Prem Singh Chandumajra | Sukhbir Badal ਨੇ ਪਾਰਟੀ ਨੂੰ ਖੇਰੂੰ-ਖੇਰੂੰ ਕੀਤਾ | Akali Dal Revolt | News18
Вставка
- Опубліковано 28 вер 2024
- Prem Singh Chandumajra | Sukhbir Badal ਨੇ ਪਾਰਟੀ ਨੂੰ ਖੇਰੂੰ-ਖੇਰੂੰ ਕੀਤਾ | Akali Dal Revolt | News18
#premsinghchandumajra #sukhbirbadal #news18punjab #akalidal
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਚੰਦੂਮਾਜਰਾ ਜੀ amartpal ਨੂੰ ਪ੍ਰਦਾਨ bana lo akali dal bach jao
ਥੋਡੇ ਵਿੱਚ ਦੋ ਕੋਈ ਪ੍ਰਧਾਨਗੀ ਦੇ ਕਾਬਲ ਨਹੀਂ ਤਾਂ ਪੂਛ ਕਿਉਂ ਚੱਕੀ ਹੋਈਐ
ਪਹਿਲਾਂ ਵੀ ਵੱਖਰੇ ਵੱਖਰੇ ਅਕਾਲੀ ਦੱਲ ਬਣਾ ਕੇ ਵੇਖ ਲਏ ਹੁਣ ਵੀ ਵੇਖ ਲੳ ਯਾਰ
ਤੁਸੀ ਸਭ ਝੂਠ ਬੋਲਦੇ ਓ ਬੇ ਅਦਬੀ ਵਾਰੇ ਕਿਸ ਨੇ ਹਾਅ ਦਾ ਨਾਹਰਾ ਮਾਰਿਆ ਹਾ ਥੋਡਾ ਕਖ ਨੀ ਰਹਿਨਾ ਤੂਵੀ ਓਨਾ ਚੋ ਈ ਆਂ
Bjp de topi😂😂
ਇੰਝ ਹੀਕਮਲੇ ਹੋ ਕੇ ਇਨਾਂ ਗਲੀਆਂ ਵਿੱਚ ਦੌੜਨਾ ਹੈ ਜੀ ਦੇਖੀ ਜਾਇਉ ਰੰਗ ਕਰਤਾਰ ਦੇ ਸਮਝ ਨਹੀਂ ਆ ਰਹੀ ਕਿ ਕਿਥੇ ਬਾਦਲ ਪਰੀਵਾਰ ਨੇ ਸਿਰ ਵਡਾਏ ਹਨ ਐਵੈਂ ਕਿਤੇ ਉਂਗਲੀ ਤੇ ਬਲੇਡ ਨਹੀਂ ਲੱਗਾ ਕਹਿੰਦੇ ਕਰਬਾਨੀ ਹੈ
Khud barbad kray ho akali dal nu tuci apay
Sukhbir bjp agent
tu jado sakar si odo kyo nhi shadya?? hun tu bjp da chamcha banke bol reha
ਜੇ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਨੂੰ ਖੇਰੂੰ ਖੇਰੂੰ ਕੀਤਾ ਤਾਂ ਫਿਰ ਪਾਰਟੀ ਦਾ ਭਲਾ ਤੂਸੀਂ ਕੀਤਾ
Tuhada v kush ni bnu likhwalo sady too😊
ਲੋਕਾਂ ਨੇ ਪਾਰਟੀ ਤੇ ਪ੍ਰਧਾਨ ਨੂੰ ਨਹੀਂ ਨਕਾਰਿਆ ਸਗੋਂ ਚਲੇ ਹੋਏ ਕਾਰਤੂਸਾਂ ਨੂੰ ਨਕਾਰਿਆ
jama sahi keha veere eh aap bikk jande aa
ਭਾਜਪਾ ਦੀ ਬੀ ਟੀਮ
ਮਲੂਕਾ ਤਾਂ ਭਾਜਪਾ ਦੀ ਬੀ ਟੀਮ
ਜਦੋਂ ਸਮਾਂ ਸੀ ਤੂਸੀਂ ਉਦੋਂ ਕਿਹਾ ਤਲਵੰਡੀ ਨਾਲ ਕਿਉਂ ਨਹੀਂ ਖੜ੍ਹੇ
ਗੁਨਾਹ ਤੂਸੀਂ ਕੱਲੇ ਕੱਲੇ ਨੇ ਕੀਤੇ ਹੁਣ ਉਹ ਗੁਨਾਹਾਂ ਦੀ ਪੰਡ ਬਣਗੀ ਹੁਣ ਤੁਸੀਂ ਸਾਰੇ ਉਹ ਪੰਡ ਸੁਖਬੀਰ ਸਿੰਘ ਬਾਦਲ ਦੇ ਸਿਰ ਤੇ ਰੱਖਕੇ ਆਪ ਭਾਰ ਮੁਕਤ ਹੋਣ ਨੂੰ ਫਿਰਦੇਓ ਬੱਲੇਓ ਚਲਾਕ ਸੱਜਣੋ
ਤੂਸੀਂ ਵੀ ਪਾਰਟੀ ਦਾ ਹਿੱਸਾ ਸੀ ਕੀਤੀਆਂ ਗਲਤੀਆਂ ਦੀ ਜ਼ਿਮੇਵਾਰੀ ਲੈਂਣੀ ਚਾਹੀਦੀ ਦੀ ਹੈ
ਚੰਦੂ ਜੀ ਉਹ ਇੱਕ ਵਿਅਕਤੀ ਨੀ ਉਹਦੇ ਨਾਲ ਕਈ ਲੀਡਰ ਨੇ ਪ੍ਰੀਵਾਰ ਨੀ ਜੂਥ ਅਕਾਲੀ ਦਲ ਆ ਉਹਨਾਂ ਨੇ ਅਕਾਲੀ ਦਲ ਨੂੰ ਬਚਾਉਣ ਲਈ ਇੱਕਠ ਕੀਤਾ ਤੁਸੀਂ ਆਪਣੇ ਪ੍ਰੀਵਾਰ ਆਪਣੇ ਬੱਚੇ ਲੀਡਰ ਬਣਨ ਲਈ ਇੱਕਠੇ ਹੋਏ ਓਂ
ਬਿਨਾਂ ਸ਼ੱਕ ਤੁਸੀਂ ਸਾਰੇ ਈ ਮੌਕਾਪ੍ਰਸਤ ਓਂ, ਪਰ ਹਾਂ ਇਹ ਗੱਲ ਤੇਰੀ ਸਹੀ ਆ, ਸਿਮਰੋ ਦੀ ਜੁਬਾਨ ਬਹੁਤ ਗੰਦੀ ਆ, ਹਰੇਕ ਨੂੰ ਬਹੁਤ ਈ ਪੁੱਠਾ ਬੋਲਦੀ ਆ
ਚੰਦੂਮਾਜਰਾ ਸਾਬ ਤੁਸੀ ਜਦੋ mp ਸੀ ਅਸੀ ਤੁਹਾਨੂੰ ਆਪਣੇ ਪਿੰਡ ਚੋ 225 ਵੋਟਾ ਤੇ ਜੀਤਾ ਕੇ ਭੇਜਿਆ ਸੀ
ਪਰ ਤੁਸੀ ਸਾਨੂੰ ਇਕ ਰੁਪਇਆ ਨੀ ਦਿਤਾ ਪਿੰਡ ਦੇ ਵਿਕਾਸ ਲਈ
ਇਸ ਵਾਰ ਅਸੀ ਤੁਹਾਨੂੰ ਪਿਡ ਚੋ ਸਿਰਫ 36 ਵੋਟਾ ਲੈਣ ਦਿਤੀਆ ੳਹ ਵੀ ਭਲੇਖੇ ਨਾਲ ਪੈ ਗਇਆ
ਇਹ ਲੀਡਰ ਨੇ ਸਹੁੰ ਖਾ ਰੱਖੀ ਆ ਕਿ ਕਦੇ ਅੱਪਾਂ ਤਾਂ ਕਦੇ ਜਿੱਤਣਾ ਨਹੀਂ ਤੇ ਪਾਰਟੀ ਨੂੰ ਹਰਾਉਣ ਖਾਤਿਰ ਪੂਰਾ
ਲਾਉਦਾ ਇਹ ਐਨਾਂ ਹਰਮਣ ਪਿਆਰਾ ਲੋਕਾਂ ਚ
ਆ ਗਈ ਖਾਖੀ ਨਿਕਰਾਂ ਵਾਲੇ
Sukhbir bjp agent
Sukhdev Singh Dhindsa or Surjit singh Rakhra dona vich ik hone chahide ne new president
ਗੂਨਾਹਾਂ ਨੂੰ ਕਬੂਲੋ
ਭਾਜਪਾ ਦੀ ਬੀ ਟੀਮ ਆ ਗਈ ਪਾਓ ਸਰੋਪਾ
Aukha tohada khanda hunda aukha samma ch sath nahi saddi da , hun party nu ta badal sahib nu tohadi loar a tutsi sath sadd ta ! Tusi khera dudd totta ho app v Maki khanda raha ho
Beda tusi gark keta jehda 2. 2 ticta bhalda c odo sukhveer badal cangh c jad sardar parkash singh badal tu malai khanda c
Pun ch sad nu badal de muh nu he votea mildea ne hun bageya ne amritpal de na te vota mag ke us de chhavi nu khrab karne ha
O ja kam kar avdda, agla ta fir bathinda tao seat kaad giya ; tohadia ta jamanta japat ho gayia
BJP Di b team
ਚੰਦੂਮਾਜਰਾ ਜੀ ਪੂਰਾ ਪੰਜਾਬ ਤੂਆਡੀ ਨਾਲ
ਪਹਿਲਾਂ ਵੀ ਚਾਰ ਵਾਰ ਪਾਰਟੀ ਬਣਾ ਚੁਕਿਆ ਇਹ
@@thewarrior679bai sahi gal aa eh aap tha aavdi kartuta karke haaar gaya
ਚੰਦੂਮਾਜਰਾ ਸਾਹਿਬ ਜਿੰਦਬਾਦ