Ki Sachmuch He Baba Deep Singh Ji Bina Sees to Lare San | Dr. Sukhpreet Singh Udhoke

Поділитися
Вставка
  • Опубліковано 25 січ 2022
  • Ki Sachmuch He Baba Deep Singh Ji Bina Sees to Lare San | Dr. Sukhpreet Singh Udhoke
    label- Blank Edge
    #drsukhpreetsinghudhoke​ #drudhoke​ #udhoke​
    This is the official channel of Dr.Sukhpreet Singh Udhoke........
    E-books:- www.sukhpreetsinghudhoke.com/...
    Instagram :- / drsukhpreet...​
    Website:- www.sukhpreetsinghudhoke.com/​
    E-mail:- DrUdhoke@gmail.com
    For Daily video Link Whatsapp pls .:- +91 8287078864
    Facebook:- / sukhpreetudhoke​
    Linkedin:- / dr-sukhpr...​
    Twitter:- / udhoke​
    Facebook page:- / udhoke
    Become a member to get access to perks:
    / @udhoke
    Digital Partner - Blank Edge
    All Content Subject To Copyright to Blank Edge Studios
    jurisdiction Area Comes under District Court of Amritsar
    Person will himself be responsible for all legal process so be aware

КОМЕНТАРІ • 221

  • @udhoke
    @udhoke  2 роки тому +29

    Social Media ਤੇ ਧਰਮ ਦਾ ਮਜ਼ਾਕ ਨਾ ਬਣਾਓ
    ua-cam.com/video/OKPy_0NHgmg/v-deo.html

    • @jasbirkaurmalhi4968
      @jasbirkaurmalhi4968 2 роки тому +3

      Thanks 🙏

    • @13pinder
      @13pinder 2 роки тому +2

      dr sukhpreet singh udhoke ji waheguru ji ka khalsa waheguru ji ki Fateh baki da part ki upload karo Khalsa ji 🙏

    • @nirpakhsoch8186
      @nirpakhsoch8186 2 роки тому +5

      ਡਾਕਟਰ ਸਾਹਬ ਜੋ ਇਸ ਵੀਡੀਓ ਦਾ ਹੈਡਿੰਗ ਸੀ ਉਹ ਗੱਲ ਤਾਂ ਇੱਕ ਘੰਟੇ ਦੀ ਵੀਡੀਓ ਵਿੱਚ ਸਪਸ਼ਟ ਹੀ ਨਹੀਂ ਕੀਤੀ। ਕ੍ਰਿਪਾ ਕਰਕੇ ਇਹ ਸਪਸ਼ਟ ਦੱਸੋ ਕਿ ਬਾਬਾ ਦੀਪ ਸਿੰਘ ਜੀ ਸਿਰ ਲੱਥਣ ਤੋਂ ਬਾਅਦ ਲੜੇ ਸੀ???

    • @jaskaran7418
      @jaskaran7418 2 роки тому

      Veer g video poori upload kro.title jo likheys ohde baare kuj daseya nhi gya

    • @SinghSaab-ps7zs
      @SinghSaab-ps7zs 2 роки тому

      @@jasbirkaurmalhi4968 p as

  • @harjinderpannusinghpannu1766
    @harjinderpannusinghpannu1766 Рік тому +3

    ਧੰਨਵਾਦ ਡਾਕਟਰ ਸ਼ਾਹਬ ਤੁਸੀਂ 100% ਸ਼ੱਚਾ ਇਤਿਹਾਸ ਦੱਸਿਆ ਹੈ, ਕੁਝ ਲੋਕਾਂ ਵਲੋਂ ਹਜਾਰਾਂ ਫੇਕ ਕਿਤਾਬਾਂ ਲਿਖਕੇ ਵੰਡੀਆਂ ਜਾ ਰਹੀਆਂ ਹਨ ਪਰ ਪੁਰਾਤਨ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਹੈ

  • @darshansingh5265
    @darshansingh5265 Рік тому +1

    ਡਾ ਸਾਹਿਬ ਜੀ ਜਾਣਕਾਰੀ ਸਿੱਖ ਇਤਹਾਸ ਵਾਰੇ ਬਹੁਤ ਹੀਵਧੀਆ ਹੈ ਅਧੂਰੀ ਹੀ ਛੱਡ ਦਿਤੀ ਮੈ ਇਕ ਇਤਹਾਸ ਦੀ ਕਿਤਾਬ ਪੜੀ ਸੀ ਉਹ ਲੇਖਕ ਲਿਖਦਾ ਹੈ ਕੇ ਬਾਬਾ ਦੀਪ ਸਿੰਘ ਜੀ ਦੀ ਅੱਧੀਗਰਦਨ ਕੱਟੀ ਗਈ ਸੀ ਪਰ ਸ਼ਾਹ ਰਗ ਵੱਚ ਗਈ ਉਸ ਪਾਸੇ ਹੱਥ ਰੱਖਕੇ ਦੂਜੇ ਹੱਥ ਨਾਲ ਖੰਡਾ ਬਾਹਿਆ। ਸੀ ਇਕ ਇਤਹਾਸਿਕ ਪੁਸਤਕ ਵਿੱਚੋ ਸੀ ਪੁਸਤਕ ਮਨੋ ਵਿਸਰ ਗਈ ਦਰਸ਼ਨ ਸਿੰਘ ਹਠੂਰ

  • @manngaming7224
    @manngaming7224 2 роки тому +11

    ਕਿਹੜੇ ਸ਼ਬਦਾਂ ਨਾਲ ਤੁਹਾਡੀ ਸਿਫ਼ਤ ਕੀਤੀ ਜਾਏ।ਵੀਰ ਜੀ ਤੁਸੀ ਬਹੁਤ ਮਿਹਨਤ ਨਾਲ ਇਹ ਸਭ ਸੰਗਤਾਂ ਦੇ ਸਨਮੁੱਖ ਕਰ ਰਹੇ ਹੋ

  • @singhsonu3057
    @singhsonu3057 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @shubeghsingh9811
    @shubeghsingh9811 Рік тому +2

    ਵਾਹਿਗੁਰੂ ਜੀ

  • @inderpalsidhu63
    @inderpalsidhu63 Рік тому +2

    ਵਾਹਿਗੁਰੂ ਜੀ।

  • @sikanderjitdhaliwal2078
    @sikanderjitdhaliwal2078 2 роки тому +8

    ਬਹੁਤ ਹੀ ਅਣਮੁੱਲੀ ਜਾਣਕਾਰੀ ਹੈ ਸਿੱਖ ਇਤਿਹਾਸ ਦੀ ,ਹਰ ਇੱਕ ਨੂੰ ਜ਼ਰੂਰ ਸੁਨਣੀਂ ਚਾਹੀਦੀ ਹੈ। ਤਾਂ ਕਿ ਆਪਣੇ ਯੋਧਿਆਂ ਦੇ ਇਤਿਹਾਸ ਨੂੰ ਜੀਦਾਂ ਰੱਖਿਆ ਜਾ ਸਕੇ।

  • @virsasingh418
    @virsasingh418 2 роки тому +9

    ਡਾਕਟਰ ਸਾਹਿਬ ਆਪ ਜੀ ਦੀ ਖੋਜ ਬਹੁਤ ਕੀਮਤੀ ਹੈ । ਪਰਮਾਤਮਾ ਆਪ ਜੀ ਨੂੰ ਹੋਰ ਬਲ ਬਖਸ਼ੇ । ਆਪ ਜੀ ਦੀ ਸੇਵਾ ਬਹੁਤ ਵੱਡੀ ਹੈ ।

  • @harcharansingh1737
    @harcharansingh1737 2 роки тому +3

    ਡਾ ਸਾਹਿਬ ਅਸੀਂ ਤੁਹਾਡੀ ਇਸ ਸਪੀਚ ਜਾਂ ਕਥਾ ਨਾਲ ਸਹਿਮਤ ਨਹੀ ਹਾਂ ਕਿਉਂ ਕਿ ਬਹੁਤ ਜਾਣਕਾਰੀ ਤੁਸੀਂ ਅਧੂਰੀ ਅਤੇ ਗਲਤ ਦੇ ਰਹੇ ਹੋ

  • @JaspalSingh-ze4wm
    @JaspalSingh-ze4wm 2 роки тому +2

    ਧੰਨ ਧੰਨ ਬਾਬਾ ਦੀਪ ਸਿੰਘ ਸਹੀਦ ਤੇਰੀ ਮਹਿਮਾ ਅੱਪਰ ਆਪਾਰ। ਵਾਹ ਸੁਖਪ੍ਰੀਤ ਸਿੰਘ ਵੀਰ ਤੁਹਾਡੀ ਖੋਜ ਸਦਕੇ ਜਾਈਏ। ਕਿਰਪਾ ਕਰਕੇ ਰਹਿੰਦਾ ਹਿੱਸਾ ਭੇਜੋ। ਧੰਨਵਾਦ।

  • @sabiagroindustries1888
    @sabiagroindustries1888 Рік тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏 ਵਾਹਿਗੁਰੂ ਜੀ ਤੇਰਾ ਸ਼ੁਕਰ ਹੈ 🙏 ਤੁਹਾਡੀ ਕ੍ਰਿਪਾ ਸਦਕਾ ਸਾਨੂੰ ਤੁਹਾਡੇ ਪਿਆਰੇ ਸਿੰਘ ਸਾਹਿਬ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ ਵਾਹਿਗੁਰੂ ਜੀ ਆਪਣੇ ਬੱਚਿਆਂ ਨੂੰ ਸਦਾ ਚੜ੍ਹਦੀ ਕਲਾ ਬਕਸ਼ੀ 🙏

  • @rajinderjitsingh506
    @rajinderjitsingh506 2 роки тому +1

    ਸੱਤ ਗੁਰ ਮੇਰਾ ਮਾਰ ਜਵਾਲੇ ਵਾਹਿਗੁਰੂ ਜੀ

  • @kesarsinghkang7013
    @kesarsinghkang7013 2 роки тому +1

    ਖਾਲਸਾ ਜੀ ਪੰਜ ਪਿਆਰੇ ਸਾਜਣ ਸਮੇਂ ਇਹ ਗੁਰੂ ਸਾਹਿਬਦੇ ਪਿਆਰੇ ਕਿਸੇ ਨਾ ਬਣੇ

  • @simranjeetkaur3918
    @simranjeetkaur3918 2 роки тому +3

    🙏🌹 *☬ਵਾਹਿਗੁਰੂ ਜੀ ਕਾ ਖਾਲਸਾ☬*
    *☬ਵਾਹਿਗੁਰੂ ਜੀ ਕੀ ਫਤਹਿ☬*🙏🌹

  • @singhSingh-uf2xw
    @singhSingh-uf2xw 2 роки тому +5

    ਧੰਨ ਧੰਨ ਬਾਪੂ ਦੀਪ ਸਿੰਘ ਜੀ

  • @onehope8779
    @onehope8779 2 роки тому +10

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ🙏 ਵੀਰ ਜੀ 😊

  • @karanranshi4695
    @karanranshi4695 9 місяців тому

    Ik aam jhe mnukh de bnaye farmi murge da jdo ser laah dyida te oh v kreeban 3-4 mint tk fadh fadhona h jis da wjjn bs 7-800 grms hunda h, Dhan Dhan Baba Deep Singh ji umar bhagti te parbhu de prem rass vich bteet hoi te ohna ne partakh guru sahib ji de nal hona v maneya h te guru sahib ji da ser te hath v reha h ohna de, so es gll te tarak krni k ik insan jo guru sahib de ina nazdeek te ohna nu ina pyara howe, oh bina sheesh nhi larh skda blkl glt tarak h, nale Baba ji koi bhti der zinda nhi rhe Sheesh kalam hon to bad, bs apna Pran pura kita te is fani sansar nu alvida keh k guru ji di sharan vich jaa biraje

  • @gurmeetdhaliwal2757
    @gurmeetdhaliwal2757 Рік тому +2

    Punjab Khalistan sarkar Raj zindabad 2024

  • @JagtarSingh-vf7vt
    @JagtarSingh-vf7vt 2 роки тому

    ਸੁਖਪ੍ਰੀਤ ਸਿੰਘ ਵੀਰ ਜੀ ਦੀ ਬਹੁਤ ਵੱਡੀ ਸੇਵਾ ਹੈ ਜੀ ਪੰਥ ਨੂੰ

  • @harpalbhullar4722
    @harpalbhullar4722 2 роки тому +21

    We would love to hear the end of this recording. Thank you for your hard work

  • @jagseersingh8084
    @jagseersingh8084 2 роки тому +8

    ਸਤਿ ਸ੍ਰੀ ਅਕਾਲ ਵੀਰ ਜੀ ਇਸ ਲੈਕਚਰ ਦਾ ਦੂਜਾ ਪਾਰਟ ਵੀ ਸੇਅਰ ਕਰ ਦਿਉ ਜੀ। ਵਾਹਿਗੁਰੂ ਚੜ੍ਦੀ ਕਲਾ ਸਦਾ ਲ਼ਈ ਬਖਸ਼ੇ ਤੁਹਾਨੂੰ ਤੇ ਤੁਹਾਡੀ ਸਮੁੱਚੀ ਟੀਮ ਅਤੇ ਸਾਰਿਆ ਦੇ ਪਰਿਵਾਰਾ ਨੂੰ ਵਾਹਿਗੁਰੂ ਵਾਹਿਗੁਰੂ ਜੀ।

  • @noblecomputer74bachiter9
    @noblecomputer74bachiter9 Рік тому +1

    Thanks for giving information about sikh religion

  • @innovativeengineering6804
    @innovativeengineering6804 2 роки тому +11

    Please upload the next part

  • @RupinderKaur-eq2bp
    @RupinderKaur-eq2bp 2 роки тому +2

    Bahut bahut dhanyawad Dr saab g

  • @GurjinderDeol-td7lj
    @GurjinderDeol-td7lj 5 місяців тому +1

    ❤❤

  • @sabiagroindustries1888
    @sabiagroindustries1888 Рік тому

    ਇਸ ਗੁਰ ਇਤਿਹਾਸ ਦਾ ਦੂਜਾ ਹਿੱਸਾ ਦੇਖਿਆ ਜਾਵੇ

  • @ramanpreet5204
    @ramanpreet5204 Рік тому +1

    Sachy patshah jee tusi sab thik kr do plese sari awaj aa rahi hy dection de jis tra de gal ho rahi hy manu bhut dar lg raha hy plese pita jee bnatee hy kuch galt n ho

  • @user-ny5tk6cd9r
    @user-ny5tk6cd9r 2 роки тому +2

    ਧੰਨ ਧੰਨ ਬਾਬਾ ਦੀਪ ਸਿੰਘ ਜੀ।।

  • @aujlaj
    @aujlaj 2 роки тому +3

    ਅਨੰਦਪੁਰ ਦੇ ਘੇਰੇ ਸਮੇਂ ,ਸਰਸਾ ਨਦੀ ਪ੍ਰਵਾਰ ਵਿਛੋੜੇ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇ ਬਾਬਾ ਦੀਪ ਸਿੰਘ ਦਾ ਖੂਨ ਨਹੀਂ ਖੌਲਿਆ

  • @msingh4454
    @msingh4454 3 місяці тому

    Sachmuch hi bina sheesh to lade San. Eh sach hain.
    Jaideep Singh

  • @jashanpreetsingh7875
    @jashanpreetsingh7875 3 місяці тому

    mein guru ghar ek vadde dhadhi singh nu sunya te mnu pta chalya os singh sara ithas etho sunn ke hi dsya
    osne apni koi khoj nhi kiti

  • @trilochan14
    @trilochan14 2 роки тому +11

    Dhan dhan Baba Deep Singh ji,a saint soldier, greatest martyr, great writer, greatest warrior, unparalleled sacrifice in the world always inspiring the world

  • @msingh4454
    @msingh4454 Рік тому +2

    Koi manne ya na manne, baba deep singh ji bina sheesh to, tali te rakh lade san. Eh sach hain. Chahe koi manne ya na manne. Kautak bhi hunde han.
    Naa- Jaideep. Chahe koi manne ya na manne. Source- ~~~rehen do janta.
    Tusi nahi samaz sakde.
    Kai Sikh veer hi shaq karde han, ki bina seesh to koi kiven lad sakda hain.
    Par sach eho hi hain- yes, bina sheesh to lade si.
    If one becomes energy, everything is possible.

  • @tejtarn5025
    @tejtarn5025 Рік тому +2

    Dhan dhan baba DEEP SINGH JI SHEED🙏. Bhut keemti jaankari udikey sahab ji 🙏

  • @arashdeepkaur6618
    @arashdeepkaur6618 2 роки тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @BalwantSingh-xh7ir
    @BalwantSingh-xh7ir 2 роки тому +5

    Waheguru ji ki fathe parwan Krna Dr sahib ji dhan dhan baba Deep Singh ji

  • @gurdeepsinghmaan2857
    @gurdeepsinghmaan2857 2 роки тому +1

    ਵਾਹੇਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @GurmeetSingh-rf7dv
    @GurmeetSingh-rf7dv Рік тому

    Raj karega khalsa

  • @86kulbir
    @86kulbir 2 роки тому +1

    ਬਹੁਤ ਵਧੀਆ ਜਾਣਕਾਰੀ। ਧੰਨਵਾਦ ਜੀ 🙏

  • @kulwindersingh3866
    @kulwindersingh3866 2 роки тому +4

    ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ

  • @1-Khera
    @1-Khera Рік тому +5

    Wonderful lecture! Backed by solid research! He deserves more recognition and respect! 🙏🏼

  • @mangharam3509
    @mangharam3509 Рік тому +1

    सतनाम श्री वाहेगुरु।
    धन्यवाद महाराज जी।

  • @Kum92
    @Kum92 2 роки тому +6

    ਇਹ ਸਾਖੀ ਹੈ । ਸਿੱਖ ਗੁਰੂ ਸਾਹਿਬਾਨ ਅਤੇ ਬਾਬਾ ਦੀਪ ਸਿੰਘ ਜੀ ਵਰਗੇ ਮਹਾਨ ਯੋਧੇ ਸਾਨੂੰ ਵਾਹਿਗੁਰੂ ਜੋ ਇਸ ਪ੍ਰਾਕਿਰਤੀ ਦੇ ਸਿਰਜਣਹਾਰ ਹਨ, ਦੇ ਅਸੂਲਾਂ ਦੀ ਉਲ਼ੰਘਣਾ ਕਰਨ ਬਾਰੇ ਨਹੀਂ ਦੱਸਦੇ । ਸਾਂਖੀਆਂ ਪ੍ਰਸ਼ੰਸਕਾਂ ਦੀਆਂ ਲਿਖੀਆਂ ਹਨ ਗੁਰੂਆਂ ਦੀਆਂ ਨਹੀਂ ।

  • @sukhbirsinghdollar8705
    @sukhbirsinghdollar8705 Рік тому

    Tuc veh tark shanka krn lag pae dr saab sikha deh bhagti teh shakti utte hmm

  • @raghvirsingh8253
    @raghvirsingh8253 2 роки тому

    ਵੈਰੀ ਗੁੱਡ ਜੀ,, ਬਿਪਰ, ਬਣਤਰ ਦੀ ਖੋਜ ਵਿੱਚ ਭੇਜਿਆ ਗਿਆ ਸੀ ਜੀ।

  • @ranjusonkhlay6890
    @ranjusonkhlay6890 2 роки тому +4

    Dhan baba deep singh ji🙏🙏🙏🙏🙏

  • @sadiqali4850
    @sadiqali4850 2 роки тому +1

    I love so much shaheed baba deep Singh jee mahraj

  • @sukhjindersingh7586
    @sukhjindersingh7586 11 місяців тому +1

    🙏🌷WAHEGURU JI KA KHALSA
    WAHEGURU JI KI FATEH❤🙏

  • @punjabpunjab1973
    @punjabpunjab1973 2 роки тому +4

    dhan dhan amar saheed bhram gyani baba deep singh ji maharaj🙏🙏

    • @KulwantSingh-gg5qe
      @KulwantSingh-gg5qe 2 роки тому

      ਕਿਹੜਾ ਇਹ ਅਮਰ ਸ਼ਹੀਦ ਹੈ ਅੱਧਾ ਪੰਜਾਬ ਮਰਵਾ ਕੇ ਰੱਖਤਾ ਇਸਦੇ ਮੁੰਡੇ ਨੇ ਫਾਇਨਾਂਸ ਦਾ ਕੰਮ ਕਰ ਲਿਆ ਧੂਮੇ ਵਰਗਿਆਂ ਨੇ ਅਮਰੀਕਾ ਵਿਚ ਬਿਜ਼ਨਸ ਸੈਟ ਕਰ ਲਿਆ ਜਿਹੜੇ ਫੂਕ ਵਿੱਚ ਆਕੇ ਇਹਨਾਂ ਵਿੱਚ ਰਲੇ ਸੀ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਇਹ ਬਦਮਾਸ਼ ਅੱਤਵਾਦੀ ਪਾਰਟੀ ਹੈ ਇਸ ਤੋਂ ਆਪਣਿਆਂ ਬੱਚਿਆਂ ਨੂੰ ਸੰਭਾਲ ਕੇ ਕੇ ਰੱਖੋ

    • @balsaab2263
      @balsaab2263 2 роки тому

      @@KulwantSingh-gg5qe 🤔

    • @khalsa3192
      @khalsa3192 2 роки тому +2

      ਆਪਣੇ ਲੇਖ ਆਪ ਮਾੜੇ ਨਾ ਲਿਖੋ ਗੁਰਮੁਖਾ ਦੀ ਨਿੰਦਾ ਕਰਕੇ

    • @shehbazsingh9964
      @shehbazsingh9964 2 роки тому +2

      @@KulwantSingh-gg5qe new zealand aale da chella lgda!

  • @ManpreetSingh-xm4vv
    @ManpreetSingh-xm4vv 2 роки тому

    ਡਾਕਟਰ ਸਾਹਬ ਬਦਨੇਕੀ ਵਰਗੇ ਵਿਕਾਊ ਬੰਦੇ ਬਾਬਾ ਦੀਪ ਸਿੰਘ ਜੀ ਅਤੇ ਮਾਤਾ ਸਿਹਬ ਕੌਰ ਜੀ ਦੇ ਦਿੱਲੀ ਜਾਣ ਬਾਰੇ ਬਹੁਤ ਗਲਤ ਬੋਲਦਾ ਼਼ ਕਿਰਪਾ ਕਰਕੇ ਇਸ ਉੱਤੇ ਵੀਡਿਓ ਬਣਾਉ ਕਿ ਉਹਦਿੱਲੀ ਕਿਉ ਗਏ

  • @gurjitsinghgiaspura2146
    @gurjitsinghgiaspura2146 2 роки тому +4

    ਸਿੱਖ ਕਦੇ ਵੀ ਸ਼ਬਦ ਗੁਰੂ ਗੁਰੂ ਗ੍ਰੰਥ ਸਹਿਬ ਜੀ ਉਪਰ ਤਰਕ ਨਹੀ ਕਰਦਾ ਜਿਹੜਾ ਸ਼ਬਦ ਗੁਰੂ ਦੀ ਬਾਣੀ ਉਪਰ ਤਰਕ ਕਰਦਾ ਹੈ ਉਹ ਸਿੱਖ ਹੀ ਨਹੀ
    ਸਿੱਖ ਜਦੋ ਵੀ ਤਰਕ ਕਰਦਾ ਸੂਰਜ ਪ੍ਰਕਾਸ਼ ਗ੍ਰੰਥ ਉਪਰ ਤਰਕ ਕਰਦਾ ਹੈ ਕਿਉਂਕਿ ਉਸ ਵਿਚ ਬਹੁਤ ਕੁੱਝ ਗਲਤ ਲਿਖਿਆ ਜਿਸ ਤਰਾ ਗੁਰੂ ਸਾਹਿਬ ਨੂੰ ਭੰਗੀ ਤੇ ਨਸ਼ੇੜੀ ਇਥੋ ਤੱਕ ਕਿ ਜਦੋ ਗੁਰੂ ਸਾਹਿਬ ਜੀ ਨੇ ਸਰੀਰ ਛੱਡਿਆ ਉਹ ਭੰਗ ਅਤੇ ਅਫੀਮ ਦੇ ਨਸ਼ੇ ਵਿੱਚ ਰੱਜੇ ਹੋਏ ਸਨ ਇਸ ਤਰਾ ਦੀਆ ਗਲਤ ਲਿਖਤਾ ਉਪਰ ਤਰਕ ਹੋਣਾ ਲਾਜਮੀ ਹੈ

  • @themoralsofsikhism1465
    @themoralsofsikhism1465 2 роки тому +2

    Bai deep sidhu de kehn te tusi eh lecture kita boht boht dhanwad dr.sahib ji

  • @garvitmunjal2655
    @garvitmunjal2655 2 роки тому +2

    Nanak nam jahaj hai cahdhy so uatary paar jo sardha sevdhe guru paar utaran haar

  • @satwinderkaur2080
    @satwinderkaur2080 2 роки тому +1

    Dhan Dhan Baba Deep Singh ji

  • @rajvindersingh3310
    @rajvindersingh3310 Рік тому

    Wa gwa baba g bahut pidiya da gikar aya ithihas vich🙏🙏

  • @MohitSharma-rs5qm
    @MohitSharma-rs5qm 2 роки тому

    Dhan Dhan Baba Deep Singh Ji...
    Dhan hai tuhadi shaheedi baba ji...🙏

  • @jogasingh91
    @jogasingh91 2 роки тому +1

    Waheguru

  • @karan1234deep
    @karan1234deep 2 роки тому

    Sat shri akal sahab g
    Sabah ek wadda rutba hai jo sade guru sahab ji nu asi sanmaan wajon uchardey haan, but i am duniywi sab haan
    But please kept taking this history for our's next generation
    Great knowledge for our pant
    Sat shri akal sahab g

  • @amoldeepsingh8358
    @amoldeepsingh8358 2 роки тому

    Hnji baba deep Singh je mahan san unka sis bina sis s lade thee

  • @terwandersingh3605
    @terwandersingh3605 10 місяців тому

    Please complete this lecture.

  • @Lakhwinder-vu7ez
    @Lakhwinder-vu7ez 2 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @anywaythatsmywayatlast3807
    @anywaythatsmywayatlast3807 Рік тому

    Rub de baad ma baap te shaheed di hi ustatt ho sakdee hai. Jisde barey koi swaal nahin

  • @GurpreetSingh-ew2fc
    @GurpreetSingh-ew2fc 9 місяців тому

    Koi shak na Karo DHAN DHAN BABA DEEP SINGH ji Sahadht ta

  • @HarpreetSinghFouji98
    @HarpreetSinghFouji98 2 роки тому +2

    Waheguru ji ka Khalsa waheguru ji ki Fateh ji

  • @jagroopsingh6089
    @jagroopsingh6089 2 роки тому +2

    Dr Saab g 🙏 kal g

    • @garvitmunjal2655
      @garvitmunjal2655 2 роки тому +2

      Wahe guru paar utaran haar wahe guru

    • @garvitmunjal2655
      @garvitmunjal2655 2 роки тому +1

      Nanak nam jahaj hai cahdhy so uatary paar jo sardha sevdhe guru paar utaran haar

  • @Ashok.kumar.khunda
    @Ashok.kumar.khunda 2 роки тому +2

    Waheguru ji 🙏🙏🙏💐

  • @SachoSuch
    @SachoSuch Рік тому

    ਬਹੁਤ ਵਧੀਆ ਪਰ ਇਸ ਦਾ ਅੰਤ ਜੋ ਹੈਡਿੰਗ ਵਿਚ ਹੈ, ਦੁਬਿਧਾ ਵਿੱਚੇ ਛੱਡ ਗਿਆ।

  • @AP-sd3ej
    @AP-sd3ej 2 роки тому +1

    Wa he guru

  • @dildeep4879
    @dildeep4879 2 роки тому +2

    🙏10VE PATSHAH GG
    🙏DHAN SEE TUSSI TE
    🙏 DHAN SEE TUHADA KHALSA..

    • @sbbeatz-mixinghouse6877
      @sbbeatz-mixinghouse6877 2 роки тому

      See nahi veer ji Dhan Dhan Sahib Shri Guru Gobind Singh Sahib Ji Maharaj Ajj bhi Khalsa De Naaal Ang Sang Hai

  • @haryanvijaat1604
    @haryanvijaat1604 2 роки тому

    I just love you Dr Sahab. Aapji da hardcore fan haan ji.

  • @kesarsinghkang7013
    @kesarsinghkang7013 2 роки тому +1

    ਉਦੋਕੇ ਜੀ ਕੀ ਇਤਿਹਾਸ ਵਿੱਚ ਖ਼ਾਸ ਕਰ ਸਿੱਖ ਇਤਿਹਾਸ ਵਿੱਚ ਸਨਾਤਨੀਆ ਨੇ ਰਲਾ ਨਹੀਂ ਕੀਤਾ ਅੱਜ ਵੀ ਬਾਰ੍ਹਵੀਂ ਕਲਾਸ ਦੀਆ ਕਿਤਾਬਾਂ ਵਿੱਚ ਗਲਤ ਇਤਹਾਦ ਨਹੀਂ ਰਲਾ ਹੋ ਰਿਹਾ ਕਿਸੇ ਸਮੇਂ ਇਸ ਲਿਖਤ ਨੂੰ ਵੀ ਤੁਹਾਡੇ ਜਿਹਾ ਕੋਈ ਵਿਦਵਾਨ ਕਨਫਰਮ ਕਰਨ ਵਿੱਚ ਜਰੂਰ ਸਹਾਈ ਹੋਵੇਗਾ ਗੁਰੁ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਉਂਨਾਂ ਦੀ ਔਲਾਦ ਅਤੇ ਬਾਦ ਦੇ ਸਾਰੇ ਗੁਰੂਆਂ ਦੇ ਗੱਦੀ ਤੋਂ ਵਰਜਿਤ ਪੁੱਤਰਾਂ ਨੇ ਸਨਾਤਨੀਆਂ ਦਾ ਸਾਥ ਦਿੱਤਾ ਅਤੇ ਸਿੱਖ ਧਰਮ ਨੂ ਸਨਾਤਨੀ ਰੰਗਤ ਦੇਣ ਵਿੱਚ ਮਦਦ ਕੀਤੀ ਗੁਰੂ ਅਰਜਨ ਸਾਹਬ ਨੂ ਸਜ਼ਾਵਾਂ ਤਿਆਗੀ ਔਲਾਦ ਅਤੇ ਪਹਾੜੀ ਬਾਮਣ ਰਾਜਜੇਆਂ ਨੇ ਦਿੱਤੀਆਂ ਹੋ ਸਕਦੈ ਇਸ ਸੰਬੰਧੀ ਮੁਗਲ ਰਾਜੇ ਜਹਾਂਗੀਰ ਦੇ ਧਿਆਨ ਵਿੱਚ ਨਾ ਹੋਵੇ ਜਿਵੇਂ ਨਿੱਕੀਆਂ ਜਿੰਦਾਂ ਦੀ ਸ਼ਹਾਦਤ ਦਾ ਪਤਾ ਜਫਰਨਾਮਹੇ ਪੜ੍ਹ ਕੇ ਲਗਾ ਤੇ ਇਸੇ ਗ਼ਮ ਵਿੱਚ ਮਰਿਆ ਹਿੰਦੂਆਂ ਵੱਲੋਂ ਕੀਤੇ ਰਲੇ ਨੂ ਅਗਾਂਹ ਆਉਣ ਵਾਲੇ ਸਮੇਂ ਵਿੱਚ ਕਨਫਰਮ ਕਰਨਗੇ

  • @JotinderSinghAhluwalia
    @JotinderSinghAhluwalia 2 роки тому

    Waheguru ji bless you abundantly ji.

  • @JaswinderWahla99
    @JaswinderWahla99 Рік тому +1

    waheguru ji❤❤❤❤

  • @navjotsingh8616
    @navjotsingh8616 2 роки тому

    Tuhanu sunke pata chala hai Guru de sikha nu ku dhan khalsa keha janda hai🙏

  • @nilanchalsinghbehera5657
    @nilanchalsinghbehera5657 2 роки тому

    Waheguru ji ka khalsa waheguru ji ki Fateh

  • @Voice.OfTheVoiceless
    @Voice.OfTheVoiceless 2 роки тому +6

    Some dhadhri supporters and so called scientists, Guru jo chahe oh kar sakda hai.
    Science just recently discovered that there are many earths and moons, which has been known to saints since milleniums.

    • @virtuosoproductions4589
      @virtuosoproductions4589 2 роки тому +2

      Please read my comments. The scientists are coming to the conclusion aligned with sikhi principles. I dont pay attention to the comments of any so called Sants. In my opinion, they lack understanding of gurbani and science.

    • @Voice.OfTheVoiceless
      @Voice.OfTheVoiceless 2 роки тому +1

      @@virtuosoproductions4589 right, i support you.

  • @lakhwindersingh164
    @lakhwindersingh164 2 роки тому

    Waheguru jiji

  • @jasbirkaurmalhi4968
    @jasbirkaurmalhi4968 2 роки тому +4

    🙏🙏🙏🙏❤️🙏

  • @anmoljatt832
    @anmoljatt832 2 роки тому +1

    Sat nam waheguru ji 👍🙏 Foji

  • @baldevkrishankisana1950
    @baldevkrishankisana1950 Рік тому

    No words to praise for priceless , unparell service for bringing us live history of initial struggle of true Khalsa.....

  • @JasvirSingh-fm8zn
    @JasvirSingh-fm8zn 2 роки тому

    Waheguru ji

  • @samkahlon9957
    @samkahlon9957 2 роки тому +1

    100% large San ...waheguru Waheguru and

  • @manikaur9097
    @manikaur9097 7 місяців тому

    Nahi ladey Ida baba gee tuci inney time purani gal nu kida man sakdey

  • @sandhyarani-jq8br
    @sandhyarani-jq8br Рік тому +1

    Waheguru ji 🙏

  • @BaljitSingh-qm2kp
    @BaljitSingh-qm2kp 2 роки тому +1

    Daata dhan Teri sikhi waheguru jee

  • @user-co6px6pi9k
    @user-co6px6pi9k 2 роки тому

    🙏

  • @fatehDhillon143
    @fatehDhillon143 2 роки тому

    🙏🏻

  • @tripatpalkaur854
    @tripatpalkaur854 Рік тому

    Vidio adh vich khatam nahi karni chahidi

  • @hsnanda9485
    @hsnanda9485 2 роки тому

    Plz share second part of lecture

  • @kuldipdhak7972
    @kuldipdhak7972 2 роки тому

    Very good knowledgeable katha thanks

  • @LovepreetSingh-mf9mf
    @LovepreetSingh-mf9mf 2 роки тому

    Dhun dhun Baba Deep Singh ji

  • @prabhjotsingh426
    @prabhjotsingh426 2 роки тому

    Waiting for the part 2
    ਵਾਹਿਗੁਰੂ ਜੀ ਕਾ ਖਾਲਸਾ। ਵਾਹੇਗੁਰੂ ਜੀ ਕੀ ਫਤਹਿ।।

  • @jdsinghofficial8325
    @jdsinghofficial8325 2 роки тому +3

    🙏🙏🙏🙏🙏

  • @GurjantSingh0004
    @GurjantSingh0004 2 роки тому

    🙏🙏🙏🙏🙏🙏🙏

  • @inder_grewal87
    @inder_grewal87 2 роки тому

    🙏🙏🙏🙏

  • @KulwantSingh-gh7dt
    @KulwantSingh-gh7dt 2 роки тому +49

    ਵੀਡੀਓ ਦਾ ਸਿਰਲੇਖ ਤਾਂ ਇਹ ਹੈ ਕਿ " ਕੀ ਬਾਬਾ ਦੀਪ ਸਿੰਘ ਜੀ ਬਿਨਾਂ ਸੀਸ ਦੇ ਲੜੇ ਸੀ ?" ਪਰ ਸਿਰਲੇਖ ਦਾ ਜਵਾਬ ਨਹੀਂ ਦਿੱਤਾ ਗਿਆ। ਅਫਸੋਸ ਹੈ ਕਿ ਵੀਡੀਓ ਦਾ ਚਲਨ ਵਧਾਉਣ ਲਈ ਉਤਸੁਕਤਾ ਤਾਂ ਪੈਦਾ ਕਰ ਦਿੱਤੀ,ਪਰ ਉਤਸੁਕਤਾ ਨੂੰ ਸ਼ਾਂਤ ਨਹੀਂ ਕੀਤਾ ਗਿਆ। ਬੇਅਸੂਲੀ ਵਰਤਾਰਾ ਹੈ, ਸ਼ੋਭਦਾ ਨਹੀਂ ਹੈ।

    • @Sant_sewak1
      @Sant_sewak1 2 роки тому +3

      ਪ੍ਰਭ ਭਾਵੈ ਬਿਨ ਸਾਂਸ ਤੇ ਰਾਖੈ

    • @arwindersingh3291
      @arwindersingh3291 Рік тому +5

      ਵੀਰ ਜੀ ਨਹੀ ਸੀ ਲੜੇ ਏਦਾਂ ਕਰਨਾ ਕੁਦਰਤ ਤੋਂ ਉਲਟਾ ਹੈ

    • @arwindersingh3291
      @arwindersingh3291 Рік тому +3

      part 2 dekho

    • @davindersingh8842
      @davindersingh8842 Рік тому +5

      @@arwindersingh3291 bhra jadon koi rabb da roop ban jaave os layi kujh vi impossible nahi hai kyuki Gurbaani vich daraj aa, Brahmgeyani aap parmeshar, tere mere warge nahi kar sakde eda

    • @arwindersingh3291
      @arwindersingh3291 Рік тому +2

      @@davindersingh8842 mai ta kehnda nahi mai kar sakda mai eh kehnda k eh kudrat nu challenge karn wali gal j eda c ta gurugobind sahib nu eh sab kuch dekhna nahi painda jo jo ohna nal hoya ohna tu v uper hai koi sikh history wich

  • @prabhsimarsingh
    @prabhsimarsingh 2 роки тому

    Bhai saab ji, agge itihas da thoda gyan ta hai par main aap ji paso sikhna chauhna, kirpa karke es ton agli ladi v post karo ji.

  • @nilanchalsinghbehera5657
    @nilanchalsinghbehera5657 2 роки тому

    Waheguru jio baba deep singh ji da viha kisde nal hoya isde bare dasan di kirpa kro ji 🙏

    • @singhharbhajan2986
      @singhharbhajan2986 Рік тому

      ਬਾਬਾ ਦੀਪ ਸਿੰਘ ਸਾਹਿਬ ਜੀ ਅਰਦਾਸ ਤੋਂ ਬਾਅਦ ਦਾ ਪ੍ਰਸੰਗ ਦਸੋ।

  • @harcharansingh1737
    @harcharansingh1737 2 роки тому

    ਬਾਈ ਜੀ ਅਸੀਂ ਲਖੀ ਜੰਗਲ ਦੇ ਇਲਾਕੇ ਦੇ ਹਾਂ
    ਇਥੇ ਕਦੇ ਵੀ ਪੁਰਾਣੇ ਸਮੇਂ ਵਿਚ ਕੋਈ ਬਹੁਤਾ ਸੰਘਣਾ ਜੰਗਲ ਨਹੀਂ ਸੀ ਕੁਝ ਗਿਣਤੀ ਦੇ ਦਰਖਤ ਸਨ