ਊਲ ਜਲੂਲ ਤਾਂ ਰੋਜ਼ ਸੁਣਦੇ ਆਂ, ਆਹ ਵੀ ਸੁਣੋ! ਕੌਤਕ ਪੁਰਖਿਆਂ ਦੇ ! ਆਪਣਾ ਵਜੂਦ ਹੀ ਭੁੱਲੀ ਫਿਰਦੇ ਆਂ...

Поділитися
Вставка
  • Опубліковано 31 січ 2025

КОМЕНТАРІ • 99

  • @amritwaraich6555
    @amritwaraich6555 3 роки тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @reshamsinghjattana2441
    @reshamsinghjattana2441 3 роки тому +7

    ਬਹੁਤ ਵਧੀਆ ਧੰਨਵਾਦ

  • @satwantsidhu9967
    @satwantsidhu9967 3 роки тому +6

    ਰੰਧਾਵਾ ਸਾਹਬ ਜੀ ਬਹੁਤ ਸੋਹਣਾ ਪ੍ਰੋਗਰਾਮ ਹੈ ਜੀ ਇਸ ਤਰਾ ਦੇ ਪ੍ਰੋਗਰਾਮ ਹਫਤਾਵਾਰ ਕਰਿਆ ਕਰੋ ਤਾ ਅਸੀ ਸਿੱਖੀ ਨਾਲ ਜੁੜ ਸਕੀਏ ਪ੍ਰੋਗਰਾਮ ਵੇਖ ਕੇ ਅਨੰਦ ਆ ਗਿਆ

  • @balwindersinghbatth1889
    @balwindersinghbatth1889 3 роки тому +22

    ਵਾਹ ਜੀ ਵਾਹ ਅੱਜ ਤਾਂ ਅਨੰਦ ਆ ਗਿਆ ਗੁਰੂ ਸਾਹਿਬ ਦੀਆਂ ਗੱਲਾਂ ਸੁਣ ਕਿ ਵੈਸੇ ਤਾਂ ਨੋਟੀਫਿਕੇਸ਼ਨ ਤੁਹਾਡਾ ਰੋਜ ਆਉਦਾਂ ਰੰਧਾਵਾ ਸਾਹਬ ਪਰ ਸਿਆਸਤ ਦੀਆਂ ਗੱਲਾ ਆਨੰਦ ਨਹੀ ਦਿੰਦੀਆਂ ਇਸੇ ਤਰਾਂ ਕਿਸੇ ਗਿਆਨੀ ,ਮਹਾਪੁਰਸ਼ਾ ਨੂੰ ਵੀ ਸੱਦਾ ਦਿਆ ਕਰੋ ਕੁਝ ਤਾਂ ਸਿਖਣ ਨੂੰ ਮਿਲਦਾ।ਧੰਨਵਾਦ ਜੀ

  • @nirmaljitsingh537
    @nirmaljitsingh537 3 роки тому +7

    Very nice ji. ਰੰਧਾਵਾ ਜੀ ਇਹੋ ਜਿਹੇ ਵਿਦਵਾਨਾਂ ਦੀਆਂ ਗੱਲਬਾਤ ਪੇਸ਼ ਕਰਿਆ ਕਰੋ

  • @sardarsingh7833
    @sardarsingh7833 3 роки тому +5

    ਵਾਹਿਗੁਰੂ ਜੀ,ਰੰਧਾਵਾ ਸਾਹਿਬ ਜੀ,ਸ਼ੁਕਰੀਆ ਜੀ ਸਰਦਾਰ ਤੁਸੀ ਦਿਲ ਜਿੱਤ ਲਿਆ ਜੀ,ਬਹੁਤ ਹੀ ਵਧੀਆ ਜਾਣਕਾਰੀ ਬਹੁਤ ਹੀ ਖੁਬ, ਦਿਲੋ ਸੁਕਰੀਆ ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੂਰ ਜੀ ਕੀ ਫਤਿਹ, 🙏🙏🙏✌✌✌💥💥💥

  • @harbanssingh8145
    @harbanssingh8145 3 роки тому +20

    ਸਰਦਾਰ ਜੀ ਬਹੁਤ-ਬਹੁਤ ਵਧੀਆ ਗੱਲਾਂ ਜਿਹੜੀਆਂ ਸਾਡੇ ਪ੍ਰਚਾਰਕ ਵੀ ਸੰਗਤ ਨੂੰ ਨਹੀ ਸੁਣਾ ਸਕਦੇ।ਧੰਨ ਗੁਰੂ ਨਾਨਕ ਦੇਵ ਜੀ।

  • @RameshKumar-et2ld
    @RameshKumar-et2ld 3 роки тому +15

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਾਹਾਰਾਜ ।
    ਅਕਾਲ ਪੁਰਖ,ਅੰਤਰਜਾਮੀ ਪਰਮੇਸ਼ਵਰ ।

    • @psnagra507
      @psnagra507 3 роки тому

      Dhan Dhan guru Nanak sahib ji.

  • @pardeeppassi8385
    @pardeeppassi8385 3 роки тому +4

    ਰੰਧਾਵਾ ਸਾਹਿਬ ਤੁਸੀਂ ਵਧਾਈ ਦੇ ਪਾਤਰ ਹੋ ਅੱਜ ਤੁਹਾਡਾ ਪਰੋਗਰਾਮ ਸੁਣ ਕੇ ਆਤਮਾ ਤ੍ਰਿਪਤ ਹੋ ਗਈ

  • @kspanjwarh
    @kspanjwarh 3 роки тому +6

    ਲਾਂਬਾ ਜੀ, ਵਾਹ😮 ਵਾਹ

  • @onkarsingh6312
    @onkarsingh6312 3 роки тому +5

    Respected Sardar sahib Ji. You explain the true teaching of guru Nanak sahib Ji ,

  • @dalwindersingh9234
    @dalwindersingh9234 3 роки тому +3

    ਵਾਹਿਗੁਰੂ ਜੀ

  • @sarabjitsingh6662
    @sarabjitsingh6662 3 роки тому +4

    ਵਹਿਗੁਰੂ ਵਹਿਗੁਰੂ ਜੀ

  • @gpuadh5768
    @gpuadh5768 3 роки тому +4

    ਰੰਧਾਵਾ ਸਾਹਿਬ ਬਹੁਤ ਵਧੀਆ ਪ੍ਰੋਗਰਾਮ ਹੈ ਹਫ਼ਤੇ ਵਿਚ ਅਜਿਹਾ ਪ੍ਰੋਗਰਾਮ ਘੱਟੋ ਘੱਟ ਇੱਕ ਵਾਰ ਜ਼ਰੂਰ ਕਰਿਆ ਕਰੋ ਜੀ

  • @rajwantsingh3702
    @rajwantsingh3702 3 роки тому +3

    ਵਾਹ ਵਾਹ ਵਾਹ

  • @amarjeetsingh8636
    @amarjeetsingh8636 3 роки тому +4

    ਸਤਿਨਾਮੁ ਵਾਹਿਗੁਰੂ ਜੀ

  • @harbanssingh8145
    @harbanssingh8145 3 роки тому +4

    ਧੰਨ ਗੁਰੂ ਨਾਨਕ ਦੇਵ ਜੀ।

  • @JaspalSingh-cn9vb
    @JaspalSingh-cn9vb 3 роки тому +5

    Waheguru ji waheguru ji

  • @JaswinderSingh-xy6ik
    @JaswinderSingh-xy6ik 3 роки тому +5

    WAHEGURU JI...

  • @jogindersinghchahal9812
    @jogindersinghchahal9812 3 роки тому +8

    Dhan Dhan Guru Nanak sahib ji.

  • @balrajsinghkhalsa7302
    @balrajsinghkhalsa7302 3 роки тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ! ਕੁਰਬਾਨੀ ਤਿਨ੍ਹਾਂ ਗੁਰਸਿਖਾਂ ਭਾਉ ਭਗਤਿ ਕਰਿ ਗੁਰਪੁਰਬ ਕਰੰਦੇ! ਦਾਸ ਭਾਈ (ਬਲਰਾਜ ਸਿੰਘ ਖਾਲਸਾ ਯੂ ਟਿਊਬ) ਆਰਮੀ RT

  • @HarjotSingh-ip6ui
    @HarjotSingh-ip6ui 3 роки тому +3

    Wah ji wah

  • @jaswindersinghgill8225
    @jaswindersinghgill8225 3 роки тому +5

    ਵਾਹਿਗੁਰੂ ਵਾਹਿਗੁਰੂ ਜੀ

  • @jagdeepgill1783
    @jagdeepgill1783 3 роки тому +5

    Waheguru Ji

  • @VarinderSingh-bh6ym
    @VarinderSingh-bh6ym 3 роки тому +5

    ਇਹ ਵਾਰਤਾ ਲੰਮੀ ਚਲਣੀ ਚਾਹੀਦੀ ਹੈ।

  • @baljindersampla4695
    @baljindersampla4695 3 роки тому +4

    Wahaguru ji kirpa Karin ji good luck very good performance

  • @chattarpalsingh6512
    @chattarpalsingh6512 3 роки тому +3

    ਬਾਕਮਾਲ 👏👏👏👏👏👏👍👍👍👍👍🌹🌷

  • @ravisekhon8625
    @ravisekhon8625 3 роки тому +7

    Dhan dhan guru Nanak ji.

  • @nirbhaisinghdhaliwal7709
    @nirbhaisinghdhaliwal7709 3 роки тому +1

    ਰੰਧਾਵਾ ਸਹਿਬ ਜੀ ਗੁਰਪੁਰਬ ਦੀਆ ਲੱਖ ਲੱਖ ਵਧਾਈਆਂ ਜੀ ਗੁੱਡ ਮੋਰਿਗ ਜੀ very nice g

  • @jagjitsingh1993
    @jagjitsingh1993 3 роки тому +5

    Randhaava sahb aaj bani gal es trah de program jaroor dikhane reha karo ji Dhanwaad ji

  • @sukhrajsingh19712
    @sukhrajsingh19712 3 роки тому +5

    ਸੱਤ ਸ੍ਰੀ ਅਕਾਲ ਜੀ
    ਰੰਧਾਵਾ ਸਾਹਿਬ ਹਰ ਹਫਤੇ ਘੱਟੋ ਘਟ ਇਕ
    ਪ੍ਰੋਗਰਾਮ ਇਹੋ ਜਿਹੀ ਵਿਚਾਰ ਚਰਚਾ ਔਰ ਗੁਰ ਇਤਿਹਾਸ ਵਾਲਾ ਜਰੂਰ ਪੇਸ਼ ਕਰਿਆ ਕਰੋ ਜੀ

  • @ariangill2010
    @ariangill2010 3 роки тому +1

    WAHEGURU WAHEGURU Ji WAHEGURU WAHEGURU ji WAHEGURU WAHEGURU Ji WAHEGURU WAHEGURU ji WAHEGURU

  • @jagjitsingh1993
    @jagjitsingh1993 3 роки тому +3

    Wah

  • @HardeepSingh-xm3uu
    @HardeepSingh-xm3uu 3 роки тому +2

    Thanks, Lamba Sahib!
    We listened these sakhies in our childhood 50-60 years back, at that time there was no TV, now parents and grandparents are replaced by TV & Computer.

  • @gurjitsinghgiaspura2146
    @gurjitsinghgiaspura2146 3 роки тому +10

    ਬਹੁਤ ਵਧੀਆ ਵਿਚਾਰ ਹਨ ਸਰਦਾਰ ਸਾਹਿਬ ਜੀ ਦੇ ਪਰ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਬਹੁਤ ਕੁੱਝ ਸਿੱਖੀ ਸਿਧਾਂਤ ਦੇ ਉਲਟ ਹੈ ਜਿਸ ਬਾਰੇ ਢੱਡਰੀਆ ਵਾਲਾ ਖੁਲ੍ਹ ਕੇ ਬੋਲਦਾ ਹੈ ਉਸ ਉਪਰ ਵੀ ਕਰਨੀ ਚਾਹੀਦੀ ਹੈ

    • @gurjitsinghgiaspura2146
      @gurjitsinghgiaspura2146 3 роки тому

      ਉਸ ਵਿਚ ਗੁਰੂ ਸਾਹਿਬ ਨੂੰ ਭੰਗੀ ਨਸ਼ੇੜੀ ਤੱਕ ਲਿਖਿਆ ਇਥੋ ਤੱਕ ਵੀ ਲਿਖਿਆ ਜਦੋ ਗੁਰੂ ਗੋਬਿੰਦ ਸਿੰਘ ਜੀ ਨੇ ਸਰੀਰ ਛੱਡਿਆ ਤਾ ਉਹ ਭੰਗ ਤੇ ਅਫੀਮ ਦੇ ਨਸ਼ੇ ਵਿੱਚ ਰਜੇ ਹੋਏ ਸਨ ਬਹੁਤ ਕੁੱਝ ਗਲਤ ਲਿਖਿਆ ਜਿਸ ਬਾਰੇ ਧੁੰਮੇ ਨੇ ਮੰਨਿਆ ਕਿ ਅੰਗਰੇਜਾ ਨੇ ਇਹ ਸਾਰਾ ਕੁੱਝ ਕਰਵਾਇਆ

  • @akpta3990
    @akpta3990 3 роки тому +3

    Excellent👍👍👍👍

  • @rajindersingh-qe4un
    @rajindersingh-qe4un 3 роки тому +3

    🙏

  • @BalwinderSingh-sy4xd
    @BalwinderSingh-sy4xd 3 роки тому

    ਧੰਨਵਾਦ ਰੰਧਾਵਾ ਸਾਹਿਬ ਅਨੰਦ ਆ ਗਿਆ balwinder ਖੱਦਰ।

  • @MandeepSinghKambojNaushehraPan
    @MandeepSinghKambojNaushehraPan 3 роки тому +3

    Sardar Saab the great man original Shekh pracharak Zindabad.Waheguru kripa kare mar Kara you are right sar 💯%✓✓✓✓✓✓bilkul theek hai Very nice good sar ji thanks for video

  • @harbhajansinghhsbal7662
    @harbhajansinghhsbal7662 3 роки тому +4

    Randhawa sab and Lambha sab sat siri akal ji

  • @akpta3990
    @akpta3990 3 роки тому +4

    Dhan baba Nanak

  • @Bunty-Rai
    @Bunty-Rai 3 роки тому +3

    Waho-Waho

  • @angrejsingh-zk5lj
    @angrejsingh-zk5lj 3 роки тому +1

    Waheguru ji ka khalsa Waheguru ji ke fathe ji 🙏🙏👍

  • @sukhdevsinghbhatti3235
    @sukhdevsinghbhatti3235 2 роки тому

    ਰੰਧਾਵਾ ਸਾਹਿਬ 🙏ਜੀ ਬਹੁਤ ਹੀ ਵਧੀਆ ਸਿਰਾ ਪ੍ਰੋਗਰਾਮ ਜੀ ਆਨੰਦ ਆ ਗਿਆ ਉਮੀਦ ਕਰਦੇ ਅੱਗੇ ਤੋ ਟਾਈਮ ਟਾਈਮ ਤੇ ਗਿਆਨ ਭਰਭੂਰ ਪ੍ਰੋਗਰਾਮ ਦਿਖਾਉਂਦੇ ਰਹੋਗੇ । ਪੂਰੇ ਸੁਲਜੇ ਹੋਏ ਇਤਹਾਸ ਦੇ ਪੂਰੀ ਜਾਣਕਾਰੀ ਰੱਖਣ ਵਾਲੇ ਮਹਾਂ ਪੁਰਸ ਨੂੰ ਸਨਮੁੱਖ ਕਰੋਗੇ👍

  • @pawanjitsingh9208
    @pawanjitsingh9208 3 роки тому +1

    Waheguru

  • @davinderpalsingh8154
    @davinderpalsingh8154 3 роки тому +5

    ਇਦਾ ਦੇ ਲਫ਼ਜ਼ਾਂ ਦੇ ਵਰਤੋਂ ਵਾਲੇ ਵਿਦਵਾਨਾਂ ਨਾਲ਼ ਇਤਹਾਸ ਦੇ ਭਰਮ ਕਢਵਾਓ !!

  • @gurnoorpadda7304
    @gurnoorpadda7304 3 роки тому +3

    Very nice

  • @ravindersinghsahota7677
    @ravindersinghsahota7677 3 роки тому +1

    Randhawa ji many many thanks for this video. No words of appreciation.

  • @revealapattern456
    @revealapattern456 3 роки тому +3

    Boht vadia vr g

  • @tegsimranduggal3925
    @tegsimranduggal3925 3 роки тому +1

    Very nice talk

  • @kashmirsingh8998
    @kashmirsingh8998 3 роки тому +4

    Very nice. Such type of Guru ithias be repeated in future also.

  • @balgersinghchhina3195
    @balgersinghchhina3195 3 роки тому +1

    dhan Guru Nanak

  • @karamsingh5466
    @karamsingh5466 3 роки тому +1

    Good intiative..Mr randhawa

  • @jagjitsingh7647
    @jagjitsingh7647 3 роки тому +3

    Thxs Randhawa G Pls eho jeha program 10 Din bahd dende riea karo lamba G nu le ke. Baki siasat da kut khana te chalda rehna. Thxs

  • @gurmeetkaurkhalsa274
    @gurmeetkaurkhalsa274 3 роки тому

    Waheguru waheguru waheguru 😇🙏🙏

  • @JasbirSingh-ms7yw
    @JasbirSingh-ms7yw 3 роки тому +3

    🙏🙏🙏🙏🙏

  • @amarwantsandhu8
    @amarwantsandhu8 3 роки тому +2

    🙏🏿🙏🏿🙏🏿

  • @khojkhabar9272
    @khojkhabar9272 3 роки тому +2

    ਰੰਧਾਵਾ ਸਾਹਬ ਜੀ ਜੋ ਪਖੰਡ ਨਵਜੋਤ ਸਿੱਧੂ ਕਰਦਾ ਐ, rss ਦੇ ਸਿਧਾਤ ਲਾਗੂ ਕਰ ਰਿਹਾ ਐ ਉਸ ਨੂੰ ਘੇਰੋ ਕਦੇ

  • @bakhtawardeol7069
    @bakhtawardeol7069 3 роки тому +3

    WAHIGURU JI SARBAT DA BHALA KARYO JI

  • @HarpreetSingh-dh1ln
    @HarpreetSingh-dh1ln 3 роки тому +3

    🙏🙏🙏👍👍👍👍👌👌👌👌👌

  • @tobhupisandhu
    @tobhupisandhu 3 роки тому

    May, you Randhawa Sahib continue to keep presenting a mix of such episodes....and spread awareness of politics, religion and education!!

  • @prabh2009
    @prabh2009 3 роки тому +1

    Jeonde Raho Sardaro Guru Nanak Da Suneha Den Lai 😇🙏

  • @sukhdevhehar
    @sukhdevhehar 3 роки тому +1

    Thanks for amazing program

  • @sawindersingh2586
    @sawindersingh2586 3 роки тому +3

    Randhawa sab ji what is This you understand

  • @ManjeetKaur-pu6bn
    @ManjeetKaur-pu6bn 3 роки тому +6

    ਰੰਧਾਵਾ ਸਾਹਬ ਤੁਸੀ ਵੀ ਕੰਟਰੋਵਰਸੀ ਤੋ ਬਹੁਤ ਚਲਦੇ ਹੋ..
    ੲਿੰਨਾਂ ਸਰਦਾਰ ਜੀ ਪਾਸੋ ੲਿਹ ਅਖੌਤੀ ਸ਼ਰਦਾ ਵਾਲੀਅਾਂ ਗੱਲਾਂ ਹੀ ਕਰਵਾੳੁਦੇ ਹੋ।
    ਕੌਮ ਚ ਗੁਰੂ ਗ੍‍ੰਥ ਸਾਹਬ ਜੀ ਜੋ ਪੰਥ ਦਾ ਵਾਹਦ ਸ਼ਬਦ ਗੁਰੂ ਹੈ .ਨੂੰ ਡੀ ਫਰੇਮ ਕਰਨ ਵਾਲੇ ਬਾਦ ਚ ਤਿਅਾਰ ਕੀਤੇ ਗ੍‍ੰਥਾਂ ਦਾ ਹੀ ਪ੍‍ਚਾਰ ਕਰਾ ਰਹੇ ਹੋ।
    ੲਿਹ ਲਾਂਬਾ ਸਾਹਬ ਦਸਮ ਗ੍‍ੰਥ ਤੋ ਲੈਕੇ ਸੂਰਜ਼ ਪ੍‍ਕਾਸ਼ ਗੁਰਬਿਲਾਸ ਪਾਤਸ਼ਾਹੀ ੬ ਵੀ ਹੋਰ ਪਤਾ ਨਹੀ ਕਿੰਨੇ ਰੰਗਬਰੰਗੇ ਗ੍‍ੰਥਾਂ ਦਾ ਹੀ ਪ੍‍ਚਾਰਕ ਹੈ।
    ਤੇ ੲਿੰਨਾਂ ੳੁਕਤ ਗ੍‍ੰਥਾਂ ਦੀ ਵਿਚਾਰਧਾਰਾ ..ਲਿਖਣ ਸ਼ੈਲੀ ਗ੍‍ੰਥ ਗੁਰੂ ਦੇ ਸਿਧਾਤ ਦੇ ਨੇੜੇ ਤੇੜੇ ਵੀ।
    ਜੇ ੲਿਹ ਜਿਵੇ ਹੋਰ ਗ੍‍ੰਥ ਪ੍‍ਮੋਟ ਕੀਤੇ ਜਾ ਰਹੇ ਹਨ ਚਲਦਾ ਰਿਹਾ ਤਾਂ .ੲਿੱਕ ਦਿਨ ਸ਼ਬਦ ਗੁਰੂ ਦਾ ਸਿਧਾਂਤ ਰੁਲ ਜਾਵੇਗਾ (ਕਰੜਾ ਸ਼ਬਦ ਹੈ ) ਤੇ ੲਿੰਨਾਂ ਅਖੌਤੀ ਗ੍‍ੰਥਾਂ ਜਿੰਨਾਂ ਤੇ ਚਾਸਣੀ ਸਾਰੀ ਹਿੰਦੂੲਿਜ਼ਮ ਦੀ ਹੀ ਚੜੀ ਹੈ ਰਾਹੀ ਸਿੱਖ ਹਿੰਦੂ ਕਰਮਕਾਂਡਾਂ ਦੇ ਖਾਰੇ ਸਮੁੰਦਰ ਚ ਰੁੜ ਜਾਣਗੇ।
    ਜ਼ਿਅਾਦਾ ਲਿਖ ਗਿਅਾਂ ਮੁਅਾਫੀ ਦੇਣਾ ਜੀ ॥
    ॥ਧੰਨਵਾਦ॥☬

    • @asmander6630
      @asmander6630 3 роки тому

      ਇਹ ਲਾਂਬਾ ਵਿਦਵਾਨ ਕਾਲਪਨਿਕ ਕਹਾਣੀਆਂ ਨਾਲ ਭਰੇ ਪਏ ਬਚਿੱਤਰ ਨਾਟਕ ਗ੍ਰੰਥ(ਦਸਮ ਗ੍ਰੰਥ ) ਤੇ ਗੱਪੀ ਸੰਤੋਖ ਸਿੰਘ ਦੇ ਲਿਖੇ ਸੂਰਜ ਪ੍ਰਕਾਸ਼ ਗ੍ਰੰਥ ਨੂੰ ਵੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੀ ਮੰਨਦਾ ਹੈ ਜੋ ਕਿ ਆਰ ਐਸ ਐਸ ਦਾ ਹਿੰਦੂਤਵੀ ਏਜੈਂਡਾ ਹੈ।

  • @satnamuppal7801
    @satnamuppal7801 3 роки тому

    Very nice ji 👌 👍 👏

  • @iqbalsingh7849
    @iqbalsingh7849 3 роки тому

    Bhai saab ji ikk Banti hai ihna Singh sahib naal Guru Nanak Dev Ji de jeevan diya complete dissociation de 5,7,10 episode karo bada anand aya ji thank you ji 🙏❤️

  • @JasvirSingh-rs2cn
    @JasvirSingh-rs2cn 3 роки тому +2

    Kisan majdoor Ekta zindabad

  • @kantimallhi2928
    @kantimallhi2928 3 роки тому

    Very very nice need more video thanks

  • @nirbhaisinghdhaliwal7709
    @nirbhaisinghdhaliwal7709 3 роки тому +1

    Good morning g

  • @baljit8653
    @baljit8653 3 роки тому +2

    Randawa ji suru to end tak ah gosti pa do ji.

  • @kamaljitkaur5980
    @kamaljitkaur5980 3 роки тому

    ਭਾਈ ਸਾਹਿਬ ਜੀ ਹੁਰਾਂ ਦਾ ਨਾਮ ਨਹੀਂ ਪਤਾ ਲੱਗਾ
    ਮਿਹਰਬਾਨੀ ਕਰਕੇ ਨਾਂਮ ਜਰੂਰ ਦੱਸਿਓ ।

  • @goldymangat468
    @goldymangat468 3 роки тому

    ਰੰਧਾਵਾ ਜੀ ਇਸ ਭਾਪਰੇ ਤੋਂ ਸੂਰਜ ਪਰਕਾਸ਼ ਵਿਚ ਗੁਰਮਤਿ ਵਿਰੋਧੀ ਜੋਲਿਖਿਆ ਹੈ ਉਸ ਬਾਰੇ ਵੀ ਸਵਾਲ ਕਰੋ ਇਸ ਦੀ ਬੋਲਤੀ ਬੰਦ ਹੋ ਜਾਵੇ ਗੀ। ਦਸਮ ਗ੍ਰੰਥ ਦਾ ਪਰਚਾਰਕ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਬਰਾਬਰ ਪ੍ਰਕਾਸ਼ ਕਰਦੇ ਹਨ

  • @ikodapasara8143
    @ikodapasara8143 3 роки тому

    ਸ਼ਬਦ ਕੀ ਹੈ , ਉਸ ਲਈ ਇਹ ਨਿਰਮਲਾ ਓੁਦਾਸੀ ਪੰਨਾਂ ਨੰ 1431 ਤੋ 2860 ਤੱਕ ਝੱਖ ਨੀ ਮਾਰ ਰਿਹਾ ?

  • @krsingh2924
    @krsingh2924 3 роки тому +1

    ਇਸ ਵਿਦਵਾਨ?ਨੇ ਕਲਪਨਾ ਦੇ ਨਵੇਂ ਕਥਾਨਕ ਸਿਰਜ ਹੈ,ਅੰਧਭਗਤੀ ਇਹੀ ਹੁੰਦੀ ਹੈ।

  • @ManjeetKaur-pu6bn
    @ManjeetKaur-pu6bn 3 роки тому

    ਸੂਰਜ਼ ਪ੍‍ਕਾਸ਼ ੲਿੰਨਾਂ ਦਾ ਹੀ ਗ੍‍ੰਥ ਹੈ ਵਿੱਚ ਲਿਖਿਅਾ ਸੁਣਿਅਾਂ ਹੈ ਕਿ ਨਾਨਕ ਜੀ ਨੇ ਬਾਦ ਚ ਜ਼ੰਜੂ ਪਾ ਲਿਅਾ ਸੀ । ੳੁਹਦਾ ਵੀ ਸਪੱਸ਼ਟੀ ਕਰਨ ਲੈ ਲੳੁ ੲਿੰਨਾਂ ਕੋਲੋ।

    • @arvindersinghbhullar8605
      @arvindersinghbhullar8605 3 роки тому +2

      ਬੀਬੀ ਸਿਖਿਆ ਲੈ ਲਵੋ ਨਿੰਦਾ ਕਰਨ ਵਿੱਚ ਸਵਾਦ ਲੈਣਾ ਛੱਡ ਦਿਓ

  • @blackbrightnesscarexperts4496
    @blackbrightnesscarexperts4496 3 роки тому

    Ok good and thanks you for your

  • @stratmanone490
    @stratmanone490 3 роки тому +2

    Ba kamaal Bakamaal...mantra mughd ho ke suno!

  • @ikodapasara8143
    @ikodapasara8143 3 роки тому

    ਕਰੋਨਾ ਮੂਹਰੇ ਤਾਂ ਗੁਰੂ ਵੀ ਲੰਡੂ ਨਿਕਲਿਆ , ਸੇਵਾ ਲੈਣ ਲਈ ਕੰਨ ਕਿਓਂ ਨੀ ਧਰਦਾ ?
    ਆਧਾਰ ਕਾਰਡ ਨਾਲ ਸਰਟੀਫ਼ਿਕੇਟ ਵੀ ਔਖਾ ਹੋ ਗਿਆ , ਨਹੀ ਸ਼ਾਇਦ ਲੰਬਰੇਟੇ ਬਣਕੇ ਕੱੜੁਕ ਸਕਦੇ ਸੀ , ਗੁਰੂ ਨੂੰ ?

  • @gurmukhsingh6126
    @gurmukhsingh6126 3 роки тому +3

    ਵਾਹਿਗੁਰੂ ਜੀ

  • @jagdeepgill1783
    @jagdeepgill1783 3 роки тому +5

    Waheguru Ji

  • @rampalgoria7528
    @rampalgoria7528 3 роки тому +3

    Wah

  • @sspannu7093
    @sspannu7093 3 роки тому +1

    Very nice

  • @shinderchaihal9027
    @shinderchaihal9027 3 роки тому

    🙏

  • @DilbagSingh-oi5kt
    @DilbagSingh-oi5kt 3 роки тому +5

    Waheguru ji

  • @narindersinghbajwa4491
    @narindersinghbajwa4491 3 роки тому +5

    Waheguru ji

  • @13ranjitpanjabi
    @13ranjitpanjabi 3 роки тому +5

    Waheguru Ji

  • @bobbymansa5107
    @bobbymansa5107 3 роки тому +1

    Waheguru ji