KARAN AUJLA ਦੇ ਗਾਣੇ 'ਤੇ ਰੀਲ ਬਣਾ ਰਾਤੋ-ਰਾਤ INSTAGRAM 'ਤੇ ਛਾ ਗਈ ਸੀ ਸੰਧੂਆਂ ਦੀ ਧੀ || PODCAST || BMSNEWS24

Поділитися
Вставка
  • Опубліковано 8 лип 2024
  • KARAN AUJLA ਦੇ ਗਾਣੇ 'ਤੇ ਰੀਲ ਬਣਾ ਰਾਤੋ-ਰਾਤ INSTAGRAM 'ਤੇ ਛਾ ਗਈ ਸੀ ਸੰਧੂਆਂ ਦੀ ਧੀ || PODCAST || BMSNEWS24
  • Розваги

КОМЕНТАРІ • 897

  • @NimmiThakur-iy3ok
    @NimmiThakur-iy3ok 6 днів тому +651

    Koun koun isdi mata di interview dekhan toh baad ethe aaya😊

    • @rinkureena8991
      @rinkureena8991 6 днів тому +19

      Didi sachi Mai huni dekhi maa di interview bahut roi mai 😢😢

    • @jaswinderuppal4852
      @jaswinderuppal4852 6 днів тому +5

      Me too very sad cry lot
      Poor mom
      I feel very sad for her

    • @Pret361
      @Pret361 6 днів тому +4

      @@rinkureena8991 ਧੰਨ ਧੰਨ ਰਾਮਦਾਸ ਗੁਰੂ

    • @P.s6379
      @P.s6379 6 днів тому +5

      Ehdi maa da interview me huni dekhia me bhut roi meri koi beti nhi bete h do bhut samjdar te jimedar h fir v Manu hunda c ek beti v honi chidi h par maa d vedio dekh k sochdi rab jo karda sahi karda eho jihi dhee nalo na hove changa

    • @ManpreetKaur-ck1cw
      @ManpreetKaur-ck1cw 6 днів тому

      Me

  • @user-oc4ct3wv7j
    @user-oc4ct3wv7j 6 днів тому +624

    Kis kis ne parneet de Maa di interview suni aa dekho parneet di maa kida rondi aa oh maa Diya Gallan sun ke sada bhut dil doukhea

    • @P.s6379
      @P.s6379 6 днів тому +16

      Vere es vedio to pihla me ehna d mother da interview dekhia bhut man dukhia par eh kudi ta bhut besarm h sab kuj jandia hoia v k maa ne kina okhia palia fir v ohnu dukhi kar rahi h lakh lakhnt eho jihi dhee de

    • @RajwinderKaur-uu9lt
      @RajwinderKaur-uu9lt 6 днів тому +3

      Sun. Lyi

    • @tajwrsingh5990
      @tajwrsingh5990 6 днів тому +5

      ਹਾਜੀਂ ਹੁਣੇ ਹੀ ਸੁਣੀ ਏ

    • @preetkang8989
      @preetkang8989 6 днів тому +1

      Main v suni a

    • @tarlochansingh6624
      @tarlochansingh6624 6 днів тому +10

      ਮੈਂ ਸਵੇਰੇ 10 ਕ ਵਜੇ ਹੁ ਇਹਦੀ ਮਾਂ ਦੀ ਇੰਟਰਵਿਊ ਸੁਣੀ, ਕਿੱਦਾਂ ਰੋ ਰਹੀ ਸੀ। ਇਸ ਨੂੰ ਦੇਖ ਲੋ ਕੋਈ ਫਰਕ ਹੀ ਨਹੀਂ ਪੈਂਦਾ ਤੇ ਇਹ ਜੇਹੜੀ ਇਹਦੀ ਇੰਟਰਵਿਊ ਲੈ ਰਹੀ ਇਹਨੂੰ ਕੋਈ ਪੁੱਛੇ ਕਿ ਪਰਨੀਤ ਕੌਰ ਨੇ ਕਿਹੜਾ ਮਹਾਨ ਕੰਮ ਕੀਤਾ ਜਿਸ ਦੀ ਚਰਚਾ ਕਰਨ ਲਈ ਬੁਲਾਇਆ। ਮੈਨੂੰ ਤਾਂ ਇਹ ਵੀ ਇਹਦੇ ਵਰਗੀ ਹੋਈ ਲਗਦੀ। ਕਿਉਂਕਿ ਕਿਸੇ ਮਹਾਨ ਹਸਤੀ ਦੀ ਇੰਟਰਵਿਊ ਲੈਣਾ ਇਹਦੇ ਵਸ ਦੀ ਗੱਲ ਨਹੀਂ।

  • @THEGAGUTV
    @THEGAGUTV 6 днів тому +213

    ਇਹਨਾ ਦੀ ਮਾ ਦੀ ਇੰਟਰਵਿਊ ਦੇਖੀ ਸੀ ਮਾ ਬਹੁਤ ਦੁਖੀ ਆ

  • @malhisaab5387
    @malhisaab5387 5 днів тому +133

    ਮਾਂ ਨੂੰ ਦੁੱਖ਼ ਦੇ ਕੇ ਕਦੇ ਸੁੱਖ ਨਹੀਂ ਮਿਲਨਾ ਮੈਂ ਮਾਂ ਦੀ ਇੰਟਰਵਿਊ ਵੇਖੀਂ 😢 ਬੜਾਂ ਦੁੱਖ ਦਿੱਤਾ ਇਸ ਨੇਂ 😢 ਮਾਂ ਵਾਹਿਗੁਰੂ ਜੀ ❤

  • @Bhandal...0073
    @Bhandal...0073 5 днів тому +68

    Kon kon isdi mummy g di interview dekh k ah video dekhn aya

  • @HarpreetKumar-dw4mp
    @HarpreetKumar-dw4mp 6 днів тому +109

    ਇਸ ਦੀ ਮਾ ਦੀ ਇੰਟਰਵਿਊ ਦੇਖੋ ਲੋਕੋ ਕਿੰਨੀ ਦੁਖੀ ਏ ਇਸ ਤੋਂ ਉਹ

  • @Pret361
    @Pret361 6 днів тому +278

    ਅੱਜ ਮਿਤੀ 20।07।24 ਹੈ।
    ਪਲੀਜ ਇਕ ਵਾਰ ਇਸ ਦੀ ਮਾਂ ਦੀ ਇੰਨਰਵਿਊ ਦੇਖ ਲਉ ਇਹ ਕੋਨ ਕੀ ਹੈ। ਇਨਾ ਦਿ ਮਾਂ ਦਸ ਰਹੀ ਹੈ।

    • @kakachahal3458
      @kakachahal3458 6 днів тому +16

      ਰਾਇਟ ਭਰਾ ਬਹੁਤ ਦੁੱਖ ਲੱਗਿਆ ਮਾਂ ਦਾ ਇੰਟਰਬਿਓ ਦੇਕ ਕੇ

    • @boharsingh6654
      @boharsingh6654 6 днів тому +5

      mai v bahut roiaa is di mother di interview sun k

    • @ManjitKaur-mw2tj
      @ManjitKaur-mw2tj 6 днів тому +2

      Right g

    • @pkaur7934
      @pkaur7934 6 днів тому

      Hnji dekh k ayi h

    • @sarojlata6848
      @sarojlata6848 5 днів тому

      Vichari bhut rondo c

  • @satinderkaurgill4007
    @satinderkaurgill4007 6 днів тому +260

    ਜੋ ਆਪਣੀ family ਦਾ ਦੁੱਖ ਨਹੀਂ ਸਮਝ ਸਕਦੀ ਅੱਜ ਕਿਹੜੇ ਮੂੰਹ ਨਾਲ ਕਹਿ ਰਹੀ ਕੇ ਮੇਰੀ ਨੇ ਬਹੁਤ ਦੁੱਖ ਸਹੇ ਨੇ l ਅਗਰ ਸੱਚਾਈ ਦਾ ਸਾਹਮਣਾ ਕਰਨ ਦੀ ਹਿੰਮਤ ਨਾ ਹੋਏ ਤਾਂ ਹੀ comments ਬੰਦ ਕਰ ਦਿੱਤੇ ਜਾਂਦੇ ਨੇ l

  • @LakhwinderSingh-ur8kt
    @LakhwinderSingh-ur8kt 4 дні тому +24

    ਇਸਦੀ ਮਾਂ ਦੀ ਇੰਟਰਵਿਊ ਦੇਖੀ ਜੀ, ਰੋਣਾ ਆ ਗਿਆ, ਜੇ ਮਾਤਾ ਜੀ ਸੱਚ ਬੋਲ ਰਹੇ ਆ ਤਾ ਬਹੁਤ ਦੁੱਖੀ ਕੀਤਾ ਆ ਕੁੜੀ ਨੇ ਆਪਣੀ ਮਾਤਾ ਨੂੰ

  • @jjakmsksks2585
    @jjakmsksks2585 4 дні тому +26

    ਇਸ ਨਚਾਰ ਨਾਲੋ ਤਾ ਪੱਤਰਕਾਰ ਭੈਣ ਸੱਭਿਆਚਾਰ ਚ ਰਹਿਣ ਵਾਲੀ ਕੁੜੀ ਆ ਸਲਿਊਟ ਭੈਣ❤

  • @JaswindersidhuSidhu-ou4li
    @JaswindersidhuSidhu-ou4li 6 днів тому +123

    ਝੂਠ ਬੋਲ ਰਹੀ ਹੈ ਕੇ ਬ੍ਰਦਰ ਦਾ ਐਕਸੀਡੈਂਟ ਹੋਇਆ ਮਾ ਦੱਸ ਰਹੀ ਹੈ ਕੇ ਊਨਾ ਦਾ ਕਤਲ ਹੋਇਆ ਪਰ ਝੂਠ ਕਿਉ ਬੋਲ ਰਹੀ ਹੈ ਇਸ ਗੱਲ ਦਾ ਕੋਈ ਪਤਾ ਨੀ ਪਰ ਬਹੁਤ ਮਾੜੀ ਗੱਲ ਆ

    • @HarjeetSingh-sr9cf
      @HarjeetSingh-sr9cf 3 дні тому +2

      ਲੱਗਦਾ ਹੈ ਇਸ ਦੇ ਹੀ ਕੋਈ ਚੱਕਰ ਕਰਕੇ ਉਸ ਮੁੰਡੇ ਦੀ ਜਾਨ ਗਈ ਹੈ ਭੈਣਾਂ ਨੂੰ ਭਰਾਵਾਂ ਦਾਂ ਬਹੁਤ ਦੁੱਖ ਹੁੰਦਾ ਪਰ ਇਸ ਨੂੰ ਕੋਈ ਵੀ ਭਰਾਂ ਯਾਦ ਨਹੀਂ ਅਤੇ ਕਹਿ ਰਹੀ ਹੈ ਕਿ ਜੇਕਰ ਮੇਰੇ ਪਾਪਾ ਹੁੰਦੇ ਤਾਂ ਮੈਂ ਇਸ ਜਗ੍ਹਾ ਤੇ ਨਾ ਹੁੰਦੀ ਬਹੁਤ ਚੰਗਾ ਹੁੰਦਾ ਜੇਕਰ ਤੇਰਾਂ ਬਾਪ ਹੁੰਦਾ ਅੱਜ ਸ਼ਾਇਦ ਸਾਨੂੰ ਅੱਜ ਇਹ ਦਿਨ ਦੇਖਣ ਨੂੰ ਨਾਂ ਮਿਲਦਾ ਅਤੇ ਉਹ ਅੱਜ ਆਪਣੇ ਦੋਵੇਂ ਪੁੱਤਰਾਂ ਵਿੱਚ ਹੁੰਦਾ

    • @Ak-on5hh
      @Ak-on5hh 2 дні тому

      Paise kha laa hone duji party to gashti ne 😢

  • @singhji6715
    @singhji6715 5 днів тому +61

    ਜਦੋਂ ਤੂੰ ਮਾ ਦੀ ਨਹੀਂ ਹੋਈ
    ਤਾ ਕੁੜੀਏ ਇਹ ਦੁਨੀਆ ਤੇਰੀ ਜਿਸਮ ਨੂੰ ਦੇਖਣਾ ਪਸੰਦ ਹੈ
    ਕਮੇਂਟ ਬੰਦ ਕੀਤੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੀ

  • @sodhibajwa8191
    @sodhibajwa8191 5 днів тому +26

    ਰੱਬ ਦਾ ਦੂਜਾ ਨਾਮ ਮਾਂ ਹੁੰਦਾ ਤੇ ਤੂੰ ਆਪਣੀ ਮਾਂ ਨੂੰ ਕਿੰਨਾਂ ਦੁਖੀ ਕੀਤਾ ਤੇਰੇ ਵਰਗੀ ਔਲਾਦ ਤਾਂ ਰੱਬ ਨਾ ਹੀ ਦੇਵੇ

  • @chanchalsingh9938
    @chanchalsingh9938 5 днів тому +51

    ਇਸ ਕੁੜੀ ਨੂ ਲਾਨਤਾ ਜਰੂਰ ਪਾਉ
    ਆਪਣੀ ਮਾ ਤੇ ਭਰਾ ਦੀ ਹਾਲਤ ਜਰੂਰ ਦੇਖੈ
    ਮਾ ਪੁਤ ਵਲ ਵੇਖ ਬਹੁਤ ਦੁਖ ਹੋਇਆ
    ਉਹ ਦਿਹਾੜੀਆ ਕਰ ਰਹੇ ਨੇ
    ਏ ਬੇਸਰਮ ਗਁਪਾ ਮਾਰ ਰਹੀ ਹੈ

  • @JaswindersidhuSidhu-ou4li
    @JaswindersidhuSidhu-ou4li 6 днів тому +108

    ਤੇਰੀ ਮਾ ਦੀ ਇੰਟਰਵਿਊ ਸੁਣੀ ਤੈਨੂੰ ਲਾਣਤਾ ਪਾਉਣ ਨੂੰ ਮਨ ਕੀਤਾ ਤੂੰ ਜੰਮੀ ਕਿਉ ਸੀ ਜੇ ਤੇਰੇ ਅਁਦਰ ਗੈਰਤ ਹੈਗੀ ਆ ਤਾ ਨੱਕ ਡੋਬ ਕੇ ਮਁਰ ਜਾ

    • @Pret361
      @Pret361 6 днів тому +2

      Ryt veer g m o suni ess nu srm nhi a rhi yr rab rakha

  • @LaviSidhu-po9tp
    @LaviSidhu-po9tp 4 дні тому +15

    ਸ਼ਰਮ ਕਰਲਾ ਚਵਲੇ ਮਾ ਨੂੰ ਦੁੱਖ ਦੇਕੇ ਸੁੱਖ ਭਾਲਦੀ ਹੈ ਓਹਦੀ ਦੁਨੀਆ ਤਾਂ ਵੈਸੇ ਹੀ ਰੁਲ ਜਾਂਦੀ ਹੈ ਜਿਹਦੀ ਮਾ ਰੋਂਦੀ ਹੈ

  • @deepindersinghdeol6207
    @deepindersinghdeol6207 5 днів тому +35

    ਲਾਹਨਤ ਆ ਤੇਰੇ ਤੇ ਜਿੰਨੇ ਤੂੰ ਉਸ ਭਗਤਣੀ ਮਾਂ ਨੂੰ ਦੁੱਖ ਦਿਤੇ
    ਮਾੜਾ ਜੰਮੇ ਨਾ ਕਿਸੇ ਦੇ ਮਾੜਾ ਆਵੇ
    ਹੁਣ ਏਵੇ ਚਲਿਤਰ ਵੀ ਇਹੋ ਜਿਆ ਈ ਕਰਦੀਆਂ ਜਿਨਾ ਦੇ ਪੱਲੇ ਕੱਖ ਨੀ ਹੁੰਦਾ

  • @inderjeetbrar4346
    @inderjeetbrar4346 6 днів тому +117

    ਚਵਲੇ ਤੇਰੀ ਮਾਂ ਨੇ ਕਰਤੂਤ ਦੱਸੀਆ ਸਾਰੀਆ ਬਹੁਤ ਕਦਰ ਕੀਤੀ ਤੂੰ ਉਹਨਾ ਦੀ ਵਿਚਾਰੀ ਦਿਹਾੜੀਆਂ ਕਰਦੀ ੳਹ

    • @rinkureena8991
      @rinkureena8991 6 днів тому +3

      Sachi veere Mai bhi maa di interview dekhi bahut roi Mai 😢 bahut dukhi aa maa😢

    • @Pret361
      @Pret361 6 днів тому

      @@inderjeetbrar4346 ਵੀਰ ਵੀਡਊ ਦੇਖ ਕੇ ਮੇਰੇ ਅੱਖਾਂ ਚ ਪਾਣੀ ਆ ਗਿਆ ਸੀ ।
      ਧੰਨ ਗੁਰੂ ਨਾਨਕ

    • @manjitji4495
      @manjitji4495 6 днів тому +1

      Shi keha vere

    • @majha5874
      @majha5874 6 днів тому +1

      Fake. Mai te dukhi bohat

    • @ManpreetSingh-qe7tq
      @ManpreetSingh-qe7tq 6 днів тому +1

      @@rinkureena8991same main mohali rehna ethey eh sab sach a maawa nu nhi pta ethey ki ki hunda bht rona ayea dekh. K

  • @sharanjitbhandal9865
    @sharanjitbhandal9865 6 днів тому +51

    Omg she is a big lawyer. Please listen khusboo Sharma da Pod cast suno her mother cried in whole interview talking how she abused her mother.

  • @gurleenkaursandhu6020
    @gurleenkaursandhu6020 6 днів тому +39

    ਇਹਦੀ ਮੰਮੀ ਵਚਾਰੀ ਦੀ ਇੰਟਰਵਿਊ ਵੀ ਸੁਣੋ ,ਬੜੀ ਤੰਗ ਆ ਇਹਦੇ ਕੋਲੋ

    • @Hsimran
      @Hsimran 4 дні тому

      ਏਸ besharam ਨੇ ਸੰਧੂਆਂ ਦਾ ਨਾਮ ਖਰਾਬ ਕੀਤਾ ਹੋਇਆ।

  • @jasspreetkaur8853
    @jasspreetkaur8853 4 дні тому +9

    ਲੱਖ ਲਾਹਨਤ ਏ ਇਹੋ ਜਿਹੀ ਧੀ ਤੇ ਆਪਣੀ ਮਾਂ ਦਾ ਦੁੱਖ ਨੀ ਸਮਝ ਸਕਦੀ ਮਾ ਤਾ ਮਾਂ ਹੁੰਦੀ ਏ

  • @Velly-bande7jl2x
    @Velly-bande7jl2x 6 днів тому +25

    ਜਿਸ ਭੈਣ ਭਰਾਂ ਨੇ ਇਸਨੂੰ ਫੋਲੋ ਕੀਤਾ ਹੋਇਆ ਏ ਸਾਰੇ ਇਸਦੀ ਮਾਂ ਦੀ ਵੀਡੀਓ ਜਰੂਰ ਦੇਖੋ or ਇਸਨੂੰ ਅਨ ਫੋਲੋ ਕਰੋ 🙏🏻🙏🏻🙏🏻🙏🏻

    • @user-tz7oz7bq8l
      @user-tz7oz7bq8l 4 дні тому

      Kisi na nhi karna ji chawal loka nu lok bhut dakh da na

    • @AmritpalSingh-jl8rc
      @AmritpalSingh-jl8rc 3 дні тому

      ​@@user-tz7oz7bq8lveer ji gal tuhadi thik hai tharki log kisey di nhi mande .

    • @user-tz7oz7bq8l
      @user-tz7oz7bq8l 3 дні тому

      @@AmritpalSingh-jl8rc right ji

  • @Doaba1313
    @Doaba1313 2 дні тому +3

    ਕੁੜੀਏ ਤੈਨੂੰ ਇੱਕੋ ਹੀ ਗੱਲ ਕਹਿਣੀ ਲੱਖ ਦੀ ਲਾਹਣਤ ਤੇਰੇ ਤੇ ਰੱਬ ਤੇਰੇ ਵਰਗੀ ਧੀ ਕਿਸੇ ਨੂੰ ਨਾ ਦੇਵੇ

  • @user-kf1kt6yx9g
    @user-kf1kt6yx9g 6 днів тому +83

    ਸ਼ਖਸੀਅਤ,,, ਬੇਅਕਲ ਪੱਤਰਕਾਰ ਪਤਾ ਨਹੀਂ ਕਿਹਨੂੰ ਕਿਹਨੂੰ ਚੱਕ ਕੇ ਬਿਠਾ ਦਿੰਦੇ ਨੇ ਕੈਮਰੇ ਅੱਗੇ

  • @Ravinderkaur-hk9wm
    @Ravinderkaur-hk9wm 6 днів тому +49

    ਆਪਣੀ ਮਾਂ ਦੀ ਆਤਮਾ ਦੁੱਖੀ ਕਰ ਕੇ ਤੂੰ ਜਿਥੇ ਮਰਜੀ ਚਲੀ ਜਾਂ ਤੱਨੂੰ ਕੁੱਛਣੀ ਮਿਲਣਾ ਕੋਈ ਖੁਸ਼ੀਆਂ ਸੁੱਖ ਨਹੀਂ ਮਿਲਣਾ ਰੱਬ ਵਰਗੇ ਮਾਂ ਬਾਪ ਨੂੰ ਧੱਕੇ ਖਾਣ ਲਈ ਸ਼ੱਡ ਦੇਣਾ ਦੁੱਖੀ ਕਰਨਾ ਹੋਰ ਕੀਤੇ ਰੱਬ ਨੀ ਮਿਲਣਾ ਤੱਨੂੰ,,,,,,,,,, ਗਾਲ੍ਹਾਂ ਕੱਢਣ ਨੂੰ ਤੱਨੂੰ ਬਹੁਤ ਦਿਲ ਕਰਦਾ ਮੂੰਹ ਤੋੜ ਦਵਾਂ ਜੀ ਕਰਦਾ ਪਰ ਸ਼ੱਡ ਤੱਨੂੰ ਚਵਲ ਨੂੰ ਕੀ frak ਪੈਣਾ ਜੇੜੀ ਮਾਂ ਦੀ ਨੀ ਹੋਈ

  • @harwinderjawandha8331
    @harwinderjawandha8331 5 днів тому +18

    ਇਸਦੀ ਮਾ ਦੀ ਵੀ ਇੰਟਰਵਿਊ ਦੇਖੇਓ ਬਹੁਤ ਦੁੱਖ ਹੋਇਆ ਢੇਖ ਕੇ।

    • @PreetPreetdhillon-cx1us
      @PreetPreetdhillon-cx1us 5 днів тому +3

      Belkul sahi vere as de mom bohot he dukhi a aho ji ulad nalo na he deve rab

    • @sangeetkumar7498
      @sangeetkumar7498 3 дні тому

      Dekhi aaa veer ji..maa bahut dukhi c video wich vekhayaa veer ji

  • @adygill7580
    @adygill7580 14 днів тому +36

    ਛੋਟੀ ਹੁੰਦੀ ਕਹਿੰਦੀ ਰੋਮਣ ਰੇਨਜ਼ ਦੇਖਦੀ ਸੀ, ਰੋਮਨ ਰੇਨਜ਼ ਕਿਹੜਾ ਸਾਲਾ 84 ਵੇਲੇ ਦਾ ਯਾ ਓਦੋਂ ਤੂੰ ਡਾਈਪਰ ਲਾਉਂਦੀ ਦੇਖਦੀ ਸੀ।

  • @jagdeepsingh3255
    @jagdeepsingh3255 6 днів тому +20

    Maa nu dukhi kr k khey khandi firdi

  • @KaranpreetSingh-w3h
    @KaranpreetSingh-w3h 15 днів тому +17

    Parneet ji ne apne bhra di death da Shi reason ni dsea

  • @MsSidhu-cc1ix
    @MsSidhu-cc1ix 4 дні тому +6

    ਪਰਨੀਤ ਕੌਰ ਦੀ ਮਾਤਾ ਜੀ ਦੀ interview ਦੇਖੀ ਆ ਜੀ ਬਹੁਤ ਰੋ ਰਹੀ ਸੀ 20 ,7,24 ਨੂੰ

  • @MandeepKaur-xb9wv
    @MandeepKaur-xb9wv 6 днів тому +9

    Maa di interview v vekh sare instagram vale block krdu es nu yr

  • @Gurshan1313
    @Gurshan1313 4 дні тому +8

    ਭੈਣ ਜੀ ਆਪਣੇ ਮਾਤਾ ਜੀ ਨੂੰ ਮਿਲ ਕੇ ਮਾਫੀ ਮੰਗ ਕੇ ਉਨ੍ਹਾਂ ਨਾਲ ਪਿਆਰ ਨਾਲ ਰਹੋ ਮਾਤਾ ਦੀ ਦੇਣ ਨਹੀਂ ਦੇ ਸਕਦੇ।

  • @deepindersinghdeol6207
    @deepindersinghdeol6207 5 днів тому +16

    ਇਹ ਰੀਲਾਂ ਆਲੇ ਨਚਾਰਾਂ ਦੇ ਦੁੱਖ ਵੀ ਇਕੋ ਜੇ ਈ ਹੰੁਦੇ ਆ😅 ਮੈ trust ਛੇਤੀ ਕਰਦੀ ਆ ਮੇਰੇ ਨਾਲ ਧੋਖਾ ਹੋਗਿਆ ਮੈ ਪਰਮਾਤਮਾ ਨੂੰ ਬਹੁਤ ਮਨਦੀ ਆ ਮੇਰਰਾ ਦਿਲ ਸਾਫ ਏਆ 😂 ਯੇ ਵੋ

    • @Hsimran
      @Hsimran 4 дні тому

      Te ਮੈਂ ਏਥੇ ਤੱਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਆ 😂😂

    • @batthniwas4669
      @batthniwas4669 4 дні тому

      😅😅

  • @khalsabhagwansingh
    @khalsabhagwansingh 16 днів тому +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-bx2cq9gu4i
    @user-bx2cq9gu4i 15 днів тому +14

    Chandigarh di no 1 chaw al eh 😂😂

    • @tajwrsingh5990
      @tajwrsingh5990 6 днів тому +2

      ਚੰਡੀਗੜ੍ਹ ਨੂੰ ਬਦਨਾਮ ਨਾ ਕਰੋ ,, ਇਹ ਉਚੇ ਪਿੰਡ ਦੀ ਏ ,, ਲੋਕਲ ਲੋਕ ਠੀਕ ਨੇ ਬਾਹਰਲੇ ਗੰਦ ਪਾਉਂਦੇ ਨੇ ਆ ਕੇ

    • @user-bx2cq9gu4i
      @user-bx2cq9gu4i 6 днів тому

      @@tajwrsingh5990 ✅💯

    • @user-yh2np8im1r
      @user-yh2np8im1r 5 днів тому

      ਇਹ ਸਹੀ ਗੱਲ ਕੀਤੀ ਮੈਂ ਦੋ‌ ਸਾਲ ਰਿਹਾ ਸੀ ਚੰਡੀਗੜ੍ਹ

  • @pardeepdhillon4864
    @pardeepdhillon4864 16 днів тому +15

    Who only click this video for Karan Aujla❤😂

  • @NimmiThakur-iy3ok
    @NimmiThakur-iy3ok 6 днів тому +16

    She is big lawer..isdi mother da interview dekho..

  • @kulwindersingh-dh1hq
    @kulwindersingh-dh1hq 4 дні тому +6

    ਮਾਂ ਤੇ ਨੀ ਬਚੇ ਛਡਕੇ ਭਜੀ ਪਰ ਤੁ ਮਰੇ ਪਿਉ ਭਰਾ ਦਾ ਮਰਨਾ ਖਰਾਬ ਕਰਤਾ ਮਾ ਜਿਉਂਦੀ ਮਾਰਤੀ

  • @harmanjassi8014
    @harmanjassi8014 16 днів тому +8

    Jehda dekho hr ik podcast khol ke baith janda 😅

  • @unitedcolors2920
    @unitedcolors2920 6 днів тому +18

    ਆਪ ਦੀ ਮਾਂ ਵਾਰੇ ਵੀ ਸੋਚ ਲੈ

  • @funwithavnoor
    @funwithavnoor 6 днів тому +6

    Main v sun li mumma di interview

  • @user-bv2fc8pq9z
    @user-bv2fc8pq9z 16 днів тому +22

    ਬਹੁਤ ਵੱਡੇ ਮੁੱਦੇ ਤੇ ਗੱਲ ਹੋ ਰਹੀ ਆ

  • @KuldipSingh-jr4bb
    @KuldipSingh-jr4bb 6 днів тому +13

    Is di ma di video suno kina rondi a

  • @ArwinderAujla
    @ArwinderAujla 6 днів тому +26

    ਲੱਖ ਦੀ ਲਾਹਨਤ ਆ ਏਸ ਚਵਲ ਜਹਾਨ ਦੀ ਨੂੰ

  • @amanthind4041
    @amanthind4041 5 днів тому +4

    ਮਾਂ ਰੱਬ ਦਾ ਦੂਜਾ ਨਾਮ ਆ ਪਰ ਮਾਂ ਦੀ ਆਤਮਾ ਦੁੱਖੀ ਕਰਕੇ ਕਿੱਤੇ ਵੀ ਸੁਖੀ ਨੀ ਰਹਿ ਸਕਦੇ ਪੈਸਾ ਜਿਨ੍ਹਾਂ ਮਰਜੀ ਕਮਾ ਲਉ

  • @malhiaujla
    @malhiaujla 16 днів тому +6

    Karan aujle li click is video but no name is au

  • @thebadboygaming5770
    @thebadboygaming5770 17 днів тому +10

    KARAN AUJLA 🦅

  • @sainibalwinder9764
    @sainibalwinder9764 2 дні тому +2

    ਦੇਖੋ ਕਿੱਦਾਂ ਹੱਸ ਹੱਸ ਕੇ ਗੱਲਾਂ ਕਰਦੀ ਪਈ ਹੈ ਤੇ ਉਸ ਮਾਂ ਨੂੰ ਪੁੱਛੋ ਉਹਦੇ ਦਰਦਾਂ ਬਾਰੇ ਫੇਮ ਦੇ ਚੱਕਰ ਵਿੱਚ ਇਹ ਕੁੜੀ ਸਭ ਕੁਝ ਆਪਣਾ ਖਰਾਬ ਕਰੀ ਜਾ ਰਹੀ ਹੈ

  • @NirmalSingh-sl6gz
    @NirmalSingh-sl6gz 6 днів тому +28

    ਆਹ ਜਿਹੜੀ ਭੈਣ ਪੱਤਰਕਾਰ ਨੇ ਉਹ ਜ਼ਰਾ ਇਹਦੀ ਮਾਂ ਵਿਚਾਰੀ ਨਾਲ ਵੀ ਗੱਲ ਕਰਲਾ ਕਿੰਨੀ ਦੁਖੀ ਆ ਇਹਦੇ ਤੋ ਇਹਦੀ ਮਾਂ ਰੋ ਰੋ ਕੇ ਦਿਨ ਕੱਟ ਰਹੇ ਨੇ ਸ਼ਿੱਦਤ ਚੈਨਲ ਬਲਜਿੰਦਰ ਕੋਰ ਨਾਲ ਇਹਨਾ ਦੀ ਮਾਂ ਨੂੰ ਸੁਣੋ

  • @ManpreetManpreet-zf9ic
    @ManpreetManpreet-zf9ic 6 днів тому +9

    Mata di intervew v dekh laina ehde bare😂

  • @gurdassingh9788
    @gurdassingh9788 16 днів тому +10

    Aujla ni Aujla always on top

  • @HoneySingh-vl9sn
    @HoneySingh-vl9sn 4 дні тому +2

    Es de mom de interview sun ke aya ❤❤

  • @HarpreetKhaira-on5gy
    @HarpreetKhaira-on5gy 16 днів тому +5

    Only for Aujla ❤

  • @Raajveersingh11
    @Raajveersingh11 6 днів тому +1

    Main hor videos vi dekhdaan Podcast waliyaan mostly bekar questions puchde ne aur eni involvement nahi dikhande guest naal.. ek bond di kami hondi hai.. but tohada kaam bahut vadiya hai. Envolvement v bahut achi dikhdi hai... Excellent 👍🏾

  • @gurmansinghgill6323
    @gurmansinghgill6323 5 днів тому +11

    ਮੀਡੀਆ ਇਹਨਾ ਜਿਆਦਾ ਵਿਹਲਾ ਹੋ ਗਿਆ ਕੀ ਇਹਨਾ ਕੋਲ ਹੋਰ ਜਿਦਾ ਮੁੱਦਾ ਹੀ ਨਹੀ ਹੁੰਦਾ ਪੰਜਾਬ ਕਿਹੜੇ ਦੋਰ ਚ ਲੰਘ ਰਿਹਾ ਅੱਜ

  • @banitarani4793
    @banitarani4793 4 дні тому +1

    Main v is the mata di intervew dakhe c ajj bhut dukhe c te ro rahe c 😮😮

  • @Flopsinger_25
    @Flopsinger_25 4 дні тому +2

    ਲੱਖ ਦੀ ਲਾਹਨਤ ਆ ਏਹੋ ਜੇਹੇ ਲੋਕਾਂ ਤੇ ਦੂਜੀ ਲਾਹਨਤ ਆ ਜਿਹੜੇ ਲੋਕ ਇਹਨਾ ਨੂੰ ਗਾਣਿਆ ਚ ਲੈਂਦੇ ਇਹਦੀ ਮਾ ਨੂੰ ਰੋਂਦੀ ਦੇਖ ਕ ਕਾਲਜਾ ਮੂੰਹ ਨੂੰ ਆਉਂਦਾ ਕਾਮੈਂਟਸ ਤਾ ਬੰਦ ਕਿਤੇ ਵੀ ਲੋਕੀ ਲਾਹਨਤਾਂ ਪੌਣ ਗੇ

  • @Officialpreet_13
    @Officialpreet_13 5 днів тому +5

    ਇਹਦੀ ਮਾਂ ਨੂੰ ਇਹਨੇ ਕਿੰਨ੍ਹਾ ਦੁਖੀ ਕੀਤਾ ਹੋਇਆ ਉਹ ਵਿਚਾਰੇ ਬਹੁਤ ਰੋ ਰਹੇ ਸੀ ਇੰਟਰਵਿਊ ਚ

  • @parambajwa7541
    @parambajwa7541 6 днів тому +3

    Apna maaa nu enaaa kon dukhii krda aaa.....pls see her mom interview😢😢😢

  • @truck_life8554
    @truck_life8554 4 дні тому +6

    ਕਹਿੰਦੇ ਝੂਠ ਦੇ ਪੈਰ ਨਹੀਂ ਹੁੰਦੇ ਤੇਰਾ ਚਿਹਰਾ ਵੀ ਸਾਰਾ ਸਾਹਮਣੇ ਆ ਗਿਆ ਸੱਚ ਤੇਰੀ ਮਾਂ ਦੀ ਇੰਟਰਵਿਊ ਦੇਖੀ

  • @manjitkaur-hj6ex
    @manjitkaur-hj6ex 6 днів тому +16

    ਰੱਬ ਵੀ ਇਹੋ ਜੇ ਦੀ ਹੀ ਸੁਣਦਾ ਹੈ ਅਸੀਂ ਤਾਂ ਬਹੁਤ ਰੱਬ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਸਾਡੇ ਤਾ ਸੁਣਦਾ

  • @manjeet2568
    @manjeet2568 5 днів тому +2

    Pehla ehdi mother da interview dekho oh kive ro rhi aa 😢😔

  • @jogindersinghjogindersingh4165

    ਜਿਹੜੀ ਕੁੜੀ ਕਰਨੀ ਮੈਨੂੰ ਤਾਂ ਲੱਗਦਾ ਰੱਬ ਨੇ ਨੂੰ ਖੁਦ ਬੈਠ ਕੇ ਬਾ ਇਕ ਚੀਜ ਇਸ ਦੀ ਚੰਗੀ ਤਰਾਂ ਪਰੋਸ ਕੇ ਰੱਬ ਨੇ ਇਸਨੂੰ ਤਿਆਰ ਕੀਤਾ ਦੀ ਇੱਕ ਇੱਕ ਚੀਜ਼ ਬਹੁਤ ਹੀ ਸੁੰਦਰ ਲੱਗਦੀ ਹੈ

  • @preetsandhu2026
    @preetsandhu2026 17 днів тому +11

    Sandhu de name karb kr ta lgi Aa taa

    • @jssandhu1824
      @jssandhu1824 17 днів тому

      22 sandhu hai h nhi hun tuhanu pata h k aaa .... ehey baitherey layi frdey aa apniyaaa gotttta naam pichey

    • @preetsandhu2026
      @preetsandhu2026 16 днів тому

      Right veerr gg. @@jssandhu1824

  • @devindersingh6079
    @devindersingh6079 5 днів тому +1

    Waheguru ji ki ho riha is duniya nu

  • @user-pd7bg1vd1b
    @user-pd7bg1vd1b 16 днів тому +7

    Flat di ldayi Ali video v agi khnde

  • @allsingerpunjabistatus5757
    @allsingerpunjabistatus5757 16 днів тому +5

    Interview Shahid pravara di la kro 🙏😡

  • @Sandhuusa-ch3go
    @Sandhuusa-ch3go 13 днів тому +30

    ਇਹਨੇ ਕਿਹੜਾ ਨੋਬਲ ਪੁਰਸਕਾਰ ਜਿੱਤਿਆ ।
    ਜਣਾ ਖਣਾ ਚੱਕ ਕੇ ਬਰੋਡ ਕੈਸਟਾਂ ਕਰਨ ਲੱਗ ਜਾਂਦਾ

  • @user-eb6lp6hx6w
    @user-eb6lp6hx6w 6 днів тому +10

    ਏਹੋ ਜਿਹੀਆਂ ਮੁਲਾਕਾਤਾਂ ਸਾਡੇ ਸਮਾਜਿਕ ਨਿੱਘਾਰ ਦੀ ਨਿਸ਼ਾਨੀ ਹੈ

  • @gurpreetkau-zl2ie
    @gurpreetkau-zl2ie 4 дні тому +1

    2 days pehla esdi maa di video suni m ta es bare kade suneya hi nhi si

  • @Trendytrends701
    @Trendytrends701 5 днів тому +2

    Maa baap nu dukhi krke koi kde sukhi nhi reh skda.. mark my words ..

  • @gagangrewal9720
    @gagangrewal9720 16 днів тому +6

    Lakh di lahanat es news walea de kehri khach di interview len beh gye es interview naal panjab bht sahi raah pwega sharm aani chahi di aa sandhua de naam te v kalank laya

  • @kamaljitsingh5912
    @kamaljitsingh5912 4 дні тому +2

    Kis kis ne ma di video dekh li

  • @RajiK-dh7ip
    @RajiK-dh7ip 6 днів тому +2

    She is big lawyer in the world

  • @urz_ravi302
    @urz_ravi302 17 днів тому +4

    Interview wali madam ਤੋਬਾ ਤੋਬਾ ❤

    • @Gopimehra_
      @Gopimehra_ 8 днів тому

      Vah babe tu taa mare dil de gal kar tee😅😅😅😅

  • @SukhmanPreet-dd2wr
    @SukhmanPreet-dd2wr 14 днів тому +5

    nasha promte kr rhia kehdi addict hona maadi gl aa try krna mada ni saali fudhu janani zehr ta zehr hi rhu che try kro che addict hojo

  • @BalwinderKaur-nx4kv
    @BalwinderKaur-nx4kv 4 дні тому +2

    ਪੱਤਰਕਾਰ ਮੈਡਮ ਨੇ ਵੀ ਲੱਗਦਾ ਏਹਦੀ ਮਾਂ ਦੀ ਇੰਟਰਵੀਊ ਸੁਣੀ ਆ

  • @majorsingh4297
    @majorsingh4297 3 дні тому

    ਬੁਹਤ ਹੀ ਕਮੀਣੇ ਪਣ ਤੇ ਉਤਰ ਚੁੱਕੀ ਇਹ ਲੜਕੀ ਨ ਮਾਂ ਦੀ ਨ ਭਰਾ ਦੀ ਜੋ ਬਣੀ,ਓ ਖ਼ਾਨਦਾਨ ਦੀ ਕੀ ਪ੍ਰਵਾਹ ਕਰੂ

  • @mrperfect2042
    @mrperfect2042 17 днів тому +31

    ਮੁੰਡੇ ਨਸ਼ਿਆਂ ਤੇ ਕੁੜੀਆਂ ਰੀਲਾਂ ਤੇ ਬਾਬੇ ਧਰਨਿਆਂ ਤੇ ਬੇਬੇ ਮਰਨਿਆਂ ਤੇ

    • @vijaynahar2519
      @vijaynahar2519 15 днів тому +1

      Nice this is true

    • @user-kf1kt6yx9g
      @user-kf1kt6yx9g 6 днів тому

      ਨਹੀਂ,, ਕੁਝ ਕੁ ਤਾਂ ਬੇਬੇ ਵੀ ਰੀਲਾ ਤੇ ਹੀ ਹੈਨ

  • @Kendallkye-fj7tn
    @Kendallkye-fj7tn 14 днів тому

    Liking this video for romen reinge 👍🏻❤️😂

  • @navyasamiyal6538
    @navyasamiyal6538 День тому +1

    Mai nhi c jaandi kon aa eh but enna di mata ji da interview dekhya .... Rooh kmb gyi sun k.... Laahnt aa eda di aulaad te

  • @abhishekpatial8619
    @abhishekpatial8619 5 днів тому

    She belongs to streets, jede munde idey naal uthni baithni rakhde de ne , lakh laantan. Maa bichari da interview dekh k dil h katt gya. Lakh laanta

  • @Cricketstar9127
    @Cricketstar9127 16 днів тому +6

    Aujla 🔥 fire

  • @GuruGharKirtan
    @GuruGharKirtan 4 дні тому +1

    Ma ta rab roop hundi a osdi kdr kr bhen

  • @officialchanpb.1069
    @officialchanpb.1069 17 днів тому +5

    Aujla ❤

  • @gurighuman1344
    @gurighuman1344 4 дні тому +2

    😮ਉ ਚੱਲ ਉ ਚੱਲ comment ਚੱਲੂ ਕਰ ਵੈਖੀ ਖੀਰ ਮਿਲਦੀ ਮੀਠੀ ਮੀਠੀ ਤੈਨੂੰ ਮਾ ਤੇ ਮਾ ਹੀ ਹੁੰਦੀ ਵਾ

  • @navjotdeol8077
    @navjotdeol8077 6 днів тому +19

    ਇੱਕ ਨੰ: ਦੀ ਝੂਠੀ ਆ ਮਾਂ ਦੇ ਅੱਖਾਂ ਚੋ ਵਗਦੇ ਹੰਝੂ ਨਹੀਂ ਦਿੱਸਦੇ 😢😢

  • @PunjabRecordz
    @PunjabRecordz 5 днів тому +12

    ਏਹੋ ਜਹੇ ਕੰਜਰਖ਼ਾਨੇ ਨਾਲੋਂ ਤਾ ਬੰਦਾ ਭੁੱਖਾ ਮਰਜੇ ,ਸ਼ਰਮ ਲਾਹੀ ਪਈ

  • @SleepySnowman-ov7so
    @SleepySnowman-ov7so 10 днів тому

    Mera vi Lao interview ji hahahahahahha

  • @JagdeepSingh-zg7dc
    @JagdeepSingh-zg7dc 2 дні тому

    ਏਹਨੂੰ ਚੰਡੀਗੜ੍ਹ ਦਾ ਬੁਖਾਰ ਚੜੇਆ ਹੋਇਆ ਏਸ। ਦੀ ਮਾਂ ਦੀ ਵੀਡੀਓ ਦੇਖੀ ਐ ਬਹੁਤ ਦੁਖੀ ਐ ਏਹ ਤੋਂ ਮਾਂ ਇਸਦੀ ਕਿਨੀਆਂ ਕੁੜੀਆਂ ਏਹਨਾਂ ਚੱਕਰਾ ਚ ਫਸਸੀਆ ਹਨ

  • @Trendytrends701
    @Trendytrends701 5 днів тому +1

    Guru ghr jaan da tera koi fiada nhi j maa nu ene dukh ditte te.. asal sewa maa baap d.. tenu lgda jina jman ditta ohnu dukhi krke te rabb nu khush kr laengi??

  • @HarvinderKaur-tq6nu
    @HarvinderKaur-tq6nu 3 дні тому

    Ehde nal interview wali ki gal a

  • @SandhuSaab-o3u
    @SandhuSaab-o3u 15 днів тому

    My fav ❤😊

  • @a1jass994
    @a1jass994 2 дні тому +2

    Fudu interview lain wali jehri dekhdi ni bulan wale nu bass view di havas chri hoyi ehna nu

  • @JotKaur-fq5ej
    @JotKaur-fq5ej 3 дні тому

    ਇੰਨਾ ਕੁੱਝ ਕਰਨ ਤੋਂ ਬਾਅਦ ਵੀ ਇਹ ਕਿੱਦਾਂ ਖੁਸ਼ ਹੋ ਸਕਦੀ ਆ 💔

  • @HarleenKaur-mm9rh
    @HarleenKaur-mm9rh 3 дні тому

    Kini bdia shkh siat aa. Wah dhnwad tuahda rooh h broo kran li 😂😂😂

  • @gurpreetbhangu2371
    @gurpreetbhangu2371 5 днів тому +13

    ਕਿਵੇਂ ਝੱਗ ਸਿੱਟ ਰਹੀ ਆ ਆਪਣੇ ਆਪ ਨੂੰ ਬਹੁਤ ਵਡੀ ⭐ ਸਮਜੀ ਬੈਠੀ ਆ

  • @navpreetkaur5380
    @navpreetkaur5380 2 дні тому +1

    Jeda insaan maa nu dukh dinda ,maa nu rvonda fr rab da nam len da koi faida nhi👎🏻👎🏻👎🏻

  • @jssandhu1824
    @jssandhu1824 17 днів тому +2

    sareyaa nu baenti hai inu koi sandhu jatt naa smjhey aapa nu pata baitherey gota layi frdey aa jatta d khaandani sandhuaaa d kuriyaaa aa kmm n krdiyaa naa h eho jahey chawal kmm krdiyaaa😂

  • @gurpb0822
    @gurpb0822 16 днів тому +21

    Kon kon aujla karke aya 😂