ਸਿੰਘਾਂ ਨੇ ਫੜਿਆ ਇੱਕ ਹੋਰ ਸ਼ਰਾਰਤੀ ਅਨਸਰ? ਪਹੁੰਚਿਆ ਸੀ ਬੇਅਦਬੀ ਕਰਨ? ਚੜ ਗਿਆ ਸਿੰਘਾਂ ਦੇ ਧੱਕੇ ਦੇਖੋ ਫਿਰ ਕੀ ਹੋਇਆ

Поділитися
Вставка
  • Опубліковано 20 жов 2021
  • #RMBTelevision
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।

КОМЕНТАРІ • 144

  • @simarpreet6490
    @simarpreet6490 2 роки тому +6

    ਸਰਕਾਰ ਦਾ ਬੰਦਾ ਸਰਕਾਰ ਨੂੰ ਦੇ ਦਿੱਤਾ ਹੈ।ਜੀਉ ਜੀ ।

    • @bholasingh1825
      @bholasingh1825 2 роки тому

      Iss da kujh nahi hona police ne chhad daina.

  • @simarpreet6490
    @simarpreet6490 2 роки тому +22

    ਸਾਡੇ ਪੰਜਾਬੀਆਂ ਲੲੀ ਨਿਹੰਗ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ ਹਨ।ਸਾਡੇ ਲੲੀ ਨਿਹੰਗ ਸਿੰਘ ਜੀ ਤੇ ਉਂਗਲ ਵੀ ਬੇਅਦਬੀ ਨਾਲੋਂ ਘੱਟ ਨਹੀਂ ਹੈ।ਸੋ ਸਾਨੂੰ ਬੜੇ ਧਿਆਨ ਨਾਲ ਸਰਕਾਰ ਦੇ ਹਰ ਪੈਂਤੜੇ ਤੇ ਸਾਡੀ ਅੱਖ ਹੋਣੀ ਚਾਹੀਦੀ ਹੈ।ਸੰਯੂਕਤ ਕਿਸਾਨ ਮੋਰਚਾ ਜਿੰਦਾਬਾਦ।।।

    • @bhupinderdhaliwal7096
      @bhupinderdhaliwal7096 2 роки тому +1

      ਇਹ ਲਾਡਲੀਆਂ ਫੌਜਾਂ ਨੀ ਵਿਹਲੜ ਹਨ ਜੇ ਗੁਰੂ ਦੀਆਂ ਫੌਜਾਂ ਇਹੋ ਜਿਹੀਆਂ ਹੋਈਆ ਤਾਂ ਸਾਹਿਬ ਜਾਦੇ ਨੇ ਵਿੱਚ ਗੁਟ ਰਹਿੰਦੇ ਹੋਣਗੇ ਇਹ ਤਾਂ ਜਦੋਂ ਗੁਰਦੁਆਰੇ ਹੋਦ ਵਿੱਚ ਆਏ ਉਦੋਂ ਪੁਜਾਰੀਆ ਨੇ ਬੈਲੀ ਰਖੇ ਸਨ ਨਾਨਕ ਦੇਵ ਜੀ ਨੇ ਕਿਹਾ ਗਿਆਨ ਲਵੋ ਸਾਡੀ ਕੌਮ ਨੂੰ ਗਿਆਨ ਬਹੁਤ ਜਿਆਦਾਤਰ ਬੁੱਧੂ ਕੌਮ ਲੋਕ ਚੰਦ ਤੇ ਪਹੁੰਚ ਗਏ ਇਹ ਰੂੜੀਆਂ ਵਿੱਚ ਬੈਠੇ ਹਨ

    • @Rajpura_fitness
      @Rajpura_fitness 2 роки тому

      @@bhupinderdhaliwal7096 ryt I'm 100< % agree

  • @richhpalsra9823
    @richhpalsra9823 2 роки тому +23

    ਪਹਿਲਾਂ ਬੁਢਾ ਦਲ ਤੇ ਤਰਨਾ ਦਲ ਸੁਣੇ ਸੀ ਹੁਣ ਤੇ ਦਲ ਦਲ ਹੋਈ ਪਈ ਹੈ ਜੀ

    • @Shadow75154
      @Shadow75154 2 роки тому +4

      Aman banda galt hai ji ennu punjab lai ke aau sari kahani nikal ju ki chal rea

    • @naranjankaur172
      @naranjankaur172 2 роки тому

      @@Shadow75154 bu i'r

    • @vimpyboxer1613
      @vimpyboxer1613 2 роки тому +2

      ਹੰਜੀ ਵੀਰ ਜੀ ਮੈ ਤਲਵੰਡੀ ਸਾਬੋ ਤੋ ਆ ਤਰਨਾ ਦਲ ਬੇਦੀ candi ਵਾਲਾ ਦਲ ਵੀ ਸੁਣਿਆ ਬੁੱਢਾ ਦਲ ਸੀ

    • @richhpalsra9823
      @richhpalsra9823 2 роки тому

      @@vimpyboxer1613 ਮੇਰਾ ਪਿੰਡ ਕਾਲਾਂਵਾਲੀ ਹੈ ਵੀਰ ਜੀਓ

    • @vimpyboxer1613
      @vimpyboxer1613 2 роки тому

      @@richhpalsra9823 🙏🏾🙏🏾🙏🏾🙏🏾🙏🏾🙏🏾🙏🏾 ਹੱਥ ਜੋੜ ਕੇ sss Alka ਵੀਰ ਜੀ 🙏🏾 ਕੌਈ ਗੱਲ ਨੀ ਵੀਰ g Talwandi Sabo ਆ ਏਕ ਵਾਰ ਸੇਵਾ ਦਾ ਮੌਕਾ ਦਿਉ 🙏🏾

  • @AvtarSingh-il1ig
    @AvtarSingh-il1ig 2 роки тому +24

    ਬਾਈ ਜੀ ਇਹ ਸਾਰੇ ਮੁਸਟੰਡੇ ਭਾਜਪਾ ਦੇ ਚੇਲੇ ਚਪਟੇ ਹਨ ਜੋ ਕਿਸਾਨ ਅੰਦੋਲਨ ਤੇ ਸਿੱਖਾਂ ਨੂੰ ਬਦਨਾਮ ਕਰਨ ਲਈ ਛੱਡੇ ਹੋਏ ਹਨ ਸੋ ਇੰਨਾ ਤੋਂ ਸਤਰਕ ਰਹਿਣ ਦੀ ਖਾਸ ਜਰੂਰਤ ਹੈ । ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ।ਕਿਸਾਨ ਵਿਰੋਧੀ ਭਾਜਪਾ ਤੇ ਕਾਂਗਰਸ ਸਰਕਾਰ ਮੁਰਦਾਬਾਦ

    • @nazarsingh5418
      @nazarsingh5418 2 роки тому

      ...ya

    • @riverocean4380
      @riverocean4380 2 роки тому

      ਇਹ ਸਾਰੇ? ਓਹ ਵੀ ਜਿਨਾ ਨੇ 26 ਜਨਵਰੀ ਤੋ ਬਾਅਦ ਜਦੋ bjp - rss ਵਾਲੇ ਪਥਰ ਬਾਜੀ ਕਰਨ ਆਏ ਸੀ ਤੇ ਇਨਾ ਦੇ ਸਿਰ ਪਾੜ ਗਏ ਸੀ!!

  • @TSBADESHA
    @TSBADESHA 2 роки тому +6

    ਕੌਮ ਦੀ ਚੜ੍ਹਦੀ ਕਲਾ ਤੇ ਤਰੱਕੀ ਲਈ,ਨਿਹੰਗਾਂ ਦੀ ਹੁਣ ਤੱਕ ਦੀ ਕੋਈ ਪ੍ਰਪਾਤੀ ਤਾਂ ਦੱਸੋ,,,

    • @sajjansingh7602
      @sajjansingh7602 2 роки тому +1

      ਹੁਣ ਤੱਕ ਸਿੱਖ ਇਤਿਹਾਸ ਦੀਆਂ ਸਬ ਜੰਗਾਂ ਨਿਹੰਗ ਸਿੰਘਾਂ ਨੇ ਹੀ ਲੜੀਆਂ ਨੇ ਬਾਬਾ ਦੀਪ ਸਿੰਘ ਸ਼ਹੀਦ, ਬਾਬਾ ਗੁਰਬਖਸ਼ ਸਿੰਘ ਸ਼ਹੀਦ ਅਕਾਲੀ ਫੂਲਾ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਹੋਰ ਅਨੇਕਾਂ ਹੀ ਨਿਹੰਗ ਸਿੰਘ ਨੇ ਜਿਨ੍ਹਾਂ ਨੇ ਪੰਥ ਲਈ ਕੁਰਬਾਨੀਆਂ ਕੀਤੀਆਂ ਨੇ

  • @krishansingh786
    @krishansingh786 2 роки тому +7

    ਜੇ ਇਹਨੂੰ ਮਾਰ ਦਿੰਦੇ ਕੋਈ ਸੱਚਾਈ ਸਾਹਮਣੇ ਨਹੀਂ ਆਉਣੀ ਸੀ, ਹੋਣਾ ਸਚਾਈ ਸਾਹਮਣੇ ਹੈ, ਪਤਾ ਚੱਲ ਰਿਹੈ ਕਿਸਾਨੀ ਮੋਰਚੇ ਨੂੰ ਬਦਨਾਮ ਕਰਨਾ ਚਾਹੁੰਦੇ ਨੇ

  • @romysandhusandhu3359
    @romysandhusandhu3359 2 роки тому +22

    ਅਮਨਾ ਪਿੰਕੀ ਦਾ ਯਾਰ,, ਇਹ ਸਭ ਪੈਸੇ ਲੈ ਕੇ ਕੰਮ ਕਰ ਰਹੇ ਨੇ ਜੀ,,, ਅਮਨਾ ਤੋ ਬਚੋ,,,

  • @romysandhusandhu3359
    @romysandhusandhu3359 2 роки тому +15

    ਅਮਨੇ ਨੂੰ ਪਾਊ। ਲਾਲ ਮਿਰਚਾਂ ਵਾਲੀ ਬੋਰੀ ਚ,, ਸਭ ਕੁਝ ਦੱਸੋ,,,, ਅਮ

  • @mmmmmmm99999999
    @mmmmmmm99999999 2 роки тому +21

    ਹੁਣ ਅਮਨ ਸਿੰਘ ਦਾ ਸ਼ੌਧਾ ਲਾਓ ,ਇਸ ਨੇ ਗੁਰੂ ਤੇ ਸੰਗਤ ਨਾਲ ਗ਼ਦਾਰੀ ਕੀਤੀ ਹੈ ਜੀ.

  • @simarpreet6490
    @simarpreet6490 2 роки тому +6

    ਲੱਖੇ ਬਾਈ ਨੂੰ ਇਥੇ ਜਲਦ ਆਉਣਾ ਜ਼ਰੂਰੀ ਹੈ।ਉਹ ਕਿਧਰ ਵੀ ਜਾਵੇ ਉਸਨੂੰ ਮੋਰਚੇ ਦੀ ਸੁਰੱਖਿਆਂ ਤੇ ਆਪ ਬੰਦੇ ਚੁੰਣਕੇ ਰੱਖਣੇ ਚਾਹੀਦੇ ਹਨ।

  • @kukumahal1628
    @kukumahal1628 2 роки тому +5

    ਰਾਜਾ ਰਾਜ ਸਿੰਘ ਸੱਚਾ ਸਿੰਘ ਲੱਗਦਾ ਹੈ ਜੀ

  • @Grewalmada
    @Grewalmada 2 роки тому +11

    ਸੰਸਾਰ, ਕਲੀਅਰ ਦੋ ਗੱਲਾਂ ਆਉਂਦੀਆਂ ਨਿਹੰਗ ਅਮਨ ਨੂੰ ਬਸ

  • @jagtarbilling6745
    @jagtarbilling6745 2 роки тому +2

    ਵਾਹਿਗੁਰੂ ! ਮੈਨੂੰ ਵੀ ਸਜ਼ਾ ਸਖ਼ਤ ਤੋਂ ਸਖ਼ਤ ਦੇਵੇ ਜੀ

  • @simarpreet6490
    @simarpreet6490 2 роки тому +8

    ਪਹਿਲੀ ਪੇਸੀ਼ ਵਾਲਾ ਜਿਸਦੀ ਦਸਤਾਰ ਖੁਲਣ ਤੇ ਉਹਦੇ ਕੇਸ ਵੀ ਛੋਟੇ ਹਨ।ਅਮਨ ਬੰਦਾ ਬਣਕੇ ਰਹਿ ,ਇਹ ਧਮਕੀ ਸਮਝੀ ।

    • @amritsingh862
      @amritsingh862 2 роки тому

      ਧਮਕੀ ਤੂੰ ਖੁਦ ਨੂੰ ਕੀ ਸਮਝਦਾ ਜੇ ਧਮਕੀ ਦੇਣੀ ਤਾਂ ਸਾਹਮਣੇ ਅਾ ਸੋਸ਼ਲ ਮੀਡੀਆ ਤੇ ਆਕੇ ਦੇ ਵਾਰਨਿੰਗ ਤੇਰੇ ਵਰਗੇ ਲੁੱਕ ਕੇ ਗੱਲਾ ਕਰਦੇ ਲਗਦਾ ਤੂੰ ਰਾਤ ਦੇ ਹਨੇਰੇ ਵਿੱਚ ਲੁਕ ਕੇ ਹੋਏ ਕਾਂਢ ਦਾ ਨਤੀਜਾ ਐ

  • @lovejeetbajwa2625
    @lovejeetbajwa2625 2 роки тому +2

    Very nice baba ji
    Baba Raja Ram Singh ji zindabad Lukha Sidhana zindabad

  • @BaldevSingh-vt9bm
    @BaldevSingh-vt9bm 2 роки тому +9

    ਘੁੱਘੀ ਲੁੱਚੀ ਕਾ ਬਦਨਾਮ ਉਹ ਗੱਲ ਆ

  • @narindersingh-gw4fp
    @narindersingh-gw4fp 2 роки тому +2

    NIHANG SINGH ji Bilkul Theek Hun

  • @MandeepSingh-tp4fd
    @MandeepSingh-tp4fd 2 роки тому +10

    Aman Singh te kaarwayee nahi honi.because he is a member of BJP.

  • @RajeshGupta-jw9en
    @RajeshGupta-jw9en 2 роки тому +2

    Waheguru ji sab te mehar karo ji 🙏

  • @user-wk9or3dd9f
    @user-wk9or3dd9f 2 роки тому

    Baba ji ne bahut badiya bat kiti

  • @tpbal8368
    @tpbal8368 2 роки тому +1

    ਉਹ ਵਿਚਾਰਾ ਸੱਚ ਬੋਲਦਾ ਪਿਆ ਆ ਪਰ ਉਸਦਾ ਸੱਚ ਕੋਈ ਸੁਣਨ ਨੂੰ ਤਿਆਰ ਨਹੀ ।

  • @user-cf3vx3uc9k
    @user-cf3vx3uc9k 18 годин тому

    Wah

  • @BaldevSingh-vt9bm
    @BaldevSingh-vt9bm 2 роки тому +2

    ਕਿਸਾਨ ਜਿੰਦਾਬਾਦ 🌾🌾🌾

  • @RohitSharma-ml3mo
    @RohitSharma-ml3mo 2 роки тому +1

    Bilkul sahi baba ji 🙏

  • @gurnamdhandhi4741
    @gurnamdhandhi4741 2 роки тому +1

    Right

  • @sukhvirsingh3312
    @sukhvirsingh3312 2 роки тому

    I salute you sardar sahib

  • @balvindergill8744
    @balvindergill8744 2 роки тому +2

    ਨਿਹੰਗ ਅਮਨ ਨੇ ਅੱਜ ਤਾਈ ਕੀ ਕਲੀਰ ਕੀਤਾ????? ਕੁਝ ਵੀ ਨਹੀਂ!!!!

  • @MandeepSingh-tp4fd
    @MandeepSingh-tp4fd 2 роки тому +5

    Lakhveer de doshiaan nu sajja miley.

    • @balvindergill8744
      @balvindergill8744 2 роки тому

      ਸਭਤਿ ਜ਼ਿਆਦਾ ਮਹੱਤਵਪੂਰਨ ਹੈ ਕਿ ਕਿਸ ਸਾਜਿਅਅਧੀਨ ਲਖਵੀਰ ਨੂ ਦਿੱਲੀ ਲਿਆਂਦਾ????
      ਕਿਸ ਨੇ ਲਿਆਂਦਾ????
      ਕਿਹੜਾ ਸੰਧੀ ਲਖਵੀਰ ਨੂ ਫ਼ੋਨ ਕਰਦੀ ਸੀ ਜਦੋਂ ਉਹ ਪਿੰਡ ਹੁੰਦਾ ਸੀ????

  • @preetnimana4767
    @preetnimana4767 2 роки тому

    ਸਾਡੀ ਕੌਮ ਦੇ ਬਦਕਿਸਮਤੀ ਹੈ ਕਿ ਸਾਡੇ ਆਪਣੇ ਹੀ ਸਾਡੇ ਵੈਰੀ ਹਨ

  • @krishansingh786
    @krishansingh786 2 роки тому +8

    ਨਹਿੰਗਾ ਨੇ ਆਪ ਹੀ ਬੰਦੇ ਭਰਤੀ ਕੀਤੇ ਹੋਏ ਨੇ, ਗਰੀਬ ਨੂੰ ਨਜਾਇਜ਼ ਮਾਰਿਆ ਹੈ, ਕਿਸੇ ਨੇ ਗਰੀਬ ਦੇ ਹੱਕ ਵਿੱਚ ਕੋਈ ਗੱਲ ਨਹੀਂ ਕੀਤੀ

    • @riverocean4380
      @riverocean4380 2 роки тому

      ਤੈਨੂ ਕੀ ਪਤਾ ਨਹੀ ਕੀਤੀ !! ਉਸ ਦੀ ਭੈਣ ਕੀ ਕਹਿ ਰਹੀ ਹੈ ਉਸ ਤੋ ਸੁਨ - ਉਸ ਦਾ ਪਿੰਡ ਸਭ ਤੋ ਪਹਿਲਾ ਆਇਆ ਸੀ ਮੂਹਰੇ!!

  • @manvirsekhon6598
    @manvirsekhon6598 2 роки тому +10

    ਸਾਰਾ ਝੂਠ ਹੈ ਲਖੀਮ ਪੁਰ ਵਾਲੀ ਘਟਨਾ ਵਲੋਂ ਧਿਅਾਨ ਹਟਾੲਿਅਾ ਜਾ ਰਿਹਾ ਹੈ। ਜਾਗੋ ਜਾਗੋ

  • @gagandjbms5265
    @gagandjbms5265 2 роки тому +4

    ਬਾਬਾ ਜੀ ਸੋਦਾ ਲਉ ਅਮਨਦੀਪ ਦਾ

    • @riverocean4380
      @riverocean4380 2 роки тому

      ਬਾਬਾ ਜੀ ਆਪਸ ਵਿਚ ਲੜ ਲੜ ਕੇ ਮਰ ਜਾਵੋ ਤੇ ਕਿਸਾਨਾ ਨੂ ਬਰਬਾਦ ਕਰ ਦੇਵੋ !! ਸਿਖਾ ਨੂ ਖਤਮ ਕਰ ਦੇਵੋ !!

  • @Rajpura_fitness
    @Rajpura_fitness 2 роки тому +11

    Baba aman vi sold person a
    Lakhveer singh beksoor si insaf dvao ohnu ,te jis bande ne hun latt 🦵 thori a kise munde di
    Ohnu saja dvao jene v bjp de bande lagde ne bhar khd do

    • @simarpreet6490
      @simarpreet6490 2 роки тому

      Latt mar tuti a thora zakham a jekar todi hundi gul jiada highlgjt honi c

    • @balvindergill8744
      @balvindergill8744 2 роки тому +1

      ਲਖਬੀਰ ਸਿੰਘ ਨੇ ਬੇਅਦਬੀ ਕੀਤੀ ਹੈ
      ਉਸ ਨੂ ਕੌਣ ਲੈ ਕੇ ਆਇਆ ਸੀ ਦਿੱਲੀ???? ਪਿੰਜੀ ਕੈਂਟ ਗੁਰਮੀਤ ਸਿੰਘ ਸੰਧੂੂ????

  • @a.j.500.k2
    @a.j.500.k2 2 роки тому

    ਗੱਲਾ ਸੱਚੀਆ ਜਰ ਊਹਨਾ ਦਿਆ ਜਿਹੜੇ ਆਸ ਪਾਸ ਵਾਲੇ ਬਹੂਤ ਇਲਜਾਮ ਲਾਏ ਨੇ ਊਹਨਾ ਨੇ

  • @lovedeol6026
    @lovedeol6026 2 роки тому +1

    🙏🙏🙏🚩🚩🚩👍👍👍

  • @harjeetkaur7663
    @harjeetkaur7663 2 роки тому

    Waheguru ji ka khalsa waheguru ji ki Fateh hihre GuruGranth sahin d beadbi karde aa uhna dusta nu te jihre kraunde aa parmatma ne ihna nu bakhsna nhi dusto sambljo

  • @gurpreetsinghmahi6469
    @gurpreetsinghmahi6469 2 роки тому +4

    Oh bs kro yaar hun hr kise nu hi khi jaan ge k ehne beadbi kiti aw

  • @tannusandhu8700
    @tannusandhu8700 2 роки тому +2

    ਤੋਮਰ ਕੋਲ ਚੋਰੀ ਕੀ ਕਰਨ ਗਏ ਨਿਹੱਗ

  • @simarpreet6490
    @simarpreet6490 2 роки тому +6

    ਅਪ੍ਰੈਲ ਦਾ ਅੰਮਿ੍ਰਤ ਛੱਕਿਆ ਹੈ ਕੇਸ ਇਸਦੇ ਵੱਡੇ ਹੋਣੇ ਚਾਹੀਦੇ ਹਨ।ਪੈ੍ਸ ਵਾਲੀ ਭੈਣਜੀ ਨੂੰ ਹੀ ਪੁੱਛ ਲਵੋ ਕਿੰਨੇ ਵੱਡੇ ਹੋਣੇ ਚਾਹੀਦੇ ਹਨ।ਆਖਰ ਸੱਤ ਮਹੀਨੇ ਹੋ ਗੲੇ ਹਨ ਇਸਦੇ ਕੇਸ ਵੇਖੋ।ਇੰਨੇ ਛੋਟੇ ਹਨ।ਫੜੋ ਇਸਨੂੰ।

  • @avneetgrewal4408
    @avneetgrewal4408 2 роки тому

    ਜੇ ਇੱਕ ਗੈਰ ਸਿੱਖ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲਲਕਾਰ ਸੁਣਕੇ ਆਪਣਾ ਸ਼ੀਸ਼ ਭੇਟ ਕਰਕੇ ਪੰਜ ਪਿਆਰੇ ਸਹਿਬਾਨਾ ਵਿੱਚ ਹਾਜਰ ਹੋ ਸਕਦਾ ਤਾ ਆਪੂ ਬਣੇ ਸਿੱਖੀ ਦੇ ਘੜੰਮ ਚੌਧਰੀਉ ਇਹ ਭਾਈ ਨਵੀਨ ਸੰਧੂ ਕਿਸਾਨੀ ਸਘਰੰਸ਼ ਵਿੱਚ ਕੇਸਰੀ ਨਿਸ਼ਾਨ ਸਾਹਿਬ ਦੀ ਛਤਰਛਾਇਆ ਹੇਠ ਚੱਲਦੇ ਸੇਵਾ ਦੇ ਕਾਰਜਾ ਤੋ ਪ੍ਰਭਾਵਿਤ ਹੋ ਪੰਜ ਪਿਆਰੇ ਸਹਿਬਾਨਾ ਤੋ ਖੰਡੇ ਬਾਟੇ ਦੀ ਪਾਹੁਲ ਲੈ ਸਿੰਘ ਕਿਉ ਨਹੀ ਸਜ ਸਕਦਾ।ਉਏ ਲੱਖਿਆ ਤੂ ਵੱਡਾ ਗੁਰਮਤਿ ਮਰਿਆਦਾ ਪੁਰਸ਼ੋਤਮ ਬਣਦਾ ਕਿਹੜਾ ਡੈਟਾਨੇਟਰ ਹੈ ਤੇਰੇ ਅਤੇ ਆਪੂ ਬਣੇ ਸਿੱਖੀ ਦੇ ਘੜੰਮ ਚੌਧਰੀਆਂ ਕੋਲ ਜੋ ਤੁਸੀ ਭਾਈ ਨਵੀਨ ਸਿੰਘ ਖਾਲਸਾ ਗੰਗਸੀਨਾ ਕਰਨਾਲ ਹਰਿਆਣਾ ਨੂੰ ਨਕਲੀ ਸਿੰਘ ਐਲਾਨ ਦਿੱਤਾ ਉਸਨੇ ਬੀੜੀ ਫੂਕ ਦਾ ਵਿਰੋਧ ਕੀਤਾ ਹੁੱਕਾ,ਹਲਾਲ, ਹਰਾਮੋ ਹਜ਼ਾਮਤ,ਇਹ ਕਿਰਾਹੈਤਾ ਤੋ ਸਤਿਗੁਰੂ ਜੀ ਦੀ ਪਾਵਨ ਮਰਯਾਦਾ ਵਰਜਤ ਕਰਦੀ ਹੈ।ਭਾਵੇ ਜਮੀਨਾ ਖੁਸ ਜਾਣ ਦੇ ਡਰ ਕਾਰਨ ਕੁਝ ਸਿੱਖ ਹੁੱਕਾ ਪੀਣ ਵਾਲੇ ਵੀਰਾ ਨਾਲ ਬੈਠ ਪ੍ਰਛਾਦਾ ਛਕਦੇ ਦੇਖੇ ਅਸੀ।ਪਰ ਭਾਈ ਨਵੀਨ ਸਿੰਘ ਗੰਗਸੀਨਾ ਨੇ ਇੱਕ ਬੀੜੀ ਦਾ ਧੂਆ ਛੱਡਣ ਵਾਲੇ ਨੂੰ ਰੋਕਣ ਤੇ ਤੂ ਤੂ ਮੈ ਮੈ ਹੋਣ ਤੇ ਤੁਸੀ ਇਸ ਵੀਰ ਨੂੰ ਨਕਲੀ ਸਿੰਘ ਐਲਾਨ ਦਿੱਤਾ ਅਤੇ 295ਏ ਧਾਰਾ ਦੀ ਕਾਰਵਾਈ ਲਈ ਰੌਲਾ ਪਾਇਆ।ਇਹ ਗੰਗਸੀਨਾ ਹਰਿਆਣੇ ਦਾ ਉਹ ਪਿੰਡ ਹੈ ਜੋ ਮੇਨ ਰੋੜ ਤੇ ਸਥਿਤ ਹੈ।ਜਦੋ 26ਜਨਵਰੀ ਨੂੰ ਕਾਮਰੇਡਾਂ ਨੇ ਲਾਲ ਕਿਲੇ ਖਾਲੀ ਪਾਇਪ ਤੇ ਕੇਸਰੀ ਨਿਸ਼ਾਨ ਸਾਹਿਬ ਝੂਲਣ ਕਰਕੇ ਭਾਰਤ ਦੀ ਇੱਜਤ ਲੁੱਟੀ ਦਾ ਰੌਲਾ ਪਵਾਇਆ ਤਾ ਕੁਝ ਸਿਰੇਫਿਰੇ ਲੋਕਾ ਨੇ ਪੰਜਾਬ ਨੂੰ ਵਾਪਸ ਆ ਰਹੇ ਪੰਜਾਬੀ ਸਿੱਖਾ ਤੇ ਪੱਥਰਬਾਜ਼ੀ ਕੀਤੀ ਤਾ ਇਸ ਗੰਗਸੀਨਾ ਪਿੰਡ ਨੇ ਪੰਜਾਬੀ ਸਿੱਖ ਸਰਦਾਰਾਂ ਦਾ ਸਾਥ ਦਿੱਤਾ।ਭਾਵੇ ਬੀ ਜੇ ਪੀ ਦੇ ਚੌਧਰੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।ਮੈ ਹਰਾਨ ਹਾ ਨਹਿਰ ਕਿਨਾਰੇ ਨਜਾਇਜ ਕਬਜਿਆ ਦਾ ਰੌਲਾ ਪਾ ਜਜੀਆ ਇੱਕਠਾ ਕਰਨ ਵਾਲੇ ਆਪਣੀ ਹਜ਼ਾਮਤ ਕਰਕੇ ਜ਼ਿੰਦਗੀ ਜਿਊਣ ਵਾਲੇ ਲੱਖੇ ਵਰਗੇ ਅਸਲੀ ਨਕਲੀ ਸਿੰਘ ਹੋਣ ਦਾ ਕਿਹੜੇ ਪੈਰਾਮੀਟਰ ਨਾਲ ਮਾਪ ਰਹੇ ਹੈ।ਕੁਝ ਸਿੱਖ ਅਤੇ ਸਿੱਖੀ ਦੇ ਘੜੰਮ ਚੌਧਰੀ ਇੱਕ ਪੰਜ ਕਕਾਰੀ ਰਹਿਤ ਮਰਯਾਦਾ ਦੇ ਧਾਰਨੀ ਵੀਰ ਨਵੀਨ ਸਿੰਘ ਨੂੰ ਹਰਿਆਣਵੀ ਬੋਲਣ ਕਰਕੇ ਨਕਲੀ ਸਿੰਘ ਐਲਾਨ ਰਹੇ ਹੈ। ਸਤਿਗੁਰੂ ਜੀ ਨੇ ਖਾਲਸਾ ਪੰਥ ਸਾਜਿਆ ਜਿਹੜੇ 16ਹਜਾਰ ਸੰਤ ਸਮਾਜ ਵਿੱਚ ਭਰਤੀ ਹੈ ਕੀ ਉਹ ਸਾਰੇ ਅਸਲੀ ਸੰਤ ਹੈ।ਜੇ ਅਸਲੀ ਹੈ ਤਾ ਉਹਨਾ ਦੀ ਸੰਤ ਗਿਰੀ ਕਿਹੜੇ ਡੈਟਾਨੇਟਰ ਨਾਲ ਮਾਪੀ ਹੈ। ਪਿਆਰੇ ਵੀਰੋ ਇਸ ਗੁੰਡਾਗਰਦੀ ਖ਼ਿਲਾਫ਼ ਅਵਾਜ਼ ਚੱਕੋ ਨਹੀ ਉਹ ਦਿਨ ਦੂਰ ਨਹੀ ਕਿ ਇਹ ਆਪੂ ਬਣੇ ਘੜੰਮ ਚੌਧਰੀ ਜਿਸਨੂੰ ਮਰਜੀ ਨਕਲੀ ਐਲਾਨ ਦੇਣਗੇ।ਮੈ ਬੇਨਤੀ ਕਰਦਾ ਬਾਬਾ ਰਾਜਾ ਰਾਜ ਸਿੰਘ ਨੂੰ ਵੀ ਕਿ ਬਾਬਾ ਤੇਰਾ ਸਤਿਕਾਰ ਕਰਦੇ ਹਾ ਲੰਮੇ ਸਮੇ ਤੋ ਪਿਆਰ ਹੈ ਆਪਣਾ ਪਰ ਗੁਰੂ ਸਾਹਿਬ ਜੀ ਦੀ ਸੱਚਖੰਡ ਅਤੇ ਰੁਮਾਲਿਆਂ ਤੇ ਦਰਬਾਰ ਸਾਹਿਬ ਜੀ ਦੀ ਸੇਵਾ ਤੇ ਕਿਤੂ ਪ੍ਰੰਤੂ ਕਰਨ ਵਾਲਿਆ ਨਾਲ ਖੜਕੇ ਕਿਸੇ ਨਵੇ ਸਜੇ ਸਿੰਘ ਨੂੰ ਨਕਲੀ ਅਸਲੀ ਐਲਾਨ ਦੇਣ ਤੋ ਪਹਿਲਾਂ ਜਾਚ ਪੜਤਾਲ ਕਰੋ।ਜੇ ਕੌਡਾ ਰਾਕਸ, ਭੂਮੀਆਂ ਚੋਰ,ਸੱਜਣ ਠੱਗ, ਸਤਿਗੁਰੂ ਜੀ ਦੀ ਕਿਰਪਾ ਸਦਕਾ ਸੱਚੇ ਸੰਤ ਬਣ ਉਸ ਅਕਾਲ ਪੁਰਖ ਦੀ ਭਗਤੀ ਕਰ ਸਕਦੇ ਹੈ ਤਾ ਆਮ ਇਨਸਾਨ ਸਿੰਘ ਕਿਉ ਨਹੀ ਸਜ ਸਕਦਾ।ਬਾਬਾ ਬਿਧੀ ਚੰਦ ਛੀਨਾ ਬਾਬਾ ਅਦਲੀ ਦੀ ਸੰਗਤ ਕਰਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸੇਵਕ ਬਣ ਮੀਰੀ-ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕਿਰਪਾ ਦਾ ਪਾਤਰ ਬਣ ਮਹਾਨ ਸੂਰਮਾ ਬਣ ਸਕਦਾ।ਇੱਕ ਮੁਸਲਮਾਨ ਪੈਂਦੇ ਖਾਂ ਸਤਿਗੁਰੂ ਜੀ ਦੇ ਪਿਆਰ ਸਦਕਾ ਮਹਾਨ ਹੋ ਸਕਦਾ।ਫਿਰ ਹੰਕਾਰ ਕਰ ਭਟਕ ਸਕਦਾ ਤਾ ਆਮ ਇਨਸਾਨ ਸਿੰਘ ਕਿਉ ਨਹੀ ਸਜ ਸਕਦਾ।
    ਗੁਰਸੇਵਕ ਸਿੰਘ ਕਾਉਣੀ।

  • @ajabsinghpunnawal312
    @ajabsinghpunnawal312 2 роки тому +1

    ʙᴀʙᴀ ᴊɪ ꜱʜɪ

  • @kohinoor2743
    @kohinoor2743 2 роки тому +2

    Es nu mudha pao sach boluga 101% garanti aa.

  • @SurajKumar-io5xz
    @SurajKumar-io5xz 2 роки тому +1

    What is full form RMB ? This channel

  • @Rickrealdeal
    @Rickrealdeal 2 роки тому +3

    what is going on now?

  • @surjitwalia6176
    @surjitwalia6176 2 роки тому +2

    Amna is trator Sikhisism if he.give him punishment

  • @RajeshGupta-jw9en
    @RajeshGupta-jw9en 2 роки тому +3

    Sarbhat da pla mango ji 🙏

  • @jashanpreetsingh2436
    @jashanpreetsingh2436 2 роки тому +1

    Jass bajwa te lakha sidhana gaddar ne. Eh nihang singh shi aw vichara ewe ee badnaam krta.

  • @kohinoor2743
    @kohinoor2743 2 роки тому +2

    Je na bole mainu das dena eh banda gadar aa.parkhan bali aakh honi chahidiya. Boli hoi gall nu samgana chahida .eh banda 101% gadar aa. Miliya hoyea .har jagah es bande te aligstion lagde aa.es mudha pao

  • @kohinoor2743
    @kohinoor2743 2 роки тому +1

    Baba ji jathedar raja raj singh ji .baba Kulwinder singh ji . Benti aa baba aman Singh tonn doori bana lo .

  • @kohinoor2743
    @kohinoor2743 2 роки тому +1

    22 ji lakha ji .Sikh kaum nu dag lagda. Lagg bhi chukka .sach ki aa.uh dekho

  • @RajuSingh-to6mi
    @RajuSingh-to6mi 2 роки тому

    kisaan. ekta. zindabaad

  • @khedkabbadi665
    @khedkabbadi665 2 роки тому +1

    aman baba jhootha hai
    ohnu gal e ni aa rhi

  • @jattwalee
    @jattwalee 2 роки тому +2

    Kuch nai eh bs midea vich rehn da stunt he yr eda banda koi bewkof nai hunda ki oh ehna de sahmne beadbi kari jawe eh loka nu uljaan di sazish he jaago loko

  • @jagii4031
    @jagii4031 2 роки тому

    Bai g kihdr nu gya dharna yrr , ah ki game hoi jndiyaa hdh hogi yrr 🙏🙏🙏🙏 sab da prdaa faash krdo jldi jldi , nhi ta Situation moohre e aa ki honaa....

  • @sukhdevdhillon7908
    @sukhdevdhillon7908 2 роки тому +3

    Bharavo je appa hr ek te beadvi da iljam laun lag paye ta sade guru dawara sahib hindu ja hor dharam de loka ne auno hat jana ,

    • @RajeshGupta-jw9en
      @RajeshGupta-jw9en 2 роки тому

      Waheguru ji sab te mehar karo ji 🙏

    • @jagii4031
      @jagii4031 2 роки тому

      Ihi ta Dhadrianwala khi jnda phle din to , v bina camera lggi jgah te na javo

  • @gurpreetsidhu725
    @gurpreetsidhu725 2 роки тому +3

    Bai ji je kise ne Sikhism join karna tan plz puri verify karo je Sahi a tan ehna nu apne ghare Bejo na ki dharne vich shamel karo plz

    • @riverocean4380
      @riverocean4380 2 роки тому

      ਕਨੇਡਾ ਅਮਰੀਕਾ ਦੇ ਗੁਰਦਵਾਰਿਆ ਵਿਚ bjp -rss ਵਾਲੇ ਤਾ passport ਵੀ ਸਿਖ ਨਾਮ ਦੇ ਬਣਾ ਕੇ ਆਏ ਹੋਣੇ ਹਨ!! ਜਰਮਨੀ ਵਿਚ ਇਕ ਜੋੜਾ ਫੜਿਆ ਗਿਆ ਸੀ ਜੋ ਗੁਰਦਵਾਰਾ ਵੀ ਜਾਂਦਾ ਸੀ ਪਰ ਸਿਖਾ ਤੇ ਜਾਸੂਸੀ ਕਰਦੇ ਸੀ !!

    • @riverocean4380
      @riverocean4380 2 роки тому

      fb ਤੇ ਮੈ ਬਹੁਤ ਧਿਆਨ ਨਾਲ profile ਪੜ ਕੇ ਬਹੁਤ ਫੜੇ ਹਨ fake - bjp - rss ਵਾਲੇ ਜਿਨਾ ਦੇ ਨਾਮ ਸਿਖਾ ਵਾਲੇ ਤੇ ਕੁਝ ਕੁ ਤਾ ਫੋਟੋ ਵੀ ਪਗਾ ਵਾਲੀਆ use ਕਰੀ ਜਾਂਦੇ ਸੀ !!

  • @kaushalthakur557
    @kaushalthakur557 2 роки тому

    Sharam aani chahiye yaar in logo ko

  • @dilrajsingh7695
    @dilrajsingh7695 2 роки тому +1

    Delhi Gurdwara Sahib bahut dene Granth Sahib Delhi ki karne

  • @mostpopularviralvideos2284
    @mostpopularviralvideos2284 2 роки тому +1

    Yaar babe Ne Esde vich wadh ke dekhya ki ehe bnda Galt Vaa😂 Sab Ek duje nu badnam Kr rhe Aa ...Ekta Ch Rho Nihang Singhoo Jii..

  • @bholasingh1825
    @bholasingh1825 2 роки тому +1

    Baba ji pehla iss nu beyadabi karde di vedio bna ke iss da v sodha launa c. Iss tra police nu fdaun naal kujh nahi hona. Iss tra 2-4 da sodha lag gaya fir sudhar hovega. Thanks.

  • @pappikumar9697
    @pappikumar9697 2 роки тому +1

    1 lakh Rs liya Ardas karn lai

  • @Gurwindersingh-ll1ys
    @Gurwindersingh-ll1ys 2 роки тому +3

    Sare landu kathe hoe a

  • @daljitsingh8042
    @daljitsingh8042 2 роки тому +1

    Tanu sarkaara ne aps ch he ladhi jana

  • @didarsingh1450
    @didarsingh1450 2 роки тому +1

    New singh aw naveen Singh Ji koi fasla jaldibaji na leya jawe

  • @sukhwinderkumar4970
    @sukhwinderkumar4970 2 роки тому +2

    Murga mangda loka kolo

  • @jantasingh2523
    @jantasingh2523 2 роки тому +1

    Lagda hun nihang singh shikar hon ge ene di syasat de

  • @jasvirsingh8167
    @jasvirsingh8167 2 роки тому

    O sare certificate na dio he agla sahi hoia.ta jwab no de hona.

  • @deepakkumar-oz4mc
    @deepakkumar-oz4mc 2 роки тому

    Can

  • @singhgurpreet616
    @singhgurpreet616 2 роки тому +2

    Amandeep bjp da bnda

  • @AvtarSingh-is4ln
    @AvtarSingh-is4ln 2 роки тому +1

    ੲਿਹ ਡਰਾਮਾ ਕਰ ਰਹੇ ਨੇ

  • @bhupinderdhaliwal7096
    @bhupinderdhaliwal7096 2 роки тому +2

    ਝੂਠਾ ਚੈਨਲ ਝੂਠ ਬੋਲ ਬੋਲ ਕੇ ਤੁਸੀ ਦੁਨੀਆਂ ਨੂੰ ਬੁੱਧੂ ਬਣਾਉਣਾ ਛੱਡੋ

  • @onkargrewal4218
    @onkargrewal4218 2 роки тому +1

    ehta nihang aman dia challa ne hun ta smj jo loko

  • @rachpalsingh8469
    @rachpalsingh8469 2 роки тому +2

    ਅਮਨ ਦੇ ਮਾ ਬਾਪ ਤਾਂ ਰੋਟੀ ਤੋ ਜੁਦਾ ਨੇ ਮੰਤਰੀ ਨਾਲ ਗੱਲ ਕਰਦਾ ਸੰਘੁ ਬਾਡਰ ਤੋਂ ਬਾਹਰ ਕਢ ਦੇਣਾ ਚਾਹੀਦਾ ਹੈ

  • @balvindergill8744
    @balvindergill8744 2 роки тому

    ਨਿਹੰਗ ਅਮਨ:
    ਤੁਰੇ ਜਥੇ ਸੇ ਬੰਦੇ ਅਤੇ ਤੂੰ ਮੋਰਚੇ ਵਿੱਚੋਂ ਦਫ਼ਾ ਦਫ਼ਾ ਦਫ਼ਾ ਹੋਵੋ।।
    ਤੁਸੀ ਕਿਸੇ ਵੀ ਡੱਲ ਨੂੰ ਕਲੀਅਰ ਕਰਨ ਤੋਂ ਅਸਮਰਥਅਸਮਰਥ ਅਸਮਰਥ ਹੋ।।
    ਤੁਸੀ ਸਰਕਾਰੀ ਏਜੰਟ ਹੋ।।

  • @sadilalkar8922
    @sadilalkar8922 2 роки тому

    sajish kihdi h????

  • @happybatth187
    @happybatth187 2 роки тому

    Aman Singh vikea hoya banda .....eh jathebndia nu badnam karn lyi kar Rya sab kuj...ehnu ghar nu bhejo

  • @harrybhagrath1233
    @harrybhagrath1233 2 роки тому

    8i

  • @RajKumar-bf9gj
    @RajKumar-bf9gj 2 роки тому +1

    Eh sarey wehladh hun .

    • @riverocean4380
      @riverocean4380 2 роки тому

      ਜਿਵੇ ਸਾਰੇ ਧਾਮਾ ਤੇ ਬੈਠੇ ਅਤੇ ਸਾਧੂ ਸਾਧਿਵਿਆ

    • @RajKumar-bf9gj
      @RajKumar-bf9gj 2 роки тому

      Bilkul theek farmaya.

  • @rsmann9551
    @rsmann9551 2 роки тому

    सारे काम छोड कर लखीमपुर खीरी की घटना की बात करो

  • @BalrajSingh-rb7nl
    @BalrajSingh-rb7nl 2 роки тому

    नहीगं आपस विच लड लड मरी जान्दे आ, किसान अन्दोलन खराब करन गे

  • @rihansaab6901
    @rihansaab6901 2 роки тому

    Saala sansaar clear da .?

  • @Gameplay15798
    @Gameplay15798 2 роки тому +1

    ਵੱਢੋ a nu b

  • @singhgurpreet616
    @singhgurpreet616 2 роки тому +2

    RSS da bnda

  • @BalrajSingh-rb7nl
    @BalrajSingh-rb7nl 2 роки тому +1

    सब तों पेलां आ नहिगं जथे बन्दीआ नू, रवाना करो किसान मोरचै चों, जे किसानी दी लडाई जितणी हे तान,,,

  • @kuldeepdhillon9499
    @kuldeepdhillon9499 2 роки тому +2

    Ehna nu puthhe Punjab bhej dio

  • @yourschannel1449
    @yourschannel1449 2 роки тому +3

    Beadbi Karn nal kise di umar ni vad jani Jedi evi tuc khap payi ke loki beadbia kar re ne. Guru di aadh leke galt kam na karo

    • @kaur_jatti-sardarni
      @kaur_jatti-sardarni 2 роки тому +5

      J thode dhrm nal ehda hove tyc seh lo ge tell me

    • @riverocean4380
      @riverocean4380 2 роки тому

      @@kaur_jatti-sardarni ਉਸ ਨੇ ਠੀਕ ਕਹਿਆ ਹੈ ਕੀ ਗੁਰੂ ਦੀ ਆੜ ਲੈ ਕੇ ਗਲਤ ਕਮ ਨਾ ਕਰੋ !!

  • @harmandersingh5546
    @harmandersingh5546 2 роки тому

    Tu pinky to gahr ha

  • @user-cf3vx3uc9k
    @user-cf3vx3uc9k 18 годин тому

    A galt banda ha

  • @ranbirsingh644
    @ranbirsingh644 2 роки тому

    Sabat surat bnde nu nihang singh bnao......nakli bndeya nu bahar kdo..

  • @HarpreetSingh-es8cq
    @HarpreetSingh-es8cq 2 роки тому

    Bado sale nu baba g

  • @jagjeet97
    @jagjeet97 2 роки тому

    Fuddu channel…. Ghatiaa pattarkari