ਨਾਲ ਪਿਆਰ ਦੇ ਬੁਲਾ ਲਈਂ ਕਦੇ ਸਾਨੂੰ, ਸੋਹਣੀਆਂ ਅਵਾਜ਼ਾਂ ਵਾਲਿਆ | Kavita | Dhadrianwale

Поділитися
Вставка
  • Опубліковано 2 сер 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Nal Payar De Bula Lai Kade Sanu, Sohniyan Awazaan Waleya
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #gurugobindsinghji
  • Розваги

КОМЕНТАРІ • 153

  • @KamaljitKaur-fy3uu
    @KamaljitKaur-fy3uu 24 дні тому +32

    ਨਿਗਾਹ ਰੱਖ ਲਵੀਂ ਮਿਹਰ ਦੀ ਬਣਾ ਕੇ
    ਤਖਤਾਂ ਤੇ ਤਾਜ਼ਾਂ ਵਾਲਿਆ 🙏🙏🙏🙏
    ਨਿਭ ਜਾਣ ਜੀ ਤੁਸਾਂ ਦੇ ਨਾਲ ਪ੍ਰੀਤਾਂ ❤❤
    ਸਤਿਗੁਰ ਬਾਜਾਂ ਵਾਲਿਆ 🙏🙏🙏🙏

  • @user-fo1fq6ux3g
    @user-fo1fq6ux3g 24 дні тому +7

    ਇਹਨੀਂ ਸੋਹਣੀ ਅਵਾਜ ਸਕੂਨ ਦਿੰਦੀ ਹੈ

  • @SandeepSingh-ky1wj
    @SandeepSingh-ky1wj 24 дні тому +11

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
    ✍✍ ਅੱਜ ਦਾ ਵਿਚਾਰ ✍✍
    ਖ਼ੁਸੀ ਦੇ ਫੁੱਲ ਉਹਨਾਂ ਦੇ
    ਦਿਲਾਂ ਵਿੱਚ ਖਿੜਦੇ ਹਨ
    ਜਿਹੜੇ ਆਪਨੇਆ ਨੂੰ ਆਪਣਿਆਂ ਵਾਂਗ ਹੀ ਮਿਲਦੇ ਹਨ ।🙏🏻🙏🏻🙏🏻🙏🏻🙏🏻

  • @parmjeetdha3681
    @parmjeetdha3681 24 дні тому +10

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏

  • @ZindgiDiyanBaatan
    @ZindgiDiyanBaatan 24 дні тому +10

    ਵਾਹਿਗੁਰੂ ਜੀ ਧੰਨ shri ਗੁਰੂ ਗੋਬਿੰਦ ਸਿੰਘ ਲਿਖਾਂ ਕਿੰਞ ਤੇਰੇ ਬਾਰੇ ਮੇਰੇ ਬਾਜਾਂ ਵਾਲਿਆ ਮੇਰੇ ਕੋਲ ਸ਼ਬਦ ਮੁੱਕ ਜਾਂਦੇ ਨੇ ਬਸ ਆਪਣੇ ਚਰਨਾਂ ਦੀ ਧੂੜ ਦਾ ਇੱਕ ਕਿਣਕਾ ਦਿਓੜਜੀ ਅਰਦਾਸ ਤੁਹਾਡੇ ਕਦਮਾਂ ਚ, 🙏🙏

  • @simranpreetkaur5913
    @simranpreetkaur5913 23 дні тому +3

    ਧੰਨ ਧੰਨ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏ਬਹੁਤ ਮਿਠੀ ਅਵਾਜ ਜੀ 🙏🙏🙏

  • @ZindgiDiyanBaatan
    @ZindgiDiyanBaatan 24 дні тому +8

    ਸਤਿਕਾਰਯੋਗ ਭਾਈ ਸਾਹਿਬ ਜੀ ਤੇ ਰੱਬੀ ਰੂਹਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਲਹਿਰਾਗਾਗਾ ਜਿਲਾ ਸੰਗਰੂਰ ਜੀ🙏🙏

  • @jaspreetbhullar8398
    @jaspreetbhullar8398 24 дні тому +14

    ਧੰਨ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏻🙏🏻 ਨਾਲ਼ ਪਿਆਰ ਦੇ ਬੁਲਾਵੀਂ ਕਦੇ ਸਾਨੂੰ 🙏🏻🙏🏻ਜੀ ਸੋਹਣੀਆਂ ਆਵਾਜ਼ਾਂ ਵਾਲਿਆਂ 🙏🏻🙏🏻ਨਿਭ ਜਾਣ ਜੀ ਤੁਸਾਂ ਦੇ ਨਾਲ਼ ਪ੍ਰੀਤਾਂ ਸਤਿਗੁਰੂ ਬਾਜਾਂ ਵਾਲਿਆਂ🙏🏻🙏🏻🙏🏻🙏🏻 ਰੂਹ ਨੂੰ ਗੁਰੂ ਪਾਤਸ਼ਾਹਾਂ ਦੇ ਪਿਆਰ ਵਿੱਚ ਭਿੱਜਦੀ ਬਾਕਮਾਲ ਕਵਿਤਾ ਜੀ 😊❤🙏🏻🙏🏻
    ਵਾਹਿਗੁਰੂ ਜੀ ਸਭ ਦਾ ਭਲਾ ਕਰੀ 🙏🏻🙏🏻🙏🏻🙏🏻 ਸਦਾ ਤੇਰਾ ਸ਼ੁਕਰਾਨਾ ਮਾਲਕਾ 😇🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @baljituppal9761
    @baljituppal9761 24 дні тому +21

    ਭਾਈ ਸਾਹਿਬ ਜੀ ਗੁਰ ਫਤਹਿ ਜੀ ਮੈ ਬਲਜੀਤ ਸਿੰਘ ਜੀ ਮੁਕੇਰੀਆਂ ਤੋਂ ਜੀ ਜਿ੍ਲਾ ਹੁਸ਼ਿਆਰਪੁਰ

    • @shindasingh789
      @shindasingh789 24 дні тому +1

      Asi paji hajipur to sat shri akal ji 👏👏👏👏

    • @refugeevlog9112
      @refugeevlog9112 23 дні тому

      ਰੁਲੀਆ ਪਿੰਡ ਤੁਹਾਡੇ ਲਾਗੇ ਹੀ ਹੈ?

    • @gurngh3079
      @gurngh3079 23 дні тому

      Waheguru ji 🙏🏻

  • @gureksinghgill8279
    @gureksinghgill8279 24 дні тому +6

    ਸਰਬੰਸ ਦਾਨੀਆਂ ਓਏ ਤੇਰਾ ਕੋਂ ਦੇਉ ਗਾ ਦੇਣਾ🙏🙏🙏

  • @manjitkaur7399
    @manjitkaur7399 24 дні тому +6

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਤੇ ਸਾਰੀਆਂ ਸੰਗਤਾਂ ਨੂੰ 🙏🙏🙏🙏🙏

  • @gurjeetkaur9238
    @gurjeetkaur9238 24 дні тому +7

    ਸ਼ੁਕਰ ਸ਼ੁਕਰ ਸ਼ੁਕਰ ਵਾਹਿਗੁਰੂ 🙏ਤੇਰੇ ਨਾਮ ਦੀ ਖੁਮਾਰੀ ਚੜੀ ਰਹੇ ਦਿਨ ਰਾਤ ਨਿੱਭ ਜਾਣ ਜੀ ਤੁਸਾਂ ਦੇ ਨਾਲ ਪਰੀਤਾਂ 🙏🙏🙏🙏 ਸਤਗੁਰੂ ਬਾਜਾਂ ਵਾਲਿਆਂ 🙏🙏🙏🙏

  • @bhagwantkaur674
    @bhagwantkaur674 24 дні тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਇਕੱਠ ਸੀ ਸੰਗਤਾਂ ਦਾ ਬਹੁਤ ਜਿਆਦਾ ਇਨਾ ਪਿਆਰ ਸੰਗਤਾਂ ਦਾ🎉🎉🎉🎉❤❤❤❤

  • @Naresh-hz6ks
    @Naresh-hz6ks 24 дні тому +7

    ਧੰਨ ਧੰਨ ਮੇਰੇ ਬਾਜ਼ਾਂ ਵਾਲੇ ਪਾਤਸ਼ਾਹ ਜੀ ❤❤

  • @user-rg1sz6cf4e
    @user-rg1sz6cf4e 24 дні тому +3

    ਸਤਿਕਾਰ ਯੋਗ ਭਾਈ ਸਾਹਿਬ ਜੀ ਦੀ ਰੱਬੀ ਰੂਹਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੁਰਿੰਦਰ ਕੌਰ ਧੂਰੀ ਜ਼ਿਲ੍ਹਾ ਸੰਗਰੂਰਜੀ2:02 7:02 7:02 7:02

    • @ZindgiDiyanBaatan
      @ZindgiDiyanBaatan 24 дні тому

      ਧੂਰੀ ਸਾਹਿਬ ਜੀਗੁਰੂ ਫਤਹਿ ਜੀ 🙏g k lehragaga jio

  • @iammesandhu
    @iammesandhu 22 дні тому +1

    ਬਾ ਕਮਾਲ ਆਵਾਜ਼ ਤੇ ਬਹੁਤ ਸੋਹਣੀ ਉਸਤਤ ਲਿਖੀ ਕਲਗੀਧਰ ਦਸ਼ਮੇਸ਼ ਪਾਤਸ਼ਾਹ ਮਹਾਰਾਜ ਦੀ ♥️🙏🏻

  • @PrabhuSatguruRavidasJi
    @PrabhuSatguruRavidasJi 24 дні тому +2

    ਪ੍ਰਭੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਕੀ ਜੈ🙏

  • @SandeepSingh-ky1wj
    @SandeepSingh-ky1wj 24 дні тому +4

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻

  • @gurjantsingh1369
    @gurjantsingh1369 24 дні тому +4

    ਗੁਰੂ ਜੀ ਦੀ ਸਾਜੀ ਨਿਵਾਜੀ ਗੁਰਮੁਖ ਪਿਆਰੀ ਸਾਧ ਸੰਗਤ ਜੀ ਅਤੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ 🙏🙏

  • @kalerkaler1462
    @kalerkaler1462 24 дні тому +1

    ਦੇਦੇ ਬੂਟੀ ਸਬਰਾਂ ਦੀ ਦਿਲ ਦੀਆਂ ਲਾਜਾਂ ਵਾਲਿਆ❤। ਵਾਹਿਗੁਰੂ ਜੀ।।।। ਸੁਣ ਕੇ ਬਹੁਤ ਸਕੂਨ ਮਿਲਿਆ❤ ਵਾਹਿਗੁਰੂ ਜੀ

  • @HarpreetKaur-pk5go
    @HarpreetKaur-pk5go 24 дні тому +3

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @user-fk2wr2rr8m
    @user-fk2wr2rr8m 24 дні тому +4

    🙏🙏🙏🙏🙏🙏

  • @ManjitKaur-wl9hr
    @ManjitKaur-wl9hr 24 дні тому +3

    ਗੁਰੂ ਸਦਾ ਹੀ ਅੰਗ -ਸੰਗ ਵਰਤਦਾ ਆਪਣੇ ਪਿਆਰਿਆਂ ਦੇ 🙏🙏🙏🙏🙏

  • @amritpalkaur4972
    @amritpalkaur4972 24 дні тому +1

    Jida nibhi hai rehndi v nibh jave 🙏🙏🙏❤
    Assa di tere nal patshah❤❤❤🙏

  • @ManjitKaur-lu7oy
    @ManjitKaur-lu7oy 24 дні тому +2

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤

  • @KantaRani-xy2eo
    @KantaRani-xy2eo 22 дні тому

    Sada aapne Sikh te Mehar Karo mere satguru ji waheguru ji

  • @kamalstudio8561
    @kamalstudio8561 22 дні тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kiratSaini-vc5se
    @kiratSaini-vc5se 24 дні тому +3

    Waheguru ji ❤❤

  • @JagdevSinghPannu-zx9dm
    @JagdevSinghPannu-zx9dm 23 дні тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @THEGAGUTV
    @THEGAGUTV 24 дні тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @HarjinderSingh-tz1vj
    @HarjinderSingh-tz1vj 24 дні тому +4

    Satnam waheguru ji

  • @diljotsingh1189
    @diljotsingh1189 24 дні тому +1

    Dhan dhan Sri guru Gobind Singh Ji kirpa karo g 🎉🎉🎉

  • @RanjitSingh-ox9yn
    @RanjitSingh-ox9yn 24 дні тому +1

    ਵਾਹਿਗੁਰੂ ਜੀ

  • @SukhwinderSingh-wq5ip
    @SukhwinderSingh-wq5ip 24 дні тому +1

    ਵਾਹਿਗੁਰੂ ਜੀ ❤❤❤❤

  • @Paramjitsingh-on5eo
    @Paramjitsingh-on5eo 24 дні тому +1

    Waheguru ji ka Khalsa waheguru ji ki Fateh ji 🙏🙏🌹♥️🙏🙏

  • @ManjitKaur-vv4th
    @ManjitKaur-vv4th 24 дні тому +1

    Paramjit bhain ji gurjit bhain ji guru Fateh ji

  • @user-or4sw9ow1p
    @user-or4sw9ow1p 21 день тому

    ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @Singh-fo4bu
    @Singh-fo4bu 24 дні тому

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏

  • @anmolgunpal8201
    @anmolgunpal8201 24 дні тому +2

    Waheguru ji 🌹❤️🌹❤️

  • @ravinderkaur9995
    @ravinderkaur9995 24 дні тому +1

    Waheguru ji mahar kro ji 🌺🌺🌺🌺🌺💝🌟🌺🌺🌺🌺🌺🌺

  • @pritamsingh5053
    @pritamsingh5053 24 дні тому

    🙏🙏♥️ Bhai Sahib ji te sari sangat nu guru Fateh ji waheguru ji ka khalsa waheguru ji ki Fateh ji

  • @ArmanSingh-b7e
    @ArmanSingh-b7e 19 днів тому

    🎉🎉 waheguru ji ka Khalsa waheguru Ji ki Fateh ❤❤❤💐💐💐💐💐🙏🙏🙏🙏🙏🙇🙇🙇🙇🙇🙇🙇

  • @rupindersingh806
    @rupindersingh806 24 дні тому +2

    Waheguru ji 🙏

  • @Singh-fo4bu
    @Singh-fo4bu 24 дні тому

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏

  • @manjeetkaur816
    @manjeetkaur816 24 дні тому +2

    Waheguru ji

  • @GurmejSingh-sw6dz
    @GurmejSingh-sw6dz 24 дні тому +1

    Waheguru ji waheguru ji ❤❤❤❤❤🎉🎉🎉🎉🎉

  • @user-rz6fn4qg6v
    @user-rz6fn4qg6v 17 днів тому

    ਧੰਨਵਾਦ ਭਾਈ ਸਾਹਿਬ ਡਾ ਸੈਣੀ ਜਵੱਦੀ ਲੁਧਿਆਣਾ

  • @user-ec2pd4kh7t
    @user-ec2pd4kh7t 24 дні тому

    Waheguru ji waheguru ji waheguru ji waheguru ji waheguru ji Wmk baba ji ❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏

  • @GurpreetKaur-of9dy
    @GurpreetKaur-of9dy 24 дні тому +2

    Dhan dhan Shri guru Gobind Singh ji mehar ਭਰਿਆ ਹੱਥ ਰੱਖਿਓ ਜੀ

  • @SatnamSingh-wz2uf
    @SatnamSingh-wz2uf 24 дні тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ

    • @SatnamSingh-wz2uf
      @SatnamSingh-wz2uf 24 дні тому +1

      ਸਤਿਨਾਮ ਸਿੰਘ ਭਵਾਨੀਗੜ੍ਹ

  • @user-or4sw9ow1p
    @user-or4sw9ow1p 24 дні тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gurwindergill6303
    @gurwindergill6303 23 дні тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @Singh-fo4bu
    @Singh-fo4bu 24 дні тому

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏

  • @ManpreetSingh-kf8ii
    @ManpreetSingh-kf8ii 24 дні тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️❤️❤️❤️

  • @user-op7ip6fb1b
    @user-op7ip6fb1b 15 днів тому

    Wah g wah bahut sohna waheguru g ❤❤❤❤❤❤❤

  • @HarpreetSingh-yz7rz
    @HarpreetSingh-yz7rz 24 дні тому

    ਵਾਹ ਜੀ ਵਾਹ ਬਹੁਤ ਵਧੀਆ ਗਾਇਆ ਹੈ ❤❤❤

  • @vireshkumar6740
    @vireshkumar6740 24 дні тому +1

    Waheguru ji 🙏🏻 🎉🎉🎉

  • @Thepresidenta9chip
    @Thepresidenta9chip 23 дні тому

    Satnam waheguru Ji waheguru ji waheguru ji

  • @raisabb4582
    @raisabb4582 24 дні тому +1

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ 🙏🙏

  • @VivekSharma-wq5hl
    @VivekSharma-wq5hl 24 дні тому +1

    Waheguru Ji 🙏

  • @nirmalsinghdubai
    @nirmalsinghdubai 24 дні тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    DIP-2 Dubai 🇦🇪 ❤🙏🏻

  • @RajwinderKaur-hy2og
    @RajwinderKaur-hy2og 21 день тому

    Waheguru ji ka khalsa waheguru ji ki fateh bhai sahib ji🙏🙏

  • @sharanjeetsinghsandhu7635
    @sharanjeetsinghsandhu7635 24 дні тому +1

    ਗੁਰੂ ਫਤਹਿ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤️🙏

  • @LaiLoPRNAWABGANJD
    @LaiLoPRNAWABGANJD 24 дні тому +1

    Waheguru Ji

  • @nehakaushal4307
    @nehakaushal4307 24 дні тому

    whaguru g ka khalsa waheguru g ke fetha baba g ❤❤❤

  • @amitsandhu_
    @amitsandhu_ 24 дні тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @BaliwinderSingh-vp4lq
    @BaliwinderSingh-vp4lq 24 дні тому

    ❤❤❤❤❤ ਨਿਰਵੈਰ ਸਿੰਘ

  • @vpvp4130
    @vpvp4130 24 дні тому +1

    वाहेगुरु जी

  • @raisabb4582
    @raisabb4582 24 дні тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ 🙏🙏Rai sabb ਨੂਰਮਹਿਲ 🌹🌹🌹🌹

  • @parmjeetdha3681
    @parmjeetdha3681 24 дні тому +1

    ਬੇਟਾ ਮਨਜੀਤ ਕੌਰ ਜੀ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏

  • @SimranjeetKaur-vi2uj
    @SimranjeetKaur-vi2uj 24 дні тому

    Waheguru g satnam g 🙏🙏🙏🙏🙏🙏🙏🙏🙏🙏🙏🙏🙏🙏🙏🌸🌺🌻🌷🌼💐🌹🌸🌺🌻🌷🌼💐🌹🌸🌺🌻🌷

  • @manjeetkaurgill9041
    @manjeetkaurgill9041 24 дні тому

    Dhan guru dhan guru de payare

  • @Parvinderkaur-ns2es
    @Parvinderkaur-ns2es 24 дні тому

    Dhan dhan patshaah ji Sahib ❤❤🎉🎉

  • @gurngh3079
    @gurngh3079 23 дні тому

    Waheguru ji 🙏🏻 gurpreet singh padda

  • @amanlahoria9232
    @amanlahoria9232 24 дні тому +1

    Waheguru ji ka Khalsa waheguru ji ki Fateh 🙏🏻🙏🏻🙏🏻

  • @GurpreetSingh-zi1hx
    @GurpreetSingh-zi1hx 24 дні тому +1

    ਵਾਹਿਗੁਰੂ ਜੀ 🙏 ਧੰਨ ਗੁਰੂ ਗੋਬਿੰਦ ਸਿੰਘ ਜੀ 🌹 🙏

  • @singhpowar3411
    @singhpowar3411 24 дні тому

    Waheagure ji ka kalsa Waheagure ji ke fathe ji 🙏

  • @gurmukhgillbhinder3282
    @gurmukhgillbhinder3282 23 дні тому

    ਬਹੁਤ ਵਧੀਆ ਕਵਿਤਾ

  • @KantaRani-xy2eo
    @KantaRani-xy2eo 22 дні тому

    Waheguru ji ka Khalsa waheguru ji ki Fateh

  • @karmjitbatth
    @karmjitbatth 24 дні тому +2

    Whegrur g

  • @FakkarFakeer869
    @FakkarFakeer869 24 дні тому +1

    Waheguru waheguru🎉🎉

  • @SurinderKaur-co9ji
    @SurinderKaur-co9ji 24 дні тому

    Beautiful words and awaz god bless you beta

  • @HardeepSingh-g7f
    @HardeepSingh-g7f 15 днів тому

    ❤❤❤❤❤❤❤waheguru ji

  • @SudeshRani-oi9vw
    @SudeshRani-oi9vw 24 дні тому

    Wahe Guru ji 🙏🙏

  • @sharanbenipal4876
    @sharanbenipal4876 24 дні тому

    Waheguru ji 🙏🏻🙏🏻🙏🏻🙏🏻🙏🏻🙏🏻

  • @ManjitKaur-vv4th
    @ManjitKaur-vv4th 24 дні тому +1

    Wmk

  • @user-nq6mm7vd4d
    @user-nq6mm7vd4d 24 дні тому

    Waheguru ji bhi Shib ji

  • @amandeepsingh3350
    @amandeepsingh3350 23 дні тому

    Bhut badhiya ji ❤

  • @navpreetkamboj437
    @navpreetkamboj437 22 дні тому +1

    Wmkg

  • @jashjash8081
    @jashjash8081 24 дні тому +2

    ❤❤❤❤❤

  • @baljitgillm8391
    @baljitgillm8391 24 дні тому +2

    ❤❤❤

  • @NarinderSingh-cz8im
    @NarinderSingh-cz8im 24 дні тому +2

    🙏💕

  • @SurinderKaur-co9ji
    @SurinderKaur-co9ji 24 дні тому

    Buhut buhut wadia gaya

  • @user-cx4pg6pl7q
    @user-cx4pg6pl7q 24 дні тому +2

    ❤❤❤❤

  • @SurinderKaur-co9ji
    @SurinderKaur-co9ji 24 дні тому

    Ji de wsde rho

  • @daljitgrewal9641
    @daljitgrewal9641 24 дні тому

    Waheguruji🎉🎉🎉🎉🎉❤❤

  • @artst_deep
    @artst_deep 23 дні тому

    Wahehuru ji🙏

  • @ManjitKaur-vv4th
    @ManjitKaur-vv4th 24 дні тому +1

    Manjit kaur sempla bhain ji guru Fateh ji

  • @NAVTEJSINGH-gm3mt
    @NAVTEJSINGH-gm3mt 24 дні тому +1

    🙏🙏

  • @shivjot7107
    @shivjot7107 24 дні тому +1

    🙏🙏🙏