Dr. Sukhpreet Singh great Singh fought with bravery in chamkor battle giani gian Singh written in panth Prakash majbi Singh ramdasia Singh Jat Singh Ghania Singh parjapat Kumar Singh they all killed in chamkor battle dhan guru gobind Singh je dhan guru ke Singh wahyguru.
Waheguru Ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
DEAR DOCTOR SUKHPREET SINGH JEE I ADMIRE YOU FOR YOUR VISION, VOCABULARY AND MEMORY OF SIKH HISTORY AND THAT OF GOLDEN ERA OF REIGN OF MAHARAJA RANJEET SINGH “SHER-E-PUNJAB “ THERE IS NO PARALLEL TO HIS NOBILITY AND SELFLESSNESS AS A MONARCH AND A CONQUERER OF A VERY VAST EMPIRE YET SO HUMBLE.! KINDLY KEEP IT UP TO ENLIGHTEN US ABOUT THE RICH HISTORY OF THE SIKH NATION.I AM PROUD TO BE A SIKH! Dr. Tej Pal Singh Chawla Age 93, Family Physician and Child Specialist and Ex. President Punjab Chapter of Indian Medical Association
Sahi gal aa bhaji jina be dislike Kita aa ohna ne kehra dimag la ke suneya aa eh ja ta dharma ch fut pan wale aa te Ka mugal rajeya de paremi aa eni hasti de ithasik vichar nu dislike Kita wale ei niakeme Lok lagde aa
Waheguru ji ...Chamkaur di jang ... Aj tude kolo sun k Guru pita ji ne Jindgi te kai paap do dite aa ji ...Akha band kr k Sari vichaarr suni ji tudi .. baa kmaal a ji ...Koi lafaj ..Ni . ji ...ki kaha ..waheguru ji Shote sahib jadea de kahe hoye rastea te chaln di himat davo ji.......Dr Udho k ji ...WAHEGURU ap ji nu v chardikla bakhshan ji ..2,3 din hoge ap ji dia video sun rea aa ji itehas sun akha par ondia ..bhut khoj aa tudi sifat ni kr skda .mai 22 saal da aa .pr stage te ohi kush video ohi baar itehaas .Pr jo tudi khoj aa ji ..tuhanu slaam aaa ji...guru de singh ne ...Wahegeru ji mehr krn k kise time Ap ji nu live sunan da subag paida hove ji ....Mai ap ji di ..Hari singh naluye vali mharaja ranjit singh ji di v video suni c ji ..Akha parr i c ji ..ki kehne aap ji de .....Waheguru ji mehr krna ji ap ji te....
Feeling so good to read, Sikh kaum needs a leader like you a CM like you, waheguru ji aap nu hor hor chardikala bakhshan wahguru ji ka khalsa waheguru ji ki Fateh. 🙏🏼
Bahut nice veer ji...waheguru ji mehr karan tuhade te..sanu ise tara sikh itihas to janu karwande raho...and sada soya hoya mann Guru de prati jagrook hove..
Veerji Mai tuhada teh dil Toh shukar gujaar ya, I am speechless, I had tears of joy, just listening to this video, I have never come across anyone else who shared the true historic events with such authenticity, tusi bahut vadiya, bahut anmol Seva niba Rahey ho, Kaash Sarey Sikh andhvishwaas tey gair kudrati galaa shad Ke sachi Bani di vichaar atey Sach itehaas dey larh lag Jaan... dhanwaad veerji 🙏🏼
Proud of our GURU GOBIND SINGH JI and his sacrifices and the narration of History by Dr Sukhpreet Singh Udhoke , first I heard your voice when you narrated the History of GURU TEG BAHADUR JI , very well done , keep it up ,
ਦੱਸਵੇਂ ਪਾਤਸ਼ਾਹ ਜੀ ਚੜਦੀ ਕਲਾ ਬੱਕਸਣੀ dr saab nu
ਬਾਈ ਜੀ ਇੰਨੀ ਬਹੁਤ ਵਧੀਆ ਜਾਣ ਕਾਰੀ ਅਸ਼ੀ ਤੁਹਾਡੇ ਪੈਰਾ ਵਰਗੇ ਨਹੀਂ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ
ਬਹੁਤ ਵਧੀਆ ਵੀਚਾਰ ਚਰਚਾ ਕੀਤੀ ਗਈ ਸਾਹਿਬ ਜ਼ਾਦਿਆਂ ਦੀ
ਸਿੱਖ ਕੌਮ ਤੋਂ ਕਰਜ਼ਾ ਨੀ ਲਹਿਣਾ
ਗੁਰੂ ਗੋਬਿੰਦ ਸਿੰਘ ਜਿਹੇ ਸਰਦਾਰਾ ਦਾ ।🙏🙏🙏🙏🙏🙏🙏
ਵਾਹਿਗੁਰੂ ਮਿਹਰ ਕਰਨ ਸਾਡੀ ਕੌਮ ਪ੍ਰਚਾਰਕਾਂ ਤੇ ਮਿਹਰ ਕਰਨ ਸਾਰੇ ਮਿਲ ਕੇ ਇਕ ਸਾਂਝੀ ਸੋਚ ਲੈ ਕੇ ਚੱਲਣ ਅਤੇ ਕੌਮ ਨੂੰ ਆਪਣੇ ਇਤਿਹਾਸ ਦੀ ਸਹੀ ਜਾਣਕਾਰੀ ਦੇ ਸਕਣ । ਡਾ ਸੁਖਪ੍ਰੀਤ ਸਿੰਘ ਤੇ ਵਾਹਿਗੁਰੂ ਜੀ ਦੀ ਬਹੁਤ ਬਖਸ਼ਿਸ਼ ਹੈ ।
Sat Nam Shri WaheGuru Ji 🙏🙏🙏🙏🙏 WaheGuru Ji WaheGuru Ji 🙏🙏🙏🙏🙏
ਵਾਹਿਗੁਰੂ ਜੀ
"ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ" "ਸੁਖਪ੍ਰੀਤ ਸਿੰਘ ਜੀ"
"ਤੁਸੀਂ ਸਿੱਖ ਕੌਮ ਦੇ ਵੱਡਮੁੱਲੇ ਹੀਰੇ ਹੋ"
"ਬਹੁਤ ਬਹੁਤ ਧੰਨਵਾਦ ਸੁਖਪ੍ਰੀਤ ਸਿੰਘ ਜੀ"
ਪਿਛਲੇ ਗੁਨਹ ਬਖਸਾਇ ਜੀਉ ਅਬ ਤੂ ਮਾਰਗਿ ਪਾਇ ॥ ਹਰਿ ਕੀ ਚਰਣੀ ਲਾਗਿ ਰਹਾ ਵਿਚਹੁ ਆਪੁ ਗਵਾਇ ॥੧॥
💛ਅਰਥ: ਹੇ ਪ੍ਰਭੂ ਜੀ! ਮੇਰੇ ਪਿਛਲੇ ਗੁਨਾਹ ਬਖ਼ਸ਼, ਹੁਣ ਤੂੰ ਮੈਨੂੰ ਸਹੀ ਰਸਤੇ ਉਤੇ ਤੋਰ; ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਹਰੀ ਦੇ ਚਰਨਾਂ ਵਿਚ ਟਿਕਿਆ ਰਹਾਂ।1।
ਬਹੁਤ ਵਧੀਆ ਜਾਣਕਾਰੀ ਦਿੱਤੀ ❤❤ ਵਾਹਿਗੁਰੂ 🙏 ਮੈਹਰ ਕਰਨ ਜੀ 🙏 😊ਸਕਾਂ ਸਰਹੰਦ ਦੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਬਹੁਤ ਬਹੁਤ ਵਧੀਆ ਤਰੀਕ਼ੇ ਨਾਲ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕੀਤੇ ਪਰਉਪਕਾਰ 🙏🏻🙏🏻 ਨੂੰ ਬਹੁਤ ਹੀ ਵਧੀਆ ਤੇ ਚੰਗੇ ਤਰੀਕੇ ਨਾਲ਼ ਪੇਸ ਕੀਤਾ 🙏🏻🙏🏻🙏🏻🙏🏻🙏🏻 ਵਾਹਿਗਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗਰੂ ਜੀ ਕੀ ਫਤਹਿ 🙏🏻🙏🏻
ਹੁਣ ਤੱਕ ਦੀ ਸਭ ਤੋਂ ਕੀਮਤੀ ਵੀਡੀਓ 🙏🏻
ਡਾਕਟਰ ਸੁਖਪ੍ਰੀਤ ਸਿੰਘ ਜੀਓ ਬਹੁਤ ਹੀ ਸੱਚੇ ਦ੍ਰਿਸ਼ ਚਮਕੌਰ ਦੀ ਗੜ੍ਹੀ ਦੇ ਬਿਆਨ ਕਰਨ ਦਾ ਧੰਨਵਾਦ ਹੈ ਜਿਓਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।ਧੰਨ ਧੰਨ ਹਨ ਗੁਰੂ ਗੋਬਿੰਦ ਸਿੰਘ ਜੀ ।
Waheguru ji ka Khalsa waheguru ji ki Fateh
ਭਾਈ ਸੁਖ ਪਰੀਤ ਵੀਰ ਜੀ ਆਪ ਜੀ ਕੋਲੋਂ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਦਾ ਇਤਿਹਾਸ ਸੁਣ ਕੇ ਸਰੀਰ ਨੂੰ ਕੰਬਣੀ ਛਿੜ ਜਾਂਦੀ ਹੈ ਸਾਡੇ ਗੁਰੂ ਦਾਐਡਾ ਵੱਡਾ ਇਤਿਹਾਸ ਹੈ ਭੁਖਣ ਭਾਣੇ ਸਿੰਘ ਲੜਦੇ ਰਹੇ ਧਨ ਸਿੱਖੀ
ਵਾਹਿਗੁਰੂ ਜੀ।
ਵਾਹਿਗੁਰੂ ਜੀ ਸਤਿਨਾਮ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏
Bhai.Sahb.ji.Me.Bol.ke.Tera.Dhanvad.Nahi.kar.Sakda.Dil.Janda.Wahyguru.ji
ਸਭ ਤੋ ਪਵਿਤਰ ਧਰਤੀ ਮੇਰੇ ਵਾਹਿਗੁਰੂ ਜੀ ਦੀ ਧੰਨ ਸਿੰਘ ਸ਼ਹੀਦ ਜੀ। ਵਾਹਿਗੁਰੂ ਜੀ
Khalsa panth di agwahi de layi aapji jaisa hi khalis te jujharu veer di jaroorat hai waheguruji chardi kalanch rakhe 🙏🙏🏻🙏🏻
ਕਾਸ਼ ਕੋਈ ਸਾਡੇ ਅਖੌਤੀ ਲੀਡਰਾਂ ਨੂੰ ਇਹ ਇਤਿਹਾਸ ਸੁਣਾ ਦੇਵੇ 🙏
🙏ਬਾਜਾ ਵਾਲਿਆ ਧੰਨ ਹੈ ਤੂੰ🙏
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ
ਵਾਹਿਗੁਰੂ ਜੀਓ
ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸਾਬ
ਸਿੱਖ ਇਤਿਹਾਸ ਨਾਲ ਜੋੜਨ ਲਈ,
Dhan 2 baba ajeet singh ji dhan 2 baba juzhar singh ji dhan guru gobind singh ji
ਬਹੁਤ ਵਧੀਆ ਵੀਰ ਜੀ ਤੁਹਾਡੀ ਕਥਾ ਵਿਚਾਰ ਸੁਣਨ ਦਾ ਬਹੁਤ ਅਨੰਦ ਆਉਂਦਾ ਹੈ
1703 ਚ ਗੁਰੂ ਜੀ ਨੇ ਚਮਕੌਰ ਦੀ ਗੜੀ ਨੂੰ ਵੇਖਿਆ ਹੋਇਆ ਸੀ.ਯੁੱਧ ਨੀਤੀਕ ਵਜੋ ਉੱਚ ਕੋਟੀ ਦੀ ਨੀਤੀ ਆਪਣਾਈ ਗਈ ਹੈ
Wahegurujiਜੀ।ਇਹੋ ਜਿਹੇ ਲੋਕ ਸਿਰਫ ਸਿੱਖ ਧਰਮ ਨੂੰ ਖਤਮ ਕਰਨ ਤੇ ਚਲੇਂ ਪਰ ਸਿੱਖ ਕੌਮ ਨੂੰ ਕਦੇ ਦਬਾਅ ਨਹੀਂ ਸਕਦੇ ਕਿਉਂਕਿ ਸਾਡੇ ਗੁਰੂ ਸਾਹਿਬਾਨ ਆਪ ਰੱਬ ਆ
ਵੀਰ ਸੁਖਪਰੀਤ ਅਖਾਂ ਵਿਚੋਂ ਅੱਥਰੂ ਤਿਪ ਤਿਪ ਚੋ ਰਹੇ ਨੇ ਸਾਥੋ ਆਪਣੇ ਦਸਵੇਂ ਪਾਤਸ਼ਾਹ ਦੇ ਦੱਸੇ ਰਾਹ ਤੇ ਪਹਿਰਾ ਨਹੀ ਦੇ ਸਕੇ ਸਾਡੇ ਵਿੱਚ ਬਹੁਤ ਵੱਡੀ ਘਾਟ ਰਹੀ ਹੈ
ਬਿਲਕੁਲ ਸਹੀ ਗੱਲ ਹੈ ਤੁਹਾਡੀ ਅਵਤਾਰ ਵੀਰ ਜੀ , ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਆਂ ਵਾਲਿਆਂ ਜੀ ਨੇ ਖਾਲਸਾ ਪੰਥ ਨੂੰ ਕਾਇਮ ਰੱਖਣ ਲਈ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ , ਪਰ ਅਸੀਂ ਮਨਮੁੱਖ ਗੁਰੂ ਸਾਹਿਬ ਦੇ ਦੱਸੇ ਮਾਰਗ ਉੱਪਰ ਨਾ ਚੱਲ ਸਕੇ , ਅਸੀਂ ਬਹੁਤ ਪਾਪਾਂ ਦੇ ਭਾਗੀ ਬਣ ਚੁੱਕੇ ਹਾਂ , ਗੁਰੂ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਬਖਸ਼ ਲਿਓ , ਸਾਨੂੰ ਸਾਰਿਆਂ ਨੂੰ ਸੁਮੱਤ ਬਖਸ਼ਿਓ ।
Waheguru waheguru Ji
ਸਹੀ ਕਿਹਾ ਵੀਰ ਜੀ
ਵਾਹਿਗੁਰੂ ਜੀ ਵਾਹਿਗੁਰੂ
🙏🙏🙏🙏🙏🌹🌹🌹🌹🌹ਧੰਨੁ ਧੰਨੁ ਕੰਲਗੀਧਰ ਪਾਤਿਸ਼ਾਹ। ਸਾਹਿਬੇ ਕਮਾਲ ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ।ਆਪ ਜੀ ਦਾ ਕੋਟਾਨ ਕੋਟਿ ਸ਼ੁਕਰਾਨਾ ਸੱਚੇ ਪਾਤਿਸ਼ਾਹ ਜੀਉ 🌹🌹🌹🌹🌹🙏🙏🙏🙏🙏
ਵੀਰ ਜੀ ਬਹੁਤ ਵਧੀਆ ਵਿਚਾਰ ਲੱਗੀ ਹੈ ਸਚਾਈ ਸੁਣ ਕੇ ਰੁਹ ਕਬ ਗੲੀ ਬੇਨਤੀ ਕੇ ਇਤਹਾਸ ਦੀ ਹੋਰ ਖੋਜ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ
ਵਾਹੁ ਵਾਹੁ ਗੋਬਿੰਦ ਸਿੰਘ ਜੀ 👏
Chardikla g tode wargi history kise ne nhi sunai waheguru g mehr kree app ji te 🌼🙏🙏🙏🙏🙏🌼🌼🌷🌷
Dhan 2 chote sahib jade dhan 2 Mata Gujrat kaur ji
ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਕੇ , ਭਾਈ ਸਾਹਿਬ ਜੀ ਕੌਮ ਨੂੰ ਤੁਹਾਡੀ ਬਹੁਤ ਜ਼ਰੂਰਤ ਹੈ , ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ ਜੀ।
Aaho tu veer ji aglenu amr krdo😅😅😅😅😅😅😅😅😅
ਇਹਨਾਂ ਰਹਿੰਦੀ ਦੁਨੀਆਂ ਤੱਕ ਜਿਉਂਦੇ ਰਹਿਣ
@@NarinderjitSingh-r8oਗੁਰੂ ਜੀ ਦੀ ਸਿਫ਼ਤ ਸਲਾਹ ਕਰਨ ਵਾਲੇ ਯੁੱਗੋ ਯੁੱਗ ਚੜਦੀਕਲਾ ਵਿੱਚ ਰਹਿੰਦੇ💐
@@keshbahadursingh9891ਵੀਰੇ ਗੁਰੂ ਸਹਿਬਾਨਾ ਜੀਆ ਨੇ ਪਰਿਵਾਰ ਵਾਰ ਕੇ ਕਹਿੰਦੇ ਸਨ ਚਾਰ ਮੋਏ ਤੋ ਕਯਾ ਹੂਆ ਜੀਵਤ ਕਈ ਹਾਜਾਰ, ਤੁਸੀ ਗੁਰੂ ਜੀ ਦੀ ਸਿਫ਼ਤ ਸਲਾਹ ਕਰਨ ਵਾਲਿਆਂ ਨੂੰ ਸਹੀ ਨਹੀ ਕਹਿ ਸਕਦੇ, ਤਾਂ ਹੱਸ ਕੇ ਵੀ ਟਾਇਮ ਨਾ ਪਾਸਕਰੋ🙏
ਧੰਨ ਧੰਨ ਪਿਤਾ ਗੁਰੂ ਗੋਬਿੰਦ ਸਿੰਘ ਜੀ ❤🙏ਮੈ ਵਾਰੇ ਜਾਵਾਂ ਧੰਨ ਗੁਰੂ ਧੰਨ ਗੁਰੂ ਦਾ ਖਾਲਸਾ 🙏🏼🙏🏼🙏🏼
0ol😢😢MI olpp0km😅man MPS 😊l9 not🎉8
Poor 😊
😢km p🎉l😢p😢i9😢how
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਬਹੁਤ ਵਧੀਆ ਕਥਾ ਵਿਚਾਰ ਕੀਤੀ ਗਈ। ਬਹੁਤ ਵਧੀਆਂ ਮਮੋਰੀ ਹੈ ਜੀ ਵਹਿਗੁਰੂ ਮੇਂਹਰ ਕਰਨ। ਮਾਂ ਬੋਲੀ ਪੰਜਾਬੀ ਦੇ ਸਤਿਕਾਰ ਤੇ ਵਿਕਾਸ ਲਈ ਆਪਣੀ ਭਾਸ਼ਾ ਚ ਕਮੇਂਟ ਕਰੋਂ ਜੀ। ਮਾਂ ਬੋਲੀ ਪੰਜਾਬੀ ਚ ਕਮੇਂਟ ਕਰਨ ਵਾਲੇ ਵੀਰਾਂ ਭੈਣਾਂ ਨੂੰ ਧੰਨਵਾਂਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Dhan Guru Gobind Singh Ji, Dhan Guru Gobind Singh Ji Dhan Guru Gobind Singh Ji Dhan Guru Gobind Singh Ji Dhan Guru Gobind Singh Ji
Dr. Sukhpreet Singh great Singh fought with bravery in chamkor battle giani gian Singh written in panth Prakash majbi Singh ramdasia Singh Jat Singh Ghania Singh parjapat Kumar Singh they all killed in chamkor battle dhan guru gobind Singh je dhan guru ke Singh wahyguru.
ਬੁਹਤ ਵਧੀਆ ਢੰਗ ਹੈ ਜੀ ਆਮ ਲੋਕਾਂ ਦੀ ਸਮਝ ਵਿਚ ਵੀ ਅਸਾਨੀ ਨਾਲ ਆ ਰਹੀ ਹੈ
ਬੋਹਤ ਹੀ ਸੁੰਦਰ ਤਰੀਕੇ ਨਾਲ਼ ਭਾਈ ਸਾਹਿਬ ਜੀਆਂ ਨੇ ਗੁਰ ਇਤਿਹਾਸ ਨਾਲ ਜੋੜਿਆ ਸਤਿਗੁਰੂ ਸਾਹਿਬ ਇਨ੍ਹਾਂ ਤੇ ਆਪਣੀ ਕਿਰਪਾ ਬਣਾਈ ਰੱਖਣ
❤❤❤❤❤❤❤❤❤❤❤❤❤❤❤❤❤❤❤❤❤❤❤❤
ਚਮਕੌਰ ਦੀ ਗੜ੍ਹੀ ਦਾ ਇਤਿਹਾਸ ਸੁਣ ਕੇ ਰੂਹ ਕੰਬ ਜਾਂਦੀ ਹੈ
ਵਾਹਿਗੁਰੂ ਸਾਹਿਬ ਜੀ, ਧੰਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।
ਬਿਲਕੁਲ ਸਹੀ ਗੱਲ ਹੈ ਤੁਹਾਡੀ ਪਿ੍ਤਪਾਲ ਵੀਰ ਜੀ , ਮਨ ਭਰ ਆਉਂਦਾ ਹੈ ਚਮਕੌਰ ਸਾਹਿਬ ਦਾ ਇਤਿਹਾਸ ਯਾਦ ਕਰ ਕੇ ।
@@dharmindersinghkala3818 ਬਿਲਕੁਲ ਸਹੀ ਗੱਲ ਹੈ ਤੁਹਾਡੀ ਵੀਰ ਜੀ , ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਆਂ ਵਾਲਿਆਂ ਜੀ ਵਰਗਾ ਨਾ ਹੀ ਕੋਈ ਹੋਇਆ ਸੀ , ਨਾ ਹੀ ਕੋਈ ਹੋਇਆ ਹੈ ਅਤੇ ਨਾ ਹੀ ਕੋਈ ਹੋਵੇਗਾ , ਕੋਈ ਵੀ ਆਪਣੇ ਪਰਿਵਾਰ ਦਾ ਇੱਕ ਜੀਅ ਵੀ ਕੁਰਬਾਨ ਨਹੀਂ ਕਰ ਸਕਦਾ , ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਖਾਲਸਾ ਪੰਥ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਣ ਲਈ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ , ਗੁਰੂ ਸਾਹਿਬ ਜੀ ਵਰਗਾ ਧੰਨ ਜਿਗਰਾ ਕਿਸੇ ਦਾ ਨਹੀਂ ਹੋ ਸਕਦਾ ।
ਛੋਟੇ ਵੀਰ ਸਾਡਾ ਇਤਿਹਾਸ ਕੁਰਬਾਨੀਆਂ ,ਸ਼ਹੀਦੀਆਂ ਤੇ ਤਿਆਗ ਨਾਲ ਭਰਿਆ ਪਿਆ ਹੈ ਪਰ ਅਸੀਂ ਅੱਜ ਕਿੰਨੇ ਕੁ ਬਾਕੀ ਬਚੇ ਆਂ ਜੋ ਦੁਸ਼ਮਣ ਨਾਲ ਸਿੱਧੀ ਟੱਕਰ ਲੈਣ ਦੇ ਹਾਮੀ ਆਂ ਸਗੋਂ ਕਿਸੇ ਨਾ ਕਿਸੇ ਰੂਪ ਵਿੱਚ ਲੱਤਾਂ ਖਿੱਚਣ ਲਈ ਤਿਆਰ ਰਹਿੰਦੇ ਆਂ ਤਾਜਾ ਉਦਾਹਰਣ ਦੀਪ ਸਿੱਧੂ ਦੀ ਸਾਹਮਣੇ ਆਂ ਪਹਿਲਾਂ ਉਸਨੂੰ ਗਦਾੱਰ ਦੱਸ ਕੇ ਭੰਡਿਆ ਤੇ ਜਾਣ ਤੋਂ ਬਾਅਦ ਬੜੀ ਨੇੜਤਾ ਵਿਖਾਈ ਗੁਰੂ ਸਾਹਿਬ ਕਿਰਪਾ ਕਰਨ ਕਿ ਅਸੀਂ ਸਿਰ ਜੋੜਕੇ ਬੈਠਕੇ ਤੇ ਬੁੱਕਲ ਦੇ ਸੱਪਾਂ ਦਾ ਸਫਾਇਆ ਕਰੀਏ
ਰੋਣਾ ਨਿਕਲ ਗਿਆ ਸੁਣ ਕੇ
Love from Pakistan on humanity basis.
🙏ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🥀
J koi v puran dil naal suney tan ankhen roo payndiya aa “wah-wah mere guru govibind “
Bilkul
ਵਾਹਿਗੁਰੂ ਜੀ ਹਮੇਸ਼ਾ ਹੀ ਮੇਹਰ ਰੱਖਣ , ਭਾਈ ਸਾਹਿਬ ਤੇ
Bahut hi sunder katha bahut hi piari awaaz . Sari katha sunnde hoey hanjhuuan te kabu nhi paa ski.🙏🙏😭😭
Waheguru ji Satnam ji Waheguru Sahib Ji Dr Sahib te hor kirpaKaro ji hor hor khoj karan
Bahot wadia.... Veerji
Tuhade je Sikh history de jaarhua
te saanu Maan a.... 🙏🙏
ਬਹੁਤ ਵਧਿਆ ਸੁਣਾਉੰਦੇ ਨ ਭਾਈ ਸਾਹਿਬ
ਭਾੲੀ ਸਾਹਬ ਜੀ ਸੋਡਾ ਬਹੁਤ ਬਹੁਤ ਧੰਨ ਬਾਦ ਲਿਖਤੀ ਰੂਪ ਵਿੱਚ ਧੰਨਵਾਦ ਨਹੀਂ ਕਰ ਸਕਦਾ 🙏🙏🙏
ਬਹੁਤ ਵਡਿਆ ਸਰ ਜੀ ਸਲਾਮ ਆ ਤੁਹਾਡੀ ਮੈਮਰੀ ਨੂੰ ਵਾਹਿਗੁਰੂ ਜੀ ਮੇਹਰ ਪਰਿਆ ਹੱਥ ਰੱਖੇ
Sade kalgiyan wale bapu da ki kehna duniya da koi pegamber Sade bapu Di ris Nahi Kar skda doctor saab
@@GurpreetSingh-es7ve ਬਿਲਕੁਲ ਸਹੀ ਗੱਲ ਹੈ ਤੁਹਾਡੀ ਵੀਰ ਜੀ , ਡਾ. ਸੁਖਪ੍ਰੀਤ ਸਿੰਘ ਉਦੋਕੇ ਸਾਹਿਬ ਵੀਰ ਜੀ ਨੂੰ ਬਹੁਤ ਗਿਆਨ ਪ੍ਰਾਪਤ ਹੈ ਸਾਰੇ ਧਰਮਾਂ ਦੇ ਇਤਿਹਾਸ ਬਾਰੇ , ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਆਂ ਵਾਲਿਆਂ ਵਰਗਾ ਨਾ ਹੀ ਕੋਈ ਹੋਇਆ ਸੀ , ਨਾ ਹੀ ਕੋਈ ਹੋਇਆ ਹੈ , ਨਾ ਹੀ ਕੋਈ ਹੋਵੇਗਾ ।
@@prabhjotsingh1831 vjvjv9n
@@prabhjotsingh1831 please
Veer ji i cried many times while listening this wakha chamkour de garhi
ਡਾਕਟਰ ਸਾਹਿਬ ਜੀ ਬਹੁਤ ਹੀ ਵਧੀਆ ਬਿਆਨ ਕੀਤਾ ਹੈ ਜੀ,,,,, ਬਹੁਤ ਬਹੁਤ ਧੰਨਵਾਦ ਜੀ
ਨਿੱਤ
ਧੰਨ ਧੰਨ ਬਾਬਾ ਫਤਹਿ ਸਿੰਘ ਸਾਹਿਬ ਜੀ , ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ , ਧੰਨ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ , ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ , ਧੰਨ ਧੰਨ ਮਾਤਾ ਗੁਜਰ ਕੌਰ ਸਾਹਿਬ ਜੀ , ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਆਂ ਵਾਲਿਓ ਜੀ ਆਪ ਜੀ ਅਤੇ ਆਪ ਜੀ ਦੇ ਪੂਰੇ ਪਰਿਵਾਰ ਵੱਲੋਂ ਸਿੱਖ ਪੰਥ ਨੂੰ ਕਾਇਮ ਰੱਖਣ ਲਈ ਦਿੱਤੀ ਗਈ ਸ਼ਹਾਦਤ ਨੂੰ ਕੋਟਿ - ਕੋਟਿ ਪ੍ਰਣਾਮ ਹੈ ।
Wahaguru
Wvvvvvvvvvvvvvvvvvvvvvvvvvvvvvvvvvvvvvvvvvvvvvv😉😉😉😉😉😉😉😭😭😉😭😭😉😭.😭😭😭😭😭😭😭😉 y😭.😭😭.😭😭😭
Waheguru Ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji Waheguru ji
@@ranjitsidhu9969me lp9😊 Lii n]tp
M,
ਵਾਹਿਗੁਰੂ ਤਹਾਨੂ ਚੱੜ਼ਦੀ ਕਲ੍ਹਾ ਚ ਰੱਖੈ ਜੀ
ਚਮਕੌਰਾ ਗਦਾਰ ਨੂੰ ਮੇਰੇ ਸਾਹਿਬ ਦੇ ਨਾਲ਼ ਕਿਉਂ ਜੋੜਿਆ ਜਾ ਰਿਹਾ ਹੈ ਜੀ 🙏 ਧਨ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏 ਸਤਿਨਾਮ ਸਤਿਨਾਮ ਸਤਿਨਾਮ ਜੀ 🙏
🙏ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ🙏
ਬਿਲਕੁਲ ਸਹੀ ਗੱਲ ਹੈ ਤੁਹਾਡੀ ਕਰਨਜੀਤ ਵੀਰ ਜੀ , ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਆਂ ਵਾਲਿਆਂ ਜੀ ਵਰਗਾ ਨਾ ਹੀ ਇਸ ਸੰਸਾਰ ਤੇ ਕੋਈ ਹੋਇਆ ਸੀ , ਨਾ ਹੀ ਕੋਈ ਹੋਇਆ ਹੈ ਅਤੇ ਨਾ ਹੀ ਕੋਈ ਹੋਵੇਗਾ ।
@@prabhjotsingh1831 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਿਲਕੁਲ ਸਹੀ ਕੌੜਾ ਸੱਚ ਹੈ ਕਿ ਸਾਡੇ ਇਤਿਹਾਸ ਨੂੰ ਮਿਥਿਹਾਸ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਤਹਾਨੂੰ ਇਤਿਹਾਸ ਸਣਾਉਣ ਦਾ ਹੋਰ ਬਲ ਬਖਸ਼ਣ
Excellent knowledge ofn Sikh itthias by eminent doctor.It is t need of t day .
@@manjeetkaurnarula1519 pppp ppl l
@@manjeetkaurnarula1519 ll
ਗੁਰੂ ਸਾਹਿਬ ਜੋ ਪਹਿਲਾ ਹੀ ਸਥ ਕੂਸ਼ ਜਾਣਦੇ ਸੀ ਓਨਾ ਨੂ ਕੋਨ ਜਮੇਆ ਤੋਖਾ ਦੇਨ ਵਾਲਾ
T
ਚਮਕੌਰ ਦਾ ਜਂਗ ਸੁਨ ਕੇ ਦਿਲ ਹਿੱਲ ਗਯਾ । ਸੁਖਪ੍ਰੀਤ ਜੀ ਮਾਲਿਕ ਦੀ ਬਹੁਤ ਕਿਰਪਾ ਹੈ ਤੁਹਾਡੇ ਉੱਪਰ ਕਮਾਲ ਹੈ ਜਿਸ ਤਰਾਂ ਤੁਸੀ ਜਂਗ ਦੀ ਤਸਵੀਰ ਖਿੱਚੀ ਹੈ । ਇਤਿਹਾਸ ਦੀ ਤਸਵੀਰ ਸਪਸ਼ਟ ਖਿੱਚ ਦਿੱਤੀ ਜੀਵੇ ਸਾਮਨੇ ਜਂਗ ਹੋ ਰਹੀ ਵੇ ।
Waheguru ji.ajj ankha de athru nhi ruk rhe mere.dhan guru pita ji.dhan tera khalsa ji.
ਡਾਕਟਰ ਸਾਹਿਬ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਕੋਮ ਨੂੰ ਇਤਿਹਾਸ ਸਨਾ ਕਿ ਚੜ੍ਹਦੀ ਕਲਾ ਦਾ ਜਜ਼ਬਾ ਭਰਦੇ ਹੋ
ਵਾਹ ਭਾਈ ਸਾਹਿਬ ਜੀ ਵਾਹ ਬਹੁਤ ਹੀ ਵਧੀਆ ਅੰਦਾਜ ਵਿੱਚ ਸਾਕਾ ਚਮਕੌਰ ਦੀ ਗੜ੍ਹੀ ਦਾ ਹਾਲ ਬਿਆਨ ਕੀਤਾ ਗਿਆ ਧਨ ਗੁਰੂ ਗੋਬਿੰਦ ਸਿੰਘ ਜੀ ਧਨ ਗੁਰੂ ਦੈ ਬੈਟੈ ਗੂਰੂ ਦੀਆਂ ਲਾਡਲੀਆਂ ਫੌਜਾਂ ਸਦਾ ਲਈ ਚੜ੍ਹਦੀ ਕਲਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Personality like Dr saheb should be our CM
🙏ਬਹੁਤ ਵਦੀਅਾ िਸॅਖੀ ਦੀ ਸੇਵਾ 🙏
ਮੇਰੀ ਰੂਹ ਕੰਬ ਗਈ 😭😭😭😭😭😭😭😭😢😢😢😢😢😢😢😢😢😢
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ।
ਗੁਰੂ ਜੀ ਕ੍ਰਿਪਾ ਕਰਨਾ ਸਿੱਖ ਕੌਮ ਤੇ।
ਭਰਾ ਮਾਰੂ ਨੀਤੀਆਂ ਛੱਡ ਸਾਰੀ ਕੌਂਮ ਪਿਆਰ ਮੁਹੱਬਤ ਨਾਲ਼ ਰਹਿਣ।
ਵਾਹਿਗੁਰੂ ਜੀ ਵਾਹਿਗੁਰੂ ਜੀ
DEAR DOCTOR SUKHPREET SINGH JEE I ADMIRE YOU FOR YOUR VISION, VOCABULARY AND MEMORY OF SIKH HISTORY AND THAT OF GOLDEN ERA OF REIGN OF MAHARAJA RANJEET SINGH “SHER-E-PUNJAB “ THERE IS NO PARALLEL TO HIS NOBILITY AND SELFLESSNESS AS A MONARCH AND A CONQUERER OF A VERY VAST EMPIRE YET SO HUMBLE.! KINDLY KEEP IT UP TO ENLIGHTEN US ABOUT THE RICH HISTORY OF THE SIKH NATION.I AM PROUD TO BE A SIKH! Dr. Tej Pal Singh Chawla Age 93, Family Physician and Child Specialist and Ex. President Punjab Chapter of Indian Medical Association
Sarm kro dislike karn walio eni jankari vali sachi katha
Sahi gal aa bhaji jina be dislike Kita aa ohna ne kehra dimag la ke suneya aa eh ja ta dharma ch fut pan wale aa te Ka mugal rajeya de paremi aa eni hasti de ithasik vichar nu dislike Kita wale ei niakeme Lok lagde aa
@@taimwong9358 ਬਿਲਕੁਲ ਸਹੀ ਗੱਲ ਹੈ ਤੁਹਾਡੀ ਵੀਰ ਜੀ , ਇਸ ਤਰ੍ਹਾਂ ਦੀਆਂ ਧਾਰਮਿਕ ਇਤਿਹਾਸਿਕ ਵੀਡੀਓਜ਼ ਨੂੰ ਡਿਸਲਾਈਕ ਕਰਨ ਵਾਲੇ ਇਹ ਉਹ ਮੂਰਖ ਲੋਕ ਹਨ , ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਜੇਕਰ ਅੱਜ ਫਕਰ ਨਾਲ ਜਿਉਂਦੇ ਹਾਂ ਤਾਂ ਸਿਰਫ਼ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਆਂ ਵਾਲਿਆਂ ਜੀ ਕਰਕੇ , ਕਿਉਂਕਿ ਜੇਕਰ ਗੁਰੂ ਸਾਹਿਬ ਜੀ ਆਪਣੇ ਪੂਰੇ ਪਰਿਵਾਰ ਦੀ ਸਾਡੇ ਸਾਰਿਆਂ ਧਰਮਾਂ ਲਈ ਸ਼ਹਾਦਤ ਨਾ ਦਿੰਦੇ ਤਾਂ ਅੱਜ ਸਾਰੇ ਵਜੀਰ ਖਾਨ ਵਰਗਿਆਂ ਗੱਦਾਰਾਂ ਦੇ ਗੁਲਾਮ ਹੁੰਦੇ , ਗੁਰੂ ਸਾਹਿਬ ਜੀ ਦਾ ਅਸੀਂ ਜਿੰਨਾ ਸ਼ੁਕਰ ਮਨਾਈਏ ਓਨਾ ਘੱਟ ਹੈ , ਕਿਉਂਕਿ ਗੁਰੂ ਸਾਹਿਬ ਜੀ ਨੇ ਜੋ ਸਾਡੇ ਲਈ ਕੀਤਾ , ਉਹ ਹੋਰ ਕੋਈ ਵੀ ਨਹੀਂ ਸੀ ਕਰ ਸਕਦਾ , ਪਰ ਇਨ੍ਹਾਂ ਮੂਰਖ ਲੋਕਾਂ ਨੂੰ ਕਦੇ ਵੀ ਅਕਲ ਨਹੀਂ ਆਉਣੀ , ਪਰ ਇਨ੍ਹਾਂ ਮਾੜੇ ਕੰਮਾਂ ਦਾ ਲੇਖਾ ਤਾਂ ਇਨ੍ਹਾਂ ਮੂਰਖ ਲੋਕਾਂ ਨੂੰ ਦੇਣਾ ਪੈਣਾ ਹੈ , ਉਸ ਪਰਮਾਤਮਾ ਦੀ ਦਰਗਾਹ ਵਿੱਚ ਅਕਾਲ - ਪੁਰਖ ਵੱਲੋਂ ਪੁੱਛੇ ਗਏ ਇੱਕ ਵੀ ਸਵਾਲ ਦਾ ਜਵਾਬ ਨਹੀਂ ਆਉਣਾ ਇਨ੍ਹਾਂ ਮੂਰਖ ਲੋਕਾਂ ਨੂੰ ।
भाई साहब क्या खूब स्पीच है आपने तो रुला दिया आंखों में पानी आ गया वाह खूब
ਵਾਹਿਗੁਰੂ ਜੀ ਸੁਖਪ੍ਰੀਤ ਸਿੰਘ ੳਦੋਕੌ ਦੇ ਸਿਰ ਮੇਹਰ ਭਰਿਆ ਹਾਥ ਰਖਣਾ ਜੀ ਬਹੁਤ ਵਧੀਆ ਵਿਚਾਰ ਹੁਦੇ ਭਾਈ ਸਾਹਿਬ ਦੇ 🚩🚩🚩🚩🚩🚩🚩🚩🚩🚩🚩🚩🚩🚩🚩🚩🙏🙏🙏🙏🙏🙏🙏🙏🙏🙏🙏🙏🙏🙏
Waheguru ji di tohade te bahut waddi kirpa hai. Dhan guru Gobind Singh Ji, sarbans dani. Khalsa panth de sirjanhar. 🙏🙏
Doctor sahib is samey Kaur nu tuhadi agwahi di behud lor he ta k is bharisht ate budhiheen leadership to chhutkara mil sake
Dr.udhoke sahib ji live long.
Dr Sukhpreet Singh. I Salute You
ਡਾਕਟਰ ਸਾਹਬ ਜਿੱਥੇ ਪਰਵਾਰ ਵਿਛੋੜੇ ਦੀ ਗੱਲ ਕੀਤੀ ਉਥੇ ਵੀ ਰਣਨੀਤੀ ਹੀ ਦਿਸਦੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ।ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਗੰਗੂ ਕੋਲ ਤੇ ਦੋਵੇਂ ਮਾਤਾ ਜੀ ਭਾਈ ਲੱਖੀ ਸ਼ਾਹ ਵਣਜਾਰੇ ਦੇ ਘਰ ਸੇਫ ਰਹਿ ਸਕਦੇ ਸਨ ਇਹ ਵੀ ਇਕ ਸੋਚੀ ਸਮਝੀ ਜੰਗਨੀਤੀ ਸੀ ਪਰਵਾਰ ਵਿਛੋੜਾ ਨਹੀਂ ਕਰ ਸਕਦੇ ਗੁਰੂ ਗੋਬਿੰਦ ਸਿੰਘ ਜੀ ।।ਧੰਨਵਾਦ ਜੀ।।
Waheguru ji ...Chamkaur di jang ... Aj tude kolo sun k Guru pita ji ne Jindgi te kai paap do dite aa ji ...Akha band kr k Sari vichaarr suni ji tudi .. baa kmaal a ji ...Koi lafaj ..Ni . ji ...ki kaha ..waheguru ji Shote sahib jadea de kahe hoye rastea te chaln di himat davo ji.......Dr Udho k ji ...WAHEGURU ap ji nu v chardikla bakhshan ji ..2,3 din hoge ap ji dia video sun rea aa ji itehas sun akha par ondia ..bhut khoj aa tudi sifat ni kr skda .mai 22 saal da aa .pr stage te ohi kush video ohi baar itehaas .Pr jo tudi khoj aa ji ..tuhanu slaam aaa ji...guru de singh ne ...Wahegeru ji mehr krn k kise time Ap ji nu live sunan da subag paida hove ji ....Mai ap ji di ..Hari singh naluye vali mharaja ranjit singh ji di v video suni c ji ..Akha parr i c ji ..ki kehne aap ji de .....Waheguru ji mehr krna ji ap ji te....
Feeling so good to read, Sikh kaum needs a leader like you a CM like you, waheguru ji aap nu hor hor chardikala bakhshan wahguru ji ka khalsa waheguru ji ki Fateh. 🙏🏼
Sat,namm,jee
ਉਦੋਕੇ ਜੀ ਬਹੁਤ ਦਲੇਰੀ ਨਾਲ ਵਾਰਾਤਲਾਪ ਸਣਾਈ ਵਾਹਿ ਗਰੂ ਚੜਦੀ ਕਲ੍ਹਾ ਵਿੱਚ ਰੱਖੇ
ਵਾਹਿਗੁਰੂ ਜੀ
ਅੱਖਾਂ ਵਿੱਚ ਹੰਜੂ ਆਉਂਦੇ ਸੁਣ ਕੇ 😥😥😥😥
Bahut nice veer ji...waheguru ji mehr karan tuhade te..sanu ise tara sikh itihas to janu karwande raho...and sada soya hoya mann Guru de prati jagrook hove..
Kawal jeet kaur bahut nice veer jl
ਡਾਂ ਸਾਹਿਬ ਨੂੰ ਕਿਸੇ ਟੀ ਵੀ ਚੈਨਲ ਤੋ ਇਤਿਹਾਸ ਸਨਾਉਣ ਵਾਸਤੇ s.g.p.c. ਨੂੰ ਪੰਕੇ ਤੌਰ ਤੇ ਸੇਵਾ ਲਾਉਣੀ ਚਾਹੀਦੀ ਹੈ ਬਹੁ ਵੰਡੇ ਵਿਦਵਾਨ ਨੇ ਡਾਂ ਸਾਹਿਬ ਜੀ ਇਹੋ ਜਿਹੇ ਹੀਰੇ ਬੰਦੇ ਨੂੰਪੂਰਾ ਮਾਨ ਸਨਮਾਨ ਮਿਲਣਾ ਚਾਹੀਦਾ ਹੈ ਫੇਰ ਹੀ ਆਉਣ ਵਾਲੀਆ ਨਸਲਾ ਨੂੰ ਇਤਿਹਾਸ ਦਾ ਪਤਾ ਲੰਗੂਗਾ ਵਹਿਗੁਰੂ ਜੀ
Thank you Dr Udhoke Ji no one had explain our history better than you, Waheguru Thanu lambi umar te tandrusti bakhshe. 🙏🏾
Guru Mehar krey we salute for your ultimate knowledge 🙏
L 8
Galat sab ethas tera kaka tanu guru saab da darr ne😡
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Dhan Dhan guru Govind Singh gi 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Bhut vistar naal ena ithas pehli vaar sunya g thanwaad
ਖਾਲਸਾ ਜੀ ਅਜ ਸਾਡੀ ਕੌਮ ਵਿਚ ਬਹੁਰੂਪੀਏ ਭਰੋ ਪ ਏ ਆ ਜਿਨਾ ਨੁਕਸਾਨ ਇਹ ਕੌਮ ਦਾ ਕਰ ਰਹੇ ਆ ਇਨਾ ਤਾਂ ਨਾ ਕਿਸੇ ਅਬਦਾਲੀ ਤੋਂ ਨ ਕਿਸੋ ਔਰੰਗਜੋਬ ਤੋਂ ਕੀਤਾ ਗਿਆ ਸੀ ਪਰ ਅਸੀਂ ਅਜ ਫੁਟ ਦੇ ਸ਼ਿਕਾਰ ਆਂ ਵਹਿਗੁਰੂ ਕਿਰਪਾ ਕਰੇ ਖਾਲਸਾ ਅਜ ਵੀ ਰਲ ਕੇ ਬੈਠ ਸਕੇ
k
Very nice
ਵਾਹਿਗੁਰੂ ਜੀ
@@hakamboparai2111 .
Y CT
ਸੁਖਪ੍ਰੀਤ ਉਦੋਕੇ ਸਾਬ ਜੀ ਬੋਹਤ ਵਧੀਆਂ ਖੋਜ ਕਰ ਰਹੇ ਓ ਇਹ ਹਿੰਦੂ ਬਾਮਣ ਨੇ ਆਪਣਾ ਇਤਿਹਾਸ ਵਿਗਾੜ ਕੇ ਰੱਖ ਦਿਤਾ ਗੁਰੂ ਸਾਬ ਨੇ ਜਿਹੜੇ ਕੰਮਾ ਤੋਂ ਦੂਰ ਕੀਤਾ ਬਾਮਣ ਨੇ ਓਹੀ ਕੰਮ ਸਿੱਖਾਂ ਨਾਲ ਮਿਥਿਆਸ ਬਣਾ ਦਿੱਤਾ ਏਦੇ ਵਿੱਚ ਆਪਣੇ ਸਿੱਖਾਂ ਦਾ ਐਸ ਜੀ ਪੀ ਦਾ ਵੀ ਹੱਥ ਜੋ ਕਿਤਾਬਾ ਹਿੰਦੂ ਨੇ ਲਿਖੀਆ ਨੂੰ ਸਾਖੀਆਂ ਸੁਣਾਈ ਜਾਂਦੇ ਆ ਜਿਵੇ ਬਾਬੇ ਨਾਂਨਕ ਵੇਲੇ ਮੋਰਾ ਚਲਦੀਆਂ ਸੀ ਤੇ ਹਿੰਦੂ ਨੇ ਇਤਿਹਾਸ ਵਿੱਚ ਲਿਖਿਆ ਵੀਹ ਰੁਪਏ ਲਿਖਤੇ ਰੁਪਏਅ ਤਾ ਬੰਦਾ ਸਿੰਘ ਬਹਾਦਰ ਵੇਲੇ ਸਿਕੇ ਦੀ ਸ਼ੁਰੂੂਆਤ ਹੋਈ ਸੀ ਜੋ ਅੱਜ ਦਾ ਯੂਥ ਨਸੇ ਕਰਦਾ ਏ ਪੰਜਾਬ ਸਿੱਖੀ ਤੋਂ ਦੂਰ ਹੋਈ ਜਾਂਦਾ ਏ ਇਸ ਦਾ ਕਾਰਨ ਗੁਰੂ ਘਰ ਪ੍ਰਬੰਦਕ ਕਮੇਟੀ ਹੈ ਤੇ ਏਦੇ ਵਿਚ ਇਤਿਹਸ ਕਾਰ ਜੁਮੇਵਾਰ ਹੈ ਤੇ ਆਪਣੇ ਪਰਚਾਰਕ ਹੈ ਜੋ ਦਸਮ ਗ੍ਰੰਥ ਤੇ ਤ੍ਰਿਆ ਚਿਤਰ ਦੀਆਂ ਸਾਖੀਆਂ ਸੁਣਾਈ ਜਾਂਦੇ ਆ ਏਨਾ ਲੋਕਾਂ ਨੇ ਨਾ ਕੋਈ ਖੋਜ ਨੀ ਕੀਤੀ ਤੇ ਨਾ ਹੀ ਸਹੀ ਪਰਚਾਰ ਕੀਤਾ ਹੈ ਕੋਈ ਬੰਦਾ ਇੱਕ ਥਾ ਤੇ ਗੁਰੂ ਸਾਬ ਨੇ ਕਿਹਾ ਹੋਵੇ ਕਿ ਤੁਸੀਂ ਸਾਡੇ ਜਾਣ ਤੋਂ ਬਾਦ ਕੋਈ ਸਨਤੋਖਾ ਕੇਟ ਆਉ ਉਹ ਦਸਮ ਗ੍ਰੰਥ ਲਿਖੂ ਤੁਸੀਂ ਓਹਨੂੰ ਮਨਿਓ ਤੇ ਜਦੋ ਤੁਸੀ ਗ੍ਰੰਥ ਸਾਬ ਦਾ ਪਾਠ ਪਾਠੀਆ ਤੋਂ ਕਰਵਾਏਓ ਤੇ ਨਾ ਹੀ ਜਪੁਜੀ ਸਾਬ ਦਾ ਪਾਠ ਬ੍ਰਾਬਰ ਕਰਿਓ ਤੇ ਜਹੂਦੀਆ ਦੀ ਗਿਣਤੀ ਕਿਸੇ ਟਾਇਮ ਦੁਨੀਆਂ ਵਿੱਚ ਸਬ ਤੋਂ ਘੱਟ ਸੀ ਤੇ ਇਹ ਗੁਲਾਮ ਸੀ ਅੱਜ ਵਰਲਡ ਵਿੱਚੋਂ ਦੋ ਹਿਸੇਆ ਗਿਣਤੀ ਜਹੂਦੀਆ ਦੀ ਹੈ ਤੇ ਸਾਰੀ ਦੁਨੀਆਂ ਨੂੰ ਗੁਲਾਮ ਬਣਾ ਕੇ ਰੱਖਿਆ ਏ ਆਪਣੇ ਪੰਜਾਬ ਵਿਚ ਹਜਾਰਾ ਸਕੂਲ ਖੋਲ ਰੱਖੇ ਆ ਆਪਣੇ ਇੱਕ ਵੀ ਇਹੋ ਜਾ ਸਕੁਲ ਨੀ ਖੋਲ ਸਕੇ ਜੋ ਸਿੱਖੀ ਦਾ ਪ੍ਰਚਾਰ ਕਰ ਸਕੇ ਕਿ ਆਪਣੇ ਪੰਜਾਬ ਵਿੱਚ ਯੂਥ ਨੂੰ ਸਿੱਖੀ ਨਾਲ ਜੋੜ ਸਕੇ ਗੁਰੂ ਘਰਾ ਨਾਲ ਬਚਿਆ ਜੋੜ ਸਕਣ ਆਪਣੇ ਪੰਜਾਬ ਵਿੱਚ ਸਿੱਖ ਲੋਕ ਯਹੂਦੀ ਬਣੀ ਜਾਂਦੇਆ ਗੁਰੂ ਘਰ ਦੀ ਸਥਾਪਣਾ ਕੀਤੀ ਸੀ ਮਜਲੂਮਾਂ ਦੇ ਦੁੱਖ ਸੁੱਖ ਸੁਣਨ ਵਾਸਤੇ ਕੀਤੀ ਸੀ ਦੇਗ ਤੇਗ ਦਾ ਸਿਧਾਂਤ ਤੇ ਨਿਸਾਨ ਸਾਬ ਇਸ ਕਰਕੇ ਲਾਇਆ ਕੀ ਕੋਈ ਦੁਖੀਆ ਜਾ ਲੋੜ ਬੰਦ ਨੂੰ ਦੂਰੋਂ ਪਤਾ ਲੱਗ ਜਾਵੇ ਤੇ ਸੰਗਤ ਤੇ ਪਗਤ ਦਾ ਕੋਈ ਸਿਧਾਤ ਹੈ ਗਰੀਬੀ ਅਮੀਰੀ ਤੇ ਜਾਤ ਪਾਤ ਦੂਰ ਕੀਤਾ ਜਾਵੇ ਤੇ ਅਕਾਲ ਤਖਤ ਦਾ ਸਿਧਾਂਤ ਵੀ ਖਤਮ ਕਰਤਾ ਗੁਰੂ ਘਰ ਦੀ ਕੁਮੇਟੀ ਤੇ ਸਿੰਘ ਸਾਬ ਦੀ ਪਦਵੀ ਨੂੰ ਜਥੇਦਾਰ ਨੂੰ ਗੁਲਾਮ ਬਣਾਤਾ ਤੇ ਗੁਰੂ ਘਰਾ ਨੂੰ ਬਿਜਨਸ ਬਣਾਤਾ ਨਿਸਾਨ ਸਾਬ ਦਾ ਰੰਗ ਨੀਲਾ ਸੀ ਏ ਸੰਤਰੀ ਰੰਗ ਕਰਤਾ ਜੋ ਨਿਰਮਲਿਆ ਸਾਧੂ ਦਾ ਬਾਣਾ ਸ਼ੀ ਤੇ ਗੁਰੂ ਸਾਬ ਨੇ 52 ਹੁਕਮ ਦਿੱਤੇ ਸਿੱਖ ਓਹਨਾ ਦਾ ਇੱਕ ਵੀ ਹੁਕਮ ਨਹੀਂ ਮਨਦੇ ਇਸੇ ਕਰਕੇ ਸਿੱਖੀ ਵਿੱਚ ਗਿਰਾਵਟ ਆ ਰਹੀ ਏ,
A hundred times a day, I am a sacrifice to my Guru; The king of the king Shri guru Govind Singh Je thanks very much veer Sukhpreet Je
Dhann Dhann Sahib Shri Guru 'Gobind' Singh Jee..
@@kulmeetmannan l
ਬਿਲਕੁਲ ਸਹੀ ਗੱਲ ਹੈ ਤੁਹਾਡੀ ਵੀਰ ਜੀ , ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਆਂ ਵਾਲਿਆਂ ਜੀ ਵਰਗਾ ਨਾ ਹੀ ਕੋਈ ਹੋਇਆ ਸੀ , ਨਾ ਹੀ ਕੋਈ ਹੋਇਆ ਹੈ ਅਤੇ ਨਾ ਹੀ ਕੋਈ ਹੋਵੇਗਾ , ਇਸ ਸੰਸਾਰ ਉੱਪਰ ਕੋਈ ਵੀ ਆਪਣੇ ਪਰਿਵਾਰ ਦਾ ਇੱਕ ਵੀ ਜੀਅ ਕੁਰਬਾਨ ਨਹੀਂ ਕਰ ਸਕਦਾ , ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਨੂੰ ਕਾਇਮ ਰੱਖਣ ਲਈ ਆਪਣਾ ਪੂਰਾ ਪਰਿਵਾਰ ਹੀ ਵਾਰ ਦਿੱਤਾ , ਗੁਰੂ ਸਾਹਿਬ ਜੀ ਵਰਗਾ ਧੰਨ ਜਿਗਰਾ ਕਿਸੇ ਦਾ ਨਹੀਂ ਹੋ ਸਕਦਾ ।
@@kulmeetmannan ⁰
Veerji Mai tuhada teh dil Toh shukar gujaar ya, I am speechless, I had tears of joy, just listening to this video, I have never come across anyone else who shared the true historic events with such authenticity, tusi bahut vadiya, bahut anmol Seva niba Rahey ho, Kaash Sarey Sikh andhvishwaas tey gair kudrati galaa shad Ke sachi Bani di vichaar atey Sach itehaas dey larh lag Jaan... dhanwaad veerji 🙏🏼
ਵਾਹਿਗੁਰੂ ਜੀ ਤੁਹਾਡੀ ਤੇ ਮੇਹਰ ਕਰੇ , ਜਿਉਂਦੇ ਵੱਸਦੇ ਰਹੋ
ਵਾਹਿਗੁਰੂ ਹੋਰ ਸੇਵਾ ਬਖਸ਼ੇ ਵੀਰ ਜੀ ...
Proud of our GURU GOBIND SINGH JI and his sacrifices and the narration of History by Dr Sukhpreet Singh Udhoke , first I heard your voice when you narrated the History of GURU TEG BAHADUR JI , very well done , keep it up ,
DR. Sukhpreet Singh , is pretty well versed in Sikh History.
Unbelievably, knowledgeable and fluent in narrating Sikh History.
Dr sukhpreet Ji eh history sun ke sirf akalpurkh Ton mein apni mout mangi aa waheguru thuanu te thuade pariwar nu bhut bhut tarakian bakhse
Wah g wah dhan kalgiyaan vale te dhan ohna de sikh jida tussi veer g 🙏🏻🙏🏻🙏🏻🙏🏻
ਭਾਈ ਸਾਹਿਬ ਜੀ ਕੀ ਲਿਖਾ
ਮੈਂ ਨੂੰ ਲਫਜ ਨਹੀਂ ਲੱਭ ਰਹੇ