Palpitation!! ਦਿਲ ਦੀ ਆਵਾਜ਼ ਵੀ ਸੁਣੋ !! ਉਸ ਦਾ ਸੁਣੇਹਾ ਸਮਝੀਏ !! ਦਿਲ ਦੇ ਮਾਮਲੇ ਗੰਭੀਰ ਵੀ ਹੋ ਸਕਦੇ ਹਨ !!!

Поділитися
Вставка
  • Опубліковано 10 лип 2024
  • Palpitation!! ਦਿਲ ਦੀ ਆਵਾਜ਼ ਵੀ ਸੁਣੋ !! ਉਸ ਦਾ ਸੁਣੇਹਾ ਸਮਝੀਏ !! ਦਿਲ ਦੇ ਮਾਮਲੇ ਗੰਭੀਰ ਵੀ ਹੋ ਸਕਦੇ ਹਨ !!!
    copyright property of Dr harshinder Kaur patiala UA-cam channel
    #doctor #health #punjabi #doctortips #naturalremedy #diet #thyroid #diabetes #hypotension #heartfailure #drharshinderkaurpatiala #palpitation #heart #heartattack

КОМЕНТАРІ • 340

  • @drharshinder
    @drharshinder  22 дні тому +19

    ਸਾਂਝਾ ਕਰੋ ਕਿ ਤੁਹਾਡਾ ਦਿਲ ਸਭ ਤੋਂ ਪਹਿਲਾਂ ਬੇਕਾਬੂ ਕਦੋਂ ਹੋਇਆ ਸੀ ? ਡਰ, ਘਬਰਾਹਟ ਜਾਂ ਪਹਿਲਾ ਪਿਆਰ ? Please share when your heart 💝 first palpitated? Love at first sight, fear, anger, exam or some other reason!!!

  • @JagsirDhillo-si1qh
    @JagsirDhillo-si1qh 21 день тому +5

    ਡਾਕਟਰ ਹਰਸ਼ਿੰਦਰ ਜੀ ਤੁਹਾਡੀ ਹਰ ਸਪੀਚ ਸੁਣੀਂਦੀ ਹੈ

  • @harbinderrandhawa7036
    @harbinderrandhawa7036 19 днів тому +3

    ਡਾਕਟਰ ਸਾਹਿਬ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਮੈਂ ਅਮਰੀਕਾ ਬੈਠੀ ਤੁਹਾਡੀ ਸਪੀਚ ਸੁਣਦੀ ਹਾਂ ਸਿਹਤ ਲਈ ਬਹੁਤ ਵਧੀਆਂ ਜਾਣਕਾਰੀ ਦੱਸਦੇ ਹੋ ਚਾਹ ਅਦਰਕ ਵਾਲੀ ਪੀਤੀ ਨਾਲ ਛੋਲਿਆਂ ਦੀ ਪੰਜੀਰੀ ਜੀ

  • @gurmailsingh5936
    @gurmailsingh5936 22 дні тому +5

    ਮੈਡਮ ਹਰਸਿੰਦਰ ਕੌਰ ਪਟਿਆਲਾ ਜੀ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਡਾਕਟਰ ਕਪਲ ਜੋੜੀ ਦਾ ਜੋਕਿ ਬਹੁਤ ਵਧੀਆ ਢੰਗ ਨਾਲ ਹਰ ਰੋਜ ਕੋਈ ਨਾ ਕੋਈ ਸਰੀਰ ਦੀਆਂ ਬਿਮਾਰੀਆਂ ਸੰਬੰਧੀ ਬਲੌਗ ਪਾਕੇ ਸਾਨੂੰ ਗਿਆਨ ਅਤੇ ਸੂਚੇਤ ਕਰ ਰਹੇ ਹੋ ਫਿਰ ਤੋਂ ਧੰਨਵਾਦ ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇਂ

  • @satinderkaur7317
    @satinderkaur7317 21 день тому +1

    ਹਰਪਾਲ ਵੀਰ ਜੀ ਬਹੁਤ ਹਸਮੁੱਖ ਲਗਦੇ ਨੇ. ਇਸ ਜੋੜੀ ਦੀ ਸ਼ਕਲ ਵੇਖਦੇ ਈ ਦਿਲ ਖੁਸ਼ ਹੋ ਜਾਂਦਾ 🙏❤

  • @surjitjatana468
    @surjitjatana468 22 дні тому +4

    ਡਾਕਟਰ ਸਾਹਿਬ ਮੇਰਾ ਤਾਂ ਬਰੇਕਫਾਸਟ ਤੁਹਾਡਾ ਪ੍ਰੋਗਰਾਮ ਦੇਖਣ ਨਾਲ ਹੀ ਹੁੰਦਾ ਹੈ ਬਹੁਤ ਚੰਗੀ ਜਾਨਕਾਰੀ ਦਿੰਦੇ ਰੋ ਸੁਕਰੀਆ ਬਹੁਤ ਬਹੁਤ ।

  • @santokhsingh6343
    @santokhsingh6343 22 дні тому +7

    ਸਾਡੀ ਸੋਚ ਸਾਡੀ ਸਭਤੋਂ ਵੱਡਾ ਦੋਸਤ ਵੀ ਹੈ ਤੇ ਦੁਸ਼ਮਣ ਵੀ ਹੈ।ਸਕਾਰਾਤਮਕ ਸੋਚ ਲੰਮੀ ਉਮਰ ਦਾ ਰਾਜ ਹੈ ।ਵਧੀਆ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ

    • @drharshinder
      @drharshinder  22 дні тому

      ਤੁਹਾਡਾ ਵੀ ਤਹਿ ਦਿਲੋਂ ਧੰਨਵਾਦ

    • @sidhusingh2664
      @sidhusingh2664 22 дні тому

      ਬਹੁਤ ਬਹੁਤ ਸ਼ੁਕਰੀਆ ਜੀ ਅਰਧ-ਅਨਪੜ੍ਹਤਾ ਦੇ ਮਾਹੌਲ ਚ ਡਾਕਟਰੀ ਚੇਤੰਨਤਾ ਭਰੀ ਸਿੱਖਿਆ ਵਿਸਥਾਰ ਗਲਬਾਤ ਕਰਨ ਲਈ।

    • @Kulwinder._.kaur.
      @Kulwinder._.kaur. 11 днів тому

      Madam jado Mai gurudwara jandi ha ta ardas vich khadi di meri dhadkan bhar jandi aa esda ki karn hai please dasna jrur thanks

  • @user-ee5wm7wl9h
    @user-ee5wm7wl9h 22 дні тому +4

    Dr.ਹਰਸ਼ਿੰਦਰ ਕੌਰ ਜੀ ਅਤੇ dr. ਗੁਰਪਾਲ ਜੀ ਤੁਹਡਾ ਬਹੁਤ ਬਹੁਤ ਧੰਨਵਾਦ
    ਤੁਹਡਾ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਪ੍ਰੋਗਰਾਮ ਹਰ ਰੋਜ ਸੁਣਦੀ ਹਾਂ
    ਬਹੁਤ asha ਲੱਗਦਾ ਹੈ
    ਕੱਲ ਮੈ ਚੁਲਾਈ ਤੇ ਪਾਲਕ ਦਾ ਸਾਗ ਬਣਾਇਆ ਜੀ ਬਹੁਤ ਹੀ testi ਬਣਿਆ
    ਮਾਨਸਾ ਤੋਂ ਪਰਮਜੀਤ

    • @drharshinder
      @drharshinder  22 дні тому

      ਵਾਹ ਜੀ ਵਾਹ ! ਤੰਦਰੁਸਤ ਰਹੋ

  • @jagdishkaur9755
    @jagdishkaur9755 22 дні тому +15

    ਗੁਰਬਾਣੀ ਵਿੱਚ ਸ੍ਰੀ ਆਨੰਦ ਸਾਹਿਬ ਦਾ ਪਾਠ ਖੁਸ਼ੀ ਸਮੇਂ ਵੀ ਕੀਤਾ ਜਾਂਦਾ ਹੈ ਤੇ ਸਸਕਾਰ ਉਪਰੰਤ ਅਲਾਹੁਣੀਆਂ ਦਾ ਪਾਠ ਕਰਦੇ ਸਮੇਂ ਵੀ ਆਨੰਦ ਸਾਹਿਬ ਸ੍ਰਵਣ ਕਰਵਾਇਆ ਜਾਂਦਾ ਹੈ ਜਾਨੀ ਗੁਰੂ ਸਾਹਿਬ ਦਾ ਹੁਕਮ ਹੈ ਕਿ ਖੁਸ਼ੀ ਗਮੀ ਦੋਹਾਂ ਵਿਚ ਉਸ ਸਤਿਗੁਰ ਦੀ ਰਜ਼ਾ ਵਿਚ ਰਹੋ। ਇਹ ਸਿਖਿਆ ਦਿਲ ਨੂੰ ਤਕੜਾ ਰੱਖਣ ਲਈ ਅਦੁੱਤੀ ਫੁਰਮਾਨ ਹੈ। ਧੰਨਵਾਦ ਜੀ।

    • @drharshinder
      @drharshinder  22 дні тому +1

      ਬਹੁਤ ਵਧੀਆ ਸੋਚ !!

    • @jagdishkaur9755
      @jagdishkaur9755 22 дні тому

      @@drharshinder ਸ਼ਾਬਾਸ਼ ਲਈ ਬਹੁਤ ਬਹੁਤ ਧੰਨਵਾਦ ਜੀ ਉਸ

    • @jaswindersingh6776
      @jaswindersingh6776 22 дні тому +1

      ਪਹਿਲਾਂ ਤਾਂ ਭੈਣ ਜੀ ਜਿਆਦਾ ਹਸਾਉਦੇ ਸੀ ਪਰ ਅੱਜ ਤਾ ਸ਼ੁਰੂ ਵਿੱਚ ਹੀ ਭਾਜੀ ਨੇ ਚੁਲਬਲੀਆਂ ਗਲਾਂ ਨਾਲ ਬਹੁਤ ਪ੍ਰਸੰਨ ਕੀਤਾ!ਦੁਨੀਆਂ ਦੇ ਫਿਕਰ ਕਰਨ ਵਾਲਿਓ ਪਰਮਾਤਮਾ ਤੂਹਾਨੂੰ ਖੁਸ਼ ਰੱਖੇ

    • @jaswindersingh6776
      @jaswindersingh6776 22 дні тому +1

      ਮੈ ਸਵੇਰੇ ਅੰਡੇ ਦੇ ਨਾਲ ਘਟ ਗੁੜ ਵਾਲੀ ਚਾਹ ਵਿੱਚ ਲੌਂਗ ਵੱਡੀ ਛੋਟੀ ਇਲਾਚੀ ਸੌਫ ਜਵੈਣ ਪਾਕੇ ਬਿਲਕੁਲ ਥੋੜ੍ਹਾ ਜਿਹਾ ਦੁਧ ਪਾਕੇ ਉਬਾਲ ਲੈਣਾ ਬਾਦ ਵਿੱਚ ਪੱਤੀ ਪਾਕੇ ਪੰਜ ਮਿੰਟ ਬਿਨਾਂ ਪੱਤੀ ਉਬਾਲੇ ਢਕ ਦੋਣਾ ਫਿਰ ਪੁਣੇ ਪੀ ਲੈਣਾਂ

    • @pushpindersaini1761
      @pushpindersaini1761 22 дні тому

      ਸਤਿ ਸ੍ਰੀ ਆਕਾਲ ਜੀ ਮੈਂ ਬਿਨਾਂ ਮਿੱਠੇ ਤੋਂ ਲੌਂਗ, ਇਲੈਚੀ ਅਤੇ ਅਧਰਕ ਵਾਲੀ ਥੋੜ੍ਹਾ ਦੁੱਧ ਅਤੇ ਪੱਤੀ ਪਾ ਕੇ ਆਮਲੇਟ ਨਾਲ ਪੀਤੀ ਜੀ

  • @Sabimanku
    @Sabimanku 22 дні тому +1

    Waheguru ji i don't drink tea ,i left tea 19 years back when I was expecting my son, i drink cup of milk without sugar o hot chocolate thanks dear to both of you ❤❤❤❤

  • @jaswinderkaur-mg2cp
    @jaswinderkaur-mg2cp 22 дні тому +3

    ਵਾਹਿਗੁਰੂ ਜੀ ਇਸ ਜੋੜੀ ਤੇ ਮਿਹਰ ਭਰਿਆ ਹੱਥ ਰਖੀ

  • @Ks_saini855
    @Ks_saini855 15 днів тому

    ਬਹੁਤ ਵਧੀਆ ਧੰਨਵਾਦ ਜੀ

  • @harmeetkaur2388
    @harmeetkaur2388 22 дні тому +2

    ਡਾ਼ ਸਾਹਿਬਾਂ ਜੀ ਸਤਿ ਸ੍ਰੀ ਅਕਾਲ ਦੋਨਾਂ ਨੂੰ ਜੀ, ਮੈਂ
    ਰੋਜ਼ ਹੀ ਇੱਕ ਕੌਲੀ ਦਹੀਂ ਦੀ ਖਾਂਦੀ ਹਾਂ, ਜੇ ਦਹੀਂ ਨਹੀ, ਤਾਂ ਕੋਈ ਵੀ ਫਲ ਸਵੇਰੇ ਸਵੇਰੇ ਅਤੇ ਚਾਹ ਸ਼ਾਮ ਨੂੰ ਜੀ ਲੌਗ, ਇਲਾਚੀ, ਸੌਫ ਆਦਿ।

  • @manjeetkaurwaraich1059
    @manjeetkaurwaraich1059 22 дні тому +1

    ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ

  • @user-zi8bb8or6d
    @user-zi8bb8or6d 11 днів тому

    Video's bhut sohni hai ji waheguru mehar kre ji hmesha ❤❤❤

  • @NarinderKaur-mk6bd
    @NarinderKaur-mk6bd 22 дні тому

    ਬ, . ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ

  • @Ms7991-q2p
    @Ms7991-q2p 22 дні тому

    Thanks a lot for precious information.

  • @JugrajsinghBhulllar
    @JugrajsinghBhulllar 22 дні тому +1

    So nice dr sabih bhut sohane vichar

  • @kaurlovepreet5203
    @kaurlovepreet5203 22 дні тому

    Thanks ❤

  • @Preet45266
    @Preet45266 22 дні тому +1

    Thank you mam and sir ❤❤❤❤❤

  • @harjeetkaurchawla6488
    @harjeetkaurchawla6488 22 дні тому

    Very informative

  • @chanchalsingh9938
    @chanchalsingh9938 22 дні тому

    ਬਹੁਤ-ਬਹੁਤ ਵਧੀਆ ਜਾਣਕਾਰੀ ਮਜਾ ਆ ਗਿਆ ਜਿਸ ਤਰਾ ਪਿਆਰ ਨਾਲ ਸਮਝਾਇਆ ਗਿਆ ਬਹੁਤ-ਬਹੁਤ ਧੰਨਵਾਦ ਡਃ ਸੁਰਿੰਦਰ ਕੌਰ ਜੀ ਡੂਃ ਗੁਰਪਾਲ ਸਿੰਘ ਜੀ
    ਜਿੰਦਾ ਵਾਦ ਜਿੰਦਾ ਵਾਦ ❤❤❤❤❤❤❤❤❤

  • @sukhwindersaini9930
    @sukhwindersaini9930 22 дні тому +1

    Thank you

  • @ranbirkaur750
    @ranbirkaur750 22 дні тому

    Thanks ji🎉🎉

  • @matbalsingh1602
    @matbalsingh1602 22 дні тому

    Bhut Bhut thanku je doctor saheb

  • @salinderkang7041
    @salinderkang7041 22 дні тому +1

    Very good information Thanks

  • @chetramsaini9562
    @chetramsaini9562 22 дні тому +7

    ਅੱਜ ਅਸੀਂ ਸਵੇਰੇ ਚਾਹ ਨਾਲ ਤੁਹਾਡਾ ਇਹ ਪ੍ਰੋਗਰਾਮ ਹੀ ਦੇਖਿਆ ਹੈ।

  • @sarbjitdhillon9160
    @sarbjitdhillon9160 22 дні тому

    Thanks for CPR Method ,Dr Sahibaans Ji

  • @bharpursingh6919
    @bharpursingh6919 22 дні тому

    Very good.Dr Sahib ji jindabad.

  • @HarjitKaur-mt7wi
    @HarjitKaur-mt7wi 22 дні тому

    Very good information

  • @dr.paramjitsinghsumra179
    @dr.paramjitsinghsumra179 21 день тому

    ਡਾ ਹਰਸ਼ਿੰਦਰ ਕੌਰ ਪਟਿਆਲਾ ਤੇ ਡਾ ਗੁਰਪਾਲ ਸਿੰਘ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏
    🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ। ਦਿਲ ਦਾ ਮਾਮਲਾ ਹੱਲ ਹੋ ਗਿਆ

  • @indunayyar4422
    @indunayyar4422 22 дні тому

    God bless you dr Saab

  • @manjitkaur68
    @manjitkaur68 22 дні тому

    Thanks

  • @HarjitKaur-mt7wi
    @HarjitKaur-mt7wi 22 дні тому

    Stay happy and healthy both of you

  • @BalwinderSingh-ug2mf
    @BalwinderSingh-ug2mf 22 дні тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਬਹੁਤ ਧੰਨਵਾਦ ਚਾਹ ਨਾਲ ਬਿਸਕੁਟ ਉਸ ਤੋਂ ਪਹਿਲਾਂ ਅਖਰੋਟ,ਬਦਾਮ, ਅੰਜੀਰ ਲਿਆ ਸੀ

  • @ssbrar4268
    @ssbrar4268 22 дні тому +2

    Wahhh Lovely Dr Cuple
    Salute both of you.
    Pr S Brar Dr.
    Warm regards

    • @drharshinder
      @drharshinder  22 дні тому

      Thank you for your valuable feedback

  • @ParamjeetKaur-fb7go
    @ParamjeetKaur-fb7go 22 дні тому

    Very..nice...dr..and..madam..ji

  • @sukhdevsran6714
    @sukhdevsran6714 22 дні тому

    ਮੈਡਮ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਜੀ

  • @VipanjeetKaur-uc2hr
    @VipanjeetKaur-uc2hr 22 дні тому +2

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਜੀ ਮੈਂ ਹਰ ਰੋਜ਼ ਦੇਖਦੀ ਹਾਂ ਜੀ ਦੁਖ ਸੁਖ ਆਉਂਦੇ ਨੇ ਤੇ ਆਉਂਦੇ ਜਾਂਦੇ ਰਹਿਣਗੇ ਚਿਤ ਨੂੰ ਟਿਕਾਣੇ ਰੱਖੀਏ ਧੰਨਵਾਦ ਜੀ ❤

    • @drharshinder
      @drharshinder  22 дні тому

      ਬਹੁਤ ਵਧੀਆ ਵਿਚਾਰ !

  • @manjitjohal9420
    @manjitjohal9420 17 днів тому

    Thank you so much for the best program ever. I try to watch all of your programs. I have recently had irregular heart beat. It happened after car accident. My age is 67. Currently seeing cardiologist.

  • @sawarankaur6579
    @sawarankaur6579 22 дні тому

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਹਮੇਸ਼ਾ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ।

  • @user-dm6dd4zs4r
    @user-dm6dd4zs4r 22 дні тому

    V good programme

  • @Naginderpal-js5nj
    @Naginderpal-js5nj 18 днів тому

    Very nice

  • @bhagjeetverygoodvideokaur2541
    @bhagjeetverygoodvideokaur2541 15 днів тому

    Very good video

  • @harwindergrewal6679
    @harwindergrewal6679 22 дні тому

    Very nice talking..God bless both of you 🙏.. you guys share very good lnformation all about the body ..thanks lot 🙏🙏…

  • @ManjitSingh-vq4ee
    @ManjitSingh-vq4ee 22 дні тому

    ਭੈਣ ਜੀ ਅਤੇ ਭਾਜੀ ਬਹੁਤ ਹੀ ਵੱਧੀਆ ਸਾਨਦਾਰ ਪ੍ਰੋਗਰਾਮ ਹੈ ਡਾ ਹਰਸਿੰਦਰ ਕੌਰ ਪਟਿਆਲਾ ਯੂ ਟਿਊਬ ਚੈਨਲ ਨੂੰ ਪਿਆਰ ਕਰਨ ਵਾਲੇ ਸੱਭ ਭੈਣ ਭਰਾਵਾ ਬੱਚਿਆ ਬਜਰੁਗਾ ਨੂੰ ਸਤਿ ਸ੍ਰੀ ਅਕਾਲ ੴ 🌾🌴🌵🌲🌳🪯🙏

  • @manjeetkaur4603
    @manjeetkaur4603 22 дні тому +2

    Ma’am tusi bout sohne ho👌👌👌👌👌Waheguru ji Tuhadi jori nu sahi salamt rakhe ji

  • @ParamjeetKaur-fb7go
    @ParamjeetKaur-fb7go 22 дні тому

    Very..ñice

  • @prabhjotkaurdhillon5177
    @prabhjotkaurdhillon5177 22 дні тому

    ਬਹੁਤ ਵਧੀਆ ਪ੍ਰੋਗਰਾਮ ❤

  • @ParamjeetKaur-fb7go
    @ParamjeetKaur-fb7go 22 дні тому

    Very..nice

  • @jasvirkaur-ql8we
    @jasvirkaur-ql8we 22 дні тому

    Bahut vdia jankari de rhe tusi dhanvad ji,asi aj cha nal rat di pai roty lai c bina grm kiti, krele di sabji nal😊

  • @SukhwinderKaur-iw5pc
    @SukhwinderKaur-iw5pc 22 дні тому

    Verynice❤

  • @sawarankaur6579
    @sawarankaur6579 22 дні тому

    ਸ਼ੁਕਰੀਆ ਡਾਕਟਰ ਸਾਹਿਬ

  • @harnekmalhans7783
    @harnekmalhans7783 22 дні тому +1

    Sat Sri Akal Dr Harshinder Kaur Dr Gurpal Sighji Many thanks for valuable health talks

    • @drharshinder
      @drharshinder  22 дні тому

      Thank you for your valuable feedback. Please share your experience

  • @sukhdevbhullar2572
    @sukhdevbhullar2572 22 дні тому

    Good morning doctor sahib ji , bahut bahut thanks ji

  • @KamaljitKaur-fh6zi
    @KamaljitKaur-fh6zi 22 дні тому

    ਸਤਿ ਸ੍ਰੀ ਆਕਾਲ ਡਾਕਟਰ ਜੋੜੇ ਨੂੰ 🙏। ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ। ਸਾਨੂੰ ਇਸ ਤਰ੍ਹਾਂ ਦੀਆਂ ਵਧੀਆਂ ਜਾਣਕਾਰੀਆਂ ਦਿੰਦੇ ਰਹੋ ਜੀ

  • @surindertoor-xz8fb
    @surindertoor-xz8fb 21 день тому

    Honorable dr Jori sat Sri Akaal ji
    I am from Edmonton but my roots are in Nawanshahr
    Tuhada program almost lgatar Dekhdi han
    .its awesome program thanks to both of you for sharing awareness about health and relationships
    Tuhadi ek gal dr Harshinder ji!!je kite nrazgi hove ta oh coffee de cup te kiven piyar wich badal jaandi hai
    It’s very positive attitude for each others.
    Meri vi duty lagi hai Akaal purkh valon …. Without medicine to be healthy with hand mudras,meditation ,simran and positive thoughts . Tuhada program mera favorite hai I am learning from both of you every day
    Congratulations and thanks from the inner most core of my heart 🙏🙏

  • @SurinderKaur-ui4by
    @SurinderKaur-ui4by 22 дні тому

    Verynice

  • @bhupinderkaur2800
    @bhupinderkaur2800 22 дні тому +1

    I am a little bit overweight. But your programs are making me fit and strong day by day. Thanks u a lot.

  • @ramjoshi771
    @ramjoshi771 21 день тому

    Your medical show is superb. Gurpal ji and Harshinder ji amazing. I drink indan tea today, put 2 colve, Dalchni,saunf. Ajwain and bayleaf,little ginger powder and Gur.very tasty.I drink one day tea.other day coffee with English Muffin. Lovely.

  • @ajitnat2252
    @ajitnat2252 22 дні тому

    Very nice ji 🙏🙏

  • @karamjeetsingh-pd1lk
    @karamjeetsingh-pd1lk 22 дні тому

    Very nice Q.A mem ji🎉🎉Tx 🎊💕🥂🎋🙏

  • @HarjeetKaur-kk9lv
    @HarjeetKaur-kk9lv 22 дні тому +1

    Very very informative ❤❤🎉🎉😊😊

  • @kahansingh2348
    @kahansingh2348 22 дні тому +1

    Thanks ji 🎉 jaspal Kaur barnala

  • @kulwinderkaur2047
    @kulwinderkaur2047 22 дні тому

    Very nice 👍

  • @paramjeetnaurath8203
    @paramjeetnaurath8203 22 дні тому

    Useful talk God bless both of u I take tea with one biscuit

  • @aneetapunni8273
    @aneetapunni8273 13 днів тому

    I often watch your vedios every day very valuable information Tea is my weekness three to four times a day. How to control it

  • @swarnbhullar4967
    @swarnbhullar4967 22 дні тому +1

    Bahut vadia jankari bimarian bare mildi hai ji tuhade kolon parmatma tuhadi lami umar kare

    • @drharshinder
      @drharshinder  22 дні тому

      Thanks for watching and sharing your thoughts

  • @nimratsidhu7523
    @nimratsidhu7523 22 дні тому

    ਬਹੁਤ ਬਹੁਤ ਧੰਨਵਾਦ ਮੈਡਮ ਅਤੇ ਭਾਜੀ 🙏🏻🙏🏻❤️❤️

  • @KuldeepKaur-vj3xt
    @KuldeepKaur-vj3xt 21 день тому

    Very nice. No. tea. Morning

  • @baljitsingh8393
    @baljitsingh8393 22 дні тому +1

    Ssa dr sahib ji God bless you 🙏

  • @harinkaur6900
    @harinkaur6900 22 дні тому

    Dr Sahib ji “Congratulations” for one month & 50,000 subscribers.
    Waheguru ji bless your channel.🙏🏻🙏🏻

  • @gurbaxsingh764
    @gurbaxsingh764 22 дні тому

    Very good thanks we drink kahwa and eat eggs

  • @SkSk-mu3bf
    @SkSk-mu3bf 22 дні тому

    Dr Sahib Sat Sri akal
    God bless 🙌 both of u.

  • @sukhdevram9364
    @sukhdevram9364 22 дні тому +1

    Good job ❤❤

  • @sarabjitkaur1620
    @sarabjitkaur1620 22 дні тому

    ਅਜ ਦੀ ਚਾਹ ਅਦਰਕ ਅਜ ਵੈਣ ਤੇ ਥੋੜਾ ਨਮਕ ਪਾ ਕੇ ਪੀਤੀ ਬਹੁਤ ਸਵਾਦ ਸੀ। ਰਹੀ ਦਿਲ ਦੀ ਗਲ ਬਹੁਤ ਮਜਬੂਤ ਜੇ ਸਿਰਫ਼ ਡਰ ਨਾਲ ਕਦੇ ਕਦੇ ਧੜਕ ਪੈਦਾ। ❤

  • @Pardeep-go6bi
    @Pardeep-go6bi 22 дні тому

    Maching ਬਹੁਤ ਹੀ ਵਧੀਆ ਕੀਤੀ ਹੈ ਜੀ।

  • @pritpalkaur9046
    @pritpalkaur9046 22 дні тому

    Wow sab to wadia imfamasn ❤👌👌👍👍🙏🙏tusi bute wadia treke nal dasde ho thanks I love you God bless you jug jug jio khush Raho wheguru maher kare ❤❤❤❤🥰🤗😊🌹🌹🌹🌹

  • @harinkaur6900
    @harinkaur6900 22 дні тому

    Today , I had Wag Bhakhri tea leaves with some 2% milk without Sugar. And had taken 3 slices of whole wheat bread in my breakfast. Thanks Waheguru ji❤🙏🏻

  • @ManjitKaur-s3s
    @ManjitKaur-s3s 21 день тому

    Wjkk wjkf ji tuhadyea gala vata sun ke mon nu sakoon Bhuat mild ji . Bhuat Bhuat dhanvad ji app dova da ji . Waheguru ji bless to both of you. Mai three years to aap ji da program sundi hai ji . Aaj Aci ginger te marathi de chai te ragi atta de pini khadi c g . Mai Australia to hai ji

  • @surinderkaur7036
    @surinderkaur7036 22 дні тому

    Ssa ji beautiful copule waheguruji tuhanu chardikala bakshan sallamat rahy ye jodi tumare hajìgreen tea pity hy naal kuch nahi osm

  • @manjeetkang9549
    @manjeetkang9549 22 дні тому

    Love you your both very nice❤

  • @harbanssingh4523
    @harbanssingh4523 22 дні тому

    Love u both

  • @surinderkaur6232
    @surinderkaur6232 22 дні тому

    Sat sari akal ji 🙏

  • @RajwantKaur-gp9qv
    @RajwantKaur-gp9qv 22 дні тому

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਹੈ ਜੀ

  • @siratpreetkaurmand7692
    @siratpreetkaurmand7692 22 дні тому +1

    ਮੈਂ ਪਾਣੀ ਉਬਾਲ ਕੇ ਫਿਰ ਉਸ ਵਿੱਚ ਚਾਹਪੱਤੀ ਪਾ ਕੇ ਪੰਜ ਮਿੰਟ ਵਾਸਤੇ ਰੱਖ ਦਿੰਦੀ ਹਾਂ ਦੁੱਧ ਵਿੱਚ ਚੀਨੀ ਅਤੇ ਸੌਫ ਪਾਕੇ ਅਲੱਗ ਉਬਾਲ ਕੇ ਫਿਰ ਮਿਲਾ ਕੇ ਪੀਦੇ ਹਾ

  • @amarjeetkaur2757
    @amarjeetkaur2757 22 дні тому +1

    Congrats on completion of one month Wish you many more years

  • @davindarkour4825
    @davindarkour4825 22 дні тому

    your heart n smile is very nice❤🎉🎉🎉🎉❤

  • @RavinderKaur-lj1wq
    @RavinderKaur-lj1wq 22 дні тому

    ssa didi ji aap ji diavaaj bahuat surili ji

  • @kawaljeetsingh3375
    @kawaljeetsingh3375 22 дні тому

    Good 👍 ji

  • @reshamsandhu668
    @reshamsandhu668 21 день тому

    Main hun Rhonda Byrne di book Secret read karni shuru kiti hai. Uss vich bilkul tuhade kehn wangu jo assin sochde han ohi hunda hai.

  • @user-ih7ft2tj6t
    @user-ih7ft2tj6t 22 дні тому

    Sat Sri Akal ji🙏🏻 today we take tea mixed with organic tea leaves, tulsi leaves, ashwgandhs and dalchini powder with milk. With this tasty tea, we take some soaked dry fruits. I watch your program daily👍Ms Bimal from Mohali

  • @manjindersingh3771
    @manjindersingh3771 22 дні тому

    ਡਾਕਟਰ ਸਹਿਬ ਜੀ ਇਨੀ ਵੱਧੀਆ ਜਾਣਕਾਰੀ ਦੇਣ ਵਾਸਤੇ ਤੁਹਾਡਾ ਦਿੱਲੋ ਧੰਨਵਾਦ

  • @jarnailsingh7120
    @jarnailsingh7120 22 дні тому

    ਬਡਮੁੱਲੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ।

  • @didarsingh9391
    @didarsingh9391 22 дні тому

    Very very congrarulations wedrink indan tea& coffeepurewith burfi& biscuits. Thanks

  • @rachnakumari5519
    @rachnakumari5519 22 дні тому +1

    I’m drinking tea with your program I made tea with crushed cloves and ragi and nuts burfi I made on Sunday ❤❤

  • @gurmeetkaur9773
    @gurmeetkaur9773 22 дні тому

    Waheguru ji ❤ji

  • @SurinderSingh-hw2jc
    @SurinderSingh-hw2jc 22 дні тому +1

    Vary nice🎉

  • @harjinderkainth4116
    @harjinderkainth4116 22 дні тому +1

    So sweat both of you jasvir canada

  • @RajinderS-wu2gx
    @RajinderS-wu2gx 18 днів тому

    🙏🙏