ਕਬਰ ਪੂਜਾ ਦਾ ਕੌੜਾ ਸੱਚ I Gurdas Maan I Jasbir Jassi I Dr Sukhpreet Singh Udhoke

Поділитися
Вставка
  • Опубліковано 9 вер 2024
  • ਮਨੁੱਖੀ ਮੌਤ ਤੋਂ ਬਾਅਦ ਰਸਮਾਂ ਕੀ ਅਰਥ?
    ਕਬਰ ਪੂਜਾ ਦਾ ਕੌੜਾ ਸੱਚ
    ਜਸਬੀਰ ਜੱਸੀ ਦਾ ਅਖੌਤੀ ਬੂਬਨਿਆਂ ਨੂੰ ਠੋਕਵਾਂ ਜਵਾਬ
    ਕਿਉਂ ਗੁਰਦਾਸ ਮਾਨ ਕਰਦਾ ਹੈ ਸਿਗਰਟਨੋਸ਼ ਦੀ ਵਡਿਆਈ?

КОМЕНТАРІ • 82

  • @swaransingh4649
    @swaransingh4649 6 місяців тому +4

    ਸਰਦਾਰ ਸਾਹਿਬ, ਡਾ ਸਾਹਿਬ ਸੁੱਖਪਰੀਤ ਸਿੰਘ ਉਦੋਕੇ ਲੱਖ ਲੱਖ ਨਮਸ਼ਕਾਰ, ਤੁਹਾਡੇ ਵਰਗੇ ਹੀਰੇ ਨੂੰ ਭਾਗਾਂ ਵਾਲੀ ਮਾਂ ਜਨਮ ਦਿੰਦੀ ਹੈ।

  • @eagleeye1491
    @eagleeye1491 10 місяців тому +33

    ਵਾਹਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਹੀਰਾ ਸਾਨੂੰ ਦਿੱਤਾ , ਬਹੁਤ ਵਿਦਵਾਨ ਨੇ ਭਾਈ ਸਾਹਿਬ ਜੀ ਸੁਖਪ੍ਰੀਤ ਸਿੰਘ ਉਦੋਕੇ ਸਾਹਿਬ ਜੀ

  • @ManjitSingh-vq4ee
    @ManjitSingh-vq4ee 10 місяців тому +11

    ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਮਾਝਾ ਬਲਾਕ ਦੇਸ ਪੰਜਾਬ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ

  • @onehope8779
    @onehope8779 10 місяців тому +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏 ਵੀਰ ਜੀ

  • @karamjitsingh8628
    @karamjitsingh8628 10 місяців тому +5

    ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਬਹੁਤ ,ਸੁਲਝੇ ਹੋਏ ਵਿਦਵਾਨ ਨੇ

  • @BaljitSingh-bj4vm
    @BaljitSingh-bj4vm 10 місяців тому +13

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jasvirbrar3310
    @jasvirbrar3310 4 місяці тому +1

    ਉਸ ਮਾਂ ਦੇ ਅੱਗੇ ਸਿਰ ਝੁਕਦਾ, ਜਿਸ ਨੇ ਡਾ ਸਖਪਰੀਤ ਵਰਗਾ ਹੀਰਾ💎 ਵਿਦਵਾਨ ਸਾਨੂੰ ਦਿੱਤਾ।

  • @beantsinghsidhu551
    @beantsinghsidhu551 10 місяців тому +6

    ਵਾਹਿਗੁਰੂ ਜੀ ਵਾਹਿਗੁਰੂ ਜੀ

  • @KingHunter3597
    @KingHunter3597 10 місяців тому +6

    ☬💯 ਰਾਜ ਕਰੇਗਾ ਖ਼ਾਲਸਾ 💯☬
    ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਰਿਹਾਅ ਕਰੋ
    🏁🌿🏁🌿🏁🌿🏁🌿🏁🌿🏁🌿

  • @taminderkour1400
    @taminderkour1400 10 місяців тому +8

    Waheguru ji 🙏 ❤.

  • @beantsinghbirring740
    @beantsinghbirring740 16 днів тому

    ਸਾਰੀ ਬਾਣੀ ਵਿੱਚ ਇੱਕ ਪੰਕਤੀ ਸਵਾਲ ਅਤੇ ਦੂਜੀ ਪੰਕਤੀ ਉਸੇ ਦਾ ਜਵਾਬ ਹੈ ਜੀ।

  • @surindersinghuppal2892
    @surindersinghuppal2892 10 місяців тому +5

    Waheguru ji ka Khalsa waheguru ji ki Fateh

  • @jassikaur8781
    @jassikaur8781 9 місяців тому +1

    Bouht vadhia vichar waheguru ji chardikala kere

  • @swaransingh483
    @swaransingh483 10 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ

  • @zaildarcheema106
    @zaildarcheema106 9 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ

  • @jagmeetsingh9973
    @jagmeetsingh9973 9 місяців тому +1

    Waheguru ji waheguru ji

  • @amarjitsaini5425
    @amarjitsaini5425 10 місяців тому +2

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @parkashkaur5248
    @parkashkaur5248 9 місяців тому +1

    Waheguru ji ka khalsa waheguru ji fateh

  • @HarpreetSingh-yp8zq
    @HarpreetSingh-yp8zq 10 місяців тому +1

    ਅੱਜ ਸਿੱਖ ਕੌਮ ਚ ਇੱਕ ਵੀ ਐਸਾ ਨਹੀਂ ਜੋ ਆਣ ਵਾਲੀ ਮੁਸੀਬਤ ਨੂੰ ਦੇਖ ਕੇ ਦੂਸਰੇ ਸਿਖਾਂ ਨੂੰ ਸਾਵਧਾਨ ਕਰ ਸਕੇ, ਨਾਂ ਨਾਮ ਰਿਹਾ ਨਾਂ ਬੰਦਗੀ ਤੇ ਨਾਂ ਹੀ ਸੋਝੀ ਹੀ ਰਹੀ ਸਿੱਖ ਕੌਮ ਕੋਲ,ਬਸ ਪੈਸਾ ਪੈਸਾ ਕਪੜੇ ਮਕਾਨ ਦੁਕਾਨ ਪਲਾਟ ਗੈਣੇ ਸ਼ਿਮਲਾ ਮਨਾਲੀ ਦੁਬਈ ਯੁਰਪ ਹੀ ਰੈਹ ਗਿਆ,ਭਾਪੇ ਤੇ ਡਰਕੇ ਦੁਬਾਰਾ ਹਿੰਦੂ ਬਣ ਰਹੇ ਜੈਸੇ ਔਰੰਗਜ਼ੇਬ ਤੋਂ ਡਰਦੇ ਹਿੰਦੂ ਮੁਸਲਮਾਨ ਬਣੇ ਸੀ।

    • @asmander6630
      @asmander6630 9 місяців тому

      ਭਾਪਾ ਸ਼ਬਦ ਪੜੇ ਲਿਖੇ ਖੱਤਰੀ ਸਿੱਖਾਂ ਲਈ ਜੋ ਪੱਛਮੀ ਪੰਜਾਬ ਦੇ ਪੋਠੋਹਾਰ ਇਲਾਕੇ ਤੋਂ ਆਏ ਵਰਤਿਆ ਜਾਂਦਾ ਹੈ ਜਿਵੇਂ ਮਾਲਵੇ ਵਿੱਚ ਬਾਈ , ਦੁਆਬੇ ਵਿੱਚ ਭਾਜੀ , ਮਾਝੇ ਵਿੱਚ ਭਾਊ। ਉਹਨਾ ਇਲਾਕਿਆਂ ਵਿੱਚ ਜੱਟਾਂ , ਕੰਬੋਆਂ ਤੇ ਰਾਜਪੂਤਾਂ ਨਾਲੋਂ ਖੱਤਰੀ ਸਿੱਖਾਂ ਦੀ ਗਿਨਤੀ ਜ਼ਿਆਦਾ ਸੀ। ਸਾਡੇ ਸਾਰੇ ਗੁਰੂ ਸਾਹਿਬਾਨ ਵੀ ਤਾਂ ਖੱਤਰੀ ਖ਼ਾਨਦਾਨਾਂ ਵਿੱਚੋਂ ਹਨ। ੧੯੪੭ ਤੋਂ ਬਾਅਦ ਉੱਜੜ ਕੇ ਕਤਲੋ ਗਾਰਤ ਤੋਂ ਬਚਦੇ ਭਾਰਤ ਅਲੱਗ ਅਲੱਗ ਸ਼ਹਿਰਾਂ ਵਿੱਚ ਵੱਸ ਗਏ। ਦੂਜੇ ਪਾਸੇ ਸਿੱਖਾਂ ਵਿੱਚ ਪੇਂਡੂ ਤੇ ਸ਼ਹਿਰੀ ਦਾ ਮਸਲਾ ਨੇਹਰੂ ਵਰਗਿਆਂ ਖੜਾ ਕਰ ਦਿੱਤਾ ਤਾਂ ਕਿ ਪੜੇ ਲਿਖੇ ਸ਼ਹਿਰਾਂ ਵਿੱਚ ਖਿਲਰੇ ਹੋਏ ਸਿੱਖ ਨਵੇਂ ਪੰਜਾਬ ਸਿੱਖ ਧਰਮ ਦੀ ਅਗੁਵਾਈ ਨ ਕਰ ਸਕਣ। ਵਟਵਾਰੇ ਤੋਂ ਬਾਅਦ ਸਿੱਖਾਂ ਵਿੱਚ ਜੱਟਵਾਦ ਤੇ ਜਾਤੀਵਾਦ ਜ਼ਿਆਦਾ ਫੈਲਣ ਨਾਲ ਸ਼ਹਿਰੀ ਸਿੱਖਾਂ ਨੂੰ ਹਿੰਦੂ ਖੱਤਰੀਆਂ ਵੱਲ ਧੱਕਿਆ ਜਾ ਰਿਹਾ ਅਣਜਾਣੇ ਵਿੱਚ ਹੀ ਇਸਦਾ ਨੁਕਸਾਨ ਸਿੱਖ ਕੌਮ ਨੂੰ ਹੀ ਹੈ।

  • @DeepsinghDeepsingh-bo4ns
    @DeepsinghDeepsingh-bo4ns 10 місяців тому +2

    ਪਹਿਲੀ ਗੱਲ ਤਾਂ ਇਹ ਹੈ ਕਿ ਇਸ ਦੁਨੀਆਂ ਚ ਕੋਈ ਮਰਦਾ ਨਹੀਂ। ਰੂਪ ਹੀ ਬਦਲਦਾ ਹੈ। ਸਰੀਰ ਮਰਦਾ ਆਤਮਾ ਨੀ ਮਰਦੀ ਕੋਈ ਜਨਮੁ ਨੀ ਲੈਂਦਾ ਨਾਂ ਕੋਈ ਮਰਦਾ

  • @baljindersinghbrar1835
    @baljindersinghbrar1835 10 місяців тому +3

    Waheguru ji ka khalsa Waheguru ji ki Fatah 🙏

  • @happysangha3454
    @happysangha3454 10 місяців тому +1

    ਵਾਹਿਗੁਰੂ ਜੀ

  • @spcarpetssouthall2839
    @spcarpetssouthall2839 10 місяців тому +2

    ਸਤਿ ਸ੍ਰੀ ਅਕਾਲ ਜੀ
    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ

  • @punia5709
    @punia5709 10 місяців тому +2

    ਵਾਹਿਗੁਰੂ ਜੀ 🙏

  • @resham.shuki.resham.3601
    @resham.shuki.resham.3601 10 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @palvindersingh3955
    @palvindersingh3955 10 місяців тому +1

    Waheguru ji 🙏🙏

  • @ManjitKaur-wr5zz
    @ManjitKaur-wr5zz 7 місяців тому

    Waheguru ji ka khalsa Waheguru ji ki fateh

  • @user-dt4kk1ug7x
    @user-dt4kk1ug7x 10 місяців тому +1

    Waheguru ji waheguru ji waheguru ji waheguru ji waheguru ji

  • @ranjitsingh-jl7tt
    @ranjitsingh-jl7tt 10 місяців тому +1

    Wahaguru ji ka Khalsa waheguru ji ki Fateh

  • @kaler7987
    @kaler7987 10 місяців тому +3

    sir please share good dharmik punjabi books as well as famous punjabi authors who wrote about our sikh religion and its philosphy, like your recommended books that every punjabi should read

  • @storyday.01
    @storyday.01 6 місяців тому

    ਫੋਟੋ ਗਲਤ ਲਾਈ ਹੈ ਅਖੀਰਲੀ।।.
    ਹਟਾਉਣ ਦੀ ਕਿਰਪਾ ਕਰਨੀ ਜੀ।।

  • @gurwindersingh2908
    @gurwindersingh2908 10 місяців тому +1

    Waheguru ji saari vedio suni bahut he jaankaari bharpur vedio c

  • @user-dt4kk1ug7x
    @user-dt4kk1ug7x 10 місяців тому +1

    ❤❤❤❤❤ waheguru ji

  • @lakhvirsingh5946
    @lakhvirsingh5946 10 місяців тому +1

    Satnam shri waheguru ji 🙏

  • @MandeepSingh-nn5pz
    @MandeepSingh-nn5pz 10 місяців тому +1

    🙏

  • @vishalsugga3570
    @vishalsugga3570 10 місяців тому

    ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ।।

  • @tajpreetsingh1017
    @tajpreetsingh1017 4 місяці тому

    ਜਸਵੀਰ ਸਿੰਘ ਜੱਸੀ ਬਹੁਤ ਵਧੀਆ ਦਲੀਲ ਨਾਲ ਸੱਚ ਬੋਲਦਾ ਹੈ

  • @sekhonnishan9550
    @sekhonnishan9550 10 місяців тому +2

    🙏🏻🙏🏻

  • @user-kq7xn5iw6t
    @user-kq7xn5iw6t 10 місяців тому +2

    👏👏🙏🏼👍

  • @Rajdeep492
    @Rajdeep492 10 місяців тому +1

    Buht vadiya ji

  • @MandeepSingh-nn5pz
    @MandeepSingh-nn5pz 10 місяців тому +2

    🙏

  • @RamandeepSingh-wo4cs
    @RamandeepSingh-wo4cs 10 місяців тому +2

    Sir please come to Mumbai sometime for lecture 🙏🏻

  • @beantsinghbirring740
    @beantsinghbirring740 16 днів тому

    🙏🙏

  • @user-tn5jl2mc1y
    @user-tn5jl2mc1y 10 місяців тому

    ੴਦੇਗ ਤੇਗ ਫਤਿਹ ਬੇਨਤੀ ਨਕਸਾ ਸੱਚਖੰਡ ਨਕਸਾ

    • @ManjitKaur-wr5zz
      @ManjitKaur-wr5zz 7 місяців тому

      Waheguru ji ka khalsa Waheguru ji ki fateh ji

  • @GurjinderDeol-td7lj
    @GurjinderDeol-td7lj 9 місяців тому

    ❤❤

  • @surjitsingh6818
    @surjitsingh6818 10 місяців тому

    Wahaguru ji

  • @gurbanidhara
    @gurbanidhara 10 місяців тому

    Waheguru

  • @hargurdipsingh1512
    @hargurdipsingh1512 10 місяців тому

    Excellent presentation-Dr Hargurdip SINGH

    • @mindersingh6359
      @mindersingh6359 10 місяців тому +1

      Who is Dr Hargurdip SINGH?

    • @punia5709
      @punia5709 10 місяців тому +1

      ਡਾਕਟਰ ਸੁੱਖਪ੍ਰੀਤ ਸਿੰਘ ਉਦੋਕੇ

    • @RashpalSingh-gv2fg
      @RashpalSingh-gv2fg 10 місяців тому +1

      V good jankari.....

  • @JagroopSingh-jf5dj
    @JagroopSingh-jf5dj 10 місяців тому

    Waghguru jee doctor sukhpreet singh ta mahar bharia hath rakho jee satnam shri waghguru jee

  • @bejindersinghgrewal6866
    @bejindersinghgrewal6866 10 місяців тому

    Very nice good job

  • @amritkaurpanesar629
    @amritkaurpanesar629 10 місяців тому

    Thank you sir tuci bhut vadia knowledge dinde ho 🎉

  • @user-rw5hp9gk2g
    @user-rw5hp9gk2g 10 місяців тому

    👌🙏🙏

  • @Mundepindya
    @Mundepindya 10 місяців тому +1

    🎉

  • @kulbirsingh5262
    @kulbirsingh5262 9 місяців тому

    48:32 bilkul sahi doctor sahab 🙄

  • @drkuldipsingh1400
    @drkuldipsingh1400 10 місяців тому +1

    Gurdas Mann is heavy Smoker
    Sharab vi peenda te CHILMAA vi peenda hai
    Masata di tolli da king hai

  • @sajjansingh3810
    @sajjansingh3810 10 місяців тому

    ਟਕਸਾਲ ਤੇ ਚਿਟੀ ਸਿਉਂਕ ਬਾਰੇ ਵੀ ਵਿਚਾਰ ਦਿੳ😮

  • @majindersingh3703
    @majindersingh3703 10 місяців тому

    Gurdas mann v jatt TUC bhi jatt

  • @MANPREETSINGH-rv4zh
    @MANPREETSINGH-rv4zh 10 місяців тому

    Bhai saab ji tuhade hon wale programa da kitho pta lga skda hai ?

  • @inderjitsingh893
    @inderjitsingh893 10 місяців тому

    Hlo veer g 🙏g

  • @harkanamdeepsingh9027
    @harkanamdeepsingh9027 10 місяців тому

    Ecpose puneet sahani

  • @AHUJASS
    @AHUJASS 2 місяці тому

    Akali dal must admit that because of it we have divided Punjab into current Punjab which comprised HP and Haryana because it failed to understand the philosophy of Guru Nanak ji which talk about unity of all religions around the world including region, language and cultural heritage and diversity. Infact Ranjit Singh regime which followed Guru Granth ideology ruled for one hundred forty years inspite of Sikhs being in minority community. Infact BJP then Jansangh talked about Maha Punjab and Congress then chief minister Pratap Singh Kairon assured that he will get Ganganagar merged to Punjab being a Punjabi speaking area. Akali agreed to create Punjab where several Punjabi speaking area were left out including Ambala and Sirsa in Haryana and subsequent issue including Syl and Chandigarh and control of BBMB etc. worst happened because it joined ideologically opposite party bjp rather than moving towards Anandpur Sahib resolution. Sgpc election which right Sikhs get after long struggle have not been held for more than a decade because of their friendship with bjp. Even yesterday Sukhbir met pm to seek ministry for his wife. They should not talk about Sikh philosophy because it never understood that.

  • @gurpreetmallhi5840
    @gurpreetmallhi5840 10 місяців тому

    ਗੁਰਦਾਸ ਮਾਨ ਬੀੜੀਆਂ ਪੀਣ ਵਾਲ਼ਿਆਂ ਦਾ ਚੇਲਾ

  • @insaninsan3708
    @insaninsan3708 10 місяців тому

    sab to pehla a dekho te teh karo .
    ke o bajorg jina bare guru bani vich hai .
    o insan han ke .?. God .
    for 2 dusara no.
    guru kis nu keha janda . jo sikha rahe han .
    jive misal .
    maa bap or school or samaj or anmol kitabe or jo un da ilam rakhne vale guru jan . hun una nu dekhiye ta sab shish ( student) tap kar kare or God to mag rahe ki kar ke tap (medition ) ad- .
    sab to big guru kon hai . ?.
    GOD . God is one . 1 o karta .
    is vich GOD AND HIUMAN dona bare saf pata lag jana .
    pehla a janna jaruri hai.
    us to bad kon kis kavil hai .
    o karma te hai.
    kon kine kala hai o jaruri nahi hai.
    satkar God ji da kina te bajorga da hiuman ( mahan or am ) da kina o
    har bande de amal te akal disaid kardi hai.
    is nu samaj ge ta mis-conseption ( pulekhe ) dur ho jane .
    je mata or pita hai ta santan v hau.
    je sant hon ge ta vipar v honde han.
    sach bolan vale . chuth bol ke bepar karan vale v honde han.
    fesala god ji hi kar sakde .
    ujrat us da jina hak hai.
    hak hai .
    sab to pehla a dekho te teh karo .
    ke o bajorg jina bare guru bani vich hai .
    o insan han ke .?. God .
    for 2 dusara no.
    guru kis nu keha janda . jo sikha rahe han .
    jive misal .
    maa bap or school or samaj or anmol kitabe or jo un da ilam rakhne vale guru jan . hun una nu dekhiye ta sab shish ( student) tap kar kare or God to mag rahe ki kar ke tap (medition ) ad- .
    sab to big guru kon hai . ?.
    GOD . God is one . 1 o karta .
    is vich GOD AND HIUMAN dona bare saf pata lag jana .
    pehla a janna jaruri hai.
    us to bad kon kis kavil hai .
    o karma te hai.
    kon kine kala hai o jaruri nahi hai.
    satkar God ji da kina te bajorga da hiuman ( mahan or am ) da kina o
    har bande de amal te akal disaid kardi hai.
    is nu samaj ge ta mis-conseption ( pulekhe ) dur ho jane .

  • @Rupinder-t5t
    @Rupinder-t5t 10 місяців тому

    Pta ni eh 2 roop kyon ne….. inside outside ….. why God created emotions….. god created world them why this world if falsehood ….. god!!!
    Trees, hills, nature …. Is there for millions of years then why do humans/kiving oranisms die….very hard to understand lord god!

    • @PbnHomerenovation
      @PbnHomerenovation 10 місяців тому +1

      Waheguru ji sahej path kro 3-4 var app parkash krke
      Daily ik -2 katha suno jo guru sahib di gal krde. Eanswer mill jau

  • @user-yh4ji2ch8z
    @user-yh4ji2ch8z 10 місяців тому +1

    😂S S A Khalistan zindabad

  • @greatcanada4989
    @greatcanada4989 10 місяців тому

    AKAL HI AKAL Ji

  • @SurinderSingh-wd4ni
    @SurinderSingh-wd4ni 10 місяців тому +2

    ਵਾਹਿਗੁਰੂ ਜੀ

  • @parkashkaur5885
    @parkashkaur5885 10 місяців тому +1

    Waheguru waheguru waheguru ji

  • @kamaljitjassar5024
    @kamaljitjassar5024 8 місяців тому

    Waheguruji❤

  • @MandeepSingh-nn5pz
    @MandeepSingh-nn5pz 10 місяців тому +1

    🙏

  • @kaur933
    @kaur933 10 місяців тому

    ਵਾਹਿਗੁਰੂ ਜੀ

  • @singhisking3001
    @singhisking3001 10 місяців тому

    ਵਾਹਿਗੁਰੂ ਜੀ

  • @MandeepSingh-nn5pz
    @MandeepSingh-nn5pz 10 місяців тому

    🙏