Punjab ke tiag ka kia doge? You'll NEVER be able to pay Punjab made India Food Security and Security on the borders!! Punjab already gives TOO much FREE water to Rajasthan sacrificing our own areas - Abohar Fazilka!!
SYL canal is meant to provide water to southern haryana districts( mahendergarh, rewari, gurgaon). Farmers of these districts didn't support kisan andolan.
Haryana Punjab were divided 60 - 40 - So whatever EXTRA water Haryana has - we want also - Yamuna and Ghaggar!! Also We use to get paid for Rajasthan's Gang Canal water before 1947, now we don't PLUS we give Free water via Indira Gandhi Canal - Our Abohar Fazilka area is DRY - Either way someone will pay us. Haryana got NCR tax - we lost that too!!
ਸਤਿਕਾਰ ਯੋਗ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ,ਮੈ ਆਪਣੇ ਰੋਜ਼ ਦੇ ਰੁਝੇਵਿਆਂ ਚੋਂ ਆਪ ਜੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਵੇਖਣ ਲਈ ਕਿਵੇਂ ਨਾ ਕਿਵੇਂ ਸਮਾਂ ਕੱਢ ਹੀ ਲੈਂਦਾ ਹਾਂ,
ਆਪਜੀ ਦੀਆਂ ਕਹੀਆਂ ਬਹੁਤ ਗੱਲਾਂ ਨੂੰ ਮੈਂ ਆਪਣੇ ਆਚਰਣ ਦਾ ਹਿੱਸਾ ਵੀ ਬਣਾਇਆ,
ਪਰ ਅੱਜ ਆਪਜੀ ਦੇ ਇਕ ਲਫ਼ਜ਼ ਨੇ ਦਿਲ ਨੂੰ ਬਹੁਤ ਠੇਸ ਪੁਚਾਈ ਤੇ ਸ਼ੱਕ ਉਪਜ ਰਿਹਾ ਕਿ ਆਪ ਜੀ ਦੂਸਰੇ ਵਿਕਾਊ ਚੈਨਲਾਂ ਦੀ ਤਰਾਂ ਪਿਛੋਂ ਲਿਖਿਆ ਪੜ੍ਹਿਆ ਪੜਾਇਆ ਤਾਂ ਨੀ ਬੋਲਦੇ ਜਾਂ ਸਿਰਫ ਕੁਝ ਕੂ ਸਿਰ ਫਿਰਿਆਂ ਨੂੰ ਪ੍ਰਭਾਵਿਤ ਕਰਨ ਲਈ ਇਸ ਹੱਦ ਤਕ ਵੀ ਲਫਜ਼ਾਂ ਦਾ ਹੇਰ ਫੇਰ ਕਰ ਸਕਦੇ ?
ਬਾਬੇ ਨਾਨਕ ਜੀ ਨੇ ਪੁਜਾਰੀਆਂ ਦੇ ਪਾਖੰਡ ਦਾ ਵਿਰੋਧ ਕਰਦੇ ਸਾਨੂੰ ਬਾਣੀ ਚ ਵੀ ਕਿਰਤ ਕਮਾਈ ਕਰਨਾ ਨਾਮ ਜਪਣਾ ਵੰਡ ਕੇ ਛਕਣ ਤੇ ਤਰਕ ਦਾ ਰਾਹ ਦਿਖਾਇਆ,
ਪਰ ਕਿਤੇ ਵੀ ਸਨਾਤਨ ਧਰਮ ਦੇ ਵਿਰੋਧ ਚ ਇਕ ਲਫਜ਼ ਨਹੀਂ ਬੋਲਿਆ ਜਾਂ ਲਿਖਿਆ ਪਰ ਅਡੰਬਰ ਜਾਂ ਪਾਖੰਡਾਂ ਦਾ ਵਿਰੋਧ ਜਰੂਰ ਕੀਤਾ ਫੇਰ ਚਾਹੇ ਓਹ ਕਿਸੇ ਵੀ ਧਰਮ ਚ ਦਾ ਵੀ ਹੋਵੇ,
ਆਪਜੀ ਦਾ ਬੌਧਿਕ ਪੱਧਰ ਮੇਰੇ ਵਰਗੇ ਅਵਗੁਣ ਤੋ ਲੱਖਾਂ ਕਰੋੜਾਂ ਦਰਜੇ ਉਪਰ ਹੈ,ਮੇਰੇ ਵਰਗਾ ੧੦ ਕੂ ਜਮਾਤਾਂ ਪੜਿਆ ਆਪਜੀ ਨੂੰ ਸਿੱਖਿਆ ਦਿੰਦਾ ਫਿਰੇ ਇਹ ਜਚਦਾ ਨੀ
ਸਨਾਤਨੀ ਲਫਜ਼ ਦੇ ਅਰਥ ਹੋ ਸਕਦਾ ਆਪਜੀ ਮੇਰੇ ਤੋ ਬੇਹਤਰ ਜਾਣਦੇ ਹੋਵੋ ਪਰ ਅੱਜ ਤੁਸੀ ਇਹਨਾ ਨੂੰ ਸਹੀ ਜਗ੍ਹਾ ਨਹੀਂ ਵਰਤਿਆ ਉਮੀਦ ਕਰਦਾਂ ਆਪਜੀ ਬਾਬਾ ਨਾਨਕ ਜੀ ਜੋ ਸਾਡੇ ਸਭ ਦੇ ਸਾਂਝੇ ਨੇ ਤੇ ਓਹਨਾ ਦੀਆਂ ਸਿਖਿਆਵਾਂ ਜੋ ਸਾਡੇ ਸਭ ਵਾਸਤੇ ਸੁਚੱਜੇ ਰਾਹ ਦਰਸਾਉਂਦੀਆਂ ਇਕ ਵਾਰ ਦੁਬਾਰਾ ਓਹਨਾ ਦਾ ਅਧਿਐਨ ਕਰੋ
ਇਕ ਵਾਰ ਫੇਰ ਬਾਬਾ ਜੀ ਨੇ ਪਾਖੰਡਾਂ ਦਾ ਵਿਰੋਧ ਕੀਤਾ ਸੀ ਨਾ ਕੇ ਕਿਸੇ ਵੀ ਧਰਮ ਦਾ , ਉਮੀਦ ਹੈ ਆਪਜੀ ਲਫਜ਼ਾਂ ਦੀ ਪਕੜ ਹੋਰ ਜਿਆਦਾ ਮਜ਼ਬੂਤ ਕਰੋਗੇ
ਕੁਝ ਗ਼ਲਤ ਲਿਖ ਗਿਆ ਹੋਵਾਂ ਤਾਂ ਖਿਮਾ ਦਾ ਜਾਚਕ ਹਾਂ
ਬਹੁਤ ਖ਼ੂਬ ਪੰਨੂੰ ਜੀ। ਪੰਜਾਬ ਦੇ ਸਿੱਖਾਂ ਦੀ ਬਹੁਗਿਣਤੀ ਡੇਰਿਆਂ ਨਾਲ ਹੈ, ਜਿਨ੍ਹਾਂ ਵਿੱਚ ਗੁਰਮਤਿ ਸਿਧਾਂਤ ਦੀ ਕਈ ਗੱਲ ਨਹੀਂ।
ਬਹੁਤ ਵਧੀਆ ਜੀ ਜਾਣਕਾਰੀ ਨਾਲ ਭਰਪੂਰ,,,
ਪੰਨੂ ਸਾਹਿਬ,ਲਖੀਮਪੁਰ ਖੀਰੀ ਵਾਲੇ ਕੇਸ ਵਿੱਚ ਕੀ ਸਿਰਫ ਕਿਸਾਨ ਹੀ ਅੱਗੇ ਆਉਨ,ਬਾਕੀ ਪੱਤਰਕਾਰ,ਸੋਸਲ ਜਥੇਬੰਦੀਆਂ,ਮੀਡੀਆ,ਭਾਜਪਾ ਨੂੰ ਛੱਡ ਕੇ ਬਾਕੀ ਰਾਜਨੀਤਕ ਪਾਰਟੀਆਂ ਦਾ,ਇਸ ਮਸਲੇ ਵਾਰੇ ਅੱਗੇ ਆਉਨ ਲਈ ਵੀ ਕੋਈ ਫਰਜ਼ ਬਣਦਾ ਹੋਣੈ,ਜਾਂ ਸਿਰਫ਼ ਕਿਸਾਨ ਹੀ ਇੱਕ ਅਜਿਹੀ ਪਾਰਟੀ ਹੈ,ਜਿਸ ਉੱਪਰ ਸੰਵਿਧਾਨ ਬਚਾਉਣ ਲਈ ਵੱਡੀ ਜੁੰਮੇਵਾਰੀ ਐ। ਧੰਨਵਾਦ ਜੀ ।
ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ,ਜਿੰਦਾਬਾਦ,ਜਿੰਦਾਬਾਦ ।
ਜਿਨਾ ਚਿਰ ਮੋਦੀ bjp ਦਿਲੀ ਵਿਚ ਹੈ - ਉਨਾ ਚਿਰ ਕੁਝ ਨਹੀ ਬਣਨਾ - ਦੇਸ ਦਾ purse( ਖ਼ਜ਼ਾਨਾ) ਉਨਾ ਦੇ ਹਥ ਵਿਚ ਹੈ) ਸਾਰੀਆ opposition ਨੂ unite ਹੋਣਾ ਪੈਣਾ - ਮੋਦੀ 2 ਵਾਰੀ ਸਿਰਫ 35% ਨਾਲ ਜਿਤਿਆ - Nda ਕੋਲ 45% eligible vote
ਪੰਨੂ ਸਾਹਿਬ ਕਿਸਾਨ ਸੰਘਰਸ਼ ਫਤਿਹ ਹੋਇਆ ਕਿਸਾਨਾ ਦੇ ਨਾਲ ਤੁਸੀ ਵੀ ਵਧਾਈ ਦੇ ਹੱਕਦਾਰ ਹੈ ਜਿਨਾ ਨੇ ਸੱਚੀ ਖਬਰ ਜਨਤਾ ਤਕ ਪਹੁੰਚਾਈ ਲੱਖ ਲੱਖ ਵਧਾਈ ਹੋਵੇ
👍👍
Thinad ji pehle kujh program a kehnde rhe modi he to mumkin he
Great soch hai rakesh tikaet di, dhanwad hai jodhe di,। ਪੰਨੂੰ ਸਾਹਿਬ ਭੇਡਾਂ ਬਥੇਰੀਆਂ ਪਰ ਫਿਰ ਵੀ ਜ਼ਮੀਰਾਂ ਜਿਊਂਦੀਆਂ ਨੇ
ਬਹੁਤ ਵਧੀਅਾ ਪ੍ਰੋਗਰਾਮ ਹੈ ਜੀ
ਪੰਜਾਬੀਆਂ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਬੇਅਦਬੀ ਮਸਲਾ, ਨਸ਼ਿਆਂ ਦੇ ਮਸਲਿਆਂ ਵਿੱਚੋਂ ਕਾਰਵਾਈ ਕਰਕੇ ਕੁਝ ਨਹੀਂ ਨਿਕਲਣਾ ਕਿਉਂ ਕਿ ਨਸ਼ਿਆਂ ਦੇ ਹੱਕ ਵਿੱਚ ਸਾਰੇ ਹੀ ਨੇਤਾ ਹਨ । ਪਹੁੰਚ ਬਹੁਤ ਹੈ, ਸਿਰਫ ਲੋਕ ਦਿਖਾਵਾ, ਪਿਛਲੀਆਂ ਸਰਕਾਰਾਂ ਨਹੀਂ ਕੁੱਝ ਮੌਕੇ ਤੇ ਕਰ ਸਕੀਆਂ, ਹੁਣ ਤਾਂ ਵੱਖਵਾ ਪੈ ਗਿਆ ।
ਸਤਿ ਸ਼੍ਰੀ ਅਕਾਲ ਜੀ ਪੰਨੂ ਸਾਬ ਤੇ ਨਵਜੀਤ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ।
🙏🙏
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਪੰਨੂ ਸਾਹਿਬ ਅਤੇ ਨਵਜੀਤ ਜੀ ਅਤੇ ਪਰਾਈਮ ਏਸ਼ੀਆ ਦੇ ਦਰਸ਼ਕਾ ਨੂੰ ਪਿਆਰ ਭਰੀ ਸਤਿ ਸੵੀ ਅਕਾਲ ਪੋ੍ਗਰਾਮ ਵਿੱਚ ਹਾਜਰੀ ਪਰਵਾਨ ਕਰਨੀ ਜੀ।
👌👌👍
ਇੱਕ ਲੜਕੀ ਮੋਹਾਲੀ ਟੈਂਕੀ ਤੇ ਕਾਫੀ ਦਿਨਾਂ ਤੋ ਬੈਠੀ ਹੋਈ ਹੈ.. ਕੜਕਦੀ ਠੰਡ ਨੂੰ ਦਖਦੇਇਆ ਇਸ ਮਸਲੇ ਤੇ ਚਰਚਾ ਕਰੋ ਜਨਾਬ 🙏🙏🙏
ਸਤਿ ਸ੍ਰੀ ਅਕਾਲ ਜੀ ਪੰਨੂ ਸਾਹਿਬ ਤੇ ਨਵਜੀਤ ਜੀ।
ਪੰਨੂੰ ਜੀ ਨਵਜੀਤ ਜੀ ਅਤੇ ਸਾਰੇ ਪ੍ਰਾਈਮ ਏਸੀਆ ਪਰਿਵਾਰ ਨੂੰ ਮੇਰੇ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
👌👌
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੀ ਸਾਰਿਆਂ ਨੂੰ
100% right truth truth speech. Good job.
ਸਤਿ ਸ੍ਰੀ ਅਕਾਲ ਜੀ, ਤੁਹਾਡੇ ਸਾਰੇ ਪ੍ਰੋਗਰਾਮ ਵੇਖਦੇ ਹਾਂ, ਪਰ comment ਪਹਿਲੀ ਵਾਰ ਕਰ ਰਿਹਾ ਹਾਂ, so ਸਾਰੀ prime asia tv ਦੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ , ਪੰਜਾਬ ਦੀਆ ਖਬਰਾਂ ਦੇਣ ਲਈ ਧੰਨਵਾਦ
ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
🙏🙏🙏🙏🙏
👌👌
ਲਕ ਮੋਢੇ ਤੇ ਗੋਡੇ ਸਾਰੇ ਹੀ ਅੱਕ ਥੱਕ ਜਬਾਵ ਦੇ ਗਏ ਪਰ ਆਹ ਦੀਦੇ ਨਹੀਂ ਰਜੇ ,, ਇਹ ਹਾਲ ਬਾਦਲ ਸਾਹਿਬ ਦਾ ਹੈ ਉਮਰ ਮੁਕ ਗਈ ਪਰ ਕੁਰਸੀ ਮੋਹ ਜਾਨ ਨਹੀਂ ਛਡਦਾ ਬਹੁਤ ਬਹੁਤ ਧੰਨਵਾਦ ਜੀ ਪਨੂੰ ਸਾਹਿਬ ਜੀ।।
ਧਨਵਾਦ ਜੀ
ਭਾਊ ਜੀ ਸਾਡੇ ਲੋਕਤੰਤਰ ਦੀ ਹੱਦ ਸਿਰਫ ਤੇ ਸਿਰਫ ਵੋਟਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ, ਇਸ ਤੋਂ ਅੱਗੇ ਲੋਕਤੰਤਰ ਵਿਅਕਤੀਗਤ ਹੋ ਗਿਆ ਹੈ । ਦੇਸ਼ ਬਾਰੇ ਕੋਈ ਵੀ ਰਾਜਨੀਤਕ ਬੰਦਾ ਚਿੰਤਾਤੁਰ ਨਹੀਂ ਹੈ, ਸਿਰਫ ਆਪਣੇ ਆਪ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ ।
Rakesh tikait is a proved leading leader.
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
S S A 🙏🙏 Navdeep ji and Pannu Sahib
ਬਹੁਤ ਵਧੀਆ ਪ੍ਰ੍ਰੋਗਰਾਮ ਹੈ ਜੀ ਤੁਹਾਡਾ 👍👌👌
Pannu je Satshree akal je👍 From Bintu JODHPUR PAKHAR
NEAR MAUR MANDI👍👌
ਪੰਨੂ ਸਹਿਬ ਸਤਿ ਸ਼੍ਰੀ ਆਕਾਲ ਜੀ ਤੁਹਾਡੀ ਪੱਤਰਕਾਰੀ ਨੂੰ ਸਲਾਮ ਹੈ ਜੀ ਤੁਹਾਡੀ ਸੇਹਤ ਅਤੇ ਤੰਦਰੁਸਤੀ ਦੀ ਕਾਮਨਾ ਕਰਦਾ ਹਾਂ
ਠੀਕ ਹੈ ਬਾਬਾ ਜੀ ਗੁਡ ਤਲਵੰਡੀ ਭਾਈ ਵਾਲੇ 🙏🙏 ਤਲਵੰਡੀ
👌👌
ਸਤਿ ਸ਼੍ਰੀ ਅਕਾਲ ਜੀ ਐਸ ਬਾਈ ਐਲ ਨਹਿਰ ਜੇ ਚਲਜੇ ਤਾਂ ਪੰਜਾਬ ਦੇ ਜਿਲ੍ਹੇ ਫਤਿਹਗੜ੍ਹ ਸਾਹਿਬ , ਮੋਹਾਲੀ ਪਟਿਆਲੇ ਦਾ ਭਲਾ ਹੋਜੁ ਗਾ
ਪਾਣੀ ਸਿੱਧਾ ਅੱਗੇ ਜਾਵੇਗਾ ਤੁਹਾਨੂੰ ਕਿਸੇ ਨਹੀਂ ਦੇਣਾ ਜਿਵੇਂ ਕਿ ਭਾਖਰਾ ਮੇਨ ਲਾਈਨ ਵਿੱਚੋਂ ਨਹੀਂ ਮਿਲਦਾ।
Jay Javan Jay kissan majdur akta jindabad rakes tikeit jindabad AAM aadmi party jindabad bhgvent man ji jindabad
Salute tikait sahib.
ਪੰਨੂ ਸਾਬ ਜੀ ਸਤਿ ਸ੍ਰੀ ਅਕਾਲ ਹੋਵੇ ਪ੍ਰਵਾਨ ਤੁਸੀਂ ਦਿੰਦੇ ਹੋ ਬਹੁਤ ਗਿਆਨ ਧੰਨਵਾਦ ਕਰਦੇ ਹਾਂ
Excellent program 👌
👌👌
Rakesh tikait jindabad
ਸਤਿ ਸ੍ਰੀ ਆਕਾਲ ਜੀ 🙏 ਪਿੰਡ ਦੁੱਬਲੀ ਤੋ
Asi sabhra ton🙏
ਗ੍ਰਹਿਸਥੀ ਤਾਂ ਸੰਨਿਆਸੀ ਹੁੰਦੇ ਦੇਖੇ ਪਰ ਇਹ ਮੋਦੀ ਜੋਗੀ ਤੇ ਸਾਧਵੀ ਸੰਨਿਆਸੀ ਤੋਂ politician bandey pehli vaaf dekhey dh gai ghor kalyug
ਸਤਿ ਸ੍ਰੀ ਅਕਾਲ ਨਵਜੀਤ ਵੀਰ ਤੇ ਪਨੂੰ ਸਾਹਿਬ🙏🙏🙏🙏🙏
👍👍🙏
Good job 👍
👳 Kisan Ekta zindawadd 🐪🐪🚜🚜🌾🌾🇧🇷🇧🇷
ਵੀਰ ਜੀ ਇਹ ਜੋ ਅਕਾਲੀ ਦਲ ਬਾਦਲ ਦੀ ਮੋਗਾ ਵਿਖੇ ਰੈਲੀ ਹੋਈ ਹੈ। ਇਸ ਵਿੱਚ ਸਮੁੱਚੇ ਪੰਜਾਬ ਵਿੱਚੋਂ ਅਕਾਲੀ ਦਲ ਬਾਦਲ ਦੇ ਵਰਕਰ ਸ਼ਾਮਿਲ ਹੋਏ ਹਨ ਅਤੇ ਪੰਜਾਬ ਦੇ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਨੇ ਆਪਣੇ ਆਪਣੇ ਹਲਕੇ ਵਿੱਚੋ ਇੱਕਠ ਕਰਕੇ ਲੈ ਕੇ ਗਏ ਹਨ ਪਰ ਹਲਕਿਅਾਂ ਦੇ ਹਿਸਾਬ ਨਾਲ ਬਹੁਤਾ ਇਕੱਠ ਨਹੀਂ ਸੀ ਕਿਉਂਕਿ ਪੰਜਾਬ ਦੇ 117 ਹਲਕਿਅਾਂ ਦੀਆਂ ਵੋਟਾਂ ਦੇ ਹਿਸਾਬ ਨਾਲ ਇਹ 7 ਤੋਂ 8 ਪ੍ਰਤੀਸ਼ਤ ਮਸਾਂ ਇਕੱਠ ਬਣਦਾ ਹੈ। ਇਸ ਲਈ ਅਕਾਲੀ ਦਲ ਦੇ ਉਮੀਦਵਾਰਾ ਬਹੁਤ ਮੇਹਨਤ ਕਰਨੀ ਪੈਣੀ ਹੈ
Sat Sri akal ji pannu sir 🙏
ਪੱਨੂ ਸਾਹਬ ਇਹ ਕਿੱਥੋਂ ਬੇਸ਼ਰਮ ਲੋਕ ਆ ਜਾਂਦੇ ਨੇ ਜਿਹੜੇ ਕਾਲੀਦਾਲ ਤੇ ਕਾਂਗਰਸ ਦੀਆ ਰੈਲੀਆਂ ਵਿੱਚ ਤੁਰੇ ਫਿਰਦੇ ਨੇ
Right Pannu sahab 💯👌👍🌹
ਪੰਨੂ ਸਾਹਿਬ ਪੰਜਾਬੀ ਟ੍ਰਿਬਿਊਨ ਵਿੱਚ ਸ਼ਾਇਦ ਨਹੀਂ ਛਪਿਆ ਮੋਦੀ ਵਾਲਾ ਮੰਤਰ ।ਪਰਕਾਸ਼ ਸਿੰਘ ਬਾਦਲ ਮੂਰਖ਼ ਨਹੀਂ ਹੈ,ਪੁੱਤਰ ਦੀ ਇੱਜਤ ਵਧਾਈ ਐ।
Great program
ਸਤਿ ਸ੍ਰੀ ਅਕਾਲ ਜੀ🙏।
Well said Pannu sahib
Very admirable job 🙏
👍👌
ਸਤਿ ਸ੍ਰੀ ਆਕਾਲ ਜੀ
Kisaan majdoor ekta zindabad
Very good knowledge and information for us Pannu Saab g and Navneet g
💯💯
Waheguru ji
🙏💯
Sharb bhut vandi gai moge realy vich video samne ah gaiya
Very good job sir 👌
Good
ਮੋਦੀ ਮੁਰਦਾਬਾਦ
Pannu saab ji sat sri akal ji kisan majdoor ekta zindabad
BapuJiSatSriAkal 🙏🙏
👍👌
KiSsan eakta zidabaad 🚜🚜
We are brothers so sano man laini chahdi hai
Thank you sir
Kisan mazdoor ekta zindabad
👳 Kisan morcha Zindawadd 🐪🐪🚜🚜🌾🌾🇧🇷🇧🇷
🙏🙏
Excellent
Good job
Very good program he ji
Excellent programe pannu sahib
Pannu sahib and navjit g sat Sri akal.
Very good
Pannu ji jo lkhe sdhane rit bare keha ki o sach he ta ki majburi c rit paonda
Sat shri akal sab nu....from aman batalvi
Hello ji pannu ji 🙏
Nice exposure.Keep it up.
Good Pannu sab
Super show
ਮੈਂ ਸ਼੍ਰ੍ੜਾਂ ਮੈਥੋਂ ਮਧਾਣੀ ਮੰਗ ਲੈਣੀ ਸੀ ਅੈਵੇ ਖਾਲੀ ਹੱਥ ਘੁਮਾਈ ਜਾਂਦੀ ਹੈ
ਪੰਨੂ ਸਾਹਿਬ 302 ਪਹਿਲਾਂ ਹੀ ਲਗੀ ਹੈ ਨਾਲ279 /337/338 ਦੀ ਥਾ 307/326ਤਬਦੀਲ ਕਰਾਈ ਹੈ
Good pennu sab
Nice
Ssa pannu sir
🙏🙏👍👍👍
🙏🙏🙏🙏
🙏🙏🙏🙏🙏❤
Bappu ji Queen Elizabeth hje 100 saal di nhi hoyi… Queen di age 95 saal h.
🙏🙏❤👍👍
वाह भई पन्नू, तुम टिकैत की सलाह को अच्छा बता रहे हो, न्याय तो वह करता तो कहता कि पंजाब के किसानों हरियाणा के त्याग के बदले पानी दो।
Punjab ke tiag ka kia doge? You'll NEVER be able to pay Punjab made India Food Security and Security on the borders!! Punjab already gives TOO much FREE water to Rajasthan sacrificing our own areas - Abohar Fazilka!!
ਓਨੂੰ ਵਕੀਲ ਨੂੰ ਸ਼ਰਮ ਨੀ ਆਓਂਦੀ ਝੂਠ ਬੋਲਣ ਦਾ ਮੌਕਾ ਮਿਲਿਆ ਲਗਦਾ
🙏🙏👍👍👍👌👌👌👌
🙏🙏🙏🙏🙏
🙏
ਪੰਨੂੰ ਸਾਹਿਬ ਜੀ ਕਿੱਲੀ ਚਹਿਲਾਂ ਰੈਲੀ ਨੂੰ ਸ਼ਾਇਦ ਤੁਸੀ ਆਪ ਨਹੀਂ ਵੇਖਿਆ ਜਿੰਨੀ ਸੰਗਤ ਰੈਲੀ ਵਿੱਚ ਸੀ ਉਸ ਤੋਂ ਜਿਆਦਾ ਸੜਕਾਂ ਤੇ ਸੀ ਤੇ ਉਨੀਂ ਸੰਗਤ ਬੱਸਾਂ ਵਿੱਚ ਦਸ ਕਿਲੋਮੀਟਰ ਦੇ ਘੇਰੇ ਵਿੱਚ ਸੀ ਰਿਕਾਰਡ ਤੋੜ ਸੰਗਤ ਦਾ ਇਕੱਠ ਸੀ
बिलकुल झूठ बोल रहे हो सभी 500--500रुपये देकर अपने साथ लाए गए थे
ਹੁਣ ਤਾਂ ਪੂਛ ਛੱਡ ਦਿਉ ਭਰਾਵਾਂ
@@jagdevbrar6100 Sahi kiha tusi g
ਭੇਡਾਂ ਦਾ ਇਕੱਠ ਵਡਾ ਹੁੰਦਾ ਹੈ
@@reshamsinghjattana2441ਪੰਨੂ ਸਾਹਿਬ, ਲੂੰਬੀ ਨਹੀਂ ਪਚੁੱਲ੍ਹਾ ।
Rikase tikat good
Badal hun fir Panth nu khatra keh k Sikh kom nu gumrah karngeyy and Kisani da V nuksaan karngey
🌹🙏
SYL canal is meant to provide water to southern haryana districts( mahendergarh, rewari, gurgaon). Farmers of these districts didn't support kisan andolan.
Haryana Punjab were divided 60 - 40 - So whatever EXTRA water Haryana has - we want also - Yamuna and Ghaggar!! Also We use to get paid for Rajasthan's Gang Canal water before 1947, now we don't PLUS we give Free water via Indira Gandhi Canal - Our Abohar Fazilka area is DRY - Either way someone will pay us. Haryana got NCR tax - we lost that too!!
Pannu Sir gather and retains best knowledge also share with people
panu saab je koi udem singh ban gea fer mehnga vakeel ke karu?
Great achievement for farmer struggle thanks for news providing ji 🙏🇨🇮🙏🌲🌴🌳🍀🍀🐪🍉🍉🌲🌲🌴🌾🌾🌾🌾🌾🌾
👍👍
SSAKAL SIR