 роки тому

    ਬੱਦਰੀਨਾਥ ਦੇ ਦਰਸ਼ਨ ਬਹੁਤ ਹੀ ਵਧੀਆ ਹੋਏ ਧੰਨਵਾਦ ਜੀ

  • @Shivaniiejjduhhuhddjjdjjjjkd75

    Very nice badrinath dham nd Darshan kar ke Mann khush ho gaya 🙏🙏🙏🙏🙏🙏🙏🙏🙏🙏💐💐💐💐💐💐💐💐💐

  • @karmjitghuman7400
    @karmjitghuman7400 2 роки тому +31

    ਬਹੁਤ ਵਧੀਆ ਵਲੌਗ ਹੈ ਜੀ

    • @ravinderkaur1738
      @ravinderkaur1738 2 роки тому +1

      Sbb prmatmaa de rangg aa veere🌹🌹🌹🌹🌹🌹🌹🌹🌹 ohda koi aant ni waheguru ji🌹🌹🌹🌹🌹🌹🌹🌹🌹🌹🌹🌹

    • @SatnamSingh-nz5uq
      @SatnamSingh-nz5uq 2 роки тому

      Good wow ji wow ji 🌹🌹🌹🌹🌹🌹🌹🌹🌺🌺🌺🌺⚘⚘⚘🌷🌷🌷

    • @navjotgoniana2271
      @navjotgoniana2271 2 роки тому

      @@ravinderkaur1738 ਪਰਮਾਤਮਾ ਦਾ ਕੋਈ ਅੰਤ ਨਹੀ ਉਹ ਬੇਅੰਤ ਆ ਉਹ ਕਿੰਨੇ ਰੰਗ ਰੂਪਾ ਵਿੱਚ ਮਜੂਦ ਉਸਦੀ ਕਲਪਨਾ ਵੀ ਨਹੀਂ ਕਰ ਸਕਦੇ ਉਹ ਸੰਸਾਰ ਦੀ ਰਚਨਹਾਰਾ ਉਹ ਕਿਹੜੀ ਰਚਨਾ ਵਿੱਚ ਖੁਸ਼ ਆ ਉਹੀ ਜਾਣਦਾ ਇੱਕ ਮਨੁੱਖ ਨਹੀਂ ਮਹਿਸੂਸ ਕਰਦਾ ਉਸ ਨੂੰ ਬਾਕੀ ਜੀਵ ਜੰਤੂ ਉਸਦੀ ਰਜ਼ਾ ਵਿੱਚ ਨੇ ਅਤੇ ਵਧੀਆ ਜੀਵਨ ਬਤੀਤ ਕਰਦੇ ਨੇ ਜੀ।

  • @NishaantBhargava7
    @NishaantBhargava7 2 роки тому +5

    Bhaji Tuhaha Shri Badri Nath Temple da vlog bahoot pasand aya. Tusi Odisa da vlog vi banayo Uthe Guru Nanak devji da mathh hai and Jagananath Temple vi hai keep doing good work 🙏🙏🙏

  • @JasbirKaur-fo3jh
    @JasbirKaur-fo3jh 2 роки тому +4

    Sat shri akal bir ji Jasbir Kaur Ambala City very nice Beautiful video

  • @kuldipkaillay2388
    @kuldipkaillay2388 2 роки тому +1

    ਬਹੁਤ ਵਧੀਆ ਜਾਣਕਾਰੀ ਵੀਰ

  • @NeerajSharma-ck7hz
    @NeerajSharma-ck7hz 2 роки тому +2

    Har har Mahadev ji 🙏🙏

  • @manishmanishkumar858
    @manishmanishkumar858 2 роки тому +2

    Bhut sona paji shiv sankar ji mharaj tuhadi har manokamna puri kare ji

  • @user-hv4le4yf6e
    @user-hv4le4yf6e 2 роки тому

    ਵੀਰ ਜੀ ਦਾ ਧੰਨਵਾਦ ਕਰਦੇ ਹਾਂ 💯 ਬਹੁਤ ਵਧੀਆ ਦੱਸਿਆ ਬਦਰੀਨਾਥ 🙏ਦਾ

  • @amarjitbasi4302
    @amarjitbasi4302 2 роки тому +2

    ਜੁਗ ਜੁਗ ਜੀਓ ਪੁਤਰੋ

  • @abhibajwa1422
    @abhibajwa1422 2 роки тому +1

    ਬਹੁਤ ਵਧੀਆ ਵੀਡੀਉ ਸੀ , ਤੁਸੀ ਤੇ ਖੁਸੀ ਦੀਦੀ ਵੀ ਬਹੁਤ ਵਧੀਆ ਓ , ਰੱਬ ਚੜਦੀ ਕਲਾ ਚ ਰੱਖੇ ਦੋਵਾਂ ਨੂੰ

  • @sanjanavlog358
    @sanjanavlog358 2 роки тому +3

    hello Ripon Khushi ji Mai hindu dharm to blogging kar de han Mera Bada Dil Hai Badrinath anda Tulsi Puri Jankari dhandhe Ho Mainu Badi Khushi Hundi hai

  • @ranvirkaur6491
    @ranvirkaur6491 2 роки тому

    ਬਹੁਤ ਵਧੀਆ ਬਹੁਤ ਅੱਛਾ ਲੱਗਿਆ ਧੰਨਵਾਦ ਜੀ

  • @micglobalimmigrationeducat3852
    @micglobalimmigrationeducat3852 2 роки тому +9

    Satnam Waheguru Ji....Bhaaji u said in ur vlog...u will again go to Hemkunt Sahib....again soon...will plan with u...from Ludhiana

  • @HarjotKaur-fo7op
    @HarjotKaur-fo7op Рік тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @thakursaab7676
    @thakursaab7676 2 роки тому

    ਬਹੁਤ ਵਧੀਆ ਵਲੋਗ ਆ ਜੀ 👌
    ਜੈ ਭੋਲੇ ਨਾਥ ਜੀ🙏

  • @rajivsingla3589
    @rajivsingla3589 2 роки тому +6

    Jai Shri Radhe Shyam 🙏🙏

  • @9WaB501
    @9WaB501 2 роки тому +4

    ਵਾਹਿਗੁਰੂ ਮਹਿਰ ਕਰੇ 🙏 ਸੱਤ ਸ਼੍ਰੀ ਆਕਾਲ ਜੀ

  • @ovepreetkaurhahal2918
    @ovepreetkaurhahal2918 2 роки тому +5

    Tuhadi eh gll bahut vdiya tussi explain bahut vdiya krde o nahi ta vloggers places ghat te apne app nu hi dikhai jande a .Keep going guys .Best wishes from Barnala

  • @RajivKumar-up3ck
    @RajivKumar-up3ck Рік тому +1

    Veer ji tusi but accha log ho jo har dharam da addar krda ho good luck bro

  • @navjotgoniana2271
    @navjotgoniana2271 2 роки тому +1

    ਬਹੁਤ ਵਧੀਆ Good work and vlogs❤❤❤

  • @krishanahuja3606
    @krishanahuja3606 Рік тому +1

    I must thank you for sharing these memorable and wonderful vedios. God bless you🙏🙏

  • @SahilSharma-eq6oo
    @SahilSharma-eq6oo Рік тому +1

    Thankyou bai ji for this vlog..Har har mahadev🙏

  • @DilpreetSingh-hc1di
    @DilpreetSingh-hc1di 2 роки тому

    ਵਾਹਿਗੁਰੂ ਜੀ
    ਸੱਤ ਸ੍ਰੀ ਅਕਾਲ ਜੀ
    ਬਹੁਤ ਬਹੁਤ ਧੰਨਵਾਦ ਦਰਸ਼ਨ ਕਰਵਾਉਣ ਲਈ।।।। ਨਾਯਾਰਣ ਨਾਯਾਰਣ

  • @BAJWASINGH
    @BAJWASINGH 2 роки тому

    ਗੁਰਦੁਆਰਾ ਸਾਹਿਬ ਵਿਖੇ ਹਿੱਸਾ ਲਿਆ ਜਾਂਦਾ ਦੁਕਾਨ ਵਾਲਿਆਂ ਤੋਂ ਤਾਂ ਮਹਿੰਗਾਈ ਏ

  • @hardishdhillon98
    @hardishdhillon98 2 роки тому +4

    Ripan khushi thanks for showing us Badrinath nice Artitecure GOD bless you I love ur vlog 🙏

    • @deepakchouhan7025
      @deepakchouhan7025 2 роки тому

      Eh sade hindu dharam aa na ki sikha da sade dharam chh na jao pls

  • @bhupindersaini9299
    @bhupindersaini9299 2 роки тому

    Main pishle 3 dina toh tuhade hi vlog dekhda peya oh iss leyi k tusi bot vadiya vlog bnande ho te sab toh bdi gall tusi hr DHARM di ijjat satkaar karde ho te RABB ji tuhanu dova nu hr khushi dewe te 1 KHUSHI ta tuhanu Waheguru ne pehle di hi ditti v RADHE RADHE

  • @lalisingh4258
    @lalisingh4258 Рік тому +1

    ਬਹੁਤ ਵਧੀਆ ਜੀ ਜੀ ਧੰਨਵਾਦ

  • @sonumeer5670
    @sonumeer5670 2 роки тому +3

    Waheguru ji very nice Paji

  • @rahulpassi6789
    @rahulpassi6789 2 роки тому +1

    Jai badrinath ❤️ sukriyaa bht bht ene shone trike nal vekhaoun li 🤗🤗

  • @manajoban3734
    @manajoban3734 2 роки тому +1

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਹੀ ਵਧੀਆ ਤੁਹਾਡੇ ਵਲੋਗ ਹਨ

  • @RightToHealth108
    @RightToHealth108 Рік тому +1

    Sikh and Punjabi 💪🏻💪🏻🙏🇮🇳🤟💪🏻

  • @kaurjasbir2758
    @kaurjasbir2758 2 роки тому +6

    Very nicely explain everything 👍
    Thanks for sharing a wonderful vlog. I thoroughly enjoy all ur vlogs bro..
    stay blessed beautiful couple 💕
    Take care plzzz

  • @simrankaur-zs2hg
    @simrankaur-zs2hg 2 роки тому +4

    Lots of love. Your vlogs are full of knowledge and amazing.. 😇

  • @avtarcheema3253
    @avtarcheema3253 2 роки тому

    ਬਹੁਤ ਹੀ ਵਧੀਆ 👌👌👌🙏🙏

  • @RakeshKumar-ex8qq
    @RakeshKumar-ex8qq Рік тому +1

    Veer g tuhada har vlog mai te wife dove dekhde ha. Bahut khushi hundi k sada punjabi veer sare dhrma di respect krda. Rab tuhanu khush rakhe jdo b majhe aaye sanu mil ke jrur jana. Har har mahadev ji. Waheguru ji ka khalsa shri waheguru ji ki fetah

  • @RightToHealth108
    @RightToHealth108 Рік тому +3

    Waheguru ji Khalsa waheguru ji Fateh 💪🏻💪🏻🙏🇮🇳

  • @SukhwinderSingh-wq5ip
    @SukhwinderSingh-wq5ip 2 роки тому

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ

  • @toseewithatwal
    @toseewithatwal 2 роки тому +2

    Very nice to see you in Bdrinath dham and with Mr.Turna family

  • @punjabifoodwithgeeta1636
    @punjabifoodwithgeeta1636 2 роки тому +2

    Beautiful temple nice video full watching daily

  • @pankajluthrapankajluthra8657
    @pankajluthrapankajluthra8657 2 роки тому +2

    Mere pyare bachhe 🙌🙌💖💖💖

  • @jugindersingh4910
    @jugindersingh4910 2 роки тому

    ਤੁਹਾਡੇ ਵਲੋਗ ਦੀ ਖਾਸ ਗੱਲ ਹੈ ਤੁਸੀ ਹਰ ਗੱਲ ਬਹੁਤ ਬਾਰੀਕੀ ਨਾਲ ਸਮਝਣ ਨੂੰ ਮਿਲਦੀ ਹੈ

  • @laddisharma898
    @laddisharma898 2 роки тому +2

    Good veer ji ghar bethe darsan ke rhe aa mere mumny sodi har ik video dekh dekh aa God bless you 🙏🙏

  • @avneetkaur4382
    @avneetkaur4382 2 роки тому +2

    Very nice vlog 👍 🤗 thnx ji

  • @rajbirjohal9655
    @rajbirjohal9655 2 роки тому +1

    👍🏼 very informative again one more great blog . ❤️❤️🇬🇧

  • @malkitsimghbraich9979
    @malkitsimghbraich9979 2 роки тому

    ਵਧੀਆ ਲੱਗਿਆ ਜੀ

  • @sanjayfaridian6742
    @sanjayfaridian6742 2 роки тому

    Dil khush ho gya veer g God bless you

  • @PoojaSharma-ob2sm
    @PoojaSharma-ob2sm Рік тому +1

    Jai ho badrinath prabhu.. 🙏🙏

  • @jaskaransingh2953
    @jaskaransingh2953 Рік тому +2

    Jai shiv shankar ji ki

  • @bhupindersaini9299
    @bhupindersaini9299 2 роки тому

    Very nice vlog nice information Jai BADRI NATH, SAT SHIRI AKAAL and RADHE RADHE Ji

  • @kimkaur6169
    @kimkaur6169 2 роки тому +1

    Bhut sone vlog hunde tuhade me aje 4ku din pela dekhna shuru kita tusi bhut nice ho dowe god bless u
    You love from Philippines💟💞💕👌👌👍👍

  • @gamersfreakmad1556
    @gamersfreakmad1556 2 роки тому

    Bhut vadia veere thanx very much

  • @rajveersngh16
    @rajveersngh16 2 роки тому +1

    Bahut himaat a veere tuhade Doha vich . Tuhadi will power strong a

  • @tarlochanrai6339
    @tarlochanrai6339 2 роки тому

    ਬਹੁਤ ਵਧੀਆ ਵੀਡੀਓ 🙏👍

  • @m.goodengumman3941
    @m.goodengumman3941 2 роки тому +8

    Thanks for sharing this video information, very interesting. I been to Heamkund shaib ji year 2000, I wanted to visit BADRINATH temple now I have, thanks. 🙏👍👳‍♂️🇬🇧

    • @deepakchouhan7025
      @deepakchouhan7025 2 роки тому

      Eh hindu dharam aa tusi apne sikh dharam chh jao sade nhi

    • @m.goodengumman3941
      @m.goodengumman3941 2 роки тому

      @@deepakchouhan7025 Hinduism is a way of life, before Hinduism it was buddhism, all traditions in Hinduism are borrowed when Buddhists were forcefully uprooted. Vishnu is not just for you it's for anyone. Read the vedas and understand what message is in this text book. Only one who meditate on Bhram is bhramin. I have no problem with that. I'm just as bhramin.

  • @ManinderSingh-me3zh
    @ManinderSingh-me3zh Рік тому +1

    Har har Mahadev 🙏🙏🙏🙏🇮🇳🇮🇳🇮🇳🇮🇳I love.y india

  • @kashmirsingh3813
    @kashmirsingh3813 2 роки тому +2

    Waheguru ji ka Khalsa waheguru ji ki Fateh

  • @kamaldhiman8485
    @kamaldhiman8485 2 роки тому

    Bahut Vdiaaa g 👌blessings always 😇😇

  • @mixingmusic6099
    @mixingmusic6099 2 роки тому +1

    Nice bro bhot sohna kam a thoddaaa .jai shree badrinath

  • @hskhangura2115
    @hskhangura2115 2 роки тому

    Eh duji kudi, khushi naalo jiada Active a....👍👍👍👍

  • @SeemaRani-yn3is
    @SeemaRani-yn3is 2 роки тому +2

    Jai Badri Nath 🙏🏻🙏🏻🙏🏻🙏🏻