Dhadrianwala ਦਰਬਾਰ ਸਾਹਿਬ ਦੇ ਪਾਣੀ ਨੂੰ ਸ਼ੁੱਧ ਕਿਉਂ ਨਹੀਂ ਮੰਨਦੇ? Dhadrianwala Vs Baba Banta Singh Expose

Поділитися
Вставка
  • Опубліковано 15 вер 2024
  • Dhadrianwala ਦਰਬਾਰ ਸਾਹਿਬ ਦੇ ਪਾਣੀ ਨੂੰ ਸ਼ੁੱਧ ਕਿਉਂ ਨਹੀਂ ਮੰਨਦੇ? Dhadrianwala Vs Baba Banta Singh Expose
    credit
    Baba Banta Singh
    ParmesharDwarTrust, Khalsa, Nirvair, Dharmik, EmmPee, Shabad, Gurbani, Punjab, Darbar, Punjabi, Isher, dhadrian, wale, babaranjitsinghji, sahibzaade kavita

КОМЕНТАРІ • 133

  • @Karm3572
    @Karm3572 8 днів тому +24

    ਮਃ ੧ ॥
    ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥
    ਜੇ ਖੋਟੇ ਮਨ ਨਾਲ ਤੀਰਥਾਂ ਤੇ ਨ੍ਹਾਉਣ ਤੁਰ ਪਏ ਤੇ ਸਰੀਰ ਵਿਚ ਕਾਮਾਦਿਕ ਚੋਰ ਭੀ ਟਿਕੇ ਰਹੇ,
    ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥
    ਤਾਂ ਨ੍ਹਾਉਣ ਨਾਲ ਇਕ ਹਿੱਸਾ (ਭਾਵ, ਸਰੀਰ ਦੀ ਬਾਹਰਲੀ) ਮੈਲ ਤਾਂ ਲਹਿ ਗਈ ਪਰ (ਮਨ ਵਿਚ ਅਹੰਕਾਰ ਆਦਿਕ ਦੀ) ਦੂਣੀ ਮੈਲ ਹੋਰ ਚੜ੍ਹ ਗਈ,
    ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥
    (ਤੁੰਮੀ ਵਾਲਾ ਹਾਲ ਹੀ ਹੋਇਆ) ਤੁੰਮੀ ਬਾਹਰੋਂ ਤਾਂ ਧੋਤੀ ਗਈ, ਪਰ ਉਸ ਦੇ ਅੰਦਰ ਨਿਰੋਲ ਵਿਸੁ (ਭਾਵ, ਕੌੜੱਤਣ) ਟਿਕੀ ਰਹੀ ।
    ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥੨॥
    ਭਲੇ ਮਨੁੱਖ (ਤੀਰਥਾਂ ਤੇ) ਨ੍ਹਾਉਣ ਤੋਂ ਬਿਨਾ ਹੀ ਭਲੇ ਹਨ, ਤੇ ਚੋਰ (ਤੀਰਥਾਂ ਤੇ ਨ੍ਹਾ ਕੇ ਭੀ) ਚੋਰ ਹੀ ਹਨ
    ਗੁਰੂ ਨਾਨਕ ਦੇਵ ਜੀ

  • @KamaljitKaur-fy3uu
    @KamaljitKaur-fy3uu 8 днів тому +25

    ਦਸ਼ਮ ਪਾਤਸ਼ਾਹ ਜੀ ਦੇ ਤਾੜੀ ਮਾਰ ਕੇ ਨਿਕਲਣ ਨੂੰ ਸਾਰੀ ਦੁਨੀਆਂ ਮੰਨਦੀ ਹੈ ਪਰ ਬਾਬਾ ਬੰਤਾ ਦਾ ਬਿਆਨ‌ ਕਿ "ਤਾੜੀ ਮਾਰੀ ਜੀ,ਰਾਤ ਨੂੰ ਚਲੇ ਗਏ ਜੀ,, ਬਿਗਾਨੇ ਪੁੱਤ ਤਾੜੀ ਮਾਰ ਕੇ ਨਹੀਂ ਨਿਕਲਣ ਦਿੰਦੇ ਕਿਸੇ ਨੂੰ "ਇਹ ਬਿਆਨ ਢੱਡਰੀਆਂ ਵਾਲਿਆਂ ਦਿੱਤਾ ਹੁੰਦਾ ਤਾਂ ਬਿਨਾਂ ਪੂਰੀ ਗੱਲ ਸੁਣੇ ਵਿਰੋਧਤਾ ਸ਼ੁਰੂ ਹੋ ਜਾਣੀ ਸੀ,,,,ਪਰ ਅਸੀਂ ਲੋਕ ਮੰਨਦੇ ਆਂ ਕਿ ਸ਼ਾਇਦ ਪੂਰੀ ਗੱਲ ਕੋਈ ਹੋਰ ਹੋਵੇ,,, ਇਸੇ ਤਰ੍ਹਾਂ ਵੀਰ ਤੁਸੀਂ ਵੀ,,,ਢੱਡਰੀਆਂ ਵਾਲਿਆਂ ਦੀ ਪੂਰੀ ਗੱਲ ਸੁਣੋ ਉਨ੍ਹਾਂ ਕਿਹਾ ਕਿ ਜਿੱਥੇ ਪਾਣੀ ਲੈ ਕੇ ਆਉਂਦੇ ਓ ਉੱਥੇ ਬਾਣੀ ਵੀ ਲੈ ਕੇ ਆਇਆ ਕਰੋ,,,ਕੱਟ ਵੱਢ ਕੇ ਬਿਨਾਂ ਪੂਰੀ ਗੱਲ ਸੁਣਿਆਂ ਕੋਈ ਕਲਿੱਪ ਸ਼ੇਅਰ ਕਰਨਾ ਸੋਚਿਆ ਸਮਝਿਆ ਗੁਨਾਹ ਹੈ,,,, ਸਭ ਕੁਝ ਜਾਣਦੇ ਹੋਏ ਇਹ ਕੁਝ ਕਰਨ ਵਾਲੇ ਲੋਕ ਖੁਦ ਨਾਲ ਨਜ਼ਰਾਂ ਪਤਾ ਨਹੀਂ ਕਿਵੇਂ ਮਿਲਾਉਂਦੇ ਹੋਣਗੇ??

    • @Karm3572
      @Karm3572 8 днів тому +3

      ਇੱਹ ਬਿੱਜੂ ਕੁਝ ਵੀ ਬੋਲਣ ਏਨਾ ਨੂੰ ਮਾਫੀ ਆ

  • @KamaljitKaur-fy3uu
    @KamaljitKaur-fy3uu 8 днів тому +31

    ਬਾਬਾ ਬੰਤਾ ਜੀ ਤੁਹਾਡੀ ਯਾਦਾਸ਼ਤ ਕਮਜ਼ੋਰ ਹੈ ਸ਼ਾਇਦ,,,ਕਿ ਪਵਿੱਤਰ ਛਬੀਲ ਦੀ ਆੜ ਹੇਠ ਹਮਲਾ ਕਰ ਕੇ ਉਨ੍ਹਾਂ ਦਾ ਬੰਦਾ ਮਾਰਨ ਤੋਂ ਬਾਅਦ ਵੱਡੀਆਂ ਧਿਰਾਂ ਸਮੇਤ ਤੁਹਾਡਾ ਉਦੋਂ ਦਾ ਮੁੱਖ ਮੰਤਰੀ ਢੱਡਰੀਆਂ ਵਾਲਿਆਂ ਨੂੰ ਸਮਝੌਤਾ ਕਰਾਉਣ ਗਏ ਸੀ ਪਰ ਉਨ੍ਹਾਂ ਪੈਰਾਂ ਵਿੱਚ ਬੈਠਣ ਦੀ ਥਾਂ ਆਪਣੀ ਜਾਨ ਤੋਂ ਪਿਆਰੇ ਦਿਵਾਨ ਬੰਦ ਕਰਾਉਣੇ ਬੇਹਤਰ ਸਮਝੇ ਸੀ,, ਰਹੀ ਗੱਲ ਸਕਿਊਰਟੀ ਲੈਣ ਦੀ ਜਦੋਂ ਕੋਈ ਆਪਣੇ ਬਣ ਕੇ ਈ ਗੋਲੀਆਂ, ਰਾਡਾਂ ਤੇ ਹਾਕੀਆਂ ਨਾਲ ਹਮਲੇ ਕਰਨ ਤੇ ਉਤਰ ਆਵੇ ਤਾਂ...

    • @kahlonhere
      @kahlonhere 3 дні тому +1

      ਨਹੀਂ ਏਹ ਖੁਸਰਾ ਢੱਡਰੀ ਨਚਾਰ ਤੇ ਗੁਰੂ ਮਹਾਰਾਜ ਨੂੰ ਕਹਿੰਦਾ ਕਿ ਆਮ ਬੰਦੇ ਸੀ।। ਫੇਰ ਅਣਖ ਵਾਲਿਆਂ ਨੇ ਬੁੰਡ ਚ ਬਾਂਹ ਤੇ ਦੇਣੀ ਹੀ ਸੀ।। ਢੱਡਰੀ ਖੁਸਰੇ ਨੂੰ ਕਹੋ ਕਿ ਬਾਬਾ ਬੰਤਾ ਸਿੰਘ ਜੀ ਨਾਲ ਤਰਕ ਵਿਚਾਰ ਕਰੇ ਫੇਰ ਆਪੇ ਪਤਾ ਲੱਗ ਜੂ ਬੀ ਕਿੰਨਾ ਧਰਮ ਪੱਖੀ ਹੈ ਇਹ ਖੁਸਰਾ।।

    • @kahlonhere
      @kahlonhere 3 дні тому

      ਨਾਲੇ ਮੁੱਖ ਮੰਤਰੀ ਕੱਲਾ ਬਾਬੇ ਬੰਤੇ ਸਿੰਘ ਦਾ ਨਹੀਂ ਹੈ ਪੂਰੇ ਪੰਜਾਬ ਦਾ ਹੈ

    • @GurmeetGill-i6x
      @GurmeetGill-i6x 9 годин тому

      ਏ ਧੰਡਰੀ ਸੱਚੇ ਸੌਦੇ ਦੀ ਰਾਹ ਤੇ ਆ ਫਰਕ ਬਸ ਏਨਾ ਹੈ ਉਹ ਬੁੱਢੀਆਂ ਦਾ ਸ਼ੌਕੀਨ ਆ ਤੇ ਇਹ ਟੈਂਪੂ ਬੰਦਿਆਂ ਦੇ।

  • @VijayKumar-eu9po
    @VijayKumar-eu9po 8 днів тому +17

    ਜਿੰਨੇ ਵੀ ਧਰਮ ਆ ਸਭ ਦੇ ਪਾਣੀ ਪੀ ਬੀਮਾਰ ਲੋਕ ਠੀਕ ਹੋ ਜਾਂਦੇ ਪਰ ਲੋਕਾ ਦੇ ਸੁਭਾਅ ਕਿਉ ਨਹੀ ਬਦਲਦੇ ਮਨੋ ਸਾੜਾ ਈਰਖਾ ਹੰਕਾਰ ਕਿਉ ਨਹੀ ਖਤਮ ਹੁੰਦੇ ਇਹ ਇਕ ਸਵਾਲ ਹੈ

  • @Gurvindersinghvirk53
    @Gurvindersinghvirk53 8 днів тому +23

    ਬੰਤਾ ਸਿੰਘ ਉਸ ਸਮੇਂ ਕਿੱਥੇ ਗਾਈਬ ਹੋ ਗਿਆ ਸੀ
    ਕਿਉਂ ਨਹੀਂ ਮੂੰਹ ਖੋਲਿਆਂ
    ਜਦੋਂ ਸਿਰਸੇ ਵਾਲੇ ਸਾਧ ਨੂੰੰ ਬਿਨਾਂ ਮੰਗੇ ਮਾਫੀ ਦਿੱਤੀ ਸੀ
    ਜਦੋਂ ਅਮਿਰਤਸਰ ਸਾਹਿਬ ਵਿਚ ਸੁੱਚਾ ਸਿੰਘ ਲੰਗਾਹ ਬਲਾਤਕਾਰੀ ਏ ਨੂੰ ਸਿਰੋਪੇ ਪਾਏ ਗਏ ਸੀ
    ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਗਾਈਬ ( ਚੋਰੀ ) ਕੀਤੇ ਗਏ ਸੀ
    ਜਦੋਂ ਅਮਿਰਤਸਰ ਕਮੈਂਟੀ ਵਾਲਿਆਂ ਨੇ 2 , 2.5 ਕਰੋੜ ਦਾ ਘੱਪਲਾ ਸੁੱਕੀਆ ਰੋਟੀਆਂ ਵਿਚ ਕੀਤਾ ਸੀ
    ਉਸ ਸਮੇਂ ਬੰਤਾ ਸਿੰਘ ਕਿਉਂ ਨਹੀਂ ਬੋਲਿਆ
    ਉਸ ਸਮੇਂ ਬੰਤੇ ਦੀ ਜੁਬਾਨ🙊 ਨੂੰ ਤਾਲਾਂ🔒 ਕਿਉਂ ਲੱਗ ਗਿਆ ਸੀ
    ਕਿਉਂਕਿ ਬੰਤੇ ਵਰਗਿਆ ਨੂੰ ਇੰਨਾ ਕੋਲੋ ਡਰ ਲਗਦਾ
    ਬਸ ਚਾਪਲੂਸੀਆਂ ਹੀ ਕਰਨੀਆਂ ਆਉਂਦੀਆਂ ਹਨ

  • @sidhu9472
    @sidhu9472 8 днів тому +41

    ਬਾਈ ਜੀ, ਬੰਤਾ ਸਿੰਘ ਹੋਵੇ ਯਾ ਕੋਈ ਹੋਰ ਸਾਰੇ ਬੀਮਾਰੀ ਵਿੱਚ ਹੌਸਪੀਟਲ ਹੀ ਜਾਂਦੇ ਡਾਕਟਰ ਕੋਲ ਭਾਵੇਂ ਪੁੱਛ ਲਵੋ ਇਨ੍ਹਾਂ ਤੋਂ ਜੇ ਮੁੱਕਰਦੇ ਫੇਰ ਹੌਸਪੀਟਲਾਂ ਤੋਂ ਰਿਕਾਰਡ ਮਿਲ ਜਾਣਾ ਸਾਰਾ

    • @Gurvindersinghvirk53
      @Gurvindersinghvirk53 8 днів тому +5

      ਵੀਰੇ ਜੀ ਤੁਹਾਡੇ ਵਾਲੀ ਗੱਲ ਹੀ ਢੱਡਰੀਆ ਵਾਲੇ ਕਹਿੰਦੇ
      ਇਸ ਲਈ ਜਰ ਨਹੀਂ ਹੁੰਦਾ ਇਹਨਾਂ ਕੋਲੋਂ

    • @nirpakhsoch8186
      @nirpakhsoch8186 8 днів тому

      ਹੌਸਪਿਟਲ ਵਿੱਚ ਜਾਣਾ ਗਲਤ ਕਿੱਥੇ ਲਿਖਿਆ ਏ ਗੁਰਬਾਣੀ ਅਨੁਸਾਰ ਇਹ ਦੱਸੋ?? ਗੁਰਬਾਣੀ ਨੇ ਇਹੀ ਕਿਹਾ ਏ ਕਿ ਜਿਹੜਾ ਤੁਹਾਡੇ ਕੋਲ ਹੀਲਾ ਹੈ ਉਹ ਕਰੋ ਤੇ ਜੇ ਪ੍ਰਮਾਤਮਾ ਨੇ ਕ੍ਰਿਪਾ ਕਰਨੀ ਹੋਈ ਤਾਂ ਦਵਾਈ ਦਾ ਅਸਰ ਹੋਵੇਗਾ। ਤੇ ਜੇ ਪ੍ਰਮਾਤਮਾ ਦੀ ਕ੍ਰਿਪਾ ਨਾ ਹੋਈ ਤਾਂ ਦਵਾਈ ਵੀ ਅਸਰ ਨਹੀਂ ਕਰੇਗੀ। ਤੇ ਜੇ ਤੁਸੀਂ ਹੌਸਪਿਟਲ ਨੂੰ ਬਹੁਤ ਵੱਡਾ ਸਮਝਦੇ ਓ ਤਾਂ ਕੀ ਹੌਸਪਿਟਲ ਵਿੱਚ ਮੌਤਾਂ ਨਹੀਂ ਹੁੰਦੀਆਂ?? ਹੌਸਪਿਟਲ ਜਾ ਕੇ ਵੀ ਬਹੁਤ ਮਰਦੇ ਨੇ।

    • @kahlonhere
      @kahlonhere 3 дні тому

      ਤੇ ਤੂੰ ਫੇਰ ਬੁੰਡ ਪਾਟੀ ਤੇ ਹਰਿਮੰਦਰ ਸਾਹਿਬ ਨਾ ਜਾਈਂ ਕਲੰਨ

    • @sidhu9472
      @sidhu9472 2 дні тому +3

      @@kahlonhere ਹਰਿਮੰਦਰ ਤਾਂ ਸਾਡੇ ਦਿਲਾਂ ਚ ਵਸਦਾ ਅਸੀਂ ਰੋਜ਼ ਦਰਸ਼ਨ ਕਰਦੇ ਆਂ,ਬਾਕੀ ਤੇਰਾ ਜੋ ਜੋ ਪਾਟਿਆ ਡਾਕਟਰਾਂ ਤੋਂ ਸਿਲਾਈ ਕਰਾਇਆ ਟੈਮ ਨਾਲ

    • @sidhu9472
      @sidhu9472 2 дні тому +3

      @@kahlonhere ਤੇਰੀ ਬੋਲੀ ਦਸਦੀ ਕਿ ਤੂੰ ਸਾਰਾ ਈ ਪਾਟਿਆ ਫਿਰਦਾ, ਚੱਲ ਪੁੱਤ ਸਿਲਾਈ ਕਰਾਇਆ ਖਿੰਡ ਜਾਏਂਗਾ ਨਹੀਂ ਤਾਂ

  • @Gurvindersinghvirk53
    @Gurvindersinghvirk53 8 днів тому +23

    ਢੱਡਰੀਆ ਵਾਲੇ ਸ੍ਰੀ ਗੁਰੂ ਗ੍ਰੰਥ ਜੀ ਗੁਰੂ ਮੰਨਦੇ ਹਨ
    ਗਿਆਨ ਨੂੰ ਮੰਨਦੇ ਹਨ
    ਇਹਨਾਂ ਵਾਂਗ ਦੂਜੇ ਤੀਜੇ ਗ੍ਰੰਥਾ ਨੂੰ ਨਹੀਂ
    ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੜ ਲਾਇਆ ਹੈ
    ਨਾ ਕਿਸੇ ਹੋਰ ਗ੍ਰੰਥ ਦੇ

    • @kahlonhere
      @kahlonhere 3 дні тому

      ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ ਤੇ ਉਹਨਾਂ ਦੀ ਬਾਣੀ ਤੋਂ ਤਕਲੀਫ ਕੀ ਆ ਤੁਹਾਨੂੰ ਖੁਸਰਿਆਂ ਨੂੰ?? ਨਾਲੇ ਦਸਮ ਦੀ ਬਾਣੀ ਮਹਾਰਾਜ ਨੇ ਸੂਰਬੀਰ ਯੋਧਿਆਂ ਵਾਸਤੇ ਲਿਖੀ ਸੀ ਨਾ ਕਿ ਤੁਹਾਡੇ ਵਰਗੇ ਖੁਸਰਿਆਂ ਵਾਸਤੇ 😂😂 ਕਿੱਥੇ ਲੇਖਾ ਦੇਉਗੇ ਦੱਲਿਉ ਦਸਮ ਦੀ ਬਾਣੀ ਦਾ ਨਿਰਾਦਰ ਕਰਕੇ।। Hijda fauj😂😂😂

    • @kahlonhere
      @kahlonhere 3 дні тому

      Sab ton pehlan Singh hata apne naam aggon, eh v Dasam maharaj ji ne bakhshiya c! Khusre!!!😂😂😂

    • @Gurvindersinghvirk53
      @Gurvindersinghvirk53 2 дні тому

      @@kahlonhere ਤੂੰ ਆਪਣੇ ਨਾਲ ਨਾ ਸਿੰਘ ਲਾਇਆ ਨਾ ਕੌਰ ਏ ਦੂਜਿਆ ਨੂੰ ਸਰਟੀਫਿਕੇਟ ਵੰਡ ਰਿਹਾ ਕੌਣ ਨਾਮ ਨਾਲ ਸਿੰਘ ਲਾਵੇ ਕੌਣ ਨਹੀ
      ਮੈਨੂੰ ਤੂੰ ਦੱਸੇਗਾ ਸਿੰਘ ਲਾਉਣਾ ਜਾਂ ਨਹੀਂ
      ਹਾਂ ਦੱਸਵੇ ਪਾਤਸਾਹ ਸ੍ਰੀਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਆ ਸਿੰਘ
      ਤਾਹੀ ਤਾ ਤੂੰ ਆਪਣੇ ਨਾਮ ਨਾਲ ਸਿੰਘ ਲਾਇਆ ਨਹੀਂ ਅਤੇ ਦੂਜਿਆਂ ਨੂੰ ਵੀ ਆਪਣੇ ਨਾਮ ਨਾਲੋਂ ਸਿੰਘ ਹਟਾਉਣ ਨੂੰ ਕਹਿ ਰਿਹਾ
      ਲੱਖ ਲਾਹਨਤਾਂ ਤੇਰੀ ਗੰਦੀ ਸੋਚ ਨੂੰ

  • @Karm3572
    @Karm3572 8 днів тому +14

    ਆਸਾ ॥
    ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ ॥
    ਜੇ ਮਨ ਵਿਚ ਵਿਕਾਰਾਂ ਦੀ ਮੈਲ (ਭੀ ਟਿਕੀ ਰਹੇ, ਤੇ) ਕੋਈ ਮਨੁੱਖ ਤੀਰਥਾਂ ਉੱਤੇ ਨ੍ਹਾਉਂਦਾ ਫਿਰੇ, ਤਾਂ ਇਸ ਤਰ੍ਹਾਂ ਉਸ ਨੇ ਸੁਰਗ ਵਿਚ ਨਹੀਂ ਜਾ ਅੱਪੜਨਾ;
    ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ ॥੧॥
    (ਤੀਰਥਾਂ ਉੱਤੇ ਨ੍ਹਾਤਿਆਂ ਲੋਕ ਤਾਂ ਕਹਿਣ ਲੱਗ ਪੈਣਗੇ ਕਿ ਇਹ ਭਗਤ ਹੈ, ਪਰ) ਲੋਕਾਂ ਦੇ ਪਤੀਜਿਆਂ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਪਰਮਾਤਮਾ (ਜੋ ਹਰੇਕ ਦੇ ਦਿਲ ਦੀ ਜਾਣਦਾ ਹੈ) ਅੰਞਾਣਾ ਨਹੀਂ ਹੈ ।੧।
    ਪੂਜਹੁ ਰਾਮੁ ਏਕੁ ਹੀ ਦੇਵਾ ॥
    ਇਕ ਪਰਮਾਤਮਾ ਦੇਵ ਦਾ ਭਜਨ ਕਰੋ
    ਸਾਚਾ ਨਾਵਣੁ ਗੁਰ ਕੀ ਸੇਵਾ ॥੧॥ ਰਹਾਉ ॥
    ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਅਸਲ (ਤੀਰਥ-) ਇਸ਼ਨਾਨ ਹੈ ।
    ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥
    ਪਾਣੀ ਵਿਚ ਚੁੱਭੀ ਲਾਇਆਂ ਜੇ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਹਨ ।
    ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥੨॥
    ਜਿਵੇਂ ਉਹ ਡੱਡੂ ਹਨ ਤਿਵੇਂ ਉਹ ਮਨੁੱਖ ਸਮਝੋ; (ਪਰ ਨਾਮ ਤੋਂ ਬਿਨਾ ਉਹ) ਸਦਾ ਜੂਨਾਂ ਵਿਚ ਪਏ ਰਹਿੰਦੇ ਹਨ ।੨।
    ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ ॥
    ਜੇ ਮਨੁੱਖ ਕਾਂਸ਼ੀ ਵਿਚ ਸਰੀਰ ਤਿਆਗੇ, ਪਰ ਮਨੋਂ ਰਹੇ ਕਠੋਰ, ਇਸ ਤਰ੍ਹਾਂ ਉਸ ਦਾ ਨਰਕ (ਵਿਚ ਪੈਣਾ) ਛੁੱਟ ਨਹੀਂ ਸਕਦਾ ।
    ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ ॥੩॥
    (ਦੂਜੇ ਪਾਸੇ) ਪਰਮਾਤਮਾ ਦਾ ਭਗਤ ਮਗਹਰ ਦੀ ਸ੍ਰਾਪੀ ਹੋਈ ਧਰਤੀ ਵਿਚ ਭੀ ਜੇ ਜਾ ਮਰੇ, ਤਾਂ ਉਹ ਸਗੋਂ ਹੋਰ ਸਾਰੇ ਲੋਕਾਂ ਨੂੰ ਭੀ ਤਾਰ ਲੈਂਦਾ ਹੈ
    ਗੁਰੂ ਗ੍ਰੰਥ ਸਾਹਿਬ

  • @satwindersingh7617
    @satwindersingh7617 8 днів тому +23

    ਬੰਤੇ ਬਾਬੇ ਨੂੰ ਮੈਂ ਪੁੱਛਦਾ, ਜਦੋਂ ਬੇਅਦਬੀ ਹੋਈ ਸੀ ਓਦੋਂ ਤੁਸੀਂ ਕਿਓ ਨਹੀ ਡਾਂਗ ਫੇਰੀ

    • @nirpakhsoch8186
      @nirpakhsoch8186 8 днів тому +1

      Tuc udo daang chuki c??? Dhadrian wale ne daang chuki c?? J tuc v nhi daang chuki ta tuc kyu pushna chahunde o baba banta singh nu??

    • @user-gt4kc5wr4f
      @user-gt4kc5wr4f 3 дні тому

      ਤੁਸੀ ਕਿੰਨੀ ਡਾਗ ਫੇਰੀ ਆ

    • @kahlonhere
      @kahlonhere 3 дні тому

      ਤੂੰ ਉਦੋਂ ਭੈਣ ਚੁਦਾ ਰਿਹਾ ਸੀ?? ਕਿ ਬਾਬੇ ਬੰਤੇ ਸਿੰਘ ਦੀ ਉਡੀਕ ਕਰ ਰਿਹਾ ਸੀ😂😂😂

  • @SukhwinderSingh-nl1nx
    @SukhwinderSingh-nl1nx 6 днів тому +8

    ਗਿਆਨ ਦੇ ਸਿਖ਼ਰ ਤੇ ਪਹੁੰਚਿਆ ਮਹਾਨ ਇੰਨਸਾਨ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ

  • @HdHd-e2d
    @HdHd-e2d 8 днів тому +8

    The statement of Dhadhrianwale was misunderstood.He is a great preacher.

  • @Karm3572
    @Karm3572 8 днів тому +13

    ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ ॥
    ਹੇ ਝੱਲੇ ਮਨਾਂ! (ਭਾਵੇਂ) ਇਸ਼ਨਾਨ ਕਰਨ ਲਈ ਬਥੇਰੇ ਤੀਰਥ ਹਨ, ਤੇ ਪੂਜਣ ਲਈ ਬਥੇਰੇ ਦੇਵਤੇ ਹਨ (ਭਾਵ, ਭਾਵੇਂ ਲੋਕ ਕਈ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਨ ਤੇ ਕਈ ਦੇਵਤਿਆਂ ਦੀ ਪੂਜਾ ਕਰਦੇ ਹਨ)
    ਕਹੁ ਕਬੀਰ ਛੂਟਨੁ ਨਹੀ ਮਨ ਬਉਰਾ ਰੇ ਛੂਟਨੁ ਹਰਿ ਕੀ ਸੇਵ ॥੪॥੧॥੬॥੫੭॥
    ਹੇ ਕਬੀਰ! ਆਖ-ਪਰ (ਇਸ ਸਹਿਮ ਤੋਂ ਤੇ ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੋ ਸਕਦੀ । ਖ਼ਲਾਸੀ ਸਿਰਫ਼ ਪ੍ਰਭੂ ਦਾ ਸਿਮਰਨ ਕੀਤਿਆਂ ਹੀ ਹੁੰਦੀ ਹੈ ।੪।੧।੬।੫੭।
    ਗੁਰੂ ਗ੍ਰੰਥ ਸਾਹਿਬ
    ਭਗਤ ਕਬੀਰ ਜੀ

  • @Gurvindersinghvirk53
    @Gurvindersinghvirk53 8 днів тому +14

    ਬੰਤਾ ਸਿੰਘ ਵਾਂਗ ਹਰੇਕ ਦੀਆਂ ਚਾਪਲੂਸੀਆਂ ਨਹੀਂ ਕਰਦਾ ਫਿਰਦਾ
    ਇਸ ਲਈ ਇਹਨਾਂ ਨੂੰ ਢੱਡਰੀਆ ਵਾਲੇ ਨੂੰ ਵੇਖ ਜਰ ਨਹੀਂ ਹੁੰਦਾ

  • @KamaljitKaur-fy3uu
    @KamaljitKaur-fy3uu 8 днів тому +21

    ਬਾਬਾ ਬੰਤਾ ਸਿੰਘ ਜੀ ਤੁਸੀਂ ਵੀ ਤਾਂ ਇਤਿਹਾਸ ਦੇ ਖਿਲਾਫ ਹੀ ਬੋਲਿਆ ਏ ਕਿ ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਤੋਂ ਨੀਂਹ ਨਹੀਂ ਰਖਵਾਈ??? ਤੁਸੀਂ ਕਿਹੜੀ ਪੀ ਐਚ ਡੀ ਕਰਕੇ ਇਤਿਹਾਸ ਦੇ ਖਿਲਾਫ ਗਏ ਓ???

    • @Gurvindersinghvirk53
      @Gurvindersinghvirk53 8 днів тому +2

      ਇਸ ਵਿਚ ਵੀ ਬੰਤੇ ਦੇ ਦੋ ਬਿਆਨ ਹਨ
      ਇਕ ਥਾਂ ਕਹਿੰਦਾ ਰੱਖੀ ਦੂਜੀ ਥਾਂ ਕਹਿੰਦਾ ਨਹੀਂ ਰੱਖੀ

    • @kahlonhere
      @kahlonhere 3 дні тому

      ਓ ਬੀਬਾ! ਟਲ ਜਾ! ਕਿ ਬਾਬੇ ਬੰਤੇ ਸਿੰਘ ਤੋਂ ਭਾਲਦੀ ਆਂ ਕੁੱਝ??

    • @kahlonhere
      @kahlonhere 3 дні тому

      ਨਾਲੇ ਆਹ ਖੁਸਰੇ ਦੀ ਫੋਟੋ ਹਟਾ ਡੀ ਪੀ ਤੋਂ 😂😂

    • @Gurvindersinghvirk53
      @Gurvindersinghvirk53 2 дні тому

      @@kahlonhere ਕਿਉਂ ਫੋਟੋ ਵੇਖ ਕੇ ਤੈਨੂੰ ਦੌਰੇ ਪੈਂਦੇ ਨੇ ਜੋ ਕਿ ਕੰਧਾ ਟੱਕਰਾ ਮਾਰਨ ਮਾਰਨ ਲੱਗ ਜਾਣਾ
      ਮੈਨੂੰ ਤੂੰ ਕਿਸੇ ਪਾਗਲਖਾਨੇ ਵਿਚੋਂ ਛੁੱਟਿਆ ਹੋਇਆਂ ਲੱਗਦਾ ਜਿਹੜਾ ਆਪੇ ਗੱਲ ਕਰਕੇ ਆਪ ਹੀ ਹੱਸੀ ਜਾਣਾ

    • @Gurvindersinghvirk53
      @Gurvindersinghvirk53 2 дні тому

      @@kahlonhere ਤੂੰ ਘਰਦਿਆ ਨੂੰ ਵੀ ਇਹ ਸ਼ਬਦਾਵਲੀ ਬੋਲਦਾ ਹੋਣਾ ਇਸ ਲਈ ਤਾ ਦੂਜਿਆਂ ਲਈ ਵੀ ਗੰਦੀ ਸ਼ਬਦਾਵਲੀ ਵਰਤ ਰਿਹਾ

  • @KamaljitKaur-fy3uu
    @KamaljitKaur-fy3uu 8 днів тому +14

    ਬਾਬਾ ਬੰਤਾ ਜੀ "ਜਿੱਥੇ ਪਾਣੀ ਲੈ ਕੇ ਆਉਂਦੇ ਓ, ਬਾਣੀ ਵੀ ਲੈ ਕੇ ਆਇਆ ਕਰੋ" ਇਸ 4 ਸਾਲ ਪਹਿਲਾਂ ਕਹੀ ਗੱਲ ਪਿੱਛੇ ਤੁਸੀਂ ਮਰਨ ਮਰਾਉਣ ਦੀਆਂ ਗੱਲਾਂ ਕਰ ਰਹੇ ਓ,,, ਤੇ ਜਾਗਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 365 ਸਰੂਪ ਪੂਰੀ ਨਿਗਰਾਨੀ ਹੇਠਿਓਂ ਗ਼ਾਇਬ ਹੋ ਗਏ,,,, ਉਦੋਂ ਨਹੀਂ ਤੁਹਾਨੂੰ ਚੇਤਾ ਆਇਆ ਕਿ ਗੁਰੂ ਜੀ ਦੀ ਘੋਰ ਬੇਅਦਬੀ ਵਾਲਿਆਂ ਨੂੰ ਸਜ਼ਾ ਦਿਵਾਓ??ਕੀ ਕਾਰਨ ਹੈ ਕਿ ਉਹ ਤੁਹਾਨੂੰ ਨਜ਼ਰ ਨਹੀਂ ਆਏ ਤੇ ਢੱਡਰੀਆਂ ਵਾਲਿਆਂ ਦੀ ਸਹੀ ਗੱਲ ਵੀ ਗ਼ਲਤ ਲੱਗੀ???

    • @kahlonhere
      @kahlonhere 3 дні тому

      ਬੀਬੀ ਲੱਗਦਾ ਤੂੰ ਪ੍ਰਸ਼ਾਦ ਭਾਲਦੀ ਹੈਂ😂😂

  • @manindermani8399
    @manindermani8399 7 днів тому +6

    ਇਹ ਲੋਕਾਂਨੂੰ ਮੂਰਖ ਸਮਝਦਾ ਹੁਣ ਬੰਤਿਆ ਲੋਕ ਸਿਆਣੇ ਹੋ ਗੲਏ ਆ।

  • @ravneetkaur7968
    @ravneetkaur7968 8 днів тому +6

    Bilkul shi keha bhai sahib g ne

  • @sukhbirsingh7732
    @sukhbirsingh7732 8 днів тому +24

    ਬੰਤਿਆ ਰੋਟੀ ਖਾਣ ਤੋਂ ਬਾਅਦ ਵੀ ਤੂੰ ਖੁਦ ਤੇ ਆਪਣੇ ਫੈਮਲੀ ਨੂੰ ਸਰੋਵਰ ਵਿੱਚੋ ਪਾਣੀ ਭਰ ਕੇ ਪਿਆਇਆ ਕਰ

  • @DilbagSingh-jk2rr
    @DilbagSingh-jk2rr 8 днів тому +9

    Dhadrian wale te vi ta tusi humla kita c kyu ke o such bolda ci

    • @Gurvindersinghvirk53
      @Gurvindersinghvirk53 8 днів тому

      ਇਹ ਸਿੱਖੀ ਦੇ ਰੂਪ ਵਿਚ ਗੁੰਡੇ ਹਨ

  • @darshansingh5731
    @darshansingh5731 7 днів тому +7

    ਖਾਨ ਸਾਬ ਪਾਣੀ ਦੀ ਗੱਲ ਕਿਉ ਕੀਤੀ ਐ ਪੂਰੀ ਵੀਡੀਓ ਵੇਖੋ ਰਣਜੀਤ ਸਿੰਘ ਦੀ ਕਹਿ ਕੀ ਰਹੇ ਨੇ ਉਹ ਸਰੋਵਰ ਨੀ ਕਹਿ ਰਹੇ ਆਮ ਪਬਲਿਕ ਦੀ ਗੱਲ ਕੀਤੀ ਐ ਤੇ ਆਮ ਪਾਣੀ

  • @harvindersingh1758
    @harvindersingh1758 8 днів тому +5

    When we adopt updation in every field of life then why not in Religions that what Bhai Dandriwala want to convey in Religion to Sangat

  • @ParminderSingh-us5xx
    @ParminderSingh-us5xx 8 днів тому +19

    ਢੱਡਰੀਆਂ ਵਾਲੇ ਬਹੁਤ ਵਧੀਆ ਭਾਈ ਸਾਹਿਬ ❤❤❤

    • @kahlonhere
      @kahlonhere 3 дні тому

      ਚੁੰਘ ਲਾ ਫੇਰ ਉਹਦਾ😂😂

  • @rajindersingh285
    @rajindersingh285 8 днів тому +11

    Banta khud.. Rss aa

  • @rashampreetsingh7534
    @rashampreetsingh7534 8 днів тому +8

    Dhadrianwale❤

  • @HdHd-e2d
    @HdHd-e2d 8 днів тому +16

    ਢੱਡਰੀਆਂ ਵਾਲੇ ਮਹਾਨ ਪ੍ਰਚਾਰਕ ਹਨ 👍

    • @kahlonhere
      @kahlonhere 3 дні тому

      ਚੁੰਘ ਲਾ ਫੇਰ ਉਹਦਾ 😂😂

    • @HdHd-e2d
      @HdHd-e2d 10 годин тому

      @@kahlonhere tu apni ma da ni chungia tn hee Tanu yaad a rhi a

  • @Nirvarmaan
    @Nirvarmaan 7 днів тому +5

    ਭਾਈ ਜਾਨ ਜੀ , ਦੁਸਰੈ ਸ਼ਬਦਾ ਵਿਚ ਪਾਣੀ ਅਮਿ੍ਤ ਹੇ , ਕਿਉਕਿ ਪਿਆਸੇ ਆਦਮੀ ਲਈ ਪਾਣੀ ਅਮਿ੍ਤ ਦਾ ਕੱਮ ਕਰ ਗਿਆ , ਪਿਆਸ ਬੁਝ ਗਈ , ਜਿਵੈ ਬਿਮਾਰ ਆਦਮੀ ਲਈ ਦੁੱਧ ਪੀਣਾ ਅਮ੍ਰਿਤ ਦਾ ਕੱਮ ਕਰ ਗਿਆ , ਕਿਉਕਿ ਬਿਮਾਰ ਹੋਣ ਨਾਲ ਸਰੀਰ ਕੰਮਜ਼ੋਰ ਹੋ ਗਿਆ ਸੀ , ਪਰ ਪਹਿਲੇ ਸ਼ਬਦਾ ਵਿੱਚ ਪਾਣੀ ਪਾਣੀ ਹੀ ਰਹਿਣਾ ਹੈ ਬੰਤਾ ਸਿੰਘ ਨੂੰ ਦੁਖ ਇਸ ਗਲ ਦਾ ਲਗਿਆ ਕਿ ਭਾਈ ਸਾਹਿਬ ਜੀ ਨੇ ਸਰੋਵਰ ਦੇ ਪਾਣੀ ਨੂੰ ਪਾਣੀ ਕਿਉ ਕਿਹਾ ਅਮਿ੍ਤ ਕਿਉ ਨਹੀ ਕਿਹਾ , ਬੰਤਾ ਸਿੰਘ ਜੀ ਜਿਸ ਵੇਲੇ ਸਰੋਵਰ ਦੀ ਸਫਾਈ ਹੁੰਦੀ ਹੈ , ਉਸ ਵਕਤ ਸਰੋਵਰ ਦਾ ਪਾਣੀ ਸਿਵਰੈਜ ਵਿਚ ਕਿਉ ਪਾਉਦੇ ਹੋ । ਭਾਈ ਰਣਜੀਤ ਸਿੰਘ ਜੀ ਨੇ ਕਿਹਾ ਸੀ ਜੇ ਹਰਿਮੰਦਰ ਸਾਹਿਬ ਜਾਉਦੇ ਹੌ ਕਲਾ ਸਰੋਵਰ ਵਿੱਚ ਇਸ਼ਨਾਨ ਕਰ ਕੇ ਨਾ ਮੁੜ ਆਇਓ ਬਾਣੀ ਵੀ ਸੁਣ ਸਮਝ ਕੇ ਨਾਲ ਲੈਕੇ ਆਇਓ ਕਿਉਂਕਿ
    ਬਾਣੀ ਗੂਰੁ ਗੂਰੁ ਹੈ ਬਾਣੀ
    ਵਿੱਚ ਬਾਣੀ ਅਮਿ੍ਤ ਸਾਰੇ

  • @user-ml4og3mj6d
    @user-ml4og3mj6d 8 днів тому +18

    ਬਾਬਾ ਬੰਤਾ ਤੇ ਖੋਤਾ ਹੈ

    • @kahlonhere
      @kahlonhere 3 дні тому

      ਤੇ ਤੇਰੀ ਮਾਂ ਦਾ ਖਸਮ ਇਕਲੌਤਾ ਹੈ 😂😂😂

    • @kahlonhere
      @kahlonhere 3 дні тому

      ਤੇਰੀ ਮਾਂ ਦਾ ਖਸਮ ਇਕਲੌਤਾ ਹੈ 😂😂

  • @RattanSingh-c7f
    @RattanSingh-c7f 8 днів тому +7

    ਬਾਬਾ ਬੰਤਾ ਸਿੰਘ ਜੀ ਸ਼ਕਲ ਤੋਂ ਤੇ ਬੜੇ ਵਧੀਆ ਲੱਗਦੇ ਹੋ ਕਿ ਬੜੇ ਦਰਸ਼ਨੀ ਸਿੱਖੋ ਪਰ ਆਪ ਜਿਹੜੇ ਦੋ ਤਿੰਨ ਤੁਸਾਂ ਪਿੱਛੇ ਝੂਠ ਬੋਲੇ ਨੇ ਇਹਨਾਂ ਬਾਰੇ ਕੀ ਕਹੋਗੇ ਫਿਰ ਤਾ ਡੰਡਾ ਤੁਹਾਨੂੰ ਵੀ ਫਿਰਨਾ ਚਾਹੀਦਾ ਨਾ ਜਿਹਦੇ ਤੁਸੀਂ ਇੱਕ ਹਿੰਦੂਆਂ ਦੇ ਵਿੱਚ ਬਹਿ ਕੇ ਇੱਕ ਕਥਾ ਕੀਤੀ ਸੀ ਕਿ ਗੁਰੂ ਅਰਜਨ ਦੇਵ ਜੀ ਨੇ ਇਹ ਹਰਿਮੰਦਰ ਸਾਹਿਬ ਜੀ ਦੀ ਨੀਂਹ ਜਿਹੜੀ ਸੀ ਸਾਈ ਮੀਆਂ ਮੀਰ ਤੋਂ ਨਹੀਂ ਸੀ ਰਖਵਾਈ ਤੇ ਜੇ ਮੁਸਲਮਾਨਾਂ ਦੇ ਵਿੱਚ ਬਹਿ ਕੇ ਤੁਸੀਂ ਕੋਈ ਕਥਾ ਕਰਦੇ ਹੋ ਉਹਨਾਂ ਚ ਕਹਿੰਦੇ ਹੋ ਕਿ ਰਖਵਾਈ ਏ ਦੋਹਾਂ ਦੇ ਵਿੱਚੋਂ ਇੱਕ ਪਾਸੇ ਤੇ ਤੁਹਾਨੂੰ ਲੰਘ ਬਾਕੀ ਗੱਲ ਬਾਦਲ ਸਾਹਿਬ ਦੇ ਖਿਲਾਫ ਤੁਸਾਂ ਅੱਜ ਦੀ ਕਰਨੀ ਗੱਲ ਕੀਤੀ ਕਿ ਜਿਨਾਂ ਨੇ ਇਹ ਬਹਿਬਲ ਕਲਾਂ ਤੇ ਆ ਬਰਗਾੜੀ ਚ ਇੰਨੀਆਂ ਵੱਡੀਆਂ ਬੇਅਦਬੀਆਂ ਕਰਵਾਈਆਂ ਤੇ ਉਦੋਂ ਬਾਅਦ ਦੋ ਸਿੰਘ ਸ਼ਹੀਦ ਵੀ ਕੀਤੇ ਤੇ ਜਿਨਾਂ ਨੇ ਕੀਤੇ ਉਹਨਾਂ ਨੂੰ ਮਤਲਬ ਇਹਨਾਂ ਨੇ ਮਾਫੀਆਂ ਵੀ ਦਿੱਤੀਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਚੁੱਕ ਕੇ ਪੱਤੇ ਘਰ ਘਰ ਖਲਾਰੇ ਉਹਨਾਂ ਦੇ ਅੰਗ ਖਿਲਾਰੇ ਤੇ ਬਾਅਦ ਦੇ ਵਿੱਚ ਤੁਹਾਡਾ ਉਹ ਜਥੇਦਾਰ ਹੀ ਹ ਨਾ ਦਮਦਮਾ ਸਾਹਿਬ ਵਾਲਾ ਜਿੰਨੇ ਹਲਫਿਆ ਬਿਆਨ ਦਿੱਤਾ ਸੀ ਤੇ ਉਸਤੋਂ ਬਾਅਦ ਫਿਰ ਉਹ ਫਿਰ ਉਹ ਮੁਕਰ ਗਿਆ ਸੀ ਤੇ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਨਕੋਦਰ ਚ ਵੀ ਤੁਸਾਂ ਵੇਖਿਆ ਸੀ ਪੰਜ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾੜੇ ਹਨ ਬਾਦਲ ਸਰਕਾਰ ਦੇ ਹੁੰਦਿਆਂ ਤੇ ਉਥੇ ਚਾਰ ਪੰਜ ਸਿੰਘ ਫਿਰ ਸ਼ਹੀਦ ਵੀ ਹੋ ਗਏ ਸਨ ਉਹਨਾਂ ਬਾਰੇ ਕੀ ਖਿਆਲ ਹੈ ਕਦੀ ਜੁਬਾਨ ਖੋਲੋਗੇ ਉਹਨਾਂ ਬਾਰੇ ਖੋਲੋਗੇ ਜਵਾਨ ਜਿਨਾਂ ਨੇ ਜੁਲਮ ਇਨਾ ਕੀਤਾ ਕੌਕੇ ਬਾਰੇ ਗੱਲ ਕਰੋਗੇ ਕੋਈ ਜੁਬਾਨ ਖੋਲੋਗੇ ਕਿਉਂ ਉਥੇ ਤੁਹਾਨੂੰ ਪਤਾ ਹੈ ਕਿ ਜੁੱਤੀਆਂ ਪੈਣੀਆਂ ਨੇ ਤੇ ਸਿਰਫ ਤੁਹਾਨੂੰ ਦਿਸਦਾ ਤੇ ਢੱਡਰੀਆਂ ਵਾਲਾ ਦਿਸਦਾ ਹੋਰ ਕੋਈ ਕੋਈ ਜਾਂ ਕੋਈ ਅੱਜ ਦਾ ਸਿੱਖ ਪ੍ਰਚਾਰਕ ਦਿਸਦਾ ਹੈ ਬਾਕੀ ਸਾਇੰਸਦਾਨਾਂ ਦੀ ਗੱਲ ਕਰਨਾ ਤੂੰ ਸਾਇੰਸਦਾਨ ਤੇ ਪਾਣੀ ਚ ਨਹਾ ਕੇ ਬਿਮਾਰੀਆਂ ਨੂੰ ਠੀਕ ਕਰਨ ਦਾ ਕੋਈ ਕਿਧਰੇ ਵਾਧਾ ਨਹੀਂ ਕਰਦੇ ਕੋਈ ਜੇ ਤੂੰ ਬਿਮਾਰ ਹੁੰਦਾ ਤੇ ਸੱਚ ਦੱਸੀ ਕਦੀ ਹਸਪਤਾਲੋਂ ਦਵਾਈ ਨਹੀਂ ਲਿਆਂਦੀ ਇਥੇ ਇਨਾ ਆ ਕੇ ਠੀਕ ਹੋ ਜਾਣਾ ਨਾਤਿਆਂ ਤੇ ਸਿਰਫ ਸੁਰਤੀ ਕਾਇਮ ਹੁੰਦੀ ਹੈ ਥੋੜੀ ਜਿਹੀ ਹੋਸ਼ ਆ ਜਾਂਦੀ ਹੈ ਸਰੀਰ ਤੋਂ ਮੈਲ ਲੈ ਜਾਂਦੀ ਹੈ ਬਾਕੀ ਪਾਣੀ ਨਾਲ ਨਹਾ ਕਿਸੇ ਦੀਆਂ ਬਿਮਾਰੀਆਂ ਨਹੀਂ ਹਟਦੀਆਂ ਉਹ ਗੰਗਾ ਦੇ ਪਾਣੀ ਨੂੰ ਤੇ ਤੁਸੀਂ ਆਂਦੇ ਹੋ ਕੋਈ ਫਾਇਦਾ ਨਹੀਂ ਨਹਾਤਿਆ ਤੇ ਹਰਿਮੰਦਰ ਸਾਹਿਬ ਦੇ ਪਾਣੀ ਨਾਲ ਨਾਤਿਆ ਵੀ ਕੋਈ ਫਾਇਦਾ ਨਹੀਂ ਹੁੰਦਾ ਜਲ ਕੇ ਮਜਨ ਜੇ ਗਤ ਹੋਵੇ ਨਿਤ ਨਿਤ ਮੇਡਕ ਨਾਵੇ ਜੈਸੇ ਮਿੰਡ ਤੈਸੈ ਹੋਇ ਨਰ ਫਿਰ ਫਿਰ ਜੋਨੀ ਆਵੇ ਉਹ ਤੂੰ ਤੇ ਜੂਨੀਆਂ ਚ ਭਟਕਦਾ ਫਿਰਦਾ ਤੂੰ ਕਿਸੇ ਗੱਲ ਦਾ ਜਵਾਬ ਨਹੀਂ ਦੇ ਸਕਦਾ ਤੂੰ ਸੂਰਜ ਪ੍ਰਕਾਸ਼ ਗ੍ਰੰਥ ਦਾ ਜਵਾਬ ਨਹੀਂ ਦੇ ਸਕਦਾ ਤੂੰ ਬਚਿਤਰ ਨਾਟਕ ਦਾ ਬਿਆਨ ਨਹੀਂ ਦੇ ਸਕਦਾ ਜੇ ਤੈਨੂੰ ਕੋਈ ਉਹਨਾਂ ਦੇ ਵਿੱਚੋਂ ਕੁਝ ਪੰਨੇ ਕੱਢ ਕੇ ਦੇ ਦੇ ਤੂੰ ਸੰਗਤ ਦੇ ਵਿੱਚ ਬਹਿ ਕੇ ਅਰਥ ਕਰ ਦਿਆਂਗਾ ਇਮਾਨਦਾਰੀ ਨਾਲ ਦੱਸੀ ਕਰ ਦੇਗਾ ਇਵੇਂ ਨਹੀਂ ਬਕਵਾਸ ਕਰੀਦੀ ਉਹ ਯਾਰ ਤੂੰ ਵੀ ਸਿੱਖ ਹ ਉਹ ਵੀ ਸਿੱਖ ਹ ਤੇ ਤੂੰ ਆਪਣੀ ਕਥਾ ਕਰੀ ਆ ਜਿਵੇਂ ਕਰਨਾ ਤੇਰਾ ਰੋਜੀ ਰੋਟੀ ਟੁਕੜਾ ਇਥੋਂ ਹੀ ਚੱਲ ਰਿਹਾ ਉਹ ਆਪਣੀ ਕਰਦਾ ਪਿਆ ਲੋਕਾਂ ਨੂੰ ਜਾਗਰਤੀ ਆ ਰਹੀ ਹੈ ਤੁਸੀਂ ਤਾਂ ਲੜਨ ਮਰਨ ਦੇ ਯੂਰਪ ਹ ਲੜ ਕੇ ਮਰ ਜਾ ਹਾਂ ਸ਼ਹੀਦ ਹੋ ਜਾ ਹਾਂ ਕਿਉਂ ਨਹੀਂ ਹੁੰਦਾ ਪਿਆ ਹੁਣ ਦਿਗਰ ਸ਼ਹੀਦ ਤੂੰ ਹੁਣ ਦੀਗਰ ਬਚਿਆ ਹੀ ਉਹਨਾਂ ਨਾ ਪੰਜਾਬ ਦੇ ਵਿੱਚ ਇਵੇਂ ਨਹੀਂ ਕਰੀਦਾ ਕੋਈ ਅਕਲ ਨੂੰ ਹੱਥ ਮਾਰ

  • @harvindersingh1758
    @harvindersingh1758 8 днів тому +6

    Banta Singh
    Parcharak and like him many have destroyed the Teachings of Sikhism

    • @kahlonhere
      @kahlonhere 3 дні тому

      Fitteh Muh tere jamman te!!!

  • @ManjitKumar-xq2my
    @ManjitKumar-xq2my 8 днів тому +5

    A banda jado kite hospital gya ta uthe hi esde daang feryo

  • @balwinder3322
    @balwinder3322 6 днів тому +4

    ਗੁਰਬਾਣੀ ਦੇ ਉਲਟ ਗੱਲਾਂ ਕਰੀ ਜਾਂਦਾ ਬੰਤਾ ਬਾਬਾ,,,, ਆਪ ਹਸਪਤਾਲ ਕੀ ਲੈਣ ਜਾਂਦਾ,,,, base less ,,,,,,, ਨਫ਼ਰਤ ਫੈਲਾਉ ,,,,, ਗੁਰੂ ਸਾਹਿਬ ਨੇ ਇਹ ਪਾਖੰਡ ਸਾਰੇ ਮਨਾ ਕੀਤੇ ਨੇ,,,,

  • @msloteylotey2818
    @msloteylotey2818 5 днів тому +3

    ਨਾਗਪੁਰੀਆ ਇਹ ਜੋ ਇਹਨੂੰ ਲਿਖ ਕੇ ਦਿੰਦੇ ਹਨ ਇਹਦੇ ਆਕਾ ਉਹੀ ਪਰਚੀ ਦੇਖ ਦੇਖ ਕੇ ਪੜੀ ਜਾਂਦਾ। ਬ ਬੋਤਾ(ਬੰਤਾ)

  • @JagpalsinghGill-t5g
    @JagpalsinghGill-t5g 9 годин тому

    ਰਣਜੀਤ ਤੇ ਬਿੱਟੂ ਜੀ ਨੇ ਆਪਣੇ ਜੀਵਨ ਵਿੱਚ ਭਰਪੂਰ ਤਬਦੀਲੀਆਂ ਆਈਆਂ ਹਨ ਯਾਦ ਆਉਂਦਾ ਹੈ

  • @sonasinghsingh5016
    @sonasinghsingh5016 3 дні тому +1

    *ਇਹ ਸਾਰੇ ..ਜਿਹੜੇ ਪਰਚਾਰਕ ਬਣੇ ਫਿਰਦੇ ਆ ਇਹ ਸਭ ਆਪਣੀਆਂ ਜੇਬਾਂ ਭਰਦੇ ਆ ਹੋਰ ਕੁਝ ਨੀ..ਚਾਹੇ ਢਡਰੀਆਂ ਵਾਲਾ ਹੋਵੇ।।ਚਾਹੇ ਬੰਤਾ ਹੋਵੇ ।।ਚਾਹੇ ਪੰਥ ਪ੍ਰੀਤ ਹੋਵੇ।।ਮੁੱਕਦੀ ਗੱਲ ਜੇ ਸੁਣਨਾ ਹੈ ਤਾਂ ਸੰਤ ਸਿੰਘ ਮਸਕੀਨ ਜੀ ਨੂੰ ਸੁਣੋ... ਯਾ ਭਾਈ ਗੁਰਪ੍ਰੀਤ ਸਿੰਘ ਬੰਬੇ ਵਾਲੇ ਭਾਈ ਰਿੰਕੂ ਜੀ ਨੂੰ ਸੁਣੋ ਇਹਨਾਂ ਨੂੰ ਸੁਣਕੇ ਤਾਂ ਮੈਂ ਵਿਚ ਦੁਬਦਾ ਪੈਦਾ ਹੋਊ ਇਹ ਸੱਚ ਹੈ*

  • @GuriKaler-s3i
    @GuriKaler-s3i 8 днів тому +21

    ਗੁਰਬਾਣੀ ਤੀਰਥ ਨਹਾਉਣ ਨੂੰ ਟਿੱਚ ਵੀ ਨਹੀਂ ਜਾਣਦੀ। ਇਹ ਆਪ ਕਦੇ ਵੀ ਤੀਰਥਾਂ ਤੇ ਨਹਾਉਂਦੇ ਵੇਖੇ ਆ ਕਦੇ ਨਹੀਂ।😂😂 ਇਹ ਬ੍ਰਾਹਮਣਾਂ ਦਾ ਮੁੰਡਾ।

    • @kahlonhere
      @kahlonhere 3 дні тому

      ਤੇ ਤੂੰ ਕੀ ਖੁਸਰਿਆਂ ਦਾ ਮੁੰਡਾ 😂😂😂

  • @myahya6304
    @myahya6304 8 днів тому +9

    Love you dadrianwala

  • @HarinderSingh-im5hu
    @HarinderSingh-im5hu 8 днів тому +15

    Dhadrianwale ਹਮੇਸ਼ਾ ਸੱਚੀ ਗੱਲ ਕਰਦੇ ਆ

  • @satwindersingh7617
    @satwindersingh7617 8 днів тому +5

    ਬਹੁਤ ਹੀ ਵਧੀਆ ਉਪਰਾਲਾ

  • @SonuSingh-mx2dy
    @SonuSingh-mx2dy 5 днів тому +1

    ਇੱਥੇ ਹਰ ਬੰਦਾ ਚਾਹੇ ਕੋਈ ਢੰਡਰੀਆਂ ਵਾਲਾ ਹੋਵੇ ਚਾਹੇ ਬੰਤਾ ਬਾਬਾ ਹੋਵੇ ਚਾਹੇ ਕੋਈ ਜਥੇਦਾਰ ਹੋਵੇ ਚਾਹੇ ਕੋਈ ਵੀ ਆ ਹਰ ਬੰਦਾ ਆਪਣੀ ਗੱਲ ਨੂੰ ਸਹੀ ਸਾਬਤ ਕਰਨ ਤੇ ਤੁਲਿਆ ਹੋਇਆ ਹੈ ਉਹ ਗੁਰੂ ਮਹਾਰਾਜ ਦੀ ਬਾਣੀ ਨੂੰ ਗੁਰੂ ਮਹਾਰਾਜ ਦੇ ਘਰ ਨੂੰ ਗੁਰੂ ਮਹਾਰਾਜ ਦੇ ਸਰੋਵਰ ਨੂੰ ਸਭ ਨੂੰ ਆਪੋ ਆਪਣੀ ਤਰੀਕੇ ਨਾਲ ਆਪਣੀਆਂ ਗੱਲਾਂ ਦੇ ਨਾਲ ਸਹੀ ਜਾਂ ਗਲਤ ਦੱਸੀ ਜਾ ਰਹੇ ਆ ਕਿਸੇ ਨੂੰ ਕੁਝ ਨਹੀਂ ਮਹਾ ਮੂਰਖ ਆ ਜਿੱਥੋਂ ਇਹਨਾਂ ਦੀ ਸੋਚ ਖਤਮ ਹੁੰਦੀ ਨਾ ਉਥੋਂ ਗੁਰੂ ਪਾਤਸ਼ਾਹ ਦੀ ਕਿਰਪਾ ਗੁਰੂ ਪਾਤਸ਼ਾਹ ਦੀ ਸੋਚ ਤੇ ਗੁਰੂ ਪਾਤਸ਼ਾਹ ਦਾ ਆਸ਼ੀਰਵਾਦ ਸ਼ੁਰੂ ਹੁੰਦਾ ਇਹ ਲੋਕ ਰੱਬ ਨੂੰ ਘੜਾਪ ਸੱਦੀ ਜਾਂਦੇ ਸਿਰਫ ਆਪਣੇ ਵਿਰੋਧੀਆਂ ਦੀਆਂ ਗੱਲਾਂ ਨੂੰ ਗਲਤ ਸਾਬਤ ਕਰਨ ਲਈ ਇਹ ਗੁਰੂ ਦੀ ਬਾਣੀ ਨੂੰ ਵੀ ਗਲਤ ਸਾਬਤ ਦੱਸੀ ਜਾ ਰਹੇ ਆ।

  • @sahijpreetsingh-nn3kc
    @sahijpreetsingh-nn3kc 4 дні тому +3

    ਬੰਤਾ ਸਿੰਘ ਜੀ ਕੀਤੇ ਨਾ ਕੀਤੇ ਗੱਲ dhandrian ਵਾਲੇ ਦੀ ਵੀ ਸਹੀ ਆ ਫਿਰ ਉਸ ਸਰੋਵਰ ਦੇ ਪਾਣੀ ਨੂੰ ਸੀਵਰੇਜ ਵਿੱਚ ਕਿਊ ਪਾਉਂਦੇ ਨੇ ਜਦੋ ਸਾਫ ਕਰਦੇ ਨੇ

  • @PalSingh-o2p
    @PalSingh-o2p 8 днів тому +6

    Banta gappi ( is gapi da koi stand nhi is di video dhk kai time khrb na kro badha gapi yeh dala

  • @sukhdevsinghbhatti3235
    @sukhdevsinghbhatti3235 5 днів тому +1

    ਏਦੇ ਮਿਰਚਾਂ ਕੁਛ ਜਿਆਦਾ ਹੀ ਲੱਗ ਗਈ ਆ । ਬਥੇਰੀਆ ਕਹਾਣੀਆਂ ਸੁਣ ਲਈਆਂ। ਸਭ ਨੂੰ ਗਲ ਕਰਨ ਦਾ ਅਧਿਕਾਰ ਹੈ ਵਿਚਾਰ ਆਪੋ ਅਪਣੇ ਹੋ ਸਕਦੇ ਹਨ।ਲੋਕ ਆਪਣੀ ਮਰਜੀ ਨਾਲ ਬੰਤਾ ਬਾਬੇ ਦੀ ਗਲ ਮੰਨਣ ਜਾ ਢਡਰੀਆ ਵਾਲੇ ਦੀ ਮਿਰਚਾਂ ਕੋਈ ਲਗਿਆ।ਸਮਝ ਨਹੀਂ ਗੁਰਸਿੱਖ ਹੋਕੇ ਮੂੰਹ ਵਿੱਚੋ ਅੱਗ ਨਿਕਲਦੀ ਆ

  • @gurmailkaur9779
    @gurmailkaur9779 2 дні тому +2

    Very nice Bhai ranjit Singh ji🙏🙏🙏🙏🙏

  • @SonuSingh-mx2dy
    @SonuSingh-mx2dy 5 днів тому +2

    ਢੰਡਰੀਆਂ ਵਾਲਾ ਵਧੀਆ ਗੱਲ ਕਰਦਾ ਪਰ ਕੁਝ ਉਹਦੀਆਂ ਗੱਲਾਂ ਗਲਤ ਵੀ ਹੁੰਦੀਆਂ ਆ ਜੇ ਕੁਝ ਗੱਲਾਂ ਲੋਜਿਕ ਤੇ ਕਰਦਾ ਕੁਝ ਗੱਲਾਂ ਉਹ ਅਨਲੋਜਿਕ ਚ ਓਵਰ ਕੋਨਫੀਡੈਂਸ ਵੀ ਢੰਡਰੀਆਂ ਵਾਲਾ ਕਰ ਜਾਂਦਾ ਇੰਨੇ ਫੜੇ ਲਿਖੇ ਅਸੀਂ ਵੀ ਆ ਸਮਝਦੇ ਆ ਕਿ ਕੀ ਗੱਲ ਸਹੀ ਹੁੰਦੀ ਕੀ ਨਹੀਂ ਹੁੰਦੀ ਉਹ ਤਾਂ ਅੱਗੇ ਤਾਂ ਉਹ ਪਹਿਲਾਂ ਲੋਕਾਂ ਨੂੰ ਜਥੇਦਾਰਾਂ ਨੂੰ ਉਹ ਤਾਂ ਚਲੋ ਠੀਕ ਆ ਉਹਨਾਂ ਦੀਆਂ ਗੱਲਾਂ ਉਹ ਤਾਂ ਹੈ ਹੀ ਗਲਤ ਆ ਉਹ ਤਾਂ ਗੁਰੂ ਮਹਾਰਾਜ ਦੀ ਬਾਣੀ ਨੂੰ ਗੁਰੂ ਮਹਾਰਾਜ ਦੇ ਘਰ ਨੂੰ ਗੁਰੂ ਮਹਾਰਾਜ ਦੀ ਸ਼ਕਤੀ ਨੂੰ ਚੈਲੇੰਜ ਕਰਨ ਲੱਗ ਪਏ ਉਹ ਕਹਿੰਦੇ ਹੈ ਹੀ ਨਹੀਂ ਉਹ ਕਹਿੰਦੇ ਹੈ ਹੀ ਨਹੀਂ ਗੁਰੂ ਮਹਾਰਾਜ ਬਸ ਉਹਨਾਂ ਦੇ ਇੱਕ ਦੱਸੀਆਂ ਗੱਲਾਂ ਹੀ ਆ

  • @mandeepthind6527
    @mandeepthind6527 2 дні тому

    ❤❤mere age 32 year aa bohat parcharak de katha suni Aaj dea time cha sabto jada gayan noleaj hai o baba banta Singh Ji nu hai

  • @TryTre-b3h
    @TryTre-b3h 8 днів тому +4

    ਆਹੋ ਡਾਕਟਰ ਇਸਾਰੋ ਇਮੋਟੋ ਦਾ ਪਤਾ ਤੈਨੂੰ ਬੰਤਾ ਸਿੰਘ ,ਏਨਾ ਨੀਂ ਪਤਾ ਕਿ ਗੁਰੂ ਨਾਨਕ ਦੇਵ ਜੀ ਦਾ ਕੀ ਸੁਨੇਹਾ ਪਾਣੀ ਬਾਰੇ??ਜੇ ਪਤਾ ਹੁੰਦਾ ਤਾਂ ਸੜ੍ਹ ਸੜ੍ਹ ਲੜ੍ਹਨ ਮਰਨ ਨਾਲੋਂ ਉਹ ਏਨਾ ਕੀਮਤੀ ਸੁਨੇਹਾ ਫੈਲਾਉਣ ਤੇ ਜ਼ੋਰ ਦਿੰਦਾ ਤੂੰ

  • @babydhupar8978
    @babydhupar8978 4 дні тому +2

    ਬੇਅਦਬੀਆਂ ਵੇਲੇ ਮਰ ਗਿਆ ਬੰਤਿਆਂ ਉਦੋ ਤੈਨੂੰ ਸ਼ਰਮ ਨਹੀ ਆਈ ਜੋ ਹਮ ਕੋ ਪ੍ਰਮੇਸ਼ਰ ਉਚਰੇ ਵੋ ਸਭ ਨਰਕ ਕੁੰਡ ਮੇਂ ਪਰੇ ਇਹ ਮੇਰੇ ਕਲਗੀਧਰ ਪਿਤਾ ਦੇ ਸ਼ਬਦ ਆ

  • @Daljitsingh-kj3hs
    @Daljitsingh-kj3hs 8 днів тому +4

    Bantya ap na shamsheer na chuki lokan nu padka dyan rahi ap na kuch kari

  • @sukhbirsingh7732
    @sukhbirsingh7732 8 днів тому +13

    ਬੰਤਾ ਬੇਸ਼ਰਮਾਂ ਦਾ ਬੇਸ਼ਰਮ ਆ ਪੂਰਾ

  • @RoyalSingh-v5e
    @RoyalSingh-v5e 6 днів тому +3

    ਬੰਤੇਆ, ਕਿੱਕਰਾਂ ਨੂੰ ਮਿਠਿਆਈਆਂ ਸੱਚੀਂ ਲੱਗਦੀਆਂ?? ਕਰਾਮਾਤ 😂😂

  • @sukhchainsingh777
    @sukhchainsingh777 7 днів тому +3

    ਇਹ
    ਗੁਰਬਾਣੀ ਨੂੰ ਜੰਤਰ ਮੰਤਰ ਬਣਾ ਕੇ ਬੇਅਦਬੀ ਕਰ ਰਹੇ ਨੇ

  • @SukhwinderSingh-nl1nx
    @SukhwinderSingh-nl1nx 6 днів тому +3

    ਬਾਬਾ ਬੰਤਾ ਫੁਕ ਸਕਾ ਰਿਹਾ ਸੰਗਤ ਨੂੰ

  • @TryTre-b3h
    @TryTre-b3h 8 днів тому +2

    Dhadhrianwale ❤❤❤

  • @jasmindersingh4946
    @jasmindersingh4946 6 днів тому +1

    Banta ji Guru Nanak ne madak (dadu)di udharan diti hai oh kis baste diti ki medak sari jindagi Pani ch hi nahaunda hai us di gati nahi hondi.

  • @rahulseona4316
    @rahulseona4316 6 днів тому +1

    Dhandriya wale baba ji de parchaar bouth wadiya ne . Tenu kdi amrika bolayea . Canada balayea. baba ji nu diwaan karn layi.. Ranjit Singh baba g right ne

  • @sukhsoni6692
    @sukhsoni6692 5 днів тому +1

    ਸੱਚ ਵਾਲਾ ਬਾਬਾ ਢਡਰੀਆਂ ਵਾਲੇ

  • @ranisenthil7767
    @ranisenthil7767 4 дні тому

    Baba Benta Singh Ji great thoughts Dhanrianwala is a fake percharak

  • @dalbirsingh8424
    @dalbirsingh8424 8 днів тому +2

    Banta singh tusi parkao katha karde ho bhai Ranjit Singh ne jo kita guru granth Saab ji waste kita a koum da Hira hai

  • @GurSaini01
    @GurSaini01 18 годин тому

    Very nice bhai ranjeet singh ji

  • @batinderbhamra8725
    @batinderbhamra8725 22 години тому

    Satnam ji waheguru ji 🙏🌹

  • @wonmedi567
    @wonmedi567 6 днів тому

    Jinha nu nhi pata ohna nu das dyiye ke Amrit baani naal hi tyar hunda hai. Jdo gurbani gaayee jaandi hai roohani te mithi awaaz vich te jdo awaaz goonjdi hai , us vicho positive te effective vibrations nikaldiya ne , jo aas paas de vaatavaran te aam paani nu vi asardar bana dindiya ne . Oh aam paani fer aam nhi rehnda , sarovar ban janda hai te usda jisam te ohna hi asar hunda hai jinha amrit roopi baani padhan naal sade man te hunda hai . Darbar sahib din raat lagatar rabbi kirtan hunda rehnda hai te ehi wajah hai ke us de aale duale jehra sarovar hai oh amrit hai naa ke aam paani . Jehre guru ramdas ji de sarovar di azmat te shanka karange , oh waheguru di dargah wich sab ton wadde paapi honge . Matlab eh dhadriawale te ohde chele ohna lokan nu moorakh samajh rhe jinha ne akhi krishme hunde dekhe te jinha ne khuleaam keha ke ohna nu bhyanak rog si te doctors ne vi jawab de ditta si ki kuch nhi ho sakda te ohna ne waheguru da bharosa dhar ke lagatar naam japeya te ishnan kita te ohns de rog rato raat door ho gye . Mai baba banta singh da koi supporter nhi , bohat jagah oh vi ult bol jande ne par ohna kadi eh te nhi keha ke guru sahib sade vaang aam insan san .Par eh dhadrianwala te ohde cheleya da poora zor lga ke kise tareeke gurbani de ult jaa ke guru sahib nu apne varga hi saabit kar diye . Jdo vekho eh gurbani de ult hi katha karda hai .ehne apne darbar ch do tin saal pehle ipl team mumbai indians di haar di vja di katha kiti si . Gurmat de darbar , guru di hazoori vich ipl di katha da ki kam .

  • @SonySingh-m6o
    @SonySingh-m6o 4 дні тому +1

    Bhai ranjit singh g sahi gal karde ne but unna di video cut ke punde ne poori video dekho

  • @DaizyOberai
    @DaizyOberai 5 днів тому

    Zakariya brother ap bade ache video le kr ate ho ap jaise logo ki vajay se hi sab daram mil kr rahte he

  • @VikramSingh-os4fi
    @VikramSingh-os4fi 6 днів тому +1

    Bhai ranjit Singh g ne Kiyaa c pani len jane o bani v leke ayea Kro kuj glt nhi keha

  • @swaransingh7492
    @swaransingh7492 6 годин тому

    ਦੁੱਧ ਧੋਤਾ ਕੋਈ ਨੀ ਦੀਵੇ ਥੱਲੇ ਹਨੇਰਾ ਇਸ ਕਰਕੇ ਹੁੰਦਾ ।

  • @rajindersingh285
    @rajindersingh285 8 днів тому +2

    Dub k kiu Mar jande aa

  • @kahlonhere
    @kahlonhere 3 дні тому

    ਢੱਡਰੀ ਖੁਸਰੇ ਦੇ ਚੇਲੇ ਵੀ ਖੁਸਰੇ 😂😂
    ਦਸਮ ਦੀ ਬਾਣੀ ਨੂੰ ਨਾ ਮੰਨਣ ਵਾਲੇ ਪੱਕੇ ਤੌਰ ਤੇ ਖੁਸਰੇ!!!

  • @dhillonnumberdar7017
    @dhillonnumberdar7017 8 днів тому +2

    ਬੇਨਤੀ ਹੈ ਕਿ ਮੈਂ ਬੰਤਾ ਸਿੰਘ ਜੀ ਦੀ ਹੋਰ ਗੱਲਾਂ ਨਾਲ ਸਹਿਮਤ ਹੋਵਾਂ ਜਾਂ ਨਾ ਪਰ ਸਾਡੇ ਸਰੋਵਰ ਅਮ੍ਰਿਤ ਹਨ ਢਡਰੀਆਂ ਵਾਲੇ ਕਦੇ ਕੋਹੜ ਹੋ ਗਿਆ ਤਾਂ ਤਰਨਤਾਰਨ ਸਾਹਿਬ ਜੀ ਡੰਡੋਤ ਕਰਦਾ ਆਏਗਾ ਟਾਈਮ ਦੂਰ ਨਹੀਂ ਦੇਰ ਹੈ ਅੰਧੇਰ ਨਹੀਂ ਭਰਿਆ ਯਾਦ ਰੱਖੀਂ

    • @shubhamsharma972
      @shubhamsharma972 8 днів тому +2

      ਜੇ ਸਰੋਵਰ ਅੰਮ੍ਰਿਤ ਨੇ ਤੇ ਫੇਰ ਮੰਨ ਦੀ ਮੈਲ ਕਿਉਂ ਨਹੀਂ ਲੈਂਦੀ ਹੌਸਪੀਟਲ ਚ ਇਲਾਜ਼ ਕਿਉਂ ਕਰਵਾਉਣ ਜਾਂਦੇ ਹੋ ਈਰਖਾ ਜੈਲਸ ਕਿਉਂ ਨਹੀਂ ਨਿਕਲਦੀ ਧਰਤੀ ਤੇ ਜਿੰਨਾ ਸਾਰਾ ਪਾਣੀ ਹੈ ਇਹ ਕੁਦਰਤ ਦੀ ਦੇਣ ਹੈ ਇਹ ਅਮ੍ਰਿਤ ਹੈ ਕੋਈ ਸ਼ੱਕ ਨਹੀਂ ਪਰ ਪਾਣੀ ਨੂੰ ਜਦੋਂ ਸੀਵਰੇਜ ਵਿੱਚ ਕੱਢਦੇ ਹੋਂ ਓਦੋਂ ਵੀ ਇਹ ਹੀ ਕਹਿਓ ਅਮ੍ਰਿਤ ਸੀਵਰੇਜ ਵਿੱਚ ਕੱਢਤਾ

  • @bittu4224
    @bittu4224 3 дні тому

    Aap ka nasirmadni g ko hum bahut sunte hai

  • @JaswinderSingh-ki3po
    @JaswinderSingh-ki3po 8 днів тому +1

    Dandri da bolan da Tarika rong a

  • @angrejbath4440
    @angrejbath4440 7 днів тому

    Baba singh good

  • @navpreetkaur995
    @navpreetkaur995 6 днів тому

    Y3ry good bàbà gi

  • @ravneetkaur7968
    @ravneetkaur7968 8 днів тому +1

    Awe hi lge ne ik duje nu kehn je tuhada vishvash hai ta pathar ch v rub hai je nhi ta pathar ho hai jis pani utte bani pdi gai oh ta jal bn gai je tusi nastik ho ta v darbar sahib g srowar da jal shaktishali hi rehna bibi rajni da husband udo darbar sahib de srowar to theek hoya c jdo darbar sahib di neeh tak nhi c uthe us ch takat waheguru ne hi pa ke rakhi hai

  • @SardarGurjeetSingh
    @SardarGurjeetSingh 8 днів тому

    Brother Baba Banta Singh ji Sahi bol rahe ne , Dhandariaawala bil kul galat hai 🙏

  • @manudhillon6258
    @manudhillon6258 2 дні тому

    ਬੰਤਾ ਸਿੰਘ ਪੂਸਂ ਪਰਚਕ

  • @nirpakhsoch8186
    @nirpakhsoch8186 8 днів тому +1

    Dhadrian wale klunk de j kuj palle hunda ta vichar karn to na bhajda..jehre dhadrian wale klunk de pishe lgge ne ohna sarya vich hi bandya wali koi gal hi nhi, j dhadrian wale klunk de sare tolle vich koi v banda hunda ta jdo dhadrian wala vichar karn to bhajya c ta udo hi usto pishe hatt jande..par eh klunk dhadrian wale da tolla hai hi khalara paun wala.

    • @wonmedi567
      @wonmedi567 6 днів тому +1

      Sahi keha ji. Eh dhadrianwala guru sahibaana nu sade Wang aam insaan saabit Karan ch laga rehnda hai . Isdiya bohat kathava gurbani de ult hundiyan han .Mainu taan eh hairaani hai ke eh channel changa bhala maskeen ji te react kar reha si fir achanak dhadriawale te react karna shuru karta . Je lok eho jehya nu sunan lage rhe taan Sadi koum da pata nhi ki banu .

    • @nirpakhsoch8186
      @nirpakhsoch8186 6 днів тому +1

      @@wonmedi567 bilkul veer ji mai v is channel wale veer nu bhut war request kiti a k tuc sant singh maskeen ji de naam te apne channel di subscription increase karke te hun sikh dharam de ulat bolan wale dian videos paa rhe o eh gal changi nhi par ohna ne meri gal wal gaur nhi kiti..mai ise krke eh v kiha c k fir isto ta ehi saaf hunda a k tuc koi katha sunan lyi channel nhi bnaye sgo income lyi bnaye ne.. jis klunk nu sikh Qaum banda v nhi samjhdi us dian videos te view lye jaan ta hor ki kiha jaye.

    • @wonmedi567
      @wonmedi567 6 днів тому +1

      @@nirpakhsoch8186 mai vi request kiti si ehna nu par ehna nhi sunya.

  • @KalaSingh-mh4wl
    @KalaSingh-mh4wl День тому

    Amritsar

  • @baldevsingh3568
    @baldevsingh3568 6 днів тому

    Gurbani da furmaan hai jal k mjn j gat hove nit nit mendhak nhave bhav dadu machhian sarover vich hi hunde ne oh mukat ho jaan

  • @RoyalSingh-v5e
    @RoyalSingh-v5e 6 днів тому

    ਆਬੇ ਹਯਾਤ ਚ ਮੱਛੀਆਂ ਵੀ ਹਗਦੀਆਂ ਮੂਤਦੀਆਂ???

  • @Surjeetsingh-f3p
    @Surjeetsingh-f3p 8 днів тому +1

    Je.eho.jehe.vishwas.rakhdeo.ta.hi.ta.bhukhey.marde.eorope.nu.bhajde.o.

  • @amolaksingh951
    @amolaksingh951 8 днів тому +2

    Eh banta pagal ho gaya aa

  • @user-tf5lj8fz8m
    @user-tf5lj8fz8m 6 днів тому

    Bhaijaan Dhadriyan wala Banda sahi ni.kion ke HARIMANDER SAHIB JI DI SHURUAYAT ES SAROVER TU HI SHURU HOI HAI JI.DHADRI BANDAA GALAT HAI.GURU NANAK PAATSHAH JI DE SANGATAAN NU BAKHSHE HOE PIAYARE NU MANDE SABABD BOLNE KE AAMM PANI HAI.EH BAHUT MANDBHAGI GAL HAI.HAR IK DI ES NAAL AASTHAA JUDI HAI.RAJNI DA PATTI .ES SAROVER VICH ISHNAAN KARKE HI THEEK HO GIYA C.🙏🙏

  • @Rsp_singer
    @Rsp_singer 7 днів тому

    Waheguru ji es ty tusi maskeen ji di karga suno. O sahi explain kern gy

  • @manjitkaur9360
    @manjitkaur9360 6 днів тому

    Banta Singh why you going hospital

  • @Ranjitsingh-lz1fc
    @Ranjitsingh-lz1fc 8 днів тому

    Rab ne Paani wicho jiww paida kite Paani wich Jaan hai

  • @veerrattol5749
    @veerrattol5749 3 дні тому

    Far ta mtlb tusi sbb ral k osnu ghera paa rakhea

  • @nirpakhsoch8186
    @nirpakhsoch8186 8 днів тому

    Baba banta singh v bhut jagah te galt hai par j gal dhadrian wale di kriye ta oh ik KLUNK hai.. jehre dhadrian wale klunk de pishe lagge ne ohna da sikhi nal koi sabandh nhi ohna da sabandh sirf dharian wale klunk nal hi hai.

  • @Thabal__saab
    @Thabal__saab 4 дні тому

    ਬੰਤਾ।ਸਦ
    ਐ।ਐ

  • @satmindersinghgrewal2029
    @satmindersinghgrewal2029 6 годин тому

    Sadha ne beda gark karta sikh kom da

  • @GurdialdukhlagajiSingh
    @GurdialdukhlagajiSingh 3 дні тому

    Pakistani.anparr.yeh.sab.pesh.kar.rihe.hai.

  • @somagill6982
    @somagill6982 3 дні тому

    Poori vedio tan sun lavo ohna ne kiha si ke ethon Bani bhi le ke jao jithe tusi Jal le ke jande ho jhooth bol rahe han ehna ne kihra theka liya Hoya hai Je Amritsar nu pavitar munde ho tan aina pesa kida Badal kha gaye han kida Ram Rahim nu mafi de ditti Hun chalao dangerous Sukhbir uthe hun kyon chup baithe ho ?

  • @MakhanSingh-pd9vx
    @MakhanSingh-pd9vx 4 дні тому

    ਢੂਠ

  • @kuldeepsingh-kd3uc
    @kuldeepsingh-kd3uc 3 дні тому

    Dadriawala bacha ha

  • @KuldeepSingh-ts8yw
    @KuldeepSingh-ts8yw 8 днів тому

    mai eh dikhya eh sab view layi apne dharam nu vi bol deng gai pihtu mai en de yar