ਅਰਜਨਟੀਨਾਂ ਦੇ ਇਸ ਇਲਾਕੇ ਚ ਰੱਬ ਆਪ ਵੱਸਦਾ🇦🇷 ਕੀ ਸ਼ੈਅ ਬਣਾਈ ਹੈ ਇਹ ਕੁਦਰਤ ਨੇ😍 Perito Moreno|Punjabi Vlog

Поділитися
Вставка
  • Опубліковано 30 бер 2024
  • Short Videos Channel Link 👉 / @navdeepbrarshorts
    Travel Info Channel Link 👉 / @navdeepbrartravel
    2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #travel #vlog #argentina

КОМЕНТАРІ • 308

  • @JASBIRSINGH-uv8cs
    @JASBIRSINGH-uv8cs 3 місяці тому +2

    ਬਲਿਹਾਰੀ ਕੁਦਰਤ ਵਸਿਆ ਖੂਬਸੂਰਤ ਦੁਨੀਆਂ ਦੀ ਸੈਰ ਕਰਾਉਣ ਲਈ ਸ਼ੁਕਰੀਆ ਵੀਰ

  • @bhindajand3960
    @bhindajand3960 3 місяці тому +13

    ਕੁਦਰਤ ਨੇ ਬਹੁਤ ਸ਼ਾਨਦਾਰ ਤੇ ਖੁਬਸੂਰਤ ਬਣਾਇਆ ਦੁਨੀਆਂ ਨੂੰ ਕੁਦਰਤ ਨੂੰ ਦੇਖਣਾ ਹਰ ਇੱਕ ਇਨਸਾਨ ਦੇ ਵੱਸੋਂ ਬਾਹਰ ਦੀ ਗੱਲ਼ ਹੈ ਸਾਨੂੰ ਘਰਾਂ ਵਿੱਚ ਬੈਠੀਆਂ ਨੂੰ ਇੰਨੀਂ ਸੋਹਣੀ ਦੁਨੀਆਂ ਦਿਖਾਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @ranbirsinghjogich197
    @ranbirsinghjogich197 3 місяці тому +7

    ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤੁ ਨ ਜਾਈ ਲਖਿਆ। ਕੁਦਰਤ ਦੇ ਰੰਗ ਦੇਖ ਕੇ ਆਪ ਮੁਹਾਰੇ ਉਸ ਸਿਰਜਣ ਹਾਰ ਦੀ ਯਾਦ ਆ ਰਹੀ ਹੈ ਵਾਹ ਉਏ ਸ਼ੇਰ ਪੁੱਤਰਾ ਤੂੰ ਤਾਂ ਉਹ ਨਜ਼ਾਰੇ ਦਿਖਾ ਦਿੱਤੇ ਜੋਂ ਸੁਪਨੇ ਵਿਚ ਵੀ ਨਹੀਂ ਸੋਚੇ। ਸੱਚ ਹੀ ਪਰਵਰਦਿਗਾਰ ਬੇਅੰਤ ਹੈ। ਇਹੀ ਅਰਦਾਸ ਹੈ ਕਿ ਤੁਸੀਂ ਸਦਾ ਚੜ੍ਹਦੀ ਕਲਾ ਵਿਚ ਰਹੋ।

  • @user-vw4lq6py8s
    @user-vw4lq6py8s 3 місяці тому +39

    ਬਾਈ ਗੁਰੂ ਰਾਮਦਾਸ ਜੀ ਦਾ ਸ਼ਕਰਾਨਾ ਕਰਿਆ ਕਰੋ ਤੁਹਾਡੇ ਕਰਮ ਚੰਗੇ ਲਿਖੇ ਹਨ ਬਲੋਗ ਤੋ ਪਹਿਲਾ ਵਾਹਿਗੁਰੂ ਦਾ ਨਾਮ ਜਰੂਰ ਲਿਆ ਕਰੋ ਧੰਨਵਾਦ ਬਰਾੜ ਸਾਹਿਬ

  • @jasvirmaan2074
    @jasvirmaan2074 3 місяці тому +6

    ਸਲੂਟ ਹੈ ਨਵਦੀਪ ਬਾਈ ਨੂੰ ❤ਵਲੌਗਰ ਤਾ ਬਹੁਤ ਨੇ ਟਰੈਵਲ ਕਰਦੇ ਨੇ ਵੀਡੀਓ ਪਾਉਦੇ ਨੇ।ਪਰ ਫੁੱਲ ਸਾਕਾਹਾਰੀ ਰਹ ਕੇ ਇੰਨੇ ਦੇਸ਼ਾਂ ਵਿੱਚ ਘੁੰਮਣਾ ਬਹੁਤ ਮੁਸ਼ਕਿਲ ਹੈ।💯💯 ਅਸੀ ਬਾਹਰਲੇ ਮੁਲਕ ਹਾ ।ਸਾਕਾਹਾਰੀ ਹਾ ਸਾਨੂੰ ਵੀ ਕਦੀ ਕਦੀ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਦਾ ਹੈ।ਜਦਕਿ ਅਸੀ ਇੱਕ ਹੀ ਕੰਟਰੀ ਵਿੱਚ ਰਹਿੰਦੇ ਹਾ।🙏ਪਰ ਧੰਨ ਹੈ ਬਾਈ ਨਵਦੀਪ ਵਰਾੜ। ਸਾਨੂੰ ਮਾਨ ਹੈ ਬਾਈ ਤੇ❤💯🙏

  • @HarjinderSingh-ce2be
    @HarjinderSingh-ce2be 3 місяці тому +21

    ਐਨੇ ਸੋਹਣੇ ਗਲੇਸ਼ੀਅਰ ਘਰ ਬੈਠਿਆਂ ਨੂੰ ਵਿਖਾ ਦਿੱਤੇ। ਇੰਝ ਲੱਗਾ ਨਵਦੀਪ ਬਰਾੜਾ ਜਿਵੇਂ ਸਵਰਗ ਨੂੰ ਚਾਲੇ ਪਾ ਦਿੱਤੇ।❤❤❤❤❤❤❤❤❤❤❤❤❤❤❤❤❤

  • @gurpreetmadam4971
    @gurpreetmadam4971 3 місяці тому +3

    ਬਲਿਹਾਰੀ ਕੁਦਰਤ ਵਸਿਆ।। ਸਿਜਦਾ ਹੈ ਅਕਾਲ ਪੁਰਖ ਦੀ ਕੁਦਰਤ। ਜਿਉਂਦਾ ਵਸਦਾ ਰਹਿ ਰਾਜੇ ਵੀਰ, ਵਾਹਿਗੁਰੂ ਜੀ ਆਪ ਨੂੰ ਸਦਾ ਖੁਸ਼ ਰੱਖਣ

  • @HappyBrar22
    @HappyBrar22 3 місяці тому +5

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳

  • @user-jl4ni5lf1n
    @user-jl4ni5lf1n 2 місяці тому

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਖੁਸ਼ ਰੱਖੇ 🙏

  • @MalwaiGiddha
    @MalwaiGiddha 3 місяці тому +7

    ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕਰੇ l

  • @gurwindermaan8698
    @gurwindermaan8698 Місяць тому

    ਬਹੁਤ ਵਧੀਆ ਵੀਰ ਜੀ ਮਜ਼ਾ ਆ ਗਿਆ

  • @JassaSpain
    @JassaSpain 3 місяці тому +9

    Punjab Punjabi tey punjabiyat zindabaad 🙏🏻👍💪

    • @Navdeepbrarvlogs
      @Navdeepbrarvlogs  3 місяці тому +4

      🙏🙏❤️❤️

    • @RahulRana-er6wl
      @RahulRana-er6wl 3 місяці тому +1

      Jisme punjab h uske liye kuch nhi h kya bro.jai hariyana jai hind..🇮🇳🇮🇳🇮🇳🇮🇳🇮🇳🇮🇳💖💖💖💖💖

    • @referearn6450
      @referearn6450 3 місяці тому

      Haryana and Haryanwi zindabad chal kush ho ja​@@RahulRana-er6wl

    • @user-harpreet1951
      @user-harpreet1951 3 місяці тому

      ​@@RahulRana-er6wlBhai shi se likh btao kya btana chahte ho

  • @user-mw3fh5qs3q
    @user-mw3fh5qs3q 3 місяці тому +2

    ਬਹੁਤ ਖੂਬਸੂਰਤ ਵਲੌਗ ਚੜ੍ਹਦੀ ਕਲਾ ਰਹੇ

  • @user-rz1wy6rp1x
    @user-rz1wy6rp1x 3 місяці тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏

  • @RanjodhSingh-ed7ph
    @RanjodhSingh-ed7ph 3 місяці тому

    Waheguru waheguru waheguru waheguru waheguru ji ❤❤

  • @amarjitsingh8059
    @amarjitsingh8059 3 місяці тому +7

    ਇਥੇ ਇਕ ਮੁੰਗਫਲੀ ਕਿੰਗ ਜੋ ਸਿਖ ਹੈ ਮਿਲ ਲੈਣਾ

    • @DavinderSingh-sj4kc
      @DavinderSingh-sj4kc 3 місяці тому +1

      ਸਿਮਰ ਪਾਲ ਸਿੰਘ ਹੈ ਮੂੰਗਫਲੀ ਕਿੰਗ

  • @ParamjeetSingh-xm8xs
    @ParamjeetSingh-xm8xs 3 місяці тому +1

    Bhai mera banti hai ape ji to jado v ghar ahoge ek Japji Sahib da path jarur karna ❤ guru nank ape ji de ang sag honge ❤waheguru Rekha

  • @brarsaab007
    @brarsaab007 3 місяці тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

    • @Navdeepbrarvlogs
      @Navdeepbrarvlogs  3 місяці тому +2

      Waheguru ji ka khalsa waheguru ji ki fateh ji❤️❤️🙏🙏

    • @sunnygrewal5911
      @sunnygrewal5911 3 місяці тому +1

      Waheguru ji ka khalsa waheguru ji ki fateh 🙏

  • @luckymalia1411
    @luckymalia1411 25 днів тому

    Very nice video brother ❤❤❤❤❤🎉🎉🎉🎉🎉👍🏻❣️❣️

  • @user-harpreet1951
    @user-harpreet1951 3 місяці тому

    ਨਵਦੀਪ ਵੀਰ ਸਤਿ ਸ੍ਰੀ ਆਕਾਲ
    ਤੁਹਾਡਾ ਬਹੁਤ ਬਹੁਤ ਧੰਨਵਾਦ,
    ਤੁਸੀ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਹਰ ਦੇਸ਼ ਦੀ ਜਾਣਕਾਰੀ ਦਿੰਦੇ ਹੋ ,

  • @ArwinderPal-up3gp
    @ArwinderPal-up3gp 3 місяці тому

    Swarag ethe hi aa.....shurkriya🎉

  • @rinkleslch
    @rinkleslch 3 місяці тому

    Awesome video. May god grant you great success in your Life.😊

  • @MajorSingh-po6xd
    @MajorSingh-po6xd 3 місяці тому +3

    ਧੰਨਵਾਦ ਜੀ ਬਰਾੜ ਅਤੇ ਅੰਗੂਰ ਜੀ (ਮੇਜਰ ਸਿੰਘ ਜੈਤੋ)

    • @DavinderSingh-sj4kc
      @DavinderSingh-sj4kc 3 місяці тому

      ਅੰਗੂਰ ਨਹੀਂ ਨਵ ਕੁਮਾਰ ਹੈ 😂

  • @SandeepSingh-yu2sx
    @SandeepSingh-yu2sx 3 місяці тому

    Attttt vere bhut wdia video tuhadi

  • @hsingh4112
    @hsingh4112 3 місяці тому +2

    Bahut he ramneek jagha hai eh area ..shukria beta ji

  • @Goldenpunjab2024
    @Goldenpunjab2024 3 місяці тому

    ਵਾਹ-ਵਾਹ ਬਈ,ਨਵਦੀਪ ਬਰਾੜ ਜੀ,ਸੁਣਦੇ ਹੁੰਦੇ ਸੀ,ਅਜ ਸॅਚਮੁॅਚ ਹੀ ਸਾਨੂੰ ਘਰ ਬੈिਠਅਾ ਨੂੰ ਗਲੇਸੀਅਰ ਦੇ ਦਰਸਨ ਕਰਵਾ िਦਤੇ, ਧੰਨਵਾਦ

  • @charanjitsingh4388
    @charanjitsingh4388 3 місяці тому +2

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @aminjiwani7913
    @aminjiwani7913 3 місяці тому +2

    Paji salam tusi wadhiya ho

  • @Jaas13
    @Jaas13 3 місяці тому

    ਬਹੁਤ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ਬਲੋਗ ਨੂੰ ਵੀਰ ਜੀ 🙏🙏🙏🙏👍👍👍👍❤️❤️❤️❤️

  • @KuldeepSingh-ug2di
    @KuldeepSingh-ug2di 3 місяці тому +2

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @SukhwinderSingh-wq5ip
    @SukhwinderSingh-wq5ip 3 місяці тому

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @_me-earthiiiansocial.lbeing
    @_me-earthiiiansocial.lbeing 3 місяці тому +1

    Ya Fir Ena Ghum Fir Ke Tuhanu Habbit Ho gyi aa Es Karke😀 🙂 🥰

  • @jaspalmaanjaspalmaan9473
    @jaspalmaanjaspalmaan9473 3 місяці тому +2

    ਸਤਿ ਸ੍ਰੀ ਆਕਾਲ ਵੀਰ ਜੀ ਸਿਰਾਂ

  • @PARAMJITSINGH-yi6bn
    @PARAMJITSINGH-yi6bn 3 місяці тому +2

    Welcome bro SatSriakal

  • @EkbabaakalroopGurbani
    @EkbabaakalroopGurbani 3 місяці тому

    ਵੀਰ ਲਾਈਫ ਸਟਾਇਲ ਬਹੁਤ ਹੀ ਵਧੀਆ ਹੈ। ਜੀੰਦਗੀ ਜੀਨ ਜੀੳਨ ਆਏ ਹੋ

  • @royaljatt.435
    @royaljatt.435 3 місяці тому +1

    I like this type of cities 😌

  • @SurinderKaur-jo4ee
    @SurinderKaur-jo4ee 3 місяці тому

    Very nice vaneshia da toor

  • @hsgill4083
    @hsgill4083 3 місяці тому

    ਨਵਦੀਪ ਬਰਾੜ ਜੀ ਬਹੁਤ ਵਧੀਆ ਬਲੋਗ ਬਹੁਤ ਵਧੀਆ ਅਰਜਨਟੀਨਾ ਦੇ ਨਜ਼ਾਰੇ ਦੇਖੇ ਧੰਨਵਾਦ ਜੀ

  • @davinderaulakhfilms6268
    @davinderaulakhfilms6268 3 місяці тому +1

    Sat sri akal veer ji.... Raab sab jagah vasda veer ji .... chahe koi desh sohna howe ja na .... sab kuch raab ne banaya

  • @nirmalmann9347
    @nirmalmann9347 3 місяці тому

    Wonderful 😂 Thanks for nice video.

  • @Punjabioverlander
    @Punjabioverlander 3 місяці тому

    ਬੁਹਤ ਖ਼ੂਬਸੂਰਤ ਵਲੌਗ ਵੀਰ ਜੀ👌👍

  • @gurpreetsingh09696
    @gurpreetsingh09696 3 місяці тому

    Beautiful blog 🌷🌷🌷🌷🌷🌺🌷🌹🌷🌹❤❤❤❤

  • @god.is.one682
    @god.is.one682 3 місяці тому

    Bahut sohna glacier

  • @gamezindagidi7185
    @gamezindagidi7185 3 місяці тому

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🏾 ਚੜ੍ਹਦੀ ਕਲਾ ਵਿਚ ਰੱਖੇ ਮਾਲਕ ਭਲੀ ਕਰੇ ਕਰਤਾਰ ✈️

  • @parvindersingh7603
    @parvindersingh7603 3 місяці тому

    ਦੁਨੀਆਂ ਬਹੁਤ ਸੋਹਣੀ ਪਿਆਰੇ ਧੰਨਵਾਦ ਸੋਹਣੇ ਗਲੇਸ਼ੀਅਰ ਦਿਖਾਉਣ ਲਈ

  • @balwinderbrar3739
    @balwinderbrar3739 3 місяці тому

    ਵਾਹਿਗੁਰੂ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ

  • @paramjitsinghsingh251
    @paramjitsinghsingh251 3 місяці тому

    ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤❤❤❤❤❤❤

  • @ਖੇਤੀ
    @ਖੇਤੀ 3 місяці тому

    ਬਹੁਤ ਸੋਹਣੀ ਸੁਨੱਖੀ ਥਾਂ ਹੈ ਬਾਈ ਆਨੰਦ ਆਗਿਆ ਧੰਨਵਾਦ ਬਾਈ ਜੀ ਥੋਡਾ

  • @balli-zk3nn
    @balli-zk3nn 3 місяці тому +2

    Love you bro ❤Amritsar to Bhut sara payr ❤

  • @newtribune
    @newtribune 3 місяці тому +1

    ਬਹੁਤ ਵਧੀਆ ਲੱਗਿਆ vlog

  • @ManpreetKaur-hp2br
    @ManpreetKaur-hp2br 3 місяці тому

    Wow wonderful place 👌👌 Dhanbad ji waheguru ji bless u 🙏🙏

  • @Mr.bittuvlogs
    @Mr.bittuvlogs 3 місяці тому

    Very good videography ❤❤

  • @dawinderjagraon9591
    @dawinderjagraon9591 3 місяці тому

    ਵੀਰ ਸ਼ੁਕਰੀਆ, ਬਹੁਤ ਵਧੀਆ ਨਜ਼ਾਰੇ ਦਿਖਾ ਰਹੇ ਹੋ।

  • @aftabhaque5583
    @aftabhaque5583 3 місяці тому +1

    Beautiful ba ji. ❤❤❤❤your explanations excellent. You got the best part when glacier fell 😂😂
    From Boston USA

  • @HarpreetSingh-oh3zd
    @HarpreetSingh-oh3zd 3 місяці тому +11

    ਰੱਬ ਤਾਂ ਸਭ ਥਾਂ ਵਸਦਾ!

    • @Navdeepbrarvlogs
      @Navdeepbrarvlogs  3 місяці тому +3

      ❤️❤️🙏🙏

    • @RahulMera5656
      @RahulMera5656 3 місяці тому

      🙏

    • @gurvindersandhu7251
      @gurvindersandhu7251 3 місяці тому

      ਵੈਸੇ ਯਾਰ ਜਗਾ ਦੀ ਤਾਰੀਫ਼ ਕਰਨ ਲਈ ਲਿਖਿਆ ਹੈ, ਭਰਾਵਾ ਉਹਨੇ।

  • @balbirsinghgill1595
    @balbirsinghgill1595 3 місяці тому

    ਵਾਹਿਗੁਰੂ ਤਰੱਕੀ ਬਕਸ਼ੇ

  • @yadwindersinghbrar4967
    @yadwindersinghbrar4967 3 місяці тому +1

    Nice

  • @waseemanjamkhan5635
    @waseemanjamkhan5635 3 місяці тому +1

    Like from Punjab Pakistan🇵🇰

  • @gamezindagidi7185
    @gamezindagidi7185 3 місяці тому +1

    ਕਿਆ ਬਾਤ ਹੈ ਵੀਰੇ ❤

  • @user-wv8wv2lk5g
    @user-wv8wv2lk5g 3 місяці тому +1

    ਬਹੁਤ ਸੋਹਣਾ ਦੇਸ

  • @sarajmanes4505
    @sarajmanes4505 3 місяці тому +1

    Waheguru Ji Ka Khalsa Waheguru Ji Ke Fateh Ji Very Informative & Nice Video God Bless You Long Life And Good Health Thanks Dear Bro 🙏 ❤

    • @Navdeepbrarvlogs
      @Navdeepbrarvlogs  3 місяці тому

      Waheguru ji ka khalsa waheguru ji ki fateh ji🙏🙏❤️❤️

  • @kamalkarri6591
    @kamalkarri6591 3 місяці тому +4

    First comment ❤god bless you brother ❤️

  • @prabveersingh3986
    @prabveersingh3986 3 місяці тому

    ਜਰਬਾ ਮਾਤੇ ਹੁੰਦਾ ਬਾਈ !

  • @dollarbawa5957
    @dollarbawa5957 3 місяці тому

    Waheguru ji tuhanu hamesha chardi klaa vich rakhan

  • @deepmalhiludhiana6052
    @deepmalhiludhiana6052 3 місяці тому +2

    🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
    **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻

    • @Navdeepbrarvlogs
      @Navdeepbrarvlogs  3 місяці тому +1

      Waheguru ji ka khalsa waheguru ji ki fateh ji❤️❤️🙏🙏

  • @bhogal786
    @bhogal786 3 місяці тому

    ਨਵਦੀਪ ਭਰਾ ਅਰਜਨਟੀਨਾ ਬਲੌਗ ਬਹੁਤ ਵਧੀਆ ਅਤੇ ਬਹੁਤ ਉਪਯੋਗੀ ਹੈ

  • @himmatgill2090
    @himmatgill2090 3 місяці тому

    bhut vadia lga bai navdeep barar gur bethe hi dakha dite galeshiar

  • @punjabvlogers4899
    @punjabvlogers4899 3 місяці тому

    Bhut hi sone njare ne kudrt bhut hi soni va

  • @mangalsingh8344
    @mangalsingh8344 3 місяці тому

    Bohat sohna view khub Surat najara jindgi da

  • @user-ld5bt3nn6l
    @user-ld5bt3nn6l 3 місяці тому +1

    St ਸ਼੍ਰੀ akal . Byi Ji

  • @ramanjitkaur5016
    @ramanjitkaur5016 3 місяці тому

    V nice video bro

  • @redrogue4039
    @redrogue4039 3 місяці тому

    Hello Navdeep bro , beautiful vlogs g. Veer ik suggestion c , tuc apne naal MRE's army rations naal rakhia karo travel vich . They have many years of validity and come in vegetarian as well . Rab na kare jithe food bilkul v available nahi , tuhade kam avegi.

  • @nsingh137
    @nsingh137 3 місяці тому

    Very unique vlog. Waheguru bless you always dear Navdeep beta ji.

  • @Jaas13
    @Jaas13 3 місяці тому

    ਕਸ਼ਮੀਰ ਵਿਚ ਮੈਂ ਦੇਖਿਆ ਸੀ ਉਹਨਾਂ ਦੇ ਪੈਰਾਂ ਤੱਕ ਕੋਟ ਪਾਇਆ ਹੁੰਦਾ ਹੈ ਤੇ ਇੱਕ ਹਾਂਡੀ ਵਿਚ ਕੋਲੇ ਪਾ ਕੇ ਕੋਟ ਅੰਦਰ ਲਮਕਾ ਕੇ ਰੱਖਦੇ ਹਨ ਅਤੇ ਹੱਥ ਸੇਕਦੇ ਰਹਿੰਦੇ ਹਨ

  • @Gurman_0-ff_YT
    @Gurman_0-ff_YT 3 місяці тому

    Thanks veer ji khubsurat najariya lei

  • @reshamsingh7609
    @reshamsingh7609 3 місяці тому +1

    Nice..... God bless you Veer.....

  • @TravelingSukh
    @TravelingSukh 3 місяці тому

    Like your videos seems very humble🙏

  • @HarvinderSingh-eh3ms
    @HarvinderSingh-eh3ms 3 місяці тому

    Superb view

  • @paramjitsingh2635
    @paramjitsingh2635 3 місяці тому

    Very good video

  • @GagandeepSingh-oz7lj
    @GagandeepSingh-oz7lj 3 місяці тому

    ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️

  • @avtarsingh487
    @avtarsingh487 3 місяці тому

    God bless you bro 🎉

  • @LakhwinderSingh-cm2og
    @LakhwinderSingh-cm2og 3 місяці тому

    Very nice Navdeep Brar and Anankur bai

    • @DavinderSingh-sj4kc
      @DavinderSingh-sj4kc 3 місяці тому +1

      ਅੰਕੁਰ ਕੁਮਾਰ ਨਹੀਂ, ਨਵ ਕੁਮਾਰ ਹੈ 😂

  • @Narindersingh_Pb10
    @Narindersingh_Pb10 3 місяці тому +2

    bht vdiya vir

  • @gurdipsingh417
    @gurdipsingh417 3 місяці тому +1

    Nice 👍

  • @iqbalsidhu6651
    @iqbalsidhu6651 3 місяці тому +1

    Well come my dear brother ji

  • @amarjitarora642
    @amarjitarora642 3 місяці тому

    U r doing great service for those who even can't dream of visiting foreign lands.Pl keep it up

  • @EveryDaySpecia
    @EveryDaySpecia 3 місяці тому

    ਵਾਹ ਜੀ ਵਾਹ ਕਿਆ ਬਾਤ ਆ ਭਾਜੀ

  • @JatinderMajri1
    @JatinderMajri1 3 місяці тому

    I love u veere ❤❤ khich k rakh kam😘😘

  • @AngrejSidhu-vv5gh
    @AngrejSidhu-vv5gh 3 місяці тому

    Waheguru ji 🙏

  • @SarbjeetSingh-cc9ng
    @SarbjeetSingh-cc9ng 3 місяці тому

    Wehaguru Ji satnam g kirpa Rakhi malkia,, from bharin and India

  • @AvtarSingh-pw7fv
    @AvtarSingh-pw7fv 3 місяці тому +1

    ਬੱਲੇ ਬਾਈ ਬੱਲੇ ਤੇਰੇ

  • @talwindersekhon5449
    @talwindersekhon5449 3 місяці тому +1

    ਸਤਿ ਸ੍ਰੀ ਆਕਾਲ ਵੀਰ ਨੂੰ

  • @killersaini4531
    @killersaini4531 3 місяці тому +3

    ਅਰਜਨਟੀਨਾ ਤੱਕ ਪੰਜਾਬੀ ਪਹੁੰਚ ਗਏ ਨੇ

  • @jaswantsingh-xf6sh
    @jaswantsingh-xf6sh 3 місяці тому

    👍🏻🙏🏻 ਬਾਈ

  • @RobinSingh-sg1xi
    @RobinSingh-sg1xi 3 місяці тому

    Great, sat Sri akaal

  • @satnamsinghsidhu5730
    @satnamsinghsidhu5730 3 місяці тому

    Ati sunder Navi veer.
    ❤❤

  • @AmarjeetSingh-nq7ys
    @AmarjeetSingh-nq7ys 3 місяці тому

    22 ਉਪਰੋ ਦੇਖਣ ਨੂੰ ਤਾ ਨਿੱਕਾ ਜਿਹਾ ਲੱਗਦਾ ਆ ❤❤

  • @AmarjeetSingh-nq7ys
    @AmarjeetSingh-nq7ys 3 місяці тому

    ਇਹੋਜਿਹਾ ਨਜ਼ਾਰਾ ਮਿਤਰੋ ਫਿਰ ਜ਼ਿੰਦਗੀ ਚ ਕਦੇ ਕਦੇ ਮਿਲਦਾ ❤❤

  • @NavjotSingh-bh3ol
    @NavjotSingh-bh3ol 3 місяці тому

    ਅੱਜ ਦੀ ਵੀਡੀਓ ਬੇਹੱਦ ਖੂਬਸੂਰਤ ਆ

  • @malkeetsarpanch4212
    @malkeetsarpanch4212 3 місяці тому

    ਬਹੁਤ ਵਧੀਆ ਜੀ