Prime Discussion (1751) || ਸੱਟਾ ਬਾਜ਼ਾਰ ਤਾਂ ਅਗੇਤਾ ਦੱਸੀ ਜਾ ਰਿਹੈ ਕੌਣ ਪਾਰਟੀ ਰਾਜ ਕਰੇਗੀ ਪੰਜਾਬ 'ਤੇ

Поділитися
Вставка
  • Опубліковано 7 лют 2025
  • #PrimeAsiaTV #PrimeDiscussion #JatinderPannu
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 274

  • @gurbaxsingh3146
    @gurbaxsingh3146 2 роки тому +45

    ਅੱਜ ਬਹੁਤ ਚੰਗਾ ਲੱਗਾ ਪਹਿਲੀਆਂ ਛੇ ਸੱਤ ਟਿਪੱਣੀਆਂ ਪੰਜਾਬੀ ਵਿੱਚ ਨੇ। ਦੋਸਤੋ ਇਵੇਂ ਹੀ ਪੰਜਾਬੀ ਭਾਸ਼ਾ ਨੂੰ ਮਾਣ ਦੇਉ। ਇਹ ਸਾਡੀ ਮਾਤਭਾਸ਼ਾ ਹੈ। ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਜੀ । ਧੰਨਵਾਦ ਜੀ ।

    • @gurinderpalsingh1239
      @gurinderpalsingh1239 2 роки тому +2

      Yes brother g 👍

    • @shivrajsingh1669
      @shivrajsingh1669 2 роки тому +2

      ਬਿਲਕੁਲ ਜੀ ਪੰਜਾਬੀ ਭਾਸ਼ਾ ਨੂੰ ਪਹਿਲ ਦੇਣੀ ਚਾਹੀਦੀ ਐ ਜੀ

    • @youngontube3423
      @youngontube3423 2 роки тому

      ਆਮ ਲੋਕ ਵੀ ਇੰਗਲਿਸ਼ ਵਿਚ ਲਿਖਣ ਲੱਗ ਪਏ ਹਨ।
      ਬੋਲਣ ਵਿਚ ਤਾਂ ਜਿਆਦਾ ਤਰ ਪੰਗਾ ਹਰ ਲੱਫਜ ਨਾਲ ਲੈਂਦੇ ਹਨ, ਪਰ ਗ਼ਲਤ ਇੰਗਲਿਸ਼ ਬੋਲਦੇ ਹਨ

    • @talwindersingh4y87
      @talwindersingh4y87 2 роки тому +1

      ਵਧੀਅਾ ੳੁਪਰਾਲਾ

    • @sukhjinderdhillon8170
      @sukhjinderdhillon8170 2 роки тому

      @@gurinderpalsingh1239 ਯੈੱਸ ਬਰੈਦਅਰ🙏🏻

  • @jagdishsingh-dt8vc
    @jagdishsingh-dt8vc 2 роки тому +43

    ਪੰਜਾਬ ਨੂੰ ਇੱਕ ਪੂਰਨ ਬਹੁਮਤ ਦੀ ਸਰਕਾਰ ਦੀ ਲੋੜ ਹੈ ਕਿਉਂਕਿ ਹੰਗ ਅਸੈਂਬਲੀ ਠੀਕ ਨਹੀਂ ਹੈ। ਅਧੂਰਾ ਬਹੁਮਤ ਹੋਣ ਦੀ ਹਾਲਤ ਵਿੱਚ ਭਾਜਪਾ ਖ਼ਰੀਦੋ ਫਰੋਖਤ ਰਾਹੀਂ ਸਰਕਾਰ ਬਣਾ ਲਵੇਗੀ।ਜੇ ਇੰਜ ਹੋ ਗਿਆ ਤਾਂ ਪੰਜਾਬ ਲੲਈ ਇਹ ਕਾਲ਼ਾ ਦਿਨ ਹੋਵੇਗਾ।

  • @dilbaggajjanwala2569
    @dilbaggajjanwala2569 2 роки тому

    ਇਸ ਪ੍ਰੋਗਰਾਮ ਦਾ ਸਮਾਂ ਬਹੁਤ ਈ ਘੱਟ ਹੈ ਜੀ,, ਪਹਿਲੀ ਗੱਲ ਤਾਂ ਇਹ 1 ਘੰਟੇ ਦਾ ਹੋਣਾ ਚਾਹੀਦਾ... ਨਹੀਂ ਤਾਂ.. ਘੱਟੋ ਘੱਟ 45 ਮਿੰਟ ਦਾ ਪ੍ਰੋਗਰਾਮ ਤਾਂ ਜਰੂਰ ਚਾਹੀਦਾ..... ਸਾਰੇ ਵੀਰ ਬੇਨਤੀ ਕਰੋ ਕੇ... 45 ਮਿੰਟ ਦਾ ਪ੍ਰੋਗਰਾਮ ਹੋਵੇ ਪੰਨੂ ਸਾਬ ਵਾਲਾ... ਇਹ ਬੇਨਤੀ ਸਵੀਕਾਰ ਕਰਨਾ ਜੀ... ਧੰਨਵਾਦ 🙏🏻🙏🏻🙏🏻🙏🏻🙏🏻🙏🏻❤️❤️❤️❤️❤️👍🏻👍🏻👍🏻👍🏻👍🏻👍🏻👍🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @BhupinderSingh-yg8cg
    @BhupinderSingh-yg8cg 2 роки тому +28

    ਪੰਨੂੰ ਸਾਹਿਬ ਜੀ,,,, ਨਵਜੀਤ ਜੀ,,,,ਅਤੇ ਸਾਰੇ ਪ੍ਰਾਈਮ ਏਸੀਆ ਦੇ ਪਰਿਵਾਰ ਨੂੰ ਮੇਰੇ ਵੱਲੋ ਦੋਵੇ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਟਾਉਨਸਿਪ ਜੁਗਿਆਲ ਪਠਾਣਕੋਟ ਤੋ

    • @sharryturna
      @sharryturna 2 роки тому +2

      ਚਿੱਠੀ ਪਾਉਣ ਜੋਗਾ address

    • @seeratrandhawa665
      @seeratrandhawa665 2 роки тому +1

      Sat shri akal veer ji

    • @gurminderjitsingh993
      @gurminderjitsingh993 2 роки тому +1

      ਸਤਿ ਸ਼੍ਰੀ ਅਕਾਲ ਜੀ l

    • @bindernasrali6841
      @bindernasrali6841 2 роки тому

      ਤੁਸੀਂ ਹਰ ਚੈਨਲ ਤੇ ਹਾਜਰੀ ਲਗਵਾਉਂਦੇ ਹੋ ?

  • @thamansingh8716
    @thamansingh8716 2 роки тому +1

    ਬਰਸਾਤੀ ਡੱਡੂ ਬਰਸਾਤ ਚ ਆਉਂਦੇ ਨੇ ਇਹ ਲੋਕ ਬਰਸਾਤੀ ਡੱਡੂਆਂ ਤੋਂ ਵੱਧ ਕੁੱਝ ਨਹੀਂ । ਭੁੱਲਰ ਦੀ ਰਿਹਾਈ ਵੀ ਬਰਸਾਤੀ ਡੱਡੂਆਂ ਦੀ ਟੇਂ ਟੈਂ ਟੈਂ ਤੋ ਵੱਧ ਕੁੱਝ ਨਹੀਂ ਸੀ। ਹੁਣ ਕਿਧਰ ਗਏ ਸਾਰੇ।

  • @BALWINDERSINGH-xy5we
    @BALWINDERSINGH-xy5we 2 роки тому +2

    ਆਦਮੀ ਜਿਸ ਪਾਰਟੀ ਵਿੱਚ ਦਿਲਚਸਪੀ ਰੱਖਦਾ, ਉਹ ਸਮਝਦਾ ਮੇਰੀ ਪਾਰਟੀ ਹੀ ਜਿੱਤ ਰਹੀ ਹੈ ।

  • @thamansingh8716
    @thamansingh8716 2 роки тому

    ਆਮ ਆਦਮੀ ਪਾਰਟੀ ਪੂਰਨ ਬੋਹਮਤ ਨਾਲ ਸਰਕਾਰ ਬਣਾ ਲਵੇਗੀ ਜੀ।

  • @kuldeepsinghgill2078
    @kuldeepsinghgill2078 2 роки тому +28

    Aam admi zindabaad winner 72 to 90 seats

  • @SukhwinderSingh-wq5ip
    @SukhwinderSingh-wq5ip 2 роки тому

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @karannagra4104
    @karannagra4104 2 роки тому +10

    ਰੱਬ ਮੇਹਰ ਕਰੇ,,,,,,

  • @kuljasj8547
    @kuljasj8547 2 роки тому

    ਪਨੁ ਸਾਬ, ਮਨੁੱਖੀ ਅਧਿਕਾਰਾਂ ਦਾ ਗੁਟ ਨਿਰਪੱਖਤਾ ਨਾਲ ਕੋਈ ਸੱਮਬਂਦ ਨਹੀਂ। ਜੇ ਕਰ ਭਾਰਤ ਮਨੁੱਖੀ ਅਧਿਕਾਰਾਂ ਦੀ ਕਦਰ ਕਰਦਾ ਹੈ ਤੇ ਫੇਰ ਸਿਆਸਤ ਛੱਡ ਕੇ ਓਸ ਨੂ ਨਿਡਰ ਹੋ ਕੇ ਆਪਨਾ ਪਖ ਰਖਨਾ ਚਾਹੀਦਾ ਸੀ 🙏
    ਆਪਨੇ ਮੁਲਕ ਵਿਚ ਮਨੁੱਖੀ ਅਧਿਕਾਰਾਂ ਦੀ ਕਦਰ ਵੀ ਤੁਹਾਡੇ ਤੋਂ ਲੁਕੀ ਨਹੀ 🙏

  • @karamjeetsinghji1313
    @karamjeetsinghji1313 2 роки тому +4

    ਵਾਹਿਗੁਰੂ ਸਾਹਿਬ ਜੀਓ

  • @surjeetsinghsurjeetsingh5307
    @surjeetsinghsurjeetsingh5307 2 роки тому +9

    ਆਮ ਆਦਮੀ ਪਾਰਟੀ ਜ਼ਿੰਦਾਬਾਦ। ਪੰਨੂੰ ਸਾਹਬ ਲੋੜ ਪੈਣ ਤੇ ਲੀਡਰ ਗਧੇ ਨੂੰ ਬਾਪ ਬਣਾ ਲੈਂਦੇ ਆ ਗਠਜੋੜ ਕਰਨਾ ਕੋਈ ਵੱਡੀ ਗੱਲ ਨਹੀਂ। ਯੂਕਰੇਨ ਤੇ ਪ੍ਰਮਾਤਮਾ ਮੇਹਰ ਕਰੇ।

  • @ishankishan649
    @ishankishan649 2 роки тому +5

    ਪੰਜਾਬੀਆਂ ਨੂੰ ਮਿਲ ਕੇ ਆਪਣੇ ਹੱਕ ਲੈਣੇ ਚਾਹੀਦੇ ਹਨ
    ਸੋਸ਼ਲ ਮੀਡੀਆ ਤੇ ਇਨਾ ਚੁੱਕੋ ਕਿ ਭਾਰਤ ਦੇ ਹਰ ਵਿਅਕਤੀ ਨੂੰ ਪਤਾ ਚੱਲੇ

  • @patialapeg5583
    @patialapeg5583 2 роки тому +1

    ਬਹੁਤ ਵਧੀਆ ਪ੍ਰੋਗਰਾਮ ।

  • @BaljinderSingh-ri9gw
    @BaljinderSingh-ri9gw 2 роки тому +44

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ
    ਰਾਜ ਕਰੇਗਾ ਖਾਲਸਾ

  • @sanjogtarani3997
    @sanjogtarani3997 2 роки тому +1

    Maan. Winner. Because he. Is. Very. Honest. Son. Of. Her mother

  • @sukhjinderdhillon8170
    @sukhjinderdhillon8170 2 роки тому +1

    ਬਹੁਤ ਬਹੁਤ ਸਵਾਗਤ ਹੈ
    🙏🏻🙏🏻🙏🏻🙏🏻🙏🏻🙏🏻🙏🏻

  • @sahibsingh4988
    @sahibsingh4988 2 роки тому +1

    ਪਨੂੰ ਸਾਹਿਬ, ਯੂਕਰੇਨ ਵਿੱਚ ਰੂਸੀਆਂ ਵਲੋਂ ਕੀਤੇ ਜਾ ਰਹੇ ਨਿਰਦੋਸ਼ਾਂ ਦੇ ਕਤਲੇਆਮ ਨੂੰ ਗ਼ਲਤ ਕਹਿਣ ਦੀ ਜੁਰਅਤ ਕਰੋ।

  • @johalfreedish1278
    @johalfreedish1278 2 роки тому

    ਵਾਹਿਗੁਰੂ ਜੀ ਮਾਹਿਰ ਕਰੋ।।ਜੰਗ ਖਤਮ ਹੌ ਜਾਵੇ

  • @subhashpoonia5608
    @subhashpoonia5608 2 роки тому +9

    Only AAP jindabad jindabad

  • @fatehsinghgill7499
    @fatehsinghgill7499 2 роки тому +2

    ਸਤਿਸ਼੍ੀ ਅਕਾਲ ਪਨੂੰ ਸਾਬ

  • @sansarsinghmiani9316
    @sansarsinghmiani9316 2 роки тому

    ਪੰਨੂੰ ਜੀ ਸਟਾ ਬਜਾਰ ਜੂਏ ਦੀ ਹੀ ਸੁਧਰੀ ਸ਼ਕਲ ਹੈ ਇਸ ਨੂੰ ਸ਼ਰਤ ਲੌਣਾ ਕਹਿਂਦੇ ਨੇ ਪਿੰਡ ਦੀ ਸਰਪੰਚੀ ਕੁਸ਼ਤੀ ਕਬੱਡੀ ਕ੍ਰਿਕਟ ਮੈਚਾਂ ਤੇ ਲੱਖਾਂ ਦੀਆਂ ਸ਼ਰਤਾਂ ਲਗਦੀਆਂ ਹਨ ਤੁਸੀਂ ਚੋਣਾਂ ਚ ਸਟੇ ਦੀ ਗਲ ਕਰ ਰਹੇ ਜੇ ਬੰਬਈ ਦੀਆਂ ਘੋੜਾ ਦੌੜਾਂ ਸਟਾ ਬਜਾਰ ਬੜੇ ਮਸ਼ਹੂਰ ਹਨ ਮੁੱਕਦੀ ਗਲਲ ਕਿਸੇ ਦੇ ਤਿੰਨ ਕਾਣੇ ਕਿਸੇ ਦੀਆਂ ਪੌਂ ਬਾਰਾਂ ਅਸਾਂ ਡੁਬਦੇ ਕਈ ਤੈਰਾਕ ਡਿਠੇ ਇਸ ਸੁੱਕੇ ਦਰਿਆ ਦੇ ਵਿੱਚ

  • @madanthakur9126
    @madanthakur9126 2 роки тому +22

    ਸਤ ਸ੍ਰੀ ਅਕਾਲ ਨਵਜੀਤ ਜੀ ਤੇ ਸਤਿਕਾਰ ਯੋਗ ਪਨੂੰ ਸਾਹਿਬ ਜੀ 🙏🙏

  • @pardeeppassi8385
    @pardeeppassi8385 2 роки тому +20

    ਮਹਿਲਾ ਕਮਿਸ਼ਨ ਦੀ ਚੇਅਰਪਰਸਨ ਅੱਜਕਲ ਭਾਜਪਾ ਦੀ ਮੈਬਰ ਹੈ.ਇਸ ਲਈ ਸਿੱਧੂ ਸਾਹਿਬ ਲਈ ਮੁਸ਼ਕਲ ਖੜੀ ਹੋ ਸਕਦੀ ਹੈ

    • @ibadatkaurkingra7376
      @ibadatkaurkingra7376 2 роки тому +1

      oh puneet kaur di tarfdari krdi ee...puneet kaur da hubby amrinder bjp ch ...so koi nvi gl nii

    • @sahibsingh4988
      @sahibsingh4988 2 роки тому

      ਚਵਲ ਏ ਮਨੀਸ਼ਾ

  • @boharsingh7725
    @boharsingh7725 2 роки тому +7

    ਬਹੁਤ ਵਧੀਆ ਸਰ ਜੀ✅🙏🙏🙏🙏🙏

  • @parveenkaur2425
    @parveenkaur2425 2 роки тому

    ਇਸ ਵਾਰ ਪੰਜਾਬ ਦੇ ਲੋਕ ਸਰਕਾਰ ਨੀ ਖਿਚੜੀ ਬਣਾਉਣ ਗੇ

  • @indo-canadianfreeastrology3447
    @indo-canadianfreeastrology3447 2 роки тому +11

    Aap is coming with full majority (Rahul astrologer canada 🇨🇦)

    • @hardeeppandit7594
      @hardeeppandit7594 2 роки тому

      I will thanku on 10 march

    • @vipansharma3261
      @vipansharma3261 2 роки тому +1

      Ask this so called astrologer that when the war between Russia and Ukraine will end

    • @RavinderSingh-ir9bz
      @RavinderSingh-ir9bz 2 роки тому

      @@vipansharma3261 when Russian fully captured the Ukraine

    • @RavinderSingh-ir9bz
      @RavinderSingh-ir9bz 2 роки тому +4

      Aap di sarkar banne rab agge ardass hai

    • @sodhiramkainth2010
      @sodhiramkainth2010 2 роки тому +1

      10 ਮਾਰਚ ਨੂੰ ਪਤਾ ਲੱਗ ਹੀ ਜਾਣਾ ਹੈ ਜੀ।

  • @jaswindernbbardar5800
    @jaswindernbbardar5800 2 роки тому +11

    ਸਤਿ ਸ੍ਰੀ ਅਕਾਲ ਨਵਜੀਤ ਵੀਰ ਤੇ ਪਨੂੰ ਸਾਹਿਬ🙏🙏🙏🙏🙏

  • @kastplank6337
    @kastplank6337 2 роки тому

    Uncle g bhut sohna program le ke ande aa dekh sunn nu dil krda comment bhi Respect wale sab krde bhut nice lagda
    🙏🏻🙏🏻🙏🏻🙏🏻

  • @jikarmohammed5846
    @jikarmohammed5846 2 роки тому +4

    ਪੰਨੂੰ ਸਾਬ, ਨਵਜੀਤ ਜੀ ਤੇ ਸਾਰੇ ਪ੍ਰਾਈਮ ਟਾਈਮ ਏਸੀਆ ਪਰਿਵਾਰ ਨੂੰ ਸਤਿ ਸ੍ਰੀ ਅਕਾਲ🙏।

  • @gabrugaming7745
    @gabrugaming7745 2 роки тому +3

    ਗੁਰ ਫਤੇਹ ਪ੍ਰਵਾਨ ਹੋਵੇ ਪਰ ਸਾਡੀ ਅਰਜ ਵੀ ਪ੍ਰਵਾਨ ਕਰੋ ਟਾਈਮ ਅਧਾ ਘੰਟਾ ਪੂਰਾ ਦਿਓ ਆਪਣੇ ਦਰਸ਼ਕਾਂ ਨੂੰ ਜੋ ਸਾਡਾ ਹਕ ਹੈ ਧੰਨਵਾਦ ਜੀ । ਅਮੋਲਕ ਸਿੰਘ

  • @chetansharma7347
    @chetansharma7347 2 роки тому +6

    ਸੱਟਾ ਬਾਜ਼ਾਰ ਤੇ ਓੱੁਤਰ ਪੑ਼ਦੇਸ਼ ਬੀਜੇਪੀ ਨੰੂ ਬੁਹਮਤ ਦੇਣ ਿਦਆ

  • @harjindersinghThind4507
    @harjindersinghThind4507 2 роки тому

    ਲੋਕਾਂ ਦੀ ਇੱਕ ਕਹਾਵਤ ਹੈ ਕਿ ਘਰ ਦਾ ਭੇਦੀ ਲੰਕਾ ਢਾਹੇ।
    ਸਿੱਧੂ ਨੂੰ ਉਸ ਦੀ ਭੈਣ ਨੇ ਤਾਂ ਪਤਾ ਨਹੀਂ ਮਾਰਨਾ ਹੈ ਕਿ ਨਹੀਂ । ਪਰ ਸਿੱਧੂ ਜੀ ਦਾ ਬੜਬੋਲੇ ਪਣ ਕਾਰਨ ਉਸ ਦੀ ਆਪਣੀ ਪਾਰਟੀ ਕਾਂਗਰਸ ਦੇ ਲੋਕਾਂ ਨੇ ਹੀ ਬਰਬਾਦ ਕਰਨਾ।
    ਜੇਕਰ ਸਿੱਧੂ ਹਾਰ ਗਿਆ ਤਾਂ ਖੁਦ ਪਾਰਟੀ ਛੱਡ ਕੇ ਆਪ ਪਾਰਟੀ ਵਿੱਚ ਸ਼ਾਮਲ ਹੋ ਸਕਦਾ । ਜੇਕਰ ਜਿੱਤ ਗਿਆ ਤਾਂ ਕਾਂਗਰਸ ਵੱਲੋਂ ਉਸ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇਂਗਾ।

  • @darshanmatharoo5868
    @darshanmatharoo5868 2 роки тому +1

    ਪੰਨੂੰ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਸਲਾਮ ਹੈ ਆਪ ਜੀ ਦੇ ਜਾਣਕਾਰੀ ਨੂੰ

  • @ARJassiVlog
    @ARJassiVlog 2 роки тому +1

    V.good pannu sir

  • @parladchand81
    @parladchand81 2 роки тому +2

    ਆਪ 72

  • @mukulverma936
    @mukulverma936 2 роки тому

    Jatinder Pannu g Zindabad

  • @chanansingh7325
    @chanansingh7325 2 роки тому +7

    ਸੱਤ ਸ਼੍ਰੀ ਆਕਾਲ ਜੀ ਪ੍ਰਾਈਮ ਟੀਮ ਨੂੰ 🙏🏽

  • @gursharansingh9557
    @gursharansingh9557 2 роки тому

    ਪੰਨੂ ਸਾਹਿਬ ਸਤਿ ਸ੍ਰੀ ਅਕਾਲ

  • @manpreetbrar406
    @manpreetbrar406 2 роки тому +1

    Next cm bhagwant maan zindabad

  • @BalkarSingh-gx8gi
    @BalkarSingh-gx8gi 2 роки тому

    ਸਤਿਕਾਰ ਯੋਗ ਸੀਨੀਅਰ ਪਤਰਕਾਰ ਜਤਿੰਦਰ ਪਨੂੰ ਸਾਹਬ ਜੀ ਨਵਜੀਤ ਸਿੰਘ ਸਾਹਿਬ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @ramkaran7103
    @ramkaran7103 2 роки тому

    Bahut badhiya

  • @bantyballana7900
    @bantyballana7900 2 роки тому +1

    Pannu saab sat Siri akaal ji 🙏🙏🙏

  • @kulbeersingh2071
    @kulbeersingh2071 2 роки тому +2

    Very good pannu sahib ji

  • @HappySingh-rx6yq
    @HappySingh-rx6yq 2 роки тому

    Aam aadmi party jindabad

  • @gurcharansinghsandhu8427
    @gurcharansinghsandhu8427 2 роки тому

    ਸਤਿ ਸ੍ਰੀ ਆਕਾਲ ਜੀ ਜਤਿੰਦਰ ਪੰਨੂੰ ਜੀ ਨਵਨੀਤ ਸਿੰਘ ਜੀ

  • @psd7318
    @psd7318 2 роки тому +11

    Anchor navjeet has really improved a lot from first episode..really impressive..good work keep it up

  • @p.a.n.j.a.b5681
    @p.a.n.j.a.b5681 2 роки тому

    Bahut wadhiyaa program Jitendar Pannu ji te navjeet randhawa ji🙏🙏🙏❤️❤️❤️

  • @ajaibsinghpanesarCanada
    @ajaibsinghpanesarCanada 2 роки тому +1

    S S A 🙏🙏 Navjit ji and Pannu Sahib ji

  • @sonaladhuwala2060
    @sonaladhuwala2060 2 роки тому +3

    ਪਹਿਲਾ ਕੁਮੈਂਟ ਮੇਰਾ

  • @swaivirk2712
    @swaivirk2712 2 роки тому +3

    Aap parti jindabad

  • @ਬਹਾਦਰਸਿੰਘਮਾਦੜੇ

    Bahot vadhiya ji

  • @RavinderSingh-ir9bz
    @RavinderSingh-ir9bz 2 роки тому +4

    Bhagwant Mann jindawad

  • @Prabhjotkaur-nd1bg
    @Prabhjotkaur-nd1bg 2 роки тому +1

    ,
    Nice

  • @jaswindermann6645
    @jaswindermann6645 2 роки тому

    Good Thanks 🙏

  • @hakamsingh4624
    @hakamsingh4624 2 роки тому +6

    ਮੋਦੀ ਮੁਰਦਾਬਾਦ

  • @HappySingh-ih3zy
    @HappySingh-ih3zy 2 роки тому +2

    AAP PARTY JINDABAD NAVJIT PANU G NAMSTE G

  • @dr.gurmeetsinghchahal9420
    @dr.gurmeetsinghchahal9420 2 роки тому +1

    Thanks ji

  • @Karanupdate
    @Karanupdate 2 роки тому +7

    Prime discussions 👏🏻👏🏻

  • @jasvirsingh1472
    @jasvirsingh1472 2 роки тому

    Prime Asia TV outstandingly atkalpachu journalism.....good homework

  • @sahibsingh4988
    @sahibsingh4988 2 роки тому

    ਕਾਂਗਰਸ-63

  • @Mantinder_Dhaban
    @Mantinder_Dhaban 2 роки тому +6

    Second Comments
    Big Change in Punjab

  • @jagtarghuman9891
    @jagtarghuman9891 2 роки тому

    Very good

  • @jkrproduction4429
    @jkrproduction4429 2 роки тому

    ਰੱਬ ਨੂੰ ਜਾਣ ਦੇਣੀ ਆ ਪੰਨੂ ਸਾਬ ਇਨਸਾਨ ਇਨਸਾਨ ਨਾਲ ਕਿਉ ਮਰਨ ਮਰੋਨ ਤੇ ਆਇਆ

  • @karamjitsinghsons6569
    @karamjitsinghsons6569 2 роки тому +2

    Waheguru ji

  • @BalwinderSingh-bi5vd
    @BalwinderSingh-bi5vd 2 роки тому +1

    Excellent

  • @sodhikharbarh2975
    @sodhikharbarh2975 2 роки тому

    Nice 👍

  • @SH-rb4nl
    @SH-rb4nl 2 роки тому

    Very informative and useful

  • @ManjitSingh-ey5gv
    @ManjitSingh-ey5gv 2 роки тому +5

    ਸਤਿ ਸ੍ਰੀ ਆਕਾਲ ਜੀ

  • @KulwinderSingh-zv1tx
    @KulwinderSingh-zv1tx 2 роки тому +1

    Waheguru.g🙏🌹🌹

  • @singhamrik2512
    @singhamrik2512 2 роки тому +2

    ਭਾਰਤ ਦਾ ਭਾਰ ਬਹੁਤਾ ,ਬਾਂਕੀ 34 ਹਲਕੇ ਨੇ ।।

  • @ranachima2407
    @ranachima2407 2 роки тому

    ਸੁਭਾਅ ਕੁਰੱਖਤ ਅੱਖੜ ਨਹੀ ਹੰਕਾਰੀ ਹੈ। ਹਰ ਕਿਸੇ ਨੂੰ ਓਏ ।ਇਮਾਨਦਾਰ ਹੋਣਾ ਹਰ ਇੱਕ ਦੀ
    ਜਿੰਮੇਵਾਰੀ ਹੈ ਪਰ ਏਸ ਦਾ ਹੰਕਾਰ ਕਿਉਂ ਹੋਵੇ।

  • @amarkant568
    @amarkant568 2 роки тому +3

    Pannu sahib is Great honest intelligent Man I always watch him we should have politician like him who can speak honestly

  • @waheguruji8930
    @waheguruji8930 2 роки тому

    👍👍

  • @jagmailsingh6660
    @jagmailsingh6660 2 роки тому +3

    ਜੇ ਪੈਲਾ ਕੇਸ ਕਰਦੀ ਸਿਧੂ ਓਦੇ ਪੱਬ ਨਿ ਲੱਗਨ ਨਿ ਦਿਦਾ ਸੀ

  • @MohanSingh-kg5ns
    @MohanSingh-kg5ns 2 роки тому +2

    Navjeet Singh g and Panu Shaib g nu Sat Sri Akal. Very good news dean Ly O.K &Good evening

  • @acterbalno1800
    @acterbalno1800 2 роки тому

    Right

  • @pinkupinkuk461
    @pinkupinkuk461 2 роки тому +4

    ਪੰਨੂ। ਸਰ। ਆਪ। ਦੀ। ਸਰਕਾਰ। ਪੱਕੀ। ਸੀ। ਪਰ। ਦੀਪ। ਸਿੰਧੂ। ਕਰਕੇ। ਫਰਕ। ਪੈ। ਗਿਆ। ਜੀ

    • @Befikremehmaan1234
      @Befikremehmaan1234 2 роки тому +2

      Jisne aap party nu vote krni c os ne kiti a, fir v har seat te 1500 k vote da frak jrur pyea a, bki veer ethe lokan paisae lae k votan pyian a ohna fraq pauna

    • @subasingh4819
      @subasingh4819 2 роки тому

      Akali sarkar bnu

  • @karajsingh00009
    @karajsingh00009 2 роки тому +3

    Pannu Saab satshri akal

  • @pardeeppassi8385
    @pardeeppassi8385 2 роки тому +3

    ਪੰਨੂ ਸਾਹਿਬ ਜੀ ਸਤਿ ਸ੍ਰੀ ਅਕਾਲ. ਕੱਲ੍ਹ ਮੋਗੇ ਮੇਲ ਹੋਇਆ ਸੀ.

  • @jagseersingh7289
    @jagseersingh7289 2 роки тому

    Aap jindabad g

  • @ishwarpalbhullar6891
    @ishwarpalbhullar6891 2 роки тому +4

    Well explained Pannu Sir. God bless you & your team. 🙏🙏🙏🙏🙏🙏🙏

  • @ramandeepsingh4310
    @ramandeepsingh4310 2 роки тому +1

    Good

  • @roopsingh638
    @roopsingh638 2 роки тому

    Very nice

  • @AmrikSingh-ko8fq
    @AmrikSingh-ko8fq 2 роки тому +3

    Navjeet ji and Pannu sahib ji aap ji wallon kiti jaandi discussion bohat hi jaankari bharpoor hundi haa . Dhanwaad ji . Ikk problem aundi haa ke Pannu sahib ji awaaj thori slow hundi haa. Please iss nu theek karan di khechal jaroor karna .

  • @harpreetdhillon7518
    @harpreetdhillon7518 2 роки тому +1

    Thank you sir

  • @KuldeepSingh-ly5me
    @KuldeepSingh-ly5me 2 роки тому

    Waheguru Ji 🙏 Sarbat da bhla krn 🙏 Waheguru Ji 🙏

  • @osingh2041
    @osingh2041 2 роки тому +4

    Pannu Sahib forget about Satta Bazar. Let’s wait till 10th March.

  • @narinderjeetsingh3994
    @narinderjeetsingh3994 2 роки тому +3

    Excellent program

  • @sarbjitsingh7019
    @sarbjitsingh7019 2 роки тому

    sidhu emaandar aa banda 👍

  • @uddamsingh1528
    @uddamsingh1528 2 роки тому +2

    Pannu sir your level of knowledge, excellent!👏👏

  • @darshansingh_shersinghpura
    @darshansingh_shersinghpura 2 роки тому

    ਪੰਨੂੰ ਸਾਹਿਬ ਜੀ ਦੱਸਦੇ ਨੇ ਕਿ ਸੱਟੇ ਵਾਲਾ ਖਾਈਵਾਲ ਦਸ ਰੁਪਏ ਦੇ ਅੱਠ ਸੌ ਰੁਪਏ ਦਿੰਦੇ ਨੇ ਜੀ ਦਰੁਸਤ ਕਰੋ ਜੀ

  • @subasingh4819
    @subasingh4819 2 роки тому +1

    Sat sri akal

  • @prabhjitsingh126
    @prabhjitsingh126 2 роки тому

    ਅਜੇ ਪੰਨੂੰ ਸਾਬ ਕੁੜੀ ਆ 😂😂

  • @hukumsingh2380
    @hukumsingh2380 2 роки тому +2

    Sat shri akall pannnu sabb and manmeet

  • @JaswantSingh-qi4ok
    @JaswantSingh-qi4ok 2 роки тому

    Good job veer ji

  • @molegamerz4487
    @molegamerz4487 2 роки тому +3

    Sat Sri akal ji pannu sir 🙏

  • @harbhajansinghhsbal7662
    @harbhajansinghhsbal7662 2 роки тому +3

    Sat siri akal pannu sab and Navreet ji

  • @Helloeve657
    @Helloeve657 2 роки тому +2

    AAP will clean sweep