ਜਾਵਾਂ ਮੈਂ ਅਨੰਦਪੁਰ ਨੂੰ ਬੈਠਾ ਤਖਤਾਂ ਤੇ ਤੂੰ ਹੋਵੇਂ | Bhai Sarbjeet Singh Usa | Dhadrianwale

Поділитися
Вставка
  • Опубліковано 8 вер 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #anandpursahib
    #gurugobindsinghji
    #gurugobindsinghjimaharaj

КОМЕНТАРІ • 204

  • @satwinderkaur1610
    @satwinderkaur1610 4 місяці тому +31

    ਸੱਚੀ ਹੰਜੂ ਆ ਗਏ ਗੁਰੂ ਜੀ ਦੀ ਉਸਤਤ ਸੁਣ ਕੇ ਧੰਨ ਗੁਰੂ ਕਲਗੀਆਂ ਵਾਲੇ

  • @KamaljitKaur-fy3uu
    @KamaljitKaur-fy3uu 4 місяці тому +25

    ਓਹਹਹਹਹੋ 😭 ਇਸ ਕਵਿਤਾ ਵਿਚਲੀ ਕਲਪਨਾ ਕਰਦਿਆਂ ਹੀ ਧੁਰ ਅੰਦਰ ਤੱਕ ਰੂਹ ਕੰਬ ਉੱਠਦੀ ਹੈ🙏 ਸਾਨੂੰ ਮੁਆਫ਼ ਕਰੀਂ ਸੱਚਿਆਂ ਪਾਤਸ਼ਾਹ 🙏ਅਸੀਂ ਦੁਨੀਆਵੀ ਚਕਾਚੌਂਧ ਵਿੱਚ ਤੁਹਾਡੀਆਂ ਮਹਾਨ ਕੁਰਬਾਨੀਆਂ ਨੂੰ ਭੁੱਲ ਜਾਂਦੇ ਹਾਂ 🙏

  • @ManjitKaur-wl9hr
    @ManjitKaur-wl9hr 4 місяці тому +26

    ਜਾਵਾਂ ਮੈਂ ਅਨੰਦਪੁਰ ਨੂੰ ਬੈਠਾ ਤਖਤਾਂ 'ਤੇ ਤੂੰ ਹੋਵੇ 🙏🙏

  • @gurjeetkaur9238
    @gurjeetkaur9238 4 місяці тому +18

    ਧੰਨ ਪਾਤਸ਼ਾਹ ਧੰਨ ਹੋ ਤੁਸੀਂ🙏ਜਾਵਾਂ ਮੈਂ ਆਨੰਦਪੁਰ ਨੂੰ ਬੈਠਾ ਤਖਤਾਂ ਤੇ ਤੂੰ ਹੋਵੇਂ ਧੰਨ ਮੇਰੇ ਧੰਨ ਕਲਗੀਆਂ ਵਾਲੇ ਵਾਹਿਗੁਰੂ 😭😭🙏ਤੂੰ ਹੀ ਤੂੰ

    • @jaspreetbhullar8398
      @jaspreetbhullar8398 4 місяці тому +2

      ਸ਼ੁਕਰ ਹੈ ਜੀ ਤੁਹਾਡਾ ਕਮੈਂਟ ਆਇਆ ਗੁਰਜੀਤ ਭੈਣ ਜੀ 🙏🙏 ਪਿਆਰ ਭਰੀ ਗੁਰ ਫ਼ਤਹਿ ਜੀ 🙏🙏ਹੁਣ ਸਿਹਤ ਠੀਕ ਹੈ ਭੈਣ ਜੀ 🙏🙏

    • @gurjeetkaur9238
      @gurjeetkaur9238 4 місяці тому +2

      @@jaspreetbhullar8398 ਹਾਂਜੀ ਭੈਣ ਜੀ ਗੁਰੂ ਫਤਹਿ ਜੀ 🙏ਸ਼ੁਕਰੀਆਂ ਜੀ ਸਿਹਤ ਠੀਕ ਹੈ ਜੀ ਹੁਣ ਟਾਈਫਾਇਡ ਹੋ ਗਿਆ ਸੀ ਜੀ🙏

    • @jaspreetbhullar8398
      @jaspreetbhullar8398 4 місяці тому +2

      ​@@gurjeetkaur9238ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਤੁਹਾਡੀ ਸਿਹਤ ਠੀਕ ਹੋ ਗਈ ਹੈ ਜੀ🙏🙏

  • @HarjinderSingh-cc2yu
    @HarjinderSingh-cc2yu 4 місяці тому +16

    ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਪਰਮਜੀਤ ਕੌਰ ਕਮਾਲੂ ਜ਼ਿਲ੍ਹਾ ਬਠਿੰਡਾ

  • @jaspreetbhullar8398
    @jaspreetbhullar8398 4 місяці тому +19

    ਧੰਨ ਧੰਨ ਕਲਗ਼ੀਧਰ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏 ਸਾਈਆਂ ਤੇਰੀ ਦੀਦ ਵਾਸਤੇ 🙏 ਜਦੋਂ ਰੂਹ ਤੜਪਦੀ ਹੋਵੇ 🙏 ਜਾਵਾਂ ਮੈਂ ਆਨੰਦਪੁਰ ਨੂੰ ਬੈਠਾ ਤਖ਼ਤਾਂ ਤੇ ਤੂੰ ਹੋਵੇ 🙏🙏🙏🙏🙏
    ਰੱਜ ਰੱਜ ਖ਼ੁਸ਼ੀਆਂ ਨੂੰ ਸਾਹਿਬਾ ਤੂੰ ਲੁੱਟਾ ਲਵੀਂ 🙏 ਆਣ ਕਦੀ ਮੌਜ ਵਿੱਚ ਸਾਨੂੰ ਸੀਨੇ ਨਾਲ ਲਾ ਲਵੀਂ 😭🙏🙏🙏🙏🙏
    ਵਾਹ ਵਾਹ ਭਾਈ ਨਿਰਵੈਰ ਸਿੰਘ ਜੀ ਬਹੁਤ ਸੋਹਣੀ ਲਿਖ਼ਤ 💐🙏ਤੇ ਵਾਹ ਵਾਹ ਭਾਈ ਸਰਬਜੀਤ ਸਿੰਘ ਜੀ ਬਹੁਤ ਹਾਰਟ ਟਚਿੰਗ ਆਵਾਜ਼ ਜੀ 💐🙏🙏🙏🙏 ਜੁਗ ਜੁਗ ਜਿਉਣ ਐਸੀਆਂ ਸੋਹਣੀਆਂ ਰੂਹਾਂ ਜੀ🙏🙏🙏 ਸੱਚੇ ਪਾਤਸ਼ਾਹ ਜੀ ਭਾਈ ਸਾਹਿਬ ਜੀ ਤੇ ਸਾਰੇ ਪਰਮੇਸ਼ਵਰ ਦਵਾਰੀਆਂ ਉੱਤੇ ਆਪਣੀ ਮਿਹਰ ਬਣਾਈ ਰੱਖਣਾ ਜੀ 🙏🙏🙏🙏🙏🙏🙏🙏🙏🙏🙏🙏🙏🙏🙏

    • @jaspreetbhullar8398
      @jaspreetbhullar8398 4 місяці тому +3

      ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ 🙏🙏ਪਿਆਰ ਐਨਾ ਤੂੰ ਹੀ ਤਨ ਤੂੰ ਹੀ ਰੂਹ ਪਾਤਸ਼ਾਹ 🙏 ਲੋਕਾਂ ਦੇ ਕਈ ਕਈ ਨੇ 🙏 ਸਾਡਾ ਤੂੰ ਹੀ ਬਸ ਤੂੰ ਪਾਤਸ਼ਾਹ ❤️❤️💐🙏🙏🙏🙏🙏

    • @Ramanjot-creativity
      @Ramanjot-creativity 4 місяці тому +4

      ਗੁਰ ਫਤਹਿ ਜੀ 🙏 ਬਹੁਤ ਹੀ ਵਧੀਆ ਲਿਖਿਆ 👌👌👍👍❤️❤️❤️

    • @jaspreetbhullar8398
      @jaspreetbhullar8398 4 місяці тому +2

      ​@HarpreetKaur-pk5go ਵਾਹਿਗੁਰੂ ਜੀ 🙏🙏

  • @bhagwantkaur674
    @bhagwantkaur674 4 місяці тому +17

    ਧੰਨ ਧੰਨ ਕਲਗੀਆਂ ਵਾਲਿਆ ਦਸ਼ਮੇਸ਼ ਪਿਤਾ ਵਾਰੇ ਜਾਈਏ❤❤❤❤❤❤❤😢😢😢😢😢

  • @ManjitKaur-wl9hr
    @ManjitKaur-wl9hr 4 місяці тому +15

    ਸੁੱਚੇ ਮੋਤੀਆਂ ਵਰਗੇ ਬੋਲ 🙏🙏

  • @aujlaffarmy5172
    @aujlaffarmy5172 4 місяці тому +6

    Heart touching Kavita words 😢❤🙏Dhan Guru Gobind Singh Sahib ji 🌹🙏🙏

  • @balwinderjitkaurranu9153
    @balwinderjitkaurranu9153 4 місяці тому +10

    ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤️🙏🙏

  • @bhaisukhvindersinghjikhalsa113
    @bhaisukhvindersinghjikhalsa113 4 місяці тому +10

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 💖🦅🌹🙏

  • @balwindersingh-nz2hm
    @balwindersingh-nz2hm 4 місяці тому +12

    ਵਾਹ ਜੀ ਵਾਹ ਭਾਈ ਸਰਬਜੀਤ ਸਿੰਘ ਖਾਲਸਾ ਜੀ।

  • @AmandeepKaur-ju1zy
    @AmandeepKaur-ju1zy 4 місяці тому +6

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸਭ ਭੈਣ ਭਰਾਵਾਂ ਤੇ ਗੁਰੂ ਦੀ ਪਿਆਰੀ ਸਾਧ ਸੰਗਤ ਜੀ ਮੇਰੇ ਵੱਲੋਂ ਪ੍ਰਵਾਨ ਕਰਨੀ ਜੀ ਵਾਹ ਵਾਹ ਜੀ ਬਹੁਤ ਵਧੀਆ ਕਵਿਤਾ ਜੀ

  • @SandeepSingh-ky1wj
    @SandeepSingh-ky1wj 4 місяці тому +7

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻

  • @AmritKaur-xd7dg
    @AmritKaur-xd7dg 4 місяці тому +6

    ❤ ਧੰਨ ਧੰਨ ਕਲਗੀਧਰ ਪਾਤਸ਼ਾਹ ਜੀ ਬੈਠਾ ਤਖਤਾਂ ਤੇ ਤੂੰ ਹੋਵੇਂ

    • @NarinderKaur-sw1oz
      @NarinderKaur-sw1oz 4 місяці тому

      Waheguru ji❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @sharanjeetsinghsandhu7635
    @sharanjeetsinghsandhu7635 4 місяці тому +6

    Guru fateh bhai sahib ji waheguru ji ka khalsa waheguru ji Ki fateh jio🙏❤️

  • @user-by6ec5sg5s
    @user-by6ec5sg5s 4 місяці тому +8

    ਧੰਨ ਧੰਨ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @BalwinderSingh-mc1lq
    @BalwinderSingh-mc1lq 4 місяці тому +5

    Very nice voice Bhai sarbjeet singh ji ❤ dhanbad ji

  • @amarjitkaur34
    @amarjitkaur34 4 місяці тому +5

    Aap g nu chardikla vich rakhe waheguru ji 🌹🌸🌸🌸🌸🌸🌸🌸🌸🌹🌹🌹🌹🌹🌹🌸🌸🌸🌸🌹🌹🌹🌸🌸🌸🌹🌹🌸🌸🌹🌸🌸

  • @user-or4sw9ow1p
    @user-or4sw9ow1p 4 місяці тому +6

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @amitsandhu_
    @amitsandhu_ 4 місяці тому +8

    ਧੰਨ ਧੰਨ ਦਸ਼ਮੇਸ਼ ਪਿਤਾ ਜੀ

  • @SandeepSingh-ky1wj
    @SandeepSingh-ky1wj 4 місяці тому +9

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
    🌹🌹 ਅੱਜ ਦਾ ਵਿਚਾਰ 🌹🌹
    ਸਾਥ ਤਾਂ ਜਿੰਦਗੀ ਵੀ
    ਛੱਡ ਜਾਂਦੀ ਹੈ
    ਤਾਂ ਫਿਰ ਇਨਸਾਨ ਕੀ
    ਚੀਜ ਹੈ ।🙏🏻🙏🏻🙏🏻🙏🏻🙏🏻🙏🏻🙏🏻

  • @sukhchain9808
    @sukhchain9808 4 місяці тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਤੇ ਸਾਰੀ ਸੰਗਤ ਨੂੰ ਜੀ

  • @jaspreetbhullar8398
    @jaspreetbhullar8398 4 місяці тому +40

    ਬਾਜ ਤਾਜ ਤਖ਼ਤ ਨਹੀਂ, ਤਾਂ ਵੀ ਸ਼ੁਕਰ ਮਨਾਇਆ ਹੈ 🥺🙏 ਕੰਡਿਆਂ ਤੇ ਸੌ ਕਿ ਸ਼ਹਿਨਸ਼ਾਹ ਦੱਸ ਕਿੰਝ ਮੁਸਕਾਇਆ ਏ 😭😭🙏 ਧੰਨ ਧੰਨ ਧੰਨ ਹੈ ਕਲਗ਼ੀਧਰ ਦਸਮੇਸ਼ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਆਪ ਜੀ ਨੂੰ ਕੋਟਿ ਕੋਟਿ ਨਮਨ 🙏🙏🙏🙏🙏🙏🙏🙏🙏🙏 ਵਾਹਿਗੁਰੂ 🙏🙏

  • @ManpreetSingh-kf8ii
    @ManpreetSingh-kf8ii 4 місяці тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤❤❤❤❤

  • @Singh-fo4bu
    @Singh-fo4bu 4 місяці тому +3

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏

  • @Ramandeep_kaur566
    @Ramandeep_kaur566 4 місяці тому +2

    Waheguru waheguru waheguru waheguru waheguru waheguru ji

  • @KantaRani-xy2eo
    @KantaRani-xy2eo 4 місяці тому +1

    Bhai sahib ji Fateh parvan Karna waheguru ji ka Khalsa waheguru ji ki Fateh

  • @gurfatehsingh5402
    @gurfatehsingh5402 4 місяці тому +3

    Dhan Dhan Guru Gobind Singh Ji ❤🙏

  • @RajinderSingh-zn3on
    @RajinderSingh-zn3on 4 місяці тому +2

    ❤❤ waheguru ji kom da hiraji ❤

  • @Simmisarwara
    @Simmisarwara 4 місяці тому +2

    ❤️🙏💐dhan dhan shri guru gobind singh sahib maharaj ji mehar kariyo sab te 💐🙏❤️

  • @1313sukh
    @1313sukh 4 місяці тому +7

    ਵਾਹ ਜੀ ਵਾਹ

  • @bittubansa3810
    @bittubansa3810 4 місяці тому +2

    🙏❤️🌹 Waheguru ji ka khalsa waheguru ji ki Fateh ji 🙏❤️🌹

  • @GurjeetSingh-ww3ej
    @GurjeetSingh-ww3ej 4 місяці тому +3

    Dhan dhan sahib shiri guru gobind singh maharaz 🤗🤗🥰🥰

  • @harpreetbrar4808
    @harpreetbrar4808 4 місяці тому +2

    Waheguru ji

  • @user-ur9rp3yn8j
    @user-ur9rp3yn8j 4 місяці тому

    ਬਹੁਤ ਸੁੰਦਰ ਸ਼ਬਦ ਹੈ ਜੀ ❤❤ ਅਵਾਜ਼ ਵੀ ਦਿਲ ਨੂੰ ਸਕੂਨ ਮਿਲਦਾ ਹੈ ਸੁਣ ਕੇ ❤❤ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ❤❤❤❤❤

  • @sunitakaur7064
    @sunitakaur7064 4 місяці тому +2

    ਧੰਨ ਪਿਆਰੇ ਗੁਰੂ ਪਿਤਾ ਜੀ 🙏🙏🙏🙏🙏❤️❤️❤️❤️

  • @ministories_narinder_kaur
    @ministories_narinder_kaur 4 місяці тому +1

    ਬਹੁਤ ਹੀ ਜ਼ਿਆਦਾ ਵਧੀਆ ਸੁਨੇਹਾ ਦਿੱਤਾ ਹੈ

  • @user-mf5xe6zv4e
    @user-mf5xe6zv4e 4 місяці тому +1

    Satnam waheguru ji waheguru ji 🙏🥰🙏

  • @SimranjeetKaur-vi2uj
    @SimranjeetKaur-vi2uj 4 місяці тому +1

    Waheguru g satnam g 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏💐💐💐💐💐💐💐💐💐💐🌷🌷🌷🌷🌷🌷🌷🌷🌷🌷🌻🌻🌻🌻🌻🌻🌻🌻🌻🌻🌼🌼🌼🌼🌼🌼🌼🌼🌼🌼🌸🌸🌸🌸🌸🌸🌸🌸🌸🌸

  • @JaswinderKaur-kq4gv
    @JaswinderKaur-kq4gv 4 місяці тому +1

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji

  • @gurmandeepsingh2706
    @gurmandeepsingh2706 4 місяці тому +3

    ਭਾਈ ਸਰਬਜੀਤ ਸਿੰਘ ਜੀ ਦੀ ਬੇਟੀ ਕਿਦਾਂ ਹੈ ਹੁਣ ਦੱਸਿਓ ਬਹੁਤ ਸੋਣੀ ਕਵਿਤਾ 👍🏻👍🏻👍🏻🙏🏻🥰

  • @seerasingh4698
    @seerasingh4698 4 місяці тому +4

    Waheguru ji 🙏

  • @nehakaushal4307
    @nehakaushal4307 4 місяці тому +1

    whaguru g ka khalsa waheguru g ke fetha baba g ❤❤

  • @vpvp4130
    @vpvp4130 4 місяці тому +2

    वाहेगुरु जी

  • @SonuSonu-uh6ie
    @SonuSonu-uh6ie 4 місяці тому +1

    Waheguru ji waheguru ji waheguru ji waheguru ji waheguru ji waheguru ji

  • @GurjeetNikku
    @GurjeetNikku 4 місяці тому +1

    ਹੰਝੂ ਆ ਗਏ ਜੀ ਗੁਰੂ ਜੀ ਦੀ ਉਸਤਤ ਸੁਣ ਕੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 😢😢😢😢

  • @SukhmanderSingh-mj2hy
    @SukhmanderSingh-mj2hy 4 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਵਕੀਲ ਸਿੰਘ ਖਾਲਸਾ ਪਿੰਡ ਬੁਲਾਡੇਵਾਲਾ ਜਿਲਾ ਬਠਿੰਡਾ ਤੋਂ ਗੁਰੂ ਫਤਿਹ ਜੀ

  • @preetjindal3834
    @preetjindal3834 3 місяці тому +1

    Dharm nal sachi Rona aa gya waheguru ji dhan dhan siri guru Gobind Singh Ji Maharaj 🙏🙏🙏😥😥😥

  • @sunitakaur7064
    @sunitakaur7064 4 місяці тому +2

    ਧੰਨ ਦਸ਼ਮੇਸ਼ ਪਿਤਾ 🙏🙏🙏🙏🙏🙏🙏🙏😭😭😭😭

  • @dilrajsingh5321
    @dilrajsingh5321 4 місяці тому +2

    TuhNu Sade to koyi ni khoo sakda meri atma nu bus didaara di lor he ji miss

  • @ReshamsinghMalda-tm2zp
    @ReshamsinghMalda-tm2zp 4 місяці тому +1

    Wahegur ji khoob......tera nam

  • @RajuGill-ym5ne
    @RajuGill-ym5ne 4 місяці тому

    ਬਹੁਤ ਹੀ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਜੱਥੇ ਨੂੰ

  • @ranveerkour7642
    @ranveerkour7642 4 місяці тому +1

    Dhan dhan baja vale charna.nams.kar..waheguru ji

  • @GurpreetSingh-rb4df
    @GurpreetSingh-rb4df 4 місяці тому +1

    Waheguru ji Waheguru ji Waheguru ji Waheguru ji Waheguru ji ❤

  • @gurdeepsinghvilljandalifgs6329
    @gurdeepsinghvilljandalifgs6329 4 місяці тому +1

    Kini sohni awaj de malik bhai sarbjeet singh.... Dhan Guru Gobind Singh g Maharaj🙏🙏

  • @inderjeetkaur3274
    @inderjeetkaur3274 4 місяці тому +1

    Waheguru ji k kalsha waheguru ji k fathy

  • @JAGJITSINGH-gp3bm
    @JAGJITSINGH-gp3bm 4 місяці тому +1

    Dhan Dhan Guru Gobind Singh ji

  • @AmandeepKaur-wr2nd
    @AmandeepKaur-wr2nd 4 місяці тому +1

    Waheguru ji hamesha mehar kri mere malka sache patsah

  • @RajinderKaur-qk9ox
    @RajinderKaur-qk9ox 4 місяці тому +2

    ਵਾਹ ਜੀ ਵਾਹ ਭਾਈ ਸਾਹਿਬ ਜੀ

  • @harpreetsingh-jz9bo
    @harpreetsingh-jz9bo 4 місяці тому

    ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏

  • @ramanjotkaur71
    @ramanjotkaur71 4 місяці тому

    Krde haan pyar ena tu hi tan tu hi ruh patshah loka de tah kai kai ne sada tu hi bs tu patshah❤️🙏

  • @GurmitsinghSheron
    @GurmitsinghSheron 4 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਤੇਰੀ ਸਿੱਖੀ🙏🙏🙏🙏🙏

  • @harwinderkaur4146
    @harwinderkaur4146 4 місяці тому +1

    Waheguru ji waheguru ji waheguru ji 🙏🙏🙏🙏

  • @Jaspreet0045
    @Jaspreet0045 4 місяці тому +1

    Dhani Dhani sahib Shiri guru going singh maharaz

  • @user-ju2zk5nb6d
    @user-ju2zk5nb6d 4 місяці тому +2

    ਸਰਬਜੀਤ ਸਿੰਘ ਵੀਰ ਦੀ ਆਵਾਜ਼ ਚ ਦਮ ਆ ਜੀ ਭਾਈ ਸਾਬ ਜੀ ਨੂੰ ਬੇਨਤੀ ਆ ਭਾਈ ਸਰਬਜੀਤ ਸਿੰਘ ਨੂੰ ਆਪਣੇ ਨਾਲ ਲੇਕੈ ਆਓ ਇੰਡੀਆ ਪਰਮੇਸ਼ਰ ਦਵਾਰ ਸਾਬ ਦੇ ਦੀਵਾਨ ਵਿੱਚ ਵੀ ਇੱਦਾਂ ਦੀਆਂ ਕਵਿਤਾਵਾਂ ਸੁਣਾਂਗੇ ਜੀ

  • @amarjitkaur34
    @amarjitkaur34 4 місяці тому +2

    Waheguru ji🎉🎉🎉🎉🎉🎉

    • @GurbachanHans
      @GurbachanHans 4 місяці тому +1

      👏👏👏👏👏👏👏

  • @sukhwindergrewal2862
    @sukhwindergrewal2862 4 місяці тому

    Salute Bhai sarbjit Singh te Bhai Saab g❤❤

  • @RajwinderKaur-vm3cp
    @RajwinderKaur-vm3cp Місяць тому

    ❤ waheguru ji boht Soni c ji kavita skun miliya

  • @ramanjotkaur71
    @ramanjotkaur71 4 місяці тому +1

    Kalgidhar Pita Ji Maharaj ❤🙏

  • @ramanjotkaur71
    @ramanjotkaur71 4 місяці тому

    sade toh Rakaba changian pairr jina te tika ae hoye ne..❤

  • @BalwinderSingh-mc1lq
    @BalwinderSingh-mc1lq 4 місяці тому +1

    Dhan waheguru saheb ji❤

  • @manjotbhoday2773
    @manjotbhoday2773 4 місяці тому

    Meri ਤਾਂ ਰੂਹ ਖੁਸ਼ ਹੋ ਗਈ ਕਵਿਤਾ ਸੁਣ ਕੇ

  • @tarlochansingh4976
    @tarlochansingh4976 4 місяці тому +2

    ਵਾਹਿਗੁਰੂ ਜੀ

  • @Mandeep-ji2rf
    @Mandeep-ji2rf 4 місяці тому +1

    Waheguru ji waheguru ji ❤❤❤

  • @sharanbenipal4876
    @sharanbenipal4876 4 місяці тому +1

    Waheguru ji 🙏🏻🙏🏻🙏🏻🙏🏻🙏🏻🙏🏻

  • @harjitkaur3753
    @harjitkaur3753 4 місяці тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏

  • @inderjeetkaur3274
    @inderjeetkaur3274 4 місяці тому +1

    Dhan guru sache patsha ji

  • @ManjeetKaur-kw3dw
    @ManjeetKaur-kw3dw 4 місяці тому +2

    ❤❤❤❤❤❤❤waheguru.ji

  • @labbisingh8204
    @labbisingh8204 4 місяці тому +1

    Nice bhai sahib ji 🙏👍

  • @sukhwindergrewal2862
    @sukhwindergrewal2862 4 місяці тому

    Wah wah wah dhan guru Gobind Singh g 🙏🙏❤️

  • @SabiAthwal-tu4dc
    @SabiAthwal-tu4dc 4 місяці тому +1

    ਵਾਹਿਗੁਰੂ ਜੀ 🙏

  • @ShamsherSingh-ff5jg
    @ShamsherSingh-ff5jg 4 місяці тому +1

    ਬਹੁਤ ਵਧੀਆ ਜੀ 🌹🌹🙏

  • @inderjeetkaur3274
    @inderjeetkaur3274 4 місяці тому +1

    Dahn dashmash pita ji

  • @user-ed3ue4be3t
    @user-ed3ue4be3t 4 місяці тому +1

    🙏🏻🙏🏻🙏🏻🙏🏻waheguru ji 🙏

  • @SurjeetSingh-uk2gx
    @SurjeetSingh-uk2gx 4 місяці тому

    Waheguru ji ka khalsa waheguru ji ki fathe🙏🙏🙏🙏🙏

  • @sudeshrani8825
    @sudeshrani8825 4 місяці тому +1

    Wahe guru ji 🙏

  • @inderjeetkaur3274
    @inderjeetkaur3274 4 місяці тому +1

    Thanks bahi shib ji

  • @jaswinderkaur8130
    @jaswinderkaur8130 4 місяці тому

    Dhan Dhan Shri Guru Gobind Singh Maharaj ji

  • @gurmailkaur9004
    @gurmailkaur9004 4 місяці тому +1

    Heart touching ❤️

  • @damanpreetsingh6963
    @damanpreetsingh6963 4 місяці тому +3

    ❤❤❤

  • @SukhwinderSingh-wq5ip
    @SukhwinderSingh-wq5ip 4 місяці тому +1

    ਵਾਹਿਗੁਰੂ ਜੀ ❤

  • @jagjitsingh1759
    @jagjitsingh1759 Місяць тому

    Dhan Guru Gobind Singh Ji Maharaj

  • @indiashorter66
    @indiashorter66 4 місяці тому +1

    ਵਾਹਿਗੁਰੂ

  • @surinderjhaj8172
    @surinderjhaj8172 4 місяці тому +1

    Wahugur ji 🙏 ❤❤❤❤❤

  • @SoniyaKaur-wq4sp
    @SoniyaKaur-wq4sp 4 місяці тому

    Satnaam ji waheguru ji 🙏 🙏🙏🙏

  • @jassikaur4266
    @jassikaur4266 4 місяці тому

    wah g wahh bhut time bad eh awaj suni🙏🙏

  • @karamjeetkaur8376
    @karamjeetkaur8376 4 місяці тому

    Waheguru Waheguru Waheguru jo 🙏🙏🙏🙏🙏🙏🙏🙏

  • @daljitgrewal9641
    @daljitgrewal9641 4 місяці тому +1

    Goodveerji🎉🎉🎉🎉🎉❤❤

  • @user-bf3fj7wr8h
    @user-bf3fj7wr8h 4 місяці тому

    Dhan dhan guru gobind singh ji