ਸਤਿਗੁਰੂ ਤੇ ਭਗਤ ਵਿੱਚ ਅੰਤਰ ਦੱਸਣ ਵਾਲਿਆਂ ਨੂੰ ਜਵਾਬ / Bhai Deep Sandeep Singh /

Поділитися
Вставка
  • Опубліковано 15 вер 2024
  • SS PRODUCTION
    Bhai Deep Sandeep Singh
    ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ , ਤਾਂ ਜੋ ਇਹ ਬਾਈ ਨੂੰ ਇਸ ਦੀਆਂ ਗੱਲਾਂ ਦਾ ਜਵਾਬ ਮਿਲ ਸਕੇ , ਕੇ ਗੁਰੂ ਰਵਿਦਾਸ ਜੀ ਸਾਡੇ ਲਈ ਕੀ ਹਨ
    #gururavidasbhagatjaguru#shabadmainbanjaranramki#naamwalaamritpee#naamwalaamrit#aartigururavidasji#naamteroaarti#gururavidasbhawanbirmingham
    #gururavidasgurpurab2022#gururavidasjanamdin2022#gururvidassonh2022#gururavidasnewsong#banigururavidaski#banibhagatravidaski#banisantravidaski#gurjaisanahikodev#satgurkisevasafalhai#koiaanmilavemerapritampyara#sakhirajapipaandgururavidasji#madhoabidyahitkeen#shabdgururavidasji#sakhigururavidasji#naagarjananmerejaatbikhaatchamaar#bhaideepsandeepsingh#gururavidasbhawanuk#kathagururaviadsji#ssproduction#shabadsaachipreet#matikoputrakaisenachathai#simranjotsinghmakkar#bababant@

КОМЕНТАРІ • 547

  • @rinkukailey9897
    @rinkukailey9897 17 днів тому +39

    ਬਿਲਕੁਲ ਠੀਕ ਕਿਹਾ ਤੁਸੀਂ ਸਾਡੀ ਕੋਮ ਨੂੰ ਜਾਗਣਾ ਪੈਣਾ ਜੈ ਗੁਰੂ ਦੇਵ ਜੀ

    • @jaswindersingh-lq6sl
      @jaswindersingh-lq6sl 13 днів тому

      ਮਾਨ ਮਤੀਏ, ਜਿਹੜੇ ਭਗਤ ਅਤੇ ਗੂਰੂ ਵਿਚ ਫਰਕ ਖੜਾ ਕਰ ਰਹੈ, ਨਾ ਅਬ ਕੀ ਜਬ ਕੀ ਬਾਤ ਕਰੂ ਮੈ ਤਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁਨਤਿ ਹੋਤੀ ਸਭ ਕੀ

    • @GurwinderjitSingh-zn3hp
      @GurwinderjitSingh-zn3hp 10 днів тому

      @@jaswindersingh-lq6sl ਫ਼ਰਕ ਏਜੰਸੀਆਂ ਨੇ ਖੜਾ ਕੀਤਾ ਪਰ ਰਵਦਾਸੀਓ ਤਹਾਡੇ ਦਿਮਾਗ ਵਿੱਚ ਤੂੜੀ ਭਰੀ ਹੈ

    • @jaswindersingh-lq6sl
      @jaswindersingh-lq6sl 10 днів тому +1

      @@GurwinderjitSingh-zn3hp ਵੀਰੇ ਇਹ ਲੋਕ ਭਗਤ ਰਵਿਦਾਸ ਜੀ ਦਾ ਨਾਮ ਵਰਤ ਕੇ ਰਵਿਦਾਸੀਏ ਕਹਾਉਂਦੇ ਹਨ, ਚਮਾਰ ਕਿਉਂ ਨਹੀਂ ਕਹਿੰਦੇ ਆਪਣੇ ਆਪ ਨੁੰ, ਰਵਿਦਾਸ ਜੀ ਨੇ ਭਗਤੀ ਕਰਕੇ ਓਸ ਇਕ ਪ੍ਰਮਾਤਮਾ vich ਲੀਨ ਹੋ ਗਏ, ਇਹ ਮਨ ਮਤੀਏ ਨਫਰਤ ਹੀ ਫੈਲਾ ਰਹੇ ਹਨ, ਜਿਸ ਸੰਵਿਧਾਨ ਦੀ ਗਲ ਕਰਦੇ ਹਨ, ਕਾਂਗਰਸ ਆਪਣੇ ਮੁਤਾਬਕ ਦੇਸ ਚਲਾਉਂਦੀ ਸੀ ਬੀਜੇਪੀ ਆਪਣੇ ਮੁਤਾਬਿਕ ਦੇਸ਼ ਚਲਾਉਂਦੀ ਹੈ, ਕੱਲ ਨੁੰ koi ਹੋਰ ਆ ਗਿਆ ਉਸਣੇ ਆਪਣੇ ਮੁਤਾਬਿਕ ਦੇਸ਼ ਚਲਾਉਣਾ ਸ਼ੁਰੂ kr ਦੇਵੇਗਾ. ਸੰਵਿਧਾਨ ਨੁੰ ਕੌਣ ਮੰਨਦਾ

    • @gurdarshansingh6297
      @gurdarshansingh6297 21 годину тому

      Kom kehri hai ji Jason ek pita eks ham bark kyoun nahi samj de ki guru maharaj di sikhya te chal rehe hain guru maharaj jian ne ok kita Sardinian bakshian asin ohna nu koh rehe hain jeharian pahalan jate patean ch vandiay his Cohan de dhak char ke guru Mahajan ton dour jaia rehe hain Lehar v guru garanth sahib vich bathe hain oh sare hi sade guru hi Han ohna nu satguru , guru, babaji Jan hor koyi na de lovo koyi fark nahi panda ji, sade kuj v Megan nal vade Jan chote ni ho jana asin Apana hi aga khovan ge

  • @abysingh6796
    @abysingh6796 17 днів тому +32

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਭਾਈ ਸਾਹਿਬ ਜੀ

  • @sudarshansinghkalra300
    @sudarshansinghkalra300 16 днів тому +23

    ਭਾਈ ਸਾਹਿਬ ਜੀ ਆਪ ਜੀ ਦੇ ਵਿਚਾਰ ਬਹੁਤ ਸੁੰਦਰ ਅਤੇ ਸ਼ਲਾਘਾ ਜੋਗ ਹਨ ਜੀ। ਧੰਨਵਾਦ ਜੀ

  • @opgurasingh915
    @opgurasingh915 14 днів тому +15

    ਰਵਿਦਾਸੀਆ ਸਿਖ ਕੋਮ ਜਿਦਾ ਬਾਦ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sonysaabh
    @sonysaabh 17 днів тому +18

    ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ 🙏🙏

  • @kuldeepkumar-jy9xt
    @kuldeepkumar-jy9xt 16 днів тому +18

    धन धन सतगुरु रविदास जी महाराज मन चंगा तो कठौती में गंगा ❤️🙏

  • @ManinderSingh-ij8wh
    @ManinderSingh-ij8wh 17 днів тому +20

    ਸਤਿਪੁਰਖ ਜਿਨ ਜਾਨਿਆ ਸਤਿਗੁਰੁ ਤਿਸ ਕਾ ਨਾਓ

  • @rashpalsingh5536
    @rashpalsingh5536 12 днів тому +5

    ਬਹੁਤ ਸਤਿਕਾਰ ਹੈ ਜਿੰਨੇ ਵੀ ਮਹਾਪੁਰਸ਼ਾ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਬਹੁਤ ਵਡਾ ਸਥਾਨ ਹੈ ਜਿਸ ਨੂੰ ਸਾਰਾ ਜਗਤ ਮੱਥਾ ਟੇਕਦਾ। ( ਸਿਰ ਝਕਾਉਂਦਾ ਹੈ ) ਓਸ ਵੇਲੇ ਅਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਝਕਾਉਂਦੇ ਹਾਂ ! ਓਸ ਵੇਲੇ ਸਾਰੇ ਇਕ ਹਨ 🙏

  • @sandeepkaur9625
    @sandeepkaur9625 16 днів тому +23

    🙏ਗੁਰੂਆ ਦੇ ਗੁਰੂ ਰਵਿਦਾਸ ਗੁਰੂ ਤੁਹਾਡੀ ਸਦਾ ਹੀ ਜੈ🙏💕💕💕💕💕

  • @vishalturaka7769
    @vishalturaka7769 16 днів тому +21

    हरि सो हीरा छाडि कै करहि आन की आस ॥ ते नर दोजक जाहिगे सति भाखै रविदास ॥🙏🙏
    धन्य धन्य जगतगुरु रविदास जी महाराज, धन्य धन्य सतगुरु बालमीक जी महाराज, धन्य धन्य सतगुरु नामदेव जी महाराज, धन्य धन्य सतगुरु कबीर जी महाराज, धन्य धन्य सतगुरु सैन जी महाराज, धन्य धन्य सतगुरु सधना जी महाराज, धन्य धन्य सतगुरु त्रलोचन जी महाराज, धन्य धन्य सतगुरु बाबा फरीद जी महाराज, धन्य धन्य श्री चन्द जी महाराज, धन्य धन्य सन्त मीरा बाई जी महाराज, धन्य धन्य सतगुरु रंका जी महाराज, धन्य धन्य सतगुरु बंका जी महाराज, धन्य धन्य संत भिल्णी जी महाराज, सारे महांपुरुषों के चरणकमलों का और सेवा सिमरण की कमाई का ध्यान धर के
    जपो जी सतिनाम🙏🙏❤️

    • @GurwinderjitSingh-zn3hp
      @GurwinderjitSingh-zn3hp 10 днів тому +1

      @@vishalturaka7769 ਅਧਿਆਤਮਕ ਤੌਰ ਤੇ ਤੂੰ ਇੱਕ ਖਸਮ ਦਾ ਹੈ ਹੀ ਨਹੀਂ

  • @user-gs7tp3vn1u
    @user-gs7tp3vn1u 17 днів тому +30

    ਸਤਿਨਾਮ ਜੀ 🙏 ਸਤਿਗੁਰੂ ਰਵਿਦਾਸ ਮਹਾਰਾਜ ਜੀ 🙏🙏🙏🙏

  • @SapinderKaur-zk1gi
    @SapinderKaur-zk1gi 16 днів тому +15

    Jai guru dev ji dhan guru dev ji dhan dhan satguru ravidas ji maharaj ji jai santa di ji 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏

    • @PaSingh-l4f
      @PaSingh-l4f 12 днів тому

      Dhan dhan guru nanak dev je dhan guru ravidaas je

  • @opgurasingh915
    @opgurasingh915 14 днів тому +9

    ਬਹੁਤ ਵਧੀਆ ਵਿਚਾਰ ਹਨ ਬਿਲਕੁਲ ਸੱਚ ਬੋਲਿਆ ਗਿਆ ਕਿਉਂਕਿ ਦੋਨਾ ਧਿਰਾ ਦਾ ਪਂਖ ਰੱਖਣਾ ਚਾਹੀਦਾ ਹੈ ਉਸ ਨੂੰ ਹੀ ਇਕ ਵਧੀਆ ਪਤਰਕਾਰ ਮੰਨਿਆ ਜਾਂਦਾ ਹੈ ਇਕ ਧਿਰ ਤੋ ਹੀ ਸਿਰਫ ਸਵਾਲ ਕਰਨ ਵਾਲੇ ਚਮਚੇ ਹਨ ਦੇਸ ਪੰਜਾਬ ਨੂੰ ਤੋੜਦੇ ਹਨ

  • @jaspalkumar4244
    @jaspalkumar4244 17 днів тому +18

    ਜੈ ਗੁਰੂਦੇਵ ਜੀ

  • @kuldipsinawala5
    @kuldipsinawala5 16 днів тому +10

    Great views ਜੈ ਗੁਰੂ ਦੇਵ ਧੰਨ ਗੁਰੂ ਦੇਵ

  • @kewalram6371
    @kewalram6371 15 днів тому +5

    ਜੈ ਗੁਰਦੇਵ ਜੀ। ਬਹੁਤ ਵਧੀਆ ਵਿਚਾਰ ਜੀ। ਰਵਿਦਾਸ ਠਾਕੁਰ ਬਣ ਆਈ। ਭਾਵ (ਰੱਬ) ਬਣ ਆਈ। ਗੁਰੂ ਅਰਜਨ ਦੇਵ ਜੀ।

  • @AmandeepKaur-h8x
    @AmandeepKaur-h8x 8 днів тому +2

    ਜੈ ਗੁਰਦੇਵ ਜੀ ਧੰਨ ਗੁਰਦੇਵ ਜੀ ਵੀਰ ਜੀ ਤੁਹਾਡਾ ਸਮਝਾਉਣ ਦਾ ਤਰੀਕਾ ਬਹੁਤ ਹੀ ਵਧੀਆ ਤਹਿ ਦਿਲੋਂ ਧੰਨਵਾਦ ਵੀਰ ਜੀ🙏🙏💯💯💯💯💯💯💯💯💯💯

  • @harpreetjansal2459
    @harpreetjansal2459 16 днів тому +24

    ਸਤਿਗੁਰੂ ਰਵਿਦਾਸ ਮਹਾਰਾਜ ਜੀ ਉਹ ਮਹਾਨ ਸ਼ਖਸ਼ੀਅਤ ਹਨ ਜਿਨਾਂ ਨੇ ਗੋਰਖ ਨਾਥ ਦਾ ਹੰਕਾਰ ਤੋੜਿਆ ਸਿਕੰਦਰ ਲੋਧੀ ਦਾ ਹੰਕਾਰ ਤੋੜਿਆ 52 ਰਾਜੇਆ ਨੂੰ ਪਰਮਾਤਮਾ ਦਾ ਬ੍ਰਹਮ ਦਾ ਗਿਆਨ ਦਿੱਤਾ 17਼000 ਰਾਣੀਆਂ ਨੂੰ ਗਿਆਨ ਦਿੱਤਾ ਬਾਬੇ ਨਾਨਕ ਨੂੰ ਬ੍ਰਹਮ ਦਾ ਗਿਆਨ ਦਿੱਤਾ ਦੁਨੀਆਂ ਨੂੰ ਤਾਰਿਆ 35 ਅੱਖਰਾਂ ਦਾ ਸਿਰਜਨਹਾਰ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹਨ

    • @GurcharanSinghBhambra
      @GurcharanSinghBhambra 16 днів тому +1

      Guru Nanak Sahib ji khud Nirankar sn.aewe yablian na Maria kro.

    • @harpreetjansal2459
      @harpreetjansal2459 13 днів тому +3

      @@GurcharanSinghBhambraਭਾਈ ਸਾਹਿਬ ਪਹਿਲਾਂ ਇਤਿਹਾਸ ਨੂੰ ਪੜੋ ਸਮਝੋ ਜਾਣੋ ਫਿਰ ਮੇਰੇ ਨਾਲ ਗੱਲਬਾਤ ਕਰੋ ਗੁਰੂ ਤੋਂ ਬਗੈਰ ਅੱਜ ਤੱਕ ਕਿਸੇ ਨੂੰ ਪਰਮਾਤਮਾ ਦਾ ਗਿਆਨ ਨਹੀਂ ਹੋਇਆ

    • @harpreetjansal2459
      @harpreetjansal2459 13 днів тому +4

      @@GurcharanSinghBhambra ਹੋਛੀਆਂ ਗੱਲਾਂ ਭਾਈ ਸਾਹਿਬ ਤੁਸੀਂ ਕਰ ਰਹੇ ਹੋ ਜਬਲੀਆਂ ਤੁਸੀਂ ਮਾਰ ਰਹੇ ਹੋ ਚੱਕ ਤੁਸੀਂ ਮਾਰ ਰਹੇ ਹੋ ਪਹਿਲਾਂ ਇਤਿਹਾਸ ਨੂੰ ਪੜ੍ਹ ਕੇ ਫਿਰ ਮੇਰੇ ਨਾਲ ਗੱਲ ਕਰੀ

    • @PardeepSingh-kn3ds
      @PardeepSingh-kn3ds 12 днів тому +1

      ​@@harpreetjansal2459ਐਨਾ ਤੇ ਦੱਸ ਦੇ ਕੀ ਆਹ ਜ਼ੋ ਤੂੰ ਕਹਿ ਰਹਾ ਐ ਆਹ ਇਤਿਹਾਸ ਕਿਥੋਂ ਪੜ੍ਹ ਲਈਏ ਅੱਜ 9 ਗੁਰੂਆਂ ਬਾਈ ਬੱਲੇ ਬਾਈ ਮਰਦਨੇ ਭਾਈ ਗੁਰਦਾਸ.. ਬਾਬਾ ਬੰਦਾ ਸਿੰਘ ਬਾਈ ਮਨੀ ਸਿੰਘ ਭਾਈ ਤਾਰੂ ਸਿੰਘ ਬਾਬਾ ਦੀਪ ਸਿੰਘ ਅਕਾਲੀ ਫੁੱਲਾਂ ਸਿੰਘ ਵਰਗੇ ਵੱਡੇ ਵੱਡੇ ਮਹਾਨ ਯੋਧੇ ਤੇ ਲਿਖਾਰੀ ਜ਼ੋ ਗੁਰਾ ਦੇ ਨਾਲ ਰਹੇ ਓਹਨਾ ਤੇ ਕਿੱਤੇ ਨੀ ਆਹ ਇਤਿਹਾਸ ਨੀ ਲਿਖਿਆ ਜ਼ੋ ਤੂੰ ਮੂੰਹੋਂ ਹੱਗ ਰਹਾ ਐ.. ਜੇ ਹੇਗਾ ਕਿੱਤੇ ਲਿਖਿਆ ਕਿੱਤੇ ਦੱਸ ਦੇ

    • @BalwinderSingh-ez9hc
      @BalwinderSingh-ez9hc 8 днів тому

      ਕਿਓ ਜਬਲੀਆ ਮਾਰੀ ਜਾਵੇ ਗੁਰੂ ਨਾਨਕ ਦੇਵ ਜੀ ਪੈਦਾ ਹੋਏ ਤਾ ਉਹਨਾਂ ਨੂੰ ਜਨਮ ਦਿਵਾਉਣ ਆੲੀ ਦਾਈ ਨੂੰ ਗੁਰੂ ਨਾਨਕ ਸਾਹਿਬ ਨੂੰ ਹੱਥ ਲੱਗਦੇ ਹੀ ਅੱਖਾ ਦੀ ਰੌਸ਼ਨੀ ਆ ਗਈ ਸੀ ਸਤਿ ਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਇਆ

  • @KaranSidhu_u
    @KaranSidhu_u 16 днів тому +15

    ਬਿਲਕੁਲ ਸਹੀ ਕਿਹਾ ਤੁਸੀਂ।
    ਭਾਈ ਸਾਹਬ ਜੀ ਦੇਖੋ ਜੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਲਿਖਿਆ ਉਹ ਕਹਿਣਾ ਹੈ, ਮਣਨਾ ਹੈ। ਤੇ ਕਿਸੇ ਨੂੰ ਵੀ ਗੁਰੂ ਨਹੀ ਲਿਖਿਆ। ਤੁਸੀਂ ਵੀ ਮੁਹੱਲਾ ਕਿਹਾ ਕਰੋ।
    ਬਾਕੀ ਰਹੀ ਗੱਲ ਗੁਰੂ ਕਹਿਣ ਦੀ।
    ਅਸੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਕਹਾ ਗੇ ਤੇ ਸੁਣਨਾ ਵੀ ਉਹੀ ਆ।
    ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੀਰਾ ਬਾਈ ਜੀ, 64 ਰਾਜਿਆਂ ਨੇ , ਗੁਰੂ ਨਾਨਕ ਦੇਵ ਜੀ ਤੋ ਗੁਰੂ ਗ੍ਰੰਥ ਸਾਹਿਬ ਜੀ ਤੋ ਇਸ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਹੀ ਆਪਣਾ ਗੁਰੂ ਮੰਨ ਲਿਆ ਸੀ ਕਿਹਾ

    • @royalsingh2826
      @royalsingh2826 16 днів тому +1

      64 raje kon kon sn. Please dasna g

    • @GurwinderjitSingh-zn3hp
      @GurwinderjitSingh-zn3hp 12 днів тому

      @@KaranSidhu_u ਅੰਧੀ ਰਯਤਿ ਗਿਆਨ ਵਿਹੂਣੀ ਜਿਸ ਮਨੁੱਖ ਨੂੰ ਗਿਆਨ ਨਹੀਂ ਉਹ ਵੀ ਅੰਨਾਂ ਹੀ ਹੈ

    • @GurwinderjitSingh-zn3hp
      @GurwinderjitSingh-zn3hp 9 днів тому +2

      @@KaranSidhu_u ਕੋਈ ਭਗਤ ਰਵਿਦਾਸ ਜੀ ਨੂੰ ਭਗਤ ਕਹੇ ਗੂਰੂ ਕਹੇ ਰੱਬ ਕਹੇ ਮੈਨੂੰ ਕੋਈ ਇਤਰਾਜ਼ ਨਹੀਂ ਪਰੰਤੂ ਤੁਸੀਂ ਕਹਿੰਦੇ ਹੋ ਅਸੀਂ ਸੁਣਨਾ ਵੀ ਰਵਿਦਾਸ ਮਹਾਰਾਜ ਹੈ ਜੇ ਕਿਤੇ ਸਬੱਬ ਬਣਿਆ ਗੁਰਬਾਣੀਂ ਦੀ ਅਵਾਜ਼ ਤੁਹਾਡੇ ਕੱਨੀ ਪੈ ਗਈ ਗੂਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਬਾਣੀ ਭਗਤ ਰਵਿਦਾਸ ਜੀਉ ਕੀ ਇਹ ਤੁਸੀਂ ਸੁਣਨਾ ਨਹੀਂ ਫਿਰ ਗ੍ਰੰਥੀ ਨੂੰ ਕਹੋਗੇਂ ਕਹਿ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਕੀ ਫਿਰ ਤੂੰ ਛਿੱਤਰਾਂ ਨੂੰ ਥਾਂ ਕਰ ਲੈਣਾਂ ਇਸ ਲਈ ਤੁਹਾਡਾ ਇਹ ਵਿਚਾਰ ਗ਼ਲਤ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਸ ਨੂੰ ਹੀ ਮੰਨੋ

  • @RajvirKumar-ie1bo
    @RajvirKumar-ie1bo 17 днів тому +34

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ

    • @MahinderSingh-cg7le
      @MahinderSingh-cg7le 16 днів тому

      🙏ਜੈ ਗੁਰੂਦੇਵ ਧੰਨ ਗੁਰੂਦੇਵ ਜੀ 🙏🙏🙏🙏🙏🙏🙏🙏🙏🌹🙏🌹🌹🙏🌹🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

    • @somrajkumar6036
      @somrajkumar6036 16 днів тому

      @@MahinderSingh-cg7le Jai Guru Dev , Dhan Guru Dev Ji

  • @balwindersingh6606
    @balwindersingh6606 15 днів тому +5

    ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ।।
    ਰਾਗੁ ਵਡਹੰਸੁ ਮਹਲਾ ੩(594)

  • @paramjeetsingh8418
    @paramjeetsingh8418 17 днів тому +12

    ਜੈ ਗੁਰੂ ਦੇਵ ਜੀ ਧੰਨ-ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ। ਬਿਲਕੁਲ ਠੀਕ ਕਿਹਾ ਤੁਸੀ ਇਹ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਨ ਨਾਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ ਨੂੰ।
    ਅਕਾਲ ਪੁਰਖ ਕੇ ਬਚਨ ਸਿੳ
    ਪ੍ਰਗਟ ਚਲਾਇਓ ਪੰਥ ।
    ਸੱਭ ਸਿਖਨ ਕੋਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ।

  • @paman_kainth
    @paman_kainth 17 днів тому +29

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏🙏

  • @user-eu1cx5qt5s
    @user-eu1cx5qt5s 16 днів тому +23

    ਧੰਨ ਧੰਨ ਜਗਤ ਗੁਰੂ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏🙏🙏🙏🙏🙏🙏🙏

  • @meenurajput254
    @meenurajput254 17 днів тому +14

    🙏ਜੈ ਗੁਰੂਦੇਵ ਜੀ🙏

  • @user-cd7oc9zu7p
    @user-cd7oc9zu7p 17 днів тому +15

    Dhan dhan satguru ravidass maharaj ji

  • @parganram372
    @parganram372 16 днів тому +9

    Dhan Dhan Satguru Sahib Ravidass ji Maharaj ji.

  • @JaswinderPal-e1u
    @JaswinderPal-e1u 17 днів тому +12

    Dhan Dhan satguru Ravidas Ji 🎉🎉🎉🎉🎉🎉🎉

  • @rajrani4314
    @rajrani4314 16 днів тому +9

    Dhan dhan satguru ravi dass maharaj ji ki jai jai 🙏🙏

  • @rashpalsingh7505
    @rashpalsingh7505 17 днів тому +7

    Dhan Dhan shri Guru Ravidaas Maharaj ji

  • @user-br9dh3er3g
    @user-br9dh3er3g 16 днів тому +6

    DHAN DHAN JAGAT GURU SATGURU GURU RAVIDASS JI MAHARAJ JI ❤❤❤❤❤❤

  • @bhagatram1705
    @bhagatram1705 8 днів тому +2

    🌹🙏🌹Har Har Sohung Satnam 🙏🌹🙏🌹Har Har Sohung Satnam 🙏🌹🙏🌹Har Har Sohung Satnam 🙏🌹🙏Har Har Sohung Satnam 🌹🙏🌹🙏🌹🙏🌹🙏🌹🙏🌹🙏🌹🙏🌹🙏🌹

  • @user-sr5zq6ob8k
    @user-sr5zq6ob8k 16 днів тому +5

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏🙏🙏🙏🙏

  • @ashokkumarbhatia1839
    @ashokkumarbhatia1839 17 днів тому +8

    Very nice explanation.Jai Gurudev Dhan Gurudev ji.

  • @user-oy8hw4jf2j
    @user-oy8hw4jf2j 17 днів тому +87

    ਗੁਰੂ ਰਵਿਦਾਸ ਜੀ ਨੇ ਕਿਤੇ ਕੋਈ ਭਗਤੀ ਨਹੀਂ ਕੀਤੀ ਉਹ ਕ੍ਰਾਂਤੀਕਾਰੀ ਸਨ ਜੋ ਬਾਣੀ ਲਿਖੀ ਹੈ ਉਹ ਅਮਰ ਹੈ ਕਿ ਭਗਤ ਉਸ ਨੂੰ ਕਿਹਾ ਜਾਂਦਾ ਜੋ ਭਗਤੀਆਂ ਕਰਦੇ ਨੇ ਜੋ ਕਿਸੇ ਗੁਰੂ ਦੀ ਭਗਤੀ ਕਰਦੇ ਹਨ ਉਹ ਖੁਦ ਖੁਦਾ ਸਨ ਉਹ ਜਗਤ ਗੁਰੂ ਵੀ ਸਨ ਗੁਰੂ ਗੁਰੂ ਉਹਨਾਂ ਨੂੰ ਕਿਹਾ ਜਾਂਦਾ ਜਿਨਾਂ ਨੇ ਕਿਸੇ ਦੀ ਭਗਤੀ ਕਰਦੇ ਨੇ ਸਿਕੰਦਰ ਲੋਧੀ ਵਰਗੇ ਉਨਾਂ ਦੇ ਭਗਤ ਸਨ ਏਡੇ ਏਡੇ ਮਹਾਰਾਜੇ ਵੀ ਉਹਨਾਂ ਦੇ ਪੈਰਾਂ ਵਿੱਚ ਝੁਕਦੇ ਸਨ 52 ਮਹਾਰਾਜੇ ਉਹਨਾਂ ਦੇ ਭਗਤ ਹੋਏ ਹਨ ਜੈ ਗੁਰੂਦੇਵ ਧੰਨ ਗੁਰੂਦੇਵ ਜੀ

    • @royalsingh2826
      @royalsingh2826 16 днів тому

      Veer g agr 52 rajia de naam pta hon likhna

    • @Harman_neelon
      @Harman_neelon 15 днів тому +4

      ਬਾਈ ਜੀ ਇਹਨਾਂ ਦੇ ਵਡੇਰੇ ਪਹਿਲਾਂ ਸਾਡੇ ਬਜੁਰਗਾਂ ਨਾਲ ਛੂਤਛਾਤ ਦੀਆਂ ਕੋਝੀਆਂ ਗੱਲਾਂ ਕਰਦੇ ਰਹੇ ਹਨ ਹੁਣ ਇਹ ਸਾਡੇ ਗੁਰੂਆਂ ਨੂੰ ਗਲਤ ਬੋਲਣ ਲੱਗ ਪਏ ਸਾਨੂੰ ਬੜੀ ਸ਼ਰਮ ਨਾਲ ਕਹਿਣਾ ਪੈਂਦਾ ਕਿ ਬਾਬੇ ਨਾਨਕ ਅਤੇ ਦਸਮ ਪਾਤਸ਼ਾਹ ਨੇ ਤਾਂ ਜਾਤਾ ਕਰੀਆਂ ਇਹ ਗੁਰੂਆਂ ਨਾਲੋਂ ਜਿਆਦਾ ਸਮਦਾਰ ਨੇ ਬਾਹਲੇ ਗਿਆਨੀ ਹੋਣ ਕਰਕੇ ਤਾਹੀਓ ਖਿੰਡੇ ਫਿਰਦੇ ਨੇ ਆਪਣਿਆਂ ਨੂੰ ਹੀ ਸਾਂਭ ਲਵੋ =ਪ੍ਰੇਮ ਸਿੰਘ ਨੀਲੋਂ( ਲੁਧਿਆਣਾ) ਧੰਨਵਾਦ ਜੀ

    • @baljitraikot9334
      @baljitraikot9334 13 днів тому +1

      ਭਾਈ ਸਾਹਿਬ ਇਹ ਜੋ ਬਾਣੀ ਲਿਖੀ ਗਈ ਹੈ ਇਹ ਧੁਰੋਂ ਆਮਦ ਸੀ ਆਮਦ ਖੁਦ ਰੱਬ ਨੇ ਬਾਣੀ ਕੀ ਪੜਨੀ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਮਰਦਾਨੇ ਨੂੰ ਇਹੀ ਆਖਦੇ ਸਨ ਮਰਦਾਨਿਆ ਰਬਾਬ ਛੇੜ ਬਾਣੀ ਆਈ ਹੈ

    • @baljitraikot9334
      @baljitraikot9334 13 днів тому

      ਬਾਈ ਤੈਨੂੰ ਕੀ ਪਤਾ ਪਿਛਲੇ ਜਨਮ ਚ ਕਿੰਨੀ ਭਗਤੀ ਕੀਤੀ ਹੋ

    • @AvtarSingh-ql9zm
      @AvtarSingh-ql9zm 13 днів тому

      🙏🙏🙏🙏🙏

  • @jaswinderkumar4222
    @jaswinderkumar4222 2 дні тому

    ਭਾਈ ਸਾਹਿਬ ਜੀ ਦੇ ਬਚਨ ਸੁਣ ਕੇ ਬਹੁਤ ਵਧੀਆ ਲੱਗਿਆ ਹੈ ਜੀ। ਸਾਨੂੰ ਸਾਰਿਆਂ ਨੂੰ ਤਾਂ ਸਿਰਫ ਬਾਣੀ ਨਾਲ ਜੁੜਕੇ ਜੀਵਨ ਸਫਲਾ ਕਰਨਾ ਚਾਹੀਦਾ ਹੈ ਜੀ।

  • @BhushanKumar-dk1jr
    @BhushanKumar-dk1jr 17 днів тому +8

    Jay gurudev dhan gurudev ji 🙏🙏

  • @rajeshkumarleal9867
    @rajeshkumarleal9867 16 днів тому +5

    Very true Bhai ji you are Right. 14:27 Jai Gurudev Ji 🙏🙏

  • @PawanKumar-kq8em
    @PawanKumar-kq8em 16 днів тому +4

    Bhut hi badhiya tarike nal samjhyea Bhai Sahab ji ❤Dhan Dhan Satguru Ravidas Maharaj jiee 🙏🏻🙏🏻

  • @happyrandhawa6759
    @happyrandhawa6759 8 днів тому +2

    Jai satguru Ravidass Maharaj ji ki jai 🙏

  • @surinderkumar7300
    @surinderkumar7300 14 днів тому +3

    वाहेगुरु वाहेगुरु❤ शिरोमणि संत श्री गुरु रविदास महाराज की जय हो शिरोमणि संत श्री गुरु रविदास महाराज जी की जय हो 🙏🌹🌞🙏💥🙏🚩🪴🚩

  • @harpreetparbagga6971
    @harpreetparbagga6971 17 днів тому +7

    ਜੋ ਬੋਲੇ ਸੋ ਨਿਰਭੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ

  • @rajrani4314
    @rajrani4314 16 днів тому +4

    Tks veer ji god bless you veer ji very very nice vichar 🙏🙏

  • @palsingh4789
    @palsingh4789 17 днів тому +8

    Very good speech and very nice lesson

  • @SunnyLidder-ct3hf
    @SunnyLidder-ct3hf 17 днів тому +7

    Jai guru dev dhan guru dev ji 🙏🙏🙏🙏🙏

  • @gurcharanlal7205
    @gurcharanlal7205 17 днів тому +6

    ਬਹੁਤ ਸਾਕਾਰਾਤਮਕ ਵਿਚਾਰ ਦੇ ਰਹੇ ਹੋ ਭਾਈ ਸਾਹਿਬ।

  • @BootaLalllyan-no6bu
    @BootaLalllyan-no6bu 13 днів тому +1

    ਬਹੁਤ ਵਧੀਆ ਵਿਚਾਰ ਕੀਤੀ ਜੀ ਅਸੀਂ ਕਿਸੇ ਦੇ ਕਹੇ ਤੇ ਗੂਰੁ ਨਹੀਂ ਕਹਿਣਾ ਸਾਡੇ ਤਾਂ ਬਾਣੀ ਸਾਰੀ ਸਾਨੂੰ ਗਿਆਨ ਦਿੰਦੀ ਹੈ ਜੀ ਤਾਂ ਸਾਰੇ ਹੀ ਗੂਰੁ ਹਨ 🙏🙏🙏🙏🙏👍👍♥️♥️

  • @gagankaur51
    @gagankaur51 17 днів тому +9

    Ja guru ravidas ji ❤❤❤❤

  • @shishankumar3957
    @shishankumar3957 17 днів тому +7

    Jaigurudevji 🙏🏼 dhangurudevji 🙏🏼 guru ravidasji

  • @jasskaran2270
    @jasskaran2270 17 днів тому +11

    Satguru. Ravidass. Ji.

  • @PaSingh-l4f
    @PaSingh-l4f 12 днів тому +1

    Dhan guru nanak dev je dhan guru ravidaas je

  • @KashmirJohal
    @KashmirJohal 17 днів тому +8

    Dhan guru ravidass ji Maharaj

  • @Vipintagwal
    @Vipintagwal 14 днів тому +3

    Jai guru dav gi dan guru dav gi

  • @MANJINDERCHUMBER-i8z
    @MANJINDERCHUMBER-i8z 15 днів тому +3

    bhagat o rab de san. sare gurua ne rab di bhagti kiti. sare hi rab de bhagat han. sade lai sare hi guru han.

  • @paramjitsingh3604
    @paramjitsingh3604 17 днів тому +10

    Satguru Ravidass ji

  • @VijayDas-t9e
    @VijayDas-t9e 16 днів тому +4

    Satguru Ravidas maharaj ki jay ho ❤❤❤❤❤❤❤❤❤❤

  • @A.k.j.1971
    @A.k.j.1971 9 днів тому

    ਧੰਨ ਧੰਨ ਭਗਤ ਰਵਿਦਾਸ ਜੀਉ। 🙏🏻🙏🏻

  • @sukhjassal9626
    @sukhjassal9626 6 днів тому

    ਸਤਿਗੁਰੂ ਰਵਿਦਾਸ ਮਹਾਰਾਜ ਜੀ 🙏 ❤ ਬਹੁਤ ਵਦੀਆ ਵਿਚਾਰ ਭਾਈ ਸਾਹਿਬ ਜੀ 🙏

  • @pavitarsingh389
    @pavitarsingh389 14 днів тому +3

    💖🙏SHRI GURU RAVIDAAS MAHARAJ JI KI JAI🙏💖

  • @rashpalsingh5536
    @rashpalsingh5536 12 днів тому +2

    ਧਨ ਧਨ ਰਾਮਦਾਸ ਗੁਰੂ ਜਿਨ ਸਿਰਿਆ ਤਿੰਨ ਸਵਾਰਿਆ

  • @onkarsingh2825
    @onkarsingh2825 15 днів тому +3

    Dhan Dhan Sat Guru Ravidas Ji Maharaj

  • @NavdeepSingh-to3cy
    @NavdeepSingh-to3cy 6 годин тому +1

    Very good vichar han.ji.

  • @freefirefreefire4620
    @freefirefreefire4620 17 днів тому +6

    ਖੁਸ਼ ਰਹੋ ਵੀਰ ਜੀ ਅਕਾਲ ਪੁਰਖ thoahda bhala kary ❤🙏🙏

  • @rajinderpal-ij9jo
    @rajinderpal-ij9jo 15 днів тому +2

    Dhan. Dhan. Satguru. Jagat. Guru. Ravidas. Maharaj. Ji

  • @charanjitkajla2349
    @charanjitkajla2349 4 дні тому

    Dhan dhan satguru Ravidas ji maharaj

  • @ParamjeetSingh-lx1cz
    @ParamjeetSingh-lx1cz 13 днів тому +2

    Jai guru dev ji dhan guru dev ji 🙏🏻🙏🏻🙏🏻🙏🏻🙏🏻🙏🏻🙏🏻🙏🏻🎉🎉🎉🎉

  • @Harpreetchopra-ds7rc
    @Harpreetchopra-ds7rc 16 днів тому +4

    Dhan dhan guru ravidaas ji Maharaj ji ❤

  • @chohank2473
    @chohank2473 17 днів тому +4

    Very good bhai sahib ji buhat vidha speech ha🙏🏻🙏🙏🏻🙏🙏🏻🙏🙏🏻🙏🙏🏻🙏🙏🏻🙏🙏🏻🙏

  • @SanjeevKumar-xz3ht
    @SanjeevKumar-xz3ht 13 днів тому

    ਬੋਹਤ ਸ਼ਾਂਤਮਈ ਢੰਗ ਨਾਲ ਸਜਾਇਆ

  • @harjinderkajla8812
    @harjinderkajla8812 13 днів тому +2

    Dhan Dhan satguru Ravidas ji maharaj 🙏🙏🌹🌹

  • @DavinderSingh-gu8rc
    @DavinderSingh-gu8rc 16 днів тому +2

    ਧੰਨ ਧੰਨ ਧੰਨ ਭਗਤ ਰਵਿਦਾਸ ਜੀ

  • @RAMSINGH-xz2vn
    @RAMSINGH-xz2vn 6 днів тому

    Jai ho mere guru ravidas ji maharaj ki jai ho

  • @mangharam3509
    @mangharam3509 14 днів тому +3

    सतनाम श्रीवाहेगुरु जी।
    धन्यवाद महाराज जी।

  • @gurisingh71
    @gurisingh71 2 дні тому

    Mare Satguru Ravidass g maharaj g

  • @PremNath-tn4bh
    @PremNath-tn4bh 13 днів тому +2

    Dhan dhan satguru Sri Guru Ravidas Maharaj Ji

  • @ShamsherSingh-ff5jg
    @ShamsherSingh-ff5jg 16 днів тому +3

    ਬਿਲਕੁਲ ਸਹੀ ਵਿਚਾਰਾ 👍

  • @sukhboy2234
    @sukhboy2234 16 днів тому +4

    Dhan Guru Ravidass Maharaj ji 🙏

  • @JaswinderMeetka
    @JaswinderMeetka 5 днів тому

    ਭਾਈ ਸਾਹਿਬ ਇਹ ਆਪਣੀ ਸੋਚ ਹੈ ਰੱਬ ਕਿਹ ਲਉ ਗੁਰੂ ਕਿਹ ਲਉ ਭਗਤ ਕਿਹ ਲਉ ਸਾਧ ਕਿਹ ਲਉ ਸਤ ਗੁਰੂ ਕਿਹ ਲਉ ਸੁਆਮੀ ਕਿਹ ਲਉ ਸਕਤੀ ਕਿਹ ਲਉ ਇਹ ਇਕ ਲਫਜ਼ ਹਨ ਰੱਬ ਇਕ ਪ੍ਰੇਮ ਹੈ ਪਿਆਰ ਹੈ ਸੋਚ ਆਪ ਕੀ ਠੀਕ ਹੋ ਰੱਬ ਦੇ ਸਾਰੇ ਭਗਤ ਹਨ ਸਿਰਫ ਦਿਲਾ ਵਿੱਚ ਫਰਕ ਹੈ ਬਾਕੀ ਕੋਈ ਫਰਕ ਨਹੀਂ

  • @KamleshRani-eo8ic
    @KamleshRani-eo8ic 2 дні тому

    श्री गुरु रविदास महाराज जी तां जगत गुरु ने जी 🙏🙇‍♂️

  • @HarjinderHarjindersinghg-en8sb
    @HarjinderHarjindersinghg-en8sb 13 днів тому

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ

  • @bachitarsingh3564
    @bachitarsingh3564 9 днів тому

    ਆਪ ਜੀ ਦੇ ਵਿਚਾਰ ਅਮੁਲ ਹਨ ਆਪ ਦੇਸ਼ਾਂ ਪ੍ਰਦੇਸ਼ਆਂ ਵਿਚ ਜਾਕੇ ਪ੍ਰਚਾਰ ਕਰਕੇ ਲੋਕਾਈ ਨੂੰ ਤਾਰੋ, ਬਹੁਤ ਵਧੀਆ ਸੇਵਾ ਕਰ ਰਹੇ ਹੋ

  • @garibdass4662
    @garibdass4662 13 днів тому

    ਸਤਿਗੁਰੂ ਰਵਿਦਾਸ ਮਹਾਰਾਜ ਜੀ ਜੁੱਗੋ ਜੁੱਗ ਅਟੱਲ ਹਨ , ਜਦੋਂ ਤੱਕ ਦੁਨੀਆ ਰਹੇਗੀ ਸਤਿਗੁਰੂ ਰਵਿਦਾਸ ਜੀ ਦਾ ਨਾਮ ਧਰੁਵ ਤਾਰੇ ਵਾਂਗ ਚਮਕਦਾ ਰਹੇਗਾ, ਪਰ ਜੋ ਲੋਕ ਜੱਜ ਬਣੀ ਬੈਠੇ ਹਨ ਉਨ੍ਹਾਂ ਨੂੰ ਤਾਂ ਉਨਾਂ ਦੇ ਮੁਹੱਲੇ ਵਾਲੇ ਵੀ ਸਾਲ ਦੋ ਸਾਲਾਂ ਬਾਅਦ ਭੁੱਲ ਜਾਣਗੇ। ਬਾਣੀ ਗੁਰੂ, ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ। ਸਤਿਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ, ਜੈ ਗੁਰੂਦੇਵ ਜੀ 🙏🙏🙏

  • @sukhchainrahalli646
    @sukhchainrahalli646 6 днів тому

    ❤❤❤❤dhan dhan Satgur Ravidas ji Maharaj

  • @HappyLegendaryDragon-bb6vx
    @HappyLegendaryDragon-bb6vx 16 днів тому +3

    Dhan Dhan Guru Ravidas ji 🙏🙏

  • @DibagSinghgonder
    @DibagSinghgonder 16 днів тому +3

    Jai guru ravidas maharaj ji ❤❤❤❤

  • @MalkitSingh-ne2pr
    @MalkitSingh-ne2pr 13 днів тому +2

    ਗੁਰੂ ਨਾਨਕ ਸਾਹਿਬ ਜੀ ਨੇ ਆਪਣੇ-ਆਪ ਨੂੰ ਗੁਰੂ ਨਹੀ ਕਹਾਇਆ ਉਨਾਂ ਨੇ ਮਹਲਾ ੧ ਕਹਾਇਆ

  • @GurwinderjitSingh-zn3hp
    @GurwinderjitSingh-zn3hp 14 годин тому

    ਮਨੁੱਖਾ ਨੂੰ ਇੱਕ ਦੂਜੇ ਨਾਲ ਈਰਖਾ ਹੁੰਦੀ ਹੈ ਇਹ ਤਾਂ ਆਦ ਕਾਲ ਤੋਂ ਹੁੰਦਾ ਆ ਰਿਹਾ ਹੈ ਆਮ ਗੱਲ ਹੈ ਪਰ ਇਹ ਤਾਂ ਅਕਿ੍ਤਘਣਤਾਂ ਦੀ ਹੱਦ ਹੀ ਹੋ ਗਈ ਹੈ ਰਵਿਦਾਸ ਭਗਤ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਬਣਾ ਰਹੇ ਮੂਰਖ ਲੋਕ ਗੁਰਬਾਣੀਂ ਪੜੀ ਨੀ ਵਿਚਾਰੀ ਨੀ

  • @dalbirchand2776
    @dalbirchand2776 10 днів тому

    ਬਹੁਤ ਹੀ ਚੰਗੇ ਵਿਚਾਰ ਗੁਰੂ ਰਵੀਦਾਸ ਮਹਾਰਾਜ ਜੀ ਆਪ ਜੀ ਨੂੰ ਹੋਰ ਗਿਆਨ ਬਖਸ਼ਣ ਜੀ 🙏🙏

  • @SinghSingh-c8w
    @SinghSingh-c8w 11 днів тому

    ਬਾਣੀ ਭਗਤ ਰਵਿਦਾਸ ਜੀ ਲਿਖਿਆ ਹੈ

  • @Sukhdevsingh-fk1sd
    @Sukhdevsingh-fk1sd 10 днів тому

    ਜੈ ਗੁਰਦੇਵ ਧੰਨ ਗੁਰੂਦੇਵ ਧੰਨ ਧੰਨ ਗੁਰੂ ਰਵਿਦਾਸ ਜੀ ਮਹਾਰਾਜ ਤੁਹਾਡੀ ਸਦਾ ਹੀ ਜੈ ਜੈਕਾਰ

  • @ManinderSingh-ij8wh
    @ManinderSingh-ij8wh 17 днів тому +3

    ਵੀਰ ਜੀ ਬਹੁਤ ਵਧੀਆ ਜੀ ਧੰਨਵਾਦ

  • @raisaab740
    @raisaab740 11 днів тому +1

    100%ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ

  • @sakshi1487
    @sakshi1487 13 днів тому

    Dhan guru Ravidas maharaj ji

  • @surjitkumar161
    @surjitkumar161 5 днів тому +1

    ❤❤❤❤❤❤❤❤❤

  • @JasleenKaur-f8i
    @JasleenKaur-f8i 13 днів тому

    धन धन जगत गुरुरविदास जी 🙏🙏🙏

  • @SarabjieetSinghh
    @SarabjieetSinghh 12 днів тому

    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜੈ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ

  • @simranjit5750
    @simranjit5750 5 днів тому

    Jai guru dev ji 🙏🙏🙏🙏🙏🙏

  • @suchasingh9445
    @suchasingh9445 2 дні тому

    Bilkul sach boleya bhai ji waheguru app ji nu chardi kla ch rakhe

  • @prtkumari4224
    @prtkumari4224 17 днів тому +1

    Jai Guru Dev G. Dhan Guru Dev g. Jai Guru Ravidass G❤❤❤. Bilkul sahi kah rahe ho Bhai Sahab.

  • @HarcharanSingh-ff4zz
    @HarcharanSingh-ff4zz 6 днів тому

    ਸੱਚ ਬੋਲਣ ਲਈ ਧੰਨਵਾਦ ਵੀਰ