Bhagwant Mann | ਤੱਕੜੀ ਕਿਸੇ ਹੋਰ ਕੋਲ, Sukhbir Badal ਹਾਥੀ ਨੂੰ ਸਪੋਰਟ ਕਰ ਰਿਹੈ | Sangrur News | News18

Поділитися
Вставка
  • Опубліковано 28 чер 2024
  • Bhagwant Mann | ਤੱਕੜੀ ਕਿਸੇ ਹੋਰ ਕੋਲ, Sukhbir Badal ਹਾਥੀ ਨੂੰ ਸਪੋਰਟ ਕਰ ਰਿਹੈ | News18 Punjab
    #BhagwantMann #SukhbirBadal #AkaliDal #News18Punjab #SangrurNews #BSP
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_sangrur
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 108

  • @user-uw8fq7oq9d
    @user-uw8fq7oq9d 9 днів тому +23

    ਤੁਹਾਡੇ ਨਾਲ ਇਸ ਤੋਂ ਵੀ ਮਾੜਾ ਹਾਲ ਹੋਵੇਗਾ ਗਾ ਰੁੱਕ ਜਾਵੋ 2027 ਤੱਕ, ਭਗਵੰਤ ਤੁਸੀ ਕਹਿ ਰਹੇ ਸੁਖਬੀਰ ਸਿੰਘ ਬਾਦਲ ਹੁਣ ਵੀ ਪ੍ਰਧਾਨਗੀ ਨਹੀਂ ਛੱਡ ਰਿਹਾ, ਤੁਹਾਡਾ ਕੇਜਰੀਵਾਲ ਜੇਲ ਵਿੱਚ ਜਾ ਕੇ ਵੀ ਸੀ ਐਮ ਦੀ ਕੁਰਸੀ ਨਹੀਂ ਛੱਡ ਰਿਹਾ ਨਾ ਪ੍ਰਧਾਨਗੀ ਛੱਡ ਰਿਹਾ ਆਉਣ ਵਾਲੇ ਸਮੇਂ ਵਿੱਚ ਕੇਜਰੀਵਾਲ ਨੂੰ ਮਜਬੂਰੀ ਵਿੱਚ ਆ ਸੀ ਐਮ ਤੌ ਅਸਤੀਫਾ ਦੇਣਾ ਪੈ ਵੀ ਗਿਆ ਤਾਂ ਕੇਜਰੀਵਾਲ ਆਪਣੀ ਘਰਵਾਲੀ ਨੂੰ ਸੀ ਐਮ ਬਣਾਉਣ ਗੇ ਕਿਸੇ ਹੋਰ ਨੂੰ ਸੀ ਐਮ ਨਹੀਂ ਬਣਾਉਣ ਗੇ ਤਾਂ ਹੀ ਕੇਜਰੀਵਾਲ ਜੇਲ ਵਿੱਚੋਂ ਆਪਣੀ ਪਤਨੀ ਨੂੰ ਰਾਜਨੀਤੀ ਵਾਰੇ ਦੱਸ ਰਿਹਾ ਤੇ ਕੇਜਰੀਵਾਲ ਦੀ ਪਤਨੀ ਵੀ ਇਲੈਕਸ਼ਨ ਵਿੱਚ ਰੈਲੀਆਂ ਕਰ ਰਹੀ ਸੀ ਰੋੜ ਸੌਹ ਵੀ ਕੀਤੇ ਹਨ ਤਾਂ ਕਿ ਤਜਾਰਬਾ ਤੇ ਹੌਸਲਾ ਵੱਧ ਜਾਵੇ ਤੇ ਸੀ ਐਮ ਬਣ ਕੇ ਨਰਵਸ ਨਾ ਹੋਵੇ ਤੇ ਸੀ ਐਮ ਰਹਿ ਕੇ ਆਪਣੀ ਕੁਰਸੀ ਸਾਮ ਕੇ ਰੱਖੇ ਇਹ ਰਣਨੀਤੀ ਹੈ ਕੇਜਰੀਵਾਲ ਦੀ

  • @gurbhejsingh5703
    @gurbhejsingh5703 9 днів тому +19

    ਸਭ ਦਾ ਇਹੀ ਹਾਲ ਹੋਣੈ

  • @lakhwindersandhu-xb6nn
    @lakhwindersandhu-xb6nn 9 днів тому +14

    ਖਾਲਸਾ ਰਾਜ ਜਿੰਦਾਬਾਦ

  • @lakhwindersandhu-xb6nn
    @lakhwindersandhu-xb6nn 9 днів тому +14

    ਤੇਨੂੰ ਵੀ ਤਿੰਨ ਛੀਟਾਂ ਈ ਮਿਲੀਆਂ

  • @reshandhaliwal243
    @reshandhaliwal243 7 днів тому +12

    32 ਦੰਦ 13 ਜ਼ੀਰੋ ਕਿੱਥੇ ਆ

  • @tonygill598
    @tonygill598 9 днів тому +21

    ਭਗਵੰਤ ਮਾਨ ਜੀ ਤੁਹਾਡੀ ਬਾਂਹ ਫੜ ਲਈ ਸਿਖ ਕੋਮ ਨੇ ਤਸੀ ਅੰਮ੍ਰਿਤਪਾਲ ਸਿੰਘ ਤੇ ਐੱਨਐੱਸਏ ਗਲਤ ਲਾਇਆ ਇਸ ਕਰਕੇ 3 ਸੀਟਾਂ ਰਹਿ ਗਈਆਂ ਗੁਰੂ ਦੀ ਮਾਰ ਪਈ

    • @manishkambojj5749
      @manishkambojj5749 7 днів тому +1

      ਗੁਰੂ ਗ੍ਰੰਥ ਸਾਹਿਬ ਲਜਾ ਕੇ ਥਾਣੇ ਤੇ ਕਬਜਾ ਕਰਨਾ ਉਹ ਸਹੀ c ਬੇਸ਼ਰਮੋਂ

    • @MandeepKaur-vy7cb
      @MandeepKaur-vy7cb 7 днів тому +1

      ਗੁਰੂ ਗ੍ਰੰਥ ਸਾਹਿਬ ਜੀ ਤੇਰੇ ਪਿਓ ਦਾਂ ਹੈ ਗੁਰੂ ਗ੍ਰੰਥ ਸਾਹਿਬ ਜੀ ਹੀ ਸਿੱਖ ਦੇ ਅੰਗ ਸੰਗ ਹੋਣਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਜੰਗਾਂ ਜੁੰਧਾ ਵਿੱਚ ਵੀ ਘੋੜਿਆਂ ਦੀਆਂ ਕਾਠੀਆਂ ਉੱਤੇ ਰੱਖ ਕੇ ਨਾਲ ਹੀ ਜਾਂਦੇ ਸੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੋਰ ਸ਼ਰਾਬੀ ਡਰਾਮੇਬਾਜ਼ੀ ਕਰਨ ਵਾਲੇ ਕਰਨਗੇ

    • @RamandeepKamboj-ww8yz
      @RamandeepKamboj-ww8yz 5 днів тому

      Aa jeda nsa ala sadh aaa aa koi guru sant eve na boli jaya kru cangras nu vota paun aly akla denda aa am loka nu​@@MandeepKaur-vy7cb

  • @msmaninder450
    @msmaninder450 9 днів тому +15

    ਆਵਦੇ ਹਾਲ

  • @jagtarsharma3296
    @jagtarsharma3296 9 днів тому +28

    13 0 ਤੁਹਾਡੇ ਜਿਹਾ ਮਾੜਾ ਹਾਲ ਕਿਸੇ ਦਾ ਨੀ ਹੋਣਾ ਭੰਡ ਕਿਸੇ ਥਾਂ ਦਾ

    • @manishkambojj5749
      @manishkambojj5749 7 днів тому +1

      ਤੇਰੀ ਭੈਣ ਨੂੰ ਕੱਢ ਕੇ lai ਗਿਆ ਕੇ

  • @SukhBeer-hc8vf
    @SukhBeer-hc8vf 7 днів тому +6

    ਖਾਲਸਾ ਪੰਥ ਕਦੇ ਖਤਮ ਨਹੀਂ ਹੋਆ ਨਾ ਹੋ ਸਕਦਾ ਭੰਡਾਂ ਭਾਈ ਸਾਹਿਬ ਜੀ ਤੇ ਐਨ ਐਸੇ ਏ ਲਾਈ

  • @baghelsingh9634
    @baghelsingh9634 9 днів тому +9

    Tera.ta.13.jero.vala.vee.sach.hogia

  • @sharandubb3967
    @sharandubb3967 8 днів тому +6

    ਜਿਹੜਾ ਹਾਲ ਸੁਖਬੀਰ ਦਾ ਹੋਇਆ , ਜਿਹੜਾ ਕੈਪਟਨ ਦਾ ਹੋਇਆ,ਜਿਹੜਾ ਭਾਜਪਾ ਦਾ ਹੋਇਆ ਉਹੋ ਤੇਰਾ ਹੋਣਾ,ਜੇ ਅੰਮ੍ਰਿਤਪਾਲ ਸਿੰਘ ਤੋਂ NSA ਨਾ ਹਟਾਈ

  • @Amriksingh-cn5oh
    @Amriksingh-cn5oh 9 днів тому +5

    32 dand 13 cho 3

  • @baljeetsinghdehalbaljeetsi5144
    @baljeetsinghdehalbaljeetsi5144 9 днів тому +2

    ਅਕਾਲੀ ਦਲ ਦਾ ਸ਼ਹੀਦ ਸਿੰਘਾਂ ਦੀਆਂ ਸ਼ਹਾਦਤਾਂ ਦੇ ਕੇ ਬਣਾਇਆ ਗਿਆ ਹੈ ਵਾਹਿਗੁਰੂ ਜੀ ਦੀ। ਕਿਰਪਾ ਨਾਲ ਚੜ੍ਹਦੀ ਕਲਾ ਵਿਚ ਰਹੇਂ ਗਾ

  • @akamkahlonakamkahlon6698
    @akamkahlonakamkahlon6698 7 днів тому +4

    ਮੁੱਖ ਮੰਤਰੀ ਦਾ ਭਾਸ਼ਣ ਸੁਣੋ ਸ਼ਰਮ ਕਰ. ਮੈਡੀਕਲਾ ਵਿੱਚ ਨਸ਼ੀਲੇ ਕੈਪਸੂਲ ਆਮ ਮਿਲ ਰਹੇ ਚਿੱਟਾ ਨਾਲ ਹਰ ਰੋਜ ਨੌਜਵਾਨ ਮਰ ਰਹੇ.

  • @gurpreetrandhawa2230
    @gurpreetrandhawa2230 9 днів тому +6

    ਤੂੰ ਕੀ ਲੈਣਾ,ਆਵਦਾ ਕੰਮ ਕਰ, ਐਵੇਂ ਚੁਟਕਲਿਆਂ ਨਾਲ ਨਹੀਂ ਸਰਨਾ,2027 ਵਿੱਚ ਤੁਹਾਡੇ ਨਾਲ ਬਹੁਤ ਬੁਰੀ ਕਰਨਗੇ ਲੋਕ,ਕੀਤੇ ਵਾਅਦੇ ਪੂਰੇ ਕਰੋ
    ਪ੍ਰਮਾਤਮਾ ਦੀ ਚੱਕੀ ਤੈਨੂੰ ਤੇਰੇ ਗੱਪਾਂ ਸਮੇਤ ਪੀਸੇਗੀ

    • @ghanshamsharma7903
      @ghanshamsharma7903 8 днів тому +1

      ਆਪ ਵਾਲੇ ਆਪ ਦੀ ਪੀੜੀ ਥਲੇ ਸੋਟਾ ਨਹੀ ਮਾਰਦੇ ਦੂਜਿਆਂ ਨੂੰ ਨਿੰਦਨ ਤੇ ਲਗਿਆ ਹੋਇਆ।ਇਸ ਸਰਕਾਰ ਨੇ ਡਕਾ ਨਹੀ ਤੋੜਿਆ।ਚੁਟਕਲਿਆਂ ਤੇ ਜੋਰ ਜਰੂਰ ਦਿਤਾ ਹੈ😂😂😂😂😂

  • @Khalsa-kf3wt
    @Khalsa-kf3wt 8 днів тому +10

    ਆਪ ਵੀ ਛੇਤੀ ਯਾਤਰਾ ਤੇ ਜਾਣ ਵਾਲਾ

  • @RanjeetSingh-pt8dg
    @RanjeetSingh-pt8dg 9 днів тому +4

    ਅੰਮ੍ਰਿਤਪਾਲ ਤੋਂ ਨਾ ਐਨਐਸਏ ਜੇ ਨਾ ਹਟਾਈ ਤਾਂ ਆਮ ਪਾਰਟੀ 2027 ਲੇਵਲ 0 ਹੋ ਜਾਊਗਾ

  • @vinodbhagsar5432
    @vinodbhagsar5432 8 днів тому +3

    ਤੂੰ ਆਵਦਾ ਹਾਲ ਤਾਂ ਵੇਖ

  • @sandhujatt602
    @sandhujatt602 9 днів тому +2

    NOC DA HAL KARO

  • @mohansingh9988
    @mohansingh9988 6 днів тому +2

    ਭਗਵੰਤ ਮਾਨ ਤੇਰਾ। ਵੀ ਸਫ਼ਾਇਆ ਕਰਨ 2027ਚ 00000000 ਤੇਰੇ ਆਂਡੇ ਪੰਜਾਬ ਚ ਕਿੜਾ ਕੰਮ ਕੀਤਾ ਸਿਰਫ਼। ਚਿੱਟਾ ਬਕੲਇਆ ਪੰਜਾਬ ਦਾਂ ਨੌਜਵਾਨ ਜਵਾਨ ਮਰਵਾਏ ਤੁਸੀਂ ਕੇੜੀ ਭੱਧਰਕਾਰੀ ਕੀਤੀ ਆ ਤੇ ਫੜਾ ਮਾਰੀਆਂ ਝੁਠੇ ਪਰਚੇ ਪਾਏਂ ਹੁਣ ਪੰਜਾਬ ਦੇ ਲੋਕ ਸਮਜ ਗਏ

  • @shitalkaur9937
    @shitalkaur9937 8 днів тому

    You are right

  • @jyotidharmsot6453
    @jyotidharmsot6453 4 дні тому +1

    Outsourcing employees pkke kro govt polotechnical class four

  • @darasingh6576
    @darasingh6576 9 днів тому +1

    Bsp sad jindabad

  • @AutomobileTipsandTricksByErAma
    @AutomobileTipsandTricksByErAma 9 днів тому +7

    13 zero vi ese 32 danda nal keha si 😂😂😂

  • @JagseerSingh-qq2ti
    @JagseerSingh-qq2ti 9 днів тому +3

    ਤੇਰੇ 13/0 ਕਿਥੇ ਗਏ bhanda

  • @ArshpreetSingh-qg4zy
    @ArshpreetSingh-qg4zy 9 днів тому +2

    Tere v koheteya ke hallat han oh v dss de ru q3 0 dasske ghumand karda c par hoeyake tere v chawel de sahmne he hae hun kekle keo ne sanunda tu pehla ena hankar geya c kekle he dunae janda c hun ne sanunda hun kehna samjao sanu pehla tu samjoun lag gaeya c bake oh jo do ajad jete han hun ona de akn vitch akh pake gll karke wekha den tere ten mp ja ona do to he dar lagda saromne akale dal kahtem ne hoeya ashle sromne akale dal ta ah do ajad jete ve mp a vitcho suru hona agle 2027 vitch tere chutkle band karke apne mla banunge jena vicho mla de ticket sukhveer badel barge v mangange keonke pehla sromne akale dal badel te hun sromne akale dL reh jawega klla hun kekle suna ke bahnda. Vota mang kr pta yade he pae jan hun keo jalander ch dere lae betha vota ta tu kehnda c ase mangnea nahe wekash nu dekh ke ape he pae jaeya karnvea fer appe pengeya kro 91 mla te ek mukh mantry jor la rahe hon ek jemne chon te

  • @JATINDERSINGH-sm8gj
    @JATINDERSINGH-sm8gj 7 днів тому

    Bsp jindabad g

  • @davinderrandhawa4391
    @davinderrandhawa4391 9 днів тому +2

    ਤੁਹਡਾ ਵੀ ਉਹ ਈ ਆ

  • @ranjitsingh2721
    @ranjitsingh2721 8 днів тому +2

    ਤੇਰੇ ਕੋਲ ਵੀ ਇਹੋ ਕੁੱਝ ਹੀ ਆ

  • @omrana3819
    @omrana3819 8 днів тому +1

    ਪੁਰਾਣੀ ਪੈਨਸ਼ਨ ਬਹਾਲ ਕਰੋ, ਮੁਲਾਜ਼ਮ ਵੀ ਅਕਏ ਪਏ ਨੇ ਜਨਾਬ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਂਗੂ ਸਬ ਨੂੰ ਇਕ ਅੱਖ ਨਾਲ ਵੇਖੋ

  • @hardevsingh143
    @hardevsingh143 2 дні тому

    Aap Mann ooooo 13

  • @user-gz4of9xy1q
    @user-gz4of9xy1q 6 днів тому

    ਸਬਕ ਸਿਖਾਉ ਜਲੰਧਰ ਗਿਦਰਵਾਹਾ ਬਰਨਾਰਾ ਖਤਮ ਰੰਕ ਦਿਸੂ ਦਲ਼ੇ ਭਗਵੰਤ ਨੂ

  • @user-by6zu5xx2e
    @user-by6zu5xx2e 7 днів тому +3

    ਤੂੰ ਤਾਂ ਫੇਲ ਆ ਅੱਗੇ

  • @Kiranveersingh-sb2kn
    @Kiranveersingh-sb2kn 6 днів тому +3

    ਤੂੰ ਵੀ ਲੁਟਨ ਤੇ ਲੱਗਿਆ

  • @bahadursingh9718
    @bahadursingh9718 4 дні тому

    ਵੀਰ ਜੀ ਤੁਸੀਂ ਵੀ ਉਹੀਂ ਲਾਈਨ ਤੇ ਚੱਲੇ ਹੋ ਹੁਣ ਦੋ ਜਾਂ ਤਿੰਨ

  • @JasvirSingh-kk6ds
    @JasvirSingh-kk6ds 6 днів тому

    ਆਮ ਆਦਮੀ ਪਾਰਟੀ ਜ਼ਿੰਦਾਬਾਦ ਮਾਨ ਸਾਹਿਬ ਜ਼ਿੰਦਾਬਾਦ

  • @kulwindersingh-pu7uq
    @kulwindersingh-pu7uq 4 дні тому

    Loktantra bhai Tu Hi Mere Bhagwan Hanuman Ji jumala

  • @channisingh8807
    @channisingh8807 7 днів тому

    Chandigarh da

  • @user-wl3qk3ut8s
    @user-wl3qk3ut8s 2 дні тому

    Tohdi 13 seat wali gall sach hoyi..

  • @BaljinderSingh-of6qj
    @BaljinderSingh-of6qj 4 дні тому

    ਸਿੱਖਾਂ ਦਾ ਦੁਸ਼ਮਣ

  • @user-gr3qe1hd1u
    @user-gr3qe1hd1u 7 днів тому +1

    S.c..ikathe.hojo..ehnu.ooo..kardo

  • @Kiranveersingh-sb2kn
    @Kiranveersingh-sb2kn 6 днів тому +1

    ਤੇਰੇ ਘਰ ਵਾਲੀ ਕੋਲੇ ਸੋਨਾ ਕਿਥੋ ਆਇਆ

  • @HarjitSingh-il4ce
    @HarjitSingh-il4ce 6 днів тому

    ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ ਵਿੱਚ ਅਪੜਾਉਣ ਦਿੱਤਾ ਤੁਸੀਂ ਵੀ ਕਿਹੜੀ ਚੰਗੀ ਕੀਤੀ ਹ

  • @ranjeetkhanna3993
    @ranjeetkhanna3993 6 днів тому

    ਮਾਨ ਤੂੰ ਅਗਲਾ ਮੁੰਖ ਮਾਤਰੀ ਨਹੀਂ ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ ਪੰਥ ਦੇ ਦੋਸ਼ੀ ਤੁਸੀਂ ਮਾਨ ਤੂੰ ਆਪਣੇ ਆਪ ਨੂੰ ਕੰਬ ਸਮਝਣ ਲੰਗ ਗਿਆ

  • @harmindersaini8919
    @harmindersaini8919 7 днів тому +1

    32 nahi Teresa 36 dand a

  • @kulwindersingh-pu7uq
    @kulwindersingh-pu7uq 4 дні тому

    Radha Deccan ka matlab Koi Galti

  • @PargatSingh-zv1cj
    @PargatSingh-zv1cj 9 днів тому

    Bhagawant Maan ji
    Tusi v 13 00 khndey c
    13 vich 03 Miliya app nu

  • @silversinghsilver2961
    @silversinghsilver2961 9 днів тому

    ਬਾਦਲ ਰੂਪੀ ਜ਼ਹਿਰ ਤੋਂ ਬਚੋ ਲੋਕੋ ਜਾਗੋ

  • @user-gr3qe1hd1u
    @user-gr3qe1hd1u 5 днів тому

    Agli.baar..92.nahi..pichla.2a.hi.aoo.dekhi.bhantia

  • @kalusandhu5039
    @kalusandhu5039 5 днів тому

    ਤੇਨੂੰ ਹੋਰ ਕੋਈ ਗੱਲ ਨੀ ਆਓਦੀ

  • @SimmaGhuman-nw4ww
    @SimmaGhuman-nw4ww 8 днів тому +1

    Fake cm

  • @RanjitSingh-qf1jy
    @RanjitSingh-qf1jy 6 днів тому

    Dekhi ja tera no. V isse line chh aa

  • @HardeepSingh-py6ve
    @HardeepSingh-py6ve 9 днів тому

    Takdi vale 5 var mukhmantri ban gye tusi ess vo vad dekhne v ni man sab

  • @GaggisingoGaggi
    @GaggisingoGaggi 5 днів тому

    Gaap suno

  • @user-yx5ce1nq4o
    @user-yx5ce1nq4o 7 днів тому

    Hal Tera ve Bhagwant mann shea edo mada hona

  • @user-qf5cw1sd9p
    @user-qf5cw1sd9p 4 дні тому

    ਭਗਵੰਤ ਮਾਨਾ 20 27 ਵਿੱਚ ਫੱਟੀ ਤੇਰੀ ਪੋਚੀ ਜਾਣੀ ਆ ਭੰਡਾ

  • @GaggisingoGaggi
    @GaggisingoGaggi 5 днів тому

    Ehde gall na suno kamedi sunlo

  • @milbartansingh
    @milbartansingh 8 днів тому

    ਅਕਾਲੀ,100, ਸਾਂ ਲਾ, ਆ ਪ, ਤਾਂ ਏਨ, ਚਿ ਰ,ਚਲਦੀ

  • @user-gr3qe1hd1u
    @user-gr3qe1hd1u 7 днів тому

    Bhantia...baspa.1.din.aoogi

  • @BalbirSingh-vt7mi
    @BalbirSingh-vt7mi 9 днів тому

    Tu vi ehu kuch kar Reha
    Tera vi ehi hal hona

  • @harjindersandhu2962
    @harjindersandhu2962 2 дні тому

    ਭਗਵੰਤ ਮਾਨ ਕਾਲੀ ਦੱਲ ਪਾਰਟੀ ਨੂੰ ਖਾ ਗਿਆ

  • @user-vk8cd2zy8c
    @user-vk8cd2zy8c 6 днів тому

    Dand bhan dite loka ne

  • @HansrajMahi-en9jn
    @HansrajMahi-en9jn 5 днів тому

    ਪੀ ਪੀ ਪੀ ਖਤਮ ਤੋਂ ਬਾਅਦ ਵਾਰੀ ਝਾੜੂ ਦੀ

  • @gamdoorgamdoorsra
    @gamdoorgamdoorsra 7 днів тому

    Haal.tera.v.ahi.hona

  • @Ravneetatwal-xg3ii
    @Ravneetatwal-xg3ii 4 дні тому

    bhagwant mann tanu 5 percent v peni

  • @user-vk5dl8el5s
    @user-vk5dl8el5s 9 днів тому

    Tera vi ahi hall hovge

    • @ArjunSingh-fx9vk
      @ArjunSingh-fx9vk 8 днів тому

      ਬਿਲਕੁਲ ਠੀਕ ਗੱਲ ਮਾਨ ਸਾਹਿਬ ।ਰੱਬ ਦੇ ਘਰ ਸਾਰਾ ਨੂੰ ਸਜਾ ਮਿਲਦੀ ਜੇ ਕੋਈ ਗਲਤੀ ਕਰਦਾ। ਨਾ ਕਰ ਮਾਨ ਤੂੰ ਰੰਗਲੇ ਬੰਗਲਿਆ ਦਾ ਖਾਲੀ ਛੱਡ ਕੇ ਗੋਰ ਦੇ ਵਿੱਚ ਪੈਣਾ। ਪੰਛੀ ਮਿੱਠੇ ਮਿੱਠੇ ਗੀਤ ਗਾ ਲਾ ਸਦਾ ਵਿੱਚ ਜਹਾਨ ਦੇ ਨਹੀ ਰਹਿਣਾ।

  • @JaswantSingh-dz9ub
    @JaswantSingh-dz9ub 8 днів тому

    Good cm maan

  • @user-gn9br2xp6h
    @user-gn9br2xp6h 4 дні тому

    2027.vich.teri.wari.aa

  • @silversinghsilver2961
    @silversinghsilver2961 9 днів тому

    ਗੁੱਡ ਮਾਨ ਸਾਹਿਬ ਜੀ

  • @Kiranveersingh-sb2kn
    @Kiranveersingh-sb2kn 6 днів тому

    ਤੇਰਾ ਵੀ ਏਹੀ ਹਾਲ ਹੋਣਾ ਭੰਡ

  • @hakamsinghbrar6014
    @hakamsinghbrar6014 8 днів тому

    Gunah hi bahle aa

  • @satwinderpanju9049
    @satwinderpanju9049 5 днів тому

    ਗ ਪੌ ੜ ਸੰ ਖ

  • @rajdeepsingh3663
    @rajdeepsingh3663 7 днів тому

    ਗੱਪਾਂ ਦੀ ਤੀ ਦੀ ਲਾੱੱ ਦਈ ਚੱਲ

  • @shitalkaur9937
    @shitalkaur9937 8 днів тому

    AAP Jindabad

  • @RanjitSingh-qf1jy
    @RanjitSingh-qf1jy 6 днів тому

    Gandh bhand

  • @GaggisingoGaggi
    @GaggisingoGaggi 5 днів тому

    Fudu mann

  • @SunnySinghsunny-uz7je
    @SunnySinghsunny-uz7je 2 дні тому

    C.m.ji.me.ap.g.neo.milna.he..mmatewara..rahon.road.lodhaina.gurcaran.singh.ji.

  • @sehajnoormaan7358
    @sehajnoormaan7358 2 дні тому

    Tera hal ki hoya 2sal vich

  • @DarshanSingh-pm3uh
    @DarshanSingh-pm3uh 6 днів тому +1

    Cm,Gapi

  • @fastindia1074
    @fastindia1074 9 днів тому

    ਤੇਰੀ 14 ਕਿਥੇ ਨੇ

  • @fastindia1074
    @fastindia1074 9 днів тому

    ਪੰਜਾਬ ਨੂੰ ਤੈ ਵੀ ਬੁਹਤ ਲੁਟ ਲਿਆ ਏ

  • @JATINDERSINGH-sm8gj
    @JATINDERSINGH-sm8gj 7 днів тому

    Bsp jindabad g