ਸਰਦਾਰ ਸੋਹੀ ਹੁਰਾਂ ਦੇ ਵਿਆਹ ਨਾ ਕਰਵਾਉਣ ਦਾ ਕੀ ਕਾਰਣ ਰਿਹਾ? Sardar Sohi l Gurdeep Grewal l B Social

Поділитися
Вставка
  • Опубліковано 11 гру 2024

КОМЕНТАРІ • 169

  • @punjabitech01
    @punjabitech01 2 роки тому +1

    ਗੁਰਦੀਪ ਗਰੇਵਾਲ ਜੀ ਵਕਮਾਲ ਇੰਟਰਵਿਊ ਕੀਤੀ | ਬਹੁਤ ਕੁਜ ਸਿੱਖਣ ਨੂੰ ਮਿਲਿਆ

  • @jaswindersingh6653
    @jaswindersingh6653 8 місяців тому +2

    ਮੇਰਾ ਪਿੰਡ ਪਲਾਸੌਰ ਹੈ, ਮੈਨੂੰ ਆਪਣੇ ਪਿੰਡ ਤੇ ਮਾਣ ਹੈ।ਜਿਸ ਨੇ ਬਹੁਤ ਹੀ ਸੱਚੇ ਸੁੱਚੇ ਇਨਸਾਨ ਪੈਦਾ ਕੀਤੇ ਹਨ।👍🙏

  • @sukhjinderpalsingh7031
    @sukhjinderpalsingh7031 3 роки тому +26

    ਵਧੀਆ ਇਨਸਾਨ।ਵਾਹਿਗੁਰੂ ਜੀ ਹਮੇਸ਼ਾ ਮਿਹਰ ਬਣਾਈ ਰੱਖਣ।

  • @Jasbirsingh-tz6tz
    @Jasbirsingh-tz6tz 3 роки тому +8

    ਸਰਦਾਰ ਸੋਹੀ best ਕਲਾਕਾਰ 🙏🙏

  • @bharbhoorsingh3167
    @bharbhoorsingh3167 3 роки тому +6

    ਜਿਉਂਦੇ ਵਸਦੇ ਰਹੋ ਸੋਹੀ ਸਾਬ 🙏🙏 ਇਵੇਂ ਹੀ ਸਾਡੇ ਸਭਿਆਚਾਰ ਦੀ ਸੇਵਾ ਕਰਦੇ ਰਹੋ🙏

    • @tarloksinghpunia7888
      @tarloksinghpunia7888 3 роки тому

      ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ, ਜੇ ਨਕਸਾ ਪਾਸ ਹੋ ਗਿਆ ਹੈ, ਕੋਈ ਬੋਲਣ ਵਾਲਾ ਨਹੀ ਹੈ, ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ

  • @baljitkaur5898
    @baljitkaur5898 5 місяців тому +1

    ਨਹੀਂ ਰੀਸਾਂ ਸੇਹੀ ਸਾਹਿਬ ਦੀਆਂ।

  • @gurjeetkaur9238
    @gurjeetkaur9238 3 роки тому +24

    ਸਾਫ ਦਿਲ ਤੇ ਮਿਹਨਤੀ ਇਨਸਾਨ ਹਨ ਸੋਹੀ ਸਾਹਿਬ 🙏ਬਹੁਤ ਸਪਸ਼ਟ ਗਲਬਾਤ ਕੀਤੀ

  • @ManjitSingh-mn9qu
    @ManjitSingh-mn9qu 3 роки тому +5

    ਸੋਹੀ ਸਾਹਿਬ ਡਾਕਟਰ ਦਰਸ਼ਨ ਬੜੀ ਦੀ ਮੌਤ ਹੋ ਚੁੱਕੀ ਹੈ। ਬੜਾ ਪਿਆਰਾ ਬੰਦਾ ਸੀ। ਸੋਹੀ ਸਾਹਿਬ ਦੀ ਅਦਾਕਾਰੀ ਅਸਲੀ ਅੰਦਰੋਂ ਨਿਕਲਦੀ ਹੈ, ਮਲਿਆਂ ਦੇ ਬੇਰਾਂ ਵਰਗੀ ਮਿੱਠੀ। ਸੋਹੀ ਸਾਹਿਬ ਜੀ ਦੀ ਸਦਾ ਜੈ ਜੈ ਕਾਰੁ ਹੋਵੇ।

  • @gurjeetsingh5877
    @gurjeetsingh5877 3 роки тому +8

    ਬਹੁਤ ਹੀ ਵਧੀਆ ਸੋਹੀ ਸਾਹਿਬ ਨੇਂਚਰਲ ਐਕਟਰ ਅਤੇ,,,,,,

  • @navtejkhosa7210
    @navtejkhosa7210 3 роки тому +3

    ਸੋਹੀ ਸਾਹਿਬ ਬਹੁਤ ਵਧਿਆ ieansn ਜੀ

  • @jasbirkaurchahal1021
    @jasbirkaurchahal1021 3 роки тому +6

    ਸੱਚੀਆਂ ਤੇ ਸਪਸ਼ਟ ਗੱਲਾਂ ।

  • @khanadhaliwalkhana2643
    @khanadhaliwalkhana2643 3 роки тому +1

    ਘੈਟ ਐਕਟਿੰਗ ਆ ਜੀ ਸੋਹੀ ਸਾਹਿਬ ਜੀ ਦੀ

  • @SukhwinderSingh-mv7rd
    @SukhwinderSingh-mv7rd 3 роки тому +9

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ

  • @cloudnineepic
    @cloudnineepic 3 роки тому

    Eh Beebaa g bahut khoob bolde ne just love her way of talking
    Bahut sanjidaaaa ne gurdeep g 👏

  • @virsasingh6859
    @virsasingh6859 3 роки тому +1

    Sohi sahib very good kalakar

  • @gurnamdhillon8742
    @gurnamdhillon8742 3 роки тому +1

    Bht wadia insaan sardar sohi g...bus video nu 1.25x te kar k dekhna pauga

  • @johnnydepp2320
    @johnnydepp2320 3 роки тому +1

    sardar sohi v sirra yaar a

  • @jagjitsidhu3354
    @jagjitsidhu3354 3 роки тому +4

    ਸਰਦਾਰ ਸੋਹੀ ਸਾਬ ਸਤਿ ਸ੍ਰੀ ਅਕਾਲ ਜੀ

  • @neetamangat1
    @neetamangat1 3 роки тому +1

    Sohi Sahib you are Real Hero

  • @rbrar3859
    @rbrar3859 3 роки тому +1

    ਬਹੁਤ ਵਧੀਆ ਲੱਗਿਆ ਜੀ

  • @user646
    @user646 3 роки тому +2

    ਬਹੁਤ ਵਧੀਆ ਵੀਰ ਜੀ

  • @sekhongursewak8605
    @sekhongursewak8605 3 роки тому +6

    ਸੋਹੀ ਸਾਬ ਪੰਜਾਬੀ ਫਿਲਮ ਇੰਡਸਟਰੀ ਦੇ ਥੰਮ ਹਨ""

  • @jaskiratgill6286
    @jaskiratgill6286 3 роки тому +2

    Great actor sr sohi ji

  • @khaira_G
    @khaira_G 3 роки тому +4

    ਸਾਡੇ ਨੇੜਲੇ ਪਿੰਡ ਦੇ ਨੇ ਸਰ ❣️

    • @RvmHdPhotography
      @RvmHdPhotography 3 роки тому

      ua-cam.com/video/CZ-3MZpZ92I/v-deo.html

    • @navdeepaulakh4548
      @navdeepaulakh4548 3 роки тому

      Tusi kehre pind tn? Bhalwan k bhojowali? Saada pind v tibbaa pr asin dhuri rehne aa hun

  • @NarinderKumar-uz4hy
    @NarinderKumar-uz4hy 3 роки тому

    Sardar Sohi sahib best kalakar ! Ina ton bina punjabi film adhoori lagdi aa . Very best kalakar !

  • @user646
    @user646 3 роки тому +2

    ਬਹੁਤ ਵਧੀਆ ਭੈਣ ਜੀ

  • @hskhangura
    @hskhangura 3 роки тому +5

    ਬਹੁਤ ਵਧੀਆ

  • @mintubawa-gx1uz
    @mintubawa-gx1uz 3 роки тому +1

    ਘੈਂਟ ਇਨਸਾਨ

  • @sandeepjhim1481
    @sandeepjhim1481 3 роки тому

    Bhout bdiaa nice man

  • @tpsbenipal3910
    @tpsbenipal3910 3 роки тому +4

    bahut hi vadea aur cleir galln kiteyan sohi sabh ne,,,,acker sehban bhi bahut vadea swal/jwab kite ,,,,tq so mush

  • @gurmeetsinghsachdeva5965
    @gurmeetsinghsachdeva5965 3 роки тому

    Wahaguru ji

  • @paramsidhu4190
    @paramsidhu4190 3 роки тому

    ਗ੍ਰੇਟ ਸਰਦਾਰ ਸੋਹੀ ਪੰਜਾਬੀ ਫਿਲਮਾਂ ਦੇ ਬਾਦਸ਼ਾਹ

  • @gurindergrewal9283
    @gurindergrewal9283 3 роки тому +5

    ਸੋਹੀ ਸਾਬ ਜੀ ,ਦੁਨੀਆਂ ਰੱਬ ਦੇ ਹੱਥ ਚ ਆ ,ਆਪਣੇ ਲੋਕਾਂ ਦੇ ਹੱਥ ਵਿੱਚ ਨਹੀਂ ਹੈਗੀ ਜੀ ,,ਕਰਮ ਕਰੋ ,ਫਲ ਰੱਬ ਆਪੇ ਦੇਉ ,,ਓਸੇ ਤਰ੍ਹਾਂ ਜਿੰਨੇ ਵੀ ਇਨਸਾਨ ਇਸ ਧਰਤੀ ਤੇ ਜਨਮ ਲੈਂਦੇ ਨੇ ਓਹਨਾ ਆਪੋ ਆਪਣਾ ਪਿਛਲਾ ਕਰਮ ਨਾਲ ਲੈਕੇ ਆਉਂਦੇ ਨੇ ਜੀ ,ਜੋ ਇਕ ਕਹਾਵਤ ਬਣੀ ਹੋਈ ਆ ਕੇ ਇਕ ਕਮਜਾਬ ਬੰਦੇ ਦੇ ਪਿੱਛੇ ਇਕ ਔਰਤ ਦਾ ਹੱਥ ਹੁੰਦਾ ਜੀ , ਜਰੂਰੀ ਨੀ ਓ ਔਰਤ ਮਾਂ ਭੈਣ ਹੀ ਹੋਣ ਜੀ ,, ਘਰਵਾਲੀ ਜਾਂ ਬੇਟੀ ਵੀ ਹੋ ਸਕਦੀ ਆ ਜੀ, ਜੇ ਤੁਸੀਂ ਵਿਆਹ ਕਰਵਾਉਂਦੇ ਤਾ ਹੋ ਸਕਦਾ ਸੀ ਤੁਹਾਡੀ ਪਤਨੀ ਜਾਂ ਬੱਚੇ ਤੁਹਾਡੇ ਨਾਲੋਂ ਵੀ ਸਮਰੱਥ ਕਿਸਤਮ ਲੈਕੇ ਆਉਂਦੇ ਜੀ ,, ਸਾਡੇ ਨਾ ਮੰਨਣ ਨਾਲ ਰੱਬ ਦੀ ਹੋਂਦ ਖਤਮ ਨਹੀਂ ਹੋਣ ਲੱਗੀ ਜੀ ।।

    • @amarjeetsinghamarjeetsingh3001
      @amarjeetsinghamarjeetsingh3001 3 роки тому

      Good thinking viraa

    • @Khanowall
      @Khanowall 3 роки тому

      ਪਿੱਛਲੇ ਕਰਮ ਕੀ ਹੁੰਦੇ ਕਿੱਦਾ ਪਤਾ ਲੱਗਦਾ ਕੇ ਪਿੱਛਲੇ ਹਨ

  • @johnnydepp2320
    @johnnydepp2320 3 роки тому

    dhuri nal bahut nal bahut pyar lgda sohi ji da

  • @parvinder777
    @parvinder777 3 роки тому

    ਸਰਦਾਰ ਸਾਬ ਬਹੁਤ ਵਧਾਈਆਂ ਐਕਟਰ ਹਨ। ਜਾਣ ਕੇ ਮਾਣ ਮਹਿਸੂਸ ਹੋਇਆ ਕਿ ਮੇਰੇ ਸ਼ਹਿਰ ਧੂਰੀ ਦੇ ਵਸਨੀਕ ਹਨ।

  • @hardeepdhami9426
    @hardeepdhami9426 3 роки тому +6

    Gurdeep bhen G , wargi interviews koi ne krda aajkl jine v new journalist koi ne hai jo phela sara study kr k fir krda hove te duji gal sari gal sun k fir next que. baki ta vich he boli jange. God bless u

  • @bgrwl45
    @bgrwl45 3 роки тому +6

    Sardar sohi ji, a great personality and an amazing person. ❤❤❤

  • @SandeepSingh-xx4ub
    @SandeepSingh-xx4ub 3 роки тому +1

    Love You Sohi ji with Respect

  • @sarassinghjoy9734
    @sarassinghjoy9734 3 роки тому +9

    Nice story of ur life sir
    Har ek insaan di life bahut gehri hundi hai khas kr k tuhade haan dea di te tuhade to.n pehle bazurga.n di. Bahut kuj milda tuhadia stories to sir.
    God bless you all always 🙏🙏

  • @jaskiratgill6286
    @jaskiratgill6286 3 роки тому +2

    Great Presonatly S's sohi ji

  • @manjitsingh5961
    @manjitsingh5961 3 роки тому

    V.nice sohi shb ji

  • @RanaHoshiarpuria92
    @RanaHoshiarpuria92 3 роки тому +11

    Thanks Gurdeep ji 🙏
    Sardar Sohi my favorite actor 💞

  • @surinderpaul8593
    @surinderpaul8593 3 роки тому +1

    Very nice... interview..!

  • @lakhveeraulakh8271
    @lakhveeraulakh8271 3 роки тому +6

    Salute to you Sir

  • @LokRangPunjabDa
    @LokRangPunjabDa 3 роки тому +5

    Love from Baba Nanak ji di dharti
    ♥️♥️♥️♥️♥️♥️🇵🇰♥️♥️♥️♥️♥️♥️
    Lok Rang Punjab Da The Folk music Experts

  • @gurbaazsingh4544
    @gurbaazsingh4544 3 роки тому +10

    Bht vdia interview

  • @maninder00005
    @maninder00005 3 роки тому +9

    ਖੂਬ 😊👌🏻👍🏻

  • @bgrwl45
    @bgrwl45 3 роки тому +3

    excellent actor sardar Sohi ji. ❤🙏

  • @kanwaljitkalsi9353
    @kanwaljitkalsi9353 3 роки тому +9

    S Soho ur voice marvelous.

  • @navdeepkaursra5939
    @navdeepkaursra5939 3 роки тому +7

    Great person nd great interveiw

  • @amankaur9122
    @amankaur9122 3 роки тому +6

    Favorite sohi

  • @ajaniqbalsinghdhaliwal5960
    @ajaniqbalsinghdhaliwal5960 3 роки тому

    ਸਰਦਾਰ ਸੋਹੀ…..ਜੋ ਕਹਿਣਾ - ਜੋ ਲੁਕਾਉਣਾ ….ਇਸ ਮੁਲਾਕਾਤ ਜੋ 22ਮਿੰਟ ਦੀ ਬਹੁਤ ਵਧੀਆ …

  • @jasspreetsingh8925
    @jasspreetsingh8925 3 роки тому +3

    Greet maan sohi saab g

  • @Straight_talk2024
    @Straight_talk2024 3 роки тому +5

    Thank you GG for putting us across SS. SS is spectacular.

  • @kulvirbenipal
    @kulvirbenipal 3 роки тому +4

    Grateful person

  • @jassiTallewal365
    @jassiTallewal365 3 роки тому +3

    Love u sohi saab 🥰🥰🥰♥️🙏🙏🙏👌👌🥰🥰♥️♥️♥️👌👌👍👍👍👍

  • @sukhpalgrewal5003
    @sukhpalgrewal5003 3 роки тому

    Sohi sabb jindabad good man

  • @rsingh3453
    @rsingh3453 3 роки тому +1

    Genuine te sacha sucha Banda mr Sohi, Best Actor also

  • @jindjaan133
    @jindjaan133 3 роки тому +1

    Wah bai ji mann ge thonu....

  • @jaswindrabrar4090
    @jaswindrabrar4090 3 роки тому +4

    Great person & great intrview

  • @rupinderbassi5162
    @rupinderbassi5162 3 роки тому +2

    Gurdeep sister ji good interview university patiala

  • @perjagsingh
    @perjagsingh 3 роки тому +1

    Great person

  • @sparrow8644
    @sparrow8644 3 роки тому +1

    My favorite actor of Pollywood...
    Menu lga Punjabi industry ch je kise nu acting andi aa oh tuc hi hoo.... 🙏

  • @harrysraw9017
    @harrysraw9017 3 роки тому

    Gurdeep mamm👍👍👍👍👍👍

  • @RashpalSingh-bl8ge
    @RashpalSingh-bl8ge 3 роки тому +3

    Siraaaa interview sohi sab di 🙏🙏wmk

  • @kulwantsinghchahal1384
    @kulwantsinghchahal1384 3 роки тому

    Real insan ne sohi Saab.

  • @JaswinderSingh-dq1ki
    @JaswinderSingh-dq1ki 3 роки тому +2

    Sir 🙏🏿

  • @Gurmeetsingh-hc6ek
    @Gurmeetsingh-hc6ek 3 роки тому +2

    Ehne dukh sohi saab gal ee ni ho rahi , haunke ee laie Jane oo mere Mata g v nhi hun 2 _ 3 saal da c jidon chale gaye sn .mai v bibi kehnda hunda c ,mami nawa nawa Kahn luge sn punjabi OSS time
    86 _ 87 chh

  • @loveusa9093
    @loveusa9093 3 роки тому

    Hnji sohi g sady pind d ne ..sachi bahit vdia n gg...g b u

  • @bittuchehal2824
    @bittuchehal2824 3 роки тому +1

    ਮੇਰੇ ਨਾਲ ਵੀ ਇਹੋ ਘਟਨਾ ਹੋਈ

  • @parvindersingh-qo2bc
    @parvindersingh-qo2bc 3 роки тому

    Very. Good. Ji

  • @ਬਰਾੜਬਰਾੜ-ਙ9ਜ
    @ਬਰਾੜਬਰਾੜ-ਙ9ਜ 3 роки тому +3

    ਸੋਹੀ ਹੁਰਾਂ ਨੇ ,,ਕੇ ਸੋਹੀ ਹੁਣਾਂ ਨੇ

  • @vineetbhatt1286
    @vineetbhatt1286 3 роки тому

    Bhut vadiya actor ne Sohi saab te Amrish Puri warge

  • @GurpreetSinghSomal
    @GurpreetSinghSomal 2 роки тому

    👍🏻

  • @RashpalSingh-bl8ge
    @RashpalSingh-bl8ge 3 роки тому +2

    Nice banda ..sohi 👍👍👍

  • @vjyhhjkumaruy7959
    @vjyhhjkumaruy7959 3 роки тому +3

    Your voice is very unique like om puri, amitabh bacchan

  • @vdhillon4382
    @vdhillon4382 3 роки тому

    👍👍👍👍👍

  • @SukhmitSingh5504
    @SukhmitSingh5504 3 роки тому

    Very nice sir.

  • @baldishkaur9953
    @baldishkaur9953 3 роки тому +2

    Gurdip mam tuhadi kiti interview supar 😍😍😍😍😍👍👍👍👍👍

  • @ravi90415
    @ravi90415 3 роки тому

    🙏🏻🙏🏻

  • @savitarani4462
    @savitarani4462 2 роки тому

    Good kirdaar

  • @baldishkaur9953
    @baldishkaur9953 3 роки тому +3

    Sardar sohi punjabi industry de meel pathar ne ❤❤❤❤❤❤

  • @parmindergill2584
    @parmindergill2584 3 роки тому

    Very nice

  • @sukhjindersingh6187
    @sukhjindersingh6187 3 роки тому +5

    ਬਾਕੀ ਦਾ ਕਿੱਥੇ A"z

  • @rahulbhardwaj9490
    @rahulbhardwaj9490 3 роки тому

    Bahot badhia roal hunda apda g films ch khaas kerke ravinder gareeal wali film ch

  • @sukhpinderkaur4167
    @sukhpinderkaur4167 3 роки тому +2

    ਕਾਸ਼ ਉਹ ਦਿਨ ਦੁਬਾਰਾ ਆਉਣ

  • @er.parmjeetsingh5036
    @er.parmjeetsingh5036 3 роки тому

    Good insaan

  • @satgursohi1630
    @satgursohi1630 3 роки тому

    good sohi

  • @jagpreetwaraich9761
    @jagpreetwaraich9761 3 роки тому +2

    👌🏻👌🏻👌🏻👌🏻👌🏻👌🏻👍🏻👍🏻👍🏻

  • @naibsingh2354
    @naibsingh2354 3 роки тому +1

    I agree with you ,Sir
    Mere parents v bhar chukan ni dinde
    San ,Ih kiho jihi soch c

  • @beantkaursandhu5887
    @beantkaursandhu5887 3 роки тому

    Mam very nice interview ji

  • @nathasinghbrar1881
    @nathasinghbrar1881 3 роки тому

    बहुत वदिया

  • @aksohi
    @aksohi 2 роки тому

    Mera Pind v Palasaur hai

  • @paramjeetsingh2581
    @paramjeetsingh2581 3 роки тому

    🎉🎉🎊🎊🙌😍😍😍👌👌

  • @AmandeepKaur-pz1xg
    @AmandeepKaur-pz1xg 3 роки тому

    Nice 👌

  • @pardeepsingh-iv6pu
    @pardeepsingh-iv6pu 3 роки тому +6

    Top class actor in film industry

  • @baljeetthind6203
    @baljeetthind6203 3 роки тому +2

    ਮੇਰੇ ਪਿੰਡ ਦੇ ਨੇ ਸੋਹੀ ਸਰ ਟਿੱਬੇ ਦੇ

  • @AmandeepSingh-ri7mc
    @AmandeepSingh-ri7mc 3 роки тому

    Gudeep mam ma thodo kol study kiti c Ba 1year ch mg clz f .g.s 2013 ch

  • @karamjeetkaur-gy3mk
    @karamjeetkaur-gy3mk 3 роки тому

    Meinu inj lgda jimve mere e parivaar cho o tuci

  • @JarnailSingh-fd6xu
    @JarnailSingh-fd6xu 3 роки тому

    Good knowledge