Tattoo ਵਾਲੀ ਕੁੜੀ ਨੇ ਕੀਤੇ ਵੱਡੇ ਖੁਲਾਸੇ |Viral ਹੋ ਰਹੀਆਂ ਗੱਲਾਂ ਦਾ ਦੱਸਿਆ ਅਸਲ ਸੱਚ |

Поділитися
Вставка
  • Опубліковано 6 вер 2024
  • NOTE : we are Welcome you to Share your Story, for contacting us visit our instgram page @onlyjazbaat_
    Welcome to the Official Jazbaat, where conversations dive deep into the fabric of society, uncovering the threads of knowledge, Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.
    ਕਿਉਂ ਰੋਣ ਲੱਗ ਪਈ ਸੰਧੂਆਂ ਦੀ ਕੁੜੀ |Tattoo ਵਾਲੀ ਕੁੜੀ ਨੇ ਕੀਤੇ ਵੱਡੇ ਖੁਲਾਸੇ | #podcastshow #viralvideos #punjabipodcast #emotional #breakdown #family #lovelife #relationship #influencer #mohali #chandigarh #socialmediastar #motivation #inspiring #tattoo #tattoogirl
    Stay Connected with officialjazbaat
    - Instagram: / onlyjazbaat_
    🔴 Don’t miss out on our latest episodes. Subscribe to our UA-cam Channel: 🔴
    / @officialjazbaat
    🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!
    Thankyou for your patience : )

КОМЕНТАРІ • 2,4 тис.

  • @NidhiHans-xy7on
    @NidhiHans-xy7on Місяць тому +201

    ਮਾਤਾ ਦੀ ਵੀਡੀਓ ਦੇਖ ਕੇ ਕੌਣ ਆਇਆ ਲਾਈਕ ਕਰੋ

    • @user-bl5df8bu3q
      @user-bl5df8bu3q Місяць тому

      Mein eh kudi kida khush ni rahh sakdi eh di Mata g bahut dard chuki firda ney

    • @user-ng9dh2nq8k
      @user-ng9dh2nq8k Місяць тому

      Sachi maa bot good AA

    • @user-bl5df8bu3q
      @user-bl5df8bu3q Місяць тому

      @@user-ng9dh2nq8k Hanji eh kudi kida khush ni sakdi dekh lena tuci

    • @Deepsaab33
      @Deepsaab33 Місяць тому

      NGO ਖੋਲਣਾ ਇਹਨੇ ਮਾ ਤੇ ਭਰਾ ਵਿਚਾਰੇ ਦਿਹਾੜਿਆਂ ਕਰਦੇ ਆ , ਮਾ ਰੋਂਦੀ ਫਿਰਦੀ ਆ ਕਿ ਗੰਦੀ ਔਲਾਦ ਨਾ ਹੋਵੇ ਕਿਸੇ ਦੇ , ਇਹ ਅੰਬਾਨੀ ਦੀ ਕੁੜੀ ਬਣਦੀ ਆ ਸੋਸ਼ਲ ਮੀਡੀਆ ਤੇ ਆਕੇ

  • @Cheema310
    @Cheema310 Місяць тому +2229

    ਮਾਤਾ ਦੀ ਵੀਡੀਓ ਦੇਖ ਕੇ ਕੌਣ ਕੌਣ ਐਥੇ ਆਇਆ

  • @ranachakkal1956
    @ranachakkal1956 Місяць тому +25

    ਇਹ ਪੱਤਰਕਾਰ ਕੁੜੀ ਉਹੀ ਹੈਂ ਜਿਸ ਨੇ ਇਹਦੀ ਮਾਂ ਦੀ ਇੰਟਰਵਿਊ ਲਈ ਸੀ ਪਰ ਏਥੇ ਹੁਣ ਜਿਹੜੇ ਸਵਾਲ ਕਰਨ ਵਾਲੇ ਸੀ ਉਹ ਕੋਈ ਨੀ ਕੀਤਾ ਸਗੋਂ ਹੋਰ ਈ ਗੱਲਾਂ ਘੁਮਾਂ ਫਿਰਾਂ ਕੇ ਪੁੱਛੀ ਜਾਂਦੀ ਸਗੋਂ ਸਿੱਧੇ ਸਵਾਲ ਪੁੱਛੋ ਇਸ ਤੋ

    • @BalwinderSingh-tg1to
      @BalwinderSingh-tg1to Місяць тому +1

      ਇਹ ਇੰਟਰਵਿਊ ਪਹਿਲਾਂ ਕੀਤਾ ਸੀ ,ਅਤੇ ਮਾਤਾ ਦਾ ਇੰਟਰਵਿਊ ਬਾਅਦ ਵਿੱਚ ਕੀਤਾ ਸੀ

    • @GurpreetKaur-em4cq
      @GurpreetKaur-em4cq Місяць тому

      Minu ta aho e lga video vekh k ki interview ahdi pehla hoi aa te mata ji di bd ch, ek do gla sun k minu ahi lga aa ke mata ji da interview bd ch lyi aa

    • @rajindergill2198
      @rajindergill2198 Місяць тому

      Patrkar kuri ne jo interview leni aye na k oh le rai aya

    • @jassisingh6319
      @jassisingh6319 Місяць тому

      ​@@GurpreetKaur-em4cqvedio vekh k ki peta lega is vich ki wedi gal aa video thele time likhya hunda k kina time ho gya vedio nu ja kine din ho gye nai vedio nu .

  • @user-ky5vq1lk1f
    @user-ky5vq1lk1f Місяць тому +31

    ਗੁਰੂ ਘਰ ਜਾ ਕੇ ਕੀ ਕਰੇਗੀ ਜਿੰਨੇ ਰੱਬ ਵਰਗੀ ਮਾਂ ਦਾ ਦਿਲ ਦੁੱਖਾਇਆ

  • @manjitsinghsandhu9169
    @manjitsinghsandhu9169 Місяць тому +22

    ਜਿੰਨੀ ਮਰਜੀ ਸਫ਼ਾਈ ਦੇ ਲੇ ਤੇਰੀ ਮਾਂ ਨੇ ਤੇਰੀ ਅਸਲੀਅਤ ਦਸ ਦਿੱਤੀ ਸਾਰਿਆ ਨੂੰ ਜਿਹੜੀ ਜਨਮ ਦੇਣ ਵਾਲੀ ਮਾਂ ਦੀ ਨਹੀਂ ਬਣੀ ਹੋਰ ਕਿਸੇ ਦੀ ਕਿਵੇਂ ਬਣ ਜਾਊਗੀ

  • @Ravinderkaur-hk9wm
    @Ravinderkaur-hk9wm Місяць тому +89

    ਜੇੜੇ ਇਹਨੂੰ like sport ਕਰਦੇ ਆਂ ਲੱਖ ਦੀ ਲਾਹਨਤ ਆਂ ਓਹਨਾ ਤੇ

  • @Ravinderkaur-hk9wm
    @Ravinderkaur-hk9wm Місяць тому +23

    ਜੈਸੀ ਕਰਨੀ ਵੈਸੀ ਭਰਨੀ 🙏 ਤੇਰੀ ਮਾਂ ਨੇ ਵੀ ਤੇਰੀ ਬਹੁਤ ਮਿਨਤਾ ਕੀਤੀਆਂ ਤੇਰੇ ਲਈ ਅਰਦਾਸਾਂ ਕੀਤੀਆਂ ਤੇ ਕਰਦੀ ਵੀ ਆਂ ਹੁਣ

  • @rajwantkaur2937
    @rajwantkaur2937 Місяць тому +20

    ਜਿਹੜੇ ਧੀ ਆਪਣੀ ਮਾਂ ਦੀ ਸਕੀ ਨੀ, ਉਹ ਕਿਸੇ ਦੀ ਨਹੀਂ।

  • @ManinderSingh-le4wu
    @ManinderSingh-le4wu Місяць тому +15

    ਇਹ ਤਾਂ ਉਹ ਗੱਲ ਹੋ ਗਈ। ਬੇਸ਼ਰਮਾਂ ਦੀ ਡੁੱਲ ਗਈ ਦਾਂਲ ਕਹਿੰਦੇ ਅਸੀ ਡੋਲ ਡੋਲ ਖਾਂਦੇ ਆਂ। ਘਰੇ ਮਾਂ ਪ੍ਰੇਸ਼ਾਨ ਆਂ ਵਿਚਾਂਰੀ ਤੈ ਅਸੀ ਆਪਣੇ ਸ਼ੋਕ ਪੂਰੇ ਕਰਨੇ ਆਂ।

  • @kaimmehtaapb07
    @kaimmehtaapb07 Місяць тому +12

    Jo ਬਚਾ ਆਪਣੇ ਮਾ ਬਾਪ ਦਾ ਦਿਲ ਦੁਖਾਉਂਦਾ
    ਓਹ ਕਦੀ ਖੁਸ਼ ਨਹੀਂ ਰਹਿ ਸਕਦਾ ❤❤

  • @manjitsoni9676
    @manjitsoni9676 Місяць тому +23

    ਪਿਹਲਾ ਧੰਨੁ ਧੰਨੁ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਰੂਪ ਸਤਿਕਾਰ ਸਹਿਤ ਗੁਰੂਦਾਆਰਾ ਸਾਹਿਬ ਪਹੁੰਚਦਾ ਕਰੋ ਤੁਹਾਡੇ ਮਾਤਾ ਜੀ ਨੇ ਸਭ ਕੁੱਝ ਦੱਸ ਦਿੱਤਾ ਹੈ

  • @BalwinderSingh-tg1to
    @BalwinderSingh-tg1to Місяць тому +19

    ਕੁੜੀਏ ਮਾਤਾ ਪਿਤਾ ਤੋਂ ਵੱਡਾ ਸਾਥੀ ਕੋਈ ਨਹੀਂ ਹੈ, ਇਹ ਜਿਹੜੇ ਟੱਟੂ ਤੇਰੇ ਨਾਲ ਫਿਰਦੇ ਨੇ ਜਦੋਂ ਤੇਰੇ ਤੇ ਮੁਸ਼ਕਿਲ ਘੜੀ ਆਉਣੀ ਹੈ ਤਾਂ ਇਹਨਾਂ ਨੇ ਤੇਰਾਸਾਥ ਛੱਡ ਦੇਣਾ ਹੈ

  • @ramandeepkaur1433
    @ramandeepkaur1433 Місяць тому +26

    ਪਲੀਜ਼ ਇਹੋ ਜਿਹੀਆਂ ਕੁੜੀਆਂ ਦੀ ਇੰਟਰਵਿਊ ਨਾ ਕਰਿਆ ਕਰੋ

  • @sukhpalkaur1988
    @sukhpalkaur1988 Місяць тому +11

    ਸਭ ਤੋਂ ਵੱਡਾ ਰੱਬ ਮਾਂ ਹੁੰਦੀ ਏ ਜਿਸਦੀ ਤੂੰ ਕਦਰ ਨਹੀਂ ਕਰ ਰਹੀ ਕੁੜੀਏ। ਮਾਂ ਦਾ ਕਹਿਣਾ ਮੰਨ ਮਾਂ ਦੁਵਾਰਾ ਨਹੀਂ ਮਿਲਦੀ।

  • @user-xq8jw4pu2r
    @user-xq8jw4pu2r Місяць тому +14

    ਇਹਦੀ ਮਾਂ ਇਹਤੋਂ ਬਹੁਤ ਦੁੱਖੀ ਆ।ਰੋਂਦੀ ਨੀਂ ਝੱਲੀ ਜਾਂਦੀ।
    ਇਹਨੂੰ ਕੋਈ ਫਰਕ ਨੀਂ।

  • @BaljinderSingh-hn7oc
    @BaljinderSingh-hn7oc Місяць тому +17

    ਜਿਹਦੀ ਮਾਂ ਦੁਖੀ ਓਹਦਾ ਰੱਬ ਦੁਖੀ

  • @gurpalsingh7663
    @gurpalsingh7663 Місяць тому +16

    ਮਾਂ ਦੀ ਇੰਟਰਵਿਊ ਵੀ ਦੇਖ ਲਾ...
    ਲੱਖ ਲਾਹਨਤਾਂ ਤੇਰੇ ਤੇ

  • @hardevbadali
    @hardevbadali Місяць тому +15

    ਇਸ ਦੀ ਮਾਂ ਦਾ ਹਾਲ ਦੇਖਕੇ ਬਹੁਤ ਦੁੱਖ ਹੋਇਆ ਇਸ ਚਵਲ ਨੂੰ ਫਿੱਟ ਲਾਹਨਤਾਂ ਇਹੋ ਜਿਹੀ ਧੀ ਰੱਬ ਕਿਸੇ ਨੂੰ ਨਾ ਦੇਵੇ ਤੇਰੀ ਮਾਂ ਦੁਖੀ ਹੈ ਤੇਰਾ ਰੱਬ ਘਰ ਜਾਣ ਦਾ ਕੋਈ ਫਾਇਦਾ ਨਹੀਂ ਫਿਟੇ ਮੂੰਹ ਇਹੋ ਜਿਹੀ ਦੀ ਇਨਰਵਿਉ ਕਰਨ ਦਾ ਇਸ ਨੂੰ ਸਾਰੇ ਡਿਸਲਾਇਕ ਕਰੋ

  • @user-ww9xo5tb9g
    @user-ww9xo5tb9g Місяць тому +16

    ਆਪਣੀ ਮਾਂ ਦੀ ਇੰਟਰਵਿਊ ਵੇਖ,, ਜਿੰਨੇਂ ਵੀ ਤੇਰੀ ਮਾਂ ਦੀ ਇੰਟਰਵਿਊ ਵੇਖੀ ਹੋਉ ਗੀ ਉਸ ਦੀਆ ਅੱਖਾਂ ਭਰ ਆਈਆਂ ਹੋਣ ਗੀ

  • @sewasinghsidhu8687
    @sewasinghsidhu8687 Місяць тому +12

    ਮਾਂ ਤੋਂ ਵੱਡਾ ਸੰਸਾਰ ਵਿਚ ਕੋਈ ਨਹੀਂ। ਮਾਂ ਨੂੰ ਇਨਸਾਨ ਮਰਦੇ ਦਮ ਤੱਕ ਨਹੀਂ ਭੁੱਲਦਾ।

  • @Ravinderkaur-hk9wm
    @Ravinderkaur-hk9wm Місяць тому +15

    ਮਾਂ ਬਾਪ ਮਾਰ ਜਾਂਦੇ ਆਂ ਸਾਰੀ ਉਮਰਾਂ ਬੱਚੇ ਨੂੰ ਜੰਮ ਦੇ ਪਾਲ ਦੇ ਦੁੱਖ ਸੁੱਖ ਬੈਠਣਾ ਤੁਰਨਾ ਫਿਰਨਾ ਜਿੰਦਗੀ ਜੀਨਾਂ ਸਿੱਖਾਂਦੇ ਤਾਂ ਇਹ ਕਹਿੰਦੀ ਮੈਂ ਆਪਣੀ life ਹੀ ਮੌਹਾਲੀ ਤੋਂ ਸ਼ੁਰੂ ਕੀਤੀ ਵਧਿਆ ਜਿੰਦਗੀ ਜੀਣ ਲੱਗੀ ਵਾਹ ਓ ਤੇਰੇ ਡੰਗਰ ਬੇਅਕਲ ਕੁੜੀ

  • @rimpledhaliwal2736
    @rimpledhaliwal2736 Місяць тому +35

    ਮਾਤਾ ਜੀ ਨੂੰ ਦੇਖ ਲਾ,ਪਿੰਗਲਵਾੜਾ ਫਿਰ ਜਾਈ

  • @charanjeetgill1708
    @charanjeetgill1708 Місяць тому +29

    ਆਪਣੀ ਮਾਤਾ ਦੀ ਸੇਵਾ ਕਰੋ ਭਾਈ। ਮਾਂ ਦੇ ਆਖੇ ਲੱਗੋ। ਜੇ ਮਾਤਾ ਪਿਤਾ ਦੇ ਆਖੇ ਨਹੀਂ ਲੱਗਦੇ ਤਾਂ ਗੁਰੂ ਘਰ ਜਾਣ ਦਾ ਕੋਈ ਫਾਇਦਾ ਨਹੀਂ। ਮਾਂ ਦਾ ਦਿਲ ਨਾ ਦਿਖਾਉ। ਮਾਤਾ ਪਿਤਾ ਆਪਣੇ ਪਹਿਲੇ ਗੁਰੂ ਨੇ ਭਾਈ। ਮਾਤਾ ਪਿਤਾ ਆਪਣੇ ਬੱਚੇ ਦਾ ਕਦੇ ਮਾੜਾ ਨਹੀਂ ਸੋਚਦੇ।

  • @dharmpalsingh9696
    @dharmpalsingh9696 Місяць тому +16

    ਜਿਹੜੀ ਆਪਣੀ ਮਾਂ ਦੀ ਨੀ ਹੋਈ ਹੋਰ ਦੀ ਕਿ ਹੌਊ

  • @sewasinghsidhu8687
    @sewasinghsidhu8687 Місяць тому +17

    ਤੇਰੀ ਮਾਂ ਆਪਣੀ ਪੋਤਰੀ ਨੂੰ ਤੇਰੇ ਹਵਾਲੇ ਕਿਵੇਂ ਕਰੂ । ਤੇਰੇ ਭਰਾ ਭਰਜਾਈ ਆਪਣੀ ਲੜਕੀ ਤੇ ਤੇਰਾ ਪਰਛਾਂਵਾਂ ਕਿਵੇਂ ਪੈਣ ਦੇਣਗੇ।

  • @user-kf1kt6yx9g
    @user-kf1kt6yx9g Місяць тому +17

    ਕੁੜੀੲੇ ਤੂੰ ਸਿਆਣੀ ਲੱਗਦੀ ਹੈ ਪਰ ੲਿਹ ਕਿਹੋ ਜਿਹੀ ਕੁੜੀ ਨੂੰ ਲੈਕੇ ਬਹਿ ਗੲੀ ਜਿਹੜੀ ਆਪਣੀ ਮਾਂ ਨੂੰ ਖੁਸ਼ ਨਹੀਂ ਰੱਖ ਸਕੀ

  • @JaggaSingh-ry7wl
    @JaggaSingh-ry7wl Місяць тому +12

    ਮਾਂ ਦੀਆਂ ਆਂਦਰਾਂ ਦੁਖੀ ਕਰਕੇ ਕੁੜੀਏ ਸੁਖ ਨਹੀਂ ਮਿਲਦਾ ਤੇਰੀ ਮਾਂ ਬਹੁਤ ਤੜਫ ਰਹੀ ਹੈ ਤੂੰ ਬਹੁਤ ਗਲਤ ਕੁੜੀ ਹੈ

  • @rajkumar-ft6ow
    @rajkumar-ft6ow Місяць тому +16

    ਮੈ ਤਾਂ ਪਹਿਲੀ ਵਾਰ ਸੁਣਿਆ ਕਿ ਐਹੋ ਜਿਹੀ ਆ ਚਵਲਾ ਦੀ ਵੀ ਵਾਹਿਗੁਰੂ ਸੁਣ ਲੈਦਾ ਚਵਲ ਗਸਤੀ

  • @PStarmedia-ig7ed
    @PStarmedia-ig7ed Місяць тому +8

    ਇਹ ਕੁੜੀ ਆਪਣੇ ਮਾਂ ਦੀ ਕਦਰ ਨਹੀਂ ਕਰਦੀ ਉਹ ਦਿਹਾੜੀਆਂ ਕਰ ਰਹੀ ਹੈ ਇਹ ਆਪਣੀ ਹੀ ਮਾਂ ਨਾਲ ਦੁਰਵਿਹਾਰ ਕਰਦੀ ਹੈ ਲੱਖ ਲਾਹਨਤਾਂ ਇਸ ਕੁੜੀ ਨੂੰ ਜੋਂ ਆਪਣੀ ਐਸ ਪ੍ਰਸਤੀ ਕਾਰਨ ਮਾਂ ਨੂੰ ਭੁੱਲ ਗਈ ਹੈ

  • @surinderkaur9310
    @surinderkaur9310 Місяць тому +14

    ਮਾਂ ਨਹੀਂ ਮਿਲਣੀ ਮਾਂ ਦਾਂ ਧਿਆਨ ਰੱਖਣਾ ਚਾਹੀਦਾ ਦਾ ਹੈ

  • @dilkiratkaur1878
    @dilkiratkaur1878 Місяць тому +18

    ਇਹ ਕੁੜੀ ਬਹੁਤ ਗਲਤ ਹੈ ਲੋਕਾ ਨੂੰ ਕੁੱਤੇ ਦੱਸਦੀ ਕੁੱਤੀ ਤਾਂ ਆਪ ਹੈ

  • @rajkumar-ft6ow
    @rajkumar-ft6ow Місяць тому +13

    ਜਿਹੋ ਜੇ ਕੰਮ ਤੂ ਸਿਖੀ ੲਏ ਰੱਬ ਕਿਸੇ ਦੀ ਧੀ ਨਾ ਸਿੱਖਖੇ ਪਾਇਲਟ ਤਾਂ ਹੈ ਹੀ ਵੱਡੇ ਵੱਡੇ ਜਹਾਜ ਚਲਾ ਲੈਦੀ ਏ

  • @Pret361
    @Pret361 Місяць тому +21

    ਯਾਰ ਇਸ ਦੀ ਮਾਤਾ ਦੀ ਵੀਡੀਓ ਦੇਖ ਲਉ ਪਲੀਜ

  • @sanjogtarani3997
    @sanjogtarani3997 Місяць тому +15

    ਤੇਰੇ ਟੈਟੂਆਂ ਤੋ ਤੇਰੇ ਚਾਲ ਚਲਣ ਦਾ ਪਤਾ ਲੱਗਦਾ ਹੈ ਸੰਧੂਆਂ ਨੂੰ ਬਦਨਾਮ ਕਰ ਦਿੱਤਾ ਹੈ

  • @Maxtopic420_
    @Maxtopic420_ Місяць тому +14

    ਚਵਲ ਜਨਾਨੀ ਕਿਸੇ ਵਧਿਆ ਬੰਦੇ ਨੂੰ ਲ਼ੈ ਕੇ ਆਵੋ ਕੀ ਸਿੱਖਣ ਨੂੰ ਮਿਲ ਰਿਹਾ ਇਸ ਤੋਂ ਚਗਲ ਨੂੰ ਚਗਲ ਹੀ ਮਿਲੀ ਬੇਸ਼ਰਮ ਦੋਵੇਂ ਕੋਈ ਵਧਿਆ ਕੰਮ ਕਰੋ ਬੇਅਕਲਾਂ ਦੋਵੇਂ

  • @kirandeepkaur2160
    @kirandeepkaur2160 Місяць тому +17

    ਹਾਸਾ ਆ ਰਿਹਾ ਤੇਰੀਆ ਗੱਲਾਂ ਸੁਣ ਕੇ. ਹਰ ਰੋਜ ਗੁਰੂ ਘਰ ਜਾਣ ਨਾਲ ਪਾਠ ਕਰਨ ਨਾਲ ਤੇਰੇ ਪਾਪ ਨੀ ਧੋ ਹੋਣੇ. ਮਾਂ ਨੂੰ ਦੁਖੀ ਕਰਕੇ ਕੋਈ ਰੱਬ ਨੀ ਪਾ ਸਕਦਾ. ਕੋਈ ਨਾ ਤੇਰਾ ਹਿਸਾਬ ਜਲਦੀ ਹੀ ਕਰੂ ਰੱਬ

  • @gursevaksingh497
    @gursevaksingh497 Місяць тому +19

    ਕੀ ਕਰਨਾ ਇਵੇਂ ਦੀ ਚੜਾਈ ਨੂੰ ਫਤਿਹਗੜ੍ਹ ਸਾਹਿਬ ਨੂੰ ਵੀ ਬਦਨਾਮ ਕੀਤਾ ਪਿਆ ਤੇਰੀਂ ਮਾਂ ਦਾ ਇੰਟਰਵਿਊ ਸੁਣਿਆਂ ਬਹੁਤ ਦੁਖ ਲੱਗਾ ਰੱਬ ਕਰੇ ਇਹੋ ਜਿਹੀ ਧੀ ਕਿਸੇ ਦੇ ਨਾ ਜੰਮੇ😢 ਡੁੱਬਕੇ ਮਰਜਾ ਨਚਾਰ ਕਿਸੇ ਥਾਂ ਦੀ

  • @gursharanbatth3748
    @gursharanbatth3748 Місяць тому +14

    ਮਾਪਿਆਂਨੂੰ ਦੁੱਖੀ ਕਰਕੇ ਕੋਈ ਸੁਖ ਨਹੀ ਪਾ ਸਕਿਆ ਇਹ ਹਕੀਕਤਹੈ

  • @KahlonSaab_751
    @KahlonSaab_751 Місяць тому +8

    ਬਾਈ ਰਿਪੋਰਟ ਕਰਿਆ ਕਰੋ ਸਾਰੇ ਜਾਣੇ ਏਦਾਂ ਦੀਆਂ interview ਨੂੰ । ਏਹਨਾਂ ਲੋਕਾਂ ਨੂੰ ਅਕਲ ਆਵੇ ਥੋੜੀ।

  • @ranjitSingh-dj5pr
    @ranjitSingh-dj5pr Місяць тому +13

    ਪਾਨੀਤ ਵਰਗੀ ਤਾ ਨਾ ਕਿਸੇ ਆਵੇ ਨਾ ਹੀ ਜਮੇ ਜਿਹੜੀ ਆਪਣੇ ਭਰਾ ਦੇ ਕਤਲ ਨੂੰ ਐਕਸੀਡੈਂਟ ਕਹਿਦੀ ਹੈ

  • @sewasinghsidhu8687
    @sewasinghsidhu8687 Місяць тому +19

    ਮਾਤਾ ਨੇ ਜਿਹੜੇ ਸਵਾਲ ਕੀਤੇ ਸੀ ਉਸ ਬਾਰੇ ਤੇ ਇਹ ਐਂਕਰ ਕੋਈ ਸਵਾਲ ਹੀ ਨਹੀਂ ਕਰ ਰਹੀ। ਬੜੀ ਨੀਂਵੇ ਪੱਧਰ ਦੀ ਗੱਲਬਾਤ ਹੈ।

    • @ranjitkaur3513
      @ranjitkaur3513 Місяць тому

      ਸਟੂਡਿਓ ਵਾਲੇ ਤਾਂ ਸਵਾਦ ਲੈਂਦੇ ਨੇ,ਮਾਨ ਦੀਆਂ ਸੁਣਕੇ ਇਹਦੇ ਬਾਰੇ ਸਵਾਦ ਲੈਲਿਆ,ਹੁਣ ਇਹਨੂੰ ਇਹ ਹਸਦੀ ਸੋਨੀ ਲਗਦੀ ਹੈ ,ਦੇਖਣ ਨੂੰ ਸੋਨੀ ਲਗਦੀ ਆ ।ਏਨਾ ਨੇ ਤਾਂ ਵਿਊ ਲੈਣੇ ਨੇ ਏਨਾ ਨੂੰ ਕਿਸੇ ਦੀ ਚੜਦੀ ਲੱਥੀ ਦੀ ਨੀ ,ਦੁੱਖ ਹੈ ਤਾਂ ਟੈਟੂ ਵਾਲੀ ਦੇ ਪਰਵਾਰ ਨੂੰ ਆ , ਇੰਟਰਵਿਊ ਵਾਲੇ ਤਾਂ ਜਨੇ ਖਣੇ ਦੇ ਸਵਦ ਲੈਣੇ ਨੇ

  • @Avreen_Kaur9824
    @Avreen_Kaur9824 Місяць тому +10

    ਮਾਂ ਤੋਂ ਉੱਪਰ ਕੋਈ ਰੱਬ ਨਈ ਹੁੰਦਾ , ਮਾਂ ਦੀ ਸਾਰ ਲੈਲਾ ਕੁੜੀਏ ਘਰ ਜਾ ਕੇ ।

  • @user-nh7vd4xh8s
    @user-nh7vd4xh8s Місяць тому +12

    ਪਤਾ ਨੀ ਕੀ ਹੋ ਗਿਆ ਅੱਜਕਲ ਸਿਰੇ ਦੀਆ ਗਸਤੀਆ ਸਿਰੇ ਦੇ ਲੰਡਰ ਲੋਕਾਂ ਦੀਆ ਇੰਟਰਵਿਊ ਕਿਉਂ ਲੈਂਦੇ ਨੇ. ਸਮਾਜ ਤੇ ਸਬ ਤੋਂ ਘਟੀਆ ਲੋਕ ਨੇ ਇਹ. ਕਲਜੁਗ ਦਾ ਸਿਖਰ ਹੀ ਆ ਹੁਣ

  • @jassvarinch42
    @jassvarinch42 Місяць тому +12

    ਗੁਰੂ ਘਰ ਜਾਣ ਦਾ ਕੀ ਫਾਇਦਾ ਜਦੋ ਘਰ ਚ ਮਾਂ ਨੂੰ ਦੁੱਖੀ ਕਰਨਾ ਰੱਬ ਦਾ ਪਹਿਲਾਂ ਰੂਪ ਮਾਂ ਹੈ

  • @balkarsingh4816
    @balkarsingh4816 Місяць тому +15

    ਇਹ ਕੁੜੀ ਇਸ ਜ਼ਮਾਨੇ ਦੀ ਸੱਭ ਤੋਂ ਵੱਡੀ ਚਵਲ ਅਤੇ ਖੱਚ ਹੈ

  • @gigiminiature4192
    @gigiminiature4192 Місяць тому +15

    ਜੇੜਾ ਬੰਦਾ ਅੱਪਨੇ ਮਾ ਬਾਪ ਨੂੰ ਸੁਖੀ ਨਾ ਰੱਖ ਸਕੇ ਰੰਬ ਉਸਨੂੰ ਕਦੇ ਮਾਫ ਨੀ ਕਰਦਾ

  • @deepindersinghdeol6207
    @deepindersinghdeol6207 Місяць тому +11

    ਘਰੋ ਜਿਨੂ ਡਰ ਹੋਵੇ ਉਹੀ ਗੱਲ ਕਰਨ ਲੱਗਾ ਸੋਚਦਾ 100ਵਾਰ। ਇਹਦੀ ਮਾਂ ਵਿਚਾਰੀ ਕੱਲੀ ਉਹਨੂ ਇਹ ਮਾਂ ਸਮਝਦੀ ਨੀ ਇਹਨੇ ਕੋਲ ਖੜਕੇ ਆਪਣੇ ਯਾਰਾਂ ਤੋ ਆਪਣੀ ਮਾਂ ਨੂੰ ਬਹੁਤ ਗਲਤ ਬੁਲਵਾਇਆ ਇਹੋ ਜੀ ਅੋਲਾਦ ਤੇ ਲਾਹਨਤ ਆ ਜਿਦੇ ਪੱਲੇ ਕੱਖ ਨੀ ਉਹਦੇ ਕੋਲ ਦਿਖਾਵੇ ਚਲਿਤਰ ਬਹੁਤ ਹੰੁਦੇ ਆ

  • @truckmakhma20
    @truckmakhma20 Місяць тому +9

    ਚਵਲ ਜਨਾਨੀਏ ਸਾਰਾ ਪੰਜਾਬ ਨਸੇਇਆ ਖਾਤਰ ਤਰ੍ਹਾਂ ਤਰ੍ਹਾਂ ਕਰੀ ਜਾਂਦਾ ਤੂੰ ਚੈਨਲ ਤੇ ਬੈਠ ਕੇ ਨਸ਼ੇ ਪਰਮੋਟ ਕਰਦੀ ਏ ਟੀਨ ਏਜਰ ਬੱਚਿਆਂ ਤੇ ਤੇਰਾ ਕੀ ਭਰਵਾਬ ਪਉ ਗਾ ਇਸ ਵਾਰੇ ਪਤਾ ਕਹਿੰਦੀ ਨਸ਼ਾ ਟਰਾਈ ਕਰਨ ਵਿੱਚ ਕੀ ਹਰਜ ਆ ? ਤੇਰੇ ਜਿਹੀਆਂ ਚਵਲਾ ਕਰਕੇ ਲੋਕ ਧੀਆਂ ਜੰਮਨ ਤੋ ਡਰਦੇ ਆ ਪੁਲੀਸ ਨੂੰ ਇਸਤੇ ਪਰਚਾ ਦਰਜ ਕਰਨਾ ਚਾਹੀਦਾ ? ਮਾਂ ਤੇਰੀ ਵਿਚਾਰੀ ਦਿਹਾੜੀਆਂ ਕਰਕੇ ਰੋਟੀ ਖਾਂਦੀ ਆ ਵਿਚਾਰੀ ਤੂੰ ਵੱਡੀ ਕਰੀਨਾ ਕਪੂਰ ਬਣੀ ਫਿਰਦੀ ਆਂ ਤੈਨੂੰ ਸ਼ਰਮ ਆਉਣੀ ਚਾਹੀਦੀ ਆ ! ਉਹੋ ਜਿਹੇ ਚੈਨਲ ਵਾਲੇ ਜੋ ਚਾਰ ਪੈਸਿਆਂ ਖਾਤਰ ਤੇਰਾ ਇੰਟਰਵਿਉ ਕਰਨ ਲੱਗੇ ਕੀ ਤੂੰ ਮੈਡਲ ਜਿੱਤ ਕੇ ਲਿਆਈ ਆ ਜੋ ਸੇਖੀਆਂ ਮਾਰਨ ਲੱਗੀ ਆ ! ਨਸਾ ਤੂੰ ਕਰਦੀ ਫਲੈਟ ਵਿੱਚ ਤੂੰ ਗੁਰੂ ਗ੍ਰੰਥ ਸਹਿਬ ਜੀ ਰੱਖੇ 295 ਦਾ ਪਰਚਾ ਤੇਰੇ ਤੇ ਪੈਣਾ ਚਾਹੀਦਾ ! ਰੱਬ ਵਰਗੀ ਆਪਣੀ ਮਾ ਦੀ ਤੂੰ ਬੇਜਤੀ ਕਰਦੀ ਆ ਫੁਕਰੀ ਜਨਾਨੀ 😡😡😡😡😡

  • @RajbirRandhawa-kh8dv
    @RajbirRandhawa-kh8dv Місяць тому +13

    ਇਸ ਨੂੰ ਫਾਲੋ ਕਰਨਾ ਬੰਦ ਕਰੋ ਫਿਰ ਇਸ ਨੂੰ ਫਿਰ ਪਤਾ ਲੱਗੂ ਮੋਹਾਲੀ ਦੀ ਸ਼ੌਕੀਨ ਨੂੰ

  • @adhan-pc7hi
    @adhan-pc7hi Місяць тому +12

    ਜਦੋ ਧੀ ਗਸ਼ਤੀ ਬਣ ਜਾਵੇ ਤਾਂ ਮਾ ਬਾਪ ਪਰਿਵਾਰ ਦਾ ਤਾਂ ਜਿਉਂਦੇ ਜੀ ਮਰ ਜਾਦਾ ਹੋਣਾ, ਜਿਦਾ ਇਸਦੀ ਮਾਂ ਵੀਚਾਰੀ ਬਿਲਕ ਰਹੀ ਆ

  • @extremelyfantastic6265
    @extremelyfantastic6265 Місяць тому +19

    ਲੱਖ ਦੀ ਲਾਹਨਤ ਆ ਤੇਰੇ ਤੇ.....tu avdi mom kini dekh la ..tu ohna de ek gal nii sun de😢😢😢

  • @arogijivan
    @arogijivan Місяць тому +13

    ਆਪਣੀ ਮਾਂ ਵਾਰੇ ਸੋਚ ਡਾਇਨ।ਲੜਕੇ ਮਾਂ ਪਿਓ ਨੂੰ ਰੋਲਦੇ ਬਹੁਤ ਵੇਖੇ ਆ ਪਰ ਕੁੜੀਆਂ ਮਾਂ ਪਿਉ ਦੀ ਪੌੜੀ ਬਣਦੀਆਂ ਪਰ ਤੂੰ ਰੋਂਦੀ ਹੋਈ ਮਾਂ ਦਾ ਤਰਸ ਕਰਲੈ।

  • @Akaalkifauz
    @Akaalkifauz Місяць тому +9

    ਇਹੋ ਜਿਹੀ ਭੈਣ ਨੂੰ ਤਾਂ ਉਹੀ ਸ਼ਰਮ ਕਰਨੀ ਚਾਹੀਦੀ ਆ ਵੀ ਜਿਹੜੀ ਆਪਦੀ ਮਾਂ ਦੀ ਨੀ ਬਣੀ ਤੇ ਦੂਜਿਆਂ ਦੀ ਕੀ ਬਣੂਗੀ

  • @NavdeepSingh-vp9cx
    @NavdeepSingh-vp9cx Місяць тому +10

    ਪੱਤਰਕਾਰ ਬੀਬਾ ਜੀ ਇੰਟਰਵਿਊ ਉਸ ਬੰਦੇ ਦੀ ਕਰੀਦੀ ਹੈ ਜੋ ਦੂਸਰੇ ਲੋਕਾਂ ਲਈ ਮਾਰਗਦਰਸ਼ਕ ਹੋਵੇ ਕੋਈ ਚੰਗੀ ਸੇਧ ਮਿਲੇ,ਇਸ ਬੇਵਕੂਫ਼ ਔਰਤ ਨੂੰ ਕਿਉ ਲੋਕਾਂ ਸਾਹਮਣੇ ਪਰਮੋਟ ਕਰ ਰਹੇ ਹੋ,ਜਿਹੜੀ ਆਪਣੀ ਮਾਂ ਦੀ ਨਹੀ ਹੋਈ,ਉਹ ਲੋਕਾਂ ਨੂੰ ਗਿਆਨ ਵੰਡ ਰਹੀ ਹੈ,ਔਰ ਪਦਮ ਸ਼੍ਰੀ ਐਵਾਰਡ ਪੱਤਰਕਾਰ ਨੂੰ ਮਿਲਣਾ ਚਾਹੀਦਾ ਜਿਹਨੇ ਇਹਦੀ ਇੰਟਰਵਿਊ ਕੀਤੀ

    • @DhAliwAlsAAb000
      @DhAliwAlsAAb000 Місяць тому +1

      ਬਾਈ ਇਹਨਾ ਚਵਲਾ ਨੂੰ ਵਿਉ ਚਾਹੀਦੇ ਆ। ਇਹਨਾ ਨੇ ਆਪਣਾ ਚੈਨਲ ਚਲਾਉਣਾ ਬਸ ਹੋਰ ਕੁਸ ਨੀ

  • @Ravinderkaur-hk9wm
    @Ravinderkaur-hk9wm Місяць тому +14

    ਝੂਠ ਬੋਲਦੀ ਆਂ ਐਕਸੀਡੈਂਟ ਨੀ ਹੋਇਆ ਕਤਲ ਹੋਇਆ ਭਾਈ ਦਾਂ,,,,,,, ਆਪਣੀ ਮਾਂ ਦੇ ਸਾਰੇ contact no ਇਹਨੇ ਬਲੋਕ ਕੀਤੇ ਹੋਏ ਆਂ ਸਾਲ ਹੋਗਿਆ ਆਪਣੀ ਮਾਂ ਨਾਲ ਗਲ ਨੀ ਕੀਤੀ ਇਹਨੇ

  • @jagdishsingh9965
    @jagdishsingh9965 Місяць тому +13

    ਮਾਂ ਦੀਆ ਆਦਰਾਂ ਦੁਖੀ ਕਰਕੇ ਸੁਖ ਨਹੀ ਮਿਲਦਾ..ਕੋਸ਼ਿਸ ਕਰ ਕੇ ਹਿੰਮਤ ਕਰ ਕੇ ਮਾਂ ਦੇ ਆਖੇ ਲੱਗ ਕੇ ਮਾਂ ਨੂੰ ਖੁਸ਼ ਕਰ. ਓਹੀ ਖੁਸ਼ੀਆਂ ਤੇਰੇ ਵਲ ਆ ਜਾਣਗੀਆਂ.

  • @jagandeep7872
    @jagandeep7872 Місяць тому +12

    ਨਸ਼ਾ ਟ੍ਰਾਈ ਕਰਨਾ ਚਾਹੀਦਾ ਦੁਰ ਫਿੱਟੇ ਮੂੰਹ।।। ਆ ਥੂਥੂਊਊਊ

  • @dilkiratkaur1878
    @dilkiratkaur1878 Місяць тому +13

    ਤੇਰੇ ਵਰਗੀ ਕੁੜੀ ਸਮਾਜ ਤੇ ਕਲੰਕ ਹੈ ਇੱਦਾਂ ਦੀਆਂ ਕੁੜੀਆਂ ਦਾ ਕੋਈ ਧਰਮ ਨਹੀ ਹੁੰਦਾ

  • @HarvinderSingh-vh9hb
    @HarvinderSingh-vh9hb Місяць тому +18

    ਅਕਲਾਂ ਬਾਝੋਂ ਖੂਹ ਖਾਲੀ

  • @parmjitrai4319
    @parmjitrai4319 Місяць тому +15

    ਬੇਟੀ ਮਾਂ ਦੀ ਸੇਵਾ ਕਰ ਮਾਂ ਰੱਬ ਦਾ ਰੂਪ

  • @user-wx1ks2xv9s
    @user-wx1ks2xv9s Місяць тому +11

    ਜਾਓ ਉਠੋ ਪੁੱਤਰ ਜੀ ਮਾ ਨਾਲ ਗੱਲਬਾਤ ਕਰੋ।ਮਾਤਾ ਦਿਲ ਨੂੰ ਠਾਰੋ। ਪੁੱਤਰ ਜੀ ਦੇਰ ਨਾ ਕਰੋ।

  • @HarwinderBajjoana
    @HarwinderBajjoana Місяць тому +14

    ਸਿੱਖਾਂ ਦੀਆਂ ਕੁੜੀਆਂ ਨੂੰ ਸਾਡੇ ਗੁਰੂਆਂ ਨੇ ਇਹ ਲਾਈਫ ਸਟਾਈਲ ਦਿੱਤਾ ਸੀ, ਸ਼ਰਮ ਕਰ ਕਿਉਂ ਕਲੰਕ ਲੱਗੇ ਹੋਏ ਓਂ ਧਰਮ ਤੇ,

  • @roop4271
    @roop4271 Місяць тому +13

    ਗੁਰੂ ਘਰ ਜਾਣ ਦਾ ਕੋਈ ਫਾਇਦਾ ਨਹੀਂ ਜੇ ਤੂੰ ਮਾਂ ਨੂੰ ਰੁਲਾ ਰਹੀ ਆ... ਸਭ ਪਾਠ ਕੀਤੇ ਵੇਅਰਥ ਨੇ

  • @VarinderSingh-uo3bz
    @VarinderSingh-uo3bz Місяць тому +13

    ਸਾਨੂੰ ਤਾ ਵਿਆਹ ਤੋ ਬਾਅਦ ਵੀ ਆਪਣੇ ਮਾ ਬਾਪ ਤੇ ਸੱਸ ਸਹੁਰੇ ਦਾ ਡਰ ਤੇ ਸਰਮ ਆ

  • @harjitkaur9318
    @harjitkaur9318 Місяць тому +14

    ਮਾਂ ਰੋਂਦੀ ਨੂੰ ਦੇਖ ਲੈ ਕੁੜੀ ਹੋ ਸਮਾਜ ਤੇ ਧੱਬਾ 😮

  • @user-wx1ks2xv9s
    @user-wx1ks2xv9s Місяць тому +8

    ਕੁੜੀਏ(ਪੁੱਤਰ ਜੀ) ਜੋ ਕੁਝ ਤੁਸੀ ਕਰ ਰਹੇ ਹੋ ਕਰੋ ਜਰੂਰ ਕਰੋ ਪਰ ਮਾਤਾ ਜੀ ਦੀ ਆਗਿਆ ਨਾਲ ਕਿਤੇ ਇਹ ਨਾ ਹੋਵੇ ਬੇਟਾ ਬਾਅਦ ਵਿੱਚ ਪਛਤਾਉਣਾ ਪਵੇ।

  • @kulwantkaur8249
    @kulwantkaur8249 Місяць тому +9

    ਮਾਂ ਤੋਂ ਉੱਪਰ ਲੜਕੀ ਲਈ ਕੁੱਝ ਨਹੀਂ ਹੁੰਦਾ ਦੁਨੀਆਂ ਤੇ ਪਛਤਾਏ ਗ਼ੀ ਜਦੋਂ ਮਾਂ ਦੀ ਉਮਰ ਵਿੱਚ ਜਾਵੇਗੀ। ਫੇਰ ਦੁਨੀਆ ਦੇਖੁ।

  • @surinderkaur9310
    @surinderkaur9310 Місяць тому +12

    ਮਾਂ ਤੌ ਉਪਰ ਕੌਈ ਨਹੀਂ ਹੈ ਮਾਂ ਨਾਲ਼ ਬਣਾ ਕੇ ਰੱਖ

  • @surinderkaur9310
    @surinderkaur9310 Місяць тому +10

    ਆਪਣੀਂ ਮੰਮੀ ਦਾਂ ਧਿਆਨ ਰੱਖਣਾ ਚਾਹੀਦਾ ਦਾ ਹੈ 😢😢😢😢😢😢😢😢😢

  • @jindersinghjindersingh8402
    @jindersinghjindersingh8402 Місяць тому +10

    ਏ ਇੱਕ ਆਵਾਰਾ ਪਸ਼ੂ ਆ ਮਾ ਨੂੰ ਦੁਖੀ ਕਰਕੇ ਆਪ ਐਸ਼ ਕਰ ਰਹੀ ਆ ਲੰਡਰ ਕੁੜੀ ਸਾਨੂੰ ਏਹੋ ਜਿਹੀ ਪਸੰਦ ਨਹੀਂ ਇਸ ਨੂੰ ਮਾਂ ਦਾ ਕੋਈ ਦੁਖ ਨਹੀਂ ਤੂੰ ਤਾਂ ਹੁਣ ਬੈਲਣ ਬਣ ਗੀ ਕੋਈ ਭਰਾ ਮਰੇ ਦਾ ਦੁਖ ਨੀ ਕੋਈ ਬਾਪ ਮਰੇ ਦਾ ਦੁਖ ਨੀ 😊 ਸਮਾਈਲ ਦੇਖ ਕਿਦਾਂ ਕਰ ਰਹੀ ਆ ਜ਼ਿੰਦਾ ਵਿਆਹ ਦੇ ਪੋਜ ਖਚਵਾਉਣੇ ਹੁਦੇ ਆ

  • @tarloksingh6576
    @tarloksingh6576 Місяць тому +16

    ਆਪਣੀ ਮਾਂ ਦੀ ਵੀਡੀਊ ਵੀ ਦੇਖ ਲੈ ।ਤੈਨੂੰ ਥੋੜੀ ਬਹੂਤ ਸ਼ਰਮ ਆਵੇ।ਜਿਹੜੀ ਆਪਣੀ ਮਾਂ ਦੀ ਨਹੀ ਹੋਈ।ਊਹ ਕਿਸੇ ਹੋਰ ਦੀ ਵੀ ਨਹੀ ਹੋ ਸਕਦੀ ।ਸ਼ਰਮ ਕਰ ।

  • @Gillvlike8625officiall
    @Gillvlike8625officiall Місяць тому +17

    ਆਪਣੀ ਮਾਤਾ ਨੂੰ ਕੁੱਟ ਕੁੱਟ ਹੁਣ ਤੂੰ ਸੱਚੀ ਬਣਦੀ ਆ ,ਵਰੌਧ ਕਰੌ ਸਾਰੇ ਇਸ ਖੱਚ ਦਾ

  • @basantkaur3196
    @basantkaur3196 Місяць тому +11

    ਨਸ਼ਾ ਹਰੇਕ ਕੁੜੀ ਜਾਂ ਹਰੇਕ ਮੁੰਡਾ ਨਸ਼ਾ ਨਹੀਂ ਕਰਦਾ ਜੇਂ ਤੂੰ ਨਸ਼ੇ ਤੇ ਲੱਗ ਗਈ ਹੈ ਹਰੇਕ ਨੂੰ ਬਦਨਾਮ ਨਾ ਕਰ

  • @HarvinderSingh-vh9hb
    @HarvinderSingh-vh9hb Місяць тому +15

    ਆਪਣੀ ਮਾਂ ਦੀ ਇੰਟਰਵਿਊ ਸੁਣੀਂ ਜ਼ਰਾ ਕੁ

  • @kashmirkaur6827
    @kashmirkaur6827 Місяць тому +9

    ਪਰਨੀਤ ਕੌਰ ਸੰਧੂ ਪੁੱਤਰ ਜੀ ਮਾਂ ਇੱਕ ਰੱਬ ਦਾ ਰੂਪ ਹੁੰਦਾ ਹੈ ਜਿਸ ਇਨਸਾਨ ਨੇ ਆਪਣੀ ਮਾਂ ਖੁਸ਼ ਕਰ ਲਈ ਉਸ ਨੇ ਪਰਮਾਤਮਾ ਪਾ ਲਿਆ ਸੋ ਪੁੱਤਰ ਆਪਣੀ ਮਾਤਾ ਨੂੰ ਜਾਕੇ ਮਿਲੋ ਤੇ ਉਨਾਂ ਨੂੰ ਹੌਂਸਲਾ ਦੇਵੋ ਉਹ ਬਹੁਤ ਟੁਟੇ ਹੋਏ ਲਗਦੇ ਹਨ ਮੇਰੀ ਤਾਂ ਇਹੋ ਬੇਨਤੀ ਹੈ ਤੁਰ ਜਣ ਜਦ ਮਾਵਾ ਤਾਂ ਫਿਰ ਉਹ ਲੱਭਦੀਆ ਨੲਈ ਚੰਗੀ ਬੱਚੀ ਬਣ ਵਾਹਿਗੁਰੂ ਜੀ ਆਪ ਜੀ ਤੇ ਮੇਹਰ ਕਰੇ ❤

  • @chanchalsingh9938
    @chanchalsingh9938 Місяць тому +11

    ਮਾ ਨੂੰ ਦੁਖੀ ਕਰਕੇ ਕੁਁਤੇ ਦੀ ਮੌਤੇ ਮਰੇ ਗੀ
    ਤੇਰਾ ਭਰਾ ਅਤੇ ਮਾਤਾ ਜੀ ਦਿਹਾੜੀਆ ਕਰ ਰਹੇ ਨੇ
    ਮੇਨਤ ਕਰਕੇ ਰੌਟੀ ਖਾ ਰਹੇ ਨੇ ਵੀਚਾਰੇ

  • @jigardeep3590
    @jigardeep3590 Місяць тому +11

    ਜਦੋਂ ਪੈਸਾ ਮਿਲਣਾ ਬੰਦ ਹੋ ਜਾਵੇ ਪਿਆਰ ਮੁੱਕ ਜਾਦਾ

  • @rachhpalsinghgalib44
    @rachhpalsinghgalib44 Місяць тому +12

    ਪੱਤਰਕਾਰਾਂ ਨੂੰ ਜੁੱਤੀ ਫਿਰਨੀ ਚਾਹੀਦਾ ਏ ਜਿਹੜਾ ਅਜਿਹੀਆਂ ਖੱਡਾਂ ਨੂਂ ਪ੍ਰਮੋਟ ਕਰਕੇ ਆ

  • @kamaljitsingh5272
    @kamaljitsingh5272 Місяць тому +9

    ਤੇਰੀ ਮਾਂ ਤੇ ਸਭ ਤੋ ਮਾੜਾ ਟਾਇਮ ਹੈ ਘਰ ਵਾਲਾ ਮਰ ਗਿਆ ਭਰਾ ਮਰ ਗਿਆ ਤੂੰ ਮਾਂ ਨੂੰ ਛੱਡ ਕੇ ਚੱਲੀ ਗਈ ਮਾਂ ਰੋਂਦੀ ਹੈ ਅਪਣੀ ਵਿਰਾਸਤ ਛੱਡ ਦਿੱਤੀ

  • @BinduMavi-rq8zh
    @BinduMavi-rq8zh Місяць тому +10

    ਮਾਂ ਬਾਰੇ ਵੀ ਪੂਛ ਲੋ, ਛੋਟੀ ਛੋਟੀ ਉਮਰ ਹੈ ਤੁਹਾਡੀ ਇੰਨੀਆਂ ਪਿਆਰ ਦੀਆਂ ਗੱਲਾਂ ਕਰ ਰਹੇ ਆਪਣੀ ਮਾਂ ਦਾ ਪਿਆਰ ਨਹੀਂ ਦਿਖਦਾ ਤੁਹਾਨੂੰ

  • @bschungha8542
    @bschungha8542 Місяць тому +10

    ਬੇਟਾ ਤੇਰੀ ਮਾਂ ਨੇ ਸਾਰੀ ਅਸਲੀਅਤ ਦੱਸ ਦਿੱਤੀ
    ਬੇਟਾ ਕਿੰਨਾ ਝੂਠ ਬੋਲ ਰਹੇ ਹੋ
    ਇਹ ਜਵਾਨੀ ਸਦਾ ਨਹੀਂ ਰਹਿਣੀ

  • @Amanveer7190
    @Amanveer7190 Місяць тому +7

    ਵਾਹਿਗੁਰੂ ਵਾਹਿਗੁਰੂ ਮੈਂ ਵੀ ਸੰਧੂਆਂ ਦੀ ਧੀ ਆਂ ਪਰ ਤੂੰ ਤੇ ਸੰਧੂਆਂ ਦੀ ਧੀ ਦੇ ਨਾਂ ਤੇ ਕਲੰਕ ਲਾ ਤਾ ਫਿਟੇ ਮੂੰਹ ਤੇਰੇ

  • @harrysandhu6312
    @harrysandhu6312 Місяць тому +10

    ਸੰਧੂ ਗੋਤ ਦੇ ਨਾਂ ਤੇ ਕਲੰਕ ਆ ਤੂੰ.........ਕੋਈ ਲੋੜ ਨੀ ਅੱਜ ਤੋਂ ਬਾਅਦ ਗੋਤ ਲਾਉਣ ਦੀ......

  • @surinderkaur9310
    @surinderkaur9310 Місяць тому +11

    ਆਪਣੀਂ ਮਾਂ ਦਾਂ ਧਿਆਨ ਰੱਖਣਾ ਚਾਹੀਦਾ ਦਾ ਹੈ

  • @harjeetkaur8607
    @harjeetkaur8607 Місяць тому +14

    ਜੇ ਮਾਂ ਨੂੰ ਦੁਖੀ ਕਰਕੇ ਜਿਥੇ ਮਰਜੀ ਮੱਥੇ ਟੇਕ ਕੁੱਝ ਨਹੀਂ ਬਣਨਾ ਤੇਰਾ ਥੂ ਥੂ

    • @amritpalkaurbrar2170
      @amritpalkaurbrar2170 Місяць тому +1

      ਮਾਂ ਤੌਂ ਵॅਧ ਕੇ ਕੁਝ ਨਹੀਂ ਮਾਂ ਪिਹਲਾਂ िੲਜਤ ਸਭ ਕੁਝ ਨਹੀਂ

    • @amritpalkaurbrar2170
      @amritpalkaurbrar2170 Місяць тому

      िੲਜਤ ਲੈਣ ਲੲੀ ਬਹੁਤ ਸਾਰੇ ਹੇਰ ਵੀ ਤਰੀਕੇ ਹਨ

  • @gursevaksingh497
    @gursevaksingh497 Місяць тому +22

    ਅਕਲਾਂ ਬਿਨਾਂ ਖੂਹ ਖਾਲੀ

  • @parmindersingh2081
    @parmindersingh2081 Місяць тому +11

    ਪੁੱਤ ਆਪਣੀ ਮਾਂ ਨੂੰ ਨਾਲ ਬੈਠਾ ਕੇ ਇੰਟਰਵਿਊ ਦੇਣੀ ਸੀ

  • @MankiratsinghDhillon
    @MankiratsinghDhillon Місяць тому +10

    ਮੁੰਡਿਆਂ ਨੂੰ ਬਦਨਾਮ ਨਾ ਕਰ ਪਹਿਲਾਂ ਖੁਦ ਦਾ ਸਟੈਂਡ ਬਣਾਓ ਠੀਕ ਆ ਮੁੰਡਿਆਂ ਨੂੰ ਬਦਨਾਮ ਕਰਕੇ ਮਸ਼ਹੂਰ ਹੋਣਾ ਕੋਈ ਚੰਗੀ ਗੱਲ ਨਹੀਂ

  • @nsparmar
    @nsparmar Місяць тому +7

    ਜਿਹੜੀ ਆਪਣੀ ਮਾਂ ਦੀ ਸਕੀ ਨਹੀ ਉਸ ਤੋਂ ਗਲਤ ਤੇ ਗਿਰਿਆ ਬੰਦਾ ਹੋਰ ਕੋਈ ਨਹੀ ਹੋ ਸਕਦਾ।

  • @Deollivegaming
    @Deollivegaming Місяць тому +12

    ਜਿਹੜੀ ਇਹ ਸਫ਼ਾਈਆਂ ਦੇ ਰਹੀ ਇਸ ਦੀ ਮਾਂ ਦੀ ਇੰਟਰਵਿਊ ਵੇਖੀ ਰੋਣਾ ਆ ਗਿਆ। ਇਸਦੀ ਮਾਂ ਪੂਰੀ ਇੰਟਰਵਿਊ ਚ ਰੋਂਦੀ ਰਹੀ ਇਸਦੀਆਂ ਕਰਤੂਤਾਂ ਦੱਸ ਦੱਸ ਕੇ, ਇਹ ਪਾਂਪਣ ਔਰਤ ਆ ਇੰਨੇ ਆਪਣੇ ਪਰਿਵਾਰ ਨੂੰ ਬਹੁਤ ਦੁੱਖੀ ਕੀਤਾ ਇੰਨੇ ,ਇਹ ਕਿੰਨੀ ਕੁ ਸਤੀ ਸਵਿਤਰੀ ਹੋ ਸਕਦੀ ਜਿਹੜੀ ਇਕੱਲੀ ਰਹਿ ਰਹੀ।

  • @amandeepsingh2642
    @amandeepsingh2642 Місяць тому +14

    ਤੂੰ ਆਪਣੀ ਮਾਂ ਦੀ ਜੂਤੀ ਲਾਇਕ ਵੀ ਨਹੀਂ। ਕਿੰਨ੍ਹੀ ਝੂਠ ਬੋਲਦੀ ਹੈ।shame on u. ਪਹਿਲੇ ਆਪਣੀ ਮਾਂ ਤੇ ਭਰਾ ਤੇ ਤਰਸ ਖਾ ਫ਼ਿਰ ਗਰੀਬ ਵਾਸਤੇ ਸੋਚੀਂ

  • @user-dh5wl3bu7s
    @user-dh5wl3bu7s Місяць тому +12

    ਦੇਖੋ ਕਿੰਨਾ ਝੂਠ ਬੋਲਦੀ ਹੈ ਇਸ ਦੀ ਮਾਂ ਰੋਂਦੀ ਨੀ ਝੱਲੀ ਜਾਂਦੀ

  • @Narindersingh_uf6zu
    @Narindersingh_uf6zu Місяць тому +10

    ਕਦੇ ਕਿਸੇ ਮਜ਼ਦੂਰ ਦਿਹਾੜੀਦਾਰ ਨਾਲ ਵੀ ਐਟਰਵਿਊ ਕਰ ਲਿਆ ਕਰੋ ਪੰਜਾਬ ਦੇ ਬੱਚਿਆਂ ਨੂੰ ਮਹਿਨਤ ਵਾਰੇ ਪਤਾ ਲਗੇ ਮਹਿਨਤ ਕੀ ਹੁੰਦੀ ਹੈ ਇਹੋ ਜਿਹੀਆਂ ਚਬਲਾ ਤੋਂ ਬੱਚਿਆਂ ਨੂੰ ਕੀ ਸੇਧ ਮਿਲੂ ਡੁੱਬਕੇ ਮਰ ਜਾਣਾ ਚਾਹੀਦਾ ਇਹਨੂੰ

  • @HarwinderBajjoana
    @HarwinderBajjoana Місяць тому +12

    ਤੂੰ ਆਪਣੀ ਮਾਂ ਦੀ ਕਦਰ ਨੀਂ ਕੀਤੀ ਹੋਰ ਕਿਸੇ ਦੀ ਕੀ ਕਦਰ ਕਰੇਂਗੀ

  • @jorajatt3506
    @jorajatt3506 Місяць тому +14

    Total 4 ਚਾਰ ਮੁੰਡਿਆਂ ਨਾਲ realtion ਚ ਰਹੀ ਮੂੰਹੋ ਦਸਦੀ ਪਿਈ ਯਾਰ ਏਨੀ ਸ਼ਰੀਫ ਕੁੜੀ ਨਹੀਂ ਲੱਭਣੀ

  • @KamalRamgarhia-uz8nf
    @KamalRamgarhia-uz8nf Місяць тому +12

    ਬਕਵਾਸ ਕਰਨ ਚ ਕਿੰਨੀ ਤੇਜ਼ ਆ ਇਸਦੀ ਮਾਤਾ ਵਿਚਾਰੀ ਕਿੱਦਾਂ ਰੋ ਰਹੀ ਆ ਇਸਦੀ ਸ਼ਕਲ ਤੇ ਲਿਖਿਆ ਕਿ ਇਹ 80%ਝੂਠ ਬੋਲਦੀ ਆ ਫੁਕਰੀ 😅😅😅

    • @kaimmehtaapb07
      @kaimmehtaapb07 Місяць тому

      ਰਾਮਗੜ੍ਹੀਆ ਵਾਲੀ ਦੀ ਵੀਡਿਓ ਦੇਖੀ ਫਰ 😂😂

  • @harman_kaderwala_307
    @harman_kaderwala_307 Місяць тому +6

    ਤੂ ਰੱਬ ਤੋਂ ਵੱਡੀ ਰੂਹ ਮਾਂ ਨੂੰ ਦੁੱਖ ਦਿਤਾ ਰੱਬ ਕੁੱਝ ਨੀ ਮਾਂ ਸਮਾਨ ਕੁਤੀਏ ਕੁੜੀਏ ਮਾਂ🌳

  • @Khalsa-kf3wt
    @Khalsa-kf3wt Місяць тому +8

    ਜਿਹੜੀ ਕੁੜੀ ਮਾਂ ਬਾਪ ਦੀ ਕਦਰ ਨਹੀਂ ਕਰਦੀ ਉਹਦਾ ਲੋਕਾਂ ਨਾਲ ਵਾਹ ਖਤਰਨਾਕ ਹੋ ਸਕਦਾ

  • @technicalanuji802
    @technicalanuji802 Місяць тому +7

    8:24 ਜਿਸ ਬੰਦੇ ਕਰਕੇ ਅੱਜ਼ ਇਹ ਹੈਗੀ ਆ ਉਸੇ ਬੰਦੇ ਤੋ ਆਪਣੀ ਮਾ ਦੇ ਚਪੜੇ ਮਰਵਾਏ ਨਾਲੇ ਆਪ ਮਾਰੇ ਸਿਆਣਿਆਂ ਨੇ ਸੱਚ ਹੀ ਕਿਹਾ '''ਘੂਸੀਆ ਜੰਮਣ ਕੰਧਾਂ ਕੰਬਣ''' ਜੂਰਤ ਆਲੀ ਬੁੜੀ ਸੀ ਉਹ ਕਿਸੇ ਤੋ ਉ‌ਏ ਨੀ ਕਹਾਇਆ ਤੇਰੇ ਵਰਗੀ ਨੇ ਰੋਲ ਕੇ ਰੱਖਤੀ

  • @sukhjitsingh6668
    @sukhjitsingh6668 Місяць тому +8

    ਇਹ ਜਵਾਨੀ ਸਦਾ ਨਹੀਂ ਰਹਿਣੀ ਹੁਣ ਤਾਂ ਅਪਣੀ ਮਾਂ ਰੋਲ ਦਿੱਤੀ ਭਰਾ ਰੋਲ ਦਿੱਤਾ ਬੁੱਢਾਪਾ ਤੇਰੇ ਤੇ ਵੀ ਆਉਣਾ ਏ