ਕੁਝ ਬੰਦੇ ਕਿੰਨੇ ਮਤਲਬੀ ਹੁੰਦੇ ਨੇ, ਤੁਹਾਨੂੰ ਵੀ ਕੋਈ ਮਿਲਿਐ? ਨਵੀਂ ਸਵੇਰ ਦਾ ਨਵਾਂ ਸੁਨੇਹਾ | Ep288 | Dhadrianwale

Поділитися
Вставка
  • Опубліковано 11 гру 2024

КОМЕНТАРІ • 452

  • @Vikram.Police-so7rt
    @Vikram.Police-so7rt 2 роки тому +8

    ਮੈਂ ਰੱਬ ਨਹੀਂ ਵੇਖਿਆ ਪਰ ਜੇ ਕਿਤੇ ਰੱਬ ਹੋਇਆ ਤਾਂ ਭਾਈ ਸਾਹਿਬ ਵਰਗਾ ਹੋਣਾ

  • @KamaljitKaur-fy3uu
    @KamaljitKaur-fy3uu 2 роки тому +4

    ਕਈ ਲੋੜਵੰਦਾਂ ਦੀ ਮਦਦ ਇਹ ਸੋਚ ਕੇ ਹੀ ਕਰੀਦੀ ਹੈ ਜੀ ਕਿ ਨਹੀਂ ਵਾਪਸ ਹੋਣਗੇ ਕਿਉਂਕਿ ਉਹ ਤਾਂ ਵਿਚਾਰੇ ਰੋਜ਼ੀ ਰੋਟੀ ਦਾ ਹੀ ਪ੍ਰਬੰਧ ਹੀ ਮਸਾਂ ਕਰ ਪਾਉਂਦੇ ਹਨ ਜੀ 🙏

  • @harshwinderkaur7260
    @harshwinderkaur7260 2 роки тому +1

    ਬਿਲਕੁਲ ਸਹੀ ਕਿਹਾ ਹੈ ਜੀ ਬਹੁਤ ਵਧੀਆ 🙏🙏🙏🙏🙏 ਧੰਨਵਾਦ 👍🏼👍🏼👍🏼👍🏼

  • @gurkamalsingh4268
    @gurkamalsingh4268 2 роки тому +1

    ਭਾਈ ਰਣਜੀਤ ਸਿੰਘ ਢੱਢਰੀਆ ਵਾਲਿਆ ਦਾ ਧੰਨਵਾਦ

  • @sukhiduggankaur384
    @sukhiduggankaur384 2 роки тому +6

    ਗੁਰੂ ਫਤਿਹ ਭਾਈ ਸਾਹਿਬ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ ਹੱਕ ਲਈ ਲੜਣਾ ਚਾਹੀਦਾ ਹੈ ਨਰਮ ਦਾ ਫਾਇਦਾ ਉਠਾ ਲੈਂਦੇ ਨੇ ਲੋਕ ਜ਼ਿਆਦਾ ਚੰਗੇ ਬਣਨ ਦੇ ਚੱਕਰ ਵਿੱਚ ਲੋਕ ਆਪਣਾ ਨੁਕਸਾਨ ਕਰਵਾ ਲੈਂਦੇ ਹਨ

  • @deepjandoria3545
    @deepjandoria3545 2 роки тому +3

    ਹਰ ਦਿਨ ਗੱਲ ਬਾਤ ਹੁੰਦੀ ਹੈ ਗੱਲਾਂ ਚ ਵੀਰ ਜੀ

  • @gurinderkaur2823
    @gurinderkaur2823 2 роки тому +17

    ਘਰ ਵਿਚ ਹੀ ਮਿਲ ਜਾਂਦੇ ਨੇ ਭਾਈ ਸਾਹਿਬ ਜੀ

  • @SatnamSingh-bc5zm
    @SatnamSingh-bc5zm 2 роки тому +5

    ਅਸੀਂ ਜਜ਼ਬਾਤੀ ਹੋ ਕੇ ਲੁੱਟੇ ਜਾਂਦੇ ਹਾਂ।
    🙏🙏🙏

  • @GurpreetKaur-jn2yd
    @GurpreetKaur-jn2yd 2 роки тому +15

    ਮੈਂ ਤੁਹਾਡੀ ਵੀਡੀਓ ਹਰ ਰੋਜ਼ ਸੁਣਦੀ ਹਾਂ।
    ਬਹੁਤ ਹੀ ਸਿੱਖਿਆਦਾਇਕ ਅਤੇ life related videos ਹੁੰਦੀਆਂ ਹਨ।

  • @newyoutuber1232
    @newyoutuber1232 2 роки тому +3

    ਭਾਈ ਸਾਹਿਬ ਜੀ ਕਾਪੂਰ ਨੇ ਆਖਿਆ ਸੀ ਜ੍ਹਿਨੇ ਲੋਕ ਸੱਥ ਵਿੱਚ ਵੇਲੇ ਬੈਠੇ ਨੇ ਇਹ ਔਣ ਵਾਲੇ ਸਮੇਂ ਲਈ ਮਸੀਬਤ ਹਨ ,,, ਵਾਹਿਗੁਰੂ ਜੀ

  • @ravibhagat6448
    @ravibhagat6448 2 роки тому +28

    ਬਾਬਾ ਜੀ ਸਮਾਜ ਨੂੰ ਚੰਗੀ ਦਿਸ਼ਾ ਦੇਣ ਲਈ ਤਹਿ ਦਿਲੋਂ ਧੰਨਵਾਦੀ ਹਾਂ ਅਸੀਂ

  • @ਮੱਕੜਗੋਨਿਆਣਾ
    @ਮੱਕੜਗੋਨਿਆਣਾ 2 роки тому +1

    ਬਹੁਤ ਵਧੀਆ ਵਿਚਾਰ ਲੱਗੇ ਜੀ

  • @gurnavjoshan1727
    @gurnavjoshan1727 2 роки тому +1

    ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹💞♥️💕♥️💕💕💞💕💞💞💞💞💞💞💞💞

  • @officialfunnyvideos6277
    @officialfunnyvideos6277 2 роки тому

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 🙏🙏🙏❣️❣️

  • @viparsh2607
    @viparsh2607 2 роки тому +28

    ਇਕ ਅਲੱਗ ਹੀ ਸਕੂਨ ਮਿਲਦਾ ਸੁਣ ਕੇ ਜਿਵੇਂ ਨਵੀਂ ਜਿੰਦਗੀ ਮਿਲ ਗਈ ਹੋਵੇ

  • @sukhvir434
    @sukhvir434 2 роки тому +6

    ਬਿਲਕੁਲ ਜੀ ਬਹੁਤੀ ਨਰਮਾਈ ਦਾ ਲੋਕ ਸ਼ੋਸਣ ਕਰਦੇ ਨੇ, ਹਰ ਜਗਾ ਤੇ ਧੋਖੇ ਧੜੀ ਦਾ ਸ਼ਿਕਾਰ ਹੁੰਦੇ ਨੇ ਬਹੁਤੀ ਨਰਮਾਈ ਵਰਤਣ ਵਾਲੇ, ਅੱਖੀ ਦੇਖਿਆ ਇਹ ਸਭ ਕੁਝ ਹੁੰਦਾ, ਬਹੁਤ ਵਧੀਆ ਮੈਸ਼ਿਜ ਦਿੱਤਾ ਤੁਸੀ ਧੰਨਵਾਦ ਆਪ ਜੀ ਦਾ 🙏🙏👌👌👍🏼👍🏼🌹🌹

  • @hkaur9379
    @hkaur9379 2 роки тому +15

    ਸੱਚੀ ਗੱਲ ਆ ਭਾਈ ਸਾਹਿਬ ਜੀ ।ਸੱਚੇ ਤੇ ਨਰਮ ਨੂੰ ਹਰ ਕੋਈ ਲੁਟ ਕੇ ਖਾ ਜਾਂਦਾ ਆ।। ਖੁਦ ਤੇ ਬੀਤੀਆਂ ਹਨ। ਧੰਨਵਾਦ ਭਾਈ ਸਾਹਿਬ ਜੀ ।ਵਿਚਾਰ ਬਹੁਤ ਵਧੀਆ ਆ। 🙏🙏🙏🙏🙏

  • @gurpreetsinghgill5464
    @gurpreetsinghgill5464 2 роки тому +2

    Thank you baba g 🙏🙏🙏🙏🙏🙏

  • @KamaljitKaur-fy3uu
    @KamaljitKaur-fy3uu 2 роки тому +21

    ਬਿਲਕੁਲ ਸ਼ੇਅਰ ਕਰੀਦਾ ਰੋਜ਼ ਜੀ 🙏ਕਿਉਂਕਿ ਪਤਾ ਨਹੀਂ ਕਿਸਦੀ ਜ਼ਿੰਦਗੀ ਵਿੱਚ ਖੇੜਾ ਆ ਜਾਣਾ ਤੁਹਾਡੇ ਵਿਚਾਰਾਂ ਨਾਲ , ਆਪਣੇ ਅਨੁਭਵ ਮੈਨੂੰ ਅਕਸਰ ਦੱਸਦੇ ਹਨ ਲੋਕ ਜੀ 🙏

  • @drsaini2865
    @drsaini2865 2 роки тому

    ਸਭ ਮਤਲਬ ਦੇ ਯਾਰ ਸਤਿਗੁਰ ਵਾਜੋ ਕੋਈ ਨੀ ਬਣਦਾ ਯਾਰ

  • @ManjitKaur-lu7oy
    @ManjitKaur-lu7oy 2 роки тому +24

    ਭਾਈ ਸਾਹਿਬ ਜੀ ਨੂੰ ਗੁਰੂ ਫਤਿਹ ਜੀ ਮੈ ਮਨਜੀਤ ਕੌਰ ਆਪ ਜੀ ਦੇ ਸਾਰੇ ਪ੍ਰੋਗਰਾਮ ਸੂਣਦੀ ਆ ਜੀ ਬਹੂਤ ਚੰਗਾ ਲਗਦਾ ਤੂਹਾਨੂੰ ਸੂਣਨਾ ਭਾਈ ਸਾਹਿਬ ਜੀ ਤੂਹਾਨੂੰ ਸੂਣ ਕੇ ਰੂਹ ਖੂਸ ਹੋ ਜਾਦੀ ਆ ਜੀ।

  • @jaggadeol365
    @jaggadeol365 2 роки тому +3

    ਬਹੁਤ ਸੋਹਣੇ ਤਰੀਕੇ ਨਾਲ ਤੁਸੀ ਇਸ ਦੁਨੀਆਂ ਦੇ ਦਸਤੂਰ ਨੂੰ ਸਮਝਾਇਆ ਕਿ ਕਿਵੇਂ ਲੋਕੀ ਭੂਲੇ ਭਾਲੇ ਬੰਦੇ ਨਾਲ ਚਲਾਕੀਆਂ ਕਰਦੇ ਨੇ ,

  • @naibsinghsingh5248
    @naibsinghsingh5248 2 роки тому +3

    ਬਹੁਤ ਹੀ ਵਧੀਆ ਉਪਰਾਲਾ ਬਹੁਤ ਹੀ ਪ੍ਰਭਾਵਸ਼ਾਲੀ ਵਿਚਾਰ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @nobelkingjk2146
    @nobelkingjk2146 2 роки тому +5

    बहुत अच्छा है ।
    अपने अपने पापों से मन फिराओ तब तुम्हारे जीवन में सुख और शांति के दिन आएगें ।
    प्रभु यीशु मसीह ने कहा मार्ग सच्चाई और जीवन मैं ही हूँ ।
    प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा ।
    प्रभु यीशु मसीह ने कहा मार्ग सच्चाई और जीवन मैं ही हूँ
    प्रभु यीशु मसीह की महिमा हो
    प्रभु यीशु मसीह ने कहा मेरे पास आओ मैं तुम्हें आराम दूँगा ।
    प्रभु यीशु मसीह की महिमा हो

    • @gurjitsinghgiaspura2146
      @gurjitsinghgiaspura2146 2 роки тому +1

      ਤੇਰਾ ਪ੍ਰਭੂ ਤੈਨੂੰ ਮੁਬਾਰਕ ਪਰ ਇਥੇ ਖੀਰ ਵਿੱਚ ਸਵਾਹ ਨਾ ਪਾ
      ਇਥੇ ਤੁਹਾਡੀ ਦਾਲ ਨਹੀ ਗਲਣੀ
      ਇਥੇ ਭਾਈ ਸਾਹਿਬ ਇਨਸਾਨ ਨੂੰ ਖੁਦ ਖੁਦਾ ਮੰਨਦੇ ਹਨ
      ਧੰਨਵਾਦ

  • @kalerkaler1462
    @kalerkaler1462 2 роки тому

    ਬਹੁਤ ਵਧੀਆ ਸੁਨੇਹਾ ਜੀ

  • @simranpreetkaur5913
    @simranpreetkaur5913 2 роки тому +15

    ਬਿਲਕੁਲ ਸੱਚ ਜੀ ਜਿਆਦਾ ਨਰਮ ਬੰਦੇ ਨਾਲ ਤਾ ਇੰਝ ਹੀ ਹੁੰਦਾ ਹੈ🙏🙏 ਬਹੁਤ ਧੰਨਵਾਦ ਜੀ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਸਮਝਦੇ ਹੋ 🙏🙏🙏🙏

  • @manjitjawanda3837
    @manjitjawanda3837 2 роки тому +1

    ਬਰੁਤ ਖੂਬ। ਗੁਰੂ ਫ਼ਤਿਹ ਗੱਲ ਸੋਚਣ ਵਾਲੀ ਹੈ

  • @surindersehgal9791
    @surindersehgal9791 2 роки тому +1

    Baba ji app ko harnak system ji you are great baba ji bhut acchi sunai didya

  • @nobelkingjk2146
    @nobelkingjk2146 2 роки тому +3

    बहुत अच्छा है ।
    यदि आप पापी है तो आपको मुक्तिदाता की जरूरत है ना कि किसी धर्म और जाति की ।
    प्रभु यीशु मसीह ने कहा मार्ग सच्चाई और जीवन मैं ही हूँ ।
    प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा ।
    प्रभु यीशु मसीह ने कहा मार्ग सच्चाई और जीवन मैं ही हूँ ।
    प्रभु यीशु मसीह की महिमा हो
    प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा ।
    प्रभु यीशु मसीह ने कहा मार्ग सच्चाई और जीवन मैं ही हूँ

    • @balwinder2609
      @balwinder2609 2 роки тому

      ਚੰਗੀ ਜਿੰਦਗੀ ਜਿਉਣ ਲਈ ਬਹੁਤ ਵਧੀਆ ਗੱਲਾ ਭਾਈ ਸਹਿਬ ਜੀ

  • @rajnigangwani9605
    @rajnigangwani9605 2 роки тому +1

    Bilkul sahi baat kahi beta

  • @paramjotsingh4481
    @paramjotsingh4481 2 роки тому

    ਵਾਹਿਗੁਰੂ ਜੀ ਕੀ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @randeepkaur4311
    @randeepkaur4311 2 роки тому +37

    ਬਿਲਕੁਲ ਸਹੀ !
    ਭਾਈ ਸਾਹਬ ਨੇ ਜੋ ਕਿਹਾ ਸੁਣਕੇ ਪੁਰਾਣੀ ਗੱਲ ਯਾਦ ਆ ਗਈ ਕਈ ਸਾਲ ਪਹਿਲਾਂ
    ਮੇਰੇ ਇੱਕ ਰਿਸਤੇਦਾਰ ਨੌਜਵਾਨ ਲੜਕੇ ਦੀ ਡੈੱਥ ਹੋ ਗਈ ਸੀ ਉਸ ਪਿੰਡ ਵਿੱਚ ਸਾਡੇ ਕਈ ਪਿੰਡ ਦੀਆਂ ਕਈ ਰਿਸਤੇਦਾਰੀਆਂ ਹੋਰ ਵੀ ਸਨ । ਅਸੀ ਸਸਕਾਰ ਤੇ ਜਾਣ ਲੱਗੇ ਤਾਂ ਉਹ ਵੀ ਸਾਰੇ ਕਹਿੰਦੇ ਅਸੀ ਵੀ ਜਾਣਾ ।
    ਸਾਰੇ ਦਸ ਬਾਰਾਂ ਬੰਦੇ ਸਸਕਾਰ ਤੇ ਜਾਣ ਲਈ ਤਿਆਰ ਹੋ ਗਏ ਤਾਂ ਮੇਰੇ ਹਸਬੈਂਡ ਨੇ ਵੱਡੀ ਗੱਡੀ ਕਿਰਾਏ ਤੇ ਲੈ ਆਂਦੀ ਸਾਰ ਜਣੇ ਬੈਠਕੇ ਚਲੇ ਗਏ ਜਦੋ ਵਾਪਿਸ ਆਏ ਤਾਂ ਫਟਾਫਟ ਉਤਰ ਕੇ ਆਪੋ ਆਪਣੇ ਘਰੀ ਚਲੇ ।ਗੱਡੀ ਦਾ ਸਾਰਾ ਕਿਰਾਇਆ ਸਾਨੂੰ ਦੇਣਾ ਪਿਆ ਕਿਉਕਿ ਕਿਰਾਏ ਤੇ ਗੱਡੀ ਅਸੀ ਲਿਆਂਦੀ ਸੀ ।😕

    • @harinderkaur3000
      @harinderkaur3000 2 роки тому +2

      Mere nal v ayeda de bhut chans hoye aa ji

    • @randeepkaur4311
      @randeepkaur4311 2 роки тому +1

      Kmeenapan e dikhaunde aa lok 😯 chupp kr jaan vale bevkooff thodi hunde aa😯

    • @gurmitkaur9486
      @gurmitkaur9486 2 роки тому +2

      Mere naal v always iss taraa hi hunda h

  • @amanpreetsingh6865
    @amanpreetsingh6865 2 роки тому

    ਵਾਹਿਗੁਰੂ ਜੀ 🙏🙏🙏🙏ਵਾਹਿਗੁਰੂ ਜੀ

  • @ManjitKaur-wl9hr
    @ManjitKaur-wl9hr 2 роки тому +52

    ਹਰ ਪੱਖੋਂ ਮਨੁੱਖੀ ਸ਼ਖਸ਼ੀਅਤ ਨੂੰ ਨਿਖਾਰਨ ਦਾ ਕੰਮ ਕਰਦੇ ਹਨ ਆਪ ਜੀ ਦੇ ਅੰਮ੍ਰਿਤਮਈ ਵਚਨ 🙏🙏🙏🙏🙏

  • @meenurattan2938
    @meenurattan2938 2 роки тому +2

    Bhai Sahib ji mere naal bhut bar edda hoya tae hunda hai pr msi kush dina too aap ji.nu sun rhi haan tae.bhut kush sikhn nu mil reha

  • @MSingh-ue5wf
    @MSingh-ue5wf 2 роки тому +9

    ਬਹੁਤ ਵਧੀਆ ਵਿਚਾਰ ਭਾਈ ਸਾਬ ਜੀ ਧੰਨਵਾਦ ਆਪ ਜੀ ਦਾ💎🙏🙏 🌹🌹

  • @kulvindersama3074
    @kulvindersama3074 2 роки тому +2

    Luv u bhai saab ji

  • @sukhwindersandhu1353
    @sukhwindersandhu1353 2 роки тому +2

    ਹਾ ਜਾ ਸਾਨੂੰ ਵੀ ਮਿਲਿਆ ਸੀ ਬਹੁਤ ਮਤਲਬੀ ਦੋਗਲਾ ਲਖਵੀਰ ਕੈਲਪੁਰ ਨਾਮ ਉਸ ਦਾ

  • @balrajsingh4929
    @balrajsingh4929 2 роки тому +1

    ਗੱਲ ਸੋਲਾਂ ਆਨੇ ਸੱਚ ਆ

  • @gurpreetnijjar893
    @gurpreetnijjar893 Рік тому +1

    Love ❤️ you Mere pyare veer G

  • @JasbirSingh-iq1ev
    @JasbirSingh-iq1ev 2 роки тому +3

    ਭਾਈ ਸਾਹਿਬ ਜੀ ਸੱਤ ਸ਼੍ਰੀ ਆਕਾਲ ਜੀ 🙏💯👍❤️

  • @dalwindersingh5617
    @dalwindersingh5617 2 роки тому +7

    ਦੂਜਿਆਂ ਵਾਰੇ ਬਹੁਤ ਘੱਟ ਲੋਕ ਸੋਚਦੇ ਨੇ ਜ਼ਿਆਦਾ ਤਰ ਲੋਕ ਮਤਲਬ ਦੀ ਗੱਲ ਕਰਦੇ ਨੇ ਜਜ਼ਬਾਤੀ ਬੰਦੇ ਨੂੰ ਤੇ ਦੁਨੀਆਂ ਬਹੁਤ ਲੁਟਦੀ ਏ ਬਾਕੀ ਦੁਨੀਆਂ ਡੰਡੇ ਦੀ ਪੁਜਾਰੀ ਏ ਸ਼ਰੀਫ਼ ਬੰਦੇ ਨੂੰ ਤੇ ਲੋਕ ਮੁਰਖ ਸਮਝਦੇ ਨੇ । ਪਰ ਸਚ ਦੀ ਜਿੱਤ ਜ਼ਰੂਰ ਹੁੰਦੀ ਹੈ

    • @GurpreetKaur-jn2yd
      @GurpreetKaur-jn2yd 2 роки тому +1

      ਸੱਚ ਦੀ ਜਿੱਤ ਹੁੰਦੀ ਤਾਂ ਹੈ, ਪਰ ਬਹੁਤ ਦੇਰ ਨਾਲ।

    • @randeepkaur4311
      @randeepkaur4311 2 роки тому +1

      @@GurpreetKaur-jn2yd ryt

  • @gurnamsinghsarpanch1818
    @gurnamsinghsarpanch1818 2 роки тому

    ,ਸਤਿ ਸ਼੍ਰੀ ਆਕਾਲ ਵੀਰ ਜੀ ਵਾਹਿਗੂਰੂ ਆਪ ਜੀ ਨੂੰ ਤੰਦਰੁਸਤੀ ਬਖ਼ਸ਼ੇ ਧੰਨਵਾਦ ਵੀਰ ਜੀ

  • @AshokKumar-dl6pl
    @AshokKumar-dl6pl 2 роки тому

    Satnam Sri waheguru ji 🙏🙏🙏🌻🌹💐🌸🌼🌷🌻❣️🌺🏵️

  • @charanjeetsingh9799
    @charanjeetsingh9799 2 роки тому +5

    ਭਾਈ ਸਾਹਿਬ ਜੀ ਸਾਸਰੀਕਾਲ ਤੇ ਸਾਰੇ ਸ੍ਰੋਤਿਆਂ ਨੂੰ ਵੀ ਸਾਸਰੀਕਾਲ

  • @RajinderKumar-ep3eg
    @RajinderKumar-ep3eg 2 роки тому +1

    Wahegur ji thuade vichar dhan a

  • @amarhairdresser6077
    @amarhairdresser6077 2 роки тому

    ਵਾਹਿਗੁਰੂ ਜੀ

  • @sushmaangural9174
    @sushmaangural9174 2 роки тому +2

    Buht vdhia g 🙏🙏🙏🙏👌👌👌👌

  • @gurwinderkaur5374
    @gurwinderkaur5374 2 роки тому +2

    Thank you so much Bhai Sahib ji mai bhut jyada narm subha krk dukhi v han

  • @KamaljitKaur-fy3uu
    @KamaljitKaur-fy3uu 2 роки тому +4

    ਭਾਈ ਸਾਹਿਬ ਤੁਸੀਂ ਹਮੇਸ਼ਾਂ ਔਰਤਾਂ ਲਈ ਆਵਾਜ਼ ਬੁਲੰਦ ਕਰਦੇ ਓ ਤਾਂ ਤੁਸੀਂ ਕਿਰਪਾ ਕਰਕੇ ਨਰਿੰਦਰ ਸਿੰਘ ਕਪੂਰ ਦੀਆਂ ਔਰਤ ਬਾਰੇ ਲਿਖਤਾਂ ਵੀ ਜ਼ਰੂਰ ਪੜ੍ਹੋ ਜੀ 🙏

  • @manjeetkalsi4217
    @manjeetkalsi4217 2 роки тому

    Waheguru ji God bless you 👏🙏👏🙏🙏🙏

  • @khushibaath3903
    @khushibaath3903 2 роки тому +1

    Very true 🙏

  • @inderjeetkaur3274
    @inderjeetkaur3274 2 роки тому +1

    Very very thanks bahi shib ji 👍❤️

  • @vikassardana9233
    @vikassardana9233 2 роки тому

    ਸਚੇ ਤੇ ਨਰਮ ਬੰਦੇ ਦਾ ਹਰ ਜਗ੍ਹਾ ਸ਼ੋਸ਼ਣ ਹੁੰਦਾ ਹੀ ਆ

  • @karmjitkaur9154
    @karmjitkaur9154 2 роки тому +2

    Bilkul baba ji duniya Matlab Diya Chang's nu koi ni pushda

  • @gurkirpaspinecare5847
    @gurkirpaspinecare5847 2 роки тому +3

    Sahib mera neet nwan❤️❤️❤️👏👏👏

  • @praveenlata3190
    @praveenlata3190 2 роки тому +7

    Sab Gobind hai 🙏🏽♥️🇮🇳
    Aapji ne farmaiya

  • @palwinderkaur5682
    @palwinderkaur5682 2 роки тому +2

    Waheguru ji Waheguru ji Waheguru ji Waheguru ji Waheguru ji mehar kro ji

  • @inderjeetkaur3274
    @inderjeetkaur3274 2 роки тому +1

    Bahi shib ji app ji soch bout uchi ha

  • @jagdipsingh1473
    @jagdipsingh1473 2 роки тому +9

    ਬਿਲਕੁਲ ਸਹੀ ਕਿਹਾ ਬਾਬਾ‌ ਜੀ‌🙏💯

  • @gurpreetpreet8160
    @gurpreetpreet8160 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @BALBIRSingh-ts9ee
    @BALBIRSingh-ts9ee 2 роки тому +2

    Great 👍

  • @jaspreetkaurbambiha5808
    @jaspreetkaurbambiha5808 2 роки тому +1

    Right kuj bande bahut matlbi hunde ne👌👌👌👌👌👌👌

  • @randhirsingh3489
    @randhirsingh3489 2 роки тому +2

    Sat shri akal ji mai himachal Pradesh se hu aapka suneha mai har roj sunta hu maan ko shanti milti hai or majbuti bhi dhanebaad

  • @kalasharma683
    @kalasharma683 2 роки тому

    Waheguru g kirpa karn,, Bhai Ranjit singh g warge hor paida hon ,,tan jo ajj wala punjab,, Babe nanak wala punjab ban jave

  • @gursimransandhu2074
    @gursimransandhu2074 2 роки тому

    Waheguru ji ka Khalsa waheguru ji ki fateh🙏🏻🙏🏻👍

  • @jasschauhan6494
    @jasschauhan6494 2 роки тому +2

    ਬਹੁਤ ਵਦੀਆ ਵਿਚਾਰ ਭਾਈ ਸਾਹਿਬ ਜੀ🙏🙏

  • @siblings7203
    @siblings7203 2 роки тому +5

    ਬਹੁਤ ਬਹੁਤ ਧੰਨਵਾਦ ਜੀ 💖💖🙏🙏🙏

  • @daljitmangat1096
    @daljitmangat1096 2 роки тому +1

    Waheguruji 🙏waheguruji 🙏waheguruji 🙏waheguruji 🙏waheguruji 🙏

  • @sargundeepkaur6423
    @sargundeepkaur6423 2 роки тому +2

    Bilkul sahi keha Bhai sahab,, Zindagi vich aj kal Eve hi chal reha...

  • @JassSimranVlogs
    @JassSimranVlogs 2 роки тому +4

    ਕੰਮ ਦੀਆਂ ਗੱਲਾਂ 🙏 ਧੰਨਵਾਦ ਭਾਈ ਸਾਹਿਬ ਜੀ

  • @mannwarrior8308
    @mannwarrior8308 2 роки тому

    ਸਹੀ ਗੱਲ ਹੈ ਭਾਈ ਸਾਹਿਬ ਜੀ 👍🏻🙏🙏

  • @parmjitkaur3483
    @parmjitkaur3483 2 роки тому +1

    Very Very thanks 🙏❤️💙💚💛💛

  • @gurinderkaur5637
    @gurinderkaur5637 2 роки тому +38

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਸਾਨੂੰ ਬਹੁਤ ਵਧੀਆ ਸਮਜ ਆ ਰਹੀ ਹੈ ਧੰਨਵਾਦ ਭਾਈ ਸਾਹਿਬ ਜੀ

    • @ashishcheema9051
      @ashishcheema9051 2 роки тому

      🙏🙏🙏🙏🙏🙏🙏🌹🌷🌹🌷🌹🌷

    • @JagjitSingh-nc2di
      @JagjitSingh-nc2di 2 роки тому

      👍 bilkul ok

    • @JagjitSingh-nc2di
      @JagjitSingh-nc2di 2 роки тому

      😄😄👍

    • @msms9378
      @msms9378 2 роки тому

      T

    • @SatpalSingh-xo4vn
      @SatpalSingh-xo4vn 2 роки тому

      ਗੁਰਿੰਦਰ ਕੌਰ ਜੀ ਗੁਸਤਾਖੀ ਮੁਆਫ ਕਰਨਾ ਸ਼ਬਦ ਸਮਜ ਨਹੀਂ ਸਮਝ ਹੁੰਦਾ ਹੈ ਜੀ ।

  • @kuldeepkaur1505
    @kuldeepkaur1505 2 роки тому

    Thanks veer ji

  • @gurpritamsingh8556
    @gurpritamsingh8556 2 роки тому

    ਸਮਾਜ ਵਿੱਚ ਚੰਗਾ ਕਰਨ ਲਈ ਜ਼ਰੂਰੀ ਹੈ

  • @harvindersinghpb08
    @harvindersinghpb08 2 роки тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਸਦਾ ਕਾਇਮ ਰਹੋ ਖੁਸ਼ ਰਹੋ ਤੇ ਖਿੜ੍ਹੇ ਖਿੜ੍ਹੇ ਰਹੋ 🤞🇰🇼

  • @daljeetsingh141
    @daljeetsingh141 2 роки тому

    ਸਤਿ ਸੀ ਅਕਾਲ ਜੀ

  • @balkaransingh5684
    @balkaransingh5684 2 роки тому +4

    Bhut hi sohna message dita h g jyadatar lok narm bnde de nal dhka hi krde h

  • @balvirkaur6497
    @balvirkaur6497 2 роки тому +3

    Ssa bhai sahib ji waheguru ji mehar banai rakhan ji gbu

  • @sidhuchahal3843
    @sidhuchahal3843 2 роки тому +1

    ਵਾਹਿਗੁਰੂ ਜੀ 🙏🤲 ਵਾਹਿਗੁਰੂ ਜੀ 🙏🤲

  • @inderjeetkaur3274
    @inderjeetkaur3274 2 роки тому +1

    Waheguru ji k kalsha waheguru ji k fathy 🙏🌹🌷🌲

  • @amitsandhu_
    @amitsandhu_ 2 роки тому +2

    Wehguru ji ka khalsa wehguru ji ki Fateh ji 🙏🙏👍👍 baut vadia ji baut baut dhannwaad ji 🙏 👍

  • @DastarDhariCrowdMusic
    @DastarDhariCrowdMusic 2 роки тому +1

    Sat Shri Akal Ji🙏
    Waheguru Ji🙏
    || ਵਾਹਿਗੁਰੂ ਜੀ ||🌹
    || वाहेगुरु जी ||👍

  • @asingh4019
    @asingh4019 2 роки тому +1

    🙏🙏🌹❤ਵਾਹਿਗੁਰੂ ਜੀ ❤🌹🙏🙏

  • @KulwinderSingh-vz4xi
    @KulwinderSingh-vz4xi 2 роки тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਜੀ

    • @ਰਾਮਸਿੰਘਖਾਲਸਾ
      @ਰਾਮਸਿੰਘਖਾਲਸਾ 2 роки тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ🙏🙏

  • @ShivSingh-kw8fp
    @ShivSingh-kw8fp 2 роки тому

    WAHEGURU JI 🙏 🙏 🙏 🙏 🙏

  • @pindernaresh2737
    @pindernaresh2737 2 роки тому +2

    App ne manu dipression vicho kadd dita bahut dhanyawad sant ji

  • @BaljeetSingh-qz6fe
    @BaljeetSingh-qz6fe 2 роки тому

    ਸਹੀ ਗੱਲ ਹੈ ਮੇਰੇ ਨਾਲ਼ ਵੀ ਹੁੰਦਾ ਲੋਕੀ ਪੈਸੇ ਮੰਗਣ ਤੇ ਆ ਜਾਂਦੇ ❤️

  • @zirams
    @zirams 2 роки тому +1

    ਬਹੁਤ ਵਧੀਆ ਕਿਹਾ ਭਾਈ ਸਾਹਿਬ ਜੀ।

  • @ravdeepchahal7896
    @ravdeepchahal7896 2 роки тому

    🙏 ਸਤਿ ਸ੍ਰੀ ਆਕਾਲ ਵੀਰ ਜੀ 🙏

  • @JagtarSingh-dp8lf
    @JagtarSingh-dp8lf 2 роки тому

    Bhai sab sat shri akala ji 🙏❤🙏

  • @U8c-Gill
    @U8c-Gill 2 роки тому

    Vaheguru

  • @baldevsingh3828
    @baldevsingh3828 2 роки тому +3

    Absolutely right bhai Sahib Ji

  • @Marketingdheerajj
    @Marketingdheerajj 2 роки тому +1

    Bahut badia ji

  • @BaljinderSingh-ti4lo
    @BaljinderSingh-ti4lo 2 роки тому +2

    ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਜੀ ਦੇ ਬਿਲਕੁਲ ਸਹੀ ਹਨ

  • @jatinderkumar9749
    @jatinderkumar9749 2 роки тому +1

    Bhai jee tosi great 😃👍 ho

  • @rsgchannel846
    @rsgchannel846 2 роки тому +1

    God bless you veer ji💎❤️😊

  • @TinyTans_world
    @TinyTans_world Місяць тому +1

    🙏🏻🙏🏻🙏🏻🙏🏻🙏🏻🙏🏻🙏🏻🙏🏻🎉🎉🎉🎉🎉

  • @jaspreetkaurbambiha5808
    @jaspreetkaurbambiha5808 2 роки тому +1

    🙏🏼🙏🏼🙏🏼🙏🏼🙏🏼🙏🏼🙏🏼