Show with Sarabjit Singh Khalsa | Political | EP 439 | Talk With Rattan

Поділитися
Вставка
  • Опубліковано 15 тра 2024
  • #sarabjitsingh #faridkot #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    ----------------------------------------------------------------------------------------------------------------------
    Download Spotify App and Follow Talk with Rattan Podcast
    spotify.link/5kdV7e2q2yb
    Download Amazon Music App and Follow Talk with Rattan Podcast
    music.amazon.in/podcasts/a21a...
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan.com/
    ALL RIGHTS RESERVED © TALK WITH RATTAN

КОМЕНТАРІ • 385

  • @rajwindersingh-ov3tc
    @rajwindersingh-ov3tc 17 днів тому +257

    ਜੇ ਕਰ ਨਿਚਾਰ ਇਕਠੇ ਹੋ ਸਕਦੇ ਤਾ ਸਿੱਖ ਕੌਮ ਇਕਠੀ ਨਹੀਂ ਹੋ ਸਕਦੀ ਭਾਈ ਬੇਅੰਤ ਸਿੰਘ ਦੇ ਸਪੁੱਤਰ ਭਾਈ ਸਰਬਜੀਤ ਸਿੰਘ ਨੂੰ ਵੋਟ ਪਾਉ ❤

    • @user-cb8ui4yq1x
      @user-cb8ui4yq1x 17 днів тому +7

      Vir g sade sikh bot murkh ne sochde ni

    • @preetrandhawa8542
      @preetrandhawa8542 17 днів тому +5

      Sari koun nu akhte hoke vota poaniya chida a bhai Saab nu bahut vadhi karbani a parwar di

    • @rajwindersingh-ov3tc
      @rajwindersingh-ov3tc 17 днів тому

      @@preetrandhawa8542 ਸਾਰੇ ਆਪੋ ਆਪਣਾ ਫਰਜ ਸਮਝ ਕੇ ਤੁਰ ਪਵੋ ਇਕ ਇਕ ਕਰਕੇ ਲਾਇਨ ਬਣ ਜਾਂਦੀ

    • @sabi-mansa
      @sabi-mansa 15 днів тому +4

      ਇਹ ਆ ਕੌਮ ਦੇ ਹੀਰੇ
      ਜਿਹੜੇ ਕੌਮ ਦੇ ਹੀਰੇ ਸੀ ਦਸ ਉਹ ਕਿਉ ਸੂਲੀ ਟੰਗੇ
      ਜਿਹੜੇ ਕੌਮ ਦੇ ਕਾਤਿਲ ਆ ਲਹਿਰਾਉਂਦੇ ਫ਼ਿਰਦੇ ਝੰਡੇ
      ਸਪੋਰਟ ਕਰੋ ਦੱਬ ਕੇ ਸਿੰਘ ਦੀ

    • @gurindersohi6314
      @gurindersohi6314 14 днів тому +1

      Right

  • @Harprit_Singh
    @Harprit_Singh 17 днів тому +133

    ਢੱਠੇ ਖੂਹ ਚ' ਜਾਣ ਸਿਆਸੀ ਪਾਰਟੀਆਂ ਵੋਟਾਂ ਭਾਈ ਸਾਹਿਬ ਨੂੰ ਹੀ ਪਾਉਣੀਆਂ 🚩

  • @GurjeetSingh-kg9mr
    @GurjeetSingh-kg9mr 17 днів тому +99

    ਧੰਨ ਹੋ ਤੁਸੀਂ ਭਾਈ ਸਰਬਜੀਤ ਸਿੰਘ ਜੀ ਤੁਸੀਂ ਇੱਕ ਮਹਾਨ ਯੋਧੇ ਭਾਈ ਬਿਅੰਤ ਸਿੰਘ ਤੇ ਬੀਬੀ ਬਿਮਲ ਕੌਰ ਖਾਲਸਾ ਦੇ ਕੁਖੋਂ ਜਨਮ ਲਿਆ

  • @hoshiarpuria2843
    @hoshiarpuria2843 17 днів тому +96

    ਬੋਹਤ ਬੜ੍ਹੀ ਕੁਰਬਾਨੀ ਹੈ, ਪੰਥ ਨੂੰ ਪੁਰ ਜ਼ੋਰ ਸਪੋਰਟ ਕਰਨੀ ਚਾਹੀਦੀ ਹੈ

    • @jaswindersingh8680
      @jaswindersingh8680 17 днів тому +2

      Bai ji Bhai Sarabjeet singh ji de pita ji shaheed Bhai Beant singh ji ne Sikh koum di pagg sambhali hai, jarur sath dena chahida ,Bhai Sarabjeet singh ji nu jitaona chahida

  • @jaisinghrandhawa-cz3bo
    @jaisinghrandhawa-cz3bo 17 днів тому +149

    ਸ ਸਿਮਰਨਜੀਤ ਸਿੰਘ ਨੰ ਬੇਨਤੀ ਹੈ ਕੇ ਆਪਣਾ ਉਮੀਦਵਾਰ ਵਾਪਸ ਲਵੋ ਇਸ ਪਰਵਾਰ ਦੀ ਸਿੱਖ ਕੋਮ ਲਈ ਬਹੁਤ ਵੱਡੀ ਕੁਰਬਾਨੀ ਹੈ

    • @Mac-nm5bb
      @Mac-nm5bb 16 днів тому

      Khottaa simraa 🤡

    • @gurdialsingh6900
      @gurdialsingh6900 12 днів тому

      ਬਿਲਕੁਲ ਸਹੀ ਕਿਹਾ

    • @davygrup1717
      @davygrup1717 11 днів тому

      ​@@nimanayaar4126ਹੈਗਾ ਵੀਰ

    • @akshbrar1074
      @akshbrar1074 11 днів тому

      ਅਸੀਂ ਬਿਨਾ ਸੋਚੇ ਸਮਝੇ ਹੀ ਲਿਖ ਦਿਨੇਂ ਆਂ ਸਾਨੂੰ ਪਤਾ ਨੀ ਲਗਦਾ ​@@nimanayaar4126

  • @reshidhaliwal1628
    @reshidhaliwal1628 17 днів тому +128

    ਵੱਡੀ ਕੁਰਬਾਨੀ ਹੈ ਪਰਿਵਾਰ ਦੀ ਵੋਟਾਂ ਦੇ ਹੱਕਦਾਰ ਨੇ ਭਾਈ ਸਾਹਬ

  • @GurmeetSingh-ud1dv
    @GurmeetSingh-ud1dv 17 днів тому +68

    ਜੇ ਭਾਈ ਬੇਅੰਤ ਸਿੰਘ ਜੀ ਦੇ ਸਪੁੱਤਰ ਨੂੰ ਨਾ ਜਤਾਇਆ ਤਾਂ ਗੁਰੂ ਰਾਮਦਾਸ ਸਾਹਿਬ ਜੀ ਕਦੇ ਵੀ ਖੁਸ਼ੀਆਂ ਤਾ ਕਿਥੇ ਨਰਕਾਂ ਵਿੱਚ ਵੀ ਜਗ੍ਹਾ ਨਹੀਂ ਮਿਲਦੀ ਪੰਥ ਦੀ ਪੱਗ ਦਾ ਸਵਾਲ ਹੈ ਨਚਾਰ ਭੰਗੜੇ ਪਾਉਂਦੇ ਨੂੰ ਸ਼ਰਮ ਆਉਣੀ ਚਾਹੀਦੀ ਹੈ

    • @jaswindersingh8680
      @jaswindersingh8680 17 днів тому +3

      Bai ji 100% sach keha tusi
      Badi vadi kurbani hai Bhai Beant singh ji di

  • @satgurkotra2543
    @satgurkotra2543 17 днів тому +87

    ਭਾਈ ਸਰਬਜੀਤ ਸਿੰਘ ਨੂੰ ਜਿਤਾ ਦਿਓ

  • @bikramjitgill5574
    @bikramjitgill5574 17 днів тому +50

    ਅੱਜ ਕੱਲ੍ਹ ਉਮੀਦਵਾਰਾਂ ਅਤੇ ਲੀਡਰਾਂ ਦੀਆਂ ਬਹੁਤ ਇੰਟਰਵਿਊ ਦੇਖ ਰਹੇ ਹਾਂ।
    ਪਰ ਇਹ ਪਹਿਲੀ ਮੁਲਾਕਾਤ ਹੈ ਜਿਸ ਨੂੰ ਸੁਣ ਕੇ ਦਿਲ ਅਤੇ ਅੱਖਾਂ ਭਰੀਆਂ।
    ਸ਼ਹੀਦ ਸਰਦਾਰ ਬਿਅੰਤ ਸਿੰਘ ਮਲੋਆ ਅਤੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਦੀ ਸੇਵਾ ਅਤੇ ਕੁਰਬਾਨੀ ਨੂੰ ਨਮਸਕਾਰ।

  • @baldeepbenipal2244
    @baldeepbenipal2244 16 днів тому +36

    ਬਹੁਤ ਮਾੜੇ ਦਿਨ ਦੇਖੇ ਨੇ ਇਸ ਪਰਿਵਾਰ ਨੇ।ਭਾਈ ਬੇਅੰਤ ਸਿੰਘ ਦੇ ਪਿਤਾ ਜੀ ਨੂੰ ਜੁੱਤੀ ਕਪੜੇ ਨਹੀਂ ਸੀ ਮਿਲਦੇ । ਸ਼੍ਰੋਮਣੀ ਕਮੇਟੀ ਨੇ ਵੀ ਕਦੇ ਇਸ ਪਰਿਵਾਰ ਦੀ ਸਾਰ ਨੀ ਲਈ ।ਲੋਕਾਂ ਨੂੰ ਬੇਨਤੀ ਹੈ ਜਰੂਰ ਭਾਈ ਸਾਬ ਦੀ ਮਦਦ ਕਰੋ 🙏🙏

  • @user-ql7ou6mu6h
    @user-ql7ou6mu6h 17 днів тому +50

    ਪੰਜਾਬ ਦੀ ਡਿੱਗੀ ਹੋਈ ਪੱਗ ਚੁੱਕ ਕੇ ਪੰਜਾਬ ਦੇ ਸਿਰ ਤੇ ਰੱਖੀ ਸਰਦਾਰ ਬੇਅੰਤ ਸਿੰਘ ਜੀ ਨੇ

    • @sabi-mansa
      @sabi-mansa 17 днів тому +2

      💯

    • @user-eh5hz8ib5w
      @user-eh5hz8ib5w 16 днів тому +3

      ਪੰਜਾਬ ਦੀ ਡਿੱਗੀ ਪੱਗ ਚੁੱਕ ਕਿ ਪੰਜਾਬ ਦੇ ਸਿਰ ਤੇ ਰੱਖੀ ਸਰਦਾਰ ਬੇਅੰਤ ਸਿੰਘ ਜੀ ਨੇ

  • @user-rs9hs3zk5j
    @user-rs9hs3zk5j 17 днів тому +41

    ਸਾਡੀਆ ਵੋਟਾਂ ਭਾਈ ਸਰਬਜੀਤ ਸਿੰਘ ਨੂੰ

  • @tarsemsohi677
    @tarsemsohi677 17 днів тому +86

    ਬਹੁਤ, ਬਹੁਤ,,ਵੱਡੀ ਕੁਰਬਾਨੀ,,ਅਮਰ ਸ਼ਹੀਦ ਭਾਈ ਬੇਅੰਤ ਸਿੰਘ,, ਦੇ ਸਪੁੱਤਰ ਸਨ, ਸਰਬਜੀਤ ਸਿੰਘ ਖਾਲਸਾ,, ਦੀ ਵੱਧ ਤੋਂ ਵੱਧ ਸਪੋਰਟ ਕਰੋ,, ਖਾਲਸਾ ਜੀ,, ਫਰੀਦਕੋਟ ਵਾਲਿਓ ਜਾਗਦੇ ਰਹੋ ਜਾਗਦੇ ਰਹੋ ਜਾਗਦੇ ਰਹੋ,,,, ਕਲੰਕ,,ਨਾ ਲਵਾ ਲਿਓ,,

  • @GurmeetSingh-ud1dv
    @GurmeetSingh-ud1dv 17 днів тому +51

    ਕੋਟ ਜਨਮ ਵੀ ਭਾਈ ਸਾਹਿਬ ਜੀ ਦੇ ਪਰਿਵਾਰ ਦੀ ਕੁਰਬਾਨੀ ਦਾ ਮੁੱਲ ਨਹੀਂ ਦੇ ਸਕਦਾ

  • @ekmsingh1911
    @ekmsingh1911 17 днів тому +54

    ਇਹ ਚੋਣਾਂ ਪੰਜਾਬ ਤੇ ਪੰਜਾਬੀਆਂ ਦੇ ਮਾਨਸਿਕ ਪੱਧਰ ਦਾ ਪ੍ਰਦਰਸ਼ਨ ਹੈ। ਇਕ ਪਾਸੇ ਸ਼ਹੀਦ ਪਰਿਵਾਰ ਤੇ ਦੂਜੇ ਪਾਸੇ ਨੱਚਣ ਗਾਉਣ ਆਲੇ।

  • @HarbhajanSingh-ep7xd
    @HarbhajanSingh-ep7xd 16 днів тому +21

    ਭਾਈ ਸਰਬਜੀਤ ਸਿੰਘ ਸੋਡੇ ਨਾਲ ਆ ਸਾਰੇ ਭੰਡ ਸਾਰਿਆਂ ਨੂੰ ਚੰਗੀ ਤਰ੍ਹਾਂ ਰਗੜਣਾ ਹੁਣ

  • @GurjeetSingh-kg9mr
    @GurjeetSingh-kg9mr 17 днів тому +46

    ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ ਭਾਈ ਸਰਬਜੀਤ ਸਿੰਘ ਜੀ,

  • @gurvinderkaur1655
    @gurvinderkaur1655 17 днів тому +42

    ਇਸ ਵੀਰ ਨੂੰ ਜ਼ਰੂਰ ਵੋਟਾਂ ਪਾਉ ਜੀ ਤੇ ਹੋਰ ਵੀ ਲੋੜੀਦੀ ਮਦਦ ਕਰੋ

  • @amritpalaujla1265
    @amritpalaujla1265 17 днів тому +34

    ਜੇ ਪੰਜਾਬ ਬਚਾਉਣਾ ਏ ਖਡੂਰ ਸਾਹਿਬ ਵਾਲਿਉ ਬੀਬੀ ਖਾਲੜਾ ਜੀ ਵਾਲਾ ਉਲਾਂਭਾ ਉਤਾਰ ਕੇ ਅਮਿ੍ਤਪਲ ਨੂੰ ਵੋਟ ਪਾ ਕੇ ਫ਼ਰੀਦਕੋਟ ਵਾਲਿਉ ਨੂੰ ਕਿੰਨੀ ਵੱਡੀ ਕੁਰਬਾਨੀ ਸੀ ਭਾਈ ਸਤਵੰਤ ਤੇ ਬੇਅੰਤ ਸਿੰਘ ਦੀ ਦਰਬਾਰ ਸਾਹਿਬ ਦਾ ਬਦਲਾ ਲਿਆ ਫਰੀਦਕੋਟ ਵਾਲਿਉ ਕਲਕਾਰਾ ਨੇ ਕੁਝ ਨੀ ਦੇਣਾ ਸਤਵੰਤ ਸਿੰਘ ਦੇ ਪਰਿਵਾਰ ਪੁੱਤਰ ਪੋਤਰਿਆਂ ਨੂੰ ਪਾਉ ਅਸੀਂ ਸੰਗਰੂਰ ਵਿੱਚ ਹਾਂ ਸਿਮਰਨਜੀਤ ਮਾਨ ਨੂੰ ਪਾਵਣ ਗਏ ਕੁਝ ਖਹਿਰੇ ਨੂੰ ਪਾਉਣ ਨੂੰ ਫਿਰਦੇ ਨੇ ਕਹਿੰਦੇ ਨੇ ਉਹ ਵੀ ਵਧੀਆ ਇਨਸਾਨ ਏ ਕਹਿੰਦੇ ਨੇ ਦੇਖੋ ਪਰ ਆਮ ਪਾਰਟੀ ਨੂੰ ਨੀ ਵੋਟ ਪੈਣੀ ਐਨੀ ਅਸੀਂ ਪੱਕੇ ਸਪੋਟਰ ਸੀ ਆਮ ਪਾਰਟੀ ਦੇ ਪਰ ਬਦਲਾਅ ਦੇ ਚੱਕਰ ਵਿੱਚ ਫਸ ਗਿਆ ਸਾਨੂੰ ਹਲਕਾ ਲਹਿਰਾਂ ਪੈਦਾ ਸੀ ਪਰ ਆਪਣੀਆਂ ਗੱਡੀਆਂ ਦਾ ਤੇਲ ਫੂਕ ਕੇ ਆਪ ਧੂਰੀ ਮਾਨ ਦੀ ਸਪੋਟ ਤੇ ਜਾਂਦੇ ਸੀ ਜਦੋਂ ਤੱਕ ਸਿੱਧੂ ਮੂਸੇ ਵਾਲੇ ਦਾ ਇਨਸਾਫ ਨੀ ਮਿਲਦਾ ਨੋਜਵਾਨ ਤਾਂ ਆਮ ਪਾਰਟੀ ਨੂੰ ਪਾਉਂਦੇ ਨੀ ਆਮ ਪਾਰਟੀ ਦੀ ਸਰਕਾਰ ਬਣੀ ਏ ਜਦੋਂ ਦੀ
    ਦੋ ਤਿੰਨ ਹੀਰੇ ਗਿਆ ਸਿੱਧੂ ਮੂਸੇ ਵਾਲਾ ਸੰਦੀਪ ਨੰਗਲ ਅੰਬੀਆਂ ਦੀਪ ਸਿੱਧੂ ਸ਼ਾਇਦ ਸਰਕਾਰ ਬਣਨ ਤੋਂ ਤਿੰਨ ਚਾਰ ਦਿਨ ਪਹਿਲਾਂ ਸੀ ਤਿੰਨਾ ਨੂੰ ਇਨਸਾਫ ਨੀ ਮਿਲਿਆ ਦੀਪ ਦਾ ਐਕਸਈਡੈਟ ਨਹੀਂ ਸੀ ਬਠਿੰਡੇ ਵਾਲਿਆਂ ਨੂੰ ਲੱਖੇ ਸਿਧਾਣੇ ਨੂੰ ਟਾਇਮ ਦੇ ਕੇ ਵੇਖ ਲੈਣ ਦੂਜੇ ਤਾਂ ਸਾਰੇ ਦੇਖ ਹੀ ਰੱਖੇ ਨੇ ਜੇ ਲੋਕ ਸਭਾ ਵਿੱਚ ਵੀ ਲੱਖਾਂ ਬਾਹਰ ਵਾਂਗੂ ਬੋਲਦਾ ਰਿਹਾ ਪੰਜਾਬ ਬਚ ਜੂ ਆਉਣ ਵਾਲੀ ਪੀੜ੍ਹੀ ਵਾਰੇ ਵੀ ਕੁਝ ਸੋਚੋ

  • @GurjeetSingh-kg9mr
    @GurjeetSingh-kg9mr 17 днів тому +52

    ਕੋਮ ਲਈ ਬੜੀ ਵੱਡੀ ਦੇਣ ਆ ਤੁਹਾਡੇ ਪਿਤਾ ਜੀ ਦੀ, ਤੁਹਾਡਾ ਪੁਰਾ ਸਾਥ ਦੀਆਂ ਗੇ ਤੇ ਜੋਂ ਸਿੱਖ ਕੌਮ ਲਈ ਦਰਦ ਰੱਖਦੇ ਹਨ ਉਹ ਵੀ ਇਨ੍ਹਾਂ ਦਾ ਵੋਟਾਂ ਵਿੱਚ ਪੁਰਾ ਸਾਥ ਦਿਉ

  • @BaldevSingh-cm1qq
    @BaldevSingh-cm1qq 17 днів тому +28

    ਓ ਲੋਕੋ ਭਾਈ ਬੇਅੰਤ ਸਿੰਘ ਦੀ ਕੁਰਬਾਨੀ ਦਾ ਮੁੱਲ ਪਾ ਦੇਓ ਫਰੀਦਕੋਟ ਵਾਲਿਓ
    ਅਸੀ ਖਡੂਰ ਸਾਹਿਬ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਦਾ ਮੁੱਲ ਪਾ ਕੇ ਰਹਾ ਗੇ 100 ਪ੍ਸਟ

  • @pargatsingh1579
    @pargatsingh1579 14 днів тому +6

    ਭਾਈ ਸਰਬਜੀਤ ਸਿੰਘ ਜੀ ਨੂੰ ਵੋਟਾ ਪਾਵਾਗੇ ਫਰੀਦਕੋਟ ਤੋ ਜਿਤਾਵਾਗੇ

    • @SurindersinghSurindersin-qh3gc
      @SurindersinghSurindersin-qh3gc 14 днів тому +2

      ਬਾਈ ਜੀ ਮੈਂ ਵੀ ਫਰੀਦਕੋਟ ਤੋਂ ਆ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਵੋਟਾਂ ਪਾਵਾਂਗੇ ਵੀ ਅਤੇ ਪੁਆਵਾਗੇ ਵੀ ❤❤❤❤❤

  • @kakaraiya8341
    @kakaraiya8341 17 днів тому +37

    ਫਰੀਦਕੋਟ ਵਾਲਿਓ ਕੌਮ ਦਾ ਮਿਹਣਾ ਨਾ ਖੱਟ ਲਿਓ ਭਾਈ ਬੇਅੰਤ ਸਿੰਘ ਨੇ 6 ਜੂਨ 1984 ਦਾ ਬਦਲਾ 31 ਅਕਤੂਬਰ 1984 ਨੂੰ ਲਿਆ ।ਹੁਣ ਸਮਾਂ ਆਇਆ ਕਿ ਫਰੀਦਕੋਟ ਵਾਲਿਓ ਆਪਾਂ ਵੀ 1 ਜੂਨ ਬਦਲਾ ਲੈਣਾ ਭਾਈ ਸਾਹਿਬ ਨੂੰ ਵੋਟ ਪਾਕੇ

    • @kindakinda6544
      @kindakinda6544 16 днів тому +3

      ਬਾਈ ਆਪਣੇ ਲੋਕ ਫੁੱਦੁ ਨੇ ਮੇਰਾ ਪਿੰਡ ਵੀ ਫਰੀਦਕੋਟ ਚ ਹੀ ਆ ਜੁੱਤੀਆਂ ਦੇ ਯਾਰ ਨੇ ਸਬ

    • @Double_fact
      @Double_fact 16 днів тому +4

      Bai asi pawa ge vote ,,

  • @sajjansingh7602
    @sajjansingh7602 15 днів тому +12

    ਫ਼ਰੀਦਕੋਟ ਦੇ ਲੋਕ ਸਰਬਜੀਤ ਸਿੰਘ ਨੂੰ ਹੀ ਵੋਟ ਦੇ ਕੇ ਆਪਣੀ ਜਾਗਦੀ ਜ਼ਮੀਰ ਦਾ ਸਬੂਤ ਦੇਣ ਅਸਲ ਪੰਜਾਬ ਹਿਮਾਇਤੀ ਇਨਸਾਨ ਹਨ ਸਰਬਜੀਤ ਸਿੰਘ

  • @jitsingh153
    @jitsingh153 12 днів тому +5

    ਬਹੁਤ ਹੀ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਾਰਾ ਜੋਰ ਲਾ ਦੇਵਾਂਗੇ ❤,,,🎉👍

  • @user-dp2eh4pv3d
    @user-dp2eh4pv3d 17 днів тому +18

    ਫਰੀਦਕੋਟ ਵਾਲਿਓ ਭਾਈ ਸਰਬਜੀਤ ਸਿੰਘ ਨੂੰ ਭਾਰੀ ਵੋਟਾਂ ਨਾਲ ਜਿਤਾਓ ,ਜੇ ਤੁਸੀਂ ਭਾਈ ਸਾਹਿਬ ਨੂੰ ਜਿਤਾਓਗੇ ਤਾਂ ਜਿੰਨਾ ਨੇ ਕੌਮ ਲਈ ਕੁਝ ਕੀਤਾ ਓਨਾਂ ਦੇ ਲੀਡਰ ਬਣਨ ਦਾ ਪੰਜਾਬ ਵਿੱਚ ਨਵਾਂ ਟਰੈਂਡ ਸੈੱਟ ਹੋਵਗਾ। ਫਿਰ ਲੋਕਾਂ ਵਿਚ ਪਿਰਤ ਚਾਲੂ ਹੋਵੇਗੀ ਕਿ ਅਸੀਂ ਕੁਰਬਾਨੀ ਵਾਲਿਆਂ ਨੂੰ ਹੀ ਚੁਣਨਾ ਨਾ ਕਿ ਕਲਾਕਾਰ

  • @chaudhary8085
    @chaudhary8085 16 днів тому +14

    ਖਾਲਸੇ ਦੀ ਰਹੇ ਸਦਾ ਚੜ੍ਹਦੀ ਕਲਾ ✌️

  • @phumansingh372
    @phumansingh372 13 днів тому +4

    ਪੰਜਾਬ ਦੀ ਸਿਰ ਤੇ ਪੱਗ ਰੱਖਣ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਨੂੰ ਵੋਟਾਂ ਪਾ ਗਏ ਜਦੋਂ ਜਿਤਾਓ ਜਿਤਾਓ ਜਿਤਾਓ ਜੀ

  • @nainakaur5211
    @nainakaur5211 15 днів тому +8

    ਫਰੀਦਕੋਟ ਤੋਂ ਸਰਬਜੀਤ ਸਿੰਘ ਨੂੰ ਵੋਟ ਪਾਉਣ ਜੀ 🙏

  • @jhangiwalesardar
    @jhangiwalesardar 16 днів тому +14

    ਸਰਬਜੀਤ ਸਿੰਘ ਜੀ ਨੂੰ ਵੋਟ ਪਾਉਣੀ ਜਰੂਰੀ ਹੈ।

  • @sukhjitsingh6668
    @sukhjitsingh6668 17 днів тому +12

    ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਿਰਫ ਸਿੱਖ ਕੌਮ ਨੂੰ ਹੀ ਨਹੀਂ ਫ਼ਰੀਦਕੋਟ ਹਲਕੇ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਅਪੀਲ ਹੈ ਕਿ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਬਹੁਤ ਵੱਡੇ ਫਰਕ ਨਾਲ ਜਿਤਾ ਕੇ ਅਪਣਾ MP ਬਣਾਓ ਇੱਕ ਭੰਡ ਤੇ ਨਚਾਰਾਂ ਦਾ ਟੋਲਾ ਵੀ ਫਿਰਦਾ ਹੈ ਇਹਨਾਂ ਨੇ ਗੱਲਾਂ ਤੋਂ ਬਿਨਾਂ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਕੁੱਝ ਨਹੀਂ ਸੰਵਾਰਨਾ ਪਹਿਲਾਂ ਇਹਨਾਂ ਦਾ ਪਿਛਲਾ ਸਮਾਂ ਵੀ ਦੇਖ ਲਵੋ ਪੰਜਾਬ ਦੇ ਲੋਕੋ ਬਹੁਤ ਸੋਚ ਸਮਝ ਕੇ ਵੋਟ ਪਾਓ ਵੋਟ ਉਸ ਉਮੀਦਵਾਰ ਨੂੰ ਪਾਓ ਜੋ ਸਾਡੇ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰੇ ਫ਼ੇਰ 5 ਸਾਲ ਇਹਨਾਂ ਨੂੰ ਗਾਲਾਂ ਕੱਢਣ ਨਾਲੋਂ ਤੇ ਜਗ੍ਹਾ ਜਗ੍ਹਾ ਧਰਨੇ ਲਾਉਣ ਨਾਲੋਂ ਤਾਂ ਏਹ ਚੰਗਾ ਹੈ ਕਿ ਹੁਣ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੋਟਾਂ ਪਾਓ ਜਿਹਨਾਂ ਚੋਰਾਂ ਨੂੰ ਆਪਾਂ ਹੁਣ ਤੱਕ ਵੋਟਾਂ ਪਾਉਂਦੇ ਰਹੇ ਉਹਨਾਂ ਨੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਤੇ ਸਿਰਫ ਅਪਣੇ ਘਰ ਭਰਨ ਤੱਕ ਮਤਲੱਬ ਰੱਖਿਆ

  • @GurjeetSingh-kg9mr
    @GurjeetSingh-kg9mr 17 днів тому +18

    ਧੰਨਵਾਦ ਤੁਹਾਡਾ ਰਤਨ ਬਾਈ ਮੁਲਾਕਾਤ ਵਿਖਾਉਂਣ ਲਈ

  • @avtarsingh2531
    @avtarsingh2531 12 днів тому +4

    ਸਿੱਖ ਜਥੇਬੰਦੀਆਂ ਸਿੱਖ ਸ਼ਖ਼ਸੀਅਤਾਂ ਸਿੱਖ ਸੰਸਥਾਵਾਂ ਕਿਸਾਨ ਮਜ਼ਦੂਰ ਸਮੂਹ ਜਥੇਬੰਦੀਆਂ ਆਦਿ ਸਭ ਦਾ ਫਰਜ਼ ਬਣਦਾ ਹੈ ਅੱਜ ਇਨ੍ਹਾਂ ਯੋਧਿਆਂ ਅੰਮ੍ਰਿਤਪਾਲ ਲੱਖਾ ਸਿਧਾਣਾ ਸਰਬਜੀਤ ਵਰਗੇ ਸੂਰਮਿਆਂ ਦੀ ਸਪੋਟ ਕਰਨ ਇਹ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।

  • @balbirsinghusajapmansadasa1168
    @balbirsinghusajapmansadasa1168 17 днів тому +22

    ਜਾਗੋ ਭਾਈ ਜਾਗੋ ਕਰੋ ਸਿੰਘ ਨੁੰ ਕਾਮਯਾਬ।

  • @hithere5671
    @hithere5671 17 днів тому +29

    Bhai beant singh satwant singh zindabad ❤bhai सरबजीत singh khalsa nu vote पाओ ❤धन है परिवार ❤❤❤❤❤

  • @amarjitkaur3694
    @amarjitkaur3694 16 днів тому +5

    ਯੋਧੇ ਦੇ ਸਪੁੱਤਰ ਨੂੰ ਵੋਟ ਪਾ ਕੇ ਜਰੂਰ ਜਿਤਾੳ ਯੋਧੇ ਰੂਹ ਫਿਰ ਜਾਗ ਪਵੇ ਸਹੀਦ ਬੇਅੰਤ ਸਿੰਘ ਜਿੰਦਾਬਾਦ

  • @gurchransingh5674
    @gurchransingh5674 17 днів тому +22

    ਅਸੀ ਸਿਮਰਨਜੀਤ ਸਿੰਘ ਮਾਨ ਨੂੰ ਵੋਟਾ ਪਾਉਂਦੇ ਹਾ ਪਰ ਸਾਨੂੰ ਦੁੱਖ ਹੋਇਆ ਵੀ ਸਿਮਰਨਜੀਤ ਸਿੰਘ ਮਾਨ ਨੇ ਫਰੀਦਕੋਟ ਤੋ ਸਹੀਦ ਪਰਿਵਾਰ ਸਰਬਜੀਤ ਸਿੰਘ ਉਮੀਦਵਾਰ ਖੜਾ ਕਿਉ ਕੀਤਾ ਸਿੱਖ ਕੌਮ ਵਿੱਚ ਸਾਰਿਆ ਤੋ ਵੱਡਾ ਸਹੀਦ ਪਰਿਵਾਰ ਹੈ

    • @pamajawadha5325
      @pamajawadha5325 17 днів тому +5

      mann sab di madi gal

    • @avtars.dhindsa8381
      @avtars.dhindsa8381 17 днів тому +1

      ਭਾਈ ਸਰਬਜੀਤ ਸਿੰਘ ਨੂੰ ਇਕ ਵਾਰ ਸਿਮਰਨਜੀਤ ਸਿੰਘ ਮਾਨ ਨਾਲ ਮਿਲ ਲੈਣਾ ਚਾਹੀਦਾ ਸੀ ਉਹ ਇਨੇ ਨਰਮਦਿਲ ਬੰਦੇ ਆ ਉਨਾ ਇਨਾ ਦੇ ਹੱਕ ਚ ਖੜ ਜਾਣਾ ਸੀ ,ਇਕ ਵਾਰ ਜਰੂਰ ਮਿਲਦੇ

    • @gurchransingh5674
      @gurchransingh5674 17 днів тому +6

      @@avtars.dhindsa8381 ਲੱਖ ਲੱਖ ਲਾਹਣਤਾ ਤੇਰੇ ਵਰਗਿਆ ਨੂੰ ਜੰਮਣ ਵਾਲਿਆ ਤੇ ਕੁਰਬਾਨੀ ਕਿਸਦੀ ਵੱਡੀ ਹੈ ਮਾਨ ਸਾਹਿਬ ਦਾ ਇਹ ਪਰਿਵਾਰ ਦੇ ਘਰ ਆਉਣ ਦਾ ਹੱਕ ਸੀ

    • @user-gx5se9yv4e
      @user-gx5se9yv4e 15 днів тому

      ਮਾਨ ਦੀ ਕੀ ਕੁਰਬਾਨੀ ਹੈ,,ਇਸ ਪਰਿਵਾਰ ਦੇ ਸਾਹਮਣੇ।​@@avtars.dhindsa8381

    • @davinder196
      @davinder196 14 днів тому

      ​@@gurchransingh5674Bhai Mai teri gal nal pura sehmat hmm hun de time ch sari chizan nalon jarrori punjab nu bachona appan sariyan har ek di gal uthoni chahidi a

  • @harmandeepkaurrollno1924
    @harmandeepkaurrollno1924 12 днів тому +3

    ਸਾਡੇ ਵੱਲੋਂ 9 ਵੋਟਾਂ ਭਾਈ ਸਰਬਜੀਤ ਸਿੰਘ ਜੀ ਨੂੰ।

  • @HarjinderSingh-ju4rv
    @HarjinderSingh-ju4rv 13 днів тому +4

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਬਾਬਾ ਫਰੀਦ ਜੀ। ਦੇ ਗਿਰਾਂ ਨਿਵਾਸੀੳ ਸ਼ਹੀਦ ਹੋਏ ਸਿੰਘਾਂ ਦੇ ਦੁੱਧ ਖੂਨ ਦੀ ਕਦਰ ਕਰਿੳ। ਦਸਮੇਸ਼ ਪਿਤਾ ਜੀ ਦੇ ਸਿੰਘ ਸਾਹਿਬਾਨਾਂ ਨੂੰ ਵੋਟਾਂ ਪਾਕੇ ਬਿਨੈਕਾਰ ਵਿਦੇਸ਼ੀ ਸਾਧ ਸੰਗਤ ਧੰਨਵਾਦ ਜੀ।

  • @NarinderSingh-mg4sw
    @NarinderSingh-mg4sw 13 днів тому +5

    ਸ਼ਹੀਦ ਭਾਈ ਬੇਅੰਤ ਸਿੰਘ ਮਾਤਾ ਬਿਮਲ ਕੋਰ ਜੀ ਦਾ ਲਾਡਲਾ ਭਾਈ ਸਰਬਜੀਤ ਸਿੰਘ ਜਿੰਦਾ ਬਾਅਦ ਅੱਜਨਾਲੇ ਤੋਂ ਸਪੋਟ ਹੈ

  • @csdhillon1
    @csdhillon1 16 днів тому +6

    ਜੇ ਕਰ ਨਿਚਾਰ ਇਕਠੇ ਹੋ ਸਕਦੇ ਤਾ ਸਿੱਖ ਕੌਮ ਇਕਠੀ ਨਹੀਂ ਹੋ ਸਕਦੀ ਭਾਈ ਬੇਅੰਤ ਸਿੰਘ ਦੇ ਸਪੁੱਤਰ ਭਾਈ ਸਰਬਜੀਤ ਸਿੰਘ ਨੂੰ ਵੋਟ ਪਾਉ

  • @jaisinghrandhawa-cz3bo
    @jaisinghrandhawa-cz3bo 17 днів тому +22

    ਭਾਈ ਸਰਬਜੀਤ ਸਿੰਘ ਜਿੰਦਾਬਾਦ

  • @SurindersinghSurindersin-qh3gc
    @SurindersinghSurindersin-qh3gc 14 днів тому +3

    ਰਤਨ ਬਾਈ ਮੇਰਾ ਪਿੰਡ ਜ਼ਿਲ੍ਹਾ ਫ਼ਰੀਦਕੋਟ ਦੇ ਵਿੱਚ ਕਿਲਾ ਨੌਂ ਨਵਾਂ ਕਿਲਾ ਹੈ ਭਾਈ ਸਰਬਜੀਤ ਸਿੰਘ ਸਾਡੇ ਪਿੰਡ ਵਿੱਚ ਇੱਕ ਦਿਨ ਆਏ ਸੀ ਪਰ ਅਫਸੋਸ ਆ ਜੀ ਸਾਨੂੰ ਉਸ ਸਮੇਂ ਪਤਾ ਹੀ ਨਹੀਂ ਸੀ ਭਾਈ ਸਾਹਿਬ ਜੀ ਦੇ ਬਾਰੇ ❤ ਪਰ ਸਾਡੇ ਪਿੰਡ ਦੇ ਨੌਜਵਾਨ ਹੁਣ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਹਿਣ ਲੱਗੇ ਕਿ ਤੁਰਨਾ ਪਵੇਗਾ ਦੂਸਰੀਆਂ ਪਾਰਟੀਆਂ ਨਾਲ ਪਰ ਵੋਟਾਂ ਭਾਈ ਸਰਬਜੀਤ ਸਿੰਘ ਨੂੰ ਹੀ ਪਾਵਾਂਗੇ ਅਤੇ ਪੁਉਆਵਗੇ ਵੀ

  • @gigiminiature4192
    @gigiminiature4192 17 днів тому +13

    ਸਾਰੀ ਸਿਖ ਸੰਗਤ ਨੂੰ ਬੇਨਤੀ ਆ ਵਿਰ ਇਕ ਇਕ ਪਾਊ ਜੀ ਝਾੜੂ ਦੀ 0 ਹੀ ਰਹੇਗੀ ਸੱਚੇ ਸਿਖ ਦੇ ਦਿਲ ਦੀ ਵਾਜ ਆ

  • @harmindersinghtoor488
    @harmindersinghtoor488 17 днів тому +8

    ਸ ਬੇਅੰਤ ਸਿੰਘ ਦੀ ਵੱਡੀ ਕਰਬਾਨੀ ਆ

  • @Daske.WaleSahi
    @Daske.WaleSahi 15 днів тому +5

    ਫਰੀਦਕੋਟ ਵਾਲੇ ਵੀਰੋ ਭੈਣੋ ਬਜ਼ੁਰਗੋ ਭਾਈ ਸਰਬਜੀਤ ਸਿੰਘ ਦੀ ਫੁੱਲ ਵੋਟਾਂ ਨਾਲ ਮੱਦਦ ਕਰੋ

  • @jatinderdeol6942
    @jatinderdeol6942 16 днів тому +9

    ਸ਼ਹੀਦ ਭਾਈ ਬੈਅੰਤ ਸਿੰਘ ਦਾ ਪਰਿਵਾਰ ਸਿੱਖ ਕੌਮ ਲਈ ਰਹਿੰਦੀ ਦੁਨੀਆਂ ਤੱਕ ਸਤਿਕਾਰਯੋਗ ਰਹੇਗਾ। ਕਲਾਕਾਰਾਂ ਨੂੰ ਰਾਜਨੀਤੀ ਦੀ ਕੀ ਸਮਝ।

  • @googleuser747
    @googleuser747 15 днів тому +3

    ਕੌਮੀ ਜਰਨੈਲ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਜੀ ਅਤੇ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਜੀ ਦੀ ਸਿੰਘਣੀ ਬੀਬੀ ਬਿਮਲ ਕੌਰ ਖਾਲਸਾ ਜੀ ਦੇ ਸਪੁੱਤਰ ਭਾਈ ਸਰਵਜੀਤ ਸਿੰਘ ਜੀ ਨੂੰ ਵੋਟਾਂ ਪਾਉਣੀਆਂ ਹੈ! ਸਭ ਸੰਗਤ ਜੀ ਨੇ ਜੀ! ਇਹੋ ਜਿਹੇ ਕੌਮ ਦੀ ਗੱਲ ਕਰਨ ਵਾਲੇ ਲੋਕਾਂ ਦੀ ਅੱਜ ਪੰਜਾਬ ਨੂੰ ਬੜੀ ਲੋੜ ਹੈ ਜੀ!ਜਿੱਤਾਂ ਦਿਉ ਭਾਈ ਸਾਹਿਬ ਜੀ ਨੂੰ ਸਾਧ ਸੰਗਤ ਜੀ।

  • @bakeelsinghkhalsa1687
    @bakeelsinghkhalsa1687 17 днів тому +6

    ਵਾਹਿਗੁਰੂ ਜੀ ਮੇਹਰ ਕਰੋ ਬਾਈ ਜਿਤੇ ਸ਼ਹੀਦ ਸਿੰਘ ਨਾਲ ਹੈ

  • @waheguru9224
    @waheguru9224 11 днів тому +1

    ਸਾਨੂੰ ਸਾਡੀ ਕੌਮ ਪਹਿਲਾਂ ਹੈ ਹੋਰ ਪਾਰਟੀਆਂ ਬਾਅਦ ਵਿਚ।
    ਭਾਈ ਸਰਬਜੀਤ ਸਿੰਘ ਨੂੰ ਜਿਤਾਉ।

  • @Pop_Top97
    @Pop_Top97 17 днів тому +11

    ਬਹੁਤ ਵਧੀਆ ਇਨਸਾਨ ਆ ਜਰੂਰ ਸਾਥ ਦਿਉ ਫਰੀਦਕੋਟ ਵਾਲਿਉ ਗਦਾਰੀ ਦਾ ਠੱਪਾ ਨਾ ਲਵਾ ਲਿਉ ਕਿਤੇ

  • @nainakaur5211
    @nainakaur5211 15 днів тому +4

    ਸਾਡੇ ਘਰ ਵੀ ਕਾਂਗਰਸੀ ਆਏ ਸੀ ਭਜਾਏ ਚੰਗੀ ਤਰ੍ਹਾਂ ਫਰੀਦਕੋਟ ਚ ਬਿਲਕੁਲ ਵੀ ਹਵਾ ਨੀ ਕਾਂਗਰਸ ਦੀ ਕਿੱਕੀ ਢਿੱਲੋਂ ਨੇ ਬਹੁਤ ਖਾਦਾ ਫਰੀਦਕੋਟ ਨੂੰ ਸਰਬਜੀਤ ਸਿੰਘ ਨੂੰ ਵੋਟ ਪਾਉਣ ਜੇ ਫਰੀਦਕੋਟ ਨੂੰ ਬਚਾਉਣ 🙏

  • @gaggudhillon6107
    @gaggudhillon6107 16 днів тому +9

    ਅਸੀ ਨਾਲ ਹਾ ਖਾਲਸਾ ਜੀ ਦੇ

  • @nimanayaar4126
    @nimanayaar4126 13 днів тому +3

    ਫਰੀਦਕੋਟ ਵਾਲੇੳ ਇਤਿਹਾਸ ਲਿਖਿਆ ਜਾਣਾ ਯਾਦ ਰੱਖੇਓ

  • @surinderpalsinghchadha2223
    @surinderpalsinghchadha2223 17 днів тому +16

    ਧੰਨ ਧੰਨ ਬਾਬਾ ਸਰਬਜੀਤ ਸਿੰਘ ਜੀ

  • @user-nl3sc8ps7d
    @user-nl3sc8ps7d 16 днів тому +5

    ਬਹੁਤ ਵਧੀਆ ਵਿਚਾਰ ਭਾਈ ਸਾਹਿਬ

  • @HarpreetSingh-qp4hc
    @HarpreetSingh-qp4hc 13 днів тому +3

    ਪਰਿਵਾਰ ਦੀ ਕੁਰਬਾਨੀ ਦਾ ਕੋਈ ਮੁੱਲ ਨਹੀਂ ਸਿਰ ਉੱਚਾ ਕਰ ਕੇ ਤੁਰਨ ਵਾਲੇ ਕੀਤਾ ਹੱਕ ਬਣਦਾ ਸਰਬਜੀਤ ਸਿੰਘ ਦਾ

  • @gurvirsingh9194
    @gurvirsingh9194 16 днів тому +6

    ਸਿਖੀ ਵਿਚਾਰਧਾਰਾ ਜਿੰਦਾਬਾਦ। ਸੁਭ ਇਸਾਵਾ ਵੀਰ ਜੀ। ਪਰ ਸਿੱਖੀ ਸਰੂਪ ਵਿੱਚ ਛਿਪੀਆ ਭੇਡਾ ਨੂੰ ਪਛਾਣੋ ਧੰਨਵਾਦ

  • @School_of_Engineers
    @School_of_Engineers 16 днів тому +6

    ਵੱਡੀ ਕੁਰਬਾਨੀ ਹੈ ਆਪ ਜੀ ਦੇ ਪਰਿਵਾਰ ਦੀ, ਬਹੁਤ ਬਹੁਤ ਸਤਿਕਾਰ ਅਤੇ ਪਿਆਰ 🙏

  • @navpahuwind
    @navpahuwind 16 днів тому +5

    ਅਣਖੀ ਖੂਨ ਹੈ ਇਹ.. ਜਿੰਨਾ ਨੇ ਕੌਮ ਦੀ ਪੱਗ ਰੱਖੀ ਹੈ, ਕਦੇ ਲਾਜ ਨਹੀ ਲਾਉਣਗੇ ਇਸ ਖੂਨ ਵਿਚ ਵਫਾਦਾਰੀ ਹੈ

  • @user-rg2px2me1n
    @user-rg2px2me1n 14 днів тому +2

    ਪਲੀਜ ਵੋਟਾਂ ਪਾਈਓਂ ਫਰੀਦਕੋਟ ਵਾਲੀਓ ਸਰਬਜੀਤ ਸਿੰਘ ਜੀ ਨੂੰ ਯੂ ਐਸ ਏ ਤੋਂ

  • @harwindersingh1305
    @harwindersingh1305 17 днів тому +7

    ਵੀਰ ਜੀ ਪੂਰੀ ਸਪੋਟ ਆ ਵੀਰ ਨੂੰ

  • @user-gx5se9yv4e
    @user-gx5se9yv4e 15 днів тому +4

    ਭਾਈ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਹਰ ਹਾਲਤ ਜਿੱਤਣਗੇ।

  • @bindermundian6521
    @bindermundian6521 15 днів тому +3

    ਭਾਈ ਸਾਹਿਬ ਨੂੰ ਵੋਟ ਪਾਉਣੀ ਚਾਹੀਦੀ ਹੈ ਕੋਮ ਜਾਗ ਜਾਉ

  • @gurmeetsinghgurmeetsingh2599
    @gurmeetsinghgurmeetsingh2599 17 днів тому +7

    ਪੰਜਾਬੀਓ ਇਸ ਵਾਰ ਸਿਆਸੀ ਲੀਡਰਾਂ ਨੂੰ ਆਪਣੀ ਤਾਕਤ ਦਿਖਾ ਦਿਓ।

  • @lakhbirkaur7263
    @lakhbirkaur7263 16 днів тому +5

    ਭਾਈ। ਸਰਬਜੀਤ ਸਿੰਘ।ਜਿਦਾਬਾਦ

  • @sukhjitsingh6668
    @sukhjitsingh6668 16 днів тому +4

    ਪੰਜਾਬ ਦੇ ਲੋਕੋ ਇਸ ਵਾਰ ਭਾਈ ਅੰਮ੍ਰਿਤਪਾਲ ਸਿੰਘ, ਸਿਮਰਨਜੀਤ ਸਿੰਘ ਮਾਨ, ਲੱਖਾ ਸਿੰਘ ਸਿਧਾਣਾ, ਭਾਈ ਸਰਬਜੀਤ ਸਿੰਘ ਖਾਲਸਾ, ਸੰਦੀਪ ਸਿੰਘ ਸੰਨੀ, ਕਮਲਜੀਤ ਸਿੰਘ ਬਰਾੜ ਭੁਪਿੰਦਰ ਸਿੰਘ ਭੁੱਲਰ ਇਹਨਾਂ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਜਿਤਾਓ ਤੇ ਬਾਕੀ ਰਾਜਨੀਤਿਕ ਪਾਰਟੀਆਂ ਚੋਰਾਂ ਠੱਗਾਂ ਤੇ ਬਲਾਤਕਾਰੀਆਂ ਨੂੰ ਭੰਡ ਤੇ ਨਚਾਰਾਂ ਨੂੰ ਚੰਗੀ ਤਰ੍ਹਾਂ ਝਟਕਾ ਦੇ ਦਿਓ ਜਿਹਨਾਂ ਨੇ ਪੰਜਾਬ ਨੂੰ ਲੁਟਿਆ ਤੇ ਕੁੱਟਿਆ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕੇ ਸਾਰੀਆਂ ਪਾਰਟੀਆਂ ਦਾ ਬਾਈਕਾਟ ਕਰੋ ਤੇ ਵਧੀਆ ਬੰਦਿਆਂ ਨੂੰ ਚੁਣੋ ਨਹੀਂ ਤਾਂ ਫ਼ੇਰ ਸਾਡੇ ਲੋਕਾਂ ਦੇ ਪੱਲੇ ਧਰਨੇ ਮੁਜ਼ਾਹਰੇ ਪੁਲਸ ਦੀ ਕੁੱਟ ਨਿਰਾਸ਼ਾ ਹੀ ਪੱਲੇ ਰਹਿ ਜਾਵੇਗੀ ਪੰਜਾਬ ਦੇ ਲੋਕੋ ਹੁਣ ਫੈਸਲਾ ਤੁਹਾਡੇ ਹੱਥ ਵਿਚ ਹੈ ਐਹੋ ਜਿਹੇ ਮੌਕੇ 5 ਵਾਰ ਵਾਰ ਨਹੀਂ ਆਉਣੇ ਆਪਾਂ ਸਾਰੀਆਂ ਪਾਰਟੀਆਂ ਨੂੰ ਪਰਖ਼ ਕੇ ਦੇਖ ਲਿਆ ਹੁਣ ਇੱਕ ਵਾਰ ਕੁੱਝ ਨਵਾਂ ਇਤਿਹਾਸ ਰਚ ਦਿਓ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @luckygrewal4421
    @luckygrewal4421 17 днів тому +12

    Bhai Sarbjit Singh ji nu jattao......vote for such

  • @gaggisardar5611
    @gaggisardar5611 16 днів тому +3

    ਸਾਰੇ ਸਿੱਖ ਇਕੱਠ ਹੋ ਜਾਵੋ

  • @Garry-yi2el
    @Garry-yi2el 12 днів тому +3

    ਮੇਰੀਆਂ ਵੋਟਾਂ ਭਾਈ ਸਾਹਬ ਨੂੰ,,,ਦਾਸ ਢੁੱਡੀਕੇ ਤੋਂ

  • @user-vt6bl2mz7o
    @user-vt6bl2mz7o 16 днів тому +3

    ਵਾਹਿਗੁਰੂ ਜੀ
    ਜੈ ਬਾਬਾ ਬਾਲਕ ਨਾਥ ਦੀ
    ਭਾਈ ਸਰਬਜੀਤ ਸਿੰਘ ਖਾਲਸਾ
    ਮੰਗਾ ਸਿੰਘ
    ਪਿੰਡ ਬੁਰਜ ਲੱਧਾ ਸਿੰਘ ਵਾਲਾ

  • @JaswinderSingh-io7uo
    @JaswinderSingh-io7uo 11 днів тому +1

    ❤❤❤ ਭਾਈ ਸਰਬਜੀਤ ਸਿੰਘ ਜੀ ਨੂੰ ਵੋਟ ਪਾ ਕੇ ਕਾਮਜਾਬ ਕਰੋ ਜੀ 👍 👍👍❤❤❤

  • @KULDEEPSINGH-co8rb
    @KULDEEPSINGH-co8rb 8 днів тому

    ਵੀਰ ਜੀ ਮੈਂ ਫਰੀਦਕੋਟ ਤੋਂ ਮੇਰੇ ਪਰਿਵਾਰਾਂ ਦੀਆਂ ਵੋਟਾਂ ਡਾਈ ਸਰਬਜੀਤ ਸਿੰਘ ਸਾਹਿਬ ਜੀ ਨੂੰ ਹੱਥ ਜੋੜ ਕੇ ਪਾਉਣੀਆਂ ਭਾਈ ਸਾਹਿਬ ਜੀ ਦੇ ਦਰਸ਼ਨ ਕਰਨ ਆਏ ਵਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਵਾਹਿਗੁਰੂ 🙏🙏🙏🙏🙏

  • @pb19wale92
    @pb19wale92 17 днів тому +13

    Bohat vaddi kurbani a Parivar di support kro full

  • @raahi8459
    @raahi8459 13 днів тому +1

    ਇਹ ਜੋ ਪੂਰੇ ਪੰਜਾਬ ‘ਚ ਪੰਥਕ ਸੋਚ ਆਲ਼ੀ ਹਵਾ ਚੱਲ ਪਈ ਆ ਇਸ ਦੇ ਨਤੀਜੇ ੨੦੨੭ ‘ਚ ਜ਼ਰੂਰ ਆਉਣਗੇ ਅਤੇ ਸਿੱਖ ਨੌਜਵਾਨ ਦਾ ਬਹੁਤ ਧੰਨਵਾਦ ਜੋ ਅਨੰਦਪੁਰ ਸਾਹਿਬ ਵੱਲ ਮੁੱਖ ਕਰ ਰਹੇ ਨੇ, ਜਿੱਤ ਹਾਰ ਦਾ ਕੋਈ ਬਹੁਤਾ ਫ਼ਰਕ ਨਹੀਂ, ਸਾਡੀ ਜਿੱਤ ਇਸ ‘ਚ ਹੀ ਆ, ਨੌਜਵਾਨ ਆਪਣੇ ਪੰਥਕ ਸੋਚ ਵੱਲ ਆ ਰਹੇ ਨੇ ਬਹੁਤ ਚੰਗਾ ਲੱਗ ਰਿਹੈ..॥🙏🏻

  • @fz_harman8892
    @fz_harman8892 14 днів тому +2

    ਅਸੀ ਖਡੂਰ ਸਾਹਿਬ ਵਾਲੇ ਆ,, ਫਰੀਦਕੋਟ ਵਾਲਿਓ ਤੁਸੀਂ ਸਪੋਟ ਕਰੋ, ਭਾਈ ਸਾਬ ਨੂੰ ਵੱਡੀ ਲੀਡ ਨਾਲ ਜਿਤਾਓ 🙏

  • @HarbhajanSingh-ep7xd
    @HarbhajanSingh-ep7xd 16 днів тому +5

    ਸਿੱਖ ਕੌਮ ਦੇ ਸਾਰੇ ਕੈਂਡੀ ਡੇਟ ਜਿੱਤਣਗੇ ❤❤

  • @satwindersingh3241
    @satwindersingh3241 13 днів тому +2

    ਜ਼ਮੀਰ ਦੀ ਸੁਣੋਂ , ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਚੁਣੋ

  • @karajsingh9718
    @karajsingh9718 16 днів тому +3

    ਗੁਰੂ ਕਿਰਪਾ ਕਰਨ ਤੁਹਾਡੇ ਤੇ

  • @tajwrsingh5990
    @tajwrsingh5990 15 днів тому +2

    ਫਰੀਦਕੋਟ ਵਾਲਿਓ ਸਰਬਜੀਤ ਸਿੰਘ ਨੂੰ ਜਿਤਾਓ ਸੰਗਤ ਜੀ ਪਲੀਜ 🙏🏻 ਜਿਤਾਓ ✌️ਸਲੂਟ ਆ ਕੁਰਬਾਨੀ ਨੂੰ 🫡 🚩

  • @ranagnz7442
    @ranagnz7442 12 днів тому +1

    ਸਿੱਖ ਪਰਿਵਾਰਾਂ ਨੂੰ ਬੇਨਤੀ ਹੈ ਕਿ ਭਾਈ ਸਰਬਜੀਤ ਸਿੰਘ ਨੂੰ ਵੋਟ ਪਾਓ ਤਾਂ ਕਿ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੀ ਰੂਹ ਨੂੰ ਸ਼ਾਂਤੀ ਮਿਲੇ 🙏

  • @vickysingh-vt4te
    @vickysingh-vt4te 17 днів тому +4

    Bhai sarabjit Singh khalsa jindabad faridkot 💪🦁

  • @pavitarsingh5386
    @pavitarsingh5386 13 днів тому +1

    ਭਾਈ ਸਰਬਜੀਤ ਸਿੰਘ ਜੀ ਤੁਸੀਂ ਸਾਡੇ ਪਿੰਡ ਜੋਗੇਵਾਲਾ ਜਿਲਾ ਮੋਗਾ, 21 ਮਈ ਨੂੰ ਸੰਤ ਬਾਬਾ ਹਰਨਾਮ ਸਿੰਘ ਜੀ ਪਾਤਸ਼ਾਹ ਜੀ ਦੀ ਸਲਾਨਾ ਬਰਸੀ ਸਮਾਗਮ ਤੇ ਜਰੂਰ ਆਇਓ, ਦਮਦਮੀ ਟਕਸਾਲ ।

  • @sukhdeepsingh4409
    @sukhdeepsingh4409 9 днів тому +1

    ਭਾਈ ਸਾਹਬ ਜੀ ਦੀ ਪਿੱਠ ਨਹੀਂ ਲੱਗਣ ਦੇਵਾ ਗੇ, ਅੱਜ ਵੋਟਾਂ ਤੋਂ 6 ਦਿਨ ਪਹਿਲਾ ਹੀ ਭਾਵੇਂ ਸਾਡੇ ਤੋਂ ਵੋਟ ਪਵਾ ਲਵੋ ਸ਼ਰੇਆਮ ਹਿੱਕ ਠੋਕ ਕੇ ਖ਼ਾਲਸਾ ਜੀ ਦੇ ਹੱਕ ਵਿੱਚ ਵੋਟ ਪਾਉ ਸਾਡਾ ਸਾਰਾ ਪਰਿਵਾਰ, ਬਾਕੀ ਅਕਾਲ ਪੁਰਖ਼ ਨੇ ਆਪ ਸੇਵਾ ਲੈ ਲੈਣੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏼

  • @harmitsingh3753
    @harmitsingh3753 16 днів тому +3

    ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸ਼ਹੀਦ ਬੇਅੰਤ ਸਿੰਘ ਦੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਉਨ੍ਹਾਂ ਦੇ ਪੁੱਤਰ ਸਰਬਜੀਤ ਸਿੰਘ ਨੂੰ ਭਾਰੀ ਬਹੁਮਤ ਨਾਲ ਵੋਟਾਂ ਪਾ ਕੇ ਜਿਤਾਉਣਾ ਚਾਹੀਦਾ ਹੈ ਕਿਉਂਕਿ ਦੂਸਰੇ ਪਾਸੇ ਕਰਮਜੀਤ ਅਨਮੋਲ ਅਤੇ ਹੰਸ ਰਾਜ ਵਰਗੇ ਵੀ ਸਿਰਫ਼ ਫ਼ਸਲੀ ਬਟੇਰੇ ਹਨ ਦੂਸਰਾ ਸਰਬਜੀਤ ਸਿੰਘ ਦੇ ਜਿੱਤਣ ਨਾਲ ਕੌਮ ਨੂੰ ਇੱਕ ਵੱਡਾ ਸੁਨੇਹਾ ਇਹ ਜਾਵੇਗਾ ਕਿ ਕੌਮ ਸ਼ਹੀਦਾਂ ਦੇ ਪਰਿਵਾਰਾਂ ਦੀ ਕਦਰ ਕਰਦੀ ਹੈ

  • @ParamjitKaur-mt5gt
    @ParamjitKaur-mt5gt 11 днів тому +1

    ❤❤❤❤❤❤❤❤❤❤❤❤❤❤❤❤❤❤ Faridkot de Loko Bhai Sarabjit Singh nu jitaao kionke es parivaar di bahut vadi kurbaani hai bhul na jaeio

  • @kpbrar4485
    @kpbrar4485 17 днів тому +10

    Maharaj kirpa kar rhe aa...panthak ubhaar aa reha panjab ch..kurbani wale,panthak te punjab prst bndea nu jrur vote pao vdh to vdh...

  • @chahalch-mj6kb
    @chahalch-mj6kb 14 днів тому +1

    ਹੁਣ ਪਾਰਟੀਅਾ ਦੇ ਮਗਰ ਨੀ ਲੱਗਣਾ ਹੁਣ ਵੋਟ ੳੁਹਨੂੰ ਪਾਓੁਣੀ ੲੇ ਜਿਹੜਾ ਗੱਲ ਪੰਜਾਬ ਦੀ ਕਰਦਾ ਕਲਾਕਾਰਾਂ ਨੇ ਕੁਝ ਨੀ ਕਰਨਾ ਹੁਣ ਗੱਲ ਅਣਖਾਂ ਤੇ ਅਾਗੀਂ ਪੰਜਬੀਓੁ ਭਾੲੀ ਸਾਬ ਦਾ ਸਾਥ ਦੇਣਾ ੲੇਸ ਵਾਰ

  • @harmeetdhaliwal3623
    @harmeetdhaliwal3623 14 днів тому +3

    ਕਲਾਕਾਰ ਭਰਾ ਵੀ ਅਪਣੇ ਹਨ ਕਰਮਜੀਤ ਅਨਮੋਲ ਨੂੰ ਆਪ ਹੀ ਬੈਠ ਜਾਣਾ ਚਾਹੀਦਾ ਸਾਨੂੰ ਕਲਾਕਾਰ ਵੀਰਾਂ ਨੂੰ ਵੀ ਆਪਣੇ ਨਾਲ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਰਲ ਕੇ ਹੰਭਲਾ ਮਾਰੀਏ

  • @harwindersingh61
    @harwindersingh61 16 днів тому +1

    ਵਾਹਿਗੁਰੂ ਜੀ ਮੇਹਰ ਕਰਨ ਜੀ ਸਬ ਪੰਥਕ ਜਥੇਬੰਦੀਆਂ ਤੇ ਪ੍ਰਣਾਮ ਸ਼ਹੀਦਾਂ ਨੂੰ

  • @user-pm6wk5ck9y
    @user-pm6wk5ck9y 16 днів тому +4

    Bhai sarbjeet singh khalsa zindabad

  • @phumansingh372
    @phumansingh372 13 днів тому +1

    ਸਿਮਰਜੀਤ ਸਿੰਘ ਮਾਨ ਨੂੰ ਬੇਨਤੀ ਹੈ ਕਿ ਆਪਣਾ ਉਮੀਦਵਾਰ ਵਾਪਸ ਲਵੇ

  • @Jattfarmerr78
    @Jattfarmerr78 13 днів тому +1

    ਫਰੀਦਕੋਟ ਲੋਕ ਸਭਾ ਸੀਟ ਤੋ ਭਾਈ ਸਰਬਜੀਤ ਸਿੰਘ ਮਲੋਆ ਜੀ ਜਿੱਤ ਸਿੱਖ ਕੋਮ ਦੀ ਇੱਜਤ ਦਾ ਸਵਾਲ ਹੈ ਇਸ ਲਈ ਪਾਰਟੀ ਬਾਜੀ ਤੋ ਉਪਰ ਉਠ ਕੇ ਇੱਕ ਇੱਕ ਵੋਟ ਭਾਈ ਸਾਬ ਜੀ ਨੂੰ ਪਾ ਕੇ ਜਿਤਾ ਕੇ ਆਪਣਾ ਸਿੱਖ ਹੋਣ ਦਾ ਫਰਜ ਪੂਰੇ ਕਰਨੇ ਚਾਹੀਦਾ ਹੈ

  • @AmandeepSingh-bu4wn
    @AmandeepSingh-bu4wn 17 днів тому +7

    ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ

  • @gurinderbains4013
    @gurinderbains4013 17 днів тому +3

    Sare Punjab nu full support karni chahidi veer di bhut badi kurbani veer ji de father sahib di

  • @jaisinghrandhawa-cz3bo
    @jaisinghrandhawa-cz3bo 17 днів тому +7

    1989 ਵਿੱਚ ਡਿਪਟੀ ਪ੍ਰਧਾਨ ਮੰਤਰੀ ਦੇਵੀ ਲਾਲ ਨਾਲੋ ਹੁਣ ਕੋਈ ਵੀ ਵੱਡਾ ਚੇਹਰਾ ਨਹੀ ਹੈ। 1989 ਵਿੱਚ ਦੇਵੀ ਲਾਲ ਨੂੰ ਭਾਈ ਧਿਆਨ ਸਿੰਘ ਮੰਡ ਨੇ ਵੱਡੇ ਫਰਕ ਨਾਲ ਹਰਾਇਆ ਸੀ

  • @prabhjotPandher493
    @prabhjotPandher493 15 днів тому +2

    ਭਾਈ ਸਰਬਜੀਤ ਸਿੰਘ ਮਲੋਆ ਜ਼ਿੰਦਾਬਾਦ ,ਜਿੱਤੂ ਗਾ ਜ਼ਰੂਰ

  • @peetaroomi4230
    @peetaroomi4230 10 днів тому

    ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਭਾਈ ਸਾਹਿਬ ਜੀ ਨੂੰ ਜ਼ਰੂਰ ਜਿੱਤਣਾ ਚਾਹੀਦਾ ਹੈ ਜੇ ਭਾਈ ਸਾਹਿਬ ਜੀ ਹਾਰਦੇ ਆ ਤਾਂ ਕੌਮ ਦੀ ਬਹੁਤ ਵੱਡੀ ਬਦਨਾਮੀ ਹੈ

  • @jaswindersinghhansra7382
    @jaswindersinghhansra7382 17 днів тому +11

    Sarbjeet Singh ji

  • @vikramjitsingh8086
    @vikramjitsingh8086 11 днів тому +1

    ਬਹੁਤ ਵੱਡੀ ਕੁਰਬਾਨੀ ਕਿੱਤੀ ਹੈ ਇਹਨਾਂ ਦੇ ਬਾਪ ਭਾਈ ਬੇਅੰਤ ਸਿੰਘ ਜੀ ਨੇ ਵੋਟਾਂ ਪਾ ਕੇ ਫਰੀਦਕੋਟ ਵਾਲਿਓ ਇੱਜ਼ਤ ਰੱਖੋ