ਅੰਮ੍ਰਿਤਪਾਲ ਨੇ ਭਰਤੇ ਕਾਗਜ਼ | ਕੇਜਰੀਵਾਲ ਕਿਵੇਂ ਆਇਆ ਬਾਹਰ ? | EP 117 | Punjabi Podcast

Поділитися
Вставка
  • Опубліковано 10 тра 2024
  • #kejriwal #amritpalsingh #punjabipodcast
    Punjabi Podcast with Rattandeep Singh Dhaliwal & Parmeet Singh Bidowali
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    ALL RIGHTS RESERVED 2023 © PUNJABI PODCAST
  • Розваги

КОМЕНТАРІ • 136

  • @surajbhan7606
    @surajbhan7606 19 днів тому +27

    ਬਲਕੌਰ ਸਿੰਘ ਦਾ ਇੰਟਰਵਿਊ ਕਰੋ ਸਿੱਧੂ ਮੂਸੇ ਵਾਲੇ ਦੇ ਪਿਤਾ ਜੀ ਦਾ

    • @Janti838
      @Janti838 19 днів тому +8

      Congress party ne Amritsar shaib attack kita ha 1984 dkai kisi cage bande da sath dena chida ha kisi Ajaz party ya samaj nhi a rha pardhaan Raja warring ne 2 saal vic 1 vaar Awaz nhi caki Lakha Sidhana Simranjit Singh maan da sath dena chida ha

    • @TalkwithBanny
      @TalkwithBanny 17 днів тому

      @@Janti838 tuc sahi kiha veere moose de father saab nu himayat krni chahidi a sardar simranjit singh maan ji di

  • @sikandersidhu4166
    @sikandersidhu4166 17 днів тому +1

    ਰਤਨ ਬਾਈ ਵਾਹਿਗੁਰੂ ਤਰੱਕੀਅਂ ਬਖਸੇ ਥੋਨੂੰ❤️

  • @SukhvirSingh-rp3vt
    @SukhvirSingh-rp3vt 19 днів тому +12

    ਰਤਨ ਵੀਰ ਤੁੁਸ਼ੀ ਘੈਟ ਓ

  • @JaswinderSingh-of6ep
    @JaswinderSingh-of6ep 19 днів тому +16

    ਭਾਈ ਅਮਰਤ ਪਾਲ ਸਿੰਘ ਜਿਦਾਬਾਦ ਜਿਦਾਬਾਦ ਜਿਦਾਬਾਦ ਜਿਦਾਬਾਦ

  • @dharampalsinghdhaliwal4275
    @dharampalsinghdhaliwal4275 17 днів тому

    Good job Ratan veer👍👍👌👌

  • @billakler9703
    @billakler9703 17 днів тому

    Sat shri akal ratan singh vir ji

  • @jasmeetsingh3164
    @jasmeetsingh3164 19 днів тому +3

    Very brave journalism by rattan saab....you need guts to ask difficult question to ruling party in state...great work

  • @DarkGaming-ku7js
    @DarkGaming-ku7js 17 днів тому +1

    ❤🙏🏻

  • @DarkGaming-ku7js
    @DarkGaming-ku7js 17 днів тому +1

  • @DarkGaming-ku7js
    @DarkGaming-ku7js 17 днів тому +1

    ❤❤

  • @Raisaab911
    @Raisaab911 17 днів тому

    Very nice 👍👍❤❤🎉🎉

  • @user-wm2ff9zz2d
    @user-wm2ff9zz2d 16 днів тому

    Ratan veer ajj bahut din baad dekheya tainu ...

  • @JoginderjonnyJonny
    @JoginderjonnyJonny 17 днів тому

    Ratan bai love you 9

  • @indarjitsingh1228
    @indarjitsingh1228 19 днів тому +6

    We support amritpal Singh Bhai g in vote Will win 101%in Punjab 👍🌹🌹❤🙏🙏🙏🙏❤🌹🌹👍

  • @gurpreetsingh1699
    @gurpreetsingh1699 18 днів тому

    ਰਤਨ ਬਾਈ ਇਹ ਲੋਕ ਸਭਾ ਦੀਆਂ ਚੋਣਾਂ ਨੇ . ਇਹਨਾਂ ਤੋਂ ਲੋਕ ਸਭਾ ਦੇ ਮੈਂਬਰਾਂ ਦੀ ਹਾਜ਼ਰੀ ਤੇ ਕਿੰਨੇ ਕਿੰਨੇ ਸਵਾਲ ਪੁੱਛੇ ਤੇ ਮੁੱਦੇ ਉਠਾਏ । ਤੇ ਰਾਜ ਸਭਾ ਦੇ ਪੰਜਾਬ ਤੋਂ ਮੈਂਬਰਾਂ ਦੀ ਹਾਜ਼ਰੀ ਬਾਰੇ ਸਵਾਲ ਪੁੱਛਿਆ ਕਰੋ । ਤੇ ਇਹ ਸਵਾਲ ਪੁੱਛਣ ਤੇ ਪਹਿਲਾ । ਆਪਣਾ ਪੂਰਾ ਹੋਮ ਵਰਕ ਕਰ ਲਿਉ ।
    ਧੰਨਵਾਦ

  • @jitsingh8827
    @jitsingh8827 18 днів тому +1

    ਬਹੁਤ ਵਧੀਆ ਪ੍ਰੋਗਰਾਮ

  • @kewalsekhon8206
    @kewalsekhon8206 18 днів тому

    Good c

  • @avtars.dhindsa8381
    @avtars.dhindsa8381 18 днів тому

    ਧਾਲੀਵਾਲ ਜੀ ,ਵੈਸੇ ਤਾਂ ਬੀਜੇਪੀ ਦਿੱਲੀ ਵਿੱਚ ਕੇਜਰੀਵਾਲ ਦੇ ਖਿਲਾਫ ਪਰਾਪੇਗੰਡਾ ਚਲਾ ਰਹੀ ਹੈ ਦੂਜੇ ਪੱਖ ਤੋ ਦੇਖੋਗੇ ਤਾਂ ਪੰਜਾਬ ਦੇ ਸਿਖ ਤੇ ਪੇਂਡੂ ਵੋਟਰਾਂ ਨੂੰ ਖਿਚਣ ਲਈ ਲਈ ਕੇਜਰਵਾਲ ਨੂੰ ਪੰਜਾਬ ਪਰਚਾਰ ਕਰਨ ਵਾਸਤੇ ਰਿਹਾਈ ਕਰਾ ਰਹੀ ਹੈ ,ਇਸੇ ਤਰਾਂ ਬੀਜੇਪੀ ਆਪਣੇ ਆਲੇ ਭੰਡ ਨੂੰ ਭਾਈ ਅਮਰਿਤਪਾਲ ਸਿੰਘ ਦੇ ਖਿਲਾਫ਼ ਵਰਤ ਚੁਕੇ ਹਨ ਤਾਕਿ ਭਾਈ ਅਮਰਿਤਪਾਲ ਸਿੰਘ ਦੁਆਰਾ ਚਲਾਈ ਸਿਖੀ ਦੀ ਲਹਿਰ ਨੂੰ ਦਬਾ ਕੇ ਗੋਦੀ ਮੀਡੀਆ ਤੇ ਸਿਖਾ ਦੀ ਕਿਰਦਾਰਖੁਸੀ ਕਰਨ ਵਿੱਚ ਕਾਮਯਾਬ ਹੋਏ ,ਪਰ ਇਹ ਲਹਿਰਾਂ ਦਬਦੀਆਂ ਨਹੀ ਹੁੰਦੀਆਂ ਸਗੋਂ ਮਜਬੂਤ ਹੋਕੇ ਫਿਰ ਸਾਹਮਣੇ ਆ ਖੜਦੀਆਂ ਜਿਸਦਾ ਸਬੂਤ ਹਲਕਾ ਖਡੂਰ ਸਾਹਿਬ ਤੁਹਾਡੇ ਸਾਹਮਣੇ ਹੈ ਸਾਰਾ ਹਲਕਾ ਤੇ ਪੰਥਕ ਧਿਰਾ ਫਿਰ ਸਾਮਣੇ ਆ ਖੜੀਆਂ, ਕੁਲ ਮਿਲਾ ਕੇ ਕੇਜਰੀਵਾਲ ਪੰਜਾਬ ਚ ਭਾਜਪਾ ਦੀ ਬੀ ਟੀਮ ਸਾਬਿਤ ਹੋ ਰਹੀ ਹੈ , ਆਉਣ ਵਾਲਾ 2027ਇਨਾ ਵਾਸਤੇ ਬਹੁਤ ਬੁਰਾ ਸਾਬਿਤ ਹੋਇਗਾ, , ਅਵਤਾਰ ਸਿੰਘ ਕਲਕੱਤਾ ,9914768437,,,ਸਤਿ ਸਰੀ ਅਕਾਲ, ,

  • @rajinderbasra6918
    @rajinderbasra6918 19 днів тому +3

    Rattan paji bhaut vadiya❤❤

  • @user-cm4vq3yy5r
    @user-cm4vq3yy5r 18 днів тому

    ਬਾਈ ਜੀ ਸਿਰਫ ਤੁਸੀਂ ਜਾਂ ਲੱਖੇ ਸਿਧਾਨੇ ਨੇ ਇਸ ਪਾਣੀ ਤੇ ਪਟਵਾਰੀਆਂ ਦੀ ਗੱਲ ਕੀਤੀ ਹੋਰ ਕਿਹੇ ਨੇ ਨੀ ਇਹ ਮੁੱਦਾ ਚੁੱਕਿਆ ਜਿਆਦਾਤਰ ਪੰਜਾਬੀ ਮੀਡੀਆ ਤਾਂ ਜਮਾਂ ਈ ਕੋਭਾ ਹੋਇਆ ਪਿਆ ਵਾ ਸਰਕਾਰ ਮੁਹਰੇ

  • @jaswindersarao691
    @jaswindersarao691 19 днів тому +6

    Bhai Amritpal Singh jindabad ji

  • @rahulkamboj9461
    @rahulkamboj9461 17 днів тому +1

    Viry kalakar da nal podcast karo good job ,👌

  • @kidsnehmatshow7598
    @kidsnehmatshow7598 19 днів тому +1

    Gud ratan

  • @13_Khush_Deep
    @13_Khush_Deep 19 днів тому +2

    ਭਾਊ ਜੀ ਅੱਜ ਤੁਸੀਂ ਸੀਟਾਂ ਦੇ ਸਮੀਕਰਨ ਕਰਨੇ ਭੁੱਲ ਗਏ ਕਿਸਨੂੰ ਕਿੰਨੀਆਂ ਆ ਰਹੀਆਂ
    ਪਰਚੀ ਨਹੀਂ ਲੱਬੀ ਲੱਗਦਾ🤣🤣

  • @chamanlal4263
    @chamanlal4263 18 днів тому

    Good work done by CM Maan, 600 unit electricity free, purchase thermal plant, update in Punjab police SSF, very good work done in sports, good work done in education and Hospital, 14+toll band, mohalla clinic , 43000+govt jobs just in 2year SO VOTE AND SUPPORT AAP.

  • @SukhdeepSingh-zj2bd
    @SukhdeepSingh-zj2bd 19 днів тому

    I am sukhdeep Singh fromm garmny .good Job veer g.i love you

  • @BhindrrSingh-df4yf
    @BhindrrSingh-df4yf 19 днів тому +1

    Buht vadia bolde hoo y tusi jma shi gla ne sodia bro rabb sonu khush rakhe

  • @Kiranpal-Singh
    @Kiranpal-Singh 19 днів тому +4

    ਸਭ ਪਾਰਟੀਆਂ ਭ੍ਰਿਸ਼ਟ ਹਨ, ਲੇਕਿਨ ਹਰ ਪਾਰਟੀ ਵਿੱਚ ਕੁਝ ਇਮਾਨਦਾਰ ਹਨ, ਅਜਾਦ ਵੀ ਖੜ੍ਹਦੇ ਹਨ !
    *ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਮਾਨਦਾਰ-ਲੋਕ ਹਿਤੈਸ਼ੀ ਉਮੀਦਵਾਰ ਨੂੰ ਵੋਟ ਪਾਈਏ* !

    • @manrajdeep222
      @manrajdeep222 18 днів тому

      Bai ik Jalandhar to candidate aa bsp de adv balwinder kumar ik vaar ona da interveiw suneo tuhada nzaria bdl jaunga

    • @manrajdeep222
      @manrajdeep222 18 днів тому

      ua-cam.com/users/live4-uBRMLmXiA?si=imqMN8S421zOq3hz

  • @sonugill8664
    @sonugill8664 19 днів тому +1

    Main every episode dekhda paji tuhada

  • @bhullar03
    @bhullar03 19 днів тому +1

    Jma shi gal krde o vr

  • @dramritbassi1181
    @dramritbassi1181 19 днів тому +4

    Hum first hum first

    • @tajbirsingh7440
      @tajbirsingh7440 19 днів тому

      Inam de dye tuhanu dear ♥️♥️♥️♥️♥️

    • @dramritbassi1181
      @dramritbassi1181 19 днів тому

      @@tajbirsingh7440 tusi language sahi use kiti comment ch eho Inam hai . Baki eh dialogue gangs of wasseypur to chukya c

    • @tajbirsingh7440
      @tajbirsingh7440 19 днів тому

      @@dramritbassi1181 🙏🙏🙏♥️♥️♥️

  • @narindersingh3140
    @narindersingh3140 18 днів тому

    ਜਿੱਥੇ ਇੱਕ ਸੋਚ ਦੇ ਜਿਆਦਾ ਲੋਕ ਹੋਣ ਉੱਥੇ ਤਾਂ ਉਹਨੇ ਜਿੱਤ ਹੀ ਜਾਣਾ ਹੁੰਦਾ ਹੈ ਜਿੱਥੇ ਸਾਰੇ ਕੈਟੇਗਰੀ ਦੇ ਲੋਕ ਬਿਲਕੁਲ ਬਰਾਬਰ ਹੈਗੇ ਨੇ ਉਥੋਂ ਇਲੈਕਸ਼ਨ ਲੜਾ ਕੇ ਦੇਖੋ ਫਿਰ ਪਤਾ ਲੱਗੇਗਾ ਵੀ

  • @TarsemSingh-ii4ui
    @TarsemSingh-ii4ui 19 днів тому

    Bhut hi vdia poadcast

  • @user-cm4vq3yy5r
    @user-cm4vq3yy5r 18 днів тому

    ਰਤਨਦੀਪ ਸਿੰਘ ਬਾਈ ਤੁਸੀਂ ਵੀ ਲਾਈਵ ਸ਼ੋਅ ਕਰਿਆ ਕਰੋ ਬੇਨਤੀ ਜੇ

  • @gurjantturka
    @gurjantturka 19 днів тому

    Bai ji ajj vala podcast sirra c

  • @SukhdevSingh-uv6sx
    @SukhdevSingh-uv6sx 19 днів тому

    Excellent presentation of events ❤❤❤❤❤

  • @kanwalpreets1181
    @kanwalpreets1181 19 днів тому

    ਧੰਨਵਾਦ ਰਤਨ ਮੂਸੇਵਾਲਾ ਬਾਈ ਲਈ ਬੋਲਣ ਲਈ

  • @harpreet20193
    @harpreet20193 19 днів тому

    ❤❤👍👍❤❤👍

  • @simmi1334
    @simmi1334 19 днів тому

    🙏🙏👌👌👍👍

  • @kuldeepbansal6864
    @kuldeepbansal6864 19 днів тому

    👌👌

  • @RanjeetSingh-mu6px
    @RanjeetSingh-mu6px 19 днів тому

    ਬਈ ਤੂੰ ਜਿਵੇਂ ਰਖਵਾ ਰਖ ਆਖਿਆ ਓਦੋਂ ਹੀ ਮਨੁ ਰਖਵਾ ਕੋਟਾ song yaad ਆ ਗਿਆ।।ਮੈ ਗਾਣਾ ਸੁਣ k fr sunda terii DLL bai😊

  • @KalaGrewal-sv2lo
    @KalaGrewal-sv2lo 19 днів тому +3

    Hariyana ch 10 sets jeet rahi aa congrs

  • @ManpreetSingh-cc2sv
    @ManpreetSingh-cc2sv 18 днів тому

    KYC app heni canada ch download lai give us more info of some candidates

  • @RocknTommyDogs
    @RocknTommyDogs 19 днів тому

    ❤❤❤❤❤❤

  • @hardipsingh4738
    @hardipsingh4738 19 днів тому

    GREAT TALKS

  • @simmudhaliwal7111
    @simmudhaliwal7111 19 днів тому

    👏

  • @user-vt6bl2mz7o
    @user-vt6bl2mz7o 19 днів тому +1

    ਲੱਖਾ ਸਿਧਾਣਾ ਜ਼ਿੰਦਾਬਾਦ
    ਮੰਗਾ ਸਿੰਘ
    ਪਿੰਡ ਬੁਰਜ ਲੱਧਾ ਸਿੰਘ ਵਾਲਾ

  • @BalkinderSingh-th1hr
    @BalkinderSingh-th1hr 19 днів тому

    ਸਤਿ ਸ੍ਰੀ ਅਕਾਲ ਜੀ ਦੋਨੋ ਵੀਰਾਂ ਨੂੰ 🙏

  • @sukhjinder-lt7di
    @sukhjinder-lt7di 18 днів тому

    ਇਹ ਰਿਪੋਰਟ ਟਿਊਬਵੱਲ ਬੰਦ ਕਰਨ ਲਈ ਚਾਹੀਦੀ ਆ ਵੀਰ ਜੀ

  • @surajbhan7606
    @surajbhan7606 19 днів тому +5

    ਮਾਨ ਸਾਹਿਬ ਦਾਤਾ ਚਿਹਰਾ ਦਿੱਲੀ ਰੋਡ ਸ਼ੋ ਚ ਮੁਰਝਾਇਆ ਹੋਇਆ ਸੀ ਉਹ ਬਿਲਕੁਲ ਵੀ ਖੁਸ਼ ਨਹੀਂ ਲੱਗਦੇ ਸੀ ਬਾਕੀ ਰੱਬ ਜਾਣੇ ਜਾਣ ਐ

  • @user-tv8hc2tp9k
    @user-tv8hc2tp9k 19 днів тому +3

    ਕਰਮਜੀਤ ਰਤਨ ਵੀਰੇ ਜਿੱਤਦਾ ਈ ਨੀ ਫਰੀਦਕੋਟ ਤੋਂ

  • @kusmeetrathee3889
    @kusmeetrathee3889 19 днів тому +1

    Bai. Bai bai.. Bai kmaall kr diya 😂😂😂😂😂😂😂

  • @surajbhan7606
    @surajbhan7606 19 днів тому +5

    ਦਿੱਲੀ ਰੋਡ ਸ਼ੋ ਵਿੱਚ ਮਾਨ‌ ਸਾਹਿਬ ਬਿਲਕੁਲ ਹੀ ਖੁਸ਼ ਨਹੀਂ ਲੱਗਦੇ ਸੀ ਬਸ ਐਵੇਂ ਹੀ ਬੈਠੇ ਸੀ ਬਾਕੀ ਬਾਈ ਤੁਸੀਂ ਵੀ ਵੇਖਿਆ ਹੋ ਤੁਸੀਂ ਵੀ ਦੇਖ ਲਿਓ ਸਾਡੇ ਹੋਰ ਸਾਥੀ ਵੇਖ ਲੈਣਗੇ ਜਦ ਤੱਕ ਮੈਨੂੰ ਲੱਗਿਆ ਮੈ ਸਨੂੰ ਕਮੈਂਟ ਕਰਿ ਆ

    • @Somethingnew7
      @Somethingnew7 19 днів тому +1

      51 ਦਿਨ ਰਹਿ ਲਿਆ cm, ਹੁਣ ਫਿਰ ਸਮਾਂ ਆ ਗਿਆ ਬੈਕ ਟੂ ਬਿਜਨੈਸ ਮਤਲਬ ਡਰਾਇਵਰ ਬਣ ਗਿਆ, ਹੁਣ ਕੀ ਖੁਸ਼ ਹੋਣਾ

  • @sukhjinder-lt7di
    @sukhjinder-lt7di 18 днів тому

    ਇਹ ਮਾਨ ਸਾਹਿਬ ਸ਼ਜਿਸ ਆਧੀਨ ਕਰ ਰਿਹੇ ਨੇ ਸੁਪਰੀਮ ਕੋਰਟ ਚ ਕੇਸ ਹਾਰਨ ਲਈ

  • @AmandeepSingh-tn7dd
    @AmandeepSingh-tn7dd 18 днів тому

    Sudhu moose wale da hrr umedwar di interview ch puchea kro rattan veer ... Ki pta sade veer sidhu da insaf millje 😢😢😢

  • @arshvlogs1249
    @arshvlogs1249 18 днів тому

    Bai hun dev kharod da podcast kro te ohna nu question kro karamjot de support nu lake

  • @kusmeetrathee3889
    @kusmeetrathee3889 19 днів тому +3

    Bhai ji bahut badhiya program..thoda haryana ka bhi jikar kiya kro

  • @AmandeepSingh-tn7dd
    @AmandeepSingh-tn7dd 18 днів тому

    Kise singer ne sidhu de insaf di gal ni kre ... Osde maa baap te bs aam lok insaf di wait krr rae aa 😢😢 waheguru insaf dio sidhu moose wala da 😢😢🙏🙏🙏

  • @maansaabofficial
    @maansaabofficial 18 днів тому

    bai langoor wali gal bahli kaim c m kamm te baitha c uchi haasa aa gya gore aukhde jehe jhaake v eh hill gya laggda

  • @ekamsohi4621
    @ekamsohi4621 19 днів тому +1

    22 sukhwant to page sacheo ghum ho gya tusi charcha kiti nahi candidate di

  • @RajinderSingh-nw4gt
    @RajinderSingh-nw4gt 19 днів тому

    #justice for sidhu moosewala

  • @chamkaur_sher_gill
    @chamkaur_sher_gill 19 днів тому +1

    ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @chaudhary8085
    @chaudhary8085 19 днів тому

    ਬਾਈ ਜੀ ਚੰਡੀਗੜ੍ਹ pgi ਵਿੱਚ ਰੱਖੇ ਹੋਏ ਸੀ ਲੰਗੂਰ ਬਾਂਦਰ ਭਜਾਉਣ ਲਈ ਓਹਨਾਂ ਨੂੰ ਵੀ ਤਨਖਾਹ ਮਿਲਦੀ ਸੀ

  • @LakhwinderSingh-ok4ly
    @LakhwinderSingh-ok4ly 19 днів тому +1

    ਮਾਨ ਸਰਕਾਰ ਨੇ ਕਿਹਾ ਸੀ ਕਿ ਝੋਨੇ ਦੀ ਸਿੱਧੀ ਬੀਜਾਈ ਕਰਨ ਵਾਲੇ ਨੂੰ ਪੰਦਰਾਂ ਸੌ ਦੀ ਰਕਮ ਦੇਵਾਂਗੇ ਪਰ ਕੁੱਝ ਨਹੀ ਦਿੱਤਾ

  • @dilpreetgrewal6426
    @dilpreetgrewal6426 18 днів тому

    Nsa ਵੱਡੀ ਗੱਲ ਆ ਵੀਰ ਪਰ ਆਪਾ ਨੂੰ ਏਹੇ ਵੀ ਪਤਾ NSA ਜਾਣ-ਬੁਝ ਕੇ ਲਾਈ ਆ ਏਹੋ ਜਾ ਕੁਝ ਨੀ ਕਰਿਆ ਭਾਈ ਸਾਹਿਬ ਨੇ ਕੇ Nsa ਲਾਈ ਜਾਵੇ

  • @bootasinghdhanaula1337
    @bootasinghdhanaula1337 19 днів тому +1

    Ratan bai, sidhu moose wale de father to pta kreo,
    sidhu moose wala di 29 may nu barshi manai ja rhi aw...?

  • @NirmalSingh-ll3gu
    @NirmalSingh-ll3gu 19 днів тому

    ❤❤❤❤😂

  • @navjotsingh-vg9qy
    @navjotsingh-vg9qy 19 днів тому

    Bai ji ifbbpro biki singh naal podcast kro 🙏🙏

  • @saulgoodman124
    @saulgoodman124 18 днів тому

    o bai rattan dhaliwal ,, badowali veer nu v bolan de deya kr bai thoda jeha,, bechaare di har gall vich e katti jaana

  • @singhvirk9423
    @singhvirk9423 19 днів тому +1

    Bhai ji j ih 5 saal hoor reh gaye ta punjab nu dob dena
    Ihna de mla sirf paisa ikhatha karan lagge a. J ouna Di inquiries kitti jave ta ohna di 1000 Times paise vadiya hai

  • @vikramkh3hra
    @vikramkh3hra 19 днів тому

    Hnji vr amritpal singh g de chacha g ne bhari a nomination

  • @surajbhan7606
    @surajbhan7606 19 днів тому +2

    ਬਲਕੌਰ ਸਿੰਘ ਸਿੱਧੂ ਮੂਸੇ ਵਾਲੇ ਦੇ ਪਿਤਾ ਵੋਟਾਂ ਦੇ ਸਮੇਂ ਕਿਉਂ ਚੁੱਪ ਕਰ ਗਏ ਤੁਸੀਂ ਵੀ ਉਹਨਾਂ ਨੂੰ ਨਹੀਂ ਪੁੱਛਿਆ ਕੀ ਗੱਲ ਹੋ ਗਈ ਕਿ ਸਰਕਾਰ ਦਾ ਦਵਾ ਆ ਗਿਆ

  • @dhaliwal1217
    @dhaliwal1217 19 днів тому

    10,15 ਲਾਈਵ ਨੀਂ ਨ

  • @powarpola8126
    @powarpola8126 19 днів тому +1

    jda 15 saal mp rah k 500 crore ne bna sakya loka lie kug ne kar sakda

  • @fukravlogger2452
    @fukravlogger2452 19 днів тому

    Veer g koi ni chnga duniya Tuci ao MLA MP bno km kro glan kr kr mai b roj PM bn jana

  • @gurpreetsingh-gf7md
    @gurpreetsingh-gf7md 19 днів тому +2

    ਕੰਜ਼ਰੀਵਾਲ ਨੇ ਆਪਣੇ ਭਾਸ਼ਣ ਚ, ਨਿਰਾ ਝੂਠ ਬੋਲਿਆ, ਜੇਲ ਚ, ਉਸ ਥਾਂ ਤੇ ਕਰੰਟ ਲਾਉਣ ਕਰਕੇ ਯਾਰ ਦਾ ਦਿਮਾਗ ਹਿੱਲ ਗਿਆ, 😂😂😂😂😂😂😂😂😂😂😂

  • @nirmalbrar7713
    @nirmalbrar7713 18 днів тому

    ਜ਼ਮੀਨ ਗਹਿਣੇ ਦਾ ਡਰਾਮਾ ਕਰਦੇ ਹਰਾਮ ਦੀ ਕਮਾਈ ਵਿੱਚੋ ਕਿਰਾਇਆ ਭਰ ਦਿੱਤਾ।

  • @LoveHayer-oj4rw
    @LoveHayer-oj4rw 19 днів тому +1

    Amritpal De Chacha G Ne Paper Bhre Ne G Eh Photo Ohna De Chacha G Di Aa 🙏🏻

  • @shonkipunjab
    @shonkipunjab 19 днів тому +7

    ਕੋਈ ਕਿਰਾਇਆ ਨਹੀਂ ਭਰਿਆ ਹੋਣਾ ਬਿੱਟੂ ਨੇ, ਪੰਜਾਬ ਸਰਕਾਰ ਨੇ ਕਿਰਾਇਆ ਨੋਟਿਸ ਭੇਜਕੇ ਮਸ਼ਹੂਰੀ ਕਰ ਲਈ ਬਿੱਟੂ ਨੇ ਭਰਕੇ ਮਸ਼ਹੂਰੀ ਕਰ ਲਈ। ਜੇ ਕਿਰਾਇਆ ਦੇਣਾ ਹੀ ਸੀ ਤਾਂ ਪਹਿਲਾ ਹੀ ਭਰਦਾ ਰਹਿੰਦਾ ਪੰਜਾਬ ਸਰਕਾਰ ਨੇ ਵਸੂਲਣਾ ਹੀ ਸੀ ਤਾਂ ਦੋ ਸਾਲ ਦੀ ਕੀ ਕਰਦੀ ਸੀ।

  • @harrygill2062
    @harrygill2062 19 днів тому +1

    ਯਾਰ ਕੀ ਕਰੀ ਜਾ ਰਹੇ ਤੁਸੀ ਭਾਊ ਬਾਰੇ …. ਪ੍ਰੋਗਰਾਮ ਤੋ ਪਹਿਲਾ ਭਾਊ ਦੇ ਪਰਿਵਾਰ ਨਾਲ ਗੱਲ ਕਰਕੇ ਖਬਰ ਦਿੰਦੇ …. ਤੀਰ ਤੁੱਕੇ ਤਿਓ ਲਾ ਰਹੇ ਹੋ

  • @fukravlogger2452
    @fukravlogger2452 19 днів тому

    Ada cm resign daan lg gye tn km hi sokha BJP lai kisa stat da cm ni shdna ohna na

  • @kumarkumar7300
    @kumarkumar7300 19 днів тому +2

    Saab drama baji karda Bitu
    Iss ney jitna nahi

  • @kanwarsingh9987
    @kanwarsingh9987 19 днів тому +1

    Bai jine swaal tu aap alya nu puchda unhe swaal je Amritpal alya nu puch lye Teri journalism bahut vdiaa hoju

  • @Rajveersingh-ze2jc
    @Rajveersingh-ze2jc 19 днів тому

    2519 like a subha tak dekhde a kine like hunde a🙏🙏

  • @singhvirk9423
    @singhvirk9423 19 днів тому

    Veer ji j punjab wich pimps na hunde ta. Punjab aj sone di chiddi hunda. Ihho jahe nikamme leaders ne dob ditta

  • @harpreetshergill9622
    @harpreetshergill9622 19 днів тому +1

    WALE Mithe mithe chhitar launeo patandro😂

  • @gurpreetsingh-gf7md
    @gurpreetsingh-gf7md 19 днів тому

    ਐਨੀ ਤਲਖੀ ਵਾਲੇ ਸਵਾਲ ਲੀਡਰ ਸਾਹਮਣੇ ਕਿਉਂ ਨੀ ਹੁੰਦੇ ਰਤਨਦੀਪ ਜੀ ?? ਕੀ ਲੀਡਰ ਸਾਹਮਣੇ ਸੈਟਲਮੈਂਟ ਹੋ ਜਾਂਦੀ ਆ, ਸਵਾਲ ਪੁੱਛਣ ਦੀ ??????

    • @Somethingnew7
      @Somethingnew7 19 днів тому +3

      ਦਵਾ ਦਿਉ cm ਨਾਲ ਸਮਾਂ ਭਮੱਕੜ ਜੀ, ਅਗਲਾ ਆਪੇ ਤੁਹਾਡੇ ਆਜੜੀ ਤੋ ਪੁੱਛ ਲਊ, ਫਿਰ ਦੱਸਿੳ ਸੈਟਲਮੈਟ ਹੋਈ ਜਾਂ ਤੁਹਾਡੇ cm ਜੋ ਨਸ਼ੀਲਾ ਪਾਣੀ ਪੀਂਦੇ ਉਸਦੀ ਸੈਟਲਮੈਟ ਉਤਰ ਨਾਉਂ

    • @sukhasandhusukha9981
      @sukhasandhusukha9981 19 днів тому

      ਬਾਈ ਏਨੇ ਯੋਗੇ ਹੈਨੀ ਇਹ ਪੱਤਰਕਾਰ ਪਾਣੀ ਸੋਟੇ ਮਾਰੀ ਜਾਦੇ ਨੇ

    • @jitsingh8827
      @jitsingh8827 19 днів тому +1

      ​@@Somethingnew7ਸਹੀ ਕਿਹਾ ਬਾਈ

  • @justjee7665
    @justjee7665 19 днів тому

    1:06:00 LAGDA KI TEEKE KARKE HI AA RAHE NE.. AJJ KAL HEART ATTACK BAHUT ZYADA AA RAHE NE.. MERE NANA JI TE BHUA JI DI V DEATH HOYI PICHE JE DUE TO HEART ATTACK . THEY WERE NORMAL

  • @TalkwithBanny
    @TalkwithBanny 17 днів тому

    iiittt chaki te news chanal wale kacheeheri vich vehle khade hunde aa bai vaadduu ludhiane bohot aa ehe fake media hahaha

  • @dhanwantsidhu5
    @dhanwantsidhu5 19 днів тому

    😂aye ta kangna kha ryi mai bollywood nu by by kr Dana jido mai jit gyi 😂

  • @RajinderSingh-nw4gt
    @RajinderSingh-nw4gt 19 днів тому +1

    Paaji sai gaal kiti a tusi

  • @Nitish.Singhal
    @Nitish.Singhal 19 днів тому

    Ye neeli pag wala 😂 bolta tha supreme court BJP di...aaj isko supremo saab te hee mircha lad lgyi

  • @user-hv3ot8ur2h
    @user-hv3ot8ur2h 19 днів тому

    22 Ratan jar gusa ne karna g par mussewala nu us de bapu ne he passe pashe mar ta jar tusi dasu ik gal da matlub kinda das o us geet sune hune oh har Punjabi gala kida us de ma bapu us nu samgh ne sakde c ene passa kol kitha kar k oh bchara mar gya te ene nawa bacha jam layag sorry ma gal galt na samjn tu bar a ke loka nu gala kade ga ta mada din dekhne pange g

  • @spainalle
    @spainalle 19 днів тому

    Banda Gena ci bittu
    kol caroda da jede ne Gena tar ke pura karta

    • @spainalle
      @spainalle 19 днів тому

      Ek am bande bande kol 2 lakh da vi ni hunda

    • @spainalle
      @spainalle 19 днів тому

      Rahn nu Ghar ni but Sona caroda da h very good... Very good hamdardi

  • @rajankhehra9611
    @rajankhehra9611 19 днів тому

    Pehla te eh dso reporter tuhi kahde j ? J tuhanu eh ni pta k ona de pitta ji k chacha g , sanu normal bndya nu pta k ohna de chacha g ne

  • @lohgarh_dx
    @lohgarh_dx 19 днів тому

    ਬਿੱਟੂ ਦਾ ਨੰਬਰ ਏ ਕਿਸੇ ਕੋਲ ਇਸ ਦੀ ਭੈਣ ਦੀ ਡਾਗ ਦੇਣੀ ਐ ਤਾ ਨੰਬਰ ਸਿਡ ਕਰੋ

    • @user-zq9xk6yr3z
      @user-zq9xk6yr3z 18 днів тому

      ਉਸ ਦੀ ਫੇਸਬੁੱਕ ਆਈਡੀ ਤੇ ਪਿਆ ਹੈ ਪਰਸਨਲ ਨੰਬਰ ਸਾਰਾ ਕੁਝ ਹੀ ਹੈ ਬਿੱਟੂ ਦੀ ਫੇਸਬੁੱਕ ਆਈਡੀ ਤੇ ਜਾਓ ਉਸਦਾ ਨੰਬਰ ਮਿਲ ਜੂਗਾ

  • @fukravlogger2452
    @fukravlogger2452 19 днів тому

    Kuch b boli jana o bai Tuci

  • @harkiransingh4220
    @harkiransingh4220 19 днів тому

    ਬਾਕੀਆ ਪਾਰਟੀਆਂ ਨਾਲੋ ਆਮ ਪਾਰਟੀ ਵਧੀਆ ਕੰਮ ਕਰ ਰਹੀ ਆ

  • @harkiransingh4220
    @harkiransingh4220 19 днів тому

    Time pass podcast

  • @Sanghera-pe1wu
    @Sanghera-pe1wu 19 днів тому

    ਬਰਨਾਲਾ ਵਿਚ ਸੁਖਬੀਰ ਬਾਦਲ ਨੂੰ ਹਲਵਾਈਆਂ ਨੇ ਘੇਰਿਆ। ਉਹ ਪਿਛਲੀਆਂ ਚੋਣਾਂ ਵੇਲੇ ਆਕਾਲੀ ਦਲ ਵੱਲੋਂ 250000/_ ਦੇ ਖਰੀਦੇ ਲੱਡੂਆਂ ਦੇ ਪੈਸੇ ਮੰਗ ਰਹੇ ਸਨ।