ਜੇ ਕੋਈ ਆਗੂ ਗੜਬੜ ਕਰੂ ਤਾਂ ਭੱਜਣ ਨੀਂ ਦਿੰਦੇ। Amit Arora ਵਰਗਿਆਂ ਨੂੰ ਤਾਂ ਸਿੱਧੇ ਚੈਲੰਜ ਕਰਦੇ ਆ

Поділитися
Вставка
  • Опубліковано 6 лют 2023
  • #RMBTelevision #kaumiInsafMorcha #mohalimorcha
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    UA-cam:
    ua-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • Розваги

КОМЕНТАРІ • 224

  • @gurmeetsinghgurmeetsingh2599
    @gurmeetsinghgurmeetsingh2599 Рік тому +99

    ਯੋਧਿਉ ਚੜਦੀ ਕਲਾ ਵਿੱਚ ਰਹੋ: ਗੁਰੂ ਆਪਣਾ ਹੱਥ ਹਮੇਸਾ ਤੁਹਾਡੇ ਸਿਰ ਤੇ ਰੱਖੇ:

  • @baljeetbhangu6413
    @baljeetbhangu6413 Рік тому +24

    🦅 ਹੱਥ ਬਾਜ਼ਾ ਵਾਲਾ ਰੱਖਦਾ ਵੀਰ ਦਲੇਰਾ ਤੇ 🦅

  • @khalsaji1699
    @khalsaji1699 Рік тому +49

    ਗੁਰੂ ਗੋਬਿੰਦ ਸਿੰਘ ਨੇ ਮੰਗਣਾ ਨਹੀਂ ਸਿਖਾਇਆ ।

  • @sukhwantsingh5612
    @sukhwantsingh5612 Рік тому +24

    ਸਾਰੇ ਹੀ ਸਿੱਖ ਸੂਰਮਿਆਂ ਨੂੰ ਸਲੂਟ ਆ ਜੀ

  • @SatnamSingh-xg3lb
    @SatnamSingh-xg3lb Рік тому +22

    ਸਿੰਘ ਸੂਰਮੇ ਜ਼ਿੰਦਾਬਾਦ

  • @harpalsingh7094
    @harpalsingh7094 Рік тому +25

    ਕਪੂਰਥਲੇ ਵਾਲੇ ਵੀਰ ਨੇ ਜਮਾ ਸਵਾਦ ਲ਼ਿਆਤਾ,ਜਿਉਂਦਾ ਰਹਿ ,ਜਵਾਨੀ ਜਿੰਦਾਬਾਦ
    ਪੰਜਾਬ ਜਿੰਦਾਬਾਦ
    ਪੰਜਾਬ_ਪੰਜਾਬੀਅਤ ਜਿੰਦਾਬਾਦ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @rashpalsingh5630
    @rashpalsingh5630 Рік тому +5

    ਸਿੱਖ ਕੌਮ ਦੇ ਹੀਰੇ ਜੋਧਿਆਂ ਨੂੰ ਚੜ੍ਹਦੀਕਲਾ ਚ ਰੱਖੀ ਅਕਾਲ ਸੱਚੇ ਪਾਤਿਸਾਹਾ ਜੀ

  • @jaswantsingh-kv8ep
    @jaswantsingh-kv8ep Рік тому +43

    ਸਿੰਘ ਸੂਰਮੇ ਜਿੰਦਾਬਾਦ

    • @gharg2309
      @gharg2309 Рік тому +3

      ਅਮਿਤ ਅਰੋੜਾ ਹਰ ਵੇਲੇ ਬਕਵਾਸ ਕਰੀ ਜਾਂਦਾ , ਆਪਣੇ ਆਪ ਨੂੰ ਜੱਟ ਆਖਦਾ।ਸ਼ਰਮ ਆਉਣੀ ਚਾਹੀਦੀ ਹੈ ਇਸ ਨੂੰ, ਆਪਣੇ ਆਪ ਨੂੰ ਜੱਟ ਆਖ ਕੇ ਆਪਣੀ ਮਾਤਾ ਜੀ ਨੂੰ ਸ਼ਰਮਿੰਦਾ ਕਰ ਰਿਹਾ ਹੈ। ਬੇਨਤੀ ਹੈ ਕਿ ਜਿਹੜੇ ਸੁਰੱਖਿਆ ਮੁਲਾਜ਼ਮ ਇਹੋ ਜਿਹੇ ਗੰਦੇ ਲੋਕਾਂ ਦੀ ਸੁਰੱਖਿਆ ਵਿੱਚ ਤਾਇਨਾਤ ਹਨ, ਉਹ ਹੀ ਸਰਕਾਰ ਨੂੰ ਰਿਪੋਰਟ ਦੇਣ ਕਿ ਗਲਤ ਕੌਣ ਬੋਲਦਾ ਹੈ।

    • @rinkusinghrinku8833
      @rinkusinghrinku8833 Рік тому +1

      Y yaar menu lgda v aapni sari sikh koom nu admit arora brgeya da y kaat kr dena chahida ehde vew bda k koi fyda ni jaar zraa aapne aap bl bekho v kethhe sikh koom te kithhe a shdeya kro jaaar ok

    • @singhsardar9281
      @singhsardar9281 Рік тому

      @@rinkusinghrinku8833tera matlab aa eh bakvas kari javey sikh kaum barey suri vangooh tey sikh kaum es nu ansunhia kar deyvey?

    • @singhsardar9281
      @singhsardar9281 Рік тому

      @@rinkusinghrinku8833tu soori vekh kithey aa doojey nu rai deyan tonh pehlan

    • @chanchalpreetkaur
      @chanchalpreetkaur Рік тому +1

      Singh

  • @itzkawal
    @itzkawal Рік тому +11

    ਖਾਲਸਾ ਜ਼ਿੰਦਾਬਾਦ 🚩ਬਾਜਾਂ ਵਾਲੇ ਆਪ ਸਹਾਈ ਨੇ ਕੌਮ ਨੂੰ ਚੜਦੀਕਲਾ ਚੇ ਰੱਖਣਗੇ

  • @rupinderkaurdhaliwal5980
    @rupinderkaurdhaliwal5980 Рік тому +33

    ਜਿਉਂਦੇ ਰਹੋ ਵੀਰੇ ਭੈਣਾਂ ਤੁਹਾਡੇ ਨਾਲ ਨੇ
    ਫ਼ਤਿਹ ਹੋਵੇਗੀ
    ਗੱਲ ਸਿੰਘ ਸ਼ੇਰਾਂ ਦੀ ਹੈ

    • @darkcosmos5021
      @darkcosmos5021 Рік тому

      ਏ ਸੂਰ ਦੀ ਗੰਦਿਗੀ ਮੁੰਬਈ ਚ ਮਹਾਰਾਸ਼ਟਰ ਚ ਸ਼ੁਰੂ ਹੁੰਦੀ ਏ

  • @kulwindersinghninda375
    @kulwindersinghninda375 Рік тому +32

    ਵਾਹਿਗੁਰੂ ਸਾਰੇ ਵੀਰਾਂ ਨੂੰ ਚੜਦੀਕਲਾ ਵਿੱਚ ਰੱਖੇ🙏

  • @dkkhalsa1551
    @dkkhalsa1551 Рік тому +5

    ਗੱਲ ਸਿਰ ਤੋਂ ਮਾਨੇ ਦੀ ਨਹੀਂ ਵੀਰੇ ਅਣਖ ਦੀ ਹੁੰਦੀ ਐ ਜਿੰਨਾ ਨੂੰ ਕੌਮ ਨਾਲ ਤੇ ਗੁਰੂ ਨਾਲ ਪਿਆਰ ਹੋਵੇ ਓਹੀ ਸੂਲੀ ਚੜ੍ਹਦੇ ਨੇ ਇਹੋ ਜਿਹੇ ਅਨਮੋਲ ਹੀਰਿਆਂ ਦੀ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਹੋਣ ਕੌਮ ਨੂੰ ਲੋੜ ਹੈ ਸਾਰੇ ਸੂਰਮੇ ਇਹਨਾਂ ਕੰਜਰਾਂ ਨੂੰ ਪੰਜਾਬ ਚ ਕੱਢ ਦਿਓ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੀਰ ਜੀ ਦਾ ਸਾਥ ਦਿਓ ਪੰਜਾਬ ਚੋ ਗੰਦ ਕੱਢ ਦਿਓ ਸਵਾਦ ਆ ਗਿਆ ਬਾਈ ⚔️⚔️⚔️⚔️🗡️🗡️⚔️⚔️🗡️🗡️🗡️⚔️⚔️🙏🏻🙏🏻🙏🏻🙏🏻🙏🏻🙏🏻⚔️🗡️🗡️⚔️⚔️🗡️🗡️💪💪💪💪💪💪💪

  • @sidhumooseWala-tj1cq
    @sidhumooseWala-tj1cq Рік тому +54

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਵੀਰਾਂ ਤੇ
    ਬੰਦੀ ਸਿੰਘਾਂ ਨੂੰ ਰਿਹਾ ਕਰੋ
    ਸਿੱਖ ਕੌਮ ਦੇ ਮਹਾਨ ਯੋਧੇ ਭਾਈ ਜਗਤਾਰ ਸਿੰਘ ਜੀ ਹਵਾਰਾ ਜ਼ਿੰਦਾਬਾਦ

  • @Dhillon5657
    @Dhillon5657 Рік тому +39

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @myselfmy4691
    @myselfmy4691 Рік тому +15

    ਵਾਹਿਗੁਰੂ ਸਾਹਿਬ ਜੀ ਸਭਨਾਂ ਵੀਰਾਂ ਤੇ ਮੇਹਰ ਭਰਿਆ ਹੱਥ ਰੱਖਣ....!👏👏ਯੋਧਿਉ ਸਦਾ ਚੜ੍ਹਦੀ ਕਲਾ ਵਿੱਚ ਰਹੋ...🙏🙏

  • @singhsonu3057
    @singhsonu3057 Рік тому +19

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਵੀਰ ਜੀ ਧੰਨਵਾਦ

  • @Bdog6868
    @Bdog6868 Рік тому +9

    ਵਾਹਿਗੂਰ ਜੀ ਸਾਰਿਆ ਨੌਜਵਾਨਾ ਤੇ ਮੇਹਰ ਭਰਿਆ ਹਥ ਰਖਿਉ ਕੌਮ ਵਿੱਚ ਏਕਤਾ ਤੇ ਪਿਆਰ ਬਣਾਈ ਰੱਖਣ

  • @pashminderkaur9947
    @pashminderkaur9947 Рік тому +6

    ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਹਨ
    ਨੌਜਵਾਨਾਂ ਨੇ ।

  • @balvirsingh5810
    @balvirsingh5810 Рік тому +14

    ਕਿਰਪਾ ਰੱਖੇ ਵਾਹਿਗੁਰੂ

  • @bhudsingh4743
    @bhudsingh4743 Рік тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੀ ਸਿੰਘਾ ਨੂੰ ਬਿਨਾ ਸਰਤ ੲਿਸ ਦੇਸ਼ ਦੀ ਸਰਕਾਰ ਵਲੋਂ ਰਿਹਾ ਕਰਨਾ ਚਾਹੀਦਾ ਹੈ।

  • @ManmeetSandhu-Music
    @ManmeetSandhu-Music Рік тому +14

    ਚੜਦੀਕਲਾ ਖਾਲਸਾ ਜੀ 🚩

  • @jaswindergill7549
    @jaswindergill7549 Рік тому +31

    Waheguru ji

  • @arpanvirk7134
    @arpanvirk7134 Рік тому +33

    Waheguru ji waheguru ji 🙏🏻🙏🏻🙏🏻🙏🏻🙏🏻

  • @jagvirsinghbenipal5182
    @jagvirsinghbenipal5182 Рік тому +15

    ਵਾਹਿਗੁਰੂ ਜੀ 🙏🙏

  • @dalbirsingh9019
    @dalbirsingh9019 Рік тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

  • @paramksandhu5984
    @paramksandhu5984 Рік тому +28

    10:14 proud to be a sada singh sahb 🙏💪💐✌🙏🏻💐💪

  • @SatnamSingh-pr7db
    @SatnamSingh-pr7db Рік тому +5

    ਵਾਹਿਗੁਰੂ ਮਿਹਰ ਕਰੇ।

  • @sukhwantsingh5612
    @sukhwantsingh5612 Рік тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @GaganKumar-my5vn
    @GaganKumar-my5vn Рік тому +21

    Waheguru ji waheguru ji

  • @virukainth74
    @virukainth74 Рік тому +6

    Waheguru Ji mehar Bhrea Hath Rakhn Veera Te 🙏🙏♥️♥️♥️

  • @angrejsingh2972
    @angrejsingh2972 Рік тому +4

    ਵਾਹਿਗੁਰੂ ਜੀ ਕਿਰਪਾ ਕਰਨ ਸਿੱਖ ਕੌਮ ਇਕਜੁਟ ਹੋਵੇ

  • @rajinderkaur5928
    @rajinderkaur5928 Рік тому +13

    Waheguru ji mehar karan chardi kala ch reho sanu maan hai apni sikh komm te

  • @kulbirkaur2968
    @kulbirkaur2968 Рік тому +5

    🙏🙏👍ਵਾਹਿਗੁਰੂ ਜੀ

  • @angrejsingh2972
    @angrejsingh2972 Рік тому +7

    ਵਾਹਿਗੁਰੂ ਜੀ ਸਿੱਖ ਕੌਮ ਤੇ ਮੇਹਰ ਕਰਨ

  • @myselfmy4691
    @myselfmy4691 Рік тому +1

    ਕਪੂਰਥਲੇ ਵਾਲੇ ਵੀਰ ਨੇ ਜਮਾ ਸਿਰਾਂ ਕਰਵਾ ਦਿੱਤਾ।

  • @SukhwinderSingh-wq5ip
    @SukhwinderSingh-wq5ip Рік тому +6

    ਵਾਹਿਗੁਰੂ ਜੀ

  • @sikanadar2019
    @sikanadar2019 Рік тому +10

    Very good bhai

  • @bantasingh2059
    @bantasingh2059 Рік тому +2

    ਜਿਨੀ ਜਲਦੀ ਤੋਂ ਜਲਦੀ ਬਦੀ ਸਿੰਘਾ ਨੂੰ ਰਿਹਾ ਕਰੋ ਇਹੀ ਸਿਆਨਪ ਹੈਪੰਜਾਬ ਸਰਕਾਰ ਸਮਝੇ ਇਸ ਗਲ ਨੂ ਬਾਕੀ ਸਿੰਘੋ ਸਾਰਿਆਂ ਜਾਤਾਂ ਨੂੰ ਨਾਲ ਲੈਕੇ ਖਾਲਸਾ ਜੀ ਸਿੱਖ ਧਰਮ ਦੀ ਜ਼ਾਤ ਇਕ ਹੀ ਹੈ ਖਾਲਸਾ ਗੁਰੂ ਦਾ ਸਿੱਖ

  • @gurdeepatwal1582
    @gurdeepatwal1582 Рік тому +7

    Wahegur g

  • @gurjinderdhaliwal7105
    @gurjinderdhaliwal7105 Рік тому +5

    Waheguru sahib chardi klah rakhe sb nu 🙏🙏

  • @user-nz3vs7dl4h
    @user-nz3vs7dl4h Рік тому +7

    ਇਹ ਜਜਬਾ ਚਾਹੀਦਾ ਹੈ ਸਿੱਖਾਂ ਵਿੱਚ

  • @ipsrajpal9569
    @ipsrajpal9569 Рік тому +2

    ਚੜ੍ਹਦੀਕਲਾ

  • @balrajsinghkhalsa7302
    @balrajsinghkhalsa7302 4 дні тому +1

    ਸ਼ਾਂਤਮਈ ਸੰਘਰਸ਼ ਕਰਨ ਦੀ ਪੰਜਾਬ ਦੀ ਸੰਗਤ ਨੇ ਕੋਸ਼ਿਸ਼ ਕੀਤੀ, ਸ਼ਾਂਤਮਈ ਤਰੀਕੇ ਨਾਲ ਸੰਗਤਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ Mp ਚੁਣਿਆ, ਲੋਕਤੰਤਰ ਹੈ ਜੇ ਕੋਈ ਖ਼ਤਰਾ ਹੁੰਦਾ ਤਾਂ ਲੋਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪਣਾ ਆਗੂ ਕਿਓਂ ਚੁਣਦੇ, ਲੋਕ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਜਥੇਦਾਰੀ ਹੇਠ ਆਪਣੇ ਆਪ ਨੂੰ safe ਮਹਿਸੂਸ ਕਰਦੇ ਹਨ ਉਨ੍ਹਾਂ ਨੂੰ ਨਾ ਛੱਡਣਾ ਲੋਕਤੰਤਰ ਨੂੰ ਚਣੌਤੀ ਹੈ ਅਤੇ ਡੈਮੋਕਰੇਸੀ ਦੇ ਨਾਮ ਤੇ ਧੱਬਾ ਹੈ

  • @ramandeepboparai6177
    @ramandeepboparai6177 Рік тому +4

    Waheguru ji ka Khalsa waheguru ji ki Fateh 🙏🙏🙏

  • @varinderkumar4088
    @varinderkumar4088 Рік тому +8

    Sade morchhe di agwaayi guru saab aap.kr rhe ny waheguru ji🤲🤲

  • @Sukhpalsingh-xf8bn
    @Sukhpalsingh-xf8bn Рік тому +2

    ਮੋਰਚਾ ਸ਼ਾਂਤਮੲੀ ਚਲ ਰਿਹਾਂ ਹੈ, ਪਤਰਕਾਰਾ ਲੋਕਾਂ ਨੂੰ ਨਾ ਭੜਕਾਅ

  • @majorsingh7725
    @majorsingh7725 Рік тому +4

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @GurpreetSingh-uf6fm
    @GurpreetSingh-uf6fm Рік тому +10

    🙏🙏

  • @jatinder4you
    @jatinder4you Рік тому +5

    Salam a veera nu

  • @gurwindersinghsingh2783
    @gurwindersinghsingh2783 Рік тому +9

    🙏🏻🙏🏻🙏🏻🙏🏻🙏🏻

  • @ShamsherSingh-yz6pc
    @ShamsherSingh-yz6pc Рік тому +3

    Sai gall a bai ji

  • @Rajindersingh-hj3ep
    @Rajindersingh-hj3ep Рік тому +7

    Morchy di agvahi wahyguru ji karngy🙏🙏🙏🙏🙏

  • @BalwinderSingh-ov6kt
    @BalwinderSingh-ov6kt Рік тому +2

    ਰਾਜ਼ ਕਰੇਗਾ ਖਾਲਸਾ

  • @pamajawadha5325
    @pamajawadha5325 Рік тому +2

    Good veer ji bhut vadia jawab dita

  • @VikramSingh-ex3xy
    @VikramSingh-ex3xy Рік тому +4

    Waheguru ji🙏🙏🙏

  • @goltibhullar7201
    @goltibhullar7201 Рік тому +6

    WAHEGURU JI KIRPA KARDE REHN Sikh kom punjabia te ek jut ho jaan TE CHADDICALAN VICH REHN JI

  • @balrajkumar2897
    @balrajkumar2897 Рік тому +1

    ਸਹੀ ਗੱਲ ਕਹੀ ਸਿੰਘਾਂ ਨੇ ਜੀ

  • @_Dhillon_tractor_shorts_855
    @_Dhillon_tractor_shorts_855 10 місяців тому

    Salute Good job Singh Saab G 👏👏👏 jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad

  • @tarankang298
    @tarankang298 Рік тому

    ਬੱਚਿਓ ਮੋਰਚਾ ਤਾ ਹੀ ਸਫਲ ਹੋ ਸਕਦਾ ਹੈ ਜੇ ਤੁਸੀਂ ਏਕਾ ਰਖੋਗੇ ਸਟੇਪ ਬਾਈ ਸਟੇਪ ਚਲੋਗੇ ਸਰਕਾਰ ਤਾਂ ਗੜਬੜ ਹੀ ਚਾਹੀਦੀ ਹੈ ਸ਼ਾਂਤ ਮੲਈ ਮੋਰਚਾ ਫ਼ਤਿਹ ਕਰੌਂ

  • @pamajawadha5325
    @pamajawadha5325 Рік тому +2

    Sadah da sodha laun wala veer da bhut bhut dhanwad

  • @bradyokelly9396
    @bradyokelly9396 Рік тому +3

    I'm not amrithdhari but yes im khalistani

  • @pindersandhu8008
    @pindersandhu8008 Рік тому +4

    ਸਰਕਾਰਾ ਇਹ ਸਮਝ ਜਾਣ ਇਹ ਅਕਾਲ ਪੁਰਖ ਵਾਹਿਗੁਰੂ ਗੁਰੂ ਸਾਹਿਬ ਜੀ ਦੀਆਂ ਫੌਜਾਂ ਹਨ ਹੁਣ ਅਕਾਲ ਦੀਆਂ ਫੌਜਾਂ ਦਾ ਦੱਸੋਂ ਕੋਂਣ ਮੁਕਾਬਲਾ ਕਰ ਲਾਉ।🙏

  • @dalipsingh8547
    @dalipsingh8547 Рік тому +3

    Yong. Man. Very. Good. Khalsa. Ji

  • @gurdevdas4434
    @gurdevdas4434 Рік тому

    ਚੜਦੀ ਕਲਾ

  • @user-xh5nu2hw1o
    @user-xh5nu2hw1o Рік тому

    ਯੋਧਿਉ ਚੜਦੀ ਕਲਾ ਵਿੱਚ ਰਹੋ

    • @user-xh5nu2hw1o
      @user-xh5nu2hw1o Рік тому

      ਮੈਂ ਅਰਦਾਸ ਕਰਦਾ ਆ ਮੋਰਚਾ ਫ਼ਤਿਹ ਹੋਵੇ ਮੰਗਾ ਬਿਲਗੀਅਨ

  • @user-jn2ij7es1e
    @user-jn2ij7es1e Рік тому +3

    Waheguru Ji

  • @SukhwinderSingh-td9bc
    @SukhwinderSingh-td9bc Рік тому +2

    ਮੇਰੇ ਵੱਡੇ ਵੀਰੋ ਗੱਜੇ ਦੇ ਖੁਰਕ ਹੋਈ ਜਾਦੀ ਆ ਛਿੱਤਰਾ ਦੀ । ਅੱਗੇ ਸੁਰੀ ਦੀ ਵੀ ਖੁਰਕ ਹਟਾਈ ਸੀ

  • @user-xh5nu2hw1o
    @user-xh5nu2hw1o Рік тому

    ਮੈਂ ਅਰਦਾਸ ਕਰਦਾ ਹਾਂ ਕੀ ਮੋਰਚਾ ਫ਼ਤਿਹ ਹੋਵੇ ਮੰਗਾ ਬਿਲਗੀਅਨ

  • @vazeersingh3113
    @vazeersingh3113 Рік тому

    ਰਿਪੋਟਰ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ

  • @surinderkaur4233
    @surinderkaur4233 Рік тому +9

    बंदी सिंह साडी क़ौम दे हीरे हन

  • @rinkakumar3638
    @rinkakumar3638 Рік тому +4

    🙏💪

  • @gauravkhatri6073
    @gauravkhatri6073 Рік тому +1

    Salut..waheguru sda kush rkhe tuhanu 🙏🙏 veer ji

  • @BaljitSingh-tu5sc
    @BaljitSingh-tu5sc Рік тому +3

    Sikh🦁kom zindabaad. ✌🏿🙏✌🏿🙏✌🏿🙏🙏🦁🦁👌👌👌👌👌👌👌🎊🎁🎊🎁🎉🎉🎁🎁🎊🎊

  • @ipdhillon1574
    @ipdhillon1574 Рік тому +1

    Khalistan jindabad

  • @abhijeetsingh4553
    @abhijeetsingh4553 Рік тому +1

    Zindabad zindabad Viro zindabad

  • @rashpalsingh5630
    @rashpalsingh5630 Рік тому +1

    ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਦੇਗ ਤੇਗ ਫਤਹਿ ਪੰਥ ਕੀ ਜੀਤ

  • @Zimidaarjatt302
    @Zimidaarjatt302 Рік тому +1

    Khalistan. Zindabad

  • @RamLal-tg2vj
    @RamLal-tg2vj Рік тому +1

    Waheguru ji mehar karan tuhade sab te vero

  • @ranamakimpur1273
    @ranamakimpur1273 Рік тому

    Waheguru ji sade veera te sda chardi kla rakhni

  • @sarwansingh8653
    @sarwansingh8653 Рік тому +1

    Very good

  • @arpan8584
    @arpan8584 Рік тому +8

    Reporter wala gaint aa sawal pata ni kitho le k aunda

  • @kulwinderkaur-nr9zc
    @kulwinderkaur-nr9zc Рік тому

    Waha guru g 🙏🏻🙏🏻

  • @surinderkaur4233
    @surinderkaur4233 Рік тому +6

    बंदी सिंह रिहा करो

  • @rupmeharkaur8242
    @rupmeharkaur8242 Рік тому +1

    Right veer ji

  • @jaspalsinghladi1535
    @jaspalsinghladi1535 Рік тому +4

    Singh surme jindabad

  • @pinkykaur4239
    @pinkykaur4239 Рік тому

    ਜੀਜੀ ਓ ਵੀਰ

  • @GursewakSingh-dj4bl
    @GursewakSingh-dj4bl Рік тому +1

    Waheguru jee kaa khalsa Waheguru jee kee fateh

  • @rajkaur2577
    @rajkaur2577 Рік тому +1

    🙏💙🧡🙏

  • @GurmeetSingh-kc4iu
    @GurmeetSingh-kc4iu Рік тому +3

    👍👍👍👍🙏🙏

  • @gurleendharm9134
    @gurleendharm9134 Рік тому

    ਬਾਈ ਗੁਰਸੇਵਕ ਸਿੰਘ ਚੜਦੀ ਕਲਾ ਵਾਲਾ ਸਿੰਘ. ਧਰਮ ਸਿੰਘ ਹੰਡਿਆਇਆ

  • @ballasingh5538
    @ballasingh5538 Рік тому

    Waheguru waheguru waheguru waheguru waheguru waheguru waheguru waheguru ji kirpa kare Amrit pal Singh proud of you ❤️❤️❤️❤️❤️❤️❤️❤️❤️ come back please

  • @jasssandhu3680
    @jasssandhu3680 Рік тому +5

    SINGH IS KING

  • @nitnamesingh2334
    @nitnamesingh2334 8 місяців тому

    Waheguru ji 🙏

  • @user-cf3vx3uc9k
    @user-cf3vx3uc9k 3 дні тому

    Wah bahi

  • @Fateh-yn2gy
    @Fateh-yn2gy Рік тому

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ 🙏🙏🙏

  • @bandarsenadajawai9197
    @bandarsenadajawai9197 Рік тому +1

    Very good Singh verro

  • @gurmeetsinghgurmeetsingh2599
    @gurmeetsinghgurmeetsingh2599 7 днів тому

    ਸੰਸਾਰ ਵੀਰੇ ਦੇਰ ਬਾਦ ਦਰਸ਼ਨ ਹੋਏ?

  • @jasbirsing6568
    @jasbirsing6568 Рік тому

    Waheguru mehar karda va

  • @manpreetwahlaz5315
    @manpreetwahlaz5315 Рік тому +2

    sare sikh ikthe hojo age time bot kharab ana waheguru g 🙏

  • @dyalsingh9461
    @dyalsingh9461 Рік тому

    Jio Jodio Guru g Mehar Rakhe