ਲੰਬੇ ਸਮੁੰਦਰੀ ਸਫ਼ਰ ਬਆਦ ਪਹੁੰਚੇ ਅੰਟਾਰਟੀਕਾ🇦🇶ਪਹਿਲੇ ਹੀ ਦਿਨ ਦੇਖ਼ੀਆ ਵ੍ਹੇਲਾ🐋ਸੀਲਾਂ🦭Reached Antarctica|Vlog

Поділитися
Вставка
  • Опубліковано 4 січ 2025

КОМЕНТАРІ • 677

  • @AvtarSingh-pw7fv
    @AvtarSingh-pw7fv 8 місяців тому +175

    ਬਾਈ ਤੁਹਾਨੂੰ ਅੰਟਾਰਟੀਕਾ ਵਿੱਚ ਦੇਖ ਕੇ ਮਨ ਗਦ ਗਦ ਹੋ ਗਿਆ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਤੁਸੀਂ ਆਪਣੇ ਸਫ਼ਰ ਵਿੱਚ ਨਿੱਤ ਨਵੀਆਂ ਪੁਲਾਂਘਾਂ ਪੁੱਟਦੇ ਜਾਓ ਤੇ ਉਸ ਸਫ਼ਰ ਨੂੰ ਸਾਨੂੰ ਵੀ ਐਦਾਂ ਹੀ ਦਿਖਾਉਂਦੇ ਰਹੋ

  • @amarjitkaur1995
    @amarjitkaur1995 8 місяців тому +27

    ਸੂਰਤ, ਸੀਰਤ, ਪੰਜਾਬੀ ਭਾਸ਼ਾ ਤੇ ਅੰਟਾਰਕਟਿਕਾ ਦੇ ਨਜ਼ਾਰੇ ਸਭ ਕੁਝ ਬਹੁਤ ਵਧੀਆ ❤

  • @harmindersingh6060
    @harmindersingh6060 8 місяців тому +75

    ਜਿਸ ਬਾਰੇ ਕਦੇ ਸੋਚੀਆ ਵੀ ਨਹੀ ਕਿ ਸਾਡਾ ਸਿੱਖ ਭਰਾ ਪੰਜਾਬੀ ਚ ਬੋਲ ਕੇ ਇਵੇ ਦਿਖਾੳ ਉਹ ਨਵਦੀਪ ਭਾਜੀ ਨੇ ਕਰ ਦਿਖਾਇਆ ਬਹੁਤ ਸੋਹਣੇ ਵਲੋਗ ਹੁੰਦੇ ਤੁਹਾਡੇ ਅਜ ਦਾ ਕੁਝ ਜਿਆਦਾ ਹੀ ਵਧਿਆ ਸੀ

    • @tejbir-q4t
      @tejbir-q4t 8 місяців тому +2

      Very nice

    • @punjabson5991
      @punjabson5991 8 місяців тому +1

      ਇਹਦਾ ਦੇਖਣ ਦਾ ਚਾਅ ਲੱਥ ਜਾਣਾ ਇੱਕ ਦਿਹਾੜੀ ਚ। ਓਥੇ ਕੋਈ ਭੂਆ ਨਹੀਂ ਰਹਿੰਦੀ ਨਵਦੀਪ ਸਿੰਘ ਦੀ, ਠੰਡ ਮੱਤ ਮਾਰ ਦਿੰਦੀ ਹੈ, ਮੈਨੂੰ ਲੱਗਦਾ ਮਾਰ ਹੀ ਦਿੱਤੀ ਹੋਣੀ ਐਂ

    • @punjabson5991
      @punjabson5991 8 місяців тому +1

      ਨਵਦੀਪ ਤੇਰਾ ਤਾਂ ਵ੍ਹੇਲ ਦੀ ਮੂੰਹ ਦੀ ਹਵਾੜ ਨੇ ਹੀ ਦਿੱਲ ਕੱਚਾ ਹੋਣ ਲਾਅ ਦਿੱਤਾ , ਉਹਨੇ ਮੱਛੀਆਂ ਰੱਜ ਕੇ ਖਾਧੀਆਂ ਨੇ ਹੁਣ ਸੈਂਟ ਤਾਂ ਲਾਇਆ ਨਹੀਂ ਉਸਨੇ , ਜੋ ਆ ਗਿਆ ਓਹੀ ਖ਼ਤਮ ਕਰ ਦਿੰਦੀ ਹੈ

  • @hsgill4083
    @hsgill4083 8 місяців тому +45

    ਵਾਹ ਭਾਈ ਨਵਦੀਪ ਸਿੰਘ ਬਰਾੜ ਜੀ ਤੁਸੀਂ ਵਧਾਈ ਦੇ ਪਾਤਰ ਹੋ ਤੁਸੀਂ ਸਾਨੂੰ ਸਾਰਿਆਂ ਨੂੰ ਘਰ ਬੈਠਿਆਂ ਨੂੰ ਦੁਨੀਆ ਦੀ ਸੈਰ ਕਰਵਾ ਰਹੇ ਹੋ ਅੰਤਰਤਾਰਤਿੰਕਾਂ ਦੀ ਬਹੁਤ ਸੋਹਣੀ ਮਨਮੋਹਕ ਸੈਰ ਕਰਵਾ ਰਹੇ ਹੋ ਸਤਿ ਸ਼੍ਰੀ ਅਕਾਲ ਜੀ

  • @HarjinderSingh-ce2be
    @HarjinderSingh-ce2be 8 місяців тому +55

    ਵਾਹਿਗੁਰੂ ਕੋਲੋਂ ਮੰਗਦੇ ਤੇਰੀ ਨਵਦੀਪ ਬਰਾੜਾ ਖੈਰ।ਹਰ ਕਦਮ ਤੇ ਚੁੰਮਦੀ ਰਹੇ ਸਫਲਤਾ ਤੇਰੇ ਪੈਰ।❤❤❤❤❤❤❤❤❤❤❤❤❤❤❤❤❤❤

    • @balwinderpalsingh307
      @balwinderpalsingh307 8 місяців тому +1

      ਐਨਟਾਰਕਟਿਕਾ ਤੇ ਪੰਜਾਬੀ ਵਿਚ ਸਤਬਸਰੀ ਅਕਾਲ ਬਰਫ ਤੇ ਲਿਖੋ ਜਾਂ ਪੱਕਾ!ਤੁਹਾਨੂੰ ਦੋਹਾਂ ਨੂੰ ਰੱਬ ਤਾਕਤ ਦੇਵੇ!

  • @Harry_official-y7u
    @Harry_official-y7u 8 місяців тому +37

    ਬੰਦਾ ਜ਼ਿੰਦਗੀ ਜਿਉਂਦਾ, ਸਿਰਫ਼ ਕਟਦਾ ਨਹੀਂ ❤❤❤❤

  • @bogasingh9611
    @bogasingh9611 8 місяців тому +13

    ਬਹੁਤ ਸੋਹਣੀਆਂ ਵੀਡੀਓ ਬਾਈ ਜਿਹੜਾ ਤੇਰੇ ਨਾਲ ਤਾਂ ਮੁੰਡਾ ਬਈ ਇਹਦੇ ਤਾਂ ਵਿਊ ਹੀ ਬਹੁਤ ਜਿਆਦੇ ਆਉਂਦੇ ਆ ਤੇ ਇਹਨੂੰ ਫੋਲੋ ਵੀ ਬਹੁਤ ਜਿਆਦਾ ਲੋਕਾਂ ਨੇ ਕੀਤਾ ਤੇ ਆਪਣੇ ਪੰਜਾਬੀ ਭਰਾਵਾਂ ਨੂੰ ਅਪੀਲ ਆ ਤੇ ਬਾਈ ਨੂੰ ਵੱਧ ਤੋਂ ਵੱਧ ਸਪੋਰਟ ਕਰੋ

  • @AjitSingh-gq6cb
    @AjitSingh-gq6cb 8 місяців тому +15

    ਬੇਟਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜ਼ੋ ਕਿ ਆਪ ਜੀ ਸਾਨੂੰ ਸੋਹਣੇ ਸੋਹਣੇ ਸਥਾਨਾਂ ਦੇ ਦਰਸ਼ਨ ਕਰਵਾਉਂਦੇ ਰਹਿੰਦੇ ਹੋ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਹਸਦਾ ਵਸਦਾ ਰੱਖਣ ਜੀ

  • @ParamjitSingh-ok8he
    @ParamjitSingh-ok8he 8 місяців тому +21

    ਬਹੁਤ ਸ਼ਾਨਦਾਰ ਤੇ ਅਨੋਖੀ ਅੰਟਾਰਕਟਿਕਾ ਦੀ ਯਾਤਰਾ ਦੇਖ ਨਜਾਰਾ ਆ ਗਿਆ। ਕੋਈ ਪੰਜਾਬੀ ਜਾਂ ਭਾਰਤੀ ਅੰਟਾਰਕਟਿਕਾ ਚ ਪਹੁੰਚਦੇ ਨਾਲੋ-ਨਾਲ ਦੇਖਿਆ। ਬਹੁਤ ਮਾਣ ਵਾਲੀ ਗੱਲ ਹੈ।

  • @jaggiesidhu6027
    @jaggiesidhu6027 8 місяців тому +22

    Thjs young boy needs lots of appreciation .He is very genuine .

  • @jasmersinghjassbrar3673
    @jasmersinghjassbrar3673 8 місяців тому +20

    ਵੰਡਰਫੁਲ ਤੇ ਏਨੀ ਸੋਹਣੀ ਦੁਨੀਆ ਵਿਖਾਉਣ ਲਈ ਬਹੁਤ ਧੰਨਵਾਦ। ਤੂੰ ਪਹਿਲਾ ਵਿਅਕਤੀ ਹੈ ਯਾਰ ਨਵਦੀਪ ਜਿਸ ਨੇ ਸਾਨੂ ਇਹ ਦੁਨੀਆ ਵਿਖਾਈ।

    • @atlanticjatt7525
      @atlanticjatt7525 8 місяців тому

      ਅੱਛਾ ਆਪ ਵੀ ਜਾ ਆਈ ਕਦੇ

    • @davindermajra3828
      @davindermajra3828 3 місяці тому

      Bhra dunia thunu thude maa baap ne dikhayi e jinna ne thunu janam ditta dharti te

  • @gurpreetmadam4971
    @gurpreetmadam4971 8 місяців тому +6

    ਨਵਦੀਪ ਵੀਰੇ, ਵਾਹਿਗੁਰੂ ਜੀ ਆਪ ਨੂੰ ਤਰੱਕੀ ਦੇਣ, ਰੂਹ ਖੁਸ਼ ਕਰ ਦਿੱਤੀ। ਅਕਾਲ ਪੁਰਖ ਵਾਹਿਗੁਰੂ ਜੀ ਦੇ ਬਲਿਹਾਰੇ ਜਾਂਦੇ ਹਾਂ।

  • @JanniJanni-sq1ve
    @JanniJanni-sq1ve 7 місяців тому +3

    ਬਾਬੇ ਸੌਂਹ ਲੱਗੇ ਨਜ਼ਾਰਾ ਆ ਜਾਂਦਾ ਐ ਤੇਰੀ ਵੀਡੀਓ ਦੇਖ ਕੇ ਏਦਾਂ ਐਂ ਲੱਗਦਾ ਜਿਵੇਂ ਤੇਰੇ ਨਾਲ ਹੀ ਆ ਸਮੰਦਰੀ ਜਹਾਜ਼ ਜਿਹੇ ਵਿੱਚ ਹੀ ਹੋਈਏ ਸਵੇਰੇ ਉਠਦਿਆਂ ਸਾਰ ਹੀ ਦੋ ਚਮਚੇ ਖਾ ਕੇ ਮਾਲ ਦੇ ਪੀ ਕੇ ਚਾਹ ਤੇਰੀ ਵੀਡੀਓ ਦੇਖਣ ਲੱਗ ਜਾਂਦਾ ਹਾਂ ਮੈਂ,👍

  • @moolasingh9458
    @moolasingh9458 8 місяців тому +17

    ਬਾਈ ਜੀ, ਤੁਹਾਨੂੰ ਦੇਵਾਂਗਾ ਭਰਾਵਾਂ ਨੂੰ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ

  • @Prabhjotkaur-q2p
    @Prabhjotkaur-q2p 7 місяців тому +3

    ਬਹੁਤ ਵਧੀਆ ਵੀਰੇ ਤੈਨੂੰ ਰੱਬ ਰਾਜੀ ਰੱਖੇਂ

  • @dharmindersingh1523
    @dharmindersingh1523 8 місяців тому +5

    ਕਦੇ ਸੋਚਿਆ ਨਹੀਂ ਸੀ ਕੇ ਅਸੀ ਵੀ ਕਦੇ ਕਿਸੇ ਪੰਜਾਬੀ ਅੱਖ ਨਾਲ ਅੰਟਾਰਟੀਕਾ ਦਾ ਸਫ਼ਰ ਕਰਾਗੇ ਬਹੁਤ ਬਹੁਤ ਧੰਨਵਾਦ ਛੋਟੇ ਵੀਰ ਨਵਦੀਪ ਤੇਰੇ ਕਰਕੇ ਅਸੀ ਇਸ ਸਫ਼ਰ ਦਾ ਆਨੰਦ ਮਾਣ ਰਹੇ ਹਾਂ

  • @manraj4267
    @manraj4267 7 місяців тому +2

    🙏🙏❤❤ਵਾਹਿਗੁਰੂ ਜੀ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ❤❤🤗🤗🤗🤗🤗🤗

  • @ashokmehmi5807
    @ashokmehmi5807 8 місяців тому +3

    ਨਵਦੀਪ ਬਈ ਅੰਟਾਰਕਟਿਕਾ ਦੀ ਧਰਤੀ ਦਿਖਾ ਕੇ ਧੰਨ ਧੰਨ ਕਰਵਾ ਦਿਤੀ।ਬਹੁਤ ਵਧੀਆ ❤❤

  • @luckymalia1411
    @luckymalia1411 4 місяці тому +1

    Bohot bohot Mubaraka mere bhai ji bhole nath bless you all ways ❤❤❤❤🎉🎉🎉🎉🎉🎉🎉🎉🎉🎉🎉🎉🎉🎉😊

  • @MastLalijatt
    @MastLalijatt 8 місяців тому +6

    ਧੰਨ ਆ ਬਾਈ ਯਾਰ ਤੂੰ ਦਿਲ ਤੇਰੇ ਵੱਡਾ ਭਰਾ ਘੈਂਟ ਬਾਈ ਸਾਡਾ ਵਾਹਿਗੁਰੂ ਮਿਹਰ ਰੱਖੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @satnamsinghsidhu5730
    @satnamsinghsidhu5730 8 місяців тому +14

    ਨਵਦੀਪ ਰੱਬ ਦੀ ਮਿਹਰ ਹਮੇਸ਼ਾਂ ਬਣੀ ਰਹੇ ਤੇਰੇ 'ਤੇ। ਐਨੇ ਵਧੀਆ ਢੰਗ ਨਾਲ ਸਾਡੇ ਲਈ ਤਿਆਰ ਕੀਤੀਆਂ ਵੀਡੀਓ ਦੇਖਕੇ ਦਿਲ ਨੂੰ ਬਹੁਤ ਸਕੂਨ ਮਿਲਿਆ।ਕਿੰਨੀ ਵਾਰ ਠੰਡ ਵਿੱਚ ਬਾਹਰ ਜਾ ਜਾ ਕੇ ਵੀਡੀਓ ਬਣਾਈ। ਤੇਰੀ ਪੇਸ਼ਕਾਰੀ ਦਾ ਢੰਗ ਐਨਾ ਵਧੀਆ ਹੈ ਕਿ ਬੰਦਾ ਮਹਿਸੂਸ ਕਰਦਾ ਹੈ ਜਿਵੇਂ ਤੇਰੇ ਨਾਲ ਹੀ ਘੁਮ ਰਿਹਾ ਹੋਵੇ। ਖਾਣ ਪੀਣ ਦੇ ਮਾਮਲੇ ਵਿੱਚ ਸੰਗਿਆ ਨਾ ਕਰ।😅😅❤❤

  • @talwindersekhon5449
    @talwindersekhon5449 8 місяців тому +6

    ਨਵਦੀਪ ਵੀਰ ਤੇ ਡਾਕਟਰ ਯਾਤਰੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ

  • @AmarjeetSingh-nq7ys
    @AmarjeetSingh-nq7ys 8 місяців тому +3

    ਬਈ ਵੇਲ ਤਾਨੂ ਮਿਲਣ ਵਾਸਤੇ ਆਈਆਂ ਨੇ ਤੁਹਾਡਾ ਅੰਟਾਰਟਿਕਾ ਦੀ ਤਰਤੀ ਤੇ ਸਵਾਗਤ ਕਰ ਰਹੀਆਂ ਨੇ ❤❤❤

  • @dailysikhpost
    @dailysikhpost 8 місяців тому +13

    ਬਹੁਤ ਸਾਰਾ ਪਿਆਰ ਨਵਦੀਪ ਪਾਜੀ❤ ਗੁਰੂ ਰਾਮਦਾਸ ਜੀ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਣ🙏

  • @ramgarhia-k9h
    @ramgarhia-k9h 8 місяців тому +3

    ਸਤਸ਼੍ਰੀਆਕਾਲ ਵੀਰੇ🙏, ਮੈਂ ਨਾਲ ਹੀ ਘੁੰਮਣ ਡਿਆ ਤਵਾਡੇ। ਮਜਾ ਆ ਗਿਆ❤️👌👍🌹

  • @Unboxnewscricketnews
    @Unboxnewscricketnews 8 місяців тому +3

    ਵਾਹ ਬਈ ਤੇਰੀ ਸੋਚ ਨੂੰ ਤੇਰੇ ਜਜ਼ਬੇ ਨੂੰ ਸਲਾਮ ਵਾਹ ਬਈ ਵਾਹ ਕੀ ਚੀਜ਼ਾਂ ਵਿਖਾਈਆਂ ਨਵਦੀਪ ਵੀਰੇ ਤੂੰ ਹੋਣਾ ਚਾਹੀਦਾ ਏ ਖੂਨ ਵਿੱਚ ਜਜ਼ਬਾ ਔਖੀ ਨਹੀਂਗੀ ਕੋਈ ਵੀ ਚੀਜ਼ ਜਿੱਤਣੀ ਆਹ ਪੈਗ ਵੀਨ ਬਹੁਤ ਪਿਆਰੇ ਲੱਗਦੇ ਆ ਵੀਰ 👉ਸ਼ੁਭ ਵਿਚਾਰ ਬਲਵੰਤ ਸਿੰਘ ਚਾੜਵਾਲੀਆ🙏♥️♥️

  • @PartapSandhu-k6d
    @PartapSandhu-k6d 8 місяців тому +8

    ਧੰਨ ਧੰਨ ਗੁਰੂ ਰਾਮਦਾਸ ਜੀ ਤੁਹਾਡੀ ਯਾਤਰਾ ਸਫਲ ਕਰਨ ਸਵਾਸ ਸਵਾਸ ਗੁਰੂ ਰਾਮਦਾਸ ਜੀ pb 46 ਠੱਠੀਆਂ ਮਹੰਤਾਂ

    • @NoorSandhu-q1v
      @NoorSandhu-q1v 8 місяців тому +1

      Soni nu jande o mera dost a ohdi karyane di dukan a tuhade pind

  • @harafangle9473
    @harafangle9473 8 місяців тому +12

    ਬਹੁਤ ਵਧੀਆ ਲੱਗਦਾ ਅੰਟਾਟਕਾ ਦੇਖ ਤੁਹਾਡੇ ਸਾਥ ਨਾਲ ਅਸੀਂ ਵੀ ਦੁਨੀਆ ਘੁੰਮ ਦੇਆ❤❤❤❤❤❤ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @showmanwaraich
    @showmanwaraich 8 місяців тому +11

    Very good 👍.... waheguru ji chardikala bakshan ji ... ⛳️ ✨️✨️

  • @manjitsinghkandholavpobadh3753
    @manjitsinghkandholavpobadh3753 8 місяців тому +2

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @DHALIWAL303
    @DHALIWAL303 8 місяців тому +6

    ਬਾਈ ਜੀ ਘੁੰਮ ਤੁਸੀ ਰਹੇ ਉ ਅੰਟਾਰਟੀਕਾ ਵਿੱਚ ਫੀਲ ਮੈਨੂੰ ਐਵੇ ਹੋ ਰਿਹਾ ਜਿਵੇ ਮੈਂ ਘੁੰਮ ਰਿਹਾ ਹੋਵੇ ਬਹੁਤ ਸੋਹਣਾ ਵੀਰੇ ਵਾਹਿਗੁਰੂ ਚੜ੍ਹਦੀਕਲਾ ਚੱ ਰੱਖੇ

  • @charanjitsingh4388
    @charanjitsingh4388 8 місяців тому +12

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @balwinderbrar3739
    @balwinderbrar3739 8 місяців тому +5

    ਧੰਨਵਾਦ ਵੀਰ ਬਹੁਤ ਵਧੀਆ ਜਾਣਕਾਰੀ ❤❤❤

  • @jdevice5320
    @jdevice5320 7 місяців тому +1

    Sharing expirence is the best feeling.. Keep up the good travel expirences.

  • @balbirsinghgill1595
    @balbirsinghgill1595 8 місяців тому +4

    ਵਾਹਿਗੁਰੂ ਜੀ ਚੜਦੀ ਚ ਰੱਖਣ ਸੋਹਣਿਆ,,ਬਹੁਤ ਵਧੀਆ

  • @tanveerpal4490
    @tanveerpal4490 8 місяців тому +2

    ਕਿਸਤੀ ਦੀ ਰੇਲਿੰਗ ਨਹੀਂ ਹੈ, ਵਾਹਿਗੁਰੂ ਸਾਰੇਆਂ ਦੀ ਯਾਤਰਾ ਸਫਲ ਕਰਨ।

  • @Mehtab0064
    @Mehtab0064 8 місяців тому +1

    ਆਪ ਤਾ ਅਨੰਦ ਲੈ ਹੀ ਰਹੇ ਹੋ ਨਾਲ ਸਾਨੂੰ ਵੀ ਅਨੰਦ ਆ ਰਿਹਾ ਹੈ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ

  • @Sukhvindersingh1313-i2b
    @Sukhvindersingh1313-i2b 8 місяців тому +1

    ਕਦੂਰਤ ਨੈ ਕਿਡੀ ਸੋਣੀ ਧਰਤੀ ਬਣਾਈ ਤੇਰੈ ਰੰਗ ਨੀਆਰੈ ਦਾਤਿਆ ੴ ਚਲੋ ਵੀਰ ਧੱਨਵਾਦ ਸਾਨੂ ਘਰੈ ਬੇਠੈ ਬੇਠੈ ਦੁਨੀਆ ਦੀਖਾਈ ਜਾਦਾ ਵਾਹਿਗੁਰੂ ਖੁਸ ਰੱਖੈ ❤ਇਹ ਡਿਸਕਵਰੀ ਤੈ ਵੈਖਿਆ ਸੀ ਅੱਜ ਤੁਸਾ ਦੀਖਾਤਾ

  • @JaswantSingh-ur2um
    @JaswantSingh-ur2um 8 місяців тому +1

    ਨਵਦੀਪ ਸਿੰਘ ਜੀ ਬਹੁਤ ਵਧੀਆ ਜੀ ਸਾਰਿਆਂ ਨੂੰ ਘਰ ਬੈਠੇ ਹੀ ਅੰਟਾਰਕਟਿਕਾ ਦੀ ਸੈਰ ਕਰਾ ਰਹੇ ਹੋ ਜਸਵੰਤ ਸਿੰਘ ਮੋਰਾਂਵਾਲੀ ਫ਼ਰੀਦਕੋਟ

  • @SukhwinderSingh-wq5ip
    @SukhwinderSingh-wq5ip 8 місяців тому +6

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @mohanjitsingh2409
    @mohanjitsingh2409 8 місяців тому +8

    ਇਹ ਲਾਈਫ ਬੋਟ ਆ ਵੀਰ ਜੀ ਇਹ ਛੋਟੀਆਂ ਕਿਸ਼ਤੀ ਜੀਆ ਨੇਂ ਜ਼ੋ ਇਹਨਾਂ ਨੂੰ ਲਾਈਫ ਬੋਟ ਕਿਹਾ ਜਾਂਦਾ ਆ ਵੀਰ ਜੀ ❤❤❤❤❤❤❤❤

  • @gyandigall2799
    @gyandigall2799 8 місяців тому +9

    ਵਾਹ ਜੀ ਵਾਹ ਨਜ਼ਾਰਾ ਬੰਨ ਤਾ ਭਾਜੀ ❤
    ਦਿਲੋਂ ਧੰਨਵਾਦ

  • @harjyotsingh5291
    @harjyotsingh5291 8 місяців тому +6

    ਬਹੁਤ ਸਾਰੀਆਂ ਮੁਬਾਰਕਾਂ। ਬਰਾੜ ਜੀ।
    ਅਟਲਾਂਟਿਕਾ ਦਿਖਾਉਣ ਲਈ। ਧੰਨਵਾਦ ਵੀਰ।
    ਦੇਵ ਕਲਕੱਤੇ ਤੋਂ।। ।। ਸ਼ੁਕਰੀਆ।।

  • @tajinderbajwa8400
    @tajinderbajwa8400 8 місяців тому +1

    ਬਹੁਤ ਨਜ਼ਾਰਾ ਆਇਆ ਨਵਦੀਪ ਸਿੰਘ ship ਵਿੱਚ ਸਮੁੰਦਰ ਦਾ ਨਜ਼ਾਰਾ ਦੇਖ ਕੇ ਮੈਂ ਤੁਹਦੇ ਹੋਰ follower ਵਧਵਾਗਾ thanku

  • @charanjitdhap9388
    @charanjitdhap9388 7 місяців тому +2

    Bahut vadiya❤❤❤

  • @pendupatar
    @pendupatar 8 місяців тому +1

    ਬਹੁਤ ਬਹੁਤ ਧੰਨਵਾਦ.. ਨਵਦੀਪ ਵੀਰੇ 😇♥️ਕੁਦਰਤ ਦਾ ਏਨਾ ਸੋਹਣਾ ਨਜ਼ਾਰਾ ਦਿਖੋਨ ਲਈ 🙏🏼ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ,, ਤੁਹਾਡਾ ਸਫ਼ਰ ਏਦਾਂ ਹੀ ਚਲਦਾ ਰਹੇ ਅਤੇ ਵਾਹਿਗੁਰੂ ਆਪਣੀ ਮਿਹਰ ਬਣਾਈ ਰੱਖਣ। 🥰🙏🏼

  • @sarbjitsahota1272
    @sarbjitsahota1272 8 місяців тому +2

    Wow that's awesome , it's so much fun and lovely ❤

  • @Sukhpreet3236
    @Sukhpreet3236 8 місяців тому +1

    ਬਹੁਤ ਮਜ਼ਾ ਆਇਆ ਵੀਡੀਓ ਦੇਖ ਕੇ। ਬਿਲਕੁਲ ਅਲੱਗ ਕਿਸਮ ਦਾ ਅਨੁਭਵ ਹੈ। ਧੰਨਵਾਦ ਇਹ ਸਬ ਕਵਰ ਕਰਨ ਦੇ ਲਈ

  • @MajorSingh-po6xd
    @MajorSingh-po6xd 8 місяців тому +9

    ਧੰਨਵਾਦ ਜੀ (ਮੇਜਰ ਸਿੰਘ ਜੈਤੋ ਫਰੀਦਕੋਟ)

  • @tejinderbirsinghbajwa
    @tejinderbirsinghbajwa 8 місяців тому +1

    ਨਵਦੀਪ ਜੀ ਬਹੁਤ ਮਜ਼ਾ ਆ ਰਿਹਾ ਹੈ ਤੁਹਾਡੇ ਜਰੀਏ ਅੰਟਾਰਕਟਿਕਾ ਨੂੰ ਦੇਖ ਕੇ ਭਾਵੇਂ ਕਿ ਅਸੀਂ ਨੈਸ਼ਨਲ ਜਗਰਾਫਿਕ ਚੈਨਲ ਤੇ ਦੇਖਿਆ ਪਰ ਇਸ ਤਰ੍ਹਾਂ ਡਾਇਰੈਕਟ ਤੁਹਾਡੇ ਚੈਨਲ ਜਰੀਏ ਵੇਖ ਕੇ ਅਲੱਗ ਹੀ ਨਜ਼ਾਰਾ ਆ ਰਿਹਾ l ਧੰਨਵਾਦ

  • @jswaraich4128
    @jswaraich4128 8 місяців тому +4

    ਬਹੁਤ ਞਧੀਆ ਞੀਡੀੳ ... 👌👌❤️

  • @Sahbsandhu
    @Sahbsandhu 8 місяців тому +5

    ਵੀਰ ਜੀ ਹਮੇਸਾ ਰੱਬ ਤੁਹਾਨੰੂ ਖੁਸ਼ੀਆ ਬਖਸ਼ੇ 🎉🎉

  • @swaransingh483
    @swaransingh483 8 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਵਾਹਿਗੁਰੂ ਵਾਹਿਗੁਰੂ ਮਨ ਨੂੰ ਬਹੁਤ ਆਨੰਦ ਆਇਆ ਜੀ ❤❤❤

  • @AmandeepSingh-ly8mm
    @AmandeepSingh-ly8mm 8 місяців тому +1

    ਧੰਨਵਾਦ ਵੀਰ🙏🏻,,ਰੱਬ ਜਹਾਨ ਦੀਆਂ ਖੁਸ਼ੀਆਂ ਥੋਡੀ ਝੋਲੀ ਪਾਵੇ,,,ਅਸੀਂ ਮੋਗੇ ਬੈਠੇ ਬੈਠੇ ਅੰਟਾਰਕਟਿਕਾ ਘੁੰਮੀ ਜਾਣੇ ਆ ਤੁਹਾਡੀ ਬਦੌਲਤ 🥰

  • @GagandeepSingh-oz7lj
    @GagandeepSingh-oz7lj 8 місяців тому +6

    ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️

  • @HarbhjanSingh-h8r
    @HarbhjanSingh-h8r 8 місяців тому +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @112295770
    @112295770 8 місяців тому +1

    ਸਤਿ ਸ਼੍ਰੀ ਅਕਾਲ ਬਾਈ ਜੀ ਮੈ ਦਵਿੰਦਰ ਸਿੰਘ ਬਠਿੰਡਾ ਤੇ ਹਾਂ ਤੁਹਾਡੇ ਸਾਰੇ ਵੀਡੀਉ ਦੇਖਦੇ ਹਾਂ ਪਰ ਆਹ ਤਾਂ ਬਾਈ ਨਜਾਰਾ ਲਿਆ ਤਾ ਘਰ ਬੈਠੇ ਹੀ ਅੰਟਾਰਟਿਕਾ ਦੀ ਸੈਰ ਕਰਵਾ ਦਿੱਤੀ ਤੁਸੀ ਸਾਨੂੰ , ਜਿਉਦੇ ਵੱਸਦੇ ਰਹੋ । ਬਹੁਤ ਬਹੁਤ ਧੰਨਵਾਦ ਬਾਈ ਜੀ।

  • @kamaldhanaula683
    @kamaldhanaula683 8 місяців тому +3

    ਚੜ੍ਹਦੀ ਕਲਾ

  • @Avinoorsinghmaan
    @Avinoorsinghmaan 8 місяців тому +1

    ਸਤਿ ਸ੍ਰੀ ਆਕਾਲ ਵੀਰ ਜੀ 🙏🙏🙏🙏🙏 ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏 ਇਸ ਪੰਛੀ ਤੋਂ ਸਹੀ ਰੂਪ ਵਿੱਚ ਸਿੱਖਿਆ ਮਿਲੀ ਹੈ ਸਾਨੂੰ ਹਮੇਸ਼ਾ ਮਿਹਨਤ ਕਰਕੇ ਆਪਣੀ ਮੰਜ਼ਿਲ ਹਾਸਿਲ ਕਰਨੀ ਚਾਹੀਦੀ ਹੈ 🎉🎉🎉🎉🎉

  • @amardeepsinghbhattikala189
    @amardeepsinghbhattikala189 8 місяців тому +1

    Akal purkh waheguru ji da bohat sukarana jehda tuhanu himmat honsla dita tusi dunia dikha sakho mere warge susat insan nu

  • @jaspalsingh-ki3rf
    @jaspalsingh-ki3rf 8 місяців тому +1

    Very rare, adventurous travel. Good luck Navdeep beta. Blessings to your companion also.

  • @SinghGill7878
    @SinghGill7878 8 місяців тому +1

    ਬਹੁਤ ਮੇਹਨਤ ਨਾਲ ਵਲੋਗ ਬਣਾਉਂਦਾ ਵੀਰ ਬਹੁਤ ਵਧੀਆ ਲੱਗਾ ਦੇਖ ਕੇ ❤

  • @harbanskaur8146
    @harbanskaur8146 8 місяців тому +1

    ਜ਼ਿੰਦਗੀ ਵਿਚ ਪਹਿਲਾ ਕਦੇ ਇਹੋ ਜਿਹੇ ਦਿਲ ਖਿਚਵੇਂ ਮਨਮੋਹਕ ਨਜ਼ਾਰੇ ਨਹੀਂ ਵੇਖੇ
    ❤❤❤

  • @hsgill4083
    @hsgill4083 8 місяців тому +2

    ਸਿੰਘ ਇਸਜ ਕਿੰਗ ਵਾਹ ਸ਼ੇਰਾ ਕੰਮਾਲ ਕਰਤੀ

  • @MastLalijatt
    @MastLalijatt 8 місяців тому +2

    ਧੰਨ ਤੇਰੀ ਸਿੱਖੀ ਬਾਈ Love you bro ❤️❤️❤️

  • @reshamsingh7609
    @reshamsingh7609 8 місяців тому +1

    Nice.... Very good natural view and video.... Carry on... God bless both of you... Khush raho abaad raho....

  • @sarajmanes4505
    @sarajmanes4505 8 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁੱਝ ਦਿਖਾਈ ਤਾ ਦਿੱਤਾ ਨਹੀ ਬਸ ਬਰਫ ਪਹਾੜ ਤੇ ਵੇਹਲ ਮੱਛੀ ਕੋਈ ਨਵਾ ਤਾ ਕੁੱਝ ਵੀ ਨਹੀ ਸੀ ਚਲੋ ਅਸੀ ਵੀ ਕਹਿ ਦਿੰਦੇ ਹਾ ਬਹੁਤ ਵਧੀਆ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 🙏🙏👌👌👍👍👏👏🤣🤣❤❤

    • @AmandeepSingh-ly8mm
      @AmandeepSingh-ly8mm 8 місяців тому +1

      ਹੋਰ ਨਵਾਂ ਬਾਈ ਤੈਨੂੰ ਓਥੇ ਹਾਥੀ ਘੋੜੇ ਚਾਹੀਦੇ ਆ??😄
      ਗੁੱਸਾ ਨਾ ਕਰੀ ਵੀਰੇ,,just fun ✌️😊

  • @manjit_singh_1984
    @manjit_singh_1984 8 місяців тому +1

    Bahut vadia lagda sikhi
    saroop
    Bahut vadia lagda Punjabi bolna
    Parmatma chardi kla bakse

  • @sukhmeetkaur6851
    @sukhmeetkaur6851 8 місяців тому +1

    Bohut Bohut vadia video God bless ❤❤❤❤❤❤

  • @hardeepsidhu3537
    @hardeepsidhu3537 8 місяців тому +2

    Mein wait kar reha c hun hi,
    Tyaar hunda hoyea aksar mein vekhda rehnda....🎉❤

  • @jaspalmaanjaspalmaan9473
    @jaspalmaanjaspalmaan9473 8 місяців тому +1

    ਸਤਿ ਸ੍ਰੀ ਆਕਾਲ ਵੀਰ ਜੀ ਮੁਬਾਰਕਾਂ ਅੰਟਾਰਕਟਿਕਾ ਪਹੁੰਚਣ ਤੇ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @amardeepsinghbhattikala189
    @amardeepsinghbhattikala189 8 місяців тому +1

    Sat shri akal veer ji tuhada thanks kive kita ja sakda tusi gareb bande nu ghar vich e dunia de oh hise dikha dete jehde ma kde sufne vich v nahi soch sakda ardas karda v akal purkh waheguru ji tuhanu chardikla tandrusti wakshan hamesha kush rho dhanwad sukhria maherbani ji

  • @aftabhaque5583
    @aftabhaque5583 8 місяців тому +1

    WOW wales beautiful ❤❤❤❤🎉🎉🎉😊😊😊beautiful penguins like thousands. Seals wow. Antarctica beautiful if I could I want to go ❤

  • @chanjminghmaan8575
    @chanjminghmaan8575 7 місяців тому

    ❤ਵਾਹਿਗੁਰੂ ਜੀ ਬਹੁਤ ਵਧੀਆ ❤

  • @pirtigill93
    @pirtigill93 7 місяців тому +3

    ਕਹਿੰਦਾ ਥਲੋਂ ਨਾ ਨਿਕਲ ਆਵੇਂ ਪਲਟਾ ਦਯੋ ਸਦਕੇ ਪੰਜਾਬੀਆ ਦੀ ਸੋਚ ਦੇ ਆਪਣੇ ਆਲੇ ਪੁੱਠਾ ਹੀ ਸੋਚਦੇ ਆ ਬਹੁਤ ਵਦੀਆਂ ਵੀਰ

    • @Dhaliwaljatt1122
      @Dhaliwaljatt1122 6 місяців тому

      Hnji bai ah gal ta main aa punjabi aa fer v appa😂❤❤ baki bhut proud bai te ❤❤❤

  • @HumanityLove1504
    @HumanityLove1504 7 місяців тому

    Bohut vadiya laga
    Sikh veer nu antartica continent ch dekh k

  • @prasannaedwardgojar4909
    @prasannaedwardgojar4909 8 місяців тому +1

    Bahut badiya 👍🏻👌🏻

  • @sharanjitsingh621
    @sharanjitsingh621 8 місяців тому

    Wonderful first punjabi youtuber to visit Antarctica well done Navdeep Brar keep on going🎉🎉

  • @bhaigurjindersinghchamba3060
    @bhaigurjindersinghchamba3060 8 місяців тому +5

    ਵਾਹ ਜੀ

  • @hansenjo2011
    @hansenjo2011 8 місяців тому +2

    9:40 when someone says sorry you should say “it’s ok” and specially if the person is a female 😊

  • @SahilWahlaz
    @SahilWahlaz 8 місяців тому +2

    Nazaara aagya bhaji..❤🙏

  • @indergamerff3161
    @indergamerff3161 7 місяців тому

    Wah kiya bat a tusi laine o 22 najare ta

  • @singhstreetstyle
    @singhstreetstyle 8 місяців тому +4

    Waheguru Ji Bless You Always

  • @sandeepsidhu2695
    @sandeepsidhu2695 8 місяців тому

    ਧਿਆਨ ਨਾਲ ਵੀਰ

  • @GurvinderSingh-qw6fp
    @GurvinderSingh-qw6fp 8 місяців тому

    ਬਹੁਤ ਵਧੀਆ ਲੱਗਿਆ ਅੰਟਾਰਟਿਕਾ ਨਵਦੀਪ ਬਾਈ❤❤

  • @amriksingh6828
    @amriksingh6828 8 місяців тому

    ਬਾਈ ਜੀ ਮਜ਼ਾ ਅਾ ਰਿਹਾ ਹੈ ਅਤੇ ਅਾਪ ਚੜਦੀਕਲਾ ਵਿੱਚ ਰਹੋ

  • @GurdayalSinghchohla
    @GurdayalSinghchohla 7 місяців тому

    Khuch Rho jatra safal karein parmatma 🎉🎉❤❤

  • @ManjitSingh-pb1uk
    @ManjitSingh-pb1uk 8 місяців тому +1

    Wahaguru chardi cala rakha Bai ji 🙏

  • @sukhdarshansingh9957
    @sukhdarshansingh9957 8 місяців тому

    Kya baat bai, Nazaara aa gya Video dekh k 👌👌

  • @SDE1PWDNabha
    @SDE1PWDNabha 6 місяців тому

    ਬਹੁਤ ਵਧੀਆ ਬਾਈ ਜੀ ਖਾਣ ਪੀਣ ਨੂੰ ਕੁਝ ਹੋਰ ਵੀ ਟਰਾਈ ਕਰੋ ।

  • @gurdevguru1494
    @gurdevguru1494 8 місяців тому

    ਬਾਈ ਅੰਟਾਰਟੀਕਾ ਵਾਲ਼ੀ ਯਾਤਰਾ ਵੇਖ ਕੇ ਬਹੁਤ ਵਧਿਆਂ ਲਗਿਆ ।

  • @LakhwinderSingh-ex1to
    @LakhwinderSingh-ex1to 8 місяців тому +1

    ਵਾਹਿਗੁਰੂ ਮੇਹਰ kare brother

  • @rajivmalhotra6420
    @rajivmalhotra6420 5 місяців тому

    Very nicely shown journey.Thanks

  • @DavinderSingh-o9z
    @DavinderSingh-o9z 8 місяців тому

    ਬਹੁਤ ਸੋਹਣੀ ਵਿਡੀਉ ਆਲ ਦ ਬੇਸ਼ਟ 👌👌👌👌👍👍👍👍🙏🙏🙏🙏

  • @Ranjit-Sidhu
    @Ranjit-Sidhu 8 місяців тому

    Amazing..Paaji tussi sach vich ik achievement haasil kiti hai. Lajwaab tour hai eh wala Antartica da

  • @sonunagpal2966
    @sonunagpal2966 8 місяців тому

    Very Very good paa ji 🙏 Well done tusi great ho 👏 ❤thanks 🎉

  • @somsingh316
    @somsingh316 8 місяців тому

    ਬਹੁਤ ਵਧੀਆ ਲੱਗਿਆ 👍

  • @sikanderkumar-en2bd
    @sikanderkumar-en2bd 8 місяців тому

    Great warrior great person respected bada bhai🎉🎉🎉🎉🎉🎉🎉🎉🎉

  • @Sunnykumarvlog13
    @Sunnykumarvlog13 22 дні тому

    Bhut vdiya paajii..khich k rkho kmm nu antartica de saare vlog dekhe me bhut vdiya lgyaa

  • @kapoorkaur775
    @kapoorkaur775 7 місяців тому

    ਬਹੁਤ ਵਧੀਆ ਵਲੌਗ