1726 ਤੋਂ 1841 ਤੱਕ ਦੇ ਿਸੱਖ ਜਰਨੈਲ | SIKH JARNAIL | Bhushhan Samagam 2017 | Dr. Sukhpreet Singh Udhoke

Поділитися
Вставка
  • Опубліковано 30 лис 2024

КОМЕНТАРІ • 418

  • @ਸਰਪੰਚ-ਜੋਤ
    @ਸਰਪੰਚ-ਜੋਤ 9 місяців тому +8

    ਜਿਉਂਦੇ ਵਸਦੇ ਰਹੋ ਵੀਰ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਇਤਿਹਾਸ ਸੁਣਾਇਆ ਮਨ ਸਵਾਦ ਗੜੂੰਦ ਹੋ ਗਿਆ

  • @gurpreeetsinghkullar799
    @gurpreeetsinghkullar799 8 місяців тому +7

    ਸਿੱਖ ਇਤਿਹਾਸਕਾਰ ਆਲ ਟਾਈਮ ਮੇਰਾ ਫੇਵਰੇਟ ਸਰਦਾਰ ਸੁਖਪ੍ਰੀਤ ਸਿੰਘ ਉਦੋਕੇ ਸਾਬ ,

  • @parmjitsinghwaheguruji7041
    @parmjitsinghwaheguruji7041 6 місяців тому +5

    ਡਾਕਟਰ ਸਾਹਿਬ ਜੀ ਤੁਸੀਂ ਸਿੱਖ ਕੌਮ ਦੇ ਹੀਰੇ ਹੋ ਵਾਹਿਗੁਰੂ ਜੀ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਣ।

  • @gamdoorsinghdhaliwal6321
    @gamdoorsinghdhaliwal6321 4 роки тому +5

    ਖਾਲਸਾ ਜੀ ਆਪਾ ਨੂੰ ਲੈਬਾਰਟਰੀ ਬਣਾਉਣ ਦੀ ਬਹੁਤ ਵੱਡੀ ਹੈ ਆਪਣੀ ਕੋਮ ਬਹੁਤ ਹੀ ਅਨਪੜ੍ਹਾਂ ਹੈ ਇਨ੍ਹਾਂ ਨੂੰ ਕੋਈ ਵੀ ਕੁੱਝ ਨਹੀਂ ਪਤਾ ਸਾਡੇ ਦਸ

  • @JarnailSingh-ew4on
    @JarnailSingh-ew4on Рік тому +3

    ਸਿੱਖ ਇਤਿਹਾਸ ਸੁਣ ਕੇ ਬਹੁਤ ਜਿਆਦਾ ਮਾਨ ਪਰਾਉਡ ਹੋਈ, ਅਸੀਂ ਕੀ ਸੀ,,,, ਵਾਹਿਗੁਰੂ ਜੀ

  • @AHUJASS
    @AHUJASS 11 місяців тому +3

    ਅਕਾਲ ਤਖਤ ਸਾਹਿਬ ਉਤੇ ਬਿਰਾਜਮਾਨ ਪੰਜ ਸਿੰਘ ਆਪਣੀਆ ਟਿਪਣੀ ਰਾਹੀ ਵਾਕ ਦੀ ਵਿਆਖਿਆ ਕਰਨ ਵਿਚ ਸਹਾਈ ਸਿੱਧ ਹੋਇਆ ਕਰਨ।

  • @ਸਿੰਘਸੂਰਮੇ-ਢ8ਟ
    @ਸਿੰਘਸੂਰਮੇ-ਢ8ਟ 5 років тому +5

    ਇੱਕ ਇੱਕ ਗੱਲ ਦਾ ਮੁੱਲ ਹੈ ਬਹੁਤ ਹੀ ਪਿਆਰ ਨਾਲ ਭਾਈ ਸਾਹਿਬ ਇਤਿਹਾਸ ਦੱਸਦੇ ਹਨ

  • @narinderkour317
    @narinderkour317 Рік тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @KuldeepSingh-u1j9p
    @KuldeepSingh-u1j9p 14 днів тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਬਖਸ਼ੇ ਜੀ

  • @Gurjeetsingh03054
    @Gurjeetsingh03054 2 роки тому +4

    ਬਹੁਤ ਹੀ ਵਧੀਆ ਤਰੀਕੇ ਨਾਲ ਇਤਹਾਸ ਬਿਆਨ ਕੀਤਾ ਗਿਆ
    ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਡਾਕਟਰ ਸਾਹਿਬ

  • @mohansinghpannu9023
    @mohansinghpannu9023 6 років тому +75

    ਡਾ: ਸਾਹਬ ਪੰਥ ਦਾ ਹੀਰਾ, ਇਹ ਹੈ ਪੰਥ ਰਤਨ। ਗੁਰੂ ਇਨਾ ਨੂੰ ਤੰਦਰੁਸਤੀ ਅਤੇ ਦੀਰਘ ਆਯੂ ਬਖਸਣ। ਏਨਾ ਪ੍ਰਭਾਵ ਸਰੋਤਿਆ ਤੇ ਪੈਦਾ ਕਿ ਜੀਵਨ ਪਲਟਾਊ ਅਤੇ ਯੁਗ ਪਲਟਾਊ ਸਖਸੀਅਤ ਨੇ ਇਹ ਗੁਰੂ ਕੇ ਲਾਲ।

    • @kuljitsingh5160
      @kuljitsingh5160 4 роки тому +1

      Nm.........

    • @dr.yukteshwarsinghbajwa3043
      @dr.yukteshwarsinghbajwa3043 4 роки тому

      I don't have words to appreciate the contribution of
      Doctor sahib to explain the history of our sikh Raj.
      Highest Regards
      Dr.Bajwa

    • @hsgilldubli3155
      @hsgilldubli3155 3 роки тому

      ਸਿੰਗ ਕਿੰਗ

    • @ArjunSingh-pm1jj
      @ArjunSingh-pm1jj 8 місяців тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

    • @GS-zw3pp
      @GS-zw3pp 7 місяців тому

      ​@@kuljitsingh5160😅😢o😮 pp! 😢ho😮

  • @bikkarsingh9714
    @bikkarsingh9714 4 роки тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ

  • @karannahar8580
    @karannahar8580 5 років тому +2

    ਡਾ. ੳੁਦੋਕੇ ਸਾਹਿਬ ਬਹੁਤ ਕਿ੍ਪਾ ਵਾਹਿਗੁਰੂ ਜੀ ਦੀ ਬਹੁਤ ਸੋਹਣੀ ਘਾਲਣਾ ਸਿਖ ਕੌਮ ਵਾਸਤੇ ।ਵਾਹਿਗੁਰੂ ੲੇਸੇ ਤਰਾਂ ਚੜਦੀ ਕਲਾ ਰੱਖਣ ਡਾ ੳੁਦੋਕੇ ਸਾਹਿਬ ਦੀ ਮਾਤਾ ਦੀ ਕੁਁਖ ਨੂੰ ਸਲਾਮ ਜੀ । ਗੁਰੂ ਪੰਥ ਦਾ ਦਾਸ ਜਗਜੀਤ ਸਿੰਘ EX ਪ੍ਧਾਨ AISSF FZR

  • @parminderkaurgill9000
    @parminderkaurgill9000 3 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ

  • @sanjucheema439
    @sanjucheema439 3 роки тому +5

    ਵਾਹਿਗੁਰੂ ਮੇਹਰ ਕਰੇ ਗੁਰੂ ਕਲਗੀਧਰ ਪਾਤਸ਼ਾਹ ਤੁਹਾਡੇ ਤੇ ਵੀਰ ਜੀ

  • @jaswantsinghpradhan7470
    @jaswantsinghpradhan7470 3 роки тому +3

    ਮਹਾਨ ਸਖਸ਼ੀਅਤ,ਭਾਈ ਸੁਖਪ੍ੀਤ ਸ.ਉਦੋਕੇ🙏🙏🙏🙏👍👍👍👍

  • @goldysingh5039
    @goldysingh5039 4 роки тому +4

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ

  • @harvinderpalsingh3196
    @harvinderpalsingh3196 5 років тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ , ਖਾਲਸਾ ਜੀ ਆਪਣੇ ਵਿਚਾਰ ਪ੍ਰਗਟ ਕਰਨ ਵਾਸਤੇ ਪੰਜਾਬੀ ਮਾਂ-ਬੋਲੀ ਦੇ ਮਾਣ ਸਤਿਕਾਰ ਨੂੰ ਕਾਇਮ ਰੱਖਦੇ ਹੋਏ ਪੰਜਾਬੀ ਵਿੱਚ ਕਰੋ ਜੀ ।
    ਵਾਹ ਜੀ ਬਹੁਤ ਵਧੀਆ ਖਾਲਸਾ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ ਸਦਾ ਚੜ੍ਹਦੀ ਕੱਲਾ ਵਿਚ ਰੱਖਣ ਸਦਾ ਸਿੱਖ ਕੌਮ ਦੀ ਸੇਵਾ ਕਰਦੇ ਰਹੋ ।

  • @harvinderpalsingh3196
    @harvinderpalsingh3196 5 років тому +13

    ਧੰਨ ਹੈ ਜੀ , ਧੰਨ ਹੈ ਗੁਰੂ ਕੇ ਸਿੱਖ ।
    ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ ਜੀ ।

  • @ParamjitSingh-ts1kx
    @ParamjitSingh-ts1kx Рік тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @cherryahuja7143
    @cherryahuja7143 4 роки тому +2

    Aaj tk Dr sukhpreet Singh jaisa itihasskar nhi hua... waheguru Enna nu chardikala che rakhe

  • @manmohansingh2961
    @manmohansingh2961 4 місяці тому

    ੴ ਇਕਓਅੰਕਾਰ ਜਾਂ ਏਕੰਕਾਰੁ ਜੀ ਦਾ ਸ਼ੁਕਰ ਹੈ ਕਿ ਹੁਣ ਸਾਨੂੰ ਇਤਿਹਾਸ ਦੇ ਬਾਰੇ ਪੂਰੀ ਪੂਰੀ ਸੋਝੀ ਮਿਲ ਰਹੀ ਹੈ।

  • @DragonBallSuper-us8iz
    @DragonBallSuper-us8iz 5 років тому +1

    ਵਾਹ ਵੀਰ ਜੀ ਇਹ ਜਾਣਕਾਰੀ ਦੇਣ ਲਈ ਬੂਹਤ ਧਨਵਾਦ

  • @bsghumaan8501
    @bsghumaan8501 5 років тому +7

    ਵਾਹਿਗੁਰੂ ਜੀ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ।ਸਿੱਖ ਕੌਮ ਆਪਣੇ ਗੁਰੂ ਜੀ ਦੀ ਮਰਿਆਦਾ ਅੰਦਰ ਰਹਿਣਾ ਕਰੇ।

  • @PuranSingh-sr5gp
    @PuranSingh-sr5gp Рік тому +2

    Thanks to Dr Sukhbir Singh paecharak

  • @sandeepkaurdulat5888
    @sandeepkaurdulat5888 6 років тому +6

    ਗਿਆਨ ਦਾ ਸਾਗਰ ਉਦੋਂਕੇ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ

  • @GurjeetSingh-nx9bc
    @GurjeetSingh-nx9bc 7 років тому +35

    ਬਹੁਤ ਵਧੀਆ ਵੀਰ ਜੀ ਚੜ੍ਹਦੀ ਕਲਾ ਵਿੱਚ ਰਹੋ

  • @KulwinderSingh-sh2jk
    @KulwinderSingh-sh2jk 6 місяців тому +1

    ਬਹੁਤ ਵਧੀਆਂ ਜੀ 🌹🌹🌹🌹✅🙏🏽🙏🏽

  • @nirmalbali9544
    @nirmalbali9544 10 місяців тому +2

    very deep nd valuable history's of sikh panth

  • @haryanvijaat1604
    @haryanvijaat1604 5 років тому +5

    Yaar ik film waangu time pass hunda hai Professor sahab da lecture sun ke. Wah wah wah ji.

    • @parmindersingh2218
      @parmindersingh2218 4 роки тому +1

      Its not lecture , its history
      History not mythology,
      Written by muslim philosophers, British philosophers
      Not old history just 200 , 300 yrs old

    • @gamingsquarestudios7968
      @gamingsquarestudios7968 2 роки тому

      @@parmindersingh2218 sikh history is 550 years old.

  • @jaskaranbains9282
    @jaskaranbains9282 5 років тому +1

    Sukh preet ji tuhadi sikhi itihas sun ke Mera jewan safal ho gea

  • @ਤਰਸੇਮਸਿੰਘਸੇਮਾਵਾਂਦਰ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @deep...4297
    @deep...4297 4 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਸੀ ਵਾਹਿਗੁਰੂ ਜੀ ਕੀ ਫ਼ਤਿਹ

  • @DilpreetSingh-up9rz
    @DilpreetSingh-up9rz 4 роки тому +7

    ਸਿੱਖ ਕੌਮ ਦੇ ਮਹਾਨ ਇਤਿਹਾਸਕਾਰ ਡਾ.

  • @gurmindersingh3198
    @gurmindersingh3198 4 роки тому +8

    ਜਿੰਨੀ ਵੀ ਤਾਰੀਫ ਕਿੰਤੀ ਜਾਵੇ ਓਨੀਂ ਹੀ ਘੱਟ ਹੈ

  • @gurbakhshsinghkamboj1652
    @gurbakhshsinghkamboj1652 6 років тому +3

    Dr sahib ne jo research sikh religon wich keeti hai oh bilkul kabil e tareef hai

  • @bantsingh1699
    @bantsingh1699 Рік тому

    ਬਹੁਤ ਹੀ ਖੋਜ ਭਰਪੂਰ ਲੈਕਚਰ ਸਨ।

  • @satindersingh8981
    @satindersingh8981 6 років тому +8

    Dr Sukhpreet Singh ji bahot badea parcharak nai.Thankyou veer ji itahas de ane badea jankary daen ly.Waheguru ji app nu charde kla vich rakhan.Thanks veer ji

  • @baldevkrishankisana1950
    @baldevkrishankisana1950 Рік тому

    God bless you, for bringing live history of initial struggle of true follower of Dasmesh.... thanks... thanks ...

  • @satindersinghsekhon549
    @satindersinghsekhon549 7 років тому +12

    Dr sukhpreet Singh ji great.Veer ji parmatma app te meher karan. Lambhi umer hove

  • @hardyghotra7300
    @hardyghotra7300 4 роки тому +1

    Bahut bahut Dhanwad Dr Udoke sahab. Meri age 32saal aa, par menu aaj tak apni sikh history bare inna ni c pta, jina tusi ahh 1hour di video ch jaanu krwa dita. Aaj menu rona v bahut aa reaa ih katha sun ke, te proud v bahut feel ho reha ki assi Soormeya d kom ch paida hoye. Thanks alot again Dr sahab, Rub tuhanu chardi klaa ch rakhey..

  • @RajinderSingh-jq7hp
    @RajinderSingh-jq7hp 4 роки тому +1

    ਲਾਜਵਾਬ ਵੀਰ ਜੀ

  • @parbatsingh6194
    @parbatsingh6194 4 роки тому +2

    Waheguru hamesha tandrusti bakshe Dr Saab nu

  • @prabhjotsingh7623
    @prabhjotsingh7623 4 роки тому +2

    S.Uodhoke ji app ji da ma na khatam hoon wala sukriya karda ha k app ji sanu sade Guru sahib ji da vachna nu te ohnna de rah sanu das k sanu fir khalsa panth di yaad diwaoonde ho te ma v Amrit pan kar chukka ha ih saab aap ji nu sun k hosakeya te hun ardas karna k ma v kom de kisa kam aa saka waheguru ji ka khalsa waheguru ji ki feteh

  • @kanakwalkanakwal8918
    @kanakwalkanakwal8918 5 років тому +4

    I am glad that we can get such information about our society and we should all not only read this but try to stand up again........

  • @lakhveersingh1726
    @lakhveersingh1726 5 років тому +2

    Bhahut bhahut dhanvad dr. Sahb ji

  • @gngraphics6994
    @gngraphics6994 5 років тому +4

    u r great sikh & philospher, today a big need for sikhism...... like u

  • @DAVINDERSINGH-fl9mb
    @DAVINDERSINGH-fl9mb 7 років тому +59

    This man has great knowledge about our history, punjab government should support this man

    • @kulbirlal330
      @kulbirlal330 7 років тому +5

      Devinder Singh Ji kuj soch k bolo ,,, panjab govt. ???????

    • @DAVINDERSINGH-fl9mb
      @DAVINDERSINGH-fl9mb 7 років тому

      Kulbir Lal ji kuch galat keh ditta main veer ji

    • @amandhillon5066
      @amandhillon5066 7 років тому +12

      Punjab govt kade v support nhi kare gi veer

    • @ragbirsingh8611
      @ragbirsingh8611 7 років тому

      DAVINDER SINGH

    • @poppatlalpoppatlal8410
      @poppatlalpoppatlal8410 7 років тому +4

      DAVINDER SINGH bhai ose govt.RSS de khilaaf ta oh bol reha hai zissnal punjab de te delhi de sikha dia jaria eh gyan tuhanu bhi aa sakda hai ze foreign media de patarkar jatinder panu wargia nu zado tusee sunna shuru karr dita

  • @SS-sr5vr
    @SS-sr5vr 3 роки тому +5

    ਦੁਨੀਆ ਦੇ ਸਾਰੇ ਗੁਰਧਾਮਾਂ ਵਿੱਚੋਂ ਕਮੇਟੀਆਂ ਅਤੇ ਭਰਧਾਨ ਸਿਸਟਮ ਬਾਹਰ ਕੱਡੋ ਅਤੇ ਪੰਜ ਪਿਆਰੇ ਮਰਿਆਧਾ ਲਾਗੂ ਕਰੋ। ਮਸੰਦ ਜਥੇਦਾਰ ਅਤੇ ਭਰਧਾਨ ਸਿਸਟਮ ਦਾ ਖ਼ਾਤਮਾ ਕਰੋ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਤੱਖ ਹੁਕਮ ਹੈ। ਜੋ ਇਹ ਹੁਕਮ ਮੰਨੇਗਾ ਉਸ ਦੇ ਮਸਤਕ ਤੇ ਗੁਰੂ ਦਾ ਹੱਥ ਹੋਵੇਗਾ ਜੋ ਨਹੀਂ ਮੰਨੇਗਾ ਉਹ ਇੱਥੇ ਉੱਥੇ ਖਵਾਰ ਹੋਵੇਗਾ।
    ਪੰਥ ਉੱਤੇ ਅੱਜ ਵੀ ਮਸੰਦਾ ਦੀਆ ਪੀੜੀਆਂ ਕਾਬਜ ਹਨ। ਇਹ ਨਹੀਂ ਚੋਹਦੇ ਕੇ ਖਾਲਸਾ ਵਧੇ ਫੁੱਲੇ, ਇਹ ਕਦੀ ਵੀ ਪੰਥ ਅਤੇ ਗ੍ਰੰਥ ਦੀ ਸਾਰ ਨਹੀਂ ਲੈਣਗੇ, ਭਾਵੇਂ ਇਹਨਾ ਦਾ ਕਰੋੜਾਂ ਦਾ ਬਜਟ ਜੋ ਕੇ ਸੰਗਤ ਦਾ ਦਸਵੰਧ ਹੈ, ਲੁੱਟ ਕੇ ਖਾ ਜਾਣ।
    ਇਹ ਕੂੜ ਕਮੇਟੀਆਂ, ਇਹਨਾ ਦੇ ਮਸੰਦ ਭਰਧਾਨ ਅਤੇ ਜਥੇਦਾਰ ਗੁਰੂ ਦੇ ਹੁਕਮ ਤੋਂ ਉਲਟ ਹਨ, ਜੋ ਕੇ ਸੰਗਤ ਨੂੰ ਪਾੜਦੀਆਂ ਹਨ ਅਤੇ ਦਸਵੰਧ ਨੂੰ ਉਜਾੜਦੀਆਂ ਹਨ। ਇਹ ਕਮੇਟੀਆਂ ਵਾਲੇ ਅਤੇ ਧਰਮ ਨੂੰ ਧੰਦਾ ਬਣੋਣ ਵਾਲੇ ਮਸੰਦਾ ਦੀ ਔਲਾਦ ਹਨ. ਇਹ ਉਹਨਾਂ ਹੀ ਮਸੰਦਾ ਦੀਆ ਪੀੜੀਆਂ ਦੀਆ ਜਿਣਸਾ ਹਨ ਜਿਨਾ ਨੇ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਨੂੰ ਹਰਿਮੰਦਰ ਸਾਹਿਬ ਅੋਣ ਨਹੀਂ ਦਿੱਤਾ। ਇਹ ਅਸਲੀ ਆਕੀ ਹਨ । ਇਹਨਾਂ ਦੇ ਹੀ ਪਾਲਤੁ ਕੁੱਤੀਆਂ ਕਾਲਖੀ/ਕਾਲੀ ਲੀਡਰਾਂ ਨੇ 1984 ਦਾ ਹਮਲਾ ਭਾਰਤ ਦੀਆ ਖੁਫੀਆ ਅਜੰਸੀਆ ਨੂੰ ਛੈ ਦੇ ਕੇ ਕਰਾਇਆ ਸੀ ।
    ਜਿਦਰ ਘੋੜੇ ਭਜੋਣੇ ਨੇ ਭਜਾ ਲਵੋ। ਬਿਨਾ ਗੁਰੂ ਦੇ ਹੁਕਮ ਮੰਨੇ ਤੋਂ ਕੁਝ ਨਹੀਂ ਹੋਣਾ। ਬਿਨਾ ਪੰਜ ਪੇਆਰੇ ਮਰਿਆਧਾ ਲਾਗੂ ਹੋਣ ਤੋਂ ਨਾਂ ਤਾਂ ਤੁਹਾਨੂੰ ਆਪਣੈ ਤਖਤਾ ਅਤੇ ਗੁਰਦਵਾਰੇਆ ਦੀ ਝੰਡਾ ਬਰਦਾਰੀ ਮਿਲਣੀ ਹੈ ਅਤੇ ਨਾਂ ਹੀ ਕੋਈ ਰਾਜ। ਤੁਹਾਡੀ ਮੱਤ ਨੂੰ ਕਮੇਟੀਆਂ, ਜਥੇਦਾਰਾਂ, ਭਰਧਾਨਾ ਅਤੇ ਇਹਨਾ ਦੇ ਪਾਲੇ ਹੋਏ ਨੀਤ ਮਾੜੇ ਪਾਰਲੀਮੈਂਟੇਰੀਅਨ ਰਾਜਨੀਤਾ ਅਤੇ ਰਾਜਨੀਤਕ ਪਾਰਟੀਆਂ ਨੇ ਖਾ ਲੇਆਂ ਹੈ।
    ਮਸੰਦ ਸ਼ੋਣੀ ਸ਼ੋਰੋਮਣੀ ਕਮੇਟੀ ਅੰਗਰੇਜ਼ਾ ਨੇ 36 ਮਸੱਦਾਂ ਨਾਲ ਮਿਲ ਕੇ ਬਣਾਈ ਸੀ ਕਮੇਟੀ ਅਤੇ ਜਥੇਦਾਰ ਸਿਸਟਮ ਸਾਕਤੀ ਸਿਸਟਮ ਹੈ ਜੋ ਸੰਗਤ ਨੂੰ ਵੋਟਾਂ ਵਿੱਚ ਪਾੜਦਾ ਹੈ ਅਤੇ ਦੰਸਵੰਦ ਨੂੰ ਉਜਾੜਦਾ ਹੈ। 1925 to ਲੈ ਕੇ ਅੱਜ ਤੱਕ ਦਾ ਇਤਿਹਾਸ ਫਰੋਲ ਕੇ ਦੇਖ ਲਵੋ ਇਸ ਮਸੰਦ ਸ਼ੋਣੀ ਦੇ ਥਾਪੇ ਹੋਏ ਭਰਧਾਨਾ ਅਤੇ ਲਫਾਫੇਬਾਜ ਜਥੇਦਾਰਾਂ ਨੇ ਪੰਥ ਨੂੰ ਅਤੇ ਪੰਜਾਬ ਦੇਸ਼ ਨੂੰ ਦੋਫਾੜ ਕੀਤਾ ਹੈ ਅਤੇ ਭਾਰੀ ਢਾਹ ਲਾਈ ਹੈ। ਇਹਨਾ ਦੇ ਹੀ ਭਰਧਾਨਾ ਨੇ ਮਨਮੁਖ ਅੰਗਰੇਜ਼ ਅਤੇ ਉਹਨਾਂ ਦੇ ਪਿੱਠੂ ਕਾਂਗਰਸੀ ਲੀਡਰਾਂ ਦੇ ਪਿੱਛੇ ਲੱਗ ਕੇ ਸਿੱਖਾਂ ਨੂੰ ਆਪਣਾ ਦੇਸ਼ ਨਹੀਂ ਦਵਾਈਆਂ। ਇਹ ਕਾਣੇ ਮਸੰਦ ਅੱਜ ਤੱਕ ਵੀ ਅੰਗਰੇਜ਼ਾਂ ਕਲੋਨੀਅਲ ਮੋਨੋਆਰਕੀ ਅਤੇ ਹਿੰਦੁਸਤਾਨੀ ਬਾਮਣੀ ਸਰਕਾਰਾਂ ਦੇ ਪਿੱਛੇ ਲੱਗ ਕੇ ਚੱਲ ਰਹੇ ਹਨ ਜੋ ਕੇ ਨਹੀ ਚੋਹਦੇ ਕੇ ਸਿੱਖ ਪੰਥ ਵਦੇ ਫੁੱਲੇ।
    ਇਹ ਕੂੜੇਆਰ ਗੁਰੂ ਦੇ ਹੁਕਮ ਤੋਂ ਉਲਟ ਵਿਵਸਥਾ ਹੈ। ਪੰਥ ਵਿੱਚ ਸਿਰਫ ਅਤੇ ਸਿਰਫ ਪੰਜ ਪਿਆਰੇ ਮਰਿਆਧਾ ਲਾਗੂ ਹੋਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਪੰਥ ਦੀ ਝੰਢਾ ਬਰਦਾਰੀ ਪੰਜ ਪਿਆਰੇਆ ਨੂੰ ਸੌਂਪ ਕੇ ਗਏ ਸੀ। ਪੰਜ ਪਿਆਰੇ ਮਰਿਆਧਾ ਦਾ ਪ੍ਰਚਾਰ ਕਰਨਾ ਸ਼ੁਰੂ ਕਰੋ ਜੇ ਗੁਰੂ ਦੀ ਵਢੇਆਈ ਲੈਣੀ ਹੈ । ਧਰਮ ਨੂੰ ਧੰਧਾ ਬਣੋਣ ਵਾਲੇ ਸੁਣ ਲੈਣ ਕੇ ਦਰਗਾਹ ਵਿੱਚ ਮੁਹ ਕਾਲਾ ਹੋਵੇਗਾ ਤੁਹਾਡਾ ਅਤੇ ਤੁਹਾਡੀਆਂ ਕੁਲ੍ਹਾ ਦਾ।
    www.5p5p.org
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥

  • @sanjucheema439
    @sanjucheema439 3 роки тому +6

    ਇਹੋ ਜਿਹੇ ਹੀਰੇ ਕਦੇ-ਕਦੇ ਪੈਦਾ ਹੁੰਦੇ ਹਨ ਵਾਹਿਗੁਰੂ ਮੇਹਰ ਕਰੇ

  • @KashmirSingh-dw3sm
    @KashmirSingh-dw3sm 5 років тому +8

    ਦੂਜਾ ਕਰਮ ਸਿੰਘ ਹਿਸਟੋਰੀਨ

  • @harjotsingh8256
    @harjotsingh8256 4 роки тому +1

    ਵਾਹਿਗੁਰੂ ਜੀ🙏

  • @kamaldeep8922
    @kamaldeep8922 3 роки тому +1

    ਵੀਰ ਜੀ ਸਰੋਤ ਵੀ ਦੱਸਿਅਾ ਕਰੋ ਤਾਂ ਕਿ ਸਾਡੇ ਵਰਗੇ ਤੁਹਾਡੇ ਛੋਟੇ ਭੈਣ ਭਰਾ ਵੀ ਪੜ੍ਹ ਸਕੀੲੇ।

  • @BikramjitSinghBicky
    @BikramjitSinghBicky 6 років тому +4

    Thanks for uploading the video Waheguru Ji 🙏

  • @jodhbirsingh6731
    @jodhbirsingh6731 4 роки тому

    Bahut vadia vichar te suchaje tarike nal dasiya bahi saab ji ne

  • @GurdevSingh-vg2yk
    @GurdevSingh-vg2yk 4 роки тому

    D sab ge jankari vasta baut baut dhanvand ge hor aga vhdo jarurt ha smah mang karda ha

  • @dilbagsingh7466
    @dilbagsingh7466 7 років тому +54

    great philospher of sikh dharam proud of to u

  • @shamibatala713
    @shamibatala713 7 років тому +46

    great person Dr. Sukhpreet Singh Udhoke

    • @Harpreetkaur-wo2gd
      @Harpreetkaur-wo2gd 5 років тому +1

      Very véry knowledgiable &clearcut person

    • @GurpreetSingh-es7ve
      @GurpreetSingh-es7ve 5 років тому

      Kom da kohenoor

    • @kakasingh544
      @kakasingh544 4 роки тому

      ਓੁਦੋਕੇ ਸਾਬ ਤੁਹਾਡੇ ਸਿੱਖੀ ਦੇ ਪਰਚਾਰ ਦਾ ਬਹੁਤ ਡੁੰਘਾ ਤੇ ਵਧੀਆ ਅਸਰ ਪੈਂਦਾ

    • @gurmukhsingh3616
      @gurmukhsingh3616 4 роки тому

      ਡਾਕਟਰ ਸੁਖਪ੍ਰੀਤ ਸਿੰਘ ਜੀ ਤੁਹਾਡੀ ਸਿਫਤ ਕਰਨ ਵਾਸਤੇ ਮੇਰੇ ਕੋਲ ਸ਼ਬਦਾਵਲੀ ਨਹੀਂ ਹੈ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ ਪਰਮਾਤਮਾ।

    • @gurmukhsingh3616
      @gurmukhsingh3616 4 роки тому

      ਇੰਸਪੈਕਟਰ ਗੁਰਮੁਖ ਸਿੰਘ ਦਿਉ

  • @sanghamitrasahoo3372
    @sanghamitrasahoo3372 6 років тому +28

    I am a born Hindu being interested in Sikhism n being listening many people. But he speaks very simple n quite informative. We need more people who simply for people like us.

    • @SatinderKumarRana
      @SatinderKumarRana 4 роки тому

      This speaker is spreading falsehood and hatred. He has a motive to break the nation. He does not have any true knowledge of any religion or history. He speakers poison covered with swest

    • @KaranveerSidhu2222
      @KaranveerSidhu2222 3 роки тому +2

      @@SatinderKumarRana 😂😂 hindi anna turku kana 🙏🏻

    • @Manan151
      @Manan151 3 роки тому

      @@SatinderKumarRana noone asked u so keep ur mouth shut

    • @gamingsquarestudios7968
      @gamingsquarestudios7968 2 роки тому

      @@SatinderKumarRana shut up your mouth

    • @amanwaraich1735
      @amanwaraich1735 2 роки тому +2

      @@SatinderKumarRana jhooton ko sab juthe lagde hai

  • @anupinderjagal6012
    @anupinderjagal6012 5 років тому +1

    ਡਾ ਸਾ ਧੰਨਬਾਦ ਜੀ

  • @DragonBallSuper-us8iz
    @DragonBallSuper-us8iz 5 років тому +8

    ਵੀਰਾ ਕੋਈ ਕੁਝ ਕਹੀ ਜਾਵੇ ਕੌਮ ਤੇਰਾ ਦੇਣ ਨਹੀਂ ਦੇ ਸਕਦੀ ਜਿਹੜੀ ਤੂੰ ਜਾਣਕਾਰੀ ਦੇ ਰਿਹਾ ਹੈ ਅਣਮੁੱਲ ਹੈ

  • @navsanghera9338
    @navsanghera9338 7 років тому +4

    ਕੋਮ ਦੇ ਹੀਰੇ ਉ ਤੁਸੀਂ ਬੋਤ ਵਦੀਆ ਸੁੱਖਪ੍ਰੀਤ ਜੀ ਤੋਹਾਡੇ ਵਰਗੇ ਬੁਲਾਰਿਆਂ ਦੀ ਕੌਮ ਨੂੰ ਬੌਤ ਲੋੜ ਹੇ.. ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ Fateh🙏🙏

    • @LovepreetSingh-yk5ez
      @LovepreetSingh-yk5ez 4 роки тому

      ਵੀਰ ਜੀ ਬੇਨਤੀ ਹੈ ਪੰਜਾਬੀ ਸਹੀ ਲਿਖਿਆ ਕਰੋ, ਬੋਤ ਨੀ ਬਹੁਤ ਹੁੰਦਾ ਆ, ਤੋਹਾਡੇ ਨੀ ਤੁਹਾਡੇ ਹੁੰਦਾ ਆ, ਵਦੀਆ ਨੀ ਵਧੀਆ ਹੁੰਦਾ ਆ

  • @DragonBallSuper-us8iz
    @DragonBallSuper-us8iz 5 років тому +4

    ਪਰ ਪਰਵਾਹ ਨਾ ਮੰਨੀ ਡਟਿਆ ਰਹੀ ਉਹ ਤੇਰੀ ਆਪੇ ਰਾਖੀ ਤੇ ਮਦਦ ਕਰੁ ਜਿਹਦੀ ਸਿਫ਼ਤ ਕਰਦੇ

  • @7rajbir
    @7rajbir 6 років тому +5

    Durlabh jankari. Dhannwaad udoke ji.

  • @sunnyrandhawa5500
    @sunnyrandhawa5500 4 роки тому +5

    Wageguru ji.
    Apney Sikh jarnaila tai koi complete movie bnao bhai sahib.
    Your way of narrating Sikh history is mind blowing. It’s too touching and we feel as everything happening in front of us
    🙏🙏🙏🙏🙏🙏

  • @sunnybrar1998
    @sunnybrar1998 5 років тому +1

    Waheguru g ehna teh apni mehar bariya hath hmesha rakha

  • @trendingnow5572
    @trendingnow5572 7 років тому +4

    Y g nu bhut knowledge aw. eho j. bande nu Sikh dharm da mukh parcharak hona chahi da

  • @GagandeepSingh-ym1zp
    @GagandeepSingh-ym1zp 7 років тому +10

    Wahe guru ji tuhanu chadhhdee kalla chh rakkann ji

  • @SukhdeepSingh-oz2qg
    @SukhdeepSingh-oz2qg 2 місяці тому +1

    Dr shaib je very god job je ❤❤❤❤❤❤❤❤❤❤❤❤

  • @gurdevsingh3940
    @gurdevsingh3940 7 років тому +41

    Dr sukhpreet Singh udhoka is true sikh we need more knowledge people like him to save our sikhesom my brother and sister we need to stand to gather. wahaguru ji ki khalsa wahaguru ji ki fatch khalistani zindabad

  • @jagirsingh7369
    @jagirsingh7369 2 роки тому +1

    ਮੌਜੂਦਾ ਸਮੇਂ practical ਰੂਪ ਵਿੱਚ ਸਿੱਖੀ ਵਿਰੋਧੀ ਵਾਪਰ ਰਹੇ ਵਰਤਾਰਿਆਂ ਨੂੰ ਦੇਖ-ਸੁਣ ਕੇ ਪੁਰਾਤਨ ਚੰਦੂਆਂ, ਨੰਦੂਆਂ, ਲ਼ਖਪਤਰਾਇ ਅਤੇ ਜਸਪਤਰਾਇ ਦੇ ਸੁਣੇ ਜਾਂਦੇ ਰਹੇ ਪੁਰਾਤਨ ਇਤਿਹਾਸ ਦੀ realty ਦੀ ਸਮਝ ਹੁਣ ਨਵੀ ਸਿੱਖ ਪੀੜ੍ਹੀ ਨੂੰ ਪੈ ਰਹੀ ਹੈ ਕਿ ਹਕੂਮਤਾਂ ਨਾਲ ਮਿਲ ਕੇ ਸਿੱਖ ਗੁਰੂਆਂ ਅਤੇ ਸਿੱਖਾਂ ਨਾਲ ਦਗਾ ਕਮਾਉਣ ਵਾਲੇ ਕੌਣ-ਕੌਣ ਲੋਕ ਰਹੇ ਸਨ ।

  • @jasskang647
    @jasskang647 5 років тому

    Kirpa kari parmatma veer tey bht vdhiya kam kar riha

  • @singhharry3660
    @singhharry3660 5 років тому +1

    waheguru ji tuhanu hamesha chadde kale ch rekhan
    dhanwad ji

  • @tpkllteenokiteenoheashagaa5938
    @tpkllteenokiteenoheashagaa5938 6 років тому +1

    Great knowledge waheguru ji tuhadi chardi kalah rakhe

  • @manmohansingh3711
    @manmohansingh3711 7 років тому +2

    Wah Dr Saab suad as gya viakhya sun k

  • @meetkahlon7860
    @meetkahlon7860 4 роки тому

    Doctar sahib ji
    Waheguru ji da khalsa
    Waheguru ji di fateh

  • @pawanpreetsingh2355
    @pawanpreetsingh2355 6 років тому +8

    Dhan Guru te dhan Guru de Sikh

  • @AmarjeetSingh-gv4yd
    @AmarjeetSingh-gv4yd Рік тому

    Sikh Kom nu twade varge sujhwaan sikha di bhut lor hai, waheguru ji twanu chadikalan bakhshan.

  • @SukhwinderSingh-pu1bp
    @SukhwinderSingh-pu1bp 7 років тому +2

    wa ji wa
    bhai sahib g bhut chrdi kla ch rakhn guru saab g tuhanu

  • @captainbassi5034
    @captainbassi5034 3 роки тому

    Waheguru ji Dr sahib nu chardikla bakhshan

  • @SukhdeepSingh-oz2qg
    @SukhdeepSingh-oz2qg 6 місяців тому +1

    V very god je

  • @harjindragill351
    @harjindragill351 6 років тому +1

    ਸਿੱਖ ਕੌਮ ਦਾ ਇਕ ਮਹਾਨ ਵਿਦਵਾਨ ਅਤੇ ਬੁਲਾਰਾ ਡਾਕਟਰ ਸੁੱਖਪਰੀਤ ਸਿੰਘ ਉੱਦੋਕੇ ...।

  • @AVTARSINGH-jl8ic
    @AVTARSINGH-jl8ic 3 роки тому

    V gurmat vichar v v tks sir

  • @gurmeetdhaliwal2757
    @gurmeetdhaliwal2757 2 роки тому +2

    Punjab Khalistan sarkar Raj zindabad, 2024

  • @sarbjeetjasso997
    @sarbjeetjasso997 3 роки тому

    Thanks so much veer g Tailor Nabha to

  • @harkamaljitsingh6310
    @harkamaljitsingh6310 5 років тому +1

    Great person Dr udhoke and great knowledge

  • @dhaliwalsaab1879
    @dhaliwalsaab1879 6 років тому

    bhai saab bhout vadiya g guru chardi kalha vich rakhe veer nu

  • @7rajbir
    @7rajbir 6 років тому +2

    Bahut wadhya itihasak jaankari .

  • @gurajaibsingh9113
    @gurajaibsingh9113 4 роки тому +1

    ਵਾਹਿਗੁਰੂ ਬਾਬਾ ਜੀ

  • @gurmailsinghajrawarpatiala7851
    @gurmailsinghajrawarpatiala7851 7 років тому +1

    Bahut wadya ji parcharak dr sahib

  • @bhupindersinghkukku8902
    @bhupindersinghkukku8902 2 місяці тому

    You are a great man

  • @sarabjitkaur3082
    @sarabjitkaur3082 5 років тому

    wonderful sir Waheguru ji kirpa karan tusi ese tra panth di sewa karde raho

  • @udhampuria
    @udhampuria 6 років тому

    you are good source of knowledge..keep serving.. thank you so much.. gbu

  • @benipalgurjinder7496
    @benipalgurjinder7496 3 місяці тому

    ਧੰਨ ਗੁਰੂ

  • @anupinderjagal6012
    @anupinderjagal6012 5 років тому +1

    V. V. Good dr s.p singh ji

  • @varindersingh-qc2co
    @varindersingh-qc2co 9 місяців тому

    ਬਹੁਤ ਵਧੀਆ
    ਅਸਲੀ ਗਿਆਨੀ
    ਪਰ
    ਰਾਜਨੀਤਕ ਤੋਰ ਤੇ ਕਿਸ ਨੂੰ ਪਾਰਟੀ ਨੂੰ ਸਪੋਰਟ ਕਰਦੇ ਹਨ

  • @pawanlubana8400
    @pawanlubana8400 4 роки тому

    Waheguru tuhanu chardi kallah ch rkhy

  • @gngraphics6994
    @gngraphics6994 5 років тому +2

    request sir...........ਸਿਕਲੀਗਰ ਸਿਖਾ ਤੇ ਰਿਸਰਚ ਕਰਕੇ, ਲੋਕਾ ਨੂੰ ਜਾਣੂ ਕਰਵਾਇਆ ਜਾਵੇ

    • @gurdevhundal5913
      @gurdevhundal5913 2 роки тому

      Vr mai cmmt hi dekh raha c kk kise no pta hai maharaja Ranjit singh de dada ji name ki c ehe parcharak baba budha keh rha pr kise ne ehe cmmt nhi kita kk ohna da name charat singh c

  • @mandipkaur7346
    @mandipkaur7346 6 років тому +1

    Thnxx sir for valuable information abt sikh history.

  • @simransinghwa9815
    @simransinghwa9815 4 роки тому +2

    Very very nice y