SIMRANJIT SINGH MANN ਦੀ ਜਿੰਦਗੀ 'ਤੇ ਸਭਤੋਂ ਖਾਸ ਇੰਟਰਵਿਊ |

Поділитися
Вставка
  • Опубліковано 30 кві 2024
  • IG ਤੋਂ ਜੇਲ੍ਹ ਕੈਦੀ ਤੇ ਫੇਰ MP ਬਣਨ ਦੀ ਹੱਡਬੀਤੀ
    ਦੀਪ ਸਿੱਧੂ ਨੂੰ ਯਾਦ ਕਰਕੇ ਹੋਏ ਭਾਵੁਕ
    ਸਿਮਰਜੀਤ ਸਿੰਘ ਮਾਨ ਦੀ ਜਿੰਦਗੀ 'ਤੇ ਸਭ ਤੋਂ ਖਾਸ ਇੰਟਰਵਿਊ
    #simranjitsinghmann #election #politics

КОМЕНТАРІ • 222

  • @JasveerSinghShow
    @JasveerSinghShow  27 днів тому +70

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️

    • @avtarsingh-oy1cc
      @avtarsingh-oy1cc 27 днів тому

      Ok bai g

    • @meradeshowepunjab3155
      @meradeshowepunjab3155 27 днів тому +2

      ਤੁਹਾਡੇ ਸੋਹਣੇ ਤੇ ਸੁਚੱਜੇ ਸਵਾਲਾਂ ਕਰਕੇ ਹੀ ਚੈਨਲ ਨਾਲ ਜੁੜੇ ਆਂ ਬਾਈ ਜੀ , ਸਾਰੇ ਕਰੋ ਸ਼ੇਅਰ ਇਹੋ ਜਹੇ ਚੰਗੇ ਪੱਤਰਕਾਰ ਤੇ ਚੈਨਲਾਂ ਦੀ ਲੋੜ ਪੰਜਾਬ ਨੂੰ

    • @KirtisinghPunjabto
      @KirtisinghPunjabto 27 днів тому

      ਪੰਜਾਬ ਨੂੰ ਐਸੇ ਚੈਨਲ ਤੇ ਪੱਤਰਕਾਰ ਹੀ ਚਾਹੀਦੈ ਹਨ ਜੀ, ਬਹੁਤ ਬਦੀਆ ਸ਼ਾਬਾਸ਼ ਬਾਈ ਜੀ

    • @harmandhaliwal5589
      @harmandhaliwal5589 27 днів тому

      Sardar simarjit singh Mann sabb zindabad waheguru ji kirpa karo oumar labi karo.ji.sada kol ak he sacha leder sikh kol bus vaki jo vi leder na sub gardar na bus

    • @sabi-mansa
      @sabi-mansa 27 днів тому

      👌 chenel

  • @JagjitSingh-uz4dv
    @JagjitSingh-uz4dv 27 днів тому +74

    ਜਸਬੀਰ ਸਿੰਘ ਤੁਹਾਡੇ ਦਰਸ਼ਨ ਹੋਏ ਬਹੁਤ ਖੁਸ਼ੀ ਹੋਈ ਸ੍ਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਸਾਹਿਬ ਤੋਂ

  • @Kabaddi_da_ishq
    @Kabaddi_da_ishq 27 днів тому +31

    ਬਾਪੂ ਨੂੰ ਵੱਡੀ ਉਮਰ ਦੇਵੇ ਮਾਲਕ ਮੇਰੇ ਕੌਮ ਕਹਿਣ ਵਾਲਾ ਬਾਪੂ ਹਮੇਸ਼ਾ ਚੜ੍ਹਦੀ ਕਲਾ ਚ ਰਹਿ

  • @user-wc3je3jr7q
    @user-wc3je3jr7q 27 днів тому +39

    ਭਾਈ ਜੀ ਸਿਮਰਨਜੀਤ ਸਿੰਘ ਮਾਨ ਦਾ ਸਾਥ ਦਿਓ, ਕਿਉ ਕਿ ਇਹ ਕੌਮ ਦੇ ਯੋਧੇ ਨੇ, ਸਾਨੂੰ ਸਭ ਨੂੰ ਇਹਨਾ ਦਾ ਸਾਥ ਦੇਣਾ ਚਾਹੀਦਾ

  • @meradeshowepunjab3155
    @meradeshowepunjab3155 27 днів тому +44

    ਕਮਾਲ ਕਰਤੀ ਪੱਤਰਕਾਰ ਨੇ, ਕਿੰਨੇ ਸੋਹਣੇ ਸਵਾਲ ਐ, ਅੱਜ ਕੱਲ ਸਾਰੇ ਪੱਤਰਕਾਰ ਇਕ ਦੂਜੇ ਦੇ ਖਿਲਾਫ ਈ ਗਾਲਾਂ ਕਢਵਾਈ ਜਾਂਦੇ ਪਰ ਇਹ ਵੀਡੀਓ ਦੇਖ ਕੇ ਸਵਾਦ ਆ ਰਿਹਾ

  • @prabhjotPandher493
    @prabhjotPandher493 27 днів тому +14

    ਗੁੱਡ ਮੈਨ ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ।

  • @HarjinderSINGH-gh6hr
    @HarjinderSINGH-gh6hr 27 днів тому +31

    ਸ ਸਿਮਰਨਜੀਤ ਸਿੰਘ ਮਾਨ ਦੇ ਹੱਥਾਂ ਪੈਰਾਂ ਦੇ ਨਹੁੰ ਕੱਢ ਦਿੱਤੇ ਗਏ ਸਨ, ਸੰਤ ਜਰਨੈਲ ਸਿੰਘ ਜੀ ਦਾ ਸਾਥੀ ਹੋਣ ਕਰਕੇ, ਪਰ ਸ: ਸਿਮਰਨਜੀਤ ਸਿੰਘ ਮਾਨ ਨੇ ਮਰਦਾਂ ਵਾਂਙੂ ਸਾਰਾ ਆਪਣੀ ਹਿੱਕ 'ਤੇ ਝੱਲਿਆ, ਤੇ ਮਿਆਉਂ ਮਿਆਉਂ ਨਹੀਂ ਕੀਤੀ!
    🦁🦁

    • @baljindersingh1184
      @baljindersingh1184 27 днів тому +1

      ਮਾਨ ਦੀ ਬੇਟੀ ਨੇ ਆਪਣੀ ਕਿਤਾਬ ਵਿੱਚ ਲਿਖਿਆ ਕਿ ਮੇਰੇ ਪਿਉ ਤੇ ਕੋਈ ਤਸ਼ੱਦਦ ਨਹੀਂ ਹੋਇਆ। ਇਹ ਸਭ ਚੰਨਣ ਸਿੰਘ ਜਨਰਲ ਸਕੱਤਰ ਮਾਨ ਦਲ ਨੇ ਆਪ ਵੀ ਮੰਨਿਆ ਕਿ ਅਸੀਂ ਲੋਕਾਂ ਦੀ ਹਮਦਰਦੀ ਲੈਣ ਲਈ ਝੂਠੀਆਂ ਗੱਲਾਂ ਲੋਕਾਂ ਵਿਚ ਫੈਲਾਈਆਂ ।ਬਹੁਤ ਹੈਰਾਨੀ ਦੀ ਗੱਲ ਹੈ ਅਜੇ ਤੱਕ ਲੋਕ ਸਮਝ ਹੀ ਨਹੀਂ ਸਕੇ ।ਮਾਨ ਦੇ ਸਾਰੇ ਪੁਰਾਣੇ ਸਾਥੀ ਕਦੋਂ ਦੇ ਦੂਰ ਹੋ ਗਏ ਹਨ।

    • @thegentleman7212
      @thegentleman7212 27 днів тому +1

      @@baljindersingh1184ਕਿਤਾਬ ਦਾ ਕੀ ਨਾਮ ਅ??

    • @sabi-mansa
      @sabi-mansa 27 днів тому +5

      S Simrnjeet Singh maan Zindabad
      ਕਿਤਾਬਾਂ ਵਿਚ ਤਾਂ ਸਾਡੇ ਗੁਰੂ ਵੀ ਨੀ ਬਖਸ਼ੇ 👈
      ਪਹਿਲਾ ਓਹ ਪਤਾ ਕਰੋ, ਵੱਡੇ ਵਿਦਵਾਨੋ

    • @dhanwantmoga
      @dhanwantmoga 26 днів тому +5

      @@baljindersingh1184 yaar kush sharm kar her book i read( guache hoye saal)….usne koi asi gall nahi lekhi…sago usne Lekhya ke ki ki haal keeta sadi family naal….Padh ke Roon ah janda..

    • @user-dp2eh4pv3d
      @user-dp2eh4pv3d 12 днів тому

      ਬਾਈ ਜੀ ਜਦੋਂ ਮਾਨ ਸਾਬ ਪਹਿਲੀ ਵਾਰ ਹਲਕਾ ਤਰਨਤਾਰਨ ਤੋਂ 1989 ਵਿੱਚ ਇਲੈਕਸ਼ਨ ਲੜੇ ਸੀ ਤਾਂ ਸਾਡੇ ਵੱਡਿਆਂ ਨੇ ਦਿਨ ਰਾਤ ਇੱਕ ਕਰਕੇ ਜਿਤਾਇਆ ਸੀ । ਸਪੋਟਰਾਂ ਨੂੰ ਚੁੱਕ ਚੁੱਕ ਕੇ ਪੁਲੀਸ ਨੇ ਮਾਰਿਆ ਪਰ ਮਾਨ ਸਾਹਿਬ ਸਾਡੇ ਪਿੰਡ ਕਿਸੇ ਵਰਕਰ ਦੇ ਕਤਲ ਦੀ ਜਾਂਚ ਕੀ ਕਰਵਾਉਣੀ ਛੱਡਿਆ ਭੋਗਾਂ ਤੇ ਸ਼ਰਧਾਂਜਲੀ ਦੇਣ ਵੀ ਨਹੀਂ ਆਏ ।

  • @Singh-vk8bk
    @Singh-vk8bk 27 днів тому +63

    ਕੌਮ ਦਾ ਮਾਣ ਸਿਮਰਨਜੀਤ ਸਿੰਘ ਮਾਨ , ਬਹੁਤ ਸੋਹਣੀ ਗੱਲਬਾਤ ਐ

  • @GurmeetSingh-ud1dv
    @GurmeetSingh-ud1dv 27 днів тому +22

    ਸ਼ੇਰ ਪੰਜਾਬ ਦਾ ਸਿਮਰਨਜੀਤ ਸਿੰਘ ਮਾਨ ਨੂੰ ਲਖਾਂ ਵਾਰ ਨਮਸਤ ਪੰਜਾਬੀ। ਵੀਰੋ ਜਾਗੋ ਪੰਜਾਬੀਓ ਏਨਾ ਸਿੰਘਾਂ ਨੂੰ ਰਾਜ ਵਖਸੋ ਬਹੁਤ ਵਡੀ ਕੁਰਬਾਨੀ ਏ ਯੋਧੇ ਦੀ

  • @gurdeepgogi5951
    @gurdeepgogi5951 27 днів тому +28

    ਸੰਗਰੂਰ ਦੇ ਵੋਟਰੋ ਕਿਸੇ ਡੱਬ ਖੜੱਬੇ ਬਹਿਰੂਪੀਏ ਦੀਆਂ ਗੱਲਾਂ ਵਿੱਚ ਨਾ ਆ ਜਾਇਓ,, ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਾਥ ਦਿਓ। ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀਆਂ ਕੁਰਬਾਨੀਆਂ ਦਾ ਮੁੱਲ ਵੋਟ,ਨੋਟ,ਸਪੋਟ ਦੇ ਕੇ ਚੁਕਾਓ। ਬਹਿਰੂਪੀਏ ਨੂੰ ਭਜਾਓ।

    • @pamipami1937
      @pamipami1937 22 дні тому

      Ki kurbani c mann di,,saram karo tusi koi

  • @KirtisinghPunjabto
    @KirtisinghPunjabto 27 днів тому +39

    ਬਹੁਤ ਕਮਾਲ ਦੀ ਇੰਟਰਵਿਊ, ਸਾਰੇ ਕਰੋ ਸ਼ੇਅਰ ਇਹ ਵੀਡੀਓ ਮਾਨ ਸਾਹਿਬ ਐਸੇ ਸਿਖ ਜੋ 40 ਸਾਲ ਤੋਂ ਆਪਣੇ ਸਟੈਂਡ 'ਤੇ ਹਨ

  • @ssingh8393
    @ssingh8393 25 днів тому +6

    ਸਿੱਖ ਕੌਮ ਦਾ ਮਾਣ❤...ਸਿਰਦਾਰ ਸਿਮਰਨਜੀਤ ਸਿੰਘ ਮਾਨ ਤੇ ਸਿੱਖ ਕੌਮ ਹਮੇਸ਼ਾ ਮਾਣ ਕਰਦੀ ਰਹੇਗੀ ...ਵਾਹਿਗੁਰੂ ਸਿਰਦਾਰ ਮਾਨ ਨੂੰ ਚੜ੍ਹਦੀ ਕਲਾ ਬਖ਼ਸ਼ੇ❤🙏

  • @VSDhillon-ic1uz
    @VSDhillon-ic1uz 27 днів тому +21

    ਸੁਰਮਓ ਆਪਣਾ ਜਰਨੈਲ ਪਹਿਚਾਣੋ ਤੇ ਸਰਦਾਰ ਸਾਬ ਨੂੰ ਵੋਟ ਕਰੋ ! ਨਹੀ ਤਾਂ ਗਲੀਆਂ ਨਾਲੀਆਂ ਸਿਮ੍ਬਰਦੇ ਈ ਜਹਾਨ ਤੋਂ ਤੁਰ ਜੋ ਗੇ ਮਾਨ ਸਾਬ ਨੇ ਕੌਮ ਲਈ ਸੰਗਰਸ਼ ਦਾ ਰਾਹ ਚੁਣਿਆ ਨਹੀ ਤਾ ਜਿੰਦਗੀ ਚ ਕੋਈ ਕਮੀ ਨਹੀ ਸੀ

  • @user-lr5zm6vc7v
    @user-lr5zm6vc7v 7 днів тому +1

    ਸਿੱਖ ਸਿਆਸਤ ਦਾ ਪਹਿਲਾ ਜਰਨੈਲ ਸਾਰੇ ਧਾਰਮਾ ਨੂੰ ਨਾਲ਼ ਲੈ ਕੇ ਚਾਲਦਾ ਸਾਰਦਰ ਸਿਮਰਨਜੀਤ ਸਿੰਘ ਮਾਨ ਖਾਲਸਾ ਜੀ

  • @user-cd1qf2de2u
    @user-cd1qf2de2u 27 днів тому +17

    ਕੋਈ ਕੁਝ ਵੀ ਕਹੇ ਮਾਨ ਸਾਬ ਅਸੀਂ ਹਮੇਸ਼ਾਂ ਤੁਹਾਡੇ ਨਾਲ ਹਾਂ ਨਾਲ਼ ਹੀ ਰਹਾਂਗੇ ਮਰਦੇ ਦਮ ਤੱਕ

  • @kulwindersinghpanaichaitia4336
    @kulwindersinghpanaichaitia4336 27 днів тому +8

    ਬਾਈ ਜੀ ਬਹੁਤ ਵੱਡੀ ਕੁਰਬਾਨੀ ਆ ਮਾਨ ਸਾਹਿਬ ਦੀ

  • @rajbirsingh7539
    @rajbirsingh7539 27 днів тому +8

    ਵਾਹਿਗੁਰੂ ਜੀ ਮਾਨ ਸਾਹਬ ਨੂੰ ਜਿੱਤ ਨਾਲ ਜਰੂਰ ਨਵਾਜਣ ਇਹੋ ਅਰਦਾਸ ਹੈ ਓਸ ਸੱਚੇ ਪਾਤਸ਼ਾਹ ਅੱਗੇ

  • @mohtamsingh3376
    @mohtamsingh3376 26 днів тому +8

    ਸੰਗਰੂਰ ਵਾਲਿਓ ਐਤਕੀਂ ਫਿਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਓ

  • @giansingh9874
    @giansingh9874 27 днів тому +3

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਸਿੱਖ ਕੌਮ ਦੇ ਨਿੱਧੜਕ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @Sardarg90
    @Sardarg90 27 днів тому +6

    ਬੇਬਾਕ ਯੋਧਾ, ਜਰਨੈਲ ਸਰਦਾਰ ਸਿਮਰਜੀਤ ਸਿੰਘ ਮਾਨ ਜਿੰਦਾਬਾਦ

  • @RimpyKang-pm5md
    @RimpyKang-pm5md 27 днів тому +10

    Simranjeet Singh Maan te Bhai Amrit pal singh ji jindabad

  • @harmanpreet588
    @harmanpreet588 27 днів тому +39

    ਮਾਨ ਸਾਹਿਬ ਦੀ ਬਹੁਤ ਕੁਰਬਾਨੀ ਆ ਕੌਮ ਲਈ

  • @davindersingh-zd7hm
    @davindersingh-zd7hm 27 днів тому +4

    ਸੂਰਮਾ ਸਿਮਰਨਜੀਤ ਸਿੱਘ ਮਾਨ🙏🙏🙏🙏❤❤❤❤❤❤❤❤❤❤❤❤❤❤❤❤❤💕💕💕💕💕💕💕💕💕💕💕💕💕💕❣❣❣❣❣❣❣❣❣❣❣❣❣

  • @user-cy3qy8ih6z
    @user-cy3qy8ih6z 22 дні тому +3

    ਹਮ ਰਾਖਤ ਪਾਤਸਾਹੀ ਦਾਵਾ (ਸਾਨੂੰ ਦਸਵੇ ਨੇ ਨਾਰਾ ਦਿਤਾ ਜੀ)

  • @jugdeva8045
    @jugdeva8045 25 днів тому +1

    ਕਿੰਨੀ ਪਾਗਲ ਹੈ ਸਿੱਖ ਕੌਮ ਜੋ ਏਨੇ intelligent ਲੀਡਰ ਨੂੰ ਛੱਡ ਬਾਦਲ, ਕੈਪਟਨ, ਭੰਡ ਤੇ ਸੁਖਬੀਰ ਵਰਗਿਆਂ ਨੂੰ ਜਿਤੋਂਦੀ ਹੈ।

  • @satnamkhattra1602
    @satnamkhattra1602 20 днів тому

    ❤❤❤❤ਸਰਦਾਰ ਸਿਮਰਨ ਜੀਤ ਸਿੰਘ ਪੰਜਾਬ ਦਾ ਮਾਣ ਹਨ ❤❤

  • @jogasingh91
    @jogasingh91 9 годин тому +1

    Sardar Simranjit Singh Mann Ji Zindabad

  • @Shaan___786K
    @Shaan___786K 27 днів тому +18

    Simranjit singh maan jindabaad 🚩👍🙏

  • @GurjeetSingh-kj3ti
    @GurjeetSingh-kj3ti 27 днів тому +9

    ਸਰਦਾਰ ਜਰਨੈਲ ਸਿਮਰਨਜੀਤ ਸਿੰਘ ਮਾੱਨ ਸਾਹਿਬ ਜੀ ਜਿੰਦਾਬਾਦ ਕੋਮੀ ਯੋਧਾ ਪੰਜਾਬ ਪੰਜਾਬੀਆਂ ਦਾ ਸਿੱਖ ਕੌਮ ਖਾਲਸਾ ਪੰਥ ਨੂੰ ਮਾਣ ਹੈ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਏ ਸਭ ਮਿਲੈਂਗੇ ਬੱਚੇ ਸਰਨ ਜੋ ਹੋਇ ਜੰਗ ਜਾਰੀ ਹੈ ਧਰਮ ਯੁੱਧ ਮੋਰਚਾ ਜਾਰੀ ਹੈ ਅੰਤ ਤੱਕ ਪੁਰਾਤਨ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਗੰਗਾਨਗਰ ਲਾਹੋਰ ਸੰਯੁਕਤ ਪੰਜਾਬ ਅਜ਼ਾਦ ਦੇਸ਼ ਖਾਲਿਸਤਾਨ ਜਿੰਦਾਬਾਦ ❤ ਜਾਗੋ ਸਿੱਖ ਕੌਮ ਦੀ ਨੋਜੁਆਨੀ ਜਾਗੋ ਪੰਜਾਬੀਓ ਜਾਗੋ ਪੰਜ ਕੰਕਾਰੀ ਤਿਆਰ ਬਰ ਤਿਆਰ ਸਿੰਘ ਸਜੋ ਗੁਰੂ ਵਾਲੇ ਬਣੋ ਅਸਤ੍ਰ ਬਿਦਿਆ ਸਿਖੋ ❤ #ਪੰਜਾਬ #ਪੰਜਾਬੀ #ਸਿੱਖ ❤#ਸਿੱਖ_ਧਰਮ #ਸਿੱਖੀ #ਖਾਲਸਾ ❤#ਸਿੱਖ_ਰਾਜ #ਖਾਲਸਾ_ਰਾਜ ❤#ਸੰਯੁਕਤ_ਪੰਜਾਬ_ਖਾਲਿਸਤਾਨ_ਜਿੰਦਾਬਾਦ ❤ #ਖਾਲਿਸਤਾਨ_ਜਿੰਦਾਬਾਦ ❤ #Punjab #Punjabi #Sikh #Sikhi #Sikhs ❤#Sikhism ❤ #Khalsa ❤ #SikhRuled ❤#KhalsaRuled ❤ #UnitedPunjab ❤#UnitedPanjab ❤ #UnitedPanjabi ❤ #unitedPunjabi ❤ #Punjab ❤#Panjab ❤ #Haryana ❤ #Himachal ❤❤#Chandigarh ❤ #Ganganger ❤#Lahore ⛳❤ #UnitedPunjabKhalistan ⛳❤#UnitedPanjabKhalistan ⛳❤#KhalistanZindabad ⛳❤#KhalistanJindabad ⛳❤#Khalistan ⛳❤💛🌹💐🏹⚔️🗡️⛳🦅🦁🙏🏻 #VoteForSimranjitSinghMaan #Sangrur Vote Shiromni Akal Dal Amritser #VoteForAkaliDalAmritser #VoteForBhaiAmritpalSingh #KhadoorSahib #VoteForLakhaSidhana #Badhinda
    ਸਿੱਖ ਕੌਮ ਦੀ ਖਾਲਸਾ ਪੰਥ ਦੀ ਪੰਜਾਬ ਪੰਜਾਬੀਆਂ ਦੀ ਪੰਜਾਬੀਅਤ ਦੀ ਸੱਚੀ ਸੂਚੀ ਧਰਮੀਂ ਪਾਰਟੀ ਸ੍ਰਿਮਣੀ ਅਕਾਲੀ ਦੱਲ ਅਮ੍ਰਿਤਸਰ ਜਿੰਦਾਬਾਦ ਸਰਦਾਰ ਸਿੱਖ ਜਰਨੈਲ ਸਿਮਰਨਜੀਤ ਸਿੰਘ ਮਾੱਨ ਸਾਹਿਬ ਜੀ ਜਿੰਦਾਬਾਦ ❤💛🌹💐🏹⚔️🗡️⛳🦅🦁✊💪🙏🏻

  • @AmarjeetSingh-cg5gk
    @AmarjeetSingh-cg5gk День тому +1

    ਹੁਣ ਜਤਾਵਾਗੇ ਅਣਖੀ ਸ਼ੇਰ ਆ ਨੂੰ ਕੱਮੀ ਕੋਈ ਨਹੀਂ ਕਿਸੇ ਨੂ ਅਣਖ ਬਚਾਇਓ ਲੌਕੌ ਭੈਣੋ ਵੀਰੌ

  • @Deep-py4gs
    @Deep-py4gs 27 днів тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    ਸੰਗਤ ਜੀ ਜਿਵੇਂ ਖਡੂਰ ਸਾਹਿਬ ਦੀ ਸੰਗਤ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਚੋਂਣ ਜਿਤਾਈ ਸੀ ਉਵੇਂ ਹੀ ਹੁਣ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਚੋਂਣ ਜਿਤਾਓ ਤਾਂ ਜੋ ਇੱਕ ਬਾਰ ਫਿਰ ਤੋਂ ਪੰਜਾਬ ਵਿੱਚ ਭਾਈ ਸਾਬ ਵਲੋਂ ਖਾਲਸਾ ਵਹੀਰ ਨੂੰ ਚਲਾਇਆ ਜਾਵੇ ਤੇ ਪੰਜਾਬ ਦੀ ਨੌਂਜਵਾਨੀ ਨੂੰ ਨਸੇ਼ ਦੀ ਦਲਦਲ ਵਿੱਚੋਂ ਕੱਢ ਕੇ ਗੁਰੂ ਦੇ ਲੜ੍ਹ ਲਾਇਆ ਜਾ ਸਕੇ ਤੇ ਪੰਜਾਬ ਦੀ ਨੌਂਜਵਾਨੀ ਦਿੱਲੀ ਤੋਂ ਆਪਣੇ ਹੱਕ ਖੋਹ ਸਕੇ ਤੇ ਆਪਣੇ ਕੌਮੀ ਘਰ ਦੀ ਉਸਾਰੀ ਕੀਤੀ ਜਾ ਸਕੇ।

  • @singhamandeep7282
    @singhamandeep7282 27 днів тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਮਾਨ ਤੁਹਾਡੇ ਤੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ

  • @sukhjindersingh3605
    @sukhjindersingh3605 25 днів тому

    ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @ParamjeetKaur-ov6fh
    @ParamjeetKaur-ov6fh 27 днів тому +3

    ਸਰਦਾਰ ਸਿਮਰਨ ਜੀਤ ਸਿੰਘ ਮਾਨ ਜੀ 🦅🦁🙏🙏ਵਾਹਿਗੁਰੂ ਜੀ ਮੇਹਰ ਕਰਨ ਚੜਦੀਕਲਾ ਵਿੱਚ ਰੱਖਣ 🙏🙏

  • @amrikbirring6421
    @amrikbirring6421 27 днів тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤

  • @AmarSinghKhalsa315
    @AmarSinghKhalsa315 27 днів тому +6

    ਬਹੁਤ ਵਧੀਆ ਗੱਲਬਾਤ ਹੋਈ ਐ ਭਾਊ ਜਸਵੀਰ ਸਿੰਘ ਜੀ

  • @balbirsakhon6729
    @balbirsakhon6729 26 днів тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਬਾਪੂ ਜੀਆਂ ਦੀਆਂ ਗੱਲਾਂ ਬਾਤਾਂ
    ਸੁਣਕੇ ਰੋਣ ਆ ਗਿਆ ਬਾਪੂ ਜੀ
    ਤੁਹਾਨੂੰ ਗੁਰੂ ਮਹਾਰਾਜ ਤੁਹਾਨੂੰ ਤੰਦਰੁਸਤੀ ਤੇ ਇਸੇ ਤਰਾਂ ਹਿੰਮਤ ਹੌਸਲਾ ਦੇਈ ਰੱਖਣ ਜਸਵੀਰ ਸਿੰਘ
    ਵੀਰ ਜੀ ਤੁਹਾਡਾ ਵੀ ਬਹੁਤਬਹੁਤ
    ਧੰਨਵਾਦਗੱਲ ਬਾਤ ਕਰਨ ਦਾ ਤਰੀਕਾ ਤੁਹਾਡਾ ਬਹੁਤ ਵਧੀਆ
    ਹੁੰਦਾਧੰਨਵਾਦ ਸਾਡੇ ਬਾਬਾ ਜੀ
    ਬੋਹੜ ਦਾ❤🙏

  • @hardeepchand4580
    @hardeepchand4580 27 днів тому +6

    ਬਹੁਤ ਵਧੀਆ ਵੀਰ ਜਸਵੀਰ ਸਿੰਘ ਵੀਰ ਜੀ

  • @user-jd5bo3gi4l
    @user-jd5bo3gi4l 27 днів тому +5

    ਬਿਲਕੁਲ ਠੀਕ

  • @palvindersingh7702
    @palvindersingh7702 26 днів тому +1

    ਪੰਜਾਬੀ ਸ਼ੇਰ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਸੰਗਰੂਰ ਵਾਸਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮਾਨ ਸਾਬ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ 🙏🙏

  • @singh.pradeep
    @singh.pradeep 21 день тому +1

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @SukhwinderSingh-yy4wl
    @SukhwinderSingh-yy4wl 27 днів тому +3

    ਵਾਹਿਗੁਰੂ ਜੀ

  • @baljitsinghchahal4058
    @baljitsinghchahal4058 27 днів тому +5

    ਵਾਹਿਗੁਰੂ ਜੀ।🙏🙏🙏🙏🙏

  • @yuvrajsingh-rz5st
    @yuvrajsingh-rz5st 27 днів тому +4

    SSS Mann kaum da man❤❤

  • @harbhajansingh8701
    @harbhajansingh8701 23 дні тому +1

    ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਹਿਬ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏🏽🇨🇦🪯💕

  • @satnamji.3078
    @satnamji.3078 27 днів тому +2

    ਬਹੁਤ ਵਧੀਆ ਵੀਚਾਰ ਅਤੇ ਸਾਰੇ ਜਰੂਰ ਸੁਣੋ....

  • @BaljitSingh-ts9nk
    @BaljitSingh-ts9nk 27 днів тому +6

    ਬਹੁਤ ਬਹੁਤ ਧੰਨਵਾਦ

  • @kamaldhindsa8953
    @kamaldhindsa8953 27 днів тому +5

    Sangrur aleyo simaranjit singh da sath de deyo🙏

  • @DamanBagri
    @DamanBagri 26 днів тому +2

    ਸੋਹਣੀ ਗੱਲਬਾਤ ਜਸਵੀਰ ਬਾਈ 👌🏻👌🏻🙏🙏

  • @MehakPreet-tc8qe
    @MehakPreet-tc8qe 27 днів тому +4

    Simranjeet Singh Maan jindabad 🙏🙏

  • @user-nm1bj3lf3i
    @user-nm1bj3lf3i 26 днів тому +1

    ਸ ਸਿਮਰਨਜੀਤ ਸਿੰਘ ਮਾਨ ਸਾਬ ਜ਼ਿੰਦਾਬਾਦ

  • @ParamjeetKaur-ov6fh
    @ParamjeetKaur-ov6fh 27 днів тому +2

    ਬਹੁਤ ਵਧੀਆ ਵੀਰ ਜੀ 🙏🙏

  • @gindersingh1577
    @gindersingh1577 27 днів тому +3

    Sardar simarjit Singh Mann zindabad

  • @shaansingh4667
    @shaansingh4667 27 днів тому +3

    Punjab da sher 💪💪💪💪💪❤️❤️❤️❤️❤️🙏🙏🙏🙏🙏

  • @rajsidhu7169
    @rajsidhu7169 27 днів тому +2

    Waheguru ji chardikala rakkann simranjeet singh mann jindabad

  • @ravinderpalsingh4126
    @ravinderpalsingh4126 26 днів тому +2

    Mann Saab is very educated and specially well mannered person.

  • @shaansingh4667
    @shaansingh4667 27 днів тому +4

    So proud of
    you sirji big respect 🙏

  • @user-br9xr3xf5f
    @user-br9xr3xf5f 27 днів тому +5

    Simranjeet Singh man jidabad ❤❤❤❤❤❤❤❤

  • @balvindergill215
    @balvindergill215 25 днів тому +1

    ਮਾਂਨ ਸਾਹਿਬ ਬੀ ਜੇ ਪੀ ਵਾਲੇ ਥੋਨੂੰ ਤਾਂ ਨਹੀਂ ਪੁਛਦੇ । ਉਹਨਾਂ ਨੂੰ ਪਤਾ ਤੁਸੀਂ ਬਿਕਾਉ ਨਹੀਂ ।

  • @user-tb9jj5jh8u
    @user-tb9jj5jh8u 14 днів тому

    A hai sachai sikh kaum naal hunde insaaf di ... hindustan di....proud of u maan saab....

  • @Editverse324
    @Editverse324 27 днів тому +3

    plz vote simranjit singh man

  • @Janti838
    @Janti838 27 днів тому +3

    Simranjit Singh maan zindabad

  • @SSingh-vs9js
    @SSingh-vs9js 27 днів тому +4

    Sardar simranjit singh Mann sade halke Sangrur to ne te sade lyi is to vadi Khushi di gal haini hor koi Baki sangata nu appeal benti aa k Ludheana te khandur sahib to b zor maro kamaljit Brar Ludheana to bhai amritpal ji khandur sahib to 🙏

  • @13babbu
    @13babbu 27 днів тому +4

    Maan Saab ❤🙏🏻🙏🏻🙏🏻🙏🏻🇺🇸🇺🇸🇺🇸🇺🇸

  • @sukhjindersingh3605
    @sukhjindersingh3605 25 днів тому

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @travelking9476
    @travelking9476 27 днів тому +3

    Waheguru ji bapu ta mahrna rakhn 🙏

  • @user-br9xr3xf5f
    @user-br9xr3xf5f 27 днів тому +5

    Panthak akkali dal Amritsar jidabad ❤❤❤❤❤❤❤❤❤

  • @harvinderkamra9126
    @harvinderkamra9126 27 днів тому +3

    Sikh kom da jarnal ❤❤

  • @ghhtgg2503
    @ghhtgg2503 27 днів тому +6

    Man Saab jindabad

  • @CharanjitSingh-rv7zi
    @CharanjitSingh-rv7zi 27 днів тому +5

    President of khalastan S.Simranjit Singh Mann

  • @ravisingh3653
    @ravisingh3653 18 днів тому

    Mann saab great deep sidhu zindabad

  • @kamalkaur9663
    @kamalkaur9663 27 днів тому +3

    Simranjit Singh maan

  • @kaurrupinder1
    @kaurrupinder1 27 днів тому +5

    Thank you so much veer ji for this interview !! Perfect timing for this video…everyone should watch it 🙏🏻 those struggles and achievements will grow us together

  • @GurjantSingh-fx9ob
    @GurjantSingh-fx9ob 12 днів тому +1

    Waheguru ji 🙏⚔️⛳

  • @Angrej-ki7ws
    @Angrej-ki7ws 27 днів тому +6

    Komi Babar sar maan sahab

  • @sahilgoyal9127
    @sahilgoyal9127 11 днів тому

    Simranjit Singh Maan Zindabad

  • @jaskarandeepdhillon6785
    @jaskarandeepdhillon6785 27 днів тому +3

    Sikh kom da Maan han

  • @Bittadhaliwalmusic
    @Bittadhaliwalmusic 27 днів тому +3

    Sardar Simranjit singh maan❤

  • @user-fx7og7qz1c
    @user-fx7og7qz1c 27 днів тому +6

    Good man saab

  • @KuldeepSidhu-gk7ve
    @KuldeepSidhu-gk7ve 24 дні тому

    ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਾ ਿੱੲਕੋ ਿੱੲਕ ਸਿੱਖ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @amritvirk7822
    @amritvirk7822 27 днів тому +3

    Meri umar tuhanu lag j bappu ji 🙏🏻

  • @Angrej-ki7ws
    @Angrej-ki7ws 27 днів тому +5

    Waheguru ji

  • @SandeepSingh-js9uv
    @SandeepSingh-js9uv 27 днів тому +3

    Khalsa Raj jandabad

  • @sukhdevsingh9706
    @sukhdevsingh9706 27 днів тому +3

    Man jindabad

  • @prabjotcheema4472
    @prabjotcheema4472 26 днів тому +1

    Good speaker from Punjab Maan Saab❤❤🎉🎉🎉

  • @gurjeetsingh5079
    @gurjeetsingh5079 26 днів тому +1

    ਜਿਉਦਾ ਰਹਿ ਬਾਬਾ 🙏

  • @gurnaksingh5013
    @gurnaksingh5013 15 днів тому

    Jindabad simranjeet singh maan

  • @imtiazchattha4525
    @imtiazchattha4525 27 днів тому +3

    Jio maan sahib

  • @avtarsingh-oy1cc
    @avtarsingh-oy1cc 27 днів тому +5

    Great interview

  • @avtarsingh-yd4mi
    @avtarsingh-yd4mi 26 днів тому +1

    Punjab da jarnail sardar simranjit Singh mann

  • @JatinderpalSingh-tc9us
    @JatinderpalSingh-tc9us 26 днів тому +2

    Sardar simrnjit singh maan
    Bhai amritpal singh khalsa jindabad

  • @gurlabsinghbrar2829
    @gurlabsinghbrar2829 27 днів тому +5

    Waheguru

  • @mandeepsinghdhindsa4
    @mandeepsinghdhindsa4 8 днів тому

    We proud of u maan sab

  • @hakamsingh2467
    @hakamsingh2467 27 днів тому +3

    Mann kom Di Shan Rolta panth Gadaran Ne

  • @AmandeepSingh-eb6wp
    @AmandeepSingh-eb6wp 26 днів тому +2

    S.simrenjeet Singh maan jindabaad

  • @pamajawadha5325
    @pamajawadha5325 27 днів тому +2

    Mann sahib ji da stand ta ik h

  • @jagdeepjagdeep5454
    @jagdeepjagdeep5454 26 днів тому +2

    Waheguru ji 🙏🤲

  • @user-xl7wm7qb3l
    @user-xl7wm7qb3l 27 днів тому +1

    Maan Saab di har Gall bohat vadiya hondi aa vadiya lider te insan aa karo full spot ena nu

  • @jagsirsingh8781
    @jagsirsingh8781 27 днів тому +3

    Wmk🙏

  • @hardipsingh4738
    @hardipsingh4738 26 днів тому

    Proud of punjab s simranjit singh g